ਗਰਮ ਪਾਣੀ ਦੇ ਚਸ਼ਮੇ। ਵੱਖਰੇ ਕਨੂੰਨਾਂ ਵਾਲਾ ਜ਼ਿਲ੍ਹਾ। ਮਾਈਨਿੰਗ। ਕੁਦਰਤ । Ghudda । Dev । Sikander । Cycling

แชร์
ฝัง
  • เผยแพร่เมื่อ 20 ต.ค. 2024
  • #punjab #cycling #ghudda #assam #nature #mountains #dev -#sikandar #ghudda

ความคิดเห็น • 360

  • @AvtarSingh-vb7rs
    @AvtarSingh-vb7rs 2 ปีที่แล้ว +31

    ਚਾਹ ਕਾਰਖਾਨੇ ਵਾਲਾ ਵੀਰ ਤੇ ਟਰੱਕਾਂ ਵਾਲੇ ਵੀਰ ਦੇ ਪਰਿਵਾਰ ਨੂੰ ਵਾਹਿਗੁਰੂ ਜੀ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਦਿਉਲ ਜੱਟ ਡਰਾਈਵਰ

  • @bsbeantsharma
    @bsbeantsharma 2 ปีที่แล้ว +66

    ਸਲੂਟ ਹੈ ਅਸਾਮ ਵਾਲੇ ਪੰਜਬੀ ਭਰਾਵਾਂ ਨੂੰ, ਜਿੰਨਾ ਸਾਡੇ ਬੱਚਿਆਂ ਨੂੰ ਇੰਨਾ ਮਾਨ ਸਤਿਕਾਰ ਦਿੱਤਾ। ਜਿਉਂਦੇ ਵਸਦੇ ਰਹੋ ਖੁਸ਼ ਰਹੋ ਅਸਾਮ ਵਾਲੇ ਵੀਰੋ

  • @manjitgill3975
    @manjitgill3975 2 ปีที่แล้ว +11

    ਘੁੱਦਾ ਵੀਰ+ਦੇਵ ਬਾਈ+ਸਿਕੰਦਰ ਬਾਈ ,👌👌👌👌👌👌👌- ਘੁੱਦਾ ਵੀਰ ਉ ਦਰੱਖਤ ਹੈ ਜਿਸ ਉਤੇ ਕਦੇ ਪੱਤਝੜ ਨਹੀਂ ਆਉਂਦੀ ,,👌👌👌👌👌👌

  • @yadwindermalhi1773
    @yadwindermalhi1773 2 ปีที่แล้ว +23

    ਬਾਈ ਦਵਿੰਦਰ ਸਿੰਘ ਰਾਏ ਅਤੇ भाई अमित मालपानी ਅਤੇ ਸਾਰੇ ਗੋਲਾਘਾਟ ਦੇ ਪੰਜਾਬੀਆਂ ਨੇ ਸਾਡੇ ਪੰਜਾਬੀ ਵੀਰਾਂ ਨੂੰ ਬਹੁਤ ਮਾਣ ਸਤਿਕਾਰ ਦਿੱਤਾ, ਤਿੰਨਾਂ ਬਾਈਆਂ ਦਾ ਵੀ ਧੰਨਵਾਦ ਪੰਜਾਬ ਦੇ ਮੱਥੇ ਤੋਂ ਕਲੰਕ ਲਾਹੁਣ ਵਾਸਤੇ। ਲੱਗੇ ਰਹੋ ਬਾਈ ਦੱਬੀ ਰੱਖੋ ਕੰਮ ਨੂੰ।

  • @sukhdeepsingh1977
    @sukhdeepsingh1977 2 ปีที่แล้ว +36

    ਗੋਲਾਘਾਟ ਵਾਲੇ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ ਜੀ,। ਤੁਹਾਡੇ ਜਜ਼ਬੇ ਨੂੰ ਸਲਾਮ ਜੀ 🙏

  • @gurveersingh1675
    @gurveersingh1675 2 ปีที่แล้ว +29

    ਵਾਹਿਗੁਰੂ ਜੀ ਤਿੰਨੋ ਭਰਾਵਾਂ ਨੂੰ ਖੁਸ਼ ਰੱਖੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਜਿਵੇਂ ਉੱੜਤਾ ਪੰਜਾਬ ਵਰਗਿਆਂ ਨੇ ਪੰਜਾਬ ਨੂੰ‌ ਦੂਜੀਆਂ ਸਟੇਟਾਂ ਵਿੱਚ ਨੋਜਵਾਨਾਂ ਨੂੰ ਨਸ਼ੇੜੀ ਸਾਬਿਤ ਕਰ ਦਿੱਤਾ ਤੁਸੀ ਉਹ ਕਲੰਕ ਪੰਜਾਬ ਤੋਂ ਸਾਫ ਕਰ ਦਿੱਤਾ 🙏🙏

  • @manjitsingh4834
    @manjitsingh4834 2 ปีที่แล้ว +21

    ਘੁੱਦੇ ਸਿਕੰਦਰ ਅਤੇ ਦੇਵ ਤੁਹਾਡੀ 05/02/2022 ਵਾਲੇ ਹਿੰਦੀ ਅਖਵਾਰ ਪੂਰਵਾਂਚਲ ਪਰਹਰੀ ਜੋਰਹਟ ਪੇਜ 3 ਤੇ ਖਬਰ ਪੜ ਕੇ ਮਨ ਬਹੁਤ ਖੁਸ਼ ਹੋਇਆ। ਨਾਲੇ ਸਾਨੂੰ ਵੀ ਵਧੀਆ ਜਾਣਕਾਰੀ ਮਿਲ ਰਹੀ ਹੈ।

  • @chandershekar7482
    @chandershekar7482 2 ปีที่แล้ว +30

    ਜਿਉਂਦੇ ਵਸਦੇ ਰਹੋ
    ਅਸਾਮ ਚ ਵਸਣ ਵਾਲੇ ਪੰਜਾਬੀਓ...ਤੁਹਾਡੇ ਬਾਰੇ ਦੇਖ ਕੇ ਖੁਸ਼ੀ ਹੋਈ...ਪਰਿਵਾਰ ਦੇਖ ਕੇ ਲੱਗਦਾ ਹੀ ਨਹੀਂ ਕਿ ਤੁਸੀਂ ਅਸਾਮ ਚ ਵਸਦੇ ਹੋ।

  • @sarbjitsingh3011
    @sarbjitsingh3011 2 ปีที่แล้ว +2

    ਬਾਈ ਦਵਿੰਦਰ ਸਿੰਘ ਰਾਏ ਉਹਨਾਂ ਦੇ ਦੂਸਰੇ ਸਾਥੀ ਵੀਰਾਂ ਅਤੇ ਬਾਈ ਅਮਿਤ ਮਾਲਪਾਣੀ ਦਾ ਬਹੁਤ ਬਹੁਤ ਧੰਨਵਾਦ ਜੀ!!

  • @sonukssonuks8141
    @sonukssonuks8141 2 ปีที่แล้ว +12

    ਅਮੀਤ ਭਾਜੀ ਦਾ ਬਹੁਤ ਵਧੀਆ ਸੁਭਾਅ ਅਾ ਵਾਹਿਗੁਰੂ ਜੀ ਸਭ ਦਾ ਭਲਾ ਕਰੀ

  • @KuldeepSingh-jx6ng
    @KuldeepSingh-jx6ng 2 ปีที่แล้ว +1

    Wah....! Bahut bahut bahut hi vadhia...

  • @bsbeantsharma
    @bsbeantsharma 2 ปีที่แล้ว +15

    ਧੰਨ ਧੰਨ ਜਾਈਏ ਅਸਾਮ ਵਸੇ ਪੰਜਾਬੀਆਂ ਦੇ 🙏🙏🙏
    ਬੇਅੰਤ ਸ਼ਰਮਾਂ ਬਠਿੰਡਾ।

    • @NK-km1vw
      @NK-km1vw 2 ปีที่แล้ว +1

      Vipr bandhu ram ram

  • @Parminderkaur-si1vp
    @Parminderkaur-si1vp 2 ปีที่แล้ว +3

    ਸੱਤ ਸ੍ਰੀ ਅਕਾਲ ਵੀਰੇ ਮੈ ਕਨੇਡਾ ਤੋਂ ਪਰਮ ਮੈ ਤੁਹਾਡੇ ਬਲੌਗ ਰੋਜ ਦੇਖਦੀ ਆ ਕਿਉਂਕਿ ਮੈਨੂੰ ਵੀ ਬਹੁਤ ਸ਼ੌਕ ਆ ਘੁੰਮਣ ਦਾ ਜਦੋਂ ਪੰਜਾਬ ਸੀ ਮੈ ਬਹੁਤ ਘੁੰਮਦੀ ਸੀ ਹੇਮਕੁੰਟ ਸਾਹਿਬ ਹਜ਼ੂਰ ਸਾਹਿਬ ਧਰਮਸ਼ਾਲਾ ਵੱਲ ਸਾਰੇ ਬੰਨੇ ਅੱਜ ਜਦੋਂ ਮੈ ਵੀਡਿਓ ਦੇਖਦੀ ਆ ਮੇਰੀ ਰੂਹ ਤੁਹਾਡੇ ਨਾਲ ਨਾਲ ਪਹੁੰਚ ਜਾਂਦੀ ਦਿਲੋਂ ਸਲੂਟ ਆ ਦੇਵ ਵੀਰਾ ਸਿਕੰਦਰ ਵੀਰਾ ਤੁਸੀਂ ਸਾਰੇ ਚੜਦੀਕਲਾ ਚ ਰਹੋ

  • @mandeepsingh-rl2vm
    @mandeepsingh-rl2vm 2 ปีที่แล้ว +4

    Malpani saab ne vi bahut sewa keeti aa ...bahut hi didaar insaan ne .

  • @BaljinderSingh-mz6pk
    @BaljinderSingh-mz6pk 2 ปีที่แล้ว +11

    🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏 ਬਹੁੱਤ ਹੀ ਵਧੀਆ ਬਾਈ ਜੀ 👍

  • @bootadreger4540
    @bootadreger4540 2 ปีที่แล้ว +1

    ਖੁੱਸ ਰਿਹੇ

  • @pachitarsingh9580
    @pachitarsingh9580 2 ปีที่แล้ว +15

    ਬਾਈ ਜੀ ਮਨ ਬਾਗੋਬਾਗ ਹੋ ਗਿਆ ਤੁਹਾਡੀ ਮਿਹਨਤ ਨੂੰ ਸਲਾਮ 🙏

  • @RanjitSingh-un3wj
    @RanjitSingh-un3wj 2 ปีที่แล้ว +8

    ਸਿਕੰਦਰ ਗਾਓਂਦਾ ਬਹੁਤ ਸੋਹਣਾ ਸਿਰਾ ਵੀਰ👍

  • @Punjab_5rivers
    @Punjab_5rivers 2 ปีที่แล้ว +29

    Very nice people Punjabi Sikh family in Assam and Malpani, no words to say --- ਅਸਾਮ ਵਿੱਚ ਪੰਜਾਬੀ ਸਿੱਖ ਪਰਿਵਾਰ ਅਤੇ ਮਾਲਪਾਨੀ ਬਹੁਤ ਚੰਗੇ ਲੋਕ, ਕਹਿਣ ਲਈ ਕੋਈ ਸ਼ਬਦ ਨਹੀਂ

  • @veertajgoniana2681
    @veertajgoniana2681 2 ปีที่แล้ว +2

    ਸਦਾ ਹਸਦੇ ਰਹੋ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ

  • @ManjeetSingh-pr4su
    @ManjeetSingh-pr4su 2 ปีที่แล้ว +1

    Siraaa ਭਰਾ ਮੇਰੇ

  • @gurwindermann1348
    @gurwindermann1348 2 ปีที่แล้ว +4

    Salute a ji asam vallay nu jihna ne ina payr satkar dita app nu ji salute a ji 👏👏

  • @harbindermohem
    @harbindermohem 2 ปีที่แล้ว +12

    ਸੱਤ ਸ਼੍ਰੀ ਅਕਾਲ ਵੀਰੋ,,,ਵੱਖਰੀ ਸ਼ਾਨ ਪੰਜਾਬੀਆਂ ਦੀ

  • @gurdeepsingh-nj9pz
    @gurdeepsingh-nj9pz 2 ปีที่แล้ว +1

    ਮਾਲਪਾਣੀ ਬਾਈ ਦੀ ਪ੍ਰਾਹੁਣਚਾਰੀ ਨੇ ਦਿਲ ਜਿਤ ਲਿਆ ਬਾਈ

  • @harindersingh6923
    @harindersingh6923 2 ปีที่แล้ว +6

    ਸਾਰੇ ਅਸਾਮ ਵਾਲਿਆ ਦਾ ਬਹੁਤ ਧੰਦਵਾਦ ਜਿੰਨਾ ਨੇ ਸਾਡੇ ਪੰਜਾਬੀਆਂ ਮੁੰਡਿਆ ਦਾ ਬੁਹਤ ਸਹਿਜੋਗ ਕੀਤਾ ਖਾਸ ਧੰਨਵਾਦ Amit maal Pani ਜੀ ਦਾ ਜਿੰਨਾ very good ਢੰਗ ਨਾਲ ਸਮਜਾਇਆ 👍👍

  • @GagandeepSingh-qy9tp
    @GagandeepSingh-qy9tp 2 ปีที่แล้ว +5

    ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਵੀਰੋ ਧੰਨਵਾਦ 👍👍

  • @gurmelsingh8065
    @gurmelsingh8065 2 ปีที่แล้ว +5

    ਬੇਟਾ ਜੀ ਵੇਖ ਕੇ ਸੁਆਦ ਆ ਜਾਂਦਾ ਹੈ। ਜ਼ਿੰਦਗੀਆ ਮਾਣੋ।

  • @rajvirsingh7044
    @rajvirsingh7044 2 ปีที่แล้ว +7

    ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਬਸਦਾ ਏ

  • @balbirsidhu7029
    @balbirsidhu7029 2 ปีที่แล้ว +12

    ਵੀਰ ਜੀ ਸਤਿ ਸ੍ਰੀ ਅਕਾਲ ਇਹ ਪ੍ਹਹੁਣੋਚਾਰੀ ਤਾਂ ਸਿੱਖ ਕੌਮ ਵਿੱਚ ਵਾਹਿਗੁਰੂ ਜੀ ਵਲੋਂ ਬਖਸ਼ੀ ਹੋਈ ਹੈ

  • @makhankalas660
    @makhankalas660 2 ปีที่แล้ว

    ਗੋਲਾਘਾਟ ਦੇ ਪੰਜਾਬੀਆਂ ਨੇ ਬਹੁਤ ਜਿਆਦਾ ਪਿਆਰ ਤੇ ਸਤਿਕਾਰ ਦਿੱਤਾ ਹੈ ਵਾਹਿਗੁਰੂ ਸਾਰੇ ਪੰਜਾਬੀਆਂ ਵੀਰਾ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @balvirbainsbains4384
    @balvirbainsbains4384 2 ปีที่แล้ว +2

    ਗੋਲਾ ਘਾਟ ਵਾਲੇ ਪੰਜਾਬੀ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਤੁਸਾਂ ਤੇ ਮੇਹਰ ਭਰਿਆ ਹੱਥ ਸਦਾ ਬਣਾਈ ਰੱਖੇ ਜੀ

  • @BRaipuri
    @BRaipuri 2 ปีที่แล้ว +14

    ਅਸਾਮ ਵਿੱਚ ਪੰਜਾਬੀਆਂ ਨੇ ਮਚਾਈ धूम

  • @parmindersingh657
    @parmindersingh657 2 ปีที่แล้ว +3

    ਬਹੁਤ ਵਧੀਆ ਵੀਰ ਰੱਬ ਸਾਰੇ ਵੀਰਾਂ ਨੂੰ ਤੰਦਰੁਸਤੀ ਬਖਸ਼ੇ

  • @kuljitkanda1276
    @kuljitkanda1276 2 ปีที่แล้ว +2

    ਸਕੰਦਰ ਬਾਈ ਕਰਾਦੇ ਅੱਤ ਹੱਕ ਬਣਦਾ ਇੱਕ ਗਾਣਾ ਦਾ ਜੱਗਲ ਵਿੱਚ ਮੱਗਲ ਲੱਗਣਾ ਚਾਹੀਦਾ
    ਕਰਾਤੀ ਸਕੰਦਰ ਬਾਈ ਧੰਨ ਧੰਨ ਬੋਹਤ ਛੇਤੀ ਸੁਣਾ
    ਤਾਂ ਗਾਣਾ ਰੱਬ ਮੇਹਰ ਕਰੇ ਸਾਰੇ ਸੱਜਣਾਂ ਤੇ

  • @faujasingh906
    @faujasingh906 2 ปีที่แล้ว

    ਅਸਾਮ ਵਾਲ਼ੇ ਪੰਜਾਬੀਆਂ veeran ਦਾ bahaut ਧੰਨ ਵਾਦ ਜਿਨ੍ਹਾਂ ਨੇ ਘੁੱਦੇ veer ਹੋਰਾਂ ਰਾਹੀਂ ਜਾਨਕਾਰੀ ਦਿੱਤੀ Rd

  • @Kartoon260
    @Kartoon260 2 ปีที่แล้ว +1

    bhut vdiya jankari vir ji gudde valeo
    jeunde raho

  • @suchasandhu939
    @suchasandhu939 2 ปีที่แล้ว +2

    ਘੁੁਦੇ ਵੀਰੇ ਮਾਲਪਾਣੀ ਅਤੇ ਸਾਰੇ ਵੀਰਾ ਨੂੰ ਸੱਤ ਸ਼ੀ ਅਕਾਲ

  • @GopalSingh-bo2gc
    @GopalSingh-bo2gc 2 ปีที่แล้ว +6

    ਬਹੁਤ ਵਧੀਆ ਨਵੀਂ ਜਗ੍ਹਾ ਦਿਖਾੳੁਣ ਲੲੀ ਧੰਨਵਾਦ ਵੀਰ ਜੀ

  • @simarjitreehal3751
    @simarjitreehal3751 2 ปีที่แล้ว +1

    ਬਹੁਤ ਵਧੀਆ ਵੀਰ ਜੀ ।।
    ਤੁਹਾਡੇ ਸਾਰੇ ਬਲੋਗ ਬਹੁਤ ਵਧੀਆ ਹਨ।।
    ਤੁਹਾਨੂੰ ਅਤੇ ਤੁਹਾਡੇ ਜਜ਼ਬੇ ਨੂੰ ਸਲਾਮ ਐ।।
    ਮੈਂ ਆਸ ਕਰਦਾ ਸਾਈਕਲ ਵਾਲਾ ਚੰਗਿਆੜਾ ਹੁਣ ਏਦੈ ਚਮਕਦਾ ਰੱਖੋ।।
    ਲੰਬੀਆ ਉਮਰਾ ਤਦੁਰਸਤੀਆ ਤੇ ਬਹੁਤ ਸਾਰੀਆਂ ਦੁਆਵਾ ਵੀਰ ਜੀ ਦੁਬਈ ਤੋਂ।।

  • @sarajmanes4505
    @sarajmanes4505 2 ปีที่แล้ว +2

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਬਾਈ ਜਿਉ ਬਹੁਤ ਪਿਆਰ ਦਿੱਤਾ ਹੈ ਬਾਈ ਜੀ ਦਵਿੰਦਰ ਸਿੰਘ ਜੀ ਅਤੇ ਪਰਿਵਾਰ ਨੇ ਨਾਲੇ ਬਾਈ ਅਮੀਤ ਮਾਲਪਾਣੀ ਜੀ ਅਤੇ ਬਾਕੀ ਜਿਹੜੇ ਪੰਜਾਬੀ ਵੀਰ ਭਰਾ ਵੱਸਦੇ ਹਨ ਉਥੇ ਸਾਡਾ ਦਿਲ ਖੁਸ਼ ਹੋ ਗਿਆ ਪੰਜਾਬ ਵਿੱਚ ਬੈਠਿਆ ਦਾ ਮਾਨ ਮਹਿਸੂਸ ਹੋਇਆ ਵੀਡੀਓ ਦੇਖ ਵਾਹਿਗੁਰੂ ਜੀ ਇੰਨਾ ਸਭ ਵੀਰਾ ਭੈਣਾ ਪਰਿਵਾਰਾ ਨੂੰ ਹਮੇਸ਼ਾ ਚੰੜਦੀ ਕੱਲਾ ਵਿੱਚ ਰੱਖਣ ਖੁਸ਼ ਰੱਖਣ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ 🙏🙏👌👌👏👏👍👍✌✌✊✊❤❤🌷🌷🍫🍫🌹🌹

  • @satnamkaur2704
    @satnamkaur2704 2 ปีที่แล้ว +7

    Good job bro.. waheguru g mehar karn

  • @onthetrekk
    @onthetrekk 2 ปีที่แล้ว

    ਗੋਲਾਘਾਟ ਵਾਲੇ ਪੰਜਾਬੀ ਵੀਰਾਂ ਨੇ ਦਿਲ ਜਿੱਤ ਲਿਆ। ਲੰਮਾ ਸਮਾਂ ਯਾਦ ਰਹਿਣਗੇ।

  • @supinderdhaliwal223
    @supinderdhaliwal223 2 ปีที่แล้ว +9

    ਗੋਲਾਘਾਟ ਵਾਲੇ ਸਾਰੇ ਪੰਜਾਬੀਆ ਦਾ ਦਿਲੋ ਧੰਨਵਾਦ ਜੀ🙏🙏🙏🙏

  • @khmdavinder4282
    @khmdavinder4282 2 ปีที่แล้ว +1

    ਸਭ ਤੋਂ ਜ਼ਿਆਦਾ ਮਾਨ ਸਨਮਾਨ ਬਾੲੀ ਤੁਹਾਨੂੰ ਇਸ ਟੂਰ ਦੋਰਾਨ ਮਿਲਿਆ

  • @luckysidhu4760
    @luckysidhu4760 2 ปีที่แล้ว +10

    SARDAR DAVINDER SINGH VE YARA DA YAR AA FAMLIY MEMBER VE GOOD BCHE NE WAHEGURU JI PARWAR NU CHARDIKLA TANDRUSTI TE TRAKIA BAKSHAN

  • @palijewellers2352
    @palijewellers2352 2 ปีที่แล้ว +4

    Punjab Da Naam roshn krn layee murkaa..Ava he Punjab nu Badnaam kr rakheyaa..sare Punjab nu Maan aa tuhade te amrt Dev Sikander tuhade te waheguru ji mhr krn.. Pali jewellers bhawnigarh Sangrur.aur Assam wale veeraan Da v bhoooot thanbaad..

  • @madhomalli7321
    @madhomalli7321 2 ปีที่แล้ว +12

    Good morning all brothers nu ਚਾਹ ਪੀ ਕੇ ਹੋ ਜਾਓ ਕਾਈਮ । ਮਾਰੋ ਪੇਡਲ ਤੇ ਲਵੋ ਵਾਹਿਗੁਰੂ ਦਾ ਨਾਮ । love from Vancouver Canada 🇨🇦 ਤੋਂ 💕💕💕💕

  • @harmeetsingh5283
    @harmeetsingh5283 2 ปีที่แล้ว +1

    Punjabian nu raab ne dil bohut vadda ditta , bohut seva kita raab chardian kllan ch rakhey sare parvaran nu.

  • @satnamgill5361
    @satnamgill5361 2 ปีที่แล้ว +15

    Thank you to Mr. Malpani, Mr. Davinder Singh, Mr Jagjit Singh to let us visit your work and homes and your communtiy. Beautiful painting

    • @guri786guri
      @guri786guri 2 ปีที่แล้ว

      Thankfully all friend mr. Malpani sir davinder ji.....

  • @gurveerkaur3666
    @gurveerkaur3666 2 ปีที่แล้ว +1

    ਕਿਆ ਬਾਤਾਂ ਨੇ

  • @gurveersingh1675
    @gurveersingh1675 2 ปีที่แล้ว +7

    ਜੇ ਇਹ ਗਰਮ ਪਾਣੀ ਵਾਲਾ ਸਿਸਟਮ ਪੰਜਾਬ ਵਿੱਚ ਹੁੰਦਾ ਰਾਮ ਰਹੀਮ ਵਰਗੇ ਕੰਜ਼ਰ ਨੇ ਡੇਰਾ ਬਣਾ ਕੇ ਲਾਈਨਾਂ ਲਵਾ ਦੇਣੀਆਂ ਮੰਦਬੁੱਧੀ ਲੋਕਾਂ ਦੀਆਂ ਲੋਕਾਂ ਨੇ ਕਹਿਣਾ ਸੀ ਧੰਨ ਹੋਗੇ ਧੰਨ ਬਾਬਾ ਜੀ

  • @makhangillramuwalamoga6273
    @makhangillramuwalamoga6273 2 ปีที่แล้ว +1

    ਜਾਣਾ ਈ ਪੈਣਾ ਬਾਈ ਤੁਰੋ ਅੱਗੇ..ਬਾਬਾ ਮੇਹਰ ਕਰੇ

  • @satnamsingh-oo5ch
    @satnamsingh-oo5ch 2 ปีที่แล้ว +3

    ਘੁੱਦੇ ਵੀਰੇ ਕੲੀ ਜੰਗਲੀ ਜਨਜਾਤੀ ਦੇ ਲੋਕ ਇਸ ਦਰਖੱਤ ਨੂੰ ਸਿਗਨਲ ਦੇਣ ਲਈ ਵੀ ਵਰਤਦੇ ਹਨ ਇਸ ਦੇ ਤਨੇ ਦੇ ਦੋ ਬਰੀਕ ਹਿੱਸੇ ਉੱਤੇ ਪੈਰ ਮਾਰਨ ਨਾਲ ਅਵਾਜ਼ ਨਿਕਲਦੀ ਹੈ ਜੋ ਜੰਗਲ ਵਿੱਚ ਕੲੀ ਕਿਲੋਮੀਟਰ ਦੂਰ ਤੱਕ ਸੁਣੀਂ ਜਾ ਸਕਦੀ ਹੈ

  • @Mandeepsingh-qi9jq
    @Mandeepsingh-qi9jq 2 ปีที่แล้ว +1

    Wah ji wahhhh h

  • @jaspalkaur5862
    @jaspalkaur5862 2 ปีที่แล้ว +1

    Vahut vadiya

  • @manvirvlog
    @manvirvlog 2 ปีที่แล้ว +1

    Faimly bhut nyc sister ne skich bhut ghint bnyys

  • @Premdeepmann
    @Premdeepmann 2 ปีที่แล้ว +3

    ਸ਼ਾਨਦਾਰ! ਜਬਰਦਸਤ!

  • @jaggibai9726
    @jaggibai9726 2 ปีที่แล้ว +1

    ਸੋਹਣਾ ਨਜ਼ਾਰਾ ,ਬਾਕੀ ਪੰਜਾਬੀਆ ਨੇ ਸੋਹਣੀ ਤਰੱਕੀ ਕਰਿ ਹੋਇ ਆ ਪੰਜਾਬੋਂ ਬਾਹਰ ਵੀ

  • @gurmitkaursahota3984
    @gurmitkaursahota3984 2 ปีที่แล้ว +5

    Bahut wadhia jankari de rahhe ho Sikh pariwar ne bahut wadhia welcome keeta h sade walo be Mr Malpani ji and sare pariwar da bahut bahut dhanwad h ji wadhia jankari den lai bahut bahut dhanwad waheguru mehar bharia hath rakhan 🙏🙌❤️🇨🇦

  • @kamalbhathal9264
    @kamalbhathal9264 2 ปีที่แล้ว +5

    ਸਤਿ ਸ੍ਰੀ ਅਕਾਲ ਵੀਰਾਂ ਨੂੰ

  • @mickytoor799
    @mickytoor799 2 ปีที่แล้ว +3

    Thanks Davinder veer ji and his family for the great hospitality🙏 Respect from heart ❤️

  • @malkitrupaul7582
    @malkitrupaul7582 2 ปีที่แล้ว +3

    ਅੱਗੇ ਮੇਘਾਲਿਆ ਮਨੀਪੁਰ ਮਿਜ਼ੋਰਮ ਤਿਰਪੁਰਾ ਚ ਬਹੁਤ ਕੁਝ ਆ ਦੇਖਨ ਨੂੰ ਲਗਦੈ ਬਾਈ ਵਿਸਾਖੀ ਵੀ ਇਸੇ ਇਲਾਕ਼ੇ ਚ ਮਨਾਓਂਗੇ।

  • @gurbachansingh7116
    @gurbachansingh7116 2 ปีที่แล้ว

    Wahe.guru g mehar karen ji weary.gud work BAI GHUDDA JI AND.SAREBIR.AAP.JINDA BAD

  • @Jaspreetsinghg151
    @Jaspreetsinghg151 2 ปีที่แล้ว +5

    ਸਤਿ ਸ਼੍ਰੀ ਅਕਾਲ ਵੀਰੋ ❤️❤️❤️🙏🙏🙏

  • @mandeepsingh-rl2vm
    @mandeepsingh-rl2vm 2 ปีที่แล้ว +3

    Rai family di mezmani bahut hi shalaghayog aa ... Mehakdeep beti ne bahut hi sohna pencil sketch bna ke assam de safar di beshkeemti yaadgar present keeti aa .. God bless you always mehakdeep puttar

  • @veerpalkaur3390
    @veerpalkaur3390 2 ปีที่แล้ว +1

    ਗੱਗਰਰ ਸੈਂਡ 😜very funny

  • @rajbirsingh3910
    @rajbirsingh3910 2 ปีที่แล้ว +1

    ਞਾਹਿਗੁਰੂ ਜੀ ਞੰਡੇ ਞੀਰਾ ਨੂੰ ਦਿਲੋ ਸਲਾਮ ਸਤਿ ਸਰੀ ਅਕਾਲ ਜੀ ਸਾਰੀਆ ਞੀਰਾ ਨੂੰ

  • @sukhjeetmangat9236
    @sukhjeetmangat9236 2 ปีที่แล้ว

    ਗੋਲਾਘਾਟ ਵਾਲੇ ਸਾਰੇ
    ਪੰਜਾਬੀ ਵੀਰਾ ਨੂੰ ਸਤਿ ਸ੍ਰੀ ਅਕਾਲ ਤੇ ਬਹੁਤ ੨ ਧੰਨਵਾਦ, ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਤੇ ਹੋਰ ਤਰੱਕੀਆਂ ਬਖ਼ਸ਼ਣ 🙏🙏🇨🇦🇨🇦

  • @sharanjitkaur4731
    @sharanjitkaur4731 2 ปีที่แล้ว +1

    ਗੋਲਾਘਾਟ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਪੰਜਾਬੀ ਹੋਣ ਤੇ ਸਾਨੂੰ ਮਾਣ ਹੈ ਕਿ ਪੰਜਾਬ ਵਾਲੇ ਜੰਗਲ ਵਿੱਚ ਮੰਗਲ ਲਾ ਦਿੰਦੇ ਹਨ

  • @RavinderKaur-nq4th
    @RavinderKaur-nq4th 2 ปีที่แล้ว +1

    Beautiful vedio

  • @bindersingh5408
    @bindersingh5408 2 ปีที่แล้ว +2

    Sirra yr 22 video dekh k buhat annad ounda suwaad Lao yr jindgi da

  • @liftingfood9298
    @liftingfood9298 2 ปีที่แล้ว +1

    Very good 👍🏽
    Without Skip 👍🏽full vlog watching 👍🏽🎉👍🏻

  • @braraman8778
    @braraman8778 2 ปีที่แล้ว +1

    very nice video

  • @gurpreettoor9877
    @gurpreettoor9877 2 ปีที่แล้ว +1

    Ek salute aini Sohni mehman nvaji lyi

  • @punjjaabdesh8659
    @punjjaabdesh8659 2 ปีที่แล้ว +4

    ਘੁੱਦੇ ਬਾਈ ਜੇ ਤੁਹਾਨੂੰ ਠੀਕ ਲੱਗੇ ,ਸੰਭਵ ਹੋਵੇ ਤਾਂ ਪੰਜਾਬ ਵੱਲੋਂ ਵੀ ਬਾਹਰਲੇ ਵੀਰਾਂ ਨੂੰ ਕੋਈ ਨਾ ਕੋਈ ਛੋਟਾ ਜਿਹਾ ਗਿਫਟ ਦੇ ਦਿਆ ਕਰੋ । ਵੈਸੇ ਤੁਹਾਨੂੰ ਨਾਲ ਸਮਾਨ ਚੱਕਣਾ ਬਾਹਲਾ ਔਖਾ , ਫੇਰ ਵੀ ਕੋਈ ਨਾ ਕੋਈ ਛੋਟੀ ਜਿਹੀ ਚੀਜ਼, ਦੇ ਦਿਆ ਕਰੋ । ਚਾਹੇ ਕੋਈ ਛੋਟਾ ਜਿਹਾ ਕੱਪੜਾ ਜੀਹਤੇ ਖੰਡਾ ,ੴ ਜਾਂ ਕੁਸ਼ ਹੋਰ ।

  • @baljotsingh7646
    @baljotsingh7646 2 ปีที่แล้ว +1

    Thanks rai saab for such a wonderful hospitality and your daughter is so talented 👍👍

  • @jaspreet0038
    @jaspreet0038 2 ปีที่แล้ว +2

    Ghant aa y

  • @GurbirBatthAlgon
    @GurbirBatthAlgon 2 ปีที่แล้ว +1

    ਸਿਕੰਦਰ 22ਜੀ end ਆ

  • @lovepreetdhaliwal6493
    @lovepreetdhaliwal6493 2 ปีที่แล้ว +1

    👌🏻❤️❤️

  • @dragongamerz7819
    @dragongamerz7819 2 ปีที่แล้ว

    Salute aa bro ghudda wmk 🙏🙏🙏🙏

  • @sartajsingh8511
    @sartajsingh8511 2 ปีที่แล้ว +4

    Salute to punjabi community of aasam who preserve their culture, tradition and mother tounge

  • @malkitsinghsidhu3598
    @malkitsinghsidhu3598 2 ปีที่แล้ว +1

    🙏 *06-02-2022 ਐਤਵਾਰ*🙏
    *ਆਓ ਰਲ ਕੇ ਗੁਰਫਤਹਿ ਦੀ ਸਾਂਝ ਕਰੀਏ ਜੀ*
    🍃🌺🍃🌺🍃🌺🍃🌺
    *ਵਾਹਿਗੁਰੂ ਜੀ ਕਾ ਖਾਲਸਾ*
    *ਵਾਹਿਗੁਰੂ ਜੀ ਕੀ ਫਤਿਹ ਜੀ।*
    🍃🌺🍃🌺🍃🌺🍃🌺 🌹
    *DHAN GURU NANAK DEV JI*
    🏵🌹🌷⚘🌼💮🏵🌻⚘🌹
    *💥 WAHEGURU JI💥*

    • @jassimeetki5340
      @jassimeetki5340 2 ปีที่แล้ว +1

      ਵਾਹਿਗੁਰੂ ਜੀ ਕੀ ਫਤਿਹ

  • @Kartoon260
    @Kartoon260 2 ปีที่แล้ว

    very 2 thanks vire
    bhut vdiya lagdiya n video
    Balbir sarpanch Dhade .bti

  • @dr.roshansingh9420
    @dr.roshansingh9420 2 ปีที่แล้ว +1

    Sat sri akal veero....goal ghaat de sardar veera da bahut bahut dhanwad....jinnah ne saade veera da bahut jiyada khyal prikhiya....

  • @lallisidhu8778
    @lallisidhu8778 2 ปีที่แล้ว +4

    Mehakdeep sister di painting thuhde lyi te whole punjabiz lyi hun tak di best gift aa…jio sister…amit, davinder bro❤️
    Plz visit punjab🤗

  • @NeerajKumar-s5j
    @NeerajKumar-s5j 2 ปีที่แล้ว +4

    Bai jii congratulations hun taa newspapers vich khabraan aan lagg piyaa Punjab da naam roshan kar rahe ho keep it up

  • @singhrasal8483
    @singhrasal8483 2 ปีที่แล้ว

    Trio enjoyed gndu Amritsar
    Blessings for ਤਰੱਕੀ

  • @Amritpalsingh_2
    @Amritpalsingh_2 2 ปีที่แล้ว +2

    ਘੁੱਦੇ ਬਾਈ ਮਾਲਪਾਣੀ ਵੀਰ ਨੂੰ ਪੁਛਣਾ ਸੀ ਕਿ ਉਹ ਇਲੈਕਸ਼ਨ ਵਿਗੈਰਾ ਲੜਦੇ ਹਨ ਜੇ ਨਹੀ ਤਾਂ ਪੰਜਾਬ ਆ ਕੇ ਟਰੇਨਿੰਗ ਲਈ ਜਾ ਸਕਦੀ ਹੈ ।ਪੰਜਾਬ ਵਿੱਚ ਤਾਂ ਮਾਲਪਾਣੀ ਵਾਲੇ ਬੰਦੇ ਨੂੰ ਝੱਟ ਟਿਕਟ ਮਿਲ ਜਾਦੀ ਹੈ

  • @ParminderSingh-ei9mv
    @ParminderSingh-ei9mv 2 ปีที่แล้ว +1

    ਵਾਹਿਗੁਰੂ ਜੀ🙏🙏🙏

  • @amanjitsingh7218
    @amanjitsingh7218 2 ปีที่แล้ว +1

    Najare ayi jande a nazare jyi jande a

  • @jasvirsingh4857
    @jasvirsingh4857 2 ปีที่แล้ว +5

    ਬਾਈ ਜੀ ਸਤਿ ਸ੍ਰੀ ਆਕਾਲ ਜੇ ਇਹ ਪੰਜਾਬ ਵਿੱਚ ਗਰਮ ਪਾਣੀ ਦਾ ਚਸ਼ਮਾ ਹੁੰਦਾ ਤਾਂ ਆਪਣੇ ਲੋਕਾਂ ਨੇ ਮੰਦਰ ਜਾਂ ਗੁਰਦੁਆਰਾ ਬਨਾ ਲੈਣਾ ਸੀ

  • @sandhugjatt
    @sandhugjatt 2 ปีที่แล้ว +1

    ਅਖਬਾਰਾਂ ਵਿੱਚ ਆ ਗਏ ਸ਼ੇਰ ਸਾਡੇ

  • @jsran79
    @jsran79 2 ปีที่แล้ว +11

    Good morning everyone. We are watching whole family in Calgary. Love and blessings for you guys. We always waiting for your vlogs.

  • @sukhwindersinghlela5465
    @sukhwindersinghlela5465 2 ปีที่แล้ว +2

    ਦਿੱਲੀ ਬਾਡਰ ਤਿ ਵੀ ਆਪਣੀ ਜਿੰਦਗੀ ਵਾਸ ਤਿ ਨੇਰਪਰ ਹੋਗਈ ਤਿ ਕਿਸਾਨਾਂ ਦੀ ਕਿਸਾਨ ਫਾਰਮ ਸੁਨਾਮ

  • @komalsinghchattha6507
    @komalsinghchattha6507 2 ปีที่แล้ว +1

    Ajjj e hasya Dev veer sada mrda ja

  • @preetsukhsingh6370
    @preetsukhsingh6370 2 ปีที่แล้ว +1

    ਬਾਈ ਦੀ ਅਵਾਜ ਬਹੁਤ ਕੈਮ ਲੱਗੀ ਵੀਰ ਜੀਹਨੇ ਗਾਣੇ ਸੁਣਾਏ

  • @001Gurri
    @001Gurri 2 ปีที่แล้ว +3

    God bless you to all veer waheguru Tanu hamesha kush rakhe ji 🙏

  • @Jatindersingh-wf3wg
    @Jatindersingh-wf3wg 2 ปีที่แล้ว +1

    Sikander Bai da song voice ⭐👌👌

  • @pammasingh1764
    @pammasingh1764 2 ปีที่แล้ว +2

    Very good VeER je Abh

  • @bootadreger4540
    @bootadreger4540 2 ปีที่แล้ว +1

    ਬਾਈ ਕਾ ਜੁਗਾੜ ਲਾਉਣ ਨੂੰ ਫਿਰਦਾ ਹੈ ਕਿ ਸੁਹਾਗਾ ਬੋਣਾਉਣ ਦਾ ਗੱਲ ਹੈ ਜਮੀਂਦਾਰਾਂ ਬੋਲਦਾ ਹੈ