24-9-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

แชร์
ฝัง
  • เผยแพร่เมื่อ 11 พ.ย. 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:-
    / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

ความคิดเห็น • 116

  • @drpardeepjodhan5450
    @drpardeepjodhan5450 หลายเดือนก่อน +88

    ਸਖਸ਼ੀਅਤਾਂ ਦੀ ਤਬਦੀਲੀ ਨਾਲ ਕੁਝ ਨਹੀਂ ਹੋਣਾ ਜਦ ਤੱਕ ਨੀਤੀਆਂ ਨਹੀਂ ਬਦਲੀਆਂ ਜਾਂਦੀਆਂ , ਸਰਮਾਏਦਾਰੀ , ਪੂੰਜੀਵਾਦੀ , ਕਾਰਪੋਰੇਟ ਤੇ ਸਾਮਰਾਜੀ ਪੱਖੀ ਨੀਤੀਆਂ ਨੇ ਲੋਕਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ ।
    ਬਹੁਰਾਸ਼ਟਰੀ ਕੰਪਨੀਆਂ ਦੀ ਆਮਦ ਸਰਕਾਰੀ ਅਦਾਰਿਆਂ ਦਾ ਭੋਗ ਪਾ ਦੇਵੇਗੀ ।
    ਨਿੱਜੀ ਦੂਸ਼ਣ ਵਾਜੀ ਕਰਨ ਵਾਲਾ ਨੀਵੇਂ ਪੱਧਰ ਦਾ ਵਿਅਕਤੀ ਹੁੰਦਾ ਹੈ ।

    • @MalSingh-fp5kl
      @MalSingh-fp5kl หลายเดือนก่อน

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @MohinderSingh-kj4vo
    @MohinderSingh-kj4vo หลายเดือนก่อน +27

    ਹੋਲੀ ਹੋਲੀ 91 ਹੀ ਮੰਤਰੀ ਬਣਨਗੇ ਸਭ ਦੀ ਵਾਰੀ ਆਵੇਗੀ।

  • @ManpreetSingh-qq5de
    @ManpreetSingh-qq5de หลายเดือนก่อน

    ਆਸ਼ੀ ਅਕਾਲੀ ਦਲ ਭੇਜ ਰਹੇ ਨੇ ਗੈਂਗਸਟਰ ਸਾਰੀ ਮੌਤਾਂ ਇਸੇ ਕਰਵਾ ਰਹੇ ਨੇ

  • @HiraLal-g9v5s
    @HiraLal-g9v5s หลายเดือนก่อน +7

    ਹਰ ਬੰਦੇ ਨੂੰ ਮੰਤਰੀ ਬਣਾ ਦਿਉ ਤਾਂ ਜੋ ਪੈਨਸ਼ਨ ਤਾ ਲਗਜਾਓ

  • @parshotamsingh5039
    @parshotamsingh5039 หลายเดือนก่อน

    ਜਦ ਤੱਕ ਜਮੀਨ ਤੇ ਨਹੀਂ ਜਾਂਦੇ ਮੰਤਰੀ ਉਨਾਂ ਚਿਰ ਕੁਸ਼ ਨਹੀਂ ਹੋਣਾ ,ਲੋਕਾ ਦੀਆ ਸਮੱਸਿਆ ਨੂੰ ਹੱਕ ਕੀਤਾ ਜਾਵੇ ਮਹਿਗਾਈ ਇਨੀ ਵੱਧ ਗਈ ਕਿ ਆਮ ਆਦਮੀ ਤਾਂ ਕੋਇ ਚੀਜ ਲੈਅ ਹੀ ਨਹੀਂ ਸਕਦਾ

  • @harpalbhatti3012
    @harpalbhatti3012 หลายเดือนก่อน +12

    ਭ੍ਰਿਸ਼ਟਾਚਾਰ ਬਿਲਕੁੱਲ ਖਤਮ ਨਹੀ ਹੋਇਆ।

  • @ravinderkaurthind7294
    @ravinderkaurthind7294 หลายเดือนก่อน

    ਮਹਲਾ ਕਲੀਨਗ ਵਿਚ ਸਵ ਤੋ ਜਾਦਾ ਭਈਏਆ ਨੈ ਹੀ ਆਪਨਾ ਲਾਜ ਕਰਵਈਆ ਹੈ ਪੰਜਾਬੀ ਦਾ ਤੋ ਭਈਏਆ ਨੂੰ ਮੋਜ ਲਗੀ ਫਰੀ ਲਾਜ ਦੀ

  • @LovelyStudio-v8r
    @LovelyStudio-v8r หลายเดือนก่อน +10

    ਪੰਜਾਬ ਵਿੱਚ ਭੰਡ ਦੀ ਸਰਕਾਰ ਹੈ।

  • @simrandhillon6883
    @simrandhillon6883 หลายเดือนก่อน +1

    ਬਾਕੀ ਤਾਂ ਠੀਕ ਆ ਭਰਾਵਾ, ਪਰ ਤੁਸੀਂ ਥੌੜਾ ਜਿਹਾ ਘੱਟ ਹਿੱਲਿਆ ਕਰੋ।

  • @balvirsingh3076
    @balvirsingh3076 หลายเดือนก่อน +29

    ਮੁਹੱਲਾ ਕਲੀਨਿਕ ਲਈ ਇੱਕ ਵੀ ਬਿਲਡਿੰਗ ਨਹੀਂ ਬਣਾਈ।ਪੁਰਾਣੀਆਂ ਤੇ ਕਲੀ ਕਰਕੇ ਨਕਲੀ ਡਿਜ਼ਾਈਨਾਂ ਦੀ ਗਿਣਤੀ ਕਰਕੇ ਮਸ਼ਹੂਰੀਆਂ ਤੇ ਜ਼ੋਰ ਦਿੱਤਾ ਹੈ। ਇਨ੍ਹਾਂ ਵਿਖਾਵੇ ਵਾਲੇ ਕਲੀਨਿਕਾਂ ਚੋਂ ਜ਼ੁਕਾਮ ਦੀ ਗੋਲੀ ਵੀ ਨਹੀਂ ਮਿਲਦੀ

    • @harbhajansingh4281
      @harbhajansingh4281 หลายเดือนก่อน

      Galat gal hai. Deayia bahut mil rahia han.

  • @baljeetsinghdehalbaljeetsi5144
    @baljeetsinghdehalbaljeetsi5144 หลายเดือนก่อน +2

    ਪੰਜਾਬ ਵਿੱਚ ਨਹੀਂ ਪੱਥਰਾਂ ਰੱਖਣ ਨਾਲ ਢੱਠਿਆਂ ਨੂੰ ਖਾਜ ਖੁਰਕਣ ਦੀ ਮੌਜ ਲਗਾ ਦਿੱਤੀ ਹੈ ਭਗਵੰਤ ਮਾਨ ਨੇ

  • @jarnailsinghkarnavl5059
    @jarnailsinghkarnavl5059 หลายเดือนก่อน +32

    ਸਰਕਾਰ ਫੇਲ੍ਹ ਹੋ ਗਈ ਹੈ, ਗੁੰਡਾ ਗਰਦੀ ਬਹੁਤ ਵਧ ਗਈ ਹੈ, ਨਸ਼ੇ ਕਰਨ ਕਰ ਕੇ ਬਹੁਤ ਮੌਤਾ ਹੋ ਰਹੀਆ ਹਨ, ਮੁੱਖਮੰਤਰੀ ਸਾਹਿਬ ਜ਼ਮੀਨ ਤੇ ਆ ਜਾਉ

    • @ContentBuoy-tf
      @ContentBuoy-tf หลายเดือนก่อน +5

      😅

    • @harbhajansingh4281
      @harbhajansingh4281 หลายเดือนก่อน

      Eko ilaz hai police di bharti jiyada keeti jaye. Police te kidhre nazar nahi aundi. Chora de haunsle es karke buland han.

  • @SUKHWINDERSINGH-qg6ro
    @SUKHWINDERSINGH-qg6ro หลายเดือนก่อน

    Bhgwant maan good c.m punjab

  • @palvindersingh01310
    @palvindersingh01310 หลายเดือนก่อน

    ਮੁੱਖ ਮੰਤਰੀ ਬਦਲਣ ਵਾਲੀ ਖ਼ਬਰ ਤਾਂ ਬਹੁਤ ਵਧੀਆ ਹੈ ਮੁੱਖ ਮੰਤਰੀ ਨੂੰ ਬਦਲਣਾ ਚਾਹੀਦਾ ਹੈ

    • @harbhajansingh4281
      @harbhajansingh4281 หลายเดือนก่อน

      Badal ke tuhanu CM bna dena chahida hai.

  • @sukhjitsingh2198
    @sukhjitsingh2198 หลายเดือนก่อน +5

    ਮਾਨ ਸਹਿਬ ਤੈਨੂੰ ਚੰਡੀਗੜ੍ਹ ਦਾ ਪਤਾ

  • @amardeepsingh8338
    @amardeepsingh8338 หลายเดือนก่อน

    ਖਹਿਰੇ ਨੇ ਗੱਲ ਬਿਲਕੁਲ ਸਹੀ ਕਹੀ ਆ ਬਹੀਆਂ ਨਾਲ ਪੰਜਾਬ ਭਰ ਰਿਹੈ

    • @harbhajansingh4281
      @harbhajansingh4281 หลายเดือนก่อน

      Khaira saab wala kanoon zroor bnauna chaida hai.

  • @ManpreetSingh-qq5de
    @ManpreetSingh-qq5de หลายเดือนก่อน +1

    ਹਰਿ ਸਿਮਰਜੀਤ ਕੌਰ ਮਾਨ ਨੇ ਕੀ ਕੀਤਾ ਸਾਡੇ ਮਾਨ ਸਜੇ ਦਾ ਬੁਰਾ ਹਾਲ ਹ ਬੇੜਾ ਗਰਕ ਹੋ ਰਿਹਾ ਪਿਆ ਸਮਾਂ ਸਾਰੇ ਗਾਂਦਾ ਨਾਲ ਵਿਚਾਰੇ ਪਾਸਿਓਂ ਇਹਨਾਂ ਨੇ ਕੀ ਕਰਿਆ

  • @tarlochanbrar71
    @tarlochanbrar71 หลายเดือนก่อน +31

    ਹਰ ਤਿੰਨ ਮਹੀਨਿਆਂ ਬਾਅਦ ਨਵੇਂ ਮੰਤਰੀਆਂ ਨੂੰ ਬਣਾ ਦੇਣਾ ਚਾਹੀਦਾ ਹੈ ਤਾਂ ਕਿ ਸਾਰੇ 91MLA ਨੂੰ 2027 ਤੱਕ।

  • @IdoniElliott
    @IdoniElliott หลายเดือนก่อน +1

    Mind-blowing video! I was amazed by it.

  • @darshansingh9874
    @darshansingh9874 หลายเดือนก่อน +6

    ਜੱਜ ਸਾਹਿਬ ਗੂਡ

  • @charnkaila5698
    @charnkaila5698 หลายเดือนก่อน +3

    Navjot, Khaira, Gandhi, Bains Sahib Zindabad ❤

  • @Charnjitsandhu-g6x
    @Charnjitsandhu-g6x หลายเดือนก่อน +13

    W WAHEGURU JI !

  • @balvirsingh3076
    @balvirsingh3076 หลายเดือนก่อน +5

    ਜੂੰਆਂ ਨਹੀਂ ਮੁੱਕਦੀਆਂ। ਜਿੰਨਾ ਚਿਰ ਕੱਟੇ ਨੂੰ ਬਲੀ ਨਹੀਂ ਚੜ੍ਹਾਇਆ ਜਾਂਦਾ।

  • @aks7579
    @aks7579 หลายเดือนก่อน

    ਮਹੱਲਾ ਕਲੀਨਿਕ ਨੀ ,
    ਭਈਆ ਕਲੀਨਿਕ ਹੈ ।

  • @amarjeetkaur4847
    @amarjeetkaur4847 หลายเดือนก่อน +4

    Waheguru ji mahar karo Punjab ta 🙏

  • @SahilWahla-x4j
    @SahilWahla-x4j หลายเดือนก่อน +7

    ਅਣ ਜਾਨ ਮੁੱਖ ਮੰਤਰੀ ਮਿਲ ਗਿਆ ਪੰਜਾਬ ਨੂੰ ਜਿਹੜਾ ਕਿਹਦਾ ਕੁਝ ਤੇ ਕਰਦਾ ਕੁਝ ਹੋਰ

  • @JasvirSingh-y7i
    @JasvirSingh-y7i หลายเดือนก่อน

    ਚਹਿਲ ਸਾਹਿਬ ਜੀ ਸਤਿ ਸ੍ਰੀ ਅਕਾਲ ਸਰ ਪੰਚਾਇਤੀ ਚੋਣਾਂ ਝੋਨੇ ਦੇ ਸੀਜਨ ਦੌਰਾਨ ਪ੍ਰਭਾਵਿਤ ਨਹੀਂ ਹੋਣਗੀਆਂ। ਇਸ ਬਾਬਤ ਜਾਣਕਾਰੀ ਦਿਓ।

    • @harbhajansingh4281
      @harbhajansingh4281 หลายเดือนก่อน

      Sukhe amli gappi ne v ailan keeta c ki jo sarb samti nal panchayat banegi usnu 2 lakh Rs ditte jange par lok aj j tak 2 lakh Rs di udeek kar rahia han. Maan saab kite Sukh amli wala kam na kariyo.

  • @SatnamSingh-vw3gt
    @SatnamSingh-vw3gt หลายเดือนก่อน +4

    ਅਕਾਲੀ ਦਲ ਬਿਲਕੁਲ ਸਹੀ ਕੇਹ ਰਹੇ ਹੈ ਇੰਜਣ ਸਹੀ ਨਹੀਂ ਹੈ

    • @harbhajansingh4281
      @harbhajansingh4281 หลายเดือนก่อน

      Poore India ch te sab to ganda engine akalia da hai usnu badli karna chahida hai.

  • @HarjinderSingh-m8h
    @HarjinderSingh-m8h หลายเดือนก่อน

    🎉❤

  • @dilpreetgill1765
    @dilpreetgill1765 หลายเดือนก่อน +1

    ਇਨਸਾਨ ਰੋਜ਼ ਸੜਕਾਂ ਤੇ ਲੱਖਾਂ ਕੁੱਤੇ ਮਾਰਦੇ ਨੇ ਉਹਨਾਂ ਨੂੰ ਕੋਈ ਨਹੀਂ ਦੇਖਦਾ ਇੱਕ ਅੱਧਾ ਕੁਁਤਾ ਇਨਸਾਨ ਨੂੰ ਵੱਢ ਲਵੇ ਤਾਂ ਉਸ ਦੀ ਬਹੁਤ ਵੱਡੀ ਖਬਰ ਚੱਲਦੀ ਆ ਇਨਸਾਨ ਨੇ ਜਾਨਵਰਾਂ ਦੇ ਰਹਿਣ ਲਈ ਧਰਤੀ ਕਿੱਥੇ ਖਾਲੀ ਛੱਡੀ ਹ ਕਿੱਥੇ ਜਾਣ ਉਹ

  • @JaswantSingh-qi4ok
    @JaswantSingh-qi4ok หลายเดือนก่อน

    Good job Chahal Sahb

  • @noorjass-cp1pu
    @noorjass-cp1pu หลายเดือนก่อน +1

    7

  • @manindesingh8633
    @manindesingh8633 หลายเดือนก่อน +4

    Varhigh. Good. Speech

  • @BaljeetKaur-tb1xb
    @BaljeetKaur-tb1xb หลายเดือนก่อน +3

    Good program veer ji

  • @amriksinghsidhu2656
    @amriksinghsidhu2656 หลายเดือนก่อน +3

    Good news

  • @SatinderKaur-vp1zk
    @SatinderKaur-vp1zk หลายเดือนก่อน +4

    Waheguru ji mehar kran ji

  • @armangill8813
    @armangill8813 หลายเดือนก่อน +1

    ❤️❤️❤️❤️❤️

  • @KarnailKarnail-si2tc
    @KarnailKarnail-si2tc หลายเดือนก่อน

    Muntry should be changed Ever Year so that Everyone MLA should travels through all Punjab on Pb. Govt. Expenditure, Saving oneself Pocket, (belong to poor families,).

  • @Dukgudcn
    @Dukgudcn หลายเดือนก่อน +3

    ❤❤❤❤❤,Good,News🎉🎉🎉🎉🎉

  • @harbhajansingh4281
    @harbhajansingh4281 หลายเดือนก่อน

    Bahut vadhiya hoyia punjab sarkar di v mauj ho gayi eh 1158 Asst prof kaafi der to dharna de rahe c. Court case hon karke sarkar bebus c te ehna di kirkiri badnami ho rahi c. Hun court ne hari jhandi de ditti hai. Sarkar nu hun bahut jaldi ehna nu joining letter de ke join krauna chahida hai.

  • @sukhmindersalh4685
    @sukhmindersalh4685 หลายเดือนก่อน +5

    ਮੰਤਰੀ ਬਦਲਣ ਨਾਲ ਕੁਝ ਨਹੀਂ ਹੋਣਾ ਫੇਲ ਸਰਕਾਰ

  • @AvtarSingh-vw4it
    @AvtarSingh-vw4it หลายเดือนก่อน +1

    ਠੀਕ ਕਿਹਦੇ ਹਨ

  • @FatehVeer-kk9bs
    @FatehVeer-kk9bs หลายเดือนก่อน +3

    ਝੂਠ ਬੋਲਦਾ A cm maan 😊

  • @Gurinder6671
    @Gurinder6671 หลายเดือนก่อน +1

    Your Good job Dear brother God bless you ❤❤

  • @charnkaila5698
    @charnkaila5698 หลายเดือนก่อน +3

    Kisan Mazdoor Zawan EKTA Zindabad ❤

  • @gurmukhsingh7428
    @gurmukhsingh7428 หลายเดือนก่อน +1

  • @RanjitSingh-pu2ke
    @RanjitSingh-pu2ke หลายเดือนก่อน +2

    Bhagwant mann nai joh Noc khya c oh maff hogi per meter vale kehnde oh likhti roop ch nhi ayi asi bohat pareshan hanh from patiala

  • @santokhsingh8054
    @santokhsingh8054 หลายเดือนก่อน

    ਵਧੀਆ ‌ਖਬਰਾਂ

  • @sadhusingh5342
    @sadhusingh5342 หลายเดือนก่อน

    Khabra bilkul theek a yah bilkul pas hona chahi da

  • @AmarKumar-hr2cz
    @AmarKumar-hr2cz หลายเดือนก่อน +1

    Kultar sandhwa nu mocka Dena theek hao

  • @BalbirSingh-fh1kg
    @BalbirSingh-fh1kg หลายเดือนก่อน +2

    ਰਾਜਾ ਵੜਿੰਗ ਜੀ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕਰ ਲੈ ਓ ਕੀ ਕਰਦਾ ਸੀ ਕੁਝ ਵੀ ਨਹੀਂ ਭਗਵੰਤ ਮਾਨ ਕਿਸੇ ਨੂੰ ਵੀ ਨਹੀਂ ਬਖਸਨ ਦੇ ਮੂੜ ਨਹੀਂ ਹਨ

    • @amriksingh9252
      @amriksingh9252 หลายเดือนก่อน

      ਓਹ ਲੋੜੂ ਓਹ ਟੈਂਪੂ ਬੰਦੇ ਭਗਵੰਤ ਮਾਨ ਨਸ਼ੇੜੀ ਜਿੰਨੇਂ ਮਰਜ਼ੀ ਮੰਤਰੀ ਬਦਲ ਲਵੇ ਪਰ ਪੰਜਾਬ ਦਾ ਫੇਰ ਵੀ ਕੁੱਝ ਨਹੀਂ ਬਣਨਾ ਕਿਉਂ ਕਿ ਇਹ ਸਾਰੇ ਐੱਮ ਐੱਲ ਏ ਤੇ ਮੰਤਰੀ ਕਰੱਪਟ ਹਨ ਇਹ ਆਪਣੇ ਘਰ ਭਰਨ ਲੱਗੇ ਹੋਏ ਆ ਪੰਜਾਬ ਬਰਵਾਦ ਕਰ ਦਿੱਤਾ ਝਾੜੂ ਪੋਚਾ ਪਾਰਟੀ ਨੇ

  • @tajindersingh57
    @tajindersingh57 หลายเดือนก่อน +2

    🎉×ਗੁਡ ਜੀ ×🎉

  • @SukhchainSingh-k5o
    @SukhchainSingh-k5o หลายเดือนก่อน +1

    🌹🙏🌹

  • @AvtarSingh-vw4it
    @AvtarSingh-vw4it หลายเดือนก่อน +1

    ੲਇਹ ਸਾਰੇ ਸਿਖ BJP ਦੇ ਬੰਦੇ ਹਨ

  • @balwantsingh8710
    @balwantsingh8710 หลายเดือนก่อน

    bil tan kaliyan nalo kita jada ounda hai

  • @randhirsinghpanesar6636
    @randhirsinghpanesar6636 หลายเดือนก่อน +1

    Murgay Allways afraid of Stray Dogs .

  • @KarnailKarnail-si2tc
    @KarnailKarnail-si2tc หลายเดือนก่อน

    Chau pind is crossing, on Bhau Madh Rekha, On world country, "A surpanch Could may be buyied in " 3000000 luck in Indian Rupees, "Selection is good".

  • @kuldeepsidhu7423
    @kuldeepsidhu7423 หลายเดือนก่อน +1

    Anhaa. Na. Pasaa. Ekhta. Karnaa. Phala. Sukraja. Neamee. Baala. Pasaa. Ekhta. Kar. Ka. Pata. Geaa

  • @drkuldipsingh1400
    @drkuldipsingh1400 หลายเดือนก่อน +1

    Anmol gagan mann is v clise relative of Beant Buchar

  • @BalwantsinghDhillon-t7p
    @BalwantsinghDhillon-t7p หลายเดือนก่อน +1

    Bhagwant sara din gap marda hai

  • @HarbhajanSarkaria
    @HarbhajanSarkaria หลายเดือนก่อน

    Good morning

  • @BhupinderSingh-jn5ej
    @BhupinderSingh-jn5ej หลายเดือนก่อน

    Khaira.sahib.parvasiya.de.bill.bare.sach.bolde.ne.kanoon.banna.chida.a.jammen.na.khreed.sakan

  • @JasPinder-gx3xs
    @JasPinder-gx3xs หลายเดือนก่อน +1

    AKALIDUL NOO RAEA DEDE AA NOO SHURM AAOUNI CHAHIDEE HAI AVDI PARTY TE ZEERO KURTI KALI DUL NE KISE VASTE BINA GULLON BHAUNKI JA RHE HUN AAPNI PEERRHI HETHH SOTTA FERO RSDHALIWALL FDK ❤

  • @jarnailbrar5121
    @jarnailbrar5121 หลายเดือนก่อน

    gud singh❤

  • @kulvirgill5539
    @kulvirgill5539 หลายเดือนก่อน +1

    Very good cm

  • @BinderSingh-gy5sh
    @BinderSingh-gy5sh หลายเดือนก่อน +3

    000

  • @JasPinder-gx3xs
    @JasPinder-gx3xs หลายเดือนก่อน +1

    SHOTTIAN BUCHIAAN PURVAR NOO AUJ DISEEAN JUD NSHA KURDA SEE OHS TIME SOCHDEKEBUCHE KEE KURNGE SHE WALEAAN DA EAH HEE HAL HONA CHAHIDA HAI ZIAANE LOKE TE MURN TUON BAED BHOG VEE CHUNGI TRA NHI PAOUNDE Fimly BHANA MUNE AAPNI GULTI DA RSDHALIWALL FDK PUNJAB ❤

  • @palwindersingh7063
    @palwindersingh7063 หลายเดือนก่อน

    ਚਉ ਪਿੰਡ ਚ 9ਹੀ ਘਰ ਹਨ ਇਕ ਘਰ 3 3ਨੋਕਰੀਆ ਦੇ ਦਿਤੀਆ ਹਨ

  • @drkuldipsingh1400
    @drkuldipsingh1400 หลายเดือนก่อน

    Lot of corruption by A G msnn
    Sab nu ptaa hai

  • @rippydoraha1624
    @rippydoraha1624 หลายเดือนก่อน +2

    Amli di sarkar hai

  • @BalbirChand-o1m
    @BalbirChand-o1m หลายเดือนก่อน +2

    CM.PUNJAB.MURDABAD🙏

  • @kuldeepsidhu7423
    @kuldeepsidhu7423 หลายเดือนก่อน

    Khearaa. As. Gal. Ch. Right. Ha. Par. Ha. Cholee. Chak

  • @Samarlife-wq9fz
    @Samarlife-wq9fz หลายเดือนก่อน +1

    Jehra ek var Jada mur ke dubra nahi Jada ina m C vich

  • @ajmersingh6461
    @ajmersingh6461 หลายเดือนก่อน +1

    Me vi pattarkar bnna chohnda ha ki tusi es vich meri dad kr sakde ho

  • @singharshdeep7964
    @singharshdeep7964 หลายเดือนก่อน +1

    Muhalla clinic hai kithay han sanu ta patta nahi

  • @sadhusingh5342
    @sadhusingh5342 หลายเดือนก่อน

    Bs m badl ke sukhe nu la Dena change a

  • @RajinderSingh-me9bj
    @RajinderSingh-me9bj หลายเดือนก่อน +1

    ett 2364 ware lokan nu dsso g sc /bc naal maan saar bahut dhakka kar rhi aa

    • @harbhajansingh4281
      @harbhajansingh4281 หลายเดือนก่อน

      Ehna nu Sukhe amli da pit siyapa karna chaida hai.

  • @BalwantsinghDhillon-t7p
    @BalwantsinghDhillon-t7p หลายเดือนก่อน +1

    Eh khud apni tareef krda hai

  • @GurmakhSingh-xo1kt
    @GurmakhSingh-xo1kt หลายเดือนก่อน +2

    C m badly man

  • @gjpunjabivlog2870
    @gjpunjabivlog2870 หลายเดือนก่อน

    Fail aa Sarkar

  • @rampyari6752
    @rampyari6752 หลายเดือนก่อน +1

    Cm da Kole axorince hai mare drink mangas hun a aap dinda hai

  • @BalwantsinghDhillon-t7p
    @BalwantsinghDhillon-t7p หลายเดือนก่อน +4

    Bhagwant cm nu hatao punjab bachao

    • @harbhajansingh4281
      @harbhajansingh4281 หลายเดือนก่อน

      Htaun nal punjab barbaad ho jayega.

  • @manindesingh8633
    @manindesingh8633 หลายเดือนก่อน +3

    Jhut. Bole. Kaova. Kate. 2.karorh.illaj

  • @sukhdarshansingh4197
    @sukhdarshansingh4197 หลายเดือนก่อน +1

    37₹ foot aggregate😅😅😅😅😅😅😂😂😂

  • @rippydoraha1624
    @rippydoraha1624 หลายเดือนก่อน +2

    Sarkaar ta app sarbi hai

  • @ParrySam-r1n
    @ParrySam-r1n หลายเดือนก่อน

    Peen deo ji. Eh kehrra jahaaj dian paourian to dig penge Bhand sahib

  • @RajinderSayal-v1b
    @RajinderSayal-v1b หลายเดือนก่อน

    Bhraa aram nal khabra padya kar

  • @SherSingh-j1c
    @SherSingh-j1c หลายเดือนก่อน

    Rajpura registry da noc lagu nahi hoiya chahal Saab g immediately Maan sarkar nu kaho ki lagi karan

  • @BalwantsinghDhillon-t7p
    @BalwantsinghDhillon-t7p หลายเดือนก่อน

    Nee pathar nhi sarkan bnao

  • @AmarjitKaur-sk2ku
    @AmarjitKaur-sk2ku หลายเดือนก่อน +1

    My nameaqneetkaur

  • @SandeepSharma-hs6uy
    @SandeepSharma-hs6uy หลายเดือนก่อน +2

    App sarkar fail

  • @TSingh-m9g
    @TSingh-m9g หลายเดือนก่อน +2

    ਕੇਜਰੀਵਾਲ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਨਾਉਂਣਾ ਨਹੀ ਸੀ ਚਾਹੁੰਦਾ ਪਰ ਪੰਜਾਬ ਦੀ ਜਨਤਾ ਦਾ ਰੁਖ ਦੇਖ ਕੇ ਮਜਬੂਰ ਹੋ ਕੇ ਬਣਾਇਆ ਕਿਉਂਕਿ ਇਹੀ ਇੱਕ ਢੰਗ ਸੀ ਪੰਜਾਬ ਵਿੱਚ ਪੈਰ ਜਮਾਉਣ ਦਾ,ਪਰ ਉਸਨੂੰ ਇਹ ਨਹੀਂ ਸੀ ਪਤਾ ਕਿ ਪੰਜਾਬੀ ਐਨੀ ਵੱਡੀ ਬਹੁਗਿਣਤੀ ਨਾਲ ਜਿੱਤਾਉਂਣਗੇ ਪਰ ਉਸਨੂੰ ਇਹ ਪੱਕਾ ਯਕੀਨ ਸੀ ਕਿ ਭਗਵੰਤ ਮਾਨ ਮੁੱਖ ਮੰਤਰੀ ਬਨਣ ਦੇ ਸਮਰੱਥ ਨਹੀ ਹੈ ਕਿਉਂਕਿ ਓਹ ਸ਼ਰਾਬ ਬਹੁਤ ਪੀਂਦਾ ਸੀ ਤੇ ਸ਼ਰਾਬੀ ਤੋਂ ਕੰਮ ਕਿਵੇਂ ਲੈਂਣਾ ਹੈ ਓਹ ਜਾਂਣਦਾ ਸੀ ਉਸਨੇ ਪੰਜਾਬ ਦੀ ਜਨਤਾ ਨੂੰ ਸਬਕ ਸਿਖਾਉਣ ਲੱਈ ਮਾਨ ਨੂੰ ਦੱਬ ਕੇ ਬਦਨਾਮ ਤੇ ਜ਼ਲੀਲ ਕੀਤਾ ਖੂਬ ਪੈਸਾ ਬਟੋਰਿਆ ਅਪਣੇ ਖਾਸ ਬੰਦੇ ਪੰਜਾਬ ਵਿੱਚ ਮਰਜ ਕੀਤੇ ਚੱਢੇ ਨੂੰ ਤੇ ਅਪਣੇ ਲੱਈ Z+ਸੁਰੱਖਿਆ ਹਾਸਲ ਕੀਤੀ ਅਪਣੇ ਖਾਸਮਖਾਸ ਬੰਦੇ ਗੌਰਵ ਯਾਦਵ ਨੂੰ ਪੰਜਾਬ ਦਾ DHP ਲਗਵਾਇਆ ਅਪਣੀ ਪੂਰੀ ਦਖ਼ਲਅੰਦਾਜ਼ੀ ਪੰਜਾਬ ਵਿੱਚ ਜਾਰੀ ਰੱਖੀ ਇੱਕ ਕਿਸਮ ਦਾ ਕੇਜਰੀਵਾਲ ਹੀ ਪੰਜਾਬ ਦਾ ਮੁੱਖ ਮੰਤਰੀ ਸੀ ਹੁਣ ਜਦੋਂ ਕਿ ਪੰਜਾਬ ਦੀ ਜਨਤਾ ਦੇ ਸਿਰ ਤੋਂ ਮਾਨ ਦਾ ਭੂਤ ਉਤਰ ਗਿਆ ਹੈ ਤੇ ਓਹ ਐਕਸ਼ਨ ਮੂਢ ਚ ਆ ਗਿਆ ਹੈ ਨਾਲੇ ਕੇਜਰੀਵਾਲ ਨੂੰ ਮੋਦੀ ਤੇ ਮਾਨ ਦੀ ਨੇੜਤਾ ਦਾ ਵੀ ਪਤਾ ਲੱਗ ਗਿਆ ਹੁਣ ਕੇਜਰੀਵਾਲ ਜਾਂਣਦਾ ਹੈ ਕਿ ਜੇ ਮਾਨ ਨੂੰ ਬਦਲ ਦਿੱਤਾ ਜਾਏ ਤਾਂ ਜਨਤਾ ਵੀ ਕੋਈ ਵਿਰੋਧ ਨਹੀ ਕਰੇਗੀ ਕਿਉਂਕਿ ਹੁਣ ਜਨਤਾ ਖ਼ੁਦ ਇਸਤੋਂ ਪਿੱਛਾ ਛੁਡਾਉਣ ਦੀ ਚਾਹਵਾਨ ਹੈ
    ਹੁਣ ਪਹਿਲਾ ਕੇਜਰੀਵਾਲ ਨੇ ਜੋ ਪਹਿਲਾ ਐਕਸ਼ਨ ਕੀਤਾ ਹੈ ਓਹ ਹਨ ਓਹ ਪੰਜ ਮੰਤਰੀ ਜੋ ਕਿ ਕੇਜਰੀਵਾਲ ਦੇ ਖਾਸ ਸੰਸਦ ਮੈਂਬਰ ਹਨ, ਨੂੰ ਮੰਤਰੀ ਬਣਾ ਕੇ ਮਾਨ ਦੇ ਚਾਰ ਵਫ਼ਾਦਾਰਾਂ ਨੂੰ ਲਾਹ ਕੇ ਇਸ਼ਾਰਾ ਕਰ ਦਿੱਤਾ ਹੈ ਤੇ ਅਗਲੀ ਕਾਰਵਾਈ ਮਾਨ ਨੂੰ ਬਦਲਣ ਲੱਈ ਹੋਏਗੀ ਇਹ ਪੰਜ ਮੰਤਰੀ ਕੋਈ ਹੋਰ ਕੰਮ ਨਹੀ ਕਰਨਗੇ ਬਲਕਿ ਇਹ ਵੱਧ ਤੋਂ ਵੱਧ ਸੰਸਦ ਮੈਂਬਰਾਂ ਨੂੰ ਕੇਜਰੀਵਾਲ ਦੇ ਹੱਕ ਵਿੱਚ ਪ੍ਰੇਰਿਤ ਕਰਨਗੇ ਕਿਸੇ ਵੇਲੇ ਕਲ ਨੂੰ ਜੇ ਕੋਈ ਬੇ ਭਰੋਸਗੀ ਦਾ ਮਤਾ ਪਾ ਕੇ ਮਾਨ ਨੂੰ ਬਦਲਕੇ ਕਿਸੇ ਅਪਣੇ ਖਾਸ ਸੰਸਦ ਮੈਬਰ ਨੂੰ ਮੁੱਖ ਮੰਤਰੀ ਬਣਾ ਕੇ ਅਪਣਾ ਕਬਜ਼ਾ ਬਰਕਰਾਰ ਰੱਖੇਗਾ ਸੋ ਇਹ ਹੀ ਮਾਨ ਦਾ ਭਵਿੱਖ ਲੱਗਦਾ ਹੈ
    ਪਰ ਇਹ ਅੰਦਾਜ਼ਾ ਗ਼ਲਤ ਵੀ ਹੋ ਸਕਦਾ ਹੈ ਪਰ ਆਸਾਰ ਇਹੋ ਜਿਹੇ ਹੀ ਲੱਗਦੇ ਹਨ

  • @Sam-m6o1v
    @Sam-m6o1v หลายเดือนก่อน

    1 bhi nhi dekhna noukri wala

  • @ParrySam-r1n
    @ParrySam-r1n หลายเดือนก่อน

    Eh Bhand fe can do gal nai.

  • @JatinderkumarJatinderjass
    @JatinderkumarJatinderjass หลายเดือนก่อน +1

    Qẞßszzz.😊

  • @lovehundal9422
    @lovehundal9422 หลายเดือนก่อน

    Fuddida time e tapaun dya va 2027 tak

  • @tajindersohal890
    @tajindersohal890 หลายเดือนก่อน +1

    Good news