ਆਹ ਵੀਡੀਓ ਵੇਖ ਕੇ ਤੁਸੀਂ ਰੱਬ ਤੋਂ ਧੀਆਂ ਮੰਗੋਗੇ । Proud Daughter | Akhar

แชร์
ฝัง
  • เผยแพร่เมื่อ 20 ต.ค. 2024

ความคิดเห็น • 338

  • @mandeepsinghgill835
    @mandeepsinghgill835 4 ปีที่แล้ว +4

    ਮਾਣ ਹੈ ਪੰਜਾਬ ਦੀਆਂ ਧੀਆਂ ਤੇ ਮੁਬਾਰਕ ਆਪਦੇ ਸਿੱਖੀ ਸਰੂਪ ਨੂੰ

    • @swarndeep2629
      @swarndeep2629 4 ปีที่แล้ว

      Bai Punjab to nhi Rajasthan to ne bhan

  • @sandeepsinghsingh9302
    @sandeepsinghsingh9302 4 ปีที่แล้ว +1

    ਸਲੂਟ ਆ ਭੈਣ ਪੰਜਾਬ ਤੇ ਪੰਜਾਬੀਆਂ ਦਾ ਨਾਮ ਉੱਚਾ ਕਰਨ ਲਈ

  • @jagjitsinghsidhu7951
    @jagjitsinghsidhu7951 3 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟੀ ਨੂੰ ਪਰਮਾਤਮਾ ਲੰਬੀ ਉਮਰ ਤੇ ਤੰਦਰੁਸਤੀ ਬਖਸ਼ੇ ਤੁਹਾਨੂੰ ਤੇ ਚੜ੍ਹਦੀ ਕਲਾ ਚ ਰੱਖੇ ਪੁੱਤਰ ਨੂੰ

  • @khalsaorganicfarmnaturalfa8578
    @khalsaorganicfarmnaturalfa8578 4 ปีที่แล้ว +49

    ਡਿਸਲਾਇਕ ਵਾਲ਼ਿਆਂ ਦਾ ਢਿੱਡ ਦੁੱਖਦਾ.....ਭੈਣ ਜਿਊਦੀ ਰਹੋ....👌👌👌👍🥰🥰🥰😍

  • @sukhmindersinghjohal7612
    @sukhmindersinghjohal7612 4 ปีที่แล้ว +54

    ਬਾਹ ਹੋਣਹਾਰ ਬੇਟੀ ਤੂੰ ਪੰਜਾਬ ਦੇ ਜੌਹਲਾਂ ਦਾ ਤੇ ਸਾਰੀ ਸਿੱਖ ਕੋਮ ਦਾ ਸਿਰ ਉੱਚਾ ਕੀਤਾ ਪੂਰੇ ਪੰਜਾਬ ਨੂੰ ਮਾਣ ਹੈ ਤੇਰੇ ਤੇ। Love from Mohali

  • @jsgidda1955
    @jsgidda1955 4 ปีที่แล้ว +1

    ਇਹ ਇੰਟਰਵਿਊ ਪ੍ਰੇਰਨਾ ਸਰੋਤ ਹੈ।ਪੰਜਾਬ ਦੇ ਯੁਵਾ ਵਰਗ ਦੇ ਸੁਣਨਯੋਗ ਹੈ। ਬੇਟੀ ਦੇ ਮਾਪਿਆਂ ਨੂੰ ਸਤਿਕਾਰ। ਜਿਉਂਦੀ ਵਸਦੀ ਰਹੇ ਇਹ ਧੀ। ਹੋਰ ਵੀ ਤਰੱਕੀਆਂ ਕਰੇ।

  • @karanaujla3233
    @karanaujla3233 4 ปีที่แล้ว +11

    ਅਾਹ ਹੁੰਦੀਅਾਂ ਅਸਲ ਸਿੱਖਾਂ ਦੀਅਾਂ ਧੀਅਾਂ..ਮੈਨੂੰ ਮਾਣ ਹੈ ਤੁਹਾਡੇ ਤੇ ਭੈਣ ਜੀ..ਪ੍ਰਮਾਤਮਾਂ ਤੁਹਾਡੀ ਲੰਮੀ ੳੁਮਰ ਕਰੇ ਅਤੇ ਹਮੇਸ਼ਾਂ ਖੁਸ਼ ਰੱਖੇ..ਰੱਬ ਸਭ ਤੇ ਤੁਹਾਡੇ ਵਾਂਗ ਬਣਨ ਦੀ ਮਿਹਰ ਕਰੇ..ਚੈਨਲ ਵਾਲੇ ਵੀਰਾਂ ਦਾ ਬਹੁਤ ਧੰਨਵਾਦ🙏🙏💯💯

  • @prabhjotbhullar2671
    @prabhjotbhullar2671 4 ปีที่แล้ว +23

    ਬਹੁਤ ਹੀ ਵਧੀਆ ਭੈਣ ਜੀ ਆਹ ਜਿਨ੍ਹਾਂ ਨੇ ਬਾਹਰ ਦੀ ਰੱਟ ਲਾਈ ਆ ਉਹ ਇਸ ਭੈਣ ਤੋਂ ਸਿਖਲੋ

  • @bsingh1310
    @bsingh1310 4 ปีที่แล้ว +24

    ਦਸਤਾਰ ਦੁਮਾਲਾ ਸਿੱਖ ਦੀ ਪਛਾਣ ਸਮਾਨਤਾ ਦੀ ਪ੍ਤੀਕ। ਬੱਚੀ ਦੀ ਸੋਹਣੀ ਸੂਰਤ ਤੇ ਦਸਤਾਰ ਵਧੀਆ ਮੇਹਨਤਾਂ ਕਰਕੇ ਮਾ ਬਾਪ, ਪਿੰਡ ਤੇ ਪੰਜਾਬ ਦਾ ਨਾ ਰੋਸਨ ਕਰਨ ਲਈ ਸੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @PkPk-bi5hd
    @PkPk-bi5hd 4 ปีที่แล้ว +21

    ਬੱਲੇ ਪੰਜਾਬ ਦੀਏ ਸ਼ੇਰ ਬੱਚੀਏ ! ਸਲਿਊਟ ਆ ਤੈਨੂੰ ! ਤੇ ਧੰਨਵਾਦ ਪੱਤਰਕਾਰ ਵੀਰ ਦਾ ਜਿਸ ਨੇ ਇਸ ਸਿਦਕੀ ਧੀ ਦੇ ਦੀਦਾਰੇ ਕਰਾਏ

  • @lakhijunglepunjabisath7814
    @lakhijunglepunjabisath7814 4 ปีที่แล้ว +1

    ਅਜਿਹੀਆਂ ਧੀਆਂ ਹੀ ਧੀਆਂ ਦਾ ਮਾਣ ਵਧਾਉਂਦੀਆਂ
    ਹਨ,ਤੇ ਮਾਪਿਆਂ ਦਾ ਸਿਰ ਮਾਣ ਨਾਲ ਉੱਚਾ ਕਰਦੀਆਂ ਹਨ, ਬਹੁਤ ਭਾਵ ਪੂਰਤ,ਸਾਰਥਿਕ ਪੇਸ਼ਕਾਰੀ, ਸ਼ਾਬਾਸ਼
    ਵਾਹਿਗੁਰੂ ਚੜਦੀ ਕਲਾ ਬਖਸ਼ੀ ।

  • @pachitarsingh9580
    @pachitarsingh9580 3 ปีที่แล้ว +1

    ਵਾਹਿਗੁਰੂ ਇਸ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਮੈਲਬੋਰਨ

  • @Aaj361
    @Aaj361 4 ปีที่แล้ว +15

    ਡ. ਗੁਰਵੀਰ ਜੀ ਗੱਲ ਮੈਨੂੰ ਤੁਹਾਡੀ 100% ਸਹੀ ਹੈ ਕੇ ਸਾਡੇ ਪੁਰਖਿਆਂ ਕਰਕੇ ਸਾਨੂੰ ਦੁਨੀਆ ਭਰ ਵਿੱਚ ਬਹੁਤ ਬਹੁਤ ਬਹੁਤ ਬਹੁਤ ਬਹੁਤ ਇਜ਼ਤ ਮਿਲਦੀ ਹੈ l
    ਪਰ ਸਾਡੀ ਸਿੱਖਾਂ ਦੀ ਇਹ ਜਿੰਮੇਵਾਰੀ ਬਣਦੀ ਹੈ ਕੇ ਅਸੀਂ ਵੀਂ ਚੰਗਾ ਵਿਵਹਾਰ ਕਰਕੇ ਆਪਾਂ ਵੀਂ ਹੋਰਾਂ ਲੋਕਾਂ ਤੋਂ ਇੱਜਤਾਂ ਲਾਈਏ l ਮੈਨੂੰ ਵੀਂ ਇਹ ਲੱਗਦਾ ਕੇ ਲੋਕ ਇੱਜਤ ਕਰਦੇ ਨੇ ਸਿੱਖਾਂ ਦੀ l ਪਰ ਇਹਨਾਂ ਤੋਂ ਕਰਵਾਈ ਨਹੀਂ ਜਾਂਦੀ

  • @joginderkaur3654
    @joginderkaur3654 4 ปีที่แล้ว +17

    ਪਰਮਾਤਮਾ ਧੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਤਰਕੀਆ ਬਖਸੇ ਚੜ੍ਹਦੀ ਕਲਾ ਬਖਸੇ

  • @sandhusaab8734
    @sandhusaab8734 4 ปีที่แล้ว +13

    ਇਹ ਅਸਲੀ ਧੀ ਪੰਜਾਬ ਦੀ ।
    ਗੁਰੂ ਸਹਿਬ ਦੇ ਮਿਸ਼ਨ ਨਾਲ ਜੁੜੀ ਹੋਈ ।
    ਨਾਮ ਜਪੋ ਕਿਰਤ ਕਰੋ ਵੰਡ ਕੇ ਛਕੋ ।
    ਵਾਹਿਗੁਰੂ ਜੀ ।

  • @paramsidhu4190
    @paramsidhu4190 4 ปีที่แล้ว +18

    ਪਿੰਡ ਨਾਲ ਜੁੜੇ ਹੋ ਭੈਣੇ ਬਹੁਤ ਵਧੀਆ ਲਗਿਆ ਵਾਹਿਗੁਰੂ ਚੜ੍ਹਦੀ ਕਲਾ ਰਖੇ

  • @vidya5003
    @vidya5003 4 ปีที่แล้ว +8

    ਬੇਟੀ ਦੀ ਵੀਡੀਓ ਦੇਖੀ ਸੁਣੀ ਮਨ ਨੂੰ ਬਹੁਤ ਹੀ ਵਧੀਅਾ ਲਗਾ ਪ੍ਰਮਾਤਮਾ ੲਿਸ ਦੇ ਸਦਾ ਅੰਗ ਸੰਗ ਸਹਾੲੀ ਹੋਵੇ ਤੰਦਰੁਸਤੀ ਬਖਸ਼ੇ ਵਾਹਿਗੁਰੂ

    • @EntertainmentHUB751
      @EntertainmentHUB751 4 ปีที่แล้ว

      ਮੇਰਾ ਚੈਨਲ ਵੀ ਸਬਸਕਰਾਈਬ ਕਰ ਦਿੳ ਗੁਜਾਰਿਸ਼ ਹੈ ਸਬ ਨੂੰ

  • @rajivsharma8832
    @rajivsharma8832 4 ปีที่แล้ว +43

    ਜੀਉੰਦੀ ਰਹਿ ਭੈਣੇ..👏🏽👏🏽💐ਵਾਹ ਹੇ ਗੁਰੂ ਜੀ ਆਪ ਜੀਆਂ ਨੂੰ ਹਮੇਸ਼ਾ ਚੜ੍ਹਦੀਆਂ ਕਲਾ ਤੇ ਤੰਦਰੁਸਤੀਆਂ ਬਖ਼ਸ਼ਣ..

    • @EntertainmentHUB751
      @EntertainmentHUB751 4 ปีที่แล้ว +2

      ਮੇਰਾ ਚੈਨਲ ਵੀ ਸਬਸਕਰਾਈਬ ਕਰ ਦਿੳ ਗੁਜਾਰਿਸ਼ ਹੈ ਸਬ ਨੂੰ!

  • @balwinderbrar3739
    @balwinderbrar3739 3 ปีที่แล้ว +1

    ਵਾਹਿਗੁਰੂ ਵਾਹਿਗੁਰੂ ਜੀ, ਬਹੁਤ ਵਧੀਆ ਜੀ 🙏

  • @Sukhjinderkaua3338
    @Sukhjinderkaua3338 4 ปีที่แล้ว +2

    ਬਹੁਤ ਵਧੀਆ ਸੁਨੇਹਾ ਹੈ ।ਪਰਮਾਤਮਾ ਤਰੱਕੀ ਬਖਸ਼ੇ ।

  • @Deephdstudio2626
    @Deephdstudio2626 4 ปีที่แล้ว +53

    ਰੱਬ ਵੱਡੀ ਉਮਰ ਕਰੇ ਭੈਣ ਦੀ

  • @Truth-Always
    @Truth-Always 3 ปีที่แล้ว

    ਬਹੁਤ ਸਮਝਦਾਰ ਬੱਚੀ ਹੈ। ਮਹਿਨੱਤਾ ਨੂੰ ਫਲ ਲੱਗਦੇ ਹਨ। ਬੱਚੀ ਬਹੁਤ ਅੱਗੇ ਜਾਵੇਗੀ। ਅੱਜ ਦੇ ਬਹੁਤੇ ਸਿੱਖ ਆਪਣੀ ਆਗਿਆਨਤਾ,ਸੌੜੀ ਸੋਚ ਤੇ ਕੱਟੜਤਾ ਰਾਹੀਂ ਸਿੱਖੀ ਨੂੰ ਬਦਨਾਮ ਕਰਦੇ ਹਨ ਤੇ ਗੁਰੂਆ ਤੇ ਭਗਤਾ ਦੀ ਸਮਝਾਈ ਸਿੱਖੀ ਦੇ ਵਿਰੁੱਧ ਚੱਲਦੇ ਹਨ

  • @dilbagsingh4577
    @dilbagsingh4577 4 ปีที่แล้ว +2

    ਜਿਓਂਦੀ ਰਹਿ ਧੀਏ, ਦਿਲ ਖ਼ੁਸ਼ ਹੋ ਗਿਆ

  • @VickySingh-pl5uc
    @VickySingh-pl5uc 4 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀਏ ਬੱਬਰ ਸ਼ੇਰ ਬੱਚੀਏ ਸਾਨੂੰ ਸਾਰਿਆਂ ਨੂੰ ਤੁਹਾਡੇ ਤੇ ਫ਼ਕਰ ਹੈ ਕਿ ਤੁਸੀਂ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ ਮੇਹਨਤ ਦਾ ਹਮੇਸ਼ਾ ਫਲ ਮਿੱਠਾ ਹੁੰਦਾ ਹੈ ਜੀ ਸਰਬੱਤ ਦਾ ਭਲਾ ਕਰੋ ਜੀ ਵਾਹਿਗੁਰੂ

  • @Currency.Collectors
    @Currency.Collectors 4 ปีที่แล้ว +1

    ਪੰਜਾਬ ਨੂੰ ਮਾਣ ਹੈ ਤੇਰੇ ਤੇ ਭੈਣੇ

  • @komaldeep7406
    @komaldeep7406 4 ปีที่แล้ว +36

    ਬੱਲੇ ਸ਼ੇਰਾ ਬਹੁਤ ਵਧੀਆ ਭੈਣਜੀ

  • @preetsandhu5655
    @preetsandhu5655 4 ปีที่แล้ว +2

    ਧੀਆਂ ਤਿਆਣੀਆ
    ਬਾਬਲੇ ਦੇ ਘਰ ਰਾਣੀਆ
    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਭੈਣ ਤੈਨੂੰ

  • @supergaming2580
    @supergaming2580 4 ปีที่แล้ว +1

    ਧੰਨ ਵਾਹਿਗੁਰੂ ਜੀ ਅਕਾਲ ਹੀ ਅਕਾਲ

  • @jaspalsinghseera5575
    @jaspalsinghseera5575 4 ปีที่แล้ว +27

    ਬਹੁਤ ਹੀ ਖੂਬਸੂਰਤ ਪੇਸ਼ਕਾਰੀ ਵੀਰ

  • @sukhdevgill9424
    @sukhdevgill9424 4 ปีที่แล้ว +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਮੇ ਵਾਹਿਗੁਰੂ ਜੀ ਹਮੇਸ਼ਾਂ ਕਿਰਪਾ ਬਨਾਈ ਰੱਖਣ ਇਸ ਧੀ ਤੇ

  • @SurinderSingh-tf6dv
    @SurinderSingh-tf6dv 4 ปีที่แล้ว +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।ਯੁਗ ਯੁੱਗ ਜੀ ਧੀਏ। ਵਾਹਿਗੁਰੂ ਜੀ ਤੈਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ

  • @SukhdevSingh-hg7qq
    @SukhdevSingh-hg7qq 4 ปีที่แล้ว +1

    ਬਹੁਤ ਵਧੀਆ
    ਵਾਹਿਗੁਰੂ ਚੜਦੀਕਲਾਂ ਰੱਖੇ।

  • @jagsirgrewal5048
    @jagsirgrewal5048 4 ปีที่แล้ว +1

    ਬਹੁਤ ਧੰਨਵਾਦ ਧੰਨਵਾਦ ਪਹਿਲਾਂ ਗੁਰੂ ਸਿੱਖ ਹੈ ਭੈਣ ਸਿੱਖੀ ਸਰੂਪ ਵਿੱਚ ਬਹੁਤ ਸੋਹਣੀ ਹੈ ਦੂਜਾ ਕਲਾ ਬਹੁਤ ਜਿਆਦਾ

  • @manjeetsingh9805
    @manjeetsingh9805 3 ปีที่แล้ว +1

    Very good baba ji tuhanu hor trakiya bhakshan 👍👍

  • @kalgidhardashmesh7288
    @kalgidhardashmesh7288 4 ปีที่แล้ว +1

    ਧੀ ਹੋਵੇ ਤਾ ਅੈਦਾ ਦੀ,🙏

  • @balvirdhaliwal6440
    @balvirdhaliwal6440 4 ปีที่แล้ว +2

    ਵਾਹ ਜੀ ਵਾਹ ਜਿਊਂਦੇ ਰਹੋ ਬੀਬਾ।

  • @SandeepKaur-tg9pg
    @SandeepKaur-tg9pg 4 ปีที่แล้ว +2

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ

  • @parmjitsingh1631
    @parmjitsingh1631 4 ปีที่แล้ว +2

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ।

  • @bharbhoorsinghbrnala8244
    @bharbhoorsinghbrnala8244 4 ปีที่แล้ว +1

    Very good putt ji wahgru mehar Karen

  • @JaswantSingh-lj1dk
    @JaswantSingh-lj1dk 4 ปีที่แล้ว +2

    ਵਾਹ ਜੀ ਵਾਹ ਸਲੂਟ ਤੈਨੂੰ ਭੈਣੇ

  • @Itsharmansidhu13
    @Itsharmansidhu13 4 ปีที่แล้ว +1

    ਮਾਣ ਆ ਤੇਰੇ ਤੇ ਭੈਣੇ

  • @HarpreetKaur-bh5qo
    @HarpreetKaur-bh5qo 4 ปีที่แล้ว +47

    ਆਮ ਲੋਕਾਂ ਦਾ ਸਿੱਖਾਂ ਲਈ ਨਜਰਿਆ ਬਹੁਤ ਵਧੀਆ,ਪਰ ਰਾਜਨੀਤਿਕ ਲੋਕ ਇਹ ਦਿੱਖ ਵਿਗਾੜਨ ਦੀ ਕੋਸ਼ਿਸ਼ ਲਗਾਤਾਰ ਕਰ ਰਹੇ ਨੇ

    • @avtarsamra2823
      @avtarsamra2823 4 ปีที่แล้ว +2

      ਵਾਹ ਭੈਣ ਜੀ

    • @avtarsamra2823
      @avtarsamra2823 4 ปีที่แล้ว +2

      ਭੈਣ ਗੁਰ ਵੀਰ ਕੋਰ ਜੀ ਧਨ ਵਾ
      ਗੁਰ ਵੀਰ ਕੋਰ ਭੈਣ ਜੀ ਧਨ ਵਾਦ ਜੀ ਆਖਿਆ ਈ ਤੂ ਬਾਬੇ ਨਾਨਕ ਦੀ ਧੀਏ ਜੀ

    • @avtarsamra2823
      @avtarsamra2823 4 ปีที่แล้ว +1

      ਭੈਣ ਜੀ ਇਕ ਪੈ, ਰ
      ਹੁਣ ਖੇਤੀ ਪ੍ਰੋਸੈਸਿੰਗ ਪਟ ਲੋ

    • @avtarsamra2823
      @avtarsamra2823 4 ปีที่แล้ว

      ਭੈਣ ਜੀ ਤੁਹਾਡਾ
      ਪਿੰਡ ਅਤੇ ਜਿੰਦਾ ਕਿਹੜਾ ਏ ਐਡਰੈਸ ਜਰੂਰ ਦੱਸਿਓ ਜੀ

    • @karanaujla3233
      @karanaujla3233 4 ปีที่แล้ว +1

      ਸਹੀ ਕਿਹਾ ਵੀਰ ਨੇ..

  • @karamjitkaur2459
    @karamjitkaur2459 4 ปีที่แล้ว +3

    ਬਹੁਤ ਵਧੀਆ ਇਟਰਵਿਊ ਹੈ ਜੀ। ਭੈਣ ਦੇ ਬੜੇ ਉੱਚੇ ਵਿਚਾਰ ਹਨ। ਇਹਨਾਂ ਦੇ ਬਾਕੀ ਪਰਿਵਾਰਕ ਮੈਂਬਰਾਂ ਨਾਲ ਵੀ ਰਾਬਤਾ ਕਰਾਉਣਾ ਬਣਦਾ ਸੀ। ਜੋ ਬੱਚੇ ਅੱਜ-ਕੱਲ੍ਹ ਪੜ ਰਹੇ ਹਨ, ਇਸਤੋ inspiration ਮਿਲੇਗੀ।

  • @mastansingh4891
    @mastansingh4891 4 ปีที่แล้ว

    ਕੁਝ ਨਾ ਵੀ ਕਰਨ, ਕੁਝ ਨਾ ਵੀ ਬਣਨ। ਪ੍ਰਵਾਰ ਦਾ ਨਾਮ ਵੀ ਨਾ ਚਮਕਾਉਣ, ਇੱਜਤ ਵੀ ਨਾ ਬਨਾੳੁਣ ਬਸ ਬੇਇੱਜ਼ਤੀ ਨਾ ਕਰਵਾਉਣ। ਐਨਾ ਕੱ ਹੀ ਕਰ ਦੇਣ ਤਾਂ ਵੀ ਲੋਕ ਧੀਆਂ ਦੇ ਜਨਮੇ ਤੋਂ ਪੁੱਤਰ ਜਿੰਨੀ ਹੀ ਖੁਸ਼ੀ ਮਨਾਉਣ ਪਰ ਜਦੋਂ ਇਹ ਕੋਈ ਐਸਾ ਵੈਸਾ ਕਰ ਦੇਂਦੀਆਂ ਤਾਂ ਪ੍ਵਵਾਰ ਦਾ ਬਾਹਰ ਮੂੰਹ ਕੱਢਣਾ ਅੋਖਾ ਹੋ ਜਾਂਦੈ ਇਥੋਂ ਤੱਕ ਕਿ ਬੰਦਾ ਆਤਮ ਹੱਤਿਆ ਲਈ ਮਜਬੂਰ ਹੋ ਜਾਂਦੈ। ਹੁਣ ੳੁਸ ਭੈਣ ਨੂੰ ਤੇ ਇਸ ਦੇ ਪੂਰੇ ਪ੍ਵਵਾਰ ਅਤੇ ਰਿਸ਼ਤੇਦਾਰਾਂ ਨੂੰ ਦਿਲੋਂ ਵਧਾਈ ਹੈ ਜੀ। ਸਾਨੂੰ ਸਾਰਿਆਂ ਨੂੰ ਇਸ ਭੈਣ ਤੇ ਮਾਣ ਹੈ ਜੀ। ਸਾਰੀਆਂ ਭੈਣਾਂ ਨੂੰ ਬੇਨਤੀ ਹੈ ਜੀ ਇਸ ਤਰ੍ਹਾਂ ਦੇ ਕੰਮ ਕਰੋ ਕੇ ਸਾਨੂੰ ਸਭ ਨੂੰ ਤੁਹਾਡੇ ਤੇ ਮਾਣ ਹੋਵੇ। ਅਸੀਂ ਸਿਰ ਚੁੱਕ ਕੇ ਚੱਲ ਸੱਕੀੲੇ ਤੇ ਤੁਹਾਡੇ ਤੇ ਮਾਣ ਕਰ ਸੱਕੀੲੇ। ਧੰਨਵਾਦ ਜੀ।

  • @deepdeepdeep8148
    @deepdeepdeep8148 4 ปีที่แล้ว +5

    ਬਹੁਤ ਈ ਵਧੀਆ ਮੇਰੀ ਭੈਣ ਵਾਹਿਗੁਰੂ ਜੀ ਹਮੇਸ਼ਾ ਆਪ ਜੀ ਨੂੰ ਚੜ੍ਹਦੀ ਕਲਾ ਚ ਰੱਖਣ ਜੀ

  • @RanjitSingh-sj8ds
    @RanjitSingh-sj8ds 4 ปีที่แล้ว +1

    ਬਾਹ।ਜੀ।ਬਾਹ।ਬਹੁਤ।ਵਧੀਆ।ਬੀਬਾ।ਖਾਣਾਪੀਣਾ।ਜਰੁਰ।ਵਧੀਆ।ਚਾਹੀਦਾ

  • @youngfarmers1497
    @youngfarmers1497 4 ปีที่แล้ว +2

    ਸਾਨੂੰ ਖੇਤੀ ਨਾਲ ਜੁੜਨਾ ਹੀ ਪਏ ਗਾ ਖੇਤੀ ਆਦਮੀ ਜਾਂ ਔਰਤ ਚ ਫਰਕ ਨਹੀਂ ਕਰਦੀ ਬਸ ਇਨਸਾਨ ਹੋਣਾ ਈ ਬਹੁਤ ਏ ਹਾਂ ਮਿਹਨਤੀ ਹੋਣਾ ਪਏਗਾ , ਸਾਡੇ ਲੋਕਾਂ ਚ ਪੜਾਈ ਸਿਰਫ ਨੌਕਰੀ ਲਈ ਏ ਕਿੱਤਾ ਮੁੱਖੀ ਪੜਾਈ ਵੱਲ ਸਾਡਾ ਕੋਈ ਧਿਆਨ ਨਹੀਂ ਮੈਂ ਖੁਦ M.Sc ਖੇਤੀਬਾੜੀ ਹਾਂ ,ਪੜਾਈ ਪੂਰੀ ਕਰਨ ਤੇ ਨੌਕਰੀ ਦੇਖੀ ਪ੍ਰਾਈਵੇਟ ਕਾਲਜ ਚ ਪ੍ਰੋਫੈਸਰ ਤੇ ਪ੍ਰਾਈਵੇਟ ਕੰਪਨੀ ਪਰ ਅਖੀਰ ਖੇਤੀ ਨੇ ਹੀ ਸਾਥ ਦਿੱਤਾ ਖੇਤੀ ਵਰਗੀ ਆਮਦਨ ਕਿਤੇ ਨਹੀਂ ਪਰ ਕਰਨੀ ਆਉਣੀ ਚਾਹੀਦੀ ਏ ਪੜਾਈ ਉਸੇ ਦਾ ਫਾਇਦਾ ਜਿਹੜੀ ਸਾਰੀ ਉਮਰ ਕੰਮ ਆਵੇ

  • @gursewaksinghranghrta2801
    @gursewaksinghranghrta2801 4 ปีที่แล้ว +3

    👏👍 ਵਾਹਿਗੁਰੂ ਜੀ 👏

  • @harmeetsinghji
    @harmeetsinghji 4 ปีที่แล้ว +3

    ਜਿਉਂਦੀ ਰਹਿ ਗੁਰਸਿੱਖ ਭੈਣ

  • @jogasingh5654
    @jogasingh5654 4 ปีที่แล้ว

    Bohat maan wali gal hai sadiya bhena v tarakiyaan kar rahiya. changi soch hi changa sansaar sirjdi hai 💪🏻 Shukar mereya parmatma 🙏🏻

  • @dharwindersingh6014
    @dharwindersingh6014 4 ปีที่แล้ว +2

    ਜਿਉਦੀ ਵਸ ਦੀ ਰੈ ਭੈਣੇ

  • @ArshDeep-em4zt
    @ArshDeep-em4zt 4 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭੈਣ ਜੀ ਬਹੁਤ ਵਧੀਆ ਕੰਮ ਕੀਤਾ ਹੈ ਤੁਸੀ ਧੰਨਵਾਦ ਜੀ

  • @HarpalSingh-zx1gv
    @HarpalSingh-zx1gv 4 ปีที่แล้ว +1

    Nice Waheguruji waheguruji es bhan nu chardikala ch rakhan.

  • @seepapunia5864
    @seepapunia5864 4 ปีที่แล้ว +13

    ਭੈਣ ਜੀ ਬਹੁਤ ਵੱਦਿਆ ....💯💯✔

    • @EntertainmentHUB751
      @EntertainmentHUB751 4 ปีที่แล้ว +1

      ਮੇਰਾ ਚੈਨਲ ਵੀ ਸਬਸਕਰਾਈਬ ਕਰ ਦਿੳ ਗੁਜਾਰਿਸ਼ ਹੈ ਸਬ ਨੂੰ

  • @SonuSingh-ke2hs
    @SonuSingh-ke2hs 4 ปีที่แล้ว +1

    So very very sweet sister love you dilo sadi ve teya tuwade jive niklan bhot vadia tuwadi soch

  • @palwinderbains4727
    @palwinderbains4727 2 ปีที่แล้ว

    waheguru tenu hmesha kush rakhe penji tuci asli dhee a Guru Nanak dev ji di or Guru Gobind singh ji di jisne kirat kiti nam japia te wand k shakia.

  • @jasmeetsingh3244
    @jasmeetsingh3244 4 ปีที่แล้ว +2

    Bht vdia waheguru chardi kala ch rakhe

  • @SatnamSingh-kz5je
    @SatnamSingh-kz5je 4 ปีที่แล้ว +4

    ਵਾਹਿਗੁਰੂ ਜੀ 👏

  • @jaugrajsingh6626
    @jaugrajsingh6626 4 ปีที่แล้ว +2

    ਵਾਹਿਗੁਰੂ ਜੀ ਮੇਹਰ ਕਰੇ

  • @ramandeepsingh7149
    @ramandeepsingh7149 4 ปีที่แล้ว

    ਬਹੁਤ ਵਧੀਆ ਹੈ। ਬਾਈ ਜੀ, ਇੱਕ ਮੁੰਡਾ ਗੁਰਵਿੰਦਰ ਮਲਕਾਣਾ ਹੈ। ਉਸਦਾ ਵੀ ਇੰਟਰਵਿਊ ਜਰੂਰ ਲਓ।

  • @jashandeepsinghbrar1128
    @jashandeepsinghbrar1128 4 ปีที่แล้ว +2

    ਜੀਉ ਭੈਣੇ। ਮਾਣ ਆ ਤੁਹਾਡੇ ‘ਤੇ

  • @ਕੁਲਵਿੰਦਰਸਿੰਘਖਾਲਿਸਤਾਨੀ-ਟ1ਜ

    ਚੜ੍ਹਦੀ ਕਲਾ ਜੀ ਵਾਹਿਗੁਰੂ ਜੀ

    • @EntertainmentHUB751
      @EntertainmentHUB751 4 ปีที่แล้ว

      ਮੇਰਾ ਚੈਨਲ ਵੀ ਸਬਸਕਰਾਈਬ ਕਰ ਦਿੳ ਗੁਜਾਰਿਸ਼ ਹੈ ਸਬ ਨੂੰ

  • @gurjeetsidhu2574
    @gurjeetsidhu2574 4 ปีที่แล้ว +3

    paterkaar veer nu salute aa jo bahut hi ejjat nal bolda bhen kehker ji

  • @a.s.sandhu7746
    @a.s.sandhu7746 4 ปีที่แล้ว +2

    Teri vargia dhian di bahut lod hai aj punjab nu. Waheguru teri varrgi dhee har maa baap nu deve. Getting admission in I.I.T kharpur is already big thing and than getting Gold Medal so proud of you. Thank you Reporter veere asi punjab di dhee da interview karn lai.

    • @simransandhu6596
      @simransandhu6596 4 ปีที่แล้ว

      ਉਸ ਤੋਂ ਬਾਅਦ PHD ਵੀ ਖੜਗਪੁਰ ਤੋਂ ਹੀ ਆ।

  • @mjsg8476
    @mjsg8476 3 ปีที่แล้ว +2

    Great story and inspiration for others to learn 👏.

  • @iqbalsingh2302
    @iqbalsingh2302 4 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ

  • @GurdeepSingh-ek7dy
    @GurdeepSingh-ek7dy 4 ปีที่แล้ว +2

    ਵਾਹਿਗੁਰੂ ਜੀ

  • @mandeepsinghpadda7027
    @mandeepsinghpadda7027 4 ปีที่แล้ว +2

    Waheguru edaa e chardikla ch rakhe bhain nu,💪

  • @gurjotkaur1791
    @gurjotkaur1791 4 ปีที่แล้ว +3

    God bless you beta Waheguru tuhanu taruki bukshey

  • @kamkaur3355
    @kamkaur3355 4 ปีที่แล้ว +2

    I'm proud of you like as sikh dharm baba nanak ji mehar karan in future God bless your health 🙏 😘 (from UK

  • @dr.manjeetsinghsexologist2870
    @dr.manjeetsinghsexologist2870 4 ปีที่แล้ว +1

    WaheGuru Ji ka Khalsa WaheGuru Ji ki Fateh bahut badhiya Bahane bahut Diya

  • @bhupinderkaur2151
    @bhupinderkaur2151 4 ปีที่แล้ว +3

    Very good parmatma tuhanu tarakki baxse. Proud hai app te.

  • @harmeetsinghji
    @harmeetsinghji 4 ปีที่แล้ว +4

    ਮਨ ਖੁਸ਼ ਹੋ ਗਿਆ

  • @lovepreetkaursandhu4376
    @lovepreetkaursandhu4376 4 ปีที่แล้ว +1

    Waheguru chardi kla bakshey iss bhen nu..

  • @harmeetsinghji
    @harmeetsinghji 4 ปีที่แล้ว +3

    ਤੁਸੀਂ ਬਹੁਤ ਸੋਹਣਾ ਐਂਕਰਿਗ ਕਰਦੇ ਹੋ

  • @balbirsinghgill7209
    @balbirsinghgill7209 4 ปีที่แล้ว +1

    ਬਹੁਤ ਵਦੀਆ ਭੈਣ ਜੀ

  • @gurjeetsidhu2574
    @gurjeetsidhu2574 4 ปีที่แล้ว +1

    bahut acchi soch aa es bhen di Gurveer kour ji di soch nu slaam aa jo pind da piyar krde ne

  • @inderpreetprince
    @inderpreetprince 4 ปีที่แล้ว +1

    Bhut bhut mubarkan bhen nu pyar

  • @rafeeqahmad7945
    @rafeeqahmad7945 4 ปีที่แล้ว +3

    God bless you sister

  • @kamkaur3355
    @kamkaur3355 4 ปีที่แล้ว +3

    Wah wah dear sister God bless you and your family (from UK

  • @SarbjeetKaur-sn4st
    @SarbjeetKaur-sn4st 4 ปีที่แล้ว +1

    ਬਹੁਤ ਮਾਣ ਵਾਲੀ ਗੱਲ ਆ ਜੀ

  • @GURMANBIRDIMUSIC
    @GURMANBIRDIMUSIC 4 ปีที่แล้ว +2

    Waheguru Chardikla ch rkhe 🤗🤗 Dr. Gurveer Kaur nu🌸

  • @girishpatil6963
    @girishpatil6963 4 ปีที่แล้ว +2

    We proud Sister Big salute Blessed Always

  • @onkarsahota8935
    @onkarsahota8935 4 ปีที่แล้ว +2

    Waheguru ji chardi kala rakhe

  • @preetdarsh6895
    @preetdarsh6895 4 ปีที่แล้ว +18

    Down to earth gbu didi

  • @rupindersinghshergill9307
    @rupindersinghshergill9307 4 ปีที่แล้ว +2

    Waheguru ji ka khalsa waheguru ji ke fathe

  • @satveerkaur14476
    @satveerkaur14476 4 ปีที่แล้ว +1

    Waheguru ji taraki bakhshe

  • @harpalrandhawa940
    @harpalrandhawa940 4 ปีที่แล้ว +1

    Waheguru ji mehar kreo sister te

  • @sukhwinderkaur5762
    @sukhwinderkaur5762 4 ปีที่แล้ว +3

    God balles you beta ji🙏🙏🙏

  • @u.p.19walamaan19
    @u.p.19walamaan19 4 ปีที่แล้ว +9

    ਇਸਨੁ ਕਹਿੰਦੇ ਆ ਮਾਈ ਭਾਗੋ ਦੀ ਤਸੀਰ

  • @charanjitsinghjhaneri5827
    @charanjitsinghjhaneri5827 4 ปีที่แล้ว +1

    Very nice whagur hi hmmasa mehar da hat Rakhan es detai tee🤗🤗🤗🤗🤗🤗🤗🤗

  • @shindasandhu6647
    @shindasandhu6647 4 ปีที่แล้ว +2

    Very will because so Nicely nd truly sown to earth God bless you sis..satnam waheguru ji

  • @gumeetsinghkhosa1806
    @gumeetsinghkhosa1806 4 ปีที่แล้ว +2

    God bless you dear khalsa sister g 🙏🙏

  • @basdevsingh3591
    @basdevsingh3591 4 ปีที่แล้ว +6

    We are proud of such daughters.I wish every family be blessed with such daughters.

  • @pawandeepchhokar7852
    @pawandeepchhokar7852 4 ปีที่แล้ว +2

    ਜੀਓ ਭੈਣਾ ਜੀ🙏🌻

  • @amrinder646
    @amrinder646 4 ปีที่แล้ว +5

    Motivation all society ,society should be proud of you and new female society

  • @rachitrobro2884
    @rachitrobro2884 4 ปีที่แล้ว +1

    Appreciable, admirable proudable you prove yourself.uncondinional devotion

  • @jasbirsandhu7473
    @jasbirsandhu7473 4 ปีที่แล้ว +3

    Akhar channel no.1 always different and positive impact videos really appreciable

  • @neetukaur3268
    @neetukaur3268 4 ปีที่แล้ว +1

    Mere kol words nhi aa sachi ki bola
    Shukr akhar channel da sb to pehla jo enia sohnia videos samne le k onde aa
    Fr sister jina ne ik nwi soch diti aa youth nu
    God bless u sister

  • @hardialsinghkang7807
    @hardialsinghkang7807 4 ปีที่แล้ว +2

    Waheguru ji