What food should be eaten and avoided in winter । Dr Ashok Bishnoi | KHALAS AYURVEDA-09 | KHALAS TV

แชร์
ฝัง
  • เผยแพร่เมื่อ 16 ม.ค. 2025

ความคิดเห็น • 31

  • @jasbirrandhawa308
    @jasbirrandhawa308 หลายเดือนก่อน +9

    ਬਹੁਤਵਧੀਆਂ ਜਾਣਕਾਰੀ ਦਿਤੀ ਹੇ ਜੀ ਬਹੁਤ ਬਹੁਤ ਧਂਨਵਾਂਦ

  • @sewasingh5142
    @sewasingh5142 หลายเดือนก่อน +1

    ਡਾਕਟਰ ਸਾਹਿਬ ਜੀ ਬਹੁਤ ਵਧੀਆ ਵਿਚਾਰ ਧਨਵਾਦ ਹਰਸ਼ਰਨ ਕੌਰ ਬੇਟਾ 🙏🙏

    • @sewasingh5142
      @sewasingh5142 หลายเดือนก่อน

      🙏🙏👌❤️

  • @surjitgill662
    @surjitgill662 7 วันที่ผ่านมา

    ਆਪ ਦੇ ਪਰੋਗਰਾਮ ਸੁਣਕੇ ਬਹੁਤ ਕੁਝ ਸਿਖਣ ਨੂੰ ਮਿਲਦਾ
    ਸ਼ੁਕਰੀਆ ਬੀਬੀ ਹਰਸ਼ਰਨ ਕੌਰ ਜੀ ਔਰ ਡਾਕਟਰ ਅਸ਼ੌਕ ਬਿਸ਼ਨੋਈ ਜੀ
    Thanks ji
    🎉🎉❤❤❤

  • @narinderkaur8246
    @narinderkaur8246 หลายเดือนก่อน +1

    ਅੱਜ ਤੋਂ ਪੰਜਾਹ ਪਚਵੰਜਾ ਸਾਲ ਪਹਿਲਾਂ ਬਜ਼ੁਰਗ ਆਯੁਰਵੈਦ ਦਵਾਈਆਂ ਨਾਲ ਘਰ ਹੀ ਸਾਰੇ ਪਰਿਵਾਰ ਦਾ ਇਲਾਜ ਕਰਦੇ ਸਨ ਜੋ ਬੜਾ ਕਾਰਗਰ ਸਾਬਤ ਹੁੰਦਾ ਸੀ। ਕੋਈ ਸਾਈਡ ਅਫੈਕਟ ਨਹੀਂ ਸੀ ਹੁੰਦਾ। ਮੈਂ ਯਾਦ ਹੈ ਕਿ ਸਾਡੇ ਵਡੇਰੇ ਬਰਸਾਤ ਦੇ ਮੌਸਮ ਵਿੱਚ ਚਰੈਤਾਜ਼ਰੂਰ ਪਿਲਾਉਂਦੇ ਸਨ ਬਾਕੀ ਘੁੱਟੀ ਦੀਆਂ ਗੋਲੀਆਂ ਰਸੌਂਤ ਕਾਲੀ ਜੀਰੀ ਆਦਿ ਖਾਣ ਨੂੰ ਦਿੰਦੇ ਸੀ ਜਿੰਨ੍ਹਾਂ ਦੀ ਵਰਤੋਂ ਕਰਕੇ ਅਸੀਂ ਬੀਮਾਰੀਆਂ ਤੋਂ ਬਚੇ ਰਹੇ ਹਾਂ।

  • @sukhwindersinghsandhu7250
    @sukhwindersinghsandhu7250 หลายเดือนก่อน +1

    Thanks my dear bro

  • @baljitkaurcanada
    @baljitkaurcanada หลายเดือนก่อน +4

    Thanks doctor sahib ji

  • @kuljindersingh8282
    @kuljindersingh8282 หลายเดือนก่อน +5

    ਵਧੀਆ ਜਾਣਕਾਰੀ ਹੈ ਜੀ।।

  • @gurandittasinghsandhu5238
    @gurandittasinghsandhu5238 หลายเดือนก่อน +12

    ਹਰਸ਼ਰਨ ਬੇਟੀ ਮੈਂ ਇੱਕ ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀ। ਅੰਗਰੇਜ਼ੀ ਘੱਟ ਬੋਲਿਆ ਕਰੋ। ਜਿਹੜਾ ਵੀ ਤੁਹਾਡੇ ਪ੍ਰੋਗਰਾਮ ਵਿੱਚ ਕੋਈ ਆਉਂਦਾ ਹੈ ਉਹਨੂੰ ਬੇਨਤੀ ਕਰ ਦਿਆਂ ਕਰੋ ਹਰ ਗੱਲ ਆਪਣੀ ਮਾਂ ਬੋਲੀ ਵਿਚ ਕਰਿਆ ਕਰੋ।

  • @shinderpalsingh3645
    @shinderpalsingh3645 หลายเดือนก่อน +1

    ਬਹੁਤ ਵਧੀਆ ਬੇਟਾ ਹਰਸਰਨ ਸਿਹਤ ਸਬੰਧੀ ਜਾਣਕਾਰੀ ਦਿੰਦੇ ਹੋ ਹਫ਼ਤਾਵਾਰੀ

  • @HarjitSingh-mb1ej
    @HarjitSingh-mb1ej หลายเดือนก่อน +1

    🙏 ਧੰਨਵਾਦ ਬੀਬੀ ਹਰਸ਼ਰਨ ਕੌਰ ਜੀ ਅਤੇ ਡਾ: ਸਾਹਿਬ ਜੀ । ❤🙏🙏

  • @karamjeetkaurguddi4284
    @karamjeetkaurguddi4284 หลายเดือนก่อน +1

    🙏🙏ਵਾਹਿਗੁਰੂ।ਜੀ❤❤ਧੰਨਵਾਦ।ਜੀ

  • @jaspalkaur8920
    @jaspalkaur8920 หลายเดือนก่อน +2

    Thanks sir

  • @AmarjitSingh-hr3kf
    @AmarjitSingh-hr3kf หลายเดือนก่อน +1

    ਤੁਹਾਡਾ,ਪਰੋਗਰਾਮ ਚੰ

  • @harminderkaur939
    @harminderkaur939 หลายเดือนก่อน +5

    Waheguru ji 🙏 god bless you🎉🎉🎉🌹🙏🌹

  • @PalwinderSingh-hk4ed
    @PalwinderSingh-hk4ed หลายเดือนก่อน +1

    Khadoor sahib yes amen

  • @daljitkaur2851
    @daljitkaur2851 หลายเดือนก่อน +1

    Great knowldge

  • @KirandeepKaur-vb6pd
    @KirandeepKaur-vb6pd หลายเดือนก่อน +1

    Thanks sir ji

  • @exploreplaza7695
    @exploreplaza7695 หลายเดือนก่อน +1

    Very nice 💯💯👍👍👍👍

  • @gursharankaursidhu5665
    @gursharankaursidhu5665 หลายเดือนก่อน +1

    Good

  • @kantadevi5662
    @kantadevi5662 หลายเดือนก่อน

    Ashthuma de bimari lai video banana doctor sahib ji

  • @crazyteg6686
    @crazyteg6686 หลายเดือนก่อน +1

    ਬਾਕਮਾਲ ❤

  • @surjeetsingh-wh7fn
    @surjeetsingh-wh7fn หลายเดือนก่อน

    ❤❤❤❤

  • @surjitgill662
    @surjitgill662 7 วันที่ผ่านมา

    Dr sahib jj ਸਰਦੀ ਵਿਚ ਅਲਸੀ ਔਰ ਮੇਥੇ ਬਣਾ ਕੇ ਖਾਣੇ ਚਾਹੀਦੇ ਹਨ ? ਕੀਹੜੇ ਲੋਕਾਂਨੂੰ ਨਹੀ ਖਾਣੀ ਚਾਹੀਦੀ ?
    ਕੀਹੜੀਆਂ ਨੂੰ ਖਾਣਾ ਚਾਹੀਦੀ ਕਿਸ ਟਾਈਮ ਤੇ ਖਾਣੀ ਚਾਹੀਦੀ
    ਜਰੂਰ ਦਸਿਓ ਜੀ

  • @parwindermanan
    @parwindermanan หลายเดือนก่อน

    hing geo wich bhun ke khao khana kahde nal he jarur dasna 🙏

  • @bantasingh9129
    @bantasingh9129 หลายเดือนก่อน

    Sir ji Gathia ve vat Rog haiji.

  • @DarshanSingh-kj3if
    @DarshanSingh-kj3if หลายเดือนก่อน

    PL URIC ACID TREATMENT

  • @baljitkaurcanada
    @baljitkaurcanada หลายเดือนก่อน

    Doctor sahib da adress dusso

  • @swaransingh1412
    @swaransingh1412 หลายเดือนก่อน

    ਚਵਨਪ੍ਰਾਸ਼ ਕਿਹੜੀ ਕੰਪਨੀ ਦਾ ਵਧੀਆ ਇਹ ਜ਼ਰੂਰ ਵੈਦ ਜੀ ਤੋਂ ਪੁੱਛ ਕੇ ਦੱਸੋ ਜੀ।

  • @AmarjitSingh-hr3kf
    @AmarjitSingh-hr3kf หลายเดือนก่อน +2

    ਡਾਕਟਰ,ਸਾਹਿਬ,ਜੀ,ਮੈ,ਰਾਤ,ਨੁੰ,ਕੰਮ,ਤੇ,ਜਾਦਾ,ਹਾ,ਤੇ,ਸਵੈਰੇ,ਆ,ਕੈ,ਸੋਂ,ਜਾਦੇ,ਹਾ,ਦੁਪੇਹਿਰ,ਨੰ,ਉਠਦਾ,ਹਾ,ਫਿਰਕੀ,ਕਰਿਏ,ਜਰੁਰ,ਦਸਨਾਧੰਨਵਾਦ