ਧੰਨ ਧੰਨ ਬਾਬਾ ਨੰਦ ਸਿੰਘ ਜੀ ਦੇ ਅੱਖੀ ਦੇਖੇ ਕੌਤਕ | Baba Mahinder Singh Ji Sudhar Wale Part 1| Nvi Nanaksar

แชร์
ฝัง
  • เผยแพร่เมื่อ 29 พ.ย. 2024

ความคิดเห็น • 1.3K

  • @nvinanaksar
    @nvinanaksar  2 ปีที่แล้ว +264

    🙏🏻ਧੰਨ ਧੰਨ ਬਾਬਾ ਨੰਦ ਸਿੰਘ ਜੀ ਹੋਰ ਸਾਖੀਆਂ ਸੁਣਨ ਲਈ ਇਸ ਲਿੰਕ ਤੇ ਕਲਿੱਕ ਕਰੋ ਜੀ👉th-cam.com/play/PLCEp0pNF-P4H44OhwU8RFwVzMc_Fu0D3Q.html

  • @gurjitkaur5917
    @gurjitkaur5917 2 ปีที่แล้ว +9

    ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਥੋਡੀ
    ਜੈਐ ਹੋਵੇ ੍ਥੋਡੀ ਜੈ ਹੋਵੇ ਥੋਡੀ ਜੈ ਹੋਵੇ

  • @jatinderbajwa9600
    @jatinderbajwa9600 2 ปีที่แล้ว +2

    ਬਹੁਤ ਸਾਰੇ ਲੋਕ ਜਿਹੜੇ ਪਰਮੇਸ਼ੁਰ ਦੀ ਭੇਟ ਵਜੋਂ ਸੇਵਾ ਕਰਦੇ ਹਨ ਅਤੇ ਉਹ ਲੋਕ ਬਹੁਤ, ਵਦੀਯ ਕਰਮਾ ਵਲੇ ਹਨ👌👌💘💘 ਵਹਿਗੂਰੂ ਵਹਿਗੂਰੂ ਵਹਿਗੂਰੂ ਵਹਿਗੂਰੂ ਵਹਿਗੂਰੂ ਵਹਿਗੂਰੂ ਵਹਿਗੂਰੂ ਵਹਿਗੂਰੂ ਵਹਿਗੂਰੂ ਵਹਿਗੂਰੂ ਵਹਿਗੂਰੂ ਵਹਿਗੂਰੂ ਵਹਿਗੂਰੂ ਵਹਿਗੂਰੂ ਵਹਿਗੂਰੂ ਵਹਿਗੂਰੂ ਵਹਿਗੂਰੂ ਵਹਿਗੂਰੂ ਵਹਿਗੂਰੂ👌👌👌👌👍👍 ਜੀ ਤੁਸੀਂ ਮੇਰੇ ਨਾਲ ਗੱਲ ਕਰ ਰਿਹਾ ਹੈ ਜੋ ਕਿ ਮੈਂ ਉਨ੍ਹਾਂ ਤੋਂ , ਸਦਕੇ ਦਸਿਆ ਰੂਪ ਧਾਰ ਵਾਲੀ ਮਾਨਣ ਦੀ ਗਲੱ ਹੈ ਕਿ ਉਹ ਸਾਰੇ ਹੀ ਹੈ ਜੋ ਕਿ ਰਗਬਾਨੀ

  • @BalwinderSingh-ug9fe
    @BalwinderSingh-ug9fe 2 ปีที่แล้ว +5

    ਸਿਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਵਿਡਿਆਈਆਂ ਤਾਂ ਸਾਡੇ ਵਿਚੋਂ ਉੱਕਾ ਹੀ ਵਿਸਰ ਗਈਆਂ ਹਨ ।ਸਾਡੇ ਉਹ ਗੁਰੂ ਸਾਹਿਬਾਨਾਂ ਜਿਹਨਾਂ ਆਪਣਾ ਸਾਰਾ ਪ੍ਰਵਾਰ ਸਾਡੇ ਵਾਸਤੇ ਕੁਰਬਾਨ ਕਰ ਦਿੱਤਾ ਸੀ ।ਅਜ ਗੁਰੂਆਂ ਦੀਆਂ ਸਾਖੀਆਂ ਹੀ ਸੋਭਦੀਆਂ ਹਨ ।ਪ੍ਰਮਾਤਮਾ ਹੀ ਮਿਹਰ ਕਰੇ ।ਇਹਨਾਂ ਲੋਕਾਂ ਨੂੰ ਗੁਰੂਆਂ ਦੇ ਮਾਰਗ ਦਰਸ਼ਨ ਉੱਪਰ ਚੱਲਣ ਦੀ ਸੋਝੀ ਆ ਜਾਵੇ ।

  • @CharanjitSingh-qw4sy
    @CharanjitSingh-qw4sy ปีที่แล้ว +14

    ਧੰਨ ਨੇ ਸੇਵਕ ਬਾਬਾ ਜੀ ਦੇ ਬੁਹਤ ਕੁਝ ਸਿੱਖਣ ਨੂੰ ਮਿਲਿਆ ਕਥਾ ਸੁਣ ਕੇ ਜੀ 🙏🏻🙏🏻🌹🌹🌹🌹

    • @rajpoottravels7084
      @rajpoottravels7084 ปีที่แล้ว

      Waheguru waheguru waheguru wahe jiyo ❤❤❤

  • @satwantsingh3606
    @satwantsingh3606 2 ปีที่แล้ว +1

    🌺🌹🙏🌺🌹🙏🌺🌹🙏🌺🌹🙏🌺🌹🙏🌺🌹🙏🌺🌹🙏ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਹੈ ਧੰਨ ਹੈ ਧੰਨ ਧੰਨ ਬਾਬਾ ਨੰਦ ਸਿੰਘ ਧੰਨ ਹੈ ਧੰਨ ਹੈ ਧੰਨ ਗੁਰੂ ਨਾਨਕ ਤੂੰਹੀ ਨਿਰੰਕਾਰ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ🙏🌹🌺🙏🌹🌺🙏🌹🌺🙏🌹🌺🙏🌹🌺🙏🌹🌺🙏🌹🌺🙏🌹🌺🙏🌹🌺🙏🙏

  • @jarnailsingh6858
    @jarnailsingh6858 ปีที่แล้ว +3

    ਧੰਨ ਬਾਬਾ ਨੰਦ ਸਿੰਘ ਜੀ 🌹🙏🌹🙏🌹🙏🌹🙏🙏🌹🙏🌹🙏

  • @jagdevbrar6100
    @jagdevbrar6100 2 ปีที่แล้ว +1

    ਧੰਨ ਧੰਨ ਬਾਬਾ ਨਾਨਕ ਦੇਵ ਜੀ
    ਧੰਨ ਧੰਨ ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ਸੰਗਤਾਂ ਦੇ ਸਿਰ ਉਪਰ ਮੇਹਰ ਹੋਵੇ
    ਬਾਬਾ ਜੀ ਸੰਗਤਾਂ ਦੇ ਸਿਰ ਉਪਰ ਆਪਣਾ ਮੇਹਰ ਭਰਿਆ ਹਥ ਰੱਖਿਓ

  • @narindersinghkandola5285
    @narindersinghkandola5285 2 ปีที่แล้ว +7

    ਬਹੁਤ ਬਹੁਤ ਧੰਨਵਾਦ ਵੀਰ ਜੀ ਵਿਡੀਓ ਪਾਨ ਲਈ ਹੋਰ ਵੀ ਵਿਡੀਓ ਪਾਦੋ ਬਾਬਾ ਜੀ ਬਾਰੇ।

    • @nvinanaksar
      @nvinanaksar  2 ปีที่แล้ว +1

      Thanks ji 2nd part v upload kar rhe ha veer g 🙏🏻

    • @narindersinghkandola5285
      @narindersinghkandola5285 2 ปีที่แล้ว +1

      @@nvinanaksar ਧੰਨਵਾਦ ਵੀਰ ਜੀ ਜਲਦੀ ਪਾਦੇਓ ਅਗਲਾ ਭਾਗ।

  • @paramjeetkaur6672
    @paramjeetkaur6672 7 หลายเดือนก่อน +1

    Dhan Dhan Guru Nanak g da roop Baba Nand Singh g ❤❤❤❤❤❤

  • @narinderjeetkaur5283
    @narinderjeetkaur5283 2 ปีที่แล้ว +24

    ਬਾਬਾ ਜੀ ਆਪ ਜੀ ਦਰਸ਼ਨ ਕਰਕੇ ਬੜੀ ਖੁਸ਼ੀ ਹੋਈ ਹੈ ਜੀ ਬਾਬਾ ਜੀ ਦੇ ਬਚਨ ਸੁਣਕੇ ਜੀ

  • @jsingh6822
    @jsingh6822 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ

  • @gurjitsinghbrahampur1732
    @gurjitsinghbrahampur1732 2 ปีที่แล้ว +6

    ਬਾਬਾ ਮੋਹਿੰਦਰ ਸਿੰਘ ਜੀ ਸੁਧਾਰ ਵਾਲਿਆਂ ਦੀ ਦਾਸ ਨੂੰ 1997 ਤੋਂ ਲੈ ਕੇ 2012 ਤੱਕ ਸੰਗਤ ਨਸੀਬ ਹੁੰਦੀ ਰਹੀ ਹੈ

  • @khalsaforever531
    @khalsaforever531 2 ปีที่แล้ว +14

    🙏🌹ਧੰਨ ਗੁਰੂ ਨਾਨਕ ਬਾਬਾ ਜੀ ਤੇਰੀ ਵੱਡੀ ਕਮਾਈ ਮੇਰੇ ਮਾਲਕਾ ਜੀਉ 🌹🙏💘❤💘

  • @davinderdhaliwal6531
    @davinderdhaliwal6531 ปีที่แล้ว +2

    ਧੰਨ ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਵਾਲੇ

  • @bikersingh8634
    @bikersingh8634 2 ปีที่แล้ว +7

    wah Baba ji pura suad a gia sakhian sunke Dhan Guru Nanak Dhan Baba Nand Singh ji

  • @ariskaur
    @ariskaur ปีที่แล้ว +2

    Satgur Sri Nanak Dev Ji
    Dhan Baba Nand Singh ji

  • @nanaksarldh
    @nanaksarldh ปีที่แล้ว +4

    ਧੰਨ ਧੰਨ ਬਾਬਾ ਨੰਦ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੂੰਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ

  • @jagd9954
    @jagd9954 2 ปีที่แล้ว

    ਵਾਹਿਗੁਰੂ ਜੀ ਸੁਧਾਰ ਵਾਲ਼ੇ ਬਾਂਬਾ ਜੀ ਕਈ ਵਾਰ ਦਰਸ਼ਨ ਕੀਤੇ ਆ ਜੀ

  • @sahabsinghmistawinkalchabr3625
    @sahabsinghmistawinkalchabr3625 2 ปีที่แล้ว +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @avtarsinghsandhu9338
    @avtarsinghsandhu9338 11 หลายเดือนก่อน

    ਧੰਨ ਧੰਨ ਬਾਬਾ ਨਾਨਕ ਦੇਵ ਜੀ ਚੜਦੀ ਕਲਾ ਦੇ ਮਾਲਕ ਸਨ, ਹੋਰ ਤਾਂ ਵਹਿਮ ਭਰਮ ਹਨ ਜੀ , ਧੰਨ ਮੇਰਿਆ ਮਾਲਕਾ ਤੇਰੇ ਰੰਗ ਨਿਆਰੇ ਹਨ। ।

  • @gsgill9409
    @gsgill9409 ปีที่แล้ว +24

    ਧੰਨ ਧੰਨ ਬਾਬਾ ਨੰਦ ਸਿੰਘ ਜੀ ਆਪ ਜੀ ਦੀ ਵੱਡੀ ਕਮਾਈ ।

  • @gurjitbajwa5368
    @gurjitbajwa5368 2 ปีที่แล้ว

    ਧਨ ਗੁਰੂ ਨਾਨਕ ਦੇਵ ਜੀ ......ਧਨ ਬਾਬਾ ਨੰਦ ਸਿੰਘ ਜੀ ਮਹਾਰਾਜ ਦਿਓ ਦਰਸ਼ਨ

  • @hemisharma5128
    @hemisharma5128 2 ปีที่แล้ว +3

    Dhan Dhan Baba Nanak Teri wadi Kamai

  • @amarjitkaur1837
    @amarjitkaur1837 2 ปีที่แล้ว

    ਬਾਬਾ ਨੰਦ ਸਿੰਘ ਜੀ ਧਨ ਧਨ ਹੋ ਜੀ ਮੋਰੀ ਬੇਨਤੀ ਸੁਣਨ ਜੀ

  • @aircraftguy2447
    @aircraftguy2447 2 ปีที่แล้ว +3

    Dhan bhag mere jo aaj da din safal ho gaya eh sakhiyan baba Nand Singh jiyan di sunke .Aap g sachi suchi rooh ho jinnah ne Baba g de darshan kite .Aap ji ne aaj eh sakhiyan jo dasiyan eh lagda jiddan baba g de darshan ho gaye.

    • @babajisingh8751
      @babajisingh8751 2 ปีที่แล้ว

      ਬੀਬੀ ਜੀ ਅੱਜ ਕਲ ਨਵੇਂ ਬ੍ਰਹਮਗਿਆਨੀ ਮਹਾਪੁਰਸ਼ ਮਾਰਕੀਟ ਚ ਆਉਣੇ ਬੰਦ ਹੋ ਗਏ ਹਨ.. ਏਹ ਸਾਖੀਆਂ ਓਸ ਵੇਲੇ ਦੀਆਂ ਹਨ ਜਦੋ ਕੈਮਰੇ ਨਹੀਂ ਸਨ..
      ਜਿਹੜਾ ਬਾਬਾ ਅਜ ਗੁਰਗੱਦੀ ਤੇ ਬੈਠਾ ਉਹ ਹਮੇਸ਼ਾ ਆਪਣੇ ਉਸਤਾਦ ਦੀਆਂ ਸਾਖੀਆਂ ਤੇ ਤਰੀਫਾਂ ਕਰਦਾ.. ਜੋ ਕੇ ਮਰ ਮੁੱਕ ਗਿਆ ਹੁੰਦਾ.. No proof.. ਜਦੋ ਏਹ ਬਾਬਾ ਮਰਿਆ ਓਦੋ ਇਹਦੀਆਂ ਤਰੀਫਾਂ.... ਜੇ ਕਿਸੀ ਹਰਾਮਦੇ ਚ ਸ਼ਕਤੀ ਹੈ ਤੇ live ਹੋ ਕੇ ਦਿਖਾਵੇ.. ਤੁਹਾਡੇ ਵਰਗੀ ਮੂਰਖ ਔਰਤਾਂ ਨੇ ਏਹ ਬਾਬੇ ਕੁੱਤਿਆਂ ਨੂੰ ਸਿਰਾਂ ਤੇ ਬਿਠਾ ਰੱਖਿਆ.. ਏਹ ਸਾਲੇ ਵੇਹਲੇ ਨਿਕੰਮੇ ਚੋਰ ਠੱਗ ਭਾਠੜੇ ਮੰਗ ਖਾਣੇ ਲੋਕਾਂ ਦੀਆਂ ਗ੍ਰਾਹੀਆਂ ਤੇ ਪਲਣ ਵਾਲੇ ਅਵਾਰਾ ਕੁੱਤੇ ਚਿੱਟੇ ਕੱਪੜੇ ਪਾ ਕੇ ਘੁੰਮਦੇ ਨੇ.. ਤੇ ਤੁਸੀਂ ਜਨਾਨੀਆਂ ਇਹਨਾਂ ਦੇ ਕੱਛੇ ਵੀ ਸ਼ਰਧਾ ਨਾਲ ਧੋਂਦੀਆਂ ਹੋ... 😘😘😍😍😍😘😘

  • @deepdeep2139
    @deepdeep2139 2 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jagjeetsingh5866
    @jagjeetsingh5866 8 หลายเดือนก่อน +3

    Waheguru ji mehar kareo ji waheguru

  • @paramjert7024
    @paramjert7024 ปีที่แล้ว +1

    ਧੰਨ ਧੰਨ ਸੰਤ ਬਾਬਾ ਨੰਦ ਸਿੰਘ ਜੀ ਮਹਾਰਾਜ ਮਹਾਂਪੁਰਖ ਜੀ ਧੰਨ ਧੰਨ ਸੰਤ ਬਾਬਾ ਨੰਦ ਸਿੰਘ ਮਹਾਰਾਜ ਮੇਰੇ ਮਹਾਂਪੁਰਖ ਜੀ

  • @faridworkers9069
    @faridworkers9069 2 ปีที่แล้ว +4

    ਤੇਰੇ ਚੋਜ ਨਿਰਾਲੇ ਸੱਚੇ ਪਿਤਾ ਧੰਨ ਧੰਨ ਬਾਬਾ ਨੰਦ ਸਿੰਘ ਮਹਾਰਾਜ 🙏🙏🙏🙏🙏🙏🙏🙏

  • @komaljitkaur5324
    @komaljitkaur5324 2 ปีที่แล้ว +1

    ਵਾਹਿਗੁਰੂ ਜੀ ਧੰਨ ਧੰਨ ਬਾਬਾ ਨੰਦ ਸਿੰਘ ਜੀ। ਕਿਰਪਾ ਕਰੋ 🙏🏻🙏🏻🙏🏻🌷🌷

  • @simranpreetkaur3694
    @simranpreetkaur3694 2 ปีที่แล้ว +10

    Than than baba nadh sigh ji deh vich. Charna deh sukh sare💞

  • @RanjeetSingh-jk9ds
    @RanjeetSingh-jk9ds 2 ปีที่แล้ว

    ਬਾਬਾ ਜੀ ਧੰਨਵਾਦ ਕਰਦੇ ਹਾਂ ਜੀ ਧੰਨ ਧੰਨ ਬਾਬਾ ਅਤਰ ਸਿੰਘ ਜੀ। ਪ੍ਰਭ ਕਾ ਸਿਮਰਨੁ ਸਭ ਤੋਂ ਉੱਚਾ।।

  • @baljinderdeol6716
    @baljinderdeol6716 ปีที่แล้ว +3

    ਸਤਿ ਸ੍ਰੀ ਅਕਾਲ ਸਤਿਨਾਮ ਵਾਹਿਗੁਰੂ ਧੰਨਵਾਦ 💐

  • @rajpoottravels7084
    @rajpoottravels7084 ปีที่แล้ว +1

    Waheguru waheguru waheguru wahe jiyo ❤❤❤❤❤❤

  • @rajinderrally5906
    @rajinderrally5906 2 ปีที่แล้ว +22

    Dhan Dhan Brham Gyani Sant Baba Nand Singh Ji Maharaj kirpa

    • @babajisingh8751
      @babajisingh8751 2 ปีที่แล้ว

      ਬੀਬੀ ਜੀ ਅੱਜ ਕਲ ਨਵੇਂ ਬ੍ਰਹਮਗਿਆਨੀ ਮਹਾਪੁਰਸ਼ ਮਾਰਕੀਟ ਚ ਆਉਣੇ ਬੰਦ ਹੋ ਗਏ ਹਨ.. ਏਹ ਸਾਖੀਆਂ ਓਸ ਵੇਲੇ ਦੀਆਂ ਹਨ ਜਦੋ ਕੈਮਰੇ ਨਹੀਂ ਸਨ..
      ਜਿਹੜਾ ਬਾਬਾ ਅਜ ਗੁਰਗੱਦੀ ਤੇ ਬੈਠਾ ਉਹ ਹਮੇਸ਼ਾ ਆਪਣੇ ਉਸਤਾਦ ਦੀਆਂ ਸਾਖੀਆਂ ਤੇ ਤਰੀਫਾਂ ਕਰਦਾ.. ਜੋ ਕੇ ਮਰ ਮੁੱਕ ਗਿਆ ਹੁੰਦਾ.. No proof.. ਜਦੋ ਏਹ ਬਾਬਾ ਮਰਿਆ ਓਦੋ ਇਹਦੀਆਂ ਤਰੀਫਾਂ.... ਜੇ ਕਿਸੀ ਹਰਾਮਦੇ ਚ ਸ਼ਕਤੀ ਹੈ ਤੇ live ਹੋ ਕੇ ਦਿਖਾਵੇ.. ਤੁਹਾਡੇ ਵਰਗੀ ਮੂਰਖ ਔਰਤਾਂ ਨੇ ਏਹ ਬਾਬੇ ਕੁੱਤਿਆਂ ਨੂੰ ਸਿਰਾਂ ਤੇ ਬਿਠਾ ਰੱਖਿਆ.. ਏਹ ਸਾਲੇ ਵੇਹਲੇ ਨਿਕੰਮੇ ਚੋਰ ਠੱਗ ਭਾਠੜੇ ਮੰਗ ਖਾਣੇ ਲੋਕਾਂ ਦੀਆਂ ਗ੍ਰਾਹੀਆਂ ਤੇ ਪਲਣ ਵਾਲੇ ਅਵਾਰਾ ਕੁੱਤੇ ਚਿੱਟੇ ਕੱਪੜੇ ਪਾ ਕੇ ਘੁੰਮਦੇ ਨੇ.. ਤੇ ਤੁਸੀਂ ਜਨਾਨੀਆਂ ਇਹਨਾਂ ਦੇ ਕੱਛੇ ਵੀ ਸ਼ਰਧਾ ਨਾਲ ਧੋਂਦੀਆਂ ਹੋ... 😘😘😍😍😍😘😘

  • @parmjitkaur156
    @parmjitkaur156 ปีที่แล้ว +2

    ਤੁਹਾਡੀ ਵੱਡੀ ਹੈ ਕਮਾਈ ਬਾਬਾ ਨੰਦ ਸਿੰਘ ਜੀ ਵੱਡੀ ਹੈ ਕਮਾਈ ਬਾਬਾ ਨੰਦ ਸਿੰਘ ਜੀ

  • @pamatharu268
    @pamatharu268 2 ปีที่แล้ว +8

    ਵਾਹਿਗੁਰੂ ਵਾਹਿਗੁਰੂ ਧੰਨ ਧੰਨ ਬਾਬਾ ਨੰਦ ਸਿੰਘ ਜੀ 🙏🙏🙏🙏🙏ਵਾਹਿਗੁਰੂ ਵਾਹਿਗੁਰੂ

  • @surenderkumar1390
    @surenderkumar1390 ปีที่แล้ว

    कलियां वाले बाबा नंद सिंह जी को मेरा बार बार प्रणाम

  • @Balbirsinghusa
    @Balbirsinghusa 2 ปีที่แล้ว +4

    ਬਾਬਾ ਜੀ ਆਪ ਬਹੁਤ ਭਗਤੀ ਕਰਦੇ ਸੀ ਪਰ ਨਾਲ ਦੇ ਕਿਉਂ ਨਹੀਂ ਸਨ ਕਰਦੇ।ਮੈਂ ਦੋ ਹਜ਼ਾਰ ਤਿੰਨ ਵਿੱਚ ਬਾਬਾ ਜੀ ਦੇ ਡਰਾਈਵਰ ਤੇ ਦਰਜ਼ੀ ਨੂੰ ਮਿਲਿਆ ਸੀ।

    • @babajisingh8751
      @babajisingh8751 2 ปีที่แล้ว

      ਬੀਬੀ ਜੀ ਅੱਜ ਕਲ ਨਵੇਂ ਬ੍ਰਹਮਗਿਆਨੀ ਮਹਾਪੁਰਸ਼ ਮਾਰਕੀਟ ਚ ਆਉਣੇ ਬੰਦ ਹੋ ਗਏ ਹਨ.. ਏਹ ਸਾਖੀਆਂ ਓਸ ਵੇਲੇ ਦੀਆਂ ਹਨ ਜਦੋ ਕੈਮਰੇ ਨਹੀਂ ਸਨ..
      ਜਿਹੜਾ ਬਾਬਾ ਅਜ ਗੁਰਗੱਦੀ ਤੇ ਬੈਠਾ ਉਹ ਹਮੇਸ਼ਾ ਆਪਣੇ ਉਸਤਾਦ ਦੀਆਂ ਸਾਖੀਆਂ ਤੇ ਤਰੀਫਾਂ ਕਰਦਾ.. ਜੋ ਕੇ ਮਰ ਮੁੱਕ ਗਿਆ ਹੁੰਦਾ.. No proof.. ਜਦੋ ਏਹ ਬਾਬਾ ਮਰਿਆ ਓਦੋ ਇਹਦੀਆਂ ਤਰੀਫਾਂ.... ਜੇ ਕਿਸੀ ਹਰਾਮਦੇ ਚ ਸ਼ਕਤੀ ਹੈ ਤੇ live ਹੋ ਕੇ ਦਿਖਾਵੇ.. ਤੁਹਾਡੇ ਵਰਗੀ ਮੂਰਖ ਔਰਤਾਂ ਨੇ ਏਹ ਬਾਬੇ ਕੁੱਤਿਆਂ ਨੂੰ ਸਿਰਾਂ ਤੇ ਬਿਠਾ ਰੱਖਿਆ.. ਏਹ ਸਾਲੇ ਵੇਹਲੇ ਨਿਕੰਮੇ ਚੋਰ ਠੱਗ ਭਾਠੜੇ ਮੰਗ ਖਾਣੇ ਲੋਕਾਂ ਦੀਆਂ ਗ੍ਰਾਹੀਆਂ ਤੇ ਪਲਣ ਵਾਲੇ ਅਵਾਰਾ ਕੁੱਤੇ ਚਿੱਟੇ ਕੱਪੜੇ ਪਾ ਕੇ ਘੁੰਮਦੇ ਨੇ.. ਤੇ ਤੁਸੀਂ ਜਨਾਨੀਆਂ ਇਹਨਾਂ ਦੇ ਕੱਛੇ ਵੀ ਸ਼ਰਧਾ ਨਾਲ ਧੋਂਦੀਆਂ ਹੋ... 😘😘😍😍😍😘😘

  • @nimratbrar5228
    @nimratbrar5228 2 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਬਾਬਾ ਨੰਦ ਸਿੰਘ ਕਿਰਪਾ ਕਰੋ ਜੀ ਨਾਂਮ ਦੀ ਦਾਤ ਬਖ਼ਸ਼ੋ ਦੇਹ ਅਰੋਗਤਾ ਦੀ ਦਾਤ ਬਖ਼ਸ਼ੋ ਜੀ 🙏🙏🌹

  • @kanwaljitkalsi9353
    @kanwaljitkalsi9353 2 ปีที่แล้ว +13

    Parivar nu Sehat baksho ji MAHARAJ 🙏🙏🙏🙏🙏🙏🙏🙏🙏🙏🙏🙏

    • @bhupindersinghdhillon3189
      @bhupindersinghdhillon3189 ปีที่แล้ว

      .
      .
      . M. व। ़। श । व। ़ ़। व। । । व। । । ़।व। व। ़ऋ। ़ ।व। ़ ़।। 😮😅😮😮

  • @ranjitsinghmaan9413
    @ranjitsinghmaan9413 ปีที่แล้ว +1

    ਧੰਨ ਬਾਬਾ ਨੰਦ ਸਿੰਘ ਜੀ ਵੱਡੀ ਹੈ ਕਮਾਈ ਤੇਰੀ

  • @balvinderkaurgosal1378
    @balvinderkaurgosal1378 ปีที่แล้ว +1

    ਧੰਨ ਧੰਨ ਬਾਬਾ ਨੰਦ ਸਿੰਘ ਜੀ 🙏🏼🙏🏼 ਕਿਰਪਾ ਕਰੋ ਬਾਬਾ ਜੀ

  • @sarbjitsandhu2531
    @sarbjitsandhu2531 ปีที่แล้ว +4

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਂਰਾਜ ਜੀ ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਂਰਾਜ ਜੀ।

  • @gamegoomer8481
    @gamegoomer8481 หลายเดือนก่อน +1

    Dhan Guru Nanak Dev ji Waheguru Ji Dhan Dhan Baba Nand Singh ji waheguru ji waheguru ji

  • @deepuzalim
    @deepuzalim ปีที่แล้ว +13

    ਧੰਨ ਧੰਨ ਬਾਬਾ ਨੰਦ ਸਿੰਘ ਸਾਹਿਬ ਜੀ ਮਹਾਰਾਜ ਬਖ਼ਸ਼ ਦਿਓ ਬਖ਼ਸ਼ ਦਿਓ ਬਖ਼ਸ਼ ਦਿਓ ਜੀ। ਧੰਨ ਧੰਨ ਬਾਬਾ ਜੀ ਦੇ ਸੇਵਕ ਪਿਆਰੇ ਧੰਨ ਧੰਨ ਹੋ। ਸਾਡੇ ਵਰਗੇ ਰਾਕਸ਼ਾਂ ਦਾ ਵੀ ਆਧਾਰ ਕਰੋ।

  • @gurmeetSingh-yp3ko
    @gurmeetSingh-yp3ko 2 ปีที่แล้ว +3

    ਅਸੀਂ ਬਾਬਾ ਨੰਦਸਿੰਘ ਜੀ ਦੀ ਦੇਉਪਾਸਕ ਹਾਂ ਕਥਾ ਸੁਣਕੇ ਮੰਨ ਪ੍ਰਸੰਨ ਹੋਇਆ ਹੈਜੀ ਬਾਬਾਜੀ ਏਸੇ ਤਰਾਂ ਹੀ ਕਿਰਪਾਕਰਦੇ ਰਹੋਬਾਬਾਜੀ ਦੁ ਜੀ
    ਦੀਆਂ ਕਥਾ ਸੁਣਾਉਂਦੇ ਰਹੋ ਧੰਨਵਾਦ ਬਾਬਾ ਜੀ
    ।।।।।।।।।।। ਸਿੰਘਜੀ

    • @nvinanaksar
      @nvinanaksar  2 ปีที่แล้ว

      ਬਾਬਾ ਜੀ ਦੀਆਂ ਹੋਰ ਸਾਖੀਆਂ ਸੁਣਨ ਲਈ ਇਸ ਲਿੰਕ ਤੇ ਕਲਿਕ ਕਰੋ ਜੀ th-cam.com/play/PLCEp0pNF-P4H44OhwU8RFwVzMc_Fu0D3Q.html

  • @dharminderkatri8396
    @dharminderkatri8396 2 ปีที่แล้ว

    ਮੇਰੇ ਦਾਦਾ ਬਾਬਾ ਹਰੀ ਸਿੰਘ ..ਧੰਨ ਧੰਨ ਬਾਬਾ ਨੰਦ ਸਿੰਘ ਜੀ ਦੇ ਨਾਲ 10 ਸਾਲ ਓਨ੍ਨਾ ਦੀ ਸੇਵਾ ਚ ਰਹੇ ਸੀ ..As a driver ...

  • @kirpalsingh8
    @kirpalsingh8 2 ปีที่แล้ว +1

    Sri waheguru sahib je namaste de mahar kryp je waheguru waheguru waheguru waheguru waheguru waheguru waheguru waheguru sahib je

  • @jaskaransingh18310
    @jaskaransingh18310 2 ปีที่แล้ว +10

    ਵਾਹਿਗੁਰੂ ਜੀ

  • @ਧੰਨਗੁਰੂਨਾਨਕਸਾਹਿਬਤੂੰਹੀਨਿਰੰਕਾਰ

    ਸਾਡੇ ਉੱਤੇ ਵੀ ਮੇਹਰ ਕਰੋ ਪਿਆਰੇ ਗਰੀਬ ਨਿਵਾਜ ਬਾਬਾ ਜੀ 🌺❤🙏

  • @Amandeep-xc8gn
    @Amandeep-xc8gn 2 ปีที่แล้ว +2

    Sat sat akaal ji 🙏

  • @sandeepboparai4577
    @sandeepboparai4577 2 ปีที่แล้ว +6

    Dhan dhan baba nand Singh ji meher kro sade tye

  • @Seven1.9
    @Seven1.9 2 ปีที่แล้ว +8

    Mere Dhan Dhan baba Nand Singh Ji Maharaj.waheguru ji kirpa kar deo .

  • @Sachleennnn
    @Sachleennnn 2 ปีที่แล้ว +1

    ਧੰਨ ਗੁਰੂ ਨਾਨਕ ਧੰਨ ਬਾਬਾ ਨੰਦ ਸਿੰਘ ਜੀ.....

  • @jarnaildhaliwal659
    @jarnaildhaliwal659 ปีที่แล้ว +9

    ਧੰਨ ਧੰਨ ਬਾਬਾ ਜੀ ਨੰਦ ਸਿੰਘ ਜੀ ਤੇਰੀ ਵੱਡੀ ਕਮਾਈ 🙏🙏

    • @HarbhansSingh-f9u
      @HarbhansSingh-f9u ปีที่แล้ว

      ਧਨ ਨਾਨਕ ਤੇਰੀ ਵੱਡੀ ਕਮਾਈ ਨਦ ਸਿੰਘ ਤੇਰੀ ਵੱਡੀ ਕਮਾਈ ਨਹੀਂ ਜੋ ਗੁਰੂ ਸਾਹਿਬ ਲੀ ਸ਼ਬਦ ਹਨ ਕਿਸੇ horਹੋਰ ਵਾਸਤੇ ਨਹੀਂ ਵੀਰ

  • @sitalkaur3367
    @sitalkaur3367 2 ปีที่แล้ว

    Dhan Dhan Baba NAND SINGH JI Amritvela Baksho Ji Sarbat Nu Tandrusti Baksho Apda Nam Jjpaao Tars Kro Ji

  • @jarnailsingh6858
    @jarnailsingh6858 ปีที่แล้ว +3

    ਧੰਨ ਨਾਨਕ ਤੇਰੀ ਵੱਡੀ ਕਮਾਈ 🙏

  • @radheradhe719
    @radheradhe719 ปีที่แล้ว +3

    ਬਾਬਾ ਜੀ ਤੁਸੀਂ ਧੰਨ ਹੈ ਤੁਸੀਂ ਆਪਣੇ ਮੁਖਾਰਬਿੰਦ ਤੋ ਬਾਬਾ ਦੀ ਮੇਹਮਾ ਸੁਣਾਈ ਸੰਗਤਾਂ ਨੂੰ। ਧੰਨ ਧੰਨ ਬਾਬਾ ਨੰਦ ਸਿੰਘ ਜੀ ਤਹਾਡੀ ਵੱਡੀ ਕਮਾਈ ਜੀ। ਧੰਨ ਧੰਨ ਬਾਬਾ ਮਹਿੰਦਰ ਸਿੰਘ ਜੀ 🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏

  • @jaswantkaur7768
    @jaswantkaur7768 2 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurmukhsingh7021
    @gurmukhsingh7021 2 ปีที่แล้ว +31

    ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਬਖ਼ਸ਼ ਲਵੋ ਬਾਬਾ ਜੀ 🌺🌺

    • @baldevsinghnangal8860
      @baldevsinghnangal8860 2 ปีที่แล้ว +2

      ਤੁਸੀਂ ਕੋਈ ਗੁਨਾਹ ਕੀਤਾ ਹੈ,ਨੰਦ ਸਿੰਘ ਧਰਮ ਰਾਇ ਹੈ ਬਾਣੀ ਅਨੁਸਾਰ। ਫੋਟੋ ਵਾਲੀ ਗਪੌੜ, ਜਦੋਂ ਸ਼ਰੀਰ ਛੱਡ ਦਿੱਤਾ,ਬਿਨਸ ਗਿਆ, ਫਿਰ ਕਿਵੇਂ ਦਰਸ਼ਨ ਹੋ ਸਕਦਾ ਹੈ।

    • @baldevsinghnangal8860
      @baldevsinghnangal8860 2 ปีที่แล้ว +1

      ਕੋਈ ਗੱਲ ਗੁਰਬਾਣੀ ਦੀ ਵਿਚਾਰ ਵੀ ਕੀਤੀ ਕਿ ਸਾਰੇ ਗਪੌੜ ਸੰਖ ਹੀ ਹਨ।

  • @gurdeepkaur5267
    @gurdeepkaur5267 11 หลายเดือนก่อน

    Very nice,thank baba ji, Baba ji de kotak sunaye ,Anand aa gya. Baba ji sab te mehar karan

  • @gsgill9409
    @gsgill9409 ปีที่แล้ว +3

    ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ

  • @nanaksarbarundiwale6343
    @nanaksarbarundiwale6343 2 ปีที่แล้ว +9

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @jaskaransingh18310
      @jaskaransingh18310 2 ปีที่แล้ว +2

      ਵਾਹਿਗੁਰੂ ਜੀ

    • @jaskaransingh18310
      @jaskaransingh18310 2 ปีที่แล้ว +2

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @inderjitsingh3862
    @inderjitsingh3862 2 หลายเดือนก่อน

    ਬਾਬਾ ਨਾਨਕ ਦੇਵ ਜੀ ਨੇ, ਤਾਂ ਕੋਈ ਕੌਤਕ ਨਹੀਂ ਦਿਖਾਏ, ਫਿਰ ਸਿੱਖ ਧਰਮ ਵਿੱਚ ਕਿਥੋਂ ਕੌਤਕ ਆ ਗਏ

  • @jasbirsingh4896
    @jasbirsingh4896 2 ปีที่แล้ว +6

    Dhan Guru Nanak Sahib ji Dhan Dhan Baba Nand Singh ji Dhan Dhan Baba Isher Singh ji kirpa Karo ji 🙏

  • @vijaypalsingh3284
    @vijaypalsingh3284 ปีที่แล้ว +1

    Dhan dhan baba ji teri vadi kmai

  • @sheelaranisedha8110
    @sheelaranisedha8110 2 ปีที่แล้ว +4

    Waheguru ji 🙏 Satnam ji Waheguru ji Waheguru ji Waheguru ji Waheguru ji Waheguru ji Waheguru ji Baba Nandsingh ji🌹🙏🙏

  • @inderjitkaur852
    @inderjitkaur852 2 ปีที่แล้ว +1

    Dhan baba ji apna kirpa bhrya hth mere sirr te rkhyo maharaj mere ang sang sahayi hoyo .bhulla chuka nu bkhsh dyo maharaj🙏🙏🙏🙏🙏

  • @dfad6746
    @dfad6746 2 ปีที่แล้ว +5

    Waheguru waheguru waheguru waheguru Dhan Guru Nanak dev g mehr kro Dhan Guru Nanak dev g mehr kro Dhan baba Nand Singh g Dhan baba Nand Singh g Dhan baba Nand Singh g

  • @malkiatsinghsidhu8971
    @malkiatsinghsidhu8971 2 ปีที่แล้ว +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਧੰਨ ਬਾਬਾ ਨੰਦ ਸਿੰਘ ਜੀ
    ਕੀ ਸਿਫ਼ਤ ਕਰਾਂ ਮੇਰੇ ਪਿਆਰੇ ਬਾਬਾ ਜੀ ਗੁਰੂ ਨਾਨਕ ਦੇਵ ਜੀ ਦੀ ਸਮਝ ਨਹੀਂ ਆਉਂਦੀ ਮੁਆਫ਼ ਕਰਨਾ

  • @Jai_mata_di156
    @Jai_mata_di156 ปีที่แล้ว +1

    Waheguru ji waheguru ji waheguru ji waheguru ji 🌹🌹🌹🌹🌹🙏💯✍️❤ waheguru ji ❤✍️💯☝️ waheguru ji waheguru ji waheguru ji waheguru ji

  • @kirpalsingh2954
    @kirpalsingh2954 2 ปีที่แล้ว +3

    dhan baba nand singh ji bahot vadhiia lagea baba ji kahani

  • @InderpalSingh280ludhiana
    @InderpalSingh280ludhiana 2 ปีที่แล้ว +5

    ।ੴ। ਧੰਨ ਗੁਰੂ ਨਾਨਕ ।ੴ।

  • @jagatgururavidassji7
    @jagatgururavidassji7 2 ปีที่แล้ว +8

    ਧੰਨ ਗੁਰੂ ਨਾਨਕ ਤੇਰੀ ਵੱਡੀ ਕਮਾਈ

  • @pritpal4833
    @pritpal4833 2 ปีที่แล้ว +6

    Dhan dhan Guru Nanak Dev Ji 🙏🙏🙏🙏🙏🙏

  • @DavinderSingh-zm5yx
    @DavinderSingh-zm5yx 2 ปีที่แล้ว

    ਬਾਬਾ ਜੀ ਸੋਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤੇ ਆਵੇ।

  • @bhaihardipsinghji5478
    @bhaihardipsinghji5478 2 ปีที่แล้ว +20

    ਧੰਨ ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਨੂੰ ਨਮਸਕਾਰ ਕਰਦਾ ਹਾਂਵਧੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

  • @GG-lp5xw
    @GG-lp5xw 2 ปีที่แล้ว +4

    ਧੰਨ ਗੁਰੂ ਨਾਨਕ ਦੇਵ ਜੀ

  • @amritbani2190
    @amritbani2190 2 ปีที่แล้ว +5

    Dhan guru Nanak ji 🙏🙏 mehar Karo Baba ji 🙏🙏🌹 shukrana Guruji 🙏🙏🌹🌹

  • @ranjodhsingj9588
    @ranjodhsingj9588 2 ปีที่แล้ว

    ਬਾਬਾ ਜੀ ਸਰਦਾਰ ਨੰਦ ਸਿੰਘ ਕਿਸੇ ਨਾ ਬਣ ਜਾਣਾ।

  • @ujwalsinghsodhi7196
    @ujwalsinghsodhi7196 2 ปีที่แล้ว +7

    🙏 ੴ 🙏 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏 ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ 🙏 ਧੰਨ ਧੰਨ ਬਾਬਾ ਨੰਦ ਸਿੰਘ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏 ਵਾਹਿਗੁਰੂ ਜੀ ਮੇਹਰ ਕਰਨੀ ਜੀ ਚੜਦੀਯਾਂਕਲਾ ਵਿਚ ਰੱਖਣਾ ਜੀ 🙏

  • @sidhuchahal3843
    @sidhuchahal3843 ปีที่แล้ว +1

    ਵਾਹਿਗੁਰੂ ਜੀ 🙏🙏 ਧੰਨ ਗੁਰੂ ਨਾਨਕ 🙏 ਧੰਨ ਬਾਬਾ ਨੰਦ ਸਿੰਘ ਜੀ

  • @gurjitsinghkhalsa9317
    @gurjitsinghkhalsa9317 2 ปีที่แล้ว +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @RajinderKumar-jr1xu
    @RajinderKumar-jr1xu ปีที่แล้ว

    ਸੋਤ ਇਸ਼ਵਰਸਿੰਘ ਜੀ ਦੀਆਂ ਬਹੁਤ ਬ ਬਖ਼ਸ਼ਿਸ਼ਾਂ ਹਨ ਦਾਸ ਤੇ

  • @harmeetkaur1130
    @harmeetkaur1130 2 ปีที่แล้ว +4

    ਧੰਨ ਧੰਨ ਬਾਬਾ ਨੰਦ ਸਿੰਘ ਜੀ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਧੰਨ ਬਾਬਾ ਜੀ ਧੰਨ ਬਾਬਾ ਜੀ 🙏🙏🙏🙏🙏🙏

  • @satinderpalsingh7801
    @satinderpalsingh7801 7 หลายเดือนก่อน

    ਧੰਨ ਧੰਨ ਬਾਬਾ ਨੰਦ ਸਿੰਘ ਜੀ ਤੁਸੀਂ ਧੰਨ ਹੋ ਸਾਡੇ ਤੇ ਮਿਹਰ ਭਰਿਆ ਹਥ ਰਖਿਉ

  • @balpreetbhatia9696
    @balpreetbhatia9696 2 ปีที่แล้ว +12

    🙏🏼❤️🌷💐😘😇DHAN DHAN SHRI GURU GRANTH SAAHIB JI MAHARAAJ🙏🏼❤️🌷💐😘😇

  • @jaspreetkaur1690
    @jaspreetkaur1690 2 ปีที่แล้ว +1

    Waheguru ji🙏🙏🙏dhan guru nanak sahib ji

  • @JaswinderSingh-ge9ne
    @JaswinderSingh-ge9ne 2 ปีที่แล้ว +11

    Waheguru ji 🙏🏼 Waheguru ji 🙏🏼 Waheguru ji 🙏🏼 Waheguru ji 🙏🏼 Waheguru ji 🙏🏼 ਧੰਨ ਧੰਨ ਧੰਨ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਧੰਨ ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ 🌹🙏🏼🌹🙏🏼🌹🙏🏼🌹🙏🏼🌹🙏🏼🌹🙏🏼🌹🙏🏼🌹🙏🏼🌹🙏🏼🌹🙏🏼🌹🙏🏼🌹🙏🏼🌹🙏🏼

  • @navneetsingh8729
    @navneetsingh8729 ปีที่แล้ว +1

    ਧੰਨ ਧੰਨ ਬਾਬਾ ਮਹਾਂ ਹਰਨਾਮ ਸਿੰਘ ਜੀ ਮਹਾਰਾਜ। ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ

    • @navneetsingh8729
      @navneetsingh8729 ปีที่แล้ว

      ਹੋ ਰਹੀ ਤੁਹਾਡੀ ਜੈ ਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @debrasg5339
    @debrasg5339 2 ปีที่แล้ว +6

    Dhan Dhan Baba Nand Singh ji
    Waheguru waheguru waheguru waheguru waheguru waheguru waheguru waheguru
    Thankyou for loading

  • @Sukhvindersingh1313-i2b
    @Sukhvindersingh1313-i2b 2 ปีที่แล้ว +3

    ਧੱਨ ਧੱਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਧੱਨ ਧੱਨ ਬਾਬਾ ਨੰਦ ਸਿੰਘ ਜੀ ਵਾਹਿਗੁਰੂੴੴੴੴੴੴੴ

    • @gurcharankaur5948
      @gurcharankaur5948 2 ปีที่แล้ว

      L
      7

    • @AmanSingh-um4yx
      @AmanSingh-um4yx 2 ปีที่แล้ว

      ਧੰਨ ਧੰਨ ਬਾਬਾ ਨੰਦ ਸਿੰਘ ਜੀ 🙏🙏🙏

  • @navdeepmaan391
    @navdeepmaan391 ปีที่แล้ว +1

    Dhan guru nanak

  • @simreetkaur8111
    @simreetkaur8111 2 ปีที่แล้ว +7

    Waheguru jii 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

    • @babajisingh8751
      @babajisingh8751 2 ปีที่แล้ว

      ਬੀਬੀ ਜੀ ਅੱਜ ਕਲ ਨਵੇਂ ਬ੍ਰਹਮਗਿਆਨੀ ਮਹਾਪੁਰਸ਼ ਮਾਰਕੀਟ ਚ ਆਉਣੇ ਬੰਦ ਹੋ ਗਏ ਹਨ.. ਏਹ ਸਾਖੀਆਂ ਓਸ ਵੇਲੇ ਦੀਆਂ ਹਨ ਜਦੋ ਕੈਮਰੇ ਨਹੀਂ ਸਨ..
      ਜਿਹੜਾ ਬਾਬਾ ਅਜ ਗੁਰਗੱਦੀ ਤੇ ਬੈਠਾ ਉਹ ਹਮੇਸ਼ਾ ਆਪਣੇ ਉਸਤਾਦ ਦੀਆਂ ਸਾਖੀਆਂ ਤੇ ਤਰੀਫਾਂ ਕਰਦਾ.. ਜੋ ਕੇ ਮਰ ਮੁੱਕ ਗਿਆ ਹੁੰਦਾ.. No proof.. ਜਦੋ ਏਹ ਬਾਬਾ ਮਰਿਆ ਓਦੋ ਇਹਦੀਆਂ ਤਰੀਫਾਂ.... ਜੇ ਕਿਸੀ ਹਰਾਮਦੇ ਚ ਸ਼ਕਤੀ ਹੈ ਤੇ live ਹੋ ਕੇ ਦਿਖਾਵੇ.. ਤੁਹਾਡੇ ਵਰਗੀ ਮੂਰਖ ਔਰਤਾਂ ਨੇ ਏਹ ਬਾਬੇ ਕੁੱਤਿਆਂ ਨੂੰ ਸਿਰਾਂ ਤੇ ਬਿਠਾ ਰੱਖਿਆ.. ਏਹ ਸਾਲੇ ਵੇਹਲੇ ਨਿਕੰਮੇ ਚੋਰ ਠੱਗ ਭਾਠੜੇ ਮੰਗ ਖਾਣੇ ਲੋਕਾਂ ਦੀਆਂ ਗ੍ਰਾਹੀਆਂ ਤੇ ਪਲਣ ਵਾਲੇ ਅਵਾਰਾ ਕੁੱਤੇ ਚਿੱਟੇ ਕੱਪੜੇ ਪਾ ਕੇ ਘੁੰਮਦੇ ਨੇ.. ਤੇ ਤੁਸੀਂ ਜਨਾਨੀਆਂ ਇਹਨਾਂ ਦੇ ਕੱਛੇ ਵੀ ਸ਼ਰਧਾ ਨਾਲ ਧੋਂਦੀਆਂ ਹੋ... 😘😘😍😍😍😘😘

  • @hardeepattal1794
    @hardeepattal1794 2 ปีที่แล้ว +28

    ਧੰਨ ਧੰਨ ਬਾਬਾ ਨਾਨਕ ਜੀ ਧੰਨ ਗੁਰੂ ਨਾਨਕ ਦੇਵ ਜੀ ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ 🙏🙏🙏

    • @gurmeetlall7793
      @gurmeetlall7793 2 ปีที่แล้ว +1

      Waheguru ji waheguru ji waheguru ji waheguru ji waheguru ji waheguru ji

    • @sukhjiwankaur6189
      @sukhjiwankaur6189 2 ปีที่แล้ว

      Waheguru ji

  • @narindersingh6032
    @narindersingh6032 2 ปีที่แล้ว +1

    ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਜੀ

  • @kawaljitkaur4725
    @kawaljitkaur4725 2 ปีที่แล้ว +2

    Waheguru ji 🙏 dhan dhan guru Nanak Dev ji 🙏🙏🙏🙏🙏

  • @GurvinderKaur-qd8yj
    @GurvinderKaur-qd8yj 2 ปีที่แล้ว +3

    💕💕💕🙏🙏🙏🙏dhan baba ji