Galat comment ohna nu karo mittro jo ghra de ghar barbaad kar rahe aa main gall nashe de sodagra di karda galat comment te bhabi tiktok te band kardu par punjab vich nsha ni band hona
Ik shushant singh rajput aw jehda sb kush hunde hoe v fansii la k mar gea te ik eh lok a jehde kush nh v hunde hoe hs k life cut rhe...sooo koi jida de km vh khush aw ohnu ohve khush rhn dooo 🙏🙏🙏
Tuhanu ptta vi a ki Sushant di life ch ki problem C te ki nhi veere zindgi ch paisa hi Sab kuj nhi hunda ik bhutt jaruri gll Sushant da murder hoya a khudkhushi nhi kitti onne
Yr main v bura samjda c ehna nu pr ihna d interview dekh k family da subah dekh k dil khush ho gya. Eh Har pal enjoy kr rahe a bs dua krda eh ida e khush rehan.
Saariyan gallan ik paase, i just feel they are so positive. They are open minded and happiness is the key to success. Log taan comment krke vi negativity failaunde hi ne. Its all mind set apne kam naal mtlb rkho life will be good.
thunu jyada pta na ki bhaj jana ya ki krna koe ana kiwe vehla ho sakda dujyea de life te discussion ya comment kran ya ohna bare ana galat bole te decide kran ki ohna nu ki karna chiyda ya ki nhe
i fully enjoyed this interview such a great family and this interviewer always explore the truth of society, pround on priya ji its represent your struggle and now you reach all the steps of sucess wish you the best of luck for upcoming life.
Yr koi chjj di news ni mildi thonu channl walyo ..eve moorkhan jea nu star bnaaya .koi punjab da msla dkhaao koi vdiya knowledge dvo apne channels through ...
Mam nu beta keh ke hi thuhadi izzat kran da pta lg giya. Tusi age wado.
Galat comment ohna nu karo mittro jo ghra de ghar barbaad kar rahe aa main gall nashe de sodagra di karda galat comment te bhabi tiktok te band kardu par punjab vich nsha ni band hona
Rightt
Hor mama oh ohnu parjai kahe tu v hassa pai jana
ਵਧੀਆ ਬੰਦਾ ਏ ਜਿੰਦਾ ਹੰਸ। ਗਰੀਬ ਨੂੰ ਵੈਸੇ ਹੀ ਲੋਕ ਸਾਲੇ ਜਿਆਦਾ ਥੱਲੇ ਲਾਉਂਦੇ ਨੇ। ਗਰੀਬ ਬੰਦਾ ਐ ਹੈ ਤਾਂ ਇਜਤ ਕਰਨ ਵਾਲਾ ਦੂਜੇ ਦੀਆਂ ਧੀਆਂ ਭੈਣਾਂ ਦੀ। ਅਮੀਰ ਕਦੇ ਕੋਈ ਵੇਖਿਆ ਕਦੇ ਕਿਸੇ ਦੀ ਧੀ ਭੈਣ ਨੂੰ ਬੇਟਾ ਕਹਿੰਦੇ ਹੋਏ
@@ekchup100sukh7 sahi kia j beta keta ta ki khas gal aa aapa v shote nu beta keh dine aa
ਆਪੋ ਆਪਣੀ ਲਾਈਫ ਆ ਵੀਰ ਕਿਸੇ ਨੂੰ ਮਾੜਾ ਨਹੀ ਕਹਿਣਾ ਚਾਹੀਦਾ ਜਿਉਦੇ ਵੱਸਦੇ ਰਹਿਉ
Right
Right 👍👍👍
Right gg
Salia. Too. Ta. Phila. Hi Maria. Thi. Ta. Tere. Ghar wali nagi Ho k dujian nu den. Noo firdia. Teetho.. Kuch ni hona
@@sugathevsing137 🤣🤣🤣🤣
Bai ji aapji di eh gal ta bahut hi acchi lgi tusi paterkar mAm nu bête keh k bulaya ji eh acchi gal aa
Sabb ch koi changa gunn hunda hi aa veere bass lokk pehchande ni
Bande dil de ni burre ae. Saaf dil ne .
@@gurmailkaur.4608 ji sat Sri akaal ji
Teri. Ta sabh. De. Samne. Nangi. Hon. Noo. Fardi. A. Par. Sonu. Koi. Saram. Ni. A4k landu. Eananu pamp. Dei. Jande. A
Right respect jruri aa mainu v bahut khushi hoi jdo beta keh k bulayia
ਮੋਦੀ ਸਰਕਾਰ ਵੱਲੋਂ ਟਿਕ ਟੋਕ ਬੈਨ ਕਰਨ ਨਾਲ
ਭਾਬੀ ਰਣਜੀਤ ਕੌਰ ਦਾ ਭਵਿੱਖ ਖਤਰੇ ਵਿੱਚ ਆਇਆ 😂
ਨਾ ਅੱਖ ਨਾ ਚੁੰਮਾ
ਹੁਣ ਕਿੱਦਾ ਪਤਾ ਲੱਗੂ ਵੀਰਵਾਰ ਹੈ ਕੇ ਜੁੰਮਾ 😭
😂😂😂😂😂
😂😂😂😂
Yaar kithon sochda ho gallan 🤣🤣🤣🤣🤣🤣🤣🤣🤣
😂😂😂😂
😂😂😂😂...sirrrra lata bai
ਗਰੀਬਾਂ ਨੂੰ ਹੀ ਲੋਕ ਗਾਲਾਂ ਦੇਦੇਂ ਨੇ, ਤਗੜੇ ਜੋ ਮਰਜੀ ਕਰੀ ਜਾਣ ਪਰ ਗਰੀਬਾਂ ਤੇ ਚੜਨਾ ਲੋਕਾਂ ਦੀ ਆਦਤ ਐ।
ਚੈਨਲ। ਹੀਸਰਮਕਰੇ
Sehi keha
Sahi keha
Ryt
@@kaurdfashioncrafts2436 kitho ho tu c
ਬੇਟਾ ਬੇਟਾ ਕिਹਣਾ ਬਹੁਤ ਵਧੀਅਾ ਲਗੀਅਾ िਜੰਦਾ ਹਸ ਜੀ
Oh my God 😂😂😂😂😂
ਬਿਲਕੁਲ ਵੀਰੇ
Ryt bohat vadia
Right g.
jinda hans di bolbani bhut vdia beta keh k gal krda beta ji keh k gal krda
Haji didi
Yes
Sahi gal a
doossra interview chk krro veer jo jo ik munde ne lya ptta lg jau kina vddiya bolda
ਦੁਨੀਆ ਵਿੱਚ ਮੋਟਾ ਦਿਮਾਗ ਕਿਸ ਜਾਨਵਰ ਦਾ ਹੈ?
1.=ਜਿੰਦਾ ਹੰਸ
2.=ਸ਼ਿਵ ਸ਼ਕਤੀ
3.=ਰਣਜੀਤ ਕੌਰ ਭਾਬੀ ਉਨ੍ਹਾਂ ਵਿਚ ਇਕ ਹੈ
4.=ਰਣਜੀਤ ਕੌਰ ਭਾਬੀ ਸੱਚੀ ਹਾਥੀ ਹੀ ਹੈ
ਉੱਤਰ==3.ਰਣਜੀਤ ਕੌਰ ਭਾਬੀ ਉਨ੍ਹਾਂ ਵਿਚ ਇਕ ਹੈ
3 jane same bai
2
🤣🤣🤣🤣🤣🤣🤣🤣
Interview wali beebi bdi sweet aa. Patience level bhut aa. Bless u anchor ma'am
ਚੈਨਲਫਦੂ
ਪ੍ਰਮਾਤਮਾ ਇਸ ਪਰਿਵਾਰ ਸਦਾ ਹੀ ਖੁਸ਼ੀਆ ਦੇਣ ਜੀ ਤੰਦਰੁਸਤੀ ਆਂ ਦੇਣ ਜੀ
Jida de v aa o apni fmly ch khush rende aa kise nu problm nai honi chaidi onna to
T-shirt tay bi likya aa krlo jo krna main ni sudrana 😃😃 baki coment krn wale ap dkh lo
Question boht vadiya dhang naal te bilkul sahi puche interviwer ne best job by priya
Right
Vdiya
ਰਿਪੋਰਟ ਸਿਸਟਰ ਤੁਸੀ ਬਹੁਤ ਵਧੀਆਂ ਇੰਟਰਵਿਊ ਕਰਦੇ ਹੋ❤️❤️❤️❤️❤️
Ik shushant singh rajput aw jehda sb kush hunde hoe v fansii la k mar gea te ik eh lok a jehde kush nh v hunde hoe hs k life cut rhe...sooo koi jida de km vh khush aw ohnu ohve khush rhn dooo 🙏🙏🙏
sry brdr han har kisi di apni life hai but dnt compare with sushant singh rajput oh bhut mature c brtr
Sushant ne suicide ni kiti...murder hoya SSR sir da
Dioor. Drani Na.chitar.mare.nale.mothi.nagar.walea.ne.loka.no.dsdi.c.ha..ha... ha.....ha.............
Tuhanu ptta vi a ki Sushant di life ch ki problem C te ki nhi veere zindgi ch paisa hi Sab kuj nhi hunda ik bhutt jaruri gll Sushant da murder hoya a khudkhushi nhi kitti onne
The way bhabi said oye in the video, literally they are so innocent. ☺️
Siv sakti hans
Ji
ਭਾਬੀ ਦੀ interview ਚਲਦੀ ਆ ਤੇ ਜਵਾਕ ਖੜਕਾ ਕਰੀ ਜਾਂਦੇ ਨੇ ਭਾਬੀ ਨੇ ਦਬਕਾ ਮਾਰਿਆ 😂😂😂
Hahahahahaha
Hahaha main back karke dekya
Hahahha i noticed
Hahaha same main v back video kar k dekheya 😆😆
Hahaha I was looking for this comment
ਕੋਈ ਵੀ ਖੁਸ਼ ਰਹਿਣਾ ਚਾਹੁੰਦਾ ਤਾਂ ਉਸ ਨੂੰ ਆਪਣੇ ਆਪ ਵਿੱਚ ਖੁਸ਼ ਰਹਿਣ ਦਿਓ ਕਿਸੇ ਨੂੰ ਗਲਤ ਨਹੀਂ ਬੋਲਣਾ ਚਾਹੀਦਾ
Nyc family just way of acting is bad.
Maadi v nai par nice wali v kio aidi gal nai
Main hune j Ik video dekhi c ehna di andh gwaandh nal ldayi widhi baithe aa, boli nai kise kam di ehna di.
@@happysran6584 O really
@@navkaur2000 hanji bhain ji
V nice
Gud family every question they tackle and answer well
Mdm reporter hand cover de nal nal mask v pana c...safty s frst
I notice that too
😄
🤣🤣🤣🤣
Punjabi life vlogs ਭਾਬੀ ਦਾ ਚੁੰਮਾਂ ਲੈਣ ਟਾਈਮ ਉਤਾਰ ਦਿੱਤਾ ਸੀ ਮਾਸਕ
ਕੰਜਰੋ ਪੰਜਾਬ ਵਿੱਚ ਬਹੁਤ ਮੁੱਦੇ ਆ
ਉਹਨਾ ਵੱਲ ਵੇਖ ਲਵੋ
Bhut nyc video aa ji m aaj tk kde commnt ni krya kise video te naa yt te na kidr aah mera phla comnt h bht nyc videa aa jii 😊😊 gbu
ਜਿੰਦਾਂ ਹੰਸ ਦੀ ਬੋਲਬਾਣੀ ਬਹੁਤ ਹੀ ਵਧੀਆ ਹੈ, ਬੇਟਾ ਬੇਟਾ ਕਹਿ ਕੇ ਬਲਾਉਦਾਂ ਹੈ
Good thinking u are ryt 🙂
Hum nhi sudhrenge 😂😂😂😂😂
T shirt..
Kio time wast karde ho hor vi baout kam hy gand paiya ki smaj nu den gi moti
Interview aale madam bhut sohni aa schi yrr 🥰🥰🥰
Haa yr
😂😂😂
Tenu y pyr ho geya lgda 😂
Yr main v bura samjda c ehna nu pr ihna d interview dekh k family da subah dekh k dil khush ho gya. Eh Har pal enjoy kr rahe a bs dua krda eh ida e khush rehan.
ਇੰਟਰਵਿਯੂ ਕਰਨ ਵਲੀ ਨੂੰ ਸੋਚਣਾ ਚਾਹੀਦਾ ਸੀ । ਕਿ ਅਸੀਂ ਅਸ਼ਲੀਲਤਾ ਨੂੰ ਵਡਾਵਾ ਨਾਂ ਦੇਈਏ।
ਸਹੀ ਗੱਲ ਆ ਬਾਈ ਸ਼ਰਮ ਲੱਥੀ ਆ ਇਹਨਾਂ ਦੀ ਇੰਟਰਵਿਊ ਇਵੇਂ ਕਰਦੇ ਜਿਵੇਂ ਸਾਲਿਆ ਨੇ ਕਿੱਲੇ ਚੋਂ 150 ਮਨ ਝੋਨਾ ਕੱਢਿਆ ਹੋਵੇ😆😆😂😂
ਬਿਲਕੁਲ ਸਹੀ ਗੱਲ ਐ
Ehna channel walea nu vi masala chahida a bss je Ranjit Kaur nu fame chahida ta channel walea da vi ohi hall a
Shi gal ha
ਸਹੀ ਕਿਹਾ 'hathi'
ਹਾਥੀ ਚਲਦਾ ਹੈ ਤਾਂ ਕੁੱਤੇ ਭੌਂਕਦੇ ਨੇ। 😂😂
😂
Bhut vdia family....sahi aaa gareeb da koi ni sirf oh Waheguru sache Parashah aw.....GOD always bless this family...😊😊😊😊😊
Mam eh mentally ill family a smje
I love their positivity ❤️
Same me very. Dwn 2earth
Wadiya Lok ne bhabhi
Very good Lage RO vasi guru kripa karan
It's not positivity....it's shameless culture for negative popularity
Kini vdia family a Loki gareb bandya nu kdi Khush ni vehk sakde ina de vichar vehko kine sohne ne Rab tarakiya den es family nu🙏
❤
Beautiful family god bless you all, i appreciate your acting 😊
ਦਿਲ ਦੇ ਨੀ ਮਾੜੇ
ਸੁਲਝੇਆ ਵਿਆ ਜਿੰਦਾ ਹੰਸ - ਬੋਲ ਬਾਣੀ ਦੱਸ ਰਹੀ ਏ
Reporter Madam bot ghaint aa
ਸਾਡੇ ਪਿੰਡ ਵੱਲੋ ਲੱਖ ਦੀ ਲਾਹਨਤਾ ਇਹਨਾ ਦੀਆ ਸਾਰੀ ਵੀਡੀਓ ਨੂੰ ਚਵਲ ਪਰਿਵਾਰ ਹੈ ਸਰਮ ਹੀ ਨਹੀ
Bus vdea videos bnayea kro vese family good a stay. Bless
Nyc reporter
Eho topic reh gea Punjab vch,,koi chaj di gal te interview lvo
Shi a ...
She's in just 10th class 🤣🤣🤣🤣
Hor 17years old not matured but battein dekho 😂😂
ਪੱਤਰਕਾਰ ਵੀ ਸਿਧਰੀ ਆ ਜ਼ੋ ਸਿਧਰਿਆ ਨਾਲ ਮੱਥਾ ਮਾਰ ਰਹੀ ,
Tuhadi gal nal menu hassa hi aa giya
Greeb a na veer tahi sedhre lgge hone a tnu
Hahahahahaha sahi keha😂😂
Tenu jyada akl. Jo tu comment kr rehya
ਏਹੀ ਕੋਈ ਅਮੀਰ ਲੋਕ ਹੁੰਦੇ ਤਾਂ ਲੋਕਾਂ ਨੇ ਵਾਹ ਵਾਹ ਕਰ ਦੇਣੀ ਸੀ, ਇਹ,ਭੋਲੇ ਲੋਕ ਕਿਸੇ ਨੂੰ ਕੁਝ ਨੀ ਕਿਹੜੇ ਤਾਂ ਹੀ ਲੋਕ ਏਨਾ ਨੂੰ ਗਲਤ ਬੋਲਦੇ,ਹਰ ik ਦੀ ਆਪਣੀ ਲਾਈਫ ਹੈ ਜਿਦਾ ਮਰਜ਼ੀ ਜਿਉਣ,ਜਿਨਾ ਨੂੰ ਇਹ ਨਹੀਂ ਪਸੰਦ ਓਹ ਨਾ ਦੇਖਣ,ਇਹ ਆਪਣੀ ਜਿੰਦਗੀ ਚ ਖੁਸ਼ ਨੇ,ਪਰਮਾਤਮਾ ਏਨਾ ਨੂੰ ਏਦਾ ਹੀ ਖੁਸ਼ ਰੱਖੇ ,❤️❤️❤️
ਲੱਖ ਦੀ ਲਾਹਨਤ ਆ ਚੈਨਲ ਵਾਲਿਆ ਤੇ ਸਾਲਿਓ ਕਿਸੇ ਚਜ ਦੇ ਬੰਦੇ ਦੀ ਇੰਟਰਵਿਊ ਕਰਲੋ ਏਨੇ ਮੁੱਦੇ ਪੰਜਾਬ ਚ
ਬਹੁਤ ਸ਼ਰਮ ਵਾਲੀ ਗੱਲ ਚੈਨਲ ਵਾਲਿਆ ਲਈ,, ਕੀ ਸੇਧ ਮਿਲੂ ਇਹਦੇ ਨਾਲ ਅੱਜ ਦੀ ਨਵੀਂ ਪੀੜ੍ਹੀ ਨੂੰ..??
ਬਿਲਕੁਲ ਸਹੀ ਗੱਲ ਵੀਰੇ ਹਰੀਕੇ ਪੱਤਣ ਤੋ
ਇਹਦੇ ਸਿਰ ਵਿਚ ਸਿਥਰ ਮਾਰੋ ਗੰਦ ਪਾਉਣੇ ਲੋਕ
Ryt bro
Ryt
ਏ ਤਾਂ ਉਹ ਗੱਲ ਹੋਈ ਪਈ ਆ ਕੇ ਬੇਸ਼ਰਮਾਂ ਦੀ ਡੁੱਲ ਗਈ ਦਾਲ ਕਹਿੰਦੇ ਅਸੀ ਤਾਂ ਭੁੰਚੇ ਖਾਨੇ ਹੁੰਨੇ ਆ
Tik tok ਬੰਦ ਕਰੳੁਣ िਵॅਚ ਯੋਗਦਾਨ
Right
😂😂😂😂ryt
ਚੀਮਾ,ਨੀਟੂ,ਅਤੇ ਆਹ ਲੋਡੇਆ ਨੇ ਟਿਕ ਟੋਕ ਬੰਦ ਕਰਾਤੀ ਹੁਣ ਯੂ ਟਿਓਬ ਵੀ ਬੰਦ ਕਰਾਓਣ ਨੀ ਫਿਰਦੇ ਆ ਬਾਕੀ ਆ ਰਿਪੋਟਰ
ਜੁੱਤੀਆਂ ਦੀ ਘਾਟ ਆ ਤੁਹਾਨੂੰ ਸਾਰੀਆਂ ਨੂੰ
Shi gall aa
Shi gall a
Hahaha kahe da nhi hunda de dae de hunde aa 🤓🤓
Shi gal ha veer
🙏🙏🙏🏽🙏👌👌👌👌👌
ਮੈਡਮ ਸਰਮ ਕਰੋ ਪੱਤਰਕਾਰ ਦੀ ਅਹੀਮਤ ਸਮਝੋ ਕਿਉ ਪੱਤਕਾਰਾ ਦੀ ਬੈਸਤੀ ਲੱਗੀ ਕਰਵਾਉਣ
ਆਹ ਬੇਜ਼ਤੀ ਹੁੰਦੀ
Tusi apna kamm kro tiwari Madam ji
Good luck 👍
Tusi kuch mrji kri jao kudi nu ta chngi mat dedo yr
Inna di kudi ta Deepika Padukone khaundi aa bakkri ji
Tuc dso gye ohna nu ki matt dene ha ki nhe tuc awada socho thunu chngi matt mile te ase vdia rhea kise tuh tuc ki laina
@@Startingsoon45 agree!! Rab ta vekh hi rha..kise nu gt bologe karma ta ayega hi
@@jasskaur9267 hnji
Ryt
ਇਨ੍ਹਾਂ ਨੂੰ ਬਸ ਛਿੱਤਰਾਂ ਦੀ ਘਾਟ ਆ 🤣😂🤣😂🙏😂
ਜ਼ਿੰਦਾ ਤਾਂ ਭੁੱਲਿਆ ਬੈਠਾ ਕਿ ਇਹ ਮੇਰੀ ਵਹੁਟੀ ਅਾ.. ਭਾਬੀ ਕਹੀ ਜਾਂਦਾ ਅਾ ...😂😂😂😂.... ਕੁੜੀ ਦਾ ਰੋਲ ਮਾਡਲ v ਕਾਲੀ ਐਕਟਿਵਾ ਵਾਲ਼ਾ ayan ਅਾ...
Puri family always my favourite 😘
Saariyan gallan ik paase, i just feel they are so positive. They are open minded and happiness is the key to success. Log taan comment krke vi negativity failaunde hi ne. Its all mind set apne kam naal mtlb rkho life will be good.
India needs more people like this family. Such a lovely family with good value and strong values.
Mimi sidhu
Menu ah sasta elly mangat lg reha🤣🤣🤣
Haha gal ta teri sahi aa 22
🤣🤣🤣🤣
Haha shi gl a
Sira 22😄
tuc ta oh v nhe lgg sakde thude vargyea nu interview v nhe dene auni ethe he bol sakde ho bs
The host is so talented and confident ❤️❤️❤️ way to go girl .. wmk❤️
So nic ji
I love their confidence ❤️❤️
ਉ ਸੋਡੇ ਤੋਂ ਕੋਈ ਕੰਮ ਦੀਆਂ video ਨੀ ਬਾਣੀਆਂ ਜਾਂਦੀਆਂ ਸੀ ਹੁਣ ਹੋਜੋ Famous tiktok ਤੇ ਲੱਗ ਗਈ ਅੱਗ ਭਾਬੀ ਦੇ tiktok ਨੂੰ 😀😀🙏🙏
ਵੀਰ ਜੀ ਦੁਨੀਆਂ ਵਿੱਚ ਬਹੁਤ ਕੁਝ ਹੋ ਰਿਹਾ ਹੈ ਦੁਨੀਆਂ ਮਗਰ ਨਹੀਂ ਲੱਗਣਾ ਚਾਹੀਦਾ ਆਪ ਚੰਗਾ ਹੀ ਕਰਨਾ ਚਾਹੀਦਾ ਹੈ ਰੱਬ ਤੁਹਾਡੀ ਬੱਚੀ ਨੂੰ ਸਦਾ ਹੀ ਖੁਸ਼ ਰੱਖੇ ਹੱਸਦੇ ਵੱਸਦੇ ਰਹੇ ਜੀ
So this the modern art & entertainment for our community 👍
n। bnj
Nice family 👍 god bless you 🙏🙏
ਮੇਰੀ ਭਗਵੰਤ ਮਾਨ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ,,,ਹੋਰ ਕੋਈ ਬਜਟ ਪਾਸ ਕਰੋ ਜਾ ਨਾ ਕਰੋ ਪਰ ਚੰਗੇ ਕੰਡੋਮ ਬਣਾਉਣ ਵਾਲੀ ਕੰਪਨੀ ਦਾ ਬਜਟ ਜਰੂਰ ਪਾਸ ਕਰੋ।।।
ਏਹੋ ਜਿਹੀਆਂ ਨਸਲਾਂ ਮਾੜੇ ਕੰਡੋਮ ਦਾ ਨਤੀਜ਼ਾ ਹੈ।।। ਧੰਨਵਾਦ ਜੀ 🙏🙏
Yr faimly bahut vdia ...bs greeb ne tahi lok piche pye a
Bhout Vidya. Family hai God bless you bhabhi ji
ਤਕੜੇ ਦੀ ਕੁੜੀ ਨਿਕਲ ਵੀ ਜਾਵੇ ਤਾ ਲੋਕ ਕਹਿਣਗੇ 10ਦਿਨ ਨਾਨਕੇ ਗੲੀ ਹੋੳੂ۔۔ਮਾੜੇ ਦੀ ਜਨਾਨੀ ਨੂੰ ਅੈਵੇ ਹੀ ਭਾਬੀ۔ਭਾਬੀ ਕਰੀ ਜਾਣਗੇ۔۔
Bai bN ke fams hon laye jaiyda apne app nu kisse hadd tak na leke jayo
Support to this beautiful Family....they don't hurt any one..☺
Right
anchor kudi di eyes, lips te smile touchwood 😍
Jinda hans nu ta frr v boln da trika haga babhi nu te kudi nuu bolna da v nii pta kive boli da
ਵਿਆਹ ਦੀ ਕੋਈ ਲੋੜ ਨਹੀਂ ਏਨੇ ਕਿਸੇ ਨਾਲ ਭੱਜ ਜਾਣਾ ਚਿੰਤਾ ਨਾ ਕਰੋ
Jagjit singh eda nhi khida
Sir glt nhi bolida
thunu jyada pta na ki bhaj jana ya ki krna
koe ana kiwe vehla ho sakda dujyea de life te discussion ya comment kran ya ohna bare ana galat bole te decide kran ki ohna nu ki karna chiyda ya ki nhe
Os ne dass Dita G NAAm aa mtlb oh labhi phirdi aa😂😂😂😂
ਇਹ ਤਾਂ ਕਹਿੰਦੇ ਕੁੜੀਆਂ ਤੂੰ ਲੱਨ ਪਸੰਦ ਕਰ ਬਾਕੀ ਜੋ ਤੈਨੂੰ ਪਸੰਦ ਆਉ ਰੱਖਲੀ, ਬਾਕੀ ਗਰੀਬੀ ਦੀ ਗੱਲ ਛੱਡੋ ਤੁਸੀਂ ਕਹਿੰਦੇ ਹੋ ਲੋਕਾਂ ਦੀਆਂ ਕੁੜੀਆਂ ਟਿੱਕ ਟੋਕ ਤੇ ਅੱਧ ਨੰਗੀਆਂ ਹੋ ਕੇ ਵੀਡੀਓ ਬਣਾਉਂਦੀਆਂ ਨੇ ਪਰ ਉਹ ਆਪਣੇ ਮਾਂ ਬਾਪ ਦੇ ਸਾਹਮਣੇ ਨੀ ਬਣਾਉਂਦੀਆਂ ਤੁਸੀਂ ਗੰਦੇ ਆਂਡੇਉ ਆਪਣੀ ਕੁੜੀ ਨੂੰ ਨਾਲ ਲੈਕੇ ਗੰਦ ਬੋਲਦੇ
Bahut vadiya reporter ne q puche v nyc intervew 👌🏻👌🏻👌🏻👌🏻👌🏻👌🏻
I like this interview, Happy family always stay blessed
Right jawab dita sawala da
Banda down to earth aa jwa 👌
i fully enjoyed this interview such a great family and this interviewer always explore the truth of society, pround on priya ji its represent your struggle and now you reach all the steps of sucess wish you the best of luck for upcoming life.
Jinde ne hair cut kitho karwaya😂😂😂😂😂🤔🤔
😀😀😀😀😀
@@KaramjitKaur-mp6gj
Hlo
Kuch soch smj kr likh liya Karo
Full family answers well 🙂
Happy family👍🤗
ਚੈਨਲ ਵਾਲਿਉ ਕੁਝ ਸ਼ਰਮ ਕਰੋ ਹੋਰ ਮੂਠੇ ਬਹੁਤ ਵਧੀਆ ਵਧੀਆ ਗਾਊਦੇ ਹਨ ਉਹਨਾਂ ਦੀ ਇਟਰਵੀੳ ਲੳਊ ਤੁਸੀਂ ਐਵੇਂ
I like the way man answered.
ਜਦੋ ਕਿਹਾ ਪਾੜ ਕੇ ਖਾ 🤣ਜਾਓ ਹਾਏ 😜ਓਏ ਰੱਬਾ ਮੇਰੀ🤣 ਜਾਨ ਨਿਕਲ 🤣ਚਲੀ ਸੀ ਮੈ ਡਰ ਗਿਆ 🤣🤣🤣🤣
😂😂😂😂😂😂🌹🌹🌹
ਪੱਤਰਕਾਰ ਕੁੜੀਏ ਇਹੋ ਜਿਹੇ ਬੇਇੱਜ਼ਤੇ ਗੰਦ ਪਰਿਵਾਰ ਦੀ ਇੰਟਰਵਿਊ ਨਾਲੋਂ ਕੋਈ ਹੋਰ ਕੰਮ ਕਰਲੈ।
ਜਿਹੜੀਆਂ ਕੁੜੀਆਂ ਛੋਟੇ ਕੱਪੜੇ ਪਾਉਂਦੀਆਂ ਉਹਨਾਂ ਕੁੜੀਆਂ ਨੇ ਤਾਂ ਸ਼ਰਮ ਲੱਜ ਲਾਹ ਕੇ
ਰੱਖੀ ਹੋਈ ਐ ਜਿਹੜੀਆਂ ਕੁੜੀਆਂ ਨਿਕਲ ਜਾਂਦੀਆਂ ਉਹ ਸਾਰੀ ਉਮਰ ਪੱਛੋਤਾਊਦੀਆ ਹਨ ਕੋਈ ਮਾਪੇ ਨਹੀਂ ਕਹਿੰਦੇ ਕਿ ਕੁੜੀਆਂ ਨਿਕਲ ਜਾਣ ਜਿਹੜੀਆ ਨਿਕਲੀਆਂ ਕਰਨ ਉਹ ਸਾਰੀ ਉਮਰ ਲੁਕ ਲੁਕ ਰੋਂਦੀਆਂ ਹਨ ਵੀਰੇ ਅਤੇ ਉਹਨਾਂ ਕੁੜੀਆਂ ਦੀ ਕਿਸਮਤ ਮਾੜੀ ਹੁੰਦੀ ਐ ਤੁਸੀਂ ਕਿਉਂ ਭੁਲੈ ਬਣਦੈ ਦੇ ਆਪਣਾ ਆਪ ਸਾਬੋ
Insaan ki surt nhi seert ko dekhna chahiye inna d seert bhut acchi hai
J koi greeb banda trakki krda hunda ta sale lok bht mach de ne
Tu v avdi ghrdi la de chumme vandan,gal Amer greeb di ni,sarya di izat ik brobar AA,but Eve avdi izat di numesh kroge ,,?
ਏ ਤਾਂ ਪਹਿਲੇ ਹੀ ਢੀਠ ਨੇ ਟੀਸਟ ਤੇ ਦੇਖੋ ਕੀ ਲਿਖਿਆ 😂😂😂
Very nice family.....jinda hans..... always say beta to the interview taker
nic vedio so nic family
ਘਰ ਦੇ ਵਿਚ ਇਕ ਤਾ ਪਾਗਲ ਹੋਵੇ ਤਾ ਮੰਨਦੇ ਏਥੇ ਪੂਰਾ ਟੱਬਰ ਪਾਗਲ ਹੋਇਆ ਫਿਰਦਾ
ranjit kaur bhabhi has right to feel and expression.
Nice family God gives long life
Nice family ❤
ਇਹ ਕਿਹੜਾ ਅੱਛਾ ਕੰਮ ਆ ... ਥੋਨੂੰ ਦੇਖ ਕੇ ਕਲ ਨੂੰ ਹੋਰ ਕੋਈ ਲੱਗੂ ਚੰਗੇ ਕੰਮ ਕਰੋ ਵੀਰੈ
ਬਸ ਮੈਂ ਤਾਂ comment ਕਰਨ ਆਇਆ ਸੀ।ਤੁਹਾਨੂੰ ਕਿਸੇ ਹੋਰ ਦਾ interview ਨਹੀਂ ਮਿਲਿਆ ਕਰਨੇ ਨੂੰ..ਫੁੱਦੂ ਮੀਡੀਆ😠😠😠
Mask paya ni di gloves..🤔🤔
Yr koi chjj di news ni mildi thonu channl walyo ..eve moorkhan jea nu star bnaaya .koi punjab da msla dkhaao koi vdiya knowledge dvo apne channels through ...
Shiv Shakti Hans😂😂😂😂
Fer ki gal aa name e aa👊👊
@@preetpreet2750 aaho name hi aa mai kuch keha
Fr kyo khea c
Nice👍
ਇਹ ਕਹਿਦੀ ਮੇਰੇ ਸੁਪਨੇ ਮਾਹ ਦੇਞ ਆਉਂਦਾ ਇਹਨਾ ਮਾ ਧੀ ਨੂੰ ਮਾਹ ਦੇਞ ਹੀ ਸਾਭੂੰ
Aho,g name vle munde nl viah v hona 😄 bach ke raho 😜
ਲੱਗਦਾ ਮੀਡੀਅਾ ਵਾਲੇ ਵੀ ਸਵਾਦ ਲੈਦੇ 😉