Makhana Ki Sabji Recipe..Kids Ate It First Time
ฝัง
- เผยแพร่เมื่อ 8 ก.พ. 2025
- Makhana Ki Sabji Recipe..Kids Ate It First Time
My Kitchen Appliances
EG EKWA Vacuum Cleaner - amzn.to/39zNaUK
LG 21 L Convection Microwave Oven - amzn.to/3g1eQ5V
Rico All in One Food Processor- amzn.to/3bTSgdk
Inalsa Food Processor- amzn.to/35wfOUx
Rock Tawa Dosa Tawa - amzn.to/3lJeW4A
Brush Silicon & Spatula - amzn.to/3cfXccY
Steel Cutting Board - amzn.to/2FNtvDG
Kitchen Knife Set - amzn.to/3c7Cg7O
Mixer Grinder - amzn.to/2RArqhb
Bread Loaf Mould - amzn.to/3iM5yLW
Hand Chopper - amzn.to/33y689w
ਪੁੱਤਰਾਂ ਦੇ ਆਉਣ ਤੇ ਘਰ ਵਿੱਚ ਲੱਗੀਆਂ ਰੋਣਕਾਂ 😍
ਬਹੁਤ👍💯 ਪਰਮਾਤਮਾ ਹਮੇਸ਼ਾ ਚੜਦੀਕਲਾ ਚ ਰੱਖੇ🙏🙏🙏🙏
🙏🙏
Aunty ji bahut Wadiya recipee ji... Love from The Chawlas - Sikh Family in USA
❤❤
@@darshankaur2995 🙏🙏🙏
ਅਾਟੀ ਜੀ ਤੁਹਾਡੀ ਵੀਡੀਓ ਸਾਨੂੰ ਬਹੁਤ ਪਸੰਦ ਅਾੳੁਦੀ ਹੈ ਜੀ
ਧੰਨਵਾਦ ਪੁੱਤਰ ਜੀ।
Mani tuhadi mummy di har recpie nal tuhade dady di koi na koi purani yaad judi hundi jo oh hamesha explain karde bot vadia lagda sun ke
Anti touse bohat achy ho pak bhty esi twanu daily wakh dy mohbt ho gi dillo enna salyka eni smjh dill kr da india aa k twanu mila lot of respect and love from pak😍😍
❤❤
Good recipe ❤️👌👍
Aunty tuhada suit ਦਾ ਕਲਰ boht ਸੋਹਣਾ ha ji
Thanks 😊
Aunty gg menu 4 year ho gaia a italy vich jado v menu apni mom de jada ode a ma thuadi video dekha sakde aa tusi bhut nice oo darshan mom gg love uu 😍😍😍
Love you too putter g ❤
Lucky mom cooks nice and healthy food
Very nice ji
Very nice recipe
Very nice. I,ll try.
Sat seri akal mommy ji your Rasoi very good tasty 😋 subji i do try with my family ji 🤭from Calgry 🇨🇦🇨🇦🕊
😍😍
Allah pak seyhat wali zingdi dy maa baap k sat to gar janat h aur ap jesi sasu maa to Allah pak sub ko dy
Nice subji
bahut tasty a
Something different recipe, very interesting 👍🏻👍🏻👍🏻
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ...ਨਹੀਂ ਨਹੀਂ ਅੰਟੀ ਜੀ...ਜੀਰਾ ਸ਼ਹਿਰ ਹੈ ਤੇ ਬਹੁਤ ਪੁਰਾਣੀ ਤਹਿਸੀਲ ਹੈ ਫ਼ਿਰੋਜ਼ਪੁਰ ਜਿਲੇ ਦੀ...ਕੋਟ ਈਸੇ ਖਾਂ ਤੋਂ ਪੰਦਰਾਂ ਕਿਲੋਮੀਟਰ ਹੈ ਛਿਪਦੇ ਵੱਲ ਨੂੰ....ਤਲਵੰਡੀ ਭਾਈ ਤੋਂ ਪਹਾੜ ਵਾਲੇ ਪਾਸੇ ਹੈ ਤੇ ਮਖੂ ਤੋਂ ਦੱਖਣ ਵਾਲੇ ਪਾਸੇ...ਫ਼ਿਰੋਜ਼ਪੁਰ ਜਾਂਦੇ ਵਕਤ ਆਉਂਦਾਂ ਹੈ ਫਿਰੋਜ਼ਪੁਰ ਜਿਲ਼ੇ ਵਿੱਚ ਹੈ ਜੀ🙏
🙏🙏🙏
Well done💯💯
Very good recipe thanks
Very nice video god bless you both of you ❤ 🙏 💖♥ 😊 😀 😘
बहुत अच्छा जी
Waheguru Ji Aunty Ji
twadi videos bhut vdiya lgdiyaa ne mai har ek video vekhni aa aunty kade muktsar aayi ta mai jarur milna chavagi...thank you
Bahut wadhia
God bless you👍👍👍👍👍👍👍
ਅੰਟੀ ਜੀ ਸਬਜੀ ਬਹੁਤ ਹੀ ਵਧੀਆ ਬਣਾਈ ਹੈ ਬਹੁਤ ਬਹੁਤ ਪਿਆਰ ਸਤਿਗੁਰ ਜੀ ਆਪ ਜੀ ਨੂੰ ਚੜ੍ਹਦੀਆਂ ਕਲਾਂ ਬਖਸ਼ਣ ਜੀ
Bhani bhut sohni cooking karde ho tusi kitho sikhde ho itne khane
I will try 😋😋
ਹਾਜੀ ਜਿਲ੍ਹਾ ਫਿਰੋਜਪੁਰ ਤਹਿਸੀਲ ਜੀਰਾ । ਮੋਗਾ ਤੋਂ ਅੱਗੇ ਜਾਕੇ 🙏👍🇨🇦
tuhade daddy wadali brothers vangu aa hareek cheej ta koi na koi gal yaad aa jande aaa😂😂
Good family rabb khus rakhe sare parewar nu
Thank you for sharing delicious makana dish 👌👌👍👍🤗😘❤🥰
ਜੀਰਾ ਫਿਰੋਜ਼ਪੁਰ ਜਿਲੇ ਦਾ ਛੋਟਾ ਜਿਹਾ ਸਹਿਰ ਹੈ ਤਲਵੰਡੀ ਭਾਈ ਕੋਲ ਏ ਇਕ ਜੀਰਾ ਤਾ
I will try 😀
ਮੈਰਾ ਮਾਂ ਦੇ ਹੱਥਾਂ ਦੀਆ ਪਕੀਆ ਰੋਟੀਆ ਖਾਣ ਨੂੰ ਬੜਾ ਈ ਚਿੱਤ ਕਰਦਾ। ਬੇਟਾ ਕੁੜੀਆ ਸੋਹਣੀ ਆ ਦੇਖਦੇ ਮੌਡਰਨ ਦਾਖਲੋ , ਠੱਗਣੇ ਮੰਗਣੇ ਜ਼ਿਆਦਾ , ਚਾਰ ਬੰਦਿਆ ਦੀ ਵਧੀਆਂ ਸਫਾਈ ਵਾਲੀ ਰੋਟੀ ਤੇ ਘਰ ਦਾ ਸਾਰਾ ਕੰਮ , ਕਰਾ ਕੇ ਦਿਖਾਓ । ਏਹ ਤਾਂ ਦਿਖਾਵਾ ਈ ਆ । ਸਾਡੇ ਵਾਂਗੂ ਹੰਡ ਕੇ ਦਿਖਾਉਣ । ਜਿਹੜੇ ਹੱਥਾਂ ਦੀਆ ਤੁਸੀਂ ਖਾਧੀਆ ਏਸੇ ਹੱਥਾਂ ਦੀਆ ਮਨਰਾਜ ਹੋਰੀ ਖਾਂਦੇ । ਪਰ ਭੈਣ ਚਾਅ ਨਾਲ , ਪਿਆਰ ਨਾਲ ਪਕਾਓਦੀ,ਤੇ ਹੱਸ ਕੇ ਖਵਾਉਂਦੀ । ਮੰਮੀ ਦੀ ਰੀਸ ਨੀ । ਮੈਂ ਵੀ ਬਹੁਤ ਕੀਤਾ, ਜੋ ਵੀ ਖਾਦਾ ਰਿਹਾ ਡਲੀਟ ਕੀਤਾ। ਪਰ ਤੁਹਾਡੇ ਘਰ ਮੰਨਦੇ ਓ। ਵਧੀਆਂ ਲਗਦਾ। ਮੇਰਾ ਵੀ ਦਿਲ ਕਰਦਾ ਮੈਂ ਵੀ ਕਦੇ ਆਈ ਤਾਂ ਕੋਸ਼ਿਸ਼ ਕਰਾਂਗੀ।🙏🏻
🙏🙏
Aunti ji good nature
I like your family. God bless you. Happy family
WaheGuru Ji ka Khalsa WaheGuru Ji ki Fateh
Hi saloni dii
*WAHEGURU G KA KHALSA WAHEGURU G KI FATHE G*
*FROM ITALY* 🇮🇹🙏🙏
jalandharton Firojpur de raste Jeeraaanda hai
ਅਸੀਂ ਵੀ ਮਖਾਣਿਆਂ ਦੀ ਸਬਜ਼ੀ ਬਣਾਈ ਸੀ ਬਹੁਤ ਸਵਾਦ ਬਣਦੀ ਆ
Great
Love from district Mirpur kashmir pakistan
ਮੇਰੇ ਪਿੰਡ ਕੋਲ ਜੀਰਾ ਹੈ ਮੇਰਾ ਪਿਡ ਰਟੌਲ ਰੋਹੀ ਆ ੳੁਸ ਦੀ ਤਸੀਲ ਜੀਰਾ ਤੇ ਫਿਰੋਜਪੁਰ ਜਿਲਾ ਹੈ ਭੈਣਜੀ ਮੈ ਤੁਹਾਨੂੰ ਬਹੁਤ ਵਾਚ ਕਰਦੀ ਆ ਿੲਸ ਟਾਿੲਮ ਅਸੀ ਕਨੇਡਾ ਵਿਚ ਰਹਿੇ ਆ ਸਾਨੂੰ 28 ਸਾਲ ਹੋ ਗੲੇ ਆ ਕਨੇਡਾ ਆਿੲਆ ਨੂੰ ਆਸੀ ਬੀ ਸੀ ਵਿਚ ਸਰੀ ਸਿਟੀ ਵਿਚ ਆ ਤੁਸੀ ਸਾਰੇ ਬਹੁਤ ਚੰਗੇ ਹੋ 🙏🙏
🙏🙏🙏❤
ਜੀਰਾ ਪਿੰਡ ਨਹੀਂ ਸ਼ਹਿਰ ਆ ਕਾਫੀ ਵੱਡਾ ਹਲਕਾ ਜੀਰਾ ਫਿਰੋਜ਼ਪੁਰ ਜਿਲਾ ਬਠਿੰਡੇ ਤੋ ਅੰਮ੍ਰਿਤਸਰ ਰੋਡ ਤੇ ਆ ਜੀ ਮੋਗੇ ਦੇ ਵੀ ਕੋਲ ਹੀ ਆ ਹਰੀਕੇ ਗਰੈਂਡ ਤੋ ਪਿੱਛੇ ਆ
8:45 te aunty g tusi bilkul sahi keha , 👍👍 Asi sare aiwe hi karde aa , jado sade sareer da diwala nikal janda odo asi dekh dekh ke khaan lag jande han , asi jo galat khane kha kha bimar hunde han ohi khane asi bacheyan nu bahot payar naal khan nu dende han te kehnde han ke koi na jawak aa khaa lain do hje ehna da diwala nhi niklya , ehna da jdo nikkal jawega fer ehna nu apa khan to rokde han , bahot galat aa , shoti umer ton hi apni sehat da khyal rakho g te bilkul clean khao , 🙏🙏 sehat tuhadi aa , jdo sehat te dukh aunda oh sanu hi sehan krna painda kise duje nu nhi , so please eh keh k apne aap nu dhokha dena shado ke koi na hje umar aa khaan di , koi na ghar da khande aa apa tan , ghar da food v apna bahot zyada acidic ho gya aa , kinne masale , tadke la la khande aa , kade mitha kde maida kde fry kde kujh , 🙏
❤❤
@@darshankaur2995 ❤️🤗🙏
ਜੀਰਾ ਸ਼ਹਿਰ ਫਿਰੋਜਪੁਰ ਜਿਲ੍ਹੇ ਵਿੱਥ ਹੈ। ਤਲਵੰਡੀ ਭਾਈ ਦੇ ਕੋਲ ਹੈ।
ਬਹੁਤ ਵਧੀਆ ਮਖਾਣੇ ਦੀ ਸਬਜੀ,,,,,ਅਸੀ ਵੀ ਇਸੇ ਤਰ੍ਹਾਂ ਬਣਾਉਂਦੇ ਹਾ,,,,, 🙏🏼
ਫਿਰੋਜ਼ਪੁਰ ਜ਼ਿਲ੍ਹੇ ਵਿੱਚ ਹੈ ਜ਼ੀਰਾ
Thanku aunty ji main tuhadi amb de achaar vaali video dekhk achaar paea c pehli vaar bohat vadia reha khraab nahi hoea hun tak from himachal bohat saara pyaar aunty ji
❤❤
Sodi recipe sirra hundi aa ji
Very nice jera in moga near hari ke patan
Tasty tasty sabji👌👌🙏
Mom de suite bahut piyare hunde ne , sabji bahut pasand aayi new recipes God bless you and your family
❤❤
Bahut wadea recipe aunty ji sare ikhathe beth k roti khande ne bahut hi wadea lagda hamesha khush raho 🙏🙏🙏❤❤❤❤
🙏🙏very nice
I m from faridkot nam sun k vdiya lga
Meri favourite dish a e sabji . Week ch do wari ta banai jandi a
Bahut vadiya Aunti ji meri dili tamanna c es sabji nu bandiya dekn Di tusi meri wish poori kar ti me jaroor banavangi Aunti ji ki makhane pees ke vi Thore pa sakde a ki nai
mainu thodia vedio bahut vadia lagdia meri city zira
Very nice video
Very beautiful video anti ji
Nice one!
Made today for my husband and I ! So good! So different and unique . Thank you 🙏🏼🙏🏼 Auntie Ji 🇨🇦
🙏🙏🙏
God Bless u di🤗❤️
Meri darshan maa warga koi ni lvu maa 😍😍
Very good ji
Hanji haga a zira sher mere nanke walli side a zira sher
Very nice 🙏
Hi everyone this is my first time love u all 👍
I will try this subji sure
Mehak u very intellizent
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ
🙏🙏
Darshan Mom is very sweet
Very nice aunty ji👍
ਵਿਧਾਨ ਸਭਾ ਹਲਕਾ (ਜ਼ੀਰਾ) , ਮੱਖੂ ਦੇ ਕੋਲ ਅਤੇ ਜ਼ਿਲ੍ਹਾ ਫਿਰੋਜ਼ਪੁਰ । ਬਠਿੰਡਾ - ਅੰਮ੍ਰਿਤਸਰ ਰੋਡ ਤੇ ਹੈ
Very nice recipe aunty ji God bless you all family
Ssa aunty ji.... So yummy yummy sabzi 🤤🤤🤤🤤🤤🤤😋😋😋😋
SSA g sari family nu.🙏vry nice recipe..❤️
Very nice video ji
Yammy
ਮੈ ਕਦੀ ਨਹੀ ਬਣਾਈ ਇਹ ਸਬਜ਼ੀ, ਮੈ ਵੀ ਬਣਾਵਾਗੀ ਇਕ ਦਿਨ ਫਿਰ ਤੁਹਾਨੂੰ ਦੱਸਾਂਗੀ ਕਿਵੇ ਦੀ ਬਣੀ।
Very nice video. Love always Aunti jis cooking i have got many new recipes from her videos. Love Mehak she will be greatly missed. Wish sharan and Angad was here the whole Punjab be there. Enjoy rest of your stay in India with your family and the food. Daddy ji gave approval on the makhana sabji and everyone is enjoying sabji. Waheguru's blessings to everyone.
❤❤❤
ਬਹੁਤ ਵਧੀਆ ਰੱਬ ਤੁਹਾਨੂੰ ਖੁਸ ਰਖੋ
Wo wow 👌
WaheGuru jii Maher kario sare kush rhan 🙏🏻🙏🏻❤️❤️
G jira harike to ferozpur de vichkar h
The best thing I like about your family is being so humble Stay blessed. I personally like to eat just you all only one dish and yogurt so that’s my second choice to me if you have more then one dish you don’t get to enjoy the taste
Very sweet sister
Very nice 👍👌😘
Dil karda india aa k thohade kol aawan
I like makhni but now start desi ghee gd for joint oil
Faridkot kol a zira sher
Yummy sabji recipe,gbu aunty ji
Sat Shri akaal ji.🙏🙏🙏
ਜ਼ੀਰਾ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਪੈਂਦਾ ਇਹ ਮੋਗਾ ਦੇ ਵੀ ਨੇੜੇ ਹੈ
ਬਾਪੂ ਜੀ ਤਾ ਬਾਹਲਾ ਲੰਮਾ ਨੰਘ ਜਾਦੇ ਨੇ😁ਮਹਿਕ ਭੈਣ ਤਾ ਹਾਜੀ ਹਾਜੀ ਕਰੀ ਜਾਦੀ ਆ 😁😋😋ਬਾਕੀ ਨਵੀ ਸਬਜ਼ੀ ਸਿਖਣ ਨੂੰ ਮਿਲੀ 😊👏👏😋
Ssa ji makhana de sabzi vadai lagi
Aunty ji ťuhada suit or dupta bhot e sohna lgda peya Sachi bhot sohne lgde c ajj Ťusi taa Nazar LG gei taa Satt lgi Ťuhade... Dheyaan rkho apna plsss ji 🙏🙏😘😘....kaash eda di dress menu v mile aunty ji plsss video ch dseo kitho leya suit dupta Ťusi 🙏🙏🙏🙏love you Bhhht Sara aunty ji 😘😘😘
Love you too putter g
😊😊😊😊
Bahut hi acchi recipe hai oho aunty dhyan rakha karo aap vese hum ladies ke saath kuch naa kuch hou hi jata hai