ਕਿਵੇਂ ਜੋਤ ਨਾਲ ਜੋਤ ਰਲਦੀ ਹੈ | Dhadrianwale

แชร์
ฝัง
  • เผยแพร่เมื่อ 5 พ.ย. 2024

ความคิดเห็น • 131

  • @balwindersingh-nz2hm
    @balwindersingh-nz2hm หลายเดือนก่อน +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

  • @KamaljitKaur-fy3uu
    @KamaljitKaur-fy3uu หลายเดือนก่อน +32

    ਸੱਚਮੁੱਚ ਜੀ 🙏 ਖੁਦ ਦੀ ਮੈਲ ਉਤਾਰੀਏ ਤਾਂ ਪਤਾ ਚੱਲੇਗਾ ਕਿ ਅਸੀਂ ਉਸੇ ਹਰ ਥਾਂ ਪਸਰੇ ਹੋਏ ਦਾ ਹੀ ਰੂਪ ਹਾਂ 🙏 ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਕਿ ਉਸ ਵਿਛੜੇ ਨੂੰ ਮਿਲੀਏ ਜੀ 🙏 ਸ਼ੁਕਰੀਆ ਆਪ ਜੀ ਦੇ ਇੰਨੇ ਜੀਅ ਜਾਨ ਨਾਲ ਕੀਤੇ ਯਤਨਾਂ ਦਾ ਕਿ ਸਾਡੇ ਵਰਗੇ ਮੂਰਖਾਂ ਨੂੰ ਕੁਝ ਪੱਲੇ ਪਏ ਤੇ ਆਪਣੀ ਜੂਨ ਸੰਵਾਰੀਏ ਜੀ 🙏

    • @pb23wale00
      @pb23wale00 หลายเดือนก่อน +2

      Right ❤

    • @jaspreetbhullar8398
      @jaspreetbhullar8398 หลายเดือนก่อน +2

      @@KamaljitKaur-fy3uu ਬਹੁਤ ਸੋਹਣੇ ਵਿਚਾਰ ਭੈਣ ਜੀ ❤️🙏🏻

    • @sukhbirsingh770
      @sukhbirsingh770 หลายเดือนก่อน

      Bhut vadia vichar ne sade bhai sahib de

  • @baljeetsidhu67
    @baljeetsidhu67 หลายเดือนก่อน +6

    ਬਹੁਤ ਵਧੀਆ ਸਮਾਜਆਂਇਆ ਭਾਈ ਸਾਹਿਬ ਜੀ🙏🙏🙏🙏 ਅਸੀਂ ਸਭ ਇਕੋ ਫੈਲੇ ਹੋਏ ਦਾ ਹੀ ਰੂਪ ਹਾਂ ਜੀ ਕਦੇ ਕਿਸੇ ਰੂਪ ਵਿੱਚ ਕਦੇ ਕਿਸੀ ਰੂਪ ਵਿੱਚ ਸਭ ਓਹੀ ਹੈ

  • @sharanjeetsinghsandhu7635
    @sharanjeetsinghsandhu7635 หลายเดือนก่อน +6

    ਗੁਰੂ ਫਤਹਿ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤️🙏

  • @kamaldeepkaur1007
    @kamaldeepkaur1007 หลายเดือนก่อน +5

    ਸ਼ੁਕਰਾਨਾਂ ਭਾਈ ਸਾਹਿਬ ਜੀ ❤🙏💖

  • @ThakurBaldevSinghChohan
    @ThakurBaldevSinghChohan หลายเดือนก่อน +11

    ਜਿੰਦਗੀ ਬਦਲ ਦਿਤੀ ਭਾਈ ਸਾਹਿਬ ਨੇ

  • @Parvinderkaur-ns2es
    @Parvinderkaur-ns2es หลายเดือนก่อน +4

    Waho mere Saheba❤😊😊😊😊

  • @gurjeetkaur9238
    @gurjeetkaur9238 หลายเดือนก่อน +11

    ਸਤਿਕਾਰਯੋਗ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰਜੀਤ ਕੌਰ ਲਹਿਰਾਗਾ ਜਿਲਾ ਸੰਗਰੂਰ ਸਭਨਾ ਦਾ ਭਲਾ ਹੋਵੇ ਜੀ🙏

  • @gurjeetkaur9238
    @gurjeetkaur9238 หลายเดือนก่อน +4

    ਵਾਹਿਗੁਰੂ ਸਾਸਿ ਸਾਸਿ ਸਿਮਰਹੂ ਗੋਬਿੰਦ ਮਨ ਅੰਤਰ ਕੀ ਊਤਰੈ ਚਿੰਦ ਵਾਹਿਗੁਰੂ ਵਾਹਿਗੁਰੂ 🙏ਤੇਰੇ ਰੂਪ ਅਨੇਕ ਪਰ ਜੋਤ ਇੱਕ ਵਾਹਿਗੁਰੂ ਗਿਆਨ ਬਖਸ਼ੋ ਗੁਰੂ ਦਾ ਗੁਰਬਾਣੀ ਦਾ 🙏🙏

  • @PremjeetKaur-bs1bc
    @PremjeetKaur-bs1bc หลายเดือนก่อน +6

    ਜੀ।। ਬਿਲਕੁਲ ਸੱਚ। ਬਚਨ । ਆਪ ਜੀ ਦੇ ਜੀ। ਸ਼ੁਕਰ ਕਰਾਂ। ਆਪਣੇ । ਸਤਿਗੁਰੂ ਜੀ ਦਾ ਜੀ।

  • @parmjeetdha3681
    @parmjeetdha3681 หลายเดือนก่อน +12

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏🙏🙏🙏🙏🙏🙏🙏

  • @Gurvindersinghvirk53
    @Gurvindersinghvirk53 หลายเดือนก่อน +4

    💕🙏💕 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ 💕🙏💕

  • @parmjeetdha3681
    @parmjeetdha3681 หลายเดือนก่อน +12

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਕੋਟ ਕੋਟ ਪ੍ਰਣਾਮ ਜੀ 🙏🙏🙏🙏🙏🙏🙏🙏🙏

  • @gurjeetkaur9238
    @gurjeetkaur9238 หลายเดือนก่อน +15

    ਵਾਹਿਗੁਰੂ ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ 🙏ਧੰਨ shri ਗੁਰੂ ਗਰੰਥ ਸਾਹਿਬ ਜੀ 🙏🙏

  • @jaspreetbhullar8398
    @jaspreetbhullar8398 หลายเดือนก่อน +8

    ਧੰਨ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🌹🙏🏻 ਸਾਡੇ ਕਠੋਰ ਮਨਾ ਨੂੰ ਗਿਆਨ ਨਾਲ਼ ਪਿਘਲਾ ਕੇ ਅੰਦਰ ਦੇ ਪਿਆਰ ਨੂੰ ਉਛਾਲਦੇ ਬੇਸ਼ਕੀਮਤੀ ਬਚਨਾਂ ਲਈ ਕੋਟਿ ਕੋਟਿ ਸ਼ੁਕਰਾਨਾ ਸਤਿਗੁਰੂ ਜੀ 🥺❤️🙏🏻
    ਸੱਚੇ ਪਾਤਸ਼ਾਹ ਸਭ ਦਾ ਭਲਾ ਕਰੀ 🙏🏻🙏🏻

  • @gurjantsingh1369
    @gurjantsingh1369 หลายเดือนก่อน +3

    ਗੁਰੂ ਜੀ ਦੀ ਸਾਜੀ ਨਿਵਾਜੀ ਗੁਰਮੁਖ ਪਿਆਰੀ ਸਾਧ ਸੰਗਤ ਜੀ ਅਤੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @Ramanjot-creativity
    @Ramanjot-creativity หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @ManpreetSingh-kf8ii
    @ManpreetSingh-kf8ii หลายเดือนก่อน +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️🙏

  • @RONINHAWKEYE
    @RONINHAWKEYE หลายเดือนก่อน +3

    Waheguru Tera Sukar hai ji

  • @kulwantsinghgill3031
    @kulwantsinghgill3031 หลายเดือนก่อน +3

    Guru Fateh ji❤❤❤

  • @pritamsingh5053
    @pritamsingh5053 หลายเดือนก่อน +3

    🙏🌹 ਧਨੰ ਧਨੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਸਾਨੂੰ ਭਾਈ ਸਾਹਿਬ ਜੀ ਸਮਝਾਉਂਦੇ ਹਨ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਆਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏♥️🌹🌹🥀🥀

  • @JagdevSinghPannu-zx9dm
    @JagdevSinghPannu-zx9dm หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @radhikatiwari9443
    @radhikatiwari9443 หลายเดือนก่อน +2

    Wah ji whaaa..
    Kya badhiya tarika samjane k, bahut bahut shukriya....

  • @ManjitKaur-wl9hr
    @ManjitKaur-wl9hr หลายเดือนก่อน +9

    ਸਾਸ ਗਿਰਾਸ ਦੀ ਖੇਡ ਹੀ ਬ੍ਰਹਮ ਵਿਚਾਰ ਹੈ , ਸੰਪੂਰਨ ਪ੍ਰਕਿਰਤੀ ਇਸਨੂੰ ਚਲਾਉਣ ਲਈ ਆਪਣਾ ਸਰਬ ਸ੍ਰੇਸ਼ਟ ਯੋਗਦਾਨ ਪਾ ਰਹੀ ਹੈ 🙏ਪਿਆਰੇ ਭਾਈ ਸਾਹਿਬ ਜੀ ਕੋਟਿ ਕੋਟਿ ਧੰਨਬਾਦ ਜੀ 🙏

    • @jaspreetbhullar8398
      @jaspreetbhullar8398 หลายเดือนก่อน +2

      ਬਹੁਤ ਸੋਹਣੇ ਵਿਚਾਰ ਭੈਣ ਜੀ ☺️🙏🏻ਸ਼ੁਕਰਾਨਾ ਜੀ 🙏🏻🙏🏻

  • @dilpreetkaur5069
    @dilpreetkaur5069 หลายเดือนก่อน +2

    Waheguru ji 💯🙏🏻🙏🏻

  • @AmandeepKaur-ju1zy
    @AmandeepKaur-ju1zy หลายเดือนก่อน +1

    ਸਭ ਤੋਂ ਪਹਿਲਾਂ ਮੇਰੇ ਵੱਲੋਂ ਸਭ ਭੈਣ ਭਰਾਵਾਂ ਨੂੰ ਤੇ ਬਾਬਾ ਜੀ ਨੂੰ ਸਵੇਰ ਦੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਸੱਚ ਜੀ ਪ੍ਰਭੂ ਏਕੋ ਹੈ ਭਾਈ ਸਾਹਿਬ ਮੇਰਾ ਏਕੋ ਹੈ। ਬੱਸ ਗੱਲ ਇਹ ਹੈ ਸੱਚ ਬੋਲੀਏ ਸੱਚ ਸੁਣੀਏ ਸੱਚ ਪਾਈਐ।।✍️✈️

  • @jagtarsohi9001
    @jagtarsohi9001 หลายเดือนก่อน +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @inderjeetsingh5003
    @inderjeetsingh5003 หลายเดือนก่อน +1

    Wahegrur g

  • @parladsingh6817
    @parladsingh6817 หลายเดือนก่อน +1

    ਜੀ ਆਇਆਂ ਨੂੰ ਜੀ

  • @SatwantSingh-in5fr
    @SatwantSingh-in5fr หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ ਸਤਵੰਤ ਸਿੰਘ ਮੈਹਮੀ 🌹🏵️

  • @nehakaushal4307
    @nehakaushal4307 หลายเดือนก่อน +1

    whaguru g ka khalsa waheguru g ke fetha baba g ❤❤❤

  • @mandeep19897
    @mandeep19897 หลายเดือนก่อน +3

    Waheguru ji tera sukhar aaa🙏🏼🙏🏼🙏🏼🙏🏼

  • @amitsandhu_
    @amitsandhu_ หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਉਂਦੇ ਵਸਦੇ ਰਹੋ ਭਾਈ ਸਾਹਿਬ ਜੀ

  • @NavdeepKaur-f8t
    @NavdeepKaur-f8t หลายเดือนก่อน +1

    Waheguru ji ka Khalsa waheguru ji ki Fateh g 🙏🙏🙏🙏🙏

  • @harmeshsinghharmeshsingh1603
    @harmeshsinghharmeshsingh1603 หลายเดือนก่อน

    ਵਾਹਿਗੁਰੂ ਜੀ

  • @RanjitKaur-q9w
    @RanjitKaur-q9w หลายเดือนก่อน

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏❤❤❤❤❤

  • @bantysingh6365
    @bantysingh6365 หลายเดือนก่อน

    ਬਾਬਾ ਜੀ, ਤੁਹਾਨੂੰ, ਪ੍ਰਮਾਤਮਾ, ਹਮੇਸ਼ਾਂ, ਤੰਦਰੁਸਤ ਤੀਰ

  • @PremjeetKaur-bs1bc
    @PremjeetKaur-bs1bc หลายเดือนก่อน +4

    ਜੀ ਧਂਨ।ਧਂਨ। ਸ੍ਰੀ ਗੁਰੂ ਗ੍ਰੰਥ ਸਾਹਿਬ।ਜੀ। ਪੋਥੀ ਪਰਮੇਸ਼ਰ ਕਾ ਥਾਨ।
    ਲਖ।ਵਾਰੀ। ਮੱਥਾ ਟੇਕਾਂ।
    ਜੀ ਲਖ।ਵਾਰੀ। ਪ੍ਰਣਾਮ।ਜੀ

    • @ShonkiSardar-x6y
      @ShonkiSardar-x6y หลายเดือนก่อน

      Gian hi guru hai guru granth sahib jarea

  • @rajvir_singh256
    @rajvir_singh256 หลายเดือนก่อน

    ਸਾਡੇ ਸਰੀਰ ਚ ਆਕੜ ਬਣ ਰਹੀ ਆ ਭਾਈ ਸਾਹਿਬ, ਤੁਹਾਡੇ ਸਰੋਤਿਆ ਚ ਸਹਿਣਸਕਤੀ ਬਹੁਤ ਘੱਟ ਆ 🙏 ਇਹਨਾ ਦਾ ਰਿਮੋਟ ਕਿਸੇ ਹੋਰ ਦੇ ਹੱਥ ਆ

  • @manjitkaur7399
    @manjitkaur7399 หลายเดือนก่อน +3

    🙏🙏🙏🙏🙏

  • @sajansingh1774
    @sajansingh1774 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏

  • @gurinderkaur5637
    @gurinderkaur5637 หลายเดือนก่อน

    ਸਤਿ ਸੀਅਆਕਲ ਭਾਈ ਸਾਹਿਬ ਜੀ❤❤

  • @sukhbirsingh7732
    @sukhbirsingh7732 หลายเดือนก่อน

    ਸਾਹਿਬ ਮੇਰਾ ਨੀਤ ਨਵਾਂ ❤❤

  • @SukhwinderKaur-iq8ly
    @SukhwinderKaur-iq8ly หลายเดือนก่อน +1

    🙏🏻🙏🏻🙏🏻

  • @navpreetkamboj437
    @navpreetkamboj437 หลายเดือนก่อน +1

    Wmkg

  • @GurjantSingh-o8c
    @GurjantSingh-o8c หลายเดือนก่อน +1

    ❤❤❤❤❤❤❤

  • @SimranjeetKaur-vi2uj
    @SimranjeetKaur-vi2uj หลายเดือนก่อน

    Waheguru g satnam g🙏🙏🙏🙏🙏🙏🙏🙏🙏🙏🙏🙏🙏🙏🌹💐🌻🌸🌺🌼🌷🌹💐🌻🌸🌺🌼🌷🌹💐🌻🌸🌺

  • @bantysingh6365
    @bantysingh6365 หลายเดือนก่อน

    ਤੰਦਰੁਸਤ ਤੀ,ਬਖਸੇ

  • @sharanbrar9241
    @sharanbrar9241 หลายเดือนก่อน

    ਸਤਿਨਾਮ ਵਾਹਿਗੁਰੂ

  • @Sarbjitkaurs
    @Sarbjitkaurs หลายเดือนก่อน +1

    🌸🙏🌸

  • @GurmailSingh-qs2tw
    @GurmailSingh-qs2tw หลายเดือนก่อน +1

    ਵਾਹਿਗੁਰੂ

  • @entertainmentpetsanimal
    @entertainmentpetsanimal หลายเดือนก่อน

    ਞਾਹਿਗੁਰੂ ਜੀ

  • @GurpreetSingh-zi1hx
    @GurpreetSingh-zi1hx หลายเดือนก่อน +1

    ਵਾਹਿਗੁਰੂ ਜੀ 🌹🙏

  • @manjitkaursandhu4785
    @manjitkaursandhu4785 หลายเดือนก่อน +1

    Bulkul ji👌Shibe mera neet nwa sada sada dater 🙏🙏♥️♥️🙏🙏

  • @sukhchainsingh2552
    @sukhchainsingh2552 หลายเดือนก่อน +1

    🙏🙏🙏🙏🙏❤❤❤❤❤

  • @cheemasaab681
    @cheemasaab681 หลายเดือนก่อน +1

    Waheguru 🙏 🙏 🙏 🙏 🙏 waheguru ji 🙏 ♥️

  • @YaadwindersinghYaad-sh2df
    @YaadwindersinghYaad-sh2df หลายเดือนก่อน +1

    Waheguru Ji ka Khalsa waheguru Ji ki fateh

  • @SurinderKaur-co9ji
    @SurinderKaur-co9ji หลายเดือนก่อน

    Very good prchark hai god bless him

  • @ਪੰਜਾਬ-ਪੰਜਾਬ
    @ਪੰਜਾਬ-ਪੰਜਾਬ หลายเดือนก่อน +1

    🙏🏻🙏🏻🙏🏻🙏🏻🙏🏻

  • @ManinderSingh-mq7ep
    @ManinderSingh-mq7ep หลายเดือนก่อน

    Waheguru ge Waheguru ge 🎉🎉❤❤

  • @JaswinderKaur-kq4gv
    @JaswinderKaur-kq4gv หลายเดือนก่อน +1

    🙏🙏🙏🙏🙏🙏❤❤❤❤❤❤❤

  • @sheetalsingh3875
    @sheetalsingh3875 หลายเดือนก่อน

    ਭਾਈ ਸਾਬ ਜੀ, ਤੁਸੀਂ ਕਿੰਨੇ ਸੌਖੇ ਤਰੀਕੇ ਨਾਲ ਸਮਝਾਇਆ, ਧੰਨਵਾਦ ਜੀ,

  • @balwinderkaur1249
    @balwinderkaur1249 หลายเดือนก่อน +1

    ❤❤❤❤❤🎉🌺🌺

  • @ShonkiSardar-x6y
    @ShonkiSardar-x6y หลายเดือนก่อน

    Dhan dhan gian guru

  • @sharanbenipal4876
    @sharanbenipal4876 หลายเดือนก่อน

    Waheguru ji 🙏🏻🙏🏻🙏🏻🙏🏻🙏🏻🙏🏻

  • @SurinderKaur-co9ji
    @SurinderKaur-co9ji หลายเดือนก่อน

    Buhut buhut acha hai gurbani nu dasn da

  • @rajveerkandakanda4262
    @rajveerkandakanda4262 หลายเดือนก่อน

    🙏 waheguru ji 🙏

  • @vpvp4130
    @vpvp4130 หลายเดือนก่อน +1

    वाहेगुरु जी

  • @harbanskhattra584
    @harbanskhattra584 หลายเดือนก่อน

    Waheguru ji mehar kre

  • @HarjinderSingh-ux4uj
    @HarjinderSingh-ux4uj หลายเดือนก่อน +1

    🎉🎉🎉🎉🎉🎉🎉🎉🎉🎉🎉🎉

  • @daljitgrewal9641
    @daljitgrewal9641 หลายเดือนก่อน

    Godveerji🎉🎉🎉🎉🎉❤❤

  • @JaspalSingh-qj5cc
    @JaspalSingh-qj5cc หลายเดือนก่อน

    Bhai saab jio

  • @mangurbrar8475
    @mangurbrar8475 หลายเดือนก่อน

    waheguru ❤👌🙏🏾

  • @daljitgrewal9641
    @daljitgrewal9641 หลายเดือนก่อน

    Waheguruji🎉🎉🎉🎉🎉❤❤

  • @Tech_7665
    @Tech_7665 หลายเดือนก่อน

    ਭਾਈ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਨੇ ਪੰਡਿਤ ਤੇ ਜਨੇਊ ਤੇ ਅਟੰਕਣ ਕੀਤਾ ਤੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਗਾਤਰਾ ਪੁਆ ਰਹੇ ਨੇ ਹੁਣ ਇਹਨਾਂ ਦੋਨਾਂ ਵਿੱਚੋਂ ਕਿਹਨੂੰ ਸਹੀ ਮੰਨੀਏ

  • @maanvinderSingh
    @maanvinderSingh หลายเดือนก่อน

    Good ❤❤❤❤🎉🎉🎉

  • @GurmeetSinghKhalsa-q6r
    @GurmeetSinghKhalsa-q6r หลายเดือนก่อน +1

    ਫੈਲਿਆ ਹੋਇਆ ਨਿੰਰਕਾਰ ਰੂਪ ਅਕਾਰ ਰੂਪ ਵਿੱਚ ਫੈਲਿਆ ਹੋਇਆ ਹੈ ਤੇ ਨਿੰਰਕਾਰ ਦੇਖ ਵੀ ਰਿਹਾ ਹੈ ਕੋਲ ਖੜਾ ਵਾਹਿਗੁਰੂ ਜੀ

  • @harishdua3135
    @harishdua3135 หลายเดือนก่อน

    ❤❤

  • @avleenkaur5522
    @avleenkaur5522 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਮੈਂ ਤੁਹਾਨੂੰ ਉਦੋਂ ਤੋਂ ਸੁਣਦੀ ਆਂ ਜਦੋਂ ਮੈਂ ਨੌਵੀਂ ਦਸਵੀਂ ਵਿੱਚ ਪੜ੍ਹਦੀ ਸੀ ਹੁਣ ਮੈਂ ਦੋ ਬੱਚਿਆਂ ਦੀ ਮਾਂ ਹਾਂ, ਮੈਂ ਕਹਿਣਾ ਸੀ ਆਪਾਂ ਉਦੋਂ ਠੀਕ ਨਹੀਂ ਸੀ ਜਦੋਂ ਆਪਾਂ ਬੱਜਾ ਵਾਲੇ ਦੇ ਪਿਆਰ ਵਿੱਚ ਹੀ ਸੌ ਜਾਂਦੇ ਸੀ ਉੱਠ ਪੈਂਦੇ ਸੀ ਉਹਨਾਂ ਨਾਲ ਗੱਲਾਂ ਕਰਦੇ ਸੀ ਉਹਨਾਂ ਨੂੰ ਹਾਜ਼ਰ ਨਾਜ਼ਰ ਸਮਝਦੇ ਸੀ ਹਰ ਵੇਲੇ ਐ ਲੱਗਦਾ ਸੀ ਉਹ ਸਾਨੂੰ ਹਰ ਵੇਲੇ ਵੇਖਦੇ ਆ ਸਾਡੇ ਨਾਲ ਆ ਸਾਡੇ ਅੰਗ ਸੰਗ ਰਹਿੰਦੇ ਆ ਕਿੰਨਾ ਪਿਆਰ ਸੀ ਪਰ ਹੁਣ ਵਾਲੀਆਂ ਗੱਲਾਂ ਚ ਤਾਂ ਇੰਨੀ ਕੁ ਸਮਝ ਆਉਂਦੀ ਹੈ ਕਿ ਸਾਨੂੰ ਕਿਸੇ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ ਹਰ ਇੱਕ ਨੂੰ ਪਿਆਰ ਕਰਨਾ ਚਾਹੀਦਾ ਹੈ ਕਿਸੇ ਪ੍ਰਤੀ ਮਨ ਵਿੱਚ ਮੈਲ ਨਹੀਂ ਰੱਖਣੀ ਚਾਹੀਦੀ ਸਾਰਿਆਂ ਨੂੰ ਪਰਮਾਤਮਾ ਦਾ ਰੂਪ ਮੰਨਣਾ ਚਾਹੀਦਾ ਬਾਕੀ ਸਾਰੀਆਂ ਗੱਲਾਂ ਤਾਂ ਸਿਰ ਉੱਤੋਂ ਦੀ ਲੰਘ ਜਾਂਦੀਆਂ ਫਲਾਈ ਕਰਕੇ ਤੁਹਾਡੇ ਅੰਦਰ ਤਾਂ ਛੇ ਸੱਤ ਦਿਮਾਗ ਫਿੱਟ ਕੀਤੇ ਹੋਏ ਆ ਸਾਡੇ ਅੰਦਰ ਤਾਂ ਇੱਕ ਹੀ ਦਿਮਾਗ ਹੈ ਉਹ ਵੀ ਬੱਚਿਆਂ ਨੇ ਖਰਾਬ ਕੀਤਾ ਪਿਆ

  • @jagtar.singh.abheypur.w
    @jagtar.singh.abheypur.w หลายเดือนก่อน

  • @SukhbirKaur-hb4xy
    @SukhbirKaur-hb4xy หลายเดือนก่อน

    ❤❤❤❤🎉🎉

  • @avtarmehta8250
    @avtarmehta8250 หลายเดือนก่อน

    ❤🙏👍

  • @Parvinderkaur-ns2es
    @Parvinderkaur-ns2es หลายเดือนก่อน +1

    🎊🪷🎊🪷🎊🪷🎊🪷🙌🙌🙌🙌🙌

  • @jagtar.singh.abheypur.w
    @jagtar.singh.abheypur.w หลายเดือนก่อน

    👍🏻

  • @NarinderSingh-mj6rs
    @NarinderSingh-mj6rs หลายเดือนก่อน

    🎉🎉🎉🎉🎉

  • @asgrewal5930
    @asgrewal5930 หลายเดือนก่อน

    🥀🥀🙏🙏🙏🙏🙏🥀🥀

  • @MukeshKumar-sc9pm
    @MukeshKumar-sc9pm หลายเดือนก่อน

    ਭਾਜੀ ਬੜੇ ਚਿਰਾਂ ਪਿੱਛੋਂ ਕਲਿੱਪ ਆਈ

  • @ShonkiSardar-x6y
    @ShonkiSardar-x6y หลายเดือนก่อน

    Bhai sahib sukhdev singh Germany nal akhan vich akhan pa ke gal karo

  • @ShonkiSardar-x6y
    @ShonkiSardar-x6y หลายเดือนก่อน

    Bhai sahib taksali kehnde kalgidhar patsa kol talwar si tuhade kol khondi

  • @ShonkiSardar-x6y
    @ShonkiSardar-x6y หลายเดือนก่อน

    Aje tan ghar ghar ja ke mangna

  • @GurnamsinghSingh-n2t
    @GurnamsinghSingh-n2t หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @SukhwinderSingh-wq5ip
    @SukhwinderSingh-wq5ip หลายเดือนก่อน +1

    ਵਾਹਿਗੁਰੂ ਜੀ

  • @Bollywood_Movie_No._1
    @Bollywood_Movie_No._1 หลายเดือนก่อน +2

    Waheguru waheguru ji ❤️❤️🌹🌹

  • @bittubansa3810
    @bittubansa3810 หลายเดือนก่อน +1

    🙏❤️🌹 Waheguru ji ka khalsa waheguru ji ki Fateh ji 🙏❤️🌹

  • @amarjeetkaur5199
    @amarjeetkaur5199 หลายเดือนก่อน +1

    Waheguru ji

  • @VivekSharma-wq5hl
    @VivekSharma-wq5hl หลายเดือนก่อน +1

    Waheguru ji 🙏

  • @navpreetkamboj437
    @navpreetkamboj437 หลายเดือนก่อน +1

    Wmkg

  • @manreetsinghpopli2587
    @manreetsinghpopli2587 หลายเดือนก่อน +1

    🙏🙏🙏🙏

  • @SudeshRani-oi9vw
    @SudeshRani-oi9vw หลายเดือนก่อน

    Wahe Guru ji 🙏🙏

  • @HarwinderSingh-nb4he
    @HarwinderSingh-nb4he หลายเดือนก่อน

    🙏🙏🙏❤️❤️❤️💕💕💕