ਸਰਕਾਰੀ ਮਾਸਟਰ ਨੇ ਖੋਲਿਆ ਠੇਕਾ, ਮਾਲ ਅੱਤ ਦਾ, ਉਹ ਵੀ 100% ਮੁਫਤ ll Akhar ll Navreet Sivia ll

แชร์
ฝัง
  • เผยแพร่เมื่อ 20 ต.ค. 2024

ความคิดเห็น • 204

  • @baljeetkhosa9381
    @baljeetkhosa9381 3 ปีที่แล้ว +46

    ਹੁਣ ਮੈਂ 6 ਵਜੇ ਤੋ ਉੱਠਿਆ ਸੀ study ਕਰਨ ਲਈ ਮੈਂ TH-cam ਤਾ ਉਪਨ ਕੀਤਾ ਆਵਦੀ ਪੜਾਈ related ਕੁਝ ਦੇਖਣਾ ਸੀ ਤੇ ਆ ਉਪਰ ਈ ਤੁਹਾਡੀ video ਪਈ ਸੀ ਇਹ ਦੇਖੀ ਫਿਰ ਮੈਂ ਤੁਹਾਡੀਆ ਹੋਰ video ਦੇਖਣ ਲਾਗਿਆ ਤੇ ਹੁਣ 1 ਘੰਟਾ ਹੋਗਿਆ ਤੁਹਾਡੇ channel ਤੇ ਜੁੜੇ ਨੂੰ

    • @PB02GiLL
      @PB02GiLL 3 ปีที่แล้ว +6

      ਹੁਣ ਪੜਨ ਦਾ ਟਾਇਮ ਵੀ ਕੱਢ ਲਈ ਵੀਰ ਕਿਤੇ ਚੈਨਲ ਨਾਲ ਹੀ ਨਾ ਜੁੜਿਆ ਰਹੀ 😂😂😂

    • @baljeetkhosa9381
      @baljeetkhosa9381 3 ปีที่แล้ว +2

      @@PB02GiLL time to time sare km kr lai de a pr loka vang metho faltu ch bhkai ni hundi.

    • @MandeepSingh-rg8rl
      @MandeepSingh-rg8rl 3 ปีที่แล้ว +1

      @@PB02GiLL 😂😂😂

    • @GlobalVehicleSquad
      @GlobalVehicleSquad 3 ปีที่แล้ว

      Baljeet ji, Study time youtube open kr lyiye ta eho hunda hai. Try ki study time phone switch off kr lo.

    • @avtarsamra2823
      @avtarsamra2823 3 ปีที่แล้ว

      ਮਾਸਟਰ ਜੀ ਬਹੁਤ ਵਧੀਆ ਉਪਰਾਲਾ ਜੁਰਵਯੂ ਜੁ ਤੁਹਾਡੀ ਸੋਚ ਨੂੰ ਜੀ ਲਵ ਯੂ ਜੀ ਯਾਰੋਗਾ ਤੋ

  • @laxmansingh11
    @laxmansingh11 3 ปีที่แล้ว +16

    ਬਹੁੱਤ ਬਹੁੱਤ ਧੱਨਵਾਦ ਵੀਰ ਜੀ ਤੁਸੀਂ ਜਿੰਦਾਬਾਦ ਹੋ ਜੀ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਜੀ

  • @PRABHJOTSINGH-be1ev
    @PRABHJOTSINGH-be1ev 3 ปีที่แล้ว +8

    ਇਹੋ ਜਿਹੇ ਲੋਕ ਵਾਹਿਗੁਰੂ ਜੀ ਘਟ ਭੇਜ ਦਾ ਹੈ ਜਿਹੜੇ ਲੋਕਾਂ ਵਾਸਤੇ ਕੁੱਝ ਕਰਨ ਲਈ ਸੋਚਦਾ ਹੈ

  • @ਆਜ਼ਾਦਖਿਆਲ
    @ਆਜ਼ਾਦਖਿਆਲ 3 ปีที่แล้ว +20

    ਮੋਟਰਾਂ ਹੁਣ ਕੋਠੇ ਬਣ ਗਈਆਂ ਜਿੱਥੇ ਵੇਸ਼ਵਾਵਾ 5000 ਪ੍ਤੀ ਰਾਤ ਨੂੰ ਲਿਆਂਦੀਆਂ ਜਾਂਦੀਆਂ
    ਐਨੀ ਵੇਅ ਗੁੱਡ ਐਫਰਟ ਐਪਰੀਸੀਏਟ ਯੂਅਰ ਵਰਕ ਵੈੱਲ ਡਨ ਮਾਸਟਰ ਜੀ 🙏🙏🙏🙏🙏

  • @kuldipsingh5345
    @kuldipsingh5345 3 ปีที่แล้ว

    ਸਿਵੀਆ ਜੀ ! ਆਪ ਜੀ ਵਲੋਂ ਕੀਤੀਆਂ ਗਈਆਂ ਮੁਲਾਕਾਤਾਂ ਇੱਕ ਵਧੀਆ ਉਪਰਾਲਾ ਹੈ ਅਤੇ ਬਹੁਤ ਹੀ ਪ੍ਰੇਰਨਾਦਾਇਕ ਹੁੰਦੀਹੁੰਦੀਆਂ ਹਨ।
    ਮਾਸਟਰ ਜੀ ਨੇ ਵੀ ਆਪਣੇ ਆਪ ਨਾਲ ਜੁੜਨ ਅਤੇ ਆਮ ਲੋਕਾਂ ਨਾਲੋਂ ਆਪਣੇ ਆਪ ਨੂੰ ਵੱਖਰਾ ਦਿਖਾ ਕੇ ਸਮਾਜ ਨੂੰ ਵਧੀਆ ਸੇਧ ਦੇਣ ਦਾ ਪੂਰਾ ਪੂਰਾ ਯਤਨ ਕੀਤਾ ਹੈ।ਮਾਸਟਰ ਜੀ ਵੀ ਸ਼ਲਾਘਾ ਦੇ ਪਾਤਰ ਹਨ ।
    👍👍👍👍👍👌👌👌👌👌

  • @kamleshrani5779
    @kamleshrani5779 3 ปีที่แล้ว +11

    ਚੰਗਾ ਲਗਿਆ ਭਲਾ ਹੋਵੇ ਮਾਸਟਰ ਜੀਧੰਨਵਾਦ

  • @erdhir5458
    @erdhir5458 3 ปีที่แล้ว +3

    ਵਾਹਿਗੁਰੂ, ਮਾਸਟਰ ਜੀ ਨੂੰ ਤੰਦਰੁਸਤੀ ਅਤੇ ਲੰਮੀ ਉਮਰ ਬਖਸਣ ਤਾਂ ਜੋ ਉਹ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਲਈ ਹੋਰ ਵੱਧ ਚੜ ਕੇ ਕੰਮ ਕਰ ਸਕਨ।

  • @manjindersingh941
    @manjindersingh941 3 ปีที่แล้ว +29

    ਬਾਈ ਜੀ ਸਫੈਦੇ ਦੀ ਥਾਂ ਪੰਜਾਬ ਦੇ ਪੁਰਾਣੇ ਦਰਖਤ ਲਾਊ ਜਿਹੜੇ ਅਲੋਪ ਹੋ ਰਹੇ ਹਨ

    • @PargatSingh-sg9us
      @PargatSingh-sg9us 3 ปีที่แล้ว

      ਉਹ ਫੁਦੂਆ ਜਿਸ ਦਿਨ ਤੂੰ ਇਸ ਇਨਸਾਨ ਦੀ 2% ਹੀ ਰੀਸ ਕਰ ਲਵੇਗਾ ਤਾਂ ਕਿਸੇ ਦੀ ਕਮੀ ਕਢਕੇ ਦਿਖਾਈ..

  • @balkaransingh6290
    @balkaransingh6290 3 ปีที่แล้ว +2

    ਬਹੁਤ ਖੁਸ਼ ਹੋੲੀਆ ਮੰਨ ਮਾਸਟਰ ਜੀ ਦੀਆਂ ਗੱਲਾਂ ਸੁਣੀਆਂ ਧੰਨਵਾਦ

  • @dhillongur0751
    @dhillongur0751 3 ปีที่แล้ว +13

    ਬਹੁਤ ਵਧਿਆ ਕੰਮ ਕਰ ਰਹੇ ਵੀਰ ਜੀ ਤੁਸੀ 🙏gbu

  • @palwinderkaur6739
    @palwinderkaur6739 3 ปีที่แล้ว +7

    ਨਵਰੀਤ ਜੀ, ਤੁਸੀਂ ਏਨੇ ਸੋਹਣੇ ਫਾਰਮ ਹਾਊਸ ਦੀ ਸਿਰਫ ਪੰਛੀ ਝਾਤ ਹੀ ਪਵਾਈ ਏ, ਪੂਰਾ ਦਿਖਾਇਆ ਹੀ ਨਹੀਂ, ਕਾਸ਼ ਉਹ ਪੂਰਾ ਦਿਖਾਇਆ ਹੁੰਦਾ!!! ਬਾਕੀ ਘਰ ਦੇ ਵਿੱਚ ਪੰਜਾਬੀ ਵੇਹੜਾ ਵੀ ਨਹੀਂ ਦਿਖਾਇਆ।ਪਿੰਡ ਦੀ ਕੋਈ intro ਬਈ ਇਹ ਕਿਥੇ ਹੈ ਵਗੈਰਾ ਕੁਛ ਨਹੀਂ ਦੱਸਿਆ।!!!ਸੋ ਇਹਨਾਂ ਗੱਲਾਂ ਨੂੰ ਜਰੂਰ ਧਿਆਨ ਵਿੱਚ ਰੱਖਿਆ ਜਾਏ।

  • @AmandeepSharma3
    @AmandeepSharma3 3 ปีที่แล้ว

    ਜਿਓੰਦੇ ਰਹੋ। ਲਗੇ ਰਹੋ। ਅਸ਼ਕੇ ਅੱਖਰ ਵਾਲਿਓ।ਰੱਬ ਤੁਹਾਡੀਆਂ ਜੜ੍ਹਾਂ ਪਤਾਲ ਤੱਕ ਲਾਵੇ।

  • @ParminderKaur-ih8so
    @ParminderKaur-ih8so 3 ปีที่แล้ว +6

    ਵੀਰ ਜੀ ਸਤਿ ਸ਼ੀ ਅਕਾਲ ਬਹੁਤ ਵਧੀਅਾਂ ੳੁਪਰਲਾ ਕੀਤਾ ਖੁਸ਼ ਰਹੋ 👍💐

  • @onkarsinghdhugga3662
    @onkarsinghdhugga3662 3 ปีที่แล้ว +4

    ਕਮਾਲ ਕਰਤੀ ਸੀਵੀਆ ਸਹਿਬ , ਦਰਸ਼ਨ ਸਿੰਘ ਜੀ ਨੂੰ ਮਿਲਕੇ, ਅਨੰਦ ਆ ਗਿਆ ।

  • @jassibhangu9020
    @jassibhangu9020 3 ปีที่แล้ว

    ਬਹੁਤ ਸੋਹਣੀ ਲੱਗਦੀ ਹੈ ਵੀਰੇ ਮੋਟਰ....ਅਤੇ ਗੱਲਾਂ ਵੀ ਬਹੁਤ ਉੱਚੀਆਂ ਨੇ......ਰੱਬ ਹਮੇਸ਼ਾ ਆਪ ਨੂੰ ਤਰੱਕੀ ਬਖਸ਼ਣ ...

  • @GurwinderSingh-ki3dx
    @GurwinderSingh-ki3dx 3 ปีที่แล้ว +2

    ਧੰਨਵਾਦ ਨਵਰੀਤ ਅਜਿਹੇ ਪਰੋਗਰਾਮ ਲਈ

  • @jagdeepdhaliwal258
    @jagdeepdhaliwal258 3 ปีที่แล้ว +5

    ਬੁਹਤ ਅਨੰਦ ਆ ਜੀ

  • @jasdeepsingh1561
    @jasdeepsingh1561 3 ปีที่แล้ว +7

    Sivia Bhai g ,,No ਸਬਦ,,,👍👌🙏🙏🙏🙏🙏

  • @HSsingh741
    @HSsingh741 3 ปีที่แล้ว

    ਵੀਰ ਜੀ ਬਹੁਤ ਬਹੁਤ ਹੀ ਵਧੀਆ ਉਪਰਾਲਾ ਕੀਤਾ ਤੁਸੀਂ। ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀਕਲਾ ਵਿੱਚ ਰੱਖਣ।।

  • @hardeepuk8241
    @hardeepuk8241 3 ปีที่แล้ว +3

    .ਵਧਾਈ ਦੇ ਪਾਤਰ ਹੋ ਸੀਵਿਆ ਵੀਰ
    ਸਮਾਂ ਕੱਢਕੇ ਥੋਡਾ ਪਰੋਗਰਾਮ ਜਰੂਰ ਵੇਖੀਦਾ👍🏻👍🏻👍
    ਮਾਸਟਰ ਜੀ ਬਹੁਤ ਖੂਬ
    ਤੁਹਾਨੂੰ ਮਿਲਾਂਗੇ

  • @sandeepsidhu3018
    @sandeepsidhu3018 3 ปีที่แล้ว

    ਸਲਾਮ ਆ ਮਾਸਟਰ ਜੀ ਤੁਹਾਡੀ ਸੋਚ ਨੂੰ

  • @devindersingh4045
    @devindersingh4045 3 ปีที่แล้ว +1

    ਬਹੁਤ ਵਧੀਆ ਕੰਮ ਕੀਤਾ ਹੈ ਵੀਰ ਜੀ ਧੰਨਵਾਦ ਹੈ ਜੀ

  • @gurminderkaur6810
    @gurminderkaur6810 3 ปีที่แล้ว

    ਵਾਹ! ਵਾਹ!ਬੇਟੇ, ਬਹੁਤ ਵਧੀਆ ਲੱਗਿਆ,ਇੱਕ ਹੋਣਹਾਰ ਅਧਿਆਪਕ ਹੀ ਇਹੋ ਜਿਹੇ ਤਜ਼ਰਬੇ ਕਰ ਸਕਦਾ

  • @gurmailsingh2425
    @gurmailsingh2425 2 ปีที่แล้ว

    ਬਹੁਤ ਹੀ ਵਧੀਆ ਮਾਸਟਰ ਜੀ ,
    ਵਾਹਿਗੁਰੂ ਮੇਹਰ ਕਰੇ ਆਪ ਤੇ ,
    ਪਰ ਜੇ ਹੋ ਸਕੇ ਤਾਂ ਪੁਰਾਣੇ ਦਰਖਤ ਜਾਂ ਪੰਜਾਬ ਚੋ ਅਲੋਪ ਹੋਏ ਦਰਖਤ ਲਗਾਓ ਜੀ ,

  • @sandeepkumar-ds3ls
    @sandeepkumar-ds3ls 3 ปีที่แล้ว

    ਬਹੁਤ ਖੂਬ ਜੀ । ਸਾਨੂੰ ਤੁਹਾਡੇ ਤੇ ਮਾਣ ਹੈ ਜੀ ।

  • @sadhusingh9618
    @sadhusingh9618 3 ปีที่แล้ว

    ਸਤਿ ਸ੍ਰੀ ਅਕਾਲ ਜੀ
    ਲਾਇਬ੍ਰੇਰੀ ਵਿੱਚ ਕਿਤਾਬਾਂ ਬਿਲਕੁੱਲ ਨਹੀਂ ਵਿਖਾਈਆਂ ਗਈਆਂ । ਕਪੂਰਥਲਾ ਜ਼ਿਲ੍ਹੇ ਦੇ ਪਿੰਡ ਬੂਲਪੁਰ ਵਿੱਚ ਅਸੀਂ ਵੀ ਇੱਕ ਨਿੱਕੀ ਜਿਹੀ ਕੋਸ਼ਿਸ਼ ਕੀਤੀ ਹੈ । ਇਸ ਸਮੇਂ 4500 ਤੋਂ ਵੱਧ ਕਿਤਾਬਾਂ ਹਨ। ਰੋਜ਼ਾਨਾ ਪੰਜ ਅਖ਼ਬਾਰ ਤੇ ਦਰਜਨ ਤੋਂ ਵੱਧ ਮੰਥਲੀ ,ਤ੍ਰੈਮਾਸਿਕ ਮੈਗਜ਼ੀਨ ਆਉਂਦੇ ਹਨ .......

  • @kewalkrishankambojkoku3241
    @kewalkrishankambojkoku3241 3 ปีที่แล้ว +3

    ਬਹੁਤ ਵਧੀਆ
    ਤਰੱਕੀਆਂ ਕਰੋ

  • @jaswinderkaur1907
    @jaswinderkaur1907 2 ปีที่แล้ว

    Bahut bahut bahut khoob, Baba ji sda charhdi kala ch rakhan, tandrustian bakhshan 🙏🙏🙏🙏🙏

  • @laxmansingh11
    @laxmansingh11 3 ปีที่แล้ว +1

    ਬਹੁੱਤ ਖੂਬ ਵਾਹਿਗੁਰੂ ਜੀ

  • @babbubhathal4951
    @babbubhathal4951 3 ปีที่แล้ว +2

    ਮਾਸਟਰ ਜੀ ਚੰਗਾ ਕੰਮ ਕੀਤਾ

  • @ramankumaraliwal5231
    @ramankumaraliwal5231 3 ปีที่แล้ว

    ਬਹੁਤ ਵਧੀਆ ਉਪਰਾਲਾ।

  • @SukhwinderSingh-pp1uk
    @SukhwinderSingh-pp1uk 3 ปีที่แล้ว

    ਜਿੱਊਦਾ ਰਹਿ ਵੀਰ ਇਹ ਗੱਲ ਮੈਨੂੰ ਬਹੁਤ ਵਧੀਆ ਲੱਗੀ ਮੋਟਰ ਤੇ ਕੋਠੇ ਵਾਲੀ

  • @bhupindersingh7215
    @bhupindersingh7215 3 ปีที่แล้ว

    ਵਾਹਿਗੁਰੂ ਜੀ ਕਿਰਪਾ ਕਰਨ ਜੀ

  • @KulwinderKaur-yu6fe
    @KulwinderKaur-yu6fe 3 ปีที่แล้ว

    ਵੀਰ ਜੀ ਬਹੁਤ ਹੀ ਵਧੀਆ ਵਿਚਾਰ ਹਨ

  • @hatttereki
    @hatttereki 3 ปีที่แล้ว

    ਭਾ ਜੀ ਬੋਹੜ ਅਤੇ ਪਿੱਪਲ ਉਗਾਓ ਤਾਂ ਕਿ ਹਵਾ ਸਾਫ ਹੋਵੇ ਅਤੇ ਜ਼ਿਆਦਾ ਆਕਸੀਜ਼ਨ ਮਿਲ ਸਕੇ

  • @manvirfarm6571
    @manvirfarm6571 3 ปีที่แล้ว +23

    ਮੋਟਰ ਦਾ ਕੋਠਾ ਜੱਟ ਦੀ ਦੁਕਾਨਦਾਰੀ ਹੁੰਦੀ ਆ

  • @grewaltirathsinghgrewaltir1743
    @grewaltirathsinghgrewaltir1743 3 ปีที่แล้ว +1

    ਬਹੁਤ ਵਧੀਆ ਸੋਹਣਾ ਕੰਮ ਆ ਜੀ 🙏

  • @satvirsinghmanderi9004
    @satvirsinghmanderi9004 3 ปีที่แล้ว +7

    ਚੰਗਾ ਲੱਗਦਾ

  • @reetkaur3809
    @reetkaur3809 3 ปีที่แล้ว +1

    Wah bai jma end krayi pyi a 👌👌👌👌👌👌👌

  • @jkh-t6y
    @jkh-t6y 3 ปีที่แล้ว +2

    Absolutely loved it!❤️ Imagine if we had more of such enlightened people, Punjab would have reached heights! Will definitely try to visit this place one day. Great work sir 🙏

  • @jasmeetsingh7059
    @jasmeetsingh7059 3 ปีที่แล้ว

    22 ਜੀ ਘੈਂਟ🙏🙏🙏🙏🙏

  • @pavittersingh3348
    @pavittersingh3348 3 ปีที่แล้ว

    ਬਹੁਤ ਵਧੀਆ ਜੀ

  • @opindersingh2545
    @opindersingh2545 3 ปีที่แล้ว +3

    Bht bht vadia interview

  • @surinderpalkaur5171
    @surinderpalkaur5171 3 ปีที่แล้ว +4

    Wow great. Excellent work lot to learn to live a life simple and peacefully.Such a good example. keep growing and sharing the happiness with others . Congratulations for such a great effort!!!

    • @darshandeepsingh2090
      @darshandeepsingh2090 3 ปีที่แล้ว

      Thankyou ji

    • @jassdhaliwal9455
      @jassdhaliwal9455 3 ปีที่แล้ว

      @@darshandeepsingh2090 bauht vdiaa kmm kitaaa ji

    • @dilbagh141
      @dilbagh141 3 ปีที่แล้ว

      @@darshandeepsingh2090 Gud job veer.Rabb chardi kala rakhe.Veer mein vi khet nu kuchh alag roop den di try karr reha han ..

  • @mangalsingh3195
    @mangalsingh3195 3 ปีที่แล้ว

    ਦਰਸ਼ਨਦੀਪ ਵੀਰੇ ਨੂੰ ਦੋ ਵਾਰ ਮਿਲੇ ਪਰ ਮਿਲਕੇ ਰੱਜੇ ਨੀ, ਠੇਕਾ ਕਿਤਾਬਾਂ ਦਾ ਮੇਰੇ ਵਾਸਤੇ ਤੀਰਥ ਸਥਾਨ

    • @nastikha182
      @nastikha182 3 ปีที่แล้ว

      ਪਿੰਡ ਕਿਹੜਾ ਜੀ

  • @manjinderjitsingh3974
    @manjinderjitsingh3974 3 ปีที่แล้ว

    ਗੁਰੂ ਨਾਨਕ ਸਾਹਿਬ ਸਿਖਾਂ ਦੇ ਪਹਿਲੇ ਚੱਕਰਵਰਤੀ ਹੋੲੇ ਨੇ

  • @msimak9233
    @msimak9233 3 ปีที่แล้ว +3

    Bahut wadiya 🙏

  • @ranjeetramgarh5500
    @ranjeetramgarh5500 3 ปีที่แล้ว

    Kya batt ah veer g

  • @manojkaith1080
    @manojkaith1080 3 ปีที่แล้ว +3

    bahut vdiya uprala kita ma boli li

  • @sandeepdhillon6637
    @sandeepdhillon6637 3 ปีที่แล้ว

    Thank you soo much sardar Ji , bhut vadia concept.

  • @preetgill8882
    @preetgill8882 2 ปีที่แล้ว

    ਬਾਕਮਾਲ ਜੀ

  • @LovepreetSingh-yc2mk
    @LovepreetSingh-yc2mk 3 ปีที่แล้ว +2

    Veer g tusi punjab vich study nu promote kr rhe ho thanku thanku

  • @jassa_sultanpur
    @jassa_sultanpur 3 ปีที่แล้ว

    ਸਤਿ ਸ੍ਰੀ ਅਕਾਲ ਜੀ ਬਾਈ ਜੀ ਬਹੁਤ ਵਧੀਆ ਨਾਇਸ 🇮🇳🇪🇦💐🙏

  • @greatgirl6013
    @greatgirl6013 3 ปีที่แล้ว

    ਬੱਲੇ
    ਸੇਵਾ ਕਿਸਮਤ ਨਾਲ ਮਿਲਦੀ ਆ 🙏🏻

  • @motoring_journal9253
    @motoring_journal9253 3 ปีที่แล้ว

    Awesome Master ji

  • @jassdhaliwal9455
    @jassdhaliwal9455 3 ปีที่แล้ว +3

    Bauht sohni soch aa ji tuhadi

  • @jagsirsinghlect.englishbau8955
    @jagsirsinghlect.englishbau8955 3 ปีที่แล้ว

    Great job sir ji

  • @RanjitBenipal1
    @RanjitBenipal1 3 ปีที่แล้ว +7

    Good work g ❤

  • @gurmailsingh4757
    @gurmailsingh4757 3 ปีที่แล้ว

    No word veer g always be happy god bless you very nice 🙏🙏🙏

  • @manisidhu3711
    @manisidhu3711 3 ปีที่แล้ว

    Wah g wah

  • @ajizfamily7396
    @ajizfamily7396 3 ปีที่แล้ว

    Master ji me nri Han tuhadi soch nu salam god bless you

  • @hardeepsingh-nl1nr
    @hardeepsingh-nl1nr 3 ปีที่แล้ว +3

    Nature is the best friend for human...

  • @ਨਰਿੰਦਰਸਿੰਘਗਿੱਲ
    @ਨਰਿੰਦਰਸਿੰਘਗਿੱਲ 3 ปีที่แล้ว

    ਮਾਸਟਰ ਵਧੀਆਂ ਬੰਦਾ ਮੈਂ ਧਮੌਟ ਤੋਂ ਆ

  • @AvtarSingh-us4yi
    @AvtarSingh-us4yi 2 ปีที่แล้ว

    He is lover of books.darshandeep is man of extraordinary quality. Book is a good companian.

  • @gurmailsingh4757
    @gurmailsingh4757 3 ปีที่แล้ว

    I like it colour main v bohat rang kardii aa har bute nu gamlyaaa nu 🙏🙏veer thank you so much 👌👌🙏🙏

  • @DavinderKumar-lb6jo
    @DavinderKumar-lb6jo 3 ปีที่แล้ว +4

    बहुत वधीया वीर जी ❤❤❤❤🙏🙏🙏🙏

  • @GurjitSingh-cq7gr
    @GurjitSingh-cq7gr 3 ปีที่แล้ว +2

    Bahut vadia g

  • @baljodhansinghbhullar8156
    @baljodhansinghbhullar8156 3 ปีที่แล้ว

    Very Good Job... Sir

  • @manjindersingh941
    @manjindersingh941 3 ปีที่แล้ว

    ਵਾਹ ਜੀ ਵਾਹ

  • @SATNAMSINGH-dk8kz
    @SATNAMSINGH-dk8kz 3 ปีที่แล้ว +2

    Salute to your thoughts 🙏🙏 Yamuna nagar Haryana

  • @ajizfamily7396
    @ajizfamily7396 3 ปีที่แล้ว

    The best god bless you veer Ravneet

  • @babberjeetgill9606
    @babberjeetgill9606 3 ปีที่แล้ว +4

    good job veerji

  • @iamsingh007
    @iamsingh007 3 ปีที่แล้ว

    Waheguru charhdi kalaah ch rakhe vadde veer nu .... ❤

  • @jaabaajsingh4858
    @jaabaajsingh4858 3 ปีที่แล้ว

    Thanks veer g good job 👌👌🙏🙏🙏

  • @cleverbilla1899
    @cleverbilla1899 3 ปีที่แล้ว

    Bohat wadiya ji

  • @rain5821
    @rain5821 3 ปีที่แล้ว

    Paradise in punjab !!
    wow this is soul transforming experience

  • @TheBeast-ix1fu
    @TheBeast-ix1fu 3 ปีที่แล้ว

    Salute yg

  • @RamSingh-ur9oh
    @RamSingh-ur9oh 3 ปีที่แล้ว +1

    Bhot vadea ji

  • @englishmagic3667
    @englishmagic3667 3 ปีที่แล้ว

    Salute sir

  • @IqbalSingh-uu6lo
    @IqbalSingh-uu6lo 3 ปีที่แล้ว +4

    Good job master ji you great ji 🙏

  • @KrishanKumar-td9np
    @KrishanKumar-td9np 3 ปีที่แล้ว

    Salute to your efforts and continuing

  • @gurcharanbrar3029
    @gurcharanbrar3029 3 ปีที่แล้ว

    Good job carry on

  • @Mandeepsingh-qi9jq
    @Mandeepsingh-qi9jq 2 ปีที่แล้ว

    👍👍

  • @jameetsivia7254
    @jameetsivia7254 3 ปีที่แล้ว

    👌👌👌

  • @a1accountancy921
    @a1accountancy921 3 ปีที่แล้ว +4

    Good concept

  • @rajpalkaur796
    @rajpalkaur796 3 ปีที่แล้ว

    Bahut vadia sir🙏🙏🙏

  • @rajwinder7640
    @rajwinder7640 3 ปีที่แล้ว +2

    Very nice 👌👌👍👍👌

  • @gurmailsingh4757
    @gurmailsingh4757 3 ปีที่แล้ว

    Sir main 1vaar ajj thode video dekhhi aa bohat vdiaa lagyaa thank you so much

  • @amanbrar7191
    @amanbrar7191 3 ปีที่แล้ว +5

    he has good concept in life 👍

  • @gurjeetsingh597
    @gurjeetsingh597 3 ปีที่แล้ว +2

    Awaaj bhut pyari aa veer jii dee

  • @jasminkaur1238
    @jasminkaur1238 3 ปีที่แล้ว +2

    very good

  • @surjitsingh-mi7py
    @surjitsingh-mi7py 3 ปีที่แล้ว +1

    Very Good efforts Master g

  • @ManjitKaur-ef3st
    @ManjitKaur-ef3st 3 ปีที่แล้ว +2

    Very nice veer ji

  • @sumandeep7636
    @sumandeep7636 3 ปีที่แล้ว

    V nic 👌

  • @sunnygill7885
    @sunnygill7885 3 ปีที่แล้ว +1

    So cuit god bless you 22 ji

  • @manjindersingh5257
    @manjindersingh5257 3 ปีที่แล้ว

    Waheguru ji ka Khalsa waheguru ji ki Fateh

  • @romanveerds3926
    @romanveerds3926 3 ปีที่แล้ว +4

    Good

  • @GurwinderSingh-qd8su
    @GurwinderSingh-qd8su 3 ปีที่แล้ว +1

    Keep it up veera 👍👍👍

  • @rajbatth6230
    @rajbatth6230 3 ปีที่แล้ว +2

    very good job

  • @jaskaranSingh-vk9dz
    @jaskaranSingh-vk9dz 3 ปีที่แล้ว

    Big respect for you sir.