ਲਾਲੇ ਲਾਲੀ ਦਾ ਪਿਆਰ । Lale Lali Da Pyar । Latest Punjabi Comedy video 2020 । @DesiMaatiTeam ।

แชร์
ฝัง
  • เผยแพร่เมื่อ 24 ก.ย. 2020
  • C a s t i n g T e a m
    Pardeep Singla
    (Mob.= 79860-48062)
    Harjinder Singh (Lala)
    (Mob.= 87250-64439)
    Amrit Gill
    (Mob.= 98888-78203)
    Janty Gill
    (Mob.= 97794-36287)
    Guri Salemgarh
    (Mob.= 98722-41495)
    D.O.P
    AMRIT GILL
    Editor
    ‌GURI SALEMGARH
    FOLLOW ON INSTAGRAM
    DESI MASTI TEAM (Instagram)
    desimastiteam?i...
    @DesiMastiTeam
    Thank You So Much for You All Support 💞
  • บันเทิง

ความคิดเห็น • 486

  • @DesiMastiTeam
    @DesiMastiTeam  3 ปีที่แล้ว +66

    ਹਾਂਜੀ ਦੋਸਤੋ ਕਿਵੇਂ ਲੱਗੀ ਆਪਣੀ ਨਵੀਂ ਫੁੱਲ ਕਮੇਡੀ ਵੀਡਿਓ ਵੱਧ ਤੋਂ ਵੱਧ ਲਾਈਕ ਤੇ ਕਮੇਂਟ ਕਰ ਕੇ ਜਰੂਰ ਦੱਸੋ। ਤੇ ਨਾਲ ਹੀ ਸਾਨੂੰ ਆਪਣੇ ਵਿਚਾਰ ਜਰੂਰ ਦਿਆ ਕਰੋ। ਧੰਨਵਾਦ ਜੀ।

  • @lakhasingh4285
    @lakhasingh4285 3 ปีที่แล้ว +13

    ਬਹੁਤ ਵਧੀਆ ਵੀਡਿਉ ਜੀ ਲਾਲੇ ਸੁਨੀਤਾ ਦੀ ਐਕਟਿੰਗ ਬਹੁਤ ਵਧੀਆ ਜੀ

  • @JagjitSingh-tk5vz
    @JagjitSingh-tk5vz 3 ปีที่แล้ว +7

    ਬਹੁਤ ਹੀ ਵਧੀਆ ਵੀਡੀਓ ਹੈ ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸੇ

  • @MalkitSingh-rm3xy
    @MalkitSingh-rm3xy 3 ปีที่แล้ว +10

    ਬਿੱਲੇ ਰਾਮਾ ਤੈਨੂੰ ਤੇਰੀ ਸੁਨੀਤਾ ਭਾਲ ਰਹੀਏ ਤੂੰ ਕਿੱਧਰ ਭੱਜ ਗਿਆ

  • @ujagarsingh8803
    @ujagarsingh8803 3 ปีที่แล้ว +7

    ਬਹੁਤ ਵਧੀਆ ਵੀਡੀਓ ਵੀਰੋ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ 🙏

  • @JasbirSingh-mw1vr
    @JasbirSingh-mw1vr 3 ปีที่แล้ว +33

    ਅਗੇ ਕਹਿੰਦੇ ਨੇ ਸੁਨੀਤਾ ਨਹੀਂ ਵੇਖੀ ।ਅਜ ਵੇਖ ਲਵੋ ਸੁਨੀਤਾ

  • @rameshbansal1991
    @rameshbansal1991 2 ปีที่แล้ว

    ਬਹੁਤ ਸ਼ਾਨਦਾਰ ਐਕਟਿੰਗ

  • @GurwinderSingh-ob7qy
    @GurwinderSingh-ob7qy 3 ปีที่แล้ว

    ਬੱਚ ਗਿਆ ਬਿੱਲਾਂ ਰਾਮ ਅੱਜ ਤਾਂ
    Very nice bro

  • @preetgrewal3177
    @preetgrewal3177 2 ปีที่แล้ว

    ਬਹੁਤ ਵਧੀਆ ਲੱਗੀ ਜੀ 🙏😂😂😅😅👌🏼👌🏼👌🏼🤟🤟। ਸਰਾਓ ਸੂਰਜਨ ਭੈਣੀ

  • @maanji3229
    @maanji3229 3 ปีที่แล้ว

    ਬਹੁਤ ਵਧੀਅਾਂ ਜੀ

  • @harjinderbhullar5555
    @harjinderbhullar5555 3 ปีที่แล้ว +10

    ਬਿਲੇ ਰਾਮਾ ਤੈਨੂੰ ਜੀ ਜੀ ਕਰਦੀ ਆ ਤੂੰ ਰੋਬ ਮਾਰਦਾ ਇਹ ਜਨਾਨੀ ਤਾ ਉਈ ਨੀ ਰੋਬ ਝਲ਼ਦੀ ਤੂੰ ਬਿਲੇ ਰਾਮਾ ਵਧੀ ਜੇ ਗਰਮ ਹੋਗੀ ਪੂਛ ਚਕਾਦੂ

  • @Tarzanhamirgarh
    @Tarzanhamirgarh 3 ปีที่แล้ว +2

    🔥🔥🔥👍👍

  • @jagseersidhu6226
    @jagseersidhu6226 3 ปีที่แล้ว

    ਵੀਡੀਓ ਵਧੀਆ ਸੀ

  • @harpalmann868
    @harpalmann868 3 ปีที่แล้ว +1

    Sira virji

  • @j.sdhindsasinghsardar523
    @j.sdhindsasinghsardar523 3 ปีที่แล้ว +1

    ਬਹੁਤ ਬਹੁਤ ਹੀ ਵਧੀਆ ਲੱਗੀ ਬਾਈ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਤੇ ਤੇਰੇ ਯਾਰਾ ਪਰਿਵਾਰਾਂ ਨੂੰ

  • @JagdevSingh-lj1xu
    @JagdevSingh-lj1xu 3 ปีที่แล้ว +2

    ਬਹੁਤ ਵਧੀਆ ਜਗਦੇਵ ਸਿੰਘ ਪਿੰਡ ਗਿੱਲ ਲੁਧਿਆਣਾ

  • @Harjindersinghgerman3096
    @Harjindersinghgerman3096 3 ปีที่แล้ว +2

    ਬਹੁਤ ਵਧੀਆ ਬਾਈ ਜੀ

  • @rupinderkaur9685
    @rupinderkaur9685 3 ปีที่แล้ว +2

    ਬਹੁਤ ਵਧੀਆ ਵੀਰੇ ਵਿਡੀਉ

  • @satpalsingh9304
    @satpalsingh9304 3 ปีที่แล้ว +3

    ਮੈਂ ਵੀ ਕਹੁ ਲਾਲਾ ਕਿਸੇ ਨੂੰ ਗਰੇ ਕਿਆਤੇ ਨੀ ਬੜਨ ਦਿਦਾ। 👉ਜਾਏ ਬਾਤ ਤੀ 😂ਇਸੇ ਕਰਕੇ ਨੀ ਬੜਨ ਦਿਦਾ 😂😂🤣🤣🤣🤣

  • @sukhmansanghavlogs6617
    @sukhmansanghavlogs6617 3 ปีที่แล้ว +7

    ਡੋਲੂ ਤਾਂ ਸੁਨੀਤਾ ਜੀ ਖਾਲੀ ਖੜਕੀ ਜਾਂਦਾ 🤣🤣

  • @harbinderdhillon962
    @harbinderdhillon962 3 ปีที่แล้ว

    ਬਹੁਤ ਵਧੀਆ ਵੀਡੀਓ ਬਾਈ

  • @coolfriends4582
    @coolfriends4582 3 ปีที่แล้ว +3

    Bahut vadia ji

  • @dhaliwalanmol3087
    @dhaliwalanmol3087 3 ปีที่แล้ว +2

    ਸੁਨੀਤਾ ਘੈੰਟ ਆ। ਬਿੱਲੇ ਰਾਮ ਦੀ ਅਦਾਕਾਰੀ ਬਾਕਮਾਲ।

  • @seemabansal1671
    @seemabansal1671 ปีที่แล้ว

    💐 Jai 💐 mata 🌹 di 💐💐🌹🌹💐🌹🌹🌹💐💐🌹🙏

  • @navjothsingh3510
    @navjothsingh3510 3 ปีที่แล้ว

    Wah. Ji. Wah. Lala. Ji

  • @GagandeepSingh-qy9tp
    @GagandeepSingh-qy9tp 3 ปีที่แล้ว +2

    ਬਹੁਤ ਵਧੀਆ ਵੀਡੀਓ ਵੀਰ ਬਿੱਲੇ ਰਾਮਾ ਭੱਜ ਲੈ 👌👌👌👍👍👍😃🌴

  • @amarshah5458
    @amarshah5458 3 ปีที่แล้ว +1

    ਬਹੁਤ ਵਧੀਆ ਵੀਡੀਉ desi masti team 👌👌❤️❤️

  • @sucharam5121
    @sucharam5121 3 ปีที่แล้ว +1

    Hahaha bahut sohni video

  • @sunnybatth51
    @sunnybatth51 3 ปีที่แล้ว +1

    Nice vedeo

  • @JasbirSingh-mw1vr
    @JasbirSingh-mw1vr 3 ปีที่แล้ว +4

    ਘੈਂਟ ਵੀਡੀਓ ਬਣਾਈ ਹੈ। ਸਿੱਟਾ ਇਹ ਨਿਕਲਦਾ ਹੈ ਕਿ ਚੁਗਲਖੋਰਾਂ ਤੋਂ ਬਚ ਕੇ ਰਹਿਣਾ ਬਹੁਤ ਜਰੂਰੀ ਹੈ। ਲਾਲਾ ਜੀ ਗਿੱਲ ਸਾਹਿਬ ਦੀ ਬੇਇਜ਼ਤੀ ਨਹੀਂ ਕਰਨੀ ਚਾਹੀਦੀ ਸੀ। ਉਹ ਤੇਰੇ ਬਹੁਤ ਕੰਮ ਆਉਂਦਾ

  • @jagmeetsandhu1756
    @jagmeetsandhu1756 3 ปีที่แล้ว +3

    Sira he lata

  • @sukhbitkaursukhbitkaur4113
    @sukhbitkaursukhbitkaur4113 3 ปีที่แล้ว +1

    Bhut vadhia video ji

  • @kulwantsingh-yi7bw
    @kulwantsingh-yi7bw 3 ปีที่แล้ว

    Siraaa bai video ta

  • @makhankalas660
    @makhankalas660 3 ปีที่แล้ว

    ਵਧੀਆ

  • @dayasingh3989
    @dayasingh3989 3 ปีที่แล้ว

    Bahut vadia very good

  • @harshdeepsinghsaini8611
    @harshdeepsinghsaini8611 3 ปีที่แล้ว

    ਸਿਰਾ ਕਰਤਾ ਲਾਲੇ ਨੇ ਤਾ,

  • @RaviKumar-yx2rq
    @RaviKumar-yx2rq 3 ปีที่แล้ว +2

    best video ek dum

  • @roshanmaan4921
    @roshanmaan4921 3 ปีที่แล้ว

    ਬਹੁਤ ਵਧੀਆ ਵੀਡੀਓ ਲੱਗੀ ਜੀ। ਰੋਸ਼ਨ ਸਿੰਘ ਮਾਨ ਲਾਈਨ ਮੈਨ ਜ਼ਿਲ੍ਹਾ ਮਾਨਸਾ

  • @nikkatailor5991
    @nikkatailor5991 3 ปีที่แล้ว +1

    Boht vadia video bnai a wmk

  • @raniaunty1783
    @raniaunty1783 3 ปีที่แล้ว

    Bohat.vadiya.ji

  • @HarpalSingh-uu1bi
    @HarpalSingh-uu1bi 3 ปีที่แล้ว +1

    Shukar a ess vaar sunite ve dekha diti

  • @maninderdeol8294
    @maninderdeol8294 3 ปีที่แล้ว

    Bhut vdia

  • @sinderoksidhu7292
    @sinderoksidhu7292 3 ปีที่แล้ว

    Goob

  • @Tarzanhamirgarh
    @Tarzanhamirgarh 3 ปีที่แล้ว +1

    King ਲਾ ਗਿਆ ਚੋਕ 😂😂🤔

    • @DesiMastiTeam
      @DesiMastiTeam  3 ปีที่แล้ว

      ਬਹੁਤ ਬਹੁਤ ਧੰਨਵਾਦ ਵਾਈ

  • @fun2fun124
    @fun2fun124 3 ปีที่แล้ว

    Siraaa

  • @gurpalsaroud1472
    @gurpalsaroud1472 3 ปีที่แล้ว +1

    ਬਹੁਤ ਵਦੀਆ ਲੱਗੀ ਬੀਡੀਓ

  • @gulbaharsinghshahpuria3682
    @gulbaharsinghshahpuria3682 9 วันที่ผ่านมา +1

    Very good Movie ❤❤😂😂😂😂😂😂

  • @harmeshsingh4944
    @harmeshsingh4944 3 ปีที่แล้ว

    Sira

  • @gurmansinghrandhawa1014
    @gurmansinghrandhawa1014 3 ปีที่แล้ว

    Kaint veere

  • @bhupinderchahal4012
    @bhupinderchahal4012 3 ปีที่แล้ว

    Bhot vdia bai ji

  • @GurdeepSingh-xp6mo
    @GurdeepSingh-xp6mo 3 ปีที่แล้ว

    Very nice ji best a ji

  • @GurmeetKaur-pf4by
    @GurmeetKaur-pf4by 3 ปีที่แล้ว

    Bhut hassa aya
    Bhut good a veer ji

  • @palst111
    @palst111 3 ปีที่แล้ว +1

    ਬਹੁਤ ਵੱਧੀਆ ਸਾਰੀ ਟੀਮ ਨੂੰ ਮੁਬਾਰਕਬਾਦ

  • @hansrajkhipal6446
    @hansrajkhipal6446 3 ปีที่แล้ว

    Bahut vadia

  • @farmlife3304
    @farmlife3304 3 ปีที่แล้ว +2

    ਹਾਹਾਹਾ ਲਾਲਾ ਜੀ ਤੁਹਾਡੀ ਆਹ ਵਿਡੀਉ ਸਡ ਤੋਂ ਵਧੀਆ ਲੱਗੀ ਬਹੁਤ ਹਾਸਾ ਆਇਆ 😂😂😂😂😂😂😂🤣🤣🤣🤣🤣🤣🤣

  • @HardeepSingh-fz4ju
    @HardeepSingh-fz4ju 3 ปีที่แล้ว

    ਅੱਖੀ ਦੇਖਿਆ ਤੇ ਕੰਨੀਂ ਸੁਣਿਆ ਨਾ ਹੋਵੇ ਕਿਸੇ ਤੇ ਯਕੀਨ ਨੀਂ ਕਰਨਾ ਚਾਹੀਦਾ ਬਿਲਕੁਲ ਸਹੀ ਮੈਸੇਜ ਦਿੱਤਾ ਵੀਰ ਜੀ

  • @inderpalsingh7623
    @inderpalsingh7623 3 ปีที่แล้ว +2

    Sirra video 🔥🔥👍

  • @pagalshayer1988
    @pagalshayer1988 3 ปีที่แล้ว

    Purri sirraaa y ji

  • @deepdeep8973
    @deepdeep8973 3 ปีที่แล้ว

    ਵਧੀਆ ਗਿੱਲ ਵਾੰਈ ਤੇ ਲਾਲਾ ਜੀ ਨਾਈਸ ਵੀਡਊ

  • @AvtarSingh-ul1md
    @AvtarSingh-ul1md 3 ปีที่แล้ว +1

    Bhuat att

  • @GurpreetSingh-zd1rk
    @GurpreetSingh-zd1rk 3 ปีที่แล้ว

    Billa ram ne sirra karea paea

  • @sandeepchohan7170
    @sandeepchohan7170 3 ปีที่แล้ว

    Vadiya c y

  • @jivansingh4444
    @jivansingh4444 3 ปีที่แล้ว

    Lala ji good

  • @jagdevsingh5398
    @jagdevsingh5398 3 ปีที่แล้ว

    Bauhat vadhia video aa 22g

  • @satnamsingh-gs7dz
    @satnamsingh-gs7dz 3 ปีที่แล้ว +1

    nice video. act of bille ram is very good.

  • @BahadurSingh-ki7tv
    @BahadurSingh-ki7tv 3 ปีที่แล้ว

    Siraaa bai ji very good acting sari team di bhuat vadhiya video bai ji good massage siraaa

  • @gurninderdhindsa3289
    @gurninderdhindsa3289 3 ปีที่แล้ว +1

    Bhut sohni vdo aa bille ram ji

  • @CHAHAL-er9zf
    @CHAHAL-er9zf 3 ปีที่แล้ว +1

    Siraaaa 🤘🏻👌🏻👌🏻👌🏻

  • @ManpreetSingh-ez7kn
    @ManpreetSingh-ez7kn 3 ปีที่แล้ว

    Sunita Veeri Good Surjit Singh

  • @amandhillon
    @amandhillon 3 ปีที่แล้ว +5

    Very nice video bai👍👍👍

  • @jassxxgamer1088
    @jassxxgamer1088 3 ปีที่แล้ว +1

    Ghaint veere aye video bnayi chal

  • @boharsingh7725
    @boharsingh7725 2 ปีที่แล้ว

    ਬਾਈਁ ਬਹੁਤ ਵਧੀਆ

  • @vishalfarmingm
    @vishalfarmingm 3 ปีที่แล้ว +2

    Sirra lala

  • @fun2fun124
    @fun2fun124 3 ปีที่แล้ว

    Atttt

  • @jatindersinghsingh2673
    @jatindersinghsingh2673 3 ปีที่แล้ว

    Very nice video vir ji ਬਹੁਤ ਹੀ ਵਧੀਆ ਵੀਡਿਓ ਸੀ ਸਿਰਾਂ ਕਰਤਾ ਆ 👍👍👍👍👌👌👌

  • @user-yr6zb7ml4g
    @user-yr6zb7ml4g 3 ปีที่แล้ว +1

    Video kaint ha ji puri full support ha ji DESI MASTI TEAM nu

  • @ashupreet83
    @ashupreet83 3 ปีที่แล้ว +2

    💯💯💯

  • @kuldeepdhillon2646
    @kuldeepdhillon2646 3 ปีที่แล้ว

    V nice video

  • @sonyjassar5130
    @sonyjassar5130 3 ปีที่แล้ว

    ਬਹੁਤ ਵਧੀਅਾ ਵੀਡੀੳ

  • @pindersandhu8008
    @pindersandhu8008 3 ปีที่แล้ว +1

    Nyc video

  • @harjeetsingh8826
    @harjeetsingh8826 3 ปีที่แล้ว

    End

  • @gurnaibbhullar1672
    @gurnaibbhullar1672 3 ปีที่แล้ว +1

    ਬਹੁਤ ਸਹੀ ਬਾੲੀ ਜੀ ੲਿਹ ਤੀਜਾ ਭਾਗ ਵੀ ਬਣਾਓ ਜੀ

  • @HarvinderSingh-cz2ep
    @HarvinderSingh-cz2ep 3 ปีที่แล้ว +1

    Good ji

  • @deepmani6518
    @deepmani6518 3 ปีที่แล้ว +1

    ਬਿੱਲੇ ਰਾਮ ਜੀ ਬਹੁਤ ਹੀ ਵਧੀਆ ਵੀਰੇ ਜੀ 3 ਪਾਰਟ ਵੀ ਬਣਾਉ ਵੀਰ ਜੀ ਜਲਦੀ ਤੋਂ ਜਲਦੀ ਸਨੀਤਾ ਨਾਲ ਧੰਨਵਾਦ ਜੀ ਸਾਰਿਆ ਦਾ ਵੀਰ ਜੀ

  • @user-tz9pt2zy8f
    @user-tz9pt2zy8f 3 ปีที่แล้ว +1

    ਵਾਈ ਇਹ ਵੀਡੀਉ ਬਹੁਤ ਬਹੁਤ ਵਧਾਈ ਆ ਵਾਈ ਸਿਰਾਂ ਲਾ ਤਾ

  • @jaswindersaini9784
    @jaswindersaini9784 3 ปีที่แล้ว

    ਬਹੁਤ ਵਧੀਆ ਵਾਈ ਜੀ

  • @goutamgoyal7508
    @goutamgoyal7508 3 ปีที่แล้ว +2

    Nice

  • @deepbawa5268
    @deepbawa5268 3 ปีที่แล้ว

    ਬਹੁਤ ਵਧੀਆ ਜੀ

  • @Manpreetsingh-gm5ox
    @Manpreetsingh-gm5ox 3 ปีที่แล้ว +1

    ਸਿਰਾਂ ਬਾਈ ਜੀ

  • @amankhokhar7778
    @amankhokhar7778 3 ปีที่แล้ว

    ਬਹੁਤ ਵਧੀਆ

  • @jotchauhan7405
    @jotchauhan7405 3 ปีที่แล้ว +1

    👍👍👍

  • @pawandhaliwal2392
    @pawandhaliwal2392 3 ปีที่แล้ว

    Bhoth vdia bai

  • @sukhjindersingh6436
    @sukhjindersingh6436 3 ปีที่แล้ว

    ਲਾਲੀ ਦਾ ਪਲਾਜੋ । ਲਾਲੀ ਮਟਕੱੵਦੀ ਜਾਦੀ

  • @rajinderkumar2431
    @rajinderkumar2431 3 ปีที่แล้ว +2

    Aunty g acting siraaaaaa attttt raj from Cyprus

  • @manpreetbhullar3795
    @manpreetbhullar3795 3 ปีที่แล้ว +1

    Sirra🔥🔥🔥

  • @asamanwallu3072
    @asamanwallu3072 3 ปีที่แล้ว +1

    Nice 👍👍👍👍👍👍👍👍❤️❤️❤️❤️❤️❤️

  • @DhillonFilmProduction
    @DhillonFilmProduction 3 ปีที่แล้ว

    Very good bro #Dhillonmansawala

  • @balrajsingh726
    @balrajsingh726 3 ปีที่แล้ว

    Super

  • @kirtthind7576
    @kirtthind7576 3 ปีที่แล้ว

    ਬਹੁਤ ਵਧੀਆ ਵਾਈ ji

  • @jaggasingh1884
    @jaggasingh1884 3 ปีที่แล้ว +1

    Gaint a bai ji