ਆਜੋ ਟੀ.ਵੀ ਵਾਲੇ ਭਾਈ ਦਾ Australia ਚਿੜੀਆ ਘਰ Zoo ਦੇਖੀਏ | Vlog 9 | Dhadrianwale

แชร์
ฝัง
  • เผยแพร่เมื่อ 1 ต.ค. 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official TH-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.c...
    For Android Devices: play.google.co...
    ~~~~~~~~
    Facebook Information Updates: / parmeshardwarofficial
    TH-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #zoo
    #australiazoo
    #steveirwin

ความคิดเห็น • 580

  • @ManjitKaur-wl9hr
    @ManjitKaur-wl9hr 2 ปีที่แล้ว +52

    ਕੁਦਰਤ ਦੇ ਬਣਾਏ ਜੀਅ -ਜੰਤੂਆਂ ਨੂੰ ਪਿਆਰ ਕਰਨ ਕਰਕੇ ਸਟੀਵ ਇਰਵਨ ਮਰਨ ਤੋਂ ਬਾਅਦ ਵੀ ਜਿੰਦਾ ਹੈ l
    ਬਹੁਤ ਵਧੀਆ ਸੀ ਇਹ vlog ਵੀ
    ਧੰਨਬਾਦ ਭਾਈ ਸਾਹਿਬ ਜੀ 🙏🙏

    • @unitedstateofamerica1970
      @unitedstateofamerica1970 2 ปีที่แล้ว

      10 ਸਾਲ ਪਹਿਲਾ ਇਹ ਢੋਂਗੀ ਬਾਬਾ ਸੀ ਇਸ ਦੀਆਂ video ਚੈਕ ਕਰੋਂ 😂😂ਹੁਣ ਠੀਕ ਹੋ ਰਿਹਾ

  • @shivpreetsingh710
    @shivpreetsingh710 2 ปีที่แล้ว +4

    ਦੀਵਾਨ ਤਾਂ ਲੱਗਦਾ ਨੀ ਮਹਾਂਪੁਰਸ਼ ਦੇ ਸੋਚਿਆ ਵਾਲੋਗ ਬਣਾ ਕੇ ਪੈਸਾ ਕਮਾ ਲਈ 😂😂😂😂

  • @jaimatadi123-g
    @jaimatadi123-g 2 ปีที่แล้ว +2

    ਬਾਬਾ vloger ਵੀ ਬੰਨ ਗਿਆ ਏ 😂 ਪੈਸਾ kamyuna ਜਿਥੋਂ ਮਰਜ਼ੀ ਕਮਾਓ 😂

  • @indianarmysikhregiment1364
    @indianarmysikhregiment1364 2 ปีที่แล้ว +30

    😀😀 14:22 ਕਿਆ ਗੱਲ ਕਹੀ ਭਾਈ ਸਾਹਿਬ ਜੀ ਤੁਸੀਂ, ਇਹਨਾਂ ਦੀਆਂ ਪੂਛਾਂ ਦਿਖਦੀਆਂ ਬੰਦਿਆਂ ਦੀਆਂ ਪੂਛਾਂ ਦਿਖਦੀਆਂ ਨੀ , ਇਹਨਾਂ ਸੱਚੀਆਂ ਤੇ ਠੋਸ ਸਬੂਤ ਵਾਲੇ ਵਿਚਾਰਾਂ ਕਰਕੇ ਤੁਹਾਨੂੰ ਅਸੀਂ ਸਹੀ ਤੇ ਅਣਖੀ ਇਨਸਾਨ ਮੰਨਦੇ ਹਾਂ 🙏🏻
    From: ਸਿੱਖ ਰੈਜੀਮੈਂਟ 🚩

    • @msshergill1112
      @msshergill1112 2 ปีที่แล้ว +4

      ਜਿਹੜਾ ਗੁਰੂਆਂ ਦੀ ਬਾਣੀ ਤੇ ਸਿੱਖ ਇਤਹਾਸ ਤੇ ਕਿੰਤੂ ਪ੍ਰੰਤੂ ਕਰਦਾ ਪਹਿਲਾਂ ਤਾਂ ਸਭ ਕੁਝ ਮੰਨਦਾ ਸੀ ਪਰ ਜਦੋਂ ਅਮਰੀਕਾ ਵਿਚ ਅਰਬਾਂ ਦੀ ਜਾਇਦਾਦ ਬਣ ਗਈ ਸਰਕਾਰੀ ਸਰਪਰਸਤੀ ਮਿਲ ਗਈ ਫਿਰ ਆ ਠੀਕ ਨਹੀਂ ਓਹ ਠੀਕ ਨਹੀਂ

  • @SANDEEPSINGH-tg9cu
    @SANDEEPSINGH-tg9cu 2 ปีที่แล้ว +1

    ਪੂਜਾਰੀਆ ਦੀ ਖੁੰਬ ਠੱਪ ਕੇ ਰੱਖੋ
    ਤੁਸੀਂ ਸੰੰਗਤ ਦੇ ਪੈਸੇ ਤੇ ਨਜਾਰੇ ਲਓ ਭਾਈ ਸਾਹਿਬ
    ਕਿਸੇ ਦੀ ਪਰਵਾਹ ਨਾ ਕਰੋ 🤣🤣👍

  • @gopidhaliwal4693
    @gopidhaliwal4693 2 ปีที่แล้ว +1

    ਇਹੀ ਕੰਮ.ਕਰਨ ਜੋਗਾ ਤੂ ਭਾਈ ਸਾिਹਬ ਅੈਵੇ ਭਲੇਖੇ ਚ ਪ੍ਚਾਰਕ ਬिਣਅਾ....ਬੇਕਾਰ

  • @suchasinghs233
    @suchasinghs233 2 ปีที่แล้ว +1

    ਸਰਿਆਂ ਨੂੰ ਜਾਣਦੇ ਹੋ ਸਿਰਫ਼ ਘੱਗਰੀ ਵਾਲੇ ਨੂੰ ਨਹੀਂ

  • @rajvir_singh256
    @rajvir_singh256 2 ปีที่แล้ว +1

    ਦੇਖੋ ਦੇਖੋ ਦੁਨੀਆ ਦੇ ਰੰਗ ਦੇਖੋ ਮਾਰਾਜ, ਜੀਅ ਲੱਗਿਆ ਪਿਆ, ਤੀਆ ਲੱਗੀਆ ਪਈਆ, ਨੰਦ ਆ ਰਿਹਾ।😄

  • @opsanamyt2122
    @opsanamyt2122 2 ปีที่แล้ว +5

    ਤੇਨੂ ਕਦੋ ਕੋਈ ਮਛੀ ਕਟੇ ਗੀ ਮੈੰ ਕੲਨਾ ਤੇਨੂ ਮਛੀ ਕਟੇ ਨਾ ਕੋਈ ਏਡੀ ਮਛੀ ਹੋਵੈ ਜੇੜੀ ਤੇਨੂ ਸਬੂਤਾ ਹੀ ਖਾ ਜਾਏ ਨਾ ਰਹੈ ਬਾੰਸ ਨਾ ਬੰਜੇ ਬੰਸਰੀ

    • @stranger5694
      @stranger5694 2 ปีที่แล้ว

      Kiu ohne ki teri bund marli

    • @manindergurcharnsingh2875
      @manindergurcharnsingh2875 2 ปีที่แล้ว

      ਨੀਲੇ ਮੀਂਹ ਪਾਈਆਂ ਵੇਈਂ ਨਦੀ ਅਸਟ੍ਰੇਲੀਆ ਜੰਗਲ ਅਰਦਾਸ ਤੇ ਤਰਕ ਰੱਬ ਨਹੀਂ ਬਾਬੇ ਨਾਨਕ ਦੇਵ ਸਾਹਿਬ ਓਹ ਪ੍ਕਾਸ਼ ਗੁਰਬਾਣੀ ਵਿਚ ਓਹ ਰਿਧ ਸਿੱਧ ਜਿਹਨਾਂ ਭੌਰਸਾਹੈ

    • @amritpalsingh7597
      @amritpalsingh7597 4 หลายเดือนก่อน

      ਅੱਜ ਕੱਲ ਲੋਕਾਂ ਦਾ ਇਹ ਹਾਲ ਆ ਕੀ ਜੇ ਮੈਂ ਰੋਣਾ ਤਾਂ ਗੁਆਂਢੀ ਵੀ ਰੋਵੇ ਮੈਂ ਦੁੱਖੀ ਆ ਸਾਰੇ ਦੁੱਖੀ ਹੋਣ ਇਹ ਕੁੱਤੀ ਦੁਨੀਆਂ ਕਿਸੇ ਨੂੰ ਖੁਸ਼ ਨਹੀਂ ਦੇਖ ਸਕਦੀ 🙏🏻

    • @MandeepSingh-k8u8d
      @MandeepSingh-k8u8d 2 หลายเดือนก่อน

      Ena nu ki tklif a bahi sahb g to

  • @rickyrajput9783
    @rickyrajput9783 2 ปีที่แล้ว +3

    ਬੰਦਾ ਆਪਣੇ ਕਰਮਾ ਕਰਕੇ ਜਾਣਿਆਂ ਜਾਂਦਾ,ਆਪਣੇ ਜਾਣ ਤੋਂ ਬਾਦ ਵੀ,,ਬਹੁਤ ਵਦੀਆ ਲਗਾ Video ਦੇਖਕੇ __ ਵਾਹਿਗੁਰੂ __ 🙏🏻🙏🏻

  • @balgeetsing9534
    @balgeetsing9534 2 ปีที่แล้ว +4

    ਸ਼ੇਰ ਦੇ ਨੇੜੇ ਨਾ ਜਾਈ ਤੇਰੇ ਪਜਾਮੀ ਹਰ ਪਲ ਗਿਲੀ ਆ

  • @jassijassi8736
    @jassijassi8736 2 ปีที่แล้ว +1

    ਕੁੱਲ ਮਿਲਾ ਕੇ ੲਿਹ ਗੱਲ ਅਾ ਲੋਕਾ ਦੇ ਸੱਪ ਲੜੇ ਤੇ ਮੌਤ ਹੁੰਦੀ ਬਾੲੀ ਦੇ ਮੱਛੀ ਲੜੀ ਤੇ ਮੌਤ ਹੋ ਗੲੀ

  • @prabh1905
    @prabh1905 2 ปีที่แล้ว +2

    8:15 😱😱😱😱😱ਔ ਤਾਦਾ ਪਲਾ ਹੋਜੈ......ਬਾਬਾ ਜੀ ਕੇੜੇ ਨੇ ਦੋਨਾਂ ਵਿੱਚੋਂ

  • @KamaljitKaur-fy3uu
    @KamaljitKaur-fy3uu 2 ปีที่แล้ว +58

    ਸ਼ੁਕਰੀਆ ਭਾਈ ਸਾਹਿਬ ਜੀ 🙏 ਸਾਨੂੰ ਵੀ ਆਪਣੇ ਨਾਲ ਨਾਲ ਜੂਅ ਵਿਖਾਉਣ ਲਈ 👍

    • @chanangill9173
      @chanangill9173 2 ปีที่แล้ว +1

      @Harvinder Singh ਬਿਲਕੁਲ ਸਹੀ ਗੱਲ ਵੀਰ ਜੀ

    • @waqatkaparindausa7469
      @waqatkaparindausa7469 2 ปีที่แล้ว

      @Harvinder Singh tere to thik hi lagda hona apne vall v dekh liya karo kade

    • @Dhillonjatt13
      @Dhillonjatt13 2 ปีที่แล้ว

      @Harvinder Singh Right Bro Bandar Lagda Eh Dadari Dog

    • @manjotpreet9475
      @manjotpreet9475 2 ปีที่แล้ว +1

      ਡਰਾਮੇ ਬਾਜ਼ ਆ ਇਹ ਬਾਬਾ ਲੋਕਾਂ ਦੇ ਪੈਸੇ ਤੇ ਐਸ਼ ਕਰਦਾ

    • @garrysandhu4151
      @garrysandhu4151 2 ปีที่แล้ว

      @Harvinder Singh je hege agle kol tn he paunda tu v pa la je hege tere kol machda kyu a

  • @sukhjithathur
    @sukhjithathur 2 ปีที่แล้ว

    ਸ਼ੁਕਰੀਆ ਬਾਈ ਸਾਂਭ ਗੁਸਾ ਨਾ ਕਰੇਓ ਹਾਸੇ ਮਜ਼ਾਕ ਨਾਲ ਕੈਹ ਰਿਹਾ ਹਾ
    ਕੱਛੂ ਕੋਮਾ ਤੇ ਤੁਸੀਂ ਇਕੋ ਜਿਹੇ ਹੋ
    ਨਿਕੇ ਪੈਰਾ ਨਾਲ ਸ਼ਾਂਤ ਸੁਭਾਅ ਦੇ
    ਛੋਟੋ ਛੋਟੇ ਤੁਰਦੇ ਵੀ ਹੋਲੀ ਹੋਲੀ
    ਭਾਈ ਸਾਬ ਕੈਮਰੇ ਵਾਲਾ ਕੋਈ ਹੋਰ ਰੱਖੋ
    ਉਸ ਨੂੰ ਏ ਪਤਾ ਲੱਗਦਾ ਤੁਸੀ ਜਿਵੇਂ ਵਾਲੇ ਗੱਲ ਕਰਦੇ ਉਸ ਵੱਲ ਕੈਮਰਾ ਕਰਾਂ ਹਰ ਵਾਰੀ ਤੁਹਾਨੂੰ ਬੋਲਣਾ ਉਗਲ ਨਾਲ ਇਸਾਰਾ ਕਰਕੇ ਦੱਸਣਾ ਪੈਂਦਾ ਇਸ ਦੀ ਵਿਡੀਉ ਬਣ ਫਿਰ ਕਰਦਾ ਕੈਮਰਾ ਓਧਰ ਨੱਹੀ ਤਾਂ ਤੁਹਾਡੇ ਤੇ ਰੱਖੀ ਰੱਖਦਾ
    ਹਰ ਬੰਦੇ ਨੂੰ ਪੱਤਾ ਹੁਦਾ ਕੈਮਰਾ ਉਸ ਵੱਲ ਕਰਨਾ ਹੁਦਾ ਜਿਵੇਂ ਵਾਲੇ ਗੱਲ ਦਾ ਜਿਸ ਵੈਖੇਆ ਜਾਂਦਾ
    ਇਸ ਨੂੰ ਡੱਕੇ ਦਾ ਪੱਤਾ ਚੱਕ ਤੁਰੇ ਫਿਰਦਾ ਫ੍ਰੀ ਦੇਸ ਘੂਮੀ ਜਾਂਦਾ
    ਬਾਬਾ ਜੀ ਮੈਂ ਇਸ ਤੋਂ 100% ਸੋਹਣੀ ਵੀਡੀਓ ਬਣਾਈ ਗਾ ਕਿਤੇ ਇਡਟ ਕਰਨ ਦੀ ਲੋੜ ਬੁਹਤ ਘੱਟ ਪੱਏ ਕਰੂ
    ਇਜਾਜ਼ਤ ਦਓ ਸੇਵਾ ਕਰਨ ਦੀ
    ਕਿਉ ਕੇ ਕਿਸੇ ਸੋ ਫ਼ਿਲਮ ਚੈਨਲ ਨੂੰ ਚਲੋਣ ਦਾ ਸੱਭ ਤੋਂ ਔਖਾ ਤੇ ਜ਼ੁਮੇਵਾਰੀ ਕੋਮ ਕੈਮਰਾਮੈਨ ਦਾ ਹੁਦਾ
    ਕੈਮਰਾਮੈਨ ਪੂਰਨ ਸਿਖੇ ਤੇ ਮੈਹਨੀ ਦਿਮਾਗੀ ਹੋਵੇ
    ਮਾੜੀ ਤੋਂ ਮਾੜੀ ਘੱਟੀਆ ਤੋਂ ਘੱਟੀਆ ਫਿਲਮ ਸੋ ਨੂੰ ਚਾਰ ਚੰਨ ਲਾਉਣ ਦਿੰਦਾ ਕੋਈ ਕਸਰ ਨਹੀਂ ਛੱਡਦਾ
    ਕੈਮਰਾਮੈਨ ਦੇ ਲੱਗ ਪੋਜਾ ਨਾਲ ਹੀ ਦਰਸ਼ਕ ਨੂੰ ਪਸੰਦ ਹੋ ਜਾਂਦਾ
    ਏ ਤੁਹਾਡੇ ਵਾਲਾਂ ਤਾਂ ਲੱਗਦਾ ਇਸ ਕੋਲ ਦਿਮਾਗ ਹੀ ਨਹੀਂ ਜਿਵੇਂ ਪਿੱਛੇ ਘਰ ਛੱਡ ਕੇ ਆਈ ਹੁਦਾ ਦੱਸਣਾ ਪੈਂਦਾ ਇਸ ਦੀ ਫੋਟੋ ਖਿਚ ਇਸ ਦੀ ਵੀਡੀਓ ਬੱਣਾਂ ਬੁਹਤੀ ਵਾਰੀ ਥੋੜੀ ਬੱਣ ਕੇ ਹੱਟ ਜਾਂਦਾ ਤੁਹਾਨੂੰ ਦੁਵਾਰਾ ਫਿਰ ਦੱਸਣਾ ਪੈਂਦਾ ਹੋਰ ਚੰਗੀ ਤਰਾਂ ਬੱਣਾਂ
    ਪਰ ਪਰਨਾਲਾ ਓਥੇ ਦਾ ਓਥੇ ਹੀ ਹੁਦਾ

  • @resputin8012
    @resputin8012 2 ปีที่แล้ว

    ਡਰਦਾ ਨਹੀਂ ਸੀ ਤਾਂ ਹੀ ਜਾਨ ਗੁਆ ਗਿਆ, ਸਮੁੰਦਰੀ ਮਗਰਮੱਛ ਸਭ ਤੋਂ ਵੱਡੇ ਹੁੰਦੇ ਨੇ ਮਗਰਮੱਛਾਂ ਵਿਚੋ, ਓਹਨਾ ਵਿਚੋ ਇਕ ਨੇ ਮਾਰ ਦਿੱਤਾ ਸੀ ਸਟੀਵ ਨੂੰ। ਪਰ ਦਿਲੇਰ ਸੀ ਸਟੀਵ, ਇਹਦਾ ਸ਼ੋਅ ਡਿਸਕਵਰੀ ਚੈਨਲ ਤੇ ਆਉਂਦਾ ਸੀ , ਤੇ ਬਾਬਾ ਜੀ ਤੁਸੀ ਲਗਦਾ ਬਹੁਤ ਦੇਖਿਆ ਸਟੀਵ ਨੂੰ। ਸੱਚ ਦਸਿਓ।

  • @KamaljitKaur-fy3uu
    @KamaljitKaur-fy3uu 2 ปีที่แล้ว +25

    ਨਿਯੂਲ ਕੈਪਸ ਤਾਂ ਤੁਹਾਨੂੰ ਸਟੈਂਡਿੰਗ ਓਵੇਸਨ ਦੇ ਰਿਹਾ ਏ ਭਾਈ ਸਾਹਿਬ ਜੀ 🙏 ਉਹਨੂੰ ਪਤੈ ਕਿ ਉਸਨੂੰ ਦੇਖਣ ਕਿੰਨੀ ਮਹਾਨ ਸ਼ਖ਼ਸੀਅਤ ਆਈ ਹੈ 🙏😊👍

  • @gurliveleen_deol
    @gurliveleen_deol 2 ปีที่แล้ว

    ਚਵਲ਼ , ਨਾਮ ਭਗਤੀ ਦੀ ਆੜ'ਚ ਪਛਾਣ ਬਣਾ ਕੇ ਹੁਣ ਚਰਚਾ'ਚ ਬਣਿਆ ਰਹਿਣ ਲਈ ਆਹਾ ਚੀਜਾਂ ਦਿਖਾਓਂਦਾ ਫਿਰਦਾ ਕਿਓਂਕਿ ਧਰਮ ਵਾਲੇ ਪਾਸੇ ਤਾਂ ਹੁਣ ਕੋਈ ਪੁੱਛਦਾ ਨੀ 😂

  • @AvtarSingh-zc8ti
    @AvtarSingh-zc8ti 2 ปีที่แล้ว

    ਤੁਹਾਡੇ ਤੋਂ ਪਹਿਲਾਂ ਬਾਬੇ ਨਾਨਕ ਜੀ ਨੇ ਪਿਹਲਾਂ ਹੀ ਦੱਸ਼ ਦਿੱਤਾ ਹੈ ਜੰਗਲ ਵਿੱਚ ਕੀ ਕੁੱਝ ਹੈ ਤੁਸੀਂ ਤਾਂ zoo ਵਿੱਚ ਦਿਖਾਂ ਰਾਹੋਂ ਜੰਗਲ ਵਿੱਚ ਜਾ ਕੇ ਦਿਖਾਓ ਪਾ ਕੇ ਸਫ਼ੇਦ ਕੱਪੜੇ ਬਾਬੇ ਨਾਨਕ ਨੇ ਤਾਂ 550 ਸਾਲ ਪਹਿਲਾ ਦਿਖਾਂ ਦਿੱਤਾ ਸੀ ਜੇ ਤੂੰ ਉਸ ਸਮੇਂ ਹੁੰਦਾ ਤਾ ਇਹਨਾਂ ਨੇ ਤੈਨੂੰ ਇਹਨਾਂ ਨੇ ਖਾਂ ਜਾਂਦੇ ਇਹ ਸਾਡੇ ਬਾਬੇ ਨਾਨਕ ਨਾਲੋਂ ਉੱਪਰ ਹੋ ਗਿਆ

  • @JagdevSingh-lw5dj
    @JagdevSingh-lw5dj 2 ปีที่แล้ว

    ਜੇ ਲੋਕਾ ਨੇ ਢੰਡਰੀਆ ਵਾਲੇ ਬਾਬੇ ਦੇ ਦਵਾਨ ਸੁਣਨੇ ਬੰਦ ਕਰੇ ਤਾਹੀ ਮੁੰਡੇ ਨਸਿਆ ਚ ਵੜੇ , ਬਾਬੇ ਦੇ ਦਿਵਾਨ ਲਗਵਾਓ ਨਵੀ ਮੁੰਡੇ ਨਸਿਆ ਤੋ ਦੂਰ ਕਰਵਾਓ ,ਬਾਬਾ ਵੀ ਇਨਸਾਨ ਈ ਆ ਪੋਲੀਟੀਕਸ ਰਾਜਨੀਤੀ ਬੰਦਿਆ ਨੂੰ ਦਵਾਨ ਚ ਮਾੜਾ ਕਹਿਣ ਲੱਗ ਪਿਆ ਸੀ ਤਾ ਕਰਕੇ ਕਈਆ ਨੇ ਵਿਰੋਧ ਕੀਤਾ , ਬਾਬੇ ਨੂੰ ਚਾਹੀਦਾ ਸਭ ਨੂ਼ੰ ਗੁਰਬਾਨੀ ਨਾਲ ਜੋੜੇ ਅਤੇ ਅਮਰਤ ਸਿਕਾਵੇ ਅਤੇ ਕਿਸੇ ਨੂੰ ਦੀਵਾਨਾ ਚ ਮਾੜਾ ਨਾ ਬੋਲੇ , ਬਾਬਾ ਜੀ ਮਹਾਨ ਹਨ

  • @balgeetsing9534
    @balgeetsing9534 2 ปีที่แล้ว +2

    ਨਜਾਰੇ ਤੇਰੇ ਆ ਹਿੰਗ ਲੱਗੇ ਨਾ ਫਟਕਰੀ ਰੰਗ ਚੋਖਾ ਚੋਖਾ ਬਾਕੀ ਗਲ ਅੱਖ ਖੜੀ ਓ ਤੇ ਤੇਰੀ ਅੱਖ ਖੜੀ ਰਹਦੀ ਆ ਮੋ ਟੀ ਖਾ ਕੇ ਪੈ ਸਾ ਲੋਕਾਂ ਦਾ s
    ਸਵਾਦ ਸਾਦ ਦੇ

    • @msshergill1112
      @msshergill1112 2 ปีที่แล้ว

      ਸਹੀ ਕਿਹਾ ਤੁਸੀ

  • @zirams
    @zirams 2 ปีที่แล้ว +16

    ਰੂਹ ਖ਼ੁਸ਼ ਹੋ ਗਈ ਭਾਈ ਸਾਹਿਬ ਜੀ

  • @harwindersidhu1997
    @harwindersidhu1997 2 ปีที่แล้ว

    ਸਤਨਾਮ ਬਾਈ ਕਿ ਹਾਲ ਹੈ ,, ਮੈ ਹਰਵਿੰਦਰ ਸਿੱਧੂ ਕੋਟਕਪੂਰਾ ਤੋਂ ,, ਆਪਾ ਕਾਫੀ ਵਾਰ ਪਰਮੇਸ਼੍ਵਰ ਦੁਆਰ ਮਿਲੇ ਆ

  • @HSBAusind
    @HSBAusind 2 ปีที่แล้ว

    Koala ਦਿਨ ਚ ੨ ਘੰਟੇ ਹੀ ਜਾਗਦਾ ਹੈ। ਓਹ ਵੀ ਖਾਣ ਲਈ। ਇਸ ਦੀ ਖ਼ੁਰਾਕ ਸਫ਼ੈਦਾ ਦੇ ਪੱਤੇ ਨੇ, ਜਿੰਨਾ ਚ ਨਸ਼ਾ ਹੁੰਦਾ ਹੈ।

  • @jacksparowyt1557
    @jacksparowyt1557 2 ปีที่แล้ว

    ਅੱਖ ਖੜੀ ਵਾਲਾ4 ਕਾਲਾ ਨਾਲ4 ਚੁੱਕਿਆ ਹੋਈ ਟ੍ਰਿਪਲ ਸ਼ੋਰਟ ਮਾਰਨ ਆਇਆ ਬਾਬਾ ਹੁਣ ਤੇ

  • @deepchoudhary1630
    @deepchoudhary1630 2 ปีที่แล้ว +17

    ਵਾਹ ਜੀ ਵਾਹ ਅਨੰਦ ਆ ਗਿਆ 🌹🌹🙏🙏

  • @GurpreetSingh-bh3xi
    @GurpreetSingh-bh3xi 2 ปีที่แล้ว

    ਮੱਛੀ ਦੀ ਪੂਛ ਵਿੱਚ ਚਾਕੂ ਵਾਂਗ ਹੱਡੀ ਹੁੰਦੀ ਉਹ ਇਸਦੇ ਦਿਲ ਵਿੱਚ ਮਾਰੀ ਸੀ ਸਟਿੰਗਰੇ ਮੱਛੀ ਨੇ

  • @LakhwinderSingh-hl9nb
    @LakhwinderSingh-hl9nb 2 ปีที่แล้ว

    ਤੂੰ ਡਰਪੋਕ ਸਭ ਤੋਂ ਵੱਧ, ਅਸਲਾ ਹੁੰਦਿਆ ਝੁੱਗੀਆਂ ਵਿਚ ਜਾ ਵੜਿਆ

  • @Punjabijazba
    @Punjabijazba 2 ปีที่แล้ว +2

    ਬਾਬਾ ਜੀ ਜਰੂਰ ਅੱਖ ਖੜੀ ਹੋਵੇ ਤੇ ਮੁੱਛ ਚੜੀ ਹੋਵੇ 🙏🙏🙏👌👌👌👌

  • @sdpajnala964
    @sdpajnala964 2 ปีที่แล้ว

    ਇਹ ਅਜਗਰ ਤੇ ਕਈ ਸਾਲ ਪਹਿਲਾਂ ਵਡਭਾਗ ਸਿੰਘ ਦੇ ਡੇਰੇ ਤੇ ਲਈ ਫਿਰਦੇ ਗਲ ਵਿੱਚ ਪਾ ਕੇ ਪੈਸੇ ਮੰਗਦੇ ਦੇਖੇ ਆ 😀

  • @AvtarSingh-by7wv
    @AvtarSingh-by7wv 2 ปีที่แล้ว

    ਇਹਨੂੰ ਵੀ ਸਾਲੇ ਨੂੰ ਐਥੈਹ ਹੀ ਬੰਦ ਕਰ ਦਿਓ ਕਿਸੇ ਚਿਪੈਂਜੀ ਨਾਲ ਜੋ ਇਹਦਾ ਕੰਮ ਸਾਰਦਾ ਰਹੇ

  • @Sukhvindersingh1313-i2b
    @Sukhvindersingh1313-i2b 2 ปีที่แล้ว +1

    ਵਾਹਿੰਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਬ ਜੀ ਤੁਸੀ ਖੁਸ ਦਿੱਲ ਬੰਦੈ ਜੈ ਬਿਲਕੁਲ ਪਿੰਡ ਵਾਸੀਆਂ ਵਾਕੂ ਸਿਦਿਆ ਗੱਲਾ

  • @MSingh-ue5wf
    @MSingh-ue5wf 2 ปีที่แล้ว +2

    ਬਹੁਤ ਅਨੰਦ ਆ ਗਿਆ ਭਾਈ ਸਾਬ ਜੀ Zoo ਦੇਖ ਕੇ ਬਹੁਤ ਬਹੁਤ ਧੰਨਵਾਦ ਆਪ ਜੀ ਦਾ
    ਭਾਈ ਸਾਬ ਜੀ ਆਪ Great💎🙏🙏🙏 🌹🌹

  • @JaspalSingh-go6db
    @JaspalSingh-go6db 2 ปีที่แล้ว

    ਬਾਬਾ ਟੋਲਕੀਆਂ ਚਿਮਟੇ ਛੜ ਕੇ ਜਾਨਵਰਾ ਪਿੱਛੇ ਪੈਗਯਾ

  • @muktsargroup4230
    @muktsargroup4230 2 ปีที่แล้ว +2

    ਓਮਕਾਰ ਸਿੰਘ, ਅਮਨਦੀਪ ਵਰਮਾ ਡਰੱਗ ਇੰਸਪੈਕਟਰ ਅਤੇ ਦਰਜਾ ਚਾਰ ਸੁਖਰਾਜ ਸਿੰਘ, ਮਨਦੀਪ ਭੰਡਾਰੀ ਵੀ ਸ੍ਰੀ ਮੁਕਤਸਰ ਸਾਹਿਬ ਦੇ ਭ੍ਰਿਸ਼ਟਾਚਾਰੀ ਸਰਕਾਰੀ ਅਧਿਕਾਰੀ ਹਨ।

  • @gillx1_
    @gillx1_ 2 ปีที่แล้ว +1

    Bkai Sabb in youtube 😂😁 vdya kmaye .... Sangat da paise ta Aishh

  • @ohitaran5946
    @ohitaran5946 2 ปีที่แล้ว

    ਬਾਬਾ ਜੀ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਕੋਈ ਬਿਆਨ ਕੋਈ ਕਾਰਜ ਸੰਪੰਨ ਕਰੋ ਮਾਹਰਾਜ

  • @msshergill1112
    @msshergill1112 2 ปีที่แล้ว +1

    ਕੁਦਰਤ ਵਿੱਚ ਤਾਂ ਰੱਬ ਵੱਸਦਾ ਪਰ ਤੁਹਾਡੇ ਵਿੱਚ ਅੱਜ ਕਲ ਕੌਣ ਵੱਸਦਾ ਬਾਬਾ ਜੀ

  • @bachitarsingh3564
    @bachitarsingh3564 2 ปีที่แล้ว

    ਆਪ ਜੀ ਨੂੰ Tention free ਵੇਖ ਕੇ ਮਨ ਦੀ ਖੁਸੀ ਦੀ ਕੋਈ ਹਦ ਨੀ ਰਹੀ

  • @birdsloverNirmalsingh
    @birdsloverNirmalsingh 2 ปีที่แล้ว +18

    ਬਹੁਤ ਧੰਨਵਾਦ g ਇਹ ਸਭ ਦਿਖਾਣ ਲਈ ਦਿਲ ਸੱਚੀਓ ਬਹੁਤ ਖੁਸ਼ ਹੋ ਗਿਆ g 🥰🥰🥰🥰🥰🙏🏻🙏🏻👌👌

  • @zora149
    @zora149 2 ปีที่แล้ว

    Baba ji magarmach nu chak k photo paao .😜😜😜😜😜

  • @KamaljitKaur-fy3uu
    @KamaljitKaur-fy3uu 2 ปีที่แล้ว +7

    ਵਾਅਅਅਅਓ 😍 ਬਲਿਹਾਰੀ ਕੁਦਰਤਿ ਵਸਿਆ 🙏

  • @nobelkingjk2146
    @nobelkingjk2146 2 ปีที่แล้ว +1

    अपने पापों से मन फिराओ तब तुम्हारे जीवन में सुख और शांति के दिन आएगें ।
    प्रभु यीशु मसीह ने कहा जगत की ज्योती मैं ही हूँ जो मेरे पीछे-पीछे चलेगा वह कभी अन्धेरे में नहीं चलेगा
    प्रभु यीशु मसीह ने कहा मार्ग सच्चाई और जीवन मैं ही हूँ

  • @kamaldeepkaur1007
    @kamaldeepkaur1007 2 ปีที่แล้ว +84

    ਕੁਦਰਤਿ ਵਿੱਚ ਰੱਬ ਵਸਦਾ 🥰ਰੂਹ ਖ਼ੁਸ਼ ਹੋ ਗਈ ਭਾਈ ਸਾਹਿਬ ਜੀ 🙏👍👌

    • @nirpalmann2343
      @nirpalmann2343 2 ปีที่แล้ว +2

      Najare lenda jis nu loki akhde baba baba chidiyaghar dekh da chatpatiya cheejiya kha k

    • @roopiwarval1896
      @roopiwarval1896 2 ปีที่แล้ว +1

      ਕੁਦਰਤ ਚ ਰਬ ਵਸਦਾ ਕੁਦਰਤ ਚ ਹੀ ਜਗ ਵਸਦਾ ਕੁਦਰਤ ਚ ਸਬ ਵਸਦਾ ਆ

    • @gurmeetsingh7136
      @gurmeetsingh7136 2 ปีที่แล้ว +2

      @@nirpalmann2343 bai je koi parcharak aa ehda mtlb ki jeyona shadd dve? Chatpatia cheeza khan ch te ghuman firan ki bura?

    • @nirpalmann2343
      @nirpalmann2343 2 ปีที่แล้ว +1

      @@gurmeetsingh7136 paisa thoda murakh lokka kolo ekatha kar k hoi a sab kar reha 🙄

    • @sabbujatt5033
      @sabbujatt5033 2 ปีที่แล้ว

      Sahi keha tuci ji rab kise tha te ni haiga

  • @dhaliwaldairyfarm413
    @dhaliwaldairyfarm413 2 ปีที่แล้ว +1

    ਸ਼ਾਇਦ ਸੱਪ ਲੜ ਗਿਆ ਸੀ

  • @pdreport5226
    @pdreport5226 2 ปีที่แล้ว

    ਕੁਦਰਤਿ ਵਿੱਚ ਸਭ ਕੁਝ ਆ ਜੀ🙏🙏

  • @manishaprajapati7145
    @manishaprajapati7145 2 ปีที่แล้ว

    Papa ji aisi rent kar do vikreta mein rakha Baja do Sade bigadi wale doctor Jana 🇮🇳🇮🇳🙏🏻🙏🏻🙏🏻🙏🏻🙏🏻🙏🏻👍🏻👍🏻👍🏻👍🏻👍🏻👍🏻👍🏻

  • @jaskiratmaanofficial
    @jaskiratmaanofficial 2 ปีที่แล้ว +1

    baba ta vlog vi bnon lg gya😁

  • @satnamsinghbhatia5307
    @satnamsinghbhatia5307 2 ปีที่แล้ว +1

    Manoranjan karan karaunn layee duniya bot payee aa. tusi apne parmarth te focus Karo eh ta line hi vakhri kar li vah v vah

  • @RajwinderSinghpb19
    @RajwinderSinghpb19 2 ปีที่แล้ว

    ਵਾਹ ਜੀ ਵਾਹ ਬੋਹਤ ਅੱਛੇ ਭਾਈ ਸਾਹਿਬ ਜੀ

  • @ਜਗਦੇਵਸਿੰਘਬੱਛੋਆਣਾ

    ਬਹੁਤ ਸੈਹਣਾ ਲੱਗਿਆ ਭਾਈ ਸਾਹਿਬ ਧੰਨਵਾਦ

  • @JasbirSingh-ug5pe
    @JasbirSingh-ug5pe 2 ปีที่แล้ว +1

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਬਾਬਾ ਜੀ ਅਨੰਦ ਆ ਗਿਆ

  • @JagsirSingh-ve1kk
    @JagsirSingh-ve1kk 2 ปีที่แล้ว +2

    ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ

  • @babbumaansab9273
    @babbumaansab9273 2 ปีที่แล้ว

    ਜੁੱਤੀ ਲਬੋ ਜਰਾ ਮੇਰੀ ਕਿਥੇ ਯਾ
    ਏਕ ਬੰਦੇ ਨੁ ਫੇਰਨੀ ਯਾ
    ਸਲਾ ਮੇਰਾ

  • @roopiwarval1896
    @roopiwarval1896 2 ปีที่แล้ว +14

    ਅਸਲੀ ਚੀਜ ਦਿਖਾਉਣ ਲਈ ਧੰਨਵਾਦ ਬਾਬਾ ਜੀ ਅਸੀਂ ਤਾ ਇਥੇ ਨਹੀਂ ਪਹੁੰਚ ਸਕਦੇ ਪਰ ਤੁਸੀਂ ਸਾਨੂ ਨਜ਼ਾਰੇ ਦਿਖਾ ਦਿੱਤੇ thank you so much

  • @gurvipankaur6058
    @gurvipankaur6058 2 ปีที่แล้ว +2

    ਬਹੁਤ ਵਧੀਆ austriala ਆ ਭਾਈ ਸਾਹਿਬ ਜੀ

  • @realisbest3263
    @realisbest3263 2 ปีที่แล้ว +9

    ਭਾਈ ਸਾਹਿਬ ਅਸੀ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ ਤੇ ਸੁਣਦੇ ਹਾਂ,,,ਬੜੀ ਚਾਹ ਹੈ ਆਪ ਜੀ ਨੂੰ ਮਿਲਣ ਦੀ

  • @Shri_Titarsar_sahib
    @Shri_Titarsar_sahib 2 ปีที่แล้ว

    ਜਾਨਵਰ ਬੜੇ ਰੰਗ ਬਰੰਗੇ ਫਿਰਦੇ ਹਨ

  • @GurdeepSingh-xs5ii
    @GurdeepSingh-xs5ii 9 หลายเดือนก่อน

    बाबा जी बहुत वदिया vlog बनाया ,तुसी ऐसे तरह vlog बनादे रहो ते कौम दी सेवा करदे रहे हैं ,बाबा जी दुबई वी कदे दिखायो बहुत अजूबे ने औथे

  • @anointedapostlesofchrist
    @anointedapostlesofchrist 2 ปีที่แล้ว

    Sab to vade gal hai ke oh ✝Christian se oh os khuda nu manda se jes de bandge Amritsar Crusades by Apostle Ankur Narula ji valo kete gai se..... May God bless you all!

  • @ਦਨਵੀਰਬੈਨੀਪਾਲ
    @ਦਨਵੀਰਬੈਨੀਪਾਲ 2 ปีที่แล้ว +1

    ਤੁਸੀ ਸ਼ਾਇਰ ਭਾਜੀ

  • @imranshafiq7367
    @imranshafiq7367 2 ปีที่แล้ว

    itnay Saal Pahlie yahoodio nay zombie movie kuon niklalie thie.
    Our Islam our Quran Kay khilaf ex Muslims ban kar jhooth bol kar nafraat kuon phiela rhy Hien.
    Kia ien yahoodio ko pori Dunia Kay insane zombie lagty Hien. Pori Dunia mie yahoodi fiesaad kuon macha rahy Hien.
    Our Quran surah bani Israel mien Saaf likha ha Kay yahoodi pori Dunia mien 2 dafaa Dunia mien parda fisaad machien gay our AAJ 2022 mien yahoodi pori Dunia mien dosrie par barda fasaad macha rahy Hien.
    Dekho Quran mien aaj 2022 mien quran kie baat pori ho Rahi ha.
    Quran surah bani iesrael with Urdu translation.
    th-cam.com/video/JKFegOvHhqQ/w-d-xo.html👈🤓🇵🇰

  • @rajvir_singh256
    @rajvir_singh256 2 ปีที่แล้ว

    ਲੱਛਣ ਦੇਖੋ ਇਹਨਾ ਦੇ, ਯੋਗ ਨੀ ਏਨਾ ਦੇ ਦੇਸ 🤭🙃

  • @GaganKunar-mt7vc
    @GaganKunar-mt7vc 2 หลายเดือนก่อน +1

    Wa ji wa ji good ha Vedo ji 🙏❤️🙏❤️🙏❤️🙏

  • @sukhwindersinghsahota6358
    @sukhwindersinghsahota6358 2 ปีที่แล้ว +1

    Baba ji Steve arvin a Steve erven nhi ta beta Robert te bati da name bindi ha

  • @preetbatth3976
    @preetbatth3976 2 ปีที่แล้ว

    ਬਾਬਾ ਜੀ ਮੁਸਕਿਲ ਆ Thuda ਵੀ,,

  • @Dhillonjatt13
    @Dhillonjatt13 2 ปีที่แล้ว

    Dhadari nu V Zoo Vich Chad Aunna C Es De V Hathi Wangu Khan Wale Dand Hor Va Te Dekhon Wale Hor

  • @s.k.haridas6726
    @s.k.haridas6726 3 หลายเดือนก่อน

    तुलसी दास जी कहते है कलयुग केवल नाम आधार

  • @jashpalsingh1875
    @jashpalsingh1875 2 ปีที่แล้ว +1

    ਵਿਹਲੜ ਲਾਨਾ

  • @pbkristal_1821
    @pbkristal_1821 2 ปีที่แล้ว

    ਆ ਸਾਰਾ ਕੁੱਜ ਆਪਣੇ ਦੇਸ ਪੰਜਾਬ ਵਿੱਚ ਵੀ ਆ

  • @SinghSingh-pi2tm
    @SinghSingh-pi2tm 2 ปีที่แล้ว

    ਸੱਪ ਤੋਂ ਕੀ ਐਲਕਤ ਪਿੱਛੋਂਕਰ ਨਾਂ ਭੁਲੋ

  • @hardeepkaur4640
    @hardeepkaur4640 2 ปีที่แล้ว

    Jay bhole nath jd meri marrige hoyi c m odo to Dhdriya wale baba ji de keertn dekhdi hundi c Ptiale ch Fastwey chenl te 2009ch mnu bo vdiya lgda baba ji de keertn baba ji de face te smile hmesha rhe 😊

  • @deepakkumar-ow1kl
    @deepakkumar-ow1kl 2 ปีที่แล้ว +1

    moja lai rehe hi tusi lok.. koi kam kaaj ni tuhanu... loka de paise nal aish loot rehe ho..

    • @ranjittyagi9354
      @ranjittyagi9354 2 ปีที่แล้ว

      Baba keh k lainda. Pehlaan 📢 te bolda, fer lainda. 💪💪💪😜😜😜😜😜😝😝😝😝😝😫😫😫🤏🤏🤏🤏🤏🤏😫😫😫😫🐂🐂💨💨💨💨💨💨💨🤧🤧🤧

  • @Kidszone-n7v
    @Kidszone-n7v 2 ปีที่แล้ว

    ਧੰਨ ਸਤਿਗੁਰ ਤੇਰਾ ਹੀ ਆਸਰਾ 🙏🤣🤣

  • @pbkristal_1821
    @pbkristal_1821 2 ปีที่แล้ว

    A ਸਾਰੇ ਜਾਨਵਰ ਆਜ਼ਾਦ ਹੋਣੇ ਚਾਹੀਦੇ ਆ??

  • @subedarsaab7834
    @subedarsaab7834 2 ปีที่แล้ว

    Dhadri ji eh chrstin relgion country aa eh sadde toh 500 year ago aa and why full drink meat enjoy karde and phir sada punjab India sadee lok kine relgion de aa phir kyun 500 year back aa and tusi gulam servent aa gireya de

  • @HarpalSingh-Aj-Ay
    @HarpalSingh-Aj-Ay 2 ปีที่แล้ว

    ਇਹਨਾਂ ਦਾ ਮੂਤ ਨਿਕਲ ਗਿਆ ਸੱਪ

  • @MalkitSingh-ph6fr
    @MalkitSingh-ph6fr 2 ปีที่แล้ว +1

    Log lanna Gursikha Nu kehda

  • @puneetsharma4160
    @puneetsharma4160 2 ปีที่แล้ว

    ਇਨਾ ਦੇ ਬਹੁਤ ਪ੍ਰੋਗਰਾਮ ਦੇਖੇ

  • @gsdakha3763
    @gsdakha3763 2 ปีที่แล้ว

    ਕਾਦਰ ਦੀ ਕੁਦਰਤ ਦਾ ਕਿਸੇ ਨੇ ਅੰਤ ਨੀ ਪਾਇਆ

  • @graddyfrost3776
    @graddyfrost3776 2 ปีที่แล้ว +21

    That's how a priest should be, amazing example of being a good person and good leader.

    • @RahulSingh-hg4ee
      @RahulSingh-hg4ee 2 ปีที่แล้ว

      Na he’s fuddu
      If you want a real leader that is sant jarnail Singh bhindrawala

    • @avatarsingh1015
      @avatarsingh1015 2 ปีที่แล้ว +1

      He is a vlogger and youtuber

    • @RahulSingh-hg4ee
      @RahulSingh-hg4ee 2 ปีที่แล้ว

      @@akash1583
      Give me an example

  • @popcornluv9896
    @popcornluv9896 2 ปีที่แล้ว

    Kangaroo baby is called a Joey, not a wallaby. Please correct ur knowledge. Wallaby is another animal.

  • @satbirsingh-kh6zy
    @satbirsingh-kh6zy 2 ปีที่แล้ว +1

    sant baba g wali tan gall hai ni tere ch.....eh km nhi hnda sadhua da...

  • @manjeetsingh-dq7ey
    @manjeetsingh-dq7ey 2 ปีที่แล้ว

    Thank you bhai saab. Asi te ja ni sakde c. Tuci pura world guma dita

  • @pankajarora191
    @pankajarora191 2 ปีที่แล้ว

    BABA JI FULL NZARA LENDE A BHOT VADIA KAMM BABBA JI DA KDE AMERICA KDE CANADA 🇨🇦 KDE KANGAROOA DI COUNTREY 🙏 KAMM EHO JEHA HOVE

  • @SAINI-SAAB
    @SAINI-SAAB 2 ปีที่แล้ว

    ਇਕ ਸੰਤ ਜੀ ਦੀ ਭਾਸ਼ਾ ਲੁੰਗ ਲਾਨਾਂ

  • @ranjitsingh2746
    @ranjitsingh2746 2 ปีที่แล้ว

    ssa Ranjit singh jee mere vali gal karti tusi v sfai dhekho kinni sade pb chattbeer bura hal hai nale sfai da nale vichare janvra da vadia video bnai jee anad a gya dhekh k sade ithe Roma v hai bahut vadda zoo je kadi aye ta daseo dhikhavage pehla nahi sunda si mai tuhanu hun kuj sala to tuhade vichar change lagde

  • @pankajarora191
    @pankajarora191 2 ปีที่แล้ว

    BABA JI NU BHAGAT VICHARE ENGLISH SPEAKING COURSE V KRWA RHE A IK DAS KEHNDA KANGROO DE BACHE NU VILBEAS KEHNDE A BABA JI VEKHO KIDI SEWA KR RHE A DAS 🙏🙏🙏🙏 BABA JI TUSI DHANN HO

  • @malkiatsingh3297
    @malkiatsingh3297 2 ปีที่แล้ว +12

    Good effort by Bhai sahib and his team and keep it up and don’t care about those who are jealous

  • @YG22G
    @YG22G 2 ปีที่แล้ว +27

    Zoo ਦੇ ਸਫ਼ਰ ਦੌਰਾਨ ਮੈਂ ਵੀ ਹੱਸ ਲਿਆ, ਧੰਨਵਾਦ ਭਾਈ ਸਾਹਿਬ ਜੀ।

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ 2 ปีที่แล้ว +5

    ਵਾਹਿਗੁਰੂ ਵਾਹਿਗੁਰੂ

  • @inderboy007
    @inderboy007 2 ปีที่แล้ว

    Bhai sab thoda blog ta vdia pr tuc apna jatha da bndya de bhejti krti ohna de v intro krvani chaide c . Lung lana bad word. Camera aga bnda heart ho janda a.

  • @RamanKumar-wg4yd
    @RamanKumar-wg4yd 2 ปีที่แล้ว

    INDIA VICH SARA ZOO TA HOR SARKARE ADARA POLITETION KHAA GA BAKE TARA VARGA CHUTA BABA CHAT KAR GA

  • @MalkitSingh-ph6fr
    @MalkitSingh-ph6fr 2 ปีที่แล้ว +1

    Nakly Baba sikhi to hun kohaa door

  • @maninderdhanoa2004
    @maninderdhanoa2004 2 ปีที่แล้ว

    ਘੁੱਟ ਕੇ ਫੜ ਲੈ ਬਾਬਾ 🤣🤣ਸੱਪ

  • @Legend-vu8vi
    @Legend-vu8vi 2 ปีที่แล้ว

    Oh balle baba affem khanda pakki 🦾🦾♥️🙏🙏🙏🙏🦾

  • @Official_lakhwinder__007
    @Official_lakhwinder__007 2 ปีที่แล้ว +4

    Thanks baba ji waheguru mehar kare

  • @tarloksingh2262
    @tarloksingh2262 2 ปีที่แล้ว

    Baba ji Sanu ve kra do gariba nu kise country de darsan turak dariver nu

  • @ashanandnand5532
    @ashanandnand5532 2 ปีที่แล้ว

    Bhai nay apna intro wish nal nai kita America balay nay ki aa clinton da ristaydaar aa

  • @foodieshanky
    @foodieshanky 2 ปีที่แล้ว

    Tusi mic keda use kar da ho plz reply