ਵਹਿਲੜ ਜ਼ਨਾਨੀ • Vehlad Jnani 🤪 Full Comedy || new punjabi comedy videos || new punjabi movie

แชร์
ฝัง
  • เผยแพร่เมื่อ 29 ก.ย. 2024
  • Dharnat Jhinjer
    ( Mob :- 8195865948 )
    Babaldeep Singh jhinjer
    Baljinder kaur jawandh
    writer:- Dharnat jhinjer
    DOP, Editing :- Babaldeep singh jhinjer
    Instagram link👇
    www.instagram....
    Facebook page 👇
    / desimastipindawale1
    Our social contact
    (E-Mail babaldeepsingh955@gmail.com )

ความคิดเห็น • 1.4K

  • @Masculine1
    @Masculine1 4 ปีที่แล้ว +13

    ਬਿਲਕੁਲ ਸਹੀ ਸੰਦੇਸ਼ ਹੈ ਵੀਡੀਓ ਵਿੱਚ ।
    ਬੁਹਤ ਬੁਹਤ ਬੁਹਤ ਵਧੀਆ ਵੀਡੀਓ ਬਣਾਈ ਆ। ਬਾਕੀ ਕੁੜੀ ਨੇ ਬੁਹਤ ਵਧੀਆ ਰੋਲ ਪਲੇਅ ਕੀਤਾ ਬੋਲ ਬਾਣੀ ਤੋਂ ਸਾਰੇ ਪੱਖਾਂ ਤੋਂ ਵਧੀਆ ਰੋਲ ਨਭਾਇਆ ।

  • @harjitsandhu7691
    @harjitsandhu7691 4 ปีที่แล้ว +5

    You are the best comadian dharnat sir...really i like your videos

  • @khushisandhu5856
    @khushisandhu5856 ปีที่แล้ว +1

    Bhutt vadia tarnatt ver ji ekting kardy oo🙏👍🤣🤣🤣😅🤣😅🤣😅😁😅🤗🤗🤗🤗🤗🤗🤣🤣🤣🤣🤣🤣🤣🤣😅😅😅bhutt hasa aundy sodea vedio dykh ke

  • @gurcharanjitman9931
    @gurcharanjitman9931 4 ปีที่แล้ว +93

    ਧਰਨਾਟ ਵੀਰਾ ਤੂੰ ਕਮਾਲ ਦਾ ਸਾਨੂੰ ਤਾ ਬਹੁਤ ਪਹਿਲਾ ਦਾ ਪਤਾ ਜਨਾਨੀ ਦਾ ਕੰਮ ਸੁਓਖਾ ਨਹੀਂ ਦੂਜੇ ਦੀ ਪਲੇਟ ਵਿੱਚ ਲੱਡੂ ਵੱਡਾ ਲੱਗਦਾ ਤੇ ਵੀਡੀਓ ਵੀ ਬਹੁਤ ਹੀ ਵਧੀਆ ਲਵ ਯੂ ਰੇਲ ਗੱਡੀ ਭਰ ਕੇ ਕਾਫੀ ਆ

  • @ravibhikhi657
    @ravibhikhi657 4 ปีที่แล้ว

    Haye oye raba mera ta hass hass ke bura hal hogea vkhia dukhn lg gia meria ta 😂😂😂😂😂😂😂🤣🤣🤣🤣🤣😂😂😂😂😂🤣🤣🤣🤣🤣🤣

  • @keepsidhu8642
    @keepsidhu8642 4 ปีที่แล้ว +1

    ਸਿਰੇ ਦਾ ਬਲੌਗ ਬਣਿਆ ਤੇ topic ਵੀ ਬਹੁਤ ਵਧੀਆ ਐ, 22 ਮਿੰਟ ਦਾ ਵੀਡੀਓ ਬਹੁਤ ਮੈਸਜ ਦੇ ਗਿਆ। 👍👍👍👍🙏🙏🙏🙏🙏🙏🙏🙏🙏

  • @ManjinderSinghDeoll
    @ManjinderSinghDeoll 3 ปีที่แล้ว +1

    ਬਾਈ ਵਿਹਲੜ ਜ਼ਨਾਨੀ ਟਾਈਟਲ ਨਾਲੋਂ, ਜ਼ਨਾਨੀ ਆ ਦੇ ਕੰਮ ਨੀਂ ਮੁੱਕਦੇ, ਹੁੰਦਾਂ ਤਾਂ ਵੀ ਠੀਕ ਸੀ 👌👌👌

  • @parneetkaurnavjoshkaur1994
    @parneetkaurnavjoshkaur1994 4 ปีที่แล้ว +1

    Siraa gal baat vire

  • @sumandhaliwal1109
    @sumandhaliwal1109 3 ปีที่แล้ว +1

    👌👌👌👌👌👌

  • @deepdeep8973
    @deepdeep8973 4 ปีที่แล้ว

    ਬਹੁਤ ਵਧੀਆਂ ਵੀਡਉ ਧੱਰਨਾਟ ਵਾਈ
    ਸਹੀ ਗੱਲ ਆ ਜ਼ਨਾਨੀ ਨਾਲ ਹੀ ਘਰ ਆ
    Writer deep

  • @pssandhu7942
    @pssandhu7942 4 ปีที่แล้ว

    ਬਹੁਤ ਵਧੀਆ ਨਾਲੇ ਕੰਮ ਤੇ ਨਾਲੇ ਆਪਣੀ ਕਮਾਈ

  • @sakshidhiman9644
    @sakshidhiman9644 2 ปีที่แล้ว

    Thank you sir ye vedio bnane ke liye or womens ke works Ki nothing value Ko valuable or apriceat krne ke liye

  • @manjitsinghmoffar422
    @manjitsinghmoffar422 2 ปีที่แล้ว

    ਬਹੁਤ ਵਧੀਆ ਵੀਡੀਓ ਆ y ji

  • @mukundverma102
    @mukundverma102 3 ปีที่แล้ว

    ਬਹੁਤ ਬਹੁਤ ਵਧੀਆ ਵੀਡੀਓ ਬਾਈ ਜੀ

  • @lakhidhillon1012
    @lakhidhillon1012 4 ปีที่แล้ว

    ਬੌਹਤ ਵਧੀਆ ਬਾਈ ਜੀ

  • @ladiisingh8125
    @ladiisingh8125 4 ปีที่แล้ว +1

    Bai gg video ghaint bs je tuc female artist v apne area di lende ta hor ghaint banani c kyu ki ehde dialogue delivery ehni vadia ni c so i hope tuc age to yaad rakhonge Pavitar dandiwal

  • @Deepbhutalia
    @Deepbhutalia 4 ปีที่แล้ว +1

    Siraaa broooo

  • @prabhaulakh3260
    @prabhaulakh3260 3 ปีที่แล้ว

    ਜ਼ਨਾਨੀ,ਨਾਲ, ਪੰਗਾ, ਲੈਣ, ਤੋਂ, ਪਹਿਲਾਂ,100,,ਵਾਰੀ,ਸੋਚ,ਲਵੀਂ,
    😜😜😜😜😜😭😭😭

  • @seppusingh3348
    @seppusingh3348 4 ปีที่แล้ว

    Bhout badia video aa yy ji

  • @pardeepsingh709
    @pardeepsingh709 4 ปีที่แล้ว +1

    Love you Veera ji tralla bhar k
    Nice vdo siraaaaaaaaaaaaaaaaaaaaaaaaaaaaaaaaaaaaaaaaaaaaaaaaaaaaa

  • @rajwindermaan5640
    @rajwindermaan5640 4 ปีที่แล้ว +1

    Good.film
    N.s.mann

  • @Dg_Godzilla
    @Dg_Godzilla 3 ปีที่แล้ว

    Bohat vadiya video te bohat sohni acting or bohat vadiya story te bohat vadiya msg h es video vali gal 💯 sahi h aourat nu v ghar vich bohat Kam hunda h sare family kadar karya kro ....
    Full comedy fully enjoy
    All team nu God bless you

  • @manisangha3713
    @manisangha3713 4 ปีที่แล้ว +1

    ਜੱਵਾ, ਸਿਰਾ, ਸੀ, ਕਿਸੇ, ਮੂਵੀ, ਨਾਲੋ, ਘੱਟ, ਨਹੀ, ਧੰਨਵਾਦ, ਸਾਰੇ, ਵੀਰਾਂ, ਦਾ

  • @kulwindersimisingh6752
    @kulwindersimisingh6752 3 ปีที่แล้ว

    vdo bahut ghaint aa dharnaat 22 siraa kra ta 22

  • @sonysony6650
    @sonysony6650 3 ปีที่แล้ว +1

    👌👌

  • @InderjeetSingh-vg7fu
    @InderjeetSingh-vg7fu 4 ปีที่แล้ว +1

    Very nice acting and lesson for all men.

  • @harjeetgaggi2834
    @harjeetgaggi2834 4 ปีที่แล้ว

    Harjeet Singh 👍 👍 👍 👌 👌 👌

  • @paramguliyajaatfarmerlife5806
    @paramguliyajaatfarmerlife5806 4 ปีที่แล้ว

    Tirnaat Bhai punggi Baja di bhabhi n😀😀😀👌

  • @harjot.singh.8675
    @harjot.singh.8675 3 ปีที่แล้ว

    Nice ji👌👌👌👍👍👍👍👍👍

  • @BalkarSingh-yj2sf
    @BalkarSingh-yj2sf 4 ปีที่แล้ว

    Very nice story uncal ji 🙏 comedy Story bhout beautiful✨✨ hundiya ne uncal ji this story is very good👍👍 beautiful✨❤

  • @baljeetsingh13
    @baljeetsingh13 4 ปีที่แล้ว

    Nice video menuu te mere daddi nu bahoot mjja aaya 🤗🤗🤗🤗

  • @davindesingh6549
    @davindesingh6549 4 ปีที่แล้ว +3

    22 sira vedio how is this a lady,she is very beautifi,and very gd acetres "22 gd luck.

  • @jassjass8415
    @jassjass8415 2 ปีที่แล้ว

    Very nice video 👌👌👌👌

  • @sukhwantsingh3402
    @sukhwantsingh3402 3 ปีที่แล้ว

    Kaim

  • @bitukancho4797
    @bitukancho4797 3 ปีที่แล้ว

    Love you veer ji very nice

  • @jsgurdeepkaurjsgurdeepkaur6391
    @jsgurdeepkaurjsgurdeepkaur6391 4 ปีที่แล้ว

    Nice video ek video hor banao ji 🙏🙏

  • @ranchersinghveer209
    @ranchersinghveer209 4 ปีที่แล้ว

    Very nice video veer g

  • @gurbhajansinghguri78140
    @gurbhajansinghguri78140 4 ปีที่แล้ว +2

    So Nice Bro

  • @GagandeepSingh-us8fs
    @GagandeepSingh-us8fs 4 ปีที่แล้ว +1

    Nice 👍 👍👍 22 g

  • @gurvindersingh5158
    @gurvindersingh5158 4 ปีที่แล้ว

    Bht sirraa video all

  • @salenderkumar467
    @salenderkumar467 4 ปีที่แล้ว

    Very very nice videos

  • @sandeepparjapat4781
    @sandeepparjapat4781 3 ปีที่แล้ว

    Very nice

  • @jspawaar675
    @jspawaar675 3 ปีที่แล้ว

    ਮਾਲਵਾ +ਮਾਝਾ ।ਬੱਸ ਆਹ ਥੋਡ਼ਾ ਜਿਹਾ .......
    ...........ਤੁਸੀਂ ਸਮਝ ਈ ਗੲੇ ਹੋਣੇ

  • @MrSingh-pp4wx
    @MrSingh-pp4wx 4 ปีที่แล้ว +2

    Tik tok wali baljinder v catreena caif bangi...

  • @sajjansingh1703
    @sajjansingh1703 4 ปีที่แล้ว

    attt bro

  • @shergillwoodland4642
    @shergillwoodland4642 4 ปีที่แล้ว

    Video ghaint aa bai

  • @desrajsingh695
    @desrajsingh695 3 ปีที่แล้ว

    Good 😁😁😁😁😁😁

  • @sonysony6650
    @sonysony6650 3 ปีที่แล้ว

    Nic bro

  • @KulwinderSingh-nd5hl
    @KulwinderSingh-nd5hl 3 ปีที่แล้ว

    Good luck

  • @honeyparam150
    @honeyparam150 3 ปีที่แล้ว

    Bht shoni aw

  • @ranarajputvlogs6647
    @ranarajputvlogs6647 4 ปีที่แล้ว

    Hahahaha siiirrrraaaa

  • @gurninderdhindsa3289
    @gurninderdhindsa3289 4 ปีที่แล้ว +1

    Veere ih na kiha kro k j video vadiya lggi ta like comment jrur karryeo tuhadi video kddy v nhi galt hundi parivark video hundi a tuhadi ty hundi v best in World hundi aaa

  • @ishubhai482
    @ishubhai482 3 ปีที่แล้ว

    nice

  • @nasimrana33
    @nasimrana33 3 ปีที่แล้ว

    Dharnat aap es leay shadi ( Vayah) nahi kerty pind main charay perty ho.

  • @Aman_2233
    @Aman_2233 4 ปีที่แล้ว

    Good msg bro 👍👍

  • @gurpreetmallhi5840
    @gurpreetmallhi5840 4 ปีที่แล้ว

    Very funny

  • @deepdhaliwal9009
    @deepdhaliwal9009 4 ปีที่แล้ว

    bhut sohni video md msg but adds bhut ayiya vich🙏

  • @sujatarani2035
    @sujatarani2035 4 ปีที่แล้ว

    Bai g ehde vich koi shak nhi k aurat mard naalon vadh takatwar hundi h, mard naalon baad vich saundi h te swere v pehla hi uth khri hundi h, Duniya di her aurat nu salaam

  • @jashandeepkaurlidhargill4908
    @jashandeepkaurlidhargill4908 4 ปีที่แล้ว

    ਦੱਸ ਹੁਣ ਕਹਿੰਦਾ

  • @sandhujaspreet6531
    @sandhujaspreet6531 3 ปีที่แล้ว

    Babuuuu nal bnaea kro bro video

  • @navukaler2008
    @navukaler2008 4 ปีที่แล้ว

    Nyc yy

  • @dogerbrar9210
    @dogerbrar9210 4 ปีที่แล้ว

    Plzz do a bloopers video

  • @TiwanaPowerSolutions
    @TiwanaPowerSolutions 4 ปีที่แล้ว +2

    ਧਰਨਾਟ ਨਿੰਦਣ ਵਾਲੀ ਤਾਂ ਵੀਡੀਓ ਤੁਸੀਂ ਬਣਾਉਂਦੇ ਨਹੀ ਬਾਈ, ਪਰ ਬਲਜਿੰਦਰ ਕੌਰ ਦੀ ਬੋਲੀ ਮਲਵਈ ਨਹੀ ਲੱਗਦੀ, ਥੋੜ੍ਹੀ ਸਹਿਰੀ ਬੋਲੀ ਦੀ ਵਰਤੋਂ ਜਿਆਦਾ ਕਰਦੇ ਆ ,ਪੇਂਡੂ ਬੋਲੀ ਨਹੀ ਲੱਗੀ, ਜਿਹੜੀ ਹੋਣੀ ਚਾਹੀਦੀ ਸੀ

  • @dhanoasaabdhanoa562
    @dhanoasaabdhanoa562 4 ปีที่แล้ว

    Very nice

  • @flopsinger1564
    @flopsinger1564 4 ปีที่แล้ว

    👌👌👌👌👌

  • @ਕਿਸਾਨੀਪੰਜਾਬਦੀਸ਼ਾਨਹੈ

    ਬਾਈ ਧਰਨਾਟ ਆਹ ਵੀਡੀਓ ਬਹੁਤ ਸੋਹਣੀ ਬਣਾਈ ਹੈ। ਇਹ ਤਾਂ ਲੱਗਦਾ ਹੀ ਨਹੀਂ ਕਿ ਫਿਲਮਾਈ ਗਈ ਹੈ ਸਗੋਂ ਇਹ ਅਸਲ ਲੱਗਦੀ ਹੈ ਜਿਵੇਂ ਇਕ ਗੁਆਂਢੀ ਦੂਜੇ ਗੁਆਂਢੀ ਦੇ ਘਰ ਦਾ ਦ੍ਰਿਸ਼ ਵੇਖ ਰਿਹਾ ਹੋਵੇ।
    ਬਾਈ ਜਵਾਂ ਨਜ਼ਾਰਾ ਲਿਆਤਾ।
    ਤੁਹਾਡੀ ਟੀਮ ਵਧਾਈ ਦੀ ਪਾਤਰ ਹੈ।

  • @parmindersingh4012
    @parmindersingh4012 4 ปีที่แล้ว +25

    ਧਰਨਾਟ ਸਿਰਾਂ video ਆ❤️💯😂🤣

    • @avtarsamra2823
      @avtarsamra2823 4 ปีที่แล้ว

      ਲਵ ਯੂ ਟਰਾਲੀ ਭਰ ਕੇ ਮੋਗਾ

    • @AK-ie5nc
      @AK-ie5nc 4 ปีที่แล้ว

      Hlp

    • @AK-ie5nc
      @AK-ie5nc 4 ปีที่แล้ว

      Hlo

  • @sekhonkamal6337
    @sekhonkamal6337 4 ปีที่แล้ว +15

    ਬਹੁਤ ਚੰਗਾ ਲੱਗਾ ਮੈਸਿਜ ਵੀਰ
    ਕੰਮ ਰਲ ਮਿਲ ਕੇ ਕਰਨੇ ਚਾਹੀਦੇ ਨੇ
    ਤਾ ਕਿ ਲੇਡੀਜ ਵੀ ਜਲਦੀ ਫਰੀ ਹੋ
    ਕੇ ਕੁਝ ਸਮਾ ਅਰਾਮ ਕਰ ਸਕਣ
    ਸਾਨੂੰ ਘਰ ਵਿੱਚ ਕੰਮ ਕਰਦੀਅਾ ਲੇਡੀਜ
    ਵੇਹਲੀਅਾ ਲੱਗਦੀਅਾ ਨੇ ਪਰ ੳੁਹਨਾ ਦਾ ਕੰਮ ਸਾਰਾ ਦਿਨ ਖਤਮ ਨਹੀ ਹੁੰਦਾ

  • @ravneetdhalio9240
    @ravneetdhalio9240 4 ปีที่แล้ว +6

    😂😂😂
    9 ਹਲ ਨੀ ਕੰਮ ਨਿਬੇੜਦੇ ਏਹ ਤਾ 11 ਵਾਲਾ ਕੰਮ ਕਰਨਾ ਪੈਣਾ
    ਕਮਾਲ ਕਰਤੀ dharnat y
    ਲਵ ਯੂ ਗੱਡਾ ਭਰ ਕੇ

  • @avtarsinghmararha6237
    @avtarsinghmararha6237 4 ปีที่แล้ว +48

    ਵੀਰੇ ਇਹ ਵੀਡੀਓ ਨੇ ਕੱਢ ਦਿੱਤੇ ਚਿੱਬ ਵੀਰੇ ਇਹਨੂੰ ਕਹਿੰਦੇ ਨੇ ਅਕਲ ਵਾਲੀ ਵੀਡੀਓ ਵੀਰੇ ਤਹਾਨੂੰ ਦਿਲੋ ਸਾਲੂਟ ਆ ਜੀ

  • @jugrajsinghsidhu8953
    @jugrajsinghsidhu8953 4 ปีที่แล้ว +3

    Bibi baljinder ma sanu phela hi kha c tusi kisa websries ch ja kesa film lai kam kro ge os den tusi meri gal nu ni manea c par soda kam bhut changa c sonu te sode srai family nu te sade bai g nu vi jena ne sanu kam karn de ejt diti vadia danvad desi masti wale de teem da vi jo ena chaga kam kar reha oh ek family ch bith ke vekhn walea video bn reha munde danvad darnat sote teri sari teem da

  • @parwindersingh.233
    @parwindersingh.233 4 ปีที่แล้ว +11

    ਧਰਨਾਟ ਵੀਰ ਵਧੀਆ ਬਣਾਈ ਵੀਡੀਓ

  • @bahadursingh8881
    @bahadursingh8881 4 ปีที่แล้ว +11

    Very real ladies r working whole day in punjab but the man say they r doing nothing

  • @tonykhipal2396
    @tonykhipal2396 4 ปีที่แล้ว +48

    ਬਹੁਤ ਵਧੀਆ ਵੀਡੀਓ ਬਣੀ ਆ ਵੀਰ
    ਮੁਬਾਰਕਾਂ ਸਾਰੀ ਟੀਮ ਨੂੰ

  • @jasmindersingh1573
    @jasmindersingh1573 4 ปีที่แล้ว +15

    ਬਲਜਿੰਦਰ ਕੌਰ ਦੀ ਐਕਟਿੰਗ ਵੀ ਵਦੀਆ

  • @Khursheed_alim
    @Khursheed_alim 4 ปีที่แล้ว +34

    ਸ਼ਿਸ਼ਟਾਚਾਰ ਤਰਨਤ ਸਾਹਿਬ, ਤੁਹਾਡੀ ਵੀਡੀਓ ਵੇਖਣ ਤੋਂ ਬਾਅਦ ਮੇਰੇ ਪੇਟ ਵਿਚ ਦਰਦ ਹੋਣਾ ਸ਼ੁਰੂ ਹੋ ਗਿਆ ਹੈ ਤੁਸੀਂ ਬਹੁਤ ਵਧੀਆ ਕਾਮੇਡੀ ਕਰ ਰਹੇ ਹੋ ਬੇਟਾ, ਇਕ ਫਿਲਮ ਬਣਾਓ.

  • @randhirsinghbatth4015
    @randhirsinghbatth4015 4 ปีที่แล้ว +52

    ਧਰਨਾਟ ਬਾਕੀ ਛਡ ਮੱਝਾ ਬਹੁਤ ਸੋਹਣੀਆ ਨੇ

  • @KuldipSingh-tp5ft
    @KuldipSingh-tp5ft 4 ปีที่แล้ว +3

    Dharnat puttera aa maza eh kurri typically punjabi theth doabe de boly natural beauty her beauty her acting her style of speaking she is number #1 in punjabi industry her emotional style at the end really i love my bety putter give my lots of pyar to her and I love you guys and your team washing machine cooking on chulla pocha 17 tiller Dharnat aia pahar de thalle 👍🏻👍🏻👍🏻👍🏻👍🏻💐💐💐💐💐

  • @gursewaktextiles3503
    @gursewaktextiles3503 4 ปีที่แล้ว +10

    ਬਹੁਤ ਵਧੀਆ ਜਨਾਨੀਆ ਬੰਦੇ ਨਾਲੋਵੱਧ ਕੰਮਕਰਦੀਆਂ ਨੇ ਬੰਦਾ 25% ਜਨਾਨੀ 75% ਸਹੀ ਗੱਲ ਹੈ ਧਰਨਾਟ ਵੀਰ ਜੀ ਨੇ ਬਹੁਤ ਵਧੀਆ ਸਮਝਾ ਦਿੱਤਾ ਇਸ ਵੀਡੀਓ ਚ ਰੇਲ ਗੱਡੀ ਭਰ ਕੇ ਲਵ ਯੂ ਪਿਆਰ ਧੰਨਵਾਦ ਵਾਹਿਗੁਰੂ ਜੀ ਦਿਨਦੁੱਗਣੀ ਰਾਤ ਚੌਗਣੀ ਤਰੱਕੀ ਦੇਣ ਜੀ 🙏🙏

    • @gurmeetsra589
      @gurmeetsra589 3 ปีที่แล้ว

      Waheguru waheguru waheguru waheguru waheguru waheguru waheguru ji

  • @SukhwinderKaur-uz9oo
    @SukhwinderKaur-uz9oo 4 ปีที่แล้ว +6

    veerji acting 👌👌👌👌😄😄😄😄😄

  • @bukharinewschanneldistmale7785
    @bukharinewschanneldistmale7785 4 ปีที่แล้ว +9

    ਪਤਨੀ ਦੀ ਕਦਰ ਕਰਨੀ ਚਾਹੀਦੀ ਹੈ ਕਿਉਂਕਿ ਪਤਨੀ ਘਰ ਨੂੰ ਸੁਅਰਗ ਬਣਾ ਕੇ ਰੱਖਦੀ ਹੈ

  • @surjeesingh87298
    @surjeesingh87298 4 ปีที่แล้ว +3

    ਬਲਜਿੰਦਰ ਕੌਰ ਨਾਲ ਕੀ ਰਿਸ਼ਤਾ ਬਣਦਾ ਹੈ ਵੀਰ ਜੀ

  • @nareshkumarelectrician7908
    @nareshkumarelectrician7908 3 ปีที่แล้ว +4

    Very funny 😂😂😂

  • @manavjotsingh2274
    @manavjotsingh2274 4 ปีที่แล้ว +6

    Waheguru thodi saari team nu hamesha kuhsh rakhn

  • @cricketonly3231
    @cricketonly3231 4 ปีที่แล้ว +18

    Who is Waiting for new Song

    • @jantysingh8699
      @jantysingh8699 4 ปีที่แล้ว +2

      Nice y

    • @hardeepsamra8390
      @hardeepsamra8390 4 ปีที่แล้ว +2

      I’m not waiting song Sidhu mood weals

    • @rajput6550
      @rajput6550 4 ปีที่แล้ว +1

      Sala fake

    • @saini210
      @saini210 4 ปีที่แล้ว +1

      ਸਾਡਾ ਕੱਟਾ ਸੁਣ ਦਾ ਘੂਸੇ ਵਾਲੇ ਦੇ ਗਾਣੇ. ਉਹਨੂੰ ਪੁੱਛ ਕੇ ਦੱਸੂਗਾ ਕੀ ਕਿਹਦਾ ਆ.

  • @govindtaravala4865
    @govindtaravala4865 4 ปีที่แล้ว +17

    ਇਹ ਕੁੱਤੇ ਖਾਣੀ ਸਾਰਿਆਂ ਨਾਲ ਹੀ ਹੁੰਦੀ

    • @guridhindsa5208
      @guridhindsa5208 4 ปีที่แล้ว +2

      ਨਾ 22 ਮੈਰੇ ਨਾਲ ਨੀ ਹੁੰਦੀ

  • @desipenduvirsa
    @desipenduvirsa 4 ปีที่แล้ว +11

    ਸਿਰਾ ਵੀਡੀਓ ਵਾਈ ਜੀ ਹਮੇਸ਼ਾ ਚੜਦੀ ਕਲਾ ਚ ਰੱਖੇ ਪਰਮਾਤਮਾ

  • @charnpreetsingh7990
    @charnpreetsingh7990 4 ปีที่แล้ว +43

    My 5th view jehde dharnat nu pasand krde aa like kro

  • @GauravSharma-rz3js
    @GauravSharma-rz3js 4 ปีที่แล้ว +18

    Dedicated to vhlead kudia nu🤣🤣🤣
    Per pinda Aliya di koi reas ni kr skdi sharan.

  • @NarinderSingh-zz5nn
    @NarinderSingh-zz5nn 4 ปีที่แล้ว +3

    ਬਹੁਤ ਵਧੀਆ

  • @gursewaksekhon99
    @gursewaksekhon99 4 ปีที่แล้ว +6

    Bahut vdia bro..gbu all team
    Carrry on bro

  • @rajwindersingh4978
    @rajwindersingh4978 4 ปีที่แล้ว +2

    ਬਾਈ ਬਹੁਤ ਵਧੀਆ ਮੈਸਿਜ ਉਹਨਾ ਵੀਰਾ ਨੂੰ ਜੋ ਫੋਕੀ ਹੈਕੜ ਤੇ ਅੋਰਤ ਤੇ ਰੋਹਬ ਰਁਖਦੇ ਤੇ ਉਹਨਾ ਦੇ ਕੰਮ ਨੂੰ ਕੰਮ ਨਹੀ ਸਮਝਦੇ । ਦਿਲੋ .ਧੰਨਵਾਦ

  • @kimwillie6798
    @kimwillie6798 3 ปีที่แล้ว +4

    22 ji KOI V WORK SOUKHA NAHI HAI
    BUT APAA NU DUSREY DA KAM SOUKHA LAGDA..... Hhhhhhhhhhhhhhhhh
    Very good short video

  • @prabhaulakh3260
    @prabhaulakh3260 3 ปีที่แล้ว +1

    ਜ਼ਨਾਨੀ,ਨਾਲ, ਪੰਗਾ, ਲੈਣ, ਤੋਂ, ਪਹਿਲਾਂ,100,,ਵਾਰੀ,ਸੋਚ,ਲਵੀਂ,
    😜😜😜😜😜😭😭😭

  • @ikbaljeetkaurkaur5138
    @ikbaljeetkaurkaur5138 4 ปีที่แล้ว +4

    ਧਰਨਾਟ ਭਾਜੀ ਕਿਦਾ ਕੰਮ ਕਰਕੇ ਮਜਾ ਆ ਗਿਆ video 100/100 👌👌👌🤩

  • @BaljinderSingh-xc1hy
    @BaljinderSingh-xc1hy 3 ปีที่แล้ว +1

    ਵੀਰ ਜੀ ਬਹੁਤ ਵਧੀਅਾ ਪਤਾ ॅਲिਗਅਾ ਅੋਰਤਾ ਨੂੰ ਘਰ ਦਾ ਕੰਮ िਕੰਨਾ ਹੁੰਦਾ ਹੈ

  • @AnitaSharma-eh8qk
    @AnitaSharma-eh8qk 4 ปีที่แล้ว +9

    Very true video . ladies are great .donot think underestimate them.husband nd wife both are important for the family.

  • @gurditjosan3628
    @gurditjosan3628 4 ปีที่แล้ว +27

    22 g kdo de wait kr rhe si dekhn to pehla hi coment

    • @deepmani6518
      @deepmani6518 4 ปีที่แล้ว +2

      ਬਾਈ ਵੀਡੀਓ ਤਾ ਬਦਿਆ ਪਰ ਬਾਈ ਬਾਣੀਏ ਨਾਲ ਹੋਰ ਵੀ ਬਧਿਆ ਬਨਣੀ ਸੀ ਜੀ

  • @SatnamSingh-jf1zg
    @SatnamSingh-jf1zg 4 ปีที่แล้ว +3

    ਵਾਹ ਓ ਬਾਈ ਬਹੁਤ ਵਧੀਆਂ 🙏👍👍

  • @manjitkaur7967
    @manjitkaur7967 4 ปีที่แล้ว +1

    ਧਰਨਾਟ ਵੀਰੇ ਸੱਤ ਸੀ੍ ਅਕਾਲ ਵੀਡੀਓ ਬਹੂਤ ਵਦੀਆ।ਮੈਂ ਤੂਹਾਡੀਆ ਸਾਰੀਆਂ ਵੀਡੀਓ ਦੇਖਦੇ ਆ ।ਸਾਰੀਆਂ ਵੀਡੀਓ ਬਹੂਤ ਵਦੀਆ ਨੇ।ਓਕੇ ਬਾਏ