ਬਾਬਾ ਗੁਰਵਿੰਦਰ ਖੇੜੀ ਵਾਲੇ ਦੀ ਸੱਸ ਨੇ ਕੀਤੇ ਵੱਡੇ ਖੁਲਾਸੇ

แชร์
ฝัง
  • เผยแพร่เมื่อ 29 ก.ย. 2024

ความคิดเห็น • 7

  • @JashanSandhu-l4m
    @JashanSandhu-l4m หลายเดือนก่อน +1

    ਬਦਮਾਸਨੀ ਆ

  • @tarloksingh9815
    @tarloksingh9815 หลายเดือนก่อน +1

    Jnani bahut khrb hai drama kardi

  • @Bombdhillon3136
    @Bombdhillon3136 หลายเดือนก่อน +1

    ਪਹਿਲੀ ਵੀਡੀਓ ਵਿੱਚ ਏਹ ਭੁੱਲ ਗਈ ਮੇਰੀ ਲੱਤ ਵਿੱਚ ਗੋਲੀ ਵੱਜੀਅ ਪੱਤਰਕਾਰ ਵੀਰ ਅੱਗੇ ਚੌਕੜੀ ਮਾਰਕੇ ਬੈਰਗੀ ਤੇ ਹੁਣ ਵੀਚਾਰੀ ਦੇ ਚੇਤੇ ਆਇਆ ਤਾ ਤੁਹਾਡੇ ਕੈਮਰੇ ਮੂਹਰੇ ਲੰਮੀ ਪੈਗ ਗਈ

  • @DHINDSA-mu6im
    @DHINDSA-mu6im หลายเดือนก่อน +1

    ਨਾ ਤਾਂ ਕੁੱਟਮਾਰ ਕੀਤੀ ਨਾ ਹੀ ਦਾਜ ਦਹੇਜ ਵਾਲੀ ਕੋਈ ਗੱਲ ਆ
    ਇਹ ਸਾਰੀ ਗਲਤੀ ਇਸ ਬੁੜੀ ਦੀ ਆ ਗੁਰਜੀਤ ਕੌਰ ਤੇ ਰਮਨਜੋਤ ਦੀ ਆ ਜੋ ਆਵਦੀ ਕੁੜੀ ਦੇ ਸਹੁਰੇ ਘਰ ਜਾ ਕੇ ਘਰੇਲੂ ਮਾਮਲਿਆਂ ਵਿੱਚ ਦਖਲ ਅੰਦਾਜੀ ਕਰਦੇ ਨੇ, ਇਹ ਚਾਹੁੰਦੇ ਨੇ ਕਿ ਬਾਬਾ ਆਵਦੇ ਭਰਾ ਤੇ ਮਾਂ ਨੂੰ ਛੱਡ ਕੇ ਅੱਡ ਹੋ ਜਾਵੇ ਤੇ ਬਾਅਦ ਵਿਚ ਸਾਰਾ ਕੁੱਝ ਸੱਸ ਤੇ ਸਾਲਾ ਸਭ ਕੁਝ ਹੜੱਪਣ ਨੂੰ ਫਿਰਦੇ ਨੇ ਸਾਰਾ ਰੋਲਾ ਪੈਸਿਆਂ ਦਾ ਇਹ ਆਪ ਖਾਣ ਨੂੰ ਫਿਰਦੇ ਨੇ ਕੁੜੀ ਨੂੰ ਵਸਣ ਨਹੀਂ ਦਿੰਦੇ, ਸ਼ਰਮ ਆਉਂਣੀ ਚਾਹੀਦੀ ਹੈ ਇਹਨਾਂ ਨੂੰ ਜੋ ਘਰ ਨਹੀਂ ਵਸਣ ਦਿੰਦੇ ਕੁੜੀ ਦੇ ਸਹੁਰੇ ਘਰ ਜਾ ਕੇ ਰਹਿਣਾ ਤੇ ਉਹਨਾਂ ਦੇ ਘਰੇਲੂ ਕੰਮਾਂ ਵਿੱਚ ਦਖਲ ਅੰਦਾਜੀ ਕਰਨੀ ਕਿੰਨੀ ਕੁ ਸਹੀ ਆ ਸ਼ਰਮ ਆਉਂਣੀ ਚਾਹੀਦੀ ਆ ਇਸ ਜਨਾਨੀ ਨੂੰ, ਇਹ ਆਪਣੇ ਆਪ ਨੂੰ ਵੱਡੀ ਸਮਾਜ ਸੇਵੀ ਦੱਸਦੀ ਆ ਕਿ ਦੇਣ ਆ ਇਹਦੀ ਸਮਾਜ ਨੂੰ ਬਸ ਫੋਕੀ ਵਾਹ ਵਾਹ ਲੲਈ ਕਦੇ ਕਿਸੇ ਇਕੱਠ ਚ ਮੈੱਕ ਫੜ ਲੈਦੀ ਆ ਕਦੇ ਕਿਸੇ ਵਿਚ ਫੋਕੀ ਲੀਡਰੀ ਕਰਦੀ ਆ

  • @KhushwantSingh-ht5qe
    @KhushwantSingh-ht5qe หลายเดือนก่อน +2

    ਚੁਸਤ ਐ

  • @LuckyBenipal-e4n
    @LuckyBenipal-e4n หลายเดือนก่อน

    Ma da rol vaakh lo

  • @KhushwantSingh-ht5qe
    @KhushwantSingh-ht5qe หลายเดือนก่อน

    ਸਾਧ ਭੁਬਨੇ