ਪੇਟ ਚ ਪੁੱਤਰ ਹੋਣ ਦੀਆਂ ਨਿਸ਼ਾਨੀਆ || ਮੇਰਾ expirence||

แชร์
ฝัง
  • เผยแพร่เมื่อ 12 ก.ย. 2024
  • punjabi daily vlog
    #sehajpreet_aman
    #trending
    #viral
    #punjabizlifestyle
    #pregnacy routine
    delivery vlog
    #pregnancy

ความคิดเห็น • 245

  • @Harman_Waraich_7
    @Harman_Waraich_7 2 หลายเดือนก่อน +50

    ਧੰਨ ਬਾਬਾ ਬੁੱਢਾ ਸਾਹਿਬ ਜੀ ਮੇਰੇ ਵੀਰ ਨੂੰ ਪੁੱਤਰ ਦੀ ਦਾਤ ਬਖਸ਼ਣ। ਸਾਰੇ ਅਰਦਾਸ ਕਰੋ ਜੀ ਧੰਨ ਗੁਰੂ ਰਾਮਦਾਸ ਜੀ ਮਿਹਰ ਕਰੋ

  • @DilpreetSingh-bu6qg
    @DilpreetSingh-bu6qg 2 หลายเดือนก่อน +23

    ਧੀ ਪੁੱਤ ਵਿੱਚ ਕੋਈ ਫ਼ਰਕ ਨਹੀਂ ਹੁੰਦਾ ਫਰਕ ਸਾਡੀ ਸੋਚ। ਵਿੱਚ ਹੈ 🙏🏻🙏🏻

  • @jaskirat6695
    @jaskirat6695 2 หลายเดือนก่อน +79

    ਮੈਨੂ ਵੀ ਬਾਬਾ ਬੁਢਾ ਸਹਿਬ ਜੀ ਰਮਦਾਸ ਵਿਖੇ ਪੁਤਰ ਦੀ ਦਾਤ ਬਖਸੀ

  • @PargatMaan-ij2lf
    @PargatMaan-ij2lf 2 หลายเดือนก่อน +24

    ਭੈਣੇ ਅੱਜ ਕੱਲ੍ਹ ਕੁੜੀਆਂ ਮੁੰਡਿਆਂ ਵਿੱਚ ਕੋਈ ਫਰਕ ਨਹੀ ਸਮਝਦੇ ਧੀਆਂ ਪੁੱਤਰਾਂ ਵਾਹਿਗੁਰੂ ਜੀ ਦੀ ਦਾਤ ਹੈ

  • @sarikakamboj9896
    @sarikakamboj9896 2 หลายเดือนก่อน +102

    ਸਾਰੀਆਂ ਭੈਣਾਂ ਨੂੰ ਬਾਬਾ ਬੁੱਢਾ ਜੀ ਦੇ ਘਰ ਵਿੱਚ ਪੁੱਤ ਦਾਂਤ ਜ਼ਰੂਰ ਮਿਲੇਗੀ ਤੁਸੀਂ ਸਾਰਿਆਂ ਭੈਣਾਂ ਬਾਬਾ ਬੁੱਢਾ ਸਾਹਿਬ ਵਿਖੇ ਅਰਦਾਸ ਕਰੋ

    • @bagwantsingh5397
      @bagwantsingh5397 2 หลายเดือนก่อน +1

      Hnji a bilkul sach aa meri v 15 sall baad hun baba bhuda sahib ji ne suni aa menu Ona te hi pura viswas c o sb dyi sun de ne waheguru ji sb da bhala krn 🙏🙏

    • @ravdeepchahal7896
      @ravdeepchahal7896 2 หลายเดือนก่อน +1

      ​@@bagwantsingh5397🙏 ਵਾਹਿਗੁਰੂ ਜੀ 🙏 ਸ਼ੁਕਰਾਨਾ ਹਾਂ ਜੀ ਇਹ ਸੱਚ ਹੈ ਜੀ ਬਾਬਾ ਬੁੱਢਾ ਜੀ ਦੇ ਦਰ ਤੋਂ ਦਾਤਾਂ ਮਿਲਦੀਆਂ ਨੇ ਮੇਰੀ ਭੈਣ ਦੇ ਘਰ ਸੱਤ ਸਾਲ ਬਾਅਦ ਬੇਟਾ ਬਖਸ਼ਿਆ ਵਾਹਿਗੁਰੂ ਨੇ

    • @gurjeetkaur4851
      @gurjeetkaur4851 2 หลายเดือนก่อน

      Hanji bilkul Sahi aa, menu v baba buda ji da dar to he puter milea aa

    • @Kawaljit531
      @Kawaljit531 2 หลายเดือนก่อน

      ​@@bagwantsingh5397meri v 14 sal di bati aa hun me pageant a plzz sare ardas kreo ki wheguru ji menu beta di dait den

    • @davinderkumar5464
      @davinderkumar5464 2 หลายเดือนก่อน

      Baba bhudda kithe hai ji

  • @sarikakamboj9896
    @sarikakamboj9896 2 หลายเดือนก่อน +38

    ਮੈਨੂੰ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਪੁੱਤ ਦੀ ਦਾਂਤ ਬਖਸ਼ੀ ਹੈ

  • @user-zp2hz6nz1g
    @user-zp2hz6nz1g 2 หลายเดือนก่อน +69

    ਰੱਬ ਦੇ ਰੰਗਾਂ ਨੂੰ ਕੋਈ ਨਹੀਂ ਜਾਣ ਸਕਦਾ, ਵਾਹਿਗੁਰੂ ਜੀ ਬੱਚਿਆਂ ਦੇ ਵਿੱਚ ਵੱਖੋ ਵੱਖਰੀਆਂ ਆਦਤਾਂ ਪਾਉਂਦੇ ਨੇ ਸਰੀਰ ਭਾਰਾ ਪਹਿਲੇ ਬੱਚੇ ਵਕਤ ਹੌਸਲਾ ਹੁੰਦਾ,ਕੁੜੀ ਮੁੰਡੇ ਦੀਆਂ ਕੋਈ ਨਿਸ਼ਾਨੀਆਂ ਨਹੀਂ ਬੱਚਿਆਂ ਦੇ ਸੁਭਾਅ ਤੇ ਨਿਰਭਰ ਕਰਦਾ ਮੇਰੇ ਦੋ ਬੇਟੀਆਂ ਦੋਵਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਸੀ ਵੱਡੀ ਬੇਟੀ ਵੇਲੇ ਚਿੜਚਿੜਾਪਨ ਵਾਲਾ ਸੁਭਾਅ ਤੇ ਨਮਕੀਨ ਪਸੰਦ ਪਾਸੇ ਵੱਲ ਵੀ ਖੱਬੇ ਤੇ ਦੂਜੀ ਬੱਚੀ ਵੇਲੇ ਪਾਸਾ ਵੀ ਸੱਜਾ ਤੇ ਖੁਸ਼ ਤੇ ਚੜਦੀ ਕਲਾ ਵਿੱਚ ਸਰੀਰ ਤੇ ਸਰੀਰ ਦਾ ਖੁਰਣਾ ਵੀ ਸੀ ਕਿਉਂਕਿ ਪਹਿਲੇ ਬੱਚੇ ਬਾਅਦ ਸੋਚ ਹੁੰਦੀ ਆ ਮਾਂ ਨੂੰ ਐਵੇਂ ਮਨਘੜ੍ਹਤ ਕਹਾਣੀਆਂ ਨੇ ਸਿਆਣਿਆਂ ਦੀ ਕਹਾਵਤ ਢਕੇ ਢੋਲ ਦਾ ਕੋਈ ਨਹੀਂ ਪਤਾ ਵਾਹਿਗੁਰੂ ਜੀ ਦੀ ਕ੍ਰਿਪਾ ਸਦਕਾ ਮੁੰਡਾ ਕੁੜੀ ਦਾ ਹੋਣਾ ਸੱਚ ਆ

    • @JOTKHAIRA
      @JOTKHAIRA 2 หลายเดือนก่อน +3

      ਕੁੜੀ ਤੇ ਮੁੰਡਾ ਸਾਡੇ ਰਿਸ਼ਤੇ ਦਾਰਾਂ ਜੋੜੇ ਹੋਏ ਐ

    • @Abhijotsingh-jw5kb
      @Abhijotsingh-jw5kb 2 หลายเดือนก่อน

      Sachi

    • @Abhijotsingh-jw5kb
      @Abhijotsingh-jw5kb 2 หลายเดือนก่อน

      Di Ivf ta ni

    • @PlayStore-zb7rq
      @PlayStore-zb7rq 2 หลายเดือนก่อน +1

      ਔਰਤ ਹੀ ਔਰਤ ਦੀ ਦੁਸ਼ਮਣ।

    • @rimpydhalio9595
      @rimpydhalio9595 2 หลายเดือนก่อน +1

      Jma same nu v ehi kuch c mere v 2 betiaa alg alg c sb kuch

  • @buntybaghla3352
    @buntybaghla3352 4 วันที่ผ่านมา +1

    ਮੇਰੀ ਤੀਸਰੀ ਪ੍ਰੈਗਨੈਂਸੀ ਵਿੱਚ ਸਾਰੇ ਲੱਛਣ ਮੁੰਡਿਆਂ ਵਾਲੇ ਹੀ ਸੀ ਤੇ ਜਦੋਂ ਡਿਲੀਵਰੀ ਹੋਈ ਤਾਂ ਪਤਾ ਚੱਲਿਆ ਮੈਂ ਤੀਸਰੀ ਬੇਟੀ ਨੂੰ ਜਨਮ ਦਿੱਤਾ 😊 ਇਹ ਸਭ ਮਨ ਕਣਤ ਕਹਾਣੀਆਂ ਹੁੰਦੀਆਂ ਨੇ ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਜਾ ਹੋ ਉਦੋਂ ਹਨੇਰੀਆਂ ਵਿੱਚ ਵੀ ਪੁੱਤਰ ਦੀ ਦਾਤ ਦੇ ਦਊ ਉਸ ਦੀ ਰਜਾ ਬਿਨਾਂ ਇੱਕ ਪੱਤਾ ਵੀ ਨਹੀਂ ਹਿਲ ਸਕਦਾ 🙏🙏🙏🙏🙏🙏🙏

  • @GurjinderKaur-mc6hx
    @GurjinderKaur-mc6hx หลายเดือนก่อน +6

    ਕੁੜੀਆਂ ਮੁੰਡਿਆਂ ਨਾਲੋਂ ਜ਼ਿਆਦਾ ਪਿਆਰ ਕਰਦੀਆਂ ਮੈਨੂੰ ਕੁੜੀਆਂ ਜ਼ਿਆਦਾ ਪਸੰਦ

  • @ramanpreetkaur6097
    @ramanpreetkaur6097 2 หลายเดือนก่อน +31

    Rabb sb nu 1 beta te beti deve m ta ehi choni aaa🙏🙏🙏🙏

  • @dilshersingh4191
    @dilshersingh4191 2 หลายเดือนก่อน +19

    Baba budha ji putter di datt baksho ji manu❤❤❤

  • @VickySamaon
    @VickySamaon หลายเดือนก่อน +6

    ਲੋਕਾਂ ਨੂੰ ਗੁਮਰਾਹ ਨਾ ਕਰੋ ਬੇਟਾ ਬੇਟੀ ਦੇਣਾ ਵਾਹਿਗੁਰੂ ਦੇ ਹੱਥ ਆ

  • @user-es6ym4rq9t
    @user-es6ym4rq9t 9 วันที่ผ่านมา +1

    Waheguru ji mahar Karo ji sade ta❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @RamanpreetKaur-dw8yx
    @RamanpreetKaur-dw8yx 2 หลายเดือนก่อน +5

    Waheguru ji di mehar nal mere 3 puttar ne mera experience a aa k boy tym pet jada heavy nhi hunda girl tym jada heavy hunda jada bahar nu nikleya hunda

  • @KhushiSekhon-tc1fr
    @KhushiSekhon-tc1fr 2 หลายเดือนก่อน +12

    ਵਾਹਿਗੁਰੂ ਜੀ ਮੈਨੂੰ ਵੀ ਪੁੱਤ ਦੀ ਦਾਤ ਬਖਸੋ ਅਸੀਂ ਵੀ ਸੇਦੇਵਾਲ ਗੁਰੂ ਘਰ ਅਰਦਾਸ ਕਰਵਾਈ ਆ

  • @paramjitKaurdhillon-t8t
    @paramjitKaurdhillon-t8t 7 วันที่ผ่านมา

    ਪਰਮਾਤਮਾ ਤੋਂ ਵਡੀ ਕੋਈ ਚੀਜ਼ ਨਹੀਂ ਹੈ

  • @user-gq8lz3ts3i
    @user-gq8lz3ts3i 2 หลายเดือนก่อน +4

    Mere v sarre same sypst c ji bilkul shi aa ji mere bhi baby boy hua hai 27june 2024 ko owl niche thi neend nhi ati thi bilkul bhi nhi our wait Kam merra bhi sabh kuch shi dsya didi tuci God bless you all mom

  • @user-lo9hy2of3o
    @user-lo9hy2of3o 2 หลายเดือนก่อน +9

    Di mere dono bache hi right side rahe ne,nd beta centr ch jada bt beti right side,BS RAB JI nu hi ptaa honda di,appa ek idea la skde a,Sch ta RAB JI nu pta hondaa,hn tension ta hondi a

  • @user-yh9hm1xs7o
    @user-yh9hm1xs7o 2 หลายเดือนก่อน +23

    ਕੁੜੀਆਂ ਤੇ ਪੁੱਤਾ ਤੋਂ ਵਧਕੇ ਹੁੰਦੀਆਂ ਨੇ ਬੱਚੇ ਤਾਂ ਬੱਚੇ ਹੁੰਦੇ ਏ ਕਾਈ ਕੁੜੀਆਂ ਨੂੰ ਵੀ ਤਰਸ ਦੇ ਏ ਸੋਚ ਬਦਲੋ ਮਾਂ ਲਾਈ ਬਚੇ ਇਕੋ ਜਿਹੇ ਹੁੰਦੇ ਏ

    • @Mandeepkaurpb
      @Mandeepkaurpb 2 หลายเดือนก่อน +1

      Eh ghtia lok ehna di soch nai change ho skdi pta nai kehda muh le k aa jande camera de samne eda di vidoe bnon

    • @Gurbanipf5rh
      @Gurbanipf5rh 2 หลายเดือนก่อน +2

      ਇਹ ਅਨਪੜ ਲੋਕ ਪਾਗ਼ਲ ਹੁੰਦੇ ਹਨ। ਮੁੰਡਾ ਤੇ ਕੁੜੀ ਵਾਹਿਗੁਰੂ ਦੀ ਦੇਣ ਹੈ। ਓਹਦੇ ਤੋ ਉਪਰ ਕੁਝ ਨਹੀਂ। ਬੇਟੀ ਜਿਆਦਾ ਇੱਜਤ ਕਰਦੀ ਹੈ

    • @anjalibhagat6839
      @anjalibhagat6839 2 หลายเดือนก่อน

      Right 👍

    • @anjalibhagat6839
      @anjalibhagat6839 2 หลายเดือนก่อน

      Beta beti equal ne waheguru de rang hai sb

  • @bagwantsingh5397
    @bagwantsingh5397 2 หลายเดือนก่อน +8

    Meri v baba bhuda sahib ji ne 15 saal baad hun suni a 🙏🙏

  • @DeepSidhu-re6tz
    @DeepSidhu-re6tz 2 หลายเดือนก่อน +12

    ਸਾਰਿਆਂ ਅਲੱਗ ਅਲੱਗ ਜੂਲਾ ਹੁੰਦਾ ਕਿਸੇ ਨੂੰ ਕੁੜੀ ਵੇਲੇ ਨੀਦ ਆਉਦੀ ਕਿਸੇ ਨੂੰ ਮੁੰਡੇ ਵੇਲੇ ਨੀਦ ਆਉਦੀ ਐ

  • @ramanpreetkaur6097
    @ramanpreetkaur6097 2 หลายเดือนก่อน +15

    Mere lyi v duaa kreo mere v beta ho mere ik beti hai m v choni aa k mere beta ho m sara din bs ehi ardaas krdi rehni aa k mere ik beta ho je Sadi family. V complete ho je 🙏🙏🙏🙏🙏🙏🙏🙏🙏tusi v kreo g

  • @Kulwinderkaur-m5s
    @Kulwinderkaur-m5s 9 วันที่ผ่านมา

    ਭੈਣ ਮੇਰੀਏ ਧੀ ਪੁੱਤ ਦੀ ਦਾਤ ਤੇ ਹੋਣਾ ਉਹ ਵਾਹਿਗੁਰੂ ਦੇ ਹੱਥ ਆ ਮੇਰੇ ਵਿਆਹ ਨੂੰ 12ਸਾਲ ਹੋਗੇ ਬੱਚਾ ਨੀ ਹੋ ਰਿਹਾ ਵਾਹਿਗੁਰੂ ਕ੍ਰਿਪਾ ਕਰਨ ਮੈਨੂੰ 5.7ਧੀਆ ਹੀ ਹੋ ਜਾਣ 😢😢😢😢😢 ਔਤਰ ਤੇ ਪੱਥਰ ਨਾ ਸੁਣਾ ਮੈਂ ਲੋਕਾਂ ਤੋਂ ਆਪਣੇ ਸਾਰੀਕਾ ਤੋਂ 😭😭

  • @rajinderkaurlabana3134
    @rajinderkaurlabana3134 2 หลายเดือนก่อน +5

    dhan Dhan BabaBudda Sahib ji mere bete nu bhi sunder puttar di data bakhsho ji te meri beti de ghar bhi jeeva da wadda karo ji

  • @manjeetbrar7401
    @manjeetbrar7401 หลายเดือนก่อน +2

    ਕਿ੍ਰਪਾ ਕਰਕੇ ਜ਼ਰੂਰ ਦੱਸਣਾ ਭੈਣ ਜੀ ..ਤੁਸੀਂ ਬਾਬਾ ਬੁੱਢਾ ਸਾਹਿਬ ਜੀ ਸੋਮਵਾਰ ਨੂੰ ਨਾਲ ਕੀ ਕੁਛ ਲੈ ਕੇ ਜਾਂਦੇ ਸੀ 🙏🙏

    • @KismatPreet
      @KismatPreet  หลายเดือนก่อน

      ਨਹੀ ਜੀ ਅਸੀ ਤਾਂ ਗੁਰੂਦੁਆਰਾ ਸੱਚੀ ਮੰਜੀ ਸਾਹਿਬ ਆ ਉਥੇ ਅਰਦਾਸ ਕਰੋਂਦੇ ਸੀ ਹਜੇ ਸਾਨੂੰ ਵਾਹਿਗੁਰੂਦਾ ਹੁਕਮ ਨੀ ਹੋਇਆ ਅੰਮ੍ਰਿਤਸਰ ਸਾਹਿਬ ਜਾਣ ਦਾ ਸਾਡੇ ਲਾਗੇ ਪਿੰਡ ਚ ਧੰਨ ਗੁਰੂ ਅਮਰਦਾਸ ਦਾ ਗੁਰਦੁਆਰਾ ਸਾਹਿਬ ਆ ਓਥੇ ਗੁਰੂ ਦਾ ਜੋੜਾ ਸਾਹਿਬ ਆ ਜੋ ਸਗਤਾਂ ਦੇ ਸਿਰ ਤੇ ਲਾਇਆ ਜਾਂਦਾ

  • @SoniaHeer-x4q
    @SoniaHeer-x4q 2 หลายเดือนก่อน +8

    Mere di do betiya main v ehi kehndi aa baba ji mainu v purtar di dat bakshiyon 🙏 baba sariya nu eh beta jarur den ❤

    • @singhkaur9388
      @singhkaur9388 2 หลายเดือนก่อน +1

      Sis jodhpur abohar kol a otheD era santan da othe putter lai ardaas krde a.jodhpur pind ch jo v othe jnda puttr hi prapt hunda

    • @KismatPreet
      @KismatPreet  2 หลายเดือนก่อน +1

      Waheguru age ardaas karyea kro sis ohi a sab kuj

    • @amanchuhan9828
      @amanchuhan9828 หลายเดือนก่อน +1

      Hoi sis jii jii jarur thode vagu dukh v koi hi samaj skda sis

    • @user-cn6dz6dj6o
      @user-cn6dz6dj6o หลายเดือนก่อน

      ​@@singhkaur9388kahda guru duvara dsna plz

  • @kulwinderlabneeds2185
    @kulwinderlabneeds2185 2 หลายเดือนก่อน +4

    ਅਸਲੀ ਵੀ ਸੈੈਦੇਵਾਲੇ ਗੁਰੂਘਰ ਜਾਈ ਦਾ ਜੀ

  • @Savleendhillon858
    @Savleendhillon858 หลายเดือนก่อน +1

    For mother gender doesn't matter ❤️❤️ waheguru ji ne tahadi beti nu veer dita bhut chngi gal aa thodi faimily complete ho gi .....

  • @mohanjitsingh2409
    @mohanjitsingh2409 20 วันที่ผ่านมา +2

    ਭੈਣ ਮੇਰੀ ਦਾ ਪਿੰਡ ਕਿਹੜਾ ਹੈ ਜੀ ਅਸੀਂ ਵੀ ਮਾਨਸਾ ਜ਼ਿਲ੍ਹੇ ਤੋਂ ਬਲੋਗ ਕਰਦੇ ਹਾਂ ਜੀ ਮੇਰੀ ਵੀ ਘਰ ਵਾਲੀ ਲਾਵੇ ਬੱਚਾ ਹੋ ਹੀ ਵਾਲਾ ਹੈ ਜੀ ਅਸੀਂ ਵੀ ਸੈਦੇ ਵਾਲੇ ਹੀ ਸੋਮਵਾਰ ਨੂੰ ਮੱਥਾ ਟੇਕਣ ਲਈ ਲਿਆਉਂਦੇ ਹੁੰਦੇ ਆ ਜੀ ਹੁਣ ਸਾਨੂੰ ਡਾਕਟਰ ਨੇ ਦੱਸ ਦਿੱਨਾ ਦਾ ਟਾਈਮ ਦਿੱਤਾ ਹੈ ਜੀ ਪ੍ਰੈਗਨਸੀ ਦਾ ਜੀ

    • @KismatPreet
      @KismatPreet  20 วันที่ผ่านมา +1

      ਪਿੰਡ ਕੁਲਾਣਾਂ ਜੀ ਮੇਰਾ

    • @mohanjitsingh2409
      @mohanjitsingh2409 20 วันที่ผ่านมา +1

      ਧੰਨਵਾਦ ਮੇਰੀ ਭੈਣ ਦਾ ਜੀ ਤੁਸੀਂ ਮੇਰੇ answer ਦਿੱਤਾ ਜੀ
      ਵਾਹਿਗੁਰੂ ਤਹੁਡੀ ਧੀ ਤੇ ਪੁੱਤਰ ਨੂੰ ਤੇ ਤਹੁਡੇ ਸਾਰੇ ਹੀ ਪਰਵਾਰ ਨੂੰ ਸਦਾ ਖੁਸ਼ ਰੱਖੇ ਜੀ
      ਧੰਨਵਾਦ ਤਹੁਡਾ ਭੈਣੇਂ
      ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ

    • @KismatPreet
      @KismatPreet  20 วันที่ผ่านมา +1

      Thx veer g

    • @aartirajput2304
      @aartirajput2304 20 วันที่ผ่านมา +1

      Mera pind bareta❤

  • @user-vh5fi6vm1n
    @user-vh5fi6vm1n หลายเดือนก่อน +2

    Di mere kol v do batiya Han te ma hun five month pragnet ha menu v same tuhade vag hi feel hunda hai Mera v sajjan pasa bhara hai rat nu need nahi aundi ma v kafi Jada kamjor ho gi ha Mera v face sukh gya hai

    • @user-cn6dz6dj6o
      @user-cn6dz6dj6o หลายเดือนก่อน

      Tusi Chinese clender tw dekhna di sahi hunda 90%

  • @kulwinderlabneeds2185
    @kulwinderlabneeds2185 2 หลายเดือนก่อน +2

    ਦੀਦੀ ਕਿਹੜਾ ਪਿੰਡ ਹੈੈ ਤੁਹਾਡਾ ਦੱਸੋ ਜੀ

  • @rimpydhalio9595
    @rimpydhalio9595 2 หลายเดือนก่อน +1

    Bhaine meri ik beti khabbe pase c duji chhoti beti sajje pase c and mera weight v bhut ghat giaa c lai ta sbb kuch ajma k vkh liaa g kuch v ni qidaa da ohde kehn vangu tke dhol da kuch v ni ptaa vaddia de kehn mutabik

  • @user-lo9hy2of3o
    @user-lo9hy2of3o 2 หลายเดือนก่อน +3

    Hn di mein v. Bhut ptli hogi c bete time,a ta mein v sunea bt right side vli gl ta mere tw sach nhii hoyi

  • @KhushpreetMaan-hl4gw
    @KhushpreetMaan-hl4gw 2 หลายเดือนก่อน +7

    ਤੁਸੀਂ ਵੀ ਤਾਂ ਇੱਕ ਕੁੜੀ ਹੋ, ਕੁੜੀਆਂ ਕਿਹੜਾ ਮਾੜੀਆਂ ਨੇ

    • @Gurbanipf5rh
      @Gurbanipf5rh 2 หลายเดือนก่อน

      Right

    • @user-dx9zx3dj7v
      @user-dx9zx3dj7v 2 หลายเดือนก่อน +2

      ਓਹਨੇ ਕਦੋਂ।ਕਿਹਾ k kudian nhi honia ਚਾਹੀਦੀਆਂ

    • @Gurbanipf5rh
      @Gurbanipf5rh 2 หลายเดือนก่อน +1

      @@user-dx9zx3dj7v ਫਿਰ ਮੁੰਡੇ ਦੇ ਲੱਛਣਾਂ ਵਾਲੀ ਵੀਡੀਓ ਹੀ ਨਾ ਬਣਾਓ। ਜੋ ਰੱਬ ਦਵੇ ਓਹੀ ਮਨਜੂਰ।

    • @PargatMaan-ij2lf
      @PargatMaan-ij2lf 2 หลายเดือนก่อน

      ਸਹੀ ਜੀ ❤

  • @SarbjeetKaur-rh2gm
    @SarbjeetKaur-rh2gm หลายเดือนก่อน +1

    Mere bete time left side C koi chidcdapan nei C

  • @ParmjeetKaur-kk8wh
    @ParmjeetKaur-kk8wh 2 หลายเดือนก่อน +4

    Waheguru ji meher karna ji hamese

  • @lovelysidhu8930
    @lovelysidhu8930 หลายเดือนก่อน

    Bhaine mere vi same ahi symptom si mai bhot jada positive si waheguru te bhrosa si saidewale asi v jande si par sade beti hoyi aaa ...... symptom vgaira kuj ni aaa

  • @AnttalFamilyVlog123
    @AnttalFamilyVlog123 2 หลายเดือนก่อน +6

    Very nice information

  • @Reetmehravlogs786
    @Reetmehravlogs786 หลายเดือนก่อน +1

    ਮੈਂ ਵੀ ਅਪਨੇ ਈਸ ਚੈਨਲ ਤੇ ਗਰਭ ਅਵਸਥਾ Jani pregnancy ਦਾ ਅਨੁਭਵ ਵੀਲੌਗ ਪਇਆ ਤੁਕ ਦੇਖ ਸਕਦੇ ਹੋ ਜੀ ਬਹੁਤ ਕੁਛ ਸਿਕਨ ਨੂੰ ਮਿਲਨਾ
    Bhen delete na kari pls

    • @Reetmehravlogs786
      @Reetmehravlogs786 หลายเดือนก่อน

      Thanx bhen dhan baba budha sahib thuhde te mehar bhrea hath rakhn

  • @user-lo9hy2of3o
    @user-lo9hy2of3o 2 หลายเดือนก่อน +4

    Sb tu vadi gl di WAHEGURU aage kiti ardaas

  • @amanchuhan9828
    @amanchuhan9828 หลายเดือนก่อน +1

    Jo ehna nal hoea ohh dss rahe ne sis jii ede ch kudi munde wali gal ki aa jii sis kehda keh rahe ne vedio ch v kudia vadia nhi hundia jii kudia ta munda nalo vadh k ne jii

  • @samshersingh1863
    @samshersingh1863 2 หลายเดือนก่อน +2

    ਮੇਰੀ ਭੈਣ ਆਪਣੇ foll ਚੱਕਰ ਵਿੱਚ ਲੋਕਾਂ ਨਾ ਗੁੰਮਰਾਹ ਨਾ ਕਰ

  • @Reetmehravlogs786
    @Reetmehravlogs786 หลายเดือนก่อน +1

    Me v apne es channel te apni pregnancy experience payea ❤❤tuc video dekh sakde ho g ❤

  • @ranubhullarranubhullar5176
    @ranubhullarranubhullar5176 2 หลายเดือนก่อน +2

    Waheguru ji manu bhi putter baksho pahla mere do gudya ne

  • @jagdevsingh8259
    @jagdevsingh8259 2 หลายเดือนก่อน +6

    Karm di gl a

  • @gagandeepsingh-cp9sj
    @gagandeepsingh-cp9sj 2 หลายเดือนก่อน +2

    Nyc information

  • @swarnjeetkaurswarn5312
    @swarnjeetkaurswarn5312 2 หลายเดือนก่อน +1

    Di masya or punnya vare b kuj kehde aa

  • @KirandeepKaur-5532
    @KirandeepKaur-5532 2 หลายเดือนก่อน +4

    ਕਿਹੜੀ ਕੰਪਨੀ ਦਾ ਫੋਨ ਹ ਜੀ ਤੁਹਾਡਾ ਕਿਹੜਾ ਫਿਲਟਰ ਲਗਾਨੀ ਹ ਤੁਸੀਂ

  • @user-lo9hy2of3o
    @user-lo9hy2of3o 2 หลายเดือนก่อน +3

    RAB JI mano kiti ardaas jrur sunde a

  • @ramansivia6286
    @ramansivia6286 2 หลายเดือนก่อน +1

    Your skin is too glowing ❤

  • @SmilingAnteater-ck4io
    @SmilingAnteater-ck4io 2 หลายเดือนก่อน +2

    Kuj ne ho sakda loka da kudea to bina mundy kitho jamangy ji kudea mudeyea to jada khyal rakdea ne baki barbarta honi chaidi ਆ ji ada dea vedeo nahi banunea chidiea ਆ galat a🙏

  • @jagdevsingh8259
    @jagdevsingh8259 2 หลายเดือนก่อน +1

    Sambhog kdo hna chahida. Pirod to kine din bad

  • @HarpreetKaur-vk8jp
    @HarpreetKaur-vk8jp 2 หลายเดือนก่อน +3

    Mere ve 7 month hy ji

  • @AvtarSingh-hy3rf
    @AvtarSingh-hy3rf 2 หลายเดือนก่อน +3

    Waheguru ji🙏🙏🙏

  • @user-nn1nx8nh2v
    @user-nn1nx8nh2v 2 หลายเดือนก่อน +4

    So nice g ❤

  • @lalsing8215
    @lalsing8215 2 หลายเดือนก่อน +4

    Nice video

  • @amandeepkaur4446
    @amandeepkaur4446 2 หลายเดือนก่อน +4

    Hair di growth jyada ho beta hunda

  • @trend_boutique201
    @trend_boutique201 หลายเดือนก่อน +1

    Nice 👍🏼

  • @anjalibhagat6839
    @anjalibhagat6839 2 หลายเดือนก่อน +1

    Dhee te putt ch koi fark nai hai aaj de time ch eh ta apni apni soch hai

  • @AshokBanga-tu3me
    @AshokBanga-tu3me 2 หลายเดือนก่อน +1

    Eda da kc ni hunda g waheguru g jo v dauga oh sda lai jindi bhr da gehna a beta beti cha koi frk ni hga

  • @harmeetkaur7230
    @harmeetkaur7230 10 วันที่ผ่านมา

    When I have seen your heading I got shoked

  • @cheemasukh6389
    @cheemasukh6389 หลายเดือนก่อน

    Aj kl ta pregnancy ho jaye ohi bhot aa baki ta rabh ne dena jo dena. Maa bnn da avsar. Bhot aukha aunda waheguru sab nu deve

  • @HarmeetKaur-yr3zt
    @HarmeetKaur-yr3zt 2 หลายเดือนก่อน +3

    My dear sister baby girl ber des

  • @banitechknowledge2427
    @banitechknowledge2427 2 หลายเดือนก่อน +3

    Beta or beti both are =

  • @kaurpreet5160
    @kaurpreet5160 หลายเดือนก่อน

    Duniya chann te pahunch gyi te sade wale hje b kudi munde ch fasse aa. Rabb tuhanu changi matt bakhshe.

  • @GurveerSingh-yb3wy
    @GurveerSingh-yb3wy 10 วันที่ผ่านมา

    Mere nal ada da kuj v nai hoya c fir v baby boy hoya menu mere khbe pase he mere bata rahnda c hr time dee

  • @GurkamalSingh-y8w
    @GurkamalSingh-y8w 2 หลายเดือนก่อน +3

    Mere v baby hon wala di seam he mai v ,,,pta nei hun baby giral k boy aa phla mere baby giral a di ❤

  • @Abhijotsingh-jw5kb
    @Abhijotsingh-jw5kb 2 หลายเดือนก่อน +1

    Si sodu reportch pregnancy di date ai a

  • @ramandeepkaurmann4762
    @ramandeepkaurmann4762 2 หลายเดือนก่อน +2

    Mnu ta neend bhut aunde a Mera baby boy 50 days

    • @aishmeet3517
      @aishmeet3517 2 หลายเดือนก่อน

      sehajmee t soni

  • @Abhijotsingh-jw5kb
    @Abhijotsingh-jw5kb 2 หลายเดือนก่อน +1

    Di plz mere coment da jwab diyo

  • @VeeranVeeran-lb3my
    @VeeranVeeran-lb3my 2 หลายเดือนก่อน +2

    Waheguru ji

  • @harbanssingh2804
    @harbanssingh2804 หลายเดือนก่อน

    Jo permeshwer ne dena o hi milna beta bati vich koe fark nhi gal sadi soch te depend kerdi ha tub bacha sb nu deve 🙏🙏🙏

  • @gurnajaujla
    @gurnajaujla 2 หลายเดือนก่อน +1

    Menu vi right side te feel hunda va

  • @user-lo9hy2of3o
    @user-lo9hy2of3o 2 หลายเดือนก่อน +3

    Mein o video dekh ke eho keha v jrur bhen nu veer MILE

    • @KismatPreet
      @KismatPreet  2 หลายเดือนก่อน

      😍😍thx sis

  • @prabhjotkaurkaur2477
    @prabhjotkaurkaur2477 2 หลายเดือนก่อน +2

    Pta ni kehri dunia ch rehnde aa lok

  • @sharanbal2094
    @sharanbal2094 6 วันที่ผ่านมา

    Par mere ta 3 kudiya hun sara wait right side c

  • @khushmeensran2441
    @khushmeensran2441 2 หลายเดือนก่อน +1

    Satname waheguru ji🙏

  • @navneetkaur2096
    @navneetkaur2096 2 หลายเดือนก่อน +1

    Thankyoufrom delhi❤❤❤❤❤❤❤❤

  • @ShaluSarpal
    @ShaluSarpal 2 หลายเดือนก่อน +1

    Same minu v eda he hunda aa

  • @HARPREETKAUR-hw8br
    @HARPREETKAUR-hw8br หลายเดือนก่อน

    Kuch nhi hunda mere beti or bete ki time same symptoms c bs mainu gussa aounda c bete time buht

  • @kamleshrani7357
    @kamleshrani7357 หลายเดือนก่อน

    Mera placenta neche c par mere ta baby girl hai aa Ada da kuch v nhi hunda g

  • @lovepreetkaur7300
    @lovepreetkaur7300 19 วันที่ผ่านมา

    Ke thadi back pain v hindi c

  • @Sukhmankaur7801
    @Sukhmankaur7801 หลายเดือนก่อน

    ਮੈਨੂੰ ਵੀ ਬੇਟੇ ਵੇਲੇ ਐਦਾ ਹੀ ਫੀਲ ਹੋਇਆ ਸੀ

  • @tejwindersingh2959
    @tejwindersingh2959 หลายเดือนก่อน

    ਸਤਿਗੁਰ ਸੱਚਾਈ ਦਯਾ ਭੇਜ ਦੀ ਇਕ ਮਲਾ ਕਰੋ surely waheguru ji puttar di daat ਬਖਸ਼ਣਗੇ

  • @khuskhus6000
    @khuskhus6000 2 หลายเดือนก่อน +3

    ਕੀ ਤੁਹਾਨੂੰ ਹਾਲਚਾਲ ਸੱਜੇ ਪਾਸੇ ਹੁੰਦੀ ਸੀ ਕਿ ਖੱਬੇ ਪਾਸੇ ਹੁੰਦੀ ਸੀ ਭਾਰੀਪਨ ਮਤਲਬ ਕਿ ਹਾਲਚਾਲ ਬੱਚੇ ਦੀ ਜਿਹੜੀ ਆ ਉਹ ਸੱਜੇ ਪਾਸੇ ਹੁੰਦੀ ਸੀਜੀ

    • @KismatPreet
      @KismatPreet  2 หลายเดือนก่อน

      Hnji ewe lagda hunda bi bacha saje pase aa

    • @khuskhus6000
      @khuskhus6000 2 หลายเดือนก่อน

      @@KismatPreet ਓਕੇ ਕੇ ਮੇਰੇ ਵੀ ਸੱਤਵਾਂ ਮਹੀਨਾ ਚੱਲ ਰਿਹਾ ਔਰ ਮੈਨੂੰ ਸੱਜੇ ਪਾਸੇ ਹੀ ਹਾਲਚਾਲ ਮਹਿਸੂਸ ਹੁੰਦੀ ਹੈ ਬੱਚੇ ਦੀ ਇਸ ਲਈ ਪੁੱਛ ਰਹੀ ਹਿੰਦੀ ਕਿਉਂ ਮਤਲਬ ਭਾਰੀਪਨ ਮਤਲਬ ਲੱਗਦਾ ਕਿ ਸੱਜੇ ਪਾਸੇ ਬੱਚਾ ਹੁੰਦਾ ਜੇ ਮੰਨ ਲੋ ਹਲਚਲ ਸੱਜੇ ਪਾਸੇ ਹੁੰਦੀ ਹੈ ਤੇ ਇਹ ਨਹੀਂ ਪਤਾ ਲੱਗ ਰਿਹਾ ਵੀ ਕਿਹੜਾ ਪਾਸਾ ਭਾਰੀ ਪਾਣਾ ਪਰ ਸੱਜੇ ਪਾਸੇ ਹਲਚਲ ਹੁੰਦੀ ਆ

    • @Amandeep-if6rd
      @Amandeep-if6rd 2 หลายเดือนก่อน

      Garl hoe ge​@@khuskhus6000

  • @KalaSingh-iq7cw
    @KalaSingh-iq7cw 2 หลายเดือนก่อน +4

    👌👌👌

  • @manjitboparai9749
    @manjitboparai9749 2 หลายเดือนก่อน +2

    Didi tuhadi lmp k c...plz zaroor daseo....mere 3 beteia ne....

  • @jaswindersingh5207
    @jaswindersingh5207 2 หลายเดือนก่อน +4

    Thanks sister your knowledge sharing with eachother keep it up

  • @SukhdeepToor-d7i
    @SukhdeepToor-d7i หลายเดือนก่อน

    Jruri nai didi ke eda hunda manu ta eda da kuch nahi hoya mere kol vi baby boy haa

  • @GurpreetGuri-r3r
    @GurpreetGuri-r3r หลายเดือนก่อน

    Mera baby sajii side a pr mere dard khabe pase hunda

  • @akwinderbuttar2590
    @akwinderbuttar2590 หลายเดือนก่อน

    Wahegrgu ji sab Maher Kari

  • @karmjeetkaurbraich1089
    @karmjeetkaurbraich1089 2 หลายเดือนก่อน +3

    Nice ji

  • @sukhwinderhaher5878
    @sukhwinderhaher5878 19 วันที่ผ่านมา

    ਭੈਣ।ਜੀ। ਰੱਬ। ਦੇ ਰੰਗ। ਕਿਸੇ ਨੂੰ ਨਹੀਂ ਪਤਾ।

  • @RajJoban462
    @RajJoban462 หลายเดือนก่อน

    Eda kuj ni hunda same symptoms baby girls v hoi te opposite symptoms nl baby boy v hoya

  • @samreetsandhu6630
    @samreetsandhu6630 16 วันที่ผ่านมา

    Sab glt aa meri ya 2 betiya right side c

  • @amritpalkaur6698
    @amritpalkaur6698 หลายเดือนก่อน

    Asi v Sade wale jande c Sade v beta Hoya ji

  • @ramandeepbrar6616
    @ramandeepbrar6616 หลายเดือนก่อน

    Loka de soch kithe jo khud aurat ho k eda de suggestions gender doesn't matter

  • @Reetmehravlogs786
    @Reetmehravlogs786 หลายเดือนก่อน +1

    Thuda putt karma Vala tuc famous kar dite dear❤❤❤

    • @KismatPreet
      @KismatPreet  หลายเดือนก่อน +1

      @@Reetmehravlogs786 Hnji😍🥰

    • @Reetmehravlogs786
      @Reetmehravlogs786 หลายเดือนก่อน +1

      @@KismatPreet sis Mera punjabi wala commeny pin 📌 kar do pls 🙏

  • @user-lo9hy2of3o
    @user-lo9hy2of3o 2 หลายเดือนก่อน +1

    Sodi ek video mein sodi beti nl dekhi song lgea odde te veer vala

    • @KismatPreet
      @KismatPreet  2 หลายเดือนก่อน

      Hnji😍

  • @gurbindersingh9809
    @gurbindersingh9809 19 วันที่ผ่านมา

    Dhan dhan dhan Baba buda sahib ji