ਹਮਟਾ ਦਾ ਨਿਬੇੜਾ। ਜੰਮੀਆਂ ਬਰਫ਼ਾਂ। ਦਰਿਆ ਝਨਾਬ ਟੱਪੇ। Ghudda। Hamta । Punjabi vlog । Day-4।

แชร์
ฝัง
  • เผยแพร่เมื่อ 10 ต.ค. 2022
  • #ghudda #dev #trek #mountains #punjab #cycling #fitness #vlog #travel #nature #travelling #hamta #hamtapass #jobri #jowara #chika #balukaghera #himachal #himachaltrek #highaltitude #travelvlog #ghuddasingh #ghuddavlog #trekvkog #hamtapassvlog #newepisode #ghuddatrek #ghuddacycle #chattru #hamtachattru #chandra #riverchandra #ataltunnel #manali #volvo #end
  • บันเทิง

ความคิดเห็น • 369

  • @sukhdevsingh6870
    @sukhdevsingh6870 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @manpreetatwal6270
    @manpreetatwal6270 ปีที่แล้ว +1

    Waheguru ji love you sidhu mosewala forever

  • @paramjitkehal3542
    @paramjitkehal3542 ปีที่แล้ว +1

    ਘੁਦਾ ਸਿੰਘ ,ਦੇਵ ਸਿੰਘ ਜਿੰਦਾਵਾਦ ਜਿੰਦਾਵਾਦ

  • @KirpalSingh-zj7et
    @KirpalSingh-zj7et ปีที่แล้ว +1

    ਚੜ੍ਹਦੀ ਕਲਾ ਸਫ਼ਰ ਤਹਿ ਕਰਨ ਦੀਆਂ ਬਹੁਤ ਬਹੁਤ ਵਧਾਈਆ ਸਤਿ ਸ੍ਰੀ ਆਕਾਲ ਜੀ ਘੁੱਦਾ ਵੀਰ ਤੇ ਦੇਵ ਵੀਰ ਨੂੰ

  • @LakhvinderSingh-ui4hi
    @LakhvinderSingh-ui4hi ปีที่แล้ว +1

    बहुत बहुत धन्यवाद जी दोनों वीरों का आप हमें बहुत सुंदर जगहों से रूबरू करवाते हो

  • @mandeepsinghrai2318
    @mandeepsinghrai2318 ปีที่แล้ว +2

    Ruhh kush ho jandi video dakh k best off luck

  • @khushdhilllon3164
    @khushdhilllon3164 ปีที่แล้ว +1

    ਬਹੁਤ ਵਧੀਆ ਬਲੋਗ ਰਹੇ ਇਹ ਵੀਰ ਜੀ ਬਹੁਤ ਹੀ ਜਿਆਦਾ ਸੋਹਣੀਆ ਜਗਾਵਾਂ ਦਿਖਾਇਆ ਤੁਸੀ ਬਹੁਤ ਬਹੁਤ ਧੰਨਵਾਦ ਤੁਹਾਡਾ😊🙏

  • @rajugill6181
    @rajugill6181 ปีที่แล้ว +1

    good🎉🎉🎉🎉🎉🎉🎉🎉🎉🎉🎉

  • @bittitalwandisabo5343
    @bittitalwandisabo5343 ปีที่แล้ว +1

    ਹੋਠਾਂ ਤੇ ਹਾਸਾ ਮਰ ਗਿਆ
    ਦੰਦਾਸਾ ਰਹਿ ਗਿਆ
    ਇਹੀ ਰਹਿਣ ਦੇ ਹਾਸਿਆਂ ਦਾ ਭਰਮ ਪਾਉਣ ਨੂੰ
    ਮੇਰਾ ਦਿਲ ਤਾਂ ਬਹੁਤ ਕਰਦਾ ਏ ਤੈਨੂੰ ਮਿਲਣ ਆਉਣ ਨੂੰ
    ਸੁਰਜੀਤ ਪਾਤਰ ਜੀ ਦੀ ਲਾਜਵਾਬ ਕਮਲ ਬਾਈ ਜੀ
    ਇਹ hmta ਪਾਸ ਵਾਲਾ ਸਫ਼ਰ ਬਹੁਤ ਵਧੀਆ ਰਿਹਾ
    ਬਾਬਾ ਜੀ ਤੁਹਾਡੇ ਦੋਵੇਂ ਭਰਾਵਾਂ ਦੇ ਹੌਂਸਲੇ ਬੁਲੰਦ ਰੱਖੇ
    ਜਲਦੀ ਨਵਾਂ ਸਫ਼ਰ ਸ਼ੁਰੂ ਕਰੋ
    ਧੰਨਵਾਦ🙏🙏
    ਬਿੱਟੀ ਤਲਵੰਡੀ ਸਾਬੋ(ਪਾਹੜਾਂ ਦਾ ਪੱਕਾ ਆੜੀ)
    ਬਠਿੰਡਾ

  • @akrmnkumar1012
    @akrmnkumar1012 ปีที่แล้ว +1

    Very good morning 🌄 khubsurat Humsafar

  • @satnamsinghsandhu2973
    @satnamsinghsandhu2973 ปีที่แล้ว +1

    ❣❣❣❣❣

  • @kawarpalsingh1813
    @kawarpalsingh1813 ปีที่แล้ว +1

    ਸੋਹਣਾਂ ਸੋਹਣਾਂ ਸਭ ਕੁਝ

  • @gurbaazsingh603
    @gurbaazsingh603 ปีที่แล้ว +1

    ਸਤਿ ਸ੍ਰੀ ਅਕਾਲ ਦੇਵ ਘੁਦੇ ਵੀਰ👍💯👍💯👍💯👍💯👍💯👍💯

  • @GurwinderSingh-bt4vm
    @GurwinderSingh-bt4vm ปีที่แล้ว +1

    ਬਹੁਤ ਧੰਨਵਾਦ ਵੀਰਜੀ ਅਗਲੇ ਸਫ਼ਰ ਦੀ ਉਡੀਕ ਰਹੇਗੀ ❤️❤️❤️❤️

  • @tanveersainisaini4348
    @tanveersainisaini4348 ปีที่แล้ว +1

    👍👍👍

  • @amnindersinghgill7958
    @amnindersinghgill7958 ปีที่แล้ว +1

    Ok bro ,🙏🙏🙏🙏

  • @harjitsingh7787
    @harjitsingh7787 ปีที่แล้ว +1

    ਬਹੁਤ ਹੀ ਸ਼ਾਨਦਾਰ ਸਫ਼ਰ ਰਿਹਾ ਬਾਈ ਜੀ

  • @hardeepbheoraphotography4621
    @hardeepbheoraphotography4621 ปีที่แล้ว +1

    ❤️❤️❤️❤️🌸🌸🌸

  • @punjjaabdesh8659
    @punjjaabdesh8659 ปีที่แล้ว +1

    ਕਿਆ ਬਾਤ ਆ । ਜੀਹਦਾ ਸਰੀਰ ਤਕਲੀਫ ਝੱਲ ਸਕਦਾ, ਓਹਦੇ ਵਾਸਤੇ ਨਜ਼ਾਰੇ ਵੀ ਨੇ ਖੈਰ ।

  • @jaskiratbains9800
    @jaskiratbains9800 ปีที่แล้ว +1

    ❤️❤️❤️❤️❤️❤️🇨🇦🇨🇦🇨🇦🇨🇦

  • @kamaljeetkaur7564
    @kamaljeetkaur7564 ปีที่แล้ว +1

    Waheguruji very good work

  • @satnamsinghsandhu2973
    @satnamsinghsandhu2973 ปีที่แล้ว +1

    ❤❤❤❤❤

  • @295jass
    @295jass ปีที่แล้ว +1

    💕💕

  • @SukhwinderSingh-wq5ip
    @SukhwinderSingh-wq5ip ปีที่แล้ว +2

    ਬਹੁਤ ਵਧੀਆ ਬਾਈ ਜੀ

  • @kauripandher7433
    @kauripandher7433 ปีที่แล้ว +1

    ਸਤਿ ਸ੍ਰੀ ਅਕਾਲ ਜੀ ਦੋਵੇਂ ਵੀਰਾਂ ਨੂੰ

  • @suparbrar420
    @suparbrar420 ปีที่แล้ว +1

    Jyunde raho jatto

  • @garrydeol9734
    @garrydeol9734 ปีที่แล้ว +1

    ❤️❤️

  • @h.s.gill.4341
    @h.s.gill.4341 ปีที่แล้ว +1

    ਧੰਨਵਾਦ ਜੁਆਨੋ ਘਰ ਬੈਠਿਆਂ ਨੂੰ ਟਰੈਕ ਕਰਾਤਾ ਸਾਨੂੰ !!!!
    ਇੰਤਜ਼ਾਰ ਕਰਾਂਗੇ ਤੁਹਾਡੇ ਅਗਲੇ ਸਫਰ ਦਾ

  • @satnamsinghsandhu2973
    @satnamsinghsandhu2973 ปีที่แล้ว +1

    👌👌👌👌👌

  • @simarjeet2046
    @simarjeet2046 ปีที่แล้ว

    ਵਾਹਿਗੁਰੂ ਜੀ

  • @GurmailSingh-vi6qs
    @GurmailSingh-vi6qs ปีที่แล้ว +1

    🙏👌❤️👌🙏

  • @HardeepSingh-ng4vp
    @HardeepSingh-ng4vp ปีที่แล้ว +1

    🙏

  • @harmandeepkaur1430
    @harmandeepkaur1430 ปีที่แล้ว +1

    🙏🙏okk

  • @RavinderSinghJahangir
    @RavinderSinghJahangir ปีที่แล้ว

    ਬਹੁਤ ਵਧੀਆ ਰਿਹਾ ਟਰੈਕਿੰਗ ਵਾਲਾ ਸਫ਼ਰ
    ਨਵੇਂ ਸਾਇਕਲ ਸਫ਼ਰ ਦਾ ਇੰਤਜਾਰ
    ❤❤

  • @F.S._Sidhu
    @F.S._Sidhu ปีที่แล้ว

    ਪਰਮਾਤਮਾ ਸਦਾ ਅੰਗ ਸੰਗ ਸਹਾਈ ਹੋ ਕੇ ਆਪਣੇ ਸਫਰਾਂ ਨੂੰ ਸਫਲ ਬਣਾਉਣ ਬਾਈ ਸਿਆਂ ਦੱਬ ਕੇ ਰੱਖੋ ਕੰਮ ਨੂੰ

  • @DevSingh-tm4eq
    @DevSingh-tm4eq ปีที่แล้ว +3

    ਦੇਵ ਵੀਰ ਤੇ ਘੁੱਦੇ ਵੀਰ ਦੀ ਜੋੜੀ ਸੁਪਰਹਿੱਟ। 👌

  • @billasingh8558
    @billasingh8558 ปีที่แล้ว

    ਬਾਈ ਜੀ ਸੱਤ ਸ੍ਰੀ ਅਕਾਲ ਘੁੱਦੇ 22 ਪਰਮਾਤਮਾ ਤੈਨੂੰ ਚੜਦੀ ਕਲਾ ਚ ਰੱਖੇ

  • @gurpreetsingh6518
    @gurpreetsingh6518 ปีที่แล้ว +1

    ਸਾਊਥ ਵਾਲੇ ਸਫਰ ਦਾ ਬੇਸਬਰੀ ਨਾਲ intjar ਰਹੁ ਬਾਈ👌🙏🏻👍

  • @mandeepsandhu3436
    @mandeepsandhu3436 ปีที่แล้ว +1

    ਮੁਕਤਸਰ ਆਲਿਓ ਛਾਅ ਗਏ।👌👌♥️

  • @AshokKumar-ry7pz
    @AshokKumar-ry7pz ปีที่แล้ว +1

    Bahut badhiya vir g

  • @paramjitkehal3542
    @paramjitkehal3542 ปีที่แล้ว +1

    ਟੀਮ ਕੁਰਾਈਵਾਲਾ ਨੇ ਹਮਟਾ ਪਾਸ ਵੀ ਫਤਿਹ ਕਰਤਾ

  • @malkitsinghsidhu3598
    @malkitsinghsidhu3598 ปีที่แล้ว +1

    Good ji

  • @Doabmate
    @Doabmate ปีที่แล้ว +1

    👍👍🙏

  • @RajwinderKaur-ty7dl
    @RajwinderKaur-ty7dl ปีที่แล้ว

    ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਏਨੀਆਂ ਸੋਹਣੀਆਂ ਥਾਵਾਂ ਦਿਖਾਉਣ ਲਈ

  • @pachitarsingh9580
    @pachitarsingh9580 ปีที่แล้ว +1

    Good 👍

  • @dhillon663
    @dhillon663 ปีที่แล้ว +1

    Kaint aa 22

  • @tarsemdhaliwal4088
    @tarsemdhaliwal4088 ปีที่แล้ว +1

    ਬਹੁਤ ਵਧੀਆ ਵੀਡੀਓ ਵੀਰ

  • @KulwinderKaur-ch2nu
    @KulwinderKaur-ch2nu ปีที่แล้ว +1

    God bless veer ji🙏🙏

  • @ParamjitSingh-ok8he
    @ParamjitSingh-ok8he ปีที่แล้ว

    ਬਹੁਤ ਵਧੀਆ ਟ੍ਰੈਕਿੰਗ ਰਹੀ ਹੈ।ਖਤਰਨਾਕ ਮੌਸਮੀ ਹਾਲਾਤਾਂ ਫਸਣ ਦੀ ਬਜਾਏ ਟ੍ਰੈਕਿੰਗ ਪ੍ਰੋਗਰਾਮ ਕੈਂਸਲ ਕਰਨਾ ਬਿਹਤਰ ਫੈਸਲਾ ਹੈ। ਤੁਹਾਡੇ ਦੱਖਣੀ ਭਾਰਤ ਦੇ ਸਾਈਕਲ ਸਫਰ ਦੀ ਉਡੀਕ ਰਹੇਗੀ। ਮੈਂ ਦੱਖਣੀ ਭਾਰਤ ਦੇ ਥੋੜ੍ਹੇ ਬਹੁਤ ਸ਼ਹਿਰ ਦੇਖੇ ਹਨ। ਉੱਤਰੀ ਭਾਰਤੀ ਜਾਂ ਪੰਜਾਬੀਆਂ ਲਈ ਦੱਖਣੀ ਭਾਰਤ ਬਹੁਤ ਦਿਲਚਸਪ ਮਹੌਲ ਵਾਲਾ ਹੈ।

  • @tractorlover5198
    @tractorlover5198 ปีที่แล้ว +1

    Good vir ji

  • @khushTV65
    @khushTV65 ปีที่แล้ว

    Ok bai

  • @monikachopra5301
    @monikachopra5301 4 หลายเดือนก่อน

    Very informative vlogs

  • @bittakaleke4795
    @bittakaleke4795 ปีที่แล้ว +1

    very good bro have a safe journey

  • @monumonumonu8576
    @monumonumonu8576 ปีที่แล้ว

    Ok report

  • @VarinderRvlogs07
    @VarinderRvlogs07 ปีที่แล้ว +1

    good 22 ji

  • @sukhdebgill4016
    @sukhdebgill4016 ปีที่แล้ว +1

    ਸਤਿ ਸ੍ਰੀ ਆਕਾਲ ਘੁੱਦੇ ਦੇਵ ਵੀਰ ਜੀ

  • @parmindersinghpatiala7380
    @parmindersinghpatiala7380 ปีที่แล้ว

    Good good good good👍👍👍👍

  • @vivekshera7920
    @vivekshera7920 ปีที่แล้ว

    Love you सरदार जी Aapke video mst h 🔥😍😍😍😍😍🙏💯👌

  • @gursukhsaini5096
    @gursukhsaini5096 ปีที่แล้ว +1

    ਵੀਰ ਜੀ ਅਗਲੇ ਸਫਰ ਤੇ ਸਿਕੰਦਰ ਨੂੰ ਵੀ ਨਾਲ ਤਿਆਰ ਕਰੋ ਬੁਹਤ ਹੀ ਯਾਦ ਕਰਦੇ ਹਾਂ ਸਿਕੰਦਰ ਵੀਰ ਨੂੰ ਮੈਂ ਕੁਵੈਤ ਤੋ ਤੁਹਾਡੇ ਨਾਲ ਜੁੜਿਆ ਹੋਇਆ ਹਾਂ

  • @channisahota1951
    @channisahota1951 ปีที่แล้ว +1

    Sat sri Akal 🙏🙏

  • @DECENTMANSHORTS
    @DECENTMANSHORTS ปีที่แล้ว

    वाहे गुरु जी 🙏🙏🙏🙏🙏

  • @allcolourofmylife
    @allcolourofmylife ปีที่แล้ว

    ਸਹੀ ਕਿਹਾ ਸਮੇ ਨਾਲ ਮਨੁੱਖ ਚ ਬਹੁਤ ਬਦਲਾਵ ਆਜਾਂਦੇ ਨੇ

  • @HarishKumar-tl7yw
    @HarishKumar-tl7yw ปีที่แล้ว

    वाहे गुरु जी

  • @JaswinderSingh-tp6fl
    @JaswinderSingh-tp6fl ปีที่แล้ว

    ਵੀਰ ਜੀ ਖੀਰ ਗੰਗਾ ਟਰੈਕ ਮਨੀਕਰਨ ਤੋਂ ਹੈ nice 👍 ਹੈ 🙏🙏❤️

  • @mlphotostudio
    @mlphotostudio ปีที่แล้ว

    ਬਹੁਤ ਸੋਹਣਾ ਸਫ਼ਰ ਰਿਹਾ ਪਾਜੀ,
    ਬੱਚਿਆਂ ਦੇ ਜਨਮਦਿਨ ਦੀਆਂ ਮੁਬਾਰਕਾਂ ਪਾਜੀ। ਦੀਵਾਲੀ ਦੀਆਂ ਵੀ, ਸ਼ੁੱਭ ਦੀਵਾਲੀ,
    ਅਗਲੇ ਸਫ਼ਰ ਦਾ ਇੰਤਜ਼ਾਰ ਹੈ ਪਾਜੀ।
    #Ghudda #Dev

  • @tegvirsingh1011
    @tegvirsingh1011 ปีที่แล้ว

    Jeonde vasde raho bhravo
    Parmatma sab sukh deve

  • @JaswantSingh-tb6hn
    @JaswantSingh-tb6hn ปีที่แล้ว

    ਸਤਿ ਸ਼੍ਰੀ ਅਕਾਲ ਵੀਰ ਜੀ। ਵਾਹਿਗੁਰੂ ਤਰੱਕੀਆਂ ਬਖਸ਼ੇ । ਨਵੇਂ ਸਫਰਾਂ ਦੀ ਉਡੀਕ ਵਿੱਚ।

  • @HardeepSingh-hn8cz
    @HardeepSingh-hn8cz ปีที่แล้ว

    👍

  • @parmjeetsinnghmanpreetsing7742
    @parmjeetsinnghmanpreetsing7742 ปีที่แล้ว +1

    ਸਤਿ ਸ੍ਰੀ ਅਕਾਲ ਜੀ

  • @sarbjitsingh3011
    @sarbjitsingh3011 ปีที่แล้ว +1

    ਸੱਤ ਸ਼ੀ੍ ਅਕਾਲ ਬਾਈ ਅੰਮਿ੍ਤ ਅਤੇ ਬਾਈ ਬਲਦੇਵ ! ਟਰੈਕ ਪੂਰਾ ਹੋਣ ਦੀਆਂ ਮੁਬਾਰਕਾਂ ਜੀ! ਨਵੇਂ ਸਾਈਕਲ ਟੂਰ ਵਾਸਤੇ ਸ਼ੁੱਭ ਇੱਛਾਵਾਂ ਜੀ!! ਬਾਕੀ ਮੈ ਨਾਲ ਨਾਲ ਨੌਰਥ ਈਸਟ ਵਾਲੇ ਟੂਰ ਤੇ ਕੋਹਿਮਾਂ ਪਾਹੁੰਚ ਗਿਆ ਹਾਂ! ਜਲਦੀ ਤੁਹਾਡੇ ਨਾਲ ਰਲ ਜਾਵਾਂਗਾ ਜੀ!

  • @bittitalwandisabo5343
    @bittitalwandisabo5343 ปีที่แล้ว +1

    ਘੁੱਦਾ ਵੀਰ ਜੀ ਬੇਟੀ ਦੇ ਜਨਮ ਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਮੇਰੇ ਵਲੋਂ
    ਦੇਵ ਬਾਈ ਜੀ ਤੁਹਾਨੂੰ ਵੀ ਬੇਟੀ ਦੇ ਜਨਮ ਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ
    ਮੈਨੂੰ ਬੱਚੀਆਂ ਦੇ ਜਨਮ ਦਿਨ ਦੀ ਤਰੀਖ ਤਾਂ ਨਹੀਂ ਪਤਾ
    ਪਰ ਮੇਰੇ ਵਲੋਂ ਸ਼ੁਭਕਾਮਨਾਵਾਂ ਕਬੂਲ ਕਰਿਓ🙏🙏
    ਬਿੱਟੀ ਤਲਵੰਡੀ ਸਾਬੋ

  • @kanwarnaunihalsinghaulakh6895
    @kanwarnaunihalsinghaulakh6895 ปีที่แล้ว +13

    ਆਖਰ ਮਾਲਵੇ ਦੇ ਚੋਬਰਾਂ ਨੇ ਫਤਿਹ ਪਾ ਹੀ ਲਈ ਵੀਰਾਂ ਦਾ ਧੰਨਵਾਦ ਹੁਣ ਮਿਲਾਂਗੇ ਭਾਰਤ ਦੇ ਆਖਰੀ ਧਾਮ ਰਾਮੇਸ਼ਵਰਮ ਦੇ ਗੁਰਦੁਆਰਾ ਗੁਰੂ ਨਾਨਕ ਧਾਮ ਤੇ ਧਨੁਸ਼ਕੋਡੀ ਰੱਬ ਤੰਦਰੁਸਤੀ ਦੇਵੇ

    • @hasancyu
      @hasancyu ปีที่แล้ว

      If black Money Eaters get snatched in j&k then I will think

    • @hasancyu
      @hasancyu ปีที่แล้ว

      If black Money Eaters get snatched in j&k then I will think

  • @Nishandhillon8181
    @Nishandhillon8181 ปีที่แล้ว

    ਘੈਟ ਗੱਲ ਬਾਤ

  • @kuldeepdhillon8196
    @kuldeepdhillon8196 ปีที่แล้ว +1

    ਸਤਿ ਸ਼੍ਰੀ ਅਕਾਲ ਬਾਈ ਜੀ

  • @monumonumonu8576
    @monumonumonu8576 ปีที่แล้ว

    Nice looking ghuddu Singh

  • @deepasandhu7756
    @deepasandhu7756 ปีที่แล้ว

    Wahguruji

  • @MandeepKaur-dg1mi
    @MandeepKaur-dg1mi ปีที่แล้ว

    Bhuttt sohna ਸਫਰ 🙏

  • @sandeepsaini9371
    @sandeepsaini9371 ปีที่แล้ว

    PB 07 ਵਲੇ

  • @AmandeepSingh-lc6jl
    @AmandeepSingh-lc6jl ปีที่แล้ว +1

    ਸਤਿ ਸ੍ਰੀ ਆਕਾਲ ਵੀਰ ਜੀ

  • @KAKRA3446
    @KAKRA3446 ปีที่แล้ว +9

    ਵਾਹਿਗੁਰੂ ਚੜਦੀ-ਕਲਾ ਚ ਰਖੇ ਦੋਹਾ ਚੋਬਰਾ ਨੂ ਸਤਿ.ਸ਼੍ਰੀ ਅਕਾਲ ਜੀ

  • @SherSingh-vs9jd
    @SherSingh-vs9jd ปีที่แล้ว

    ਦੀਵਾਲੀਤੋਬਾਦਵਿੱਚਨਈਜਾਰ

  • @funjabivlog8345
    @funjabivlog8345 ปีที่แล้ว

    👍🔥🔥🔥

  • @JSingh_8185
    @JSingh_8185 ปีที่แล้ว

    ਬਹੁਤ ਜੀ ਲੱਗਦਾ ਥੋਡੀ ਵੀਡੀਓਜ਼ ਨੂੰ ਦੇਖ ਕੇ। ਬਾਈ ਦੀਵਾਲੀ ਮਨਾ ਕੇ ਛੇਤੀ ਛੇਤੀ ਆਜੋ ਫੇਰ ਨਵੇਂ ਸਫ਼ਰਾ ਤੇ। ਉਡੀਕ ਰਹੂ ਥੋਡੀ। ਸਤਿ ਸ਼੍ਰੀ ਅਕਾਲ ਥੋਨੂੰ ਦੋਨਾਂ ਵੀਰਾਂ ਨੂੰ। ਜਿਉਂਦੇ ਵਸਦੇ ਰਹੋ। 🙏

  • @ramannbhullar6131
    @ramannbhullar6131 ปีที่แล้ว

    Favorite content 💫💫💫

  • @satnamgill5361
    @satnamgill5361 ปีที่แล้ว

    Beautiful journey

  • @govinderdhillon1349
    @govinderdhillon1349 ปีที่แล้ว

    🙏🙏🎉

  • @jorasingh757
    @jorasingh757 ปีที่แล้ว

    🙏🏻 JORA 🙏🏻 SINGH 🌺 Mann 🌺 Mandi 🙏🏻 gobindgarh 🌺 tu 🙏🏻 jassran 🌺 pind 🙏🏻 tu 🙏🏻🌺🌺🙏🏻🌺🌺

  • @Raj-aulakh1313
    @Raj-aulakh1313 ปีที่แล้ว

    👍🏻

  • @sidhu5714
    @sidhu5714 ปีที่แล้ว

    ਵਧੀਆ thumbnail ea veer nice edit

  • @Thejaszgill
    @Thejaszgill ปีที่แล้ว

    🔥🔥🔥🔥🔥🔥

  • @manjeetkaur8779
    @manjeetkaur8779 ปีที่แล้ว

    ਬਹੁਤ ਵਧੀਆ ਜੀ ਵੀਰੇ ਪੰਜਾਬ ਜਾਂ ਕੇ ਸ਼ਿੰਦਰ ਵੀਰੇ ਨਾਲ ਇਕ ਮੁਲਾਕਾਤ ਜਰੂਰ ਦਿਖਾਉਣ ਉਹ ਨਹੀਂ ਦਿਖਾਈ ਦਿੰਦਾ ਹੁਣ 🙏🙏

  • @karnailsingh-lb8kw
    @karnailsingh-lb8kw ปีที่แล้ว +1

    ਦੱਖਣੀ ਭਾਰਤ ਬਹੁਤ ਵਧੀਆ,🙏

  • @SatnamSingh-ii7dv
    @SatnamSingh-ii7dv ปีที่แล้ว

    😍😍😍

  • @ranjitgill4521
    @ranjitgill4521 ปีที่แล้ว

    ❤️❤️❤️❤️👍

  • @gurwantsandhu2699
    @gurwantsandhu2699 ปีที่แล้ว

    ਬਹੁਤ ਵਧੀਆ ਜੀ

  • @hbproductionnew
    @hbproductionnew ปีที่แล้ว

    Great work great parson both

  • @lovepreetdhaliwal6493
    @lovepreetdhaliwal6493 ปีที่แล้ว

  • @pipalsinghghbhullar6325
    @pipalsinghghbhullar6325 ปีที่แล้ว +1

    🙏🙇Thanks

  • @mukhtiarsinghmukhtiargill1763
    @mukhtiarsinghmukhtiargill1763 ปีที่แล้ว

    ❤️👍

  • @yadwindar2977
    @yadwindar2977 ปีที่แล้ว

    🇮🇳☺️👍 ਬਹੁਤ ਹੀ ਖੂਬਸੂਰਤ ਪਹਾੜ ਦੇਖਣ ਨੂੰ ਮਿਲੇ,,,ਸ਼ਾਨਦਾਰ ਟਰੈਕ,, ਵੀਡਿਓ ਵਿੱਚ ਕਮੇਟਰੀ ਦੂਸਰੇ ਸਾਥੀ ਕੋਲੋ ਵੀ ਕਰਵਾਇਆ ਕਰੋ,,, ਵਧੀਆ ਲੱਗਦਾ,,,ਦੇਖਣ ਵਾਲਾ ਵੋਰ ਜਿਹਾ ਨਹੀਂ ਹੁੰਦਾ ਫਿਰ,,, ਤੁਹਾਡੀ ਦੋਨਾਂ ਦੀ ਵੀਡਿਓ 2 ਦੋ ਵਾਰ ਦੇਖਣ ਤੋ ਬਾਦ ,,, ਸ਼ੇਅਰ ਚੈਟ ਤੇ ਸੇਅਰ ਕਰ ਦਿੰਦਾ,,,👍☺️🌲🏡🇮🇳