ਅੱਜ ਵੀ ਉਡੀਕ ਰਹੀ ਨਛੱਤਰ ਛੱਤੇ ਨੂੰ ਰਾਣੀ || Bittu Chak Wala || Rang Punjab De

แชร์
ฝัง
  • เผยแพร่เมื่อ 29 ธ.ค. 2024

ความคิดเห็น • 967

  • @grewalfloretfarm5557
    @grewalfloretfarm5557 3 ปีที่แล้ว +17

    ਬਹੁਤ ਵਧੀਆ ਅਵਾਜ਼ ਹਰਬੰਸ ਵੀਰ ਦੀ ਨਛੱਤਰ ਦੀ ਸੇਮ ਅਵਾਜ਼ ਹੈ ਇਹਨਾ ਦੀ ਜ਼ਰੂਰ ਰਿਕਾਰਡਿੰਗ ਹੋਣੀ ਚਾਹੀਦੀ ਹੈ

  • @tedewalhoney2525
    @tedewalhoney2525 2 ปีที่แล้ว +8

    ਸਾਡੇ ਜਨਮ ਤੋਂ ਪਹਿਲਾਂ ਹੀ ਕਿੰਨੇ ਮਹਾਨ ਗੀਤਕਾਰ, ਕਲਾਕਾਰ ਇਸ ਜਹਾਨ ਤੋਂ ਤੁਰ ਗਏ , ਧੰਨਵਾਦ ਬਿੱਟੂ ਬਾਈ ਉਹਨਾਂ ਬਾਰੇ ਜਾਣਕਾਰੀ ਦੇਣ ਲਈ

  • @RAVINDERSINGH-yd6yj
    @RAVINDERSINGH-yd6yj 6 ปีที่แล้ว +133

    ਬਿੱਟੂ ਵੀਰ ਮਾਣ ਮਹਿਸੂਸ ਹੁੰਦਾ ਤੇਰੇ ਤੇ। ਮਹਾਨ ਸਖਸ਼ੀਅਤਾਂ ਨਾਲ ਮਿਲਾਉਣ ਦਾ

  • @Goldsidhuz
    @Goldsidhuz 6 ปีที่แล้ว +41

    ਬਾੲੀ ਦੋਵੇਂ ਹੀਰੇ ਕਲਾਕਾਰ । ਯਾਰ ਅਾਪਾਂ ਚੀਮੇ ਅਰਗਿਅਾਂ ਨੂੰ ਪਰਮੋਟ ਕਰੀ ਜਾਨੇ ਅਾ । ੲਿਹੋ ਜੇ ਕਲਾਕਾਰਾਂ ਦੀ ਮੱਦਦ ਕਰੋ ਮਿੰਨਤ ਅਾ ਬਾੲੀ ਸਾਰਿਅਾਂ ਨੂੰ ।

    • @jot2676
      @jot2676 4 ปีที่แล้ว

      Shai gal a bai

  • @baljitsingh4084
    @baljitsingh4084 3 ปีที่แล้ว +72

    😭 ਪੇਲਾ ਆਪ ਚੜੀ ਜਵਾਨੀ ਤੁਰ ਗਿਆ
    😭ਫੇਰ ਘਰਵਾਲੀ ਦੀ ਦਿਮਾਗੀ ਹਾਲਤ ਖਰਾਬ ਹੋਗੀ🙏
    😭ਚੜਦੀ ਜਵਾਨੀ ਮੁੰਡਾ ਤੁਰ ਗਿਆ🙏
    😭ਏਤੋ ਵੱਡਾ ਦੁੱਖ ਕੀ ਹੋਊ 🙏
    🙏ਵਾਹਿਗੁਰੂ ਮੇਹਰ ਕਰੀ ਪਰਿਵਾਰ ਤੇ🙏

    • @MandeepSingh-ub3pi
      @MandeepSingh-ub3pi 3 ปีที่แล้ว

      ਵਾਹਿਗੂਰੁ

    • @gurpartapkhehra5544
      @gurpartapkhehra5544 3 ปีที่แล้ว

      😭😭

    • @Hardeep-eh6hd
      @Hardeep-eh6hd ปีที่แล้ว

      ਇਕੋ ਇਕ ਦੋਸ਼ ਪੰਜਾਬੀ ਤਕੜਿਆ ਦਾ ਸਾਥ ਦਿੰਦੇ ਨੇ

  • @amannahar8242
    @amannahar8242 4 ปีที่แล้ว +88

    ਬਹੁਤ ਦੁੱਖ ਹੋਇਆ ਘਰ ਦੀ ਹਾਲਤ ਦੇਖ ਕੇ ਕਰੋੜ ਪਤੀ ਸਿੰਗਰਾਂ ਨੂੰ ਮੱਦਤ ਕਰਨੀ ਚਾਹੀਦੀ ਹੈ ਇਸ ਪਰਿਵਾਰ ਦੀ

  • @ਦੀਪਸਿੰਘ-ਢ3ਬ
    @ਦੀਪਸਿੰਘ-ਢ3ਬ 5 ปีที่แล้ว +18

    ਅੱਜ 4-5 ਵਾਰ ਇਂਟਰਵੀਊ ਵੇਖਲਿਆ ਤੇ ਬਾਈ ਹਰਬੰਸ ਛੱਤਾਂ ਦੀ ਆਵਾਜ ਵੀ ਬਾਕਮਾਲ ਸੀ.... ਜਿਊ ਜੁੱਗ ਜਿਊ...

  • @lakhbirsingh9018
    @lakhbirsingh9018 3 ปีที่แล้ว +4

    ਬਹੁਤ ਮਕਬੂਲ ਗੀਤ!
    ਨਛੱਤਰ ਛੱਤਾ ਮੇਰਾ ਬਹੁਤ ਮਨ ਪਸੰਦ ਗਾਇਕ ਰਿਹਾ।
    ਪਰ ਅਫ਼ਸੋਸ ਉਸਦਾ ਪ੍ਰੀਵਾਰ ਕਿਵ਼ੇਂ ਗੁਰਬਤ ਦੀ ਜਿੰਦਗੀ ਗੁਜ਼ਰ ਕਰ ਰਿਹੈ।

  • @musicnation5696
    @musicnation5696 3 ปีที่แล้ว +16

    ਮੈ ਅੱਜ ਵੀ ਸੁਣ ਦਾ ਨਛੱਤਰ ਛੱਤਾ ਬਹੁਤ ਸੋਹਣੇ song 22 de

  • @fitnessclub6873
    @fitnessclub6873 4 ปีที่แล้ว +26

    ਕੋਈ ਕਹਿਣ ਨੂੰ ਸ਼ਬਦ ਹੀ ਨੀ ਮੇਰੇ ਕੋਲ🙏🙏🙏🙏🙏🙏🙏

  • @chooseyourgift6265
    @chooseyourgift6265 6 ปีที่แล้ว +65

    ਬਾਈ ਜੀ ਮੈਂ ਨਛੱਤਰ ਸੱਤਾ ਜੀ ਦੇ ਭਰਾ ਹਰਬੰਸ ਸੱਤਾ ਜੀ ਦਾ ਇਕ ਅਖਾੜਾ ਦੇਖਿਆ ਹੈ ਪਿੰਡ ਮਹਿਰਾਜ ਚ' ਬਾਈ ਹਰਬੰਸ ਸੱਤਾ ਬਹੁਤ ਹੀ ਸੋਹਣਾ ਗਾਉਂਦੇ ਹਨ ਨਛੱਤਰ ਸੱਤੇ ਦੀ ਯਾਦ ਹੀ ਦਵਾ ਦਿੰਦੇ ਹਨ ਤੇ ਬਿਲਕੁੱਲ ਹੀ ਨਛੱਤਰ ਸੱਤਾ ਜੀ ਦੀ ਅਵਾਜ਼ ਵਿੱਚ ਗਾਉਂਦੇ ਹਨ ਬਹੁਤ ਖੁਸ਼ੀ ਹੋਈ ਇੰਟਰਵਿਊ ਦੇਖ ਕੇ ਇਸ ਕਲਾਕਾਰ ਨੂੰ ਅੱਗੇ ਲਿਆਉਣ ਦੀ ਲੋੜ ਹੈ

  • @sukhdeepatwal5787
    @sukhdeepatwal5787 6 ปีที่แล้ว +145

    ਸੱਤ ਸੁਰਾ ਪਾਰ ਕਰਨ ਵਾਲੇ ਨਛੱਤਰ ਜੀ ਤੇ ਅੱਜ ਤੱਕ ਕੋੲੀ ਕਲਾਕਾਰ ੲਿਹਨਾ ਦੀ ਬਰਾਬਰੀ ਨਹੀ ਕਰ ਸਕਿਅਾ Waheguru ji

    • @rajkamal4570
      @rajkamal4570 6 ปีที่แล้ว +1

      Sukhdeep Atwal Logan Da Kuch Nhi Pta Lagda Kehnde Chamkile Warga Koi Nhi Jamna Ohda Koi Mukabla Nhi Kar Sakda Tusi Sata Sura Par Karan Wale Nachatar Ji Te Aaj Tak Koi Kalakar Ihna Di Brabri Nhi Kar Sakya

    • @kushikushi4798
      @kushikushi4798 6 ปีที่แล้ว +3

      y waar waar sunke v man ni bharda jionde raho ji

    • @singerdkmika2023
      @singerdkmika2023 5 ปีที่แล้ว +1

      Kia bat ci sate veer di salam a vder nu

    • @singerdkmika2023
      @singerdkmika2023 5 ปีที่แล้ว +1

      Ashok
      Sate veer jiha koie ni va sakda

    • @gurmitsingh5762
      @gurmitsingh5762 5 ปีที่แล้ว

      @@rajkamal4570
      .

  • @harmeshsinghatwal9149
    @harmeshsinghatwal9149 3 ปีที่แล้ว +10

    ਹਰਬੰਸ ਛੱਤੇ ਜੀ ਦੀ ਆਵਾਜ ਵੀ ਬਹੁਤ ਹੀ ਸੋਹਣੀ ਹੈ👌👌

  • @KimatKitabDi
    @KimatKitabDi 4 ปีที่แล้ว

    ਬਹੁਤ ਹੀ ਵਧੀਆ ਗਾਇਕ ਸੀ ਜੀ ਨਛੱਤਰ ਸਿੰਘ ਛੱਤਾ। ਬਾਈ ਬਿੱਟੂ ਚੱਕ ਵਾਲਾ ਜੀ ਬਹੁਤ ਹੀ ਨੇਕ ਇਨਸਾਨ ਹੋ ਜੀ ਤੁਸੀਂ। ਜਿਉਂਦੇ ਵਸਦੇ ਰਹੋ ਜੀ।

  • @gurwindr1313
    @gurwindr1313 4 ปีที่แล้ว +8

    ਜਦੋਂ ਯਾਦ ਸੱਜਣਾ ਦੀ ਆਊ ਤੂੰ ਲੁਕ ਲੁਕ ਰੋਏਗੀ 😫 miss u astadd g

  • @ਦੀਪਸਿੰਘ-ਢ3ਬ
    @ਦੀਪਸਿੰਘ-ਢ3ਬ 5 ปีที่แล้ว +1

    ਮੰਦੜੇ ਬੋਲ ਨਾ ਬੋਲ ਵੇ ਸੱਜਣਾ... ਯਾਰ ਕਿਆ ਬਾਤਾ ਛੱਤਾਂ ਬਾਈ ਦੇ ਗੀਤਾਂ ਦੀਆ.... ਪਰਮਾਤਮਾ ਨੇ ਕਿਉ ਗੁਮਨਾਮ ਰੱਖਿਆ ਪਿੱਛਲੇ ਸਾਲਾ ਚ.... ਤੇ ਘਰ ਦਾ ਵੀ ਹਾਲ ਆ 😢😭😢ਪਰਮਾਤਮਾ ਪਰਿਵਾਰ ਚ ਸੁੱਖ ਸ਼ਾਤ ਰੱਖੇ..

  • @ranglapunjabs274
    @ranglapunjabs274 6 ปีที่แล้ว +114

    ਵੀ ਰੇ ਹਰਬੰਸ ਵੀਰ ਦੀ ਆਵਾਜ ਸੇਮ ਛੱਤੇ ਬਾਈ
    ਦੀ ਕੌਪੀ ਆ ਪਰਮਾਤਮਾ ਇਹਨਾਂ ਨੂੰ ਹੀ ਫੇਮਸ
    ਕਰ ਦੇਵੇ ਦੁਆ ਕਰਾਂਗੇ ਬਹੁਤ ਸੁਣੀ ਆ ਕੈਸਟ
    ਰੁੱਤ ਪਿਆਰ ਦੀ

    • @laddigill1500
      @laddigill1500 6 ปีที่แล้ว

      Raj kumar

    • @HarmeetSinghBrarOfficial
      @HarmeetSinghBrarOfficial 6 ปีที่แล้ว +1

      Video de akhir Wich no. Ditta Veere Bai da...15:25 te dekho.
      May be we should help..Jinni ku ho sakdi aa...

    • @amarjitsingh4561
      @amarjitsingh4561 6 ปีที่แล้ว

      @@laddigill1500 ' ' 0!!

  • @surindersingh45
    @surindersingh45 4 ปีที่แล้ว

    ਬਹੁਤ ਬਹੁਤ ਧੰਨਵਾਦ ਤੁਹਾਡਾ ਬਿੱਟੂ ਵੀਰੇ
    ਇੰਟਰਵਿਊ ਕਰਨ ਲਈ

  • @NirmalSingh-ep3jq
    @NirmalSingh-ep3jq 4 ปีที่แล้ว +24

    ਬਹੁਤ ਸੋਹਣਾ ਗਾਈਆ ਸੀ ਬਾਈ ਨੇ

  • @s2hmusic688
    @s2hmusic688 6 ปีที่แล้ว +196

    ਮਿੱਟੀ ਵਿੱਚ ਹੀਰਾ ਦੱਬਿਅਾਂ ਪਿਅਾ ੲੇ ਬਾੲੀ ਹਰਬੰਸ ਛੱਤਾਂ । ਮਿੳੂਜਕ ਕੰਪਨੀ ਵੀ ਬੇਸੂਰੇ ਕਲਾਕਾਰਾਂ ਨੂੰ ਤਾ ਪਰਮੋਟ ਕਰੀ ਜਾਦੀਅਾ । ਪਰ ੲਿਹੋ ਜਿਹੇ ਹੀਰੇ ਕਲਾਕਾਰਾਂ ਨੂੰ ਭਲਾੲੀ ਤੇ ਨਜਰ ਅੰਦਾਜ ਕਰੀ ਫਿਰਦੀਅਾਂ ੲੇ ।ਪਲੀਜ ੲਿੰਨਾ ਸੁਰੀਲੇ ਕਲਾਕਾਰਾ ਨੂੰ ਅਁਗੇ ਲਿਓੁ ਨਾਲ ਪੁਨ ਤੇ ਨਾਲੇ ਫਲੀਅਾਂ ।ਪਲੀਜ ਪਰਮੋਟਰ ਧਿਅਾਨ ਦਿਓੁ ਜੀ

  • @arshrai3344
    @arshrai3344 6 ปีที่แล้ว +21

    ਵੀਰ ਛੱਤਾ ਬਹੁਤ ਹੀ ਯਾਦ ਆਉਦਾ ਵਾਹਿਗੁਰੂ ਜੀ ਭਲਾ ਕਰੇ

  • @bhatiagagan4421
    @bhatiagagan4421 4 ปีที่แล้ว +13

    ਪਾਜੀ ਬਿਲਕੁਲ ਨਸ਼ਤਰ ਜੀ chalkde ।।।।ਦਿੱਲ ਖੁਸ਼ ਹੋਇਆ ਆਵਾਜ਼ ਸੁਣਕੇ ।।।।।।kya batta ਜੀ

  • @baldevsingh2300
    @baldevsingh2300 3 ปีที่แล้ว +25

    ਇੰਨੀ ਅਮੀਰ ਵਿਰਸੇ ਦੀ ਮਲਕੀਅਤ ਦੇ ਮਾਲਕ ਦੇ ਜਾਣ ਤੋਂ ਬਾਦ ਇਹ ਹਲਾਤ ਦੇਖ ਰੋਣਾ ਆ ਰਿਹਾ ਹੈ

  • @satnamsandhu6700
    @satnamsandhu6700 6 ปีที่แล้ว +1

    ਬਿੱਟੂ ਵੀਰ ਰੱਬ ਤੋਂ ਬਿਨਾਂ ਗਰੀਬ ਦੀ ਕੋਈ ਨਹੀਂ ਸੁਣਦਾ ਰੱਬਾ ਗ਼ਰੀਬੀ ਨਾਲੋਂ ਮੌਤ ਚੰਗੀ ਆ ਮਾੜਾ ਸਮਾਂ ਨਾ ਆਵੇ ਕਿਸੇ ਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @satgursingh2450
    @satgursingh2450 6 ปีที่แล้ว +2

    ਰੱਬ ਕਦੇ ਕਿਸੇ ਤੇ ਵੀ ਐਸੀ ਮੁਸੀਬਤ ਨਾ ਪਾਵੇ ਬਹੁਤ ਹੀ ਵਧੀਆ ਅਵਾਜ ਦੇ ਮਾਲਕ ਮੇਰਾ ਮਨਪਸੰਦ ਗਾਇਕ ਨਛੱਤਰ ਛੱਤਾ ਜੀ

  • @gillgulamiwala5768
    @gillgulamiwala5768 6 ปีที่แล้ว +17

    ਬਹੁਤ ਵਧੀਆ ਉਪਰਾਲਾ ਬਿੱਟੂ ਬਾਈ ਜੀ
    ਮੈਂ ਤਕਰੀਬਨ ਹੀ ਤੁਹਾਡੀਆਂ ਕੀਤੀਆਂ ਇੰਟਰਿਵਊ ਦੇਖਦਾ ਹਾਂ ਪਰ ਅੱਜ ਤਾਂ ਦਿਲ ਪਸੀਜ ਹੀ ਗਿਆ ਬਾਈ ਨਛੱਤਰ ਜੀ ਦੇ ਘਰ ਦੇ ਹਲਾਤ ਦੇਖ ਕੇ ।ਬਾਈ ਜੀ ਅਸੀ ਤੁਹਾਡੇ ਨਾਲ ਹਾਂ ਅਸੀ ਜਿੰਨੀ ਕੁ ਮਦਦ ਕਰ ਸਕੇ ਜਰੂਰ ਕਰਾਂਗੇ । ਗਾਇਕ ਅਤੇ ਗੀਤਕਾਰ ਗਿੱਲ ਗੁਲਾਮੀ ਵਾਲਾ । ਧੰਨਵਾਦ ਵੀਰ ਜੀ ।

  • @s2hmusic688
    @s2hmusic688 6 ปีที่แล้ว +1

    Bittu veer g ੲਿਹੋ ਜਿਹੇ ਹੀਰਿਅਾਂ ਨੂੰ ਸਰੋਤਿਅਾਂ ਸਾਹਮਣੇ ਲਿੳੁਣ ਦੇ ਲੲੀ ਰੱਬ ਤੁਹਾਨੂੰ ਸਕਤੀ ਬਖਸੇ । ਬਹੁਤ ਵਧੀਅਾਂ ਕਾਬਲੇ ਤਰੀਫ ੳੁਪਰਾਲਾ ੲੇ ਤੁਹਾਡਾਂ । ਧੰਨਵਾਦ ਵੀਰੇ

  • @js_leader
    @js_leader 6 ปีที่แล้ว +31

    22 ਹਰਬੰਸ ਦੀ ਆਵਾਜ ਸੁਣ ਕੇ 22 ਛੱਤੇ ਯਾਦ ਆ ਗਈ

  • @jaswinderjassa6137
    @jaswinderjassa6137 5 ปีที่แล้ว +1

    Sahon da mahona rutt pyare di ah song aaj bhi super hit a .aaj bhi Maine yaad a mere dil ch save a . Bahot bdiya gaya si y ne . Main aaj bhi fan aa . Bahot bdiya record kita bahot jyada bdiya gaya . Aaj bhi amar a song .mainu nhi PTA si kis singer da song si ah aaj PTA lagga nachter satta singer da song si ah . Bahot bdiya singer si . Mehnat nu slaam a

  • @jaswindersingh-jp5fj
    @jaswindersingh-jp5fj 6 ปีที่แล้ว +3

    ਨਛੱਤਰ ਛੱਤੇ ਦੇ ਭਰਾ ਅਤੇ ਘਰ ਵਾਲੀ ਦੀ ਹਾਲਤ ਨਾਜ਼ੁਕ ਦੇਖ ਕੇ ਮਨ ਭਰ ਆਇਆ ਪ੍ਰਮਾਤਮਾ ਇਹਨਾ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @nagindersingh4963
    @nagindersingh4963 5 ปีที่แล้ว +1

    ਬਹੁਤ ਸੋਹਣੀ ਆਵਾਜ਼ ਤੇ ਨਾਲ-ਨਾਲ ਬਹੁਤ ਸੋਹਣਾ ਕਮ ਬਿੱਟੂ ਵੀਰ ਥੋਡਾ

  • @PunjabiTadka-tb3oh
    @PunjabiTadka-tb3oh 6 ปีที่แล้ว +19

    ਬਾਈ ਜੀ ਦੀ ਬਹੁਤ ਜ਼ਿਆਦਾ vdia ਗਾਇਕੀ ਆ
    ਦਿਲੋ ਸਲਾਮ
    🙏💯✔️

  • @MPSINGH88
    @MPSINGH88 6 ปีที่แล้ว +15

    ਨਛੱਤਰ ਬਾਈ ਦੀ ਯਾਦ ਤਾਜਾ ਕਰਵਾ ਤੀ ਵੀਰ

  • @lallydeep400
    @lallydeep400 6 ปีที่แล้ว +15

    ਬਹੁਤ ਦੁੱਖ ਹੋਇਆ ਇਹ ਸਭ ਜਾਣਕੇ ਐਨੇ ਮਸ਼ਹੂਰ ਗਾਇਕ ਦੇ ਪਰਿਵਾਰ ਦੀ ਐਨੀ ਮਾੜੀ ਹਾਲਤ Music companies ਨੇ ਬਥੇਰੇ ਪੈਸੇ ਕਮਾਏ ਹੋਣੇ ਉਹਨਾ ਜਰੀਏ ਪਰ ਹੁਣ ਕੋਈ ਹਾਲ ਨਹੀ ਪੁੱਛਦਾ ਨਛੱਤਰ ਦੇ ਪਰਿਵਾਰ ਦਾ

    • @sonahsingh7855
      @sonahsingh7855 4 ปีที่แล้ว

      ਚੱਜ ਦੇ ਕਲਾਕਾਰਾ ਨੂ ਕੋਈ ਸੁਣਦਾ ਨੀ ਬੱਸ ਚੱਕਲੋ ਰੱਖਲੋ ਕੰਜਰ ਪੋਹ ਅਸਲੀ ਗਾਇਕੀ ਆ ਵਾ

  • @manpreetvirk1266
    @manpreetvirk1266 5 ปีที่แล้ว +1

    tuhaade iss program ch sanu punjabi industry de mahaan singers te writers baare pata lagda e....thankyou so muchhhh bittu veere

  • @iqbalchahal4775
    @iqbalchahal4775 6 ปีที่แล้ว +36

    ਗਰੀਬੀ ਨੇ ਪਤਾ ਨਹੀਂ ਕਿੰਨੇ ਹੀਰੇ ਮਿੱਟੀ ਚ ਰੋਲ ਦਿਤੇ। ਨਛੱਤਰ ਛੱਤਾ ਵੀ ਉਹਨਾਂ ਵਿੱਚੋਂ ਇੱਕ ਸੀ। ਵੀਰੋ ਜਿੰਨੀ ਕੁ ਵੀ ਕਰ ਸਕਦੇ ਹੋ ਇਸ ਪਰਿਵਾਰ ਦੀ ਮਦੱਦ ਜਰੂਰ ਕਰੋ।

  • @harmindersingh9717
    @harmindersingh9717 5 ปีที่แล้ว +1

    ਬਹੁਤ ਹੀ ਵਧੀਆ ਆਵਾਜ ਹੈ ਵੀਰ ਦੀ

  • @DavinderdhillonMusic
    @DavinderdhillonMusic 6 ปีที่แล้ว +44

    ਜਦੌ ਪਿਘ ਦੇ ਹੁਲਾਰੇ ਨਾਲ ਸੋਹਨੇਆ.......ਵੇ ਪੱਤੀਆ ਨਾ ਹੀਕ ਪਿੜ ਗੀ...👈👉💓💓💔i miss u k

    • @lalli-sardar
      @lalli-sardar 6 ปีที่แล้ว

      ਜਦੋਂ ਪੀਂਘ ਦੇ ਹੁਲਾਰੇ ਨਾਲ ਸੋਹਣਿਆਂ ਵੇ ਪੱਤਿਆਂ ਨਾ ਹਿੱਕ ਭਿੜ ਗਈ

  • @virknoorpurivirk2214
    @virknoorpurivirk2214 4 ปีที่แล้ว

    ਬਿੱਟੂ ਛੋਟੇ ਵੀਰ ਤੇਰਾ ਜਿਨਾ ਵੀ ਧੰਨਵਾਦ ਕਰਾ ਥੋੜ੍ਹਾ ਹੈ ਨਛੱਤਰ ਛਤੇ ਦੇ ਪਰਿਵਾਰ ਦਾ ਹਾਲ ਵੇਖ ਨਹੀ ਹੋਇਆ ਮੈਨੂ ਲਗਦਾ ਸਭਿਆਚਾਰ ਦੀ ਦਹਾਈ ਪਾਉਣ ਵਾਲੇ ਸਾਰੇ ਹੀ ਕਿਤੇ ਚਲੇ ਗਏ ਹਨ ਕਿਸੇ ਨੇ ਵੀ ਪਰਿਵਾਰ ਦੀ ਸਾਰ ਨਹੀ ਲਈ ਬਾਕੀ ਜੋ ਪਰਮਾਤਮਾ ਦੀ ਮਰਜੀ ਵਲੋ ਵਿਰਕ ਨੂਰਪੁਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @gurdeepsingh1939
    @gurdeepsingh1939 6 ปีที่แล้ว +172

    ਛੱਤਾ ਸਾਹਬ ਦੇ ਪਰਿਵਾਰ ਦੀ ਹਾਲਤ ਵੇਖ ਕੇ ਅੱਖਾਂ ਚੋਂ ਪਾਣੀ ਆ ਗਿਆ
    ਰੱਬ ਖੈਰ ਕਰੇ

  • @Randhawa548
    @Randhawa548 6 ปีที่แล้ว +1

    ☝ ਨਛੱਤਰ ਛੱਤਾ ਜੀ ਦਾ ੲਿਹ ਗਾਣਾ ਜਿਸ ਨੇ ਵੀ ਸੁਣਿਅਾ ਮੈਨੂੰ ਜਰੂਰ ਦੱਸਿਓ , 😥👉👉ਪੈਸੇ ਨਾਲ ਪਿਅਾਰ ਕਿਸੇ ਦਾ ਯਾਰ ਨਹੀ ਕੋੲੀ ਮਨ ਮਤਲਬ ਦੀ ਦੁਨੀਅਾ ਦਾ ੲਿਤਬਾਰ ਨਹੀ ਕੋੲੀ👈👈 ਮੈਨੂੰ ਕਿਤੋ ਮਿਲ ਗਿਅਾ ੲਿਹ ਗੀਤ ਮੈ ਜਦੋ ਵੀ 😔😔ੳੁਦਾਸ ਹੋਵਾ ੲਿਹ ਗਾਣਾ ਜਰੂਰ ਸੁਣਦਾ ਕੇ ਹੈਨੀ ਕਿਸੇ ਦਾ ਬੲੀ ਕੋੲੀ ਵੀ ਸਿਵਾੲੇ 🙏ਮਾਂ ਪਿਓ🙏 ਦੇ,

  • @KalaSingh
    @KalaSingh 6 ปีที่แล้ว +108

    ਬਿੱਟੂ ਵੀਰੇ ਤੁਸੀਂ ਬਹੁਤ ਵਧੀਆ ਕਾਰਜ ਕਰ ਰਹੇ ਓ
    ਜੋ ਅਣਗੌਲੇ ਕਲਾਕਾਰ ਦੇ ਪਰਿਵਾਰ ਨੁੰ ਅੱਗੇ ਲੇ ਕੇ ਆਏ ਹੋ
    ਜੋ ਵੀ ਮੱਦਦ ਕਰ ਸਕਦਾ ਓ ਵੱਧ ਤੋਂ ਵੱਧ ਪਰਿਵਾਰ ਦੀ ਮੱਦਦ ਕਰੇ ਜਿਸ ਦੀ ਪਰਿਵਾਰ ਨੁੰ ਬਹੁਤ ਲੋੜ ਆ .
    News number .com ਲੱਗੇ ਰਹੋ ਵੀਰ ਰੱਬ ਹੋਰ ਤਰੱਕੀ ਬਖ਼ਸ਼ੇ ਜੀਓ

    • @HarmeetSinghBrarOfficial
      @HarmeetSinghBrarOfficial 6 ปีที่แล้ว

      Video de akhir Wich no. Ditta Veere Bai da...15:25 te dekho.
      May be we should help..Jinni ku ho sakdi aa...

    • @harryhans5136
      @harryhans5136 6 ปีที่แล้ว

      Shi Gal aa bittu veer nu salute aa

  • @sukhpal1156
    @sukhpal1156 6 ปีที่แล้ว

    Waah veer charhdikala ch rahe waheguru tuhanu g & nachhater singh g 7tta g Di rooh nu saanty bakhse

  • @karamjitsingh1064
    @karamjitsingh1064 4 ปีที่แล้ว +23

    Ea song ma roj sundii aaa 👌😭😭😭

    • @KuldeepSingh-nm1mc
      @KuldeepSingh-nm1mc 3 ปีที่แล้ว +1

      ਰੁੱਤ ਪਿਆਰ ਦੀ ਕੈਸਟ ਅਸੀਂ ਬਚਪਨ ਚ੍ ਸੁਣੀ ਸੀ।

  • @harmindersingh9717
    @harmindersingh9717 5 ปีที่แล้ว +1

    ਬਹੁਤ ਹੀ ਵਧੀਆ ਬਿੱਟੂ ਵੀਰ ਤੁਹਾਡੇ ਵਿਚਾਰ ਨੇ

  • @ਪੰਜਾਬੀਸਭਿਆਚਾਰ-ਰ9ਚ
    @ਪੰਜਾਬੀਸਭਿਆਚਾਰ-ਰ9ਚ 6 ปีที่แล้ว +6

    ਬਹੁਤ ਧੰਨਵਾਦ ਬਾਈ ਜੀ ਇਦਾ ਦੇ ਹੀਰੇ ਬਾਰੇ ਪਤਾ ਲੱਗਾ

  • @Gurri_singh941
    @Gurri_singh941 5 ปีที่แล้ว +1

    bittu chak wala veer tera bahut dhanwad tusi jo rh uprala kr rhe ho

  • @amandeepghubaya5372
    @amandeepghubaya5372 6 ปีที่แล้ว +10

    ਰੱਬ ਮੇਹਰ ਭਰਿਅਾ ਹੱਥ ਰੱਖੇ ਸਾਰੇ ਪਰਿਵਾਰ ਤੇ

  • @simranbajwa780
    @simranbajwa780 5 ปีที่แล้ว +1

    Veer ji full support 22 ji nu

  • @amarjitsinghmavi5084
    @amarjitsinghmavi5084 6 ปีที่แล้ว +6

    ਬਹੁਤ ਵਧੀਆ ਕਲਾਕਾਰ ਸੀ।

  • @GurvinderSandhu-tj9iz
    @GurvinderSandhu-tj9iz 4 ปีที่แล้ว

    ਵੀਰ ਕੋਈ ਸ਼ਬਦ ਨੀ ਮਿਲ ਰਿਹਾ .. ਇੰਨੇ ਵਧੀਆ ਗਾਇਕਾਂ ਦੇ ਘਰ ਦੀ ਹਾਲਤ ਵੇਖ ਕੇ ..

  • @toppersingh7441
    @toppersingh7441 3 ปีที่แล้ว +3

    ਲੰਘ ਗਿਆ ਸਾਉਣ ਤੇ ਪੋਹ ਚਲਿਆ ਵੱਲ ਕੱਤੇ ਨੂੰ
    ਵੇ ਮੈਂ ਵੀ ਖੜੀ ਤੈਨੂੰ ਉਂਝ ਹੀ ਉਡੀਕਾਂ
    ਜਿਵੇ ਰਾਣੀ ਖੜੀ ਉਡੀਕੇ ਛੱਤੇ ਨੂੰ...Nachattar Singh Chatta

  • @buntysingh5227
    @buntysingh5227 5 ปีที่แล้ว +1

    ਬਹੁਤ ਵਧੀਆ ਅਵਾਜ ਹੈ ਹਰਬੰਸ ਛੱਤੇ ਦੀ ਵੀ ਇਹਨਾਂ ਦੀ ਅਵਾਜ ਨੇ ਨਛੱਤਰ ਛੱਤਾ ਯਾਦ ਕਰਵਾ ਦਿੱਤਾ ਪਰ ਪੰਜਾਬੀ ਗਾਇਕਾਂ ਦੇ ਮੂੰਹ ਤੇ ਚਪੇੜ ਹੈ ਜਿਹੜੇ ਅਜਿਹੇ ਪਰਿਵਾਰਾਂ ਦੀ ਸਾਰ ਨਹੀਂ ਲੈਂਦੇ

  • @satindersingh5018
    @satindersingh5018 6 ปีที่แล้ว +38

    ਪੰਜਾਬੀ ਗਾਇਕੀ ਦੇ ਹੀਰੇ ਦੇ ਪਰਿਵਾਰ ਦੀ ਕਿੰਨੀ ਮਾੜੀ ਹਾਲਤ ਆ ਦੇਖ ਕੇ ਮਨ ਨੂੰ ਠੇਸ ਪਹੁੰਚਦੀ ਆ

    • @singhbaljeet3077
      @singhbaljeet3077 5 ปีที่แล้ว

      Es dunya da dastoor hi kuj easa a. Ehte badlan ruttain waang. Eh ki tmasaa a rab khar kre

  • @Punjabifunroastedvlogger
    @Punjabifunroastedvlogger 5 ปีที่แล้ว +1

    Veere yaar tu bahot vdhiaaa km krr reha lv u aa veere god bless u,,, ena di halt dekhke rona agea

  • @gurdeepsidhu753
    @gurdeepsidhu753 6 ปีที่แล้ว +5

    ਧੰਨਵਾਦ ਵੀਰੇ ਤੇਰਾ ੲਿਹ ੲਿੰਟਰਵਿਓ ਵਿਖਾਣ ਲੲੀ ਬਾਕੀ ਵੀਰੇ ਹੁਣ ਦੀ ਗਾੲਿਕੀ ਬਾਰੇ ਤਾ ਕੀ ਕਹੀੲੇ

  • @SukhwinderSingh-gl6hz
    @SukhwinderSingh-gl6hz 6 ปีที่แล้ว +1

    Bus challi virkan di , rut pyar di , vaida gutt na marod sohni heer da ..... Mere favourite song aw..... Miss u chhatta bai ji.

  • @kuldipbajwa8385
    @kuldipbajwa8385 6 ปีที่แล้ว +17

    ਬਹੁਤ ਵਧੀਅਾ ੳੁਪਰਾਲਾ ਵੀਰ

  • @najamsingh8307
    @najamsingh8307 5 ปีที่แล้ว +1

    ਸੱਤਾ ਜੀ ਦੇ ਪਰਿਵਾਰ ਦੀ ਆਰਥਿਕ ਹਾਲਤ ਨੂੰ ਦੇਖਦਿਆਂ ਬਹੁਤ ਦੁੱਖ ਹੋਇਆ। ਵਾਹਿਗੁਰੂ ਮੇਹਰ ਕਰੇ।

  • @artistmajorgill1017
    @artistmajorgill1017 6 ปีที่แล้ว +5

    Nachhater Chhatta Ikk Meel_Pathar a Gaiki da...sdaa Jionda Rahoo...... Ikk Thamm a Gaiki da...... Bittu Very very Thanks Interview lai

  • @navmaan2267
    @navmaan2267 6 ปีที่แล้ว +1

    ਹੇ ਅਕਾਲ ਪੁਰਖ ਵਾਹਿਗੁਰੂ ਇਸ ਪਰਿਵਾਰ ਨੂੰ ਪਹਿਲਾਂ ਵਾਂਗ ਫਿਰ ਤੋਂ ਭਾਗ ਲਾ...
    ਸੱਚੀ ਘਰ ਪਰਿਵਾਰ ਦੀ ਅਾਰਥਿਕ ਸਥੀਤੀ ਵੇਖ ਕੇ ਮੰਨ ਭਰ ਅਾਇਆ....ਰੱਬਾ ਮੇਹਰ ਕਰ😢😢😢ਚੰਗੀ ਗਾਇਕੀ ਸੜਕਾਂ ਤੇ ਰੁਲ ਰਹੀ ਐ, ਤੇ ਲਗੋੜਾਂ ਦੇ ਸਿਰੇ ਲੱਗੇ ਪਏ ਆ...😞😞😞ਬਾਬਾ ਨਾਨਕ ਗਾਇਕ ਨਛੱਤਰ ਛੱਤਾ ਜੀ ਦੇ ਪਰਿਵਾਰ ਨੂੰ ਢੋਈ ਦੇ ਮਾਲਕਾ ਏ ਹਾਲ ਵੇਖਿਆ ਨਈ ਜ਼ਾਦਾ ਸੱਚੀ...😢😢ਇਸ ਪਰਿਵਾਰ ਲਈ ਮੈਂ ਵੀ ਨਿਮਾਣਾ ਉਸ ਵਾਹਿਗੁਰੂ ਅੱਗੇ ਅਰਦਾਸ ਹੀ ਕਰ ਸਕਦਾ ਇੱਕ...🙏🙏🙏🙏

  • @hphp931
    @hphp931 6 ปีที่แล้ว +4

    ਬਹੁਤ ਸੋਹਣੀ ਅਵਾਜ ਬਾਈ ਜੀ ਦੀ

  • @deepatwal3688
    @deepatwal3688 6 ปีที่แล้ว +1

    ਮੈਂ ਵੀ ਛੱਤਾਂ ਸਾਹਿਬ ਦੇ ਗਾਣੇ ਬਹੁਤ ਸੁਣਦਾ ਕਿਉਕਿ ਮੈਂ ਬਹੁਤ ਫੈਨ ਆ ਓਹਨਾ ਦਾ

  • @sarbjitsinghsarbjitsingh7993
    @sarbjitsinghsarbjitsingh7993 6 ปีที่แล้ว +9

    ਬਹੁਤ ਵਧੀਆ ਆ ਵੀਰ ਜੀ

  • @Sukh_Brar_Malwa_Reaction
    @Sukh_Brar_Malwa_Reaction 5 ปีที่แล้ว +1

    ਬਾਈ ਜੀ ਪਿੰਡ ਆਦਮਪੁਰਾ ਵਿੱਚ ਜਿਹੜੇ ਘਰ ਸਵਰਗਵਾਸੀ ਹੀਰਾ ਨਛੱਤਰ ਛੱਤਾ ਸੀਰੀ ਰਲਿਆ ਹੁੰਦਾ ਸੀ ਮੇਰੇ ਬਾਪੂ ਜੀ ਦਾ ਉਹ ਨਾਨਕਾ ਘਰ ਸੀ ਮੈਂ ਆਪਣੇ ਆਪ ਨੂੰ ਵੱਡੇ ਕਰਮਾਂ ਵਾਲਾ ਮੰਨਦਾਂ ਜਿਹੜੇ ਪਰਿਵਾਰ ਨਾਲ ਛੱਤੇ ਬਾਈ ਦਾ ਇਕ ਰਿਸ਼ਤਾ ਜੁੜਿਆ ਸੀ ਭਾਵੇਂ ਉਹ ਸੀਰੀ ਦਾ ਸੀ ਮੈਂ ਵੀ ਉਸ ਪਰਿਵਾਰ ਦਾ ਇਕ ਹਿੱਸਾ ਹਾਂ

  • @sabishayar9022
    @sabishayar9022 6 ปีที่แล้ว +85

    ਇਨੂੰ ਕਹਿੰਦੇ ਆ ਫੋਕ ਅਵਾਜ਼

  • @SukhwinderSingh-ko8hs
    @SukhwinderSingh-ko8hs 2 ปีที่แล้ว +1

    ਵਾਹਿਗੁਰੂ ਇਸ ਪਰਿਵਾਰ ਤੇ ਮੇਹਰ ਭਰਿਆ ਹੱਥ ਰਖਣਾ

  • @tarlochanlal6264
    @tarlochanlal6264 6 ปีที่แล้ว +54

    ਵੀਰ ਜੀ ਧਰਮ ਪ੍ਰੀਤ ਦੇ ਪਰਿਵਾਰ ਨਾਲ ਵਿਸ਼ੇਸ਼ ਮੁਲਾਕਾਤ ਤੇ ਪਰਿਵਾਰ ਦੀ ਜਿੰਦਗੀ ਬਾਰੇ ਵੀਡੀਓ ਬਣੋ ।

  • @RajuPal-ye6hd
    @RajuPal-ye6hd 3 ปีที่แล้ว

    ਬੁਹਤ ਬੁਹਤ ਪਲਾ ਹੋ ਗਾ, ਸਾਰੇ ਤਕਡੇ ਸਿੰਗਰ ਏਨਾ ਵਿਚਾਰੇ ਗਰੀਬਾ ਦੀ ਮਦਦ ਕਰੀਏ,, ਧਨਬਾਦ

  • @Gurtejsingh-nl9xd
    @Gurtejsingh-nl9xd 6 ปีที่แล้ว +3

    Bahut vadia veer
    Eh 22 v bahut vadia gaonda e
    Very nice

  • @pardeepuppal1608
    @pardeepuppal1608 6 ปีที่แล้ว +1

    Mereya malka sache patshah ahh pariwaar nu tandrusti de punjab di awaaz ne eh harbans ate nachattar chatta ji ehna di gayki sunke bda aram milda e sachi dilo

  • @lakhwindersidhu1727
    @lakhwindersidhu1727 6 ปีที่แล้ว +7

    Bittu veer thanks.waheguru mehar krre es family te

  • @gurpreetgopy9748
    @gurpreetgopy9748 6 ปีที่แล้ว +1

    bhut vadiya bittu ji...tuc bhut vadiya km kar rha ho

  • @balbirsidhu5243
    @balbirsidhu5243 3 ปีที่แล้ว +7

    16 ਕੈਸਟਾ ਆਈਆ ਪਰ ਗਾਣੇ ਨੈਟ ਤੇ 20 ਕੁ ਆ ਜੇ ਕਿਸੇ ਵੀਰ ਕੋਲ ਕੈਸਿਟਾ ਦੇ ਨਾਮ ਹਨ ਤਾ ਜਰੂਰ ਦੱਸੋ

  • @WassUpBroo
    @WassUpBroo 4 ปีที่แล้ว

    Bahut vdia veere Aj de gayaka piche mic chakk k ghumnn nalo sanu ina nu sunan d lod a jo sachio legend c

  • @Daske.WaleSahi
    @Daske.WaleSahi 6 ปีที่แล้ว +24

    ਬਹੁਤ ਵਧੀਆ ਗਾਇਕ ਸੀ ਨਛੱਤਰ ਛੱਤਾ ਵੀਰ

  • @gagangirn5766
    @gagangirn5766 5 ปีที่แล้ว +1

    Dil khush hogya bai nu sunke

  • @kushikushi4798
    @kushikushi4798 6 ปีที่แล้ว +90

    ਮਨ ਭਰਿਆ ਆਇਆ ਯਾਰ ਅਵਾਜ ਸੁਣਕੇ ਵਾਈ ਹਰਬੰਸ ਨੂੰ ਰਿਕੌਰਡ ਕਰਾਦੋ ਵਾਈ ਜੀ ਸੇਮ ਅਵਾਜ ਆ

    • @jasssidhu6725
      @jasssidhu6725 6 ปีที่แล้ว +1

      Ryt

    • @gouravkumar-ep8ox
      @gouravkumar-ep8ox 6 ปีที่แล้ว

      Kushi Kushi

    • @gouravkumar-ep8ox
      @gouravkumar-ep8ox 6 ปีที่แล้ว +1

      Kushi Kushi a

    • @DHINDSA-mu6im
      @DHINDSA-mu6im 6 ปีที่แล้ว +1

      Kushi Kushi sahi gall aa bhai ji bhut pyaari awaaj aa jma Nachatar chatha ji wargi

    • @annubishtannubisht
      @annubishtannubisht 6 ปีที่แล้ว +1

      Kushi Kushi ਬਿਲਕੁਲ ਜੀ ਬਿਲਕੁਲ ਸਹੀ ਕਿਹਾ ਤੁਸੀਂ ਬਹੁਤ ਹੀ ਵਧੀਆ ਗੱਲ ਕਹੀ ਜੀ ਤੁਸੀਂ

  • @jagdishmaanjagdishmaan8774
    @jagdishmaanjagdishmaan8774 5 ปีที่แล้ว +1

    ਵਾਹ ਜੀ ਵਾਹ ਬਹੁਤ ਨਾਈਸ ਵਾਈਸ

  • @sarabjeetsinghsingh4452
    @sarabjeetsinghsingh4452 6 ปีที่แล้ว +26

    ਦਿਲ ਰੋ ਪਿਆ ਯਾਰ

    • @balveeraulakh7040
      @balveeraulakh7040 6 ปีที่แล้ว +1

      ਬਹੁਤ ਵਧੀਆ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ

    • @HarmeetSinghBrarOfficial
      @HarmeetSinghBrarOfficial 6 ปีที่แล้ว

      Video de akhir Wich no. Ditta Veere Bai da...15:25 te dekho.
      May be we should help..Jinni ku ho sakdi aa...

    • @santokh1226
      @santokh1226 4 ปีที่แล้ว

      Yr kalje Ch chees paindi aa

  • @dharminderkumar1407
    @dharminderkumar1407 6 ปีที่แล้ว +2

    Aaj bohat dil khush krta bhaji tusi. Te rona v nikal gya. Bohat vdia awaz.

  • @sumeshchand4494
    @sumeshchand4494 3 ปีที่แล้ว +16

    ਨਹੀਂ ਲੱਭਣੇ ਲਾਲ ਗੁਆਚੇ

  • @kalanabha1056
    @kalanabha1056 5 ปีที่แล้ว +1

    Very nice veer ji Harbans veer ji same voice nachatar satta

  • @rangerecords3438
    @rangerecords3438 4 ปีที่แล้ว +6

    Harbans 22 di vocal sun k lagda k nichattar chatta g ga rahe a yrr koi sur idar udar ni same vocal same range heera a banda boht ghaint laga sun k ajj de kalakaara to ta boht upper a braber ni ga sakde ehde end boht vadia lagga dekh k🙂🙂

  • @deepmandeep01
    @deepmandeep01 6 ปีที่แล้ว +1

    Bai.. G.. Dilooo pyar... Veer.. Bhhttt...bhhttt. ... Rab mehr kre...

  • @chettudhaliwal5483
    @chettudhaliwal5483 6 ปีที่แล้ว +5

    ਵਾਹਿਗੁਰੂ ਮੇਹਰ ਕਰੇ ਇਸ ਪਰਿਵਾਰ ਤੇ

  • @JagsirSingh-cp4wc
    @JagsirSingh-cp4wc 4 ปีที่แล้ว

    ਬਹੁਤ ਵਧੀਆ ਉਪਰਾਲਾ ਵੀਰ

  • @satwantbilling4521
    @satwantbilling4521 6 ปีที่แล้ว +5

    ਬਹੁਤ ਵਧੀਅਾ ਬਿੱਟੂ ਬਾਈ

  • @trading_farmer5
    @trading_farmer5 4 ปีที่แล้ว

    Jado Yaad sajjna di aau tu lukk lukk rowegi... Bhot Vadia song aa eh

  • @harbanssingh6464
    @harbanssingh6464 6 ปีที่แล้ว +4

    Very good bittu and harbana veeer

  • @lakhathiraj3060
    @lakhathiraj3060 6 ปีที่แล้ว +1

    ਛੱਤਾ ਬਾਈ ਸੁਪਰ ਗਾਇਕ ਸੀ ਮੇਰੇ ਬਲੋ ਪਿਆਰ ਪਰੀ ਸੱਤ ਸ੍ਰੀ ਅਕਾਲ ਵੀਰ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @maanmalangpardesi3620
    @maanmalangpardesi3620 4 ปีที่แล้ว +3

    Yr dil Ronda bai ah artist de story sun k.....🙏

  • @balbirkumar6025
    @balbirkumar6025 6 ปีที่แล้ว +1

    Bachpan yaad agya veer ji nu sun ke.is parivaar di madad Karo sare veer

  • @doctoriqbal3788
    @doctoriqbal3788 6 ปีที่แล้ว +8

    Bittu veer sarkara nu chaida hai k iss tara de singera de help karni chaide hai jo k apni maa boli da satkar karde ne te maa boli nu duniya wich zinda rakhde ne dr khan

  • @GurdevSingh-xy4vu
    @GurdevSingh-xy4vu 5 ปีที่แล้ว +1

    ਬਹੁਤ ਵਧੀਆ ਗੀਤ

  • @Luckylucky-gk3ti
    @Luckylucky-gk3ti 6 ปีที่แล้ว +6

    ਬਿੱਟੂ ਵੀਰ ਜੇ ਹੋ ਸਾਕੇ ਤਾ ਸ਼ਹਿਰ ਬਰਨਾਲਾ ਦੇ ਪਹੁੰਚੇ ਹੋਏ ਲੋਕ ਗਾਇਕ ਕਰਨੈਲ ਹੀਰਾ ਦਾ ਇੰਨਟਰਵਿਊ ਦਿਖਾ ਦਾਉ ਪਾਲੀਸ

  • @punjabsingh1383
    @punjabsingh1383 5 ปีที่แล้ว +1

    Bahot hi vadiya singar c chatta ustad ji

  • @waheguruji-i4g
    @waheguruji-i4g 6 ปีที่แล้ว +13

    ਵੀਰ ਜੀ ਕੁਝ ਨਹੀ ਹੋ ਸਕਦਾ ਸਾਡੇ ਲੋਕਾ ਦਾ ਤੇ ਸਰਕਾਰ ਦਾ ਰੱਜਿਅਾ ਹੀ ਹੋ ਰੱਜਾੲੀ ਜਾਦੇ ਅਾ ਜਿਨਾ ਦਾ ਹੱਕ ਬਣਦਾ ੳੁਨਾ ਨੂੰ ਕੋੲੀ ਪੁਛਦਾ ਤੱਕ ਨਹੀ

  • @jaskomalsingh6873
    @jaskomalsingh6873 5 ปีที่แล้ว +1

    Hye oe kya baat ae kini sohni awaj harbans chatta ji di waheguru mehar kre

  • @tejindersingh4887
    @tejindersingh4887 6 ปีที่แล้ว +4

    Ajj v rani kaur nu apney pati dey aoun de ass hei...eh ik . *Sachey piyar de intaha* nahi ta hor ki ho sakda hei.....apney pati dey vichhorhey atey piyar vich rani kaur de eh halat dekh k sachi......dil bhar aaya..waheguru ehna dey pariwar tey kirpa karn..