ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਬਹੁਤ ਹੀ ਵਧੀਆ ਉਪਰਾਲਾ ਹੈ ਗੁਰੂ ਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ ਜੀ
ਕੰਮ ਦਾ ਵੀ ਹੱਲ ਜਲਦ ਤੋਂ ਜਲਦ ਕਡੋ ਜੀ 🎉ਕਯੋਕਿ ਸਾਡੇ ਲੋਕ ਲੰਗਰ ਵਰਤੋਣ ਚ ਗੁਰੂ ਦਾ ਮਾਣ ਮਹਿਸੂਸ ਕਰਦੇ ਨੇ 🎉 ਗੁਰੂ ਘਰ ਤੇ ਬੋਝ ਨਹੀਂ ਪੋਣਾ ਚੋਹੁਦੇ 😢ਜੇ ਕੰਮ ਮਿਲ ਜਾਏ।।ਆਪੇ ਸਮਾਂ ਠੀਕ ਹੋ ਜਾਏਗਾ 😢 ਵਾਹਿਗੁਰੂ ਜੀ ਮਿਹਰ ਕਰੋ ਕੈਨੇਡਾ ਦੀ ਧਰਤੀ ਤੇ।।।ਚੰਗੇ ਲੋਕਾਂ ਦਾ ਇਕੱਠ ਏਕਤਾ ਅਤੇ ਪਰੋਪਕਾਰ ਸਬਰ ਸੰਤੋਖ ਦਾ ਮੀਂਹ ਵਰਸੇ 🎉 ਸਿੱਖ ਚੜਦੀਕਲਾ ਚ ਰੇਹਣ ਤਾਂ ਹੀ ਸਮਾਜ ਚ ਲੋਕ ਚੜ੍ਹਦੀ ਕਲਾ ਚ ਰੇਹਣ ਗੇ 😢
ਗੁਰੂ ਦੇ ਪਿਆਰਿਓ ਬਹੁਤ ਵਧੀਆ ਕੰਮ ਹੈ ਜੇ ਅਸੀਂ ਆਪਣਿਆਂ ਦੀ ਬਾਂਹ ਫੜ੍ਹਾਂ ਗੇ ਇਹ ਰੁਲਣੋਂ ਬੱਚ ਜਾਣਗੇ ਗੁਰੂ ਤੁਹਾਨੂੰ ਦੂਣ ਸਵਾਇਆ ਸਿਲ੍ਹਾ ਦੇਵੇ
ਇਹ ਵੀ ਬਹੁਤ ਵੱਡੀ ਸੇਵਾ ਹੈ। ਸਾਰੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ
Very good job ji
ਮੇਰੇ ਸਤਿਕਾਰ ਯੋਗ ਸਾਰਿਆਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਜੁਗ ਜੁਗ ਜੀਓ ਵੀਰੇ ਬੋਹਤ ਹੀ ਵੱਡੀ ਸੇਵਾ ਹੈ ਜੀ ਤੁਹਾਡੀ
ਤੁਹਾਡੇ ਉਪਰਾਲੇ ਦੀ ਤਾਰੀਫ ਕਰਨ ਲਈ ਮੈਨੂੰ ਸਾਰੇ ਸ਼ਬਦ ਬੌਣੇ ਲਗਦੇ ਹਨ ਕੋਟਨ ਕੋਟ ਧੰਨਵਾਦ ਉਪਰਾਲਾ ਜਾਰੀ ਰੱਖਿਓ ਗੁਰੂ ਦੀ ਗੁਰੂ ਦੇ ਸਿੱਖਾਂ ਦੀ ਤੇ ਗੁਰੂ ਘਰਾਂ ਦੀ ਸੋ਼ਭਾ ਵਿੱਚ ਹੋਰ ਵਾਧਾ ਹੋਵੇਗਾ
ਕੰਮ ਕਾਰ ਦਾ ਵੀ ਕੋਈ ਹਿਲਾ ਵਸੀਲਾ ਵਿਯੂਤ ਕਡੋ ਜੀ 🎉 ਸਿੱਖ ਪੁਰਾਤਨ ਤਾਂ ਹਰ ਮੁਸ਼ਕਲ ਦਾ ਹੱਲ ਚੜਦੀਕਲਾ ਚ ਕਡ ਲੈਂਦੇ ਸੀ 🎉 ਅਜੋਕੇ ਸਮੇਂ ਅਸਲੀ ਸਿੱਖੀ ਜੀਵਨ ਜੀਊਣ ਵਾਲੇ ਆਂ ਦੀ ਮੰਨਦੇ ਹਾਂ ਬਹੁਤ ਥੋੜੇ ਹੀ ਰੇਹ ਗਏ ਨੇ ਪਰ ਅਜ਼ ਵੀ ਔਨਾ ਦਾ ਦਿਮਾਗ।ਔਨਾ ਦੀ ਦੁਰ ਅੰਦੇਸ਼ੀ ਸਵਾ ਲੱਖ ਬਰਾਬਰ ਹੈ।।🎉ਕਰੋ ਕੋਸ਼ਿਸ਼ ਕੰਮ ਦੇ ਲਈ।। ਵਾਹਿਗੁਰੂ ਜੀ ਦਾ ਅੰਤਰ ਧਯਾਨਂ ਨਾਲ 🎉ਕਯੋਕਿ ਸਾਡੇ ਪੰਜਾਬੀ ਸਿਖ ਨਾ ਤਾਂ ਇਹ।। ਗੁਰੂ ਘਰ ਤੇ ਕੋਈ ਬੋਝ ਪੋਣ ਵਾਲੇ ਨੇ ਇਹ ਤਾਂ ਲੰਗਰ ਛਕੋਣ ਚ ਮਾਣ ਮੈਹਿਸੂਸ ਕਰਦੇ ਨੇ।।🎉ਨਾ ਹੀ ਇਹ ਅੰਣਖ ਗ਼ੈਰਤ ਦੀ ਖਾਤਰ ਵਾਪਸ ਪਰਤਣਾ ਚੋਹੁਦੇ ਨੇ 🎉 ਮੰਨਦੇ ਹਾਂ ਵੱਡੀ ਆਂ ਭੁਲਾਂ ਚੁਕਾਂ ਹੋਇਆ ਬਾਹਰ ਵਿਦੇਸ਼ ਜਾਣ ਚ।।ਐਥੇ ਵੀਅ ਵੀਅ ਕਿਲੇਆ ਵਾਲੇ ਵੀ ਚਲੇਂ ਗਏ ਨੇ 😢ਸਬਰ ਸੰਤੋਖ ਹੈ ਨੀ 😢ਪਰ ਕੀ ਕੋਈ ਕਰ ਸਕਦਾ ਹੈ ਕਿਸੇ ਨੂੰ ਕੁੱਝ ਨੀ ਸਮਝਾ ਸਕਦੇ ਭਾਈ 😢😢😢😢
ਇਹ ਬਹੁਤ ਵੱਡੀ ਸੇਵਾ ਗੁਰੂ ਘਰ ਵੱਲੋਂ ਪੰਜਾਬੀਆਂ ਲਈ ਮਾਣ ਵਾਲੀ ਗੱਲ ਆ ❤❤❤❤
ਸਾਡੇ ਦੇਸ ਪੰਜਾਬ ਚ ਕੋਈ ਕੰਮ ਕਾਰ ਦੀ ਕੋਈ ਘਾਟ ਨਹੀਂ, ਬਸ ਬੰਦਾ ਕੰਮ ਕਰਨ ਵਾਲਾ ਹੋਣਾ ਚਾਹੀਦਾ, ਇੱਕ ਯੂਪੀ - ਬਿਹਾਰ - ਬੰਗਾਲ ਤੋਂ ਬੰਦੇ ਟ੍ਰੇਨ ਦੀ ਟਿਕਟ ਲੈ ਕੇ ਪੰਜਾਬ ਚ ਕੰਮ- ਕਾਰ, ਰੋਜੀ - ਰੋਟੀ ਦੀ ਭਾਲ ਚ ਆਉਂਦੇ ਹਨ, ਤੇ ਪੰਜਾਬ ਚ ਰਹਿ ਕੇ ਚੰਗੇ ਘਰ, ਚੰਗੇ ਕਾਰੋਬਾਰ ਸੈੱਟ ਕਰੀ ਬੈਠੇ ਨੇ, ਤੇ ਆਪਣੇ ਪੰਜਾਬੀ ਆਪਣੀਆ ਜਮੀਨਾਂ ਵੇਚ - ਵੇਚ, ਘਰ - ਬਾਰ ਵੇਚ ਵੇਚ ਬਾਹਰਲੇ ਦੇਸ਼ਾਂ ਨੂੰ ਜਾਈਂ ਜਾਂਦੇ ਨੇ ਤੇ ਪੰਜਾਬ ਤੇ ਕਬਜ਼ਾ ਯੂਪੀ - ਬਿਹਾਰ - ਬੰਗਾਲ ਵਾਲਿਆਂ ਦਾ ਹੋਈ ਜਾਂਦਾ, ਕਿਸੇ ਦਾ ਇਸ ਵੱਲ ਕੋਈ ਧਿਆਨ ਨਹੀਂ... ਪੰਜਾਬ ਦੇ ਕੁਦਰਤੀ ਸੋਮੇ, ਪੰਜਾਬ ਦੀ ਮਿੱਟੀ, ਪੰਜਾਬ ਦੇ ਦਰਿਆ, ਪੰਜਾਬ ਦੇ ਪਾਣੀ, ਪੰਜਾਬ ਦੀਆਂ ਜਮੀਨਾਂ ਚ ਦਰਿਆਵਾਂ ਚ ਫੈਕ੍ਟਰੀਆਂ ਦਾ ਗੰਦਾ ਪਾਣੀ ਪਾਈ ਜਾਂਦੇ ਆ ਤੇ ਪੰਜਾਬ ਦੀ ਧਰਤੀ ਨੂੰ ਤਬਾਹੀ ਵੱਲ ਲੈ ਕੇ ਜਾਂ ਰਹੇ ਹਨ, ਕੋਈ ਰੋਕ - ਟੋਕ ਨਹੀਂ ਇਹਨਾਂ ਫੈਕ੍ਟਰੀਆਂ - ਕੰਪਨੀਆਂ ਵਾਲਿਆਂ ਨੂੰ...
ਪੰਜਾਬੀ ਆਪਣੇ ਆਪ ਨੂੰ ਜਿਆਦਾ ਏਡਵਾਂਸ ਸਮਝਦੇ ਹਨ
ਉਪਰਾਲਾ ਤਾਂ ਚੰਗਾ ਓਪਰ ਇਹ ਇਨਾ ਖਰਚ ਕਰਕੇ ਬਾਹਰ ਜਾ ਰਹੇ ਨੇ ਇਹ ਇਥੇ ਵੁ ਬਹੁਤ ਕੁਝ ਕਰ ਸਕਦੇ ਨੇ ਤੇ ਚੰਗੀ ਰੋਟੀ ਖਾ ਸਕਦੇ
❤ok
ਸਾਰੀਆਂ ਗੱਲਾਂ ਬਾਤਾਂ ਸੋ ਪ੍ਰਸੈਂਟ ਸਹੀ ਹੈ 🎉 ਮੈਨੂੰ ਇੰਝ ਸਚ ਜਾਪਦਾ ਹੈ 😮ਕਿ ਜਿਵੇਂ ਗੁਰੂ ਮਹਾਰਾਜ ਨੇ ਸਿੱਖਾਂ ਨੂੰ ਤਾੜਨਾਂ ਕੀਤੀ ਹੋਏ।।😮ਐ ਸਿਖਾਂ।।ਧਰਤੀ ਤੇ।।।😮ਦੋ ਤਰ੍ਹਾਂ ਦਾ ਜੀਵਨ ਪੱਧਰ ਹੋਉ 😮 ਇੱਕ ਔ ਜਿਸ ਦਾ ਪਾਲਣ ਪੁਸ਼ਤ ਪਨਾਹੀ ਕਰਨ ਵਾਲਾ।। ਕੋਈ ਦੁਨੀਆਂ ਵੀ ਹੋਉ।।ਜਿਸ ਚ ਲਾਲਚ ਦੇ ਨਾਲ ਬੁਰੇ ਲੋਕ ਵੀ ਹੋਣ ਗੇ।।।।।ਜੋ ਤੈਨੂੰ ਭਰਮਾਉਣ ਲਈ ਸਾਜ਼ਿਸ਼ਾਂ ਘੜਨ ਗੇ 😢 ਦੁੱਜੇ ਪਾਸੇ ਤੇਰੇ ਗੁਰੂ ਆਂ ਦੀ ਸੀਖ ਵਾਲਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੋਉ 🎉ਇਸ ਬਾਣੀ ਨੂੰ ਅਸੀ ।ਬੜੀ ਘਾਲਣਾਵਾਂ ਕਸ਼ਟ ਮੁਸਿਬਤਾ ਪ੍ਰੇਸ਼ਾਨੀਆਂ ਝਲਦੇ ਹੋਏ।।🎉 ਇੱਕ ਅਥਾਹੁ ਜੀਵਨ ਜਾਂਚ ਦਾ ਨਿਰਮਾਣ ਕੀਤਾ ਹੈ।।ਸੋ ਇਸ ਦਾ ਪਲਾ ਫੜੀ।।ਪਲ ਪਲ ਇਸਨੂੰ ਜੀਣਾਂ ਕਰੀ 🎉ਅਪਣੇ ਸਾਹਾਂ ਦੇ ਨਾਲ।। ਤੈਨੂੰ ਫੇਰ ਦਿਮਾਗ ਵਜੋਂ ਕੋਈ ਹਰਾ ਨਹੀਂ ਸਕਦਾ।।ਤੇਰੀ ਤਾਕਤ।। ਰੱਬ ਵਰਗੀ ਹੋਉ।।ਤੁੰ ਸਿੱਖ ਨਹੀਂ ਧਰਤੀ ਦਾ ਬਾਦਸ਼ਾਹ ਕੇਹਲਾਏ ਗਾ।।ਪਰ ਯਾਦ ਰੱਖੀ ਇਸ ਤੋਂ ਟੁਟ ਕੇ ਤੇਰਾ ਫੇਰ ਕੋਈ ਬੇਲੀ ਨਹੀਂ ਦਿਮਾਗ ਤੇਰਾ ਜ਼ੀਰੋ ਹੋ ਜਾਣਾ 😢 ਸਿੱਖੀ ਦੀਆਂ ਦੁਸ਼ਮਣੀ ਤਾਕਤਾਂ ਤੈਨੂੰ ਹਰ ਵੇਲੇ ਖਿਡੋਣੇ ਦੀ ਤਰਾਂ ਵਰਤ ਲੈਣ ਗੀਆ 😢 ਤੇਰੇ ਹਰ ਕੰਮ😂ਘਾਟੇ ਵਾਲੇ ਔਰ ਪੁੱਠੇ ਵੀ ਪੈਣ ਗੇ 😢 ਅਫਸੋਸ ਸਿਖਾਂ ਨੇ।। ਦੁਨੀਆਂ ਵੀ ਘਾੜਿਆ ਵਾਲਾ।।ਰਸਤਾ ਸਾਜਿਸ਼ ਤਹਿਤ ਫੜਾ ਤਾ।। ਹੁਣ ਇਹ ਸਬ ਦੇਖ ਲਓ ਸਚ ਹੈ ਯਾਂ ਝੂਠ।।।।।😢ਕਯੋਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਵਾਲਾ ਮਾਰਗ ਚੁਣਿਆਂ ਹੈ ਮੈਨੂੰ ਸਬ ਸਾਫ ਦਿਖਾਈ ਦੇ ਰਿਹਾ ਹੈ।।ਇਹ ਹੋ ਕੀ ਰੇਹਾ ਹੈ ਕੋਣ ਕਰਾ ਰੇਹਾ ਹੈ।।ਕਿੰਨਾ ਦੀਆਂ ਸਾਜ਼ਿਸ਼ਾਂ ਕਾਮਯਾਬ ਇੱਕ ਸੋ ਇੱਕ ਪ੍ਰਸੈਂਟ ਰਹਿਆਂ 😢🎉
Bilkul shi gal hai ji
ਸਾਨੂੰ ਏਹੇ ਦੇਖ ਬੁਹਤ ਖੁਸ਼ੀ ਹੋਈ ਹੈ ਸਾਡੇ ਅਪਣੇ ਅੱਜ ਇਕ ਦੂਜੇ ਲਈ ਓਹਨਾ ਦੇ ਬੱਚਿਆਂ ਲਈ ਹੈਲਪ ਕਰਨ ਲਈ ਅੱਗੇ ਆਏ ਪਹਿਲਾਂ ਵੀ ਕਰਦੇ c ਪਰ ਕਈ ਵਾਰ ਗ਼ਲਤ ਫੈਮਲੀ ਹੋ ਜਾਂਦੀ ਸਾਡਾ ਗੁਰੂ ਤੇ ਸਾਡੇ ਗੁਰੂ ਦਾ ਸਿਧਾਂਤ ਇਹੀ ਸਿਖਾਂਦਾ ਹੈ ਵੰਡ ਛੱਕਣਾ ਕਿਰਤ ਕਰਨਾ ਦੁੱਜਿਆ ਦੀ ਲੋੜਵੰਦ ਦੀ ਮਦਦ ਕਰਨਾ। ਬਾਕੀ ਬੱਚਿਆਂ ਨੂੰ ਇਹੀ ਸੰਦੇਸ਼ ਹੈ ਤੁਹਾਡੇ ਮਾ ਪਿਓ ਨੇ ਤੋਹਾਨੂ ਚੰਗੇ ਮੁਕਾ ਵਿਚ ਚੰਗੇ ਬਵਿੱਖ ਲਈ ਪੇਜ਼ਆ ਹੈ ਆਪਣੀ ਤੇ ਦੂਸਰਿਆ ਦੀ ਮਦਦ ਤੇ ਇੱਜ਼ਤ ਕਰੋ ਚੰਗੀ ਸੋਚ ਰੱਖੋ ਗੁਰੂ ਨਾਲ ਜੁੜ ਕੇ ਰਹੋ ਪਰਮਾਤਮਾ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ।ਬਾਕੀ primeasia ਵਾਲਿਆ ਦਾ ਬੁਹਤ ਧੰਨਵਾਦ।
ਬਹੁਤ ਵਧੀਆ ਉਪਰਾਲਾ ਹੈ। ਲੱਖ ਸ਼ੁਕਰਾਨਾ ਕਰਦੇ ਹਾਂ 🙏🙏
ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਕੈਨੇਡਾ ਵਲੋਂ ਸਮੇਂ ਦੀ ਲੋੜ ਅਨੁਸਾਰ ਨਿਵੇਕਲਾ ਉਪਰਾਲਾ।
ਬਹੁਤ ਵਧੀਆ ਉਪਰਾਲਾ ਹੈ ਸਾਡੇ ਬੱਚਿਆਂ ਦੀ ਸੈਟਿੰਗਜ਼ ਲਈ ਇਹ ਆਹਰ ਕਰ ਰਹੇ ਹਨ! ਜਿਉਂਦੇ ਰਹੋ ਪੰਜਾਬੀ ਸਲਾਮਤ ਰਹਿਣ 🙏🙏
ਬਹੁਤ ਵਧੀਆ ਉਪਰਾਲਾ ਜੀ ।ਇਸ ਤੇ ਝਾਤ ਪੁਆਉਣ ਲਈ ਪ੍ਰਾਈਮ ਏਸ਼ੀਆ ਦਾ ਬਹੁਤ- ਬਹੁਤ ਧੰਨਵਾਦ। ਇੰਗਲੈਂਡ ਵਿੱਚ ਵੀ ਅਜਿਹੇ ਉਪਰਾਲੇ ਦੀ ਬੇਹੱਦ ਲੋੜ ਹੈ ਜੀ ।
Uk kehri city rehnde tuc
ਬਾਠ ਸਾਹਿਬ ਜੀ ਵੀਰ ਜੀ ਤੁਹਾਡੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ।ਬਚਿਆ ਨੂੰ ਕੰਮ ਦੇਣ ਤੇ ਗੁਰੂ ਘਰ ਦੀ ਕਮੇਟੀ ਦਾ ਤਹਿਦਿਲੋ ਧੰਨਵਾਦ ਹੈ ।
ਪੰਜਾਬੀਓ ਡ੍ਟ ਕੇ ਸਾਥ ਦਿਓ ਬੱਚਿਆਂ ਦਾ ਬਹੁਤ ਵਧੀਆ ਉਪਰਾਲਾ ਵੀਰੋ ਮਹਾਰਾਜ ਥੋਨੂੰ ਤੰਦਰੁਸਤੀ ਤਰੱਕੀਆਂ ਬਖ਼ਸ਼ੇ
❤ ਸਿੱਖ।🎉 ਸਿਖਾਂ ਦੀ ਮੱਦਦ ਨੂੰ ਜਦੋਂ ਪੈਹਲ ਦੇਣ ਲੱਗ ਗਯਾ।।❤ ਮੈਨੂੰ ਪੱਕਾ ਯਕੀਨ ਹੈ ਭਟਕੀ ਨੋਜਵਾਨ ਪੀੜੀ ਵੀ ਸਿੱਧੇ ਰਸਤੇ ਪੈ ਜਾਉ 😢ਆ ਕੰਮ ਦੀ ਘਾਟ ਨੇ।।। ਸ਼ਰਾਰਤੀ ਸਟੂਡੈਂਟਸ ਦੈ ਵੀ ਸਾਹ ਸੁਕਾਏ ਨੇ।।।ਮੁਸਿਬਤ ਮੁਸ਼ਿਕਲ ਬੜੀ ਭਾਰੀ ਹੈ।। ਏਨਾਂ ਅਲੜਾ ਦੇ ਦਿਮਾਗ ਚ ਸ਼ਰਾਰਤ ਅਤੇ ਦੁੱਜੇ ਨੂੰ ਪ੍ਰੇਸ਼ਾਨ ਕਰਨ ਦੀ ਜੋ ਆਦਤਾਂ ਹੈ।।ਇਹ ਲੰਗਰ ਦੀ ਲਾਇਨ ਚ ਲੱਗੇ ਏਨਾਂ ਦੇ।।ਗਿਰਦੇ ਹੰਝੂ।ਯਕੀਨ ਜਾਣੇਉ 🎉 ਗੁਰੂ ਘਰ ਨਾਲ ਜੋੜਨ ਗੇ ਐਨਾਂ ਸਾਰੇਆਂ ਨੂੰ ਸੇਵਾ ਵੀ ਕਰਨ ਗੇ ਸੋਖੇ ਹੋਣ ਦੀ ਲੋੜ ਹੈ ਬਸ ❤❤❤❤
ਬਹੁਤ ਬਹੁਤ ਵਧੀਆ ਗੱਲ ਹੈ
ਬਹੁਤ ਵਧੀਆ ਕੰਮ ਕੀਤਾ ਜੀ ਰਲ ਕੇ ਪਜਾਬੀ ਮਿਲ ਕੇ ਕੰਮ ਦੇਨ ਬੱਚਿਆਂ ਨੂੰ
ਗੁਰਦੁਆਰਾ ਸਾਹਿਬ ਵਾਲਿਆਂ ਜੀ ਦਾ ਇਹ ਉਪਰਾਲ ਕਾਬਿਲੇ ਤਾਰੀਫ ਹੈ ਪਰ ਇਹ ਕੰਮ ਪੂਰੇ ਦਿਨ ਦੇ ਰਹੇ ਹੇ ਸਾਡਾ ਬਚਾ ਸਟੂਡੇਂਟ ਹੈ ਉਹ 5 ਮਹੀਨੇ ਤੋ ਕੇਲਗਰੀ ਕੰਮ ਲਈ ਫਿਰ ਰਿਹਾ ਵਾਹਿਗੁਰੂ ਜੀ ਮੇਹਰ ਕਰਨ 🙏🙏🙏🙏
ਆਹ ਨੇ ਪੰਜਾਬੀ ੧ਓ ਸੰਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ❤❤❤❤🎉🎉🎉🎉
ਬਹੁਤ ਵਧੀਆ ਉਪਰਾਲਾ ਹੈ ਸਾਰੀ ਕਨੇਡਾ ਵਿੱਚ ਇਹ ਉਪਰਾਲਾ ਹੋਣਾ ਚਾਹੀਦਾ ਹੈ
ਬਹੁਤ ਵਧੀਆ ਉਪਰਾਲਾ ਜੀ
ਬਹੁਤ ਵਧੀਆ ਗੱਲ ਹੈ ਗੁਰਘਰ ਦੇ ਮੈਂਬਰ ਸਹਿਬਾਨਾ ਦਾ ਬਹੁਤ ਬਹੁਤ ਧੰਨਵਾਦ ਪਰ ਇੱਕ ਗੱਲ ਦਾ ਖਿਆਲ ਜਰੁਰ ਰੱਖਣ ਕਿ ਬੱਚਿਆਂ ਨੂੰ ਕੰਮਾਂ ਕਾਰਾਂ ਦੀ ਪੁਰੀ ਬਣਦੀ ਮੇਹਨਤ ਦੇਣਬਹੁਤ ਬਹੁਤ ਧੰਨਵਾਦ ❤❤
ਬਹੁਤ ਵਧੀਆ ਬੱਚਿਆਂ ਦੀ ਪੰਜਾਬੀ ਮਦਦ ਕਰਨ
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
ਬਹੁਤ ਵਧੀਆ ਉਪਰਾਲਾ ਸਿੱਖ ਸੰਗਤ ਵੱਲੋਂ 🙏❤️
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🙏
ਸੱਭ ਤੋਂ ਉੱਤਮ ਸੇਵਾ
ਕਿਓਂਕਿ ਗਰੀਬ ਲੋਕਾਂ ਨੇ ਪੈਸਾ ਲਾ ਕੇ ਭੇਜੋ ਨੇ ਕੰਮ ਦਿਓ ਬੁਹਤ ਧੰਨਵਾਦ ਵੀਰ ਜੀ
ਬਾਈ ਪੰਜਾਬੀਓ ਬੱਚੇਆਂ ਨੂੰ ਪੀਆਰ ਹੋਣ ਦੀ ਮਦਤ ਕਰੋ ਵੱਧ ਤੋਂ ਵੱਧ 👍👍
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਸਾਰਿਆਂ ਦਾ ਬਚਿਆਂ ਵਾਸਤੇ ਉਪਰਾਲੇ ਕੀਤੇ ਇਹ ਉਪਰਾਲਾ ਬਰੈਪਟਨ ਵਿਚ ਵੀ ਲੋੜ ਹੈ ਉਥੇ ਵੀ ਕੰਮ ਦਾ ਬਹੁਤ ਮੰਦਾ ਹਾਲ ਹੈ
ਬਹੁਤ ਵਧੀਆ ਉੱਦਮ ਵਾਹਿਗੁਰੂ ਕ੍ਰਿਪਾ ਕਰਨ ਗੁਰੂ ਘਰ ਵਿੱਚ ਕੋਈ ਘਾਟ ਨਹੀ।
VERY GOOD BAI ❤ Love you
भाई जी तुसी बच्चेया स्पोर्ट ❤❤❤ पर जो नशा येथे वद रिया जी उस वास्ते झंडे चक्को जी 🙏🙏🙏🙏🙏🙏🙏🙏🙏🙏
ਵੀਰ ਜੀ ਜਿਉਂਦੇ ਵਸਦੇ ਰਹੋ ਸਾਰਾ ਇੰਡੀਆ ਤੁਹਾਨੂੰ ਅਸੀਸਾਂ ਦੇਵੇ ਗਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਬਾਠ ਬੱਚੇ ਤੁਹਾਨੂੰ ਲੱਮੀ ਉਮਰ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਪੰਜਾਬ ਪਰਤੋ,, ਮਾਪੇ ਸਾਂਭੋ
ਪਾਰਟ ਟਾਈਮ ਸਟੂਡੈਂਟਸ ਦੀ ਮਦਦ ਦੀ ਜਿਆਦਾਤਰ ਲੋੜ ਹੈ। ਜੇ ਊਨਾ ਨੂੰ ਕੰਮ ਨਹੀਂ ਮਿਲੇਗਾ ਤਾ ਤਜਰਬਾ ਕਿਵੇ ਹੋਏਗਾ । ਊਨਾ ਦੀ ਜਰੁਰ ਮਦਦ ਕਰੋ।
ਬਾਠ ਸਾਹਿਬ ਬਹੁਤ ਵਧੀਆ ਓਪਰਾਲਾ ਕਰ ਰਹੇ ਆਪਣੇ ਪੰਜਾਬੀ ਭਰਾ ।ਬੱਚਿਆਂ ਤੇ ਬਹੁਤ ਪ੍ਰੈਸ਼ਰ ਸੀ।ਕੁੱਝ ਹਲਕਾ ਹੋਜੂ।
ਬੱਚਿਆਂ ਨੂੰ ਰੁਜ਼ਗਾਰ ਦਵੈਜੀ ਜ਼ੀ ਤੇ ਪੱਕੇ ਕਰੌਂ ਜ਼ੀ
ਸਾਨੂੰ ਮਾਣ ਹੈ ਅਸੀਂ ਸਿੱਖ ਹਾਂ,,, ਅਸੀ ਸਿੱਖ ਦੁੱਖ ਵੇਲੇ ਲੰਗਰ ਹੀ ਨਹੀਂ ਸਗੋਂ ਇਕ ਦੂਜੇ ਦੇ ਲਈ ਖੜ ਵੀ ਜਾਂਦੇ ਹਾਂ ਦੁੱਖ ਤਕਲੀਫ ਵਿੱਚ
Great JOB JI.THANKS GURDWARA SAHIB MANAGEMENT CALGARY.
ਬਹੁਤ ਵਧੀਆ ਜੀ ਧੰਨਵਾਦ
ਬੂਰਾ ਹਾਲ ਹੈ ਵਾਹਿਗੁਰੂ ਜੀ ਕਨੇਡਾ ਜੋਬ ਦਿਲਵਾ ਜਵਾਕਾਂ ਨੂੰ ਮੈ ਆਸਟ੍ਰੇਲੀਆ ਬੈਠਾ ਇਥੇ ਚੰਗਾ ਸਭ ਬਹੁਤ ਜੋਬ ਹਨ
ठीक है भाई इनको ऑस्ट्रेलिया बुला लो फिर ऑस्ट्रेलिया में ऐसा ही हाल होगा
ਬਹੁਤ ਬਹੁਤ ਧੰਨਵਾਦ ਵੀਰ ਜੀ ਬੱਚਿਆਂ ਨੂੰ ਰੌਜੀ ਰੌਟੀ ਲੈਣ ਲਈ ❤❤❤❤❤
ਬਹੁਤ ਵਧੀਆ ਗੱਲ ਹੈ ❤❤❤❤❤❤❤❤❤
ਬਹੁਤ ਵਧੀਆ ਉਪਰਾਲਾ
ਸੇਵਾ ਕਰਨ ਵਾਲੇ ਦਾ ਬਹੁਤ ਬਹੁਤ ਧੰਨਵਾਦ
ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਬਹੁਤ ਵਧੀਆ ਬੱਚਿਆਂ ਲਈ ਸੋਚਿਆਂ
Waheguru ji waheguru ji waheguru ji waheguru ji waheguru ji
ਬਾਕੀ ਸ਼ਹਿਰਾਂ ਦੇ ਗੁਰੂ ਘਰਾਂ ਨੂਂੰ ਵੀ ਇਹ ਉਪਰਾਲਾ ਕਰਨਾ ਚਾਹੀਦਾ ਹੈ ।
🎉ਬਹੁਤ ਵਧੀਆ ਉਪਰਾਲਾ ਹੈ ਜੀ brampotn ਵਿਚ ਵੀ ਬਹੁਤ ਬੱਚੇ ਪਰੇਸ਼ਾਨ ਨੇ ਓਥੇ ਵੀ ਇਹੋ ਜਹੇ job ਫੇਅਰ ਲੱਗਣ
ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡੇ ਇਹ ਉਪਰਾਲੇ ਵਾਲੇ ਜੀ🙏🙏
ਵੀਰ। ਅਮਰੀਕਾ। ਵਿਚ ਵੀ।ਉਦਮ ਹੋਵੇ ਜੀ🎉🎉🎉🎉🎉🎉🎉🎉🎉🎉🎉🎉🎉
Dhanwad bath sahib best report and best working Sikh gurdwara sahib
ਬਹੁਤ ਹੀ ਵਧੀਆ
Waheguru ji Sade ehna veeran te mehr bahrea hath rakhna ji.punjab punjabiat jindabaad
ਵਾਹਿਗੁਰੂ ਜੀ
ਬਹੁਤ ਵਧੀਆ ਉਪਰਾਲਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ।
ਬਹੁਤ ਵਧੀਆ ਉਪਰਾਲਾ ❤
ਕਨੇਡਾ ਵਿੱਚ ਬਚਿੱਆ ਦਾ ਬਹੁਤ ਬੁਰਾ ਹਾਲ ਹੈ ਭੁੱਖੇ ਮਰਦੇ ਰੈਨਟ ਭਰਨ੍ ਅਤੇ ਗਰੀਬ ਮਾਂ ਬਾਪ ਦੀ ਚਿੰਤਾ ਵਿਚ ਕੰਮ ਦੀ ਭਾਲ ਵਿਚ ਜੋ ਬੱਚੇ ਬੋਰਡ ਪਾਰ ਜਾਕੇ ਫੱਸੇ ਹਨ ਉਨ੍ਹਾਂ ਦੀ ਮਦਦ ਲਈ ਵੀ ਕੁਝ ਉਪਰਾਲਾ ਜ਼ਰੂਰ ਕਰਨਾ ਚਾਹੀਦਾ ਹੈ
Good job by Prime Asia Team ਬਹੁਤ ਵਧੀਆ ਉਪਰਾਲਾ
Good efforts of Gurudwara Sahib. Proud of you
ਬਾਠ ਸਾਹਿਬ ਜਿਉਂਦੇ ਰਹੋ ਬਾਈ ਜੀ
ਬਹੁਤ ਹੀ ਵਧੀਆ👍💯
ਇਹਨਾਂ ਦੇ ਮਾਂ ਬਾਪ ਨੇ ਇਹਨਾਂ ਦੇ ਵਿਆਹਾਂ ਉਪਰ 50/50 ਲੱਖ ਵਿਆਹਾਂ ਉਪਰ ਲਾਇਆ।ਪਰ ਸੋਚਿਆ ਨਹੀਂ ਅੱਗੇ ਦਿਨ ਮਾੜੇ ਆ ਸੱਕਦੇ ਹਨ ਵਾਹਿਗੁਰੂ ਭਲੀ ਕਰਨ
ਬਾਠ ਸਾਹਿਬ ਬਹੁਤ ਵਧੀਆ ❤
Waheguru Waheguru Waheguru jo 🙏🏼 ♥️
Waheguru.ji Waheguru.ji ❤️ ❤️
ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ੋ ਜੀ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ
Bahut vadhia uprala
Veer g bahut vdhiaa
Thank very much beer jiBhut vdiya kamm kitts ji
Brampton ch v bhttt problem students nu othe v eho Jea uprala krna chahida 🙏🏻
Wahegùru ji
Bàhut wadhiaa ji
ਬਾਠ ਸਾਹਿਬ ਸਸੀਕਾਲ ਦਾ ਮਤਲਬ ਜਰੂਰ ਦਸੋ ਅਾੳੁਣ ਵਾਲੇ ਸਮੇਂ ਤਾ SSA shortcut ਬਣ ਜਾਣਾ English ਬੋਲਦਿਅਾੰ ਪ੍ਰੋਂਸੀਨੇਸ਼ਨ ਦਾ ਖਿਅਾਲ ਰਖਦੇ ਹੋਂ ਪਰ ਪੰਜਾਬੀ ਵੇਲੇ ਕੀ ਹੋ ਜਾਂਦਾ
Waheguru ji 🙏🙏
Great effort 👍. Should start in every city of Canada.
Excellent spirit and excellent service done 👍👍
Very good job. Guru mehar karan ji.
ਟਰਾਂਟੋ ਬਹੁਤ ਵੱਡੇ ਬਿਜ਼ਨੈੱਸਮੈਨ ਬੈਠੇ ਨੇ ! ਉਹਨਾਂ ਨੂੰ ਵੀ ਇਹਨਾਂ ਤੋ ਕੁਛ ਸਿੱਖਣਾ ਚਾਹੀਦਾ ਹੈ ! ਸਟੂਡੈਂਟਸ ਦੀ ਹੈਲਪ ਕਰਨੀ ਚਾਹੀਦੀ ਹੈ !
Waheguru g mhr Krn sab te
Waheguru ji mehar krn ji
Babe Nank di kirpa bni rhe
Bahut badhia ji 🙏
Bhaut vadea uprala ji
ਇਹ ਅਪਰਾਲਾ ਬਰੈਂਡਨ ਚ ਵੀ ਹੋਣਾ ਚਾਹੀਦਾ ਵੀਰ ਜੀ
Very nice waheguru mehar karn❤
. Very good
Bahut vadia uprala ha
Boht wadia
V v good program
Bhut vadiya km keta guru ghar di kameti ne , bhut bhut dhanyawad ji 🙏🙏
Prime ashiya tv da vi bahut bahut dhanyavad TUC bahut sohna km kr rhe ho
Waheguru ji SatsiriAkal ji. Please wake up Punjabo today otherwise too late.
Very good job waheguru ji sab te mehar karo ji
Satguruji
Good job👌👍👍👍
Good.very.good.❤❤❤❤❤
Bhai sahib from prime time sat shri akaal .very happy to see you in calgary dashmesh culture gurughar. God bless you good time. Happy time in calgary.
God bless all
Thankyou press club
ਬਹੁਤ ਹੀ ਵਧੀਆ ਉਪਰਾਲਾ ਹੈ ਗੁਰੂ ਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ ਜੀ
ਕੰਮ ਦਾ ਵੀ ਹੱਲ ਜਲਦ ਤੋਂ ਜਲਦ ਕਡੋ ਜੀ 🎉ਕਯੋਕਿ ਸਾਡੇ ਲੋਕ ਲੰਗਰ ਵਰਤੋਣ ਚ ਗੁਰੂ ਦਾ ਮਾਣ ਮਹਿਸੂਸ ਕਰਦੇ ਨੇ 🎉 ਗੁਰੂ ਘਰ ਤੇ ਬੋਝ ਨਹੀਂ ਪੋਣਾ ਚੋਹੁਦੇ 😢ਜੇ ਕੰਮ ਮਿਲ ਜਾਏ।।ਆਪੇ ਸਮਾਂ ਠੀਕ ਹੋ ਜਾਏਗਾ 😢 ਵਾਹਿਗੁਰੂ ਜੀ ਮਿਹਰ ਕਰੋ ਕੈਨੇਡਾ ਦੀ ਧਰਤੀ ਤੇ।।।ਚੰਗੇ ਲੋਕਾਂ ਦਾ ਇਕੱਠ ਏਕਤਾ ਅਤੇ ਪਰੋਪਕਾਰ ਸਬਰ ਸੰਤੋਖ ਦਾ ਮੀਂਹ ਵਰਸੇ 🎉 ਸਿੱਖ ਚੜਦੀਕਲਾ ਚ ਰੇਹਣ ਤਾਂ ਹੀ ਸਮਾਜ ਚ ਲੋਕ ਚੜ੍ਹਦੀ ਕਲਾ ਚ ਰੇਹਣ ਗੇ 😢
ਗੁਰੂ ਦੇ ਪਿਆਰਿਓ ਬਹੁਤ ਵਧੀਆ ਕੰਮ ਹੈ ਜੇ ਅਸੀਂ ਆਪਣਿਆਂ ਦੀ ਬਾਂਹ ਫੜ੍ਹਾਂ ਗੇ ਇਹ ਰੁਲਣੋਂ ਬੱਚ ਜਾਣਗੇ ਗੁਰੂ ਤੁਹਾਨੂੰ ਦੂਣ ਸਵਾਇਆ ਸਿਲ੍ਹਾ ਦੇਵੇ
ਇਹ ਵੀ ਬਹੁਤ ਵੱਡੀ ਸੇਵਾ ਹੈ। ਸਾਰੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ
Very good job ji
ਮੇਰੇ ਸਤਿਕਾਰ ਯੋਗ ਸਾਰਿਆਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਜੁਗ ਜੁਗ ਜੀਓ ਵੀਰੇ ਬੋਹਤ ਹੀ ਵੱਡੀ ਸੇਵਾ ਹੈ ਜੀ ਤੁਹਾਡੀ
ਤੁਹਾਡੇ ਉਪਰਾਲੇ ਦੀ ਤਾਰੀਫ ਕਰਨ ਲਈ ਮੈਨੂੰ ਸਾਰੇ ਸ਼ਬਦ ਬੌਣੇ ਲਗਦੇ ਹਨ ਕੋਟਨ ਕੋਟ ਧੰਨਵਾਦ ਉਪਰਾਲਾ ਜਾਰੀ ਰੱਖਿਓ ਗੁਰੂ ਦੀ ਗੁਰੂ ਦੇ ਸਿੱਖਾਂ ਦੀ ਤੇ ਗੁਰੂ ਘਰਾਂ ਦੀ ਸੋ਼ਭਾ ਵਿੱਚ ਹੋਰ ਵਾਧਾ ਹੋਵੇਗਾ
ਕੰਮ ਕਾਰ ਦਾ ਵੀ ਕੋਈ ਹਿਲਾ ਵਸੀਲਾ ਵਿਯੂਤ ਕਡੋ ਜੀ 🎉 ਸਿੱਖ ਪੁਰਾਤਨ ਤਾਂ ਹਰ ਮੁਸ਼ਕਲ ਦਾ ਹੱਲ ਚੜਦੀਕਲਾ ਚ ਕਡ ਲੈਂਦੇ ਸੀ 🎉 ਅਜੋਕੇ ਸਮੇਂ ਅਸਲੀ ਸਿੱਖੀ ਜੀਵਨ ਜੀਊਣ ਵਾਲੇ ਆਂ ਦੀ ਮੰਨਦੇ ਹਾਂ ਬਹੁਤ ਥੋੜੇ ਹੀ ਰੇਹ ਗਏ ਨੇ ਪਰ ਅਜ਼ ਵੀ ਔਨਾ ਦਾ ਦਿਮਾਗ।ਔਨਾ ਦੀ ਦੁਰ ਅੰਦੇਸ਼ੀ ਸਵਾ ਲੱਖ ਬਰਾਬਰ ਹੈ।।🎉ਕਰੋ ਕੋਸ਼ਿਸ਼ ਕੰਮ ਦੇ ਲਈ।। ਵਾਹਿਗੁਰੂ ਜੀ ਦਾ ਅੰਤਰ ਧਯਾਨਂ ਨਾਲ 🎉ਕਯੋਕਿ ਸਾਡੇ ਪੰਜਾਬੀ ਸਿਖ ਨਾ ਤਾਂ ਇਹ।। ਗੁਰੂ ਘਰ ਤੇ ਕੋਈ ਬੋਝ ਪੋਣ ਵਾਲੇ ਨੇ ਇਹ ਤਾਂ ਲੰਗਰ ਛਕੋਣ ਚ ਮਾਣ ਮੈਹਿਸੂਸ ਕਰਦੇ ਨੇ।।🎉ਨਾ ਹੀ ਇਹ ਅੰਣਖ ਗ਼ੈਰਤ ਦੀ ਖਾਤਰ ਵਾਪਸ ਪਰਤਣਾ ਚੋਹੁਦੇ ਨੇ 🎉 ਮੰਨਦੇ ਹਾਂ ਵੱਡੀ ਆਂ ਭੁਲਾਂ ਚੁਕਾਂ ਹੋਇਆ ਬਾਹਰ ਵਿਦੇਸ਼ ਜਾਣ ਚ।।ਐਥੇ ਵੀਅ ਵੀਅ ਕਿਲੇਆ ਵਾਲੇ ਵੀ ਚਲੇਂ ਗਏ ਨੇ 😢ਸਬਰ ਸੰਤੋਖ ਹੈ ਨੀ 😢ਪਰ ਕੀ ਕੋਈ ਕਰ ਸਕਦਾ ਹੈ ਕਿਸੇ ਨੂੰ ਕੁੱਝ ਨੀ ਸਮਝਾ ਸਕਦੇ ਭਾਈ 😢😢😢😢
ਇਹ ਬਹੁਤ ਵੱਡੀ ਸੇਵਾ ਗੁਰੂ ਘਰ ਵੱਲੋਂ ਪੰਜਾਬੀਆਂ ਲਈ ਮਾਣ ਵਾਲੀ ਗੱਲ ਆ ❤❤❤❤
ਸਾਡੇ ਦੇਸ ਪੰਜਾਬ ਚ ਕੋਈ ਕੰਮ ਕਾਰ ਦੀ ਕੋਈ ਘਾਟ ਨਹੀਂ, ਬਸ ਬੰਦਾ ਕੰਮ ਕਰਨ ਵਾਲਾ ਹੋਣਾ ਚਾਹੀਦਾ, ਇੱਕ ਯੂਪੀ - ਬਿਹਾਰ - ਬੰਗਾਲ ਤੋਂ ਬੰਦੇ ਟ੍ਰੇਨ ਦੀ ਟਿਕਟ ਲੈ ਕੇ ਪੰਜਾਬ ਚ ਕੰਮ- ਕਾਰ, ਰੋਜੀ - ਰੋਟੀ ਦੀ ਭਾਲ ਚ ਆਉਂਦੇ ਹਨ, ਤੇ ਪੰਜਾਬ ਚ ਰਹਿ ਕੇ ਚੰਗੇ ਘਰ, ਚੰਗੇ ਕਾਰੋਬਾਰ ਸੈੱਟ ਕਰੀ ਬੈਠੇ ਨੇ, ਤੇ ਆਪਣੇ ਪੰਜਾਬੀ ਆਪਣੀਆ ਜਮੀਨਾਂ ਵੇਚ - ਵੇਚ, ਘਰ - ਬਾਰ ਵੇਚ ਵੇਚ ਬਾਹਰਲੇ ਦੇਸ਼ਾਂ ਨੂੰ ਜਾਈਂ ਜਾਂਦੇ ਨੇ ਤੇ ਪੰਜਾਬ ਤੇ ਕਬਜ਼ਾ ਯੂਪੀ - ਬਿਹਾਰ - ਬੰਗਾਲ ਵਾਲਿਆਂ ਦਾ ਹੋਈ ਜਾਂਦਾ, ਕਿਸੇ ਦਾ ਇਸ ਵੱਲ ਕੋਈ ਧਿਆਨ ਨਹੀਂ... ਪੰਜਾਬ ਦੇ ਕੁਦਰਤੀ ਸੋਮੇ, ਪੰਜਾਬ ਦੀ ਮਿੱਟੀ, ਪੰਜਾਬ ਦੇ ਦਰਿਆ, ਪੰਜਾਬ ਦੇ ਪਾਣੀ, ਪੰਜਾਬ ਦੀਆਂ ਜਮੀਨਾਂ ਚ ਦਰਿਆਵਾਂ ਚ ਫੈਕ੍ਟਰੀਆਂ ਦਾ ਗੰਦਾ ਪਾਣੀ ਪਾਈ ਜਾਂਦੇ ਆ ਤੇ ਪੰਜਾਬ ਦੀ ਧਰਤੀ ਨੂੰ ਤਬਾਹੀ ਵੱਲ ਲੈ ਕੇ ਜਾਂ ਰਹੇ ਹਨ, ਕੋਈ ਰੋਕ - ਟੋਕ ਨਹੀਂ ਇਹਨਾਂ ਫੈਕ੍ਟਰੀਆਂ - ਕੰਪਨੀਆਂ ਵਾਲਿਆਂ ਨੂੰ...
ਪੰਜਾਬੀ ਆਪਣੇ ਆਪ ਨੂੰ ਜਿਆਦਾ ਏਡਵਾਂਸ ਸਮਝਦੇ ਹਨ
ਉਪਰਾਲਾ ਤਾਂ ਚੰਗਾ ਓਪਰ ਇਹ ਇਨਾ ਖਰਚ ਕਰਕੇ ਬਾਹਰ ਜਾ ਰਹੇ ਨੇ ਇਹ ਇਥੇ ਵੁ ਬਹੁਤ ਕੁਝ ਕਰ ਸਕਦੇ ਨੇ ਤੇ ਚੰਗੀ ਰੋਟੀ ਖਾ ਸਕਦੇ
❤ok
ਸਾਰੀਆਂ ਗੱਲਾਂ ਬਾਤਾਂ ਸੋ ਪ੍ਰਸੈਂਟ ਸਹੀ ਹੈ 🎉 ਮੈਨੂੰ ਇੰਝ ਸਚ ਜਾਪਦਾ ਹੈ 😮ਕਿ ਜਿਵੇਂ ਗੁਰੂ ਮਹਾਰਾਜ ਨੇ ਸਿੱਖਾਂ ਨੂੰ ਤਾੜਨਾਂ ਕੀਤੀ ਹੋਏ।।😮ਐ ਸਿਖਾਂ।।ਧਰਤੀ ਤੇ।।।😮ਦੋ ਤਰ੍ਹਾਂ ਦਾ ਜੀਵਨ ਪੱਧਰ ਹੋਉ 😮 ਇੱਕ ਔ ਜਿਸ ਦਾ ਪਾਲਣ ਪੁਸ਼ਤ ਪਨਾਹੀ ਕਰਨ ਵਾਲਾ।। ਕੋਈ ਦੁਨੀਆਂ ਵੀ ਹੋਉ।।ਜਿਸ ਚ ਲਾਲਚ ਦੇ ਨਾਲ ਬੁਰੇ ਲੋਕ ਵੀ ਹੋਣ ਗੇ।।।।।ਜੋ ਤੈਨੂੰ ਭਰਮਾਉਣ ਲਈ ਸਾਜ਼ਿਸ਼ਾਂ ਘੜਨ ਗੇ 😢 ਦੁੱਜੇ ਪਾਸੇ ਤੇਰੇ ਗੁਰੂ ਆਂ ਦੀ ਸੀਖ ਵਾਲਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੋਉ 🎉ਇਸ ਬਾਣੀ ਨੂੰ ਅਸੀ
।ਬੜੀ ਘਾਲਣਾਵਾਂ ਕਸ਼ਟ ਮੁਸਿਬਤਾ ਪ੍ਰੇਸ਼ਾਨੀਆਂ ਝਲਦੇ ਹੋਏ।।🎉 ਇੱਕ ਅਥਾਹੁ ਜੀਵਨ ਜਾਂਚ ਦਾ ਨਿਰਮਾਣ ਕੀਤਾ ਹੈ।।ਸੋ ਇਸ ਦਾ ਪਲਾ ਫੜੀ।।ਪਲ ਪਲ ਇਸਨੂੰ ਜੀਣਾਂ ਕਰੀ 🎉ਅਪਣੇ ਸਾਹਾਂ ਦੇ ਨਾਲ।। ਤੈਨੂੰ ਫੇਰ ਦਿਮਾਗ ਵਜੋਂ ਕੋਈ ਹਰਾ ਨਹੀਂ ਸਕਦਾ।।ਤੇਰੀ ਤਾਕਤ।। ਰੱਬ ਵਰਗੀ ਹੋਉ।।ਤੁੰ ਸਿੱਖ ਨਹੀਂ ਧਰਤੀ ਦਾ ਬਾਦਸ਼ਾਹ ਕੇਹਲਾਏ ਗਾ।।ਪਰ ਯਾਦ ਰੱਖੀ ਇਸ ਤੋਂ ਟੁਟ ਕੇ ਤੇਰਾ ਫੇਰ ਕੋਈ ਬੇਲੀ ਨਹੀਂ ਦਿਮਾਗ ਤੇਰਾ ਜ਼ੀਰੋ ਹੋ ਜਾਣਾ 😢 ਸਿੱਖੀ ਦੀਆਂ ਦੁਸ਼ਮਣੀ ਤਾਕਤਾਂ ਤੈਨੂੰ ਹਰ ਵੇਲੇ ਖਿਡੋਣੇ ਦੀ ਤਰਾਂ ਵਰਤ ਲੈਣ ਗੀਆ 😢 ਤੇਰੇ ਹਰ ਕੰਮ😂ਘਾਟੇ ਵਾਲੇ ਔਰ ਪੁੱਠੇ ਵੀ ਪੈਣ ਗੇ 😢 ਅਫਸੋਸ ਸਿਖਾਂ ਨੇ।। ਦੁਨੀਆਂ ਵੀ ਘਾੜਿਆ ਵਾਲਾ।।ਰਸਤਾ ਸਾਜਿਸ਼ ਤਹਿਤ ਫੜਾ ਤਾ।। ਹੁਣ ਇਹ ਸਬ ਦੇਖ ਲਓ ਸਚ ਹੈ ਯਾਂ ਝੂਠ।।।।।😢ਕਯੋਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਵਾਲਾ ਮਾਰਗ ਚੁਣਿਆਂ ਹੈ ਮੈਨੂੰ ਸਬ ਸਾਫ ਦਿਖਾਈ ਦੇ ਰਿਹਾ ਹੈ।।ਇਹ ਹੋ ਕੀ ਰੇਹਾ ਹੈ ਕੋਣ ਕਰਾ ਰੇਹਾ ਹੈ।।ਕਿੰਨਾ ਦੀਆਂ ਸਾਜ਼ਿਸ਼ਾਂ ਕਾਮਯਾਬ ਇੱਕ ਸੋ ਇੱਕ ਪ੍ਰਸੈਂਟ ਰਹਿਆਂ 😢🎉
Bilkul shi gal hai ji
ਸਾਨੂੰ ਏਹੇ ਦੇਖ ਬੁਹਤ ਖੁਸ਼ੀ ਹੋਈ ਹੈ ਸਾਡੇ ਅਪਣੇ ਅੱਜ ਇਕ ਦੂਜੇ ਲਈ ਓਹਨਾ ਦੇ ਬੱਚਿਆਂ ਲਈ ਹੈਲਪ ਕਰਨ ਲਈ ਅੱਗੇ ਆਏ ਪਹਿਲਾਂ ਵੀ ਕਰਦੇ c ਪਰ ਕਈ ਵਾਰ ਗ਼ਲਤ ਫੈਮਲੀ ਹੋ ਜਾਂਦੀ ਸਾਡਾ ਗੁਰੂ ਤੇ ਸਾਡੇ ਗੁਰੂ ਦਾ ਸਿਧਾਂਤ ਇਹੀ ਸਿਖਾਂਦਾ ਹੈ ਵੰਡ ਛੱਕਣਾ ਕਿਰਤ ਕਰਨਾ ਦੁੱਜਿਆ ਦੀ ਲੋੜਵੰਦ ਦੀ ਮਦਦ ਕਰਨਾ। ਬਾਕੀ ਬੱਚਿਆਂ ਨੂੰ ਇਹੀ ਸੰਦੇਸ਼ ਹੈ ਤੁਹਾਡੇ ਮਾ ਪਿਓ ਨੇ ਤੋਹਾਨੂ ਚੰਗੇ ਮੁਕਾ ਵਿਚ ਚੰਗੇ ਬਵਿੱਖ ਲਈ ਪੇਜ਼ਆ ਹੈ ਆਪਣੀ ਤੇ ਦੂਸਰਿਆ ਦੀ ਮਦਦ ਤੇ ਇੱਜ਼ਤ ਕਰੋ ਚੰਗੀ ਸੋਚ ਰੱਖੋ ਗੁਰੂ ਨਾਲ ਜੁੜ ਕੇ ਰਹੋ ਪਰਮਾਤਮਾ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ।ਬਾਕੀ primeasia ਵਾਲਿਆ ਦਾ ਬੁਹਤ ਧੰਨਵਾਦ।
ਬਹੁਤ ਵਧੀਆ ਉਪਰਾਲਾ ਹੈ। ਲੱਖ ਸ਼ੁਕਰਾਨਾ ਕਰਦੇ ਹਾਂ 🙏🙏
ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਕੈਨੇਡਾ ਵਲੋਂ ਸਮੇਂ ਦੀ ਲੋੜ ਅਨੁਸਾਰ ਨਿਵੇਕਲਾ ਉਪਰਾਲਾ।
ਬਹੁਤ ਵਧੀਆ ਉਪਰਾਲਾ ਹੈ ਸਾਡੇ ਬੱਚਿਆਂ ਦੀ ਸੈਟਿੰਗਜ਼ ਲਈ ਇਹ ਆਹਰ ਕਰ ਰਹੇ ਹਨ! ਜਿਉਂਦੇ ਰਹੋ ਪੰਜਾਬੀ ਸਲਾਮਤ ਰਹਿਣ 🙏🙏
ਬਹੁਤ ਵਧੀਆ ਉਪਰਾਲਾ ਜੀ ।
ਇਸ ਤੇ ਝਾਤ ਪੁਆਉਣ ਲਈ ਪ੍ਰਾਈਮ ਏਸ਼ੀਆ ਦਾ ਬਹੁਤ- ਬਹੁਤ ਧੰਨਵਾਦ।
ਇੰਗਲੈਂਡ ਵਿੱਚ ਵੀ ਅਜਿਹੇ ਉਪਰਾਲੇ ਦੀ ਬੇਹੱਦ ਲੋੜ ਹੈ ਜੀ ।
Uk kehri city rehnde tuc
ਬਾਠ ਸਾਹਿਬ ਜੀ ਵੀਰ ਜੀ ਤੁਹਾਡੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ।ਬਚਿਆ ਨੂੰ ਕੰਮ ਦੇਣ ਤੇ ਗੁਰੂ ਘਰ ਦੀ ਕਮੇਟੀ ਦਾ ਤਹਿਦਿਲੋ ਧੰਨਵਾਦ ਹੈ ।
ਪੰਜਾਬੀਓ ਡ੍ਟ ਕੇ ਸਾਥ ਦਿਓ ਬੱਚਿਆਂ ਦਾ ਬਹੁਤ ਵਧੀਆ ਉਪਰਾਲਾ ਵੀਰੋ ਮਹਾਰਾਜ ਥੋਨੂੰ ਤੰਦਰੁਸਤੀ ਤਰੱਕੀਆਂ ਬਖ਼ਸ਼ੇ
❤ ਸਿੱਖ।🎉 ਸਿਖਾਂ ਦੀ ਮੱਦਦ ਨੂੰ ਜਦੋਂ ਪੈਹਲ ਦੇਣ ਲੱਗ ਗਯਾ।।❤ ਮੈਨੂੰ ਪੱਕਾ ਯਕੀਨ ਹੈ ਭਟਕੀ ਨੋਜਵਾਨ ਪੀੜੀ ਵੀ ਸਿੱਧੇ ਰਸਤੇ ਪੈ ਜਾਉ 😢ਆ ਕੰਮ ਦੀ ਘਾਟ ਨੇ।।। ਸ਼ਰਾਰਤੀ ਸਟੂਡੈਂਟਸ ਦੈ ਵੀ ਸਾਹ ਸੁਕਾਏ ਨੇ।।।ਮੁਸਿਬਤ ਮੁਸ਼ਿਕਲ ਬੜੀ ਭਾਰੀ ਹੈ।। ਏਨਾਂ ਅਲੜਾ ਦੇ ਦਿਮਾਗ ਚ ਸ਼ਰਾਰਤ ਅਤੇ ਦੁੱਜੇ ਨੂੰ ਪ੍ਰੇਸ਼ਾਨ ਕਰਨ ਦੀ ਜੋ ਆਦਤਾਂ ਹੈ।।ਇਹ ਲੰਗਰ ਦੀ ਲਾਇਨ ਚ ਲੱਗੇ ਏਨਾਂ ਦੇ।।ਗਿਰਦੇ ਹੰਝੂ।ਯਕੀਨ ਜਾਣੇਉ 🎉 ਗੁਰੂ ਘਰ ਨਾਲ ਜੋੜਨ ਗੇ ਐਨਾਂ ਸਾਰੇਆਂ ਨੂੰ ਸੇਵਾ ਵੀ ਕਰਨ ਗੇ ਸੋਖੇ ਹੋਣ ਦੀ ਲੋੜ ਹੈ ਬਸ ❤❤❤❤
ਬਹੁਤ ਬਹੁਤ ਵਧੀਆ ਗੱਲ ਹੈ
ਬਹੁਤ ਵਧੀਆ ਕੰਮ ਕੀਤਾ ਜੀ ਰਲ ਕੇ ਪਜਾਬੀ ਮਿਲ ਕੇ ਕੰਮ ਦੇਨ ਬੱਚਿਆਂ ਨੂੰ
ਗੁਰਦੁਆਰਾ ਸਾਹਿਬ ਵਾਲਿਆਂ ਜੀ ਦਾ ਇਹ ਉਪਰਾਲ ਕਾਬਿਲੇ ਤਾਰੀਫ ਹੈ ਪਰ ਇਹ ਕੰਮ ਪੂਰੇ ਦਿਨ ਦੇ ਰਹੇ ਹੇ ਸਾਡਾ ਬਚਾ ਸਟੂਡੇਂਟ ਹੈ ਉਹ 5 ਮਹੀਨੇ ਤੋ ਕੇਲਗਰੀ ਕੰਮ ਲਈ ਫਿਰ ਰਿਹਾ ਵਾਹਿਗੁਰੂ ਜੀ ਮੇਹਰ ਕਰਨ 🙏🙏🙏🙏
ਆਹ ਨੇ ਪੰਜਾਬੀ ੧ਓ ਸੰਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ❤❤❤❤🎉🎉🎉🎉
ਬਹੁਤ ਵਧੀਆ ਉਪਰਾਲਾ ਹੈ ਸਾਰੀ ਕਨੇਡਾ ਵਿੱਚ ਇਹ ਉਪਰਾਲਾ ਹੋਣਾ ਚਾਹੀਦਾ ਹੈ
ਬਹੁਤ ਵਧੀਆ ਉਪਰਾਲਾ ਜੀ
ਬਹੁਤ ਵਧੀਆ ਗੱਲ ਹੈ ਗੁਰਘਰ ਦੇ ਮੈਂਬਰ ਸਹਿਬਾਨਾ ਦਾ ਬਹੁਤ ਬਹੁਤ ਧੰਨਵਾਦ ਪਰ ਇੱਕ ਗੱਲ ਦਾ ਖਿਆਲ ਜਰੁਰ ਰੱਖਣ ਕਿ ਬੱਚਿਆਂ ਨੂੰ ਕੰਮਾਂ ਕਾਰਾਂ ਦੀ ਪੁਰੀ ਬਣਦੀ ਮੇਹਨਤ ਦੇਣ
ਬਹੁਤ ਬਹੁਤ ਧੰਨਵਾਦ ❤❤
ਬਹੁਤ ਵਧੀਆ ਬੱਚਿਆਂ ਦੀ ਪੰਜਾਬੀ ਮਦਦ ਕਰਨ
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
ਬਹੁਤ ਵਧੀਆ ਉਪਰਾਲਾ ਸਿੱਖ ਸੰਗਤ ਵੱਲੋਂ 🙏❤️
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🙏
ਸੱਭ ਤੋਂ ਉੱਤਮ ਸੇਵਾ
ਕਿਓਂਕਿ ਗਰੀਬ ਲੋਕਾਂ ਨੇ ਪੈਸਾ ਲਾ ਕੇ ਭੇਜੋ ਨੇ ਕੰਮ ਦਿਓ ਬੁਹਤ ਧੰਨਵਾਦ ਵੀਰ ਜੀ
ਬਾਈ ਪੰਜਾਬੀਓ ਬੱਚੇਆਂ ਨੂੰ ਪੀਆਰ ਹੋਣ ਦੀ ਮਦਤ ਕਰੋ ਵੱਧ ਤੋਂ ਵੱਧ 👍👍
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਸਾਰਿਆਂ ਦਾ ਬਚਿਆਂ ਵਾਸਤੇ ਉਪਰਾਲੇ ਕੀਤੇ ਇਹ ਉਪਰਾਲਾ ਬਰੈਪਟਨ ਵਿਚ ਵੀ ਲੋੜ ਹੈ ਉਥੇ ਵੀ ਕੰਮ ਦਾ ਬਹੁਤ ਮੰਦਾ ਹਾਲ ਹੈ
ਬਹੁਤ ਵਧੀਆ ਉੱਦਮ ਵਾਹਿਗੁਰੂ ਕ੍ਰਿਪਾ ਕਰਨ ਗੁਰੂ ਘਰ ਵਿੱਚ ਕੋਈ ਘਾਟ ਨਹੀ।
VERY GOOD BAI ❤ Love you
भाई जी तुसी बच्चेया स्पोर्ट ❤❤❤
पर जो नशा येथे वद रिया जी उस वास्ते झंडे चक्को जी 🙏🙏🙏🙏🙏🙏🙏🙏🙏🙏
ਵੀਰ ਜੀ ਜਿਉਂਦੇ ਵਸਦੇ ਰਹੋ ਸਾਰਾ ਇੰਡੀਆ ਤੁਹਾਨੂੰ ਅਸੀਸਾਂ ਦੇਵੇ ਗਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਬਾਠ ਬੱਚੇ ਤੁਹਾਨੂੰ ਲੱਮੀ ਉਮਰ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਪੰਜਾਬ ਪਰਤੋ,, ਮਾਪੇ ਸਾਂਭੋ
ਪਾਰਟ ਟਾਈਮ ਸਟੂਡੈਂਟਸ ਦੀ ਮਦਦ ਦੀ ਜਿਆਦਾਤਰ ਲੋੜ ਹੈ। ਜੇ ਊਨਾ ਨੂੰ ਕੰਮ ਨਹੀਂ ਮਿਲੇਗਾ ਤਾ ਤਜਰਬਾ ਕਿਵੇ ਹੋਏਗਾ । ਊਨਾ ਦੀ ਜਰੁਰ ਮਦਦ ਕਰੋ।
ਬਾਠ ਸਾਹਿਬ ਬਹੁਤ ਵਧੀਆ ਓਪਰਾਲਾ ਕਰ ਰਹੇ ਆਪਣੇ ਪੰਜਾਬੀ ਭਰਾ ।ਬੱਚਿਆਂ ਤੇ ਬਹੁਤ ਪ੍ਰੈਸ਼ਰ ਸੀ।ਕੁੱਝ ਹਲਕਾ ਹੋਜੂ।
ਬੱਚਿਆਂ ਨੂੰ ਰੁਜ਼ਗਾਰ ਦਵੈਜੀ ਜ਼ੀ ਤੇ ਪੱਕੇ ਕਰੌਂ ਜ਼ੀ
ਸਾਨੂੰ ਮਾਣ ਹੈ ਅਸੀਂ ਸਿੱਖ ਹਾਂ,,, ਅਸੀ ਸਿੱਖ ਦੁੱਖ ਵੇਲੇ ਲੰਗਰ ਹੀ ਨਹੀਂ ਸਗੋਂ ਇਕ ਦੂਜੇ ਦੇ ਲਈ ਖੜ ਵੀ ਜਾਂਦੇ ਹਾਂ ਦੁੱਖ ਤਕਲੀਫ ਵਿੱਚ
Great JOB JI.THANKS GURDWARA SAHIB MANAGEMENT
CALGARY.
ਬਹੁਤ ਵਧੀਆ ਜੀ ਧੰਨਵਾਦ
ਬੂਰਾ ਹਾਲ ਹੈ ਵਾਹਿਗੁਰੂ ਜੀ ਕਨੇਡਾ ਜੋਬ ਦਿਲਵਾ ਜਵਾਕਾਂ ਨੂੰ ਮੈ ਆਸਟ੍ਰੇਲੀਆ ਬੈਠਾ
ਇਥੇ
ਚੰਗਾ ਸਭ ਬਹੁਤ ਜੋਬ ਹਨ
ठीक है भाई इनको ऑस्ट्रेलिया बुला लो फिर ऑस्ट्रेलिया में ऐसा ही हाल होगा
ਬਹੁਤ ਬਹੁਤ ਧੰਨਵਾਦ ਵੀਰ ਜੀ ਬੱਚਿਆਂ ਨੂੰ ਰੌਜੀ ਰੌਟੀ ਲੈਣ ਲਈ ❤❤❤❤❤
ਬਹੁਤ ਵਧੀਆ ਗੱਲ ਹੈ ❤❤❤❤❤❤❤❤❤
ਬਹੁਤ ਵਧੀਆ ਉਪਰਾਲਾ
ਸੇਵਾ ਕਰਨ ਵਾਲੇ ਦਾ ਬਹੁਤ ਬਹੁਤ ਧੰਨਵਾਦ
ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਬਹੁਤ ਵਧੀਆ ਬੱਚਿਆਂ ਲਈ ਸੋਚਿਆਂ
Waheguru ji waheguru ji waheguru ji waheguru ji waheguru ji
ਬਾਕੀ ਸ਼ਹਿਰਾਂ ਦੇ ਗੁਰੂ ਘਰਾਂ ਨੂਂੰ ਵੀ ਇਹ ਉਪਰਾਲਾ ਕਰਨਾ ਚਾਹੀਦਾ ਹੈ ।
🎉ਬਹੁਤ ਵਧੀਆ ਉਪਰਾਲਾ ਹੈ ਜੀ brampotn ਵਿਚ ਵੀ ਬਹੁਤ ਬੱਚੇ ਪਰੇਸ਼ਾਨ ਨੇ ਓਥੇ ਵੀ ਇਹੋ ਜਹੇ job ਫੇਅਰ ਲੱਗਣ
ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡੇ ਇਹ ਉਪਰਾਲੇ ਵਾਲੇ ਜੀ🙏🙏
ਵੀਰ। ਅਮਰੀਕਾ। ਵਿਚ ਵੀ।ਉਦਮ ਹੋਵੇ ਜੀ🎉🎉🎉🎉🎉🎉🎉🎉🎉🎉🎉🎉🎉
Dhanwad bath sahib best report and best working Sikh gurdwara sahib
ਬਹੁਤ ਹੀ ਵਧੀਆ
Waheguru ji Sade ehna veeran te mehr bahrea hath rakhna ji.punjab punjabiat jindabaad
ਵਾਹਿਗੁਰੂ ਜੀ
ਬਹੁਤ ਵਧੀਆ ਉਪਰਾਲਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ।
ਬਹੁਤ ਵਧੀਆ ਉਪਰਾਲਾ ❤
ਕਨੇਡਾ ਵਿੱਚ ਬਚਿੱਆ ਦਾ ਬਹੁਤ ਬੁਰਾ ਹਾਲ ਹੈ ਭੁੱਖੇ ਮਰਦੇ ਰੈਨਟ ਭਰਨ੍ ਅਤੇ ਗਰੀਬ ਮਾਂ ਬਾਪ ਦੀ ਚਿੰਤਾ ਵਿਚ ਕੰਮ ਦੀ ਭਾਲ ਵਿਚ ਜੋ ਬੱਚੇ ਬੋਰਡ ਪਾਰ ਜਾਕੇ ਫੱਸੇ ਹਨ ਉਨ੍ਹਾਂ ਦੀ ਮਦਦ ਲਈ ਵੀ ਕੁਝ ਉਪਰਾਲਾ ਜ਼ਰੂਰ ਕਰਨਾ ਚਾਹੀਦਾ ਹੈ
Good job by Prime Asia Team
ਬਹੁਤ ਵਧੀਆ ਉਪਰਾਲਾ
Good efforts of Gurudwara Sahib. Proud of you
ਬਾਠ ਸਾਹਿਬ ਜਿਉਂਦੇ ਰਹੋ ਬਾਈ ਜੀ
ਬਹੁਤ ਹੀ ਵਧੀਆ👍💯
ਇਹਨਾਂ ਦੇ ਮਾਂ ਬਾਪ ਨੇ ਇਹਨਾਂ ਦੇ ਵਿਆਹਾਂ ਉਪਰ 50/50 ਲੱਖ ਵਿਆਹਾਂ ਉਪਰ ਲਾਇਆ।ਪਰ ਸੋਚਿਆ ਨਹੀਂ ਅੱਗੇ ਦਿਨ ਮਾੜੇ ਆ ਸੱਕਦੇ ਹਨ
ਵਾਹਿਗੁਰੂ ਭਲੀ ਕਰਨ
ਬਾਠ ਸਾਹਿਬ ਬਹੁਤ ਵਧੀਆ ❤
Waheguru Waheguru Waheguru jo 🙏🏼 ♥️
Waheguru.ji Waheguru.ji ❤️ ❤️
ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ੋ ਜੀ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ
Bahut vadhia uprala
Veer g bahut vdhiaa
Thank very much beer ji
Bhut vdiya kamm kitts ji
Brampton ch v bhttt problem students nu othe v eho Jea uprala krna chahida 🙏🏻
Wahegùru ji
Bàhut wadhiaa ji
ਬਾਠ ਸਾਹਿਬ ਸਸੀਕਾਲ ਦਾ ਮਤਲਬ ਜਰੂਰ ਦਸੋ ਅਾੳੁਣ ਵਾਲੇ ਸਮੇਂ ਤਾ SSA shortcut ਬਣ ਜਾਣਾ English
ਬੋਲਦਿਅਾੰ ਪ੍ਰੋਂਸੀਨੇਸ਼ਨ ਦਾ ਖਿਅਾਲ ਰਖਦੇ ਹੋਂ ਪਰ ਪੰਜਾਬੀ ਵੇਲੇ ਕੀ ਹੋ ਜਾਂਦਾ