ਦੂਰ ਰਹੀ ਦਿੱਲੀ ! ਹੌਲਾ ਹੋਇਆ ਭਾਰ ਮੁੱਖ ਮੰਤਰੀ ਦਾ! ਕਿਉਂ ਛੱਡੇ ਅਹਿਮ ਮੰਤਰਾਲੇ…Punjab Television

แชร์
ฝัง
  • เผยแพร่เมื่อ 11 พ.ย. 2024

ความคิดเห็น • 179

  • @deepbrar.
    @deepbrar. หลายเดือนก่อน +5

    ਭਾਸ਼ਾ ਸਰੀਰ ਦਾ ਐਸਾ ਅਦਿੱਖ ਅੰਗ ਹੈ ਜਿਸ ਚ ‬
    ‪ *ਇਨਸਾਨ ਦਾ ਸਭ ਕੁੱਝ ਦਿੱਖਾਈ ਦਿੰਦਾ ਹੈ*

  • @HARJINDERSINGH-bx7gt
    @HARJINDERSINGH-bx7gt หลายเดือนก่อน +10

    Hameer ਸਿੰਘ ji ਬਹੁਤ ਹੀ ਪਿਆਰੀ ਤੇ deep discussion ਕਰਦੇ ਹੋ...ਪਰ ਕਦੇ ਕਦੇ ਪਿਆਰੀ ਜਿਹੀ ਮੁਸਕਾਨ ਵੀ ਸਿਰਾ ਕਰਾ ਦਿੰਦੀ ਹੈ... ਭੋਲਾ ਜਿਹਾ ਸ਼ੁਕਰੀਆ ਜੀ

  • @gur0092
    @gur0092 หลายเดือนก่อน +13

    ਪਹਿਲਾਂ ਸਰਕਾਰ ਰਿਮੋਟ ਨਾਲ ਚਲ ਰਹੀ ਸੀ । ਹੁਣ ਸਿੱਧੇ ਤੋਰ ਤੇ ਦਿੱਲੀ ਵਾਲੇ ਚਲਾਣਗੇ

  • @Sonu-zq9ht
    @Sonu-zq9ht หลายเดือนก่อน +14

    Sir g ਜੇ ਹੁਣ ਇਹ 50 MLA ਨੂੰ ਵੀ ਸਾਬਕਾ ਮੰਤਰੀ ਵੀ ਬਣਾ ਲੇਣ 2027 ਚ ਤਾਂ ਵੀ ਨਹੀ ਜਿੱਤ ਦੇ ???????????

    • @balrajsingh8247
      @balrajsingh8247 หลายเดือนก่อน +4

      ਬਿਲਕੁਲ ਸਈ ਗੱਲ 2027 ਚ ਤਾਂ ਭਗਵੰਤ ਬੁੱਚੜ ਵੀ ਨਈ ਜਿੱਤਣਾ

    • @acefist1487
      @acefist1487 หลายเดือนก่อน

      @@balrajsingh8247😂 wah bai tuhdi soch de

  • @Kiranpal-Singh
    @Kiranpal-Singh หลายเดือนก่อน +10

    *ਇਮਾਨਦਾਰੀ ਨਾਲ ਸਮੱਰਪਿਤ ਹੋ ਕੇ ਕੰਮ-ਯਤਨ ਕਰਨ ਤੋਂ ਬਿਨਾ* …..
    ਪੰਜਾਬ ਵਿੱਚ ਕੋਈ ਬਦਲਾਅ ਨਹੀਂ ਆਉਣਾ, ਤਾਨਾਸ਼ਾਹ ਕੇਜਰੀਵਾਲ ਦੀ ਡਰਾਮੇਬਾਜੀ ਚੱਲਦੀ ਰਹੇਗੀ !

  • @harjinderkaur3978
    @harjinderkaur3978 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @BaljitSingh-bj4vm
    @BaljitSingh-bj4vm หลายเดือนก่อน +6

    ਕੋਈ ਫ਼ਰਕ ਨਹੀਂ ਚਾਰ ਚੋਰ ਲੁਟੇਰੇ ਚਲੇ ਗਏ ਪੰਜ ਚੋਰ ਲੁਟੇਰੇ ਆ ਗੲਏ। ਕੀ ਫਰਕ ਸਭ ਚੋਰ

  • @Surjeet_singh.
    @Surjeet_singh. หลายเดือนก่อน +6

    ਵੀਰ ਜੀ ਮੋਹਰਾ ਸਿਰਫ਼ ਮੋਹਰਾ ਸੀ ਐਮ, ਕਰੇ ਕੋਈ ਤੇ ਭਰੇ ਕੋਈ, ਕਠਪੁਤਲੀ ਮਾਨ ਤੇ ਕਮਾਂਡ ਕੇਜਰੀਵਾਲ ਦੀ ਫਿਰ ਕਹਿ ਰਹੇ ਹੋ ਦਿੱਲੀ ਦੂਰ ਰਹੀ

  • @HiraSinghPADDA
    @HiraSinghPADDA หลายเดือนก่อน +25

    ਰੰਧਾਵਾ ਸਾਹਿਬ ਜੀ ਆਮ ਆਦਮੀ ਪਾਰਟੀ ਖ਼ਤਮ ਹੋ ਚੁੱਕੀ ਹੈ

  • @r.s.m9967
    @r.s.m9967 หลายเดือนก่อน +2

    ਸਰਕਾਰਾਂ ਵਿੱਚ ਅਜਕਲ ਵੰਨ ਮੈਨ ਸ਼ੋ ਹੀ ਚਲਦਾ ਹੈ।

  • @satindersingh9369
    @satindersingh9369 หลายเดือนก่อน +11

    ਸ ਹਮੀਰ ਸਿੰਘ ਜੀ ਦਿੱਲੀ ਪੰਜਾਬ ਦੀ ਜਦੋਂ ਵੀ ਜੱਫੀ ਪੲਈ ਤਾਂ ਪੰਜਾਬ ਦਾ ਨੁਕਸਾਨ ਹੀ ਹੋਇਆ

  • @kalabhamma6995
    @kalabhamma6995 หลายเดือนก่อน +3

    ਮਾਨਸਾ Distt. ਕੰਨੀ ਦੇ ਕਿਆਰੇ ਵਾਂਗੂ ਸੁੱਕਾ ਰਹਿ ਗਿਆ "ਮਾਨ ਸਾਹਿਬ ਮਾਨਸਾ ਵੀ ਪੰਜਾਬ ਵਿੱਚ ਹੀ ਆਉਂਦਾ ਹ ਇਸ ਵੱਲ ਵੀ ਕੋਈ ਖਿਆਲ ਕਰੋ

  • @cleverfox2879
    @cleverfox2879 หลายเดือนก่อน +4

    ਰੰਧਾਵਾ ਸਾਹਿਬ ਜੀ ਤੁਹਾਡੀ ਮਸ਼ਕਰੀ ਵੀ ਠੀਕ ਹੈ

  • @balwantsinghdhadda2644
    @balwantsinghdhadda2644 หลายเดือนก่อน +1

    Very nice discussion Randhawa Ji

  • @amrindersingh1965
    @amrindersingh1965 หลายเดือนก่อน +3

    ਸਹੀ ਕਿਹਾ ਦਿੱਲੀ ਦੂਰ
    ਦਿੱਲੀ ਤਾਂ ਵਿੱਚ ਵੜੀ ਹੋਈ ਹੈ ਚਲਾ ਹੀ ਸਾਰਾ ਕੁੱਝ ਦਿੱਲੀ ਰਹੀ ਹੈ ।ਅਗਲੇ ਬੈਡਰੂਮ ਤੱਕ ਪਹੁੰਚੇ ਹੋਏ ਨੇ।

  • @satindersingh9369
    @satindersingh9369 หลายเดือนก่อน +7

    ਸ ਹਮੀਰ ਸਿੰਘ ਜੀ ਆਮ ਆਦਮੀ ਪਾਰਟੀ 90 ਐਮ ਐਲ ਏ ਹਨ ਸਾਰਿਆਂ ਨੂੰ ਆਪਣੇ ਕਾਰੋਬਾਰ ਚਲਾਉਣ ਲਈ ਮੋਕਾ ਮਿਲੇ ਘਰ ਵੀ ਵਧੀਆ ਚਾਹੀਦਾ ਹੈ

  • @bikkarsingh2957
    @bikkarsingh2957 หลายเดือนก่อน +3

    ਸ੍ਰ ਹਮੀਰ ਸਿੰਘ ਜੀ ਅਫਸਰਾਂ ਦੀ ਸੁਣੀ ਹੀ ਜਾਂਦੀ ਹੋਵੇਗੀ। ਝਾੜੂ ਵਾਲਿਆਂ ਦਾ ਮੁੱਖੀ ਆਪ ਵੀ ਅਫ਼ਸਰ ਰਿਹਾ 🙏

  • @baljitsingh6957
    @baljitsingh6957 หลายเดือนก่อน +3

    ਆਮ ਆਦਮੀ ਪਾਰਟੀ ਵਾਲੇ ਸਾਰਿਆਂ ਨੂੰ ਆਮ ਤੋਂ ਖ਼ਾਸ ਬਣਨ ਲਈ ਬਰਾਬਰ ਦੇ ਮੌਕੇ ਦੇ ਰਹੀ ਹੈ।

  • @Nanak-rc1go
    @Nanak-rc1go หลายเดือนก่อน +1

    ਸਭ ਸੀ ਸੋਚ ਵੱਖਰੀ ਹੁੰਦੀ ਹੈ ਸਰਦਾਰ ਜੀ।

  • @suminderjeetsingh6767
    @suminderjeetsingh6767 หลายเดือนก่อน +2

    ਬਹੁਤ ਵਧੀਆ discussion ਰੰਧਾਵਾ ਜੀ, ਸਰਦਾਰ ਹਮੀਰ ਸਿੰਘ ਜੀ ਅਤੇ ਸਰਦਾਰ ਜਗਤਾਰ ਸਿੰਘ ਜੀ

  • @paramjitdhamrait5185
    @paramjitdhamrait5185 หลายเดือนก่อน +1

    Waheguru ji bless you all. Love from Holland.

  • @HiraSinghPADDA
    @HiraSinghPADDA หลายเดือนก่อน +13

    ਰੰਧਾਵਾ ਜੀ ਲਾਲੇ ਨੂੰ ਪਤਾ ਮੇਰੀ ਸਰਕਾਰ ਨਹੀਂ ਆਉਣੀ ਹੈ

  • @sahibsinghcheema4151
    @sahibsinghcheema4151 หลายเดือนก่อน +1

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ 🙏♥️

  • @JagroopSingh-fh9dp
    @JagroopSingh-fh9dp หลายเดือนก่อน +3

    ਇਹ ਮੰਤਰੀਮੰਡਲ ਨੂੰ ਜਾਣ ਬੁੱਝ ਕੇ ਬਦਲਦੇ ਹਨ ਜੇਕਰ ਕਿਸੇ ਮੰਤਰੀ ਨੇ ਕੰਮ ਕਰ ਦਿੱਤਾ ਤਾ ਉਸ ਦੀ ਲੋਕਾ ਵਿੱਚ ਬਂਲੇ ਬਲੇ ਹੋ ਜਾਵੇਗੀ ਤੇ ਉਹ ਲੀਡਰ ਇਹਨਾ ਤੋ ਵਂਡਾ ਹੋ ਜਾਵੇਗਾ ਇਸ ਲਈ ਇਹਨਾ ਕਿਸੇ ਮੰਤਰੀ ਨੂੰ ਕੰਮ ਕਰਨ ਦਾ ਸਮਾ ਨਹੀ ਦੇਣਾ ਬਿਨਾ ਲੁੱਟ ਕਰਨ ਤੋ ਕੁਝ ਨਹੀ ਕਰਨਾ ਇਹ ਮੀਡੀਆ ਤੇ ਲੋਕਾ ਤੋ ਡਰਦੇ ਹਨ ਕਿ ਕੋਈ ਸਵਾਲ ਨਾ ਪੁਛ ਲਵੇ

  • @GURSHERSINGH-p3e
    @GURSHERSINGH-p3e หลายเดือนก่อน +1

    ਅੱਜ ਜਗਤਾਰ ਸਿੰਘ ਜਾਂ ਤੇ ਹੋਮ ਵਰਕ ਨਹੀ ਕੀਤਾ ਜਾਂ ਬਹੁਤ ਪਰੋਢ ਪਤਰਕਾਰਤਾ ਜਾਂ ਅਜੇ ਤੇਲ ਦੀ ਧਾਰ ਵੇਖ ਰਹੇ ਹਨ …, ??? ਕੁਝ ਤੇ ਗਲ ਐ …. 🤪🤪🤪

  • @CharnjitSingh-y2s
    @CharnjitSingh-y2s หลายเดือนก่อน +4

    ਸ੍ਰ ਜਗਤਾਰ ਸਿੰਘ ਜੀ,ਸ੍ਰ ਹਮੀਰ ਸਿੰਘ ਜੀ , ਰੰਧਾਵਾ ਜੀ ਅਤੇ ਦਰਸ਼ਕਾਂ ਨੂੰ ਸਤਿ ਸ੍ਰੀ ਆਕਾਲ,,, ਇਹ ਸਾਰਾ ਕੰਮ ਕੇਜਰੀਵਾਲ ਦਾ ਹੈ ਜੋ ਪਿੱਠ ਓਲੇ ਕੀਤਾ ਹੈ।ਆਪ ਆਏ ਨਹੀਂ ਕਿਉਂਕਿ ਬਦਨਾਮੀ ਤੋਂ ਡਰਦੇ ਹਨ।

  • @deepbrar.
    @deepbrar. หลายเดือนก่อน +3

    ਪਾਪ ਦੀ ਮੰਡੀ ਚ ਦਲਾਲੀ ਕਰੋਗੇ ਤਾਂ ਗਾਲ੍ਹਾਂ ਹੀ ਖਾਓਗੇ ‬
    ‪ *ਸਹੀ ਮੁੱਦਿਆਂ ਤੇ ਸਹੀ ਦ੍ਰਿਸ਼ਟੀ ਰੱਖੋਗੇ ਤਾਂ ਹਰਮਨ ਪਿਆਰੇ ਬਣ ਜਾਓਗੇ*

  • @KuldeepSingh-gn7dt
    @KuldeepSingh-gn7dt หลายเดือนก่อน +3

    ਰੰਧਾਵਾ ਜੀ
    ਕੁਝ ਐਮ ਐਲ ਏ 2017 ਤੇ 2022 ਵਿੱਚ ਆਮ ਆਦਮੀ ਪਾਰਟੀ ਦੇ ਵੋਟਰਾਂ ਨੇ ਜਿਤਾਉਣ ਤੋ ਬਾਅਦ ਜੇਕਰ ਪਾਰਟੀ ਨੇ ਮੰਤਰੀ ਨਹੀਂ ਬਨਾਇਆ ਤਾ ਬੇਇੱਜ਼ਤੀ ਵੋਟਰਾਂ ਦੀ ਹੈ ਜਾ ਪਾਰਟੀ ਦੀ ?

  • @Nanak-rc1go
    @Nanak-rc1go หลายเดือนก่อน +1

    ਸਮਾਂ ਬਦਲਦਾ ਰਹਿੰਦਾ ਜਨਾਬ ਜੀ। ਸੋਚ ਬਦਲਦੀ ਰਹਿੰਦੀ ਹੈ, ਬਹੁਤੇ ਤਾਂ ਵਿਕੇ ਹੋਏ ਨੇ,

  • @tarinder
    @tarinder หลายเดือนก่อน +2

    First:-"Bhagwant Mann Darkeenar" Scond:-"Delhi Doar Rahee" Ba Kamal ha Randhawa Saheb

  • @baljitsingh6957
    @baljitsingh6957 หลายเดือนก่อน +1

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਅੱਜ ਬਹੁਤ ਹੀ ਅਹਿਮ ਮੁੱਦਿਆਂ ਤੇ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @BittuSingh-fk2je
    @BittuSingh-fk2je หลายเดือนก่อน

    ਸਤਿ ਸ੍ਰੀ ਆਕਾਲ ਜੀ ਤਿੰਨਾਂ ਵੀਰਾਂ ਨੂੰ ਜੀ।

  • @baljindersingh7802
    @baljindersingh7802 หลายเดือนก่อน

    Waheguru ji

  • @deepbrar.
    @deepbrar. หลายเดือนก่อน +4

    ਵਫ਼ਾਦਾਰੀ, ਅਦਾਕਾਰੀ, ਮੱਕਾਰੀ ਤੇ ਗਦਾਰੀ ਇਹ ਹਰੇਕ ਦੇ ਵੱਸ ਦੀ ਗੱਲ ਨਹੀਂ ‬
    ‪ *ਪਰਾਇਆਂ ਨੂੰ ਛੱਡੋ ਆਪਣਿਆਂ ਦੇ ਇਲਾਵਾ ਕਿਸੇ ਦੀ ਔਕਾਤ ਨਹੀਂ*

  • @sakattarsingh7114
    @sakattarsingh7114 หลายเดือนก่อน

    Team Punjab Television ji 🙏
    Good work 👌

  • @nachhattersingh3815
    @nachhattersingh3815 หลายเดือนก่อน +1

    ਕੇਜਰੀਵਾਲ ਕੈਪ ਦੇ ਵਿਅਕਤੀ ਹੀ ਮਹੱਤਵਪੂਰਨ ਮੰਤਰੀ ਬਣੇ ਹਨ। ਯੋਗ ਵਿਅਕਤੀਆਂ ਕੋਲ ਮਹੱਤਵਹੀਣ ਮਹਿਕਮੇ ਹਨ

  • @Surjeet_singh.
    @Surjeet_singh. หลายเดือนก่อน +3

    ਕੁੰਵਰ ਵਿਜੇ ਪ੍ਰਤਾਪ ਬਾਰੇ ਚੁੱਪ ਕਿਉਂ

  • @gurmailsingh994
    @gurmailsingh994 หลายเดือนก่อน +1

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @AvtarSinghBaidwan-mq2vs
    @AvtarSinghBaidwan-mq2vs หลายเดือนก่อน +3

    ਸਤਿ ਸ੍ਰੀ ਅਕਾਲ ਜੀ ਤਿੰਨੇ ਪਤ੍ਰਕਾਰਾੰ ਨੂੰ ਹਮੇ ਮੌਹਾਲੀ ਤੇ ਸੁਣ ਰਹੇੰ

  • @parkashsinghkhurmi2941
    @parkashsinghkhurmi2941 หลายเดือนก่อน

    ਸ ਹਮੀਰ ਸਿੰਘ ਜੀ ਉਂਕਾਰ ਸਿੰਘ ਨੂੰ ਬਾਹਰ ਕਰਣਾ ਸਭ ਕੁਝ ਸਾਫ ‌ਕਰਤਾ ਸਭ ਕੁਝ ਸਾਫ ਨਹੀਂ ਕੁਰਪਸ਼ਨ ਹੋ ਰਹੀ ਹੈ

  • @GurnekSingh-l6c
    @GurnekSingh-l6c หลายเดือนก่อน

    ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ 🙏🙏🙏💚 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️💯💚👏👏

  • @baldevsinghgill6557
    @baldevsinghgill6557 หลายเดือนก่อน +2

    ਜਿਉਣਾ ਤੇ ਪਿਆਰ ਕਰਨਾ ਉਸਨੂੰ ਕਦੇ ਨਹੀਂ ਆਉਣਾ ਜਿਸ ਨੂੰ ਜ਼ਿੰਦਗੀ ਨੇ ਬਾਣੀਏਂ ਬਣਾ ਦਿੱਤਾ ਹੈ!
    ਅਵਤਾਰ ਪਾਸ਼
    ਇਥੇ ਬਾਣੀਏਂ ਤੋਂ ਭਾਵ ਕਿਸੇ ਜ਼ਾਤ ਬਰਾਦਰੀ ਤੋਂ ਨਹੀਂ ਸਗੋਂ ਜਮਾ ਘਟਾਉ ਵਾਲੀ ਮਾਨਸਿਕਤਾ ਤੋਂ ਹੈ। ਇਹ ਕੇਜਰੀ ਬਾਣੀਆਂ ਕਦੇ ਵੀ ਵਿਸ਼ਾਲ ਪੰਜਾਬੀ ਮਾਨਸਿਕਤਾ ਦੀ ਥਾਹ ਨਹੀਂ ਪਾ ਸਕਦਾ!!

  • @Nanak-rc1go
    @Nanak-rc1go หลายเดือนก่อน +1

    ਅਮਰਜੈਸੀ 50 ਸਾਲ ਪੁਰਾਣਾ ਵਿਸ਼ਾ ਜੀ। ਮੋਟਰਸਾਈਕਲ ਵੀ ਕਿਸੇ 2 ਕੋਲ ਹੁੰਦਾ ਸੀ।

  • @Parmjitsingh-t3w4k
    @Parmjitsingh-t3w4k หลายเดือนก่อน +2

    ਗਲਵੱਕੜੀ ਨਹੀਂ ਪੈਰੀਂ ਹੱਥ ਲਾਏ ਹੋਣਗੇ

  • @parkashsinghkhurmi2941
    @parkashsinghkhurmi2941 หลายเดือนก่อน

    ਸ ਹਮੀਰ ਸਿੰਘ ਜੀ ਸ ਜਗਤਾਰ ਸਿੰਘ ਜੀ ਕੁਝ ਨਹੀਂ ਪੰਜਾਬ ਦਾ ਬੁਰਾ ਹਾਲ ਹੈ ਸੜਕਾਂ ਦਾ ਬੁਰਾ ਹਾਲ ਹੈ ਲੁੱਟ ਮਾਰ ਕਨੂੰਨ ਵਿਵਸਥਾ ਦਾ ਜਲੂਸ ਨਿਕਲਿਆ ਪਿਆ ਹੈ ਕੁਝ ਨਹੀਂ ਪੰਜਾਬ ਸਰਕਾਰ ਦੇ ਪੱਲੇ

  • @Nanak-rc1go
    @Nanak-rc1go หลายเดือนก่อน

    Ssa ji

  • @bsguram5390
    @bsguram5390 หลายเดือนก่อน

    Salute you, Randhawa ji for raising the appropriate issues ; and particularly, the veteran journalists S. Jagtar Singh ji and S. Hamir Singh ji for their comments which are not at all stereotypical, and orthodox.

  • @inderjitsinghgill2754
    @inderjitsinghgill2754 หลายเดือนก่อน

    🙏🙏

  • @baljitsingh6957
    @baljitsingh6957 หลายเดือนก่อน +2

    ਇਹਨਾਂ ਦਾ ਸਾਬਕਾ ਮੰਤਰੀ ਤੇ ਮੌਜੂਦਾ ਲੋਕ ਸਭਾ ਮੈਂਬਰ ਆਪਣੇ ਨਾਲ ਹਾਈਸਕਿਊਰਟੀ ਤੇ ਹੋਰ ਵਾਧੂ ਅਮਲਾ ਲਈ ਫਿਰ ਰਿਹਾ ਹੈ।ਦੇਖਣ ਵਾਲਾ ਐਨਾ ਅਮਲਾ ਸਮਲਾ ਦੇਖ ਕੇ ਦੰਗ ਰਹਿ ਜਾਂਦਾ ਹੈ।ਕੀ ਇਹੋ ਬਦਲਾਅ ਲਿਆਉਣਾ ਸੀ।

  • @angrejsingh-zk5lj
    @angrejsingh-zk5lj หลายเดือนก่อน

    🙏🙏👍

  • @amreeksingh2848
    @amreeksingh2848 หลายเดือนก่อน

    Excellent introduction.🙏

  • @GurmukhSingh-mz5it
    @GurmukhSingh-mz5it หลายเดือนก่อน

    ਸ ਹਮੀਰ ਸਿੰਘ ਜੀ ਭੇਡ ਤੋਂ ਕੋਈ ਵਾਲ ਨਹੀਂ ਛੱਡਦਾ

  • @baghelsinghsohi9606
    @baghelsinghsohi9606 หลายเดือนก่อน

    Good program

  • @Nanak-rc1go
    @Nanak-rc1go หลายเดือนก่อน

    ਨਵੀਂ ਪਾਰਟੀ ਹੈ, ਕੰਮ ਕਰਕੇ ਹੀ ਤਜਰਬਾ ਆਵੇਗਾ ਜੀ।
    ਮਾਣੂਕੇ ਬੀਬਾ ਦਾ ਤਜਰਬਾ ਤਾਂ ਸਾਰਾ ਪੰਜਾਬ ਜਾਣਦਾ ਜੀ।

  • @dodtehaldodtehal5443
    @dodtehaldodtehal5443 หลายเดือนก่อน +2

    Sahi gall sahi timing sahi jagah te gall krn wale reporter ho ji tusi 3 jne

  • @sohansinghsandhu4025
    @sohansinghsandhu4025 หลายเดือนก่อน +2

    ਮਹਿਕਮੇ ਛੱਡੇ ਨਹੀਂ ? ਛੁਡਾਏ ਗਾਏ ਹਨ ।

  • @SadhuSingh-dc6zf
    @SadhuSingh-dc6zf หลายเดือนก่อน

    ਰੰਧਾਵਾ ਜੀ ਪਹਿਲਾਂ ਤਸੀ ਅਕਾਲੀਆਂ ਦੀਆਂ ਗਾਜਰਾਂ ਚ ਗਧਾ ਵਾੜਿਆ ੍ਰਹੁਣ ਭਗਵੰਤ ਮਾਨ ਦੀਆਂ ਗਾਜਰਾਂ ਚ ਗਧਾ ਵਾੜਿਆ ਹੋਇਆ ਹੈ ਯਾਰ ਪਹਿਲਾਂ ਇਹ ਦੱਸੋ ਕਿ ਭਗਵੰਤ ਮਾਨ ਤੋਂ ਮਹਿਕਮੇ ਕਿਸ ਨੇ ਵਾਪਸ ਲਏ ਹਨ ਜਦੋਂ ਕਿ ਮਹਿਕਮੇ ਵੰਡਣ ਵਾਲਾ ਖੁਦ ਮੁੱਖ ਮੰਤਰੀ ਮਾਨ ਸਰਦਾਰਾਂ ਪੰਜਾਬ ਦੇ ਲੋਕਾਂ ਨੂੰ ਮੂਰਖ ਨਾ ਬਣਾਇਆ ੍ਰਕਰ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ ਉਨ੍ਹਾਂ ਦੀਆਂ ਗੱਲਾਂ ਕਰ ਲਿਆ ਕਰੋ ਮਹਾਰਾਸ਼ਟਰ ਮੋਦੀ ਦੇ ਹੱਥੋਂ ਜਾ ਰਿਹਾ ਹੈ ਉਨ੍ਹਾਂ ਬਾਰੇ ਡੀਬੇਟ ਕਰ ਲਿਆ ਕਰੋ ਤੁਸੀਂ ਹਰ ਰੋਜ ਬੋਲਦੇ ਸੀ ਕਿ ਮਾਨ ਸਾਹਿਬ ਨੇ ਕਿਹਾ ਸੀ ਕਿ ਚੁਨੀ ਭਗਤ ਨੂੰ ਮੰਤਰੀ ਬਣਾਉਣ ਲਈ ਉਹ ਨਹੀਂ ਬਣਾਇਆ। ਆਦਿ ਮਾਨ ਸਾਹਿਬ ਦੇ ਵਿਰੁੱਧ ਬਹੁਤ ਕੁਝ ਹਰ ਰੋਜ਼ ਬੋਲਦੇ ਸੀ। ਹੁਣ ਰੰਧਾਵਾ ਜੀ ਤੁਸੀਂ ਭਗਤ ਨੂੰ ਮੰਤਰੀ ਬਣਾਇਆ ਹੈ। ਹੋਰ ਕੁਝ ਨਹੀਂ ਹੈ ਤਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮਗਰ ਜੋੜੇ ਲਾ ਕੇ ਪੈ ਗਏ ਹੋ। ਜੋ ਮਰਜ਼ੀ ਹੋਵੇ ਪੰਜ ਸਾਲ ਤਾ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਹੀ ਰਹੇਗਾ। ਬਹੁਤ ਵਧੀਆ ਕੰਮ ਕਰ ਰਿਹਾ ਹੈ। ਪਹਿਲਾਂ ਝੋਨੇ ਦੇ ਸੀਜ਼ਨ ਚ ਲਾਈਟ 8। ਘੰਟੇ ਮੁਸ਼ਕਿਲ ਨਾਲ ਆਉਦੀ ਸੀ। ਹੁਣ ਮੋਟਰ ਬੰਦ ਕਰ ਕੇ ਆਉਣੀ ਪੈਦੀ ਹੈ ਲਾਈਟ ਜਾਦੀ ਨਹੀਂ। ਜਨਾਬ

  • @singhbhullar7227
    @singhbhullar7227 หลายเดือนก่อน +1

    ਰੰਧਾਵਾ ਜੀ ਤੁਸੀਂ ਬੜੇ ਸਿਆਣੇ ਜੇ ਸੂਝਵਾਨ ਜੇ ਪਰ ਇਹ ਗੱਲ ਕੀ ਹੋਈ ਮੁੱਖ ਮੰਤਰੀ ਕੋਲੋਂ ਮਹਿਕਮੇ ਵਾਪਸ ਲੈ ਗਏ ਯਾਰ ਥੋੜੀ ਜੀ ਸ਼ਰਮ ਕਰ ਲਿਆ ਕਰ ਬੋਲਣ ਲੱਗਿਆ

  • @sarwansingh895
    @sarwansingh895 หลายเดือนก่อน

    👌🙏🌹

  • @GurmukhSingh-mz5it
    @GurmukhSingh-mz5it หลายเดือนก่อน

    ਚਾਰ ਰਜ ਲਏ ਹੁਣ ਵਾਲੇ ਰਜ ਲੈਣਗੇ

  • @meghsinghdhindsa3195
    @meghsinghdhindsa3195 หลายเดือนก่อน +2

    ਸਤਿ ਸ੍ਰੀ ਆਕਾਲ ਸਰਦਾਰ ਹਰਜਿੰਦਰ ਸਿੰਘ ਰੰਧਾਵਾ ਸਾਬ ਜੀ ਸਰਦਾਰ ਹਮੀਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ

  • @HarbhajansinghBal-pc8fs
    @HarbhajansinghBal-pc8fs หลายเดือนก่อน +1

    ਸਤਿ ਸ੍ਰੀ ਆਕਾਲ ਰੰਧਾਵਾ ਸਾਬ ਜੀ ਹਮੀਰ ਸਿੰਘ ਜੀ ਅਤੇ ਜਗਤਾਰ ਸਿੰਘ ਜੀ ਹਰਭਜਨ ਸਿੰਘ ਬੱਲ ਆਸਟ੍ਰੇਲੀਆ

  • @rakeshbajaj9869
    @rakeshbajaj9869 หลายเดือนก่อน +1

    Very nice ji

  • @paramchahal6220
    @paramchahal6220 หลายเดือนก่อน +1

    ਕੀ ਪੰਜਾਬ ਦੇ ਖਜ਼ਾਨੇ ਨੂੰ ਬਚਾਉਣ ਲਈ ਖਜ਼ਾਨਾ ਮੰਤਰੀ ਲਹਿਰਾਗਾਗਾ ਵਾਲੇ ਨੂੰ ਬਣਾੳਣਾ ਚਾਹੀਦਾ ਸੀ

  • @AsishamshersinghJawandha
    @AsishamshersinghJawandha หลายเดือนก่อน +1

  • @Jasvirsingh-dq6mo
    @Jasvirsingh-dq6mo หลายเดือนก่อน

    ਆਖਿਰ ਸੱਚ ਸਾਹਮਣੇ ਆ ਗਿਆ ਹੈ ਧਨਵਾਦ ਪ੍ਰੈਸ

  • @ParamjitSingh-i1h
    @ParamjitSingh-i1h หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਾਲੇ ਬਾਮਣ ਤੋਂ ਬਚ ਜਾਓ ਪੰਜਾਬ ਨੂੰ ਬਚਾ ਲਓ ਕਾਲੇ ਬ੍ਰਾਹਮਣ ਤੋਂ ਪੰਜਾਬ ਨੂੰ ਬਚਾ ਲਓ ਜਾਗ ਜਾਓ ਜਾਗ ਜਾਓ ਇੱਕ ਥੈ ਪੰਜਾਬੀਓ ਇਕੱਠੇ ਹੋ ਜਾਓ ਹੋ ਜਾਓ ਇਕੱਠੇ ਹੋ ਜਾਓ ਇਕੱਠੇ

  • @HarjeetSingh-hc1iq
    @HarjeetSingh-hc1iq หลายเดือนก่อน

    Good discussion

  • @Ranjeetdaliwal-kz2nc
    @Ranjeetdaliwal-kz2nc หลายเดือนก่อน

    ਸਤਿ ਸ੍ਰੀ ਆਕਾਲ ਜੀ।

  • @ksbrar4893
    @ksbrar4893 หลายเดือนก่อน +1

    ਕੀ ਤੁਸੀਂ ਸਮਝਦੇ ਹੋ ਕਿ ਮੁੱਖ ਮੰਤਰੀ ਸਿੱਖਿਅਤ ਹੈ??????

  • @BittuSingh-fk2je
    @BittuSingh-fk2je หลายเดือนก่อน

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।

  • @rajbindersingh8237
    @rajbindersingh8237 หลายเดือนก่อน +1

    ਜਦੋਂ ਤੁਹਾਡੇ ਕੋਲ ਪਾਵਰ ਹੀ ਨਹੀਂ ਇਹੋ ਜਿਹੀ ਸਰਕਾਰ ਦਾ ਕੀ ਮਤਲਬ ਜਿਵੇਂ ਕਿ ਤੁਸੀ ਕਹਿ ਰਹੇ ਹੋ

  • @Takdir-Singh_Gill
    @Takdir-Singh_Gill หลายเดือนก่อน

    Nice discussion.

  • @HarbansSingh-zs7vz
    @HarbansSingh-zs7vz หลายเดือนก่อน

    Good ji

  • @surjeetsingh8809
    @surjeetsingh8809 หลายเดือนก่อน

    👍👍👍👌👌

  • @kamaldhindsa7528
    @kamaldhindsa7528 หลายเดือนก่อน

    Very good program ji 🙏

  • @rajiqbal7837
    @rajiqbal7837 หลายเดือนก่อน

    Nice program

  • @Nanak-rc1go
    @Nanak-rc1go หลายเดือนก่อน

    ਵੱਡਾ 2 ਮੀਡੀਆ ਵੀ ਭਰੋਸੇ ਯੋਗ ਨੀ।

  • @sandhu3507
    @sandhu3507 หลายเดือนก่อน

    ਜੇ ਸ਼ਰਾਬੀ ਭਗਵੰਤੇ ਬੁੱਚੜ ਨੂੰ ਬਦਲ ਲੈਦੇ ਤਾਂ ਭਾਵੇਂ ਕੋਈ ਪਾਰਟੀ ਨੂੰ ਫੈਦਾ ਹੋ ਜਾਂਦਾ “ ਹੁਣ ਤਾਂ ਅਲੀ ਬਾਬਾ ਚਾਲੀ ਚੋਰ ਵਾਲਾ ਹਿਸਾਬ ਹੈ,

  • @jarnailsingh2895
    @jarnailsingh2895 หลายเดือนก่อน

    ਕੇਜਰੀਵਾਲ ਨੇ ਆਪਣੇ ਐਮ ਐਲਿਆ ਨੂੰ ਮਹੱਤਵ ਪੂਰਨ ਮਹਿਕਮੇ ਦਿੱਤੇ ਗਏ ਹਨ।

  • @KaranSharma-vc5nx
    @KaranSharma-vc5nx หลายเดือนก่อน

    ਕਿਹੜਾ ਤਜਰਬਾ ਜੀ ਲੈਣਾ ਤਾ ਕ ਮਿਸ਼ਨ ਹੈ ਥੋੜਾ ਘੱਟ ਮਹੱਤਵਪੂਰਣ ਨਹੀਂ ਮਾੜੀ ਕਿਸਮਤ ਪੰਜਾਬ ਦੀ

  • @LakhwinderSingh-tp8oy
    @LakhwinderSingh-tp8oy หลายเดือนก่อน

    ਸਤਿ ਸ੍ਰੀ ਆਕਾਲ ਜੀ।
    ❤❤❤

  • @manjitsinghmatharu
    @manjitsinghmatharu หลายเดือนก่อน +1

    🙏🙏🙏

  • @SurinderSingh-qi6qv
    @SurinderSingh-qi6qv หลายเดือนก่อน

    ਦਿੱਲੀ ਕਿਤੇ ਦੂਰ ਨਹੀਂ ਸੀ।
    ਦਿੱਲੀ ਤਾਂ ਵਿੱਚੇ ਹੀ ਫੱਸੀ ਹੋਈ ਸੀ।

  • @Gurlalsinghkang
    @Gurlalsinghkang หลายเดือนก่อน

    ਕੱਖ਼ ਪੱਲੇ ਨਹੀਂ ਹੈ ਸਰਕਾਰ ਦੇ

  • @Nanak-rc1go
    @Nanak-rc1go หลายเดือนก่อน

    ਪਹਿਲਾਂ ਵੀ ਅਖਬਾਰਾ ਵੱਖਰੋ ਵੱਖਰੀਆਂ ਪਾਰਟੀਆ ਦੇ ਚਮਚੇ ਹੀ ਹੁੰਦੇ ਸੀ। ਸਿਰਫ ਇੰਗਲਿਸ਼ ਟਰੀਵਿਉਨ ਨੂੰ ਹੀ ਸੱਚੀਆਂ ਖ਼ਬਰਾਂ ਨਾਲ ਜਾਣਿਆ ਜਾਂਦਾ ਸੀ।
    ਸਤਿਜੁਗ ਕਦੇ ਵੀ ਨੀ ਰਿਹਾ।

  • @brarboy747
    @brarboy747 หลายเดือนก่อน +1

    Hun maan di vari

    • @Gurlalsinghkang
      @Gurlalsinghkang หลายเดือนก่อน

      ਬਿਲਕੁਲ ਸਹੀ ਗੱਲ ਹੈ

  • @manjitpal1156
    @manjitpal1156 หลายเดือนก่อน

    Punjab. Zindabad ⚘️

  • @BalramDhaliwal-rb7no
    @BalramDhaliwal-rb7no หลายเดือนก่อน

    ਰੰਧਾਵਾ ਸਾਹਿਬ ਜੀ ਸਰਦਾਰ ਹਮੀਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @nirmalsinghsandhu6289
    @nirmalsinghsandhu6289 หลายเดือนก่อน +1

    Sat siri akal to the intelligent Sikh faces of Panjab state ....

    • @darshansingh-gr4uv
      @darshansingh-gr4uv หลายเดือนก่อน

      The only lesson for the Punjab leader is daily taught by Baba Nanak: "Jit peete mut door hoe burl pae vich aie, Aapna prayea na pashanaie Khasmo dhake khae".Our problem is drugs, a very serious issue and has become the biggest business of those in power through out the world. Akali Dal, Congress, AAP, none has tried to tackle the menace and AAP was voted just as an alternative. Even the Delhi leader has done the biggest mistake by interfering in Harayana Election and he is sure to be defeated as the over all image has already been tarnished by his timely release before Delhi and now neighbour- state election for division of votes.

  • @strawhatpizza
    @strawhatpizza หลายเดือนก่อน

    jagtar singh is very smart and fair person

  • @harnoorpoonia
    @harnoorpoonia หลายเดือนก่อน

    ਆਮ ਆਦਮੀ ਪਾਰਟੀ ਨੂੰ 60 ਮਹੀਨਿਆਂ ਨੂੰ 90 ਨਾਲ਼ ਤਕਸੀਮ ਕਰਨਾ ਨਹੀ ਆਇਆ। ਝੰਡੇ ਅਤੇ ਚੀਮੇ ਦੀਆਂ ਕੁਰਸੀਆਂ ਨੂੰ ਪੱਕੀਆਂ ਸਮਝਕੇ 90 ਰਹਿ ਗਏ, 21, 22 ਸੌ ਦਿਨ ਬਣਦੇ ਹਨ, ਸਾਰੇ ਐਮ ਐਲਿਆਂ ਚ ਬਰੋਬਰ ਵੰਡ ਦੇਣਾ ਚਾਹੀਦਾ ਸੀ। ਸਾਰੇ ਹੀ ਖੁਸ਼ ਹੋ ਜਾਣੇ ਸਨ।

    • @harnoorpoonia
      @harnoorpoonia หลายเดือนก่อน

      21x22 ਸੌ ਦਿਨਾ ਦੀ ਬਰੋਬਰ ਵੰਡ ਕਰਕੇ ਵਾਰੀ ਵਾਰੀ ਸਾਰਿਆਂ ਨੂੰ ਮੰਤਰੀ ਬਣਾ ਦੇਣਾ ਚਾਹੀਦਾ ਸੀ

  • @ਹਰਦੀਪਸਿੰਘBrar
    @ਹਰਦੀਪਸਿੰਘBrar หลายเดือนก่อน

    👍😎🙏

  • @jimmykhehra7358
    @jimmykhehra7358 หลายเดือนก่อน

    Randawa Saab ਓਥੇ ਹੀ ਆਰਿਆਂ । ਓਥੇ ਹੀ ਆਰਿਆਂ Jagtar uncle you are really great…you are on Top try to be nice and polite.

  • @balrajsandhu6161
    @balrajsandhu6161 หลายเดือนก่อน +1

    🌷💟🌷🙏🌷🌷

  • @jagtarbirdi3295
    @jagtarbirdi3295 หลายเดือนก่อน

    ਰੰਧਾਵਾ ਸਾਹਿਬ ਸੋਂਦ ਨਹੀਂ ਸਊਦਂ
    ਸਉਦਂ ਰਾਮਗੜ੍ਹੀਆਂ ਦਾ ਇਕ ਗੋਤ ਹੈ

  • @HardeepSingh-mk1jm
    @HardeepSingh-mk1jm หลายเดือนก่อน +1

    Kawar ji bare vi jaroor gal bat kareo ji

  • @jugrajsohi-iy5zz
    @jugrajsohi-iy5zz หลายเดือนก่อน

    B ਟੀਮ ਮਾਲੀ ਤੇ ਪਰਚਾ! ਇੰਨਾ ਦਾ ਮਾਜਾ ਲਉਣਾ ਟਿੱਕੇ ਆ।

  • @punjabredstar9537
    @punjabredstar9537 หลายเดือนก่อน

    ❤ਸ ਜਗਤਾਰ ਸਿੰਘ ਜੀ ਪਰੈਸ ਬਾਰੇ ਠੀਕ ਕਹਿ ਰਹੇ ਨੇ

  • @ajaibsinghpanesarCanada
    @ajaibsinghpanesarCanada หลายเดือนก่อน

    S S A 🙏🙏🙏🙏 Randhawa Sahib ji S.Hamir Singh ji and S.Jagtar Singh ji