Rebel and Defender 💪 Robindhood of Panjab 🤘 ਜਗਤ ਸਿੰਘ ਉਰਫ ਜੱਗਾ ਜੱਟ Jagga Jatt

แชร์
ฝัง
  • เผยแพร่เมื่อ 15 ต.ค. 2024
  • Rebel and Defender 💪 Robindhood of Panjab 🤘 ਜਗਤ ਸਿੰਘ ਉਰਫ ਜੱਗਾ ਜੱਟ Jagga Jatt
    Jagga Jatt,originally known as Sardar Jagat Singh, was a 20th century heroic rebel of Punjab. He is known as the Robin Hood of Panjab for "robbing from the rich and giving to the poor", as is typically believed about Robin Hood as well. In this video, we have looked at the bravery of Jagga, his thought of helping the poors, the looting of corporates and many untouched aspects of Jagga's Life including the pain of Sikhism in his Heart.
    #jaggajatt #panjabflame #history
    ਸਾਡੇ Facebook Page ਨਾਲ ਵੀ ਜੁੜੋ / panjabflameyt
    Follow ਕਰੋ ਸਾਡਾ Instagram Page / panjab_flame

ความคิดเห็น • 138

  • @Pagdisambhaljatta
    @Pagdisambhaljatta 3 หลายเดือนก่อน +26

    ਪੰਜਾਬ ਦੇ ਸੂਰਮਿਆਂ ਦੀਆ ਕਹਾਣੀਆ ਨੂੰ ਸੁਣਨਾ ਬਹੁਤ ਜਰੂਰੀ ਹੈ ਪੰਜਾਬ ਦੇ ਗਦਰੀ ਬਾਬੇ ਪੰਜਾਬ ਦੇ ਡਾਕੂ ਅਤੇ ਪੰਜਾਬ ਦੇ ਸਿੱਖ ਯੋਧੇ ਹਮੇਸਾ ਜੁਲਮ ਦੇ ਖਿਲਾਫ ਲੜਦੇ ਰਹੇ ਹਨ।

  • @DharamSingh-d3h
    @DharamSingh-d3h 2 หลายเดือนก่อน +3

    ਬਹੁਤ ਵਧੀਆ ਜਾਨਕਾਰੀ ਧਨਵਾਦ ਜੀ ਬਹੁਤ ਬਹੁਤ

  • @bnnn9859
    @bnnn9859 3 หลายเดือนก่อน +17

    ਵੀਰ ਜੀ ਬਹੁਤ ਵੱਧੀਆ ਜਾਣਕਾਰੀ ਦਿੱਤੀ ਇਦਾ ਦਿਆਂ ਹੋਰ ਬਿਡੀਉ ਬਣਾਉ ਮੈ ਜਿਆਦਾ ਇਤਿਹਾਸਕ ਬਿਡੀਉ ਦੇਖਦਾ ਕਮਲਜੀਤ ਸਿੰਘ ਲੁਧਿਆਣਾ ਧੰਨਵਾਦ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਤੱਦਰੁਸਤੀ ਬੱਖਸਣ ਵਾਹਿਗੁਰੂ ਜੀ 🙏🏻🙏🏻🚩🚩

  • @harmeghsingh2399
    @harmeghsingh2399 3 หลายเดือนก่อน +26

    ਵੀਰ ਜੀ ਬਹੁਤ ਵਧੀਆ ਇਤਿਹਾਸ ਦੀ ਜਾਣਕਾਰੀ ਦਿੱਤੀ ਹੈ ਜੀ ਵਹਿਗੁਰੂ ਚੜਦੀ ਕਲਾ ਰੱਖੇ ਭਾਈ ਅਜਿਹੇ ਸੂਰਮੇ
    ਬੰਦੇ ਜੱਗ ਤੇ ਸਦਾ ਅਮਰ ਰਹਿਣਗੇ ਜੀ

  • @lattimarar2455
    @lattimarar2455 2 หลายเดือนก่อน +5

    ਬਹੁਤ ਵਧੀਆ ਜਾਣਕਾਰੀ ਦਿੱਤੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੱਗਾ ਜੱਟ ਨਹੀਂ ਕਿਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮਦੇ

  • @rachhpalsingh5346
    @rachhpalsingh5346 2 หลายเดือนก่อน +3

    ਬਹੁਤ ਹੀ ਵਧੀਆ ਤਰੀਕੇ ਨਾਲ ਕਹਾਣੀ ਪੇਸ਼ ਕੀਤੀ ਹੈ ਵੀਰ ਜੀ ਬਹੁਤ ਧੰਨਵਾਦੀ ਹਾਂ ❤

  • @kulvantsinghcheema5405
    @kulvantsinghcheema5405 2 หลายเดือนก่อน +1

    ਬਹੁਤ ਵਧੀਆ ਜਾਣਕਾਰੀ ਦਿੱਤੀ ਜੱਗੇ ਬਾਰੇ ਤੁਸੀਂ ਮਹਾਰਾਜ ਚੜ੍ਹਦੀਕਲਾ ਬਖਸ਼ੇ

  • @maninderchandi4420
    @maninderchandi4420 2 หลายเดือนก่อน +5

    ਜੱਗੇ ਜੱਟ ਦੇ ਅਸਲ , ਵਿਚ ਫਿਲਮ, ਬਣਨੀ ਚਾਹੀਦੀ ਹੈ, ਅਸਲ ਕਹਾਨੀ ਦੀ ਕਿਤਾਲ ਖਨੀ ਚਾਹੀਦੀ ਹੈ.❤❤❤😄😃😀

  • @Satnamsingh-db7po
    @Satnamsingh-db7po 2 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੀ

  • @jagroopsingh1710
    @jagroopsingh1710 3 หลายเดือนก่อน +11

    ਅਸੀਂ ਦੋ ਜਣੇ ਜੱਗੇ ਸੂਰਮੇ ਦੀ ਧੀ ਗੁਲਾਬ ਕੌਰ ਨੂੰ ਬਣਾਂਵਾਲੀ ਪਿੰਡ ਵਿੱਚ ਜਾ ਕੇ ਮਿਲੇ ਸੀ ਜਿਥੇ ਸਾਨੂੰ ਗੁਲਾਬ ਕੌਰ ਦਾ ਬੇਟਾ ਵੀ ਮਿਲਿਆ ਗੁਲਾਬ ਕੌਰ ਨੇ ਸਾਨੂੰ ਇੱਕ ਚੁਤਾਹੀ ਜ਼ੋ ਕਿ ਬਿਸਤਰੇ ਦੀ ਚਾਦਰ ਤੇ ਇੱਕ ਪਿੱਤਲ ਦੀ ਗੜਵੀ ਜੱਗੇ ਸੂਰਮੇ ਦੀਆ ਨਿਸ਼ਾਨੀਆ ਦੱਸ ਕੇ ਵਿਖਾਈਆਂ ਸੀ ਇੱਕ ਕਿਤਾਬ ਜ਼ੋ ਕਿ ਹਰਨੇਕ ਸਿੰਘ ਲੇਖਕ ਨੇ ਜੱਗੇ ਸਬੰਧੀ ਬਹੁਤ ਵਧੀਆ ਤੇ ਸਹੀ ਜਾਣਕਾਰੀ ਦਿੱਤੀ ਗਈ ਹੈ ਗੁਲਾਬ ਕੌਰ ਦੇ ਬੇਟੇ ਤੋਂ ਖਰੀਦਣ ਦੀ ਕੋਸ਼ਿਸ਼ ਕੀਤੀ ਪਰ ਉਸ‌ਨੇ ਉਹ ਕਿਤਾਬ ਸਾਨੂੰ ਨਹੀਂ ਦਿੱਤੀ ਪਰ ਮੈਂ ਇਹਨਾਂ ਸੂਰਮਿਆਂ ਦੇ ਪ੍ਰਸ਼ੰਸਕਾਂ ਨੂੰ ਬੇਨਤੀ ਕਰਦਾ ਕਿ ਉਸ ਕਿਤਾਬ ਨੂੰ ਵੱਡੀ ਗਿਣਤੀ ਵਿਚ ਛਿਪਾ ਕੇ ਪੰਜਾਬ ਦੇ ਲੋਕਾਂ ਲਈ ਵੰਡਿਆਂ ਜਾਂ ਵੇਚਿਆ ਜਾਵੇ ਤਾਂ ਕਿ ਜੱਗੇ ਬਾਰੇ ਸਹੀ ਜਾਣਕਾਰੀ ਪੰਜਾਬ ਦੇ ਲੋਕਾਂ ਨੂੰ ਮਿਲ ਸਕੇ।

    • @Khalsa1699mrsingh
      @Khalsa1699mrsingh 3 หลายเดือนก่อน

      Eh kithe ha pind

    • @shamshersandhu9026
      @shamshersandhu9026 2 หลายเดือนก่อน

      Harnek singh gharruaan di kitab market ch aam mildi hai .

  • @ashvanikumar7179
    @ashvanikumar7179 3 หลายเดือนก่อน +14

    ਪਹਿਲਾਂ ਮੁਗ਼ਲਾਂ ਤੁਰਕਾਂ ਨੇ, ਫੇਰ ਅੰਗਰੇਜਾਂ ਨੇ ਤੇ ਹੁਣ R. S. S. ਦੇ ਹਿੰਦੋਸਤਾਨ ਦੇ ਦੱਲਿਆਂ ਨੇ ਹਮੇਸ਼ਾ ਦੇਸ਼ ਪੰਜਾਬ ਨਾਲ ਧਰੋ ਕਮਾਇਆ

    • @HarbhajanSingh-x6z
      @HarbhajanSingh-x6z 2 หลายเดือนก่อน

      KarnailsinghNallhLohianKhass SarbjeetSabi SakandersoBhjnsingh

  • @MrJapjotSingh
    @MrJapjotSingh 3 หลายเดือนก่อน +50

    ਵੀਰ ਜੀ ਹੋਰ ਵੀ ਇਹੋ ਜਿਹੇ ਲੋਕਾਂ ਦੀ ਕਹਾਣੀਆਂ ਲੈ ਕੇ ਆਓ

    • @PanjabFlame
      @PanjabFlame  3 หลายเดือนก่อน +16

      ਜਰੂਰ ਜੀ, ਪੰਜਾਬ ਦੇ ਨਾਇਕਾਂ, ਸ਼ਹੀਦਾਂ ਦੀਆਂ ਅਸਲ ਕਹਾਣੀਆਂ ਤੇ ਵੀਡਿਓ ਬਣਾਉਂਦੇ ਰਹਾਂਗੇ, ਵੀਡਿਉ ਸ਼ੇਅਰ ਕਰਨ ਦੀ ਸੇਵਾ ਤੁਹਾਡੀ ਹੈ 🙏

    • @MrJapjotSingh
      @MrJapjotSingh 3 หลายเดือนก่อน +3

      @@PanjabFlame ਜ਼ਰੂਰ ਜੀ ਜ਼ਰੂਰ

    • @HarbhajanSingh-x6z
      @HarbhajanSingh-x6z 2 หลายเดือนก่อน

      DDPUNJABI

    • @HarbhajanSingh-x6z
      @HarbhajanSingh-x6z 2 หลายเดือนก่อน

      SarbjeetSabi SakandersoBhjnsingh JogindersinghsoSantasinghVoNallh

  • @NarinderSingh-mg4sw
    @NarinderSingh-mg4sw 3 หลายเดือนก่อน +4

    ਬਹੁਤ ਬਹੁਤ ਧੰਨਵਾਦ ਵੀਰ ਜੀ ਨਰਿੰਦਰਪਾਲ ਸਿੰਘ ਪੂੰਗਾ ਵੱਲੋਂ

  • @jaswinderchahal2275
    @jaswinderchahal2275 3 หลายเดือนก่อน +8

    ਬਹੁਤ ਵਧੀਆ ਜਾਣਕਾਰੀ

  • @AmanGrewal-dj6nw
    @AmanGrewal-dj6nw 3 หลายเดือนก่อน +14

    ਜੱਗਾ ਜੱਟ ਨੀ ਕਿਸੇ ਨੇ ਬਣ ਜਾਣਾ ਘਰ ਘਰ ਪੁਤ ਜੰਮਦੇ

    • @kamalsingh-dc1vs
      @kamalsingh-dc1vs 3 หลายเดือนก่อน +1

      ਕੇਸਰ ਕੌਰ ਗਰੇਵਾਲ ਨੀ ਕਿਸੇ ਨੇ ਬਣ ਜਾਣਾ 😂 ਕਿਤਾਬ ਪੜ੍ਹ ਲਵੀ 😂

    • @AmanGrewal-dj6nw
      @AmanGrewal-dj6nw 3 หลายเดือนก่อน +1

      @@kamalsingh-dc1vs ਹੋ ਗਈ ਤਕਲੀਫ ਜੱਟਾ ਤੋਂ

    • @Seefull385
      @Seefull385 3 หลายเดือนก่อน

      ​@@kamalsingh-dc1vskihadi kitaab ?

    • @kamalsingh-dc1vs
      @kamalsingh-dc1vs 3 หลายเดือนก่อน +1

      @@Seefull385 ਪਟਿਆਲਾ ਰਿਆਸਤ ਦੇ ਰਾਜੇ ਭੂਪੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਇਸ ਕਿਤਾਬ ਵਿਚ ਜਾ ਜਿੰਦ ਵਡਾਲੀ ਦੀ ਵਿਡੀਉ ਵਿਚ ਦੇਖ ਸਕਦੇ ਹੋ ਕੀ ਇਤਿਹਾਸ ਹੈ ਏਹਨਾਂ ਦਾ 🤣

  • @kamalsekhon9870
    @kamalsekhon9870 3 หลายเดือนก่อน +8

    ਵੀਰ ਜੀ ਅਹਿਮਦ ਖ਼ਰਲ ਤੇ ਸੁੱਚੇ ਸਿੰਘ ਸੂਰਮੇ ਤੇ ਵੀ ਵੀਡਿਓ ਪਾਓ 🙏

  • @punia5709
    @punia5709 2 หลายเดือนก่อน +2

    ਜੱਗਾ ਜੱਟ 🦁🦁🦁🦁

  • @BaldevSingh-b4v
    @BaldevSingh-b4v 2 หลายเดือนก่อน +1

    Waheguru Ji 🌹👏🏻

  • @harpreetsinghsandhu4737
    @harpreetsinghsandhu4737 3 หลายเดือนก่อน +2

    ਧੰਨਵਾਦ ਬਾਈ ਜੀ

  • @nimmakaler
    @nimmakaler 3 หลายเดือนก่อน

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ

  • @RakeshRaju-jl9qj
    @RakeshRaju-jl9qj 3 หลายเดือนก่อน +1

    जगत सिंग जगा जाट सदा अमर सी ते अमर रहुगा जीओना मोडा जगा जाट जिंदाबाद जय हिन्द जय भारत 🙏🇮🇳🇮🇳🇮🇳🇮🇳🇮🇳🇮🇳🇮🇳

  • @BabbarKhalsa-h8r
    @BabbarKhalsa-h8r 3 หลายเดือนก่อน +3

    , ਵਾਹਿਗੁਰੂ ਜੀ। ਠੀਕ ਸੂਰਮੇ ਕੋਈ ਕੋਈ ਮਾਂ ਜੰਮਦੀ ਹੈ।ਘਟ ਬਾਦਲਕਿਆਂ ਨੇ ਵੀ ਪੂਰਾ ਯੋਗਦਾਨ ਪਾਇਆ ਸਿਖਾਂ ਨੂੰ ਜਹਿਰ ਪਾਈ ਹੈ ਡੋਗਰਿਆਂ ਨਾਲ ਰਲ ਕੇ ਸਿੱਖ ਰਾਜ ਖ਼ਤਮ ਕੀਤੀ। ਇਤਿਹਾਸ ਗਵਾਹ ਹੈ। ਚੰਗੇ ਵੀਚਾਰਾ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @harpartapsinghsandhu8629
    @harpartapsinghsandhu8629 3 หลายเดือนก่อน

    ਵੀਰ ਜੀ ਬਹੁਤ ਵਧੀਆ ਮੈ ਪਹਿਲਾ ਵੀ ਬੇਨਤੀ ਕੀਤੀ ਕੇ ਬਾਬਾ ਜੀਵਨ ਸਿੰਘ ਦੇ ਬੂੰਗੇ ਬਾਰੇ ਵੀ ਜਾਣਕਾਰੀ ਦੇਉ

  • @jasmelsingh8819
    @jasmelsingh8819 3 หลายเดือนก่อน +2

    ਇੱਕ ਜਗਤ ਸਿੰਘ ਜੱਗਾ ਕਲਾਕਾਰ ਵੀ ਸੀ।ਉਹ ਵੀ ਪਹਿਲਾਂ ਡਾਕੂ ਸੀ।

    • @gssangha171
      @gssangha171 3 หลายเดือนก่อน +2

      ਨਹੀਂ ਉਸਨੇ ਜਗੇ ਦਾ ਨਾਂ ਵਰਤਿਆ ਹੈ ਮੈਂ ਉਹਨਾਂ ਨੂੰ ਮਿਲਿਆ ਸੀ

  • @GurpreetSingh-cx3hz
    @GurpreetSingh-cx3hz 3 หลายเดือนก่อน +8

    ❤❤

  • @fatehbrar3252
    @fatehbrar3252 2 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @ChanniNattan
    @ChanniNattan 3 หลายเดือนก่อน +7

    Real hero ❤

  • @ArtiKamlapati-lv7pg
    @ArtiKamlapati-lv7pg 3 หลายเดือนก่อน +2

    True hero of Punjab.

  • @maninderchandi4420
    @maninderchandi4420 2 หลายเดือนก่อน

    ਸਰਕਾਰ,ਵਾਸਤੇ ਤੇ ਅਤਵਾਦੀ ਹੋਵੇਗਾ.???❤❤❤

  • @Dilpreet310
    @Dilpreet310 3 หลายเดือนก่อน +4

    ਜਗਤ ਿਸੰਘ ❤❤

  • @kamalkaran2165
    @kamalkaran2165 3 หลายเดือนก่อน +2

    Good ਜਾਣਕਾਰੀ

  • @harvindersingh5994
    @harvindersingh5994 3 หลายเดือนก่อน

    Bahut vadhiya itihas dasya veer jee tusi. Aapjee nu benti hai ki Sade vaade bujurga gadri babya da itihas v daso. Ajoki peedhi Jo ki kujh v nahi jandi gadri babya bare oh Janu ho sake

  • @luckygrewal4421
    @luckygrewal4421 3 หลายเดือนก่อน +12

    Jatt ta jatt hi hunda

    • @kamalsingh-dc1vs
      @kamalsingh-dc1vs 3 หลายเดือนก่อน +1

      ਕੇਸਰ ਕੌਰ ਗਰੇਵਾਲ 🤣🤣

    • @kamalsingh-dc1vs
      @kamalsingh-dc1vs 3 หลายเดือนก่อน +1

      ਨਾਈਆਂ ਨੇ ਡਾਂਗਾਂ ਨਾਲ ਕੁੱਟ ਕੁੱਟ ਧਰਤੀ ਨਾਲ ਚਮੇੜ ਦਿੱਤਾ ਸੀ ਜੱਟ ਨੂੰ 😂

    • @Seefull385
      @Seefull385 3 หลายเดือนก่อน

      ​​@@kamalsingh-dc1vskise vi jaat de sare bande daler nahi hunde baki age jada bande hon tan ik adha age ki kar sakda. Ekta vich hi takat hai. Baki sare avade man vich apadi apadi jaat nu Vada jande Han koi kise ton ghat nahi par jihade kole pese hon chaar oh jada hawa kar lenda hai. India de jadatar lokan vich eh fasad purane time ton hai.

    • @kamalsingh-dc1vs
      @kamalsingh-dc1vs 3 หลายเดือนก่อน +1

      @@Seefull385 ਸਹੀ ਗੱਲ ਤਾ ਇਹ ਹੈ ਜਿਵੇਂ ਵੀਰ ਤੁਸੀਂ ਕੇਹਾ ਪਰ ਸਿੱਖ ਧਰਮ ਵਿੱਚ ਜੱਟ ਬਰਾਦਰੀ ਤਾ ਬ੍ਰਾਹਮਣ ਤੋਂ ਵੱਧ ਗ਼ਲਤ ਹੋ ਗਈ ਹੈ ਇਹ ਤਾਂ ਹੋਰ ਕਿਸੇ ਨੂੰ ਵੀ ਨਹੀਂ ਜਰਦੇ

    • @NirmalSingh-bz3si
      @NirmalSingh-bz3si 3 หลายเดือนก่อน

      ​@@kamalsingh-dc1vsਇਨਾ ਦੇ ਕੰਮ ਤਾਂ ਚਤਰੇ ਮਜਬੀਂ ਸਿੰਘ ਹੀ ਕਰਦੇ ਰਹੇ ਇਹ ਤਾਂ ਫੁਕਰੇ ਹੀ ਨੇ??😂😂😂

  • @baljitsingh8394
    @baljitsingh8394 2 หลายเดือนก่อน

    Waheguru ji 🙏🙏🙏🙏🙏

  • @jatinderpalsingh1124
    @jatinderpalsingh1124 3 หลายเดือนก่อน +1

    Bahut vadiya

  • @savjotsingh2398
    @savjotsingh2398 2 หลายเดือนก่อน

    ਲਾਲੂ ਨਾਈ ਦਾ ਪ੍ਰਵਾਰ ਪਿੰਡ ਕੜਾਏ ਵਾਲਾ ਜ਼ਿਲ੍ਹਾ ਮੋਗੇ ਵਿਚ ਰਹਿੰਦਾ

  • @PrabhjitsinghSingh-ju7uo
    @PrabhjitsinghSingh-ju7uo 3 หลายเดือนก่อน +5

    Nice video ji

  • @sukhasingh2969
    @sukhasingh2969 2 หลายเดือนก่อน

    Very nice video veer g my pind Dharowali 🙏

  • @shamshersandhu9026
    @shamshersandhu9026 2 หลายเดือนก่อน

    Baht wadhia Commentary ❤❤

  • @GGG-xo9ec
    @GGG-xo9ec 3 หลายเดือนก่อน

    ਦਾਤੇ ਤੇ ਭਗਤ ਸੂਰਮੇ, ਸਦਾ ਹੀ ਜਗ ਜਿਉਂਦੇ ਨੇ

  • @gurparitsingh
    @gurparitsingh 2 หลายเดือนก่อน

  • @HARJEETSINGH-yv1np
    @HARJEETSINGH-yv1np 3 หลายเดือนก่อน +2

    ਜੱਟ ਜਿਉਣਾ ਮੌੜ, ਦੁੱਲਾ ਭੱਟੀ, ਜੱਗਾ ਜੱਟ ❤❤❤❤❤❤❤❤

  • @eaglesingh-mf1ex
    @eaglesingh-mf1ex 2 หลายเดือนก่อน

    ਗਦਾਰ ਸੀ ਮਹੰਤ ਨਰਾਇਣ ਦੇ ਭਰਾ ਦਾ ਯਾਰ ਸੀ

  • @harpreetbrar1366
    @harpreetbrar1366 2 หลายเดือนก่อน

    Very good job bro

  • @EkamBajwa-ps9kk
    @EkamBajwa-ps9kk 3 หลายเดือนก่อน +1

    Wah❤❤❤❤❤

  • @BaldevSingh-b4v
    @BaldevSingh-b4v 2 หลายเดือนก่อน +1

    Laddi Balnaggan Kapurthala RCF ❤️❤👏🏻👏❤❤🙏🙏🏻👏🏻👏❤❤️

  • @Pritpalsingh-bj7op
    @Pritpalsingh-bj7op 3 หลายเดือนก่อน

    ਤੇਲੀ ਆਪਣੇ ਨਾਮ ਨਾਲ ਸਿੰਘ ਨਹੀਂ ਲਿਖਦੇ ਇਕੱਲਾ ਸੋਹਣਾ ਤੇਲੀ ਹੋਵੇਗਾ ਨਾਮ

  • @hardipsingh8324
    @hardipsingh8324 2 หลายเดือนก่อน

    👍👍👍👍👍

  • @jatinderpalsinghkhera1176
    @jatinderpalsinghkhera1176 2 หลายเดือนก่อน

    👍

  • @JaswinderSingh-bh5hy
    @JaswinderSingh-bh5hy 3 หลายเดือนก่อน +9

    Jatta de putt Surme ❤

    • @kamalsingh-dc1vs
      @kamalsingh-dc1vs 3 หลายเดือนก่อน +1

      ਵੀਰ ਜੱਟ ਨੂੰ ਨਾਈਆਂ ਨੇ ਡਾਂਗਾਂ ਮਾਰ ਮਾਰਕੇ ਧਰਤੀ ਨਾਲ ਚਮੇੜ ਦਿੱਤਾ ਸੀ 😂

    • @Aryan-se1bk
      @Aryan-se1bk 2 หลายเดือนก่อน

      ​@@kamalsingh-dc1vsteri ma Di lan salya dokha nal suta paya jagga my mom goliyan mariyan chamara salya khatri fudu kum gal Sun terapyo jagga jatt na hi garreeb chamar kaum nu pasa dita si angreja tu loot ka salyo naliyan saf karo 😂😂

  • @hsnagokekhehra2119
    @hsnagokekhehra2119 3 หลายเดือนก่อน

    Bahut vadia info

  • @sukhwindersingh4047
    @sukhwindersingh4047 2 หลายเดือนก่อน

    ਕਾਬਲੇ ਗੌਰ ਜਾਣਕਾਰੀ ਜੀ

  • @TheKingHunter8711
    @TheKingHunter8711 3 หลายเดือนก่อน +4

    ਇੰਗਲਿਸ਼ ਵਿੱਚ ਸਹੀ ਨਾਮ : -
    👉🏻 PANJAB ✅️ ( PA ) ਪੰਜ (5)
    👉🏻 PUNJAB ❌️ ( PU ) ਪੁੰਜ (...)

  • @PargatkhosaSingh-zz9wg
    @PargatkhosaSingh-zz9wg 2 หลายเดือนก่อน

    Very good

  • @coloursofniji
    @coloursofniji 2 หลายเดือนก่อน

    ਵੀਡੀਓ ਚੰਗਾ ਲੱਗਿਆ| ਪਰ... ਸਿੱਖ ਇਤਿਹਾਸ ਵਿੱਚ ਬਾਕੀਆਂ ਵਾਂਙ ਜੱਟ ਸੂਰਮਿਆਂ ਦਾ ਵੀ ਬਹੁਤ ਕਿਰਦਾਰ ਰਿਹਾ ਹੈ| ਪਰ ਹਰ ਪਾਸੇ ਜੱਟ ਜੱਟ ਦਾ ਹੁੰਗਾਰਾ ਭਰਣਾ ਚੰਗੀ ਗੱਲ ਨਹੀਂ| ਗੁਰੂ ਸਾਹਿਬਾਂ ਨੇ ਜਾਤ ਪਾਤ ਦਾ ਖੰਡਨ ਕਰ ਕੇ ਸਬ ਸਿੱਖਾਂ ਨੂੰ ਇੱਕ ਰੂਪ ਦਿੱਤਾ ਸੀ| ਪਰ ਜੇ ਤੁਹਾਨੂੰ ਆਪਣੇ ਜੱਟ ਹੋਣ ਦਾ ਇੰਨਾ ਹੀ ਗੁਮਾਣ ਹੈ ਤਾਂ ਤੁਹਾਨੂੰ ਇਹ ਜਾਣ ਕੇ ਸ਼ਾਇਦ ਖੁਸ਼ੀ ਜਾਂ ਸਦਮਾ ਮਹਿਸੂਸ ਹੋ ਸਕਦਾ ਹੈ ਕੇ ਕੋਈ ਵੀ ਸਿੱਖ ਗੁਰੂ ਜੱਟ ਨਹੀਂ ਸੀ| ਪੰਜ ਪਿਆਰਿਆਂ ਵਿਚੋਂ ਇਕ ਖਤ੍ਰੀ ਸੀ, ਇੱਕ ਜੱਟ ਸੀ, ਇਕ ਜੁਲਾਹਾ/ਦਰਜੀ, ਇੱਕ ਮਸ਼ਕੀ, ਅਤੇ ਇੱਕ ਨਾਈ ਸੀ| ਇਸ ਤੋਂ ਇਲਾਵਾ ਇਹ ਸਮਝਣਾ ਵੀ ਜ਼ਰੂਰੀ ਹੈ ਕੇ ਜਾਤੀ ਪ੍ਰਥਾ ਦੀ ਪੌੜੀ ਮੁਤਾਬਕ ਜੱਟਾਂ ਦਾ ਦਰਜਾ ਸਬਤੋਂ ਹੇਠਾਂ, ਸ਼ੂਦਰਾਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ| ਜੱਟ, ਮਜ਼ਦੂਰ, ਤਰਖਾਣ, ਨਾਈ ਆਦਿ ਸੱਬ ਕਾਮੇ ਇਸੇ ਸ਼੍ਰੇਣੀ ਵਿੱਚ ਗਿਣੇ ਜਾਂਦੇ ਹਨ| ਸਾਡੇ ਗੁਰੂਆਂ ਨੇ ਇਹ ਸੱਬ ਨੂੰ ਮਿਥਿਆ ਦੱਸਕੇ ਸੱਬ ਸਿੱਖਾਂ ਨੂੰ ਇੱਕ ਕੌਮ ਬਣਾਇਆ ਸੀ| ਹੁਣ ਇਹ ਤੁਹਾਡੀ ਆਪਣੀ ਮਰਜ਼ੀ ਹੈ ਕੇ ਤੁਸੀਂ ਕੀ ਬਣਨਾ ਚਾਹਿੰਦੇ ਹੋ| ਬਾਕੀ ਵਾਹਿਗੁਰੂ ਸੱਬ ਤੇ ਮੇਹਰ ਕਰੇ|

  • @kuldeepsingh-ee9ln
    @kuldeepsingh-ee9ln 3 หลายเดือนก่อน

    good je good ❤❤❤

  • @JasjitSingh-k
    @JasjitSingh-k 3 หลายเดือนก่อน +1

    Layalpur hun faislabad ❤

  • @Kuldeep06sraw
    @Kuldeep06sraw 3 หลายเดือนก่อน

    Good.video.ji

  • @gurparitsingh
    @gurparitsingh 2 หลายเดือนก่อน

    Good

  • @balkarsingh6061
    @balkarsingh6061 2 หลายเดือนก่อน

    💪🕺

  • @asdnews4880
    @asdnews4880 2 หลายเดือนก่อน

    Kunda dakoo di vi vedio pao

  • @gurjitkaur2259
    @gurjitkaur2259 3 หลายเดือนก่อน +2

    ❤❤❤❤❤❤❤❤

  • @pindigrewal4349
    @pindigrewal4349 3 หลายเดือนก่อน +2

    Jagga Jatt jagga hi c

  • @panjab4784
    @panjab4784 3 หลายเดือนก่อน +2

    Bai kihdy kitab cho pad k tusi dasi a

    • @PanjabFlame
      @PanjabFlame  3 หลายเดือนก่อน

      ਪੱਤਰਕਾਰ ਸੁਰਿੰਦਰ ਕੋਛੜ ਦੇ ਅਜੀਤ ਅਖਬਾਰ ਵਿੱਚ ਲੇਖ ਮਿਲ ਜਾਣਗੇ

    • @panjab4784
      @panjab4784 3 หลายเดือนก่อน

      @@PanjabFlame thik a veer

  • @BhupinderGill-t6p
    @BhupinderGill-t6p 2 หลายเดือนก่อน

    🙏🙏🚩🚩🚩

  • @karamjitsidhusingh1547
    @karamjitsidhusingh1547 3 หลายเดือนก่อน

    Good veer

  • @jaswinderchahal2275
    @jaswinderchahal2275 3 หลายเดือนก่อน +9

    ਕੁਮਿੰਟਾ ਵਿੱਚ ਜੱਟਾਂ ਨੂੰ ਮਾੜੀ ਤੇ ਘਟੀਆ ਸ਼ਬਦਾਵਲੀ ਬੋਲਣ ਵਾਲੇ ਨਹੀਂ ਪਹੁੰਚੇ ਹਾਏ ਜੱਟ ਹਾਏ ਜੱਟ

    • @karandeep4505
      @karandeep4505 3 หลายเดือนก่อน +1

      ਲੈ ਕੰਜਰਾ ਆ ਗਿਆ ਮਜਬੀ ਸਿੰਘਾਂ ਦਾ ਪੁੱਤ ਭਾਈ ਜੈਤਾ ਜੀ ਦਾ ਵਾਰਿਸ ਹੁਣ ਦੱਸ ਕੰਜਰਾ ਹਰਾਮਜਾਦਿਆ ਦੱਲਿਆ ਗੰਦੀ ਨਾਲੀ ਦੇ ਕੀੜਿਆ ਮੰਗਲ ਗਰਾਹੀ ਆ ਗੰਦੀ ਨਾਲੀ ਦਾ ਕੀੜਾ ਗੰਦੀ ਨਾਲੀ ਦਾ ਕੀੜਾ ਤੂੰ ਹੈ ਗਾਵਾਂ ਨਸਲ ਇੰਨੀ ਗੰਦੀ ਆ ਤੂੰ ਆਰੀਅਨ ਲੋਕ ਬਾਹਰੋਂ ਆਏ ਉਹ ਤੁਸੀਂ ਬਾਹਰ ਲਈ ਹੋ ਵਿਦੇਸ਼ੀ ਹੋ ਅੱਗ ਲਾਈ ਪੰਜਾਬ ਚ ਰਹਿ ਕੇ ਦੱਲਿਓ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਹੁਣ ਤੱਕ ਮਜਬੀ ਸਿੰਘ ਤੁਹਾਨੂੰ ਕਦੀ ਰਾਜ ਨਹੀਂ ਕਰਨ ਜਾਵਾਂਗੇ ਲਾਸ਼ਾਂ ਤੋਂ ਹੀ ਸਾਡੀਆਂ ਤੋਂ ਰਾਜ ਕਰਾਂਗੇ ਤੁਸੀਂ ਹਰਾਮ ਜਾ ਦਿਓ 😂😂

    • @jaswinderchahal2275
      @jaswinderchahal2275 3 หลายเดือนก่อน +1

      @@karandeep4505 ਕੰਜ਼ਰ ਕੌਣ ਹੈ ਹਰਾਮਜ਼ਾਦੇ ਕੌਣ ਹੈ ਦੱਲੇ ਕੌਣ ਹੈ ਗੰਦੀ ਨਾਲੀ ਦਾ ਕੀੜਾ ਕੌਣ ਹੈ ਉਹ ਤਾਂ ਭਾਈ ਜੈਤਾ ਦੇ ਵਾਰਿਸ ਦੀ ਬੋਲੀ ਤੋਂ ਸਾਫ ਪਤਾ ਲੱਗਦਾ ਹੈ

    • @karandeep4505
      @karandeep4505 3 หลายเดือนก่อน +1

      @@jaswinderchahal2275 ਭੈਣ ਚੋਦਾ ਤੂੰ ਬਹੁਤ ਚੰਗਾ ਹੈ ਤੂੰ ਬਹੁਤ ਗੰਦੀ ਨਾਲੀ ਦਾ ਕੀੜਾ ਹੈ ਤੂੰ ਗੰਦੀ ਨਾਲੀ ਦਾ ਹੀ ਕੀੜਾ ਹੈ ਕਿਉਂਕਿ ਤੇਰੇ ਵਰਗੇ ਬਹੁਤ ਆਇਤ ਬਹੁਤ ਗਏ ਨੇ ਤੂੰ ਕੀ ਕਿੰਨਾ ਕਿ ਅਸੀਂ ਉਹਨਾਂ ਦੀ ਵੰਸ਼ ਚੋਂ ਨਹੀਂ ਆ ਅਗਰ ਤੁਹਾਡੇ ਮੂੰਹ ਚੋਂ ਗੰਦ ਨਿਕਲ ਸਕਦਾ ਹੈ ਤੇ ਸਾਡੇ ਮੂੰਹ ਚੋਂ ਵੀ ਗੰਦ ਨਿਕਲ ਸਕਦਾ ਹੈ ਗੰਦ ਖਾਣਿਓ ਪਹਿਲਾਂ ਆਪਣੀਆਂ ਧੀਆਂ ਨੂੰ ਕਨੇਡਾ ਚੋਂ ਲਿਆਓ ਸਾਨੂੰ ਪਤਾ ਨਹੀਂ ਉੱਥੇ ਕੀ ਕਰਦੀਆਂ ਹਨ ਸਾਨੂੰ ਪਤਾ ਹੀ ਹੈ ਤੁਸੀਂ ਖਾਲਿਸਤਾਨ ਕਿਉਂ ਲੈਣਾ ਚਾਹੁੰਦੇ ਹੋ ਤੁਹਾਡਾ ਰਾਜ ਹੋਵੇ ਤਾਂ ਤੁਸੀਂ ਹਨ ਸਾਡੇ ਵਰਗੇ ਲੋਕਾਂ ਨੂੰ ਮਸਲ ਸਕੋ ਪਰ ਮੈਂ ਇੱਕ ਗੱਲ ਕਹਿ ਸਕਾਂ ਕਹਿ ਦਿੰਦਾ ਹਾਂ ਅਗਰ ਤੱਕ ਜਦੋਂ ਤੱਕ ਮੇਰੇ ਸਰੀਰ ਦੇ ਵਿੱਚ ਇੱਕ ਵੀ ਬੂੰਦ ਲਹੂ ਦੀ ਹੈ ਮੈਂ ਲੜਦਾ ਰਵਾਂਗਾ ਔਰ ੍ਰ ਹੋਰ ਆਪਣੇ ਲੋਕਾਂ ਨੂੰ ਵੀ ਜਾਗਰੂਤ ਕਰੂਗਾ

    • @karandeep4505
      @karandeep4505 3 หลายเดือนก่อน +1

      @@jaswinderchahal2275 🤣😂

    • @karandeep4505
      @karandeep4505 3 หลายเดือนก่อน +1

      @@jaswinderchahal2275 🤣😂🤣

  • @SajjanSingh-n8r
    @SajjanSingh-n8r 3 หลายเดือนก่อน

    Good histry

  • @JagtarSingh-wn9he
    @JagtarSingh-wn9he 3 หลายเดือนก่อน +2

    ❤❤👍🏻👌👍🏻👌🙏🙏🙏❤❤

  • @Bhangujatt3191
    @Bhangujatt3191 3 หลายเดือนก่อน

    ਪੰਜਾਬ ਦੇ ਸਾਰੇ ਸੂਰਮੇ ਡਾਕੂਆ ਬਾਰੇ ਵਿਡਿਓ ਬਣਾਓ ਜੀ

  • @theanonymous2183
    @theanonymous2183 2 หลายเดือนก่อน

    ਵੀਰ ਜੱਗਾ ਜੱਟ ਦੇ ਜੀਵਨ ਨਾਲ ਸੰਬੰਧਿਤ ਕੋਈ ਕਿਤਾਬ ਦੱਸਿਓ

  • @singhatinderjit
    @singhatinderjit 3 หลายเดือนก่อน

    naale kehnde jagga vadeya c borh di shawe. fir goli kive mari gyi. kujh tatha to sun ne nu milda e ki jagge di saheli c jo ki nayiya cho c te jagga aksar ose nayi to darhi vaal katwounda c. jagga akhda c k mainu maran wala koi ni jameya.os waqt nayi ne mouka dekh k war kitta.te jagge do mout nayi kolo hoyi os de ustre naal kyuki mouka dekh k nayi ne jagge di saa raag vad ditti c.

  • @lakhveersinghsingh5100
    @lakhveersinghsingh5100 2 หลายเดือนก่อน

    Jaga Sade chak khose Valle rajsthn vichon ek var ngia si Sade bajurg gopal singh ji dasde hunde si

  • @JasjitSingh-k
    @JasjitSingh-k 3 หลายเดือนก่อน

    Ghudda veer nal foto ❤

  • @toheedsidhu4133
    @toheedsidhu4133 หลายเดือนก่อน

    Jagga sidhu

  • @sukhcharansingh7258
    @sukhcharansingh7258 3 หลายเดือนก่อน

    Jagga

  • @kamalsingh-dc1vs
    @kamalsingh-dc1vs 3 หลายเดือนก่อน +5

    ਕੀ ਤੁਸੀਂ ਲੋਕ ਹਰ ਵਕਤ ਜੱਟ ਜੱਟ ਕਰਦੇ ਰਹਿੰਦੇ ਹੋ ਗੁਰੂ ਨਾਨਕ ਦੇਵ ਜੀ ਨੇ ਜਾਤਪਾਤ ਖਤਮ ਕਰ ਦਿੱਤੀ ਸੀ ਪਰ ਤੁਸੀਂ ਲੋਕ 😢। ਨਾਲੇ ਜੱਗੇ ਦੀ ਨਾਈਆ ਨੇ ਡਾਂਗਾਂ ਨਾਲ ਨਲੀ ਕੱਢਤੀ ਸੀ

    • @PanjabFlame
      @PanjabFlame  3 หลายเดือนก่อน +1

      ਵੀਡਿਓ ਵਿੱਚ ਇੱਕ ਜਾਣਕਾਰੀ ਦਿੱਤੀ ਜੱਗੇ ਬਾਰੇ, ਤੁਹਾਨੂੰ ਜਾਤ ਪਾਤ ਤੋਂ ਬਿਨਾ ਕੁਝ ਸੁਝਦਾ ਨਹੀਂ ? ਜਾਤ ਦੀ ਗੱਲ ਹੋਈ, ਕੋਈ ਜਾਤ ਦੀ ਸਿਫਤ ਕੀਤੀ ? ਜੱਗੇ ਦੀ ਬਹਾਦਰੀ, ਗਰੀਬਾਂ ਦੀ ਮਦਦ, ਨਨਕਾਣਾ ਸਾਹਿਬ ਸਾਕੇ ਵਿਚ ਸੇਵਾ ਦਾ ਜ਼ਿਕਰ ਕਰਦੇ ਵੀਡਿਓ ਬਣਾਈ, ਤੁਹਾਨੂੰ ਜਾਤ ਹੀ ਦਿਸੀ ? ਜਿਵੇਂ ਮੱਖੀ ਸਾਰਾ ਸਰੀਰ ਛੱਡਕੇ ਫੋੜੇ ਤੇ ਬਹਿੰਦੀ 👎 ਸ਼ਰਮਨਾਕ

    • @kamalsingh-dc1vs
      @kamalsingh-dc1vs 3 หลายเดือนก่อน +2

      @@PanjabFlame ਫੇਰ ਜੱਟ ਜੱਟ ਕੀ ਕਰਦਾ ਹੈ ਇਹ ਵੀ ਦੱਸ ਕੇ ਜੱਟ ਨੂੰ ਨਾਈਆਂ ਨੇ ਫਿਰ ਵੱਡੇਆ ਕਿਵੇਂ ਸੀ

    • @Aryan-se1bk
      @Aryan-se1bk 2 หลายเดือนก่อน

      ​@@kamalsingh-dc1vsNiyon na dhokha nal suta paya jagga marya jo dokha hunda

  • @sudarshansingh4402
    @sudarshansingh4402 3 หลายเดือนก่อน

    ਕਿੱਥੋਂ ਸੁਣੀ ਏਂ ਜਗੇ ਦੀ ਕਹਾਣੀ ਤੁਸੀਂ। ਸਾਰਾ ਕੁਝ ਗਲਤ ਸੁਣਾ ਰਹੇ ਹੋ। ਜਗੇ ਦਾ ਨਾਂ ਜਗਤ ਸਿੰਘ ਨਹੀਂ ਜਗ ਸਿੰਘ ਸੀ।

  • @KulwantSingh-g6i
    @KulwantSingh-g6i 2 หลายเดือนก่อน

    Jagga vadia boher di chhave te 9 mann ret bijgi es gall da jiker nhi hoia

  • @ArvinderSingh-n8s
    @ArvinderSingh-n8s 2 หลายเดือนก่อน

    Bai g Daaku Daaku hunde aa

  • @BrainGamerSigma
    @BrainGamerSigma 3 หลายเดือนก่อน +2

    Je daku nu daku nahi kehna pher sant kahna chahida. Jihne daka marea,oh daku hi hunda, dake di dhara koi caste dekh nahi layi jandi ai. Veer akal nu hath mar apni. Aiven murkha valia kamalian gallan ni kari dian. Jihne daka maria ,oh daku hi hunda, oh jihri marzi caste da hove , oh insaniat ate samaj da dushman hi hunda, ate lallu bhi jatt hi hona, Nai ta niayee( justice)hunde ai . Eho jehian fake stories nal bharam nahi failayi da. Panj piyarean vichon, Sahib Chand, Jihre amrit chhak ke Bhai Sahib Singh bane. Nai(Niayee/Justice/faisla karan wale) Caste nu belong karde si.Aiven nahi kise nu target karida. Hosh kar.

    • @PanjabFlame
      @PanjabFlame  3 หลายเดือนก่อน +3

      ਭਰਾਵਾ ਇਸ ਵਿੱਚ ਜਾਤ ਦੀ ਗੱਲ ਹੋਈ ਕੋਈ ? ਇੱਕ ਇਤਿਹਾਸਕ ਜਾਣਕਾਰੀ ਦਿੱਤੀ ਆ
      ਦੂਜੀ ਗੱਲ ਕਿ ਡਾਕਾ ਮਾਰਨ ਵਾਲਾ ਡਾਕੂ ਹੀ ਹੁੰਦਾ ਪਰ ਇਹ ਵੀ ਦੇਖਣਾ ਹੁੰਦਾ ਕਿ ਉਹ ਕਿਸ Perspective ਚ ਇਹ ਕੰਮ ਕਰ ਰਿਹਾ, ਅੰਗਰੇਜ਼ਾਂ ਨਾਲ ਜੰਗ ਸਮੇਂ ਬਹੁਤ ਸਾਰੇ ਦੇਸ਼ਭਗਤ ਵੀ ਅਜਿਹਾ ਕੁਝ ਕਰਦੇ ਸੀ ਜਿਹੜਾ ਡਾਕਾ ਹੀ ਹੁੰਦਾ ਸੀ ਪਰ ਓਹਨਾਂ ਦਾ ਮਕਸਦ ਲੋਕਾਂ ਦੀ ਲੁੱਟ ਨਹੀਂ, ਸਮਾਜਿਕ ਭਲਾਈ ਤੇ ਆਜ਼ਾਦੀ ਸੀ
      ਕਹਾਣੀ ਝੂਠੀ ਲਗਦੀ ਤਾਂ ਨਾ ਮੰਨੋ, ਕੋਈ ਧੱਕੇ ਨਾਲ ਦਿਮਾਗ ਚ ਨੀ ਪਾਉਂਦਾ

  • @BalwinderSingh-pf2nr
    @BalwinderSingh-pf2nr 3 หลายเดือนก่อน

    JAGAA JAT NHI CEE VEER ???

  • @GurmeetSingh-pr7nn
    @GurmeetSingh-pr7nn 3 หลายเดือนก่อน +1

    Nirol Bakwas

  • @LakhwinderSingh-wb4fw
    @LakhwinderSingh-wb4fw 2 หลายเดือนก่อน

    Bakwas

  • @manjitsinghmanjitsingh660
    @manjitsinghmanjitsingh660 3 หลายเดือนก่อน

    Facebook gruops ......shear ji ..

  • @GuyBuddy-i6q
    @GuyBuddy-i6q 3 หลายเดือนก่อน

    He owned 250 acreas of land

  • @mohandhaliwal9812
    @mohandhaliwal9812 2 หลายเดือนก่อน +1

    True hero of Punjab

  • @movielike601
    @movielike601 3 หลายเดือนก่อน +3

    ❤❤

  • @rajeshbhatthal8309
    @rajeshbhatthal8309 3 หลายเดือนก่อน +3

    Waheguru ji ❤❤❤

  • @AmritSingh-oq2rv
    @AmritSingh-oq2rv 2 หลายเดือนก่อน

  • @charansingh9880
    @charansingh9880 3 หลายเดือนก่อน +2

    Good

  • @babbisingh6926
    @babbisingh6926 3 หลายเดือนก่อน

  • @ridderjugtar3649
    @ridderjugtar3649 2 หลายเดือนก่อน

  • @vickyfatehpur5938
    @vickyfatehpur5938 2 หลายเดือนก่อน

  • @malkeetsingh-wn7yg
    @malkeetsingh-wn7yg 3 หลายเดือนก่อน

    Good

  • @majarsingh6550
    @majarsingh6550 3 หลายเดือนก่อน

    Good

  • @Ghost2027_
    @Ghost2027_ 3 หลายเดือนก่อน +2

    ❤❤❤

  • @hardeepmann9633
    @hardeepmann9633 3 หลายเดือนก่อน

  • @Mytbustr
    @Mytbustr 3 หลายเดือนก่อน +4

    ❤❤❤