ਇੱਕ ਦੇ ਕੁੱੜੀ - ਇੱਕ ਦੇ ਮੁੰਡਾ ( ਦਰਾਣੀ ਜਠਾਣੀ ਚ ਫਰਕ ) | Mr Mrs Devgan | Harminder Mindo | Rojy

แชร์
ฝัง
  • เผยแพร่เมื่อ 1 ส.ค. 2024
  • Subscribe To #MrMrsDevgan : / mrmrsdevgan
    Do Not reupload our content we are Rigid Taking Action
    Social Network
    Facebook
    / mr.mrs.devgan
    ********************************************************
    Twitter
    / mrmrsdevgan
    ********************************************************
    Instagaram
    / mr_and_mrs_devgan
    ********************************************************
    Dailymotion
    soon
    ********************************************************
    TikTok
    @mr_mrs_devgan
    ********************************************************
    Snapchat
    ddevgan8
    ********************************************************
    Support
    mrandmrs.devgan1@gmail.com
    ********************************************************
    Credit Copyright Holder - Mr Mrs Devgan
    ********************************************************
    Digital Partner - Kirat Entertainment Network
  • บันเทิง

ความคิดเห็น • 769

  • @kulwindergill6675
    @kulwindergill6675 ปีที่แล้ว +8

    ਧੀਆਂ ਅਤੇ ਤਰੇਕਾਂ ਰੌਣਕ ਹੁੰਦੀਆਂ ਵੇਹੜੇ ਦੀ, ਹਰ ਪਲ ਖੈਰ ਮਨਾਉਂਦੀਆਂ ਇਹ ਬਾਬਲ ਦੇ ਵੇਹੜੇ ਦੀ 🙏

  • @khush_can_khush_will
    @khush_can_khush_will 2 ปีที่แล้ว +15

    ਸਾਡੇ ਘਰ ਵਿੱਚ ਪੋਤੀਆਂ ਨੂੰ ਵੱਧ ਪਿਆਰ ਮਿਲਿਆ ਹੈ ਪੋਤਿਆਂ ਨਾਲੋਂ। ਮੇਰਾ ਭਤੀਜਾ ਹਮੇਸ਼ਾਂ ਕਹਿੰਦਾ ਹੈ ਮੈਨੂੰ ਵੀ ਭੂਆ ਤੂੰ ਤਾਂ ਕੁੜੀਆਂ ਨੂੰ ਹੀ ਵੱਧ ਪਿਆਰ ਕਰਦੀ ਹੈ 😀

  • @rajdawinderkaur215
    @rajdawinderkaur215 2 ปีที่แล้ว +71

    ਬਹੁਤ ਹੀ ਵਧੀਆ ਕਹਾਣੀ ਹੈ ਵੀਰ ਜੀ ਜੇਕਰ ਔਰਤ ਹੀ ਔਰਤ ਦੀ ਦੁਸ਼ਮਣ ਹੋ ਜਾਵੇ ਫਿਰ ਉਮੀਦ ਕਿਸ ਤੇ ਕਰੇ ਲੜਕੀਆਂ ਉਹਨਾਂ ਦੇ ਘਰ ਹੀ ਵਾਹਿਗੁਰੂ ਦਿੰਦਾ ਹੈ ਜਿੰਨਾ ਵਿੱਚ ਪਾਲਣ ਦੀ ਔਕਾਤ ਹੁੰਦੀ ਹੈ

    • @RajveerKaur-vf8go
      @RajveerKaur-vf8go 2 ปีที่แล้ว +1

      ਸੱਚੀ ਗੱਲ ਹੈ 👍😍😍😍😍🤗🤗🙏🙏🙏🙏🙏

    • @pendawala9878
      @pendawala9878 2 ปีที่แล้ว

      Very nice veer

    • @grewalsahib001
      @grewalsahib001 ปีที่แล้ว +1

      Right g 👍

    • @babbumannsingh3328
      @babbumannsingh3328 ปีที่แล้ว

      Ugh

    • @gurnamgurnam4904
      @gurnamgurnam4904 ปีที่แล้ว

      Mere vi 3. Betiaa va menu vi video dehk ke mera rona niklgea very nice video

  • @updeshkaur7742
    @updeshkaur7742 2 ปีที่แล้ว +8

    ਧੀਆਂ ਦੁਖ ਵਡਾਉਂਦੀਆਂ ਪੁਤ ਜਮੀਨਾ ਵਡਾਉਂਦੇ ਨੇ ।ਤੁਹਾਡੀ ਇਹ ਕਹਾਣੀ ਬਹੁਤ ਵਧੀਆ। ਵਾਹਿਗੁਰੂ ਕਿਰਪਾ ਕਰੇ ਸਭਨਾ'ਤੇ❤❤❤❤❤

  • @PawanKumar-qq6lt
    @PawanKumar-qq6lt 2 ปีที่แล้ว +127

    ਵੀਰ ਜੀ ਸਾਡੇ ਵਿਆਹ ਨੂੰ 18 ਜਨਵਰੀ ਨੂੰ 9 ਸਾਲ ਹੋ ਜਾਣਗੇ ਅਸੀਂ ਰੱਬ ਤੋਂ ਆਪ ਮੰਗਦੇ ਆ ਕਿ ਰੱਬਾ ਸਾਨੂੰ ਭਲਾ ਕੁੜੀ ਹੀ ਦੇ ਦੇ ਸਾਡੇ ਲਈ ਤਾਂ ਉਹ ਮੁੰਡੇ ਨਾਲੋਂ ਵੱਧ ਪਿਆਰੀ ਹੋਊ ਵੀਰ ਜੀ ਅਰਦਾਸ ਜ਼ਰੂਰ ਕਰੀਓ ਰੱਬ ਅੱਗੇ

    • @subamann1872
      @subamann1872 2 ปีที่แล้ว +9

      ਕੋਈ ਗੱਲ ਨਹੀਂ ਵੀਰ ਜੀ ਰੱਬ ਜਰੂਰ ਕਿਰਪਾ ਕਰੇਗਾ

    • @nanaksingh7213
      @nanaksingh7213 2 ปีที่แล้ว +7

      Hnji veer ji sadi marriage nu 4yrs.ho gye sadi v koi bcha ni rabb jarror dwega veer ji sanu v te thnu v

    • @rajivmittal904
      @rajivmittal904 2 ปีที่แล้ว +1

      Elaj Val dhan deo ardaas Val nai

    • @PawanKumar-qq6lt
      @PawanKumar-qq6lt 2 ปีที่แล้ว +2

      @@rajivmittal904 ਵੀਰ ਜੀ ਬਹੁਤ ਇਲਾਜ ਕਰਵਾਈਆ

    • @Jagroop-marok
      @Jagroop-marok 2 ปีที่แล้ว +7

      @@rajivmittal904 ilaj nalo vadh takat va waheguru g de ardas vich oh v ho jnda ardas nar jo kdi v ilaj nal nai ho skda waheguru g ton vadha koi ilaj nai os age sare ilaj fail han

  • @sidhwankalan6397
    @sidhwankalan6397 2 ปีที่แล้ว +15

    ਬਹੁਤ ਹੀ ਵਧੀਆ ਵੀਡਿਓ ਹੈ ਵੀਰ ਜੀ ਵੀਡਿਓ ਨੂੰ ਦੇਖ ਕੇ ਬਹੁਤ ਹੀ ਰੋਣਾ ਆਈਆ 🙏👍👌👏💯💯😭😭

    • @meenukumari1226
      @meenukumari1226 2 ปีที่แล้ว

      Very good💗✉✉💗✉✉💗
      💗✉✉💗✉✉✉
      💗💗💗💗✉✉💗
      💗✉✉💗✉✉💗
      💗✉✉💗✉✉💗

  • @simupal9163
    @simupal9163 2 ปีที่แล้ว +8

    Waheguru g 🙏.meria v tin betia a g...dunia Di har Khushi dwi meria bachia nu...love my doughters

  • @RakeshKumar-lh2pq
    @RakeshKumar-lh2pq 2 ปีที่แล้ว +7

    ਬਹੁਤ ਵਧੀਆ ਤੇ ਸਚਾਈ ਵਾਲੀ ਵੀਡੀਓ ਬਹੁਤ ਰੌਣ ਆਇਆ ਦੇਖ ਕੇ।

  • @user-mw5dz1ju9p
    @user-mw5dz1ju9p 2 ปีที่แล้ว +2

    baut vdia msg aa bhena jeonda rha ajj rowa deta aa baut jagah face ketiya aa galla 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @dhirtavarma3432
    @dhirtavarma3432 2 ปีที่แล้ว +4

    My mother also had three daughters and i have seen her crying because she only had daughter s but by god's grace today I have a son and a daughter and your story was really the fact of life . you really made me cry

  • @awaazakharditv2803
    @awaazakharditv2803 2 ปีที่แล้ว +2

    Very nice 👍 Good message

  • @GurinderSingh-nb7kl
    @GurinderSingh-nb7kl 2 ปีที่แล้ว +5

    Gal sahi ha jado mere 2 twines baby girl hui ta sab ne eh bola rab ik munda de dhinda even mere dil ch eh gal nhi c aaundi but jado log bol de c ta sach vich bht rona aaunda c .. sada samaj hi eve da hai ke jado kise de kudi hundi ha ta nagtive bolna start kr dhinde ne

  • @Pkvlogkviewshours
    @Pkvlogkviewshours ปีที่แล้ว +3

    ਮੇਰੀ ਵੀ same ਸਟੋਰੀ ਆ। ਹੁਣ ਮੇਰੀ gudiya 6 ਸਾਲ ਦੀ ਹੋਗੀ ਅੱਜ ਵੀ ਓਹਦੇ ਨਾਲ ਵਿਤਕਰਾ ਕੀਤਾ ਜਾਂਦਾ। ਮੇਰੀ ਜਠਾਣੀ ਤੇ ਮੇਰੇ ਕੋਲ ਦੋਵਾਂ ਕੋਲ baby hone c ਸਿਰਫ ਦੋ ਮਹੀਨੇ ਦਾ ਫ਼ਰਕ ਸੀ ਸਾਡੀ ਡਿਲੀਵਰੀ ਚ ਓਹਨਾ ਦੇ ਪਹਿਲਾਂ ਸੀ ਮੇਰੀ ਬਾਅਦ ਚ। ਓਹਨਾ ਦੇ ਮੁੰਡਾ ਹੋਇਆ ਸੀ ਮੇਰੇ ਕੁੜੀ। ਮੁੰਡੇ ਨੂੰ ਸਾਰੇ ਚੁੱਕ ਕੇ ਰੱਖਦੇ ਸੀ ਕੁੜੀ ਨੂੰ ਮੰਜੇ ਤੇ ਪਾਈ ਰੱਖਦੇ ਸੀ। ਜਦੋਂ ਤੁਰਨ ਲੱਗੇ ਸੀ ਦੋਵੇਂ ਇਕੱਠੇ ਲੱਗੇ c। ਜਦੋਂ ਬਾਹਰ ਖਿਡੌਣ ਲਈ ਲੈਕੇ ਜਾਂਦੇ , ਮੁੰਡੇ ਨੂੰ ਗੋਦੀ ਚੁੱਕਦੇ ਸੀ ਕੁੜੀ ਨੂੰ ਉਂਗਲ ਫੜ ਕੇ ਤੋਰ ਕੇ ਲੈਕੇ ਜਾਂਦੇ c। ਕੋਈ ਵੀ ਸ਼ਗਨ ਕਰਨਾ ਹੁੰਦਾ ਸੀ ਜਠਾਣੀ ਨੂੰ ਅੱਗੇ ਰੱਖਦੇ ਸੀ ਮੈਨੂੰ ਮੱਥੇ ਵੀ ਲੱਗਣ ਨੀ ਦਿੰਦੇ ਸੀ। ਬੁਹਤ ਦੁੱਖ ਹੁੰਦਾ ਸੀ । ਪੰਜ ਸਾਲ ਬਾਦ ਮੇਰੇ ਕੋਲ ਵੀ ਰੱਬ ਨੇ ਪੁੱਤ ਦੇਤਾ ਫੇਰ ਵੀ ਕੁੜੀ ਨਾਲ ਅਜਵੀ ਵਿਤਕਰਾ ਕੀਤਾ ਜਾਂਦਾ। ਸਾਡੇ ਘਰ ਚ ਜਠਾਣੀ ਦੇ ਦੋ ਮੁੰਡੇ ਹੋਗੇ ਇਕ ਮੇਰੇ ਤੇ ਕੁੜੀ ਸਾਡੇ ਘਰ ਚ ਇਕ ਆ ਤੀਨ ਭਰਾਵਾਂ ਦੀ ਇਕ ਭੈਣ ਫੇਰ ਵੀ ਮੇਰੀ ਸੱਸ ਕੁੜੀ ਨੂੰ ਪਿਆਰ ਨੀ ਕਰਦੀ। ਓਹਦੇ ਨਾਲ ਹਰ ਥਾਂ ਵਿਤਕਰਾ ਕੀਤਾ ਜਾਂਦਾ। ਮੈਨੂੰ ਬੁਹਤ ਦੁੱਖ ਹੁੰਦਾ 😥😥

  • @iqbalsran7866
    @iqbalsran7866 2 ปีที่แล้ว +1

    Very heart touching movie love you all teams 🙏

  • @parveenkaur2160
    @parveenkaur2160 2 ปีที่แล้ว +4

    Heart touching video 😭 nice massage (from italy)

  • @jaskarangill1442
    @jaskarangill1442 2 ปีที่แล้ว +15

    Bahut hi vadhia video hai veere. Asi v 3 din bhena e aa veere. Mere papa honi 5 bhai ney. Meri maa de hi munda ni hoea es krk meria chachia ਤਾਇਆ ਦੇ ਮੁਕਾਬਲੇ ਮੇਰੀ ਮਾਂ ਨੂੰ ਹਮੇਸ਼ਾ ਪਿੱਛੇ e rakhea janda c,😭

    • @anjalivohra5240
      @anjalivohra5240 2 ปีที่แล้ว +1

      Ryt

    • @sonusukh2772
      @sonusukh2772 2 ปีที่แล้ว

      Sam story

    • @punjabysuit8456
      @punjabysuit8456 2 ปีที่แล้ว +1

      Sada nal ve eda ee aa de mara ve 3 batyea na ta mara ball ve edA ee honda va

  • @pinkudhiman3262
    @pinkudhiman3262 2 ปีที่แล้ว +2

    Oh vir boy v nhi kar sakdee... Both family da nam roshan kar deta.. God bless you.... Love u all team members..

  • @sarabjeetkaur-rd8kd
    @sarabjeetkaur-rd8kd 3 หลายเดือนก่อน +1

    ਮਿੰਦੋ ਰੋਜ਼ੀ ਚੁੱਪ ਕਰ ਦੋ ਸਾਨੂੰ ਵੀ ਰੋਣਾਂ ਆ ਰਿਹਾ ਬਸ ਕਰੋ ਅੜੇ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ

  • @riatparminder1044
    @riatparminder1044 2 ปีที่แล้ว +3

    Eh ik true story a schi a aj bhabhi and di nu dekh ke rau paya eh ajkal hunda ki ghar ch 😞😭 waheguru ji thnu hmesha Khush rkhe chardikala ch rkhn hmesha tarikyan bakshe 🙏🙏 lot's of love all family members ❤️❤️😘😘

  • @soniakapoor8347
    @soniakapoor8347 2 ปีที่แล้ว +3

    Mindo didi roji didi apa vi eh gal mehsoos kar sakde ha kyuki apa vi 4 sisters ha 👌👌👌👌👌

  • @pamelakaur9327
    @pamelakaur9327 2 ปีที่แล้ว +7

    Beautiful message and video there is no difference between a girl or boy they are equal in every right people need to change there mentality 🇬🇧🇬🇧

  • @rajindergoyal9611
    @rajindergoyal9611 2 ปีที่แล้ว

    Bhut hi bhut vadhia suneha ji

  • @jyotibharma4521
    @jyotibharma4521 2 ปีที่แล้ว

    Di tuhanu dekh ke mai apne app nu rok na saki 😭asi bhi char panna ha god bless u rab tuhanu trakiya bakhse

  • @nidhia1702
    @nidhia1702 2 ปีที่แล้ว +1

    Mindo and rozi di dil chota na kro. ajkal kudia mundea ch koi farq nahi hai. kudia mundea nalo har kam ch agge ne. Mere v daughter hai and meri puri family onhu boht pyar krdi hai. We love u all. Waheguru ji tuhanu wd ton wd success den.

  • @jatinderpal9998
    @jatinderpal9998 2 ปีที่แล้ว +1

    Nice video all family meno bohot Rona aaya thodi dekhke👌👌👌👌👌👌

  • @RSHbajwa008
    @RSHbajwa008 2 ปีที่แล้ว

    ਬਹੁਤ ਘਰਾਂ ਦੀ ਹਕੀਕਤ ਹੋਣੀ ਇਹ,
    ਬਹੁਤ ਵਧੀਆ ਕੋਸ਼ਿਸ਼ ਆ ਸ਼ਾਇਦ ਇਦਾਂ ਦੀ ਸਟੋਰੀ ਦੇਖ ਕਿਸੇ ਦਾ ਹਿਰਦਾ ਪਿਗਲੇ ਜਿਹੜੇ ਕੁੜੀਆਂ ਨਾਲ ਵਿਤਕਰਾ ਕਰਦੇ ਹਨ।

  • @talwinderkaur2287
    @talwinderkaur2287 2 ปีที่แล้ว

    ਦੇਵ ਬੇਟੇ ਮੇਰੇ ਨਾਲ ਵੀ ਏਹੀ ਕੁੱਝ ਹੋਇਆ ਦੋ ਕੁੜੀਆਂ ਹਨ ਮੇਰੇ ਬੇਟਾ ਵੀ ਹੈ ਪਰ ਬਹੁਤ ਗਲਾਂ ਸੁਣਿਆ ਲਗਾ ਲਗਾ ਕੇ ਮੇਣੇ ਸੁਣੇ

  • @baljinderkaur2073
    @baljinderkaur2073 ปีที่แล้ว

    Bhutt bhutt jada sohni video a ji sachi bhutt Rona aaya mindo bhabbi bhutt cute a dew veere bhutt vadiya msg a eh pagal loka nu

  • @sukhmanikaur5784
    @sukhmanikaur5784 2 ปีที่แล้ว +9

    Heart touching ❤️♥️♥️❤️

  • @Flavourswithaman.09
    @Flavourswithaman.09 2 ปีที่แล้ว +7

    Very emotional.. No words🙏

  • @NirmalSingh-iq2ro
    @NirmalSingh-iq2ro 2 ปีที่แล้ว +2

    SSA ji Sara nu god bless you with Family love you Very Nice video 👏👏👏👏👏

  • @premsharma620
    @premsharma620 2 ปีที่แล้ว

    Very heart touching ♥ Mindo ji & Rozi di please rona ni tusi tan bot vadiya & lucky ho. God bless.

  • @amarjeetkaur4397
    @amarjeetkaur4397 2 ปีที่แล้ว +1

    ਹੈਲੋ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਤੁਸੀਂ ਸਾਡੇ ਦਿਲ ਦੀ ਗੱਲ ਕਹਿ ਦਿੱਤੀ ਬਹੁਤ ਵਧੀਆ ਵਧੀਆ ਬਣਾਈ ਹੈ ਅਸੀਂ ਵੀ ਪੰਜ ਭੈਣਾਂ ਸਾਡੀ ਮੰਮੀ ਨੂੰ ਵੀ ਏਦਾਂ ਹੀ ਬੋਲਦੇ ਹੁੰਦੇ ਸੀ ਤੂੰ ਕਿੱਥੋਂ ਮੱਥੇ ਲੱਗ ਰਹੀ ਹੈ ਤੇਰੇ ਕੁੜੀਆਂ ਹੀ ਮੈਂ ਤੂੰ ਸਾਡੇ ਸਾਡੇ ਸਭਨਾਂ ਵਿੱਚ ਨਾ ਆਈ ਅਸੀਂ ਤੈਨੂੰ ਭਲਾਉਣਾ ਨਹੀ🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🤔🤔🤔🤔🤔🤔🤔😒😒😒😒😒😒😒😞😞😞😞😞😞👌🏻👌🏻👌🏻👌🏻👌🏻👌🏻👌🏻👌🏻👌🏻👌🏻

  • @jagrajsidhu3943
    @jagrajsidhu3943 ปีที่แล้ว +2

    ਅਸੀਂ ਤੁਹਾਡੇ ਵਾਂਗੂ ਚਾਰ ਭੈਣਾਂ ਦੀਦੀ ਮੈਂ ਸਭ ਦੇਖਿਆ ਜੋ ਮੰਮੀਂ ਨਾਲ ਦਾਦੀ ਕਰਦੇ ਹੁੰਦੇ ਸੀ ਸੇਮ ਉਹੀ ਚੀਜ਼ ਯਾਦ ਆ ਗਈ ਜਿਵੇਂ ਕੋਈ ਪੁਰਾਣਾ ਜਖ਼ਮ ਹਰਾ ਹੋ ਗਿਆ ਬੜਾ ਰੋਣਾ ਆਇਆ ਵੀਡੀਓ ਦੇਖ 😭😭😭

  • @sarabjeetkaur-rd8kd
    @sarabjeetkaur-rd8kd 3 หลายเดือนก่อน +1

    Very very good video sarbjeet Kaur Talwandi sabo Sri dmdma sahib ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sarabjeetkaur-rd8kd
    @sarabjeetkaur-rd8kd 3 หลายเดือนก่อน

    ਤੁਹਾਡਾ ਰੋਣਾਂ ਵੇਖ ਕੇ ਸਾਨੂੰ ਵੀ , ਰੋਣਾਂ ਆ ਗਿਆ ਵਾਹਿਗੁਰੂ ਜੀ ਇਸ ਤਰ੍ਹਾਂ ਦੇ ਪਰਿਵਾਰ ਨੂੰ ਲੰਬੀ ਉਮਰ ਕਰੇ ਤਰੱਕੀਆਂ ਬਖਸ਼ਣ ਚੜ੍ਹਦੀ ਕਲਾ ਵਿਚ ਰੱਖਣ 😢😢😮😮😮

  • @rajbirkaur8213
    @rajbirkaur8213 2 ปีที่แล้ว +4

    Asi 4 sister a same story a sadi v 4thi da naam beant rkhya c v mins buht ho giyan beant de ditian rab fr ik veer v dita os prmatma ne 🙏

  • @jaswinderkaurnarula6835
    @jaswinderkaurnarula6835 2 ปีที่แล้ว +8

    Love you all. No words to describe my feelings 🥰🥰🥰🙏🙏

  • @swatikhanna1166
    @swatikhanna1166 2 ปีที่แล้ว +2

    Bhout badeeya ji sayi me rona aa gya god bless you 🙏❤💖

  • @baljinderkaurbadhan6642
    @baljinderkaurbadhan6642 2 ปีที่แล้ว +7

    ਦੀਦੀ ਜੀ ਸਾਡੇ ਨਾਲ ਵੀ ਕਈ ਵਾਰ ਇਸੇ ਤਰ੍ਹਾਂ ਹੀ ਹੁੰਦਾ ਹੈ ਕਿਉਂਕਿ ਅਸੀਂ ਵੀ ਦੋ ਭੈਣਾਂ ਹਨ

  • @Arman-sv6li
    @Arman-sv6li 2 ปีที่แล้ว +48

    ਇਹ ਵੀ ਇੱਕ ਸਚਾਈ ਹੈ ਜੀ

    • @ssdevilgaming7121
      @ssdevilgaming7121 2 ปีที่แล้ว +1

      ਇਹ ਵੀ ਇੱਕ ਸਚਾਈ ਹੈ ਜੀ ਤੂਸੀਂ ਤਾਂ ਪੂੰਤ ਨੋਲ ਵਾਧੀ ਕੰਮ ਕਰਦੇ ਹੋ

    • @harshsajnjk4798
      @harshsajnjk4798 2 ปีที่แล้ว

      Km sbd
      G,e J@@ssdevilgaming7121

  • @jassikaur4195
    @jassikaur4195 7 หลายเดือนก่อน +1

    ਮੇਰੀ ਮਾਂ ਨਾਲ ਵੀ ਏਦਾ ਹੀ ਹੋਇਆ ਸੀ ਮੇਰੀ ਮਾਂ ਦਾ ਤਾਂ ਨਾਂਮ ਹੀ ਕੁੜੀਆਂ ਆਲੀ ਰੱਖਤਾ ਸੀ ਲੋਕਾ ਨੇ ਮੇਰੀ ਮਾਂ ਨੂੰ ਦੇਖ ਕੇ ਲੋਕ ਆਪਣੇ ਬੱਚੇ ਲਕੋ ਲੇਦੇ ਸੀ ਮੇਰੇ ਜੰਮਣ ਤੇ ਦਾਈ ਨੇ ਮੇਨੂੰ ਪੱਥਰ ਆਖਿਆ ਸੀ ਪਰ ਮੇਰੀ ਮਾਂ ਤੇ ਬਾਪ ਨੇ ਮੇਰਾ ਨਾਂ ਲੀਲਾ ਰੱਖਿਆ ਮਤਲਬ ਕੀ ਰੱਬ ਦੀ ਹੀ ਲੀਲਾ ਹੈ ਸਾਰੀ ਤੇ ਮੇਤੋ ਬਾਦ ਮੇਰੇ ਦੋ ਵੀਰ ਹੋਏ ਅਸੀਂ 5ਭੈਣਾ ਹਾ

  • @manjitkaur5937
    @manjitkaur5937 2 ปีที่แล้ว +1

    Very Sad but good message This will get better has more of the younger generation see these messages. Thank you so much for making this Clip

  • @kaur3043
    @kaur3043 9 หลายเดือนก่อน

    dev veer ji tuhde mummy bhut jaada change aa roji didi nu dekho kine pyar nall chup karade aah mindu didi tusi bhut lucky aa sas maa bhut change aa god bless u

  • @rashikadadhwal911
    @rashikadadhwal911 2 ปีที่แล้ว +5

    Amazing message!! Love from Canada!

  • @sudeshkapoor9443
    @sudeshkapoor9443 2 ปีที่แล้ว +1

    Bhut vadiya meri bhi two betiya h ik beta h sab mainu vi log ahi kehnde si eh te pagal si Two kudiya kr litiya but asi bhut khus h meri ik kudi Teacher h duji kudi PhD kr rahi h

  • @harleenwander2157
    @harleenwander2157 2 ปีที่แล้ว +5

    Nice video👌👌
    Thodi video ne ta rove dita😭😭
    Heart touching video
    Love you🥰🥰🥰

    • @guriqbalsingh2968
      @guriqbalsingh2968 2 ปีที่แล้ว

      Nice video 👌👌 Thodi video ne ta rove ditan😂😂 Heart touching video Love You

  • @Jujhar66
    @Jujhar66 2 ปีที่แล้ว +2

    Jina ne dukh dekhe oh ae janda,mainu lgga kite meri mom di story a eh🙏🙏ajj sare phn krde relative kyunk mai england te mere sis bank manager

  • @raminderkaur8363
    @raminderkaur8363 3 หลายเดือนก่อน

    Buhat buhat very nice hai dav bata

  • @gurleenkaurvlogger41
    @gurleenkaurvlogger41 2 ปีที่แล้ว +2

    Heart touching video ji saade v ji do betiyan ne❤️❤️

  • @harvinderkaur7709
    @harvinderkaur7709 2 ปีที่แล้ว +1

    Very nice story ❤
    Mindo bhabhi ji tusi udas na hoeya karo ji
    Oh v lok haige hi aa jina de na munda na kudi 😢 oh v ta haige hi aa thode mommy ji bahut hi kismat was ale aa 4 laxmi de mata pita aa 🙏waheguru ji aap di family khush te khushiya😂 bakhshan ji 😊🙏😊

  • @HarjinderBhullar6076
    @HarjinderBhullar6076 2 ปีที่แล้ว +3

    ਵੀਡੀਓ ਦੇ 5-20 ਮਿੰਟ ਤੇ ਦੇਵ ਘੈਂਟ ਪੰਜਾਬੀ ਨੇ ਆਪਣੇ ਪੱਤੇ ਖੋਲੇ , ਹੁਣ ਕਿਉਂ ਹੁੰਨੀ ਆ ਮੰਮੀ ਰੋਜੀ ਦੇ ਉਹਲੇ , ਜਿੰਨਾ ਟਾਇਮ ਸਾਡਾ ਯਾਰ ਪਰਮ ਮਿੱਤਰ ਭਰਾ ਦੇਵ ਘੈਂਟ ਪੰਜਾਬੀ, ਤੇਰੇ ਨਾਲ ਦਬੀ ਨੀ ਮਿੰਦੋ ਭਾਬੀ , ਆਪਣੀ ਘਰਵਾਲੀ ਦੇ ਐਵੇਂ ਦੇਣਾ ਚਾਹੀਦਾ ਸਾਥ , ਹੁਣ ਕਿਉ ਲੱਗ ਗਿਆ ਚਾਚੀ ਅਵਾਜ਼ ਨੂੰ ਲਾਕ

  • @balasarpanch8120
    @balasarpanch8120 2 ปีที่แล้ว +1

    Bahut vdiya video ji very nice God bless you 🌹🥀💐🌻🌺🌼🌸🌷🌾🥀

  • @Speedstory286
    @Speedstory286 2 ปีที่แล้ว

    Wah ji wah great 👍👌dev too good

  • @KaranSingh-wx6wh
    @KaranSingh-wx6wh 10 หลายเดือนก่อน

    Bilkul sahi kaha tusi bro ajj be dunia kuri Maude vich fark kardi aa

  • @rajnirajni6820
    @rajnirajni6820 หลายเดือนก่อน

    Veer ji hum be 3 sister hai par humko bahut pyar mila aapne sari rishtedaari me bahut pyar karte hai humko sare rishtedar

  • @jasminekaur1847
    @jasminekaur1847 2 ปีที่แล้ว +1

    Very nice......heart touching....OMG..
    👌👌👌👌👌
    Shame to those people who still make difference between boy child and girl child.

  • @KuldeepSingh-nr5ck
    @KuldeepSingh-nr5ck 2 ปีที่แล้ว +1

    Very nice message ji

  • @shaziayousaf1702
    @shaziayousaf1702 2 ปีที่แล้ว

    Bhot emotional store ha veer je pry likhy logon ko ya baten sout nhi krti bati ur baty my frk wali phir bi pata nhi q log smjhty nhi

  • @jassjass8415
    @jassjass8415 2 ปีที่แล้ว

    Great massage❤❤❤❤❤👌👌👌👌👌

  • @mandeepdhaliwal590
    @mandeepdhaliwal590 10 หลายเดือนก่อน

    ਮੇਰੇ ਨਾਲ ਵੀ ਇਸ ਤਰ੍ਹਾਂ ਹੀ ਹੁੰਦਾ, ਕਿਉਂਕਿ ਮੇਰੇ ਵੀ ਇੱਕ ਧੀ ਆ ਮੈਨੂੰ ਵੀ ਕਿਸੇ ਪ੍ਰੋਗਰਾਮ ਤੇ ਅੱਗੇ ਨਹੀਂ ਹੋਣ ਦਿੰਦੇ । ਇਸ ਕਰਕੇ ਮੈਂ ਅਪਣੇ ਸਾਰੇ ਰਿਸ਼ਤੇਦਾਰ ਛੱਡ ਦਿੱਤੇ ਮੇਰੇ ਲਈ ਮੇਰੀ ਧੀ ਹੀ ਸਭ ਕੁਝ ਹੈ।

  • @mamtamashi6922
    @mamtamashi6922 ปีที่แล้ว

    God bless you brother ji 🙏

  • @fantasies7140
    @fantasies7140 2 ปีที่แล้ว +1

    Hanji veer g khani vi sachi aa te farak haje vi hunda aa

  • @jasvirkaur7075
    @jasvirkaur7075 ปีที่แล้ว

    Very good massage baki vedio ch aap ne das hi dita ji mindho putt ji meray 2 potaria han ji m khush ha

  • @ravinder1714
    @ravinder1714 2 ปีที่แล้ว +4

    You made us cry today 🥺🥺 fabulous work keep it up 👍🏻

  • @nirmaljitkaur3772
    @nirmaljitkaur3772 2 ปีที่แล้ว +1

    Sadi marrige nu 8saal ho gye,ase prmatma nu ehi arddas karde aa sanu rabb 2 judva kuria de deve,,,

  • @Positivevibes0001gurhargarden
    @Positivevibes0001gurhargarden 2 ปีที่แล้ว +7

    Made me cry!!
    You guys are awesome 👏!!
    Great message!

  • @arshsidhu5285
    @arshsidhu5285 10 หลายเดือนก่อน

    ਬਹੁਤ ਬਹੁਤ ਵਾਧੀਅਾ ਹੈ ਜੀ ।ਟੀਮ ਧੰਨਵਾਦ ਹੈ ਜੀ 👌👌👌💝💝🌹🌹🌹

  • @navbangar3426
    @navbangar3426 2 ปีที่แล้ว +1

    Sach keha tusi munde te kudi ch frk nhi rakhna chahida. Ohna nu brabar samjna chahida...

  • @neeshazaib4739
    @neeshazaib4739 2 ปีที่แล้ว +1

    Rula dete ho aap really 😢😢😢hum bhi 5 behne hain

  • @harnoorkaurdeogun6022
    @harnoorkaurdeogun6022 2 ปีที่แล้ว +4

    Heart touching 🥰❤❤

  • @preetiarora7244
    @preetiarora7244 2 ปีที่แล้ว

    Aaj ki video bhut achi lgi Mara bhi do betiya .h betiya bhi bato sa jayda pyaari lagti h .

  • @geetanshibhal2065
    @geetanshibhal2065 2 ปีที่แล้ว

    Eh ek sachai hai Je lok samajh jaan ek ladki hon da khamyja ky betiyan de ghar ujjar gye Beautiful story

  • @HarpreetKaur-kc4jv
    @HarpreetKaur-kc4jv 2 ปีที่แล้ว +1

    God bless u baba g sab nu khush rakhe

  • @lavleenkaur7721
    @lavleenkaur7721 2 ปีที่แล้ว +3

    Very emotional story,, waise mere v 3 betian aa veere, but meri family bhut nice aa, kde feel nhi hon ditta k mere koi beta nhi, sgo rakhdi wale din v saare mere agge piche rehnde aa te meri betiyan nu bhut pyaar krde aa, kite mainu kde eh feel na hove k mere koi beta nhi,,, kde kise ne 1% v kde feel nhi hon ditta na hi kise rishtedaar ne kde keha... Saade ghar ch kise nu koi fark nhi hunda boy hove ya girl... Sgo sb toh jyada meri betiyan nu pyaar milda.... 100% vicho 99% gharaan ch ehi same hunda aa te bhut hi bura lgda udo

    • @lavleenkaur7721
      @lavleenkaur7721 2 ปีที่แล้ว

      Agar jehre ghar ch 1% nhi hunda... Te oh saada ghar aa,,,touchwood te oh lucky wife , bhu , bhabhi te beti main aa jii🥰🥰🥰🥰🥰🥰

  • @beantsingh4056
    @beantsingh4056 27 วันที่ผ่านมา

    Very nice bhut vdya massage mere nal bi eda hi hoyia c jdo meri nand di dholi toren bele menu milen ni dita 😢😢😢 kiuki mera baby 8 month da c jdo. Ona di deth ho gyi c is karke🙏🙏🙏

  • @kitulsharma4306
    @kitulsharma4306 2 ปีที่แล้ว +2

    Awesome message .made me cry

  • @vijaybehal3091
    @vijaybehal3091 2 ปีที่แล้ว

    Bahut hi achha laga ji

  • @somarani6952
    @somarani6952 2 ปีที่แล้ว

    So emotional g tuhanu ronde Dekh k Mindo Didi te Rojy Didi1 veer sabh nu deve Mera ta bhut Rona aaya

  • @mahimattu547
    @mahimattu547 2 ปีที่แล้ว

    Bhaiya is vedio se bahut kuch sikhne ke liye mila or ankhon se ansun bhi ni ruke koi ni di apko puri duniya apke naam se or apki mumma ke naam se jane jate ho be happy di 😁😁😁

  • @tajsaroya7163
    @tajsaroya7163 2 ปีที่แล้ว +1

    Right bilkul sahi ehda bhut Jada ghra vch hunda hai heart touching

  • @simba13ish
    @simba13ish 2 ปีที่แล้ว +2

    Amazing… keep it up
    Love u all god bless ❤️🙏🏼😘

  • @gurdarshankour7023
    @gurdarshankour7023 2 ปีที่แล้ว +2

    Very nice and heart touch video 😘😘

  • @swaransingh6918
    @swaransingh6918 2 ปีที่แล้ว +1

    ਬਹੁਤ ਵਧੀਆ ਜੀ

  • @amarnoor5576
    @amarnoor5576 2 ปีที่แล้ว

    Vry NYC tuc te rva dita kush rho di roji di bht nyc a & Aunty g v

  • @bablykaur9551
    @bablykaur9551 2 ปีที่แล้ว

    Great great massage 🙏🏻

  • @harjinderdhaliwal3458
    @harjinderdhaliwal3458 2 ปีที่แล้ว

    Very good massage

  • @amandipkaur1605
    @amandipkaur1605 2 ปีที่แล้ว +9

    Very emotional 😭😭

  • @LuckySingh-ft9qf
    @LuckySingh-ft9qf 2 ปีที่แล้ว +1

    Dev veere meri koi sister in law ni mere mother in law kehnde vadia aa je sade koi beti ni hagi veer ji tusi bhut vadia family ho tuhadi family nu kise di nazar na lge tusi ek duje nu smjde ho nd mindo di aur rozy di tusi bht nice ho manu wait rehndi aa tuhade vlog di

  • @ajaysehdev5935
    @ajaysehdev5935 2 ปีที่แล้ว +1

    Really emotional vedio. U guys made me cry. God bless you all

  • @amarnoor5576
    @amarnoor5576 2 ปีที่แล้ว

    Tuc te rva dita aj vry hart touching Story

  • @BaljeetKaur-gn2jk
    @BaljeetKaur-gn2jk 2 ปีที่แล้ว +2

    God bless you veer ji

  • @talwinderkaur2287
    @talwinderkaur2287 2 ปีที่แล้ว

    ਬਹੁਤ ਵਧੀਆ ਵੀਡੀਓ ਬਣਾਈ

  • @rimplesandhu1092
    @rimplesandhu1092 2 ปีที่แล้ว +1

    bahut vadiya message hai..mostly is trah hi hunda..aaj di date vich v loki minde kuri ch farak karde ne

  • @Roopwah2737
    @Roopwah2737 2 ปีที่แล้ว

    Mindo didi v ta 4 bhena ne te ajj 4 bhena di balle balle aa

  • @NeelamKumari-eq4gp
    @NeelamKumari-eq4gp 2 ปีที่แล้ว +3

    Heart touching no words

  • @manpreetsanjeev4433
    @manpreetsanjeev4433 2 ปีที่แล้ว

    nyc video boht sohni story hanju aa gye dekh k

  • @asadbutt6482
    @asadbutt6482 2 ปีที่แล้ว +2

    Excellent video and Great massage for all of us Mr Mrs. Dev You are Great Performance You are Right now God Bless you ❤❤❤❤❤❤❤❤❤❤❤❤👍👍👍👍👍👍👍👍👍👍👍👍love You Dev Family From Pakistan Reply Zoher karena G

  • @pawandeepdhaliwal8564
    @pawandeepdhaliwal8564 ปีที่แล้ว

    Bhut vdia message 😊

  • @_gillz_
    @_gillz_ 2 ปีที่แล้ว +1

    Bhuut Vadia msg dita tuc veer g god bless uu all fmly ❤❤❤❤❤❤