Sahi veer a ChawaL Lok ne Jdo kuri da bhen da viah hoea na fer paise Len artie kol jande Hun adania kolo mrande Jdo jutia paidia udo bhajde ne delhi nu
22 tenu adani de silo da fayda daasde aa, fer tu v soch lai - 1. Kisaana nu timely payment 2. Kisaana nu poori jini baandi full payment, koi kaat ni. 3. Labour kharche di saving kisaana nu 4. Kisaana de time di bachat 5. Time te unload hon naal miinh paani toh fasal di bachat 6. Ik waari unload hon toh baad 25 saal taak kisaan de khon pasine naal ugaai fasal di 25 saal tak safety 7. Adani silo to bharat ch kitey v direct delivery, ensures the food security of the nation 8. Govt te FCI de paise di bachat kyunki lakha ton anaaz FCI de godaama ch Saad jaanda c 9. Grain di chori Naa de braabar. 10. Efficient transport naal pollution ch Kami. 11. Anaaz di quality ch improvement de naal gareeb janata nu milan wala safe and healthy anaaz. 🙏🙏🙏🙏🙏 Grains are directly procured by FCI thru AARATI. Adani is not purchasing. Adani is only storing and transporting. Galat galaan na failaao. Edaa dia galaan kaarke tusi kisaan da nuksaan kar re ho te kisaan de dushman baan re ho
Sir is to ik pehlu eh bi ujagar hunda hai ki kya ohna agriculture bill da virodh karna kya jaruri b sahi ja sirf political fayde lai hi eh sab karwaya gya!!!!????
ਐਨਾ ਸੋਹਣਾ ਹੋਣਹਾਰ ਜਾਣ ਤੋ ਪਿਆਰਾ ਸਾਡਾ ਵੀਰ ਦੀਪ ਵੀ ਇਹਨਾਂ ਨੂੰ ਸਮਜਾਉਦਾ ਆਪਣੀ ਜਾਨ ਦੇ ਗਿਆ, ਤੇ ਸੱਚ ਕਹਿ ਗਿਆ ਕੇ ਭੇਡਾਂ ਮੁੰਨੀਆਂ ਜਾ ਸਕਦੀਆਂ ਨੇ ਸਮਝਾਈਆਂ ਨਹੀਂ
O 22 tu kithe rehna eh sara kuj greeb nu greeby jadd karaunni aa bs
y sale e hai hi juti de like
ਵੀਰ ਜੀ ਆਪਾਂ ਸੰਘਰਸ਼ ਜਿੱਤ ਕੇ ਹਾਰ ਗਏ ਹਾਂ
ਛੱਡੋ ਕੋਈ ਫ਼ਾਇਦਾ ਨਹੀਂ ਇਹਨਾਂ ਨੇ ਆਪਣੇ ਟਰਾਕਟਰ ਤੇ ਗਾਣੇ ਤਾਂ ਬੜੇ ਲਾਉਂਦੇ ਹਨ ਕਿ ਤੈਨੂੰ ਦਿਲੀਏ ਨੀ ਜਿੱਤ ਕੇ ਪੰਜਾਬ ਚਲਿਆਂ ਦੇਖ ਲੋ ਇਹਨਾਂ ਦਾ ਹਾਲ
ਇਹ ਓਹੀ ਨੀ ਜਿਹੜੇ ਕਹਿੰਦੇ ਸੀ ...ਕਿਸਾਨ ਅੰਦੋਂਲਨ ਜਿੰਦਾਬਾਦ ..ਜਿਹਨਾਂ ਦੀ ਜਾਨ ਗਈ ਉਹਨਾ ਦ ਕੁਸ ਨੀ ਬਣਿਆ ਇਹ ਫੇਰ ਅਡਾਨੀ ਥੱਲੇ ਪੈ ਗਏ ..
ਇਨ੍ਹਾਂ ਦਾ ਕੋਈ ਦੀ ਨ ਧਰਮ ਨਹੀਂ
ਇਹ ਲੋਕ ਜ਼ਮੀਨ ਤੇ ਜ਼ਮੀਰ ਵੇਚ ਕੇ ਅੰਗਰੇਜਾ ਦੇ ਥੱਲੇ ਪੈ ਗੇ
ਜੋ ਕੰਮ ਉਹ ਕਾਨੂੰਨਾਂ ਨਾਲ ਕਰਨਾ ਚਾਹੁੰਦੇ ਸੀ ਉਹ ਹੁਣ ਬਿਨਾਂ ਕਾਨੂੰਨਾਂ ਤੋਂ ਹੀ ਹੋ ਰਿਹਾ ਹੈ। ਪੈਸਾ ਬਹੁਤ ਵੱਡੀ ਤਾਕਤ ਹੈ।
Eh oh punb wale verr aa jinha Congress nu 4 waar jetta ke...fir eh taan khed koi nahi.....
Farmers protest bas bheed chall c
ਸਾਰੇ ਲਾਲਚੀ ਕਿਸਾਨ ਹਨ ਉਸ ਵੇਲੇ ਇਹਨਾਂ ਨੇ ਦਿੱਲੀ ਗਰੀਬ ਮਜ਼ਦੂਰ ਮਰਵਾ ਦਿੱਤੇ।
Kissan he mare c bhai
ਬਿਲਕੁਲ ਸਹੀ ਗੱਲ ਆ ਆਵਦੀ ਪਾਰਟੀ ਬਣਾ ਲਈ ਇਹ ਕੀ khen ਗੇ ਕਿਸੇ ਨੂੰ ਆਵਦਾ ਮਤਲਬ ਦੇਖਦੇ ਆ ਨਾਲੇ ਜੇੜੇ ਮਰੇ ਆ ਓ ਕੇੜਾ ਓਨਾ ਨੇ ਮਾਰਤੇ ਕੋਈ ਬਿਮਾਰ ਸੀ ਕੋਈ ਸਸਤੀ ਸ਼ਰਾਬ ਨਾਲ ਕੋਈ ਐਕਸੀਡੈਂਟ ਹੋਣ ਕਰਕੇ ਮਰੇ ਆ ਜੇਕਰ ਇਹ ਸਹੀ ਸੀ ਪਾਰਟੀ ਕਿਉ ਬਣਾਈ ਅਸੀਂ ਵੀ ਇੰਨਾ ਨਾਲ ਹੀ swand rakde ਆ ਪਰ ਇੰਨਾ ਦਿਆ kateya ਨ ਤਿਆ ਤੋਂ man akkh ਗਿਆ
Good
Wrong they are not greedy farmers to run the house without money is not easy .
@@micksingh792 ਜਦ ਇਹਨਾਂ ਲੋਕਾਂ ਨੇ ਡੇਢ ਸਾਲ ਤੱਕ ਕੋਲ ਪਲਾਜੇ ਅਤੇ ਰਿਲਾਇੰਸ ਦੇ ਸਟੋਰ ਬੰਦ ਕਰਵਾ ਰੱਖੇ ਉਸ ਵਕਤ ਇਹਨਾਂ ਨੇ ਸੋਚਿਆ ਕਿ ਉਥੇ ਕੰਮ ਕਰਨ ਵਾਲੇ ਗਰੀਬ ਵਰਕਰਾਂ ਦੇ ਘਰ ਬਿਨਾਂ ਪੈਸੇ ਦੇ ਕਿਵੇਂ ਚਲੇ ਹੋਣਗੇ।
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ..... ਸੱਚੀ ਗੱਲ ਏ .....ਮਰੀ ਜ਼ਮੀਰ ਹੱਥ ਖਾਲੀ ਲੋਟਾਂ
ਸ਼ੁਕਰ ਆ ਮੇਰਾ ਬਾਪੂ ਮਜ਼ਦੂਰ ਆ ਨਹੀਂ ਤਾਂ ਉਹ ਵੀ ਅਡਾਨੀਆਂ ਪਿੱਛੇ ਪੂਛ ਹਿਲਾਉੰਦਾ ,,ਮੇਰੇ ਦਿਲ ਅੱਜ ਗਰੀਬ ਹੋਣ ਤੇ ਖੁਸ਼ ਆਂ🤔🤔🤔🤔🙄
👍👍👍👍👍👍
Bai jameer ta haigi ohde kol eh ta saale kha gaye jameer
Love you brother shi gala
Sahi veer a ChawaL Lok ne
Jdo kuri da bhen da viah hoea na fer paise Len artie kol jande
Hun adania kolo mrande
Jdo jutia paidia udo bhajde ne delhi nu
Sahi keha tuc veere
ਨਾ ਮੱਥਾ ਮਾਰ ਵੀਰੇ ਇਹਨਾ ਨਾਲ
ਇਹ ਜ਼ਿਮੀਂ ਦਾ ਰ ਮਰਨ ਨੂੰ ਫਿਰਦੇ ਹਨ ਉਸ ਨੋਜਵਾਨ ਨੂੰ ਯਾਦ ਕਰੋ ਜਿਸ ਇਕਲੇ ਨੇ ਹੀ ਰੇਲ ਰੋਕੀ ਰੱਖੀ ਸੀ
👍👍👍👍👍👌👌👌👌👌
ਕਿਸਾਨ ਨਾਮ ਹੀ ਬਦਨਾਮ ਕਰਤਾ ਹੁਣ ਕਿਸਾਨ ਜਿੰਦਾਬਾਦ ਕਹਿਣ ਨੂੰ ਦਿਲ ਨੀ ਕਰਦਾ,ਅੰਬਾਨੀ ਦਿਆ ਚਪਲਾ ਚਟਨਿਆ ਸਾਰੀ ਉਮਰ
इन लोगों का किसान आंदोलन से कोई लेना-देना नहीं है 😭 😭 कुछ लोग दिल्ली घूमने गए थे 😭लख लानत 😭 फिटे मुंह 😭
ਭੇਡਾਂ ਮੁਣੀਆ ਤਾਨ ਜਾ ਸਕਦੀਆਂ ਪਰ ਸਮਜਾਈਆਂ ਨੀ ਜਾ ਸਕਦੀਆਂ।
ਸਹੀ ਕਿਹਾ ਹੈ ਵਿਰੈ, ਜੋ ਭੈਡਾ ਨੂੰ ਮੂਨ ਗਿਆ ਊਹ ਹੀ, ਸੈਰ ਹੈ,
ਵੀਰ ਆੜ੍ਹਤੀਏ ਆਪਣਾ ਕਮਿਸ਼ਨ ਵੱਧ ਲੈ ਰਹੇ ਆ ਇਸ ਲਈ ਆੜ੍ਹਤੀਏ ਕਿਸਾਨਾ ਨੂੰ ਇੱਥੇ ਭੇਜੇ ਰਹੇ ਆ
Veer adtie ne paise pure karne aa nai ta ena sidi vech deni aa o ta fase aa a sarkara v nal ralia na adani de
ਨਾ ਤੀਰਾਂ ਨਾਂ ਤਲਵਾਰਾਂ ਤੋਂ ਸਿੱਖ ਕੌਮ ਡਰੇ ..............................😕
ਗ਼ਦਾਰ ਤੋਂ।
ਗਦਾਰਾ ਤੋਂ
Yar tusi eh chado hun turri 700 boli jande turi baniya kharid da aa koyi badha aadmi sare garib di khal lahi jande aa
ਗ਼ਦਾਰਾਂ ਤੋਂ
ਕਿਸਾਨ ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇ ਰਹੇ ਆ ਲੋਕ 🖤
ਏਥੇ ਸੌਖਾ ਆ ਇਸ ਲਈ ਇਥੇ ਆਉਂਦੇ ਆਂ।ਪੁੱਤ!ਅੱਜ ਸੌਖੇ ਆ ਕੱਲ੍ਹ ਨੂੰ ਔਖੇ ਹੋਵੋਂਗੇ।
saukha hai ee es kr k aa
jdo ik vaar mandikaran khatam hoya,fr dekhaange k kinna saukha
ਵੀਰ ਜੀ ਕਂਲ ਮੈਂ ਫਿਰੋਜ਼ਪੁਰ ਗਿਆ ਸੀ ਵੇਖਿਆ ਦਿੱਲ ਰੋਇਆਂ , ਮਰਿਆਂ ਜ਼ਮੀਰਾਂ ਵਾਲਿਆਂ ਅਜੇ ਵੀ ਜਾਗੋ
ਬਾਈ ਅਸੀਂ ਵੀ ਫਿਰੋਜ਼ਪੁਰ ਰਹਿੰਦੇ ਆ ਪਰ ਅਸੀਂ ਤਾਂ ਮੰਡੀ ਵਿੱਚ ਕਣਕ ਸੁੱਟ ਕੇ ਆਏ ਆ
ਬਹੁਤ ਹੀ ਜ਼ਿਆਦਾ ਗਲਤ ਗੱਲ ਹੈ ਇਹੇ ਜਰ ਲਡੂ ਲੋਕ ਨੇ ਇਹਨਾਂ ਦੀਆਂ ਜ਼ਮੀਰਾਂ ਤਾਂ ਮਰੀਆਂ ਨੇ ਆਪ ਵੀ ਮਰੇ ਹੋਏ ਇਹਨਾਂ ਨੂੰ ਪੈਸਾ ਚਾਹੀਦਾ ਹੈ ਹੋਰ ਕੁਛ ਨਹੀਂ ਮੈਂ ਵੀ ਕਿਸਾਨ ਹਾਂ ਪਰ ਮੈਂ ਅੰਡਾਨੀਆਂ ਤੇ ਅੰਬਾਨੀਆ ਦੇ ਬਹੁਤ ਜ਼ਿਆਦਾ ਖਿਲਾਫ ਹਾਂ
ਇਸ ਹਿਸਾਬ ਨਾਲ ਔਖਾ ਪੰਜਾਬ ਦਾ
ਇਹਨਾ ਦੇ ਨਾ ਪੁਛੋ ਤੇ ਗਦਾਰਾ ਦੇ ਸਰਟੀਫਿਕੇਟ ਦਿਉ
ਬਾਈ ਜੇ ਸਰਕਾਰੀ ਮੰਡੀਆ ਖਤਮ ਹੋ ਗਇਆ ਤਾਂ ਕਿਸਾਨ ਨੂੰ ਇਕ ਰੁਪੇ ਦਾ ਬੈਕਾ ਨੇ ਲੋਨ ਨਹੀ ਦੇਣਾ ਜੇ ਦਿੱਤਾ ਤਾ ਜਮੀਨਾ ਤੇ ਕਬਜ਼ੇ ਕਰਨ ਗੇ
ਆੜਤੀਏ ਵੀ ਵਿੱਚੇ ਰਲੇ ਹੋਏ ਨੇ ਵੀਰ । ਅੰਦਰ ਖਾਤੇ ਮੀਟਿੰਗ ਹੋ ਗਈ ਹੋਣੀ ਆ ਇਹਨਾ ਦੀ ਅਡਾਨੀਆ ਨਾਲ
ਰੁਪੱਈਆ ਸਭ ਭਣਵਾਈਆ, ਕਨੂੰਨ ਵੀ ਆਉਣ ਗੇ।।ਹੁਣ ਲੱਗ ਰਿਹਾ ਕੀ ਕਨੂੰਨ ਠੀਕ ਸੀ।।
ਮੋਗੇ ਦੇ ਲੋਕੋ ਕੁਝ ਸ਼ਰਮ ਕਰੋ BJP ਵਾਲੇ िਸਖੀ ਖਤਮ ਕਰਨ ਗੈ
Bai eh dalle aa bjp de
Punjab ch AAP hai na ke BJP
Aap wale sikhi katam karan geh kejriwal nu eh kam bjp nalo vadiya aaunda hai
ਜਮਿਰਾ ਮਰਗੀਆ ਮੌਗੇ ਵਾਲੇਆਂ ਦੀਆਂ ਸ਼ਰਮ ਕਰੌਂ ਬਾਈ,,,
ਆੜਤੀਆਂ ਨਾਲ ਵੀ ਗੱਲਬਾਤ ਕਰੋ ਕਿਉਂ ਇੱਥੇ ਭੇਜ ਰਹੇ ਹਨ ਹੋ ਸਕਦਾ ਆੜਤੀਆਂ ਨੂੰ ਵੀ ਕੋਈ ਲਾਲਚ ਦਿੱਤਾ ਗਿਆ ਹੋਵੇ
Ewwe artie da bhana launde aaa..
ਸਾਰੀ ਦੁਨੀਆਂ ਵਿਕਣ ਨੂੰ ਫਿਰਦੀ ਐ,
ਪੈਸਾ ਹੈ ਤਾਂ ਦਾੳ ਲਾ ਲੈ।
ਬੱਬੂ ਮਾਨ ਦਾ ਗਾਣਾ ਸੱਚ ਹੀ ਆ।ਅਡਾਨੀ ਕੋਲ ਪੈਸਾ ਏ ਤਾਂ ਉਹ ਖਰੀਦ ਰਿਹਾ ਦੁਨੀਆਂ ਨੂੰ।
ਮੈਂ ਕਿਸਾਨੀ ਅੰਦੋਲਨ ਨੂੰ ਸਪੋਰਟ ਕੀਤਾ ਸੀ।
ਪਰ ਅਗਾਂਹ ਤੋਂ ਮੈਂ ਕਿਸੇ ਕਿਸਾਨੀ ਅੰਦੋਲਨ ਨੂੰ ਸਪੋਰਟ ਨਹੀਂ ਕਰਾਂਗਾ।
ਦਿਲ ਟੁਟ ਗਿਆ।
ਜ਼ਮੀਰ ਮਰ ਗਏ
ਹੋਲੀ ਹੋਲੀ ਲਾਲਚ ਦੇ ਕੇ ਲਾਲਚੀ ਲੋਕਾਂ ਦੀਆਂ ਜਮੀਨਾਂ ਵੀ ਲੈ ਲੈਣ ਗੇ ਫਿਰ ਕਿਸੇ ਦੀ ਇੱਕ ਨਹੀਂ ਚਲਣੀ ਬਹੁਤ ਸਿਆਣੇ ਲੋਕ ਹਨ ਪੰਜਾਬ ਦੇ
ਬਾਈ ਜੀ ਇਹ ਬੇਸ਼ਰਮ ਲੋਕ ਤੁਸੀਂ ਇੱਨਾ ਲੋਕਾ ਨਾਲ ਸਿਰ ਨਾ ਖਪਾੳ
ਹਰੇਕ ਕੇਹਂਦਾ ਮੈਂ ਨਾ ਆਉਂਦਾ ਹੋਰ ਆਈ ਜਾਂਦੇ ਮੇਰੇ ਕੱਲੇ ਨਾਲ ਕੀ ਰੁਕ ਜਾਊ..
ਏਦਾਂ ਇਕ ਇਕ ਕਰਕੇ ਹਜ਼ਾਰਾ ਬਨ ਜਾਨੇ
ਜੇ ਗਰਮੀ ਲੱਗਦੀ ਤਾ ਨਾ ਬੀਜੋ ,,
ਇਸ ਦੇ ਕਾਰਨ ਵੀਰ ਜੀ ਸੋਚੀਏ ਤਾਂ ਇਹ ਲਗਦਾ ਹੈ ਕਿ ਮੋਗਾ ਜਿਲ੍ਹੇ ਵਿੱਚ ਮੰਡੀਆਂ ਵੀ ਤਾਂ ਜਰੂਰ ਹੀ ਖਤਮ ਹੋਣੀਆਂ ਹਨ।
ਧੰਨਵਾਦ ਜੀਉ।
ਮੋਦੀ ਦੇ ਕਾਨੁਨ ਹੁਣ ਇਨਾ ਨੁ ਕਾਨੁਨ ਸਮਝ ਅਾਏ ਗਦਾਰ ਲੋਕ ਪੈ ਅਢਵਾਨੀਅਾ ਥॅਲੇ ਪੈ ਗਏ ਮੰਢੀਅਾ ਚ ਅਪਣੇ ਬੁਰਾ ਹਾਲ ਹੋ ਗਏ
ਬਹੁਤ ਵਧੀਆ ਉੱਦਮ ਕੀਤਾ ਤੁਹਾਡੇ ਚੈਨਲ ਨੇ ਪਰ ਵੀਰ ਇਸ ਵਿੱਚ ਇਨ੍ਹਾਂ ਦੀ ਗਲਤੀ ਘੱਟ ਲੱਗ ਰਹੀ ਏ। ਇੱਥੇ ਜਿਆਦਾਤਰ ਗਲਤ ਆੜਤੀਏ ਨੇ ਜਿਨ੍ਹਾਂ ਨੇ ਲੇਵਰ ਦੇ ਖਰਚੇ ਨੂੰ ਬਚਾਉਣ ਲਈ ਇਨ੍ਹਾਂ ਲੋਕਾਂ ਨੂੰ ਸੇਲੋ ਪਲਾਂਟ ਵੱਲ ਭੇਜਿਆ। ਇਨ੍ਹਾਂ ਵਿੱਚੋਂ ਕੁਝ ਹੀ ਹੋਣਗੇ ਜਿਹੜੇ ਲਾਲਚ ਤੌਰ ਤੇ ਆਏ ਹੋਣਗੇ ਪਰ ਜਿਆਦਾਤਰ ਨੇ ਆੜਤੀਏ ਤੋਂ ਕਰਜ਼ਾ ਲਿਆ ਹੁੰਦਾ ਆਪਣੇ ਕਾਰਜਾਂ ਲਈ।
ਮੈਂ ਸਰੀਰ ਦੇ ਮਰਨ ਨੂੰ ਮੌਤ ਨੀ ਮੰਨਦਾ ,,
ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ ,,,,ਸੰਤ ਜੀ ਦੇ ਇਹ ਵਚਨ ਬਹੁਤ ਯਾਦ ਆ ਰਹੇ ਹਨ
ਅਸੀ ਇਸ ਕਰਕੇ ਹੀ ਤਾਂ ਦਿੱਲੀ ਧਰਨੇ ਵਿੱਚ ਨਹੀ ਗਏ ਇਹਨਾਂ ਲੋਕਾਂ ਦਾ ਕੋਈ ਜਮੀਰ ਨਹੀ ਹੈ ਪਹਿਲਾਂ ਚੋਣਾ ਲੜ ਕੇ ਸਿਰ ਸੁਆਹ ਪਵਾ ਲਈ ਤੇ ਹੁਣ ਅਡਾਨੀ ਦੇ ਗੋਦਾਮਾਂ ਵਿੱਚ ਜਾ ਕੇ ਥੁੱਕ ਕੇ ਚੱਟ ਲਿਆ... ਹੁਣ ਕਿੱਥੇ ਗਈਆਂ ਜਮੀਰਾਂ
ਪਾਡੇ ਲੋਕ ਹੈ ਇਹੋ ਜਿਹੇ ਗਦਾਰ ਹੀ ਮਾਰਨ ਗੇ ਕਿਸਾਨਾਂ ਨੂੰ
ਵੀਰ ਜੀ ਧੰਨਵਾਦ ਤੇਰਾ ਪਰ ਸਾਡੇ ਲੋਕ ਛਿਤਰਾਂ ਦੇ ਯਾਰ ਨੇ ਇਨ੍ਹਾਂ ਨੂੰ ਬੀਤੇ ਦਿਨ ਯਾਦ ਨਹੀਂ ਸ਼ਰਮ ਲਾਈ ਇਨ੍ਹਾਂ ਲੋਕਾਂ ਨੇ
700 farmers have died, ask their families their pain and see how it feels? 😡😡😡😡
ਅੱਜ ਸੌਖਾ ਲੱਗਦਾ ਟਾਇਮ ਬੱਚਦਾ ਰੇਟ ਪੂਰਾ ਅਗਲੇ ਸਾਲ 1000 ਨੂੰ ਕਵਿੰਟਲ ਲੈਣ ਗੇ ਅਡਾਨੀ ਹੋਣੀ ਜੀਓ ਵਾਲਾ ਹਾਲ ਹੋਣਾ ਪੰਜਾਬ ਸਰਕਾਰ ਨੂੰ ਮੰਡੀਆ ਵਿੱਚ ਸਹੂਲਤਾ ਦੇਣੀਆ ਚਾਹੀਦੀਆ ਇਹੋ ਜਹੇ ਲੋਕ ਅਡਾਨੀ ਅੱਗੇ ਗੋਡੇ ਨਾ ਟੇਕਣ
ਭਾਊ ਨੂੰ ਕਹਿਣਾ ਸੀ ਫੇਰ ਲਾ ਇਕੱਲਾ ਈ ਧਰਨਾ
ਵੀਰਾ ਇਹਨਾ ਨਾਲ ਚੜਤ ਸਿੰਘ ਦੀ ਗੱਲ ਕਰਨ ਦਾ ਕੋਈ ਫਾਇਦਾ ਨਹੀਂ ।ਇਹਨਾਂ ਦੀਆਂ ਜ਼ਮੀਰਾਂ ਮਰ ਚੁੱਕੀਆਂ ਹਨ। ਜਿਹੜੇ ਇਕ ਹਜ਼ਾਰ ਦੇ ਫਾਇਦੇ ਲਈ ਤਰਾਂ ਤਰਾਂ ਦੇ ਬਹਾਨੇ ਬਣਾ ਰਹੇ ਹਨ ਇਹ ਸੰਘਰਸ਼ ਕੀ ਲੜਨਗੇ। ਅਖੇ ਫਿਰ ਦਿਲੀ ਨੂੰ ਤੁਰ ਪਵਾਂਗੇ ਹੁਣ ਇਕ ਦੋ ਦਿਨ ਕੱਢ ਨਹੀਂ ਸਕੇ ਦਿਲੀ ਜਾਣਾ ਸੌਖਾ ਤਾਂ ਨਹੀਂ।
😂😂 ਪਹਿਲੀ ਵੀਡਿਓ ਚ ਤਾਂ ਮੈ ਤਾਣੁ ਜੱਟ ਜ਼ਿਮੀਂਦਾਰ samjda ਦਾ c
ਵੀਰ ਜੀ ਇਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਸਾਡੇ ਗੁਰੂਆਂ ਨੇ ਸਿੱਖੀ ਦੀ ਖਾਤਰ ਝੁਕੇ ਨਹੀਂ ਜ਼ੁਲਮ ਅੱਗੇ ਇਹਨਾਂ ਨੇ ਸਿੱਖ ਕੌਮ ਨੂੰ ਬਦਨਾਮ ਕੀਤਾ ਲੋਕਾਂ ਨੇ ਸਿੱਖੀ ਦੀ ਖ਼ਾਤਰ ਕੌਮ ਦੀ ਖਾਤਰ ਬੰਦ ਬੰਦ ਕਟਵਾਏ ਐਸੀ ਲੋਕ ਕੌਮ ਨੂੰ ਬਦਨਾਮ ਕਰਦੇ ਨੇ 🙏
ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲਗਦਾ ਆਪਣੇ ਯਾਰਾ ਤੋਂ
ਵੀਰ ਜੀ ਇਹ ਲੋਕ ਸਿਆਣੇ ਆ ਧਰਣੇ ਟਾਈਮ ਹੋਰਾ ਨੂੰ ਖਰਾਬ ਕੀਤਾ
ਅੱਗੇ ਤੋ ਕੋਈ ਸਾਥ ਨਹੀ ਦੇਵਾ ਗਾ ਵੇਖ ਲੋ ਜਵਾਬ
ਇੱਜਤਾਂ ਰੱਖ ਲਿਉ ਘਰ ਕਿਤੇ ਉਹ ਵੀ ਨਾ ਵੇਚਣ ਆ ਜਾਇਉ ਵੱਡਿਉ ਸਿਆਣਿਉ।ਤੁਹਾਡੇ ਨਾਲੋਂ ਤਾਂ ਕੁੱਤਾ ਚੰਗਾ ਜਿਹੜਾ ਇੱਕ ਦਿਨ ਭੁੱਖਾ ਰਹਿ ਕੇ ਵੀ ਘਰ ਨੀ ਛੱਡਦਾ ਤੇ ਤੁਸੀਂ 4 ਮਹੀਨਿਆਂ ਦੀ ਮਿਹਨਤ ਨੂੰ 2 ਦਿਨ ਮੰਡੀ ਵਿੱਚ ਬੈਠ ਕੇ ਨੀ ਵੇਚ ਸਕੇ 4 ਮਹੀਨੇ ਵੀ ਤਾਂ ਸਬਰ ਕੀਤਾ ਹੀ ਆ ਹੁਣ ਕੀ ਆਖਰ ਆ ਗਈ ਤੁਹਾਨੂੰ ਦੱਲਿਉ ਬੇੜਾ ਬੈਠ ਗਿਆ ਤੁਹਾਡਾ
ਪੰਜਾਬ ਸਰਕਾਰ ਬੰਦ ਕਰਵਾ ਦੇਵੇ ਫਿਰ ਕੋਣ ਜਾਵੇਗੀ
ਪਛਤਾਣਗੇ ਬਾਈ ਜੀ ਕਿਸਾਨ ਇਕ ਦਿਨ ਜਦ ਉਧਰੋਂ ਆੜਤੀਏ ਭੱਜਗੇ ਫੇਰ ਗੇਰਨ ਅਡਾਨੀ ਰੇਟ ਫਸਲਾਂ ਦੇ ਮਨਮਰਜ਼ੀ ਦੇ ਰੇਟ ਲਾਇਆ ਕਰਨੇ ਉਹਨਾਂ ਨੂੰ ਪਤਾ ਲਗਜੂ ਕਿਤੇ ਹੋਰ ਵੇਚ ਨੀ ਸਕਦੇ ਮੇਰੇ ਲਵੇ ਈ ਗੇਰਨੀ ਪਊਗੀ ਹਾਨੀਹਾਰ ਨੂੰ। ਜਿਹੜਾ 1000ਵਾਧੂ ਦੇਰਿਆ ਸਾਰੇ ਕੱਢਲੂ।
ਇਹ ਉਹ ਹਨ ਜਿਨ੍ਹਾਂ ਨੇ ਕੇ ਪੀ ਐੱਸ ਗਿੱਲ ਦੇ ਰੂਪ ਵਿਚ ਅਕਾਲ ਤਖਤ ਤੇ ਹਮਲਾ ਕਰਨ ਲਗੇ ਰਤਾ ਵੀ ਸ਼ਰਮ ਨਹੀਂ ਸੀ ਕੀਤੀ ਯਾਦ ਰਹੇ ਇਕ ਹਿੰਦੂ ਜਰਨੈਲ ਨੇ ਇਹ ਪਾਪ ਕਰਨ ਤੋਂ ਸਾਫ ਨਾਂਹ ਕਰ ਦਿੱਤੀ ਸੀ
ਸਹੀ ਭੇਡਾ ਨੇ ਸੱਚ ਹੈ ਦੀਪ ਸਿੱਧੂ ਦੀ ਗੱਲ ਇਹੇ ਜੇ ਕੁਤਾ ਬੁਰਕੀ ਦੈ ਹੁਦੇ ਨੇ
22 tenu adani de silo da fayda daasde aa, fer tu v soch lai -
1. Kisaana nu timely payment
2. Kisaana nu poori jini baandi full payment, koi kaat ni.
3. Labour kharche di saving kisaana nu
4. Kisaana de time di bachat
5. Time te unload hon naal miinh paani toh fasal di bachat
6. Ik waari unload hon toh baad 25 saal taak kisaan de khon pasine naal ugaai fasal di 25 saal tak safety
7. Adani silo to bharat ch kitey v direct delivery, ensures the food security of the nation
8. Govt te FCI de paise di bachat kyunki lakha ton anaaz FCI de godaama ch Saad jaanda c
9. Grain di chori Naa de braabar.
10. Efficient transport naal pollution ch Kami.
11. Anaaz di quality ch improvement de naal gareeb janata nu milan wala safe and healthy anaaz.
🙏🙏🙏🙏🙏
Grains are directly procured by FCI thru AARATI.
Adani is not purchasing. Adani is only storing and transporting.
Galat galaan na failaao.
Edaa dia galaan kaarke tusi kisaan da nuksaan kar re ho te kisaan de dushman baan re ho
गोबर भगत लगते हो
Remember Jio ?
Purchase rates will be less in future once Adani gains Monopoly over the business .
ਇਹੋ ਜਿਹੇ ਲੋਕਾ ਗੁਰੂ ਗੋਬਿੰਦ ਸਿੰਘ ਜੀ ਛੱਡ ਕੇ ਭੱਜੇ ਸੀ ਇਹੀ ਲੋਕਾਂ ਵੱਡੇ ਵੱਡੇ ਇਨਾਮ ਲੈਣ ਖਾਤਰ ਚਮਕੋਰੇ ਜੱਟ ਨੇ ਗੁਰੂ ਗੋਬਿੰਦ ਸਿੰਘ ਕੱਚੀ ਹਵੇਲੀ ਵਿੱਚ ਜਗਾਹ ਦੇ ਪਿੱਛੋ ਮੁਗਲਾ ਨਾਲ ਮਿਲ ਕੇ ਗੁਰੂ ਜੀ ਨੂੰ ਘੇਰਾ ਪਵਾ ਦਿੱਤਾ । ਫਿਰ ਪਿੱਛੋ ਗੁਰੂ ਜੀ ਤੇ ਹਮਲੇ ਕਰਵਾਏ
ਇਸ ਕਰਕੇ ਤਾ ਕੁਦਰਤ ਸਾਥ ਨਹੀਂ ਦਿੰਦਾ ਚਾਵਲ ਦਾ ਝਾੜ ਬਹੁਤ ਘੱਟ ਆਉਗਾ ਫੇਰ ਦੇਖੋ ਕੀ ਬਣੂ
ਹੁਣ ਤੱਕ ਮੈਂ ਕਿਸਾਨਾਂ ਦੀ ਫੁੱਲ ਸਪੋਟ ਕੀਤੀ ਸੀ ਪਰ ਹੁਣ ਮੈਨੂੰ ਲੱਗਦਾ ਹੈ ਕਿ ਕਿਸਾਨਾਂ ਦਿਆਂ ਜ਼ਮੀਨਾਂ ਖੁਸ਼ ਹੀ ਜਾਣੀਆਂ ਚਾਹੀਦੀਆਂ ਹਨ ਮੈਂ ਕਿਸਾਨ ਤੋਂ ਸਰੋਂ ਦੀ ਤੁੜੀ ਮੰਗੀ ਤਾਂ ਅੱਠ ਪੰਡਾਂ ਸਰੋਂ ਦੀ ਤੁੜੀ ਦਾ ਅੱਠ ਸੌਂ ਮੰਗਿਆ ਜਿਸ ਤੁੜੀ ਨੂੰ ਅੱਗ ਲਾਉਂਦੇ ਹਨ ਤਾਂ ਮੈਂ ਕਿਹਾ ਕਿ ਐਨੀ ਮਹਿੰਗੀ ਲੈਣੀ ਹੈ ਤਾਂ ਮੈਂ ਕਣਕ ਦੀ ਤੂੜੀ ਨਹੀਂ ਲੈ ਲਵਾਂਗਾ
ਚੋਰਾਂ ਨਾਲ ਕੁਤਿਆਂ ਰਲੀਆਂ ਹਨ ਆਮ ਆਦਮੀ ਪਾਰਟੀ ਵੀ ਅਡਾਨੀਆ ਨੇ ਖਰੀਦ ਲਈ ਲਗਦੀ ਹੈ ਬੀ ਜੇ ਪੀ ਤਾਂ ਰਲੀ ਹੀ ਬਾਰਦਾਨਾ ਹੈ ਨਹੀਂ ਲੇਵਰ ਹੈ ਨਹੀਂ ਬਹਾਨੇ ਹਨ
ਸੋਚਦੇ ਸੀ ਮਰੀਆਂ ਜ਼ਮੀਰ ਕੀ। ਅੱਜ ਦੇਖ ਲਿਆ। ਜੀਉਂਦੀਆਂ ਲਾਸ਼ਾਂ ਨੇ ਇਹ ਲੋਕ
ਲੱਖ ਲੱਖ ਲਾਹਣਤਾਂ ਇਹੋ ਜਿਹੇ ਗਦਾਰਾਂ ਨੂੰ ਜਿਨ੍ਹਾਂ 750 ਕਿਸਾਨਾਂ ਦੀ ਸ਼ਹਾਦਤ ਰੋਲ੍ਹ ਦਿੱਤੀ ਆਹ ਜਿਹੜਾ ਟਰੈਕਟਰ ਤੇ ਬੈਠ ਕੇ ਝੂਠੀਆਂ ਕਹਾਣੀਆਂ ਬਣਾਈ ਜਾਂਦਾ ਅਸੀਂ ਕਿਸਾਨ ਨਹੀਂ ਤੇਰੀ ਫਸਲ ਜ਼ਿਆਦਾ ਵੱਖਰੀ ਆ ਅਸੀਂ ਤਾਂ ਚਾਹੇ 200 ਘੱਟ ਮਿਲੇ ਵੇਚਾਂਗੇ ਮੰਡੀ ਚ ਹੀ
Sahi gall a ...besham lok a
ਦੁਰ ਫਿੱਟੇ ਤੁਹਾਡਾ ਅਡਾਨੀ ਦੀ ਜੁਤੀਆਂ ਚੱਟਨਾ ਆ ਗੲਏ ਵੀਰ ਇਨ੍ਹਾਂ ਦੀ ਜ਼ਮੀਰ ਮਰ ਗਈ
ਜਮੀਰ ਦੇ ਮਰਨ ਨੂੰ ਹੀ ਮੌਤ ਕਹਿੰਦੇ ਨੇ।
ਲਾਸ਼ਾਂ ਤੁਰੀਆਂ ਫਿਰਦੀਆਂ ਨੇ ।
ਪੂਰੇ ਭਾਰਤ ਨੂੰ ਚੰਗਾ ਸੁਨੇਹਾ ਦੇ ਰਹੇ
ਨੇ।
ਪੱਤਰਕਾਰ ਤੇਰੇ ਮਿਰਚ ਬਹੁਤ ਲੱਗ ਰਹਿਆ।ਤੂੰ ਸਿਰਫ ਸਵਾਲ ਪੁੱਛ ।ਜੁਜ ਨੂੰ ਬਣ।ਤੂੰ ਦਾ ਕਿਸਾਨ ਗਰੀਬ ਕਿੱਦਾ ਹੈ
From Himachal Pradesh...Bachpann me ek film dekhi thi Jatt Te Zameer..........aaj reality dekhi taan.....JATT TE MARI HOI ZAMEER...
ਇਹ ਲੋਕ ਸਿਰਫ ਗੱਲਾਂ ਬਣਾ ਸਕਦੇ ਗਰੀਬ ਦਾ ਘਰ ਢਾਹ ਸਕਦੇ ਹਨ ਟਰੈਕਟਰਾਂ ਤੇ ਉਚੀ ਆਵਾਜ ਵਿੱਚ ਗੀਤ ਲਾ ਸਕਦੇ ਨੇਂ ਪਰ ਸਬਰ ਨਹੀਂ ਕਰ ਸਕਦੇ
ਬੱਕਰਾ ਆਪ ਚੱਲ ਕੇ ਕਸਾਈ ਕੋਲ ਜਾਂਦਾ ਫੇਰ ਕਹਿੰਦੇ ਕਸੂਰ ਕਸਾਈ ਦਾ ।ਪਹਿਲਾਂ ਵੀ ਤਾਂ ਹਫਤਾ ਹਫਤਾ ਮੰਡੀਆ ਵਿਚ ਕਣਕ ਲੈ ਬੈਠ ਦੇ ਸੀ।
ਹੂਣ ਲੋੜ ਹੈ ਮੰਡੀਆ ਖੋਲਣ ਦੀ, ਗੁਰੂ ਘਰਾਂ ਦੇ ਬਾਹਰ ਇਕ ਅਨਾਜ ਮੰਡੀ ਹੋਣੀ ਚਾਹੀਦੀ ਹੈ, ਸਮੇ ਨਾਲ ਬਦਲੋ ,
ਸਰਮ ਕਰੋ ਲੋਕੋ ਧਰਨੇ ਤੇ ਤਾ ਗਰੀਬ ਮਰਮਾਤੇ ਆਪ ਬਣੇ ਫਿਰ ਦੇ ਨੇ ਆਡਾਨੀਆ ਦੇ ਚੇਲੇ
@@harmansohi9196 ਗੁਰਦੁਆਰੇ ਦੇ ਨਾਲ ਇਕ ਅਨਾਜ ਮੰਡੀ ਹੋਣੀ ਚਾਹੀਦੀ ਹੈ,
ਏਥੇ ਕੋਈ ਸਟੈਂਡ ਨਹੀਂ ਜਿਸ ਸਾਡੇ ਪਿੰਡ bjp ਆਲੇ ਵੋਟਾਂ ਮੰਗਣ ਆਏ ਅਸੀ ਕਿਹਾ ਯਾਰ ਇਹਨੂੰ ਕੀ ਵੋਟ ਪਾਉਣੀ ❓,,,,,,,, ਪਰ ਸਾਡੇ ਪਿੰਡ ਦੇ ਇੱਕ ਜੱਟ ਜਿੰਮੀਦਾਰ ਵਦੀਆ ਘਰਦੇ ਮੁੰਡੇ ਨੇ ਕਿਹਾ ਯਾਰ ਰੌਲਾ ਤਾਂ ਬਸ ਕਾਲੇ ਕਾਨੂੰਨਾਂ ਦਾ ਸੀ,,,,,,ਹੁਣ cancle ਹੁਣ ਅਸੀਂ bjp ਨਾਲ ਅਾ,, ਏਥੇ ਕਿਸੇ ਦਾ ਕੋਈ ਸਟੈਂਡ ਨਹੀਂ 🙏🙏🙏🙏🙏🙏🙏
ਲੱਖ ਲੱਖ ਲਾਹਨਤਾਂ ਇਹੋ ਜਿਹੇ ਕਿਸਾਨਾਂ ਦੇ
ਇਨ੍ਹਾਂ ਚਵਲ ਲੋਕਾਂ ਨੇ ਨਹੀਂ ਸੁਧਰਨਾ,,, ਅਸੀਂ ਮੰਡੀ ਕਣਕ ਵੇਚੀ ਹੈ 10ਘੰਟੇ ਚ ਵਿਹਲੇ ਕਰ ਦਿੱਤਾ ਮੰਡੀ ਵਾਲਿਆਂ,। ਸਾਡੀ ਤਾਂ ਸਾਰੀ ਪੇਂਮਟ ਵੀ ਆਗੀ ਹੈ,,, ਅੱਜ ਮਾਲ ਤੁਲਿਆ 2 ਦਿਨ ਬਾਅਦ ਪੇਂਮਟ ਖਾਤੇ ਚ,,,
ਅੱਜ ਕਹਿੰਦੇ ਅਰਾਮ ਆ ਥੋੜੇ ਸਮੇਂ ਬਾਅਦ ਕਿਸਾਨਾਂ ਨੂੰ ਪਛਤਾਵਾ ਹੋਏਗਾ
ਲੋਕਾਂ ਦੀ ਜਮੀਰ ਮਰ ਗਈ ਹੈ ਇਨ੍ਹਾਂ ਲੋਕਾਂ ਦੀ ਇਨ੍ਹਾਂ ਜਵਾਬ ਸੁਣਕੇ ਲਗਦਾ ਹੈ ਜਿਵੇਂ ਇਹ ਮਹਿਰਾਜ ਦੀ ਜੰਗ ਵਿੱਚ ਗੁਰੂ ਸਾਹਿਬ ਅਤੇ ਸਿੰਘਾਂ ਨੇ ਮੁਗਲਾਂ ਮਾਰਿਆ ਸੀ ਉਹ ਸਾਡੇ ਸਿੱਖਾਂ ਦੇ ਘਰ ਜੰਮੇ ਹਨ ਗੁਰੂ ਸਾਹਿਬ ਦਾ ਹਚਨ ਪੂਰਾ ਹੋਇਆ ਲਗਦਾ ਹੈ
ਆਹ ਗਾਤਰੇ ਵਾਲਾ ਕਿਸਾਨ ਗੱਲਾਂ ਤਾਂ ਬਹੁਤ ਵੱਡੀਆਂ ਮਾਰ ਰਿਹਾ ,ਪਰ ਕਣਕ ਅਡਾਨੀਆਂ ਦੇ ਸੈਲੋ ਤੇ ਵਿੱਚ ਵੇਚਣ ਆਇਆ ,ਇਹ ਕਿਸੇ ਖਾਸ ਪਾਰਟੀ ਦਾ ਸਮੱਰਥਕ ਲੱਗਦਾ
ਨਾਂ ਮੱਥਾ ਮਾਰ ਟਿੱਲੇ ਵੀਰ ਏਨਾ ਮਰੀਆ ਜਮੀਰਾ ਨਾਲ ਏਨਾ ਨੇ ਨਹੀ ਸਮਜਨਾ
ਜੇਕਰ ਰੱਬ ਕੱਚੀ ਕਣਕ ਤੇ ਗੜੇ ਪਾ ਦਿੰਦਾ ਤਾ ਕੱਚੀ ਕਣਕ ਵੱਡ ਦੇਣੀ ਸੀ ਫੇਰ ਵੀ ਸਾਰ ਲੈਣਾ ਸੀ ਰੱਬ ਦੀ ਸੋ ਘਰ ਵਿਚੋ ਕੋਈ ਹੁਣ ਧਰਨੇ ਤੇ ਜਾਣ ਲਈ ਆਖੇ ਦੋਗਲੇ ਲੋਕਾਂ ਨਾਲ ਜਾ ਘਰ ਵਿੱਚੋਂ ਕੋਈ ਹੋਰ ਜਾਵੇ ਲੱਤਾਂ ਤੋੜਦੂ 2ਕਿਲੇ ਨੇ ਆਡਾਨੀ ਨੂੰ ਦੇ ਕੇ ਫਾਰਮ ਵਿੱਚ ਕੰਮ ਕਰੂਗਾ 300ਸੋ ਕਿਲੇ ਵਾਲੇ ਨੂੰ ਪਤਾ ਲੱਗ ਜਾਵੇਗਾ ਜਦੋ ਕਣਕ 800 ਨੂੰ ਹੋਗੀ
Balle Bapu sai kehya tuc
ਪੈਸੇ ਖ਼ਾਤਰ ਖੋਤੇ ਨੂੰ ਵੀ ਬਾਪ ਬਣਾ ਸਕਦੇ ਹਨ ਇਹ ਸਾਰੇ ਮਰੀ ਜ਼ਮੀਰ ਵਾਲੇ
ਅਜਾਦੀ ਹੀ ਹੱਲ ਆ ਵੀਰ
Bai jo pachi kadh hunda usnu roti de fikr nhi hunde azadi lye phla apa nu gadar te dalle marne pene aa
ਚੀਕਾਂ ਮਰਵਾਦਿਆਂਗੇ ਚੀਕਾਂ,
ਵਾਲਾ ਪੰਜਾਬ ਅਡਾਨੀਆਂ ਅੱਗੇ ਕੋਡਾ ਹੋ ਗਿਆ
Yaar jo mrji khi ja o tusi apne matlab lai krde jo krde ena nu koi ਮਤਲਬ ਨਹੀਂ kesy nal bs ਜਮੀਰ nhi kesy ਦਾ heega
ਬਹੁਤ ਸੋਹਣਾ ਸੁਨੇਹਾ ਦੇ ਰਹੇ ਹੋ ਬਾਈ ਜੀ
ਇਹ ਬੰਦਾ ਹੀ ਕਈ ਵਾਰੀ ਦਿਖਾਇਆ ਜਾਂਦਾ ਹੈ ਜਿਸ ਬਾਰੇ ਕਵਰੇਜ ਕਿਤੀ ਹੁੰਦੀ ਹੈ,,,, ਕੀ ਐਕਟਿੰਗ ਕਰਦਾ ਹੈ ਇਹ ??ਸਮਝ ਨਹੀਂ ਆਉਂਦੀ
ਫਸਲ ਮੰਡੀ ਚ ਵੇਚਣੀ ਚਾਹੀਦੀ ਆ ਜਦੋ ਧਰਨੇ ਤੇ ਇੱਕ ਸਾਲ ਬੈਠ ਸਕਦੇ ਆ ਤਾ ਦੋ ਦਿਨ ਮੰਡੀ ਚ ਨੀ ਬੈਠ ਸਕਦੇ ਜਮੀਰ ਵੀ ਕੋਈ ਚੀਜ ਹੁੰਦੀ ਆ
Salute to patarkar veer
ਭਗਵੰਤ ਮਾਨ ਸਾਬ ਹਾਲ ਦੇਖਲੋ ਆਪਣੀਆਂ ਮੰਡੀਆਂ ਦਾ। ਜੋ ਹੁਣ ਫੇਰ ਕਿਸਾਨਾਂ ਨੂੰ ਮੰਡੀਆਂ ਛੱਡ ਕੇ ਫੇਰ ਮੋਦੀ ਦੇ ਚਮਚਿਆਂ ਦੇ ਕੋਲ ਆਉਣਾ ਪੈਣ ਦਿਆ।
ਪੱਤਰਕਾਰੋ ਆੜਤੀਆ ਨੂੰ ਕਿਉਂ ਨੀ ਪੁਛਿਆ ਜਾ ਰਿਹਾ ਜੋ ਭੇਜ ਰਹੇ ਹਨ ਆੜ੍ਹਤੀਆ ਨੂੰ ਵੀ ਜਾਕੇ ਪੁਛੋ ਮੰਡੀ ਵਿੱਚ ਜਾ ਕੇ ।
Sir is to ik pehlu eh bi ujagar hunda hai ki kya ohna agriculture bill da virodh karna kya jaruri b sahi ja sirf political fayde lai hi eh sab karwaya gya!!!!????
ਜਿਹੜੇ ਸਿੱਖ "੮੪ ਦੀ ਸਿੱਖਾਂ ਦੀ ਨਸਲਕੁਸ਼ੀ" ਨੂੰ ਭੁੱਲ ਕੇ "ਕਾਂਗਰਸ ਨੂੰ ਸੱਤਾ ਵਿੱਚ" ਲਿਆ ਸਕਦੇ ਹਨ ਉਹਨਾਂ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ?
ਅਡਾਨੀ ਦਾ ਪਤਾ ਲੱਗੂ ੲਿਹਨਾਂ ਨੂੰ ਥੋਡ਼੍ਹੇ ਟਾੲੀਮ ਬਾਅਦ। ਹੁਣ ਤਾ ਚੰਗਾ ਲਗਦਾ ਫੇਰ ਰੋਣਗੇ ਬਹਿ ਕੇ
Waheguru ji
Bai ji mandia ch ja k dheko koi lifting nhi ho rhi dsu ke kria kisan juniun vaala kitha o hun koi paani peen da prbamd Hani
ਕਿਉਂ ਮੱਥਾ ਮਾਰਿਆ ਇਹਨਾਂ ਤਾ ਹੁਣ ਕੁੜੀਆਂ ਰਿਸਤੇ ਵੀ ਆਡਨੀ ਦੇ ਲੇਵਰ ਵਾਲੇ ਬਾਈਆ ਨਾਲ ਕਰਨੇ ਨੇ ਅੱਗੇ ਜੀਰੀ ਵੀ ਵੇਚਦੀ ਐ
When Kissan leaders had sold their Jammir, Government does not purchase the produce, what a farmer can do?
Jdo U.P te BIHAR ala kamm ho gaya fer rona ehna ne jdo rate na milya fer khende sadde kisan khudkushian karda
MOGA CHAHA JOGA WALI GAL SAHI JAP RAHI AA
Deep sidhu avi jaan de gea apni
Sahi kenda c bai vi bheda munia ja sakdia samjaia ni ja sakdia
That’s why I didn’t celebrate the so called win of kisani morcha
Ehna dee koee win nee hoee veer. Eh fukreeaan marday aa. Oh jo karna see kari janday aa.
The person is right until the government make necessary arrangements for early procurement
ਜਦੋਂ ਇਹ 1000 ਰੁਪਏ ਲੈਣ ਲੱਗ ਪਏ ਫੇਰ ਕਿੱਥੇ ਜਾਣਗੇ
Us time Amriat ਸਕਦੇ ਸੀ ਸਿੰਘ ਹੁਣ ਬਰਗਰ ਪੀਜਾ ਵਾਲੇ ਨੇ।
ਪਤਰਕਾਰ ਸਹਿਬ ਭਗਵੰਤ ਮਾਨ ਇਹ ਸਵਾਲ ਪੁੱਛੋ ।
ਭੋਲਾ ਕਿਸਾਨ ਗਲ ਗੰਢਿਆਂ ਦੀ ਮਾਲਾ|ਅੰਬਾਨੀ ਅੰਡਾਨੀ ਤਾਂ ਬਹੁਤ ਵੱਡੀ ਗੱਲ ਨੇ ਕਿਸਾਨ ਤਾਂ ਯੂਪੀ, ਬਿਹਾਰ ਦੇ ਭਈਆਂ ਤੋਂ ਬਲੈਕਮੇਲ ਹੁੰਦੇ ਰਹਿੰਦੇ ਨੇ