ਕਰਮਾ ਦਾ ਖੇਡ| ਜੋ ਬੀਜਿਆ ਉਹ ਵੱਢਣਾ ਈ ਪੈਣਾ| ਕਰਮਾਂ ਦੇ ਲੇਖੇ| Law of Karma
ฝัง
- เผยแพร่เมื่อ 9 พ.ค. 2024
- Discover the cosmic dance of cause and effect, and gain insights on how embracing awareness can lead to karmic liberation. It's a guide to navigating life's intricate threads, fostering growth, and finding harmony within the cycles of karma. 🌟🔄 #SpiritualJourney #CosmicWisdom #lifejourney
ਬਹੁਤ ਹੀ ਲਾਹੇਵੰਦ ਸਾਬਤ ਹੋ ਰਿਹਾ ਹੈ ਜੀ,
ਇਕ ਗੱਲ ਪੁੱਛਣੀ ਹੈ ਕਿ ਆਪ ਜੀ ਨੂੰ ਐਨੀ ਸਮਝ ਕਿੰਵੇ ਆਈ ਹੈ ਜੀ,ਸਾਨੂੰ ਵੀ ਜਰੂਰੀ ਜਰੂਰੀ ਗੱਲਾਂ ਜਰੂਰ ਦੱਸਣਾ ਕਰੋ ਜੀ ਤਾਂਕਿ ਸਾਡੀ ਜਿੰਦਗੀ ਸੌਖੀ,ਤੇ ਰੱਬ ਦੇ ਹੁਕਮ ਅਨੁਸਾਰ ਜੀ ਸਕੀਏ
ਬਹੁਤ ਬਹੁਤ ਸ਼ੁਕਰਾਨਾ ਜੀ ❤
Waheguru JI sumat bakshey
ਸਤਿ ਜੀ
੧ਓ ਸਤਿਨਾਮੁ ਸਤਿਨਾਮੁ ਸਤਿਨਾਮੁ ਸਤਿਨਾਮੁ ਸਤਿਨਾਮੁ ਸਤਿਨਾਮੁ ਸਤਿਨਾਮੁ ਸਤਿਨਾਮੁ ਸਤਿਨਾਮੁ ਸਤਿਨਾਮੁ ਸਤਿਨਾਮੁ ਸਤਿਨਾਮੁ ਸਤਿਨਾਮੁ ਸਤਿਨਾਮੁ ਸਤਿਨਾਮੁ ਸਤਿਨਾਮੁ ਸਤਿਨਾਮੁ ਜੀ
Thank you veer ji aj ek bahut vadhe swaal da jwab mil gya aj menu
❤❤waheguru ji❤❤
ਵਾਹਿਗੁਰੂ ਜਿਹੜੀਆਂ ਮੇਰੇ ਅੰਦਰ ਗਿਲਟਾ ਫਸੀਆਂ ਹਨ ਮਨ ਨੂੰ ਬੁਹਤ ਵਰਜਿਆਂ ਨਾ ਜਾ ਪਰ ਇਹ ਫਿਰ ਉਸੇ ਨੂੰ ਲੈਣ ਬਹਿਦਾ ਕਿਵੇਂ ਛੁਟੇ ਕੁਝ ਪਤਾ ਨਹੀਂ ਇਕ ਨਾਮ ਦਾਜਾਨਾਮੀ ਦਾ ਆਸਰਾ
ਬੇਅੰਤ ਦੇ ਗੁਣ ਦੀ ਸਾਂਝ ਸਤਿ ਸ੍ਰੀ ਅਕਾਲ🙏🏻
Thanku veer ji..menu lagda meri ardas kbool ho gye...mai kehndi hundi c baba nanak tu waddy waddy papean nu sirf ek shabad nal badal detta....tusi mere ton Roz nitnam ch hajri lwaondy o phir mai kad badlangi Manu kadon shabad nal sohggi aaegi😭 thanx to you...tuhadeean videos sun k menu aapneaa galteen saaf nazar aaon lag peeaan or gurbani v samaj aon lag pai....purra najarreaa hi badal gaya... thanku so much....God bless you 🙌
Waheguru ji 🙏
ਵਾਹਿਗੁਰੂ ਜੀ
ਦੀਪ ਜੀ ਸੰਯੋਗ ਵਿਜੋਗ ਦੋਇ ਕਾਰ ਚਲਾਵੇ ਲੇਖੇ ਆਵੈ ਭਾਗ ਇਸਦਾ ਕੀ ਮਤਲਬ ਹੈ ਜੋ ਸਾਡਾ ਵਿਆਹ ਹੁੰਦਾ ਹੈ ਉਹ ਆਪਣੀ ਮਰਜ਼ੀ ਨਾਲ ਹੁੰਦਾ ਹੈ ਜਾਂ ਪਹਿਲਾਂ ਤੋਂ ਹੀ ਸੰਯੋਗ ਲਿਖੇ ਹੁੰਦੇ ਹਨ
Veer ji 🙏 inha da name Gagandeep aa te Ferozepur tu aa ji
Waheguru ji
ਬਹੁਤ ਵਧੀਆ ਵੀਰ ਜੀ ਆਪ ਜੀ ਤੇ ਗੁਰੂ ਮਹਾਰਾਜ ਜੀ ਦੀ ਬਹੁਤ ਕਿਰਪਾ
👍🙏🏻
Regards ❤❤🎉🎉
🙏
Bahut sohne vichaar
Bilkul sahi kahea waheguru, guru ne eho ahsaas karea ee, chahe tuse sahe v hovo rab ji phir v thuhanu hor v nikhar lai muskila ch paunde ne , ohh khott kad de ne, apne warga banaun lai, jina chir til maatr vikaar rahn ge parkh chalde rahe ge, chotta lag dea rahn gea. Sansaar walo dukh de ke waheguru jo sach hai oss da gyan karode ne. Waheguru. ...sarbat da 😊bhala karn🙏
ਵਾਹਿਗੁਰੂ ਜੀ 🙏
Satnaam satnaam satnaam satnaam satnaam satnaam satnaam ji
Wahguru ji
Waheguru ji❤
ਬਹੁਤ ਵਧੀਆ ਢੰਗ ਨਾਲ ਤੁਸੀਂ ਸਮਝਾਇਆ ਹੈ। 🙏
Waheguru Ji Ka Khalsa Waheguru Ji Ki fàteh, Waheguru Waheguru Waheguru...
ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻
Waheguru ji sbda bhla kro ji 🙏
WaHeGuRu g bahut hi vadia vichare hoyi
❤❤❤❤❤
ਵਾਹਿਗੁਰੂ ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਵਿਚਾਰ ਨੇ ਸਦਾ ਖੂਸ਼ ਰਹੋ ਬੇਟਾ ਜੀ❤
👌🙏🙏
Bhut wadia gallan dasiyan veer ji bhut bhut dhanwad veer ji🙏🙏🙏
Very nice
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Thank you❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Bhut vadya samjaya veer ji 🙏 🙌 ❤waheguru ji hor meher karan❤ Thank you waheguru ji 🙏 ❤️ Thank you universe ❤love you to all brahmand 🙏 ❤️
100.percent.sach.ha
beautiful.. so touched .. very well said
Waheguru g tusi Bhtt sohni Seva Niba rahe o …. Chardi kala 🙏🏻❣️
Hello veere, bhht kuj sikhn nu milda thuhade kolo , I am grateful for that thank you
ਧੰਨਵਾਦ ਜੀ bhut question de answer mil gye🙏
Waheguru ji thode vichar bhut sukoon de rhe hai🙏🏻. Mae gusse di gulaam c pta nai kinne salan to bhut videos dekhiya meditation kiti but tusi kush minutes ch hi shesha dikha dita 🙏🏻. Shukriya veere🙏🏻. Hun enwe lgda ki meri body bhut light weight ho gyi hai bhut bhaar c 🙏🏻. Life vich pehili vaar hoya ki mae bina gusse to inne din kadd lye 🙏🏻. Waheguru ji sabte mehar karan🙏🏻
ਵੀਰ ਜੀ ਮੈਨੂੰ ਪਤਾ ਮੇਰੇ ਕੋਲੋ ਗਲਤ ਕੰਮ ਹੋ ਗਿਆ। ਕੀ ਓਹ ਕਰਮ ਕਟਿਆ ਜਾ ਸਕਦਾ
ਗਲਤੀ ਦਾ ਅਹਿਸਾਸ ਹੋ ਜਾਣਾ ਹੀ ਕਰਮ ਕੱਟੇ ਜਾਣ ਦੀ ਸ਼ੁਰੂਵਾਤ ਹੈ, ਬਾਕੀ ਮਨ ਜੂਝੇਗਾ ਵੀ, ਭਟਕੇਗਾ ਵੀ, ਜਦੋ ਤੱਕ ਪਿਆਰ ਨਾਲ ਭਰ ਆਪਣੇ ਆਪ ਨੂੰ ਦੁਬਾਰਾ ਖ਼ਾਲਸ ਨਹੀ ਕਰ ਲੈਦਾ ।
Khalsa ji di fateh ....
Sona samjhaya karma vaare
Par veer mere bada aukha v ess raah nu samjna ..
Sachepatshaah mera sath Dena ehojia samaj apne andar utar sake...aap ji di beti..
Apne iss vadde veer di bhen
Chardikla ch raho veer ji
ਜੇਕਰ ਸੰਜੋਗ ਪਹਿਲਾਂ ਤੋਂ ਹੀ ਲਿਖੇ ਹੁੰਦੇ ਹਨ ਪਹਿਲਾਂ ਤਾਂ ਬੱਚਿਆਂ ਦੇ 20 21 ਸਾਲ ਦੀ ਉਮਰ ਵਿੱਚ ਹੀ ਵਿਆਹ ਕੀਤੇ ਜਾਂਦੇ ਸਨ ਅਤੇ ਹੁਣ 30 ਸਾਲ ਦੀ ਉਮਰ ਤੱਕ ਵੀ ਬੱਚੇ ਵਿਆਹ ਨੂੰ ਨਹੀਂ ਮੰਨਦੇ ਇਸ ਬਾਰੇ ਦੱਸੋ ਸੰਜੋਗਾਂ ਦਾ ਕੀ ਮਤਲਬ ਹੈ
ਜਿਸ ਪਾਇਆ ਭੇਦ ਕਲੰਦਰ ਰਾਹ ਖੋਜਿਆ ਆਪਣੇ ਅੰਦਰ ਦਾ
Veer ji law of attraction te v jankari deo..plz es topic related video jror bnaeo🙏🏻🌸
Hopefully you will clarify ji
Prarabdh karm
Sanchit karm
Kriman karm
Sab kuch store hai jive computer di ram memory storage memory hundi
Usi prakar bande di vi storage ram memory vi hai prantu Banda usnu tab tak access ni kar payega jad tak kirpa na kare hari... Jiste kirpa kare parmatma fir usde lakha crore arba kharba janma di storage clear kar dega,, sirf ek anti virus paa ke sab kuch saaf kar denda.,teh sab kuch halke halke samaj aan lagegi,,
Khojo khojo satya yahi aas pass hai
Vveer kudrat sajaa didi hai
Tusii kudrat nu parmatma vee kah sakdeee hoo
ਬੇਟਾ ਜੀ🙏
ਹੁਣੇ ਮੈ ਆਪਣੇ ਘਰ ਦੇ ਬਾਹਰ ਪਾਣੀ ਦੇ ਕੰਢੇ ਪੇੜਾ ਥੱਲੇ ਬੈਠੀ ਸੀ ਧਿਆਨ ਵਿੱਚ
ਬਹੁਤ ਰੰਗ ਬਰੰਗਾ ਮਹੌਲ ਬੰਦ ਅੱਖਾਂ ਨਾਲ ਦਿਸ ਰਿਹਾ ਸੀ
ਰੰਗ ਦੂਰੋ ਆ ਰਹੇ ਸੀ ਤੇ ਮੇਰੇ ਮੱਥੇ ਵਿੱਚ ਵੜਦੇ ਆ ਰਹੇ ਨੇ ਇਹ ਕੀ ਸੀ
ਮਹੌਲ ਵਧੀਆ ਲੱਗ ਰਿਹਾ ਸੀ ਚਿੜੀਆਂ ਦੀ ਆਵਾਜ ਪਾਣੀ ਦੀ ਆਵਾਜ਼ ਸੁਣ ਰਹੀ ਸੀ
Anhadh naadh di halki halki kirpa may b..
.
ਵਾਿਹਗੁਰੂ ਜੀ
ਰੰਗ ਬਰੰਗ ਬਿਲਕੁਲ ਵੀ ਨਹੀਂ ਦੇਖਣੇ।
Jyda ਜਾਣਕਾਰੀ ਲਈ ਕਿਸੇ ਗੁਰਮੁਖ ਦੀ ਸੰਗਤ ਕਰੋ
Par paji ..ithe te marre karma valeya nu kuch v nhi hunda ..menu inj lagda
Vire os prmatma di gunah gar ha. Ki menu wahe guru maf kar denge 😭😭
Brother ji
Nanak da jogi
change kr ta
Ki hoya ji
Naam kive japiye? veer g este video bnao
Veer ji menu kye baar Ghar de karje nu le ke eny tention hodi he ki gose vich mami naal laday ho jandi he
Bhaji sanu karam tan pta lg geya v hunde ne but eh kida pta lage k asi ki bure karam kite ne te kdo kite ne fir apa ohna nu kive sudar skde hai??????
Main veer g tuhade naal gl krna chaundi a but main koi social platform nai use krdi.. how can i reach out
Mein v apni life ch thehraw chahni ha o kiwe ayega.
Veere jehra koi sach bolda oh ekla kyon reh janda ?? ?
Hi veere ji …….. meri life ch kuch negative persons ne jo mere relative ne mai Ona toi bhut cut off Kardi han but kuch reasons karke o persons life Vichy ja ni sakde because o important relative ne je mai appni life appne according theek han tai v ona person nu problem hai menu kuch ni Samaj ki mai ki kara tusi please is te menu video ch answer karo but mera name na use kario .. may be tusi mere lai . God da koi face hovo . Thank you
ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਕੋਈ ਕਿਤਾਬ ਦੱਸੋ ਵੀਰ ਜੀ। ਮੈਂ ਉਨ੍ਹਾਂ ਦੇ ਪੂਰੇ ਜੀਵਨ ਬਾਰੇ ਪੜਨਾ ਚਾਹੁੰਦੀ ਹਾਂ। pdf ਹੈ ਤਾਂ ਉਹ description ਵਿੱਚ share ਕਰ ਦਿਉ ਜੀ।
Brother suicide bare v kuch dasso ki suicide krna sahi hai ya nai je koi bhut dukhi hove ta oh ki Kare
Waheguru ji
It’s karma theory that we always get back what we do
But I have confusion that one of my karma gives happiness to my mom and same karma hurt my life partner
So how to calculate and learn??
ਵੀਰ ਜੀ ਆਪ ਜੀ ਨਾਲ contact ਕਿਵੇਂ ਕਰ ਸਕਦੇ ਆ
Baai tuhadi awaj Harmanjeet bhaaji huna wrgi a.
Phir aa karm khatam kive hongge....
veer g apa koi satsang ch jnde a tan othe ehi dsya jnda hai ki kismat pehla to he likhi hoyi hai Jo tuhadi kismat ch ohi milna ...fer eh sab sach ja jhooth
veer jad life ch ida da time aunda ke bnda bht dukhi te kla feel krda jad koi b rasta na dikhe ta ki kriye🙏🥺
parmatma da nam japo🙏
ਬੰਦੇ ਹੱਥ ਕੁਝ ਨਹੀ ਹੈ ਜੀ
Veer naam japoo
Sarree vikarr khatamm
Pakka
Bina naam jap to
Nahi ho sakda
Not only with simran or jaap but satguru sangat is more helpful
Asi guru de sikh haa sikh koi darm nai asi sikhana aaa
22 ji sand me phone mobar plz
Han veere je 84 de vich dangai de opar rab ose vele chaperdh marda tan os no ahsas hunda
Ruh no saza deni kio zulam te is sareer ne kita
Par samaz nai paide
How can I contact you?
Bot sohna vichar ny bhai saab ji
Waheguru ji
Waheguru ji 🙏
🙏🙏
ਵਾਹਿਗੁਰੂ ਜੀ 🙏
ਵਾਹਿਗੁਰੂ ਜੀ
Waheguru ji
Waheguru ji
Waheguru ji
Waheguru ji
Waheguru ji
Waheguru ji
🙏🙏