ਅਸੀ ਸੋਹੰ ਪਾਈ ਹੋਈ ਸੀ ਭਾਵੇਂ ਮੈ ਮਰਜਾ ਭਾਵੇਂ ਤੂੰ ਕਬੂਤਰ ਹੋਰ ਕੋਲ ਨਹੀਂ ਦੇਣੇ।

แชร์
ฝัง
  • เผยแพร่เมื่อ 22 ต.ค. 2024

ความคิดเห็น • 120

  • @dilshanpreetsingh8175
    @dilshanpreetsingh8175 2 ปีที่แล้ว +17

    ਬਕਮਾਲ ਆ ਬਾਈ ਜੀ।। ਬਕਮਾਲ ਆ ਬਾਈ।। ਤੂੰ ਸਿਰਾ ਬੰਦਾ ਜਿਹੜਾ ਕਬੂਤਰਾਂ ਨੁ ਲੱਭ ਕੇ ਵੀਡਿਓ ਪਾਉਣਾ। ਤੇ ਨਵੇਂ ਪੁਰਾਣੇ ਖਿਡਾਰੀ ਚ ਫਰਕ ਨੀ ਸਮਝਦਾ। ਦਿਲੋਂ ਸਲਾਮ ਆ ਬਾਈ ਤੈਨੂੰ।।ਦਿਲੋ

  • @ਲਵਲੀਲੁਧਿਆਣਾ
    @ਲਵਲੀਲੁਧਿਆਣਾ 2 ปีที่แล้ว +9

    ਬਾਈ ਜੀ ਤੁਹਾਡਾ ਕੰਮ ਕਰਨ ਦਾ ਤਰੀਕਾ ਬਹੁਤ ਵਧੀਆ
    ਤੁਸੀਂ ਛੋਟੇ/ਵੱਡੇ ਖਿਡਾਰੀ ਚ ਫਰਕ ਨਹੀਂ ਸਮਝਦੇ ਨਹੀਂ ਅੱਜ ਕੱਲ ਤਾਂ ਨਵੇਂਆਂ ਨੂੰ ਕੋਈ ਪੁੱਛਦਾ ਨਹੀਂ !

    • @StarKabutarbaaz
      @StarKabutarbaaz  2 ปีที่แล้ว +3

      Bus Bai tusi es joga Korea ta hi ਸਭ ਹੋਣ ਲਗਿਆ ।। T

  • @anmol962
    @anmol962 2 ปีที่แล้ว +8

    ਜਿਹੜੀ ਆਹ ਗੱਲ ਦੱਸੀ ਆ ਬਾਈ ਨੇ ਕਿ ਜਿਉ ਜਿਉ ਵੱਡੇ ਹੁੰਦੇ ਜਾਂਦੇ ਆ ਨੱਕ ਵੱਡਾ ਕਰ ਜਾਂਦੇ ਆ ਇਹ ਜਮਾ 100 % ਸੱਚ ਆ ਸਰਪੰਚ ਲੱਲੂਆਣੇ ਨੇ ਆਪਣੀ ਇੰਟਰਵਿਊ ਚ ਕਬੂਤਰ ਦਿਖਾਇਆ ਸੀ 30 35 ਸਾਲ ਦਾ ਉਹਦਾ ਵੀ ਨੱਕ ਦੇਖ ਕੇ ਲੱਗਦਾ ਕਿ ਇਹ ਲੱਠਾ ਏ

  • @sarpreetsingh5109
    @sarpreetsingh5109 2 ปีที่แล้ว +9

    ਬੁਹਤ ਵਧੀਆ ਜੀ,, ਬੁਹਤ ਭਲੇ ਬੰਦੇ ਵਧੀਆ ਲੱਗਾ ਬਾਈ

  • @kuldeepdhaliwal4145
    @kuldeepdhaliwal4145 2 ปีที่แล้ว +5

    ਬੁਹਤ ਵਧੀਆ

  • @mohitsharma970
    @mohitsharma970 2 ปีที่แล้ว +7

    Siraaa bai chak k rkh km full support aa

  • @goramachhana1689
    @goramachhana1689 ปีที่แล้ว +1

    Good bless you

  • @Sagar-m4s8e
    @Sagar-m4s8e 12 วันที่ผ่านมา +1

    ❤❤

  • @pindradhillon6849
    @pindradhillon6849 9 หลายเดือนก่อน +2

    Kuldeep bhut vadiya video bro nale yea dea gala bhut ghant c

  • @harmeetbrar8592
    @harmeetbrar8592 2 ปีที่แล้ว +1

    ਬਹੁਤ ਵਦਿਆ ਸੰਦੀਪ ਵੀਰ ਫੁੱਲ sport ਕਾਰਾਂ ge love you brooo

  • @ashokkumarashok3441
    @ashokkumarashok3441 ปีที่แล้ว +1

    ❤❤❤ bahut hi badhiya kabutar brother ❤❤❤

  • @iqbalbrar2942
    @iqbalbrar2942 2 ปีที่แล้ว +3

    Very good job

  • @daljitramghria8082
    @daljitramghria8082 2 ปีที่แล้ว +2

    V,nice,video

  • @GurtejSingh-ge9ey
    @GurtejSingh-ge9ey 2 ปีที่แล้ว +3

    Good job 👍

  • @channimanuke8637
    @channimanuke8637 2 ปีที่แล้ว +3

    Good job veera

    • @StarKabutarbaaz
      @StarKabutarbaaz  2 ปีที่แล้ว +1

      Sukria ਚੰਨੀ ਵੀਰੇ।। ਹੋਰ ਘਰ ਪਰਿਵਾਰ ਠੀਕ ਐ

  • @bindusingh504
    @bindusingh504 2 ปีที่แล้ว

    bhot vadia interview ji kuldeep Paji

    • @StarKabutarbaaz
      @StarKabutarbaaz  2 ปีที่แล้ว

      ਸੁਕਰੀਆ ਵੱਡੇ ਬਾਈ

  • @Gurdeep34009
    @Gurdeep34009 17 วันที่ผ่านมา +1

    Bai kehra pind aa

  • @sukhwantsingh3920
    @sukhwantsingh3920 2 ปีที่แล้ว +3

    Good job bro

  • @kulvindersinghgillrj6442
    @kulvindersinghgillrj6442 2 ปีที่แล้ว +1

    Bahut wadiya brother Nice video super

  • @GurcharanSingh-vp7wi
    @GurcharanSingh-vp7wi 2 ปีที่แล้ว +1

    Very nice ji

  • @jaspreetdhillon7581
    @jaspreetdhillon7581 2 ปีที่แล้ว +7

    Endless 😎
    🕊️🕊️🕊️

  • @SatpalSingh-bz7fg
    @SatpalSingh-bz7fg ปีที่แล้ว +1

    Good vir

  • @tari3043
    @tari3043 2 ปีที่แล้ว +3

    ਕੁਲਦੀਪ ਬਾਈ ਜੀ ਕਬੂਤਰਾਂ ਬਾਰੇ ਇੰਨੀ ਨੋਲਜ ਕਿੱਥੋਂ ਲਈ ਆ। ਯਾਰ ਮੈ ਕਦੇ ਵੀ ਕਿਸੇ ਵੀ ਇੰਟਰਵਿਊ ਕਰਨ ਵਾਲੇ ਵੀ ਨੂੰ ਤੁਹਾਡੇ ਜਿੰਨੀ ਨੋਲਜ ਰੱਖਦੇ ਨੂੰ ਨਹੀ ਵੇਖਿਆ।

    • @StarKabutarbaaz
      @StarKabutarbaaz  2 ปีที่แล้ว

      Bai koi chedan karde O।। 😃

    • @tari3043
      @tari3043 2 ปีที่แล้ว +1

      @@StarKabutarbaaz ਚਹੇਡਾ ਨਹੀ ਵੀਰੇ ਸਚਾਈ ਆ

    • @StarKabutarbaaz
      @StarKabutarbaaz  2 ปีที่แล้ว

      @@tari3043 ਚਲੋ । ਤਹਾਡਾ ਬਹੁਤ ਬਹੁਤ ਧੰਨਵਾਧ ਬਾਈ ਜੀ ਜਿਉਂਂਦੇ ਰਹੋ ਜੀ , ਮੇਹਰਬਾਨੀ ਤੁਹਾਡੀ । ।।

    • @dilshanpreetsingh8175
      @dilshanpreetsingh8175 2 ปีที่แล้ว +3

      Bai bilkul Sachi gall ਆ। ਪਰ ਕੁਲਦੀਪ ਬਾਈ ਦੀ ਨਰਮਾਈ ਨੂੰ ਸਲਾਮ ਆ ਕ ਬੰਦੇ ਨੇ ਇਹ ਕਿਹਾ ਕਿ ਮੈਨੂੰ ਤਾਂ ਮੇਰੇ ਚ ਕਮੀਆਂ ਹੀ ਨਜ਼ਰ ਆਉਂਦੀਆਂ ਨੇ।। ਅੱਜ ਤੱਕ ਕਿਸੇ ਚੈਨਲ ਵਾਲੇ ਨੇ ਇਹ ਗੱਲ ਨੀ ਕਹੀ। ਸਾਰੇ ਆਪਣਾ ਅਪਣਾ ਹੰਕਾਰ ਤੇ ਫੁਕਰਪੁਣਾ ਹੀ ਦਿਖਾਉਂਦੇ ਨੇ।।
      ਅਸੀ ਕੁਲਦੀਪ ਬਾਈ ਦੇ ਪੂਰੀ ਤਰ੍ਹਾਂ ਨਾਲ ਆ ਬਾਈ। ਦੱਬੀ ਰੱਖ ਜੇਕਰ ਕਿਸੇ ਚੀਜ਼ ਦੀ ਲੋੜ ਹੋਈ ਤਾਂ ਜਰੂਰ ਦੱਸੋ ਬਾਈ । ਜਿੰਨੇ ਝੋਗੇ ਹੋਇਆ ਤੇਰੇ ਨਾਲ ਆ

  • @gurdeepsingh7069
    @gurdeepsingh7069 2 ปีที่แล้ว +2

    Very nice interview bro

  • @keepasing897
    @keepasing897 2 ปีที่แล้ว +2

    Good verry intrview bro g

  • @ASHOKKUMAR-yq8gf
    @ASHOKKUMAR-yq8gf 2 ปีที่แล้ว +1

    Very nice sahtu

  • @RamanDeep-vs2sc
    @RamanDeep-vs2sc 3 หลายเดือนก่อน +1

    Bai g kabooteri ande ni de rhi koi ilaaj

  • @rammydagla8130
    @rammydagla8130 2 ปีที่แล้ว +1

    Good job

  • @NirmalSingh-gw7lx
    @NirmalSingh-gw7lx 2 ปีที่แล้ว +1

    Very nice bor

  • @sukhwantsingh3920
    @sukhwantsingh3920 2 ปีที่แล้ว +2

    Attt kuldeep bai

  • @mandeepromana4053
    @mandeepromana4053 2 ปีที่แล้ว +3

    Seera bai ❤️❤️👌❤️🕊🕊🕊

  • @BalwinderSingh-dt8xd
    @BalwinderSingh-dt8xd 3 หลายเดือนก่อน

    ਮੇਰੇ ਕੋਲ ਹੈਗੇ ਹਰੀਆਂ ਅੱਖਾਂ

  • @SandeepKumar-ub7bu
    @SandeepKumar-ub7bu 2 ปีที่แล้ว +1

    Nice.

  • @Aaa4-z6z
    @Aaa4-z6z 2 ปีที่แล้ว +4

    Nyc video
    Y G Amari bege di interview karo
    Ek purana khidar aa
    Jinu begi vali bloodline da v sire to patta
    Jina to bahot kus sikhan nu mil sakda
    Amari bege nu dooje jasbir da v khitab milya hoyaa
    Y ne purane khidariya nal vi kabootar udaye aa

    • @StarKabutarbaaz
      @StarKabutarbaaz  2 ปีที่แล้ว +1

      Bai tusi Mera ਖਿਆਲ ਐ ਪਹਲਾ ਵੀ ਕਿਹਾ ਸੀ। ਬਾਈ ਮੈ ਕੋਸਿਸ ਕਰ ਰਿਹਾ ਓਹਨਾ ਨਾਲ ਸੰਪਰਕ ਨੀ ਹੋ ਰਿਹਾ। ਪਰ ਕੋਸਿਸ ਪੋਰੀ ਅ।। ਬਾਈ ਜੀ

    • @Aaa4-z6z
      @Aaa4-z6z 2 ปีที่แล้ว

      @@StarKabutarbaaz ok g

  • @bhindasingh8473
    @bhindasingh8473 2 ปีที่แล้ว +2

    God jup bro

  • @ballu.kot.kachhwa.
    @ballu.kot.kachhwa. ปีที่แล้ว +1

    ❤❤❤❤❤❤❤❤❤

  • @chaudharykhizar7259
    @chaudharykhizar7259 2 ปีที่แล้ว +2

    Nice 👍

  • @dhillonferozpuria6991
    @dhillonferozpuria6991 2 ปีที่แล้ว +1

    Nice ji

  • @CharanjitSingh-bf3yt
    @CharanjitSingh-bf3yt 2 ปีที่แล้ว +1

    👌👌👌

  • @BSSsingh73
    @BSSsingh73 2 ปีที่แล้ว +1

    👌👌👌💓💓💓💓

  • @HarwinderSingh-nh3fw
    @HarwinderSingh-nh3fw ปีที่แล้ว +1

    🕊️🕊️🕊️🕊️🕊️👌

  • @indiaindian1181
    @indiaindian1181 2 ปีที่แล้ว +2

    Bhi honi nice bnde a

  • @tari3043
    @tari3043 2 ปีที่แล้ว +2

    ਕੁਲਦੀਪ ਬਾਈ ਹਣ ਤੁਸੀਂ ਵੀ ਇੰਟਰਵਿਊ ਵਿਚ ਉਸਤਾਦ ਬਣ ਗਏ। ਲੱਗਦਾ ਸਾਨੂੰ ਤੁਹਾਡੇ ਚੇਲੇ ਬਣਨਾ ਪੈਣਾ।

    • @StarKabutarbaaz
      @StarKabutarbaaz  2 ปีที่แล้ว +1

      Bus kar Bai 🙏🙏🥰🥰🥰🥰

    • @tari3043
      @tari3043 2 ปีที่แล้ว +1

      @@StarKabutarbaaz ਕੀ ਹੋ ਗਿਆ ਬਾਈ ਜੀ

    • @StarKabutarbaaz
      @StarKabutarbaaz  2 ปีที่แล้ว +1

      @@tari3043 ਕੁਜ ਨੀ ਬਾਈ ਬੱਸ ।। ਖੁਸੀ ਹੁੰਦੀ ਵੀ ਕੋਈ ਇਸ ਨਾਚੀਜ ਨੂੰ ਐਡੀ ਗੱਲ ਆਖ ਰਿਹਾ।।

    • @tari3043
      @tari3043 2 ปีที่แล้ว +1

      @@StarKabutarbaaz ਕੁਲਦੀਪ ਬਾਈ ਜੀ। ਹਰ ਇਨਸਾਨ ਵਿੱਚ ਕੋਈ ਨਾ ਕੋਈ ਗੁਣ ਜਰੂਰ ਪ੍ਰਮਾਤਮਾ ਦਿੰਦਾ। ਤੁਸੀ ਤਾ ਗੁਣਾਂ ਦੀ ਖਾਨ ਉ ਮਾਹਰਾਜ। ਤੁਹਾਡਾ ਇੰਟਰਵਿਊ ਕਰਨ ਦਾ ਤਰੀਕਾ ਸਭ ਨਾਲੋ ਵਧੀਆ ਹੁੰਦਾ। ਹਰ ਇਕ ਗੱਲ ਦੀ ਚੰਗੀ ਤਰ੍ਹਾਂ ਪੜਤਾਲ ਕਰਦੇ ਉ।

    • @StarKabutarbaaz
      @StarKabutarbaaz  2 ปีที่แล้ว +1

      @@tari3043 ਭੋਟ ਬਹੁਤ thnk you vadde ਬਾਈ।। ਜੀਉਂਦੇ ਰਹੋ ।।ਮੈਨੂੰ ਤਾਂ ਮੇਰੇ ਚ ਕਮੀਆਂ ਹੀ ਦਿਸਦੀਆਂ ਨੇ।। ਜੈ ਤੁਹਾਨੂੰ ਕੋਈ ਗੁਣ ਦਿਸ ਰਿਹਾ ਤਾਂ ਇਹ ਸਿਰਫ ਤੁਹਾਡੀ ਪਿਆਰ ਐ।। ਜੀਉਂਦੇ ਰਹੋ ਵੀਰੇ ਲਵ ਯੂ thnks

  • @GurpreetSingh-sf9rl
    @GurpreetSingh-sf9rl 10 หลายเดือนก่อน +1

    Veer ji sattu veer da no

  • @pratibhagoyal8593
    @pratibhagoyal8593 2 ปีที่แล้ว +1

    👌👍👍

  • @livinguk7107
    @livinguk7107 2 ปีที่แล้ว +2

    Sade kol pure n shah akhe khate tank de lall jutta wale slim kabooter nike nike resam to aye aa sandu khurd ton

  • @preethanjra6854
    @preethanjra6854 ปีที่แล้ว +1

    Gola bathinda di interview karo

    • @StarKabutarbaaz
      @StarKabutarbaaz  ปีที่แล้ว

      ਸੰਪਰਕ ਕਰਵਾ ਦਿਓ ਜੀ

  • @chaudharykhizar7259
    @chaudharykhizar7259 2 ปีที่แล้ว +2

    Bhi AP bhot vip interview karty hy

  • @aulakhaulakh7573
    @aulakhaulakh7573 2 ปีที่แล้ว +1

    🔥🔥🔥

  • @sunilpigeonclub4595
    @sunilpigeonclub4595 2 ปีที่แล้ว +2

    No.1 interview 👍👍👍

    • @StarKabutarbaaz
      @StarKabutarbaaz  2 ปีที่แล้ว

      Sukria vadde bai

    • @sunilpigeonclub4595
      @sunilpigeonclub4595 2 ปีที่แล้ว +1

      @@StarKabutarbaaz bai ji mai thode to chhota ha 😅😅 tusi mere to bade ho ,, rab thonu Eiven hi tarki dete 👍👍

  • @harpreetaulakh9670
    @harpreetaulakh9670 2 ปีที่แล้ว +1

    👍👍👍👍

  • @SandeepKumar-ub7bu
    @SandeepKumar-ub7bu 2 ปีที่แล้ว +1

    👍🙏🙏

  • @nishansingh-cf8ld
    @nishansingh-cf8ld 2 ปีที่แล้ว +1

    Vr camre nu zoom v kr lya kro

    • @StarKabutarbaaz
      @StarKabutarbaaz  2 ปีที่แล้ว

      ਜਰੂਰ ਵੱਡੇ ਬਾਈ।। ਅਸਲ ਚ ਓਸ ਦਿਨ ਬੰਦਾ ਨਵਾ ਸੀ ਬਾਈ ਕੈਮਰੇ ਤੇ ।। ਸੌਰੀ ਬਾਈ ਜੀ।।

  • @SandeepKumar-eo3fb
    @SandeepKumar-eo3fb 2 ปีที่แล้ว +1

    Bhai Satpal Mohanpur wale Ne 5 sal ke andar do 3: Baje jiti hai

  • @jaspreetdhillon7581
    @jaspreetdhillon7581 2 ปีที่แล้ว +3

    Siraaaa y 🕊️💞

  • @gurpreetgill3593
    @gurpreetgill3593 2 ปีที่แล้ว +1

    Veere mohanpura sri ganganagar wala h k?

  • @iamnotalonemywaheguruiswit7715
    @iamnotalonemywaheguruiswit7715 ปีที่แล้ว +1

    bai to ban g kaboter baz j NOK se wali copy dapaper nal na la k babotar baz baneya janda hai ta

    • @StarKabutarbaaz
      @StarKabutarbaaz  ปีที่แล้ว

      ਸਾਫ਼ ਸਾਫ਼ ਲਿਖੋ ਬਾਈ ਕੋਈ ਸਮਜ ਨੀ ਲੱਗਿਆ

  • @sonurambhati2950
    @sonurambhati2950 2 ปีที่แล้ว +1

    Bhai lovely Singhpura.dr interview karo

    • @StarKabutarbaaz
      @StarKabutarbaaz  2 ปีที่แล้ว

      ਸਮਝ ਨੀ ਲੱਗੀ ਬਾਈ ।। ਕਿਸਦੀ ਗੱਲ ਕਰਦੇ o

  • @AmarjeetSingh-fz3vf
    @AmarjeetSingh-fz3vf ปีที่แล้ว +1

    Y ji phuunsan Mansa da nabar mil sakda

  • @SandeepKumar-eo3fb
    @SandeepKumar-eo3fb 2 ปีที่แล้ว +1

    Bhai Mara Kabootar bhi De De wapis udde bhi Koni

  • @gulzar8500
    @gulzar8500 2 ปีที่แล้ว +1

    y Barsi mandeer di interview krlo

  • @surjeetsingh-mq6zm
    @surjeetsingh-mq6zm 2 ปีที่แล้ว +1

    Bhi teza ka no ni tusi send karya veer karyo no send

  • @SimranSimmi-ml5qb
    @SimranSimmi-ml5qb 7 หลายเดือนก่อน +1

    ਗਵਲਾ ਬੰਦਾ ਰੱਬ ਲੱਗਦੀ ਰੂਹ e

  • @keepasing897
    @keepasing897 2 ปีที่แล้ว +2

    Bro sattu veer da contec no dvoge

    • @StarKabutarbaaz
      @StarKabutarbaaz  2 ปีที่แล้ว +1

      9914988721 ਤੇ ਮੈਨੂੰ ਵਟਸਐੱਪ ਕਰਲੋ

    • @keepasing897
      @keepasing897 2 ปีที่แล้ว

      Thnks bro g

  • @gaganuppal7820
    @gaganuppal7820 2 ปีที่แล้ว +1

    Time baad dissiya 22 ki chakr aa

    • @StarKabutarbaaz
      @StarKabutarbaaz  2 ปีที่แล้ว +1

      ਬਾਈ ਬੱਸ ਇਕ ਕੈਮਰਾ ਲੈਣਾ ਸੀ ਓਸ ਲਈ ਬੀਜੀ ਚੱਲ ਰਿਹਾ ਸੀ।। ਇਹ ਵੀਡਿਓ 10 ਦਿਨ ਪਹਲਾ ਪੈਣੀ ਸੀ ।। ਬੱਸ ਘੋਲ ਚ ਹੀ ਲੇਟ ਹੋਗੀ

    • @gaganuppal7820
      @gaganuppal7820 2 ปีที่แล้ว +1

      @@StarKabutarbaaz hun na karyo 22 late

    • @StarKabutarbaaz
      @StarKabutarbaaz  2 ปีที่แล้ว

      @@gaganuppal7820 ਬਾਈ ਤੁਹਾਡੇ ਮੂੰਹ ਚ ਘਿਓ ਸ਼ੱਕਰ

  • @ambalacity8633
    @ambalacity8633 ปีที่แล้ว +1

    Bai huna da number send karna veera satu da

  • @jaskaransingh4959
    @jaskaransingh4959 2 ปีที่แล้ว +1

    Y apna contact no de do

  • @ambalacity8633
    @ambalacity8633 ปีที่แล้ว +1

    Veera Bai huna da number send kardo

    • @ambalacity8633
      @ambalacity8633 2 หลายเดือนก่อน

      Veera Bai da number send Kardo

  • @amritkhalsa8906
    @amritkhalsa8906 ปีที่แล้ว +1

    Ver Mohne ver number send karde

  • @amritkhalsa8906
    @amritkhalsa8906 2 ปีที่แล้ว +1

    Ver number send karde

  • @sukhwindersingh4774
    @sukhwindersingh4774 3 หลายเดือนก่อน +1

    Phone number chaid ji

  • @goramachhana1689
    @goramachhana1689 ปีที่แล้ว +1

    Good bless you

  • @darshan-dhaliwal
    @darshan-dhaliwal 2 ปีที่แล้ว +2

    Good job bro

  • @jassisingh6597
    @jassisingh6597 2 ปีที่แล้ว +1

    Good job

  • @dalipganganagar2029
    @dalipganganagar2029 2 ปีที่แล้ว +1

    👍👍

  • @ambalacity8633
    @ambalacity8633 2 หลายเดือนก่อน +1

    Bai da number send kardo veera

  • @surajrajput7136
    @surajrajput7136 10 หลายเดือนก่อน +1

    ❤❤