Show with Ranjit Singh Kuki Gill | Political | EP 540 | Talk with Rattan

แชร์
ฝัง
  • เผยแพร่เมื่อ 28 ธ.ค. 2024

ความคิดเห็น • 53

  • @amarjitkaur3694
    @amarjitkaur3694 29 วันที่ผ่านมา +2

    ਕੁਕੀ ਵੀਰ ਤੁਹਾਡੀਆਂ ਗੱਲਾਂ ਬਹੁਤ ਵਧੀਆ ਹਨ ਮੈ ਜਰੂਰ ਸੁਣਦੀ ਹਾਂ

  • @gaganchahal8969
    @gaganchahal8969 หลายเดือนก่อน +8

    ਸਿੱਖਾਂ ਨੂੰ ਆਪਣੇ ਆਪ ਨੂੰ political ਹੋਰ ਮਜ਼ਬੂਤ ਕਰਨ ਦੀ ਲੋੜ ਹੈ

  • @jowangill2794
    @jowangill2794 หลายเดือนก่อน +5

    Kuki gill bai ji appreciate your sewa

  • @AmritsarSaab
    @AmritsarSaab หลายเดือนก่อน +2

    ਅੱਜ ਬਹੁਤ ਵਧੀਆ ਗੱਲ ਕੀਤੀ ਸਿੰਘ ਸਾਬ ਨਿ ਗਿੱਲ ਨਿ

  • @chamkaur_sher_gill
    @chamkaur_sher_gill หลายเดือนก่อน +2

    ਰਤਨ ਵੀਰ ਜੀ ਸਤਿ ਸ੍ਰੀ ਅਕਾਲ 🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤

  • @KalaSerron
    @KalaSerron หลายเดือนก่อน +2

    ਰਤਨ ਸਿੰਘ ਬਾਈ1ਸਾਲ ਵਿਚ ਅਕਾਲੀ ਦਲ ਸਿਖਰ ਤੇ ਜਾਉ ਸਾਰੇ ਨਵੇਂ ਚਿਹਰੇ ਪ੍ਰਧਾਨ ਅਮ੍ਰਿਤਪਾਲ ਖਾਲਸੇ ਨੂੰ ਬਣਾਉ ਲਵ ਯੂ

  • @harminderjandu610
    @harminderjandu610 หลายเดือนก่อน +8

    Ranjit Singh kukki Gill should be the president of Akali Dal

  • @aaryanarora2408
    @aaryanarora2408 หลายเดือนก่อน +4

    Waiting for podcast on the story of Kuki gill ji rattan bai🚨

  • @romysandhusandhu3359
    @romysandhusandhu3359 หลายเดือนก่อน +8

    ਕੁੱਕੀ ਗਿੱਲ ਨੂੰ ਆਕਾਲੀ ਦਲ ਪ੍ਰਧਾਨ ਬਣਾਉਣਾ ਚਾਹੀਦਾ ਹੈ ਜੀ,,,,, ਸੂਝਵਾਨ ਸ਼ਹਿਣਸ਼ੀਲਤ ਵਾਲੇ ਹਨ,,,,2,3,,ਮਹੀਨੇਆ ਵਿਚ ਸਿੱਖੀ ਸਰੂਪ ਆ ਜਾਣ ਗਏ,,,,,ਬਾਦਲ ਜੁੰਡਲੀ ਨੂੰ ਕਿਸੇ ਵੀ ਮੰਹੂ ਨਹੀਂ ਲਾਉਣਾ ਹੁਣ ਜੀ,,,,

    • @ShamsherSingh-k6b
      @ShamsherSingh-k6b หลายเดือนก่อน +4

      ਬਾਈ ਜੀ ਪੁਰਾਣੀ ਜੁੰਡਲੀ ਕਿਸੇ ਨੌਲਜ ਵਾਲੇ ਬੰਦੇ ਨੂੰ ਅੱਗੇ ਨਹੀਂ ਆਉਣ ਦਿੰਦੀ ।

  • @kulwantsingh9563
    @kulwantsingh9563 หลายเดือนก่อน +2

    I Have Great Respect For Kuki Gill Veerji But At This Point Of Time
    The Real Situation Is What Nature Of Mankind Wants From Us Or What Its Expecting From Human Race
    Baba Nanak Bapu Gobind
    We Are Un Mature Sons Of You
    Kindly Guide Us For The Truth
    Realy Hard Time For The Truth Since 1947 …..????
    Only True Religious Things Are Real …..????
    And We Sould Follow Our Religion And Our True Religions Godes
    like Baba Nanak And Bapu Gobinds Ji
    Great Going Dear Kuki Gill Veer Ji
    🙏🙏

  • @sukhvirkaur789
    @sukhvirkaur789 หลายเดือนก่อน +3

    ❤❤❤

  • @JasbirSingh-vf2le
    @JasbirSingh-vf2le 29 วันที่ผ่านมา +1

    🙏🙏🙏💯💯💯

  • @BaldevSingh-ks1ts
    @BaldevSingh-ks1ts หลายเดือนก่อน +1

    Very nice

  • @pulkitrsood
    @pulkitrsood หลายเดือนก่อน +7

    Beere recently I attended a water conservation convention, global water conservation conversations are now referring to Punjab, among others, as Boogeyman of water ignorance...
    Please kujk episodes water crisis te v kardeyo... Hard to find any serious factual information on this... Govt websites taan jama nikammiyaan ne...

    • @tiwanabai
      @tiwanabai หลายเดือนก่อน +1

      Most important issue at the moment.

    • @user-kSSingh
      @user-kSSingh หลายเดือนก่อน

      100% Agree

  • @TinkuSandhu-lf8kj
    @TinkuSandhu-lf8kj หลายเดือนก่อน +1

    ਮੇਰੇ ਹਿਸਾਬ ਨਾਲ ਅੱਜ ਵੀ ਲੋਕਾਂ ਨੂੰ ਝਾੜੂ ਦੇ ਕੰਮ ਠੀਕ ਲੱਗੇ ਨੇ ਕੈਪਟਨ ਬਾਦਲ ਨਾਲੋਂ ਦੂਜਾ ਅੱਜ ਵੀ ਕਾਂਗਰਸ ਤੇ ਕਾਲੀਆਂ ਵਿੱਚ ਉਹੀ ਕੁਰਸੀ ਦੀ ਦੌੜ ਦਿਸ ਰਹੀ ਏ ਜਨਤਾ ਨੂੰ ਭਾਜਪਾ ਕੋਲ ਸਾਰੇ ਕਾਂਗਰਸੀ ਨੇ , ਤੀਜਾ ਕਾਰਨ ਐਮ ਐਲ ਜ਼ਿਆਦਾ ਕਰ ਭਗਵੰਤ ਮਾਨ ਦੀ ਸਪੋਰਟ ਕਰਦੇ ਲੋਕ ਜਨਤਾ ਜਿਆਦਾ ਡੀਪਲੀ ਨਹੀਂ ਸੋਚ ਦੀ ਗਰਾਊਂਡ ਤੇ ਸੋਸ਼ਲ ਮੀਡੀਆ ਤੇ ਗਰਾਊਂਡ ਵਿੱਚ ਕਾਫ਼ੀ ਫਰਕ ਏ ਮੇਰੇ ਵਿਚਾਰ ਨੇ ਗਲਤ ਵੀ ਹੋ ਸਕਦੇ ਨੇ

  • @kulwindersingh3912
    @kulwindersingh3912 หลายเดือนก่อน +3

    Akaali dal badal toataly political ton bahhr chahida...1978 to till today all qatal da case paina chahida....guru fateh

  • @jagsel89
    @jagsel89 5 วันที่ผ่านมา

    Some are born great, some achieve greatness, and some have greatness thrust upon them. Sukhbir Badal is trying to thrust greatness upon himself! ਕੁਝ ਮਹਾਨ ਜਨਮ ਲੈਂਦੇ ਹਨ, ਕੁਝ ਮਹਾਨਤਾ ਪ੍ਰਾਪਤ ਕਰਦੇ ਹਨ, ਅਤੇ ਕੁਝ ਉਨ੍ਹਾਂ 'ਤੇ ਮਹਾਨਤਾ ਦਾ ਜ਼ੋਰ ਹੈ। ਸੁਖਬੀਰ ਬਾਦਲ ਆਪਣੇ 'ਤੇ ਮਹਾਨਤਾ ਠੋਕਣ ਦੀ ਕੋਸ਼ਿਸ਼ ਕਰ ਰਿਹਾ ਹੈ!

  • @gadi_shonki
    @gadi_shonki หลายเดือนก่อน +7

    Akali dal ne guru nal gadari kari c hun bhugt rahe ne
    Chita eh leke aye
    Guru di beadbi
    Kisana nal gadaria
    General dyer nu rotia
    Saint bhindrawale de khilaf indra nu ungla layia
    Mundea nu gangstar ehna ne banaya mudke mrate
    Collllage universitya ch pta ni pardhangia ne kine nojwana de ghar ujadte
    Je eh khtm hoge t hojan boht mava de put mare ne ehna ne gadara ne ore i bhugtnge
    M kise party di support ni karda me sirf shahihda di izat t guru sabb nu manda

  • @harmanpreetvirk6724
    @harmanpreetvirk6724 หลายเดือนก่อน

    True

  • @gurmindersingh4579
    @gurmindersingh4579 หลายเดือนก่อน +1

    bilkul such ha je hun wale akali Leadar rehne kadi v kamjabi nahi ho sakdi new leadar change kirdar wale aun ta 2027 wich akali dal de he sarkar banegi

  • @Punjzaabi_guy_
    @Punjzaabi_guy_ หลายเดือนก่อน +3

    Akali dal needs new face from top to bottom....

  • @kulvirsingh8199
    @kulvirsingh8199 14 วันที่ผ่านมา

    Camera angle not right

  • @jassichauhan830
    @jassichauhan830 หลายเดือนก่อน +2

    ਓਹੀ ਗੱਲਾਂ ਨੇ ਹਰੇਕ ਚੈਨਲਾਂ ਤੇ ਕੋਈ ਅਸਲ ਧਾਰਾ ਤੇ ਗੱਲ ਬਾਤ ਨੀ ਕੀਤੀ ਜਾ ਰਹੀ

  • @blackdeerhd8440
    @blackdeerhd8440 21 วันที่ผ่านมา

    ਅਕਾਲੀ ਦਲ ਦਾ ਆਵਦਾ ਲਾਇਆ ਹੋਇਆ ਹੈ ਜੱਥੇਦਾਰ,,ਓਹਦੀ ਕੀ ਜੂਰਤ ਆ ਵੀ ਬਾਦਲ ਨੂੰ ਸਜਾ ਸੁਣਾ ਦਿਓ।,,ਨਾਟਕ ਜਰੂਰ ਕਰ ਸਕਦੇ ਐ

  • @jaswindersingh-lq6sl
    @jaswindersingh-lq6sl 29 วันที่ผ่านมา

    ਸ਼੍ਰੋਮਣੀ Badal dal( ਸਿਰਸੇ ਵਾਲੇ ਦਾ ਵਿੰਗ )

  • @amarjitkaur3694
    @amarjitkaur3694 29 วันที่ผ่านมา

    ਕੁਕੀ ਵੀਰ ਜਿਥੇ ਪਹਿਲਾ ਕੁਰਬਾਨੀ ਕੀਤੀ ਹੈ ੳਥੇ ਕੌਮ ਨਾਲ ਖੜੋ ਵਾਂਗਡੋਰ ਫੜੋ ਸਿਖੀ ਰੂਪ ਵਿਚ ਅਆੳ ਭਲਾ ਹੋਵੇ ਵੀਰ

  • @pavitarsingh9815
    @pavitarsingh9815 28 วันที่ผ่านมา

    Eha gala note kar bai 27 vich 1 seet ne ani app de

  • @farmertv5483
    @farmertv5483 หลายเดือนก่อน +4

    Gdaar badal nd panth de jbri bney thekedaaar jdo tk azaad ni krde prty odo tk ni onnna akali dall

  • @tarlochansingh5841
    @tarlochansingh5841 หลายเดือนก่อน

    Akalidal zindabad

  • @Farzsandhu
    @Farzsandhu หลายเดือนก่อน +4

    Bhai Amritpal baare ni koi gall hoi aitki 🤔... lodh nhi lggi honi aje

  • @dhanwantmoga
    @dhanwantmoga หลายเดือนก่อน +1

    Jaker akali Dal Sikha di Nabaj pachanana chaondi tan Kuki gill and chanchal manohar singh nu sun lya kare

  • @AngaddeepAulakh
    @AngaddeepAulakh 29 วันที่ผ่านมา

    Pajinjjnhaa tun akali dal nu drfame ch judiyaa rattan ji koi gal nayi samhaa hundaa badlaaa daa jaroor aa

  • @gurjeetbhangu40
    @gurjeetbhangu40 หลายเดือนก่อน

    Ratan bhi ji mob no please

  • @HardevsinghBalain
    @HardevsinghBalain หลายเดือนก่อน

    ਭੌਰ, ਬੁਰਾ, ਨੇ, ਵੀ, ਸਤਾ, ਦਾ ਆਨੰਦ, ਮਾਣਿਆ ਹੈ। ਕੀ ਸੱਚ ਹੈ।

  • @ChristopherHernandez-q2l
    @ChristopherHernandez-q2l หลายเดือนก่อน

    Thank you so much for this amazing video! Just a quick off-topic question: I have a SafePal wallet with USDT, and I have the seed phrase. (alarm fetch churn bridge exercise tape speak race clerk couch crater letter). How should I go about transferring them to Binance?

  • @baljeetsingh-te2xc
    @baljeetsingh-te2xc 29 วันที่ผ่านมา

    kuki the golla kabuter(grey sara kuj)

  • @nappybrar8356
    @nappybrar8356 หลายเดือนก่อน

    Kotkapura to10 v0ta vi ne penia bai ea banda hi khach sada pinda da sukhraj eahna beabdi case da beara gark karta

  • @GurjitBhullar-e7s
    @GurjitBhullar-e7s หลายเดือนก่อน +3

    ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ੍ਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ

  • @combatx3373
    @combatx3373 27 วันที่ผ่านมา

    Oh yaar chaddo ,, Sikh kaum boht vaddi aw tu c sirf badal jundli tak simaat na rakho plus badal Sikh khelaun de layak nhi,, Mai ik gall clear krn chaunda Puri duniya vch Sikh kaum nu ik hall te aunna penna Panjaab hall Azadi Sikh Raaj hi hall aw harek masle da te 12 misla v ikhate hoye si Raaj krn lyi te hun fer mauka aya gwa na leyo Panjaab lyi ladna hor kise lyi nhi

  • @gopipataria
    @gopipataria หลายเดือนก่อน

    fer pohnch gya tu othe e bai

  • @SamBrar-xn7ti
    @SamBrar-xn7ti หลายเดือนก่อน

    Sharaabi di goggadd vekho.

  • @amritdhaliwal4201
    @amritdhaliwal4201 23 วันที่ผ่านมา

    Punjab ਦੇ ਸਿਆਸੀ, ਸਮਾਜਿਕ ਤੇ ਅਪਰਾਧਿਕ ਖੇਤਰ ਵਿੱਚ ਰੌਬਿਨ ਹੁੱਡ ਵਜੋਂ ਮਸ਼ਹੂਰ MLA ਮਲਕੀਤ ਸਿੰਘ ਕੀਤੂ ਦੀ ਜ਼ਿੰਦਗੀ ਨਾਲ ਜੁੜੀਆਂ ਕੁੱਝ ਖਾਸ ਤੇ Exclusive ਗੱਲਾਂ ਸਾਂਝੀਆਂ ਕਰ ਰਹੇ ਹਾਂ…
    Keetu ਟਰੱਕ ਯੂਨੀਅਨਾਂ ਉੱਤੇ ਕਿਵੇ। ਕਬਜ਼ੇ ਕਰਦਾ ਸੀ।
    ਕੀਤੂ ਲੋਕਾਂ ਨੂੰ ਪੈਸਾ ਵੰਡਦਾ ਸੀ ਪਰ ਇਹ ਪੈਸਾ ਆਉਂਦਾ ਕਿੱਥੋਂ ਸੀ
    ਕੀਤੂ ਕਿਸ ਤਰ੍ਹਾਂ ਦੇ ਗ਼ੈਰਕਾਨੂੰਨੀ ਕੰਮਾਂ ‘ਚ ਸ਼ਾਮਲ ਸੀ?
    ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਜਿਸ ਨੂੰ ਲਾਹ ਕੇ ਕੀਤੂ ਪ੍ਰਧਾਨ ਬਣਿਆ ਸੀ ਦੀ ਜ਼ੁਬਾਨੀ ਸੁਣੋਂ ਅਹਿਮ ਗੱਲਾਂ…..
    th-cam.com/video/QD2_WZrRerc/w-d-xo.htmlsi=xvKibSC1vZh71CBe