Sanjha Pariwar , ਸਾਂਝਾ ਪਰਿਵਾਰ , Part-9 , VICKY PREET , New Punjabi Video 2024

แชร์
ฝัง
  • เผยแพร่เมื่อ 29 ธ.ค. 2024

ความคิดเห็น • 416

  • @sukhdeepkaur3348
    @sukhdeepkaur3348 8 หลายเดือนก่อน +7

    ਜੀਤਾ ਦੀਦੀ ਨੂੰ ਪੀਜੇ ਬਰਗਰਾ ਦੇ ਸੁਪਨੇ ਉਧਰ ਪ੍ਰੀਤ ਦੀਦੀ ਨੂੰ ਮਕਾਨ, ਸੂਟਾ ਦਾ ਇੱਕ ਸੰਦੀਪ ਦੀਦੀ ਜਿਸਦੀ ਸੋਚ ਵਧੀਆ 🥰🙏👍❤👌

  • @raspalsingh9034
    @raspalsingh9034 8 หลายเดือนก่อน +7

    ਜੀਤਾ ਤੇ ਪੰਰੀਤੀ ਦੀ ਐਕਟਿੰਗ ਵਧੀਆ

  • @gurdeepkaur5145
    @gurdeepkaur5145 8 หลายเดือนก่อน +68

    ਪ੍ਰੀਤੀ ਤੇ ਜੀਤਾਂ ਨੂੰ ਬਾਅਦ ਵਿੱਚ ਪਤਾ ਲਗੇਗਾ ਕੀ ਝੋਲੀ ਵਿੱਚ ਪੈਂਦਾ ਪਛਤਾਉਣ ਗੇ ਅੱਡ ਹੋਕੇ ਕਵਲ ਦੀ ਸੋਚ ਬਹੁਤ ਵਧੀਆ ਹੈ ਬਹੁਤ ਸਿਆਣਾ ਹੈ ਦੂਜੇ ਦੋ ਤਾਂ ਜਨਾਨੀਆਂ ਦੇ ਮਗਰ ਲੱਗਣ ਵਾਲੇ ਹਨ ਮਾਂ ਦਾ ਢਿੱਡ ਪੁਛਿਆ ਜਾਣਦਾ

  • @manyagarg5779
    @manyagarg5779 8 หลายเดือนก่อน +22

    ਪਹਿਲੀ ਤੇ ਸਭ ਤੋਂ ਵੱਡੀ ਗਲਤੀ ਤੁਹਾਡੀ ਜਿਹੜਾ ਬੰਦਿਆਂ ਦੇ ਕੰਮ ਦੇ ਵਿੱਚ ਜਨਾਨੀਆਂ ਨੂੰ ਬਿਠਾਇਆ ।।।।

    • @gursewaksingh-wi7dx
      @gursewaksingh-wi7dx 8 หลายเดือนก่อน

      Bilkul

    • @happyg1600
      @happyg1600 8 หลายเดือนก่อน

      q2wwwwwwwwaeaaral

    • @AyzalMudassar
      @AyzalMudassar 3 หลายเดือนก่อน

      ⁰⁰⁰ⁿ😊😊​@@gursewaksingh-wi7dx

  • @kamaljitbanwait1223
    @kamaljitbanwait1223 8 หลายเดือนก่อน +10

    Excellent massage ਪਰ ਇਹ ਤਾ ਘਰ ਘਰ ਦੀ ਕਹਾਣੀ ਆ ਵੇਸੇ ਅਸਲ ਵਿੱਚ ਜੀਤਾ ਤੇ ਪਰੀਤੀ ਇਸ ਤਰਾ ਦੀਆ ਨਹੀ ਹਨ ਧੰਨਵਾਦ 🙏🙏👌❤️

  • @Maninder_brar
    @Maninder_brar 8 หลายเดือนก่อน +8

    ਪਤਾ ਤਾਂ ਬਾਦ ਵਿੱਚ ਲੱਗਦਾ ਜਦੋਂ ਸਿਰ ਪੈਂਦੀ ਆ ਕਬੀਲਦਾਰੀ,, ਇਕ ਵਾਰ ਚਾ ਬਹੁਤ ਹੁੰਦਾ ਅੱਡ ਹੋਣ ਦਾ, ਇਕੱਠ ਵਿੱਚ ਹੀ ਸਭ ਕੁਝ ਬਣਦਾ,, ਬਹੁਤ ਵਧੀਆ ਵੀਡਿਓ ਜੀ ❤❤❤❤💞💞 Maninder Kaur Brar from Sri muktsar sahib

  • @inderveersinghbrar
    @inderveersinghbrar 8 หลายเดือนก่อน +15

    ਅੱਡ ਹੋਣ ਤੋਂ ਬਾਅਦ ਤਾਂ ਘਰ ਜੋਗੀ ਰਹਿ ਜਾਈਦਾ ਆਉਣਾ ਜਾਣਾ ਵੀ ਬੰਦ ਹੋ ਜਾਂਦਾ ਜੇ ਕਿਤੇ ਜਾਈਏ ਵੀ ਤਾਂ ਟੈਨਸ਼ਨ ਪੈ ਜਾਂਦੀ ਹੈ ਕਿ ਘਰੇ ਜਾ ਕੇ ਕੰਮ ਕਰਨਾ

    • @prabhnoorkaur5756
      @prabhnoorkaur5756 8 หลายเดือนก่อน

      Sahi gl ma jndi gat jake vi kite eho tension rahndi jake come krna jan da man ni krda kite

  • @baljindarsingh254
    @baljindarsingh254 3 หลายเดือนก่อน

    ਚੁੱਪ ਕਰਕੇ ਬਹਿਜਾ ਨੀ ਸਟੈਲੋ ਪ੍ਰੀਤ ਦੀ ਤਾਂ ਕਲਾਸ ਲੱਗ ਗਈ❤ ❤❤

  • @jassbrar477
    @jassbrar477 8 หลายเดือนก่อน +21

    ਸੰਦੀਪ ਭਾਬੀ ਜੀ God Bless You dear bhabo ji ,,I miss you to all members

  • @Virk-2022
    @Virk-2022 8 หลายเดือนก่อน +10

    ਸੋਨੂੰ ਬਹੁਤ ਸਿਆਣਾ 👍ਜੀਤਾਂ ਤਾਂ ਅਜੇ ਵੀ ਬਰਗਰਾ ਦੇ ਸੁਪਨੇ ਲੈ ਰਹੀ ਆ 😂ਪ੍ਰੀਤੀ ਨੂੰ ਹੁਣ ਅਕਲ ਆਉ ਗੀ ਜਦ ਸਾਰੇ ਪੈਸੇ ਖੇ ਖਰਾਬ ਹੋ ਗਏ 😮
    ਸਾਰਾ ਘਰ ਖਰਾਬ ਕਰ ਤਾ ਪ੍ਰੀਤੀ ਨੇ
    ਵੀਡੀਓ ਬਹੁਤ ਘੈਟ ਆ ❤❤❤

  • @sandeepghumman8571
    @sandeepghumman8571 8 หลายเดือนก่อน +7

    Dhan Dhan guru Ram das ji Dhan Dhan Baba deep singh ji Dhan Dhan Baba shri chand ji waheguru ji mhr kro 🙏🙏🙏🙏

  • @akashdeep1254
    @akashdeep1254 8 หลายเดือนก่อน +56

    ਸੰਦੀਪ ਨੂੰ ਵੀ ਨੇਗਟਿਵ ਰੋਲ ਦਿੳ ਚੰਗਾਪਨ ਵੇਖ ਵੇਖ ਕੇ ਦਿਲ ਅੱਕ ਗਿਆ

    • @Gossipkatadka
      @Gossipkatadka 8 หลายเดือนก่อน +5

      Sahi gall es video ch mainu over acchai lgi

    • @Sandeepkaur-v1l
      @Sandeepkaur-v1l 8 หลายเดือนก่อน +1

      Over h changyi vikhayi a San deep ch

    • @vellyjatt93harmanvellyjatt93
      @vellyjatt93harmanvellyjatt93 8 หลายเดือนก่อน +3

      Badnami dooje khatt lende a sandeep vrge njare le jnde

    • @HappyHappy-e2w
      @HappyHappy-e2w 10 วันที่ผ่านมา

      😂😂

  • @AliAbbas-pk4kd
    @AliAbbas-pk4kd 8 หลายเดือนก่อน +41

    ਸੋਨੂ ਵੀਰ ਤੇ ਜੀਤਾ ਭੈਣ ਦੀ ਐਕਟਿੰਗ ਤਾਂ ਬਹੁਤ ਵਧੀਆ ਆ ਹਾਸਾ ਹੀ ਆ ਗਿਆ ਪੀਜ਼ਾ ਬਰਗਰ ਤੇ😂😂😂😂😂

  • @AliAbbas-pk4kd
    @AliAbbas-pk4kd 8 หลายเดือนก่อน +8

    ਪਤਾ ਨਹੀਂ ਸੋਨੂੰ ਵੀਰ ਨੇ ਹਾਸਾ ਕਿੱਦਾਂ ਰੋਕਿਆ ਹੋਣਾ

  • @jassbrar477
    @jassbrar477 8 หลายเดือนก่อน +18

    ਸੋਨੂੰ ਵੀਰੇ, ਵਿੱਕੀ ਵੀਰੇ, ਕੰਵਲ ਵੀਰੇ ਅਲੱਗ ਨਾ ਹੋਵੋ, ਜਨਾਨੀਆਂ ਨੂੰ ignore ਕਰੋ, ਇਨ੍ਹਾਂ ਦੇ ਮਗਰ ਨਾ ਲਗੋ ਸੋਨੂੰ, ਵਿੱਕੀ ਵੀਰੇ

  • @user-cs2bk8sm3cAmanat
    @user-cs2bk8sm3cAmanat 8 หลายเดือนก่อน +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @sukhasinghpreet9284
    @sukhasinghpreet9284 8 หลายเดือนก่อน +7

    ਜਦੋਂ ਪ੍ਰੀਤ ਨੂੰ ਸਟੋਲੋ ਕੀਹਾ ਤਾਂ ਮੇਰੀ ਹਾਸੀ ਬਹੁਤ ਆਈ 😂😂

  • @GURJANTSHTv
    @GURJANTSHTv 8 หลายเดือนก่อน +32

    ਵੀਰ ਜੀ ਇਹ ਗੱਲ ਤਾਂ ਤੁਹਾਡੀ ਠੀਕ ਹੈ ਪੰਜ ਹਿੱਸੇ ਹੀ ਚਾਹੀਦੇ ਨੇ ਜੇ ਜੀਤਾ ਕਹਿੰਦੀ ਹ ਨਾ ਮਾਂ ਨੂੰ ਮਹੀਨਾ ਮਹੀਨਾ ਵੱਲ ਇਹ ਗੱਲ ਬਿਲਕੁਲ ਸਹੀ ਨਹੀਂ ਹਰ ਗਲਤ ਗੱਲ ਹੁੰਦੀ ਹੈ ਮਾਂ ਨੂੰ ਤਾਂ ਘਰ ਘਰ ਦੀਆਂ ਠੋਕਰਾਂ ਲਈ ਕਰ ਦਿੰਦੇ ਨੇ ਜੀਤਾਂ ਦੀਦੀ ਇਹ ਗੱਲ ਤੁਸੀਂ ਬਿਲਕੁਲ ਗਲਤ ਕਰ ਰਹੇ ਹੋ ਤੇ ਨਾ ਹੀ ਤੁਹਾਡੇ ਵਾਸਤੇ ਗੱਲ ਕਰਨੀ ਚੰਗੀ ਹੈ ਤੁਸੀਂ ਤਾਂ ਇਸ ਗੱਲ ਵਿੱਚ ਨਾ ਹੀ ਬੋਲੋ ਤਾਂ ਚੰਗੀ ਗੱਲ ਹੈ ਪ੍ਰੀਤ ਪਿੱਛੇ ਲੱਗ ਕੇ ਤੁਸੀਂ ਕਰ ਜੋੜਨਾ ਤਾਂ ਕਿ ਤੁਸੀਂ ਤਾਂ ਤੋੜ ਦਿੱਤਾ ਵੱਖੋ ਵੱਖ ਕਰ ਦਿੱਤਾ ਮੁੜ ਤੂੰ❤❤😂🎉🎉

  • @kuldeepkaur6484
    @kuldeepkaur6484 8 หลายเดือนก่อน +16

    jeeta di te sonu veer di acting 😂😂 bhut vadia

  • @KuldeepKaur-pd7lm
    @KuldeepKaur-pd7lm 8 หลายเดือนก่อน +3

    ਇਹੋ ਜਹੀਆਂ ਜ਼ਨਾਨੀਆਂ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ

  • @jaspalkaur1552
    @jaspalkaur1552 8 หลายเดือนก่อน +6

    ਬਹੁਤ ਵਧੀਆ ਵੀਡੀਓ ਹੈ। ਜੀਤਾਂ ਨੂੰ ਤਾਂ ਆਪਣੇ ਬਰਗਰ ਸੁੱਝਦੇ ਆ 😄😀, ਇਹਨੂੰ ਬਰਗਰਾਂ ਤੋਂ ਇਲਾਵਾ ਹੋਰ ਕੁੱਝ ਨੀ ਸੁਝਦਾ।

  • @balkarsingh-nn5le
    @balkarsingh-nn5le 8 หลายเดือนก่อน +8

    ਅੱਡ ਹੋਣ ਦਾ ਚਾਅ ਈ ਹੁੰਦਾ ਪਤਾ ਬਾਦ ਚ ਲੱਗਦਾ ਜਦੋਂ ਅੱਡ ਹੁੰਦੇ ਆ 😂😂😂😂😂😂

  • @seemajasika8549
    @seemajasika8549 8 หลายเดือนก่อน +2

    Video clearty bahut hi beautiful hai.bilkul natural lagdi e❤❤

  • @rajinderkaur9099
    @rajinderkaur9099 8 หลายเดือนก่อน +5

    ਪ੍ਰੀਤੀ ਤਾਂ ਬਹੁਤ ਹੀ ਲੜਾਕੀ ਹੈ

  • @gurdeepkaur5145
    @gurdeepkaur5145 8 หลายเดือนก่อน +52

    ਜੀਤਾਂ ਨੇ ਅਪਣਾ ਖਾਣ ਦਾ ਸੋਚ ਲਿਆ

  • @HarmandeepKaur-tv5qi
    @HarmandeepKaur-tv5qi 8 หลายเดือนก่อน +3

    ਤੂੰ ਚੁੱਪ ਕਰ ਨੀ ਸਟੈਲੋਂ 😂😂🤣🤣

  • @dharmindersingh8790
    @dharmindersingh8790 8 หลายเดือนก่อน +22

    Preeti di acting bhut vadiya aa best of luck diii😊

  • @SehajHanjra-y6m
    @SehajHanjra-y6m 8 หลายเดือนก่อน +3

    ਹੁਣ ਪਤਾ ਲੱਗੋ ਜਦੋ ਪੰਡਾ ਸਿਰ ਉਤੇ ਪਇਆ ਦਾ ਫਿਰ ਮਜਾ ਆਉਣਾ ਸਾਰਿਆ ਨੂੰ ਪਰ ਭੂਆ ਜੀ ਇਮੂਸਨਲ ਹੋ ਗਏ ਬਹੁਤ ਜਿਆਦਾ ਦੁੱਖ ਹੋਇਆ ਪਰ ਵੀਡਿੳ ਪੂਰੀ ਵਧੀਆ ਆ ਸਾਰੇ ਵੱਧ ਤੋ ਵੱਧ ਲਾਇਕ ਜਰੂਰੀ ਕਰਦੋ please 🙏 ❤❤❤🎉🎉🎉🎉

  • @SukhwinderSingh-wq5ip
    @SukhwinderSingh-wq5ip 8 หลายเดือนก่อน +17

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @HarpinderGill-k6g
    @HarpinderGill-k6g 8 หลายเดือนก่อน +14

    ਸ੍ਰੀ ਸਤਿ ਅਕਾਲ ਜੀ ਸਾਰਿਆ ਨੂੰ

  • @jaspreetkaurjaspreetkaur8250
    @jaspreetkaurjaspreetkaur8250 8 หลายเดือนก่อน +3

    ਬਹੁਤ ਸੋਹਣੀ video a

  • @MakhanSingh-dy1ye
    @MakhanSingh-dy1ye 8 หลายเดือนก่อน +26

    😊 ਸਨਦੀਪ ਦੀਦੀ ਕਨੀ ਚੰਗੀ ਹੈ ਸੇ ਦੇ ਧ੍ਰਨ ਰਖਦੇ ਹੈ

  • @DavinderSingh-b6g
    @DavinderSingh-b6g 8 หลายเดือนก่อน +9

    Bauht pyaari video ji all members is blessings wheguru ji

  • @ManpreetKaur-ts6nk
    @ManpreetKaur-ts6nk 8 หลายเดือนก่อน +15

    ਪ੍ਰੀਤ ਸਟੈਲੋ😂😂😂😂😂

    • @Bhavnarajvlogs
      @Bhavnarajvlogs 8 หลายเดือนก่อน

      😂😂😂😂

  • @ranjitgosal5868
    @ranjitgosal5868 8 หลายเดือนก่อน +3

    Good bless you All.family members ❤️ ❤👍❤️👍

  • @kavitarani2461
    @kavitarani2461 8 หลายเดือนก่อน +4

    Hahahah pizza Hut bht funny c 😂

  • @BobbyBajwa-pr2ih
    @BobbyBajwa-pr2ih 8 หลายเดือนก่อน +1

    Sandeep te kawal bht cute lagde veer ji bht vdia Sikh ditti tusi ekta vich sab kuj hein mava ta fass jandia

  • @jaspreet4513
    @jaspreet4513 8 หลายเดือนก่อน +33

    ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ

  • @gursewakgill4503
    @gursewakgill4503 8 หลายเดือนก่อน +3

    ਅੱਡ ਹੋਣ ਲੱਗਿਆ ਸਾਰਾ ਪਰਿਵਾਰ ਕੱਪੜੇ ਬਦਲ ਕੇ ਆਇਆ 😂

  • @NARINDERKAUR-123
    @NARINDERKAUR-123 8 หลายเดือนก่อน +1

    Bhut hi interesting stories hundiya , always waiting for next part , love from ambala city

  • @mamtadhiman2314
    @mamtadhiman2314 8 หลายเดือนก่อน +15

    jitta di gl sun k bdi hasi aayi😂😂
    pizze ta sare ene hi kha lene ne😅😅

    • @nindiaujla5066
      @nindiaujla5066 8 หลายเดือนก่อน

      🤣🤣🤣🤣🤣

  • @kulwantsingh1949
    @kulwantsingh1949 8 หลายเดือนก่อน +1

    ਜੀਤਾ ਨੂੰ ਬਰਗਰ ਹੱਟ ਖੋਲ੍ਹ ਦੇ ਸੋਨੂ ਵੀਰ 😂😂

  • @dilbaghsinghgill3174
    @dilbaghsinghgill3174 7 หลายเดือนก่อน

    ਬਹੁਤ ਵਧੀਆ ਸਟੋਰੀ ਵੀਰ ਜੀ

  • @jandufamily7013
    @jandufamily7013 8 หลายเดือนก่อน +4

    ਠੀਕਹਾਭੇਣੈ

  • @rajwindervirk6852
    @rajwindervirk6852 8 หลายเดือนก่อน +3

    ਪਲਾਟ ਵਿੱਚੋ ਬਬਲੂ ਦਾ ਹਿੱਸਾ ਕਿਦਰ ਗਇਆ

  • @ManpreetKaur-fn1bd
    @ManpreetKaur-fn1bd 8 หลายเดือนก่อน +1

    ਸੰਦੀਪ ਦੀਦੀ ਤੁਸੀਂ ਸਹੀ ਕਹਿ ਰਹੇ ਆ ਪਰ ਦੀਦੀ ਜੀ ਪੰਜੇ ਉੱਗਲਾ ਇੱਕੋ ਜਿਹੀਆਂ ਨਹੀਂ ਹੁੰਦੀਆਂ 😢😢😢 ਬਹੁਤ ਵਧੀਆ ਸਟੋਰੀ ਹੈ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏🙏

  • @Jasbirkaurbhullar828
    @Jasbirkaurbhullar828 8 หลายเดือนก่อน +12

    Kawal teh Sandeep di acting bhut vadia hi God bless you all family members ❤❤❤❤❤❤❤❤❤❤❤❤❤❤❤❤❤❤❤

  • @karmitakaur3390
    @karmitakaur3390 8 หลายเดือนก่อน +28

    ਬਾਈ ਜੀ ਸੋਡੀਆ ਸਾਰੀਆਂ ਵੀਡੀੳ ਦੇਖਦਾ ਬਹੁਤ ਵਧੀਆ ਹੁੰਦੀਆਂ ਨੇ ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਤਰੱਕੀ ਬਖਸ਼ੇ🙏🙏

    • @Simratkaur273
      @Simratkaur273 8 หลายเดือนก่อน

      😂😂😂😂

    • @Simratkaur273
      @Simratkaur273 8 หลายเดือนก่อน

      ਪੱਕੇ fan

    • @LovePreet-o5g
      @LovePreet-o5g 8 หลายเดือนก่อน +1

      Chalo aj kuj hor v boliya 😂😂😂

    • @kaurmaninder-cd3tc
      @kaurmaninder-cd3tc 8 หลายเดือนก่อน +2

      waao Karmita bro🤣🤣

    • @Raavi1985
      @Raavi1985 8 หลายเดือนก่อน

      Shukar aa

  • @raspalsingh9034
    @raspalsingh9034 8 หลายเดือนก่อน +2

    ਸੰਦੀਪ ਦੀ ਐਕਟਿੰਗ ਬੋਰਿਗ 😂😂😂😂😂

  • @Harjotbrareditz
    @Harjotbrareditz 8 หลายเดือนก่อน +31

    ਵੀਰੇ ਕੋਈ ਫਨੀ ਵਿਡਿੳ ਲੈ ਕੇ ਆਓ ਜਿਵੇਂ ਭੋਲ਼ੀ ਨਣਾਨ ਦਾ ਅਗਲਾ ਪਾਰਟ plz plz 😊

    • @akashdeep1254
      @akashdeep1254 8 หลายเดือนก่อน

      ਮੈਨੂੰ ਤਾਂ ਅਮਲੀ ਵਾਲੀ ਜ਼ਿਆਦਾ ਫਨੀ ਲੱਗੀ ਸੀ

  • @shilpamaheshwari7974
    @shilpamaheshwari7974 8 หลายเดือนก่อน +8

    Practical ji gal hai preet te,jeeta wargiya jananiya wakhriya hi sahi hai. In real life u all live alone not in joint family

  • @manjindersandhu4584
    @manjindersandhu4584 8 หลายเดือนก่อน +3

    Ron aa gya dekh ke sachi sanja parwar bhut vadra hunda aad vich kuj ni haiga

  • @WaqasAli-yi3yo
    @WaqasAli-yi3yo 8 หลายเดือนก่อน +2

    Khairu khairu 😢

  • @ਗੁਰੀ
    @ਗੁਰੀ 8 หลายเดือนก่อน +60

    ਵੀਡਿਓ ਦੇਖਣ ਤੋਂ ਪਹਿਲਾ ਕਾਮੈਂਟ ਕੌਣ ਕੌਣ ਪੜਦਾ ਆ ਤੇ ਲਾਈਕ ਕੌਣ ਕੌਣ ਕਰਦਾ 😂

  • @JobanDhaliwal-h9q
    @JobanDhaliwal-h9q 8 หลายเดือนก่อน +1

    ਅੱਡ ਹੋਣ ਦਾ ਚਾਅ ਈ ਹੁੰਦਾ ਪਤਾ ਬਾਦ ਚ ਲੱਗਦਾ ਜਦੋਂ ਅੱਡ ਹੁੰਦੇ ਆ😂😂

  • @reetabhutani7869
    @reetabhutani7869 8 หลายเดือนก่อน +1

    Bahut pyari video 👌👌

  • @ManpreetKaur-fn1bd
    @ManpreetKaur-fn1bd 8 หลายเดือนก่อน +1

    ਵੀਰ ਜੀ ਸੱਸ ਪ੍ਰਧਾਨ ਸੀਜ਼ਨ 2 ਲ਼ੈ ਆਉ please ਵੀਰ ਜੀ 🙏🙏🙏

  • @kulwinderkaur4464
    @kulwinderkaur4464 8 หลายเดือนก่อน +5

    ਪ੍ਰੀਤੀ। ਨੂੰ ਵਿਚਾਰੀ। ਨੂੰ।ਚੰਨ। ਤੇ ਪਲਾਟ। ਤੇ ਲੈਦਿਉ

  • @jashanwarring968
    @jashanwarring968 8 หลายเดือนก่อน +5

    ਮਾਝੇ ਵਾਲਿਆਂ ਦੀ ਬੋਲੀ ਬਹੁਤ ਵਧੀਆ ਲਗਦੀ ਹੈ

  • @gurneetkaur826
    @gurneetkaur826 8 หลายเดือนก่อน +2

    Bht wadia ji ❤❤

  • @shubhithapa9641
    @shubhithapa9641 8 หลายเดือนก่อน

    Bhot badiya mja aa gya batwara dekh ke..bhot badiya no nautanki.. samjhdar.... Log

  • @sukhwantkaur7716
    @sukhwantkaur7716 8 หลายเดือนก่อน +35

    ਛੋਟੇ ਛੋਟੇ ਭਰਾ ਆਪਸ ਵਿੱਚ ਕਿੰਨਾ ਪਿਆਰ ਕਰਦੇ ਨੇ ਫਿਰ ਵੱਡੇ ਹੋ ਕੇ ਸ਼ਰੀਕ ਕਿਉਂ ਬਣ ਜਾਂਦੇ ਨੇ ਮਾਵਾਂ ਕਰਦੀਆਂ ਰਹਿ ਜਾਂਦੀਆਂ ਨੇ

  • @gaurikaur2278
    @gaurikaur2278 8 หลายเดือนก่อน +32

    ਜੁਤੀਆਂ ਪ੍ਰੀਤ ਦੇ ਹਿਸੇ ਚਾਹੀਦੀਆ

    • @birdahb5520
      @birdahb5520 8 หลายเดือนก่อน

      😮

    • @AnitaSharma-zt9wr
      @AnitaSharma-zt9wr 8 หลายเดือนก่อน +3

      Es Tara na kaho ji dhee bhena nu es Tara nahi bolde

    • @Gossipkatadka
      @Gossipkatadka 8 หลายเดือนก่อน +3

      Acting nu acting di trh hi dekho bhen g ..tysi preet nu real ch v dekhde hone ode vlogs ch..eni negetivity na failao

    • @gurjeetsingh2048
      @gurjeetsingh2048 8 หลายเดือนก่อน

      Dear g oo video banoda tuhno kyo ni samj onde hamisha hi agla da dil dukhn valy Gaal karda pai o 😢

  • @ranjitkaur9884
    @ranjitkaur9884 8 หลายเดือนก่อน +5

    ਜੀਤਾ ਦਾ ਬਰਗਰ ਮਸ਼ਹੂਰ ਹੋ ਗਿਆ 😂😂

  • @noorpreet3810
    @noorpreet3810 8 หลายเดือนก่อน +14

    Ssa sari team nu ji

  • @vanrajchahal-gt8uj
    @vanrajchahal-gt8uj 8 หลายเดือนก่อน +1

    Good bless you all family member

  • @kuldipkaur5688
    @kuldipkaur5688 8 หลายเดือนก่อน +1

    ਵਧੀਆ ਸਾਂਝਾ ਘਰ ਚਲਦਾ ਸੀ ਪਰ ਪ੍ਰੀਤ ਤੇ ਜੀਤਾਂ ਨਹੀਂ ਟਿਕੀਆਂ ਮਾਂ ਨੂੰ ਤੰਗ ਕਰਕੇ ਹੁਣ ਵੇਖੋ ਕੀ ਰਾਣੀਆਂ ਬਣਦੀਆਂ ਇੰਨ੍ਹਾਂ ਨੇ ਪੈਸਾ ਉਡਾ ਦਿਆ ਕਰਨਾ ਕੰਵਲ& ਸੰਦੀਪ ਤੋਂ ਬਿਨਾਂ ਬਾਕੀ ਤਾਂ ਐਸ਼ ਪ੍ਰਸਤੀ ਹੀ ਕਰਨ ਗੀਆਂ | ਮਾਂ ਵਿਚਾਰੀ ਵਿਚਾਰੀ ਫਸੀ ਹੋਈ ਹੈ।

  • @ashwaniashwani4189
    @ashwaniashwani4189 8 หลายเดือนก่อน

    Sonu bhaji ti jeeta Didi di last wale gl sun k mai bahut hassi kehdi sare burger ti tu hi kha laini aa 😂😂😂😂😂😂

  • @RavneetKaur-cw9im
    @RavneetKaur-cw9im 8 หลายเดือนก่อน +1

    Jeeta de bargar pizzaa na piche raah jaann sunn kk mere te hasaa ni band hoya 10 min😂😂😂😂😂😂

  • @DineshDinesh-nv3bn
    @DineshDinesh-nv3bn 8 หลายเดือนก่อน +2

    V nyc story god bless u

  • @ArshdeepKaur-ve2kr
    @ArshdeepKaur-ve2kr 8 หลายเดือนก่อน

    Video boht wadiya g all members god bless you

  • @PargatSingh-f4i
    @PargatSingh-f4i 8 หลายเดือนก่อน +2

    Paji jita de acting bhut vadhia aa

  • @daljitkaurkhalsa4148
    @daljitkaurkhalsa4148 8 หลายเดือนก่อน

    Mera te dill krda eade doo chapeda mara bht boldi aa asal ch v eda di lggdi

  • @geetanjaligambhir
    @geetanjaligambhir 5 หลายเดือนก่อน

    Ki khase kaam di baand kiti hagi Aa Waah vadi aayi tun Preet

  • @palwinderkaur5461
    @palwinderkaur5461 8 หลายเดือนก่อน +1

    Excellent work all team members ❤❤❤❤❤❤❤

  • @parveenkour3063
    @parveenkour3063 8 หลายเดือนก่อน +16

    ਬਹੁਤ ਵਧੀਆ ਵੀਡੀਓ ਆ

  • @davinderkaurdavinderkaur8036
    @davinderkaurdavinderkaur8036 8 หลายเดือนก่อน +24

    ਕਲਵ ਗੱਲਾ ਬਹੁਤ ਸਿਆਣਾ ਹੈ ❤❤

    • @Luffy_7xe
      @Luffy_7xe 8 หลายเดือนก่อน +1

      ਆ ਕੀ ਲਿਖਿਆ ਏ

    • @Luffy_7xe
      @Luffy_7xe 8 หลายเดือนก่อน +1

      ਇਹ ਲਿਖਣਾ ਸੀ ਕੀ ਕਵਲ ਸਿਆਣੀਆਂ ਗੱਲਾਂ ਕਰਦਾ

    • @ਕਵਲਜੌਤ
      @ਕਵਲਜੌਤ 8 หลายเดือนก่อน

      Kawal ਗੱਲਾ ਬਹੁਤ ਸਿਆਣੀਆਂ ਕਰਦਾ ਹੈ ਲਿਖਣਾ ਸੀ😅

  • @jassbrar477
    @jassbrar477 8 หลายเดือนก่อน +3

    ਜੀਤਾਂ ਬਹੁਤ ਤੇਜ ਐ ਚਵਰ ਚਾਵਰ ਬੋਲਦੀ ਏ ,vicky ਤਾਂ Preet di ਸੇਵਾ ਕਰਕੇ ਸਮਝਾ ਦੇਵੇਗਾ, ਡਾਂਗ ਸੋਟਾ ਦੇ ਸੇਵਾ ਵੀ ਪ੍ਰੀਤ ਦੀ ਹੋ ਸਕਦੀ ਐ

  • @manjindersandhu4584
    @manjindersandhu4584 8 หลายเดือนก่อน +2

    Sonu veer ਬਿਜ਼ਨਸ ਬੜਾ ਚਲਦਾ ਤੇਰਾ😂😂😂😂😂😂

  • @kulwinderkaur6315
    @kulwinderkaur6315 8 หลายเดือนก่อน

    Bhot badiya video ji
    ❤❤❤❤🎉🎉🎉🎉

  • @bikramjitsingh7435
    @bikramjitsingh7435 8 หลายเดือนก่อน +2

    ਕਵਲ ਪਾਜੀ ਤੀਜੀ ਨਹੀਂ 😅😅
    ਚੋਥੀ ਆਉਣੀ😅😅

  • @sukhdevkauratwal9609
    @sukhdevkauratwal9609 8 หลายเดือนก่อน

    God bless you all team members 👌

  • @gurmeetGurnee
    @gurmeetGurnee 8 หลายเดือนก่อน +1

    ਸਨਦੀਪ। ਦੀਦੀ। ਬਹੁਤ।ਚੰਗੇ।ਨੇ

  • @Rajbirsidhu-gz2kq
    @Rajbirsidhu-gz2kq 8 หลายเดือนก่อน +8

    Ma tadi vadio di hi wait kr rye se

  • @anitag1965
    @anitag1965 8 หลายเดือนก่อน

    Very good block very good acting thanks

  • @ManjitSingh-ze1sp
    @ManjitSingh-ze1sp 8 หลายเดือนก่อน

    😅😅piza hut😅😅😅 jeeta di funny seen

  • @Jotreaction
    @Jotreaction 8 หลายเดือนก่อน +2

    ਸਟੇਲੋ 😂😂😂

  • @SantoshKumari-j4z
    @SantoshKumari-j4z 8 หลายเดือนก่อน +2

    V emotional video heart'touching me ❤️

  • @harjeetsingh1254
    @harjeetsingh1254 8 หลายเดือนก่อน

    Bhut vadia video aa ji❤

  • @gurpreetsekhon6694
    @gurpreetsekhon6694 8 หลายเดือนก่อน

    Bhutt vdia ❤

  • @ReenaDeviDevi-b4z
    @ReenaDeviDevi-b4z 8 หลายเดือนก่อน

    Bhoot achi story

  • @harwinderkaur1452
    @harwinderkaur1452 8 หลายเดือนก่อน +1

    Heart touching story ❤😊

  • @MakhanSingh-dy1ye
    @MakhanSingh-dy1ye 8 หลายเดือนก่อน +1

    ਇਸ ਤਰ੍ਹਾਂ ਨਹੀਂ ਪ੍ਰਤ ਨਹੀਂ ਕਰਨੀ ਚਾਹੀਦੀ ਹੈ ਨਾ ਜਤੀ ਨ੍ਹ ਚਾਹੀਦਾ ਇਸ ਤਰ੍ਹਾਂ ਕਰਨ ਚਹਦੀ ਹੈ

    • @RekhaRani-p4o
      @RekhaRani-p4o 8 หลายเดือนก่อน

      😂😂😂

  • @manpreetkaur-zz3pb
    @manpreetkaur-zz3pb 8 หลายเดือนก่อน

    Jina smaan bnaya tu kha chdna sham tk 😂😂😂🙌❤️ Sonu pajji

  • @BalrajSingh-uy4um
    @BalrajSingh-uy4um 8 หลายเดือนก่อน

    Nic story preet ji good 👍 ❤❤❤

  • @hardeepkaurgill6633
    @hardeepkaurgill6633 8 หลายเดือนก่อน +6

    ਜੀਤਾਂ ਤੁੰ ਤਾਂ ਸਾਰੇ ਪੀਜ਼ੇ ਖਾ ਜਾਏਗੀ😂😂

  • @jagjitkaur2084
    @jagjitkaur2084 8 หลายเดือนก่อน +1

    When is part 10

  • @BalwinderKaur-di2gg
    @BalwinderKaur-di2gg 8 หลายเดือนก่อน

    Preet da idea miss hogea ,suita di dukaan wala..😅😅😅

  • @manjindersandhu4584
    @manjindersandhu4584 8 หลายเดือนก่อน +1

    Kha la jeeta di ਬਰਗਰ 😅😅😅😅😅😅

  • @parmjeetsinghgarcha9551
    @parmjeetsinghgarcha9551 8 หลายเดือนก่อน +1

    Agla part kado