ਦੁਬਈ ਵਿੱਚ ਬਹੁਤ ਮਹਿੰਗੀ ਹੈ ਸੌਪਿੰਗ luxary Brand Shopping Dubai | Punjabi Travel Couple | Ripan Khushi

แชร์
ฝัง
  • เผยแพร่เมื่อ 6 ต.ค. 2024

ความคิดเห็น • 209

  • @harpalsingh1449
    @harpalsingh1449 11 หลายเดือนก่อน +41

    ਰਿੰਪਨ ਵੀਰ ਤੁਹਾਡੀ ਆਵਾਜ ਬਹੁਤ ਵਧੀਆ ਹੈ ਇੱਕ ਇੱਕ ਲਫਜ ਸਮਝ ਆਉਦਾ ਹੈ ਹਰਪਾਲ ਸਿੰਘ ਥਿੰਦ ਸ਼ਹੀਦ ਊਧਮ ਸਿੰਘ ਪਰਿਵਾਰ ਸੁਨਾਮ ਊਧਮ ਸਿੰਘ ਵਾਲਾ

  • @bharatsidhu1879
    @bharatsidhu1879 11 หลายเดือนก่อน +8

    ਬਹੁਤ ਸੋਹਣਾ ਲੱਗਿਆ ਤੁਹਾਡਾ ਅੱਜ ਦਾ ਵਲੌਗ । ਵਾਹਿਗੁਰੂ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।

  • @JagtarSingh-wg1wy
    @JagtarSingh-wg1wy 11 หลายเดือนก่อน +6

    ਰਿਪਨ ਜੀ ਤੁਸੀਂ ਸਾਨੂੰ ਦੁਬਈ ਦੇ ਮੌਲਾਂ ਦੀ ਸੈਰ ਕਰਵਾ ਦਿੱਤੀ ਹੈ ਜੀ ਬਹੁਤ ਵਧੀਆ ਲੱਗ ਰਿਹਾ ਹੈ ਜੀ ਤੁਸੀਂ ਮਾਈਕ 3-4ਜਰੂਰ ਲੈ ਲਵੋ ਜੀ ਅਵਾਜ਼ ਵਧੀਆ ਆਵੇਗੀ ਬਲੌਗ ਤਾਂ ਕਮਾਲ ਦੇ ਹਨ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @only_sidhu_31
    @only_sidhu_31 11 หลายเดือนก่อน +13

    I love punjab ❤❤. .........punjabi like karo

  • @narajansingh959
    @narajansingh959 11 หลายเดือนก่อน +7

    ਸਤਿ ਸ੍ਰੀ ਅਕਾਲ ਜੀ। ਦੋਹਾਂ ਨੂੰ। ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖੇ। ਬਾਈ ਨਾਭੀ ਪੱਗ ਬਹੁਤ ਸੋਹਣੀ ਲੱਗਦੀ ਹੈਂ ਵੱਧ ਤੋਂ ਵੱਧ ਬੰਨ੍ਹਿਆ ਕਰੋ। ਸਾਡਾ ਵੀ ਲੜਕਾ ਸ਼ਾਰਜਾ ਵਿਚ ਹੈ।

  • @Searchboy77
    @Searchboy77 11 หลายเดือนก่อน +8

    Waheguru ji 🙏 tuhanu hamesha khush rakhe ❤😊🥰👩‍❤️‍👨💕🤗🙏

  • @harbhajansingh8872
    @harbhajansingh8872 11 หลายเดือนก่อน +8

    ਬਹੁਤ ਸੋਹਣਾ ਵਲੋਗ ਲੱਗਿਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏

  • @RajinderSingh-ds3mf
    @RajinderSingh-ds3mf 11 หลายเดือนก่อน +7

    ਸਤਿ ਸ੍ਰੀ ਆਕਾਲ ਜੀ ਦੋਨਾਂ ਨੂੰ ( ਰਾਜ ਗਿੱਲ ਦਿੜ੍ਹਬਾ)

  • @kulwantsingh-fr8hu
    @kulwantsingh-fr8hu 11 หลายเดือนก่อน +3

    ਛੋਟੇ ਵੀਰ ਬਹੁਤ ਬਹੁਤ ਧੰਨਵਾਦ ਜੀ ਨਵੇਂ ਨਵੇਂ ਵਲੋਗ ਵਿਖਾਉਣ ਲਈ 🙏🙏🙏

  • @Panjolapb12
    @Panjolapb12 11 หลายเดือนก่อน +3

    ਬਹੁਤ ਸੋਹਣੇ ਝਾਕੇ ਦਖਾਉਣ ਲਈ ਧੰਨਵਾਦ

  • @manjindersinghbhullar8221
    @manjindersinghbhullar8221 11 หลายเดือนก่อน +4

    ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਬਹੁਤ ਵਧੀਆ ਪੇਸ਼ਕਾਰੀ ਕਰਦੇਂ ਹੋਂ ਵੀਰ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ

  • @HarjinderKaur-vx2il
    @HarjinderKaur-vx2il 11 หลายเดือนก่อน +2

    Bhaji ਤੇ ਦੀਦੀ ਮੇ ਅਬੂ dhabi ਰਹਿੰਦੀ ਹੈ ਤੁਸੀਂ dubai ਖ਼ੁਮਾ ਤਾਂ ਬਹੁਤ ਬਹੁਤ ਸ਼ੁਕਰੀਆ.....💐

  • @BalwinderKaur-dk4xl
    @BalwinderKaur-dk4xl 11 หลายเดือนก่อน +5

    Very nice vlogs👍🇮🇳Nice shopping 🛍️ Enjoy a tour of Dubai❤❤

  • @rupinderkour6851
    @rupinderkour6851 11 หลายเดือนก่อน +2

    Menu lagya tusi shopping da dasna hi nahi wait karde c tuhde vlog da

  • @RamanpreetToor
    @RamanpreetToor 11 หลายเดือนก่อน +2

    Kai var ah anpada Wang krade cheeza wal Dekh keee

  • @Jasvir-Singh8360
    @Jasvir-Singh8360 11 หลายเดือนก่อน +2

    ਅੱਜ ਦਾ ਵਲੌਗ ਬਹੁਤ ਘੈਂਟ ਵੀਰ ਰਿਪਨ ਅਤੇ ਖੁਸ਼ੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ

  • @sanehlata7990
    @sanehlata7990 11 หลายเดือนก่อน +3

    Bir ji both of u are sat sri akal and happy diwali best of luck with family

  • @Desipodcastpunjabi
    @Desipodcastpunjabi 11 หลายเดือนก่อน +1

    Asi ik new chij le ke an lge. A punjabi podcast ik war intro dekh lo ❤❤❤❤

  • @Searchboy77
    @Searchboy77 11 หลายเดือนก่อน +4

    Waheguru ji 🙏 mehar kare ❤😊🤗💕👩‍❤️‍👨🥰

  • @SatinderKaur-vp1zk
    @SatinderKaur-vp1zk 11 หลายเดือนก่อน +4

    Waheguru ji mehar kran ji

  • @NeAbhijot
    @NeAbhijot 11 หลายเดือนก่อน +2

    ਆ ਵੀਰ ਮੋਸਮ ਪੰਜਾਬ ਦਾ ਬਹੁਤ ਵਧੀਆ ਪਲਊਸਨ ਰੁੱਤ ਚਲ। ਰਹੀ ਹੈ

  • @SukhwinderSingh-wq5ip
    @SukhwinderSingh-wq5ip 11 หลายเดือนก่อน +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @gurdeepbachhal2455
    @gurdeepbachhal2455 11 หลายเดือนก่อน +2

    Happy Diwali you all family members

  • @SatnamrupalRupal
    @SatnamrupalRupal 11 หลายเดือนก่อน +1

    ਮੇਰੀ ਤਨਖਾਹ ਤਾਂ ਬਰਨਾਲਾ ਦੇ ਬਜ਼ਾਰ ਵਿੱਚ ਹੀ ਮੁੱਕ ਜਾਂਦੀ ਹੈ

  • @JasbirsinghDhaliwal-zd6nn
    @JasbirsinghDhaliwal-zd6nn 11 หลายเดือนก่อน +1

    🎆✨🎇❤❤🎉🎉 Happy Dippwali pese sare na charch devo pind jaan lyi Bas da kiraya kol rakh leo ❤❤❤❤👍🙏🥰🎁🧁🥛🍕🍍🍇👍

  • @balbirkaur6014
    @balbirkaur6014 11 หลายเดือนก่อน +3

    Nice vlog Waheguru chardikala vich rakhan ji ❤❤

  • @SatnamSingh-fe3tg
    @SatnamSingh-fe3tg 11 หลายเดือนก่อน +5

    Dhan Guru Nanak Dev g Mhar kro 🙏🙏

  • @sukhicheema7196
    @sukhicheema7196 10 หลายเดือนก่อน

    ਵਾਹਿਗੁਰੂ ਜੀ 🙏🏻ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ 😊❤

  • @manjeetfatehpuriya6995
    @manjeetfatehpuriya6995 11 หลายเดือนก่อน +2

    ਬਹੁਤ ਵਧੀਆ ਵੀਰ ਪਰ ਸਾਨੂੰ ਬਰੇਡਾ ਤੋ ਕੀ ਲੈਣਾ ਅਸੀ ਤਾ 100 ਰੁਪੲਏ ਵਾਲੀ ਟੀ ਸ਼ਰਟ ਪਾਉਣ ਵਾਲੇ ਬੰਦੇ ਆ

  • @hardeepsingh4030
    @hardeepsingh4030 10 หลายเดือนก่อน

    ਬਹੁਤ ਵਧੀਆ ਬਲੌਗ ਹੁੰਦੇ ਨੇ ਬਾਈ ਤੁਹਾਡੇ, ਵਾਹਿਗੁਰੂ ਤੰਦਰੁਸਤੀ ਬਖ਼ਸ਼ੇ, ਮੇਰਾ ਪਿੰਡ ਮੱਤੀ ਤੁਹਾਡੇ ਪਿੰਡ ਦੇ ਨਾਲ ਐ, ਪਿੱਛੇ ਜੇ ਅਸੀਂ ਪਿੰਡ ਅਨੂਪਗੜ੍ਹ ਵਿਖੇ ਚੌਥੀ ਘੁਮੱਕੜ ਮਿਲਣੀ ਰੱਖੀ ਸੀ,ਬਾਈ ਹਰਜਿੰਦਰ ਸਿੰਘ ਅਨੂਪਗੜ੍ਹੀਆ ਦੀ ਰਹਿਨੁਮਾਈ ਹੇਠ ਕੰਮ ਕਰਨ ਦਾ ਮੌਕਾ ਮਿਲਿਆ।

  • @bhejisingh1861
    @bhejisingh1861 11 หลายเดือนก่อน +2

    Khushi ji dupatta jaroor lavo

  • @kanwarjeetsingh3495
    @kanwarjeetsingh3495 11 หลายเดือนก่อน +4

    ਸਤਿ ਸ੍ਰੀ ਅਕਾਲ ਪੰਜਾਬੀ ਟ੍ਰੈਵਲ ਕਪਲ ਨੂੰ ।

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 11 หลายเดือนก่อน +2

    ਬਹੁਤ ਵਧੀਆ ਵਲੌਗ

  • @sukhdevkhan4430
    @sukhdevkhan4430 11 หลายเดือนก่อน +1

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਰਿਪਨ ਐਂਡ ਖੁਸ਼ੀ ਜੀ ਇਹ ਸੱਭ ਕੁਝ ਤੁਸੀਂ ਫੋਡ ਕਰ ਸਕਦੇ ਹੋ ਅਸੀਂ ਤਾਂ ਫੀਲਗ ਲੈ ਸਕਦੇ ਤੁਹਾਡੇ ਨਾਲ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @sukhasingh5321
    @sukhasingh5321 11 หลายเดือนก่อน +1

    Wahuguru Kirpa Rakhe

  • @baljindersingh4504
    @baljindersingh4504 11 หลายเดือนก่อน +3

    Waheguru g

  • @tarlochanbains4994
    @tarlochanbains4994 11 หลายเดือนก่อน +1

    Dubai has no tax regime because of free money coming from ground.(oil).

  • @malhotraashwani6660
    @malhotraashwani6660 11 หลายเดือนก่อน +5

    Very nice vlogs 👍🇮🇳

  • @shamdhiman8717
    @shamdhiman8717 11 หลายเดือนก่อน +1

    ਪੰਜਾਬੀ। ਦੇ। ਪ੍ਰਚਾਰ। ਲਈ। ਧੰਨਵਾਦ

  • @arpanvirk7134
    @arpanvirk7134 11 หลายเดือนก่อน +1

    Waheguru ji waheguru ji waheguru ji waheguru ji waheguru ji waheguru 🙏🏻🙏🏻🙏🏻🙏🏻🙏🏻

  • @zahoorahmad456
    @zahoorahmad456 11 หลายเดือนก่อน +4

    Love 💕💕 you work bro thanks Love ❤ from Pakistan

  • @ryandhaliwal7778
    @ryandhaliwal7778 11 หลายเดือนก่อน +1

    Sat shri akal ji. Ripan d Khushi beta. God bless u.

  • @shokatgujjar3859
    @shokatgujjar3859 11 หลายเดือนก่อน +2

    GOD Bless You 🙏❤

  • @manjitkaurhundal5018
    @manjitkaurhundal5018 11 หลายเดือนก่อน +2

    Nice shopping🎉👌👍

  • @saman2156
    @saman2156 11 หลายเดือนก่อน +4

    God bless you ❤️🙏🙏

  • @harnekmalla8416
    @harnekmalla8416 11 หลายเดือนก่อน +2

    ਵਾਹ ਬਹੁਤ ਹੀ ਕਮਾਲ ਦਾ ਮੋਲ,, ਨੇਕਾ ਮੱਲ੍ਹਾ ਬੇਦੀਆਂ🙏🙏

  • @sukhikaur8035
    @sukhikaur8035 10 หลายเดือนก่อน

    Veer g B12 kive laina aa pani nal ja milk nal and D3 v jrur daseo plz
    Meriyan legs boht pain kardiyan rehndian plz reply

  • @manraj5490
    @manraj5490 11 หลายเดือนก่อน +1

    Veere please daso gaye tuci Europe country da visa kis website ton laine oh please oh website share krdo

  • @jeevanrattu9380
    @jeevanrattu9380 11 หลายเดือนก่อน +1

    Waheguru mehar kare veer g❤❤❤❤❤❤❤❤❤❤❤

  • @sarabjitkaur3367
    @sarabjitkaur3367 11 หลายเดือนก่อน +3

    Bahout vadea lagea veer. Italy

  • @TourismPromoterMrSinghIndia
    @TourismPromoterMrSinghIndia 11 หลายเดือนก่อน +1

    Very nice 👍 👌

  • @meharhanjra182
    @meharhanjra182 11 หลายเดือนก่อน +1

    Veer ji 15 tkk rukkjo dubai m v aaju m chutti aaya india

  • @BovyKahlon
    @BovyKahlon 11 หลายเดือนก่อน +1

    Yaar viah ta bola ta raha ha majha block gurdspur Village darmkot patttan

  • @reshamsingh7609
    @reshamsingh7609 11 หลายเดือนก่อน +2

    Hello .... Nice.... Carry on... God bless both of you....

  • @navroopkaur1991
    @navroopkaur1991 11 หลายเดือนก่อน +2

    Waheguru ji🙏

  • @RahulRai-dm4pw
    @RahulRai-dm4pw 8 หลายเดือนก่อน

    Hotel daso kehda karwayieh 4 star Near downtown dubai???

  • @veenajoyel6863
    @veenajoyel6863 11 หลายเดือนก่อน +1

    Sat shree akal veer ji Binous JYM jarur jana uthe resturant vich mera beta manager h

  • @baljindersingh7802
    @baljindersingh7802 11 หลายเดือนก่อน +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @AnjuSharma-it1nu
    @AnjuSharma-it1nu 11 หลายเดือนก่อน +3

    God bless both of you and your channel 💝😍

  • @surinderbajaj4381
    @surinderbajaj4381 11 หลายเดือนก่อน +1

    So beautiful video

  • @Paramjitsmangat
    @Paramjitsmangat 11 หลายเดือนก่อน +1

    Rip an bhra Te bhain khushi rab ne soch la ke jori banai yug yug jeo myself parmjit s Mangat and my friend wife 1993 ch uk shopping time zaad kra dita meri partner sarbjit mangat from kalakar mangat family

  • @sushilgarggarg1478
    @sushilgarggarg1478 11 หลายเดือนก่อน +3

    Enjoy a tour of Dubai....@

  • @radheragitravelers
    @radheragitravelers 11 หลายเดือนก่อน +1

    ਨਾ ਬਾਈ ਖ਼ੁਸ਼ੀ ਆਹ ਤਾਂ ਧੱਕਾ ਰਿੱਪਨ ਨਾਲ ਆਪ ਤੂੰ ਐਨਾ latest design coat ਲੈ ਲਿਆ rippan ਨੂੰ ਕੰਬਲ ਦਾ ਕੋਟ ਦਵਾ ਤਾਂ ਜਿਹੜੇ ਭਿਖਾਰੀ ਜੇਹੇ ਘਰੇ ਬਣਾ ਕੇ ਪਾਈ ਫਿਰਦੇ ਹੁੰਦੇ ਨੇ ਨਾ ਬਾਈ ਮਰਦਾ ਨਾਲ ਧੱਕਾ ਹੋ ਰਿਹਾ 😂😂😂😂😂😂😂😂😂😂😂😂😂

  • @jagseersidhu6226
    @jagseersidhu6226 10 หลายเดือนก่อน

    ਧੰਨਵਾਦ ਜੀ

  • @CR7HD007
    @CR7HD007 11 หลายเดือนก่อน

    ਵੈਸੇ ਇਹ ਵਲੋਗ ਬਣਾਉਣ ਦਾ ਕੋਈ ਮਤਲਬ ਨੀ ਸੀ ਬਣਦਾ ਇਹ ਤੁਹਾਡੀ ਨਿੱਜੀ ਜ਼ਿੰਦਗੀ ਦੇ ਪਲ ਆ ਲੋਕਾਂ ਨੂੰ ਕੀ ਭਾਅ ਤੁਸੀਂ ਕੀ ਲੈਣੇ ਓ ਕੀ ਨਹੀਂ

  • @sushilgarggarg1478
    @sushilgarggarg1478 11 หลายเดือนก่อน

    Abinbadut Abinbadut mall pehla walk of turna ds vlog vich vakhya ha.....@

  • @BalbirSingh-qr9ky
    @BalbirSingh-qr9ky 11 หลายเดือนก่อน +1

    God.bless.you❤❤❤

  • @parvindersingh3692
    @parvindersingh3692 11 หลายเดือนก่อน +1

    V good Ripan and Khushi

  • @KuldeepSingh-xe5mr
    @KuldeepSingh-xe5mr 11 หลายเดือนก่อน +1

    ਬਹੁਤ ਵਧੀਆ👍💯 ਖੁਸ਼ ਰਹੋ

  • @WaheguruJi-t6q3j
    @WaheguruJi-t6q3j 10 หลายเดือนก่อน

    ਕਿਵੇਂ ਆ ਰੀਪਨ ਵੀਰੇ, ਤੇਰੀ ਆਵਾਜ਼ ਬਹੁਤ ਪਿਆਰੀ ਐ
    ਜੇ ਮੇਰੀ ਮੰਨੇ ਤਾਂ ਖਬਰਾਂ ਵਾਲਿਆਂ ਚ ਨੌਕਰੀ ਕਰਨ ਲੱਗ ਜਾ

  • @inderjitkaur5391
    @inderjitkaur5391 11 หลายเดือนก่อน +1

    ❤❤❤Aaj full enjoy karo ❤❤❤ apne aap liye bhi kuchh time Lena chahie❤❤❤ maja bhi tabhi ❤❤❤

  • @gurdevsingh3214
    @gurdevsingh3214 11 หลายเดือนก่อน

    ਮੈਨੂੰ ਲੱਗਦਾ ਪੰਜਾਬ ਵਾਪਸ ਆ ਗਏ ਤੁਸੀਂ ਮੀਂਹ ਵੀ ਨਾਲ ਹੀ ਲੈ ਆਏ ਰਿਪਨ ਖੁਸ਼ੀ

  • @majorsingh7474
    @majorsingh7474 11 หลายเดือนก่อน

    Ripankhushi putar g God bless you, Happy Diwali 🙏🙏🙏🙏🙏

  • @ravinderkaur3844
    @ravinderkaur3844 11 หลายเดือนก่อน +1

    Very nice👍👍

  • @KuldeepSingh-ug2di
    @KuldeepSingh-ug2di 11 หลายเดือนก่อน

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @sonudhaliwal2577
    @sonudhaliwal2577 11 หลายเดือนก่อน

    ਬਾਈ ਬੁਰਜ ਖਲੀਫਾ ਨੇੜੇ ਤੇ ਅੰਦਰੋਂ ਵੀ ਦਿਖਾ ਦਿੰਦੇ

  • @sushilgarggarg1478
    @sushilgarggarg1478 11 หลายเดือนก่อน

    Iam always first looking 8pm on you tube and 7A.M on face book 📖....@

  • @JashanSingh-y2j
    @JashanSingh-y2j 11 หลายเดือนก่อน

    Good bai ji from moga punjab Ajit pal singh thanks

  • @Priyadivanshi
    @Priyadivanshi 11 หลายเดือนก่อน +2

    ❤❤❤❤❤ from Dinanagar pb

  • @JarnailKumar-f2j
    @JarnailKumar-f2j 11 หลายเดือนก่อน +1

    ਸਤਿ ਸ੍ਰੀ ਅਕਾਲ ਰਿਪਨ ਖੁਸ਼ੀ ਜੀ

  • @mehramanpreet
    @mehramanpreet 11 หลายเดือนก่อน +1

    Tusi punjab vapis kdo huna diwali ta a vi gyi tusi kehnde c diwali tk aja ge India

  • @sandeepanttal7407
    @sandeepanttal7407 11 หลายเดือนก่อน +1

    Vitamin spray lo ji

  • @BalvirSingh-z6n
    @BalvirSingh-z6n 11 หลายเดือนก่อน

    Satt siri akal ji Rauwal sidwan bet jagraon ludhiana

  • @manpreetsinghbrar3869
    @manpreetsinghbrar3869 10 หลายเดือนก่อน

    ਖ਼ੁਸ਼ੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ

  • @musickiduniya..9912
    @musickiduniya..9912 11 หลายเดือนก่อน +1

    Kade Bombay chale jayeyo....lag jau pata kina wada store a..India di bhandi kri jai kite v jailo

  • @davinderdhaliwal6531
    @davinderdhaliwal6531 11 หลายเดือนก่อน

    ਰਿਪਨ ਜੀ ਕੌਫੀ ਪੀ ਕੇ ਨਿਕਲੇੳ ਨਾ ਜੀ ਹੁਣ ਤਾਂ ਤੁਸੀਂ ਵਿਆਹ ਕਰਵਾਇਆ ਹੋਇਆ ਹੈ ਜੀ

  • @sainitravels47
    @sainitravels47 11 หลายเดือนก่อน

    Nice ❤❤, ਰੱਬ ਰਾਖਾ 🙏🏼👏🏼

  • @RoopBajwa-p7f
    @RoopBajwa-p7f 11 หลายเดือนก่อน

    Burberry brand sera da ਪਿਉ ਆਂ brand a da

  • @mandeepsidhu2830
    @mandeepsidhu2830 10 หลายเดือนก่อน

    Waheguru ji

  • @AmarjitSingh-v9g
    @AmarjitSingh-v9g 11 หลายเดือนก่อน +1

    Good bless you ❤

  • @surjitsingh9666
    @surjitsingh9666 11 หลายเดือนก่อน +1

    ਖੁਸ਼ੀ ਨੇ ਅੱਜ ਨਵੀਂ ਐਨਕਾ ਲਈ ਆ ਬਈ ਜੀ

  • @jagtarsingh8669
    @jagtarsingh8669 11 หลายเดือนก่อน +1

    Very nice

  • @harbansbhangoo
    @harbansbhangoo 11 หลายเดือนก่อน

    ਲੇਡੀ ਜੈਕਟ ਦਿਖਾ ਦਿਓ

  • @FunScience3216
    @FunScience3216 11 หลายเดือนก่อน

    Raihan deo bai mic lain nu... ਤੁਸੀਂ khushi vichari nu bolan hi kithe dinde ho.

  • @manakpunjabi4348
    @manakpunjabi4348 11 หลายเดือนก่อน

    Sat shri akal bro iPhone 15 mil gea ja nahi...agr lena ta das deo

  • @zarifkhan4046
    @zarifkhan4046 11 หลายเดือนก่อน +1

    Nice country

  • @baljindarsingh500
    @baljindarsingh500 11 หลายเดือนก่อน

    ਬਹੁਤ ਵਧੀਆ ਵੀਰ ਜੀ ਕਦੇ ੳਮਾਨ ਵਿਚ ‌ਵੀ ਆਓ

  • @sarjitsinghgill3649
    @sarjitsinghgill3649 11 หลายเดือนก่อน

    Thank you vill bukanwala Moga

  • @jasbeerkaur5006
    @jasbeerkaur5006 11 หลายเดือนก่อน

    Good ❤ ਜਸਬੀਰ ਕੌਰ ਸਿੱਧੂ

  • @NeAbhijot
    @NeAbhijot 11 หลายเดือนก่อน

    ਜਨਾਨੀ ਮੇਲੇ ਮਾਨ ਹੁੰਦੀ ਇਹ ਫੇਰ ਦੁਬਈ ਆ