SURPRISE FOR SISTER (rakhri Gift ) ਮਨਪ੍ਰੀਤ ਨੂੰ ਗਿਫਟ

แชร์
ฝัง
  • เผยแพร่เมื่อ 23 พ.ย. 2024

ความคิดเห็น • 2.7K

  • @sarabjeetkaur-rd8kd
    @sarabjeetkaur-rd8kd 9 หลายเดือนก่อน +30

    ਦੇਵ ਬੇਟਾ ਜਿੰਨਾ ਦੇ ਡੈਡੀ ਨਹੀਂ ਹੋ ਜੋ ਡੈਡੀ ਦਿਤੀ ਨੂੰ ਵੇਖ ਕੇ ਰੋਣਾ ਤਾਂ ਆ ਹੀ ਜਾਂਦਾ ਬਸ ਤੋਂ ਨਹੀਂ ਰਹਿੰਦਾ ❤❤❤। ਸਰਬਜੀਤ ਕੌਰ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ ਵਾਹਿਗੁਰੂ ਜੀ ਖੁਸ਼ੀਆਂ ਮਾਨਦੇ ਰਹੋ

  • @pindasandhu6017
    @pindasandhu6017 หลายเดือนก่อน +15

    ਰੱਬ ਇਹੋ ਜਿਹੇ ਵੀਰ ਸਭ ਨੂੰ ਦੇਵੇ ਰੱਬ ਲੰਮੀਆਂ ਉਮਰਾਂ ਬਖਸ਼ੇ ❤

  • @binderdhumisounti1424
    @binderdhumisounti1424 3 ปีที่แล้ว +12

    ਬਹੁਤ ਵਧੀਆ ਗਿਫਟ ਵੀਰ ਜੀ ਤੁਹਾਡੇ ਵਰਗਾ ਵੀਰ ਰੱਬ ਸਭ ਨੂੰ ਦੇਵੇ

  • @JagdeepSingh-rw5uy
    @JagdeepSingh-rw5uy ปีที่แล้ว +16

    ਤੁਹਾਡੇ ਵਰਗੇ ਵੀਰ ਰੱਬ ਸਭ ਨੂੰ ਦੇਵੇ ❤️❤️🙏

    • @buttasingh6757
      @buttasingh6757 9 หลายเดือนก่อน

      Veera main kisnu phone kara mera ta veer rab kol 😭😭

    • @HarshDeep-ni1mg
      @HarshDeep-ni1mg 6 หลายเดือนก่อน

      Rab. Sab no veer. Dava

    • @Bota-pg8iq
      @Bota-pg8iq หลายเดือนก่อน

      ❤❤❤❤❤❤❤❤❤❤

    • @rajwantsinghsandhu
      @rajwantsinghsandhu 19 วันที่ผ่านมา

      Rab sb nu aho jehe veer deve

  • @soniakamal7948
    @soniakamal7948 ปีที่แล้ว +17

    Congratulations Mandeep you are so lucky to have brothers like Amar &dave🙏🙏🙏🙏🙏🙏🙏🌹🌹🌹🌹🌹🌹🌹

    • @daljeetkaur4713
      @daljeetkaur4713 6 หลายเดือนก่อน +1

      ❤❤❤❤❤❤❤❤❤❤❤❤❤😂

  • @HarpreetSingh-tt5di
    @HarpreetSingh-tt5di 2 ปีที่แล้ว +21

    ਵੀਡੀਓ ਦੇਖ ਕੇ ਰੋਣਾ ਆ ਗਿਆ ਵੀਰੇ ਮੇਰਾ ਹਮੇਸ਼ਾ ਖੁਸ਼ ਰਹੋ 👌👌👍

  • @rajveerrangian439
    @rajveerrangian439 6 หลายเดือนก่อน +13

    ਦੇਵ ਵੀਰੇ ਰੱਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਦੇਵ ਵੀਰੇ ਕੱਲਾ ਸੋਨੂ ਨੀ ਰਵਾਇਆ ਵੀਡੀਓ ਵੇਖਣ ਵਾਲਿਆਂ ਨੂੰ ਵੀ ਮਨਪ੍ਰੀਤ ਨੇ ਸਾਰਿਆਂ ਨੂੰ ਰਵਾ ਦਿੱਤਾ❤❤

  • @soniamajhu6076
    @soniamajhu6076 3 ปีที่แล้ว +31

    Veer ne pura fraz nibhaya apne papa da😘god bless you

  • @sarabjitkaur2171
    @sarabjitkaur2171 23 วันที่ผ่านมา +1

    ਬਹੁਤ ਸੋਹਣਾ ਲੱਗਿਆ ਜੀ ਤੁਸੀਂ ਇੰਨਾ ਭੈਣ ਨੂੰ ਪਿਆਰ ਕਰਦੇ ਆ ਜੀ ਬਹੁਤ ਵਧੀਆ ਲੱਗਿਆ ਮਿੰਦੋ ਜੀ ਦੇਵ ਜੀ ਦੇਵ ਫੈਮਲੀ ਜੀ

  • @Rahmanar-pg1ke
    @Rahmanar-pg1ke 11 หลายเดือนก่อน +8

    bht achy behn bhai hai Allah slamat rekhy AMEEN

  • @sweetysharma2036
    @sweetysharma2036 2 ปีที่แล้ว +11

    Kitne achhe brothers hai aise bhai sabke ho God bless all of you

  • @jot_jassal
    @jot_jassal 3 ปีที่แล้ว +217

    ਤੁਹਾਡੇ ਵਰਗੇ ਵੀਰ ਰੱਬ ਸਭ ਨੂੰ ਦੇਵੇ🌹🌹🌹🌹👌👌👌

    • @maninderkaur893
      @maninderkaur893 3 ปีที่แล้ว +6

      Jio mere lal ji

    • @jasvirSingh-mf4md
      @jasvirSingh-mf4md 3 ปีที่แล้ว

      Xhhxhxhdhhdhxuxuuuzuuyzyyuuuu and your z block 😘👍😩😩😩 xzfststattttstttstyyzt6yyzsdsdddrrrrrrdrrrtttttgggghhzssaaweeefftt

    • @SunnyJustin920
      @SunnyJustin920 3 ปีที่แล้ว

      th-cam.com/video/hHTwCfYQpq8/w-d-xo.html

    • @NoobTopper1
      @NoobTopper1 3 ปีที่แล้ว +6

      Love you bro

    • @kanwalpreetkaur2837
      @kanwalpreetkaur2837 3 ปีที่แล้ว +2

      Nic

  • @kuldeeppatto1865
    @kuldeeppatto1865 2 ปีที่แล้ว +17

    ਵਾਹਿਗੁਰੂ ਜੀ ਇੰਝ ਹੀ ਤੁਹਾਡੇ ਭੈਣ ਭਰਾਵਾਂ ਵਿੱਚ ਪਿਆਰ ਬਣਾਈ ਰੱਖਣ ਜੀ

    • @anjubala7054
      @anjubala7054 6 หลายเดือนก่อน

      Best veera

  • @ranjeetkaur7498
    @ranjeetkaur7498 ปีที่แล้ว +2

    ਬਹੁਤ ਵਧੀਆ ਜੀ ਰੱਬ ਤੁਹਾਡੇ ਵਰਗੇ ਵੀਰ ਸਭ ਨੂੰ ਦਵੇ

  • @LaviMaan-lf3px
    @LaviMaan-lf3px 26 วันที่ผ่านมา +1

    ਰੱਬ ਇਹੋ ਜਿਹੇ ਵੀਰ ਸਭ ਨੂੰ ਦੇਵ ਵਾਹਿਗੁਰੂ ਜੀ ਦੇਵਗਨ ਫੈਮਲੀ ਨੂੰ ਖੁਸ਼ ਰੱਖੇ 🙏🙏👌👌👌👌👍👍👍👍❤❤❤❤❤

  • @sarabjeetkaur-rd8kd
    @sarabjeetkaur-rd8kd 9 หลายเดือนก่อน +28

    ਤੁਹਾਡੇ ਵਰਗੇ ਭਰਾ ਰੱਬ ਸਭ ਨੂੰ ਦੇਵੇ ❤❤❤❤❤ ਸਾਡੇ ਭਰਾ ਸਾਨੂੰ ਕਰਦੇ ਐ ਦੇਵ ਅਤੇ ਅਮਰ ਬੇਟਾ ਤੁਹਾਡੀਆਂ ਸਾਰੀਆਂ ਵੀਡੀਓਜ ਬਹੁਤ ਸੋਹਣੀਆਂ ਹੁੰਦੀਆਂ ਹਨ ❤❤❤ ਸਰਬਜੀਤ ਕੌਰ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ 🎉🎉🎉 ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖਣ ਤਰੱਕੀਆਂ ਬਖਸ਼ਣ

  • @JaswinderSingh-bq2hk
    @JaswinderSingh-bq2hk 2 ปีที่แล้ว +13

    ਬਹੁਤ ਵਧੀਆ ਵੀਰ ਜੀ ਤੁਹਾਡਾ ਪਿਆਰ ਹਮੇਸ਼ਾਂ ਬਣਿਆ ਰਹੇ ਤੁਹਾਡਾ ਪਿਆਰ ਦੇਖ ਕੇ ਰੋਣਾ ਆ ਗਿਆ ਕਿਉਂਕਿ ਸਾਡੇ ਭਰਾ ਤਾਂ ਸਾਨੂੰ ਪਿਆਰ ਹੀ ਨੀ ਕਰਦੇ ਤੇ ਨਾ ਸਾਡੇ ਤੋਂ ਵਿਆਹ ਤੋਂ ਬਾਅਦ ਕਦੇ ਰੱਖੜੀ ਬਨਾਈ ਆ ਤੁਸੀਂ ਸਦਾ ਖੁਸ਼ ਰਹੋ

  • @KirandeepKaur-f5b
    @KirandeepKaur-f5b 29 วันที่ผ่านมา +3

    ਤੁਹਾਡੇ ਵਰਗੇ ਵੀਰ ਸਭ ਨੂੰ ਦੇਵੇ

  • @gagangagan1085
    @gagangagan1085 10 หลายเดือนก่อน +2

    ਦੀਦੀ ਨੂੰ ਦੇਖ ਕੇ ਤਾਂ ਵੀਰੇ ਰੋਣ ਆ ਗਿਆ miss you dad 😭😭😭😭

  • @charanjeetkaur7725
    @charanjeetkaur7725 15 วันที่ผ่านมา

    ਵਾਹਿਗੁਰੂ ਬੇਟਾ ਐਵੇਂ ਭੈਣ ਭਰਾਵਾਂ ਦਾ ਪਿਆਰ ਬਣਾਈ ਰੱਖੇ ਭੈਣ ਭਰਾਵਾਂ ਦਾ ਪਿਆਰ ਦਾ ਡੈਡੀ ਚੇਤੇ ਨਹੀਂ ਆਉਂਦੀ

  • @sukhapooniSukh
    @sukhapooniSukh 6 หลายเดือนก่อน +4

    ਹੈਲੋ ਕਲ ਮੈਂ ਆਪਣੇ ਭਰਾ ਨੂੰ ਬਹੁਤ ਜਿਆਦਾ ਪਿਆਰ ਕਰਦੀ ਆਂ ਸੋ ਮਨਪ੍ਰੀਤ ਮੈਂ ਮੇਰੇ ਫੇਵਰੇਟ ਹਾ ਠੀਕ ਆ ਤੋ ਮੇਰੇ ਮਾਮਾ ਵਰਗੇ ਆ ਠੀਕ ਆ ਇਸੇ ਕਰਕੇ ਉਹਨਾਂ ਨੂੰ ਕੋਈ ਉਹ ਦੱਸ ਹੋਵੇ ਤਾਂ ਉਹਨਾਂ ਚ ਮੈਂ ਨਾਲ ਖੜੀ ਆ ਮੈਂ ਪੂਨੀਆਂ ਤੋਂ ਬੋਲਦੀ ਆ

  • @simmisuri5316
    @simmisuri5316 3 ปีที่แล้ว +8

    Iss gift de liye.koi words hi nhi h pyar dekho sirf mai te khud hi ro payi itna pyar dekh kr ❤❤ Deb aapne Papa ka farz nibhaya h Amar to h hi bahut pyara ❤🌹luv you all family ❤❤🎉🎉🎉🎉 Happy Rakshabandhan 🎉🎉❤❤

  • @NavjotKaur-uw1vl
    @NavjotKaur-uw1vl 3 ปีที่แล้ว +12

    Tusi na bht emotional kr dende ho .... Beautiful family. Waheguru ji thunu hamesha khush rekhn

  • @gagguuppal9779
    @gagguuppal9779 หลายเดือนก่อน +2

    ਬਹੁਤ ਵਧੀਆ ਵੀਰ ਜੀ ਤੁਹਾਡੇ ਵਰਗਾ ਵੀਰ ਰੱਬ ਸਭ ਨੂੰ ਦੇਵੇ ਬਲਜਿੰਦਰ ਕੌਰ ❤❤❤❤

  • @ashmeetkaur7982
    @ashmeetkaur7982 ปีที่แล้ว +2

    Ver ji bhot vdeii lga Manu v roona a gi .m eh vdeii 2023,vich dekh Rahi h bhot vdeiii lga.khush raho dove ver ji.

  • @fatehsingh25
    @fatehsingh25 3 ปีที่แล้ว +22

    ਬਹੁਤ ਸੋਹਣਾ ਗਿਫਟ ਦਿਤਾ ਵੀਰ ਜੀ ਨੇ

  • @happymannu4272
    @happymannu4272 3 ปีที่แล้ว +9

    Waheguru ji devgan veer ji sari nu khushiyan bakhashish Karn very emotional video emotional karta yaar

  • @lakshdeepsingh9344
    @lakshdeepsingh9344 2 ปีที่แล้ว +18

    Waooo. Great family.waheguru ji always bless all. of. you

  • @pushpinderdhillon2118
    @pushpinderdhillon2118 24 วันที่ผ่านมา +1

    Ur sister is so lucky who have brothers like u.. I always watch ur program from USA. God bless u all family.❤🙏

  • @shubhvidhipathak4155
    @shubhvidhipathak4155 หลายเดือนก่อน +2

    Mummy papa Anmol hunde Aakri saha tak rehda ona ton baad bhai bhabhi maa baap bande tusi bohut lucky ho manprit congratulations

  • @sanjivnichawla8306
    @sanjivnichawla8306 10 หลายเดือนก่อน +3

    ਤੁਹਾਡਾ ਪਰਿਵਾਰ ਬਹੁਤ ਸੋਹਣਾ ਮਨਪ੍ਰੀਤ ਬਹੁਤ ਪਿਆਰੀ ਭੈਣ ਗਈ ਤੇ ਦੇਵਤੇ ਅਮਰ ਸਭ ਤੋਂ ਪਿਆਰੇ ਭਰਾ ਹੈ❤❤

  • @guddikalsi905
    @guddikalsi905 ปีที่แล้ว +14

    Congratulations MANDEEP you are lucky to have brothers like AMAR & Dave 🙏🏻🙏🏻🙏🏻🌷🎀💜

  • @sattapannu4172
    @sattapannu4172 หลายเดือนก่อน +3

    ਮੇਰੇ ਨਾਂ ਹੀ ਭਰਾ ਨਾ ਮੰਮੀ ਨਾ ਹੀ ਪਾਪਾ 😢😢😢😢😢

    • @sandeepbrar5382
      @sandeepbrar5382 26 วันที่ผ่านมา

      Hye rabba, rab eda kyun krda , mere vi haine ge

  • @NarinderSingh-rh9vk
    @NarinderSingh-rh9vk หลายเดือนก่อน +2

    ਤੁਹਾਡੇ ਜਿਹੇ ਵੀਰ ਰੱਬ ਸਭ ਨੂੰ ਦੇਵੇ ਜੀ

  • @Kaur.brar23
    @Kaur.brar23 หลายเดือนก่อน +2

    Nikka veer amar acting vadiya karda manu eh feel hoya Manpreet’s sis bdde veer nu father vang payar kadea eh hunda bhanne marre mother hanni 😢 so manu apni bdde sister da mother vangu payar onda ❤❤

  • @kiranbagga2852
    @kiranbagga2852 2 ปีที่แล้ว +9

    Heart tuching moments between brother nd sister,s relationship.

  • @doliesekhon7700
    @doliesekhon7700 3 ปีที่แล้ว +24

    WHAT A LOVELY BOND OF BROTHERS N SISTER....WAHEGURU BLESS UR FAMILY

  • @anjuanand8620
    @anjuanand8620 3 ปีที่แล้ว +7

    Soo lucky Manpreet u have got brothers & that too like dev & Amar god bless you and your family with luv & happiness always 💐🍰🎉🎊

  • @parkashdevi1759
    @parkashdevi1759 หลายเดือนก่อน +2

    ਸਦਾਹਸਦੇ ਵਸਦੇ ਰਹੋ ਬੇਟਾ ਵਾਹਿਗੂਰ ਮੇਹਰ ਕਰੇ

  • @KaramjitMastana
    @KaramjitMastana 10 หลายเดือนก่อน

    ਅਜਿਹੇ ਭਰਾ ਪਰਮਾਤਮਾ ਸਭ ਨੂੰ ਦੇਵੇ 🎉🎉🎉🎉🎉🎉🎉👌👌👌👌👌🌺🌺🌺🌺🌺

  • @sumanpunni5390
    @sumanpunni5390 3 ปีที่แล้ว +10

    Happy rakhdi 😊 god bless you all always. Sachi Manpreet nu dekh ke hanju rok ni hoye.🥰🥰 you all of you.

    • @kashmirkaur3388
      @kashmirkaur3388 2 ปีที่แล้ว

      ਸਾਰਿਆ ਦੇ ਵੀਰ ਏਦਾ ਦੇ ਹੋਣ

  • @sonisonisonisoni2079
    @sonisonisonisoni2079 3 ปีที่แล้ว +28

    Veere Rabb Tuhanda wargay veer har kise dev va🥺

    • @Sanmeetvlog9370
      @Sanmeetvlog9370 3 ปีที่แล้ว

      Hlo g please sada channel nu ve subscribe kardo

    • @SunnyJustin920
      @SunnyJustin920 3 ปีที่แล้ว

      th-cam.com/video/hHTwCfYQpq8/w-d-xo.html

    • @ksingh203
      @ksingh203 3 ปีที่แล้ว

      Veera rabb tuhanda wargay veer har kiss dav

  • @shakuntaladevi2834
    @shakuntaladevi2834 3 ปีที่แล้ว +8

    Congratulations to Devgan damily

  • @JaswinderKaur-rh6yx
    @JaswinderKaur-rh6yx หลายเดือนก่อน +1

    ਮਾਪਿਆਂ ਦਾ ਪਿਆਰ ਤਾਂ ਧੀਆਂ ਹੀ ਜਾਣਦੀਆਂ ਵੀਰੇ

  • @gurjitsinghkhalsa9317
    @gurjitsinghkhalsa9317 9 หลายเดือนก่อน

    ਵਾਹਿਗੁਰੂ ਜੀ ਆਪ ਸਭ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ very nice ji

  • @harjotkaler1616
    @harjotkaler1616 3 ปีที่แล้ว +12

    Such a lovely bond of brothers and sister❤️

    • @RahulSaini-hb4db
      @RahulSaini-hb4db 2 ปีที่แล้ว

      🤞🤞🤞🤞🤞🤛🤛🤛🤛😀🤛😀🥂😙😙😊😊😊😊

  • @amanpreetkaur8473
    @amanpreetkaur8473 3 ปีที่แล้ว +5

    Cute and gentile family God blessssss you all Always 💞👏😘😘😘

  • @kamkaur3355
    @kamkaur3355 3 ปีที่แล้ว +14

    Manpreet you are so lucky you got brothers like Dev and Amar god bless you 🙏 I'm still crying 😢 (from UK kamaljeet kaur 🙏 I shared as well 🙏

  • @paramjeetkaur4230
    @paramjeetkaur4230 หลายเดือนก่อน

    ਤੁਹਾਡੇ ਨਾਲਦੇ ਵੀਰ ਵਾਹਿਗੁਰੂ ਜੀ ਸਾਰਿਆਂ ਨੂੰ ਬਕਸ਼ਣ ਜੀ❤❤🎉🎉

  • @mandeepdadral7950
    @mandeepdadral7950 7 หลายเดือนก่อน +1

    ਤੁਹਾਡੇ ਵਰਗੇ ਵੀਰ ਰੱਬ ਸਭ ਨੂੰ ਦੇਵੇ❤❤❤🙏🙏

  • @gurjito5894
    @gurjito5894 3 ปีที่แล้ว +7

    Waooo....great family
    Waheguru ji always bless all of you
    Congratulations manpreet

  • @kaurpreetyreet1489
    @kaurpreetyreet1489 2 ปีที่แล้ว +16

    Waheguru ji 🙏 hmesha app nu khush rakhna

  • @ratedrmusic6981
    @ratedrmusic6981 3 ปีที่แล้ว +4

    Sweet love of bhai behan 💖🙂

  • @JotMaan-b9d
    @JotMaan-b9d 10 หลายเดือนก่อน

    ਬਹੁਤ ਵਧੀਆ ਗਿਫ਼ਟ ਆ ਤੁਹਾਡੇ ਵਰਗਾ ਵੀਰ ਰੱਬ ਸਭ ਨੂੰ ਦੇਵੇ

  • @Channi-h4j
    @Channi-h4j หลายเดือนก่อน +1

    So suprise Gift ❤️ your are missing your father I can understand your feelings 👍❤God bless you 🤗

  • @harpreetkaur5223
    @harpreetkaur5223 3 ปีที่แล้ว +18

    Manpreet di plz sad na HoeA kro koi gal ni jo hona c hogeà rabb thodi family nu eda khush rekhe

    • @SunnyJustin920
      @SunnyJustin920 3 ปีที่แล้ว +1

      th-cam.com/video/hHTwCfYQpq8/w-d-xo.html

  • @akmovies5169
    @akmovies5169 3 ปีที่แล้ว +12

    Happy Raksha Bandhan ji so sweet family, god bless you, congratulations to all of your family ❤️❤️❤️❤️❤️❤️❤️❤️

  • @mehingasinghvirk5492
    @mehingasinghvirk5492 3 ปีที่แล้ว +11

    So sweet family ❤

  • @rashmisharma4699
    @rashmisharma4699 หลายเดือนก่อน

    Bhut baar dekhi ye video utni Baar hi emotional hui ...khush rho bachho hmesha aise hi pyar mohabbat sy rho❤❤❤❤❤❤❤🧿

  • @Peter-eu1qm
    @Peter-eu1qm 22 วันที่ผ่านมา

    Congretchulation activity badhaiyan Tanu Activa diye blast family

  • @jagjeetsingh6994
    @jagjeetsingh6994 2 ปีที่แล้ว +10

    Waheguru ji hamesha pyar bnai rakhe

  • @amanpreetkaur8473
    @amanpreetkaur8473 3 ปีที่แล้ว +4

    Good social work and nice message ❤️💞

  • @ManjeetKaur-mj4ds
    @ManjeetKaur-mj4ds 3 ปีที่แล้ว +13

    Manpreet you. are so lucky ❤️Congratulations

  • @UstatBhatia95
    @UstatBhatia95 24 วันที่ผ่านมา

    Dev veere tuhadi video dekh rona nhi rukya eho jehe veer sab nu deve ❤❤

  • @rajveerrangian439
    @rajveerrangian439 6 หลายเดือนก่อน +1

    ਦੇਵ ਵੀਰੇ ਜੈਲੋ ਟੀ ਸ਼ਰਟ ਵਾਲਾ ਕਿਹੜਾ ਵੀਰਾ ਹੈ ਉਹ ਤੁਹਾਡਾ ਕੀ ਲੱਗਦਾ ਹੈ ਸਾਨੂੰ ਜਰੂਰ ਦੱਸੋ

  • @smahey926
    @smahey926 3 ปีที่แล้ว +6

    Wow congratulations manpreet love from surjit UK x ❤

  • @sandeepgill7923
    @sandeepgill7923 3 ปีที่แล้ว +5

    Ada de brother rab har sisters nu deve ana pyar karne wale God bless you

  • @Noor-wu3ni
    @Noor-wu3ni 2 ปีที่แล้ว +4

    Sweet family 💗

  • @killerstrike
    @killerstrike หลายเดือนก่อน

    Jdo koi v Khushi da tym hunda aa ty apny. Piyo di yad ty aaa jandi hi aa ty jaldi Rona aa jnda h miss u papa ji

  • @ArmaanABajwa
    @ArmaanABajwa 21 วันที่ผ่านมา +1

    ਤੁਹਾਡੇ ਵਰਗਾ ਭਰਾ ਰੱਬ ਸਭ ਨੂੰ ਦੇਵੇ ਮੇਰੇ ਭਰਾ ਤੇ ਭਾਬੀ ਨੇ ਮੈਨੂੰ ਬਲੋਕ ਕੀਤਾ ਹੈ ਨਾ ਫੋਨ ਕਰਦੇ ਨਾ ਮੇਰੇ ਘਰ ਆਉਦੇ

    • @RIMPYSINGLA-k6k
      @RIMPYSINGLA-k6k 17 วันที่ผ่านมา

      Mere b bro bhabi ne block kita hoya 5 sal ho gye

    • @ArmaanABajwa
      @ArmaanABajwa 17 วันที่ผ่านมา

      @@RIMPYSINGLA-k6k ਕੋਈ ਗੱਲ ਨਹੀਂ ਰੱਬ ਤੁਹਾਡੇ ਭਰਾ ਤੇ ਭਾਬੀ ਜੀ ਨੂੰ ਖੁਸ਼ ਰੱਖੇ ਉਹਨਾਂ ਦੀ ਲੰਮੀ ਉਮਰ ਹੋਵੇ ਸਾਡਾ ਰੱਬ ਨਾ ਰੁੱਸੇ ਰੱਬ ਸਾਨੂੰ ਨਾ ਬਲੋਕ ਕਰੇ

  • @GurpreetKaur-vr9nf
    @GurpreetKaur-vr9nf 3 ปีที่แล้ว +7

    So sweet family ❤️ congratulations 🎉🎉🎊🎊

    • @SunnyJustin920
      @SunnyJustin920 3 ปีที่แล้ว

      th-cam.com/video/hHTwCfYQpq8/w-d-xo.html

  • @amrinderkaur1198
    @amrinderkaur1198 3 ปีที่แล้ว +4

    Congratulations all family members very emotional moment

    • @amanpb789
      @amanpb789 2 ปีที่แล้ว

      Amanjotsingh

  • @harjinder.singhhsgharu3751
    @harjinder.singhhsgharu3751 2 ปีที่แล้ว +5

    CONGRATULATIONS DIDI JI GOD BLESS YOU

  • @SimranjitKaur-b6q
    @SimranjitKaur-b6q ปีที่แล้ว +1

    ਬਹੁਤ ਵਧੀਆ

  • @TejinderKaur-gd1uc
    @TejinderKaur-gd1uc หลายเดือนก่อน

    Manpreet you are so lucky waheguru ji tuhadi family nu chardikla vich rakhn 💐💐❤️

  • @sharanjitkaur3216
    @sharanjitkaur3216 3 ปีที่แล้ว +4

    I wish I could have brothers like u

  • @parkashkaurcongratulation5104
    @parkashkaurcongratulation5104 หลายเดือนก่อน

    ਰੱਬ ਇਹੋ ਜਿਹੇ ਵੀਰ ਸਭ ਨੂੰ ਦੇਵੇ

  • @sunnytoor7775
    @sunnytoor7775 ปีที่แล้ว

    ਤੁਹਾਡੇ ਵਰਗੇ ਵੀਰ ਰੱਬ ਸਭ ਨੂੰ ਦੇਵੇ

  • @joytix8277
    @joytix8277 6 หลายเดือนก่อน

    ਨਾਈਸ ਇਨਾ ਪਿਆਰ ਕਰਨ ਵਾਲੇ ਤੁਹਾਨੂੰ ਭਾਈ ਮਿਲੇ ਆ ਦੀਦੀ ਜੀ ਸਾਡੇ ਵਰਗੇ ਨੂੰ ਤਾਂ ਮਿਲਦੇ ਵੀ ਨਹੀਂ ਇਹ ਜੀ ਭਰਾ ਹੋ ਕੇ ਵੀ ਦੋ ਜਮਾ ਨਹੀਂ ਕਰਦੇ❤❤❤❤

  • @GurpreetKaur-px9jx
    @GurpreetKaur-px9jx ปีที่แล้ว

    I love all family members. Lot of thanks Dev and Amar.,Mother and bhabi. God bless all family members. 👏👏🛵🛵🌹🌹❤️❤️🥞

  • @VeerpalKaur-f2x
    @VeerpalKaur-f2x หลายเดือนก่อน

    Kise kise nu hi milde aa bhra ena pyar krn wale di bhut chngi kismat aa sodi jo ena pyr krde aa bhra gbu di

  • @vlux1055
    @vlux1055 หลายเดือนก่อน

    God bless to dear brothers Amar and Dev Bhabgwan itne pyare Bhai saari behno ko de

  • @minakshisharma643
    @minakshisharma643 ปีที่แล้ว +2

    Nic Activa Manpreet di ,👍

  • @GurpreetSingh-nh9mz
    @GurpreetSingh-nh9mz หลายเดือนก่อน

    ਵੀਰ ਜੀ ਬਹੁਤ ਸੋਹਣੀ ਵੀਡੀਓ ਹੈ 👌👌👌👌

  • @singhjaspal2710
    @singhjaspal2710 หลายเดือนก่อน

    ਤੁਹਾਡੱ ਵਰਗੇ ਵੀਰ ਰੱਬ ਸਭ ਨੂੰ ਦੇਵੇ

    • @singhjaspal2710
      @singhjaspal2710 หลายเดือนก่อน

      ਮੈ ਬਲਵਿੰਦਰ ਕੋਰ ਇੰਟਲੀ ਤੋ

  • @Surajpoonam-eh8vw
    @Surajpoonam-eh8vw 10 หลายเดือนก่อน

    ਤਾਹਡੇ ਵਰਗੇ ਵੀਰ ਰੰਬ ਸਬ ਨੂੰ ਦੇਵੇ ❤❤

  • @satvinderrani9082
    @satvinderrani9082 6 หลายเดือนก่อน

    Congratulations manpreet you are so lucky to have brothers like dave & amar

  • @davinderoberoi5959
    @davinderoberoi5959 ปีที่แล้ว +2

    Wah kya baat hai ❤

  • @sunilanarang6197
    @sunilanarang6197 24 วันที่ผ่านมา

    So sweet manpreet bacha GBU Happy Happy

  • @ManpreetMan-ul3iv
    @ManpreetMan-ul3iv หลายเดือนก่อน

    Vir ji aap ro rahi waheguru sariya khushiyan den god bless you always kush raho hassde raho

  • @balpreetkaur8125
    @balpreetkaur8125 หลายเดือนก่อน

    ਇਹੋ ਜਿਹੇ ਵੀਰੇ ਸਾਰਿਆਂ ਮਿਲੇ

  • @ParminderKaur-oi1gr
    @ParminderKaur-oi1gr ปีที่แล้ว +1

    Very nice 👌 beautiful surprise 😍

  • @laddosingh8016
    @laddosingh8016 2 หลายเดือนก่อน

    ❤❤ veer ji Ke pure fraz nibhaya apne papa da ❤❤ gbu.....

  • @simerjeetkaur7230
    @simerjeetkaur7230 หลายเดือนก่อน +1

    🎉🎉 ਦੇ ਪੁੱਤਰ ਬਹੁਤ ਬਹੁਤ ਸਭ ਨੂੰ ਭੈਣਾਂ ਭਰਾ ਇਦਾਂ ਦੇ ਮਿਲਣੇ ਚਾਹੀਦੇ ਨੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਦੇਖ ਕੇ

  • @rennugopal7770
    @rennugopal7770 หลายเดือนก่อน

    ਭਰਾ ਤੁਹਾਡੇ ਵਰਗੇ ਹੋਣੇ ਚਾਹੀਦੇ ਰੱਬ ਤੁਹਾਡੀ ਆ ੳਉਮਰਾ

  • @harjaskaur1880
    @harjaskaur1880 หลายเดือนก่อน

    Waheguru ji hamesha aap ji nu chardi kala bakshan❤

  • @sujalnagpal7401
    @sujalnagpal7401 2 หลายเดือนก่อน

    Jalalabad punjab tuhade warge veer rabb sb nu dewe Manpreet nu ronda dekh ke rona a gya g

  • @KulbirDhillon-w7r
    @KulbirDhillon-w7r 2 หลายเดือนก่อน

    ਕੁਲਬੀਰ ਕੋਰ ਮੇਰਾ ਵੀ ਕੋਈ ਭਰਾ ਨਹੀ ਹੈਗਾ ਦੇਵ ਤੇ ਅਮਰ ਵੀਰੇ

  • @AvneetKaur-z1d
    @AvneetKaur-z1d หลายเดือนก่อน

    ਦੇਵ ਵੀਰ ਦੇਖ ਕੇ ਰੋਣਾ ਆ ਗਿਆ

  • @durgadas-dz8ow
    @durgadas-dz8ow 10 หลายเดือนก่อน

    ਰੱਬ ਸਭ ਨੂੰ ਏਦਾਂ ਦੇ ਭਰਾ ਬਣਾਵੇ