ਐਸ. ਐਸ. ਪੀ. ਚੰਦ ਕੌਰ / ਹਰਮੀਤ ਜੱਸੀ / SSP Chand Kaur / Harmeet Jassi / new punjabi short movie 2023

แชร์
ฝัง
  • เผยแพร่เมื่อ 4 พ.ย. 2023
  • ਪੰਜਾਬੀ ਫਿਲਮ "ਐਸ ਐਸ ਪੀ ਚੰਦ ਕੌਰ"
    SSP Chand kaur
    ਲੇਖਕ ਛਿੰਦਾ ਧਾਲੀਵਾਲ ਕੁਰਾਈ ਵਾਲਾ
    ਮਿਉਜਿਕ ਡੀ ਗਿੱਲ
    ਵੀਡੀਓ ਸਤਵੰਤ ਭੁੱਲਰ
    ਪ੍ਰੋਡਕਸ਼ਨ : ਹਰੀ ਸਿੰਘ ਹੈਰੀ ਚੇਅਰਮੈਨ
    ਵਿਸ਼ੇਸ਼ ਸਹਿਯੋਗ: ਗਿਆਨੀ ਬੋਹੜ ਸਿੰਘ ਭੂੰਦੜ
    ਅਦਾਕਾਰ : ਹਰਮੀਤ ਜੱਸੀ, ਛਿੰਦਾ ਧਾਲੀਵਾਲ, ਬਲਵਿੰਦਰ ਮਾਨ, ਡੀ ਗਿੱਲ, ਜਸ ਨੂਰ, ਹਰੀ ਸਿੰਘ ਹੈਰੀ, ਦਿਵਜੋਤ ਘਾਰੂ, ਜਗਦੇਵ ਭੂੰਦੜ, ਜਸਵਿੰਦਰ ਸਿੰਘ ਬੱਲੂਆਣਾ, ਅਸ਼ਵਿਨਦੀਪ ਸਿੰਘ, ਗੌਰਵਮੀਤ ਸਿੰਘ, ਕੇ ਐਸ ਬਾਦੀਆਂ, ਨਿੰਮਾ ਬੁਰਜ ਹਨੂੰਮਾਨਗੜ੍ਹ, ਜਜਜੀਤ ਸੰਧੂ, ਸਾਧੂ ਵਿਰਕ, ਹੈਪੀ ਭੁਪਾਲ
    DSP Chand Kaur
    Mindo Vanjaran Gaddian wali
    Shinda Dhaliwal
    Chand Kaur
  • บันเทิง

ความคิดเห็น • 151

  • @jagdevbhunder9877
    @jagdevbhunder9877 8 หลายเดือนก่อน +9

    ਜੁਗ ਜੁਗ ਵੱਸਦੇ ਰਹਿਣ ਜੀ
    ਸਾਡੇ ਸਾਰੇ ਸਰੋਤੇ ਵੀਰ
    ਜਿੰਨਾ ਨੇ ਬਹੁਤ ਹੀ ਪਿਆਰ ਬਖਸ਼ਿਆ ਹੈ ਜੀ
    ਸਾਡੀ ਸਾਰੀ ਸਮੁਚੀ ਟੀਮ ਨੂੰ ਜੀ
    ਜਗਦੇਵ ਭੂੰਦੜ ਚੰਡੀਗੜ

  • @ManjinderKaur-uj3lj
    @ManjinderKaur-uj3lj 8 หลายเดือนก่อน +3

    ਬਹੁਤ ਵਧੀਆ ਕਹਾਣੀ ਜਸਵਿੰਦਰ ਬੇਟਾ ਵਾਹਿਗੂਰੁ ਜੀ ਤਰਕੀਆਂ ਬਖਸ਼ਣ

  • @amarjitsingh1946
    @amarjitsingh1946 8 หลายเดือนก่อน +2

    ਬਹੁਤ ਸੋਹਣੀ ਵੀਡੀਓ ਆ ਜੀ ਨਾਇਸ਼ ਵਧੀਆ ਮੈਜਸ਼ ਦਿੱਤਾ ਆ ਧੰਨਵਾਦ ਸਾਰੀ ਟੀਮ ਦਾ 👍👍👌👌💯💗💗💙

  • @manjeetkaur7991
    @manjeetkaur7991 7 หลายเดือนก่อน +3

    ਬਹੁਤ ਬਹੁਤ ਬਹੁਤ ਘੈਂਟ ਵੀਡੀਓ ਵੀਰੇ ਤੈਨੂੰ ਰੱਬ ਤਰੱਕੀਆਂ ਬਖ਼ਸ਼ਦਾ ਰਹੇ ਸਾਰੀ ਟੀਮ ਨੇ ਮਿਹਨਤ ਕੀਤੀ ਧੰਨਵਾਦ ਸਾਰੀ ਟੀਮ ਦਾ

  • @jagtaraulakhactor2495
    @jagtaraulakhactor2495 8 หลายเดือนก่อน +2

    ਬਹੁਤ ਵਧੀਆ ਵੀਡੀਓ.. ਪ੍ਰੇਰਨਾਦਾਇਕ.. ਹਰਮੀਤ jassi ਦਾ ਰੋਲ਼ ਬਹੁਤ ਵਧੀਆ

  • @tarasingh3337
    @tarasingh3337 8 หลายเดือนก่อน +4

    ਵਾਹ ਜੀ ਵਾਹ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਣ ਦੀ ਕੋਸ਼ਿਸ਼ ਕੀਤੀ ਹੈ ਜੀ। ਬਹੁਤ ਬਹੁਤ ਧੰਨਵਾਦ ਜੀ

  • @ramkrishan2390
    @ramkrishan2390 8 หลายเดือนก่อน +3

    ਬਹੁਤ ਬਹੁਤ ਮੁਬਾਰਕਾਂ ਅਤੇ ਵਧਾਈਆਂ ਹੋਣ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਅਤੇ ਪ੍ਰੇਰਨਾਦਾਇਕ ਸਿੱਖਿਆ ਦਿੰਦਾ ਹੈ ਇਹ ਵੀਡੀਓ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਅਤੇ ਹਰ ਮੈਦਾਨ ਫਤਿਹ ਬਖਸ਼ਣ ਧੰਨਵਾਦ ਸਹਿਤ

  • @RandeepsinghSingh-ox2gn
    @RandeepsinghSingh-ox2gn 8 หลายเดือนก่อน +2

    ਛੌਟੀ ਚੰਦ ਕੌਰ ਦਾ ਰੋਲ ਵਾਲਾ ਬੱਚੇ ਨੇ ਬਹੁਤ ਸਹੋਣਾ ਰੋਲ ਕੀਤਾ

  • @EknoorKaur-ot1jk
    @EknoorKaur-ot1jk 8 หลายเดือนก่อน +4

    ਬਹੁਤ ਏ ਖੂਬਸੂਰਤ ਮੂਵੀ,

  • @EknoorKaur-ot1jk
    @EknoorKaur-ot1jk 8 หลายเดือนก่อน +5

    ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ

  • @lsf6718
    @lsf6718 8 หลายเดือนก่อน +2

    ਬਹੁਤ ਵਧੀਆ ਪਿਕਚਰ ਜੀ

  • @makhansidhu1693
    @makhansidhu1693 2 วันที่ผ่านมา

    ਬਹੁਤ ਵਧੀਆ ਸੱਚ ਹੈ ਜੀ

  • @SantoshKumari-gh6vw
    @SantoshKumari-gh6vw 8 หลายเดือนก่อน +1

    ਸਮਾਜ ਲਈ ਬਹੁਤ ਵਧੀਆ ਸੰਦੇਸ਼

  • @pavitersharma3292
    @pavitersharma3292 8 หลายเดือนก่อน +1

    Bohut hi sohni story aa ❤️❤️❤️ bilkul ajj de time nal mildi juldi

  • @KaramvirSingh-st3ux
    @KaramvirSingh-st3ux 8 หลายเดือนก่อน +1

    ਵਾਹਿਗੁਰੂ ਸਾਰੀ ਟੀਮ ਨੂੰ ਹੋਰ ਅਗਾਂਹਵਧੂ ਸੋਚ ਵਾਲਾ ਕਰਨ ਅਸੀਂ ਇਸ Chand Kaur ਨੂੰ ਇਸ ਰੁਪ ਚ ਦੇ ਕਿ ਬਾਈ ਖੁਸ਼ੀਆਂ ਹੋ ਗਈ ❤ਧਨਬਾਦ ਕਰਦਾ ਕਨੇਡਾ ਤੋ ਘੋੜੇ ਨਵੀਂਆਂ

    • @harmeetjassi7491
      @harmeetjassi7491 8 หลายเดือนก่อน

      ਬਹੁਤ ਬਹੁਤ ਸ਼ੁਕਰੀਆ ਜੀ।

  • @KOHINOORKHALSA
    @KOHINOORKHALSA 8 หลายเดือนก่อน +2

    Good work ji congratulations all'team

  • @GurdeepSingh-od7ku
    @GurdeepSingh-od7ku หลายเดือนก่อน +2

    Very good heart touching story ji ❤🎉😂😮

  • @BhattiSaab-gq7sl
    @BhattiSaab-gq7sl 8 หลายเดือนก่อน +1

    ਬਹੁਤ ਵਧੀਆ ਸੰਦੇਸ਼ ਜੀ ✅

  • @GurmailBadesha
    @GurmailBadesha 8 หลายเดือนก่อน +2

    ਅੱਜ ਦੇ ਹਾਲਾਤਾਂ ਦੇ ਮੁਤਾਬਕ ਢੁਕਦੀ ਸੰਚੀ ਕਹਾਣੀ ‌ਬਹੁਤ ਵਧੀਆ ਪੇਸ਼ਕਾਰੀ ਨਿਭਾਈ ਧੰਨਵਾਦ ਸਾਰੇ ਵੀਰਾਂਦਾ

  • @jathedarharnathsinghjalalp7604
    @jathedarharnathsinghjalalp7604 7 หลายเดือนก่อน +2

    ਬਹੁਤ ਹੀ ਵਧੀਆ ਅਤੇ ਸਮਾਜ ਨੂੰ ਸੇਧ ਦੇਣ ਵਾਲੀ ਵੀਡੀਓ ਬਣਾਈਂ ਹੈ।
    ਕਾਬਿਲ ਏ ਤਾਰੀਫ਼ ਹੈ।

    • @desifilma5932
      @desifilma5932  7 หลายเดือนก่อน

      Bahut bahut dhanwad veer ji

    • @lokawaajchannlgaivy6706
      @lokawaajchannlgaivy6706 3 หลายเดือนก่อน

      Mam tussi malout aria de nere he o pleas mam meri vhelp krdo g

  • @noorrecords6175
    @noorrecords6175 8 หลายเดือนก่อน +5

    ਛਿੰਦਾ ਵੀਰ ਜੀ ਬਹੂਤ ਖੂਬ ਹੈ ਐਸ ਐਸ ਪੀ ਚੰਦ ਕੌਰ ਚੜਦੀਆ ਕਲਾਂ ਚ ਰਹੋ ਸਾਰੀ ਟੀਮ ਨੂੰ ਮੂਵਾਰਕਾ ਜੀ ਬਹੂਤ ਬਹੂਤ ਜੀ👍

    • @harmeetjassi7491
      @harmeetjassi7491 8 หลายเดือนก่อน

      ਬਹੁਤ ਬਹੁਤ ਸ਼ੁਕਰੀਆ ਜੀ।

  • @pentubhunder9107
    @pentubhunder9107 8 หลายเดือนก่อน +2

    ਸਮਾਜ ਨੂੰ ਸੇਧ ਦੇਣ ਵਾਲੀਆਂ ਏਸ ਤਰ੍ਹਾਂ ਦੀਆ ਹੋਰ ਸਟੋਰੀਆਂ ਫਿਲਮਾਉ ਜੀ ਵਾਹਿਗੁਰੂ ਪੂਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @hardishkaurbains7347
    @hardishkaurbains7347 8 หลายเดือนก่อน +2

    Congratulations shinda ji.

  • @Raju_matta
    @Raju_matta 8 หลายเดือนก่อน +2

    ਬਹੁਤ ਵਧੀਆ ਕੰਮ ਜੀ

  • @kultarsingh8015
    @kultarsingh8015 7 หลายเดือนก่อน +1

    ਵਧੀਆ ਯਤਨ ਤੁਹਾਡਾ।

  • @jagdevbhunder9877
    @jagdevbhunder9877 8 หลายเดือนก่อน +3

    ਬਹੁਤ ਬਹੁਤ ਧੰਨਵਾਦ ਮੇਹਰਬਾਨੀ ਸ਼ੁਕਰੀਆ ਜੀ ਸਾਰੀ ਸਮੁਚੀ ਟੀਮ ਦਾ। ਜਿੰਨਾ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ ਹੈ ਜੀ ਪਰਮਾਤਮਾ ਇੰਨਾ ਨੂੰ ਚੜਦੀ ਕਲਾ ਰੱਖੇ ਜੀ ਸਦਾ ਤਰੱਕੀ ਬਖਸ਼ੇ ਜੀ ਤੁਹਾਡਾ ਆਪਣਾ ਗੀਤਕਾਰ ਅਤੇ ਗਾਇਕ ਜਗਦੇਵ ਭੂੰਦੜ ਚੰਡੀਗੜ।

  • @Nirmal_singh_aulakh
    @Nirmal_singh_aulakh 8 หลายเดือนก่อน +1

    ਬਹੁਤ ਹੀ ਵੇਲੇ ਮੁਤਾਬਕ ਅਸਲੀ ਕਹਾਣੀ ਪੇਸ਼ ਕੀਤੀ ਹੈ

  • @user-zt8re7um3w
    @user-zt8re7um3w 8 หลายเดือนก่อน +1

    ਬਹੁਤ ਘੈਂਟ ਮੂਵੀ ਹੈ ਜੀ ਮੁਬਾਰਕਾਂ ਸਾਰੀ ਟੀਮ ਨੂੰ

  • @sukhwinderlalru9564
    @sukhwinderlalru9564 8 หลายเดือนก่อน +2

    Bahut wadiya g
    Sari team nu bahut Bahut mubarka

  • @pritamnath7127
    @pritamnath7127 8 หลายเดือนก่อน +1

    ਆ ਬਹੁਤ ਬਦੀਆ ਸੂਨੇਹਾ ਜੀ ਬੀੜ ਓ ਰਾਹੀ

  • @BaljinderSingh-ti4lo
    @BaljinderSingh-ti4lo 8 หลายเดือนก่อน +5

    ਬਹੁਤ ਬਹੁਤ ਧੰਨਵ ਦ ਜੀ ਵਧੀਆ ਵੀਡੀਉ ਬਣਾਈ ਬਹੁਤ ਵਧੀਆ ਕੰਮ ਕੀਤਾ ਸਾਰੇ ਕਲਾਕਾਰਾ ਨੇ

  • @iqbalsran7866
    @iqbalsran7866 8 หลายเดือนก่อน +1

    Very Very nice video God bless you dear Chand Kaur dear love you so much dear ❤

    • @harmeetjassi7491
      @harmeetjassi7491 8 หลายเดือนก่อน

      ਬਹੁਤ ਬਹੁਤ ਧੰਨਵਾਦ ਜੀ।

  • @jkaudio7960
    @jkaudio7960 8 หลายเดือนก่อน +2

    ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੂੰ

  • @tarlochantiwana7522
    @tarlochantiwana7522 3 หลายเดือนก่อน +1

    Most beautiful video
    Harmeet jassi ji most thanks

  • @HarpalSingh-ny8dh
    @HarpalSingh-ny8dh 8 หลายเดือนก่อน +1

    Bahot hee vadiya Jassi veere

  • @simarjeetkaur4124
    @simarjeetkaur4124 8 หลายเดือนก่อน +1

    Bahut e Khoobsurat video, Shinda dhaliwal dia saria vedio , vadde msg valia hudia ne

  • @drgssidhumaur5870
    @drgssidhumaur5870 8 หลายเดือนก่อน +2

    ਵੀਡੀਓ ਚੇਤਨਾ ਜਗਾਉਣ ਵਾਲੀ ਐ,, 20 ਸਾਲਾਂ ਬਾਅਦ ਬੱਚੀ SSP ਬਣ ਗਈ, ਪਰ ਹਰਨਾਮਾ,ਜਾਬਰ, ਸਕਾਰਪੀਓ ਗੱਡੀ ਵਿੱਚ ਤਬਦੀਲੀ ਨਹੀਂ ਆਈ,, ਖਿਆਲ ਰੱਖਣ ਯੋਗ ਪੁਆਇੰਟ ਹੈ ਜੀ..,...........

  • @jagtarsinghsodhi6019
    @jagtarsinghsodhi6019 หลายเดือนก่อน +1

    ਬਹੁਤ ਵਧੀਆ ❤ ਤੋਂ 💯💯🙏🏻🌹👍🏻

  • @gurjitmaan9517
    @gurjitmaan9517 8 หลายเดือนก่อน +1

    ਬਹੁਤ ਵਧੀਆ ਜੀ

  • @kyamwiller2576
    @kyamwiller2576 8 หลายเดือนก่อน +2

    Very good short film
    Very good story and good message
    Acting so nice....
    EH TA JANANI.... hahahahaha hahahahaha very funny
    Thanks for the all team
    But Remember
    KISSAN HAL KHALISTAN
    JOBS HAL KHALISTAN
    Punjab Punjabi Hal Khalistan
    DRUG STOP..karna..Hal Khalistan
    Voting soon in united Punjab
    Sikh Muslim hindu ESSAi
    Appa sarey BHAI BHAI
    Khalistan jindabad

  • @jaswindersinghdhab9085
    @jaswindersinghdhab9085 7 หลายเดือนก่อน +1

    Good massage ਛਿੰਦਾ ਜੀ

    • @user-iu5lx8ul7e
      @user-iu5lx8ul7e 3 หลายเดือนก่อน

      ❤❤❤❤❤🎉🎉🎉🎉❤❤❤❤🎉🎉🎉🎉🎉❤❤❤❤❤🎉🎉🎉❤❤❤❤❤❤🎉🎉🎉🎉🎉❤❤❤🎉🎉🎉🎉🎉❤❤❤❤❤❤🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤🎉🎉🎉🎉🎉🎉🎉❤

  • @chunibabaji9076
    @chunibabaji9076 28 วันที่ผ่านมา +1

    Wow super super, video 💯❤️

  • @SandhuBaldev-yq6mz
    @SandhuBaldev-yq6mz 8 หลายเดือนก่อน +1

    ਬਹੁਤ ਸੁੰਦਰ ਮੂਵੀ

  • @NirmalSingh-ez6kv
    @NirmalSingh-ez6kv 8 หลายเดือนก่อน +1

    Bahut khuba Jassi ji

  • @abhijotsekhon2899
    @abhijotsekhon2899 8 หลายเดือนก่อน +1

    Very nice bohut he sohni storya veera

  • @gurpreet1891
    @gurpreet1891 6 หลายเดือนก่อน +1

    Congratulations to all of you beti❤❤❤

  • @JSSANDHUFILMS
    @JSSANDHUFILMS 8 หลายเดือนก่อน +8

    Congratulations to all teams ❤❤

  • @Singh-sv3ng
    @Singh-sv3ng 8 หลายเดือนก่อน +1

    ਬਹੁਤ ਵਧੀਆ

  • @ManjeetButter-dm2uq
    @ManjeetButter-dm2uq หลายเดือนก่อน

    ❤ Very good Haemeet Jassi madam Ji

  • @jashanbrar9645
    @jashanbrar9645 8 หลายเดือนก่อน +1

    Bhutt vadia message dita ji tusi 👍👍👍👍es film rahi

    • @harmeetjassi7491
      @harmeetjassi7491 8 หลายเดือนก่อน

      ਸ਼ੁਕਰੀਆ ਜੀ

  • @mangalsingh9100
    @mangalsingh9100 8 หลายเดือนก่อน +3

    ਕਮਾਲ ਕਰਤੀ ਜੱਸੀ ਜੀ ਬਹੁਤ ਵਧੀਆ ਜੀ 🌹🌹

  • @user-mi8rh4wu2j
    @user-mi8rh4wu2j 8 หลายเดือนก่อน

    DHAN..DHAN..GURU..RAM..DAS..G..KIRPA..KARAN
    ..SARI..TEEM..TA

  • @shersingh3615
    @shersingh3615 วันที่ผ่านมา +1

    Very nice vedio

  • @balwindersinghmander.fresn3580
    @balwindersinghmander.fresn3580 8 หลายเดือนก่อน +1

    Super video very good msg & very good act Waheguru ji bahut chadi kalla rakhy🙏🙏

  • @sarang_bts_7
    @sarang_bts_7 8 หลายเดือนก่อน +2

    Ashwindeep singh,jaswinder sing and Gouravmeet singh are our class teachers

  • @ShinderPal-oj7uh
    @ShinderPal-oj7uh 2 หลายเดือนก่อน

    Very nice ji jassi didi tuhada roll

  • @brandofgill3613
    @brandofgill3613 8 หลายเดือนก่อน +1

    Good job👍👍👍👍👍

  • @swaransingh599
    @swaransingh599 8 หลายเดือนก่อน +1

    Very good story and thanks to all party spints .

  • @raviwarring764
    @raviwarring764 8 หลายเดือนก่อน +1

    Very nice movie best wishes all team 👍 🎉❤

  • @lovelyofficial4937
    @lovelyofficial4937 8 หลายเดือนก่อน +1

    Congratulations ji

  • @dalergill1537
    @dalergill1537 8 หลายเดือนก่อน +2

    ਆਪਣੇ ਦੋਸਤਾਂ ਨਾਲ਼ ਫ਼ਿਲਮ ਜ਼ਰੂਰ ਸਾਂਝੀ ਕਰਿਓ ਜੀ..💐

  • @harwindersingh3834
    @harwindersingh3834 8 หลายเดือนก่อน +1

    Very good message

  • @arshdeepsingh1056
    @arshdeepsingh1056 8 หลายเดือนก่อน +1

    Nice video g👌👌♥♥

  • @angrejsinghdhillonmotivati1753
    @angrejsinghdhillonmotivati1753 8 หลายเดือนก่อน +1

    Good msg 🎉🎉🎉

  • @eknoorkaur8966
    @eknoorkaur8966 8 หลายเดือนก่อน +2

    Mah role model mah dad …❤

  • @user-oy3fc5yo6x
    @user-oy3fc5yo6x 8 หลายเดือนก่อน +1

    Congratulations all team..very nice video

  • @user-ow1qx9ij5h
    @user-ow1qx9ij5h 8 หลายเดือนก่อน +1

    🎉very nice

  • @user-dg7if8ym9e
    @user-dg7if8ym9e 8 หลายเดือนก่อน +1

    very nice.❤❤❤video

  • @sajanmoom68
    @sajanmoom68 8 หลายเดือนก่อน

    ਬਹੁਤ ਘੈਟ ਵੀਡੀਉ ਜੱਸੀ

  • @Harmeetgillfilm
    @Harmeetgillfilm 8 หลายเดือนก่อน

    Nice story Cary on

  • @AmanpreetSingh-hx5qj
    @AmanpreetSingh-hx5qj 7 หลายเดือนก่อน +1

    👌👌

  • @gulbaharsinghshahpuria3682
    @gulbaharsinghshahpuria3682 2 หลายเดือนก่อน

    Very very good Movie 🎉🎉🎉🎉🎉🎉🎉🎉🎉

  • @user-zg2lh8lv8m
    @user-zg2lh8lv8m 3 หลายเดือนก่อน

    V.V.GOOD JI.SHARMA TRAVELS DABWALI

  • @nachhattarkaur7600
    @nachhattarkaur7600 7 หลายเดือนก่อน +1

    Nice video 💯

  • @jashanbrar9645
    @jashanbrar9645 8 หลายเดือนก่อน +2

    All the best Taya ji 😝😍

  • @JagjitSingh-gb3cv
    @JagjitSingh-gb3cv 8 หลายเดือนก่อน +1

    Very nice

  • @ksfilmstudio678
    @ksfilmstudio678 8 หลายเดือนก่อน +1

    Nice ❤❤❤

  • @jagbirsinghpannu1797
    @jagbirsinghpannu1797 หลายเดือนก่อน

    Wah jassi ji

  • @ekamdhaliwal6235
    @ekamdhaliwal6235 8 หลายเดือนก่อน +1

    Very nice video JASDEEP Singh wander Moga

  • @DarshanKumar-el4lt
    @DarshanKumar-el4lt 8 หลายเดือนก่อน

    Very good massage

  • @Jagjeet-kaur57
    @Jagjeet-kaur57 6 หลายเดือนก่อน

    ਸਿਰ ਤੋਂ ਮੋਨੇ ਨੂੰ ਸਰਦਾਰ ਕਹਿਣਾ ਠੀਕ ਨਹੀਂ ਹੈ

  • @jashanbrar9645
    @jashanbrar9645 8 หลายเดือนก่อน +1

    Very nice sir❤

  • @sukhagandiwindia6343
    @sukhagandiwindia6343 9 วันที่ผ่านมา +1

    ❤❤

  • @HarpreetSingh-tu6ne
    @HarpreetSingh-tu6ne 8 หลายเดือนก่อน +1

    🎉🎉

  • @BudhSingh-tu8vt
    @BudhSingh-tu8vt 3 หลายเดือนก่อน

    ਬਹੁਤ ਵਧੀਆ ਵੀਡੀਓ ਹੈ ਜੀ

  • @Raju_matta
    @Raju_matta 8 หลายเดือนก่อน +1

    ❤❤❤❤

  • @harmailbrar9876
    @harmailbrar9876 หลายเดือนก่อน

    very very good video best

  • @HarjeetKaur-cj2vx
    @HarjeetKaur-cj2vx 8 หลายเดือนก่อน

    Very nice video di

  • @user-dx9wx2cx4v
    @user-dx9wx2cx4v 5 หลายเดือนก่อน

    Nice veer ji video

  • @RandeepsinghSingh-ox2gn
    @RandeepsinghSingh-ox2gn 8 หลายเดือนก่อน +1

    ❤❤❤❤❤❤

  • @sarpanchhardeepsidhu3782
    @sarpanchhardeepsidhu3782 3 วันที่ผ่านมา

    Very very nice

  • @user-zg2lh8lv8m
    @user-zg2lh8lv8m 9 วันที่ผ่านมา

    Good ji

  • @sukhpreetkaur4961
    @sukhpreetkaur4961 8 หลายเดือนก่อน

    Very nice video

  • @tarlochantiwana7522
    @tarlochantiwana7522 3 หลายเดือนก่อน

    Well-done

  • @GurmeetSingh-bk1fy
    @GurmeetSingh-bk1fy 8 หลายเดือนก่อน

    Veery good story

  • @nareshvij8010
    @nareshvij8010 6 หลายเดือนก่อน

    Very nice movie ❤

  • @bindersingh5026
    @bindersingh5026 8 หลายเดือนก่อน

    ਜੱਸੀ ਜੀ ਬਹੁਤ ਵਧੀਆ ਵਿਡੀਓ ਹੈ

    • @harmeetjassi7491
      @harmeetjassi7491 8 หลายเดือนก่อน

      ਜਿਉਂਦੇ ਵੱਸਦੇ ਰਹੋ ਜੀ।

  • @jarnailsingh4167
    @jarnailsingh4167 8 หลายเดือนก่อน

    Good Advise

  • @user-gw6mw1yp5p
    @user-gw6mw1yp5p หลายเดือนก่อน

    Very nice movie

  • @Satwantbhullar14444
    @Satwantbhullar14444 8 หลายเดือนก่อน

    Keep spot all friends.,..