Family intro sada apas wich ki rista, mehar kisdi beti

แชร์
ฝัง
  • เผยแพร่เมื่อ 1 ม.ค. 2025

ความคิดเห็น •

  • @AbhijotGill-f3w
    @AbhijotGill-f3w 7 หลายเดือนก่อน +26

    ਜੀਤਾਂ ਤੇ ਸੋਨੂ ਵੀਰ ਜੀ ਇਹਨਾਂ ਦੀ ਫੈਮਿਲੀ ਬਹੁਤ ਵਧੀਆ

  • @parmjeet5653
    @parmjeet5653 7 หลายเดือนก่อน +57

    ਨਨਾਣ ਭਰਜਾਈ ਵਾਲੀ ਲਾਈਨ ਵੇਖ ਕੇ ਰੂਹ ਖੁਸ਼ ਹੋਗੀ ਪਰਮਾਤਮਾ ਸਾਰਿਆਂ ਦੀਆ ਜੋੜੀਆਂ ਇਦਾ ਹੀ ਬਣਾਈ ਰੱਖਣ ❤Love u bhut Sara ❤

  • @SantoshRayat-eb7qr
    @SantoshRayat-eb7qr 7 หลายเดือนก่อน +23

    Preet da brbadi vich bhot bhot emotional 😭 role c sachi aj rula hi dita 😢

  • @Punjabi312
    @Punjabi312 7 หลายเดือนก่อน +24

    ਅਸੀਂ ਸਭ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਅਸੀਂ ਸ਼ੁਰੂ ਤੋਂ ਹੀ ਜੁੜੇ ਹਾਂ

  • @kirpalkaur6398
    @kirpalkaur6398 4 หลายเดือนก่อน +6

    ਵਾਹ ਜੀ ਵਾਹ ਕਿਆ ਬਾਤ ਐ। ਪਿਆਰੇ ਪਿਆਰੇ ਰਿਸ਼ਤਿਆਂ ਦੀ ਫੈਮਲੀ। ਵੀਡੀਓ ਬਹੁਤ ਵਧੀਆ ਹੁੰਦੀਆਂ ਨੇ। ਇੱਕ ਵੀਡੀਓ ਵਿੱਚ ਦੋਵੇਂ ਬੱਚਿਆਂ ਨੇ ਵਧੀਆ ਰੋਲ ਅਦਾ ਕੀਤਾ ਸੀ, ਕੁੜੀ ਨੂੰ ਬੀਆਬਾਨ ਥਾਂ ਤੇ ਸੰਦੀਪ ਛੱਡ ਆਈ ਸੀ, ਬੜੀ ਇਮੋਸ਼ਨਲ ਵੀਡੀਓ ਸੀ। ਮੈਂ 4-5 ਸਾਲਾਂ ਤੋਂ ਵੀਡੀਓਜ਼ ਵੇਖਦੀ ਆ ਰਹੀ ਹਾਂ ਤੇ ਵੇਖਦੀ ਵੀ ਰਵਾਂਗੀ। ਸੂਟਾਂ ਦਾ ਵਲੌਗ ਬਣਾਇਆ, ਸਾਰੇ ਸੂਟ ਵੀ ਵਧੀਆ ਨੇ, ਵਧੀਆ ਕੰਮ ਕੀਤਾ ਹੋਇਆ। Best of luck.

  • @JanenjdjemJejjwjwn
    @JanenjdjemJejjwjwn 7 หลายเดือนก่อน +23

    ਜੀਤਾ ਉਹ ਸੀਨ ਬਹੁਤ ਵਧੀਆ ਨਤੀਜੇ ਨਾਲ ਪੇਸ਼ ਕੀਤਾ ਜਿਹੜਾ ਮਾਰਕੇ ਮੁੱਕੀ ਨਾਸਾ ਫੇਹਦੂ

  • @sarabjeetkaur910
    @sarabjeetkaur910 7 หลายเดือนก่อน +39

    ਅਸੀਂ ਤਾ ਤਿੰਨ ਸਾਲ ਤੋਂ ਦੇਖ ਰਹੇ ਹਾਂ ਸਭ ਨੂੰ ਜਾਣਦੇ ਹਾਂ❤❤

  • @NishaSharma-oo8pq
    @NishaSharma-oo8pq 4 หลายเดือนก่อน +2

    Asi ta. Sb nu hi jande ha tuhadi Puri family nu jdo mehar hoyi h pura us time to hi dekhde AA rhe ha Waheguru ji tuhanu Puri team nu chardi kla ch rakhe

  • @rajwantkaur2937
    @rajwantkaur2937 7 หลายเดือนก่อน +283

    ਮੈਂ 4,5 ਸਾਲ ਤੋ ਤੁਹਾਡੀ videos ਦੇਖਦੀ ਆ, ਸਾਨੂੰ ਸਭ ਦਾ ਪਤਾ ❤❤

    • @GKAUR-qv5vm
      @GKAUR-qv5vm 7 หลายเดือนก่อน +14

      Meri vadi sister v tuhadi vedio dekhde si ohna di pichli oct 18 nu death ho gai

    • @gurusonu8367
      @gurusonu8367 7 หลายเดือนก่อน +3

      3 sal taa hoye mera khyal vdio pandyo nu hoye

    • @RavinderSingh-ir1if
      @RavinderSingh-ir1if 7 หลายเดือนก่อน

      ​@@gurusonu8367Nhi ji ihna da channel khol k dakho 4 year da v series na

    • @AshmeetSidhu-yb8lr
      @AshmeetSidhu-yb8lr 7 หลายเดือนก่อน +2

      Mai 3 sal totuhadi video dekhdi aa vht vadea tuhadi family h

    • @AshmeetSidhu-yb8lr
      @AshmeetSidhu-yb8lr 7 หลายเดือนก่อน +1

      Sandeep te preet nanad phabi da pyar hdekh ke bht Khushi hundi aa

  • @anhadsinghrandhawa312
    @anhadsinghrandhawa312 7 หลายเดือนก่อน +44

    ਵੀਰ ਜੀ ਭੂਆ ਤੇ ਸਾਡੀ ਸਭ ਦੀ ਹੈ❤

  • @The.trend-Abhi
    @The.trend-Abhi 7 หลายเดือนก่อน +17

    Sanu v sareya da pta jado gurmehar hoi main odo di dekhdi a.kawal paji kinne emotional c new baby lai hospital c shat te baith ke video bnai c .te jado gurmehar hoi bhut emotional hoye c Khushi vich 😊love u bhut sara sareya nu

  • @damanpreetsingh9904
    @damanpreetsingh9904 7 หลายเดือนก่อน +57

    2020 ਸਾਲਾਂ ਤੋਂ ਜੁੜੀ ਆ ਤੁਹਾਡੇ ਨਾਲ ਬਹੁਤ ਵਧੀਆ ਪਰਿਵਾਰ ਆ ਬਾਬਾ ਜੀ ਤੰਦਰੁਸਤੀ ਬਬਖਸ਼ਣ ❤❤

  • @salwindersinghdhillon644
    @salwindersinghdhillon644 4 หลายเดือนก่อน +5

    ਵਾਹ ਜੀ ਵਾਹ ਤੁਹਾਡੀ ਫੈਮਿਲੀ ਬਹੁਤ ਹੀ ਮਹੱਤਵਪੂਰਨ ਵਾਲੀ ਹੈ ਤੁਹਾਡੀਆਂ ਵੀਡੀਓ ਦੇਖਣ ਦਾ ਬਹੁਤ ਮਜਾ ਆਉਂਦਾ ਏ 🎉🎉🎉😅😅

  • @JaswinderKaur-fr3wp
    @JaswinderKaur-fr3wp 7 หลายเดือนก่อน +4

    Very Very nice family members 👌 wahguru ji sada khush rakhe put g wahguru ji charde kalan vech rakhe 🙏

  • @pindervirk9494
    @pindervirk9494 7 หลายเดือนก่อน +9

    ਅਸੀਂ ਤਾਂ ਤੁਹਾਨੂੰ ਬਹੁਤ ਦੇਰ ਤੋਂ ਦੇਖਦੇ ਹਾਂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ 🙏🏻🥰

  • @armaandeepsingh5206
    @armaandeepsingh5206 7 หลายเดือนก่อน +7

    ਮੈ 3 ਸਾਲ ਤੋ ਤੁਹਾਡੀ videos ਦੇਖਦੀ ਆ ਬੁਹਤ ਵਧੀਆ ਪਰਿਵਾਰ ਆ ਬਾਬਾ ਜੀ ਤੰਦਰੁਸਤੀ ਬਖਸ਼ਣ

  • @SurinderKumar-vv5hy
    @SurinderKumar-vv5hy 7 หลายเดือนก่อน +5

    Sare hamesha khush raho tandrust raho parmatma sab di lambi Umar kare chardi kla cha rakhe ravinder di we miss you sat Shri akal sab nu

  • @kulwantsingh1949
    @kulwantsingh1949 7 หลายเดือนก่อน +130

    ਹਾਂ ਜੀ ਸਾਨੂੰ ਤਾਂ 4 5 ਸਾਲ ਦਾ ਪਤਾ ਜਦੋਂ ਗੁਰਮੇਹਰ ਹੋਣ ਵਾਲੀ ਸੀ ੳਦੋ ਸਨਦੀਪ ਦੀਆਂ ਵੀਡੀਓ ਦੇਖਦੀ ਹੁੰਦੀ ਸੀ😊😊😊

    • @depakdepak1277
      @depakdepak1277 7 หลายเดือนก่อน

    • @BaljitSingh-bj4vm
      @BaljitSingh-bj4vm 4 หลายเดือนก่อน +1

      ਬੇਟਾ ਸੰਦੀਪ ਮੇਰੀਆਂ ਰਿਸ਼ਤੇਦਾਰ ਤਿੰਨ ਸੰਦੀਪ ਕੌਰ ਹਨ ਸਾਰੀਆਂ ਹੀ ਸੁਭਾ ਦੀਆਂ ਬਹੁਤ ਹੀ ਚੰਗੀਆਂ ਹਨ ਜਿਸ ਤਰਾਂ ਇਸ ਐਪੀਸੋਡ ਵਿਚ ਸੰਦੀਪ ਹੈ ਆਪਣੀ ਹੀ ਮਹਿਸੂਸ ਹੁੰਦੀ ਹੈ ਵਾਹਿਗੁਰੂ ਜੀ ਮੇਹਰ ਕਰਨ ਬੇਟਾ ਜੀ ਤੇ ਚੜਦੀ ਕਲਾ ਬਖਸ਼ਣ ਪ੍ਰੀਵਾਰ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @BhupinderSingh-ow1fn
    @BhupinderSingh-ow1fn 7 หลายเดือนก่อน +17

    ਸਾਨੂੰ ਪੰਜ ਸਾਲ ਹੋ ਗੇ ਅਸੀਂ ਤੁਹਾਡੀਆਂ ਵੀਡੀਓ ਵੇਖਦੀ ਆ ਮੈ ਜਸਵਿੰਦਰ ਕੌਰ ਪਿੰਡ ਰੁਕਣੇ ਵਾਲਾ ਸਾਡਾ ਸੋਨੂੰ ਵੀਰ ਦਾ ਸੁਭਾਅ ਬਹੁਤ ਵਧੀਆ ਏ

  • @lakhwinderkaur3399
    @lakhwinderkaur3399 7 หลายเดือนก่อน +9

    Sandeep di waheguru ne sonu veer da necher bhot vadia e❤❤❤❤❤🎉🎉🎉🎉🎉

  • @WinderGill-2
    @WinderGill-2 7 หลายเดือนก่อน +14

    ਨਾਈਸ ਫੈਮਲੀ ਵਾਹਿਗੁਰੂ ਇਸੇ ਤਰਾ ਖੁਸ਼ ਰੱਖੇ ਸਾਰੇ ਪਰਿਵਾਰ ਨੰ ❤

    • @JaswantSingh-wx6pu
      @JaswantSingh-wx6pu 7 หลายเดือนก่อน

      Very nice bro didi ji ❤❤❤❤❤

  • @ManjitKaur-rh3by
    @ManjitKaur-rh3by 3 หลายเดือนก่อน +2

    Very beautiful family members waheguru ji mehar karoo ❤️ 🙏

  • @HARWINDERSINGH-wx2qu
    @HARWINDERSINGH-wx2qu 7 หลายเดือนก่อน +5

    Sanu v sareya da pta jado gurmehar hoi main odo di dekhdi a love you all family member😊😊

  • @NirmalSingh-ym2zo
    @NirmalSingh-ym2zo 7 หลายเดือนก่อน +7

    ਅਸੀਂ ਸਾਰਿਆਂ ਨੂੰ ਹੀ ਜਾਣਦੇ ਹਾਂ ਸਾਨੂੰ ਤੁਹਾਡੀ ਫੈਮਿਲੀ ਬਹੁਤ ਹੀ ਵਧੀਆ ਲੱਗਦੀ ਹੈ

  • @kaurmaan2673
    @kaurmaan2673 7 หลายเดือนก่อน +6

    ਬਹੁਤ ਵਧੀਆ ਵਾਹਿਗੁਰੂ ਜੀ ਮਿਹਰ ਕਰਨ ਸਾਰੇ ਪਰਿਵਾਰ ਤੇ

  • @maninderpalkaur8592
    @maninderpalkaur8592 7 หลายเดือนก่อน +16

    Sonu veer hamasa sadeep da veer ban k rhi wehaguru thanu bhut devaga

  • @japleenvirk7453
    @japleenvirk7453 7 หลายเดือนก่อน +8

    Sanu tusi sarry femailly bhut pasand o veer ji❤nice priwar❤

  • @PreetMaan-i9y
    @PreetMaan-i9y 7 หลายเดือนก่อน +3

    Bhut hi vdia family sannu v bhut time hogya thde nall judiyan nu sare family members bhut nyc ne ❤ waheguru ji thnu sarya nu chardikalan ch rkhn 🙏🤗 te eda hi pyr bnya rhe thde sarya ch 😊❤

  • @ManjeetKaur-ux3si
    @ManjeetKaur-ux3si 7 หลายเดือนก่อน +5

    ਵਾਹਿਗੁਰੂ ਜੀ ਤੁਹਾਡੇ ਸਭ ਪਰਿਵਾਰਾਂ ਨੂੰ ਤੰਦਰੁਸਤੀ ਬਖਸ਼ਨ ਜੀ

  • @parveenpal8053
    @parveenpal8053 7 หลายเดือนก่อน +5

    Kitna acha lgada h agar Ghar witch aapas da Prem pyar hovay to ghar swarag bn janda

  • @tajinderpurewal5428
    @tajinderpurewal5428 7 หลายเดือนก่อน +6

    Waheguru g Ida hi sare bhen Bharava da pyar banai rakhe

  • @indralhan6912
    @indralhan6912 7 หลายเดือนก่อน +8

    Muj ko bhee Sonu veerje tey jeeta bhabee behut achhey legdey hain

  • @sandeepkaur2442
    @sandeepkaur2442 7 หลายเดือนก่อน +36

    ਵਿੱਕੀ ਵੀ ਜੀਤਾਂ ਜੀਤਾਂ ਕਰਦਾ ਨੀ ਥੱਕਦਾ ਜਿਵੇਂ ਭੈਣ ਭਰਾ ਹੋਣ 😊

  • @atmaram1777
    @atmaram1777 7 หลายเดือนก่อน +5

    Kanwal and Sandeep very nice Rab ana de Umar lambi karan …Sandeep bahut lovely beti h

  • @GurpreetSingh-co1gx
    @GurpreetSingh-co1gx 7 หลายเดือนก่อน +44

    ਅੱਸੀ ਤੇ 5,6, ਸਾਲ ਤੋ ਵੇਖ ਰਹੇ ❤

  • @Virk-2022
    @Virk-2022 7 หลายเดือนก่อน +33

    ਅਗਰ ਘਰ ਦੀ ਵਹੁਟੀ ਦਾ ਸੁਭਾਅ ਘੈਟ ਤਾਂ ਇਕੱਠ ਚਲਦਾ ਆ ❤

  • @guricheema2954
    @guricheema2954 7 หลายเดือนก่อน +3

    Assi ta bahut purane judhe hA sanu tuhade sab rishtya da pta love you whole team ❤

  • @surindergill8714
    @surindergill8714 7 หลายเดือนก่อน +4

    ਸਨਦੀਪ ਵੇਖ ਬਹੁਤ ਖੁਸ਼ੀ ਹੋਈ ਤੁਹਾਡੇ ਭੈਣ ਭਰਾ ਦਾ ਰਿਸ਼ਤੇ ਨੂੰ ਵੇਖ ਹੈ ਸਨਦੀਪ ਕਈ ਵਾਰ ਆਪਣੇ ਨਾਲ ਦੇ ਜੰਮੇ ਵੀ ਪਿਆਰ ਕਰਦੇ ਵਾਹਿਗੁਰੂ ਤੁਹਾਡੀ ਰਿਸ਼ਤੇ ਵਿੱਚ ਪਿਆਰ ਪਾਵੇ ਜੀ ਮੈਨੂੰ ਵੀ ਸੋਨੂੰ ਪੁੱਤਰ ਬਹੁਤ ਚੰਗਾ ਲੱਗਦਾ ਹੈ ਸਰਿਦੰਰ ਕੌਰ ਗਿੱਲ USA Chicago ❤️❤️❤️❤️🙏🙏🙏🙏👍👍👍👍✌️✌️✌️

  • @harjinderkaur3302
    @harjinderkaur3302 7 หลายเดือนก่อน +7

    Waheguru ji ਤੁਹਾਨੂ ਹੋਰ ਖੁਸ਼ੀਆ ਦੇਣ ❤❤❤

  • @ParamjeetKaur-u2k
    @ParamjeetKaur-u2k 7 หลายเดือนก่อน +4

    ਵਾਹਿਗੁਰੂ ਸਾਰੀ ਫੈਮਲੀ ਨੂੰ ਏਸੇ ਤਰਾਂ ਖੁਸ਼ ਰਖੇ very nice family❤❤❤❤

  • @anjnanakhwal3205
    @anjnanakhwal3205 7 หลายเดือนก่อน +3

    Very nice family 👍❤️
    Stay together ❤and love ❤️ each other and respect 👍❤️
    Bhuaji ji great ❤
    Jeeja ji and Sonu paaji very wonderful family and very good understanding 🙏🙏❤️❤️

  • @loveLeen-eb6ye
    @loveLeen-eb6ye 7 หลายเดือนก่อน +10

    ਮੈਂ ਤੇ ਤੁਹਾਨੂੰ ਜਾਨਦੀ ਆਂ ਐਂਡ ਸ਼ੁਰੂਆਤ ਤੋਂ ਹੀ ਤੁਹਾਡੀ ਵੀਡੀਓ ਵੇਖਦੀ ਹਾਂ ❤❤❤❤

  • @DoPalKiZindagi-vx1no
    @DoPalKiZindagi-vx1no 7 หลายเดือนก่อน +6

    in sary rishton ka mujhy pehly he pta tha. Allah ap sb ko boht khush rkhy. love you all 💝💞💖💜💙💚💓❤💗💕

  • @loveLeen-eb6ye
    @loveLeen-eb6ye 7 หลายเดือนก่อน +14

    ਮੈਂ ਤੇ ਤੁਹਾਡੇ ਸਾਰੇ ਬਲੋਗਸ ਐਂਡ ਐਪੀਸੋਡਸ ਡੇਲੀ ਵੇਖਦੀ ਆਂ ਐਂਡ ਬਹੁਤ ਜਿਆਦਾ ਮਜਾ ਆਉਂਦਾ ਤੁਹਾਡੀ ਬਲੋਗ ਐਪੀਸੋਡਸ ਐਂਡ ਬਲੋਗਸ ਵੇਖਣ 'ਚ ਆਈ ਲਵ ਯੂ ਫੈਲੀ ਮੈਬਰਸ ਐਂਡ ਤੁਸੀਂ ਇੰਨੇ ਚੰਗੇ ਲੱਗਦੇ ਹੋ ਕਿ ਮੇਰਾ ਜੀ ਕਰਦਾ ਕਿ ਮੈਂ ਤੁਹਾਡੇ ਕੋਲ ਮਿਲਨਾ ਵਾ ਪੰਜਾਬ ਹਾਂ ਜੀ ਤੁਸੀਂ ਬਹੁਤ ਵਧੀਆ ਲੱਗਦੇ ਹੋ ਸਿਰਫ ਮੈਂ ਤੁਹਾਡੀਆਂ ਹੀ ਵੀਡੀਓ ਵੇਖਣੀ ਆ ਬਸ ਐਂਡ ਦੇਵਗਨ ਹੋਣਾਂ ਦੀਆਂ ਬੇਨਤੀਆਂ ਬਸ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @MandeepKaur-sy8of
    @MandeepKaur-sy8of 6 หลายเดือนก่อน +2

    Bhot saal ho gye thonu dakhde nu hun ta real ch miln nu dil karda sachi awe lagda jiwe phla tu jande aa thonu apna pan jjaa miss you❤ bhot sera bhot sohni family vese ajj de time ch koi sath awe rye nhi sakda solat aa thonu🎉🎉

  • @prani-jb7ik
    @prani-jb7ik 7 หลายเดือนก่อน +16

    ਫਿਰ ਕੀ ਹੋ ਗਿਆ ਬੱਚੇ ਭੂਆ ਤੇ ਵੀ ਜਾਂਦੇ ਹਨ😊😊😊😊 ਆਪਣਿਆਂ ਤੇ ਹੀ ਜਾਣਾ ਹੁੰਦਾ ਬੱਚੇ ਨੇ

  • @JasbirJabirkaur828
    @JasbirJabirkaur828 หลายเดือนก่อน +1

    Very beautiful family members waheguru ji Mehar karoo ❤❤❤❤❤❤❤❤❤❤❤❤❤❤🙏🏻🙏🏻🙏🏻🙏🏻🙏🏻🙏🏻🙏🏻🙏🏻

  • @crazygamerz136
    @crazygamerz136 7 หลายเดือนก่อน +5

    ❤❤❤❤❤ ਬਹੁਤ ਵਧੀਆ ਵੀਰ ਜੀ ਤੇ ਭੈਣ ਜੀ

  • @rajnibhanot9418
    @rajnibhanot9418 7 หลายเดือนก่อน

    Bhua ji all time my favourite❤❤❤...gaint acting krde haaa

  • @gillvairoke6158
    @gillvairoke6158 7 หลายเดือนก่อน +4

    Sanu ਤਾਂ odo da pata jado mani, sehaj, vikki, pretty video bnonde c... odu baad vich fer tuc aaye a kamal veer ji, sandeep didi... main tuhode naal bahut time ton judhi ha... baki ਭੂਆ ji di acting menu bahut vadia lagdi a vaise ta sare e bahut vadia lagde a... ❤.. main tuhodiya saria hi videos dekhdi a😊.. "sas pardhan" di video ch bahut mja aaya.. unde kafi part c❤..

  • @pritbajwa3019
    @pritbajwa3019 6 หลายเดือนก่อน +1

    Mei USA rehnda. Tuhada blog dekh k eda lagda k tusi sare koi mere apne ho. Ethe dur bethe punjab te punjabi culture vekhan nu milda hy. Rab tuhanu bohat taraki deve. Eda hi hasde vasde raho. God bless you all.

  • @sukh-Raj
    @sukh-Raj 7 หลายเดือนก่อน +10

    ਮੈਂ 4 ਸਾਲ ਤੋਂ ਤੁਹਾਡੀ ਵੀਡੀਓਜ਼ ਦੇਖ ਰਹੀ ਆਂ, ਸੰਦੀਪ ਦੀਦੀ ਦੇ ਪੇਕੇ ਫੈਮਿਲੀ ਦਾ ਵੀ ਪਤਾ ਹੈ, ਕੰਵਲ ਵੀਰੇ ਦੇ ਨਾਨਕਿਆਂ ਦਾ ਵੀ ਪਤਾ ਹੈ, ਵੱਡੀ ਭੈਣ ਦਾ ਵੀ ਪਤਾ ਹੈ ❤😊

  • @sushmakher3809
    @sushmakher3809 7 หลายเดือนก่อน +5

    Aap sab bohat vadiya ho hum aap ko bohat like kar de hai ❤🙏🍫👍💯

  • @GumthalaGarhu-qy5gx
    @GumthalaGarhu-qy5gx หลายเดือนก่อน

    So beautiful family Waheguru ji mehar karoo ❤❤❤❤❤🙏🙏🙏🙏🙏🙏🙏🙏

  • @SurjitSingh-bb2vx
    @SurjitSingh-bb2vx 7 หลายเดือนก่อน +8

    Very Very Very Very nice family ji and so beautiful sweet family ji 😂😂😂❤❤❤❤😊😊😊⁵.⁶.ਸਾਲ ਤ,

  • @dilpreetcheema8241
    @dilpreetcheema8241 4 หลายเดือนก่อน

    Bahutt vadiya parivar a sara mil jul k rehnda na shona lagda na bahut vadiya video bnoda na

  • @ReenaKalsi.
    @ReenaKalsi. 7 หลายเดือนก่อน +3

    ਮੈਨੂੰ ਵੀ ਸੱਭ ਬਾਰੇ ਪਤਾ ਆ, 4 ਸਾਲ ਹੋ ਚਲੇ ਆ ਤੁਹਾਡੇ ਸਾਰੇ ਪਰਿਵਾਰ ਨਾਲ ਜੁੜੇ ਹੋਇਆ ਨੂੰ।😍😍😍😍

  • @HarpreetSingh-sy3vt
    @HarpreetSingh-sy3vt 2 หลายเดือนก่อน

    4.30 te jo tuc rishte da keha bhua laike jaa sakdi rishta par ohdro peke nai laike aa sakdi oh bdi he wadia gal kehi aa bdi he khushi hoi ehh ehni wadia gal dsi jo waheguru kirpa karn

  • @manpreetdhaliwal786..
    @manpreetdhaliwal786.. 7 หลายเดือนก่อน +4

    Tuhanu sari family nu kise di nazar na lge waheguru ji tuhada pyar bnai rakhe ji ❤

  • @gurdev7711
    @gurdev7711 7 หลายเดือนก่อน +1

    ਤੁਹਾਡੀਆਂ ਸਾਰੀਆਂ ਵੀਡੀਓ ਵੇਖਦੀਆਂ ਬਹੁਤ ਸੋਹਣੀਆਂ ਹੁੰਦੀਆਂ ਨੇ ਕੲਈ ਵਾਰ ਤਾਂ ੲਇਹੋ ਜਿਹਾ ਬਲੌਗ ਆ ਜਾਂਦਾ ਹੈ ਕਿ ਰੋਣਾ ਨਿਕਲ ਜਾਂਦਾ ਹੈ

  • @ManjeetKaur-ux3si
    @ManjeetKaur-ux3si 7 หลายเดือนก่อน +5

    ਬਹੁਤ ਵਧੀਆ ਫੈਮਲੀ ਹੈ

  • @aasaasi-w5o
    @aasaasi-w5o 3 หลายเดือนก่อน +1

    Apki family itni maze ki hai dill krta hai ap log Mera pariwar b hoty Mai b apki family me se Hoti ap log bht great ho bht he wdiya Kam krty ho keep it up All of you.i m from Pakistan❤❤❤❤❤❤❤

  • @jassipunia3913
    @jassipunia3913 7 หลายเดือนก่อน +6

    Jdo gurmehar choti c m udo first video dekhi c thodi jis ch aunty gusse hunde c k beti hoi a ghar udo ton ena pyar pr gya is family nal k video dekhe bina dil ni lgda

  • @sonaarya9267
    @sonaarya9267 6 หลายเดือนก่อน

    All families and relatives are so nice and
    Very nice acting
    Wonderful video
    👌👌👌🇮🇳🇮🇳🇮🇳👍👍👍

  • @jashansandhu6297
    @jashansandhu6297 7 หลายเดือนก่อน +7

    ਅਸੀਂ2020 ਵਿੱਚ ਵੇਖਣ ਲੱਗੇ ਸੀ ਅਸੀਂ ਪਹੁਵਿੰਡ ਸਾਹਿਬ ਤੋਂ2ਕਿੱਲੋ ਮੀਟਰ ਹੈ ਜੀ

  • @dawinderkaur1194
    @dawinderkaur1194 7 หลายเดือนก่อน

    Bhut hi nice and beautiful family aa parmatma tuhanu hamesha chardi kla vich rakhe 🎉🎉❤❤👌👌🎊🎊god bless you all family

  • @harsimratsinghbajwa3265
    @harsimratsinghbajwa3265 7 หลายเดือนก่อน +10

    ਪਹਿਲਾਂ ਸਹਿਜ ਮਨੀ ਵੀ ਤੁਹਾਡੇ ਨਾਲ ਸੀ ਹੁਣ ਉਹ ਇੰਗਲੈਂਡ ਚਲੇ ਗਏ

  • @bachitterdhillon3099
    @bachitterdhillon3099 6 หลายเดือนก่อน

    Very nice kawal veer ji di soch nu salaam

  • @gursahibsinghturbanator7178
    @gursahibsinghturbanator7178 7 หลายเดือนก่อน +6

    Jalandhar ਤੋ ਆ ਅਸੀਂ ਸਾਨੂੰ ਸਾਰਾ ਪਤਾ 3.4 ਸਾਲ ਤੋ ਅਸੀਂ video ਦੇਖ ਰਹੇ ਆ❤❤

  • @aishakhan4994
    @aishakhan4994 7 หลายเดือนก่อน

    Ainaa zabardast talent 👌🏻 bina kisy proper script to 👌🏻👌🏻 honestly !!! U should definitely be in ganize book . Sachi kamaaal team THE PUNJAB EVERY SINGLE ONE OF U . ❤️❤️❤️❤️

  • @aradhanadang9452
    @aradhanadang9452 5 หลายเดือนก่อน +4

    Nice family

  • @sheetalgrover8612
    @sheetalgrover8612 7 หลายเดือนก่อน +2

    Real feelings of love of family i appreciate all of u 🎉

  • @Punjabi312
    @Punjabi312 7 หลายเดือนก่อน +8

    ਅਸੀਂ ਗੁਰਮੇਹਰ ਦੇ ਜਨਮ ਤੋਂ ਪਹਿਲਾਂ ਹੀ ਜਾਣਦੇ ਹਾਂ

  • @Armaandeep-jg9gl
    @Armaandeep-jg9gl 6 หลายเดือนก่อน

    Nice videos and nice your family nice all new and old member nice nice nice videos 😊😊😊😊😊😊😊😊

  • @GaganKahlon-mn5ei
    @GaganKahlon-mn5ei 7 หลายเดือนก่อน +7

    ਅੱਜ ਜੀਤਾ ਦੀਦੀ ਬਹੁਤ ਸੋਹਣੇ ਲਗ ਰਹੇ❤❤

  • @GurpalSingh-q9r
    @GurpalSingh-q9r 3 หลายเดือนก่อน

    Very nice so beautiful family members ❤️❤️

  • @Ravinderjeetkaur-ov6fw
    @Ravinderjeetkaur-ov6fw 7 หลายเดือนก่อน +17

    ਜੇ ਪਰੀਤ ਦੇ ਡੈਡੀ ਦੀ ਭੂਆ ਦਾ ਪੋਤਾ ਹੈ ਤਾਂ ਪਰੀਤ ਦਾ ਵਿਆਹ ਨਹੀਂ ਹੋ ਸਕਦਾ ਕਿਉਂਕਿ ਉਹ ਪਰੀਤ ਦਾ ਭਰਾ ਲੱਗੂ ਤੁਸੀ ਕਹਿੰਦੇ ਹੋ ਵਿਆਹ ਹੋ ਸਕਦਾ ਜੋ ਗਲਤ ਆ

    • @kuljeetgrewal889
      @kuljeetgrewal889 7 หลายเดือนก่อน +1

      ਬਿਲਕੁਲ ਸਹੀ ਆ।ਸਕੀ ਭੂਆ ਦੀ ਨੂੰਹ ਕਿਵੇ ਬਣ ਸਕਦੀ ਆ

    • @sukhdeepkaur3348
      @sukhdeepkaur3348 7 หลายเดือนก่อน

      me ve eiha sochde aa

    • @kaurharinders6540
      @kaurharinders6540 7 หลายเดือนก่อน +1

      Hangi sade ni eda hunda ,sade bhen bhara e hunda ASI bhave dady g da ja mummy g da bhua masi mama da jahda margi bacha hon apas Vich nahi banda viah krona

    • @AmandeepKaur-b8w
      @AmandeepKaur-b8w 6 หลายเดือนก่อน +1

      Nahi preet di bhua di nanad da munda hai

    • @Ravinderjeetkaur-ov6fw
      @Ravinderjeetkaur-ov6fw 6 หลายเดือนก่อน

      @@AmandeepKaur-b8w ਪਰ ਤੁਸੀਂ ਵੀਡੀਓ ਵਿੱਚ ਕਹਿ ਰਹੇ ਹੋ ਮਾਏ ਨੀ ਮੈ ਕਿਸਨੂੰ ਦਰਦ ਵਿੱਚ ਕਿ ਪਰੀਤ ਦੇ ਡੈਡੀ ਦੀ ਭੂ ਦਾ
      ਵੈਸੇ ਤਾਂ ਸਾਨੂੰ ਰੀਅਲ ਰਿਸ਼ਤੇ ਦਾ ਪਤਾ ਵੀਡੀਓ ਚ ਗਲਤ ਬੋਲਿਆ

  • @Kuljitkaur-qu3tb
    @Kuljitkaur-qu3tb 7 หลายเดือนก่อน +2

    Waheguru ji mehar krn tuhada pyr inj he bna k rakhan

  • @gurnivazuppal5780
    @gurnivazuppal5780 7 หลายเดือนก่อน +5

    Kawal veer bouti nice na waguru har pane no as tari da veer davi

  • @SimranKaur-ts5no
    @SimranKaur-ts5no 7 หลายเดือนก่อน

    Wahiguru ji 🙏
    From Toronto canada 🇨🇦
    I am watching since 4,5 years

  • @HarbhajanKaurBajwa
    @HarbhajanKaurBajwa 7 หลายเดือนก่อน +5

    ਹਾਜੀ ਜੀ ਸਾਨੂੰ ਪਤਾ 2020❤❤❤❤ ਤੋ ਜਾਣਦੇ ਆ ਜੀ ਤੁਹਾਡੀਆਂ ਸਾਰੀਆਂ ਵਿਡੀਓ ਦੇਖ ਦੇ ਆ ਜੀ ❤❤❤❤

  • @jasssekhon9991
    @jasssekhon9991 7 หลายเดือนก่อน +2

    Very nice family ...rab thnu khush rakhe ❤❤❤

  • @JagsirSidhu-wb4hq
    @JagsirSidhu-wb4hq 7 หลายเดือนก่อน +3

    ਬਹੁਤ ਵਧੀਆ ਪਰਿਵਾਰ ਆ ਤੁਹਾਡਾ

  • @marysarhoch8456
    @marysarhoch8456 3 หลายเดือนก่อน +1

    Ma Pakistan sy hun r ap logon ko tab sy daikh rhi hun jub sy apka pehla channel aya tha r preety ki shadi b baad ma hue thi, Sub sy zyada apki family psnd hy mjy, apka sara khandan ❤❤❤❤❤

  • @veenagagnani3851
    @veenagagnani3851 7 หลายเดือนก่อน

    Bohot vadia ji rub twanu ida he sarya nu naal naal rakhe te khush rakhe love. You all ji menu twade sarya da pata wa sat. Shri akal ji 🙏😊❤️

  • @user-harpeetgill
    @user-harpeetgill 7 หลายเดือนก่อน +7

    Vry nice family ❤❤

  • @darkocean1402
    @darkocean1402 7 หลายเดือนก่อน +1

    Sonu veer ji te Sandeep bhbhi sachi iko jhe lgde a god bless you bhi bhan ❤

  • @parmindersandhu7262
    @parmindersandhu7262 7 หลายเดือนก่อน +9

    ਅਸੀ ਤਾ ਬਹੁਤ ਪੁਰਾਣੇ ਫੈਨ ਤੁਹਾਡੇ ਧੂੰਦੇ ਤੋ

  • @JitenderamanRandhawa
    @JitenderamanRandhawa 7 หลายเดือนก่อน +2

    Very very very very nice family ji so beautiful sweet family ❤❤❤❤

  • @anhadsinghrandhawa312
    @anhadsinghrandhawa312 7 หลายเดือนก่อน +5

    ਤੁਸੀ ਤੇ ਸਾਡੇ ਰੋਮ ਰੋਮ ਵਿੱਚ ਵਸਦੇ❤

  • @JassiTailor69
    @JassiTailor69 5 หลายเดือนก่อน +1

    Bahut vadia video hundi a tuhadi. Mei vi tuhadi video dekh dia

  • @prabhdhillon2348
    @prabhdhillon2348 7 หลายเดือนก่อน +12

    ਸੰਦੀਪ ਬੇਟਾ ਤੁਹਾਡੀ ਨਜ਼ਰ ਘੱਟ ਆ ਜਾ ਐਨਕ ਸ਼ੋਕ ਨਾਲ ਆਈ ਆ ਜੇਕਰ ਸ਼ੋਕ ਨਾਲ ਆ ਤਾਂ ਐਨਕ ਚੰਗੀ ਨਹੀਂ ਲਗਦੀ ਤੁਸੀਂ ਬੁਢੇ ਲੱਗਦੇ ਓ ❤❤ ਨਾਈਸ ਫੈਮਿਲੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏🙏🙏🙏

    • @Manobilli8
      @Manobilli8 7 หลายเดือนก่อน +1

      Nhi g nika ghat a

    • @jyotigill4735
      @jyotigill4735 7 หลายเดือนก่อน

      Thora shota chashma la Lao e NHI changa lag reha

    • @Harvgunn-brar
      @Harvgunn-brar 7 หลายเดือนก่อน

      😂​@@Manobilli8

  • @satwantkaur7410
    @satwantkaur7410 3 หลายเดือนก่อน +1

    Sanu sareya da pta dahudi video dekhda ha par asi like ne karda se very nice video ❤❤❤❤❤❤❤🎉🎉🎉🎉🎉🎉🙏🙏🙏🙏🙏🙏👌👌👌👌👌👌👌👌

  • @balvinderkaur9486
    @balvinderkaur9486 7 หลายเดือนก่อน +4

    Mei pickle dedh saal se dekh rhi hoon,jagirdaar abi dekha.kawal ,sandeep ki acting or grey hair boht jach rhe the,boht badia.

  • @KirnAl-p3l
    @KirnAl-p3l 3 หลายเดือนก่อน

    God bless you all family 🤲🤲varry nice

  • @Surinderkaur-zm3db
    @Surinderkaur-zm3db 7 หลายเดือนก่อน +4

    gurmaher sadi 4 prava di iko ik pan a ji bouht vadia a ji 👌

  • @rakhichowdhary3578
    @rakhichowdhary3578 7 หลายเดือนก่อน +2

    Pramatama thanuo sab nu eda hi khush rakhe❤❤❤❤

  • @rankusinghmutto440
    @rankusinghmutto440 7 หลายเดือนก่อน +6

    ਪਰਮਾਤਮਾ ਤੁਹਾਡੀ ਫੈਮਲੀ ਨੂੰ ਵੀ ਚੜ੍ਹਦੀ ਕਲਾ ਵਿੱਚ ਰੱਖੇ ਮੈਂ ਤੁਹਾਡੀਆਂ ਵੀਡੀਓ ਜਦੋਂ ਦੀਆਂ ਚਲ ਸ਼ੁਰੂ ਹੋਈਆਂ ਚਲਣੀਆਂ ਉਦੋਂ ਤੋਂ ਹੀ ਸੀ ਦੇਖਦੀ ਹਾਂ ਮੈਂ ਜ਼ਿਲਾ ਬਰਨਾਲਾ ਪਿੰਡ ਭਦੌੜ ਤੋਂ ਬਲੋਕ ਕਰਦੀ ਹਾਂ

  • @joginderkaur7883
    @joginderkaur7883 6 หลายเดือนก่อน

    Family nu ek karke rakhna enha asan nhi waheguru hamesha khushiya naal jholi bhari rkhea aap sab di ❤❤❤

  • @hk8076
    @hk8076 7 หลายเดือนก่อน +3

    Nice family ❤❤❤ ਜੀਤਾ ਅੱਜ ਬਹੁਤ shoni ਲਗਦੀ ਪਈ ਸੀ ❤❤❤