Sanjha Pariwar , ਸਾਂਝਾ ਪਰਿਵਾਰ , Part-10 , VICKY PREET , New Punjabi Video 2024

แชร์
ฝัง
  • เผยแพร่เมื่อ 1 ม.ค. 2025

ความคิดเห็น • 586

  • @sumanmalhimalhi5230
    @sumanmalhimalhi5230 8 หลายเดือนก่อน +241

    ਗੁਰੂ ਪਿਆਰਿਓ ਸ੍ਰੀ ਗੁਰੂ ਅਮਰਦਾਸ ਜੀ ਦੇ ਗੁਰਗੱਦੀ ਦਿਵਸ ਅਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦੇ ਜਨਮ ਦਿਹਾੜੇ ਦੀ ਆਪ ਸਭ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਜੀ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
    🙏🙏🙏🙏

    • @Diljitkourjosan6170
      @Diljitkourjosan6170 8 หลายเดือนก่อน +4

      ਵਾਹਿਗੁਰੂ ਜੀ ਸਭ ਤੇ ਮੇਹਰ ਕਰਨ

    • @amanpreetkaur9447
      @amanpreetkaur9447 8 หลายเดือนก่อน +2

      AAP g nu v lakh lakh vadhian g

    • @amritbharaj5259
      @amritbharaj5259 8 หลายเดือนก่อน +3

      Waheguru ji ka khalsa waheguru ji ki fateh

    • @HaridivSing
      @HaridivSing 8 หลายเดือนก่อน +3

      ਆਪ ਨੂੰ ਵੀ ਜੀ ਪਰਮਾਤਮਾ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਖੁਸ਼ ਰੱਖੇ ਤੁਹਾਨੂੰ

    • @abhijoot5913
      @abhijoot5913 8 หลายเดือนก่อน +2

      Waheguru ji

  • @virksaab7741
    @virksaab7741 8 หลายเดือนก่อน +98

    ਵੱਖਰੀਆਂ ਹੋ ਗਿਆ ਲੜਾਈ ਫਿਰ ਵੀ ਨਹੀਂ ਮੁੱਕਦੀ 😂😂😂 ਵਿੱਕੀ ਵਿਚਾਰਾਂ ਫਸ ਗਿਆ 😂ਜੀਤਾ ਦਾ ਕੋਈ ਹਾਲ ਨਹੀਂ ਲੰਗਰ ਹੀ ਖਾਣਾ 😂😂 ਸੰਦੀਪ ਭਾਬੀ ਨੇ ਸਹੀ ਗੱਲ ਕੀਤੀ ❤❤❤❤

  • @hardevsingh5260
    @hardevsingh5260 8 หลายเดือนก่อน +19

    ਜੀਤਾ ਦੀਆ ਗੱਲਾ ਤੋਂ ਹੀ ਬਹੁਤ ਹਾਸਾ ਆਉਂਦਾ ਆ😂😂😂😂

  • @Virk-2022
    @Virk-2022 8 หลายเดือนก่อน +54

    ਸੰਦੀਪ ਤੂੰ ਕੀ ਲੈਣਾ ਸੀ ਇੰਨਾ ਨੂੰ ਛੇੜ ਕੇ ਦੇਖ ਨੇ ਨਜਾਰੇ ਲੈਦੀ,ਪ੍ਰੀਤ ਇਕ ਦਿਨ ਜਰੂਰ ਪਛਤਾੳ ਗੀ ਜੀਤਾਂ ਦਾ ਤਾਂ ਸੋਨੂੰ ਬਹੁਤ ਸਿਆਣਾ ਆ
    ❤❤❤❤

  • @Gurshaan.2021
    @Gurshaan.2021 8 หลายเดือนก่อน +6

    ਜੀਤਾ ਦੀ ਐਕਟਿੰਗ ਬਹੁਤ ਵਾਦੀਆਂ 💯

  • @user-cs2bk8sm3cAmanat
    @user-cs2bk8sm3cAmanat 8 หลายเดือนก่อน +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @ManpreetKaur-fn1bd
    @ManpreetKaur-fn1bd 8 หลายเดือนก่อน +15

    ਅੱਜ ਤੇ ਮਜ਼ਾ ਆ ਗਿਆ ਵੀਡੀਉ ਦੇਖਣ ਦਾ ਕਿਵੇਂ ਕਾਵਾਂ ਵਾਂਗੂੰ ਕਾਂ ਕਾਂ ਕਰੀ ਜਾਂਦੀਆਂ ਜੀਤਾ ਦੀਦੀ ਤੇ ਪ੍ਰੀਤ 😂😂😂😂😂😂😂😂😂😂😂😂😂😂😂

  • @sarabjeetkaur910
    @sarabjeetkaur910 8 หลายเดือนก่อน +11

    ਸਨਦੀਪ ਨੇ ਤਾਂ ਭੂਡਾਂ ਦੀ ਖੱਖਰ ਤੇ ਬੱਟਾ ਮਾਰਿਆ ਭੂਡਾਂ ਛਿੱੜ ਪਾਈਆ🎉🎉

  • @SarabjeetKaur-ik2tq
    @SarabjeetKaur-ik2tq 8 หลายเดือนก่อน +8

    ਪ੍ਰੀਤੀ ਦੀਦੀ ਤੁਹਾਡੇ ਤੋਂ ਬਿਨਾਂ ਐਪੀਸੋਡ ਵਧੀਆ ਹੀ ਨਹੀਂ ਲੱਗਦਾ ਤੁਸੀਂ ਬਹੁਤ ਵਧੀਆ ਲੜਦੇ ਜੇ ਬੜਾ ਹੀ ਹਾਸਾ ਆਉਂਦਾ ਹੈ😂😂

  • @sandeepghumman8571
    @sandeepghumman8571 8 หลายเดือนก่อน +4

    Dhan Dhan guru Ram das ji Dhan Dhan Baba deep singh ji Dhan Dhan Baba shri chand ji waheguru ji mhr kro waheguru ji 🙏🙏

  • @SukhwinderSingh-wq5ip
    @SukhwinderSingh-wq5ip 8 หลายเดือนก่อน +9

    😂😂😂ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @SehajHanjra-y6m
    @SehajHanjra-y6m 8 หลายเดือนก่อน +32

    ਜੀਤਾ ਤੇ ਪ੍ਰੀਤ ਪੂਰੀ ਚਲਾਕੀਆ ਕਰਦੀਆ ਆ end chaa ਭੂਆ ਨੇ ਚੜੇਲਾ ਕਹੇ ਕੇ ਬਹੁਤ ਹਾਸਾ ਆਇਆ ਵਿੱਕੀ ਵਿਚਾਰਾ ਡਰਦਾ ਮਾਰਾ ਬਾਹਰ ਹੀ ਚਲਾ ਗਿਆ ਲੜਾਈ ਨੇ ਪੂਰੀ ਅੱਤ ਕਰਾ ਤੇ ਲੱਗੇ ਰਹੋ 🎉ਰਰ😂😂😂😂❤❤❤❤😂😂😂😂

  • @harjinderkaur9514
    @harjinderkaur9514 8 หลายเดือนก่อน +35

    ਸੰਦੀਪ ਨੇ ਤਾਂ ਭੂੰਡਾਂ ਦੇ ਛੱਤੇ ਨੂੰ ਛੇੜ ਲਿਆ😂

  • @NeeruKohli-m8u
    @NeeruKohli-m8u 8 หลายเดือนก่อน +5

    Jeeta de Sonu di acting bahut vdiya👍👍🤣🤣

  • @dr.navneetkaur02
    @dr.navneetkaur02 8 หลายเดือนก่อน +6

    Jeetan ji Tuc tan number le gye sare aaj 😍😍 good job 👍

  • @SurinderKaur-sl9lw
    @SurinderKaur-sl9lw 8 หลายเดือนก่อน +4

    ਨਾ ਲੜੋ ਧੀਈਉ ਲੜਦੀਆਂ ਚੱਗੀਆ ਨਹੀ ਲੱਗਦੀਆਂ 🙏🏽ਯੂ sa

  • @RenkyKaur
    @RenkyKaur 8 หลายเดือนก่อน +2

    Bhuth. Vadiya. G. 😊😊😊😊😊🥰🥰🥰🥰🥰🥰

  • @HardeepSingh-fo4yt
    @HardeepSingh-fo4yt 8 หลายเดือนก่อน +18

    Preeti and jeeta di acting bahut vdiya a acting real lgdi ❤❤

  • @sukhdeepkaur3348
    @sukhdeepkaur3348 8 หลายเดือนก่อน +2

    ਪ੍ਰੀਤ ਹਰ ਟਾਈਮ ਆਪਣੀਆ ਹੀ ਛੱਡੀ ਜਾਦੀ ਆ ਤੇ ਉਧਰੋ ਜੀਤਾ ਹਰ ਟਾਈਮ ਦੋਨੋ ਆਪਣੀਆ ਹੀ ਛੱਡੀ ਜਾਦੀਆ ਨੇ ਸੰਦੀਪ ਦੀਦੀ ਸਿਆਣੀ ਗੱਲ ਕਰਦੇ ਨੇ ❤👌🥰👍

  • @gursahibsinghturbanator7178
    @gursahibsinghturbanator7178 8 หลายเดือนก่อน +7

    ਅਜ ਮੇਰੇ ਦੋ ਵਾਰ ਵੇਖਿਆ ❤❤

  • @ranjitgosal5868
    @ranjitgosal5868 8 หลายเดือนก่อน +3

    Very beautiful story all.team members good work ❤❤🎉❤🎉❤🎉❤🎉❤

  • @Diljitkourjosan6170
    @Diljitkourjosan6170 8 หลายเดือนก่อน +28

    ਪ੍ਰਦੇਸ ਪੁੱਤ ਤੋਰਨੇ ਬਹੁਤ ਔਖੇ ਆ ਮੇਰੀ ਵੀ ਇੱਕ ਧੀ ਪ੍ਰਦੇਸਣ ਆ ਇਕ ਇਥੇ ਆ।ਇਕੋ ਇਕ ਪੁੱਤ ਆ ਉਹ ਵੀ ਪ੍ਰਦੇਸੀ ਆ ਦੋਹਾਂ ਕਤਰ ਆ ਦਿਲ ਨੂੰ ਹੌਲ ਪੈਂਦੇ ਆ ਜਦੋ ਤਿੰਨ ਸਾਲ ਦੀ ਪੋਤਰੀ ਕਹਿੰਦੀ ਪਾਪਾ ਆ ਜਾਓ ਜਹਾਜ਼ ਤੇ ਬੈਠ ਕੇ 😢😢❤

    • @HaridivSing
      @HaridivSing 8 หลายเดือนก่อน +4

      ਪਰਮਾਤਮਾ ਦੇ ਵਸ ਹੁੰਦਾ ਸਭ ਕੁਝ ਕੋਈ ਨਹੀਂ ਅਜਕਲ ਤੇ ਵੀਡੀਓ ਕਾਲ ਕਰ ਲੈਂਦੇ ਆ ਪਹਿਲਾਂ ਤੇ ਇਹ ਵੀ ਨਹੀਂ ਹੁੰਦੀ ਸੀ ਬਸ ਪਰਮਾਤਮਾ ਅੱਗੇ ਅਰਦਾਸ ਕਰਿਆ ਕਰੋ ਜਿੱਥੇ ਵੀ ਆ ਖੁਸ਼ ਰਹਿਣ ਵੈਸੇ ਤੇ ਮੇਰੇ ਵੀ ਪਾਣੀ ਆ ਗਿਆ ਜਦੋਂ ਇਹ ਪੜਿਆ ਜਹਾਜ਼ ਤੇ ਚੜ ਕੇ ਆਜਾ

    • @ParveenKaurRandhawa
      @ParveenKaurRandhawa 8 หลายเดือนก่อน

      ​@@HaridivSing❤❤❤❤❤❤

    • @vimalpreet6775
      @vimalpreet6775 8 หลายเดือนก่อน +1

      Mere v husband doha kater ne 5 sal ho ge aa pardesi torne bot aaukhe ne pr majburi aa e bande nu mar dindi aa bs meri v ahi soch aa ki sada v ghar ban je 12 sal hoge viha nu bs ghar rah gya pona rabb di mehar nl hun ovi paje bs us Malik te dora aa ki sada ghar bn je nai te kida g karda garwale nu dur krke mere ta apne maa piyo v ni hage koi dukh snon nu 😢😢😢😢

    • @Diljitkourjosan6170
      @Diljitkourjosan6170 8 หลายเดือนก่อน

      ਵਾਹਿਗੁਰੂ ਜੀ ਮੇਹਰ ਭਰਿਆ ਹੱਥ ਬਣਾਈ ਰੱਖਣ ਸਾਰਿਆਂ ਤੇ

  • @rubina3835
    @rubina3835 8 หลายเดือนก่อน +2

    Bhut vadhiaa story ❤

  • @hk8076
    @hk8076 8 หลายเดือนก่อน +44

    ਨੀ ਜੀਤਾ ਆ ਕਿ ਕਰਨ ਡਈ ਆ 😂😂😂😂😂

  • @bikramjitsingh7435
    @bikramjitsingh7435 8 หลายเดือนก่อน +50

    ਮੈਨੂੰ ਦੁਬਈ ਵਿਚ 20ਸਾਲ ਹੋ ਗਏ ਲੋੜਾਂ ਹੀ ਨਹੀਂ ਪੂਰੀਆਂ ਹੁੰਦੀਆਂ ਘਰ ਵਾਪਸ ਆਉਣਾ ਬਹੁਤ ਮੁਸ਼ਕਲ ❤❤

    • @KomalBhati-n5k
      @KomalBhati-n5k 8 หลายเดือนก่อน

      Par veer ji gareeba di maa aa dubai

  • @MandeepKaur-vj2yx
    @MandeepKaur-vj2yx 8 หลายเดือนก่อน +4

    Jeeta, you are a very good actor. Love your dialogue delivery and timing 👍

  • @SurinderKaur-yg5ci
    @SurinderKaur-yg5ci 8 หลายเดือนก่อน +3

    jita te sonu di acting bhut vadia ❤❤

  • @Sunita-l8m1q
    @Sunita-l8m1q 8 หลายเดือนก่อน +5

    ਬੋਤ ਵਧਿਆ ਐਕਟੀਗ ਦੀਦੀ ਜੀ 😂😂😂😂😂😂😂😂 ਬੋਤ ਵਧਿਆ ਫੈਮਲੀ ਹਾਂ ਨਾਈਸ

  • @MakhanSingh-dy1ye
    @MakhanSingh-dy1ye 8 หลายเดือนก่อน +6

    ਪ੍ਰੀਤ ਤੇ ਜੀਤ ਨੇ ਘਰ ਬਰਬਾਦ ਕਰ ਦਿੰਦੀ ਹੈ

  • @Anmol_jwnda
    @Anmol_jwnda 8 หลายเดือนก่อน +7

    ਕਮਾਲ ਹੀ ਹੋ ਗਈ ਇਸ ਕਿਸ਼ਤ ਵਿਚ ਜੀਤਾਂ ਤੇ ਪੀ੍ਤ

  • @punjabap139
    @punjabap139 8 หลายเดือนก่อน +16

    Jeeta sachi bht funny aa 😂😂

  • @KaranSandhu-re6rc
    @KaranSandhu-re6rc 8 หลายเดือนก่อน +5

    ਬਹੁਤ ਸੋਹਣੀ ਸਟੋਰੀ ਆ😂😂😂😂😂😂😂❤❤❤❤

  • @ruhinagill5610
    @ruhinagill5610 8 หลายเดือนก่อน +11

    ਜਾ ਭਰਾ ਪ੍ਰੀਤ ਜੀਤਾਂ ਦੇ ਹਾਸੇ ਈ ਆ 😂😂😂😂

  • @DavinderSingh-b6g
    @DavinderSingh-b6g 8 หลายเดือนก่อน +4

    Bahut sohni story all members blessings wheguru ji

  • @sarbjitsaini4706
    @sarbjitsaini4706 8 หลายเดือนก่อน +9

    ਅੱਜ ਤਾ ਮਾਹਾਭਾਰਤ ਦਾ ਯੁੱਧ ਹੋਇਆ

  • @MandeepkourMandeep-jy2ke
    @MandeepkourMandeep-jy2ke 8 หลายเดือนก่อน +6

    Jeetan dii bhot funny aa sareya di acting bhot vdiya baba ji eda ho kirpa karde rahen ❤❤❤

  • @siratgill6489
    @siratgill6489 8 หลายเดือนก่อน +2

    Very beautiful story ❤❤❤❤❤❤❤❤

  • @joydeepsandhu6270
    @joydeepsandhu6270 8 หลายเดือนก่อน +11

    ਕਿੰਨੀ ਸੋਹਣੀ ਛਾ ਏ

  • @harfateh208
    @harfateh208 8 หลายเดือนก่อน +2

    Jeeta kiii krnn diiii aaaa😂😂😂😂 hayeee rabaaa.buttaa ch varrr😂😂😂

  • @SurinderSahota-lg9nw
    @SurinderSahota-lg9nw 8 หลายเดือนก่อน +1

    Vicky pji main v thudi teem da hisa vaa thude sarea nal kmm kita bhut vdia lgga but main ik gll davve nal keh sakda haa ke jini tusi income kamonde o thudi teem ch kawal di sandeep di te preet di de vich hankar hai paise nu laa ke te nale evi ke koi dujja bnda sade to agge naa vadd javee ess chizz nu v laa ke but thuda subah te thudi nimrtaaa bhut vdia laggi wahdguru vicky pji thnu bhut trkiyannn denn bki thudi teem ch attituid a vicky pji love u ❤

  • @shimlarani2033
    @shimlarani2033 8 หลายเดือนก่อน +2

    Bhut vadhya acting ldai bilkul real lugdi c Ajj ta bda mja aya

  • @ranjitdeol1799
    @ranjitdeol1799 8 หลายเดือนก่อน +6

    ਅੱਜ ਦਾ ਐਪੀਸੋਡ ਵੇਖ ਮਜ਼ਾ ਆ ਗਿਆ 😂😂

  • @Gixjff
    @Gixjff 8 หลายเดือนก่อน +13

    ਦੀਦੀ ਜੀਤਾ ਤੇ ਤਾਂ ਬਹੁਤ ਹਾਸਾ ਆਉਂਦਾ ਏ😂😂😂ਬਾਕੀ ਵਾਹਿਗੁਰੂ ਇਸ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖੇ

  • @DavidGharu
    @DavidGharu 8 หลายเดือนก่อน +1

    Very very beautiful story all team members ❤❤

  • @jujharsingh9451
    @jujharsingh9451 8 หลายเดือนก่อน +2

    ਸਹੀ ਕਿਹਾ ਤੁਸੀਂ ਮੇਰਾ ਪਤੀ 1997ਦੇ ਦੁਬਈ ਗਏ ਭੈਣਾਂ ਦੋ ਵਿਆਹ ਕਿਤੇ ਬੱਚੇ ਪੜਾਏ ਹੁਣ ਬੱਚੇ ਜੁਆਨ ਹੋ ਹੁਣ ਵੀ ਬਾਹਰ ਆ ਸਾਰੀ ਜੁਵਾਨੀ ਕੱਢ ਲਈ ਪਤਾ ਉਹਨਾਂ ਨੂੰ ਹੀ ਹੁੰਦਾ ਜਿਹਨਾਂ ਦੇ ਪਤੀ ਮਾਂ ਦੇ ਪੁੱਤ ਭੈਣ ਦਾ ਭਰਾ ਬੱਚਿਆਂ ਦੇ ਪਿਤਾ

  • @ChamkaurSingh-mt6if
    @ChamkaurSingh-mt6if 8 หลายเดือนก่อน +1

    Jado last te preet didi dighe mera taa hasaaa ni band hoea😂😂😂😂😂😂

  • @happysidham2182
    @happysidham2182 7 หลายเดือนก่อน +1

    ਪ੍ਰੀਤ ਜੀਤਾ😂😂😂😂

  • @SarabjitKaur-re1oq
    @SarabjitKaur-re1oq 8 หลายเดือนก่อน +1

    Ajj te ewe lugda sara serial jeeta de sir te hi vadhia lugda bout bout bout sohni acting sab to super acting vde maharuthi v fail hoge ajj god bless u jeeta bhain

  • @Jasbirkaurbhullar828
    @Jasbirkaurbhullar828 8 หลายเดือนก่อน +1

    Jaana te sonu di acting soon good ❤❤❤❤❤🎉🎉🎉🎉💐💐💐💐💖💖💖💖

  • @SukhpalSingh-u3n
    @SukhpalSingh-u3n 8 หลายเดือนก่อน +5

    God bless you and your all team members 💞

  • @neenas7381
    @neenas7381 8 หลายเดือนก่อน +1

    Mainu preet di acting bhut achi lagdi hai and Vicky te preet di nok jhonk❤❤❤

  • @amarjitkaur-ke2om
    @amarjitkaur-ke2om 4 หลายเดือนก่อน +1

    Ki has a great selection

  • @Dil_uk253_
    @Dil_uk253_ 8 หลายเดือนก่อน +2

    Sirrrraaaaa
    jatto ❤❤❤❤❤❤

  • @EkamjeetBajwa
    @EkamjeetBajwa 8 หลายเดือนก่อน +1

    ਸੰਦੀਪ ਦੀਦੀ ਤੁਹਾਡਾ ਦੁਪੱਟਾ ਬੜਾ ਸੋਹਣਾ ਏ

  • @lakhwinderkaurgermany8238
    @lakhwinderkaurgermany8238 8 หลายเดือนก่อน +5

    Preet te jita di v funny 😁 god bless u

  • @Mr.mico_fan_page
    @Mr.mico_fan_page 7 หลายเดือนก่อน

    Preet dee koi shabd ni thuade lai tussi bhaut cute o

  • @AmanpreetKaur-dh1cj
    @AmanpreetKaur-dh1cj 8 หลายเดือนก่อน +4

    Very beautiful story all team members good work ❤❤

  • @TalwinderKaur800
    @TalwinderKaur800 8 หลายเดือนก่อน +7

    ਪ੍ਰੀਤੀ ਤਾਂ ਹਰੇਕ ਵੀਡਿਉ ਵਿੱਚ ਹੀ ਲੜਾਈ ਹੀ ਕਰਦੀ ਹੈ ਵਿੱਕੀ ਬਦੀਆ ਜਬਾਬ ਦੇਦਾ ਪਰ ਕੋਈ ਅਸਰ ਨਹੀ ਹੁੰਦਾ

  • @jagtarmalaysia9666
    @jagtarmalaysia9666 8 หลายเดือนก่อน

    Bahot bahot vadia video Ji ❤❤🙏🙏

  • @shwetapavnesh7879
    @shwetapavnesh7879 8 หลายเดือนก่อน +1

    Wahh super Duper Episode 👌

  • @parneetkaur9993
    @parneetkaur9993 8 หลายเดือนก่อน +1

    Veer ji wehaguru ji mahar karo ga ji 🙏🙏🙏🌹🌹🌹

  • @YuvrajSingh-n3k7v
    @YuvrajSingh-n3k7v 8 หลายเดือนก่อน +18

    Bina video dekhe e like kr ta asi ta ❤❤❤

  • @gurmitgillsingh7261
    @gurmitgillsingh7261 8 หลายเดือนก่อน +1

    ਪਰੀਤ ਹੁਣ ਸੂਟ ਪਾ ਸੋਹਣੇ ਸੋਹਣੇ ਜੀ ਤਾਂ ਆਪੇ ਲੱਗ ਜਾਣਾ 😂😂😂😂

  • @nirbhosinghgill1438
    @nirbhosinghgill1438 8 หลายเดือนก่อน +3

    ਬਹੁਤ ਵਧੀਆ ਮਜਾ ਆ ਗਿਆ 😂😂😂😂

  • @baljinderbadhan5680
    @baljinderbadhan5680 7 หลายเดือนก่อน

    👌👌👌👌👌👌👌👌👌👌👌👌👌👌👌👌👌❤❤❤❤❤❤❤❤❤❤❤❤❤❤ ਅੱਜ ਤਾ ਲੜਾਈ ਵੇਖਕੇ ਮਜਾ ਆ ਗਿਆ 😂😂😂😂😂😂😂😂

  • @bablibhatia6279
    @bablibhatia6279 8 หลายเดือนก่อน +1

    Sandeep ji tusi tin aaj bahut vadiya lage

  • @ParvinderBasra
    @ParvinderBasra 8 หลายเดือนก่อน +1

    Fol❤bahut videa❤na jeete put

  • @kuldipkaurkuldip165
    @kuldipkaurkuldip165 8 หลายเดือนก่อน +1

    Bahut vadia story a ji Jeetan ne sirra la ta fight bahut kardya dove

  • @rajgill3050
    @rajgill3050 8 หลายเดือนก่อน +1

    Vicky te preti de ladi dekh ke bhut meja aunda

  • @BhullarPreet-
    @BhullarPreet- 8 หลายเดือนก่อน +1

    Bhut vadia story ❤❤❤❤❤ good acting all members de ❤❤

  • @MinaxiRani-b1i
    @MinaxiRani-b1i 8 หลายเดือนก่อน

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉❤❤❤❤🎉🎉🎉🎉🎉🎉❤❤❤❤❤❤❤🎉🎉🎉🎉🎉🎉❤❤❤❤🎉🎉❤❤❤❤❤❤🎉🎉🎉🎉🎉🎉🎉 Geeta Priti bahut acchi hai bua ji reacting bahut acchi hai

  • @Prachi-AP10
    @Prachi-AP10 8 หลายเดือนก่อน +1

    Sandeep didi tusi bahut change ho love you

  • @DeepSingh-nb8ww
    @DeepSingh-nb8ww 8 หลายเดือนก่อน +1

    Jeeta di acting good a

  • @AtharvTuli
    @AtharvTuli 8 หลายเดือนก่อน +1

    Bht e super ladai mja aa gya

  • @rajwindersaini8546
    @rajwindersaini8546 8 หลายเดือนก่อน +1

    Jeetan te sonu di acting sooo good 😅😅😂😂.👌👍

  • @missjaid1148
    @missjaid1148 8 หลายเดือนก่อน +1

    Very Very Very preet didi and vicky paji 🎉🎉🎉🎉

  • @MinaxiRani-b1i
    @MinaxiRani-b1i 8 หลายเดือนก่อน

    Sandeep bhabhi bahut hai acchi❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉❤❤❤❤🎉🎉🎉🎉🎉🎉🎉

  • @ramanjudge2915
    @ramanjudge2915 8 หลายเดือนก่อน +1

    Sab da roll bhot att aa par jeeta ta sab nu fel kar dindi aa❤❤❤god bless you

  • @Sandeepkaur-k1n
    @Sandeepkaur-k1n 8 หลายเดือนก่อน +1

    Bahut Vdia Kawal veer g tuci Sare bahut Vdia lagde mainu

  • @kiranbala2117
    @kiranbala2117 8 หลายเดือนก่อน +5

    Jita dialogue laddu Very Very ghant😂😂😂

  • @komalkaur-ip9ft
    @komalkaur-ip9ft 8 หลายเดือนก่อน

    Wow
    Maja aa gya
    Ladiy dahk ka
    Otherwise
    Jado da mobile phone
    Aay h
    Logo kol time ni h
    Ladan da
    😂😂

  • @sunandasood5708
    @sunandasood5708 8 หลายเดือนก่อน +2

    Waiting for the next video Jai mata di

  • @kuldeepgarcha-2457
    @kuldeepgarcha-2457 8 หลายเดือนก่อน +9

    ਮਾਤਾ ਨੇ ਸੱਚੀ ਕਿਹਾ ਚੜੇਲਾਂ
    ਇਹ ਤਾਂ ਕਿਸੇ ਭਾਂਡੇ ਦੀਆਂ ਢੱਕਣ ਨੀ

  • @KuldeepSingh-sj7gk
    @KuldeepSingh-sj7gk 8 หลายเดือนก่อน +3

    ਪ੍ਰੀਤ ਤੇ ਜੀਤਾਂ ਨੀ ਸੁਧਰ ਸਕਦੀ ਆ ਹੁਣ ਮਿਰਚ ਲੜਦੀ ਆ ਵੀ ਸਨਦੀਪ ਕੋਠੀ ਪੋਣ ਲੱਗ ਗੀ

  • @gurekamsingh6385
    @gurekamsingh6385 8 หลายเดือนก่อน +22

    😂😂😂😂😂ਅਜ ਬਹੁਤ ਮਜਾ ਆਇਆ ਸਾਡੇ ਘਰ ਵੀ ਏਦਾਂ ਏ ਹੁੰਦਾ ਸੀ ਪਰ ਹੁਣ ਅਸੀਂ ਵੱਖ ਵੱਖ ਹੋ ਗਏ ਆ ਤੇ ਮੈਨੂੰ ਉਹ ਦਿਨ ਯਾਦ ਆ ਗਏ ਪਰ ਉਦੋਂ ਤੇ ਰੋਂਦੇ ਸੀ ਪਰ ਅਜ ਬਹੁਤ ਹਾਸਾ ਆਇਆ ਇਹ ਸਟੋਰੀ ਦੇਖ ਕੇ 😄😄

  • @GillParam-w1b
    @GillParam-w1b 8 หลายเดือนก่อน +2

    Preet hye ਰੱਬਾ 😅😅😅😅😅😅😅😅😅😅😅😅😅

  • @HamzaHamza-jq9kw
    @HamzaHamza-jq9kw 8 หลายเดือนก่อน +1

    Hahahaha hahahaha ❤😂😂😂❤😂😂😂😂😂

  • @BalrajSingh-uy4um
    @BalrajSingh-uy4um 8 หลายเดือนก่อน +1

    Nic story preet ji good 👍 ❤❤

  • @PrabhdeepKaur-p9h
    @PrabhdeepKaur-p9h 8 หลายเดือนก่อน +5

    ਲੜਾਈ ਬਹੁਤ ਘੈਟ ਸੀ😂😂😂😂😂😂

  • @GURJANTSHTv
    @GURJANTSHTv 8 หลายเดือนก่อน +19

    ਪ੍ਰੀਤ ਦੀਦੀ ਤੁਹਾਡੀ ਤਾਂ ਸੋਚ ਬਹੁਤ ਮਾੜੀ ਹੁੰਦੀ ਜਾਂਦੀ ਹੈ ਇਨੀ ਸੋਚ ਮਾੜੀ ਨਾ ਬਣਾਓ ਕਿ ਜੇ ਆਪਾਂ ਮੂੰਹ ਦਾ ਬੋਲ ਹੀ ਵਿਗਾੜ ਲਵਾਂਗੇ ਤਾਂ ਸੋਚਣ ਵਾਲੀ ਗੱਲ ਹੈ ਪੈਸਾ ਨਾਲ ਨਹੀਂ ਜਾਣਾ ਪਿਆਰ ਤੇ ਦੋ ਸ਼ਬਦ ਤਾਂ ਭੈਣ ਭਰਾਵਾਂ ਦਾ ਹੀ ਸਾਥ ਨਾਲ ਜਾਂਦਾ ਹੈ ਤੁਸੀਂ ਪੈਸੇ ਦਾ ਹੰਕਾਰ ਕਰਕੇ ਵਿਕੀ ਵੀਰ ਜੀ ਤੁਸੀਂ ਤਾਂ ਸਹੀ ਸੀ ਪਰ ਤੁਸੀਂ ਵੀ ਪ੍ਰੀਤ ਦੇ ਪਿੱਛੇ ਲੱਗ ਕੇ ਕਿਉਂ ਗਲਤ ਰਾਹ ਤੇ ਤੁਰ ਪਏ ਹੋ ਏਦਾਂ ਤਾਂ ਹਰ ਘਰ ਦੀ ਇਹੀ ਕਹਾਣੀ ਹੋ ਜਾਵੇਗੀ ਤੁਹਾਡੇ ਵਾਂਗ ਅੱਡੋ ਅੱਡ ਹੋਣ ਦੀ ਸਾਂਝੇ ਪਰਿਵਾਰ ਵਿੱਚ ਫਾਇਦਾ ਹੈ ਸਾਂਝੇ ਪਰਿਵਾਰ ਨੂੰ ਇਕੱਠਾ ਰੱਖਣ ਵਿੱਚ ਹੀ ਫਾਇਦਾ ਹੈ ਪਰ ਕੱਲੇ ਕੱਲੇ ਹੁਕਮ ਜਿਸ ਨੂੰ ਇਹ ਕਮੈਂਟ ਵਧੀਆ ਲੱਗਿਆ ਹੋਵੇ ਤਾਂ ਸ਼ੇਅਰ ਕਰੇ ਤੇ ਵੱਧ ਤੋਂ ਵੱਧ ਤੱਕ ਕਮੈਂਟ ਕਰੇ ਗੁਰਜੰਟ ਸਿੰਘ ਦੇ ਚੈਨਲ ਨੂੰ❤❤

    • @vimalpreet6775
      @vimalpreet6775 8 หลายเดือนก่อน +3

      Una ne video ch a dsya ki sanja parivar ida da hunda mil jul ke rahn vala te jdo aho jehyi kpatiya aa jan ta ghar par dendi aa a video ch dsya gya ki sanje parivar nu torna dsya ki bewkuf ida ghar pardiya je ahi changiaa hon ta ghar na pate a sanja tabber ni hunda sanja tabber hunda iko g soch te iko slah te sare members ch pya o hunda pariwar

    • @AmanJot-k6h
      @AmanJot-k6h 8 หลายเดือนก่อน

      ​@@vimalpreet6775 ohna na sirf vidio banayi va tusi ohna nu galat na samjo oh ta Sara mil jul ka rehnda va

    • @gamingchannel.-wd2rt
      @gamingchannel.-wd2rt 8 หลายเดือนก่อน

      19u⁹❤❤😊

  • @soniadevi6845
    @soniadevi6845 8 หลายเดือนก่อน +1

    Jitan nu burger hi khla veer g , machher na lda o Ida 😂

  • @RamandeepKaur-oo7fb
    @RamandeepKaur-oo7fb 8 หลายเดือนก่อน +1

    Jeeta preety vicky aaj bade funny lagge😂😂

  • @teama.d.s6961
    @teama.d.s6961 8 หลายเดือนก่อน +3

    Jeetan Preet di acting super

  • @gurbabbu.9372
    @gurbabbu.9372 8 หลายเดือนก่อน +4

    Jeeetaaaaaa.....😂😂😂😂😂😂😂😂😂😂😂😂😂❤❤❤

  • @kulwantkaur7153
    @kulwantkaur7153 8 หลายเดือนก่อน +1

    ❤❤❤❤vicky veer. thnks. tusi. jjo gl khi. ki. mai apna punjab ni shdna. bout sohna msg. sria. li. ❤❤❤

  • @AmandeepSingh-bu4wn
    @AmandeepSingh-bu4wn 8 หลายเดือนก่อน +5

    ਬਹੁਤ ਤੇਜ ਨੇ ਦੋਵੇ

  • @AmigoStones
    @AmigoStones 8 หลายเดือนก่อน

    Beautiful episode

  • @ManjeetKaur-zc5cd
    @ManjeetKaur-zc5cd 8 หลายเดือนก่อน

    Vicky te Sonu good acting 🎉🎉

  • @californiausa7627
    @californiausa7627 8 หลายเดือนก่อน +2

    Sachi Preeti tai jita dono chadelan jabar dasti agle dai gal pai raya pata ni kade damaag a ina dai

  • @gurkirtghuman9377
    @gurkirtghuman9377 8 หลายเดือนก่อน +1

    ਜੀਤਾ ਤੇ ਪ੍ਰੀਤ ਦਾ ਵੀ ਸੀਰਾ ਨਿਕੱਲੀ 😂😂😂😂