ਬਦਾਮਾਂ ਨਾਲ ਬਾਜੀਆਂ ਜਿੱਤੀਆਂ ਜਾਂਦੀਆਂ ਤਾਂ ਵੱਡੇ ਲੋਕ ਕਦੇ ਕਿਸੇ ਨੂੰ ਜਿੱਤਣ ਹੀ ਨਾ ਦੇਣ

แชร์
ฝัง
  • เผยแพร่เมื่อ 14 พ.ย. 2023
  • #starkabutarbaaz #ikshonkkabutarbajida #viralvideo #ikshonkkabutarbajida #kabutarbaaji #todaylive #bhurimaahuana #badal #ਭੂਰੀਮਹਿਆਨਾ #video #ਕਬੂਤਰਬਾਜੀ #Interwies

ความคิดเห็น • 135

  • @jotsingh7721
    @jotsingh7721 6 หลายเดือนก่อน +4

    ਬਾਈ ਭੂਰੀ ਮਾਊਆਣਾ ਸਟਾਰ ਬੰਦਾ ਤੇ ਸੁਭਾਅ ਦਾ ਵੀ ਬਹੁਤ ਨਰਮ ਆ ਬਾਈ ਨੂੰ ਇੱਕ ਵਾਰ ਮਿਲੇ ਆ ਪਰਮਾਤਮਾ ਭੂਰੀ ਮਾਊ ਆਣਾ ਬਾਈ ਨੂੰ ਚੜ੍ਹਦੀ ਕਲਾ ਚ ਰੱਖੇ❤❤❤

  • @navpreetsidhu6031
    @navpreetsidhu6031 12 วันที่ผ่านมา +1

    Top ਮੋਰ ਬੱਪੀਆਣਾ ਹੈ ਤੇ end ਭੂਰੀ ਮਹੂਆਣਾ ❤❤❤❤❤

  • @jatt12233
    @jatt12233 7 หลายเดือนก่อน +6

    ਬਹੁਤ ਵਧੀਆ ਇੰਟਰਵਿਊ❤।। ਸਭ ਤੋਂ ਵਧੀਆ ਗੱਲ ਆਹ ਬਾਈ।। ਜਹਿਦੇ ਕੋਲ ਰਹਿ ਕੇ ਸਿੱਖੇ ਆ। ਉਹਨੂੰ ਆਪਣੇ ਤੋ ਉਚਾਈ ਤੇ ਰੱਖਿਣਾ।।। ਬਾਈ ਨੇ ਬਾਦਲ ਸਾਬ ਨੂੰ ਰੱਖਿਆ।।।।। ਨਹੀ ਅੱਜ ਦੇ ਟਾਇਮ ਚ ਲੋਕ ਸਿੱਖ ਕੇ ਤਾ ਛੱਡੋ। ਓਹਦਾ ਖਾ ਕੇ ਭੁੱਲ ਜਾਂਦੇ ਆ ਬਾਈ।। ਬਾਕੀ ਸਿਰਾ ਗੱਲ ਬਾਤ।।। ਕੁਲਦੀਪ ਤੇਰੀ ਬਾਈ

  • @gurwindersingh6406
    @gurwindersingh6406 7 หลายเดือนก่อน +7

    Interviews ਬਹੁਤ ਦੇਖੀਆਂ ਭੂਰੀ ਮਾਹੂਆਣਾ ਦੀਆਂ ਸਾਰੀਆਂ interviews end gal baat❤

  • @user-ke3nf8lf5y
    @user-ke3nf8lf5y 7 หลายเดือนก่อน +4

    ਬਿਲਕੁਲ ਸਹੀ ਗੱਲ ਕਹਿ ਰਿਹਾ ਭੂਰੀ ਬਾਈ ਅਸੀ ਵੀ 1998/2000 ਦੇ ਨੇੜੇ ਤੇੜੇ ਏਹ ਗੱਲ ਸੁਣੀ ਸੀ ਲਿਲੀ ਪਿੰਡ ਬਹੁਤ ਤਕੜੀ ਬਾਜੀ ਉਡਦੀ ਆ ਮਤਲਬ ਵਰਲਡ ਕੱਪ ਕਹਿੰਦੇ ਸੀ ਏਹ ਪਿੰਡ ਦੀ ਬਾਜੀ ਨੂੰ ਉਦੋ ਤਾ ਸ਼ਾਇਦ ਪੇਜਰ ਵੀ ਨਹੀ ਸੀ ਆਏ (ਲੀਲਾ ਨਹੀ ਸੀ ਪਤਾ ਉਹ ਹੁਣ ਪਤਾ ਲੱਗਿਆ) ਕਹਿੰਦੇ ਸੀ ਵੀ ਜਿਹੜੇ ਨੇ ਉਹ ਬਾਜੀ ਜਿੱਤਲੀ ਉਹਨੇ ਪੰਜਾਬ ਜਿੱਤ ਲਿਆ ਸ਼ਾਇਦ ਮੋਟਰਸਾਈਕਲ ਜਾ ਸੋਨੇ ਦੀ ਠੱਲਾ ਇਨਾਂਮ ਰੱਖਦੇ ਸੀ ਜਿੱਥੋ ਤੱਕ ਮੈਨੂੰ ਯਾਦ ਗੱਲ ਬੜਾ ਮਾਹੌਲ ਚੰਗਾ ਸੀ ਉਦੋ ਆਹ ਮੋਬਾਇਲ ਯੁਗ ਨੇ ਲੋਕਾਂ ਚ ਪਿਆਰ ਘਟਾਤਾ

  • @GurpreetSingh-ju7vs
    @GurpreetSingh-ju7vs 4 หลายเดือนก่อน +2

    ਬਈ ਜੀ ਛੱਤਰੀ ਵਾਲੇ point ਉੱਤੇ ਭੂਰੀ ਬਾਈ ਗੱਲ ਗੋਲਮੋਲ ਕਰ ਗਿਆ। ਪਰ ਅਸਲ ਕਬੂਤਰ ਉਡਾਉਣੇ ਛੱਤਰੀਆਂ ਲਗਾਕੇ ਹੀ ਚਾਹੀਦੇ ਨੇ।

  • @HarpreetSingh-cw6zh
    @HarpreetSingh-cw6zh 7 หลายเดือนก่อน +3

    ਚੰਗੀ ਸੋਚ ਦਾ ਮਾਲਕ ਉਸਤਾਦ ਭੂਰੀ ਮਾਹੁਆਣਾ

  • @kalusaidoke
    @kalusaidoke 7 หลายเดือนก่อน +13

    ਬਹੁਤ ਸੋਹਣੀਆ ਹੁੰਦੀਆ ਇੰਟਰਵਿਊ ਵਾਹਿਗੁਰੂ ਤਰੱਕੀ ਬਕਸੇ ❤love you kuldeep bro

  • @ravneetsingh8294
    @ravneetsingh8294 7 หลายเดือนก่อน +3

    ਭੂਰੀ ਇੱਕ ਵਾਰ 2003 ਜਾਂ 4 ਵਿੱਚ ਲੱਖੀ ਜੰਗਲ ਬਾਜੀ ਤੇ ਵੇਖਿਆ ਸੀ ਸ, ਜਸਵੀਰ ਸਿੰਘ ਬਾਦਲ ਨੇ ਕਬੂਤਰ ਬਾਜੀ ਛੱਡਿਆ ਸੀ ਭੂਰੀ ਉਹਨਾ ਦੇ ਨਾਲ ਸੀ ਉਦੋ ਪਤੰਦਰ ਤੇਜ ਤੇ ਫੁਰਤੀਲਾ ਬਹੁਤ ਸੀ

  • @UDAYBEERSINGH-em1vi
    @UDAYBEERSINGH-em1vi หลายเดือนก่อน +1

    Very good bhori mahuwala

  • @AmanDeep-po8hf
    @AmanDeep-po8hf 7 หลายเดือนก่อน +5

    ਬਾਦਲ ਪਿੰਡ ਆਉਣ ਤੋਂ ਬਾਅਦ ਸਿਰੇ ਦੀ ਬਾਜ਼ੀ ਮੰਗਟਕੇਰ ਜਿੱਤੀ ਸੀ ਮੈਂ ਭੂਰੀ ਦੇ ਨਾਲ ਸੀ ਬਾਈ ਉਸ ਟਾਈਮ ਵਿੱਚ

  • @gagansingh1927
    @gagansingh1927 7 หลายเดือนก่อน +2

    ਸਿਰਾ ਉਸਤਾਦ ਮੇਰਾ ਬਾਈ ਭੁੂਰੀ ਮਾਹੂਆਣਾ 👌❤️💪

  • @RamanMangat
    @RamanMangat 7 หลายเดือนก่อน +2

    ਬਹੁਤ ਵਧੀਆ ਜੀ

  • @surindersinghshergill4438
    @surindersinghshergill4438 7 หลายเดือนก่อน +7

    ਬਾਈ ਭੂਰੀ ਬਹੁਤ ਵਧੀਆ ਇਨਸਾਨ ਨੇ ❤❤❤

  • @Harpinder_Singh_Maan
    @Harpinder_Singh_Maan 7 หลายเดือนก่อน +4

    ❤ ਬਹੁਤ ਵਧੀਆ ਗੱਲਬਾਤ -ਪਿੰਡ _ਰਾਮਨਿਵਾਸ_ (ਬਠਿੰਡਾ)__❤ ਵੀਡੀਓ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ __❤❤❤

  • @HarpreetSingh-cw6zh
    @HarpreetSingh-cw6zh 7 หลายเดือนก่อน +1

    Ustad bhuri mahuana ghaint person 👌👌👌

  • @mintusarpanch-bo8ud
    @mintusarpanch-bo8ud 7 หลายเดือนก่อน +5

    Sirra kar ta Ustad g ❤

  • @sandeepkumar9862
    @sandeepkumar9862 7 หลายเดือนก่อน +3

    King aa kabbutrbazi da bhuri ustad

  • @user-vn3ki5nz6i
    @user-vn3ki5nz6i 7 หลายเดือนก่อน +2

    Bhot vd sabaa ustad ji da❤

  • @kalusaidoke
    @kalusaidoke 7 หลายเดือนก่อน +17

    ਬਾਈ ਜੋਤ ਹਿੱਸੋਵਾਲ ਦੀ ਇੰਟਰਵਿਊ ਪਾ ਦੋ

  • @sarabjitkumar2049
    @sarabjitkumar2049 7 หลายเดือนก่อน +2

    Super ਸਟਾਰ 😘😘🕊️🕊️

  • @kabootarking9416
    @kabootarking9416 7 หลายเดือนก่อน +3

    ਵੀਰ ਦੇ ਜਲਦੀ ਤੌ ਜਲਦੀ 40K ਕਰਾਉ ਫੌਲਵਰ

    • @StarKabutarbaaz
      @StarKabutarbaaz  7 หลายเดือนก่อน

      ਥੋਡੇ ਵਰਗੇ Veer naal ਹੋਣਗੇ ਤਾਂ 40 ਦੀ ਕਿ ਗੱਲ ਐ ਲੱਖ ਵੀ ਹੋਣਗੇ ਗੇ ਯਾਰਾ

  • @shindisran8524
    @shindisran8524 7 หลายเดือนก่อน +1

    ਬਾਈ ਮੇਰਾ ਭੂਰੀ ਨਾਲ ਹੀ ਪਿੰਡ ਹੈ 5 ਸਾਲ ਲਗਾਤਰ ਭੂਰੀ ਭੂਰੀ ਹੁੰਦੀ ਰਹੀ ਸੀ ਤਕਰੀਬਨ ਮੁਕਤਸਰ ਜ਼ਿਲੇ ਚ ਤਾਂ ਹਰ ਪਿੰਡ ਹੀ ਫ਼ਤੇ ਕੀਤਾ ਹੋਇਆ ।

  • @buntypandher2251
    @buntypandher2251 7 หลายเดือนก่อน +1

    Ustad sada ❤ end ❤❤❤

  • @gaganuppal7820
    @gaganuppal7820 7 หลายเดือนก่อน +2

    22 ki chakr pai gya Bumb player diya interview hi laike auna hun ta sirra karya pya 22

    • @StarKabutarbaaz
      @StarKabutarbaaz  7 หลายเดือนก่อน +2

      ਕਿਰਪਾ ਥੋਡੀ ਵੀਰ

  • @loongerlopo
    @loongerlopo 7 หลายเดือนก่อน +2

    ਸਿਰਾ ਬੰਦਾ ਭੂਰੀ 👍👍👍

  • @JaspalSingh-si3oh
    @JaspalSingh-si3oh 7 หลายเดือนก่อน +3

    Nice interview ❤❤

  • @TarsemSingh-yi3on
    @TarsemSingh-yi3on 7 หลายเดือนก่อน +1

    Dr mahuana de entervew karke dekho. ਬਹੁਤ ਜਾਣਕਾਰੀ ਮਿਲੂ

  • @jassamirpur1832
    @jassamirpur1832 7 หลายเดือนก่อน +3

    ਸਿਰੇ ਬਾਈ ਜੀ

  • @sidhu8042
    @sidhu8042 7 หลายเดือนก่อน +5

    ਬਹੁਤ ਵਧੀਆ ਹੁੰਦੀਆ ਨੇ ਬਾਈ ਤੁਹਾਡੀਆਂ ਸਾਰੀਆਂ ਵੀਡਿਓ...ਬਾਈ ਕੁਲਦੀਪ ਇਕ ਛੋਟੀ ਜੀ ਬੇਨਤੀ ਆ ਯਾਰ ਵਿੱਚੋ ਨਾ ਯਾਰ ਗੱਲ ਕਟਿਆ ਕਰ ਪੂਰੀ ਹੋ ਲੈਣ ਦੇਆ ਕਰਨ ਦੇ... ਕਿਵੇਂ ਇਹ ਵੀਡਿਓ ਵਿਚ ਹੀ 37.18 ਤੇ ਵੇਖ ਸੁਣ ਕੇ. ਅਗਲਾ ਸਵਾਲ ਪਹਿਲਾ ਵਾਲਾ ਪੂਰਾ ਹੋਣ ਤੋਂ ਬਾਅਦ ਪੁੱਛਿਆ ਕਰ....

    • @StarKabutarbaaz
      @StarKabutarbaaz  7 หลายเดือนก่อน +2

      Jrur ਬਾਈ ਜੀ

    • @jagdeepdhaliwal3515
      @jagdeepdhaliwal3515 7 หลายเดือนก่อน +2

      @@StarKabutarbaazeh sudhar jaror karti bai baki sab ok aa

    • @desijatt4229
      @desijatt4229 7 หลายเดือนก่อน +2

      Eh gall note kri kuldeep veere ehde ch sudhaar krn wala tusi puri gll hon to pehla e gall ktt k hor gall puchn lgg jne o mind na kreo bro jruri aa puri gll honi baki bhut vdia km kr rhe o keep it up bro👍🏻👍🏻baba mehr kre tuhade te🙏❤️🙏

  • @gagysandeep7604
    @gagysandeep7604 หลายเดือนก่อน +1

    Happy hisowal di kri y intro

  • @gurlalsandhu1243
    @gurlalsandhu1243 7 หลายเดือนก่อน +2

    Great 🔥

  • @babbudoomra765
    @babbudoomra765 7 หลายเดือนก่อน +2

    🎉verygood

  • @pappualamwala8764
    @pappualamwala8764 4 หลายเดือนก่อน +1

  • @GaganSingh-jc6jr
    @GaganSingh-jc6jr 7 หลายเดือนก่อน +2

    Sira gal bat🙏🙏

  • @HarpreetSingh-cw6zh
    @HarpreetSingh-cw6zh 7 หลายเดือนก่อน +1

    Siraaaa interview ❤❤❤

  • @user-mf6od9nu6y
    @user-mf6od9nu6y 7 หลายเดือนก่อน +2

    Sira bnda y bhuri

  • @JaswinderSingh-vv1lu
    @JaswinderSingh-vv1lu 7 หลายเดือนก่อน +1

    By bori veery nice intw🎉🎉

  • @skindersingh8268
    @skindersingh8268 7 หลายเดือนก่อน +1

    ਬਾਈ ਜੀ ਮਾਹੂਆਣਾ ਗੋਖੂ ਦੀ ਇੰਟਰਵਿਊ ਜਰੂਰ ਕਰਿਓ ਬੰਦਾ ਬਹੁਤ ਨੈਸ਼ ਹੈ

  • @bindusingh504
    @bindusingh504 7 หลายเดือนก่อน

    Kuldeep Paji bhot vadia interview ji ❤

  • @Lavi_Lavi970
    @Lavi_Lavi970 7 หลายเดือนก่อน +5

    Jot veere di video Pado y

  • @user-sn3jp1mf2x
    @user-sn3jp1mf2x 7 หลายเดือนก่อน +1

    Bhut vadiaa banda bhuri ❤❤

  • @nikkudhiman1402
    @nikkudhiman1402 7 หลายเดือนก่อน +2

    Vary nice 👍🕊️

  • @kirankashyap6952
    @kirankashyap6952 7 หลายเดือนก่อน +1

    22 baat Chet badi achi karda hai

  • @jassisingh6597
    @jassisingh6597 7 หลายเดือนก่อน

    Good job 👍

  • @ajayguladi5711
    @ajayguladi5711 7 หลายเดือนก่อน +1

    ❤❤❤❤❤❤ nice video

  • @noorsandhu6945
    @noorsandhu6945 7 หลายเดือนก่อน +1

    Ustad bhuri mhaouana

  • @jatindergill1060
    @jatindergill1060 7 หลายเดือนก่อน +2

    Very nice ❤❤❤

  • @kamaldhaliwal7220
    @kamaldhaliwal7220 7 หลายเดือนก่อน +1

    Good a veer

  • @rammydagla8130
    @rammydagla8130 7 หลายเดือนก่อน +1

    Good bahi

  • @apsidhu7889
    @apsidhu7889 7 หลายเดือนก่อน +2

    End hi kri Jana y star kaboter baaz y

    • @StarKabutarbaaz
      @StarKabutarbaaz  7 หลายเดือนก่อน

      ਕਿਰਪਾ ਥੋਡੀ ਬਾਈ

  • @Khosa2222
    @Khosa2222 7 หลายเดือนก่อน +2

    Nice👍

  • @jotsingh7721
    @jotsingh7721 6 หลายเดือนก่อน +1

    ਕੋਈ ਮਰਜ਼ੀ ਸਟਾਰ ਬਣੀ ਜਾਵੇ ਪਰ ਕਬੂਤਰਬਾਜੀ ਦੇ ਅਸਲ ਦੋ ਸਟਾਰ ਸਰਦਾਰ ਜਸਬੀਰ ਬਾਦਲ ਤੇ ਬਾਈ ਮਕੀ ਗਾਮੀਵਾਲਾ ❤❤❤

    • @jagdeepsingh6540
      @jagdeepsingh6540 6 หลายเดือนก่อน +1

      Mohn singh badl v bahut badda thumm hoea bhra history frol

  • @preetsheron8383
    @preetsheron8383 7 หลายเดือนก่อน +1

    Good veer

  • @harshshrawat1437
    @harshshrawat1437 5 หลายเดือนก่อน +1

    aa banda siraa... aa bai

  • @pammabasanti3035
    @pammabasanti3035 7 หลายเดือนก่อน +2

    ❤❤

  • @gillgill5613
    @gillgill5613 7 หลายเดือนก่อน +2

    Good

  • @comedytimes271
    @comedytimes271 7 หลายเดือนก่อน +2

    Amrinder gill hi lgda jmaa

  • @ramansiloani3172
    @ramansiloani3172 7 หลายเดือนก่อน +1

    👍

  • @gurpreetdhaliwal6015
    @gurpreetdhaliwal6015 7 หลายเดือนก่อน +3

    Bhuri yaara da yaar ah

  • @gurwinderchapra7493
    @gurwinderchapra7493 7 หลายเดือนก่อน +7

    ਭੂਰੀ 22 ਬ੍ਰਾਂਡ ਏ ਕਬੂਤਰਬਾਜ਼ੀ ਦਾ

  • @harmandeepsingh2924
    @harmandeepsingh2924 7 หลายเดือนก่อน +1

    👌👌👌👌👌👌

  • @kukku6664
    @kukku6664 7 หลายเดือนก่อน +1

    Nice

  • @gurdyalsinghjabhaliya1504
    @gurdyalsinghjabhaliya1504 7 หลายเดือนก่อน +1

    ❤❤❤❤❤❤

  • @Jaspreetsingh-os6rq
    @Jaspreetsingh-os6rq 7 หลายเดือนก่อน +3

    Bai jot hissowal de interview pa do

  • @gurpyarkhiva4486
    @gurpyarkhiva4486 7 หลายเดือนก่อน +1

    ❤❤❤❤❤

  • @lakhveersinghlakhveersingh3358
    @lakhveersinghlakhveersingh3358 7 หลายเดือนก่อน +1

    ❤❤❤❤

  • @user-cn9ey1zf9f
    @user-cn9ey1zf9f 7 หลายเดือนก่อน +1

    Attt❤❤

  • @user-he3dw4nu7p
    @user-he3dw4nu7p 7 หลายเดือนก่อน +1

    Ok, kaldeep, ❤❤❤❤

  • @Lovepreetisingh5993
    @Lovepreetisingh5993 2 หลายเดือนก่อน +1

    🥚Egg nee dindia kabootaria kee daie puchoo veer

  • @Vickyfzr11
    @Vickyfzr11 7 หลายเดือนก่อน +1

    Artt

  • @PardeepSingh-qu6gm
    @PardeepSingh-qu6gm 7 หลายเดือนก่อน +1

    🎉❤🎉

  • @amritpalRaman
    @amritpalRaman 3 หลายเดือนก่อน +1

    Ki haal ver y jehre kaboter nawe sarr hunde a oohna de khamb ni shi aunde yr bhut problem a Y Agli video vich kise Khdari to jror pusheo 🙏

  • @tarnisidhu4680
    @tarnisidhu4680 7 หลายเดือนก่อน +1

    ❤❤❤❤❤❤❤👌👌👌👌

  • @noorkhanmogakhanmoga8419
    @noorkhanmogakhanmoga8419 7 หลายเดือนก่อน +1

    ❤❤👍👍🙏🙏

  • @HarpreetSingh-cw6zh
    @HarpreetSingh-cw6zh 7 หลายเดือนก่อน +1

    🙏🙏🙏❤️❤️

  • @desijatt4229
    @desijatt4229 7 หลายเดือนก่อน

    Kuldeep veere chiraag maur te bagga maur di intrview kreo plzzz

  • @kamaljeetsinghgurukamal548
    @kamaljeetsinghgurukamal548 7 หลายเดือนก่อน +2

    Good 👍👍👍🎉😢😢😢gogi

  • @harmaildhaliwal551
    @harmaildhaliwal551 7 หลายเดือนก่อน +2

    Kuldeep bai ghait Entervew krda

  • @Bajwa._.001
    @Bajwa._.001 7 หลายเดือนก่อน +2

    Jot Bai di video pa do

  • @horselover7579
    @horselover7579 7 หลายเดือนก่อน

    Ak kara v monda honda se sadar tae boare nl jo mari Mustafa

  • @garrysamra9801
    @garrysamra9801 7 หลายเดือนก่อน +4

    Y jot de interview li ku wait krva re ooo

    • @StarKabutarbaaz
      @StarKabutarbaaz  7 หลายเดือนก่อน

      Vadde Bai kall nu 12 vje

  • @hrsh_pandher
    @hrsh_pandher 7 หลายเดือนก่อน +1

    Hissowal ale di onn de yr Ustad jot di

  • @HarpreetSingh-cw6zh
    @HarpreetSingh-cw6zh 7 หลายเดือนก่อน +1

    🕊️🕊️🕊️🕊️🕊️🕊️🚩🚩🚩🚩

  • @sarabjitkumar2049
    @sarabjitkumar2049 7 หลายเดือนก่อน +1

    👑👑👑👑😘😘😘

  • @happysharma3549
    @happysharma3549 7 หลายเดือนก่อน +4

    Jot di ta payi ni pr aa v sirra krta

  • @JaswinderSingh-ak47
    @JaswinderSingh-ak47 7 หลายเดือนก่อน +3

    🕊🕊🕊🕊🕊🔥🌟🔥🕊🕊🕊🕊🕊

  • @jassisidhu2569
    @jassisidhu2569 7 หลายเดือนก่อน +1

    ਅਾ ਵੀਡੀਓ ਰਿਕਾਰਡ ਤੋੜ ਵੀਡੀਓ ਹੋਣ ਵਾਲੀ ਅਾ

  • @user-cx2sr7jp2p
    @user-cx2sr7jp2p 7 หลายเดือนก่อน +1

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @gursharnsingh6698
    @gursharnsingh6698 7 หลายเดือนก่อน

    Veer kwbuter dakhye ne yr

  • @SukhaArayanwala111
    @SukhaArayanwala111 7 หลายเดือนก่อน +2

    ਜੁੱਗ ਜੁੱਗ ਜੀਓ

  • @kabootarlover77
    @kabootarlover77 7 หลายเดือนก่อน +1

    🙏❣️❣️❣️❣️❣️🥰🥰❣️❣️❣️❣️❣️🙏

  • @anmol962
    @anmol962 7 หลายเดือนก่อน

    ਸਰਦਾਰ ਜਸਵੀਰ ਸਿੰਘ ਬਾਦਲ ਦੀ ਮੌਤ 2015 ਚ ਹੋਈ ਸੀ

  • @gurmeetpannu7722
    @gurmeetpannu7722 7 หลายเดือนก่อน +1

    Bai yaar kinne din ho ge tu Jot bai di upload ni kity...ki gl koi masla bn gya lgda

  • @SamRana85
    @SamRana85 7 หลายเดือนก่อน +1

    Bai ji jot bai ji da interview karo .bai ji bahut dilon wait haige bai ji de interview de ❤❤❤❤❤

    • @StarKabutarbaaz
      @StarKabutarbaaz  7 หลายเดือนก่อน +1

      Kall nu tofa ਦੇ ਦੇਣਾ ਥੋਨੂੰ

    • @SamRana85
      @SamRana85 7 หลายเดือนก่อน +1

      @@StarKabutarbaaz bahut bahut thanx bai ji .

    • @StarKabutarbaaz
      @StarKabutarbaaz  7 หลายเดือนก่อน +1

      @@SamRana85 god bles you dear

  • @harmandeepsingh2924
    @harmandeepsingh2924 7 หลายเดือนก่อน +1

    Jeet dabbi di karo video

  • @bindikhaira7779
    @bindikhaira7779 7 หลายเดือนก่อน +1

    Kuldeep jot de interview pade

  • @dilrajsingh7695
    @dilrajsingh7695 7 หลายเดือนก่อน +1

    ਬਾਈ ਕੋਈ ਵਧੀਆ ਗੱਲ ਕਰੋ

  • @happysharma3549
    @happysharma3549 7 หลายเดือนก่อน +1

    Funsi aliya puss ni yr ajj kl funsiya ho riye praba

    • @StarKabutarbaaz
      @StarKabutarbaaz  7 หลายเดือนก่อน

      ਅਗਲੀ ਵੀਡਿਓ ਚ ਸਹੀ ਵੀਰ

  • @Amzad847
    @Amzad847 7 หลายเดือนก่อน +1

    Mout na boleya kro swargwaas changa lagda