#73 [Full Interview] SONI BRAHMPUR ਸੋਨੀ ਬ੍ਰਹਿਮਪੁਰ | VICKY GUJJARWAL Top Kabootar Baaz in Punjab 2021
ฝัง
- เผยแพร่เมื่อ 20 มิ.ย. 2021
- Facebook : / infomalwatv1
Andoride App: play.google.com/store/apps/de...
Website: www.malwatv.com
For LIVE STREAMING of EVENTS by Malwa TV.com
Please Contact :- +919815974251
Any other info : info@malwatv.com
Content Copyright By MalwaTV.com
Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
Marriage Ceremony!!!
If you have family event that you would like to share with your friends & family who are unable attend the function. Our live service will sure your family can part of the celebration as well now.
Digital Partner - Kirat Entertainment Network - กีฬา
ਘੈਂਟ ਵਾਈ ਸੋਨੀ ਤੇ ਸਾਰਾ ਕਿਲਾ ਰਾਏਪੁਰ ਗਰੁੱਪ ਬਾਕੀ ਅੰਕਲ ਜੱਗਾ ਕਿਲਾ ਰਾਏਪੁਰ ਜੀ ਨੂੰ ਸਲੂਟ ਆ ਹਰ ਕੰਮ ਚ ਅੱਗੇ ਹੋਕੇ ਵਧੀਆ ਉਪਰਾਲਾ ਕਰਦੇ ਨੇ ਬਹੁਤ ਸੁਲਝੇ ਹੋਏ ਇਨਸਾਨ ਨੇ
Gaggy y jage y tha no send kar do veer
@@bahadarali1598 9814623255
🥳
goood gagge veeer kosis teri v end tak hai pr bas frak kismat da kise nu parmatma 100% de dinda kise nu thora pise rakhda baki kasar TUC v koi nahi saddi best of luck
Gagge tu jinni marji chaploosi karla tenu lun ni dena kise ne tu free ch game sikhan nu firda eda ni koi game dinda ghar launa painda
ਇਨਸਾਫ ਦਾ ਪੁੰਝ ਬਾਈ ਸੋਨੀ ਬ੍ਰੰਹਮਪੁਰਾ ✌
ਵਿਕੀ ਬਾਈ ਗੱਲ ਪੂਰੀ ਹੋਣ ਦਿਆ ਕਰੋ......ਉਹੀ ਗੱਲ ਸੁਣਨ ਦੀ ਹੁੰਦੀ ਆ ਉਹੀ ਤੁਸੀ ਟੋਕ ਦਿੰਦੇ ਓ
ਲੋਕ ਨਿਰਾਸ ਹੁੰਦੇ ਨੇ
Right veer ji
Right veer ji
ਸੋਨੀ ਬਾਈ ਇਮਾਨਦਾਰ ਬੰਦਾ
ਬਾਈ ਜੀ ਸਾਰੇ ਇੱਕੋ ਜਿਹੋ ਨਹੀ ਹੁੱਦੇ
ਵਿੱਕੀ ਵਾਜ ਰੁਕ ਰੁਕ ਕੇ ਆਉਦੀਆ
ਸੋਨੀ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਈ ਜੀ ਜੇ ਕੋਈ ਚੇਲਾ ਬਣਾਉਣਾ ਹੈ ਤਾਂ ਉਸ ਨੂੰ ਗੁਰਬਾਣੀ ਕੰਠ ਕਰਨ ਲਈ ਕਹਿਣਾ ਕੋਈ ਵੀ ਪੈਸਾ ਨਹੀਂ ਲੈਣਾ
ਵਿੱਕੀ ਵੀਰ ਇੱਕ ਮਿੰਨਤ ਆ ਅਗਲੇ ਦੀ ਗੱਲ ਪੂਰੀ ਹੋ ਲੈਣ ਦੀਆ ਕਰੋ 🙏🙏🙏🙏
ਵਿੱਕੀ ਜਾਂਦਾ ਬੋਲ ਦਾ ਬਾਈ ਕੰਮ ਦੀ ਗੱਲ ਕੱਟ ਦਾ
ਕਿਸਮਤ ਦਾ ਸਾਥ ਵੀ ਬਹੁਤ ਜਰੂਰੀ ਹੈ। ਨਸਲ ਮੇਹਨਤ ਸੇਵਾ ਵੀ ਮੇਨਾ ਰੱਖਦੀ ਹੈ।
ਸ਼ੋਂਕ ਦਾ ਕੋਈ ਮੁੱਲ ਨਹੀਂ।
,,Ballu ਰਟੈਂਡਾ,,
ਸੋਨੀ ਬਾਈ ਸਿਰਾ ਬੰਦਾ ਤੇ ਇਮਾਨਦਾਰ ਆ
ਵਿੱਕੀ ਤੂ ਆਪ ਗੱਲ ਪੂਰੀ ਹੋ ਲੈਣ ਦੇ ਕੋਈ ਤਾਂ
ਜੀਤ ਉਸਤਾਦ ਦੀ interview ਕਿਦੇ ਲੈਣੀ ਆ
ਜਿਨੀਆ ਇੰਟਰਵਿਊ ਦਿਖੀਆ ਸਭ ਤੋ ਸਿਰਾ ਲੱਗਾਂ ਕੰਮ
ਤੈਨੂੰ ਕਿੰਨੇ ਵਾਰ ਕਿਹਤਾ ਅਗਲੇ ਦੀ ਗੱਲ ਤਾ ਪੂਰੀ ਹੋਣ ਦੇ ਦਿਆ ਕਰ ਆਪਦੇ ਹੀ ਘੋੜੇ ਪਜਾਊਣ ਲੱਗ ਜਾਂਦਾ ਵਿੱਚ
Sahi gal y
Bilkul sahi keha vr hor galan mari janda
Bilkul bai sahi keha
@@user-mm2jn5xq4f y ji vicky koi v gal karan nhi dainda bicho he gal cutti janda na ta as nu kabotora vare pta na gal puchni aundi aa interview bich k puchna agale tu
ਬਾਈ ਜੀ ਬਹੁਤ ਵਧੀਆ ਸ਼ਖਸ ਹੈ ਵੱਡੀ ਗੱਲ ਇਹ ਹੈ ਕਿ ਗੁਰੂ ਸਾਹਿਬ ਦੇ ਲ੍ਰੜ ਲੱਗਿਆ ਹੋਇਆ ਹੈ
ਵਾਹਿਗੁਰੂ ਜੀ
ਕਈ ਵਾਰ ਤਾਂ ਲੋਕ ਬੀੜੀਆਂ ਪੀਣ ਵਾਲੇ ਨੂੰ ਵੀ ਸਿਰਪਾਓ ਦੇ ਦਿੰਦੇ ਨੇ
ਵਿਕੀ ਦੂਸਰੇ ਬੰਦੇ ਦੀ ਗੱਲ ਸੁਣਨ ਦੇ ਦਿਆ ਕਰ ਵਿੱਚ ਵਿਚਾਲੇ ਭੋਕਣ ਲੱਗ ਜਾਦਾਂ ਧਿਆਨ ਰੱਖਿਆ ਕਰ ।
vicky grewal saab tusi apda magaj ghat maarya kro dhanwad ji
Sony bai sira banda
Bahut vadia jankari mildi ha
End karta malva TV na video full vadiya a .. thanks malva TV da ta Puri team da.
T
🙏
Bhot vadia interview
ਮੋਰ ਬੰਪੀਆਣੇ ਦੀ ਇੰਟਰਵਿਊ ਕਰੋਜੀ
ਸੁੰਨੀ ਵੀਰ ਤੈਨੂੰ ਸਲੂਟ ਹੈ
boht vadia uprala 22 ji waheguru trakiyan bkshy thonu
Sira interview
Kon kon soni 22 g da fan aa like kara dasso
👍
Bohat vadyia interview a Sony veer di JMA sahi keha g .
Great
ਵਿੱਕੀ ਬਾਈ ਸਾਨੂੰ ਇੰਝ ਲੱਗਦਾ ਕਿ ਲੋਕ ਤੇਰੀ ਇੰਟਰ ਵਿਉ ਕਰੀ ਜਾਂਦੇ ਆ😂
Sirra interview
ਬਹੁਤ ਵਧੀਆ ਜੀ ਸਿਰਾ ਕਰਤਾ ਜੀ
👍👍👍👌👌👌ਭਰਾ ਤੁਸੀਂ ਬਹੁਤ ਈਮਾਨਦਾਰ ਇਨਸਾਨ ਹੋ
Main milea ni es bande nu..but yr bahut sunea Banda bahut vadia eh
Thank you 22 jii
Bai na toki jaye kro interview da koi faida yaar eda bina matlb to na bole kro
Y mainu ta lagda vicky apni he interview krn janda kise di ta gal sunda nhi har gal bicho toki janda ki faida fr interview krna da jado palyer tu koi gal sakhi he na
@@babanuppal9667 ahoo shi gll y interview wala har kise de vass da ni ji gall ta eh a at the end
Nice Bai g
Soni punjabi kabootar bazi da imaandar banda
Nice video bhai ji
ਵਿਕੀ ਬਾਈ ਅਗਲੇ ਦੀ ਸੁਣ ਲਿਆ ਕਰਨ ਦੇ ਫਿਰ ਦੂਸਰੀ ਗੱਲ ਪੁਛਿਆ ਕਰ ਤੂੰ ਯਰ ਤੂੰ ਗੱਲ ਨੀ ਪੂਰੀ ਹੋਣ ਦਿੰਦਾ. ਹੋਰ ਈ ਅੱਲ-ਪਟੱਲ ਜਾ ਮਾਰੀ ਜਾਨਾ😂
bra swad onda 22 g
best of luck
God bless you
Sahi aa 22 gud
ਬਾਈ ਜੀ ਠਾਠ ਸਿਆੜ ਕਿਥੇ ਪੈ ਜਾਦਾ ਕਿਹੜੇ ਇਲਾਕੇ ਚ ਹੈ ਵੀਰ ਜੀ ਜਰੂਰ ਦੱਸੋ ਜੀ ਬੇਨਤੀ ਕਰਦੇ ਹਾਂ ਜੀ
Ahmedgarh to rara sahib rd te pnda bai
V good veer g
Thank you malwa TV bai siraa lai jda
Good veer
Nice bro God bless you
Tari lilan di interview kro 22
Very nice bro ji God bless you
Sirr ustaad ji
Very good Sony veer g
👌👌
👍👍
nice video
Jeet Dubai jroor karo Vicky Bai
Vicky nice insan guL siraa krda
Very nice g God bliss you sony veer
Very nyc
Nice
Very nice bro
VERY nice
Good 👍
Nyc
Good
Very nice
ਸੋਨੀ ਬਾਈ ਕਬੂਤਰਬਾਜ਼ੀ ਚ 1ਨੰਬਰ ਬੰਦਾ
Ok veer ji. 👌👌👌👌Sade pind da banda veej ji. Love❤❤❤ VA tanu. 😊😊😊😊.
Vicky bai ji good te plz Ballu maur di interview jrur kreyo bhot saalan toh demand a ji🙏🙏
👍👍👍
Okay bhai ji
👍
ਮੋਰ ਬੱਪੀਆਣਾ ਦੀ ਕਰੋ ਇੰਟਰਵਿਉ ਯਰ
Very good
❤❤❤
Sirra Sony by
More de interview Kro veer ji
Usted g ❤❤❤❤❤
Nice 👍 bai
ਪੱਪੇ ਦੀ ਇੰਟਰਵਿਊ ਕਰੋ
👌👌👌👍
Nice Sony bai
Nice ji
minki gami wala di intro kro
🙏👌👌👍
Bahi ji sony chachrari di karo interview
ਬਾਈ ਵਿੱਕੀ ਬਹੁਤ ਵਦੀਆ ਉਪਰਾਲਾ ਬਾਈ ਸੋਨੀ ਬਹੁਤ ਵਦੀਆ ਬੰਦਾ
ਨਸਲ ਦਾ ਵੀ ਪੁੱਸੀਆ ਕਰੋ ਬਾਈ ਵਿੱਕੀ ਜੀ
ਵਾਹ ਜੀ ਵਾਹ ਪਹਿਲੇ ਦਿੰਨ ਹੀ ਕਿੰਨੇ ਵਦੀਆ ਬੰਦੇ ਨੇ ਬਾਈ ਜੱਗਾ ਜੀ
Right 👍
veer jage bai da no chahida aa
Very Nice c🙏🏾
Bai gal ta puri ho lende
Bai Di blood line vv Puri punjabi Ali aa
Sirra player
Att y ji
Veere yar maffi chona bai pahla gall puri hon diya kro fer swal karia karo vicho na toko ji baki sab okk aw ji dhanwad
❤️❤️❤️❤️❤️
ਟੀਟੂ 22 ਕੋਟਮਾਨ ਦੀ ਵੀ ਇੰਟਰਵਿਊ ਕਰੋ ਜੀ
Bhuto lambwali Di kro interview
🙏
Eh bai brahampura majhe wala va k hor a
Janab Soni bai grate he
👌👌👌🙏🏻
👍👍👍💪💪
Sony y sira bnda 🙏❤
Bai butta dhamot di interview kro Vicky veer