Baba Nand Singh Ji De Bachpan De Kautak | Dhan Dhan Baba Nand Singh Ji | Part 1 | Jeevan Jaach

แชร์
ฝัง
  • เผยแพร่เมื่อ 1 ธ.ค. 2024

ความคิดเห็น • 525

  • @manpreet_1506
    @manpreet_1506 7 หลายเดือนก่อน +3

    ਮੇਰੇ ਪਿਆਰੇ ਬਾਬਾ ਨੰਦ ਸਿੰਘ ਜੀ 🙏🙏🙏 ਮੇਰੇ ਪਿਆਰੇ ਗੁਰਪ੍ਰੀਤ ਸਿੰਘ ਰਿੰਕੂ ਵੀਰ ਜੀ 🙏🙏🙏 ਮੇਰੇ ਪਿਆਰੇ ਗੁਰਸ਼ਰਨ ਸਿੰਘ ਵੀਰ ਜੀ 🙏🙏🙏 ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏🙏

  • @nimkaur9592
    @nimkaur9592 7 หลายเดือนก่อน +1

    Bht hi vadiya uprala🙏🏻 dhan dhan BAABA NAND SINGH JI 🙏🏻 SAB THA SAHAI HONA JI 🤲🏻

  • @CharanjitSingh-ym5iz
    @CharanjitSingh-ym5iz 7 หลายเดือนก่อน +5

    ਵਾਹਿਗੁਰੂ ਜੀ ਐਵੇ ਜਾਪਦਾ ਜਿਵੇ ਬਾਬਾ ਨੰਦ ਸਿੰਘ ਜੀ ਨੇ ਆਪਣਾ ਹੱਥ ਤੁਹਾਡੇ ਸਿਰ ਰੱਖ ਆਪ ਇਹ ਸੇਵਾ ਤੁਹਾਡੇ ਤੋ ਲਈ ਹੋਵੇ ਵਾਹਿਗੁਰੂ ਤੁਹਾਡੀ ਸੇਵਾ ਨੂੰ ਭਾਗ ਲਾਉਣ ਬਹੁਤ ਚੰਗਾ ਉਪਰਾਲਾ ਕੱਲਜੁਗ ਚ ਸੰਤ ਪੁਰਸ਼ਾਂ ਨਾਲ ਜੋੜ ਸਾਨੂੰ ਪਾਪੀਆਂ ਨੂੰ ਤਾਰਨ ਲਈ ਵਾਹਿਗੁਰੂ ਮੇਹਰ karan🙌🙌🙌🙌🙌👏🙏👏🙏👏🙏👏🙌🙌🙌👏🙏

  • @AmanBrar-pw9iv
    @AmanBrar-pw9iv 7 หลายเดือนก่อน +17

    ਬਹੁਤ ਬਹੁਤ ਧੰਨਵਾਦ ਭਾਈ ਗੁਰਸ਼ਰਨ ਸਿੰਘ ਜੀ ਨਵਾਂ ਚੈਨਲ ਸੁਰੂ ਕਰਨ ਲਈ ਜੀ 🙏🙏🙏ਧੰਨ ਧੰਨ ਬਾਬਾ ਨੰਦ ਸਿੰਘ ਜੀ 🙏🙏🙏🙏🙏❤️❤️

  • @Harpreetkaur-xx4cp
    @Harpreetkaur-xx4cp 7 หลายเดือนก่อน +3

    ਵਾਹਿਗੁਰੂ ਤੇਰਾ ਸੁਕਰ ਹੈ ਜੋ ਬਾਬਾ ਨੰਦ ਸਿੰਘ ਜੀ ਦੇ ਚਰਨਾ ਨਾਲ ਜੋੜਿਆ ❤❤🎉🎉🎉🎉❤❤

  • @SukhKaur-q9v
    @SukhKaur-q9v 7 หลายเดือนก่อน

    Bauth vadiya uparla veer jite teem nu bauth sanvaad ❤❤

  • @Preetxt4br
    @Preetxt4br 7 หลายเดือนก่อน +5

    Dhan waheguru ji🙏 ਸੱਚੀ ਬਹੁਤ ਪਿਆਰੀ ਅਵਾਜ ਆ ਵੀਰਜੀ ਵਾਹਿਗੁਰੂ ਜੀ ਹੋਰ ਮੇਹਰ ਕਰਨ ਆਪ ਜੀ ਤੇ |

  • @chanchalrani6630
    @chanchalrani6630 7 หลายเดือนก่อน +9

    ਧੰਨ ਧੰਨ ਬਾਬਾ ਨੰਦ ਸਿੰਘ ਜੀ 🙏🙏
    ਵੀਰ ਜੀ ਅਤੇ ਪੂਰੀ ਟੀਮ BGSJ ਟੀਮ ਦਾ ਬਹੁਤ ਬਹੁਤ ਸ਼ੁਕਰਾਨਾ 🙏🙏ਬਹੁਤ ਚੰਗਾ ਉਪਰਾਲਾ ਕੀਤਾ ਹੈ 🙏🙏
    ਵਾਹਿਗੁਰੂ ਜੀ ਆਪ ਜੀ ਤੇ ਅਪਣੀ ਮੇਹਰ ਬਣਾਈ ਰਖਣ ਹੋਰ ਚੜਦੀ ਕਲਾ ਬਖਸ਼ਣ ਜੀ 🙏🙏
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏

    • @jaswinderkaur8124
      @jaswinderkaur8124 7 หลายเดือนก่อน

      ਵਾਹਿਗੁਰੂ ਜੀ ਵਾਹਿਗੁਰੂ ਜੀ

    • @jaswinderkaur8124
      @jaswinderkaur8124 7 หลายเดือนก่อน

      ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਨਾ ਜੀ ਵਾਹਿਗੁਰੂ ਜੀ 🙏💐

  • @garvitmunjal2655
    @garvitmunjal2655 7 หลายเดือนก่อน

    🎉waheguru ji😊

  • @DaleepSinghDeep
    @DaleepSinghDeep 7 หลายเดือนก่อน +2

    🙏🌹ਧੰਨ ਧੰਨ ਬਾਬਾ ਨੰਦ ਛ
    ਸਿਘ ਜੀ 🌹🙏ਵੀ ਰ ਜੀ ਤੁਹਾਡਾ ਤੇ ਤੁਹਾਡੀ ਟੀਮ ਦਾ ਬਹੁਤ ਬਹੁਤ ਤੇਰੋਮ ਰੇਮ ਤੋ ਧੰਨਵਾਦ ਇਸ ਨਵੇ ਚੈਨਲ ਲੲਈ ❤🌹🌹❤🙏🙏

  • @iqbalsinghkhurana5657
    @iqbalsinghkhurana5657 7 หลายเดือนก่อน

    Waheguru ji shukar hai🙏🙏🙏🙏🙏

  • @SATWINDERSINGHKUMARSATWI-dl8cc
    @SATWINDERSINGHKUMARSATWI-dl8cc 7 หลายเดือนก่อน

    ਧੰਨ ਬਾਬਾ ਮਹਾਂ ਹਰਨਾਮ ਸਿੰਘ ਜੀ ਭੁੱਚੋ ਸਾਹਿਬ ਵਾਲੇ ਧੰਨ ਬਾਬਾ ਨੰਦ ਸਿੰਘ ਜੀ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਮੇਹਰਾਂ ਵਾਲੇ ਬਾਬਾ ਜੀ ਚਰਨਾਂ ਤੇ ਕੋਟਨ ਕੋਟਿ ਨਮਸਕਾਰ ਬਾਬਾ ਜੀ ਤੁਹਾਡੀ ਹੋ ਰਹੀ ਏ ਜੈ ਜੈ ਜੈਕਾਰ 🙏🙏🙏ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ 🙏🙏🙏

  • @SumanDhillon-y9t
    @SumanDhillon-y9t 7 หลายเดือนก่อน

    Waheguru ji waheguru ji 🙏🙏

  • @amarpreetkaur1124
    @amarpreetkaur1124 7 หลายเดือนก่อน +17

    There is no higher religion than human service. Thank you so much Veer Ji for initiating this channel. Waheguru Ji bless you and your family with good health and happiness 🙏🏻🙏🏻🙏🏻🙏🏻🙏🏻

    • @dragongaming-zy7jr
      @dragongaming-zy7jr หลายเดือนก่อน

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @dragongaming-zy7jr
      @dragongaming-zy7jr หลายเดือนก่อน

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @dragongaming-zy7jr
      @dragongaming-zy7jr หลายเดือนก่อน

      😊😊😊😊😊😊

    • @dragongaming-zy7jr
      @dragongaming-zy7jr หลายเดือนก่อน

      😊😊

  • @sikanderpreetsinghdahb3986
    @sikanderpreetsinghdahb3986 7 หลายเดือนก่อน +1

    🙏🙏🙏🙏🙏🙏🙏🙏🙏🙏🙏🙏🙏

  • @Kirandip561
    @Kirandip561 7 หลายเดือนก่อน +7

    ਕਿਰਨਦੀਪ ਕੌਰ ਧੰਨ ਧੰਨ ਬਾਬਾ ਨੰਦ ਸਿੰਘ ਜੀ 🙏

  • @HarjinderSingh-wt6vg
    @HarjinderSingh-wt6vg 7 หลายเดือนก่อน

    ਧੰਨ ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🤲🤲🌹🙏🌹🙏🌹🙏🌹🙏🌹🙏🌹

  • @gurbachansingh7003
    @gurbachansingh7003 7 หลายเดือนก่อน +2

    ਵਾਹਿਗੁਰੂ ਜੀ ਤੁਹਾਡਾ ਸ਼ਕੁਰ ਹੈ ਬਾਬਾ ਜੀ ਸਾਖੀਆਂ ਦਾ ਆਨੰਦ ਮਾਣ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 🎉

  • @AmarjeetKaur-or5qj
    @AmarjeetKaur-or5qj 7 หลายเดือนก่อน +1

    Saki sun ke man phar gaya🎉🎉🎉🎉🎉

  • @santoshgrover1040
    @santoshgrover1040 7 หลายเดือนก่อน

    Dhan dhan baba nanak ji ek tu he nirankar ek tu he nirankar Sade pappia da karo udhar veer ji sari teem da te tuhada thanku thanku so much 🙏🙏🙏🙏🙏

  • @Khuranaromy
    @Khuranaromy 7 หลายเดือนก่อน

    ਧੰਨ ਧੰਨ ਬਾਬਾ ਨੰਦ ਸਿੰਘ ਜੀ 🙏🙏ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏 ਵੀਰ ਜੀ ਅਾਪ ਜੀ ਦਾ ਕੋਟ ਕੋਟ ਸੁਕਰਾਣਾ ਅਾਪ ਜੀ ਦਾ🙏 ਗੁਰੂ ਨਾਨਕ ਦੇਵ ਜੀ ਅਾਪ ਜੀ ਚੜਦੀਕਲਾ ਬਖਸ਼ਣ ਜੀ 🙏

  • @udeysingh7345
    @udeysingh7345 5 หลายเดือนก่อน +1

    waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🎉🎉🎉🎉🎉🎉🎉🎉🎉🎉🎉🎉

  • @Kaurtarandeep1806
    @Kaurtarandeep1806 7 หลายเดือนก่อน

    Dhan dhan baba nand Singh ji 🙏❤️ Waheguru g tuhada bhut bhut shukrana mainu TUC Baba
    Nand Singh ji de jiwan bare jachna diti Waheguru ji 💗Shukrane veerji ❤Awaaj v bhut vdia hai jina veerji neh eh sakhi Sade kanha ch payi dill bhr aya sakhi sunke🥺❤️.... BABA G DAYA KRO TUHADI MERI TODH NIBH JAWE ❤️🌍...... DHAN GURU NANAK DEV JI🙏❤️...... MAINU APNA BNALO🥺🥺🙏🙏🥺🙏🙏🥺🙏🥺🌍🙏🥺🙏🥺🙏🥺🙏🥺🙏🥺🙏🥺🙏🙏🥺🙏🥺🥺🙏🙏🥺🙏🥺🙏🥺🥺🙏🥺🙏🥺🙏🥺🙏🥺🙏🥺🌍🙏🥺🙏🥺🙏🥺🙏🥺🙏🥺🙏🥺🙏🥺🙏🙏🥺🙏🥺🙏🥺🥺🙏🥺🙏🥺🙏🥺🙏🥺🥺🙏🙏 Waheguru ji mainu v apni bandgi bakshdo ❤🙏🥺...... Waheguru ji apne chrna ch rkhna 🥺🙏....... Meri baanh na chdna mere guru nanak dev ji 🥺🥺🥺🥺🙏🙏🙏🙏

  • @gsbhatia1308
    @gsbhatia1308 7 หลายเดือนก่อน +2

    Waheguru JI waheguru ji Waheguru JI waheguru ji Waheguru JI waheguru ji Waheguru JI

  • @JagtarankaurChhabra
    @JagtarankaurChhabra 7 หลายเดือนก่อน +1

    Thank you so much Veerji

  • @kamalaulakh258
    @kamalaulakh258 7 หลายเดือนก่อน +1

    ਧੰਨ-ਧੰਨ ਬਾਬਾ ਨੰਦ ਸਿੰਘ ਜੀ

  • @gurbachansingh7003
    @gurbachansingh7003 7 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🎉 ਧੰਨ ਧੰਨ ਬਾਬਾ ਨੰਦ ਸਿੰਘ ਜੀ ਸਭ ਤੇ ਆਪਣੀ ਕਿਰਪਾ ‌ਕਰਨਾ ਸਭ ‌ਦੇ ਅੰਗ ਸੰਗ ਸਹਾਈ ਹੋਣਾ 🎉

  • @jasdeepkaur4446
    @jasdeepkaur4446 7 หลายเดือนก่อน +3

    Soul touching video ... Thanku so much veerji for arranging this chanel for us .... I haven't listen about dhan baba Nand singh ji before ... But today I was very curious to listen when you did announcement in simran sadhna . .. And this video is sooo peaceful .. Thanks alot . by the way , myself Jaskirat Kaur and I am 13years old and I am inspired from you and i started simran sadha .🙏🙏

  • @dayasingh3989
    @dayasingh3989 2 หลายเดือนก่อน

    ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਬੱਚੇ ਨੂੰ ਤੰਦਰੁਸਤੀ ਬਖਸ਼ੋ ਜੀ

  • @jaspalkaur7269
    @jaspalkaur7269 7 หลายเดือนก่อน

    ਬਹੁਤ ਪਿਆਰੀ ਆਵਾਜ਼ ਹੈ ਜੀ ਬਾਬਾ ਨੰਦ ਸਿੰਘ ਜੀ ਦਾ ਜੀਵਨ ਸੁਣਨ ਨੂੰ ਮਿਲਿਆ ਜੀ ਵੀਰ ਜੀ ਬੇਨਤੀ ਆ ਜੀ ਕੇ ਜਦੋਂ ਸਾਧਨਾ ਤੋਂ ਬਾਦ ਹੁਕਮਨਾਮਾ ਲੈਂਦੇ o ji ਕੈਮਰਾ ਗੁਰੂ ਸਾਹਿਬ ਤੇ ਹੀ ਰੱਖਣ ਜਿਸੰਗਤ ਦੇ ਦਰਸ਼ਨ ਸਾਧਨਾ ਵਿਚ ਕਰ ਲੈਂਦੇ ਹਾਂ ਜੀ ਕੈਮਰਾ ਸਿਰਫ ਗੁਰੂ ਸਅਹਿਬ ਤੇ

  • @RajinderKaur-yg7dd
    @RajinderKaur-yg7dd 7 หลายเดือนก่อน +1

    bhut vadia uprala kita bhai saab bhai gursaran singh ji waheguru ji tuhanu hmesa chardi kla vich Rakhn 🙏🙏🙏
    dhan dhan baba Nanad singh ji 🙏🙏🙏🙏🙏 3:24

  • @gurbachansingh7003
    @gurbachansingh7003 7 หลายเดือนก่อน +2

    ਧੰਨ ਧੰਨ ਬਾਬਾ ਨੰਦ ਸਿੰਘ ਜੀ ਤੁਹਾਡੀ ਜੈ ਹੋਵੇ 🎉‌

  • @dimplebhatia5600
    @dimplebhatia5600 7 หลายเดือนก่อน

    Wahe guru Ji 🙏🙏

    • @dimplebhatia5600
      @dimplebhatia5600 7 หลายเดือนก่อน

      Thank you so much veer ji

  • @parmjeetsingh2064
    @parmjeetsingh2064 7 หลายเดือนก่อน +1

    Waheguru ji waheguru ji dhan dhan baba nad Singh ji waheguru ji waheguru ji 🙏🙏🙏🙏🙏🙏

  • @neelamgehani8104
    @neelamgehani8104 7 หลายเดือนก่อน

    Dhan Dhan babba nand singhji thank you veerji bhri payari sakhi waar layi rakey apte veerji🌹🌹🙏🙏

  • @kaur369
    @kaur369 7 หลายเดือนก่อน

    Thanks a lot Waheguru ji
    Mere dhan dhan Baba Nand Singh Ji
    Ant to ant Pyare❤❤❤❤❤
    🙏🙏🙏🙏🙏🙏🙏🙏🙏🙏🙏

  • @balbirkaur4806
    @balbirkaur4806 7 หลายเดือนก่อน

    ਧੰਨ ਧੰਨ ਬਾਬਾ ਨੰਦ ਸਿੰਘ ਜੀ ਮਿਹਰ ਕਰੋ ਜੀ🙏❤️🙏

  • @tajinderkaurgurudatta1632
    @tajinderkaurgurudatta1632 7 หลายเดือนก่อน

    Waheguruji waheguruji waheguruji waheguruji waheguruji waheguruji waheguruji waheguruji waheguruji waheguruji 🙏

  • @surindramalik713
    @surindramalik713 7 หลายเดือนก่อน

    Waheguru ji waheguru ji waheguru ji waheguru ji waheguru ji Dhan guru nanak ji 🙏🙏🙏🙏🙏

  • @ParmjeetKaur-h6c
    @ParmjeetKaur-h6c 7 หลายเดือนก่อน +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰਨਾ ਬਾਬਾ ਜੀ ਅਪਨਾ ਬਨਾ ਲਉ ਵਾਹਿਗੁਰੂ ਜੀ 🙏🙏🙏🙏🙏ਬਹੁਤ ਪਿਆਰੀ ਅਵਾਜ਼ ਹੈ🙏🙏ਵਾਹਿਗੁਰੂ ਜੀ

  • @rajinderkaurbhatia9806
    @rajinderkaurbhatia9806 7 หลายเดือนก่อน

    Waheguru ji ka khalsa 🙏🏻 waheguru ji ki Fateh ji 🙏🏻🙏🏻 Dhan Dhan Baba Nand Singh ji 🙏🏻🙏🏻

  • @gurdevkaur9723
    @gurdevkaur9723 7 หลายเดือนก่อน

    Waheguruji waheguruji waheguruji waheguruji waheguruji baba nand singh ji ❤❤❤

  • @manpreet_1506
    @manpreet_1506 7 หลายเดือนก่อน

    ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਆਪਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਬਾਬਾ ਹਰਨਾਮ ਸਿੰਘ ਰਾਮਪੁਰ ਖੇੜਾ ਵਾਲਿਆ ਦਾ ਜੀਵਨ ਵੀ ਲੈਣਾ ਇਸ ਤੋਂ ਬਾਦ। ਓਹਨਾ ਦੀ ਸੇ ਕਨੇਹੀਆ ਪੜ ਕੇ ਇਸ ਨੀਚ ਅਧਮ ਨੂੰ ਖੰਡੇ ਬਾਟੇ ਦੀ ਪਾਹੁਲ ਦੀ ਦਾਤ ਦਿੱਤੀ ਹੈ ਮੇਰੇ ਪਿਆਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ। ਇਹ ਨੀਚ ਵੀ ਚਾਹੁੰਦੀ ਹੈ ਕਿ ਓਹਨਾਂ ਦੇ ਜੀਵਨ ਦੇ ਦਰਸ਼ਨਾਂ ਤੋਂ ਸਭ ਨੂੰ ਫਲ਼ ਮਿਲੇ। ਬ੍ਰਹਮਗਿਆਨੀ ਹਮੇਸ਼ਾਂ ਹੀ ਮਜ਼ੂਦ ਰਹੇ ਨੇਂ ਅਤੇ ਰਹਿੰਦੇ ਰਹਿਣਗੇ ਜੀ🙏🙏🙏

  • @SharanjeetSingh-pu9to
    @SharanjeetSingh-pu9to 7 หลายเดือนก่อน

    Waheguru Ji twada shukar hai jo Baba nand Singh Ji de char Nana Jodi thankyou veer ji

  • @juginderkaur8656
    @juginderkaur8656 7 หลายเดือนก่อน

    ਵੀਰ ਜੀ ਬਹੁਤ ਚੰਗਾ ੳਪਰਾਲਾ ਹੈ ਜੀ, ਵਾਹਿਗੁਰੂ ਜੀ ਮੇਹਰ ਕਰਨ ਤੇ ਚੜਦੀ ਕਲਾ ਬਖਸ਼ਣ।

  • @viranderkaur4529
    @viranderkaur4529 7 หลายเดือนก่อน

    Waheguru ji dhan dhan baba nand Singh ji di saakhi sun ker bahut hi ras aaya hai ji

  • @GurpalSingh-us6ye
    @GurpalSingh-us6ye 7 หลายเดือนก่อน +1

    Dhan Dhan Baba Nand Singh Ji mehar karo ji apna naam deo Ji Waheguru ji

  • @sukhandeepsingh6367
    @sukhandeepsingh6367 7 หลายเดือนก่อน

    Very nice waheguru ji Dhan dhan baba Nand Singh ji

  • @malindarakormakkar
    @malindarakormakkar 7 หลายเดือนก่อน

    Waheguru ji sukar he veer ji a tuse Buhat wadea uprala Keta he ji dhan dhan baba nand Singh ji🙏🙏

  • @kawaljeetkaur1873
    @kawaljeetkaur1873 7 หลายเดือนก่อน

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏🙏❤❤🌷🌷

  • @surjeetkaur251
    @surjeetkaur251 7 หลายเดือนก่อน

    Waheguru ji ki kirpa sadka bohat wadhiya uprala kita h, Dhan Dhan Baba Nand Singh ji de Jeevan bare sangta nu pata chal raha h

  • @jaswinderkaur7234
    @jaswinderkaur7234 7 หลายเดือนก่อน

    Bhut vadia uprala kita bhai gursharan singh ji Waheguru ji 🙏 tuhanu hmesa charde kla ch rakhn 🙏🙏

  • @guneetkaur983
    @guneetkaur983 7 หลายเดือนก่อน

    Bhut vadia 🙏🏻👍🏻dhan dhan baba nand Singh ji🙏🏻

  • @manvirsingh3495
    @manvirsingh3495 7 หลายเดือนก่อน

    🙏🙏SAT NAM SHREE WAHEGURU JI 🙏🙏DHAN DHAN SHREE GURU NANAK DEV JI🙏🙏DHAN DHAN BABA NAND SINGH JI🙏🙏WAHEGURU JI🙏🙏

  • @karandeepsingh8075
    @karandeepsingh8075 7 หลายเดือนก่อน

    Dhan dhan baba nand singh ji mehar karan mehar karan waheguru ji waheguru ji

  • @manmohankaur7478
    @manmohankaur7478 7 หลายเดือนก่อน

    Waheguru ji Tuhada Shukar hh Apne naal jori Rakhna veer ji bot vdia uprala hh Katha sun ke Anad aa gia waheguru ji tuhanu chardikla ch rakhan

  • @Cartoons-o4q
    @Cartoons-o4q 7 หลายเดือนก่อน

    , Thanks veer. Ji and teem . waheguru ji kirpa kro 🙏🏻🙏🏻🙏🏻

  • @amarjeetkaur3207
    @amarjeetkaur3207 7 หลายเดือนก่อน +1

    Bahut Pyaari Aawaaz Hai Veerji ❤ Maalak Ji sewa lainde rehan ❤ bahut anand baneya❤❤❤

  • @baljinderkaur2431
    @baljinderkaur2431 7 หลายเดือนก่อน

    Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji

  • @manjeetchaudhary2858
    @manjeetchaudhary2858 7 หลายเดือนก่อน +1

    ਬਹੁਤ ਬਹੁਤ ਚੰਗਾ ਉਪਰਾਲਾ ਵਾਹੇਗੁਰੁ ਜੀ ਮੇਹਰ ਕਰਨ 🙏🙏

  • @kamlesh994
    @kamlesh994 7 หลายเดือนก่อน

    DhanDhan Baba Nand Singh ji.Bhai Gursharn Singh ji and your all team nu lakh lakh Mubarka hai ji.Tusi so big work kita hai ji.We watch again and again.So interesting and motivated. God bless you Gursharn ji.❤❤❤❤❤

  • @balbirkaur3348
    @balbirkaur3348 7 หลายเดือนก่อน

    Eh uprala shuru karan da bahut bahut dhanwad h ji. Waheguru chardikala rakhna. Waheguru ji

  • @RajbirKaur-dm9sh
    @RajbirKaur-dm9sh 7 หลายเดือนก่อน

    Waheguru ji waheguru ji sukar sukar sukrana veer jii waheguru ji aap sb nu chardika wich rakhn jii waheguru ji Dhan dhan baba nand singh ji 🙏🙏🙏🙏

  • @blissfullife2276
    @blissfullife2276 7 หลายเดือนก่อน

    DHAN DHAN BABA NAND SINGH JI MAHARAZ 🙏❤️🌎😇❤️🌎🙏😇😇🌎🌎🌎🌎🌎🌎🌎 garib da jiwaan hun thoda he h 🙏

  • @sunitachhuneja6609
    @sunitachhuneja6609 7 หลายเดือนก่อน

    Bahut hi Vaddiya shalkhi hai....Thanku so much...veer ji

  • @paramjitwarna8105
    @paramjitwarna8105 7 หลายเดือนก่อน

    Veerji babaji aap nu chardikala wich rakhen sani is nal jodiya Waheguruji Chardikala wich rakhenji 🙏🙏

  • @mamtakaur3786
    @mamtakaur3786 7 หลายเดือนก่อน +1

    Dhan dhan baba nand ji Maharaj 🌹🌹🌹🌹🌹🌹🌹🌹🌹🌹🌹

  • @rajdeepsingh55517
    @rajdeepsingh55517 7 หลายเดือนก่อน

    Waheguru ji waheguru ji waheguru ji waheguru ji waheguru ji waheguru ji 🌹🙏🌹🙏🙏🌹🙏🙏🌹🌹🌹

  • @amritpalkaur3341
    @amritpalkaur3341 7 หลายเดือนก่อน

    ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏

  • @maninderkaur6837
    @maninderkaur6837 7 หลายเดือนก่อน

    Lot's of thanks veer ji tusi guide kita ji waheguru ji waheguru ji

  • @ManjitSandhu-d9u
    @ManjitSandhu-d9u 7 หลายเดือนก่อน

    Waheguru ji dhan dhan baba nand singh ji sab nu apna banolo meher kroji

  • @Jasbirkaur-gn5nz
    @Jasbirkaur-gn5nz 7 หลายเดือนก่อน

    Bhot thank u Ji veer Ji nava channel shuru kita or saanu baba nand singh ji da jiwan da parichay dita ,babaji mehar karn tuhade sab tey

  • @rahularora5945
    @rahularora5945 7 หลายเดือนก่อน +1

    Satnam waheguru ji

  • @daljeetkaur5213
    @daljeetkaur5213 7 หลายเดือนก่อน

    Waheguru ji waheguru ji waheguru ji waheguru ji Maher karna ji waheguru ji

  • @rajinderkaur8769
    @rajinderkaur8769 7 หลายเดือนก่อน

    Bahut shukrane bhai Gursharn singh ji. Sanu baba ji bare janan da moka mileya. Dhan baba nand singh ji

  • @amarpreetkaur1124
    @amarpreetkaur1124 7 หลายเดือนก่อน

    🙏🏻Dhan Baba Nand Singh Ji 🙏🏻🙏🏻🙏🏻🙏🏻🙏🏻🙏🏻🌺🌺🌺🌺🌺

  • @SukhKaur-q9v
    @SukhKaur-q9v 7 หลายเดือนก่อน

    Waheguru ji veer gursharan ji ne baba nand Singh ji Katha sun ke Iha uparla suru kita veer ji nu lmi usme de❤❤

  • @maninderrupal9758
    @maninderrupal9758 7 หลายเดือนก่อน

    Dhan guru Nanak tu hi Nnirankar 🙏🏼🙏🏻🙏🙏🏼🙏🏻🙏🙏🏼🙏🏻🙏🏼🙏🏻🙏

  • @narendersaini6793
    @narendersaini6793 7 หลายเดือนก่อน

    Waheguru Ji🙏🏻🙏🏻 Bahat bohat Dhanvaad Ji

  • @guraseesssandhu5164
    @guraseesssandhu5164 7 หลายเดือนก่อน

    DHAN DHAN MAHAHARNAM SINGH JI MAHARAJ JI,DHAN DHAN BABA NAND SINGH JI MAHARAJ JI, SHUKRANA BHUT BHUT SACHE PATSHAH JI ,
    SARI TEAM DA BHUT BHUT SHUKRANA

  • @jyotia52
    @jyotia52 7 หลายเดือนก่อน

    Waheguru ji 🙏🙏thank u for this initiative 🙏🙏we are so blessed ki waheguru ji di kirpa naal baba nand singh ji di sakhi sharavan kar paa rahe haa🙏🙏🙏thank u bhai gursharan singh ji nd team

  • @surjeetkaur251
    @surjeetkaur251 7 หลายเดือนก่อน

    Veerji aap ko or aapki team ko Babaji chardikala bakshan

  • @hsgamingahuja3114
    @hsgamingahuja3114 7 หลายเดือนก่อน

    Bhut vadia uprala hai g waheguru ji 🙏

  • @KanwarjitSingh-sg6vr
    @KanwarjitSingh-sg6vr 7 หลายเดือนก่อน

    Dhan Dhan Guru Nanak Dev Saheb ji 🎉 Dhan Dhan Baba Nand Singh ji 🌹 Sewa Simran di daat baksho 🙏🌺🙏

  • @BaljinderKaur-n2m3p
    @BaljinderKaur-n2m3p 7 หลายเดือนก่อน

    Waheguru g❤ waheguru g ❤️ waheguru g waheguru ♥️🌹 waheguru waheguru 🌹🌹🌹🌹🌹🌹 waheguru ❤

  • @jinderkaur1312
    @jinderkaur1312 7 หลายเดือนก่อน +1

    Whaguru ji❤❤❤❤❤❤❤

  • @gurjeetkaursaluja7038
    @gurjeetkaursaluja7038 7 หลายเดือนก่อน

    ਬਹੁਤ ਬਹੁਤ ਧੰਨਵਾਦ ਵੀਰ ਜੀ 🙏🙏

  • @HarpreetKaur-rg6ld
    @HarpreetKaur-rg6ld 7 หลายเดือนก่อน

    Dhan guru nanak dev ji Maharaj shukrana ap ji da

  • @gurmeetaujla4328
    @gurmeetaujla4328 7 หลายเดือนก่อน

    Waheguruji Veerji Bahut Vadeha upraala h ji aap Saab ji da Waheguruji Saab t Mehar karn 🙏

  • @skaur713
    @skaur713 7 หลายเดือนก่อน

    Veerji aap sab da bahut bahut wadda uprala hai waheguru g sab te kirpa karan veerji waheguru tuhanu sab nu bahut bahut lambi umar deve❤

  • @amarjeetkaur2408
    @amarjeetkaur2408 7 หลายเดือนก่อน

    Waheguru ji waheguru ji waheguru ji waheguru ji waheguru ji❤❤❤❤❤

  • @ManjitKaur-fh4qw
    @ManjitKaur-fh4qw 7 หลายเดือนก่อน

    ਵਾਹਿਗੁਰੂ ਜੀ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੇ ਜਨਮ ਤੋਂ ਲੈ ਕੇ ਸਾਖੀਆਂ ਸੁਣ ਕੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਨੇ ਉਪਰਾਲਾ ਕੀਤਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ 🙏🙏🙏🙏🙏

  • @surinderkaur-km3zw
    @surinderkaur-km3zw 7 หลายเดือนก่อน

    DHAN DHAN BABA NAND SINGH JI ❤️❤️❤️💕💕💕❤️❤️💕💕💕💕💕😍😍😍❤️😍😍😍😍😍❤️KIRPPA KARRO ਪਰਿਵਾਰ ਤੇ ਮਾਲਕਾ

  • @renugirdhar4740
    @renugirdhar4740 7 หลายเดือนก่อน

    Sukr anand aa gya hum pr bi Guru Nanak ji kirpa kre

  • @JasbirKaur-rx6gd
    @JasbirKaur-rx6gd 7 หลายเดือนก่อน

    ਧੰਨ ਧੰਨ ਬਾਬਾ ਨੰਦ ਸਿੰਘ ਜੀ ਤੁਹਾਡੀ ਵੱਡੀ ਕਮਾਈ 🙏🙏🙏🙏🙏🙏

  • @surjitkaur4326
    @surjitkaur4326 7 หลายเดือนก่อน

    Waheguruji. Waheguruji. Waheguruji. Waheguruji. Waheguruji. Waheguruji. Waheguruji. Waheguruji waheguruji. Waheguruji

  • @mandeepkaur-zj8on
    @mandeepkaur-zj8on 7 หลายเดือนก่อน

    ਧੰਨ ਬਾਬਾ ਨੰਦ ਸਿੰਘ ਜੀ 🙏🙏

  • @JaswinderKaur-n6n
    @JaswinderKaur-n6n 7 หลายเดือนก่อน

    🙏Eh Janam Tumare Lekhe Dhan Dhan Shiri Guru NankDev Ji

  • @palwinderkaur9819
    @palwinderkaur9819 7 หลายเดือนก่อน

    Waheguru ji ka Khalsa waheguru ji ki fateh veerji jo tusi nava visha jeevan jach shuru kita hai tuhada bahut 2 shukar hai waheguru ji tuhanu chardikala wich rakhe t deh arogta bakhshe Umar lambi hove jo ih nava uprala keeta hai

  • @GurmeetKaur-mi4ed
    @GurmeetKaur-mi4ed 7 หลายเดือนก่อน

    ਧੰਨ ਧੰਨ ਬਾਬਾ ਨੰਦ ਸਿੰਘ ਜੀ 🙏🙏 ਵੀਰ ਜੀ ਆਪ ਜੀ ਦਾ ਬਹੁਤ ਬਹੁਤ ਸ਼ੁਕਰਾਨਾ