ਦੇਖੋ ਕਿਵੇ ? ਗੁਲਾਮੀ ਦੀ ਜਿੰਦਗੀ ਕੱਟੀ ਹੈ ਇਹਨਾ 3 ਇਨਸਾਨਾ ਨੇ ਇਕੋ ਘਰ ਚ ਕੀਤਾ ਹੋਇਆ ਸੀ ਕੈਦ ਇਹਨਾ ਦਰਿੰਦਿਆ ਨੇ.

แชร์
ฝัง
  • เผยแพร่เมื่อ 17 พ.ย. 2024

ความคิดเห็น • 967

  • @kuldipkaurkalsi923
    @kuldipkaurkalsi923 5 หลายเดือนก่อน +37

    ਇਹਨਾਂ ਨੁ ਤਾਂ ਸਜ਼ਾ ਮਿਲਨੀ ਚਾਹੀਦੀ। ਹੇ। ਇਹਨਾਂ ਨੁ ਪਾਪ। ਬਹੁਤ ਲੱਗਣਾ। ਹੇਵੀਰ ਜੀ ਤੁਸੀ ਬਹੁਤ ਚੰਗਾ ਕੰਮ ਕਰਦੇ ਹੇ ਵਾਹਿਗੁਰੂ ਤੁਹਾਨੁ ਚੜਦੀ ਕਲਾ ਵਿਚ ਰੱਖੇ।

  • @gurjeetsingh4767
    @gurjeetsingh4767 7 หลายเดือนก่อน +47

    ਹਾਏ ਰੱਬਾ,ਗੁਰੂ ਦਾ ਬਾਣਾ ਪਾ ਕੇ ਕਿੰਨਾ ਵੱਡਾ ਪਾਪ ਕਰ ਰਹੇ ਨੇ ਏਹ ਲੋਕ,,ਲੇਖਾ ਦੇਣਾ ਪਊ,, ਪਾਲ ਵੀਰ ਕਰੋੜਾਂ ਦੁਆਵਾਂ ਤੁਹਾਡੇ ਲਈ

  • @baljinderkular1821
    @baljinderkular1821 7 หลายเดือนก่อน +61

    ਇਨ੍ਹਾਂ ਜਾਲਮਬੰਦੀਆ ਨੂੰ ਚੰਗੀ ਤਰ੍ਹਾਂ ਸਜ਼ਾ ਦਿੱਤੀ ਜਾਵੇ ਸਿੱਖ ਧਰਮ ਨੂੰ ਬਦਨਾਮ ਕੀਤਾ

    • @parmykumar8592
      @parmykumar8592 7 หลายเดือนก่อน +4

      Cryptic Sikhs pretending to be Sikhs, lagde ah! Gurfateh ji 🙏

    • @SafiaBibi-ch3hm
      @SafiaBibi-ch3hm 7 หลายเดือนก่อน

      0​@@parmykumar8592

  • @armoracreatives7078
    @armoracreatives7078 7 หลายเดือนก่อน +36

    ਪਾਲ ਭਾਈ ਤੁਸੀਂ ਇਨ੍ਹਾਂ ਪਰਵਾਸੀ ਮਜ਼ਦੂਰਾਂ ਲਈ ਮਸੀਹਾ ਬਣ ਗਏ ਹੋ। ਵਾਹਿਗੁਰੂ ਮੇਹਰ ਕਰੇ ਅਤੇ ਸਮਾਜ ਦੇ ਇਹ ਹੰਕਾਰੀ ਹਿੱਸੇ ਸਲਾਖਾਂ ਪਿੱਛੇ ਹੋਣ।

  • @gurdipsingh3373
    @gurdipsingh3373 7 หลายเดือนก่อน +69

    ਸਿੱਖੀ ਦੇ ਨਾਮ ਤੇ ਕਲੰਕ ਹੈ ਇਹ ਅੰਮ੍ਰਿਤਧਾਰੀ ਮਸੰਦ

    • @sukhvinder5191
      @sukhvinder5191 6 หลายเดือนก่อน +2

      ਇਹੋ ਜਯੇ ਲੋਕੋ ਨੂੰ ਜਿੰਦਾ ਜਲਾ ਦੋ

    • @sandeepsinghlovely4009
      @sandeepsinghlovely4009 5 หลายเดือนก่อน +1

      ਯਾਰ ਮੈਂਨੂੰ ਲੱਗਦਾ ਮੰਸਦ ਫੇਰ ਵੀ ਏਨਾ ਤੋ ਚੰਗੇ ਹੋਣਗੇ । ਇਹ ਲੁਕੇ ਹੋਏ ਮੁਲੇ ਹੈਗੇ ਜੋਂ ਵੰਡ ਤੋਂ ਬਾਦ ਸਿੱਖ ਬਣਕੇ ਰਹਿਣ ਲੱਗੇ

    • @jasvirpurba1619
      @jasvirpurba1619 19 วันที่ผ่านมา

      ਸਰਮ ਨੀ ਆਉਂਦੀ ਸਾਰੇ ਦੱਲਿਆਂ ਦੇ

  • @KhemChand-dq4mq
    @KhemChand-dq4mq 7 หลายเดือนก่อน +24

    ਇਹੋ ਜਿਹੇ ਬੰਦਿਆਂ ਨੂੰ ਪੰਥ ਦੇ ਵਿੱਚੋਂ ਕੱਢ ਦੇਣਾ ਚਾਹੀਦਾ ਹੈ ਤੇ ਇਹਨਾਂ ਦਾ ਭਾਂਡਾ ਅੱਡਾ ਕਰਨਾ ਚਾਹੀਦਾ ਹੈ ਇਹੋ ਜਿਹੇ ਬੰਦੇ ਆਪਣੇ ਆਪ ਨੂੰ ਗੁਰੂ ਵਾਲਾ ਕਹਿੰਦੇ ਹਨ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਗੁਰੂ ਨੂੰ ਬਦਨਾਮ ਕਰ ਰਹੇ ਹੋ ਅਗਰ ਸੱਚੀ ਪਰਮਾਤਮਾ ਹੈ ਤਾਂ ਤੁਹਾਡੇ ਬੱਚਿਆਂ ਨਾਲ ਵੀ ਇਸ ਤੋਂ ਬੁਰਾ ਹਾਲ ਹੋ ਜਾਣਾ ਹੈ

  • @gurbaxsingh1309
    @gurbaxsingh1309 7 หลายเดือนก่อน +66

    ਜਦੋਂ ਤੱਕ ਇਹਨਾਂ ਤੇ ਪਰਚੇ ਨਹੀ ਹੁੰਦੇ ਇਹ ਬੰਦੇ ਨਹੀ ਸੁਧਰ ਸਕਦੇ

    • @Surjit_Kaur863
      @Surjit_Kaur863 21 วันที่ผ่านมา

      Bilkul theek ji pal veer g parcha karvoo

  • @baljinderkular1821
    @baljinderkular1821 7 หลายเดือนก่อน +13

    ਪੁਤ ਤੁਹਾਨੂੰ ਮਾਹਾਰਾਜ ਚੜਦੀ ਕਲਾ ਵਿੱਚ ਰੱਖੇ ਇਹ ਸੇਵਾ ਕਰਨ ਵਾਲਿਆਂ ਨੂੰ ❤🙏🙏🙏

  • @ranjeetsinghsandhu8635
    @ranjeetsinghsandhu8635 7 หลายเดือนก่อน +22

    ਰੱਬ ਰੂਪ ਬਾਈ ਪਾਲ❤❤❤❤❤❤👏🏻👏🏻👏🏻👏🏻👏🏻👏🏻

  • @SpneetaSingh
    @SpneetaSingh 3 หลายเดือนก่อน +21

    ਮਾਲਵੇ ਵਿੱਚ ਕੋਈ ਇਹੋ ਜਿਹਾ ਕੇਸ ਨਹੀ ਮਿਲਦਾ ਪਰ ਸਹੀਦਾਂ ਦੀ ਧਰਤੀ ਮਾਝੇ ਵਿੱਚ ਹਜਾਰਾ ਦੀ ਗਿਣਤੀ ਵਿੱਚ ਕੇਸ ਮਿਲ ਰਹੇ ਹਨ ਉਹ ਵੀ ਅੰਮ੍ਰਤਿਧਾਰੀ ਸਿੱਖਾਂ ਦੇ ਪਰਿਵਾਰ ਵਿੱਚ ਸਾਰੀਆਂ ਵੀਡੀਓ ਦੇਖੋ ਅਸੀਂ ਤਾਂ ਬੱਚਿਆਂ ਨੂੰ ਵੀ ਵੀਡੀਓ ਦਿਖਾਉਦੇ ਹਾਂ ਇਹੋ ਜਿਹੀਆਂ

  • @RajuSandhu-w9c
    @RajuSandhu-w9c 5 หลายเดือนก่อน +81

    ਸਾਰੇ ਦਾ ਸਾਰਾ ਪਰਿਵਾਰ ਅੰਦਰ ਹੋਣਾ ਚਾਹੀਦਾ ਜੀ🙏

    • @BhuriSai
      @BhuriSai 3 หลายเดือนก่อน +5

      😂😂

    • @kuldeepsaroe
      @kuldeepsaroe 3 หลายเดือนก่อน

      😅😮😮😅😅😅😮😅​@@BhuriSai

    • @kuldeepsaroe
      @kuldeepsaroe 3 หลายเดือนก่อน

      ​@@BhuriSai😮😅😮😮😅

    • @kuldeepsaroe
      @kuldeepsaroe 3 หลายเดือนก่อน

      ​@@BhuriSai😮😮😮😅😅😮😮😮😅😅😅😮

  • @ਮੱਖਣਸ਼ਰਮਾਂ
    @ਮੱਖਣਸ਼ਰਮਾਂ 7 หลายเดือนก่อน +7

    ਰੱਬੀ ਰੂਹ ਏ ਸਾਡਾ ਪਾਲ ਬਾਈ ਵਾਹਿਗੁਰੂ ਜੀ ਮੇਹਰ ਕਰੇ ਵੀਰ ਤੇ 🙏

  • @MalkeetSingh-bp9lm
    @MalkeetSingh-bp9lm 7 หลายเดือนก่อน +3

    ਵਾਹਿਗੁਰੂ ਤੋਹਾਨੂ ਚੜ੍ਹਦੀ ਕਲਾਂ ਚ ਰੱਖੇ ਰਾਮਦਾਸ ਥੋਡੇ ਤੇ ਮਿਹਰ ਕਰੇ ਪਾਲ ਵੀਰ ਜੀ

  • @Rajveercricket12
    @Rajveercricket12 3 หลายเดือนก่อน +4

    ਵਾਹਿਗੁਰੂ ਜੀ ਪਾਲ ਵੀਰ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣਾ ਵਾਹਿਗੁਰੂ ਜੀ ਪਾਲ ਵੀਰ ਨੂੰ ਲੰਬੀ ਉਮਰ ਬਖਸ਼ੇ ❤ ਵਾਹਿਗੁਰੂ ਜੀ❤ ਵਾਹਿਗੁਰੂ ਜੀ ❤ ਵਾਹਿਗੁਰੂ ਜੀ ,,,,,

  • @BalkarSingh-dc1oq
    @BalkarSingh-dc1oq 7 หลายเดือนก่อน +9

    ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @sanjogtarani3997
    @sanjogtarani3997 6 หลายเดือนก่อน +6

    ਪਾਲ ਵੀਰ ਜੀ ਵਹਿਗੁਰੂ ਜੀ ਲੰਬੀ ਉਮਰ ਕਰੇ ਤੁਹਾਡੀ

  • @sanjogtarani3997
    @sanjogtarani3997 3 หลายเดือนก่อน +3

    ਬਾਪੂ ਕੇਸਰੀ ਪਰਨਾ ਲਾ ਦਿਉ ਮਾੜੇ ਕੰਮ ਪਰਨਾ ਕੇਸਰੀ ਲੱਖ ਲਾਹਨਤਾ

  • @Samridhi-v5o
    @Samridhi-v5o หลายเดือนก่อน

    ਪਾਲ ਵੀਰ ਤੁਹਾਡੀ ਪ੍ਰਮਾਤਮਾ ਨੇ ਬਹੁਤ ਹੀ ਵਧੀਆ ਡਿਊਟੀ ਲਗਾਈ ਹੋਈ ਹੈ
    ਮੇਰਾ ਦਿਲ ਤੋਂ ਸਲੂਟ ਵੀਰ ਜੀ ਆਪ ਜੀ ਨੂੰ

  • @sanjogtarani3997
    @sanjogtarani3997 6 หลายเดือนก่อน +4

    ਹਾਏ ਹਾਏ ਰੱਬਾ ਵਹਿਗੁਰੂ ਜੀ ਇਹਨਾਂ ਕੰਜਰਾਂ ਨੂੰ ਸਜ਼ਾ ਦੇਣਗੇ

  • @GurpreetSingh-co1gx
    @GurpreetSingh-co1gx 7 หลายเดือนก่อน +21

    ਦੂਰ ਫੈਟ ਮੂਓ ਸਰਾਪਿ ਪੈਣਾ ਇਨੇ ਦੇ ਕੀੜਾ ਪਣੇ ਐਨਾ ਦੇ ਦੂਰ ਫੱਟ ਮੌਕੁੱਤੇ😢😊

  • @Satnam_Kaur_Singh
    @Satnam_Kaur_Singh 5 หลายเดือนก่อน +7

    From Canada. Son you are so great. You always risk your life and Save others life. Vaheguru ji.

  • @ManjeetKaur-hl4oi
    @ManjeetKaur-hl4oi 2 หลายเดือนก่อน +1

    ਵੀਰ ਜੀ ਲੋਕ ਤਾ ਰੱਬ ਤੋ ਵੀ ਨੀ ਡਰਦੇ, ਲੇਖਾ ਜੋਖਾ ਵੀਰ ਜੀ ਇਥੇ ਹੀ ਏ ਮਾਲਕ ਸਬ ਦੇਖਦਾ ਏ, ਵੀਰੇ ਜਿਉਦੇ ਰਹੋ

  • @gill793
    @gill793 7 หลายเดือนก่อน +10

    Sada SHER Veera pal VEERE nu hamesha chrdikla Vich rakheo waheguru ji

  • @GeetaRani-d1w
    @GeetaRani-d1w 7 หลายเดือนก่อน +2

    ਬੋਹੂਤ ਬਦੀਆਂ ਸੇਹਤ ਬਨਾਈ ਹੋਈ ਫ਼ਲ ਫਰੂਟ ਖਵਾ ਕੇ ਕੀਤੀ ਹੋਈ ਤਾਲਾ ਲਾ ਕੇ ਕੇਹੀਦੇ ਜਾਣਾਂ ਚਲੇਜਾ ਏਹਣਾ ਤੇ ਕਾਰਵਾਈ ਹੋਣੀ ਚਾਹੀਦੀ ਹੈ ਬਾਪੂ ਜੀ ਦਾ ਸਾਰਾ ਕਰਜ਼ਾ ਮਾਫ ਹੋਨਾ ਚਾਹੀਦਾ ਹੈ ਗਰੀਬ ਬਂਦੇ ਨੇ 50 ਕਿਲੇ ਜਮੀਨ

  • @kahlon899
    @kahlon899 7 หลายเดือนก่อน +27

    ਭਰਾਵੋ ਅੱਜ ਨਹੀਂ ਤੇ ਕੱਲ ਲੇਖਾਂ ਦੇਣਾ ਪੈਣਾ ਹੈ ਗ਼ਲਤ ਕੰਮਾਂ ਦੇ ਗਲਤ ਨਤੀਜੇ
    ਇਹ ਵੀ ਤਰਸਣਗੇ ਗੁਰਪ੍ਰੀਤ ਮਿੰਟੂ ਦੇ ਕੋਲ ਇਕ ਪ੍ਰਵਾਸੀ ਗੋਪਾਲ ਛੋਟੇ ਜਿਹੇ ਕੱਦ ਦਾ ਬੰਦਾ ਜਿਹੜੇ ਬੰਦੇ ਨੇ ਉਸਨੂੰ ਬੰਦੀ ਬਣਾ ਕੇ ਕੰਮ ਕਰਾਏ ਉਸ ਬੰਦੇ ਦਾ ਕੱਖ ਨਹੀ ਰਿਹਾ ਇਹ ਗੱਲਾਂ ਸਮਝਣ ਦੀ ਜ਼ਰੂਰਤ ਹੈ ਕੌਈ ਬਰਕਤਾਂ ਨਹੀਂ ਪੈਂਦੀਆਂ ਇਹੋ ਜਿਹੇ ਪਾਪ ਕਰਕੇ

  • @Rajveercricket12
    @Rajveercricket12 3 หลายเดือนก่อน +1

    ਇਹਨਾਂ ਦੇ ਸਾਰੇ ਪਰਿਵਾਰ ਨੂੰ ਸਜਾ ਹੋਣੀ ਚਾਹੀਦੀ ਹੈ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਹੈ ਇਹਨਾਂ ਨੂੰ ਅਕਲ ਆ ਜਾਵੇ ਕਿ ਕਿਸੇ ਮਾਂ ਦਾ ਪੁੱਤ ਕਿਵੇਂ ਕੈਦ ਕਰ ਕੇ ਰੱਖੲਈ ਦਾ ਹਏ ਉਏ ਰੱਬਾ ਇਹਨਾਂ ਨੂੰ ਤਾਂ ਤੇਰੇ ਤੋਂ ਡਰ ਨਹੀਂ ਲੱਗਦਾ ਇਹ ਤਾਂ ਗੁਰੂ ਜੀ ਦੇ ਬਾਨਾ ਪਾਕੇ ਗੁਰੂ ਬਣ ਕੇ ਬੈਠ ਗਏ ਇਹੋ ਜਿਹੇ ਲੋਕਾਂ ਨੂੰ ਕੋਈ ਹੱਕ ਨਹੀਂ ਗੁਰੂ ਜੀ ਦਾ ਬਾਨਾ ਪਾਉਣ ਦਾ ਇਹ ਲੋਕ ਗੁਰੂ ਜੀ ਨੂੰ ਬਦਨਾਮ ਕਰ ਰਹੇ ਹਨ ਸਾਡੇ ਗੁਰੂ ਜੀ ਤਾ ਸਭ ਨੂੰ ਇਕੋ ਜਿਹਾ ਹੀ ਸਮਝਦੇ ਸਨ ਵਾਹਿਗੁਰੂ ਜੀ ਇਹਨਾਂ ਲੋਕਾਂ ਨੂੰ ਸਜਾ ਦੇਣ ❤ Waheguru ji 🌹 Waheguru ji 🌹 Waheguru ji 🌹 Waheguru ji 🌹 Waheguru ji 🌹 Waheguru ji 🌹 Waheguru ji 🌹 Waheguru ji 🌹 Waheguru ji❤

  • @sanjogtarani3997
    @sanjogtarani3997 3 หลายเดือนก่อน +6

    ਬੀਬੀ ਜੀ ਕੱਖ਼ ਨਾਂ ਰਹੇ ਗਰੀਬਾਂ ਨੂੰ ਤੰਗ ਕਰਨ ਵਾਲੇ ਦਾ

  • @HarmeshSingh-dk7fq
    @HarmeshSingh-dk7fq หลายเดือนก่อน +1

    ਲੱਖ ਦੀਆਂ ਲਾਹਣਤਾ ਤੁਹਾਨੂੰ

  • @aashmsidhu7217
    @aashmsidhu7217 7 หลายเดือนก่อน +9

    ਹਾਏ ਲੋਕੋ ਤੁਹਾਡਾ ਬੇੜਾ ਗਰਕ ਹੋ ਜੇ ਤੁਸੀ ਤਾ ਹੱਦਾ ਹੀ ਪਾਰ ਕਰ ਦਿਤੀਆ

  • @GurnekSingh-l6c
    @GurnekSingh-l6c หลายเดือนก่อน

    ਸਤਪਾਲ ਸਿੰਘ ਪਾਲ ਵੀਰ ਅਜਿਹੇ ਬੰਦਿਆਂ ਨੂੰ ਬਖਸ਼ਣਾ ਨਹੀਂ ਚਾਹੀਦਾ ਜੀ 💚🙏🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️✍️✍️✍️✍️💯

  • @ranjeetsinghsandhu8635
    @ranjeetsinghsandhu8635 7 หลายเดือนก่อน +7

    ਜੁੱਤੀ ਫੇਰੋ ਬਾਬਾ ਜੀ

  • @sanjogtarani3997
    @sanjogtarani3997 3 หลายเดือนก่อน +1

    ਹਾਏ ਹਾਏ ਬਾਪੂ ਸ਼੍ਰੀ ਸਾਹਿਬ ਪਾ ਕੇ ਇੰਨਾਂ ਪਾਪ ਕੱਖ ਨਾ ਰਹੇ ਤੁਹਾਡਾ

  • @MandeepKumar-gc2rz
    @MandeepKumar-gc2rz 7 หลายเดือนก่อน +8

    ਇਹਨਾ ਲੋਕਾਂ ਨੇ ਸਾਡੇ ਗੁਰੂਆਂ ਦਾ ਬਾਣਾ ਪਾ ਵਜੀਰ ਖਾਣ ਤੋ ਘੱਟ ਨਹੀ ਕਿਤਾ ਇਹਨਾ ਬੰਦਿਆ ਨਾਲ

  • @GusavkSidhu-d9h
    @GusavkSidhu-d9h หลายเดือนก่อน

    ਵੀਰ ਜੀ ਤੁਸੀਂ ਬਹੁਤ ਹੀ ਚੰਗਾ ਕੰਮ ਕਰ ਰਹੇ ਹੋ ਜੀ। ਸਿਦਰੇ ਬੰਦਿਆਂ ਤੇ ਪਾਪ ਕਰ
    ਰਹੇ ਹੋ। ਇਹ ਤੁਹਾਡੇ ਕਿਤੇ ਪਾਪ ਤੁਹਾਡੇ ਬੱਚੇ ਭਰਨਗੇ। ਇਸ ਤਰ੍ਹਾਂ ਹੀ ਤੁਹਾਡੇ ਬੱਚਿਆਂ ਦੇ ਵੀ ਇਸ ਤਰ੍ਹਾਂ ਹੀ ਜਿਦੰਰੈ ਲੱਗਣਗੇ ਤੁਹਾਡੇ ਕਿਤੇ ਹੋਏ ਪਾਪ ਤੁਹਾਡੇ ਸਾਹਮਣੇ ਆਉਣਗੇ ਜੀ🙏🙏😭😭😭😭😭😭😭😭😭

  • @happychogawan7470
    @happychogawan7470 6 หลายเดือนก่อน +7

    ਪਹਿਲਾ ਤੇ ਹੋ ਬੁੱਢੜੀ ਤੇ ਪਰਚਾ ਦਰਜ ਕਰੋ ਜੋ ਵਿੱਚੋ ਵਿਚ ਬਕਵਾਸ ਕਰੀ ਜਾਂਦੀ ਆ

    • @NirmalSingh-bz3si
      @NirmalSingh-bz3si 24 วันที่ผ่านมา

      ਬੁੱਡੀ ਵੇਲੇ ਕੁਵੇਲੇ ਕੰਮ ਵੀ ਕਢਵਾਉਦੀ ਹੋਉ ਇਨਾ ਤੋ,,

  • @Gurdasbrar-s1w
    @Gurdasbrar-s1w 3 หลายเดือนก่อน +2

    ਯਾਰੋ ਇਹ ਪੰਜਾਬ ਹੈ ਵਿਸ਼ਵਾਸ ਨਹੀਂ ਆਉਂਦਾ ਇਹਨਾਂ ਨੂੰ ਉਮਰ ਕੈਦ ਚਾਹੀਦੀ ਹੈ

  • @mahaakal296
    @mahaakal296 7 หลายเดือนก่อน +19

    ਇਨ੍ਹਾਂ ਦਾ ਵੀ ਆਹੀ ਹਾਲ ਹੋਣਾ। ਮੁੰਡਾ ਇੰਗਲੈਂਡ ਚ ਹੀ ਬੈਠਾ ਰਹਿਣਾ ਇਹੋ ਜਿਹਾ ਕੀੜੇ ਪੈਣੇ ਕੋਈ ਪੁੱਛਣ ਵਾਲਾ ਨੀ ਹੋਵੇਗਾ। ਫੇਰ ਪਤਾ ਲਗੂ ਜਦ ਅੰਤਿਮ ਸਮੇਂ ਏਨਾ ਦਾ ਹਾਲ ਹੋਇਆ , ਲੱਖ ਦੀ ਲਾਹਨਤ ਇਹੋ ਜੈ ਲੋਕਾ ਤੇ।

  • @karamjitsinghgill1067
    @karamjitsinghgill1067 7 หลายเดือนก่อน +4

    ਬੜੇ ਢੀਠ ਹੈ ਸਾਰਾ ਪਰਿਵਾਰ ਕੋਈ ਇੱਕ ਗੱਲ ਵੀ ਨਹੀ ਮੰਨਦੇ ਇੰਨਾ ਨੂੰ ਵਾਹਿਗੁਰੂ ਹੀ ਸਜਾ ਦੇਣਗੇ

  • @sukhavirdi2040
    @sukhavirdi2040 หลายเดือนก่อน

    ਸਵਾਸ ਸਵਾਸ ਸ਼੍ਰੀ ਗੁਰੂ ਰਾਮਦਾਸ ਜੀ
    ਸਵਾਸ ਸਵਾਸ ਸ਼੍ਰੀ ਗੁਰੂ ਰਾਮਦਾਸ ਜੀ

  • @sandeepkumarsandeep6084
    @sandeepkumarsandeep6084 4 หลายเดือนก่อน +9

    ਅਮ੍ਰਿਤ ਸ਼ਕ ਕੇ ਐਡਾ ਪਾਪ

  • @rajwantkaur9547
    @rajwantkaur9547 3 หลายเดือนก่อน +2

    ਗੁਰੂ ਜੀ ਦਾ ਬਾਣਾ ਪਾ ਕੇ ਪਾਪ ਵਹਿਗੂਰੁ ਜੀ

  • @naibsingh4730
    @naibsingh4730 7 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @AkashAkash-r9f
    @AkashAkash-r9f หลายเดือนก่อน

    ਸਮਾਜ ਸਭ ਤੋਂ ਵੱਧ ਸੰਸਥਾ ਵਾਲਿਆਂ ਦਾ ਸਾਥ ਦੇਵੇ ਤਾਂ ਜੋ ਮੰਦਬੁਧੀ ਲੋਕ ਚੱਜ ਸਵਾਦ ਨਾਲ ਬਤੀਤ ਕਰ ਸਕਣ❤ ਗਾਤਰੇ ਪਤਾ ਨਹੀਂ ਕਿੱਥੋਂ ਲੈ ਕੇ ਪਾਲੇ ਰੱਬ ਦਾ ਸੰਦੇਸ਼ ਪੱਲੇ ਨਹੀਂ ਰਿਹਾ

  • @aroraraman4235
    @aroraraman4235 6 หลายเดือนก่อน +3

    ਪਰਚਾ ਕਰਾਓ ਜੀ ਪਰਚਾ ਐਫਆਈਆਰ ਕਰਾਓ

  • @samersarao1525
    @samersarao1525 3 หลายเดือนก่อน +4

    ਪਾਲ ਭਾਈ ਜੀ ਏਨਾ ਨੂੰ ਜੇਲ ਕਰਵਾਓ ਐਵੇਂ ਦੇ ਸਾਲਿਆ ਨੂੰ।। ਮੈਨੂੰ ਨਾਲ ਰੱਖ ਲੋ ਭਾਈ ਜੀ ਨਾਲ ❤

  • @mohiuddin7718
    @mohiuddin7718 14 วันที่ผ่านมา

    Great job sir...salute to you...ALLAH PAK aapko ajar day...aur aapki madad karay..

  • @sandeepkumarsandeep6084
    @sandeepkumarsandeep6084 4 หลายเดือนก่อน +9

    ਇਹ ਸਿਖ ਨੀ ਹੋ ਸਕਦੇ ਸਿਖ ਦਾ ਕਿਰਦਾਰ ਬਹੁਤ ਉਚਾ ਵੀਰੇ ਦਿਖ ਰਿਹਾ ਰਬ ਰੂਪ ਆ

    • @sanjogtarani3997
      @sanjogtarani3997 3 หลายเดือนก่อน +1

      ਹਾਏ ਹਾਏ ਰੱਬਾ ਇੰਨਾਂ ਜ਼ੁਲਮ ਵਹਿਗੁਰੂ ਜੀ ਸਖ਼ਤ ਸਜ਼ਾ ਦੇਣ

    • @sanjogtarani3997
      @sanjogtarani3997 3 หลายเดือนก่อน +1

      ਬੇਬੇ ਆਪਣਾਂ ਪੁੱਤਰ ਵੀ ਇਸ ਤਰ੍ਹਾਂ ਢੱਕੋ ਫਿਰ ਪਤਾ ਲੱਗੂ ਤੂੰ ਗੁਰੂ ਵਾਲ਼ੀ ਨਹੀਂ ਗੁਰੂ ਵਾਲਾ ਪਾਪ ਕਰਨ ਤੋਂ ਡਰਦਾ

    • @AvtarSingh-ep4ew
      @AvtarSingh-ep4ew 2 หลายเดือนก่อน

      ਇਹ ਅੰਬਰਸਰੀਏ ਨੇ ਸਿੱਖ ਨਹੀਂ ਹਨ ।

  • @kymyeowell2201
    @kymyeowell2201 7 หลายเดือนก่อน +1

    Paul ji you are such a good saul.suchey patshaw ji tuwadey upper hamesha Mair rakhan Veera ..heart bleeds when I see you rescuing innocent ppl..now other people started to follow your trend.im glad at least other utuber who are following your routs doing a good deeds ..you are THE LEGEND BRO❤❤❤❤❤🙏🙏🙏🙏🙏🥹🙌🙌🙌🙌🙌🙌🙌🙌🙌🙌🙌🙌🙌🙌🙌🙌

  • @vjshripradarshan566
    @vjshripradarshan566 7 หลายเดือนก่อน +10

    सिखों का मान रखने के लिए धन्यवाद

  • @rkfitnessclubrfc4663
    @rkfitnessclubrfc4663 7 หลายเดือนก่อน +1

    ਏਦਾ ਦੇ ਲੋਕ ਪਿੰਡ ਵਿਚ ਪਰੋਗਰਾਮ ਕਰਵਾ ਕੇ ਬਹੁਤ ਸ਼ਰੀਫ਼ ਤੇ ਚੰਗੇ ਬਣਦੇ ਨੇ। ਦੇਖ ਲਓ ਏਨਾ ਦੀ ਅਸਲੀਅਤ। ਕਿਸੇ ਦਾ ਦੁੱਖ ਕੋਈ ਨਹੀਂ ਮਹਿਸੂਸ ਕਰ ਸਕਦਾ। ਆਪਣੇ ਬੱਚੇ ਬਾਹਲੇ ਵਿਦੇਸ਼ਾਂ ਵਿਚ ਭੇਜ ਦਿੰਦੇ ਨੇ । ਸ਼ਬਦ ਨਹੀਂ ਨੇ ਮੇਰੇ ਕੋਲ ਫਿਰ ਵੀ ਸਮਝਦਾਰ ਲੋਕ ਸਮਝ ਸਕਦੇ ਨੇ। ਜਦੋਂ ਆਪਣੇ ਆਪ ਨਾਲ ਜਾ ਪਰਿਵਾਰ ਨਾ ਰੱਬ ਮਾੜੀ ਕਰਦਾ ਫੇਰ ਕੇਨ੍ਹਦੇ ਨੇ ਕੇ ਅਸੀਂ ਕਿ ਮਾੜਾ ਕੀਤਾ ਰੱਬ ਇਦਾ ਕਰਦਾ ਸਾਡੇ ਨਾਲ।😊 ਆਪਣੇ ਕਰਮਾਂ ਦਾ ਭੁਗਤਣਾ ਤਾਂ ਇਥੇ ਹੀ ਪਊਗਾ।

  • @HarpalSingh-fn6bi
    @HarpalSingh-fn6bi 6 หลายเดือนก่อน +10

    ਇਹ ਮਸੰਦ ਬੱਚ ਗਏ ਸੀ ਗੁਰੂ ਸਾਹਿਬ ਕੋਲੋਂ

  • @BathRajoana
    @BathRajoana 2 หลายเดือนก่อน

    ਲਚਕਾਣੀ ਵਾਲਾ ਪਾਲ ਵੀਰ ਜਿੰਦਾਬਾਦ ਜਿੰਦਾਬਾਦ ਸਤਿਨਾਮ ਸ਼੍ਰੀ ਵਾਹਿਗੁਰੂ

  • @ChanuRai-p2x
    @ChanuRai-p2x 7 หลายเดือนก่อน +4

    ਵੀਰੇ ਇਹਨਾਂ ਦੇ ਮੁੰਡੇ ਨੂੰ ਲੈ ਜਾਓ ਵੀਰੇ ਰੋਟੀ ਮੈਂ ਦੇਵਾਂਗਾ ਦੁੱਧ ਮੈਂ ਦੇਵਾਂਗਾ ਇਹਨੂੰ ਇਹਨਾਂ ਦੇ ਮੁੰਡੇ ਨੂੰ ਲੈ ਜਾਓ

  • @sanjogtarani3997
    @sanjogtarani3997 6 หลายเดือนก่อน +4

    ਗ਼ਰੀਬ ਮਾ ਬਾਪ ਲੱਬ ਰਹੇ ਹੋਣਗੇ ਇਹ ਗੋਹਾ ਚੁਕਣ ਦਾ ਕੰਮ ਕਰ ਰਹੇ ਹਨ

  • @sanjeevkumarmedal5768
    @sanjeevkumarmedal5768 2 หลายเดือนก่อน +1

    सैल्यूट वीर जी

  • @sheenufaridkot7626
    @sheenufaridkot7626 7 หลายเดือนก่อน +4

    ਸਾਡੇ ਪੰਜਾਬ ਵਿੱਚ ਵੀ ਕਲਯੁੱਗ ਆਂ ਕੀ ਸਿਫ਼ਤ ਕਰੀਏ ਪੰਜਾਬ ਦੀ ਅਸੀਂ ਵੀ ਬਾਹਰ ਲੇ ਦੇਸ਼ ਵਿੱਚ ਆਂ

  • @jagsirchahal9357
    @jagsirchahal9357 7 หลายเดือนก่อน +19

    Prcha ਕਰਵਾਓ ਮੇਰੇ ਸਾਲ਼ਿਆ ਤੇ ਫਿਰ ਗਾਂਡ ਕੁਟੋ ਕੁਤਿਆ ਦੀ 👋👋👋👋👋👋👋👋👋👋👋👋👋👋👋👋👋👋👋👋👋👋👋

  • @akashsidhu289
    @akashsidhu289 3 หลายเดือนก่อน +1

    ਜਿਉਦਾ ਰੇਹ ਵੀਵ ਵੋਹਤ ਚੱਗਾ ਕੱਮ ਰੱਬ ਤੇਰੀ ਲੱਬੀ ੳਮਰ ਕਰੇ🙏

  • @BittuButter-re4pk
    @BittuButter-re4pk 7 หลายเดือนก่อน +6

    ਵਾਹਿਗੁਰੂ ਜੀ

  • @basantkaur3196
    @basantkaur3196 หลายเดือนก่อน

    ਮਾਤਾ ਨੂੰ ਪੁੱਛੋ ਆਪੇ ਆਇਆ ਕਿਉਂ ਤੁਹਾਡੇ ਘਰਾਂ ਵਿੱਚ ਚੁੰਬਕ ਲੱਗੀ ਹੈ ਜਿਹੜੇ ਖਿੱਚ ਨਾਲ ਆ ਜਾਂਦੇ ਨੇ ਪਾਪੀਆਂ ਨੂੰ ਪਰਮਾਤਮਾ ਸਜ਼ਾ ਜ਼ਰੂਰ ਦੇਵੇਗਾ

  • @ajsingh348
    @ajsingh348 7 หลายเดือนก่อน +4

    ਬਾਈ ਜੀ ਸਾਰੀ ਵੀਡਿਉ ਪਾਓ ਨੈਟ ਤੇ
    ਇਨ੍ਹਾਂ ਗੰਦੇ ਆਂਡੇਯਾਂ ਨੂੰ ਸ਼ਰਮ ਹੈ ਨੀ ਇਨ੍ਹਾਂ ਨੇ ਤਾਂ ਆਪਣੀਆਂ ਜਨਾਨੀਆਂ ਨੂੰ ਲੋਕਾਂ ਥੱਲੇ ਪਾਂ ਸਕਦੇ ਨੇ ਫਰੀ ਕੰਮ ਕਰਾਉਣ ਬਦਲੇ।।।।

    • @sanjogtarani3997
      @sanjogtarani3997 3 หลายเดือนก่อน

      ਇਹਨਾਂ ਨੂੰ ਕੀੜੇ ਪੈਣ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ 😢😢😢

  • @ravikumargoudh5803
    @ravikumargoudh5803 8 หลายเดือนก่อน +4

    ਵਾਹਿਗੁਰੂ ਜੀ।😢😢

  • @JarmanjitsinghJarmanjitsin-i6t
    @JarmanjitsinghJarmanjitsin-i6t 17 วันที่ผ่านมา

    Wahe guru cahrdikalla vich rahke tahnuo pall veer g hamesha mehar parreyaaa hattth rahke tuhade utttee

  • @hardeepSingh-hb2yg
    @hardeepSingh-hb2yg 5 หลายเดือนก่อน +2

    ਇਹ ਆ ਅਮ੍ਰਿਤ ਧਾਰੀ ਸਿੱਖ ਧਰਮ ਦੇ ਯੋਧੇ

  • @Manpreetsingh-fg5tt
    @Manpreetsingh-fg5tt 4 หลายเดือนก่อน +1

    22 ਰੱਬ ਤੇਰੀ ਉਮਰ ਲੰਬੀ ਕਰੇ

  • @luckychumber9641
    @luckychumber9641 7 หลายเดือนก่อน +4

    ਇਹ ਪਾਪੀ ਲੋਕ ਨੇ ,ਇਹਨਾ ਨੂੰ ਸਮਝਾਉਣ ਦਾ ਕੋਈ ਫਾਇਦਾ ਨੀ ।ਇਹ ਲੋਕ ਗੁਰੂ ਸ਼ਬਦ ਅਤੇ ਗੁਰੂ ਦੇ ਪਹਿਰਾਵਾ ਪਾਅ ਕੇ ਬਹੁਤ ਗਲਤ ਕਰਦੇ ਨੇ ।ਮਾਤਾ ਕਹੀ ਰਹੇ ਨੇ ਅਸੀ ਗੁਰੂ ਵਾਲੇ ਨੇ ।

  • @atmasinghwarwal-1074
    @atmasinghwarwal-1074 4 หลายเดือนก่อน

    🎉ਇਹ ਸਾਰਾ ਟੱਬਰ ਲਗਦਾ ਪਾਗਲ ਹੈ ਇਨਾ ਜੁਲਮ ਇਕ ਨਿਰਦੋਸ਼ੇ ਜੀਵ ਤੇ.ਤੇ ਸਾਰਿਆ ਨੂੰਸਜਾ ਦਿੳ। ਤੇਲਖਲਾਹਣਤਾਂ

  • @SukhWarring-w3k
    @SukhWarring-w3k 7 หลายเดือนก่อน +5

    Bai ji ehna de dastar lavado bai ji sikh kom nu kalank aa pls

    • @kahlon899
      @kahlon899 7 หลายเดือนก่อน

      ਸਹੀ ਕਿਹਾ ਵੀਰ ਤੁਸੀਂ

  • @CLDhupar
    @CLDhupar หลายเดือนก่อน

    ਬੱਕਰਾ ਮਾਰ ਭੈਸੇ ਪਰ ਧਾਵੈ।
    ਸੰਤੋ ਪਾਂਡੇ ਨਿਪੁੰਨ ਕਸਾਈ।।
    ਸਤਿਗੁਰੂ ਕਬੀਰ 🌹🙏

  • @bobbykiing9971
    @bobbykiing9971 7 หลายเดือนก่อน +6

    ਇਹ ਲੋਕ ਪੱਗਾਂ ਦੇ ਲਾਇਕ ਨਹੀਂ ਹਨ। ਉਹ ਮਨੁੱਖਤਾ ਦੇ ਨਾਮ 'ਤੇ ਸ਼ਰਮਸਾਰ ਹਨ। ਕੀ ਉਹ ਇਸ ਤਰ੍ਹਾਂ ਦਾ ਖਾਲਿਸਤਾਨ ਬਣਾਉਣਾ ਚਾਹੁੰਦੇ ਹਨ?

  • @rkfitnessclubrfc4663
    @rkfitnessclubrfc4663 7 หลายเดือนก่อน +2

    ਰੱਬ ਵੀ ਫੇਰ ਇਹਨਾਂ ਦੇ ਪਰਿਵਾਰ ਨਾਲ ਇਦਾ ਹੀ ਕਰਦਾ ਹੁੰਦਾ Last ਵਿੱਚ 😊 KARMA ਜੈਸਾ ਕਰੋਗੇ ਵੈਸਾ ਭਰੋਗੇ।

  • @ravneetkaur287
    @ravneetkaur287 7 หลายเดือนก่อน +4

    M ta hairan han sara parivar amritdhari a, daya ya taras ta hai hi nhi, dikhava krde eh ta papi lok

  • @bhanwarsingh3713
    @bhanwarsingh3713 2 หลายเดือนก่อน

    Pra ji tussi great Ho ae jeda kum tussi karde hona odda koi jawab koi nai.gururaan dee kirpa thuadde hor barse🎉🎉❤wahe Guru sacche patsha teri mehar hove ate meri umar bhi thuannu lag jawe❤❤❤

  • @MalkeetSingh-bp9lm
    @MalkeetSingh-bp9lm 7 หลายเดือนก่อน +3

    ਏਹੇ ਨਾਂ ਨੂੰ ਲ਼ਾਣਤਾਂ ਪਾਓ ਜਿੰਨੀਆਂ ਪੈਦੀਆਂ ਨੇ ਏਹੇ ਸਰਦਾਰ ਦੇ ਰੂਪ ਵਿੱਚ ਹਲਕੇ ਹੋਏ
    ਇਨਸਾਨ ਨੇ ਦੁਰਫਿਤੇ ਮੂੰਹ ਏਹੇ ਨਾ ਦੀ ਸਰਦਾਰੀ ਤੇ ਸਰਦਾਰ ਤਾਂ ਦਿਆਲੂ ਹੁੰ ਦੇ ਨੇ

  • @anmolpreet9898
    @anmolpreet9898 3 หลายเดือนก่อน

    ਬਾਹਿਰ ਗਿਆਨ ਧਿਆਨ ਇਸਨਾਨ, ਅੰਤਿਰ ਬਿਆਪੈ ਲੋਭ ਸੁਆਨ ॥

  • @mohdkhatabmohdkhatab1703
    @mohdkhatabmohdkhatab1703 7 หลายเดือนก่อน +7

    Mashallah mashallah mashallah mashallah mashallah ya ha Panjab da tiger acha km kara good 👍

  • @SheelaDevi-xd4hv
    @SheelaDevi-xd4hv 27 วันที่ผ่านมา

    Mata ki baba baba Kari Jani yea veer tere puter varga jis ma ne Jamia mae sat sat parnam kardi ha is brave sardar veer ji nu🙏

  • @mannilubana3625
    @mannilubana3625 7 หลายเดือนก่อน +60

    ਹਰਜਾਨਾ ਲਓ ਪੂਰਾ ਇਨਾ ਤੋਂ

    • @PawanKumar-el1xp
      @PawanKumar-el1xp 6 หลายเดือนก่อน +5

      I 6:49 6:50 😊

    • @dkmetcalf14598
      @dkmetcalf14598 6 หลายเดือนก่อน +1

      Mahentana milna chahida hei

    • @deepakjargari
      @deepakjargari 5 หลายเดือนก่อน

      Harjana ni jail ch sooto ehna nu..

    • @sandeepsinghlovely4009
      @sandeepsinghlovely4009 5 หลายเดือนก่อน

      ਇਹ ਵਿਚਾਰੇ ਆਦਿਵਾਸੀ ਇਲਾਕਿਆਂ ਦੇ ਹੁੰਦੇ। ਏਨਾ ਨੇ ਕਦੇ ਵੀ ਆਪਣੇ ਇਲਾਕੇ ਤੋਂ ਬਾਹਰ ਨਹੀਂ ਨਿਕਲਿਆ ਹੁੰਦਾ । ਪੰਜਾਬ ਦਾ ਖਾਣ ਪੀਣ ਸੁਣਕੇ ਤੇ ਪੰਜਾਬੀਆਂ ਦੀ ਦਿਆਲਤਾ ਸੁਣਕੇ ਆ ਜਾਂਦੇ । ਤੇ ਬੰਦੇ ਫੜਨ ਵਾਲੇ ਰੇਲਵੇ ਸਟੇਸ਼ਨਾਂ ਤੇ ਨਜ਼ਰ ਰੱਖਦੇ । ਸਭ ਤੋਂ ਸਿਧਾ ਸਾਧਾ ਬੰਦਾ ਦੇਖ ਕੇ ਲੈਅ ਆਂਦੇ । ਅੱਗੇ ਦਿੱਖ ਰਿਹਾ ਕਮਰੇ ਬਣਾਏ ਕੈਦ ਕਰਨ ਲਈ। ਜਿਸ ਤਰਾਂ ਅਲਗ ਅਲਗ ਬੰਦੇ ਬੰਦ ਕੀਤੇ ਹੋਏ। ਇਹਦੇ ਤੋਂ ਪਤਾ ਲੱਗਦਾ ਇਹ ਖਾਨਦਾਨੀ ਕ੍ਰਿਮਿਨਲ ਬੰਦੇ ਜੋਂ ਮਨੁੱਖੀ ਤਸਕਰੀ ਦਾ ਕੰਮ ਕਰਦੇ । ਏਨਾ ਨੂ ਪਤਾ ਸਰੀਫ ਤੇ ਸਿੱਧੇ ਸਾਦੇ ਬਣਕੇ ਰਹਿਣ ਲਈ ਅੰਮ੍ਰਿਤ ਛਕ ਕੇ ਰਿਹਾ ਜਾਏ । ਏਨਾ ਦੇ ਇਥੋਂ ਹੀ ਮਾਰ ਮਾਰ ਸ਼ਿਤਰ ਪਕਿਸਤਾਨ ਵੱਲ ਧੱਕ ਦਿੱਤਾ ਜਾਏ। ਏਹੀ ਹੱਲ ਆ ਏਨਾ ਦਾ। ਸਾਰਾ ਪਰਿਵਾਰ ਸ਼ਾਮਿਲ ਹੈਗਾ। ਸਾਰੇ ਪਰਿਵਾਰ ਨੂੰ ਪਤਾ ਕੰਮ ਕਰਨ ਤੋਂ ਬਾਅਦ ਬੰਦੇ ਕਮਰੇ ਵਿਚ ਬੰਦ ਕਰਕੇ ਜਿੰਦਰੇ ਲਾਂ ਦੇਣੇ। ਆ ਬੁੜੀ ਸਬ ਤੋ ਨੀਚ ਹੋਊ ਜਿਹੜੀ ਹੱਥ ਜੋੜਕੇ ਕੰਜਰ ਵਾਂਗੂੰ ਪੁੱਤ ਪੁੱਤ ਕਰੀ ਜਾਦੀ।

  • @ਕੇਵਲਸ਼ਿਘ-ਵ7ਜ
    @ਕੇਵਲਸ਼ਿਘ-ਵ7ਜ 2 หลายเดือนก่อน +2

    ਇਹ।ਸਾਰਾ।ਪਰਵਾਰ।ਮਸੰਦਾ।ਦਾ।ਇਹ।ਸਿਘ।ਕਹਾਉਣ।ਦੇ।ਜੋਗ।ਨਹੀ

  • @ThePawanJoshi.
    @ThePawanJoshi. 7 หลายเดือนก่อน +4

    Yaar rona aa gya ajj ah video dekh k 😢😢😢😢

    • @X__prakash__gill
      @X__prakash__gill 7 หลายเดือนก่อน

      😢😢😮😮😮😮😮😮😮😮😮😮😮😮😮😮🎉🎉🎉🎉❤

  • @kuldiplalka9086
    @kuldiplalka9086 2 หลายเดือนก่อน +1

    ਬਾਬਾ ਜੀ ਬੰਦੇ ਹੋਰ ਬੁਲਾਓ ਅਤੇ ਟਿੱਕਾ K ਜੁੱਤੀ FAIRO ਚੰਗੀ ਤਰਹ

  • @luckysandhu3174
    @luckysandhu3174 7 หลายเดือนก่อน +4

    ਬਾਈ ਬਹੁਤ ਵੱਧੀਆ ਬਾਈ

  • @bittitalwandisabo5343
    @bittitalwandisabo5343 7 หลายเดือนก่อน

    ਬਹੁਤ ਵਧੀਆ ਕੰਮ ਕਰ ਰਹੇ ਹੋ
    ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ

  • @RanjeetSingh-ls6xv
    @RanjeetSingh-ls6xv 7 หลายเดือนก่อน +3

    Pal paji karwayi krwani si ennna te...halat dekh ke rona aa giya

  • @moolrajrakwal6041
    @moolrajrakwal6041 2 หลายเดือนก่อน

    Whahe Guru aap ki sewa parwan Karen, bahut khoob 🙏

  • @beantsing2374
    @beantsing2374 7 หลายเดือนก่อน +3

    Jail Kalo all family nu

  • @raghuveersinghchahal8050
    @raghuveersinghchahal8050 หลายเดือนก่อน +1

    Hey mereya Malka tere aage ardaas karda ehna bacheya nal v endha hi howe hey sache patsha merya malaka tere aage 🙏🙏🙏🙏🙏🙏🙏🙏jod minat aa BaBa Ji

  • @Roney143Roney
    @Roney143Roney 7 หลายเดือนก่อน +3

    ਲੋਕਾਂ ਨੇ ਕਿੱਡੇ ਕਿੱਡੇ ਸ੍ਰੀ ਸਾਹਿਬ ਪਾਏ ਆ ਫਿਰ ਪਾਪ ਕਰਨੋਂ ਨੀ ਡਰਦੇ ਤੇ ਜਾਦਾਤਰ ਬੰਦੇ ਵੀ ਇਹਨਾਂ ਨੇ ਹੀ ਕੈਦ ਕਰ ਰੱਖੇ ਹੋਏ ਆ ਸ਼ਰਮ ਆਉਣੀ ਚਾਹੀਦੀ ਗੁਰੂ ਨੂੰ ਵੀ ਬਦਨਾਮ ਕਰਦਾ ਸਿੱਖ ਬਣਕੇ

  • @ManjeetKaur-jv9ur
    @ManjeetKaur-jv9ur 3 หลายเดือนก่อน

    ਚੌਰ ਚੌਰ ਚੌਰ ਭਾਈ ਰੱਬ ਤੁਹਾਨੂੰ ਲੱਮੀ ਉਮਰ ਦੇਵੇ

  • @joginderpal745
    @joginderpal745 7 หลายเดือนก่อน +7

    ਕੋਈ ਸ਼ਬਦ ਨਹੀਂ ਬੋਲਣ ਨੂੰ 😢😢😢😢😢

  • @rajwantkaur9547
    @rajwantkaur9547 3 หลายเดือนก่อน

    ਮਾਤਾ ਨੂੰ ਨਾਲ ਲੈਕੇ ਜਾਵੋ ਆਸ਼ਰਮ ਵਿੱਚ ਜਾਕੇ ਸੇਵਾ ਕਰੇਗੀ

  • @sayedmujahidshah5923
    @sayedmujahidshah5923 2 หลายเดือนก่อน

    اپ بہت اچھا کام کر رہے ہیں اللہ پاک اپ کو اس کا اجر دے گا

  • @jujhar_singh_lucky
    @jujhar_singh_lucky 2 หลายเดือนก่อน

    ਬਾਈ ਜੱਟਾਂ ਵਾਲੀ ਐਗੜ ਹੈਂ ਉਤੋਂ ਮਜ਼ਦੂਰਾਂ ਏਕਤਾ ਦਾ ਨਾਹਰਾ ਲਾਉਂਦੇ ਨੇ ਬੇਈਮਾਨ

  • @vinodbhagsar5432
    @vinodbhagsar5432 2 หลายเดือนก่อน

    ਤੁਸੀਂ ਬੰਦੇ ਨਹੀਂ ਫ਼ਰਿਸ਼ਤੇ ਹੋ ਵੀਰੋ ਵਾਹਿਗੁਰੂ ਤੁਹਾਡੇ ਤੇ ਮੇਹਰ ਰੱਖੇ।
    ਵਾਹਿਗੁਰੂ ਵਾਹਿਗੁਰੂ 🙏🙏

  • @operator-01
    @operator-01 3 หลายเดือนก่อน

    Pal ji aap bhagwan ka farishta ho aap ka bohot dhanyawad jo inko ajad karaya ! mein chhattisgarh se hu Ayese bahot log kamane khane dusre sahar jate hai pariwar palane ke liye ! Ek baar phir se aapka dil se dhanyawad sardaar ji 🙏🙏🙏

  • @kailashkailash4246
    @kailashkailash4246 7 หลายเดือนก่อน +1

    भाई आप फरिश्ता वाला काम कर रहे हो मैं भगवान से दुआ करता हूं आपकी जिंदगी में कभ कोई दुख दर्द ना आऐ

  • @bantisingh6674
    @bantisingh6674 20 วันที่ผ่านมา

    Bhai bhutt hi vdhiya kaam kr do tusi asea hi logo di seva kr de rhoo wmk

  • @JRTTLIFEJATTMEHKMA
    @JRTTLIFEJATTMEHKMA 2 หลายเดือนก่อน

    ਵਾਹਿਗੁਰੂ ਜੀ ਮੇਹਰ ਕਰਨ ਜੀ

  • @saloniraghuvansh3292
    @saloniraghuvansh3292 7 หลายเดือนก่อน +1

    pal sir god ji tuhanu hamesha lambi umar bakshe god tuhanu hamesha chardikala ch rakhe

  • @MohammadIrfan1234-y4f
    @MohammadIrfan1234-y4f 7 หลายเดือนก่อน +1

    Aap ko salam hai bhai pkistan zinda bad