ਧੀ ਦਾ ਨਿੱਤ ਪੇਕੇ ਆਉਣਾਂ ( ਮਨਪ੍ਰੀਤ ਦੀ ਆਪਣੀ ਕਹਾਣੀ ) Mr Mrs Devgan | Harminder Mindo | Manpreet Birdi

แชร์
ฝัง
  • เผยแพร่เมื่อ 20 ต.ค. 2024

ความคิดเห็น • 1.9K

  • @ਹਰਜੀਤਸਿੰਘਪੁਵਾਰ
    @ਹਰਜੀਤਸਿੰਘਪੁਵਾਰ 2 ปีที่แล้ว +29

    ਬਹੁਤ ਵਧੀਆ ਜੀ ਤੁਹਾਡਾ ਸਾਰਿਆਂ ਦਾ ਏਦੀ ਪਿਆਰ ਬਣਾਈ ਰੱਖੇ ਪਰਮਾਤਮਾ ਖੁਸ਼ ਰਵੋ

  • @krishanbaghti1293
    @krishanbaghti1293 2 ปีที่แล้ว +5

    ਬਾਹਰ ਦੇ ਲੋਕਾਂ ਨਾਲ ਵੀਡੀਓ ਸ਼ੂਟ ਕਰਨਾ ਕਿੰਨਾ ਮੁਸ਼ਕਿਲ ਹੁੰਦਾ ਹੈ। ਇਹ ਤਾਂ ਕਰਮਾਂ ਵਾਲੀ ਹੈ, ਜੋ ਬੇਫਿਕਰੀ ਨਾਲ ਆਪਣੇ ਪਰਿਵਾਰ ਨਾਲ ਵੀਡੀਓ ਸ਼ੂਟ ਕਰ ਰਹੀ ਹੈ। ਲਗੇ ਰਹੋ ਮਨਪ੍ਰੀਤ ਦੀਦੀ ਲਗੇ ਰਹੋ।

  • @No_Name9046
    @No_Name9046 2 ปีที่แล้ว +72

    ਸਾਡੀ ਸੋਹਣੀ ਭੈਣ ਮਨਪੀ੍ਤ ਜੀ ਤੁਸੀ ਕਿਉ ਟੈਨਸ਼ਨ ਲੈਂਦੇ ਓ ਲੋਕਾ ਦੀ ! ਲੋਕ ਤਾ ਕੁੱਤੇ ਨੇ ਭੌਂਕਣ ਦਿਉ ਜਿਹੜਾ ਭੌਂਕਦਾ 😠
    ਅਸੀ ਥੌਨੂੰ ਪਿਆਰ ਕਰਦੇ ਆ ਤੇ ਕਰਦੇ ਰਹਾਗੇਂ 💕
    Love you manpreet didi💕😍

  • @amreekkaur4136
    @amreekkaur4136 2 ปีที่แล้ว +4

    ਪਰਮਾਤਮਾ ਸਾਰੇ ਪਰਿਵਾਰ ਨੂੰ ਖ਼ੁਸ਼ ਰੱਖੇ ॥ ਜਿਹੜੇ ਲੋਕ ਆਪ ਕੁਝ ਕਰਦੇ ਨਹੀ ਵਹਿਲੇ ਭੌਂਕਦੇ ਰਹਿੰਦੇ ਹਨ ॥ ਕਿਸੇ ਦੀ ਪਰਿਵਾਹ ਨਾ ਕਰੋ ॥

  • @saanjhmannat8310
    @saanjhmannat8310 2 ปีที่แล้ว +32

    Oh mere golu molu didu tuhade bina vedios ch ronk hi ni ❤️❤️ dfa kro eda de loka nu love u all fmly🙏🌹

  • @HarshitSharma-oz6it
    @HarshitSharma-oz6it 8 หลายเดือนก่อน +2

    Bilkul sahi baat hai bhai. Proud of you ❤️❤️

  • @baljinderkaurbadhan6642
    @baljinderkaurbadhan6642 2 ปีที่แล้ว +14

    ਬਹੁਤ ਵਧੀਆ ਵੀਡੀਓ ਵੀਰ ਜੀ । ਲੋਕਾਂ ਦਾ ਕੰਮ ਹੁੰਦਾ ਹੈ ਕਿ ਅਗਲੇ ਦੇ ਘਰ ਵਿਚ ਕਲੇਸ਼ ਪਾਉਣਾ ਦੀ । ਬਸ ਇੱਕ ਦੂਜੇ ਨੂੰ ਚੁੱਕਣ ਦਿੰਦੇ ਰਹਿੰਦੇ ਹਨ। ਦੀਦੀ ਜੀ ਸਾਡੇ ਭਰਾ ਨਹੀਂ । ਅਸੀਂ ਭਰਾ ਭਰਜਾਈ ਦੇ ਪਿਆਰ ਨੂੰ ਤਰਸ ਦੇ ਹਾਂ।

  • @radhapahwa2672
    @radhapahwa2672 ปีที่แล้ว +1

    Don't cry Manpreet you are lucky
    Aapka mayka bhut acha h aapko itna sport kerte h god bless u devgan family 👍 super video 👌👍❤️🙏🙏

  • @amangeming6497
    @amangeming6497 2 ปีที่แล้ว +13

    ਮਨਪ੍ਰੀਤ ਦੀਦੀ 🙏 ਸਾਨੂੰ ਬਹੁਤ ਵਧੀਆ ਲੱਗਦਾ ਕਿ ਤੁਸੀਂ ਆਪਣੇ ਪਰਿਵਾਰ ਨਾਲ ਵੀਡੀਓ ਬਣਾਉਂਦੇ ਹੋ❤️❤️❤️❤️❤️❤️❤️❤️❤️❤️😘😘😘😘😘❤️❤️❤️❤️❤️❤️❤️❤️❤️❤️❤️❤️❤️❤️❤️👍❤️❤️❤️❤️❤️❤️❤️❤️❤️❤️❤️❤️❤️❤️😘😘

  • @parmindersinghparmindersin3933
    @parmindersinghparmindersin3933 2 ปีที่แล้ว +2

    ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ, ਵੀਰ ਜੀ ਮੈਸਜ ਬਹੁਤ ਵਧੀਆ ਹੁੰਦਾ ਗ ਤੁਹਾਡੀ ਹਰ ਇੱਕ ਵਿਡਿਓ ਵਿੱਚ

  • @swaranjeetkaur1162
    @swaranjeetkaur1162 2 ปีที่แล้ว +31

    ਮਨਪ੍ਰੀਤ ਮਨ ਨਾ ਖ਼ਰਾਬ ਕਰੋ ਵੀਡੀਓ ਹੋਸਲਾ ਨਾਲ਼ ਬਨਾਓ ਲੋਕੀਂ ਬਹੁਤ ਕੁਝ ਕਹਿੰਦੇ ਨੇ ਤੇਰੀ ਫੈਮਿਲੀ ਤੇਨੂੰ ਕਿਨਾਂ ਪਿਆਰ ਕਰਦੇ ਨੇ ਅਸੀਂ ਤਰਸਦੇ ਆ ਭਰਾਵਾਂ ਦੇ ਪਿਆਰ ਨੂੰ very nice video 👌👌👌👌 God bless you very nice family ❤️🌹🌹🌹

  • @gurwinder41k
    @gurwinder41k 2 ปีที่แล้ว

    Manpreet g khush raho loka da kam ta bhonkna hai so ohna nu ਭੌਂਕਣ ਦੋ tuci bahut ਖੁਸ਼ਕਿਸਮਤ ਹੋ ਤੁਹਾਨੂੰ ਤੁਹਾਡੀ family bahut pyar kardi a 🙏 ਖੂਸ਼ ਰਹੋ 💐

  • @mandeepkaur-su3bs
    @mandeepkaur-su3bs 2 ปีที่แล้ว +100

    ਮਨਪ੍ਰੀਤ ਜੀ ਖੁਸ਼ ਰਿਹੋ ਸਾਰਿਆਂ ਦੀ ਕਿਸਮਤ ਤੁਹਾਡੀ ਵਰਗੀ ਨਹੀਂ ਹੈ ਸਾਰਿਆਂ ਨੂੰ ਪੇਕੇ ਨਸੀਬ ਨਹੀਂ ਹੁੰਦੇ

    • @AmandeepKaur-ro8vg
      @AmandeepKaur-ro8vg 2 ปีที่แล้ว

      Sahi keha g

    • @JK-kn7me
      @JK-kn7me 2 ปีที่แล้ว

      Shi gall aa sareya nu ida da brother nai milda...Bahut Khushnaseeb aa Manpreet

    • @SUKHDEEPKAUR-nd7tp
      @SUKHDEEPKAUR-nd7tp 2 ปีที่แล้ว +1

      Very nice

    • @jasveerkaursalana
      @jasveerkaursalana 2 ปีที่แล้ว

      Manpreet sister love you ji 👌❤️🥰🍰

  • @PeetaSidhu-fm3wh
    @PeetaSidhu-fm3wh 3 หลายเดือนก่อน +1

    Manpreet di plz don't cry Mai ta bhut happy hunda video dekh ke. Tuhadi family bhut vadiya hai. Waheguru ji bs tuhada pyar es tra hi bnaye rkhan.

  • @basramufliswriter1751
    @basramufliswriter1751 2 ปีที่แล้ว +35

    ਕਹਿਣ ਵਾਲਿਆਂ ਨੂੰ ਕਹਿਣ ਦਿਓ, ਤੁਸੀਂ ਆਪਣੀ ਚਾਲੇ ਚੱਲਦੇ ਜਾਉਂ। ਤੁਸੀਂ ਕਿਸੇ ਤੋਂ ਕੀ ਲੈਣਾ ਦੇਣਾ। ਬੱਸ ਖੁਸ਼ ਰਹੋ, ਅੱਖਾਂ ਨਹੀਂ ਭਰਨੀਆਂ,। ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ, ਸਾਡੀ ਇਹੋ ਦੁਆ ਹੈ।

    • @rahulpb2034
      @rahulpb2034 2 ปีที่แล้ว +1

      👌👌👌👌👌👌👌❤️❤️❤️❤️🌹👌👌

  • @varinderbrar8416
    @varinderbrar8416 ปีที่แล้ว

    ਬਹੁਤ ਹੀ ਵਧੀਆ ਪਰਿਵਾਰ ਹੈ ਵੀਰ ਦੇਵ ਦੇਵਗਨ ਦਾ । ਪਰਮਾਤਮਾ ਹਮੇਸ਼ਾਂ ਇਸੋ ਤਰਾਂ ਪਰਿਵਾਰ ਵਿੱਚ ਖੁਸ਼ੀ ਭਰਿਆ ਮਾਹੌਲ ਬਣਿਆ ਰਹੇ । ਰਹੀ ਗੱਲ ਮਨਪਰੀਤ ਭੈਣ ਦੀ ਵਾਕਿਆ ਹੀ ਵੀਡੀਓਜ਼ ਵਿੱਚ ਭੈਣ ਦਾ ਕਰੈਕਟਰ ਬਹੁਤਹੀ ਭੋਲਾਭਾਲਾ ਜਿਹਾ ਹੁੰਦਾ ਹੈ ਹਰ ਇੱਕ ਨੂੰ ਚੰਗਾ ਲੱਗਦਾ ਹੈ ਵਾਹਿਗੁਰੂ ਮਨਪਰੀਤ ਨੂੰ ਆਪਣੇ ਪੇਕੇ ਪਰਿਵਾਰ ਅਤੇ ਸਹੁਰੇ ਪਰਿਵਾਰ ਵਿੱਚ ਖੁਸ਼ ਰੱਖੇ ।
    ਅਸੀ ਸਾਰਾ ਪਰਿਵਾਰ ਤੁਹਾਡੀਆਂ ਵੀਡੀਓ ਦੇਖਦੇ ਹਾਂ ਜੋ ਬਹੁਤ ਹੀ ਵਧੀਆ ਹੁੰਦੀਆਂ ਹਨ । ਹਰ ਇੱਕ ਵੀਡੀਓ ਵਿੱਚ ਕੋਈ ਖਾਸ ਸੁਨੇਹਾ ਹੁੰਦਾ ਹੈ ।ਦੁਨੀਆ ਦੀ ਸੱਚਾਈ ਨੂੰ ਲੋਕਾਂ ਦੀ ਕਚਿਹਰੀ ਵਿੱਚ ਰੱਖਣਾ ਬਹੁਤ ਵੱਡੀ ਗੱਲ ਹੈ ਇਸ ਕਰਕੇ ਕਿਸੇ ਨਾ ਕਿਸੇ ਨੂੰ ਮਿਰਚਾ ਤਾਂ ਲੱਗਣਗੀਆ ਹੀ ।

  • @NehaSINGH-dm8jr
    @NehaSINGH-dm8jr 2 ปีที่แล้ว +101

    Manpreet di plz don't cry.... Mai ta bhut happy hundi tuhadi video dekh ke. Tuhadi family bhut vadiya hai . Waheguru ji bs tuhada pyar es tra hi bnaye rkhan.

    • @shangame-zw6pu
      @shangame-zw6pu 2 ปีที่แล้ว

      Manpreet rocks. Please don't worry about bad comments because some people has only one type of job and that is to criticize other. So they are doing there job. Keep doing good work Manpreet. We are looking forward to see you. Love ❤ Manpreet dear I support you. ❤

    • @jyotikhattar2557
      @jyotikhattar2557 2 ปีที่แล้ว +1

      Very nice mindo didi

    • @BADBOY_00077
      @BADBOY_00077 2 ปีที่แล้ว

      Very nice video

    • @BADBOY_00077
      @BADBOY_00077 2 ปีที่แล้ว

      ਮਨਪ੍ਰੀਤ ਦਾ ਵੀਡੀਓ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਨ੍ਹਾਂ ਵੀ ਨਾ ਤਾਂ ਵੀਡੀਓ ਵਿੱਚ ਰੌਣਕ ਹੀ ਨਹੀਂ ਹੁੰਦੀ ਤੁਸੀਂ ਮਾਈਂਡ ਨਾ ਕਰਿਆ ਕਰੋ

    • @preetysharma928
      @preetysharma928 ปีที่แล้ว

      Mantri didi superb

  • @rane655
    @rane655 11 หลายเดือนก่อน +2

    Manpreet beta, you don't upset yourself about people . Love your work. Mindo and Dev, you spoke beautifully, and absolutely, every you said is true. Keep up the good work. Love you all.

    • @neelammadhok8988
      @neelammadhok8988 4 หลายเดือนก่อน

      Tusi devgan family aur khas toor te bhabhi mindo itna dhiyan rakhti hai oda koi jawab nahi eni changi bhabhi sariyaan nu
      Mile 🎉❤😂😅

  • @satwinderkaur1906
    @satwinderkaur1906 2 ปีที่แล้ว +72

    God bless you all family ਇਸੇ ਤਰ੍ਹਾਂ ਹੀ ਆਪ ਸਭ ਦਾ ਪਿਆਰ ਬਣਿਆ ਰਹੇ

    • @jujharsingh9451
      @jujharsingh9451 2 ปีที่แล้ว +3

      ਸਹੀ ਗੱਲ ਜੀ ਲੋਕ ਤਾਂ ਕਿਸੇ ਪਾਸੇ ਛਡਦੇ ਹੀ ਨਹੀਂ ਲੋਕਾਂ ਦਾ ਕੰਮ ਭੋਕਨਾ ਤੁਸੀ ਦੀ ਕੋਈ ਟੈਨਸ਼ਨ ਨਾ ਲਿਆ ਕਰੋ

    • @seemarani7570
      @seemarani7570 2 ปีที่แล้ว +1

      God bless you all family

  • @dilpreetkaur4680
    @dilpreetkaur4680 2 ปีที่แล้ว +1

    Love you Manpreet sis tusi bhut cute oo ਤੁਹਡੀ ਫੈਮਲੀ ਵੀ ਬਹੁਤ cute aa ਮੈਨੂੰ ਬਹੁਤ ਪਸੰਦ ਨੇ video

  • @BaljitKaur-gg6os
    @BaljitKaur-gg6os 2 ปีที่แล้ว +69

    ਕਾਸ਼ ਸਾਰੇ ਲੋਕਾ ਦੀ ਚੰਗੀ ਸੋਚ ਹੋਵੇ ਤਾ ਜਿੰਦਗੀ ਕਿੰਨੀ ਖੂਬਸੂਰਤ ਹੋਉਗੀ ਰੱਬ ਰਾਖਾ 🙏❤️

    • @agamjitaulakhaulakh8718
      @agamjitaulakhaulakh8718 ปีที่แล้ว +1

      😢

    • @amayrayoutuber4674
      @amayrayoutuber4674 9 หลายเดือนก่อน

      Kash aisa ho pata❤❤❤

    • @RashpalKaur-nd4ew
      @RashpalKaur-nd4ew 5 หลายเดือนก่อน

      ¹😅​@@agamjitaulakhaulakh8718

    • @mehakbansal1164
      @mehakbansal1164 4 หลายเดือนก่อน

      Disawar video bahut badhiya ladki video bahut badhiya lagi bahut achcha monthly achcha mineral object❤

    • @mehakbansal1164
      @mehakbansal1164 4 หลายเดือนก่อน

      😊p Mahindra ka roll bahut achcha Mantra local account window bahut achcha cartoon❤

  • @SukhwinderSingh-mv7rd
    @SukhwinderSingh-mv7rd 2 ปีที่แล้ว +8

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏

  • @kamaljeet8881
    @kamaljeet8881 2 ปีที่แล้ว

    ਬਹੁਤ ਵਧੀਆ ਵੀਡੀਓ ਮਨ ਖੁਸ਼ ਹੋ ਗਿਆ ਨਨਾਣ ਭਰਜਾਈ ਦਾ ਪਿਆਰ ਦੇਖ🙏🙏🙏🙏

  • @PawanKumar-qq6lt
    @PawanKumar-qq6lt 2 ปีที่แล้ว +37

    ਹਾਥੀ ਆਪਣੀ ਚਾਲ ਚਲਦਾ ਕੁੱਤੇ ਭੌਂਕਦੇ ਨੇ ਆਪਣਾ ਕੰਮ ਜੀਅ ਲਾ ਕੇ ਕਰੋ god bless you devgan family

  • @ਕੁਲਵੰਤਕੌਰਧਾਲੀਵਾਲਕੁਲਵੰਤਕੌਰਧਾਲੀ

    ਬਹੁਤ ਵਧੀਆ ਲੱਗਿਆ ਇਹ ਵਿਡੀਉ ਵਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ ਜੀ

  • @manaksingh8405
    @manaksingh8405 2 ปีที่แล้ว +11

    God bless you all family ੲਿਸ ਤਰਾਂ ਹੀ ਆਪ ਸਭ ਦਾ ਪਿਆਰ ਬਣਿਆ ਰਹੇ

  • @ashokjassal9803
    @ashokjassal9803 2 ปีที่แล้ว +3

    Love you dee tuc kyu tension lendo ooo tuhde veere tuhnu kinna piyar krde aaa tuhdi family bhut piyar krdi aaa Love 💘❤you deee

  • @sandeepkahlon3606
    @sandeepkahlon3606 2 ปีที่แล้ว +14

    Manpreet didi don't mind you know , ਆਰੀ ਦੇ ਦੰਦੇ ਇਕ ਪਾਸੇ, ਜਹਾਨ ਦੇ ਦੰਦੇ ਦੋਨੋ ਪਾਸੇ। You are the best actor . All the best 👍👍👍

  • @pargatsingh5684
    @pargatsingh5684 2 ปีที่แล้ว +1

    ਬਹੁਤ ਵਧੀਆ ਸੁਨੇਹਾ।

  • @seeratshorts241
    @seeratshorts241 2 ปีที่แล้ว +64

    Don't cry manpreet di
    I am proud of you di
    Acting is excellent
    💘 u

    • @anshpreetkaur4690
      @anshpreetkaur4690 2 ปีที่แล้ว +2

      Good job 2all family kash sada vi ewa da privar ho jawe mil jul k rehn wala
      Proud of you 🙏🙏

    • @parmjitkaurgrewal3308
      @parmjitkaurgrewal3308 2 ปีที่แล้ว

      Don't cry manpreet Didi g
      You are great

  • @surjitgill662
    @surjitgill662 2 ปีที่แล้ว

    ਮਨਪਰੀਤ ਆਪ ਇਕ ਬਹਾਦਰ ਧੀ ਹੈਂ ਪਰਮਾਤਮਾ ਤੈਨੂੰ ਹਮੇਸ਼ਾਂ ਚੜਦੀਕਲਾ ਵਿਚ ਰਖਣ

  • @riatparminder1044
    @riatparminder1044 2 ปีที่แล้ว +11

    Thude family ch kina pyar a Dil dekh ke rauna bhut vadiya family a ❤️❤️ waheguru ji thnu hmesha Khush rkhe chardikala ch rkhn gbu 🙏🙏 lot's of love ❤️❤️😘😘🥰🥰

  • @princeshooter5987
    @princeshooter5987 2 ปีที่แล้ว +1

    Dont wrry manpreet dunya de prvaa ny kerde love you and love you sareya nu god bless you manpreet jeeq👏👏👏👏👏👌👌❤❤❤❤❤👍👍👍🙏👌👌🙏🙏🙏

  • @shiviverma4981
    @shiviverma4981 2 ปีที่แล้ว +7

    Love u manpreet di love u devgan family ❤️❤️❤️❤️❤️❤️❤️❤️ waheguru ji Mehar karan te eda di tarkiaa den 👍👍👍👍👍

  • @dhadrianwalefans322
    @dhadrianwalefans322 2 ปีที่แล้ว +46

    ਪਰਮਾਤਮਾ ਆਪ ਸਭ ਨੂੰ ਖੂਸ਼ ਰੱਖਣ ਮਨਪ੍ਰੀਤ ਭੈਣ 🙏🏻🙏🏻🙏🏻🙏🏻🌹

  • @BaljitKaur-gg6os
    @BaljitKaur-gg6os 2 ปีที่แล้ว +5

    ਭਾਜੀ ਸਭ ਤੋ ਵਧੀਆ 🙏❤️

  • @surjitgill662
    @surjitgill662 2 ปีที่แล้ว

    ਪਰਮਾਤਮਾ ਹਰ ਇਕ ਪਰਿਵਾਰ ਵਿਚ ਇਸ ਤਰਾਂ ਦੀਆਂ ਧੀਆਂ ਨੂੰਹਾਂ ਹੋਣ ਤੇ ਧੀਆਂ ਦਾ ਹਿਰਦਾ ਠੰਢਾ

  • @charanjeetkaur2849
    @charanjeetkaur2849 2 ปีที่แล้ว +23

    ਮਨਪ੍ਰੀਤ ਖੁਸ਼ ਰਹੋ ਸਦਾ

  • @BaljitKaur-gg6os
    @BaljitKaur-gg6os 2 ปีที่แล้ว +1

    ਵੀਡੀਓ ਚ ਚੰਗੀ ਤੇ ਮਾੜੀ ਸੋਚ ਵਾਰੇ ਦੱਸਿਆ ਬਹੁਤ ਵਧੀਆ ਰੱਬ ਰਾਖਾ 🙏❤️

  • @kavitakalia6305
    @kavitakalia6305 2 ปีที่แล้ว +23

    Manpreet u r very lucky that you have nice caring brothers

  • @sarpanch591
    @sarpanch591 2 ปีที่แล้ว

    ABSOLUTELY ton brother and phabi rab tere vrge veer te phabi ghr ghr hon mainu rona aa gya video vekh k ਵਹਿਗੂਰੁ ਜੀ ਮੇਹਰ ਕਰੇ

  • @waheguru459
    @waheguru459 2 ปีที่แล้ว +7

    Great example of boldness salute your determination Manpreet ji and the family 👍🙏🙏

  • @jaswantkaur1841
    @jaswantkaur1841 10 หลายเดือนก่อน

    Dev veera tey una di mom gajab adakar ney mindo tey Manpreet di muskurahat very nice 🎉🎉

  • @sukhwinderasi473
    @sukhwinderasi473 2 ปีที่แล้ว +22

    Very nice message. God bless your family. Manpreet’s acting is always very natural.keep doing good job Manpreet. We support you Manpreet, love you.

    • @parwindersingh7757
      @parwindersingh7757 2 ปีที่แล้ว +1

      ਐਂਡ. ਇਸ ਊਪਰ ਕੂਜ ਨਹੀ

    • @amayrayoutuber4674
      @amayrayoutuber4674 9 หลายเดือนก่อน

      Waheguru bless you🔥❤❤

  • @jaskarandulay8339
    @jaskarandulay8339 2 ปีที่แล้ว +2

    ਬਹੁਤ ਵਧੀਆ👍💯👍💯

  • @avleenparry2532
    @avleenparry2532 2 ปีที่แล้ว +3

    Bare e vdia oo tuc saare ❤️💐 waheguru g hamesha khush rakhn sabb nu🥰🙏🏻

  • @satnamkaur1651
    @satnamkaur1651 2 ปีที่แล้ว

    Manpreet suprb very nicemindo bhi superb chugar khor logo se door rahe mindo ka roll very nic god bless ap ki teem ko.

  • @sabbirai1837
    @sabbirai1837 2 ปีที่แล้ว +7

    lov u manpreet waheguru chdde kla chrakkhan❤️❤️🙏🙏

  • @MandeepKaur-ui6hy
    @MandeepKaur-ui6hy 2 ปีที่แล้ว +2

    Don't cry.. Dear.. Loki ta aive bolde rehnde ne.. So don't care anybody.. Just do ur job.. God bless u.. 🙌🙌

  • @MK-lm8ro
    @MK-lm8ro 2 ปีที่แล้ว +7

    Love you Manpreet di plz don't cry.we are always with you 🙏

  • @navjot473
    @navjot473 2 ปีที่แล้ว +2

    Manpreet ji tusi na rovo tuhadi family tuhade nal a tuhanu bahut pyar karde a tusi loka di privah na kro koi kise nu khush dekh k khush nai hunda mindo di tuhanu bahut pyar karde a waheguru tuhadi family nu hamesha khush rakhe god bless you all team members hor traki kro

  • @Narinderkaur-le5ss
    @Narinderkaur-le5ss 2 ปีที่แล้ว +4

    very right Dev bete.we always want Manpreet.waheguru bless all of you

  • @BaljitKaur-gg6os
    @BaljitKaur-gg6os 2 ปีที่แล้ว +2

    ਵਧੀਆ ਸਿਖਿਆ ਦੇਣ ਵਾਲੀ ਵੀਡੀਓ ਰੱਬ ਰਾਖਾ 🙏❤️

  • @pargatsingh5684
    @pargatsingh5684 2 ปีที่แล้ว +4

    ਮਨਪ੍ਰੀਤ ਬੇਟੀ ਸਦਾ ਖ਼ੁਸ਼ ਰਹੋ।

  • @pavitarsandhu1311
    @pavitarsandhu1311 2 ปีที่แล้ว

    Manpreet Di..bolan. do loka nu ......U r amazing😙😙😙😍😍😍😍😍😍😍

  • @RahulSharma-se8ej
    @RahulSharma-se8ej 2 ปีที่แล้ว +3

    Best family parmathma thonu hamesha khush rakhe

  • @ਸੁਖਪਾਲਸਿੰਘ-ਨ8ਛ
    @ਸੁਖਪਾਲਸਿੰਘ-ਨ8ਛ ปีที่แล้ว

    ਬਾਈ ਜੀ ਬੋਹਤ ਬੰਦੀਆ ਬੋਲੀਆਂ ਹੈ ਵਾਹਿਗੁਰੁ ਜੀ ਮੇਹਰਬਾਨੀ ਹੋਵੇਗੀ

  • @PoonamSharma-mx8zo
    @PoonamSharma-mx8zo 2 ปีที่แล้ว +19

    Love you manpreet God bless you and your family members ❤

  • @deepikaahuja564
    @deepikaahuja564 2 ปีที่แล้ว

    Xactly ...manpreet is too good..manpreet to bina aah family adhuri hai...luv yew all ..n manpreet kise de gala te ina dhyan na deya kro..tuc hor mehnat kro te hor taraki kro ..waheguru ji tuhade naal ne🙏

  • @varinderkaurverynicebothof1737
    @varinderkaurverynicebothof1737 2 ปีที่แล้ว +5

    Manpreet you are so sweet little sis . Lots of love ❤️🙏🇬🇧

  • @mynanogarden6842
    @mynanogarden6842 2 ปีที่แล้ว +2

    Very nice message 👍👌👌👌
    God bless your family 🌹❤️
    Thank so much ji 🙏

  • @devilgaming1711
    @devilgaming1711 2 ปีที่แล้ว +3

    ਮਨਪ੍ਰੀਤ ਹਮੇਸ਼ਾ ਖੁਸ਼ ਰਹੋ ਲੋਕਾਂ ਦੀ ਪ੍ਰਵਾਹ ਨਾ ਕਰੋ

  • @sarabjeetkaur-rd8kd
    @sarabjeetkaur-rd8kd 5 หลายเดือนก่อน +1

    Very very good mindo ji Talwandi sabo Sri dmdma sahib ji ❤❤❤❤❤❤❤❤🎉🎉🎉🎉🎉🎉🎉🎉🎉

  • @RajinderSingh-de3pg
    @RajinderSingh-de3pg 2 ปีที่แล้ว +7

    Very nicely..god bless you nd and family members..from Malaysia rajveer.. thanks I am see your all vlog. Nice 👍👍👍👍

  • @pushpaatri6303
    @pushpaatri6303 2 ปีที่แล้ว

    Thank you sari teem nu sari video exilent mummy ji nu bahut bahut bahut namaste bahut bahut peyara rool krde ha na mummy ji sari kudiya chahdiya na mummy bargi saas or mindo ji nu bahut bahut peyar or sab nu mindo jasi nuh mile Manpreet didi nu b bahut bahut peyar mere doyade sareya naal gal Karn nu bahut man krda ha ji

  • @manvlog-ox9hb
    @manvlog-ox9hb 2 ปีที่แล้ว +2

    ਮੈ ਵੀ ਰੋਣ ਲੱਗ ਗੀ ਤੁਸੀ ਬਹੁਤ ਵਧੀਆ ਓ

  • @GurleenKaur-ce2gb
    @GurleenKaur-ce2gb 2 ปีที่แล้ว

    Very good veer g baut vdia lgi video jva shi jvab loka nu 👌 loka da ta kmm he ahi aa 🤷‍♀️love you Manpreet di

  • @neetusonu7248
    @neetusonu7248 2 ปีที่แล้ว +7

    Good job Manpreet dear.. Mata rani always bless you dear love u dear Manpreet ❤️💖😘

    • @surmeetkaur5734
      @surmeetkaur5734 2 ปีที่แล้ว

      Dont worry duniya da te kaam hai bolna sab di sunan lage te jeena mushkil ho jayega so keep it up

  • @rajniwason8059
    @rajniwason8059 2 ปีที่แล้ว

    Ye video dekh kar rona aagaya l love family jo log di ke liye bolte hai glat bat hai ap log bhut ache ho🙏🙏❤❤💕💕

  • @britneykaur2253
    @britneykaur2253 2 ปีที่แล้ว +8

    Manpreet Mam I am proud of you and your all family is great😊😍❤❤❤

    • @sksharma6427
      @sksharma6427 11 หลายเดือนก่อน

      👍👍👍 👍

  • @jawalasingh6044
    @jawalasingh6044 2 ปีที่แล้ว

    Eh ta meri v fvrt bnn chuki aa.. Meinu ehna sb nu dekh k bht jyada khushi hundi aa te akha ch hnju v aa jande ne.. Oh hnju khushi de v keh skde o te emotionaly v keh skdd o.. Khushi de ess kr k kyun k meinu bht vdia lgda k eda hi pyr hona chahida fmly ch

  • @gagandeepgrewal1547
    @gagandeepgrewal1547 2 ปีที่แล้ว +5

    Be strong manpreet di always appreciate your hard work love u 🥰😘😘

  • @ushachopra9582
    @ushachopra9582 ปีที่แล้ว +1

    Very nice 👍👍👍👍 twada pyar dekh kr menu v Rona aa gya

  • @gurmailkaur5769
    @gurmailkaur5769 2 ปีที่แล้ว +4

    Excellent.god bless manpreet and all the family sweet family.

  • @happytannutannu168
    @happytannutannu168 2 ปีที่แล้ว

    Perfect family tuhanu dekh ke menu meri family yaad aundi aa jdo meri 2 Nanad aandiya ne menu bhut vdiaa lgdi aa apni family and tuhadi family ... Didi loka da ta kam honda bolnda tusi tension ni leni kise di

  • @Kavita6809
    @Kavita6809 2 ปีที่แล้ว +4

    Mindo ji looking pretty😍😍 and her acting is awesome . Everyone’s acting looks so real. Keep it up Devgan family 👏🏻👏🏻👏🏻👏🏻😻Manpreet ji kuch to log kahenge logo ka kaam hai kehna . You keep showing your talent . You are amazing!!

  • @parveena2945
    @parveena2945 2 ปีที่แล้ว +1

    Mei aj hi tuhadi performance dekhi hai . Sab acha massage de rahe ho te Acting v bahut badhiya hai sab di 👌😍👍

  • @anureetkaur5990
    @anureetkaur5990 2 ปีที่แล้ว +4

    Don't worry sis I m proud of you ❤️ keep growing up ❤️❤️👍 god bless you happiness whole family 🙏

  • @sunitaverma8163
    @sunitaverma8163 2 ปีที่แล้ว +1

    so nice aaj ke time nanad bhabi ka pyaar v.good

  • @jaskirankaur6197
    @jaskirankaur6197 2 ปีที่แล้ว +4

    Good job Manpreet.
    Don't worry about people.
    U r the best dear as ur both families are very supportive. Hope to see u in other videos.

  • @PremSinghShikarMachhiannearDer
    @PremSinghShikarMachhiannearDer ปีที่แล้ว +1

    I am prem singh Shikar Machhian Manpreet meri bhain takre ho ke kari jao kam lok ta eda hi bolde rehnde ne
    I proud of you Manpreet sister

  • @manpreetkaurk277
    @manpreetkaurk277 2 ปีที่แล้ว +5

    Myself manpreet and like me... Manpreet u r very lucky.. U got such loving brother and specially bhabhi mindo bhabhi is awesome... Me also very gulluu mullu .. Love u manpreet.. Sweetu ..... My hobby include to meet u and ur family personally plssss give me an opportunity to meet u

  • @multani367
    @multani367 2 ปีที่แล้ว

    Sare Parivaar da pyaar baneya rahe.💗💗💗💗💗💗💗💗💗
    Dheya te ghar da ronak hudiya na. Aaj kal tah Nu te dhe ch koi farak nahi ha. ❤❤❤❤❤
    💗🙏God bless ur family🙏💗

  • @Diljani3878
    @Diljani3878 2 ปีที่แล้ว +5

    🙏🙏🙏God bless u always all family members🤟 Gud job👌👌👌

  • @dimplegill6519
    @dimplegill6519 ปีที่แล้ว

    Bhut ਸੋਹਣੀ ਕਲਾਕਾਰ ਮਿੰਦੋ ਭੇਣ

  • @simba13ish
    @simba13ish 2 ปีที่แล้ว +5

    I love u manpreet …
    Don’t listen to negative people ..
    they r all pagel ..
    Lots of love ❤️ monica lall

  • @nishasankhla6305
    @nishasankhla6305 2 ปีที่แล้ว

    Manpreet ji don't mind ko sturgal karda hai usnu bhut kujh sehn Krna peynda tusi ta lucky ho tuhade nal tuhada parivar hai rabb verga tuhade inlaws te tuhade Bhai bhabi ne 👌👌👌👌👌 superb lovso soooooo much Mandeep bsister 🌹❤️🥳🙏👏👍🌟😎😎😎😎👏🤩🤩🤩🤩🌟🌟🌟🌟🌟

  • @chamkaursingh9406
    @chamkaursingh9406 2 ปีที่แล้ว +7

    GOD BLESS YOU ALL FAMILY 💞💞 BABA nank ji tuhade te Mehar bherya hath rakhe

  • @manjitcheema7389
    @manjitcheema7389 2 ปีที่แล้ว

    ਬਹੁਤ ਵਧੀਆ ਜੁਬਾਬ ਲੋਕਾਂ ਨੂੰ ਚੁਪ ਕਰਵਾਉਣ ਲਈ

  • @kavishkanha6958
    @kavishkanha6958 2 ปีที่แล้ว +7

    Hlo mindo di, love ur styling tips , love ur all family , & Manpreet di ur r so cute love from Haryana ❤️❤️❤️

  • @jasvirkaur7075
    @jasvirkaur7075 2 ปีที่แล้ว

    Manpreet tusi bohat bhader ho rona nahi beta ih jo ida dia galla krdy oh ohna di choti soch hai🥰🥰🥰🥰

  • @neelamgujral1323
    @neelamgujral1323 2 ปีที่แล้ว +8

    I am proud of you man Preet beta God bless you always

    • @rekhasachdeva1639
      @rekhasachdeva1639 2 ปีที่แล้ว

      I love you beta I proud of you god bless you

    • @harishbhatiya9771
      @harishbhatiya9771 ปีที่แล้ว

      Koi mara nahin bolata sab nu acchi lagti Manpreet

  • @familychannel9562
    @familychannel9562 2 ปีที่แล้ว +2

    Love you Manpreet di....some people have work just to demotivate others ..they never do any work and come forward..but if anyone is trying so they demotivate them ...so stop crying ....feel proud that you are blessed with such a supportive family

  • @shaistasheik6013
    @shaistasheik6013 2 ปีที่แล้ว +8

    With out Manpreet ur vedios r incomplete lov to see u alll together ❤

  • @manjitkaurmanjit7636
    @manjitkaurmanjit7636 2 ปีที่แล้ว

    Manpreet tu. kismat wali aa jis ne. es pariwar wich janam lia God bless you

  • @tanveersingh6304
    @tanveersingh6304 2 ปีที่แล้ว +4

    God bless you all family love you manpreet de😘😘😘

  • @someelse-ui6kf
    @someelse-ui6kf 2 ปีที่แล้ว +1

    ਖੁਸ਼ ਰਹੋ ਭੈਣ ਭਾਈ

  • @anjurani3433
    @anjurani3433 2 ปีที่แล้ว +6

    Don't cry manpreet di i m proud of u dog always barking don't take tension plz

  • @chhabra300
    @chhabra300 ปีที่แล้ว

    Manpreet to bina ta hrr ik role adhura a eh main chracter a sada 😍so carry on mnpreet sis tusi loka di parwah na kro god bless you💕💕🙏

  • @gurniamatsingh8706
    @gurniamatsingh8706 2 ปีที่แล้ว +4

    👍👍💟💞Great job all of you GBU.