Amritpal Singh ਦੀ ਰਿਹਾਈ ਦੀ ਮੰਗ ਬਾਰੇ Sukhbir Badal ਨੇ ਆਪਣੇ ਪਿਤਾ ਦੀ ਕੀ ਮਿਸਾਲ ਦਿੱਤੀ | 𝐁𝐁𝐂 𝐏𝐔𝐍𝐉𝐀𝐁𝐈

แชร์
ฝัง
  • เผยแพร่เมื่อ 11 ก.ย. 2024

ความคิดเห็น • 287

  • @gurdeepsinghkamboj9539
    @gurdeepsinghkamboj9539 23 วันที่ผ่านมา +115

    ਸੁਖਬੀਰ ਬਾਦਲ ਨੂੰ ਅਮ੍ਰਿਤਪਾਲ ਸਿੰਘ ਦਾ ਵਿਰੋਧ ਮਹਿੰਗਾ ਪੈ ਰਿਹਾ

    • @user-hg2xm1vf2y
      @user-hg2xm1vf2y 23 วันที่ผ่านมา +6

      Mat Mari gae sukhbir di koe vash nhi he ji

    • @amsingh173
      @amsingh173 23 วันที่ผ่านมา +2

      Virodh kare ja na janta nahi vote paundi

    • @HarinderSingh-jb3rs
      @HarinderSingh-jb3rs 22 วันที่ผ่านมา +2

      Sahe gal a bai khatam krta badal huna na akali dal hun tah khali dal bann gya

    • @jagtarbrar7236
      @jagtarbrar7236 22 วันที่ผ่านมา +2

      SUKHBIR BAS KHATAM JO KUSH MARZI KARLA

  • @chamkauraulakh8036
    @chamkauraulakh8036 23 วันที่ผ่านมา +131

    ਗੱਦਾਰ ਏ ਕੌਮ ।ਪਰਕਾਸ਼ ਚੰਦ ਬਾਦਲ ।ਗੁਰਬਾਣੀ ਵੇਚਣ ਵਾਲੇ ਬਾਦਲ ਪਰਿਵਾਰ ਨੂੰ ਪਿੰਡਾਂ ਵਿੱਚ ਵੜਨ ਨਾ ਦਿਉ ।

  • @dilpreetsingh-tz8kc
    @dilpreetsingh-tz8kc 23 วันที่ผ่านมา +60

    ਤੁਸੀਂ ਅੱਜ ਤੱਕ ਦੇ ਸਿੱਖ ਇਤਿਹਾਸ ਦੇ ਸਭ ਤੋਂ ਵੱਡੇ ਮਸੰਦ ਹੋ, ਸੁਖਬੀਰ ਮਸੰਦ ਬਾਦਲ ਸੂਰ

  • @mandeepaman8261
    @mandeepaman8261 23 วันที่ผ่านมา +61

    ਬਾਕੀ ਗੱਲਾਂ ਠੀਕ ਹਨ ਪਰ BBC news ਵਾਲੇਓ ਸਿਖਾਂ ਨੂੰ ਗਰਮ ਖਿਆਲੀ ਨਾ ਕਹੋ
    ਸਰਕਾਰਾ ਦੇ ਸਤਾਏ ਹੋਏ ਸਿੱਖ ਕਹੋ

    • @KulwinderSingh-jf7oy
      @KulwinderSingh-jf7oy 23 วันที่ผ่านมา +2

      ਗਰਮਖਿਆਲੀ ਨਾ ਕਹੋ ਸਿਰਫ਼ ਗੁੰਡੇ ਕਹੋ

    • @HarpreetSingh-iy9lv
      @HarpreetSingh-iy9lv 23 วันที่ผ่านมา +4

      @@KulwinderSingh-jf7oytere peo nu ?

    • @GurmaanSingh-xg8xg
      @GurmaanSingh-xg8xg 18 วันที่ผ่านมา

      A saala moot peena fake I'd bnake baitha​@@HarpreetSingh-iy9lv

  • @sardargreatsingh3055
    @sardargreatsingh3055 23 วันที่ผ่านมา +39

    Sukhe di gal koi seriously nhi lenda😂😂

  • @vickychahal5384
    @vickychahal5384 23 วันที่ผ่านมา +53

    ਤੁਸੀ ਲੋਕਾਂ ਨੇ ਸਿੱਖੀ ਦਾ ਘਾਣ ਕੀਤਾ... 25 ਸਾਲ ਚ ਮੁੱਖ ਮੰਤਰੀ ਬਣਕੇ ਬਾਦਲ ਨੇ ਨਾ ਕੋਈ ਸਿਖਾ ਲਯੀ ਕਾਲਜ ਜਿਥੇ ਸਿੱਖ ਬੱਚੇ ਸਟੱਡੀ ਕਰ ਸਕਣ ਨਾ ਕੋਈ ਹੌਸਪੀਟਲ... ਸਗੋ ਦਿਨ ਪਰ ਦਿਨ ਪੰਜਾਬ ਨੂੰ ਖ਼ਤਮ ਕੀਤਾ... ਕੌਮ ਦੇ ਗਦਾਰ ਓ ਤੁਸੀ... ਤਾਹੀਓਂ ਖ਼ਤਮ ਹੋਗੇ....!ਹਲੇ ਵਾਹਿਗੁਰੂ ਨੇ ਹੋਰ ਵੀ ਅੰਤ ਮਾੜਾ ਕਰਨਾ ਥੋਡਾ

  • @Gurtej321
    @Gurtej321 23 วันที่ผ่านมา +91

    ਬੀ ਜੇ ਪੀ ਦਾ ਏਜੰਟ ਸੁੱਖਾ ਗੱਪ

  • @ZujharSingh-jm1tu
    @ZujharSingh-jm1tu 23 วันที่ผ่านมา +40

    ਗਰਮ ਖਿਆਲ ਕਿ
    ਪੰਥ ਪ੍ਰਸਤ ਬੋਲੋ
    BBC ਵਾਲਿਓ

  • @harjindersidhu736
    @harjindersidhu736 23 วันที่ผ่านมา +56

    ਅਕਾਲੀ ਦਲ ਨੇ ਸਿੱਖਾ ਲਈ ਕੀ ਕੀਤਾ ਸੁਖਬੀਰ ਇਹ ਦਸੇ

    • @vikramtung
      @vikramtung 23 วันที่ผ่านมา

      Chin tapak dum dum....

    • @amritpalguraya8306
      @amritpalguraya8306 23 วันที่ผ่านมา +5

      ਸਿੱਖਾਂ ਲਈ ਤਾਂ ਹੀ ਕੁਝ ਕਰਦਾ, ਜੇ ਉਹ ਖੁਦ ਸਿੱਖ ਹੁੰਦਾ।

    • @vikramtung
      @vikramtung 23 วันที่ผ่านมา

      @@amritpalguraya8306 he wanted to be the richest Sikh of the world. He still did not achieve it and now he wants more time. By any mean. He don't give a fu@$ About Sikhism

    • @theone00007
      @theone00007 23 วันที่ผ่านมา +2

      ਤੇ ਤੁਹਾਡੇ ਇਹਨਾ ਨਕਲੀ ਸੰਤਾ ਨੇ ਕੀ ਕੀਤਾ ਕੌਮ ਲੈ ਉਹ ਦੱਸਦੇ । ਇਕ ਉਹ ਨਕਲੀ ਸੰਤ ਭਿੰਡਰਾਂਵਾਲੇ ਨੇ ਲੱਖਾ ਬੇਕਸੂਰ ਲੋਕ ਮਰਵਾ ਦਿੱਤੇ।

    • @ARSHDEEP-qr1uh
      @ARSHDEEP-qr1uh 22 วันที่ผ่านมา

      Ohne jah Hindu rastrvadi​@@theone00007

  • @sardargreatsingh3055
    @sardargreatsingh3055 23 วันที่ผ่านมา +32

    Bhai Amritpal Singh Khalsa Zindabaad❤

  • @chamkauraulakh8036
    @chamkauraulakh8036 23 วันที่ผ่านมา +70

    16 ਸਾਲਾ ਵਿੱਚ ਪ੍ਰਾਪਰਟੀ ਕਿੰਨੀ ਕੁ ਬਣਾਈਏ ਹੈ ਸਿੱਖ ਕੌਮ ਦੇ ਗੱਦਾਰ ਬਾਦਲ ਨੇ।ਖਾਲੀ ਦਲ ਮੁਰਦਾਬਾਦ ।ਬੇਸ਼ਰਮ ਬਾਦਲ ।ਨਣਦ ਭਰਜਾਈ ਦੀ ਪਾਰਟੀ ਹੈ ।ਖਾਲੀ ਦਲ ।

    • @SukhdevSingh-ih4yd
      @SukhdevSingh-ih4yd 23 วันที่ผ่านมา +4

      No

    • @vikramtung
      @vikramtung 23 วันที่ผ่านมา

      Badal dal gadar e kaum

    • @mangalsingh6049
      @mangalsingh6049 23 วันที่ผ่านมา +5

      ​@MeijiEmperor-o1k phela hajara crore di banai jaidad wapis kare Punjab di 😊

    • @Sidhumoosewala-wp2ux
      @Sidhumoosewala-wp2ux 22 วันที่ผ่านมา

      ​@MeijiEmperor-o1kਅੱਛਾ ਭਇਆ ਨੂੰ ਉਮੀਦਵਾਰ ਖੜ੍ਹਾ ਕਰਨ ਵਾਲਾ ਲਾਹਨਤ ਤੇਰੇ ਤੇਂ ਤੇਰੇ ਬਾਦਲ ਤੇਂ ਚੱਲ ਦਫ਼ਾ ਹੋ ਪੰਜਾਬ ਨੂੰ ਖ਼ਤਮ ਕਰਨ ਵਾਲੇ ਕੀੜੇ ਪੈ ਪੈ ਮਰਨਾ ਏ ਨਾਂ ਭੁੱਲੇ ਓ ਪਾਪੀ ਓ ਪਾਪ ਚ ਤੁਹਾਡਾ ਉਨ੍ਹਾਂ ਹਿਸਾ ਆਂ 🙌

    • @Fairylandks
      @Fairylandks 22 วันที่ผ่านมา +1

      jdo qurbani krni c dono sukha te manpreet badal London study bahane bhaj gye, hun akali dal 0000000

  • @param2756
    @param2756 23 วันที่ผ่านมา +30

    1880 ਦਿਨ 😅😅😅😅😅😅😅😅😅😅😅
    ਝੰਡਾ ਸ਼ਰਾਬੀ ਪਾਗ਼ਲ ਹੋ ਗਿਆ ਆ, 1 ਸਾਲ ਵਿੱਚ 365 ਦਿਨ ਹੁੰਦੇ ਆ। 5 ਸਾਲ ਵਿੱਚ 1825 ਦਿਨ ਹੁੰਦੇ ਆ 😅😅
    ਤੇ ਇਹ ਝੰਡਾ ਚੰਡਿਗਾਗੜ੍ਹ ਸ਼ਰਾਬੀ ਢਾਈ ਸਾਲ ਵਿੱਚ ਹੀ ਕਿਵੇਂ 1880 ਦਿਨ ਬਣਾ ਰਿਹਾ ਆ।
    ਲੱਖ ਲਾਹਨਤ ਤੇਰੇ ਪਿਓ ਦੇ ਮਾਸਟਰ ਹੋਣ ਤੇ ਜਿਹੜਾ ਤੈਨੂੰ ਚੰਡੀਗੜ੍ਹ ਦੇ ਸਪੈਲਿੰਗ ਤੇ ਸਾਲ ਚ ਕਿੰਨੇ ਦਿਨ ਹੁੰਦਾ ਆ, ਨਹੀਂ ਪੜਾ ਸਕਿਆ।

    • @PANJABICLIPCUT
      @PANJABICLIPCUT 23 วันที่ผ่านมา +2

      😂😂😂

    • @brarpradeep15
      @brarpradeep15 22 วันที่ผ่านมา

      ❤❤❤❤

    • @Sach.diAwaj
      @Sach.diAwaj 22 วันที่ผ่านมา +1

      ਲੋਡਾ ਭੰਡ ਹਿੱਲ ਗਿਆ ਮੇਰਾ ਸਾਲਾਂ ਦਿਨ ਹੀ ਗਲਤ ਗਿਣੀ ਜਾਦਾਂ

  • @param2756
    @param2756 23 วันที่ผ่านมา +16

    ਲੱਖ ਦੀ ਲਾਹਨਤ ਮਾਸਟਰ ਦਾ ਮੁੰਡਾ ਹੋਣ ਤੇ
    ⚫ 44,666 / 1880 = 23.75 ( ਲਗਭਗ 24 ) ਬਣਦਾ, ਪਰ ਝੰਡਾ ਕਹਿ ਰਿਹਾ ਆ 51 ਨੌਕਰੀ ਇਕ ਦਿਨ ਬਣਦੀ
    ⚫ 365 ਦਿਨ ਹੁੰਦੇ ਇਕ ਸਾਲ ਵਿਚ, ਤੇ ਝੰਡੇ ਦੀ ਸਰਕਾਰ ਨੂੰ ਮੋਟਾ ਮੋਟਾ ਢਾਈ ਸਾਲ ਹੋਏ ਆ
    365 * 5 = 1825 ਦਿਨ ( 5 ਸਾਲ ਵਿੱਚ )
    ਜਦੋਂ 5 ਸਾਲ ਚ 1825 ਦਿਨ ਹੁੰਦੇ ਆ, ਤਾਂ ਝੰਡੇ ਸ਼ਰਾਬੀ ਦੇ ਢਾਈ ਸਾਲ ਵਿੱਚ ਹੀ 1880 ਦਿਨ ਕਿਵੇਂ ਆ ਗਏ 😅😅
    ਵਾਕਿਆ ਹੀ ਸੁੱਖੇ ਗੱਪੀ ਨੂੰ ਪਿੱਛੇ ਛੱਡ ਗਿਆ ਆ ਆਪਣਾ ਝੰਡਾ ਅਮਲੀ 😅😅😅😅

  • @pannu668
    @pannu668 23 วันที่ผ่านมา +13

    ਏਨੇ ਕਾਲੀ ਦਲ ਮਿਟੀ ਚ ਰੋਲ ਕੇ ਹੀ ਦਮ ਲੈਣਾ 😂😂😂ਸੁੱਖਾ ਅਮਲੀ

  • @AvtarSingh-hn5rh
    @AvtarSingh-hn5rh 23 วันที่ผ่านมา +34

    ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @GurpreetSingh-jl5pf
    @GurpreetSingh-jl5pf 23 วันที่ผ่านมา +24

    ਭਾਈ ਜਗਤਾਰ ਸਿੰਘ ਹਵਾਰਾ+ਭਾਈ ਅੰਮ੍ਰੀਤਪਾਲ ਸਿੰਘ ਜੀ ਨੂੰ ਜਲਦੀ ਰਿਹਾਅ ਕਰਨਾ ਚਾਹੀਦਾ ਐ ਜੀ।

  • @SukhdevSingh-tm9qg
    @SukhdevSingh-tm9qg 23 วันที่ผ่านมา +11

    ਰੱਸੀ ਸੜ ਗਈ ਪਰ ਵੱਟ ਨੀ ਗਿਆ

  • @JagjitSingh-uz4dv
    @JagjitSingh-uz4dv 23 วันที่ผ่านมา +10

    ਭਾਈ ਅੰਮ੍ਰਿਤ ਪਾਲ ਸਿੰਘ ਰਿਹਾ ਕਰੋਂ ਸਰਕਾਰੇ

  • @harwindersandhu6169
    @harwindersandhu6169 23 วันที่ผ่านมา +7

    ਰਹਿੰਦੀ ਖੁੰਦੀ ਕਸਰ ਸੁੱਖਾ ਆਪਣੇ ਆਪ ਕੱਢੀ ਜਾਂਦਾ

  • @laddisingh2194
    @laddisingh2194 23 วันที่ผ่านมา +7

    ਸੁਖਬੀਰ ਬਾਦਲ ਜੀ ਨੂੰ ਅਸੀਂ ਪੁੱਛਣਾ ਚਾਹੁੰਦੇ ਕਿ ਤੁਹਾਨੂੰ ਕਿਹੜੀ ਐਨ NSA ਐਕਟ ਲੱਗਿਆ ਹੈ

  • @RangitSinghHarike-uy7md
    @RangitSinghHarike-uy7md 23 วันที่ผ่านมา +18

    ਪਰਕਾਸ਼ ਚੰਦ ਨੇ ਜੇਲ੍ਹ ਨਹੀਂ ਕੱਟੀ ਰੈਸਟੂਰੈਂਟ ਵਿਚ ਅਖ਼ਵਾਰ ਟੀਵੀ ਘਰ ਦਾ ਖਾਣਾ ਲੀਡਰਾਂ ਨਾਲ ਮੀਟਿੰਗਾਂ ।ਪਿਉ ਪੁੱਤ ਫੁੱਲਾਂ ਦੇ ਗੁਲਦਸਤੇ ਲੈ ਕੇ ਸੈਂਕੜੇ ਵਾਰ ਪੀ ਐਮ ਕਾਂਗਰਸੀ ਭਾਜਪਾ ਕੋਈ ਵੀ ਹੋਵੇ ਸਿਰਫ ਆਪਣੇ ਨਿਜੀ ਫਾਇਦੇ ਲੲਈ ਗੋਡੇ ਫ਼ੜੇ ਸੌਦਾ ਸਾਧ ਦੇ ਵੀ ਤਾਹੀਓਂ ਖਰਬਾਂ ਪਤੀ ਬਣਗੇ ਪੈਰੀਂ ਡਿੱਗਣਾ ਆਉਂਦਾ ਤਾਹੀਓਂ ਸੀਬੀਆਈ ਵਿਜੀਲੈਂਸ ਟੈਕਸ ਸੰਕਜੇ ਤੋਂ ਬਚਦੇ ਆ ਰਹੇਂ ਹਨ।

  • @gss6617
    @gss6617 23 วันที่ผ่านมา +22

    ਅਮ੍ਰਿਤਪਾਲ ਸਭ ਨੂੰ ਕੱਟ ਚੁੱਕਿਆ..

  • @Kang-21081
    @Kang-21081 23 วันที่ผ่านมา +6

    ਹੁਣ ਤਾਂ ਬਸ ਕਰਦੇ ਬੇੜਾ ਗਰਕ ਕਰ ਦਿੱਤਾ ਅਕਾਲੀ ਦਲ ਦਾ।

  • @lakhvirsingh9941
    @lakhvirsingh9941 23 วันที่ผ่านมา +7

    ਕੌਮ ਦੇ ਗੱਦਾਰ ਬਾਦਲ

  • @HarpalsinghRandhawa-ye4fo
    @HarpalsinghRandhawa-ye4fo 23 วันที่ผ่านมา +7

    Amaritpal singh zindabaad

  • @jasdeepsingh7745
    @jasdeepsingh7745 23 วันที่ผ่านมา +12

    Bhai Amritpal Singh Khalsa G and Bhai Sarbjit Singh Khalsa G is great great Zindabaad g g

  • @sandeeppalsinghsandy3603
    @sandeeppalsinghsandy3603 23 วันที่ผ่านมา +2

    ਭਗਵੰਤ ਮਾਨ ਗੱਪਾਂ ਵਿੱਚ ਸੁਖਬੀਰ ਦਾ ਵੀ ਪਿਓ ਨਿੱਕਲਿਆ, ਅਖੇ 1880 ਦਿਨ ਹੋ ਗਏ ਸਰਕਾਰ ਬਣੀ ਨੂੰ, ਇਹਨੂੰ ਸਾਲ਼ੇ ਨੂੰ ਪੁੱਛੇ ਵੀ 5 ਸਾਲਾਂ 1880 ਦਿਨ ਕਿਦਾ ਹੋਏ, ਕਹਿੰਦਾ ਮੈਨੂੰ ਕਿਸੇ ਨੇ ਦੱਸਿਆ ਵੀ ਅਸੀਂ 44 ਹਜ਼ਾਰ ਦੇ ਲਗਪਗ ਨੌਕਰੀ ਦੇ ਦਿੱਤੀ ਤੈਨੂੰ ਆਪ ਨੂੰ ਕੀ ਪਤਾ ਫੇਰ

  • @gurlikesingh3211
    @gurlikesingh3211 23 วันที่ผ่านมา +3

    ਸਰਕਾਰੀ ਨੌਕਰੀਆਂ ਮਿਲ ਤਾਂ ਬਾਹਰਲਿਆਂ ਨੂੰ ਰਹੀਆਂ ਨੇ

  • @travellervision5172
    @travellervision5172 23 วันที่ผ่านมา +5

    Khalstan he hall hai

  • @manmeetmehra29
    @manmeetmehra29 23 วันที่ผ่านมา +4

    ਹੁਣ ਲੱਭ ਲਵੋ ਇਹਨਾਂ ਵਿਚੋਂ ਅਸਲੀ ਸਿੱਖ ਕੌਣ ਆ😅😅

  • @ranjeetsingh-qy8kk
    @ranjeetsingh-qy8kk 23 วันที่ผ่านมา +2

    ਚੈਨਲ ਵਾਲਿਆਂ ਨੂੰ ਬੇਨਤੀ ਹੈ ਕਿ ਗਰਮ ਖਿਆਲੀ ਕਹਿਣ ਦੀ ਬਜਾਏ ਦੂਸਰੀ ਸਿੱਖ ਕਾਨਫਰੰਸ ਵੀ ਕਹਿ ਸਕਦੇ ਸੀ ਜਾਂ ਕਈ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਕਾਨਫਰੈਂਸ ਹੈ ਇਹ ਵੀ ਕਹਿ ਸਕਦੇ ਸੀ ਇਹ ਨਹੀਂ ਪਤਾ ਕੱਲ ਨੂੰ ਸੋਨੂੰ ਗਰਮ ਖਿਆਲੀਆਂ ਦੇ ਤਲੇ ਚਟਣੇ ਪੈਣ ਕਿਸੇ ਨੂੰ ਮੰਦਾ ਚੰਗਾ ਬੋਲਣ ਤੋਂ ਪਹਿਲਾਂ ਹਿਡ ਲੈਣ ਬਣਾਉਣ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਹੈ

  • @sardargreatsingh3055
    @sardargreatsingh3055 23 วันที่ผ่านมา +4

    Ek ek Botel de k lai ke aaye Aam khas party Badalana

  • @satgurkotra2543
    @satgurkotra2543 23 วันที่ผ่านมา +2

    ਭਾਈ ਅਮ੍ਰਿਤਪਾਲ ਸਿੰਘ ਖਾਲਸਾ

  • @guramritpalsingh8393
    @guramritpalsingh8393 23 วันที่ผ่านมา +1

    ਬਹੁਤ ਵੱਡਾ ਇਕੱਠ ਸੀ ਭਾਈ ਅੰਮ੍ਰਿਤਪਾਲ ਸਿੰਘ ਤੇ ਬਾਕੀ ਬੰਦੀ ਸਿੰਘਾਂ ਵਾਸਤੇ ਅਸੀਂ ਖੁਦ ਹਾਜ਼ਰ ਸੀ ਇਨਾਂ ਦੱਲਿਆਂ ਦੇ ਸਿਆਸੀ ਕਾਨਫਰੰਸਾਂ ਵਿੱਚ ਉਹ ਬੂਜੜ ਹੀ ਗਏ ਸੀ ਜਿਹੜੇ ਇਹਨਾਂ ਨੇ ਥੱਲੇ ਲੱਗੇ ਹੋਏ ਆ ਤੇ ਉਧਰ ਭਾਈ ਸਾਹਿਬ ਦੇ ਸੰਗਤ ਆਪ ਮਹਾਰੇ ਗਈ ਸੀ ਤੇ ਕੱਟ ਕਿਤੇ ਜਿਆਦਾ ਇਹਨਾਂ ਨੂੰ

  • @SurinderKaur-rl1ci
    @SurinderKaur-rl1ci 22 วันที่ผ่านมา +1

    ਸ਼ਰਮ ਕਰਨੀ ਚਾਹੀਦੀ ਹੈ ਦੁਖਦੀਰ ਬਾਦਲ ਨੂੰ। ਸਾਰਾ ਪਂਜਾਬ ਨਿਗਲ ਗਯੇ ਪਿਯੋ ਪੁਤ । ਡੇਰਾ ਸਿਰਸੇ ਅਗੇ ਡਾਂਸ ਕਰਦੇ ਰਹੇ ਅਜ 15 ਸਾਲ ਦੀ ਏਨ ਏ ਏ ਯਾਦ ਆ ਗਿਆ

  • @gurdeepsingh1616
    @gurdeepsingh1616 23 วันที่ผ่านมา +9

    Amritpal wali jabardast si

  • @nand3219
    @nand3219 21 วันที่ผ่านมา +1

    ਬਾਦਲ ਪਰਿਵਾਰ ਪੰਥਕ ਨਹੀਂ ਬਲਕਿ ਪੰਜਾਬ ਅਤੇ ਸਿੱਖਾਂ ਦੇ ਨਾਲ ਗ਼ਦਾਰੀ ਕੀਤੀ ਬਾਦਲ ਪਰਿਵਾਰ ਨੇ

  • @ManpreetSingh-km2ur
    @ManpreetSingh-km2ur 23 วันที่ผ่านมา +14

    Comedian SUKHU 😂😂

  • @wahegurujiwaheguruji4306
    @wahegurujiwaheguruji4306 22 วันที่ผ่านมา +2

    *ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ*
    ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਇੰਸਾ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਓਹਦੇ ਕੀਤੇ ਗੁਨਾਹਾਂ ਦੀ ਸਜ਼ਾ ਨਾਂ ਦਿੱਤੀ ਗਈ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਵਾਉਣ ਕਰਨ ਕਰਕੇ ਅਤੇ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਲਾਉਣੀ ਸਿੱਖ ਕੌਮ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੋਣੀ ਚਾਹੀਦੀ ਕਿਉਂਕਿ ਮੁਆਫੀ 2-4 ਗ਼ਲਤੀਆਂ-ਭੁੱਲਾਂ ਦੀ ਹੁੰਦੀ ਹੈ ਨਾਂ ਕਿ ਅਣਗਿਣਤ ਗੁਨਾਹਾਂ ਤੇ ਪਾਪਾਂ ਦੀ!

  • @punjabharjitsingh4553
    @punjabharjitsingh4553 23 วันที่ผ่านมา +2

    ਆਵਾ ਹੀ ਊਤ ਗਿਆ ਸਾਰਾ।
    ਬਾਬਾ ਨਾਨਕਾ ਤੇਰੇ ਪੰਥ ਨੂੰ ਖਾਂ ਲਿਆ ਗੱਦਾਰਾ।

  • @dalbirsinghsingh8144
    @dalbirsinghsingh8144 23 วันที่ผ่านมา +5

    ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਅਮ੍ਰਿਤਪਾਲ ਸਿੰਘ

  • @Randy-eg6dk
    @Randy-eg6dk 23 วันที่ผ่านมา +3

    16 saal in guesthouse s. No nsa at all

  • @C0SMICGOD09
    @C0SMICGOD09 23 วันที่ผ่านมา +2

    Jai bandi singh bahar aage ta ina nu vote kine pauni aa ina nai bahar ni aaun dene

  • @Feelings-420-i4f
    @Feelings-420-i4f 23 วันที่ผ่านมา +1

    ਸਾਰੇ ਦੋਗਲੇ ਭਾਈ ਅੰਮ੍ਰਿਪਲ ਸਿੰਘ ਦੇ ਖ਼ਿਲਾਫ਼ ਬੋਲਦੇ ਆ

  • @sidhu_17
    @sidhu_17 23 วันที่ผ่านมา +2

    Gidreh de mout aaundi sher wall bhaj da akali de mout aaye amritpal wo bhaj rhe aa

  • @shorts9480
    @shorts9480 23 วันที่ผ่านมา +2

    2:52 😂😂😂

  • @Basant5911
    @Basant5911 23 วันที่ผ่านมา

    Wadde Badal saab warga koi nhi.
    100% true gal kiti sukhbir ne.

  • @bsingh9752
    @bsingh9752 23 วันที่ผ่านมา +3

    Sukhbir Singh Badal jindabad jindabad 💯💪

  • @Indportaus
    @Indportaus 23 วันที่ผ่านมา

    Everybody has freedom of expression..every body should get chance

  • @jsjaggi5197
    @jsjaggi5197 21 วันที่ผ่านมา

    ਸੁੱਖਾ ਬਾਦਲ ਜੇਲ੍ਹਾਂ ਦੇ ਵੇਰਵੇ ਦੇਵੇ ਬਕਾਇਦਾ ਕਾਗਜ਼ੀ ਸਬੂਤਾਂ ਸਮੇਤ

  • @user-pi9zs8ei6z
    @user-pi9zs8ei6z 23 วันที่ผ่านมา

    ਸੁੱਖੇ ਭਾਜੀ ਪਹਿਲਾਂ ਹੀ ਤੁਹਾਡੇ ਪਿਤਾ ਜੀ ਵਰਗੇ ਨੇ ਜੱਥੇਦਾਰ ਕਉਕੇ ਅਤੇ ਹੋਰ ਬੇਦੋਸ਼ੇ ਸਿੱਖਾਂ ਮਾਰ ਖਾਪਾ ਦਿੱਤੇ ਕੌਮ ਦੇ ਦੁਸ਼ਮਣਾਂ ਨਾਲ਼ ਰਲ਼ ਮਿਲ਼ ਹੁਣ ਕੌਮ ਦੇ ਨੌਜਵਾਨ ਤੋ ਲੈਕੇ ਬੱਚਾ ਬੱਚਾ ਸੂਝਵਾਨ ਹਨ ਹੁਣ ਨਹੀਂ ਗੱਲਾ ਵਿਚ ਆਉਂਦੇ

  • @MastanRai99
    @MastanRai99 21 วันที่ผ่านมา

    ਭਰਾਵਾਂ ਪਹਿਲੇ ਘਰ ਜਾ ਕੇ ਦੋਵੇਂ ਜੀਅ ਸਲਾਹ ਕਰ ਲਓ ਤੇਰੀ ਮੈਡਮ ਪਾਰਲੀਮੈਂਟ ਵਿੱਚ ਜਾਕੇ ਅਵਾਜ ਚੁੱਕ ਰਹੀਆਂ ਕੇ ਸਾਡੇ ਜਿੱਤੇ MP ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕਰੋ ਤੂੰ ਇਥੇ ਵਿਰੋਧ ਕਰੀ ਜਾਂਦਾ

  • @GurmukhSingh-hy8he
    @GurmukhSingh-hy8he 17 วันที่ผ่านมา

    ਸਾਨੂੰ ਸਾਰੀਆਂ ਸਰਕਾਰਾਂ ਨੇ ਸਤਾਇਆ।ਮੁਗਲ ,ਅੰਗਰੇਜ਼,ਹਿੰਦੂ ਅਤੇ 1947 ਤੋਂ ਬਾਅਦ ਪੰਜਾਬੀ ਸਰਕਾਰਾਂ ਨੇ। ਸਭ ਤੋਂ ਵੱਧ ਬਾਦਲ ਦਲ ਨੇ ਪੰਥਕ ਬਣ ਕੇ ਕੌਮ ਦਾ ਘਾਣ ਕੀਤਾ।

  • @bsingh9752
    @bsingh9752 23 วันที่ผ่านมา +1

    Rastervirodi tukre-tukre gang desh ke liye khatra hai 👎 Shame-shame 👎

  • @NewIndiabySan
    @NewIndiabySan 9 วันที่ผ่านมา

    Aj hi sahi bol rea sukhbeer

  • @jagbhajan1000
    @jagbhajan1000 22 วันที่ผ่านมา +1

    Haha .. Sukhbir badal janbuz ke Amritpal da virodh kar reha ...Tan k Amritpal nawa shiromani akali dal bana lawe...look jwa e bewkoof ne ...apas ch ladi jande a ..jewein Amritpal ne aunde ne ehna nu khalistan bna ke dena

  • @user-fh6yh5uh7e
    @user-fh6yh5uh7e 22 วันที่ผ่านมา

    ਬਾਦਲ। ਨੇ। ਸਿਖ। ਕੋਮ। ਦਾ। ਵਡਾ। ਨੁਕਸਾਨ। ਕੀਤੀਆ। ਬੇਅਆਦਬੀ। ਬਾਦਲ। ਅਕਾਲੀਦਲ ਦਾ। by. Cot। ਕਰੋ। ਜੇ। ਸਿਖ। ਹੋ। ਗੁਰੂ। ਦੇ।

  • @devil-et8zx
    @devil-et8zx 16 วันที่ผ่านมา +1

    Suka is, altogether bloody Buster 😅

  • @ranjeetsingh-qy8kk
    @ranjeetsingh-qy8kk 23 วันที่ผ่านมา +1

    ਚੰਗਾ ਹੋਇਆ ਤਿੰਨ ਕਾਨਫਰੰਸ ਇਕੱਠੀਆਂ ਸੀ ਲੋਕਾਂ ਨੂੰ ਪਤਾ ਲੱਗ ਗਿਆ ਕਿਹੜਾ ਕਿਹਦੇ ਵਿਰੁੱਧ ਜ਼ਹਿਰ ਉਗਲ ਦਾ ਤੇ ਕੌਣ ਕਿੰਨਾ ਕਾਬਲ ਹੈ ਜੇ ਕੋਈ ਅਜੇ ਵੀ ਨਹੀਂ ਸਮਝ ਸਕਦਾ ਤਾਂ ਅਸੀਂ ਆਪਣੇ ਘਰ ਵਿੱਚ ਹੀ ਗੁਲਾਮ ਤੇ ਸਮਝੋ ਜੇਲ ਵਿੱਚ ਹੀ ਰਹਿ ਰਹੇ ਹਾਂ ਉਹ ਵੀ ਮੈਂਟਲ ਪੁਜੀਸ਼ਨ ਵਿੱਚ ਲੋਕੋ ਹੁਣ ਤਾਂ ਜਾਗਰੂਕ ਹੋਵੋ ਘੱਟ ਤੋਂ ਘੱਟ ਆਪਦੇ ਦਮ ਤੇ ਸਟੱਡੀ ਕਰੋ ਤੇ ਆਪਦੇ ਦਮ ਤੇ ਅੱਗੇ ਆਓ ਆਪ ਰਿਸਰਚ ਕਰੋ ਆਪ ਇਤਿਹਾਸ ਪੜੋ ਸਭ ਕੁਝ ਆਪਣੇ ਆਪ ਕਰੋ ਕਿਸੇ ਦੀਆਂ ਗੱਲਾਂ ਵਿੱਚ ਆਉਣ ਦੀ ਲੋੜ ਹੀ ਨਹੀਂ ਤੇ ਨਾ ਹੀ ਕੋਈ ਆਵੇਗਾ
    ਜੇ ਅੱਜ ਅਸੀਂ ਕਿਸੇ ਪਾਰਟੀ ਨੂੰ ਜਾਂ ਕਿਸੇ ਵਿਅਕਤੀ ਨੂੰ ਮੰਦਾ ਬੋਲ ਰਹੇ ਹਾਂ ਇਹ ਵੀ ਗਲਤ ਹੈ ਸਾਨੂੰ ਪਤਾ ਨਹੀਂ ਕਿ ਸਾਡੇ ਵੱਡ ਵਡੇਰਿਆਂ ਨੇ ਕਿਸ ਨੂੰ ਵੋਟ ਪਾਈ ਹੈ ਤੇ ਅਸੀਂ ਫਿਰ ਉਹਨਾਂ ਨੂੰ ਵੀ ਮੂਰਖ ਹੀ ਕਹਿ ਸਕਦੇ ਹਾਂ ਇਸ ਲਈ ਕਿਸੇ ਦੇ ਵਿਰੁੱਧ ਬੋਲਣ ਨਾਲੋਂ ਚੰਗਾ ਹੈ ਆਪ ਪੜ ਲਿਖ ਕੇ ਅੱਗੇ ਆਓ ਇਤਿਹਾਸ ਪੜੋ

  • @jaswindersingh2928
    @jaswindersingh2928 23 วันที่ผ่านมา

    2364 ਤੇ 5994 ਭਰਤੀ ਭਗਵੰਤ ਮਾਨ ਸਰਕਾਰ ਕਿਉਂ ਨਹੀਂ ਪੂਰੀ ਕਰਦੀ। ਸਾਰਾ ਕੁਝ ਹੋਇਆ ਪਿਆ ਹੈ। ਸਟੇਸ਼ਨ ਚੁਆਇਸ ਹੀ ਨਹੀਂ ਪਾ ਰਹੀ। ਭਾਗਵੰਤ ਮਾਨ ਮੁੱਖ ਮੰਤਰੀ ਪੰਜਾਬ ਸਿਰੇ ਦਾ ਗੱਪੀ ਹੈ। ਆਪ ਸਰਕਾਰ ਮੁਰਦਾਬਾਦ।

  • @gurdeep2674
    @gurdeep2674 23 วันที่ผ่านมา

    Aam admi 1880 din ho gye sarkar bani nu 😂😂😂😂😂

  • @sandeeppalsinghsandy3603
    @sandeeppalsinghsandy3603 23 วันที่ผ่านมา

    ਜਦੋਂ ਕੈਪਟਨ ਅਮਰਿੰਦਰ ਨੇ ਜੇਲ੍ਹ ਵਿੱਚ ਦਿੱਤੇ ਸੀ ਉਦੋਂ ਬੜੀ ਜਲਦੀ ਸਮਝੌਤਾ ਕੀਤਾ ਸੀ ਤੇਰੇ ਤੇ ਕਿਹੜੀ NSA ਲੱਗੀ ਸੁੱਖੇ ਗੱਪੀਆ

  • @GurnamSingh-hu5fq
    @GurnamSingh-hu5fq 21 วันที่ผ่านมา

    ਸਭ ਨੈਹਲੇ ਦਹਿਲੇ ਨੇ ਜੀ ਪੰਜਾਬ ਬਚਾਉ ਇਹਨਾ ਤੋ ਜੀ।

  • @Riverland5
    @Riverland5 23 วันที่ผ่านมา

    ਸਭ ਲੀਡਰੀ ਦੀ ਹੋੜ ਆ। ਆਮ ਜੰਨਤਾਂ ਮਰ ਰਹੀ ਆ।

  • @BalkarSingh-dc1oq
    @BalkarSingh-dc1oq 21 วันที่ผ่านมา

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਪਾਰਟੀ ਬਾਦਲ ਮਸੰਦ ਹੈ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ

  • @motasingh9639
    @motasingh9639 22 วันที่ผ่านมา

    ਗਰਮ ਖਿਆਲੀ ਦਾ ਕੀ ਮਤਲਬ

  • @gurdevsinghmaan8762
    @gurdevsinghmaan8762 22 วันที่ผ่านมา

    ਸੱਭ ਤੋਂ ਵੱਧ ਜੇ ਪ੍ਰੇਸ਼ਾਨ ਦੁਖੀ ਜੇ ਕੋਈ ਹੈ ਭਾਈ ਅਮ੍ਰਿਤਪਾਲ ਸਿੰਘ ਦੇ ਬਾਹਰ ਆਉਣ ਤੇ ਤਾਂ ਉਹ ਬਾਦਲ ਦੱਲੇ ਈ ਏ ਤੇ ਭਗਵੰਤ ਬੁੱਚੜਖਾਨੇ ਵਾਲਾ

  • @g_aahi15798
    @g_aahi15798 23 วันที่ผ่านมา

    ਕੌਮ ਦੇ ਬੰਦੇ ਲਈ ਹੈ ਮੰਗ ਕਰੀ ਜੰਦੀ ਆ ਰਿਹਾਈ ਦੀ jo sale hai ਹੀ ਗਦਾਰ 4ਓਹਨਾ ਦੀ ਮੰਗ ਕੋਂ ਕਰਦਾ

  • @hazurkhehra6838
    @hazurkhehra6838 16 วันที่ผ่านมา

    Sikh hun jaag chuke a ji hun amritpal singh hi cm banuga ji 🙏🏻

  • @hazurkhehra6838
    @hazurkhehra6838 16 วันที่ผ่านมา

    Badala ne ta Punjab da behda garak kar dita va ji 🙏🏻

  • @amandeepkaur7064
    @amandeepkaur7064 21 วันที่ผ่านมา

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @satwantkaurtur9128
    @satwantkaurtur9128 22 วันที่ผ่านมา

    Harsimrat te parliament vich kehndi k sarkaar sade sikh Mp nu riha kare. Akali Dal Aapna ik stand rakhe 👎

  • @gurdeepchattha1336
    @gurdeepchattha1336 23 วันที่ผ่านมา

    Waheguru ji🙏🙏🙏

  • @hazurkhehra6838
    @hazurkhehra6838 16 วันที่ผ่านมา

    Amritpal singh da saath dio plz plz 🙏🏻

  • @devindersingh9666
    @devindersingh9666 23 วันที่ผ่านมา

    👍👍

  • @kamalsingh-dc1vs
    @kamalsingh-dc1vs 23 วันที่ผ่านมา

    ਅਮ੍ਰੀਤਪਾਲ ਕੀ ਬੁੜੀ ਬਹੁਤ ਚਲਾਕ ਔਰਤ ਹੈ

  • @raijs7842
    @raijs7842 23 วันที่ผ่านมา

    16year.. under NSA... Badal....no reality of facts 🙏🙏cm.maan🗣️same as sukhbir badal.....

  • @gurbhejsinghdhillon8756
    @gurbhejsinghdhillon8756 21 วันที่ผ่านมา

    ਸੁੱਖੇ ਇਹ ਵੀ ਦੱਸਿਆ ਕਰ ਮੇਰੇ ਦਾਦੇ ਨੇ ਖੂਹਾ ਦਰਿਆਵਾ ਵਿੱਚ ਜਹਿਰ ਘੋਲ ਕੇ ਸਿੱਖ ਮਾਰਦਾ ਰਿਹਾ ਅਗਰੇਜਾ ਦਾ ਪਿੱਠੂ

  • @gurwinderbajwa6389
    @gurwinderbajwa6389 23 วันที่ผ่านมา

    Badal ne ram rahim nu mafi de ke kurbani ditti si😅😅

  • @harsingh9717
    @harsingh9717 22 วันที่ผ่านมา

    Khalistan Zindabad!

  • @BabaDeep-g8w
    @BabaDeep-g8w 23 วันที่ผ่านมา

    Badal saab de gall sahi jehra aunda mai panth da thekedar aa

  • @JaswantKahlon-bg6zd
    @JaswantKahlon-bg6zd 20 วันที่ผ่านมา

    ਤੇਰਾ ਬੇੜਾ ਗਰਕ ਕਲਯੁੱਗ ਬੰਦਿਆ ਬਾਦਲ ਅਗ ਲੱਗੇ ਬਾਦਲ ਭਗਵੰਤ ਅਮ੍ਰਿਤਪਾਲ ਸਿੰਘ ਜਿਦਾਬਾਦ

  • @sukhjindersingh1675
    @sukhjindersingh1675 23 วันที่ผ่านมา +4

    ਅੰਮ੍ਰਿਤਪਾਲ ਦੀ ਕੁਰਬਾਨੀ ਕੀ ਹੈ ਬਿਨਾਂ ਅਜਨਾਲਾ ਥਾਣੇ ਜਾ ਕੇ ਗੁੰਡਾਗਰਦੀ ਕਰਨ ਤੋਂ

  • @jotijatt4022
    @jotijatt4022 23 วันที่ผ่านมา

    Bhai Amritpal singh ❤️🚩

  • @harpreetkaur6337
    @harpreetkaur6337 23 วันที่ผ่านมา

    bhai amritpal singh jii khalsa jii zindabad

  • @sidhu_17
    @sidhu_17 23 วันที่ผ่านมา +1

    Amrit

  • @movielike601
    @movielike601 23 วันที่ผ่านมา

    Bhai amritpal Singh jindabad

  • @flyingramandeepsingh5abb947
    @flyingramandeepsingh5abb947 21 วันที่ผ่านมา

    1880.din hoge 😂😂😂😂 aap bane nu matlab 5.1 year 😂😂😂 hogya congratulations

  • @jindersingh2951
    @jindersingh2951 23 วันที่ผ่านมา

    ਜਦੋਂ ਛੱਡ ਦਿੱਤਾ 16 ਸਾਲ ਰਹਿ ਕੇ ਅੰਦਰ ਪੰਜਾਬ ਸਾਰਾ ਨਿੰਬੂ ਵਾਂਗੂੰ ਨਿਚੋੜ ਦਿੱਤਾ ਉਹਨੇ ਆਉਂਦਿਆਂ ਹੀ ਉਹ ਤਾਂ ਅੰਦਰ ਹੀ ਰੇਲ ਜੇਲ ਚ ਹੀ ਰਹਿ ਜਾਂਦਾ ਕਿਤੇ ਰੱਬ ਕਰਕੇ ਉੱਥੇ ਮਰ ਜਾਂਦਾ ਕਦੇ ਸੱਚੇ ਪਾਤਸ਼ਾਹ ਕਿਰਪਾ ਕਰਦੇ ਗੁਰੂ ਨਾਨਕ ਪਾਤਸ਼ਾਹ ਕਦੇ ਕੰਜਰ ਨੂੰ ਉੱਥੇ ਹੀ ਮਾਰ ਦਿੰਦੇ ਆ ਸਾਡਾ ਪੰਜਾਬ ਆ ਜਾਂਦਾ ਜਿਹੜਾ ਲੁੱਟ ਕੇ ਖਾ ਗਿਆ ਜਿਹੜਾ ਨਿੰਬੂ ਨਚੋੜ ਗਿਆ ਭੈਣ ਚੋਦਾ ਪੰਜਾਂਬੀ ਸਾਲਾਂ ਚ ਨਿਚੋੜ ਕੇ ਸੁੱਟ ਦਿੱਤਾ ਉਹਨੇ ਆਉਂਦਿਆਂ ਸਾਰੇ ਨਿੰਬੂ ਨਿਚੋੜ ਦਿੱਤਾ ਸਾਰਿਆਂ ਨੂੰ ਵੰਡੀਆਂ ਪਾ ਤੀਆਂ ਹਿੰਦੂਆਂ ਨੂੰ ਮਾਲਕ ਕਰਤਾ ਸਿੱਖਾਂ ਨੂੰ ਬੰਦ ਕਰਤਾ ਮੁਸਲਮਾਨਾਂ ਨੂੰ ਵੱਖ ਕਰਤਾ ਸਾਰੇ ਸਾਈਆਂ ਨੂੰ ਆ ਕਰਤਾ ਸਾਰਿਆਂ 'ਚ ਵੰਡੀਆਂ ਪਾ ਗਿਆ ਐਡਾ ਦੱਲਾ ਬੰਦਾ ਸੀ ਉਹ

  • @only_dezzu
    @only_dezzu 23 วันที่ผ่านมา

    Saal vich 365 din hunde ne 1880 din kado hongye

  • @Sidhumoosewala-wp2ux
    @Sidhumoosewala-wp2ux 22 วันที่ผ่านมา

    ਲਾਹਾਨਤ ਆਂ ਇਨੂੰ ਲੱਖ ਦੀ ਜੋ ਆਪਣੇ ਰਾਜ ਵਿੱਚ ਪੰਜਾਬ ਧਾਰਾ 371 ਨਾਂ ਲਾ ਸਕੇ ਆਂ ਯੂਪੀ ਬਿਹਾਰੀ ਪਹਾੜੀ ਦੇ ਅਧਾਰ ਕਾਰਡ ਵੋਟਰ ਕਾਰਡ ਬਨਾਉਣ ਵਾਲੇ ਆਂ ਇਹ ਖੰਨੇ ਤੋਂ ਯੂਪੀ ਬਿਹਾਰੀ ਉਮੀਦਵਾਰ ਖੜੇ ਕੀਤੇ ਇਸ ਨੇ ਕਿਉਂ ਯੂਪੀ ਬਿਹਾਰੀ ਸਾਨੂ ਉਮੀਦਵਾਰ ਬਣਾਦੇ ਕਦੇ ਨਹੀਂ ਅੱਗਲੇ ਪਹਿਲ ਆਪਣੇ ਸੂਬੇ ਦੇ ਲੋਕਾਂ ਨੂੰ ਦਿੰਦੇ ਨਾਂ ਕੀਸੇ ਬਹਾਰ ਤੋਂ ਆਏ ਨੂੰ ਸ਼ਰਮ ਕਰੋ ਲੋਕੋ ਅੱਜ ਤੁਸੀਂ ਇੰਨਾ ਦਾ ਸਾਥ ਦੇ ਰਹੇ ਉਹ ਅਕਾਲ ਪੁਰਖ ਵਾਹਿਗੁਰੂ ਨੇ ਹਿਸਾਬ ਲੈਣਾ ਤੁਹਾਡੇ ਤੋਂ ਜਰੂਰ ਲੈਣਾ ਪਾਪੀ ਤੁਸੀਂ ਵੀ ਹੋ 🙌👍ਏ ਕਦੇ ਨਾਂ ਭੁੱਲੇ ਓ ਜਿਨ੍ਹਾਂ ਆਪਣੇ ਪੰਜਾਬੀ ਨਾਲ਼ ਈਰਖਾ ਕੀਤੀ ਤੇਂ ਬਹਾਰ ਦੇ ਨੂੰ ਸਹੂਲਤਾਂ ਦਿੱਤੀ ਆਂ ਲਾਹਨਤ ਐਸੀ ਰਾਜਨੀਤੀ ਤੇਂ ਲੱਖ ਦੀ ਲਾਹਨਤ ਆਂ ਪਿੱਛਲੇ ਸਾਲ ਯੂਪੀ ਸਰਕਾਰ ਨੇ ਧਾਰਾ 371 ਲਗਾਈ ਆਪਣੀ ਸਟੇਂਟ ਚ ਕਿਉਂ ਪੰਜਾਬ ਨਹੀਂ ਲੱਗ ਸਕਦੀ ਪੰਜਾਬ ਬੋਡਰ ਸਟੇਂਟ ਆਂ ਕਿੰਨਾ ਮੁਸਲਮਾਨ ਵੜ ਗਿਆ ਪੰਜਾਬ ਚ ਪਤਾ ਕੀਸੇ ਨੂੰ ਅੱਜ ਸਾਡੇ ਪੰਜਾਬੀ ਸੇਫ ਨੇ ਸਾਡੀ ਕੁੜੀਆਂ ਮਾਵਾਂ ਪੰਜਾਬ ਸੇਫ ਨੇ ਬਿਲਕੁਲ ਨਹੀਂ ਸਾਨੂ ਨਹੀਂ ਪਤਾ ਕੀ ਕੀ ਕਰਦੇ ਆਏ ਤੇਂ ਅੱਗੇ ਇੰਨਾ ਕੀ ਕੀ ਕਰਨਾ ਹੁਸ਼ਿਆਰਪੁਰ ਦੇ ਭੰਗੀ ਚੋਂ ਬਹੁਤ ਵੱਡਾ ਭਇਏ ਸ਼ਰੇਆਮ ਉਥੇ ਰੇਤਾ ਕੱਢ ਕੱਢ ਕੇ ਵੇਚ ਰਹੇ ਆਮ ਆਦਮੀ ਸਰਕਾਰ mla ਹੋਰ ਲੀਡਰ ਸੁੱਤੇ ਪਏ ਕਿਉਂ ਜਾਓ ਯੂਪੀ ਬਿਹਾਰੀ ਇੱਕ ਪੱਥਰ ਚੁੱਕ ਕੇ ਦਿਖਾਓ ਨਾਂ ਜੁੱਤੀ ਮਾਰ ਮਾਰ ਕੱਢਣ ਗੇ ਉਥੋਂ ਸ਼ਰਮ ਕਰੋ ਸ਼ਰਮ ਕਿਉਂ ਪੰਜਾਬ ਨੂੰ ਖ਼ਤਮ ਕਰ ਰਹੇ ਆਪ ਤੁਸੀਂ ਡੋਗਰੇ ਤੋਂ ਭੈੜੇ ਨਿਕਲੇ 🙌

  • @Randy-eg6dk
    @Randy-eg6dk 23 วันที่ผ่านมา +1

    Pls badals should go

  • @MandeepSingh-rv1wn
    @MandeepSingh-rv1wn 23 วันที่ผ่านมา

    ਮਾਨ ਸਾਹਿਬ ਜਿੱਦਾਂ ਸਰਕਾਰ ਬਣੀ ਨੂੰ ਦਿਨ ਕਹਿਣ ਤੇ ਭੁਲੇਖਾ ਲਗ ਗਿਆ ਏਡਾ ਲਗਦਾ ਨੌਕਰੀਆਂ ਦੀ ਗਿਣਤੀ ਦਾ ਵੀ ਲੱਗ ਗਿਆ ਲਗਦਾ ਏਨੀਆਂ ਪੱਕੀਆਂ ਨੌਕਰੀਆਂ ਦਾ ਹਿਸਾਬ ਤੇ ਜਨਤਕ ਕਰਦੋ ਉਹਨਾਂ ਖੁਸ਼ਨਸੀਬਾਂ ਨੂੰ ਮੁਬਾਰਕਾਂ ਦੇ ਦਈਏ

  • @hazurkhehra6838
    @hazurkhehra6838 16 วันที่ผ่านมา

    Badala ne ta sikhan da bheda garak kar dita va ji 🙏🏻

  • @hazurkhehra6838
    @hazurkhehra6838 16 วันที่ผ่านมา

    Punjab da ek hi Hal amritpal singh nu cm banao ji plz saarai masle Hal ho jange ji plz 🙏🏻

  • @inderjeetsingh7943
    @inderjeetsingh7943 23 วันที่ผ่านมา

    Agree with sukhbir badal

  • @user-kf2ff9cr1c
    @user-kf2ff9cr1c 23 วันที่ผ่านมา

    ਸੁਖਵੀਰ ਨੇ ਕਦੇ ਜੇਲ ਕੱਟੀ ਆ

  • @HarplSingh-ur1tr
    @HarplSingh-ur1tr 22 วันที่ผ่านมา

    Amritpal jindabad ❤

  • @Simmi-c4t
    @Simmi-c4t 20 วันที่ผ่านมา

    💪♾️💪

  • @user-nn4nm7hj6i
    @user-nn4nm7hj6i 22 วันที่ผ่านมา

    ਉਇ ਸੂਖਵੀਰ ਸਿੰਘ ਬਾਦਲ ਆਪਣੀ ਔਕਾਤ ਦੇਖ ਤੂੰ ਅਮ੍ਰਿਤਪਾਲ ਸਿੰਘ ਦੇ ਖਿਲਾਫ ਨਾ ਬੋਲਿਆ ਕਰ ਤੇਰੇ ਵਿਚ ਅਮ੍ਰਿਤਪਾਲ ਸਿੰਘ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ। ਤੁਸੀਂ ਦਸ ਸਾਲ ਵਿੱਚ ਪੰਜਾਬ ਦੀ ਨੌਜਵਾਨੀ ਨਸ਼ਿਆਂ ਚ ਡੋਬਤੀ ਸਰਦਾਰ ਅਮ੍ਰਿਤਪਾਲ ਸਿੰਘ ਨੌਜਵਾਨ ਮੁੰਡਿਆਂ ਨੂੰ ਨਸ਼ਿਆਂ ਤੋਂ ਮੁਕਤ ਕਰਾ ਰਿਹਾ ਹੈ। ਇਸ ਕਰਕੇ ਤੂੰ ਉਹਦੇ ਖ਼ਿਲਾਫ਼ ਨਾ ਬੋਲ। ਤੂੰ ਅਕਾਲੀ ਪਾਰਟੀ ਦਾ ਸੁਧਾਰ ਕਰ ਨਹੀਂ ਅਸਤੀਫਾ ਦੇ ਕੇ ਪਰੇ ਹੋ ਕਿਉਂ ਤੁਸੀਂ ਬਾਦਲ ਪਰਿਵਾਰ ਨੇ ਗੰਦ ਪਾਇਆ ਹੈ। ਸੁਰਜੀਤ ਸਿੰਘ ਬਰਨਾਲਾ ਸਾਬ੍ਹ ਤੋਂ ਬਾਅਦ ਤੁਹਾਡੇ ਹੇਠ ਕਮਾਣ ਆ ਗਈਂ ਤੁਹਾਡੇ ਨਾਲੋਂ ਬਰਨਾਲਾ ਸਾਬ੍ਹ ਬਹੁਤ ਵਧੀਆ ਰਾਜ ਕਰਦਾ ਸੀ। ਤੁਹਾਡੇ ਕੋਲੋਂ ਹੋਇਆ ਨਹੀਂ। ਜਿਸ ਤਰਾਂ ਤੁਸੀਂ ਦਸ ਸਾਲ ਪੰਜਾਬ ਵਿੱਚ ਰਾਜ ਕੀਤਾ ਤੁਹਾਡੇ ਤੋਂ ਤਾਂ ਬੰਦੀ ਸਿੰਘਾਂ ਦੀ ਰਿਹਾਈ ਵੀ ਨਹੀਂ ਕਰਾ ਹੋਈ। ਉਸ ਵੇਲੇ ਤੁਹਾਡਾ ਦਿਲੀਂ ਦੀ ਸੈਂਟਰ ਗੌਰਮੈਂਟ ਨਾਲ ਤੁਹਾਡਾ ਗੂੜਾ ਸੰਬੰਧ ਸੀ। ਤੁਹਾਡੇ ਕੋਲੋਂ ਫਿਰ ਵੀ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋ ਸਕੀ।ਇਸ ਕਰਕੇ ਕਿਸੇ ਦੇ ਖਿਲਾਫ ਬੋਲਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰੋ।