Chajj Da Vichar (2109) || ਤਨ ਵੇਚਦੀ ਕੁੜੀ, ਪੰਜਾਬੀਓ ਆਹ ਕੀ

แชร์
ฝัง
  • เผยแพร่เมื่อ 11 ก.ย. 2024
  • #primeasiatv #chajjdavichar #swarnsinghtehna #harmanthind #gurmeetramrahim #ramrahim #punjabnewstoday #punjabikhabra #akalidal #sukhbirbadal #bibijagirkaur #breakingnews #latestnewstoday #kangnaranaut #emergency #indiragandhi #vineshphogat
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

ความคิดเห็น • 109

  • @deepbrar.
    @deepbrar. 22 วันที่ผ่านมา +21

    ਮਿੱਟੀ ਦਾ ਤੂੰ, ਮਿੱਟੀ ਹੋਣਾ, ਕਾਹਦੀ ਬੱਲੇ- ਬੱਲੇ
    *ਅੱਜ ਮਿੱਟੀ ਦੇ ਉੱਤੇ ਬੰਦਿਆ ਕੱਲ੍ਹ ਮਿੱਟੀ ਦੇ ਥੱਲੇ*

  • @BhagSingh-k2d
    @BhagSingh-k2d 22 วันที่ผ่านมา +14

    ਟਾਣਾ ਸਾਹਿਬ ਕਿਸੇ ਦਿਨ ਠੰਡੂ ਰਾਮ ਮਾਸਟਰ ਜੀ ਭਾਈਆ ਜੀ ਇਹਨਾਂ ਚੋਂ ਕੋਈ ਹੈ ਜਿਉਂਦਾ ਤਾਂ ਉਹਨਾਂ ਦੀ ਇੰਟਰਵਿਊ ਜਰੂਰ ਕਰੋ

  • @user-lj9ym9jt4w
    @user-lj9ym9jt4w 22 วันที่ผ่านมา +4

    ਬਹੁਤ ਵਧੀਆ ਪ੍ਰੋਗਰਾਮ ❤️🌹🌹❤️👍👍

  • @amarjitkaur990
    @amarjitkaur990 22 วันที่ผ่านมา +5

    ਨਸ਼ਾ ਕੋਈ ਕਿਸੇ ਦੇ ਮੂੰਹ ਵਿੱਚ ਨੀ ਪਾਉਂਦਾ ਖਾਣ ਵਾਲਾ ਆਪ ਹੀ ਖਰੀਦ ਕੇ ਆਪ ਹੀ ਖਾਂਦਾ ਖਰਮਸਤੀ ਸਿਰ ਤੇ ਚੜੀ ਹੋਈ ਹੈ

  • @deepbrar.
    @deepbrar. 22 วันที่ผ่านมา +24

    ਕੋਈ ਵੀ ਰਿਸ਼ਤਾ ਤਦ ਤੱਕ ਬੇਕਾਰ ਹੈ ਜਦ ਤੱਕ ‬
    ‪ *ਉਹਦੇ ਵਿੱਚ ਇੱਜ਼ਤ ਤੇ ਯਕੀਨ ਨਾ ਹੋਵੇ*

    • @skytech6719
      @skytech6719 22 วันที่ผ่านมา +5

      💯 ਸੱਚ। ਜਿੰਦਗੀ ਚ ਇੱਜ਼ਤ ਤੇ ਵਿਸ਼ਵਾਸ਼ ਹਮੇਸ਼ਾ ਬਣਾ ਕੇ ਰੱਖਣਾ ਚਾਹੀਦਾ।

    • @deepbrar.
      @deepbrar. 22 วันที่ผ่านมา +1

      @@skytech6719 ਹਾਂ ਜੀ ਦੀਦੀ 😍😍

  • @SatnamSingh-bc5zm
    @SatnamSingh-bc5zm 22 วันที่ผ่านมา +15

    ਕਿਸੇ ਦੀ ਚੁੱਪ ਸੁੱਖ ਦਿੰਦੀ ਹੈ
    ਕਿਸੇ ਦੀ ਚੁੱਪ ਦੁੱਖ ਦਿੰਦੀ ਹੈ

    • @skytech6719
      @skytech6719 22 วันที่ผ่านมา +2

      💯

  • @deepbrar.
    @deepbrar. 22 วันที่ผ่านมา +17

    ਤੋੜ ਕੇ ਜੋੜ ਲਵੋ ਚਾਹੇ ਹਰ ਚੀਜ਼ ਦੁਨੀਆਂ ਦੀ ‬
    ‪ *ਸਭ ਕੁਝ ਕਾਬਲ-ਏ-ਮੁਰੰਮਤ ਹੈ ਇਤਬਾਰ ਦੇ ਸਿਵਾ*

    • @vikramjakhar2923
      @vikramjakhar2923 22 วันที่ผ่านมา +2

      ओढ़ा, डबवाली मे 4 -5 अंगूल बारिश

    • @deepbrar.
      @deepbrar. 22 วันที่ผ่านมา

      @@vikramjakhar2923 ok ਜੀ 😍🙏

  • @SukhwinderSingh-wq5ip
    @SukhwinderSingh-wq5ip 22 วันที่ผ่านมา +8

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @bharbhurkang1755
    @bharbhurkang1755 22 วันที่ผ่านมา +2

    ❤❤❤ ਬਹੁਤ ਵਧੀਆ ਪ੍ਰੋਗਰਾਮ

  • @gurcharansinghmann1814
    @gurcharansinghmann1814 22 วันที่ผ่านมา +4

    ਇਹੀ ਬਦਲਾਅ ਐ ਜੀ❤❤

  • @amarjitkaur990
    @amarjitkaur990 22 วันที่ผ่านมา +2

    ਅਸਟ੍ਰੇਲੀਆ ਪਰਥ ਵੀ ਮੀਂਹ ਪੈ ਰਿਹਾ ਹੈ ਜੀ ਰੱਬ ਦਾ ਸ਼ੁਕਰ ਹੈ ਜੀ

  • @user-xt6nw3rg6f
    @user-xt6nw3rg6f 22 วันที่ผ่านมา +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @BhajansinghBhajansingh-dm8cy
    @BhajansinghBhajansingh-dm8cy 22 วันที่ผ่านมา +5

    ਟਹਿਣਾ ਸਾਹਿਬ ਜੀ ਸ਼ਹਿਰ ਸਮਾਣਾ ਜ਼ਿਲ੍ਹਾ ਪਟਿਆਲੇ ਵਿੱਚ ਗੇੜਾ ਦੇ ਦੇ ਕੇ ਪੈ ਰਿਹਾ ਹੈ ਠੰਡ ਲੱਗਦੀ ਹੈ ਧਨਵਾਦੀ ਹਾਂ ਆਪ ਜੀ ਦੇ ❤❤❤❤❤

  • @kirankaur4504
    @kirankaur4504 22 วันที่ผ่านมา +2

    ਸਤਿ ਸ੍ਰੀ ਅਕਾਲ ਜੀ 🙏🙏

  • @avtarsinghdhaliwal9068
    @avtarsinghdhaliwal9068 22 วันที่ผ่านมา +2

    🙏🙏

  • @tejinderpalsingh7817
    @tejinderpalsingh7817 23 วันที่ผ่านมา +6

    Sat shri akal Tehna j and Harman Thind j

  • @lachhmansingh5933
    @lachhmansingh5933 22 วันที่ผ่านมา +3

    My favorite program ji From LS kainth Dhuri

  • @palasingh5151
    @palasingh5151 22 วันที่ผ่านมา +3

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @bholanehal4234
    @bholanehal4234 22 วันที่ผ่านมา +2

    ਟਹਿਣਾ ਸਾਹਿਬ ਬੜੀਆਂ ਸੋਹਣੀਆਂ ਉਦਾਹਰਨਾ ਦੇ ਰਹੇ ਹੋ ਮਰਿਆਂ ਹੋਇਆਂ ਦੀਆਂ ਵੀ ਜੇ ਤੂੰ ਮਰ ਜਾਂਦਾ ਇਸ ਤਰ੍ਹਾਂ ਹੁੰਦਾ

  • @user-ot7ls3jw7x
    @user-ot7ls3jw7x 22 วันที่ผ่านมา +4

    My favorite program g

  • @MuhammadawisJoyia
    @MuhammadawisJoyia 22 วันที่ผ่านมา +3

    Harman G Tehna G ty sb nu🇵🇰 PAK🇵🇰 tu Salam.hasdy wasdy te khosh rho 🌹🌹

  • @harwantsingh282
    @harwantsingh282 22 วันที่ผ่านมา +2

    ਟਹਿਣਾ ਸਾਹਿਬ ਜੀ ਅਸੀ ਤਾ ਤੁਹਾਡੀਆ ਗੱਲਾ ਰੋਜ ਸੁਣਦੇ ਪਰ ਕਿਰਪਾ ਕਰਕੇ ਮੁਖਮੰਤਰੀ ਜੀ ਨੂੰ ਜਗਾਓ ਜੀ

  • @BharpoorSingh-lg2ws
    @BharpoorSingh-lg2ws 22 วันที่ผ่านมา +3

    ਸਾਡੇ ਪਿੰਡ ਘਨੌਰ ਖੁਰਦ ਮੀਂਹ ਪੈ ਗਿਆ ਹੈ ਅੱਜ 12 ਬਜ਼ੇ ਪਿਆ ਹੈ ਸੰਗਰੂਰ ਜ਼ਿਲ੍ਹਾ

  • @charanjitkaur9692
    @charanjitkaur9692 22 วันที่ผ่านมา +8

    ਹਰਮਨ ਜੀ ਕਦੇ ਕਦੇ ਟਹਿਣਾ ਸਾਹਿਬ ਦੀਆਂ ਗੱਲਾਂ ਤੇ ਕਿੰਤੂ ਪ੍ਰੰਤੂ ਬਹੁਤ ਕਰਦੇ ਨੇ , ਆਪਣੀ ਸਿਹਤ ਵੀ ਸੁਧਾਰੋ , tehne di ਖਬਰ ਤੇ ਨਜ਼ਰ ਦਾ ਕੋਈ ਮੁਕਾਬਲਾ ਨਹੀਂ

    • @MrGavykVlogs
      @MrGavykVlogs 22 วันที่ผ่านมา

      Harman nu aj Kal lgda eh bhut smjdar aa .. inu khud bhut kuch sikhn di lodh aa hje

  • @amarjitbrar6938
    @amarjitbrar6938 22 วันที่ผ่านมา +2

    ਜੇ ਕੋਈ ਆਈ ਫ਼ੋਨ ਖੋ ਕੇ ਲੈ ਗਿਆ ਤਾਂ ਸੱਤਰ ਅੱਸੀ ਹਜ਼ਾਰ ਗਿਆ।

  • @NarinderSingh-ti4sq
    @NarinderSingh-ti4sq 23 วันที่ผ่านมา +6

    ਆਹ ਲੋ। ਆਹ ਲੋ। ਆਹ ਲੋ। ਟਹਿਣਾ ਸਾਹਿਬ ਅਤੇ ਹਰਮਨ ਜੀ ਬੁਹਤੇ ਸਵਾਦ ਨਾ ਲਿਆ ਕਰੋ😊😊😊😊😊

  • @sukhmanderkingra3526
    @sukhmanderkingra3526 22 วันที่ผ่านมา +2

    ਟਹਿਣਾ ਸਾਹਿਬ ਸਾਡੇ ਪਿੰਡ ਠੱਠੀ ਭਾਈ ਜਿਲ੍ਹਾ ਮੋਗਾ ਵਿੱਚ ਅੱਧੇ ਪਿੰਡ ਵਿੱਚ ਮੀਂਹ ਪਿਆ ਅਤੇ ਅੱਧਾ ਪਿੰਡ ਸੁਕਾ ਰਹਿ ਗਿਆ ਜੀ

  • @jarnailsingh9949
    @jarnailsingh9949 23 วันที่ผ่านมา +5

    Twelveth Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @asasaroya5455
    @asasaroya5455 22 วันที่ผ่านมา +1

  • @rajasidhu9069
    @rajasidhu9069 22 วันที่ผ่านมา +3

    ਜਦੋਂ ਕੋਈ ਰਿਸ਼ਤੇਵਾਲਾ ਜਾਂ ਵਾਲੀ ਧੋਖੇ ਦੀ ਗੱਲ ਸੋਚਣ ਲੱਗੇ ਤਾਂ ਓਹਨੂੰ ਗੁਡ ਬਾਏ ਕਹਿ ਦਿਓ ਜੇ ਧੋਖਾ ਦੇ ਰਿਹਾ /ਰਹੀ ਹੈ ਤਾਂ ਹਿੱਟ ਲਿਸਟ ਵਿੱਚ ਨਾਂ ਲਿਖ ਦਿਓ ਤੇ ਗੱਡੀ ਵੀ ਚਾੜ ਦਿਓ,, 5-7ਸਾਲ ਜੇਲ੍ਹ ਦੀ ਰੋਟੀ ਖਾਣੀ ਮਨਜ਼ੂਰ ਕਰ ਲਵੋ 😢😢 17:12

  • @shyamshukla2791
    @shyamshukla2791 21 วันที่ผ่านมา

    Very nice programme

  • @kaursingh8369
    @kaursingh8369 22 วันที่ผ่านมา +1

    ਟਹਿਣਾ ਸਾਹਿਬ ਸਾਡੇ ਪਿੰਡ ਡੋਡ ਵਾਂਦਰ ਤਹਿਸੀਲ ਜੈਤੋ ਜਿਲਾ੍ ਫਰੀਦਕੋਟ ਵਿੱਚ ਅਜੇ ਤੱਕ ਕੋਈ ਕਣੀ ਵੀ ਨਹੀ ਡਿੱਗੀ

  • @sarbjeetkaur4815
    @sarbjeetkaur4815 22 วันที่ผ่านมา +2

    ਵੀਰ ਜੀ ਸਾਡੇ ਬਰਨਾਲਾ ਦੇ ਵਿਚ ਬਹੁਤ ਮੀਂਹ ਪਿਆ ਕਲ ਤੇ ਅੱਜ ਪਰ ਗਰਮੀ ਬਹੁਤ ਹੈ

  • @ButaSingh-k1v
    @ButaSingh-k1v 22 วันที่ผ่านมา +1

    ਟਾਹਿਣਾ ਜੀ ਮੰਤਰੀਆ ਨੂੰ ਜਨ ਗਨ ਮਨ ਗੀਤ ਤਾ ਆਉਦਾ ਨਹੀ ਪਹਿਲਾ ਤਾ ਇਹਨਾ ਦਾ ਜਨ ਗਨ ਮਨ ਗੀਤ ਦਾ ਟੇਸਟ ਹੋਣਾ ਚਾਹਿਦਾ ਹੈ ਹੈ ਬਿਨਾ ਦੱਸੇ ਤਾ ਕਿ ਧਾਦ ਨਾ ਕਰ ਸਕਣ ਸਾਰੇ ਫੇਲ ਹੋਣ ਗੇ

  • @Brar10
    @Brar10 22 วันที่ผ่านมา +1

    Editing wale nu bhave nai pyar 🤣🤣😂😂so funny tehna ji 😂

  • @satnamsinghnizzar7717
    @satnamsinghnizzar7717 22 วันที่ผ่านมา +1

    Very nice veer ji

  • @RajinderSingh-fr3bm
    @RajinderSingh-fr3bm 22 วันที่ผ่านมา +2

    ਠੱਢੂ ਰਾਮ ਜਲੰਧਰ ਦੀਆ ਸਿਫਤਾ ਬੜੀ ਚੰਗੀਆ ਲਗਦੀਆਂ ਜੀ

  • @balvirSingh-pu3vi
    @balvirSingh-pu3vi 22 วันที่ผ่านมา +1

    Very nice program ji

  • @Simarjitshergill
    @Simarjitshergill 22 วันที่ผ่านมา +1

    Sat sri akal Tehna Sahib Harmn Thind nd prime Team nu ji

  • @karanbaraich2300
    @karanbaraich2300 22 วันที่ผ่านมา +3

    👍

  • @rajinderbola5948
    @rajinderbola5948 22 วันที่ผ่านมา +1

    ਟਾਹਣਾ ਸਾਹਿਬ USA ਤੇ ਦੇਖ ਰਿਹਾ ਹਾ ਆਈ ਫੋਨ ਲਈ ਤਾਂ ਇੱਕ ਮਾਂ ਨੇ ਆਪਣਾ ਬੱਚਾ ਵੇਚ ਦਿੱਤਾ ਸੀ ਕਿੱਥੋਂ ਤੱਕ ਇਸ ਦੁਨੀਆ ਦਾ ਵੇੜਾ ਗ਼ਰਕ ਚੁੱਕਾ ਹੈ

  • @JaswinderKaur-gp1on
    @JaswinderKaur-gp1on 20 วันที่ผ่านมา

    Goodnews

  • @Preet-rp8ns
    @Preet-rp8ns 22 วันที่ผ่านมา +1

    Program da title ਤਾਂ ਜਗਬਾਣੀ ਦੇ ਟਾਈਟਲ ਵਰਗਾ ਹੈ ਤੇ ਢੁਕਵਾਂ ਨੀ ਲੱਗਾ

  • @sukhidhandhwar5476
    @sukhidhandhwar5476 22 วันที่ผ่านมา +1

    Waheguru mehar kare rangla Punjab te apna bachian nu sports game val 💪 pao

  • @darbarasingh6553
    @darbarasingh6553 22 วันที่ผ่านมา +1

    🙏🙏❤️👍🏻👍🏻

  • @satnaamsingh7614
    @satnaamsingh7614 22 วันที่ผ่านมา +1

    ❤❤

  • @SatnamSingh-bc5zm
    @SatnamSingh-bc5zm 22 วันที่ผ่านมา +5

    ਅੱਧੀ ਗਾਂ ਭਿੱਜ ਗਈ, ਅੱਧੀ ਸੁੱਕੀ ਰਹਿ ਗਈ।

  • @RamSingh-uf4sj
    @RamSingh-uf4sj 22 วันที่ผ่านมา +1

    🙏🙏❤️

  • @jspawaar675
    @jspawaar675 22 วันที่ผ่านมา +1

    ਹੁਣ ਤਾਂ ਫਿਰ ਅਫ਼ਸਰਸ਼ਾਹੀ ਆਪਣੀ ਮਰਜ਼ੀ ਨਾਲ ਮਿਲ਼ ਗਈ ਹੈ ਜੀ ਪਰ ਹੁਣ ਤਾਂ ਚਿੱਟਾ ਖਤਮ ਹੋਇਆ ਸਮਝਿਆ ਜਾਵੇ ਜੀ 😂😂😂😂😂

  • @user-nq5or5fx4q
    @user-nq5or5fx4q 22 วันที่ผ่านมา +1

    Very Nice Tehnna bai je 🙏 I'm Bint Rai JODHPUR PAKHAR ( Maur Mandi )

  • @BikramSandhu-j3b
    @BikramSandhu-j3b 22 วันที่ผ่านมา +1

    ਸਾਰੇ ਪੈ ਗਿਆ ਪਰ ਸਾਡੇ ਨਹੀ ਪਿਆ ਠਠੀਆ ਮਹੰਤਾਂ ਤਰਨ ਤਾਰਨ ਸਾਹਿਬ ਤੋ

  • @amanbrar273
    @amanbrar273 22 วันที่ผ่านมา +1

    🙏🙏🙏🙏🙏

  • @dhaliwalmanilawale6734
    @dhaliwalmanilawale6734 22 วันที่ผ่านมา +2

    10 feet
    8 feet
    ਗਰੀਬ ਤੇ ਲੋੜਵੰਦ ਲੋਕਾਂ ਦੀ ਸਾਂਝੀ ਧਰਮਸ਼ਾਲਾ ਨੂੰ ਧੱਕੇ ਨਾਲ ਢਾਹ ਕੇ ਕੀਤਾ ਕਬਜਾ ।
    ਮੌਜੂਦਾ ਨਗਰ ਪੰਚਾਇਤ ਪ੍ਰਧਾਨ ਆਮ ਆਦਮੀ ਪਾਰਟੀ ਦਾ
    40 ਸਾਲ ਤੋਂ ਪੁਰਾਣੀ ਗਰੀਬਾਂ ਦੀ ਧਰਮਸ਼ਾਲਾ ਨਿਹਾਲ ਸਿੰਘ ਵਾਲਾ ਪਿੰਡ ਦੇ ਬਾਬਾ ਨਿਹਾਲ ਸਿੰਘ ਦੀ ਪੱਤੀ ਦੇ ਵਸਨੀਕਾਂ ਨੇ ਸ: ਮੰਗਲ ਸਿੰਘ ਦੀ ਯਾਦ ਵਿੱਚ ਗੜੇ ਜਗਾਹ ਸ਼ਰੇਆਮ ਉੱਪਰ ਸਭ ਦੀ ਸਹਿਮਤੀ ਨਾਲ ਬਣਾਈ ਸੀ । ਇਹ ਧਰਮਸ਼ਾਲਾ ਗਰੀਬ ਦਲਿਤ ਭਾਈਚਾਰੇ ਦੇ ਲੋਕ ਆਪਣੇ ਸਮਾਜਿਕ ਕਾਰਜ ਮੰਗਣੇ, ਵਿਆਹ, ਮਰਨੇ ਦੇ ਭੋਗ, ਮਕਾਨਾਂ, ਤੀਆਂ ਦਾ ਤਿਉਹਾਰ ਅਤੇ ਲੰਗਰ ਆਦਿ ਲਗਾਉਂਦੇ ਸੀ । ਗਰੀਬਾਂ ਦੀ ਧਰਮਸ਼ਾਲਾ ਨਾਲ ਸਬੰਧਤ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਅਤੇ ਨਾ ਕੋਈ ਨਗਰ ਪੰਚਾਇਤ ਵੱਲੋਂ ਮਤਾ ਪਾਉਣ ਤੋਂ ਬਿਨਾਂ ਢਾਹ ਦਿੱਤੀ । ਧੱਕੇਸ਼ਾਹੀ ਨਾਲ ਢਾਹੀ ਧਰਮਸ਼ਾਲਾ ਦੇ ਵਿਰੁੱਧ ਗਰੀਬ ਬਸਤੀ ਵਾਲਿਆਂ ਨੇ ਲੜੀਵਾਰ ਰੋਸ ਧਰਨਾ ਲਗਾਇਆ ਹੈ । ਗਰੀਬ ਬਸਤੀ ਵਾਲੇ ਜੋ ਕਿ ਵਾਰਡ ਨੰ: 5 ਦੇ ਵਸਨੀਕਾਂ ਨੇ ਦੱਸਿਆ ਕਿ ਪ੍ਰਧਾਨ ਸਾਹਿਬ ਦੀ ਧਰਮਪਤਨੀ ਸ਼੍ਰੀਮਤੀ ਵਰਿੰਦਰ ਕੌਰ ਨੇ ਚੋਣਾਂ ਵੇਲੇ ਇਹ ਵਾਅਦਾ ਕਰਕੇ ਵੋਟਾਂ ਲੈ ਕੇ ਜਿੱਤੇ ਸਨ ਕਿ ਤੁਹਾਡੀ ਇਹ ਧਰਮਸ਼ਾਲਾ ਸ਼ਾਨਦਾਰ ਪੈਲੇਸ ਵਰਗੀ ਬਣਾਕੇ ਦੇਵਾਂਗੇ ।
    ਜਾਰੀ ਕਰਤਾ :- ਧਰਮਸ਼ਾਲਾ ਬਚਾਓ ਸੰਘਰਸ਼ ਕਮੇਟੀ
    ਵਾਰਡ ਨੰ: 5,7 ਸਮੂਹ ਦਲਿਤ ਸਮਾਜ ਅਤੇ ਨਗਰ ਨਿਵਾਸੀ ।
    ਲੋਕ ਏਕਤਾ ਜ਼ਿੰਦਾਬਾਦ ।
    ਧੱਕੇ ਸ਼ਾਹੀ ਮੁਰਦਾਬਾਦ ।

  • @GurjitsinghGora
    @GurjitsinghGora 22 วันที่ผ่านมา +1

    🎉 ❤❤❤❤❤❤❤❤❤

  • @Jaspalsingh-sk7ck
    @Jaspalsingh-sk7ck 22 วันที่ผ่านมา +1

    ਸਾਡੇ ਪਿੰਡ ਦੇਸੂ ਮਲਕਾਣਾ ਬਹੁਤ ਘੱਟ ਮੀਂਹ ਪਿਆ ਹੈ

    • @ramdas717
      @ramdas717 22 วันที่ผ่านมา

      Mattar sersa to 22ji sat srekal

  • @sidhusidhu6811
    @sidhusidhu6811 22 วันที่ผ่านมา +1

    ❤🎉🎉🎉🎉🎉🎉❤

  • @sewaksinghshamiria4488
    @sewaksinghshamiria4488 22 วันที่ผ่านมา +1

    ਟਹਿਣਾ ਸਾਹਿਬ ਕਿਸੇ ਦੇ ਟੀਟਣਾ ਨਾ ਮਰਵਾ ਦਿਓ , ਗਧਾ ਤਾਂ ਗਧਾ ਹੀ ਹੈ ।

  • @GurjitsinghGora
    @GurjitsinghGora 22 วันที่ผ่านมา +1

    🎉

  • @user-yx1mi3rj5v
    @user-yx1mi3rj5v 22 วันที่ผ่านมา +1

    ਥਿੰਦ ਜੀ ਤੁਸੀ ਲੱਗੋ ਲੈ ਕੇ ਕਿਊ ਬਹਿੰਦੇ ਹੋ ਕਾਰਨ ਕੀ ?????
    ਵੱਲੋ ਨੇਕਾ ਮੱਲ੍ਹਾ ਬੇਦੀਆ 🐘 🐘

  • @ParshotomSingh
    @ParshotomSingh 13 วันที่ผ่านมา

    Faridkot bahut jahdya mihh aa ji 5 pado toh pen laga aaj 20 21 ho gy bahut aa ji

  • @GurdevSingh-y6v
    @GurdevSingh-y6v 22 วันที่ผ่านมา +1

    Austriala ch baras ho rahi hai

  • @BalwinderSingh-vt7wg
    @BalwinderSingh-vt7wg 22 วันที่ผ่านมา +1

    🤙

  • @jagdevbrar6100
    @jagdevbrar6100 22 วันที่ผ่านมา +1

    ਫਰੀਦਕੋਟ ਦੇ ਏਰੀਏ ਦੇ ਵਿੱਚ ਕੋਈ ਮੀਂਹ ਨਹੀਂ ਪਿਆ

  • @harbhajansuman9082
    @harbhajansuman9082 22 วันที่ผ่านมา +1

    We live in illusion. We think we are some special people? We are bhayias of the world I am in Czech Republic I have not seen one punjabi millions people most beautiful ladies of Europe and Arab countries staying in top hotels. But nun of us. But too strange to see what you mentioned above

  • @kuldeepsinghbrar3941
    @kuldeepsinghbrar3941 22 วันที่ผ่านมา +1

    ਟਾਈਮ ਨਾ ਸਾਹਿਬ ਹਜੇ ਤਾਂ ਦੇਖੀ ਜਾ ਕੀ ਕੀ ਹੁੰਦਾ

  • @sukhidhandhwar5476
    @sukhidhandhwar5476 22 วันที่ผ่านมา +1

    Punjab vich study v sasti hove te hospital vich ilaj v sasta hove te har ik ma te pio bache nu sports vich paun thinking positive

  • @GopiChand-eu4qq
    @GopiChand-eu4qq 22 วันที่ผ่านมา +1

    Gippy grewal the movies the dialog suna dita tehna sir ne

  • @KulwantSingh-qe3eo
    @KulwantSingh-qe3eo 22 วันที่ผ่านมา +29

    ਬਦਲਾਅ ਵਾਲ਼ੀ ਸਰਕਾਰ ਦੇ ਮੁੱਖੀ ਨੂੰ ਇਹੋ ਨਹੀਂ ਪਤਾ ਕਿ ਕੀ ਬੋਲਣਾ ਹੈ ਕਿ ਨਹੀਂ । ਕੱਲ੍ਹ ਮੁੱਖ ਮੰਤਰੀ ਕਹਿੰਦਾ ਕਿ ਸਾਡੀ ਸਰਕਾਰ ਨੂੰ 1886 ਦਿਨ ਹੋ ਗਏ ਨੇ ।

    • @JasvirsinghBhatti-bj5wz
      @JasvirsinghBhatti-bj5wz 22 วันที่ผ่านมา +9

      ਜਬਾਨ ਵੀ ਤਿਲਕ ਸਕਦੀ ਹੈ 886 ਦੀ ਜਗ੍ਹਾ ਜੇ 1886 ਕਿਹਾ ਗਿਆ ਹੋਉ ਜੇਕਰ ਘੱਟ ਵੱਧ ਵੀ ਨੇ ਤਾਂ ਇਹ ਕੋਈ ਚਰਚਾ ਦਾ ਵਿਸ਼ਾ ਨਹੀਂ

  • @drippyyt338
    @drippyyt338 22 วันที่ผ่านมา +1

    Menu tehna g j India to kisa da SMS a java v ki hal a kmm kar kiva chlda menu darr lagn log janda v hun paisa mangu

  • @ArshdeepSingh-hq4fz
    @ArshdeepSingh-hq4fz 22 วันที่ผ่านมา +1

    Sade pind di sadak tuti nu 3 sal ho gaya MLA gal ni sunda

  • @HarminderSingh-jm7bo
    @HarminderSingh-jm7bo 22 วันที่ผ่านมา +1

    Pehlan tolo fir bolo
    Baki sarkaar di gal. Tan na ethe corruption rukni hai na bina sifarsh ton kam hone hai chahe legal hi hon. Corruption honi hi honi hai.

  • @SarwanSingh-hk1dx
    @SarwanSingh-hk1dx 22 วันที่ผ่านมา +1

    Sade hajipur ton ghagwal 4 kilomitar roadbne nu 1 mahina hoeya hu kade pene suru ho ge ne

  • @ravindersinghkundra535
    @ravindersinghkundra535 22 วันที่ผ่านมา +1

    ਟਹਿਣਾ ਆਪ ਹੀ ਬਹੁਤਾ ਬੋਲਦਾ ਅਤੇ ਆਪੇ ਹੀ ਕਹਿੰਦਾ ਚੁੱਪ ਰਹਿਣਾ ਚਾਹੀਦਾ। ਲੋਕਾਂ ਨੂੰ ਸਿੱਖਿਆ ਦੇਣ ਨਾਲੋਂ ਆਪੇ ਅਮਲ ਕਰੇ ਤਾਂ ਚੰਗਾ। ਹਰਮਨ ਟਹਿਣੇ ਨਾਲੋਂ ਸਿਆਣੀ ਹੈ, ਪਰ ਟਹਿਣਾ ਉਹਨੂੰ ਖਾਹ ਮੁਖਾਹ ਟੋਕਦਾ ਰਹਿੰਦਾ। ਤੇ ਫੇਰ ਗਧਾ ਕੌਣ ਹੋਇਆ?

  • @kuldeepsingh-tz5cy
    @kuldeepsingh-tz5cy 23 วันที่ผ่านมา +2

    ਮੁਹਾਲੀ ਕਿਣਮਿਣ ਹੋ ਰਹੀ ਟਹਿਣਾ ਸਾਹਿਬ

  • @chanvik7719
    @chanvik7719 22 วันที่ผ่านมา +2

    Putting Officers of MLA choice in the constituency is not correct …….Officers ya Police staff apni marji de leva ke kidhre corruption Chardikala vich na pahunch jae.. Vidhayak apna share demand karan atte ooper da share lifafe vich ooper jae…People should be more careful ..

  • @mohammadakhtar8807
    @mohammadakhtar8807 22 วันที่ผ่านมา +1

    Nasha je khatm karna a ta qanoon sakht te panchayataan da saath lena chahida a vechan walyaan nu mauqey te goli. Nasha medical stores te boht vikda a. Saare medical store nahi kujhh han labhho te saza devo

  • @user-yi3ls6eg1k
    @user-yi3ls6eg1k 22 วันที่ผ่านมา +1

    Amritsar dharmik magri ch vi bas added vich chite balia kuria aeho hee Kam radia ne 500 500 so rupea ch

  • @Tangovlog_CHD
    @Tangovlog_CHD 22 วันที่ผ่านมา +1

    Hun sikha vich anaku nahi rahey hai aapney kurrya Dey ejat lut wah Paisa kama rahey Ney bharh Loka Ney bure haal kar rahey Ney kurrya Da 😮😢

  • @user-yf4vl4kc6e
    @user-yf4vl4kc6e 22 วันที่ผ่านมา +1

    ਟਹਿਣਾ ਸਾਹਿਬ ਹਰਮਨ ਜੀ ਸਤਿ ਸ਼੍ਰੀ ਅਕਾਲ ਸਾਡੇ ਪਿੰਡ ਕਾਉਂਕੇ ਕਲਾਂ 130 ਵਜੇ ਮਾੜਾ ਜਿਹਾ ਪਿਆ ਗੁਰਮੁੱਖ ਸਿੰਘ ਪਾਠੀ

  • @ramanmaan9056
    @ramanmaan9056 22 วันที่ผ่านมา +1

    Meh painda ta jaroor par 2 mint bs thora yeha he

  • @jass0100
    @jass0100 18 วันที่ผ่านมา

    Title de mutabik photo galt lai aa

  • @Jagsirsingh-x5c
    @Jagsirsingh-x5c 22 วันที่ผ่านมา +1

    Chori Karan aie Kan bad gay samsan ghat vich kaserwala

  • @santoshkaur9285
    @santoshkaur9285 22 วันที่ผ่านมา +1

    Shi kh rhe ho bche fon k liye ma ko marte bhi h

  • @KulwantSingh-qe3eo
    @KulwantSingh-qe3eo 23 วันที่ผ่านมา +3

    ❤❤ ਟਹਿਣਾ ਸਾਹਿਬ ਹਰਮਨ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ❤❤ ਟਹਿਣਾ ਜੀ ਸਿਆਣਿਆ ਦੀ ਕਹਾਵਤ ਹੈ ਕਿ ਸਾਉਣ ਦੇ ਸੌ ਮੀਂਹ ਭਾਦਰੋਂ ਦਾ ਇੱਕ ਮੀਂਹ ਇੱਕ ਬਰਾਬਰ ਹੈ । ਦੂਜਾ ਇਹ ਕਿ ਭਾਦਰੋਂ ਵਿੱਚ ਮੀਂਹ ਵੱਟ ਨਾਲ਼ ਵੱਟ ਛੱਡ ਜਾਂਦਾ ਏ ।

  • @karnailrathi-xx6pl
    @karnailrathi-xx6pl 22 วันที่ผ่านมา +1

    ਟਹਿਣਾ ਸਾਬ ਮੇਰਾ ਪਿੰਡ ਬਹਿਰੂ ਨੇੜੇ ਦੇਵੀਗੜ੍ਹ ਪਟਿਆਲਾ ਮੀਂਹ ਕੁਝ ਕੁਝ ਕੇ ਪਿਆ

  • @pritpalsinghsidhuadv7488
    @pritpalsinghsidhuadv7488 22 วันที่ผ่านมา +1

    ਟਹਿਣਾ ਸਾਬ੍ਹ ਅੱਜ ਸੰਗਰੂਰ ਸ਼ਹਿਰ ਚ ਥੋੜ੍ਹਾ ਜਿਹਾ ਮੀਂਹ ਪਿਆ

  • @harjitpandher221
    @harjitpandher221 22 วันที่ผ่านมา +1

    Ikk chupp sou sukh.

  • @pssodhi100
    @pssodhi100 17 วันที่ผ่านมา

    Piar kabja nahin pechan ha.preet larhi

  • @gurdarshansingh4512
    @gurdarshansingh4512 22 วันที่ผ่านมา +1

    ਹਲਕੇ ਜੈਤੋ ਦੱਖਣ ਵਾਲੇ ਪਾਸੇ ਅਜੇ ਤੱਕ ਕੋਈ ਮੀਂਹ ਨਹੀਂ ਪਿਆ ਹੈ

  • @satnambhatti2083
    @satnambhatti2083 22 วันที่ผ่านมา +1

    Whats aa bakwas

  • @bhupindersharma6944
    @bhupindersharma6944 22 วันที่ผ่านมา +1

    Punjabi chup Rah sakta hai kya

  • @gurmitsingh4415
    @gurmitsingh4415 22 วันที่ผ่านมา +2

    comrad media 😮😮😮😂

  • @MrGavykVlogs
    @MrGavykVlogs 22 วันที่ผ่านมา +1

    Eh harman de muh kolo mice side te kr diya kro jdo eh dant kad di aa … inna vada sanga.. ohni e irritating hassa ida

  • @MrGavykVlogs
    @MrGavykVlogs 22 วันที่ผ่านมา

    Main program dekhna c .. eh harman Ave dand kd de rehdi .. eh sakal to e. NKli jhi lgdi.. ise krk isdi kise gal te jkeen e nhi hunAaa..

  • @gurcharansinghmann1814
    @gurcharansinghmann1814 22 วันที่ผ่านมา +1

    ਇਹੀ ਬਦਲਾਅ ਐ ਜੀ❤❤

  • @gurpreetsinghdhaliwal807
    @gurpreetsinghdhaliwal807 22 วันที่ผ่านมา

    ਸਤਿ ਸ੍ਰੀ ਅਕਾਲ ਜੀ

  • @boharsingh7725
    @boharsingh7725 22 วันที่ผ่านมา

    🙏🙏🙏🙏🙏