ਕਦੇ ਘੋੜਿਆਂ ਸਮੇਤ ਵਿੱਚੋਂ ਲੰਘ ਜਾਂਦੇ ਸੀ ਸਿੰਘ, ਅੱਜ ਵੀ ਮੌਜੂਦ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਗੁਪਤ ਗੁਫਾਵਾਂ

แชร์
ฝัง
  • เผยแพร่เมื่อ 6 ก.ย. 2024

ความคิดเห็น • 45

  • @BaljinderSingh-of6qj
    @BaljinderSingh-of6qj หลายเดือนก่อน +7

    ਬਹੁਤ ਸੋਹਣਾ ਉਪਰਾਲਾ ਕੀਤਾ ਸਿੰਘ ਸਾਹਿਬ ਇਹ ਨਿਸ਼ਾਨੀਆਂ ਸਿੱਖ ਕੌਮ ਨੂੰ ਦਰਸ਼ਨ ਮਾਰਗ ਕਰਦੀਆਂ ਰਹਿਣਗੀਆਂ ❤❤

  • @SukhwinderSingh-wq5ip
    @SukhwinderSingh-wq5ip หลายเดือนก่อน +3

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @gurjeetkaur2085
    @gurjeetkaur2085 หลายเดือนก่อน +1

    ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ 🙏

  • @netarsingh4998
    @netarsingh4998 หลายเดือนก่อน +1

    ਸਤਨਾਮ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕਿੰਨਾ ਗੁਫਾਵਾਂ ਦੇ ਦਰਸ਼ਨ ਕਰਾਉਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jashpalsingh1875
    @jashpalsingh1875 หลายเดือนก่อน +2

    ਰਾਜ ਕਰੇਗਾ ਖਾਲਸਾ ❤❤❤

  • @user-lx2ty3yi2r
    @user-lx2ty3yi2r หลายเดือนก่อน +1

    ਵਾਹਿਗੁਰੂ ਜੀ

  • @sukhjitsingh6668
    @sukhjitsingh6668 หลายเดือนก่อน +1

    ਬਹੁਤ ਵਧੀਆ ਲੱਗਿਆ ਵੀਡੀਓ ਦੇਖ ਕੇ ਸਤਨਾਮ ਸਿੰਘ ਵੀਰ ਧੰਨਵਾਦ ਤੁਹਾਡਾ

  • @gursaabsingh2916
    @gursaabsingh2916 หลายเดือนก่อน +1

    ਵਾਹਿਗੁਰੂ

  • @VickyBadshah-lr9fy
    @VickyBadshah-lr9fy หลายเดือนก่อน +1

    Waheguru ji ♥️🙇🏻‍♂️

  • @DHALIWAL303
    @DHALIWAL303 หลายเดือนก่อน +7

    ਸਾਡੇ ਕਾਰ ਸੇਵਾ ਵਾਲਿਆਂ ਨੇ ਵੱਡੇ ਵੱਡੇ ਗੁਰੂਦਵਾਰਿਆ ਤੇ ਸੰਗਮਾਰਮਰ ਤਾ ਬਹੁਤ ਚੜਾ ਤਾ ਪਰ ਆਹ ਅਨਮੋਲ ਨਿਸ਼ਾਨੀਆਂ ਨਹੀਂ ਸਾਂਭਿਆ ਗਈਆਂ ਨਾਂ ਕੱਚੀਆਂ ਗੜੀਆਂ ਸਾਂਭਿਆ ਗਈਆਂ ਨਾਂ ਠੰਡਾ ਬੁਰਜ ਸਾਂਭਿਆ ਗਿਆ ਬਸ ਏਨਾ ਨੇ ਬਣਾਇਆ ਕੀ ਆ ਵੱਡੇ ਵੱਡੇ ਗੁਰੂਘਰ ਬਣਾ ਤੇ ਚੰਗਾ ਪੱਥਰ ਚੜਾ ਤਾ ਠੰਡਾ ਬੁਰਜ ਢਾ ਕੇ ਉਥੇ ਨਵਾਂ ਗੁਰੂ ਘਰ ਬਣਾ ਤਾ ਫਿਰ ਕਿਵੇਂ ਨਾਂ ਧਰਮ ਪਰਿਵਾਰਤਨ ਹੋਵੇ ਸਾਡੇ ਲੋਕਾਂ ਨੂੰ ਜਦੋਂ ਸਾਡੇ ਇਤਿਹਾਸ ਬਾਰੇ ਨਾਂ ਦੱਸਿਆ ਗਿਆ ਨਾਂ ਨਿਸ਼ਾਨੀਆਂ ਸਾਂਭਿਆ ਗਈਆਂ

    • @googleuser747
      @googleuser747 หลายเดือนก่อน +3

      ਇਹ ਹੀ ਤੇ ਅਫਸੋਸ ਦੀ ਗੱਲ ਹੈ ਵੀਰ ਜੀ!ਜਿਹਨਾਂ ਨੂੰ ਅਸੀਂ ਆਪਣੇ ਧਰਮ ਦੇ ਠੇਕੇਦਾਰ ਬਣਾਈਆਂ ਉਹ ਹੀ ਸਾਡੇ ਧਰਮ ਦੇ ਵਿਨਾਸ਼ਾਕ ਨਿੱਕਲੇ ਵੀਰ ਮੇਰੇ।

    • @gurindersohi6314
      @gurindersohi6314 หลายเดือนก่อน

      Right

  • @sarbjitkahlon903
    @sarbjitkahlon903 หลายเดือนก่อน +2

    Bhai ji very good

  • @dhawanpintu
    @dhawanpintu หลายเดือนก่อน +1

    ਸਤਿਨਾਮ ਵਾਹਿਗੁਰੂ ਜੀ🙏🙏💐💐🙏🙏

  • @user-hn6od5pc2z
    @user-hn6od5pc2z หลายเดือนก่อน +1

    Waheguru ji ❤❤

  • @balwindersinghjattana5770
    @balwindersinghjattana5770 หลายเดือนก่อน +5

    1710 ਤੋ 1716 ਬਾਬਾ ਬੰਦਾ ਸਿੰਘ ਬਹਾਦਰ
    1716 ਤੋ 1799 ਸਿੱਖ ਮਿਸਲਾਂ
    1799 ਤੋ 1849 ਮਹਾਰਾਜਾ ਰਣਜੀਤ ਸਿੰਘ

  • @gurindersohi6314
    @gurindersohi6314 หลายเดือนก่อน

    Punjabi Lok Channel Da Bhut Bhut Thx g

  • @husanpreetsingh1380
    @husanpreetsingh1380 หลายเดือนก่อน +3

    Thali vir jindabad jindabad

  • @jaspritsingh9586
    @jaspritsingh9586 หลายเดือนก่อน +1

    Waheguru ji

  • @Palakpreetkaur2010
    @Palakpreetkaur2010 หลายเดือนก่อน +1

    Waheguru ji🙏

  • @rajveerkaurakku7675
    @rajveerkaurakku7675 หลายเดือนก่อน +1

    ਵਾਹਿਗੁਰੂ ਜੀ ❤️🙏

  • @laddipunia422
    @laddipunia422 หลายเดือนก่อน +1

    ⛳🙏🙏🙏🙏

  • @jobanjeetjobanjeet1382
    @jobanjeetjobanjeet1382 หลายเดือนก่อน +1

    🙏🙏

  • @gurtejsingh8777
    @gurtejsingh8777 หลายเดือนก่อน

    Waheguru ji waheguru ji

  • @user-fl9xc5js8h
    @user-fl9xc5js8h หลายเดือนก่อน

    Waheguru ji waheguru 🙏♥️

  • @JS9h
    @JS9h หลายเดือนก่อน +1

    🙏🙏🙏👍

  • @BalwinderSingh-nw8un
    @BalwinderSingh-nw8un หลายเดือนก่อน +1

    ਕਾਰ ਸੇਵਾ ਵਾਲਿਆਂ ਨੂੰ ਏਨਾ ਨਿਸ਼ਾਨੀਆ ਨੂੰ ਸੰਭਾਲਣਾ ਚਾਹੀਦੈ।

    • @gurindersohi6314
      @gurindersohi6314 หลายเดือนก่อน

      Ona Ne Ta Pehla ਠੰਢਾ ਬੁਰਜ fatehgarh sahib khatm karta g

  • @kiranpreetsingh-nd3by
    @kiranpreetsingh-nd3by หลายเดือนก่อน

    🙏🙏🙏

  • @NirmalSingh-bz3si
    @NirmalSingh-bz3si หลายเดือนก่อน

    ਕਿਯਾ ਬਾਤ ਆ ਜੀ,,

  • @user-ey5xc5bn4z
    @user-ey5xc5bn4z หลายเดือนก่อน +3

    ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ

  • @sukhkaur785
    @sukhkaur785 หลายเดือนก่อน +2

    Sare sikha nu apna itihas sabhalna chahida

  • @mandeepsinghbhullar7774
    @mandeepsinghbhullar7774 หลายเดือนก่อน +2

    He was not a Singh. He was known as Banda Bahadur.🙏❤

  • @jaswinderkaur608
    @jaswinderkaur608 หลายเดือนก่อน +2

    Mitti kadwa k dobara gufa ready ho sakdi aa

  • @avtarsingh2531
    @avtarsingh2531 หลายเดือนก่อน

    ਜੇਕਰ ਇਸ ਗੁਫਾ ਦੇ ਵਿੱਚੋਂ ਹੋਰ ਮਿੱਟੀ ਕੱਢੀ ਜਾਵੇ ਤਾਂ ਹੋ ਸਕਦਾ ਹੈ ਕਿ ਕੁਝ ਨਿਸ਼ਾਨੀਆਂ ਕੁਝ ਯਾਦਗਾਰਾਂ ਹੋਰ ਮਿਲ ਜਾਣ।

  • @C5Punjab
    @C5Punjab หลายเดือนก่อน +2

    O prava gufa di miti j digdi aa ta bahro pasyeo j adro digdi aa ta oh guffa band ho jandi aa ja teh jandi aa chuti nahi hundi eh kise hor ਹਿਸਟਰੀ di aa eh banda singh bahadur di nahi keo k ohna ne koi guffa hi nahi bnai ohna ne guru gobind singh ji bnai hoi uffa da use kita ji haryeana bardar paunta ਸਾਹਿਬ de 10 km ਦੂਰ a

    • @komaljeet3936
      @komaljeet3936 หลายเดือนก่อน +1

      Hnji ki tusi Baba Banda Singh di History paira to laik Sirr tak pta hai tuhanu?

  • @manjotchahal2030
    @manjotchahal2030 หลายเดือนก่อน

    On pravo yr 6 mint ta tusi eve e kad te 1.2 mint ta fr v manya tusi khasmo 6 mint to v upr tpa ta yr

  • @jotijatt4022
    @jotijatt4022 หลายเดือนก่อน +1

    ਵਾਹਿਗੁਰੂ ਜੀ

  • @user-em5nl5tx2b
    @user-em5nl5tx2b หลายเดือนก่อน +1

    ਵਾਹਿਗੁਰੂ

  • @jobanjeetjobanjeet1382
    @jobanjeetjobanjeet1382 หลายเดือนก่อน +1

    🙏🙏

  • @user-pm3rq3qv9u
    @user-pm3rq3qv9u หลายเดือนก่อน +2

    Waheguru ji 🙏🏻❤️

  • @jobanjeetjobanjeet1382
    @jobanjeetjobanjeet1382 หลายเดือนก่อน +1

    🙏🙏

  • @jobanjeetjobanjeet1382
    @jobanjeetjobanjeet1382 หลายเดือนก่อน +1

    🙏🙏

  • @jobanjeetjobanjeet1382
    @jobanjeetjobanjeet1382 หลายเดือนก่อน +1

    🙏🙏