ਲੋਕਾਂ ਦੇ ਮੂੰਹੋ ਸੁਣੋ ਲੁਧਿਆਣਾ ਸ਼ਹਿਰ ਤੋਂ ਕੌਣ ਜਿੱਤੇਗਾ Latest Survey of Ludhiana City | Judge Singh Chahal

แชร์
ฝัง
  • เผยแพร่เมื่อ 15 พ.ค. 2024
  • #publicopinion
    Latest public opinion video of Ludhiana Lok Sabha seat election.
    Candidates from all parties:-
    AAP- Ashok Pappi Prasher
    Congress- Amrinder Singh Raja Warring
    Akali Dal- Ranjeet Singh Dhillon
    BJP- Ravneet Bittu
    BSP- Davinder Singh Ramgarhia
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:- / @thepunjabtvnews
    Facebook Link:- / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP, Punjab Lok Congress, Sanyukt Samaj Morcha and Lok insaaf Party etc.

ความคิดเห็น • 83

  • @SarbjeetSingh-fg3xp
    @SarbjeetSingh-fg3xp 27 วันที่ผ่านมา +7

    ਆਪ ਪਾਰਟੀ ਜ਼ਿੰਦਾਬਾਦ।

  • @karanbeersingh5308
    @karanbeersingh5308 26 วันที่ผ่านมา +4

    Raja ❤️

  • @Deepuu403
    @Deepuu403 27 วันที่ผ่านมา +3

    ਕਰਜ਼ਾ ਲਈ ਜਾਓ ਤੇ ਲੋਕਾਂ ਨੂੰ ਮੁਫ਼ਤ ਖੋਰ ਬਣਾਈ ਜਾਓ

  • @user-nd2cm4vf2u
    @user-nd2cm4vf2u 27 วันที่ผ่านมา +5

    tuci sehar de sare jinve marji keh lo. pinda de pind AAP wal ne

  • @charanjitbasra4543
    @charanjitbasra4543 26 วันที่ผ่านมา +1

    Only App good future for Punjab people support for App

  • @user-ck4hq3tw3x
    @user-ck4hq3tw3x 27 วันที่ผ่านมา +3

    ਨਸ਼ਾ 2 ਸਾਲ ਵਿਚ 3 ਗੁਣਾ ਵੱਧ ਗਿਆ । ਪੰਜਾਬ ਸਿਰ ਕਰਜ਼ਾ 80 ਹਜ਼ਾਰ ਕਰੋੜ 2 ਸਾਲ ਵਿਚ ਹੋ ਗਿਆ ਅਤੇ ਸ਼ੁਭਦੀਪ ਸਿੰਘ ਸਿੱਧੂ ਤੇ ਦੀਪ ਸਿੱਧੂ ਤੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਮੋਤ ਅਤੇ ਦਿਨ ਦਿਹਾੜੇ ਚੋਰੀਆਂ ਡਕੈਂਤੀਆਂ ਇਹਨਾਂ ਦੋ ਸਾਲ ਦੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਚਾੜੂ ਨੂੰ ਬੋਟ ਪਾਉ ॥

    • @daljitaujla5658
      @daljitaujla5658 26 วันที่ผ่านมา

      Sahi gal aa bhaji, ਬਹੁਤ ਮਾੜੇ ਹਾਲਾਤ ਹੋ ਗਏ ਪੰਜਾਬ ਦੇ ਦੋ ਸਾਲਾਂ ਵਿੱਚ 😟😟

  • @kuldeepsinghgill2078
    @kuldeepsinghgill2078 24 วันที่ผ่านมา +1

    Aam admi zindabaad pappi prashar winner🏆🎉🏆🏆🎉🏆

  • @amerjitsekhon9275
    @amerjitsekhon9275 25 วันที่ผ่านมา

  • @SarbjeetSingh-fg3xp
    @SarbjeetSingh-fg3xp 27 วันที่ผ่านมา +7

    ਸਮਝਦਾਰ ਲੋਕ ਆਪ ਪਾਰਟੀ ਨੂੰ ਵੋਟ ਪਾਉਣਗੇ।

    • @balwindersingh-li5tt
      @balwindersingh-li5tt 26 วันที่ผ่านมา +1

      😂😂😂😅😅😅😊😊 Waheguru Ji Mehar Karo Punjab Te 😭😭🙏🙏

  • @AmitSingh-kh5td
    @AmitSingh-kh5td 26 วันที่ผ่านมา +2

    Congress and akali in fight in Ludhiana

  • @NirmalSingh-cy8xt
    @NirmalSingh-cy8xt 27 วันที่ผ่านมา +3

    Raja wareing

  • @AvtarSingh-gs1si
    @AvtarSingh-gs1si 26 วันที่ผ่านมา

    ਕਾਂਗਰਸ ਅਕਾਲੀਦਲ ਭਾਜਪਾ ਤਿਨ ਜਾਣੇ ਜਿਤਣਗੇ ਸਰਵੇ ਵਿਚ ਜਜ ਸਿੰਘ ਪਤਰਕਾਰ ਜੀ ਮਨ ਖੁਸ ਹੋਇਆ

  • @surinderbenipal1030
    @surinderbenipal1030 24 วันที่ผ่านมา

    Why akali dal not asking Chandigarh to Punjab. Raise this awareness to ask for BJP

  • @Punjabi_Pakke_Wale
    @Punjabi_Pakke_Wale 26 วันที่ผ่านมา +3

    ਮੁੱਖ ਮੰਤਰੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਵੱਲੋਂ ਪਿੱਛਲੇ ਸਿਰਫ਼ 2 ਸਾਲਾਂ ਵਿੱਚ ਕਿੱਤੇ ਗਏ ਕੰਮ।
    - 600 ਯੁਨਿਟ ਮੁੱਫਤ ਬਿੱਜਲੀ
    - 43000 ਸਰਕਾਰੀ ਨੋਕਰੀਆਂ ਬਿਨਾਂ ਸਿਫਾਰਿਸ਼ ਤੇ ਬਿਨਾਂ ਰਿਸ਼ਵਤ
    - ਸੁਆਆਂ, ਕੱਸੀਆਂ ਤੇ ਕਨਾਲਾਂ ਰਾਹੀ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚਣਾ ਸ਼ੁਰੂ
    - 829 ਆਮ ਆਦਮੀ ਕਲੀਨਕ
    - ⁠36000 ਕੱਚੇ ਕਰਮਚਾਰੀਆਂ ਵਿੱਚੋਂ 12000 ਪੱਕੇ ਕਿੱਤੇ
    - ⁠12 ਸਕੂੱਲ ਆਫ਼ ਐਮੀਨਂਸ ਖੋਲੇ ਗਏ
    - 12 ਟੋਲ ਪਲਾਜ਼ੇ ਸੜਕਾਂ ਤੋਂ ਬੰਦ ਕਿੱਤੇ
    - 2000+ ਪੁਲਿੱਸ ਭਰਤੀ ਹਰ ਸਾਲ
    - ਪੑਾਈਵੇਟ ਥਰਮੱਲ ਪਲਾਂਟ ਖਰੀਦਿਆ, ਪੁਰਾਣੀ ਸਰਕਾਰਾਂ ਨੇ ਸਿਰਫ਼ ਸਰਕਾਰੀ ਅਦਾਰਿਆਂ ਨੂੰ ਵੇਚਿੱਆ
    - ਸੜਕ ਸੁਰੀੱਖਆ ਫੋਰਸ ਨੂੰ ਬਨਾ ਕੇ ਹੁੱਣ ਤੱਕ ਹਜਾਰਾਂ ਜਾਨਾਂ ਨੂੰ ਬਚਾਇਆ
    - ਪੰਜਾਬ ਪੁੱਲਿਸ ਨੂੰ ਨਵੀਆਂ ਗੱਡੀਆਂ ਦੇ ਕੇ ਉੱਚ ਪੱਧਰੀ ਬਣਾਇਆ
    - ⁠ਸਿੱਧੂ ਮੂੱਸੇਵਾਲਾ ਦੀ ਹੱਤਿਆ ਕਰਨ ਵਾਲੇ 2 ਦੋਸ਼ੀਆਂ ਦਾ ਇਨਕਾਉਂਟਰ ਤੇ 27 ਮੁਰਜ਼ਮਾਂ ਨੂੰ ਮਾਨਸਾ ਕੋਰਟ ਵਿੱਚ ਪੇਸ਼ ਕਰਕੇ ਇਲਜ਼ਾਮ ਤੈਅ ਕਿੱਤੇ
    - ਇੱਕ ਵਿਧਾਇਕ ਇੱਕ ਪੇਨਸ਼ਨ
    - ⁠ਬਿੱਜਲੀ ਦੇ ਕੱਟਾਂ ਵਿੱਚ ਭਾਰੀ ਕਮੀ
    - ⁠ਬਜੁਰਗਾਂ ਲਈ ਮੁਫਤ ਤੀਰਥ ਯਾਤਰਾ
    - ⁠ਘਰ-ਘਰ ਰਾਸ਼ਨ ਦੀ ਸ਼ੁਰੂਆਤ
    - ⁠ਸਰਕਾਰ ਤੁਹਾਡੇ ਦੁਆਰ ਤਹਿਤ 20 ਤੋਂ ਜਿਆਦਾ ਸਰਕਾਰੀ ਸੇਵਾਵਾਂ ਘਰ ਬੈਠੇ ਉੱਪਲਬਧ
    - ⁠10000 ਏਕੜ ਤੋਂ ਜਿਆਦਾ ਸਰਕਾਰੀ ਪੰਚਾਇਤੀ ਜ਼ਮੀਨ ਕਬਜ਼ੇ ਤੋਂ ਛਡਵੀਈ
    - ⁠ਨਵੀਂ ਉਦਯੋਗਿਕ ਨੀਤੀ ਦੀ ਸਥਾਪਣਾ
    - ⁠70000 ਕਰੋੜ ਦਾ ਪੰਜਾਬ ਵਿੱਚ ਨਿਵੇਸ਼ ਆਣਾ ਸ਼ੁਰੂ
    - ⁠ਟਾਟਾ ਸਟੀਲ ਦਾ ਦੇਸ਼ ਦਾ ਦੁਸਰਾ ਸੱਬ ਤੋਂ ਵੱਡਾ ਪਲਾਂਟ ਪੰਜਾਬ ਵਿੱਚ ਲੱਗਣਾ ਸ਼ੁਰੂ
    - ⁠ਮੂੰਗੀ ਦੀ ਫੱਸਲ ਤੇ ਐਮ ਐਸ ਪੀ
    - ⁠ਚੋਣ ਜਾਬਤਾ ਲੱਗਣ ਤੋਂ ਪਹਿਲਾਂ ਤੱਕ ਦੀਆਂ ਖਰਾਬ ਹੋਈਆਂ ਫੱਸਲਾਂ ਦਾ ਮੁਆਵਜ਼ਾ
    - ⁠ਭਿਸ਼੍ਰਟਾਚਾਰ ਦੇ ਮਾਮਲਿਆਂ ਤੇ ਸੱਖਤ ਕਾਰਵਾਈ
    - ⁠ਬੰਦੀ ਸਿੰਘ ਭਾਈ ਦਵਿੰਦਰ ਭੁੱਲਰ ਦੀ ਰੀਹਾਈ ਲਈ ਦਿੱਲੀ ਸਰਕਾਰ ਵੱਲੋਂ ਕੇਂਦ੍ਰ ਸਰਕਾਰ ਅੱਗੇ ਪੈਰਵੀ
    - ⁠ਪਿੱਛਲੀ ਸਰਕਾਰਾਂ ਵੱਲੋਂ ਪੈਦਾ ਕਿੱਤੇ ਗੈਂਗਸਟਰਾਂ ਦੇ ਏਨਕਾਉਂਟਰ ਤੇ ਧੜ਼ਪੱਕੜ਼
    - ⁠ਨਸ਼ੇ ਦੀ ਰੋਜ਼ ਭਾਰੀ ਬਰਾਮਦੀ ਤੇ ਨਸ਼ੇ ਦੇ ਤੱਸਕਰਾਂ ਤੇ ਸੱਖਤੀ ਨਾਲ ਕਾਰਵਾਈ
    ਹਾਂ ਭਗਵੰਤ ਸਰਕਾਰ ਵੱਲੋਂ ਬਹੁਤ ਗਲਤੀਆਂ ਵੀ ਹੋਈਆਂ, ਕਿਉਂਕਿ ਨਵੇਂ ਬੰਦੇ ਨੇ ਇਸ ਲਈ ਸਿਸਟਮ ਸਮਝਣ ਨੂੰ ਥੋੜਾ ਸਮਾਂ ਤਾਂ ਲੱਗਦਾ ਹੀ ਹੈ। ਪਰ ਤੁਸੀਂ ਖੁੱਦ ਅਪਣੇ ਮਨ ਤੋਂ ਪੁੱਛੋ ਤੇ ਫੈਸਲਾ ਕਰੋ ਕੀ ਪਿੱਛਲੀ 70 ਸਾਲ ਦੀਆਂ ਸਰਕਾਰਾਂ ਨਾਲੋਂ ਪਿਛਲੇ 2 ਸਾਲਾਂ ਵਿੱਚ ਹੋਏ ਕੰਮ ਤੇ ਗਲਤੀਆਂ ਘੱਟ ਨੇ ਯਾ ਵੱਧ।

    • @AvtarSingh-gs1si
      @AvtarSingh-gs1si 26 วันที่ผ่านมา +1

      ਧੰਨਵਾਦ ਵੀਰ ਤੇਰਾ ਸਮਾ ਕਢਿਆ ਲੋਕਾ ਨੂ ਸਚਾਈ ਦਸੀ ਹੋਰ ਵੀ ਕੁਮੈਟ ਕਰੀ ਜਾਣਾ ਵੀਰ

  • @harbhajansingh4281
    @harbhajansingh4281 26 วันที่ผ่านมา +1

    Ludhiana wasio vota AAP nu pao jo punjab ch aneka kam kar rahe han. Hor koi party kam nahi karde kewal AAP hi kam kar sakdi hai.

  • @ajaibsingh-td1cu
    @ajaibsingh-td1cu 26 วันที่ผ่านมา +1

    Jadg saab jadon pushde two years vich km keeta ih kion nhi pushde ke dujian ne ten years vich ki kita

  • @Deepuu403
    @Deepuu403 27 วันที่ผ่านมา +1

    ਮੁਫ਼ਤ ਦੀ ਬਿਜਲੀ ਨਾਲ ਲੋਕ ਕਿੰਨੇ ਖੁਸ਼ ਨੇ।ਇਹ ਨਹੀਂ ਦੇਖਦੇ ਕਿ ਨਸ਼ਾ ਕਿੰਨਾ ਵੱਧ ਗਿਆ ਹੈ ਚੋਰੀਆਂ ਤੇ ਭ੍ਰਿਸ਼ਟਾਚਾਰ ਵੱਧ ਗਿਆ ਹੈ।।ਭੇਡਾਂ ਦਾ ਵਾਹਿਗੁਰੂ ਮਾਲਿਕ🙏

    • @Vir850
      @Vir850 26 วันที่ผ่านมา

      ਤੇਰੀ ਕਿਉ ਫੱਟੀ ਜਾਂਦੀ ਆ 🤰🤰🤰🤰👉👉👉🍌🍌🍌🍌🍌😂😂😂😂

  • @user-xc5mu7jm1o
    @user-xc5mu7jm1o 25 วันที่ผ่านมา

    ਰਾਜਾ ਵੜਿੰਗ ਜਿੰਦਾਬਾਦ

  • @swatantarkumar4307
    @swatantarkumar4307 27 วันที่ผ่านมา +1

    India Alliance Congress party will get absolute majority in coming lok sabha elections.

  • @AmarjeetSingh-ev7re
    @AmarjeetSingh-ev7re 27 วันที่ผ่านมา +4

    App party

  • @harmeshbharti6571
    @harmeshbharti6571 23 วันที่ผ่านมา

    AAP👍 Pappi Prashar👍

  • @surinderbenipal1030
    @surinderbenipal1030 24 วันที่ผ่านมา

    Punjab Tv please ask akali dal why Chandigarh is not taken in their alaanama. Include Chandigarh to punjab

  • @daljitaujla5658
    @daljitaujla5658 27 วันที่ผ่านมา +1

    Sahi gal aa veer g, Par Sharab sasti nahi hoi sago hor mehngi ho gai aa g😂😂

    • @TheUndertaker2408
      @TheUndertaker2408 27 วันที่ผ่านมา

      Tusi ki karna sharab nu kudiyawo

    • @daljitaujla5658
      @daljitaujla5658 26 วันที่ผ่านมา

      @@TheUndertaker2408 Sahi gal aa 😂😂

  • @charanjitbasra4543
    @charanjitbasra4543 26 วันที่ผ่านมา +1

    ਨਸ਼ਾ ਤੁਸੀਂ ਞੀ ਖਤਮ ਤਰ ਸਕਦੋਂਗੇ ਹੋ

  • @BaljinderSingh-he1yz
    @BaljinderSingh-he1yz 27 วันที่ผ่านมา +1

    ਕਾਂਗਰਸ ਪਾਰਟੀ ਜ਼ਿੰਦਾਬਾਦ

    • @AvtarSingh-gs1si
      @AvtarSingh-gs1si 26 วันที่ผ่านมา

      ਕਾਂਗਰਸ ਸਰਕਾਰ ਸੀ ਦਰਬਾਰ ਸਾਹਿਬ ਅੰਮ੍ਰਿਤਸਰ ਢਾਹਿਆ ਕਾਂਗਰਸ ਸਰਕਾਰ ਵੇਲੇ ਤੁਸੀ ਦਰਬਾਰ ਸਾਹਿਬ ਢਾਹਿਆ ਦੇ ਹਕ ਵਿਚ ਹੋ ਜਿਹੜੇ ਕਾਗਰਸ ਵਧੀਆ ਕਹਿੰਦੇ ਹੋ ਦਰਬਾਰ ਸਾਹਿਬ ਦਾ ਤੁਹਾਨੂ ਦਰਦ ਨਹੀ

    • @nikkisonu2688
      @nikkisonu2688 26 วันที่ผ่านมา

      Shabash uss congres ko vote doh jisne hamare guru per bi goliyan chalva di are tum Punjab walo se toh Jammu Kashmir ke Sikh theek hai jo congres ko kabi vote nahi dete

  • @gs77
    @gs77 24 วันที่ผ่านมา

    AAP❤❤❤❤❤❤

  • @harbhajansingh4281
    @harbhajansingh4281 26 วันที่ผ่านมา

    Je sarkar badal gayi te jo chor luttere BJP ch shamil hoye han ohna di khair nahi. Ehna saarian te sakhat karvayi howegi te eh jail jange.

  • @BaljinderKaur-vl9ir
    @BaljinderKaur-vl9ir 27 วันที่ผ่านมา +9

    Aap hi ayoga Ludhiana vich tool band bijli bill maaf sarkari nukariya mohlla calinic hor b bhut kuch is layi aap sarkar hi thik hai

  • @karmjitsingh6678
    @karmjitsingh6678 26 วันที่ผ่านมา

    Raja win

  • @RajinderKumar-ip6ep
    @RajinderKumar-ip6ep 24 วันที่ผ่านมา

    B.j.p.ludhana

  • @shubhkarmanz
    @shubhkarmanz 26 วันที่ผ่านมา +5

    Aap jittegi ludhiana ch🎉

    • @balwindersingh-li5tt
      @balwindersingh-li5tt 26 วันที่ผ่านมา

      😂😂😂😅😅😮😮😊😊😢😢 Waheguru Ji Mehar Karo Punjab Te 😭😭🙏🙏

  • @RajKumar-vs2jg
    @RajKumar-vs2jg 23 วันที่ผ่านมา

    Khaas Khaas di kheri nasa mukt b j p jitao punjab me ajmao

  • @parmandevi443
    @parmandevi443 22 วันที่ผ่านมา

    Congress

  • @hdhddgdhdhddgdh2418
    @hdhddgdhdhddgdh2418 20 วันที่ผ่านมา

    Raja wading

  • @FamousSingersfans
    @FamousSingersfans 27 วันที่ผ่านมา

    Sangrur da kareo ji

  • @mohittaneja3356
    @mohittaneja3356 26 วันที่ผ่านมา

    Ihna kdi center da mp jitana hi nhiii

  • @garrygillgarry3592
    @garrygillgarry3592 27 วันที่ผ่านมา +5

    App

    • @balwindersingh-li5tt
      @balwindersingh-li5tt 26 วันที่ผ่านมา

      😂😂😂😢😢😮😮😅😅 Waheguru Ji Mehar Karo Punjab Te 😭😭🙏🙏

  • @Punjabi_Pakke_Wale
    @Punjabi_Pakke_Wale 26 วันที่ผ่านมา

    ਅਮ੍ਰੀਤਪਾਲ ਦੀਆਂ ਭੇਡਾਂ ਤੋਂ ਕੁੱਝ ਸਿੱਧੇ ਸਵਾਲ :
    - ਅਮ੍ਰਿਤਪਾਲ 2022 ਤੋਂ ਪਹਿਲਾਂ ਕਿੱਥੇ ਸੀ
    - ਕਿਸਾਨ ਆੰਦੋਲਨ ਦੇ ਸਮੇਂ 1 ਸਾਲ ਤੱਕ ਕਿੱਥੇ ਸੀ
    - ਜੇ ਪੰਜਾਬ ਤੇ ਸਿੱਖੀ ਨਾਲ ਇਹਨਾ ਪਿਆਰ ਸੀ ਤਾਂ ਇਹਨੇ ਸਾਲ ਦੁਬਈ ਵਿੱਚ ਮੋਨਾ ਹੋ ਕੇ ਕਿਉਂ ਬੈਠਾ ਸੀ।
    - ਅਮ੍ਰਿਤਪਾਲ ਨੂੰ ਇੱਕ ਦੰਮ ਹੀ ਸਿੱਖੀ ਦੀ ਯਾਦ ਕਿਉਂ ਆਈ।
    - ਕੀ ਅਮ੍ਰਿਤਪਾਲ ਨੂੰ ਭਗਵੰਤ ਮਾਨ ਦੇ ਮੁੱਖਮੰਤਰੀ ਬਨਦੇ ਹੀ ਇੱਕ ਦੰਮ 2022 ਵਿੱਚ RSS ਨੇ ਸਾਜਿਸ਼ ਤਹਿਤ ਪੰਜਾਬ ਨਹੀਂ ਭੇਜਿਆ ਗਿਆ।
    - ਡਿਬਰੂਗੜ਼ ਜੇਲ ਵਿੱਚ RSS ਦੇ ਲਿਡਰਾਂ ਨੂੰ ਕਿਉਂ ਮਿਲ ਰਿਹਾ ਹੈ।
    - ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਨਾ ਕੇ ਅਜਨਾਲਾ ਪੁਲਿਸ ਸਟੇਸ਼ਨ ਤੇ ਹਥਿਆਰਬੰਦ ਨੋਜਵਾਨਾਂ ਨਾਲ ਹਮਲਾ ਕਿਉਂ ਕੀਤਾ।
    - ਜੇ ਉਸ ਦਿਨ ਪੁਲਿਸ ਸਮਝਦਾਰੀ ਨਾ ਦਿਖਾਉਂਦੀ ਤਾਂ ਜੋ ਗੁਰੂ ਸਾਹਿਬ ਦੀ ਜੇ ਬੇਅਦਬੀ ਹੋ ਜਾਂਦੀ ਤਾਂ ਉਸ ਦਾ ਜਿ਼ੰਮੇਵਾਰ ਕੋਣ ਹੁੰਦਾ।
    - ਜੇ ਪੁਲਿੱਸ ਤੁਹਾਡੀ ਹੁੱਲੜਬਾਜੀ ਨੂੰ ਰੋਕਣ ਲਈ ਬਾਦਲ਼ਾਂ ਵਾਂਗ ਭੀੜ ਨੂੰ ਰੋਕਣ ਲਈ ਗੋਲੀ ਚਲਾ ਦਿੰਦੀ ਤਾਂ ਜਿਹੜੇ ਪੰਜਾਬੀ ਮਰਨੇ ਸੀ ਤਾਂ ਉਦੀ ਜਿੰਮੇਵਾਰੀ ਕੋਣ ਲੈਂਦਾ।
    - ਪੰਜਾਬੀਆਂ ਮੁੰਡਿਆ ਨੂੰ ਨਸ਼ਾ ਛਡਾਉਣ ਦੇ ਨਾਮ ਤੇ ਅਪਣੇ ਘਰ ਵਿੱਚ ਹਥਿਆਰਾਂ ਦੀ ਟ੍ਰੇਨਿੰਗ ਕਿਉਂ ਦੇ ਰਿਹਾ ਸੀ।

  • @RajinderKumar-ip6ep
    @RajinderKumar-ip6ep 24 วันที่ผ่านมา

    200.k.metar.vala.nu.nhi.vot😊

  • @gurcharansinghkanwar6805
    @gurcharansinghkanwar6805 24 วันที่ผ่านมา

    AAP vlo corruption band Karn da dawa kita c,sab use tra chall riha hai.

  • @rooplal4548
    @rooplal4548 27 วันที่ผ่านมา

    Raja varing

  • @Pardeepkumar-co2lh
    @Pardeepkumar-co2lh 23 วันที่ผ่านมา

    Bjp

  • @KamalKumar-eg4vm
    @KamalKumar-eg4vm 27 วันที่ผ่านมา +4

    Hindu tusi bas paise de magar lagayo apni party b j p da sath do

    • @user-eu7bb4zr8p
      @user-eu7bb4zr8p 27 วันที่ผ่านมา

      Hinduan nu eh vekhna chahida hai ke bhagwan Shri Ram da mandir jyada important hai ja muft bijli.

  • @SukhwinderThind-kp7rc
    @SukhwinderThind-kp7rc 27 วันที่ผ่านมา +1

    Congress zindabad

  • @LovelyGeoCave-ki6qv
    @LovelyGeoCave-ki6qv 27 วันที่ผ่านมา +6

    aap jindabad jindabad jindabad jindabad

    • @balwindersingh-li5tt
      @balwindersingh-li5tt 26 วันที่ผ่านมา

      😂😂😂😂😅😅😮😮😢😢 Waheguru Ji Mehar Karo Punjab Te 😭😭🙏🙏

  • @Vir850
    @Vir850 27 วันที่ผ่านมา +6

    Aap

  • @fanswarajde
    @fanswarajde 27 วันที่ผ่านมา

    kamal brar

  • @jassigill8803
    @jassigill8803 27 วันที่ผ่านมา

    ਅਕਾਲੀ ਦਲ ਬਾਈ ਜੀ ਖੇਤਰੀ ਪਾਰਟੀ ਆ ਸਮਝ ਕੇ ਵੋਟ ਪਾਓ ਕਿਸੇ ਨੂੰ ਬਾਅਦ ਚ ਬੰਦਾ ਪਛਤਾਉਂਦਾ ਹੁੰਦਾ

  • @Tylerkingclub
    @Tylerkingclub 26 วันที่ผ่านมา +1

    BJP only

  • @sukhdevsingh9706
    @sukhdevsingh9706 27 วันที่ผ่านมา

    Kamal BarAR

  • @user-qt5vx6nn3c
    @user-qt5vx6nn3c 27 วันที่ผ่านมา +1

    BJP Sarkar

  • @SukhdevSingh-of7iu
    @SukhdevSingh-of7iu 27 วันที่ผ่านมา +1

    😢 ਵੀਰ ਜੀ ਕੇਜਰੀਵਾਲ ਤਾਂ ਸਬ ਤੋਂ ਵੱਡਾ ਠਾਗ ਹੈ

    • @harbhajansingh4281
      @harbhajansingh4281 26 วันที่ผ่านมา

      Awein bewkoof na bano. 3 vaar lagatar CM ban riha hai je thhag hunda te kade CM nahi ban sakda c. Sukha amli chor luttera hai lok usnu vota quon nahi paunde?

  • @arvindbhatia
    @arvindbhatia 27 วันที่ผ่านมา +4

    BJP jindabad

    • @balwindersingh-li5tt
      @balwindersingh-li5tt 26 วันที่ผ่านมา

      😂😂😂😮😮😢😢😅😅 Waheguru Ji Mehar Karo Punjab Te 🙏🙏

  • @user-qt5vx6nn3c
    @user-qt5vx6nn3c 27 วันที่ผ่านมา

    Modi sarkar

  • @BaljinderKaur-vl9ir
    @BaljinderKaur-vl9ir 27 วันที่ผ่านมา +7

    2 lakh tu vadd vota nal pappi jitega 🇮🇳💯

    • @tv-nu6dz
      @tv-nu6dz 27 วันที่ผ่านมา

      2 lakh total vota nahi penni os nu 😂 srf sarkar krke marra mota h mqble vich nahi koc nahi pale os de ......

    • @revarogrewal5975
      @revarogrewal5975 27 วันที่ผ่านมา +1

      @@tv-nu6dz Dakha cho 50 hazaar , jagraon cho 60-70 k , gill cho 1 lakh de around , 2 lakh vote tan ahi ho gyi 😂😂😂 tu time kd ke rkhi veham tera 4 june main kaddo

    • @Vir850
      @Vir850 27 วันที่ผ่านมา +1

      ​@@tv-nu6dzਆਹਾ ਤੇਰੇ ਪਾਪੇ papi papi kio ਕਰੀ ਜਂਦੇ ਨੇ 😮😮😮😂😂😂

    • @lakhvir_7399
      @lakhvir_7399 27 วันที่ผ่านมา +2

      App he jeeto

    • @Punjabi_Pakke_Wale
      @Punjabi_Pakke_Wale 26 วันที่ผ่านมา

      Sahi keha.

  • @RajKumar-vs2jg
    @RajKumar-vs2jg 23 วันที่ผ่านมา

    Khaas Khaas di kheri nasa mukt b j p jitao punjab me ajmao

  • @sunnysuri5296
    @sunnysuri5296 27 วันที่ผ่านมา +1

    Bjp