What is Jathedar’s Stance on Rebel Akali’s Apology at Akal Takht ?| TO THE POINT | KP SINGH | JUS TV

แชร์
ฝัง
  • เผยแพร่เมื่อ 3 ต.ค. 2024

ความคิดเห็น • 81

  • @gurdeepsinghgrewal5329
    @gurdeepsinghgrewal5329 3 หลายเดือนก่อน +22

    ਕੇ ਪੀ ਵੀਰ ਜੀ ਗਰੇਵਾਲ ਨੂੰ ਕਿਉ ਸਾਮਲ ਕਰਦੇ ਆ ਇਹਨੇ ਕੋਈ ਅੱਜ ਤੀਕ ਕੋਈ ਚੱਜ ਦੀ ਗੱਲ ਨਹੀ ਕੀਤੀ ਬੇ ਕਾਰ ਬੰਦਾ ਬੇ ਜਬਾਨ ਆਦਮੀ ਏ

  • @amriksinghhari4521
    @amriksinghhari4521 3 หลายเดือนก่อน +11

    ਗਰੇਵਾਲ ਨੂੰ ਡਿਬੇਟ ਵਿਚ ਨਾ ਬੁਲਾਇਆ ਕਰੋ

  • @makhansidhu1693
    @makhansidhu1693 3 หลายเดือนก่อน +17

    ਗਰੇਵਾਲ ਤਾਂ ਆਪ ਸੁਖਬੀਰ ਦਾ ਚਮਚਾ ਹੈ

    • @akshbrar1074
      @akshbrar1074 3 หลายเดือนก่อน

      ਉਹ ਤਾਂ ਸਾਰੇ ਹੀ ਆਪੋ ਆਪਣੇ ਲੀਡਰਾਂ ਦੇ ਚਮਚੇ ਹੁੰਦੇ ਆ

    • @ParamjitSingh-xo9hi
      @ParamjitSingh-xo9hi 3 หลายเดือนก่อน

      👍

  • @gurdeepsinghgrewal5329
    @gurdeepsinghgrewal5329 3 หลายเดือนก่อน +10

    ਮਚਲਾ ਗਰੇਵਾਲ

  • @gurmatsedhan3852
    @gurmatsedhan3852 3 หลายเดือนก่อน +9

    ਗਰੇਵਾਲ ਸਾਹਬ ਕਦੋਂ ਤੀਕ ਧੋਖਿਆਂ ਦਾ ਸਾਥ ਦਿੰਦੇ ਰਹੋਗੇ?

  • @pargatsingh-nf8zm
    @pargatsingh-nf8zm 3 หลายเดือนก่อน +6

    ਵੀਰ ਜੀ ਜੇਕਰ ਇਹ ਲੀਡਰ ਏਦਾ ਕਰਦੇ ਰਹੇ ਤਾ ਇਹਨਾ ਨੂੰ ਬੇਰਾ ਵੱਟੇ ਕਿਸੇ ਨਹੀ ਪੁਸ਼ਨਾ 90 ਲੱਖ ਬਾਰੇ ਦਸ ਦੇਣ ਕੌਮ ਦੇ ਪੈਸੇ ਦੀ ਬਰਬਾਦੀ ਕਰ ਰਹੇ ਹਨ ਸਿਖਾ ਨੂੰ ਇਹਨਾਂ ਨੇ ਅਪਣੇ ਗ਼ੁਲਾਮ ਸਮਜ਼ਿਆ ਹੈ

  • @punjabiludhiana332
    @punjabiludhiana332 3 หลายเดือนก่อน +5

    ਸਾਰੇ ਪੁਰਾਣੇ ਖੁੰਡਾ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਕੁ ।ਸਿੱਖ ਸਟੂਡੈਂਟ ਫਡਰੇਸ਼ਨ,ਖਾਲਸਾ ਕਾਲਜ ,ਮਸ਼ੀਨਰੀ ਕਾਲਜਾਂ ਵਿੱਚੋਂ ਨਵੀ ਨੋਜਵਾਨ ਲੀਡਰਾਂ ਦੀ ਭਰਤੀ ਹੋਣੀ ਚਾਹੀਦੀ ਆ । ਅਕਾਲੀ ਦਲ ਪਾਰਟੀ ਸਿੱਖਾਂ ਦੀ ਮਾਂ ਪਾਰਟੀ ਆ ।ਹਰ ਇੱਕ ਸਿੱਖ ਦੀ ਸਾਰੀ ਲੀਡਰ ਸਿੱਪ ਬਦਲਣੀ ਚਾਹੀਦੀ ਆ ।

  • @gurmailsingh9517
    @gurmailsingh9517 3 หลายเดือนก่อน +5

    ਗੂਰੁ ਗੋਬਿੰਦ ਸਿੰਘ ਅੱਜ ਹਾਜਰ ਹੁੰਦੇ ਤਾਂ ਇਨਾਂ ਸਾਰਿਆ ਨੂੰ ਤੇਲ ਦੇ ਕੜਾਹੇ ਚ ਸੁੱਟ ਕੇ ਸਾੜ ਦਿੰਦੇ

  • @gurmailsinghsingh9590
    @gurmailsinghsingh9590 3 หลายเดือนก่อน +5

    Sgpc ਵੋਟਾਂ ਪੈਣ ਤੇ ਮੈਂਬਰ ਦੁਬਾਰਾ ਪ੍ਰਧਾਨ ਚੁਨਣ

  • @punjabiludhiana332
    @punjabiludhiana332 3 หลายเดือนก่อน +4

    ਗਰੇਵਾਲ ਨੂੰ ਅਕਾਲੀ ਦਲ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ

  • @JagdishSingh-jl7hu
    @JagdishSingh-jl7hu 3 หลายเดือนก่อน +6

    ਜੋ ਸੁਖਬੀਰ ਬਾਦਲ ਦਾ ਹੁਕਮ ਹੋਉਗਾ ਜਥੇਦਾਰ ਸਾਬ ਉਹੀ ਫੈਸਲਾ ਕਰੂਗਾ

  • @makhansidhu1693
    @makhansidhu1693 3 หลายเดือนก่อน +15

    ਜਿਨਾ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕਰਵਾਈ ਉਹਨਾ nu ਗੁਰੂ ਅਤੇ ਪੰਥ ਖਾਲਸਾ ਮਾਫ ਨਹੀਂ ਕਰੇਗਾ, ਹਾਏ ਹਾਏ ਹਾਏ ਕੁਰਸੀ ਕਰ ਰਹੇ ਹਨ ਇਹ ਲੀਡਰ

  • @sukhmandersingh5447
    @sukhmandersingh5447 3 หลายเดือนก่อน +4

    ਇੱਕ ਗਰੇਵਾਲ ਭਾਰਤੀ ਜਨਤਾ ਪਾਰਟੀ ਚ ਵੀ ਹੈਗਾ ਏ ਜਿਹਦਾ ਕਿਸਾਨਾਂ ਨਾਲ ਪੰਗਾ ਪਿਆ ਹੀ ਰਹਿੰਦਾ ਹੈ ਉਹਦਾ ਭਰਾ ਹੀ ਤਾਂ ਨਹੀਂ ਕਿਤੇ ਇਹ

  • @punjabiludhiana332
    @punjabiludhiana332 3 หลายเดือนก่อน +5

    ਗਰੇਵਾਲ ਚਮਚਾ

  • @shamshersingh-d9g1m
    @shamshersingh-d9g1m 3 หลายเดือนก่อน +3

    ਅਕਾਲ ਤਖਤ ਦਾ ਜਥੇਦਾਰ ਕਾਰਜਕਾਰੀ ਹਰਪ੍ਰੀਤ ਸਿੰਘ ਜੀ ਖੁਦ ਜਥੇਦਾਰੀ ਆਪੇ ਛੱਡ ਗਿਆ ਸੀ ਫਿਰ ਸਾਰੇ ਤਖਤਾ ਤੇ ਲਿਪਾਪੋਚੀ ਕਰਕੇ ਕਾਰਜਕਾਰੀ ਜਥੇਦਾਰ ਲਾਏ ਗਏ ਸੀ ਕਿਉਂਕਿ ਕੌਮ ਦੀ ਇੱਕ ਤਰਾਂ ਬੜੀ ਹੇਠੀ ਹੋਣ ਜਾ ਰਹੀ ਸੀ ਹੁਣ ਖਾਨਾਪੂਰਤੀ ਜਥੇਦਾਰਾਂ ਤੋਂ ਲੀਡਰ ਆਸ ਲਾਈ ਬੈਠੇ ਹਨ!!!

  • @punjabiludhiana332
    @punjabiludhiana332 3 หลายเดือนก่อน +2

    ਗਰੇਵਾਲ ਵਰਗਿਆਂ ਕਰਕੇ ਪਾਰਟੀ ਦਾ ਆ ਹਾਲ ਹੋਇਆ ।

  • @PalSingh-e1u
    @PalSingh-e1u 3 หลายเดือนก่อน +4

    ਇਹ ਸਭ ਉਹ ਹਨ ਜਿਨ੍ਹਾ ਚਿਟਾ ਵੇਚਿ ਪੰਜਾਬ ਦੀ ਜਵਾਨੀ ਦਾ ਘਾਣ ਕੀਤਾ ਜੋ ਅੱਜ ਤੱਕ ਜਾਰੀ ਹੈ?

  • @giansingh4519
    @giansingh4519 3 หลายเดือนก่อน +3

    ਗਰੇਵਾਲ ਤੁਹਾਡੀ ਪੂਛ ਲੱਗਦਾ ਕਦੇ ਵੀ ਸਿੱਧੀ ਨਹੀਂ ਹੋਣੀ

  • @gurpreetguri8573
    @gurpreetguri8573 3 หลายเดือนก่อน +2

    ਜਿਹੜਾ ਵਿਰੋਧੀ ਧਿਰ ਮਾਫ਼ੀ ਮੰਗ ਰਹੀ ਆ ਉਹ ਆਪਣੀਆਂ ਤਨਖ਼ਾਹਾਂ ਵੀ ਵਪਿਸ ਕਰਨ ।

  • @jogindermaan5801
    @jogindermaan5801 3 หลายเดือนก่อน +2

    ਬਾਦਲ ਸਾਹਿਬ ਦਾ ਧੜਾ ਅਕਾਲ ਤਖਤ ਸਾਹਿਬ ਤੋ ਬਾਗੀ ਹੋ ਗਿਆ ਸੀ ਅਤੇ ਅਜੇ ਵੀ ਅਕਾਲ ਤਖਤ ਸਾਹਿਬ ਨੂੰ ਨਹੀ ਮੰਨਦੇ।
    ਜੇ ਇਹ ਬਾਦਲ ਧੜਾ ਵੀ ਮੰਨ ਲੈਣ ਤਾ ਅਕਾਲ ਤਖਤ ਦੇ ਜੱਥੇਦਾਰ ਸਿੰਘ ਸਾਹਿਬਾਨ ਅਤੇ ਕੌਮ ਜਰੂਰ ਇਹਨਾ ਬਾਰੇ ਕੋਈ ਕਾਰਵਾਈ ਅਮਲ ਵਿੱਚ ਲਿਆਉਣ ਲਈ ਸੋਚ ਵਿਚਾਰ ਹੋ ਸਕਦਾ ਹੈ ਬਾਦਲ ਧੜੇ ਦੀ ਬਾਗੀ ਹੋਏ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਧਕੇ ਨਾਲ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਤੋ ਖਾਰਜ ਕੀਤਾ ਗਿਆ ਸੀ ਬਾਦਲ ਪਰਿਵਾਰ ਨੂੰ ਉਸ ਗੁਨਾਹ ਦੀ ਸਜਾ ਭੁਗਤ ਰਹੇ ਹਨ।

  • @giansingh4519
    @giansingh4519 3 หลายเดือนก่อน +2

    ਗਰੇਵਾਲ ਸਰਮ ਕਰ ਤੈਨੂੰ ਸੰਗਤਾਂ ਦੀਆਂ ਭਾਵਨਾਵਾਂ ਦਾ ਪਤਾ ਨਹੀਂ ਲੱਗਦਾ

  • @BalwinderSingh-ms4by
    @BalwinderSingh-ms4by 3 หลายเดือนก่อน +1

    ਕੇ ਪੀ ਸਿੰਘ ਸਭ ਤੋਂ ਵੱਡਾ ਪੁਅੜਾ ਇਹ ਕੋਈ ਮੂੰਹ ਨਹੀਂ ਖੋਲਦਾ ਕਿ ਸੁਖਬੀਰ ਬਾਦਲ ਨੂੰ ਹਟਾਇਆ ਜਾਵੇ।ਸੁਖਬੀਰ ਬਾਦਲ ਨੂੰ ਅਕਾਲੀ ਦਲ ਵਿੱਚੋਂ ਕੱਢ ਦਿਤਾ ਜਾਏ ਤਾਂ ਅਕਾਲੀਦਲ ਸੁਰਜੀਤ ਹੋ ਸਕਦਾ ਹੈ।ਅਮ੍ਰਿਤਪਾਲ ਸਿੰਘ ਨੂੰ ਪ੍ਰਧਾਨ ਬਣਾਇਆ ਜਾਵੇ।

  • @KanwaljitSingh-n5e
    @KanwaljitSingh-n5e 3 หลายเดือนก่อน +1

    ਜੱਥੇਦਾਰ ਅਕਾਲ ਤਖ਼ਤ ਸਾਹਿਬ ਜੀ ਗ਼ੁਲਾਮੀ ਦੀਆਂ ਜ਼ੰਜੀਰਾਂ ਤੋੜਕੇ ਅਕਾਲੀ ਫੂਲਾ ਸਿੰਘ ਦੀ ਰੂਹ ਨੂੰ ਆਪਣੇ ਅੰਦਰ ਪ੍ਰਵੇਸ਼ ਸਮਝਕੇ ਸਿੱਖ ਪੰਥ ਦੀ ਚੜ੍ਹਦੀ ਕਲਾ ਵਾਸਤੇ ਫੈਸਲਾ ਸੁਣਾ ਦਿਉ ਤਾਂ ਕਿ ਰਹਿੰਦੀ ਦੁਨੀਆਂ ਤੱਕ ਅਕਾਲੀ ਫੂਲਾ ਸਿੰਘ ਦੀ ਤਰ੍ਹਾਂ ਯਾਦ ਕਰੇ।

  • @gurjotbhinder6680
    @gurjotbhinder6680 3 หลายเดือนก่อน +2

    ਬਾਦਲ ਸਾਬ ਨੂੰ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ ਕਿਉਂ ਕੌਮ ਦਾ ਨੁਕਸਾਨ ਕਰ ਰਹੇ ਹੋ

  • @DalipSingh-l6u
    @DalipSingh-l6u 3 หลายเดือนก่อน +1

    ਇਨਾ। ਬਾਦਲ। ਅਕਾਲੀਦਲ। ਨੇ। ਵਡੇ। ਗੁਨਾਹ। ਕੀਤੀਆ। ਹੈ। ਇਥੇ। ਮਾਫੀ। ਨਹੀ। ਮੰਗਦੇ। ਅਗੇ। ਨਰਕ। ਵਿਚ। ਜਾਣ। ਗਏ। ਅਗੇ। ਕੋਈ। ਮਾਫੀ। ਨਹੀ।

  • @kashmirsinghthind3681
    @kashmirsinghthind3681 3 หลายเดือนก่อน

    ਇਹ ਬਹੁਤ ਮੁਸ਼ਕਿਲ ਦੀ ਘੜੀ ਹੈ ਬਹੁਤ ਵੱਡਾ ਫੈਸਲਾ ਲੈਣਾ ਪੈਣਾ ਸਿੰਘ ਸਾਹਿਬਾਨ ਨੂੰ ਬਾਦਲਾਂ ਦੇ ਹਿਤੈਸ਼ੀ ਹੋਣ ਦਾ ਦਾਗ਼ ਧੋਣ ਲਈ ਇਕ ਇਤਿਹਾਸਕ ਫੈਸਲਾ ਲੈਣਾ ਪਵੇਗਾ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਅਤੇ ਸਾਖ਼ ਨੂੰ ਕਾਇਮ ਕਰਨ ਲਈ ਸਖ਼ਤ ਫੈਸਲਾ ਲੈਣਾ ਚਾਹੀਦਾ ਬਾਦਲਾਂ ਦੇ ਗੁਨਾਹ ਦੇਖਦੇ ਹੋਏ ਥੰਮ ਨਾਲ ਬਣਕੇ ਕੋੜੇ ਲਾਉਣ ਦਾ ਹੁਕਮ ਸੁਣਾਓ

  • @sukhdevsingh5972
    @sukhdevsingh5972 3 หลายเดือนก่อน +1

    Grewal badel

  • @BaljinderSingh-ng5gz
    @BaljinderSingh-ng5gz 3 หลายเดือนก่อน +2

    ਬਾਦਲ ਪਰਿਵਾਰ 👎👎👎👎👎

  • @Pakkanewzealandwala
    @Pakkanewzealandwala 3 หลายเดือนก่อน

    ਜੋ ਸੁਖਬੀਰ ਬਾਦਲ ਦਾ ਹੁਕਮ ਹੋਉਗਾ SGPC ਜਥੇਦਾਰ ਤੇ ਕਬਜਾ ਉਹੀ ਕੀ ਫੈਸਲਾ ਕਰੂਗਾ 😡

  • @anmolsingh1416
    @anmolsingh1416 3 หลายเดือนก่อน +1

    Akalida nhi eh khalidal badal jis ne sikh kom da sab tu jeada nuksaan keta

  • @sukhjindersingh1532
    @sukhjindersingh1532 3 หลายเดือนก่อน

    Be true to your self….as per directions of SGGS….when your slate would be clean…The beloved of GURU would certainly forgive you……rest every thing seems to be an act of mischief

  • @amrikwahla
    @amrikwahla 3 หลายเดือนก่อน

    You both groups of the SAD have committed sin and the people of Punjab particularly Sikh does not like you both the groups , you have admitted that being panthick you did nothing for punjab just remained busy to get power, chair and money now go to hell. The SAD both the groups are friend of BJP and these sikh leaders had spoiled the culture. education medical farming, increased deravad and did not helped poor people of punjab , they remained busy to enjoy power. Even if akalthak forgive Badal even people will not like these leaders.

  • @kashmirjhutty1733
    @kashmirjhutty1733 3 หลายเดือนก่อน

    Kp singhji , actually Badal family is not panthic , as no panthic leader can put TIKA or play holi etc , is completely against the Guru Gobind singh thought , though panthic soch is good for all , this thought brought the Akal Dal to Zero .USA

  • @kashmirjhutty1733
    @kashmirjhutty1733 3 หลายเดือนก่อน

    Kp singhji , com won't vote to any of the present akali Dal group as blunders are great and cannot be Pardoned off . Com needs akali dal on the thought of Amritpal singhji and it is proved also in khadur Sahib .u

  • @BhupinderSingh-jn5ej
    @BhupinderSingh-jn5ej 3 หลายเดือนก่อน

    Grewal.ta.badal.da.chamcha.ha.oh.ta.os.di.gal.hi.kru.as.di.intervew.na.kreya.kro.karchi.di

  • @perwinderdhaliwal5614
    @perwinderdhaliwal5614 3 หลายเดือนก่อน

    ਇਹ ਆਉਣ ਵਾਲੇ ਸਮੇਂ ਵਿੱਚ ਗੂੰ ਦੀਆਂ ਰੋੜੀਆਂ ਚੁਗਣੀਆ ਪੈਣਗੀਆਂ ਜਦੋਂ ਤੱਕ ਇਹ ਬੀਜੇਪੀ ਤੋਂ ਕਿਨਾਰਾ ਨਹੀਂ ਕਰਦੇ ਕਿਸਾਨਾਂ ਮਜ਼ਦੂਰਾਂ ਨੂੰ ਨਾਲ ਨਹੀਂ ਲੈਂਦੇ ਡੇਰਿਆਂ ਤੋਂ ਪਰਹੇਜ਼ ਨਹੀਂ ਕਰਦੇ ਇੰਨਾ ਦੇ ਪੱਲੇ ਕੱਖ ਨਹੀਂ ਪੈਣਾ

  • @baldevsingh8619
    @baldevsingh8619 3 หลายเดือนก่อน

    ਅੱਜ ਜਿਹੜੇ ਸੌਹਾਂ ਚੁੱਕ ਰਹੇ ਹਨ ਉਦੋਂ ਕਿਥੇ ਮਰਗੇ ਸੀ ਇਹ ਅਖੋਤੀ ਆਗੂ ਕੌਂਮ ਨੂੰ ਚਾਹੀਦਾ ਹੈ ਕਿ ਇਹਨਾਂ ਅਕਾਲੀ ਆਗੂਆਂ ਨੂੰ ਬਾਹਰ ਫੈਂਕ ਦੇਣਾ ਚਾਹੀਦਾ ਹੈ ਕੌਂਮ ਦੇ ਗਦਾਰਾਂ ਨੂੰ ਗੁਰਸਿੱਖ ਨੌਜਵਾਨ ਲੀਡਰਸ਼ਿਪ ਅੱਗੇ ਆਵੇ

  • @BalwinderSingh-kd4qz
    @BalwinderSingh-kd4qz 3 หลายเดือนก่อน

    ਗਰੇਵਾਲ ਜੀ ਮੰਨ ਗਏ ਹਨ ਕਿ ਅਕਾਲੀ ਤਖ਼ਤ ਸਾਡਾ ਯਾਨੀ ਸਿੱਖ ਕੌਮ ਦਾ ਸਰਪ੍ਰਸਤ ਹੈ।ਉਸਦਾ ਹਰ ਹੁਕਮ ਸਾਨੂੰ ਮਨਜ਼ੂਰ ਹੈ। ਦੂਜੇ ਪਾਸੇ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਦਾ ਸਰਪ੍ਰਸਤ ਹੈ ਉਸ ਦਾ ਹੁਕਮ ਅਸੀਂ ਨਹੀਂ ਮੰਨਦੇ।

  • @perwinderdhaliwal5614
    @perwinderdhaliwal5614 3 หลายเดือนก่อน

    ਭਗਵੰਤ ਮਾਨ ਨੂੰ ਨਾਂਹ ਘਸੀਟੋ ਬਹੁਤ ਵਧੀਆ ਕੰਮ ਕਰ ਰਿਹਾ ਤੁਸੀਂ ਹੁਣ ਕਾਸੇ ਜੋਗੇ ਨਹੀਂ

  • @pritammanshahia3030
    @pritammanshahia3030 3 หลายเดือนก่อน

    ਸੁਖਵੀਰ ਬਾਦਲ ਚ ਨੈਤਕਿਤਾ ਕਿਥੇ ਹੈ ਇਹ ਸੁਖਵੀਰ ਦਾ ਧੱਕਾ ਹੈ ਜਿਹੜਾ ਕਰੀ ਜਾਂਦਾ ਬਾਕੀ ਕੁਰਸੀ ਛੱਡਣੀ ਬਹੁਤ ਔਖੀ ਹੈ

  • @LalSingh-df2kq
    @LalSingh-df2kq 2 หลายเดือนก่อน

    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ , ਬਾਦਲ ਕਿੰਆਂ ਨੂੰ ਮੋੜ੍ਹ ਕੇ ਪਾਕਿਸਤਾਨ ,ਚ , ਵਾੜ ਦੇਣਗੇ

  • @kirviconstruction2786
    @kirviconstruction2786 3 หลายเดือนก่อน +2

    Sukhbir Badal , nobody like your family please step down. Let somebody lead Sikh koum

  • @LakhawinderSingh-u3u
    @LakhawinderSingh-u3u 3 หลายเดือนก่อน

    Singh sab ta tami di juti thale h jive mrji chlave ove chlu

  • @lakhmirsinghkhalsa8282
    @lakhmirsinghkhalsa8282 3 หลายเดือนก่อน

    ਇਹ ਸਾਰੇ ਹੀ ਦੋਸ਼ੀ ਹਨ ਮਰੀ ਜਮੀਰਾਂ ਵਾਲੇ ਲੋਕਾਂ ਦੀ ਟੀਮ ਨੇ ਇਹ ਸਭ ਕੁਝ ਝੂਠੇ ਲੋਕ ਹਨ

  • @ujagarsingh2240
    @ujagarsingh2240 3 หลายเดือนก่อน

    ਚੰਦੂ ਮਾਜਰਾ ਸਹਿਬ ਜੀ ਸਿਰਸੇ ਵਾਲੇ ਸਾਧ ਨੁੰ ਪਸਾਕ ਕੋਨ ਦੇ ਕੇ ਆਇਆ ਸੀ

  • @harsharansinghkandhola1585
    @harsharansinghkandhola1585 3 หลายเดือนก่อน +1

    Mr Anchor. Akali dal ideology and sikh philosophy will get votes not Badal surname or any other political personalities

  • @KulwinderSingh-sn8tl
    @KulwinderSingh-sn8tl 3 หลายเดือนก่อน

    ਬਰਗਾੜੀ ਨਹੀਂ ਭੁਲ ਦੇ ਜਾਗਦੀ ਜ਼ਮੀਰ ਵਾਲੇ

  • @BhupinderSingh-jn5ej
    @BhupinderSingh-jn5ej 3 หลายเดือนก่อน

    Eh.jathedar.ta.ha.hi.badla.da

  • @bb-vi5db
    @bb-vi5db 3 หลายเดือนก่อน +4

    ਅਸਲ ਅਕਾਲੀ ਹਨ ਜਿਨਾ ਨੁ ਤੁਸੀ ਕੁਤਿਉ ਬਾਗੀ ਦੱਸ ਰਹੇ ਹੋ ਬਾਗੀ ਗਦਾਰ ਗੋਲਕ ਖਾਣੇ ਬਾਦਲ ਪਰਿਵਾਰ ਹਨ ਗੋਲਕ ਵਾਸਤੇ ਬਾਦਲ ਖੁਦ ਕੁਸ਼ੀ ਕਰ ਸਕਦਾ ਪਰ ਗੋਲਕ ਨਹੀ ਛਡੇ ਗਾ ਗਰੇਵਾਲ ਦੇ ਪੱਲੇ ਕੀ ਕੀ ਹੇ ਬਾਦਲ ਦੀ ਬੱਸ ਵਿਚ ਗੋਲਕ ਖਾਣੇ ਹਨ

    • @gurmailsinghsingh9590
      @gurmailsinghsingh9590 3 หลายเดือนก่อน +1

      ਸਭ ਗੋਲਕ ਦਾ ਰੌਲਾ ਹੈ ਜੀ

  • @adv.madanlal13
    @adv.madanlal13 3 หลายเดือนก่อน

    Programme poorly conducted by the channel....the Sikh persons must avoid such video programmes..

  • @tarsemsingh7494
    @tarsemsingh7494 2 หลายเดือนก่อน

    ਗਰੇ ਵਾਲ ਸੁੱਕੇ ਦਾ ਗੋਲਾ

  • @kashmirjhutty1733
    @kashmirjhutty1733 3 หลายเดือนก่อน

    Singh ji , anti panthic thought has gone into the leaders of present akali dal , so in other way are not able to be called the members of the party and path has suffered irreparable loss , so itsthe necessity that Akali Dal would be on the thought of Amritpal Singhji as com likes his thought .

  • @sarbjitdhillon6224
    @sarbjitdhillon6224 3 หลายเดือนก่อน

    Suuhbit.badal
    And party.lucheyian
    That
    Tolls
    .

  • @harjitaccident
    @harjitaccident 3 หลายเดือนก่อน

    SAD Still not accepting all this mistakes. very Sad to listen from Grewal. Like Grewal person in SAD that why happening that.

  • @BhupinderSingh-jn5ej
    @BhupinderSingh-jn5ej 3 หลายเดือนก่อน

    Hun.ta.sikh.kom.nu.apne.jathedar.da.bi.pta.nahi.badal.ne.akal.takhat.sahib.di..maryada.da.ghan.kita.ha

  • @jalourSingh-bz4dj
    @jalourSingh-bz4dj 3 หลายเดือนก่อน

    Inna Budhiya Ne Panther satyanash kar deta hai

  • @DUSHMAN-bk4in
    @DUSHMAN-bk4in 3 หลายเดือนก่อน +1

    Amrinder singh ਦੱਲਾ

  • @JagirSingh-ge9mc
    @JagirSingh-ge9mc 3 หลายเดือนก่อน

    Poras te sikandad de taim akali dal badal kithe ci

  • @turlochanmalhi3130
    @turlochanmalhi3130 3 หลายเดือนก่อน

    Get Gapi, get lost. Don't waste time before it's too late.

  • @devindergrewal2004
    @devindergrewal2004 3 หลายเดือนก่อน

    Grewal badl da hamcha. , ih Panth ate Granth de dokhi aa,ihna da kujh nahi bnega.

  • @sarbjitdhillon6224
    @sarbjitdhillon6224 3 หลายเดือนก่อน

    Choir.chakley.choudry.gundi
    Ran.pRdhan........😊

  • @MehardeepSingh-k5g
    @MehardeepSingh-k5g 3 หลายเดือนก่อน

    Sab chor na. Hai kursi

  • @ArshGill-cq6vq
    @ArshGill-cq6vq 2 หลายเดือนก่อน

    Tera film MP3

  • @BhupinderSingh-jn5ej
    @BhupinderSingh-jn5ej 3 หลายเดือนก่อน

    Yar.jis.ne.guru.granth.sahib.ji.di.beadbi.karwai.ja.kiti.waheguru.ohna.nu.sja.la.reha.ha.ji.kise.nu.dosh.na.devo