ਕਰਾਏ ਵਾਲਾ ਕਮਰਾ ।। ਭਾਗ 25 ।। PUNJABI SERIES ।।

แชร์
ฝัง
  • เผยแพร่เมื่อ 18 มิ.ย. 2024

ความคิดเห็น • 513

  • @Jashan_deep732
    @Jashan_deep732 16 ชั่วโมงที่ผ่านมา +263

    ਜੋ ਕੋਈ ਵੀ ਮੇਰਾ ਇਹ comment ਪੜ੍ਹ ਰਿਹਾ ਪਰਮਾਤਮਾ ਓਨਾ ਦੇ ਮਾਤਾ ਪਿਤਾ ਦੀ ਉਮਰ ਲੰਮੀ ਕਰੇ ❤❤❤😊😊😊😊😊

  • @satnamkaur2435
    @satnamkaur2435 16 ชั่วโมงที่ผ่านมา +80

    ਪਰੀਤੋ ਦੀ ਇਹ ਗੱਲ ਤਾ ਸਹੀ ਐ, ਜਵਾਨ ਧੀ ਬਗਾਨੇ ਘਰੇ ਥੋੜੀ ਰਹਿੰਦੀ ਹੁੰਦੀ ਐ, ਆਵਦੇ ਘਰੇ ਰਹਿਨਾ ਚਾਹੀਦਾ

  • @jiwankumar8974
    @jiwankumar8974 12 ชั่วโมงที่ผ่านมา

    ਲਵਪ੍ਰੀਤ ਵੀਰੇ ਦਿੱਲੀ ਏਅਰਪੋਟ ਤੇ ਜਾਂਦੇ ਕਿਉ ਨੀ ਦਖਾਏ ਦਿੱਲੀ ਦਾ ਖ਼ਰਚਾ ਯਾਦਾ ਪੈਂਦਾ ਸੀ ਬਾਕੀ ਤਾਰੀ ਦੇ ਡੈਡੀ ਦਾ ਰੋਲ ਥੋੜਾ ਘੱਟ ਵਧੀਆ ਹੁੰਦਾ ਪਿਉ ਵਾਲੀ ਗੱਲ ਨੀ ਲੱਗਦੀ ਬਾਕੀ ਲਵਪ੍ਰੀਤ ਤਾਰੀ ਆਸੂ ਭੂਆ ਤੇ ਮਾਤਾ ਵਾਲਾ ਤਾਂ ਸੀਰਾ ਹੀ ਕੀਤਾ ਪਿਆ ਸਵਾਦ ਆ ਜਾਂਦਾ ਜਵਾਬ ਜ਼ਰੂਰ ਦਿਉ ਪ੍ਰੀਤੀ ਪਹੁੰਚ ਗਈ ਕਨੇਡਾ ਮੈਵੀ ਕਨੇਡਾ ਹੀ ਹਾ

  • @karnaildhiman2568
    @karnaildhiman2568 16 ชั่วโมงที่ผ่านมา +11

    ਪ੍ਰੀਤ( ਕਿਰਨ) ਮਾਤਾ ਦੇ ਦੂਜੇ ਸੀਰੀਅਲਾਂ ਚ ਕੀਤੇ ਮਾੜੇ ਰੋਲਾਂ ਕਰਕੇ ਚੰਗੀ ਨੀਂ ਲਗਦੀ।ਕਿਰਨ ਦਾ ਰੋਲ ਕਰਨ ਦਾ ਲਹਿਜ਼ਾ ਹੀ ਹੋਰ ਸੀ।ਦੁਬਾਰਾ ਲਿਆਓ।

  • @Jashan_deep732
    @Jashan_deep732 16 ชั่วโมงที่ผ่านมา +49

    ਦੀਦੀ ਤੁਸੀਂ ਏਦਾ ਹੀ ਖੂਬ ਮਿਹਨਤ ਕਰਦੇ ਰਹੋ 😊😊 ਮੈਂ ਪਰਮਾਤਮਾ ਤੋਂ ਬੇਨਤੀ ਕਰਦਾ ਹਾਂ ਕਿ ਤਾਹੁਡੀ ਸਾਰੀ team ਉਪਰ ਮੇਹਰ ਭਰਿਆ ਹੱਥ ਬਣਾਈ ਰੱਖਣ 😊

  • @mehandi_design23
    @mehandi_design23 16 ชั่วโมงที่ผ่านมา +22

    ਤੁਹਾਡੀਆਂ ਸਾਰੀਆਂ ਵੀਡੀਓਜ਼ ਬਹੁਤ ਸੋਹਣੀਆਂ ਹੁੰਦੀਆਂ ਵਾਹਿਗੁਰੂ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ ❤❤❤

  • @julkatouch6117
    @julkatouch6117 12 ชั่วโมงที่ผ่านมา +1

    ਅੱਜ ਮਿਤੀ 22- 6 ਵਾਲਾ ਭਾਗ ਕਿਓਂ ਨਹੀਂ ਪਾਇਆ ਜੀ

  • @barasingh1733
    @barasingh1733 14 ชั่วโมงที่ผ่านมา

    ਖੁਸਦੀਪ ਕੌਰ ਪੀਡ ਸਗਤੀਵਾਲਾ

  • @Amrinder398
    @Amrinder398 14 ชั่วโมงที่ผ่านมา

    ਲੱਗਦਾ ਤਾਰੀ ਵੀ ਅਮਲੀ ' ਬਣ 'ਗਿਆ ' ਚਾਹ ' ਬਹੁਤ ਪੀਦਾ

  • @harmandersinghrattan4137
    @harmandersinghrattan4137 14 ชั่วโมงที่ผ่านมา

    ਬਾੲੀ ਜੀ ਮਾਂ ਦਾ ਰੋਲ ਕਿਓ ਬਦਲ਼ ਤਾ ਤੁਸੀ

  • @BalwinderSingh-jw5ws
    @BalwinderSingh-jw5ws 16 ชั่วโมงที่ผ่านมา +14

    ਲਵਪ੍ਰੀਤ ਬੇਟਾ ਜੀ ਆਪ ਜੀ ਦੀ ਐਕਟਿੰਗ ਬਹੁਤ ਬਹੁਤ ਵਧੀਆ ਹੈ ਬੇਟਾ ਜੀ ਖੁਸ਼ ਰਹੋ ਬੇਟਾ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤਰੱਕੀਆਂ ਤੰਦਰੁਸਤੀਆਂ ਬਖਸ਼ਣ 🙏🙏

  • @karamjitkaur8391
    @karamjitkaur8391 16 ชั่วโมงที่ผ่านมา +33

    ਅੱਜ ਤਾਂ ਇਸ਼ੂ ਨੇ ਵੀ ਬਹੁਤ ਵਧੀਆ ਐਕਟਿੰਗ ਕੀਤੀ ਏ❤

  • @ranjitsinghnagpal8843
    @ranjitsinghnagpal8843 14 ชั่วโมงที่ผ่านมา +7

    ਈਸ਼ੂ ਯਾਰ ਤੂੰ ਰੋਂਦਾ ਏ ਤੇ ਸਾਨੂੰ ਹਾਸਾ ਆਉਂਦਾ ਏ😂😂

  • @SukhwinderSingh-wq5ip
    @SukhwinderSingh-wq5ip 14 ชั่วโมงที่ผ่านมา +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @user-mg5xi6up2w
    @user-mg5xi6up2w 16 ชั่วโมงที่ผ่านมา +7

    ਬਹੁਤ ਬਹੁਤ ਬਹੁਤ ਵਧੀਆ ਵੀਡੀਓ ਬਣਾਈ ਹੈ ਲਵਪਰੀਤ ਪੁੱਤਰ ਜਸਵੰਤ ਸਿੰਘ🙏🙏🙏🙏

  • @santokhsidhuatla7045
    @santokhsidhuatla7045 16 ชั่วโมงที่ผ่านมา +21

    ਬਹੁਤ ਵਧੀਆ ਈਸ਼ੂ ਤੇ ਉਹਦੀ ਮੰਮੀ ਮੰਨਗੇ ਲਵਪ੍ਰੀਤ ਤੇ ਤਾਰੀ ਦੇ ਵਿਆਹ ਨੂੰ ਵਧੀਆ ਲੱਗਿਆ ਕਹਾਣੀ ਦਾ

  • @GURMINDERSINGHDULLAT
    @GURMINDERSINGHDULLAT 16 ชั่วโมงที่ผ่านมา +10

    ਅੱਜ ਤਾਂ ਤਾਰੀ ਦੀ ਟੌਰ ਬਹੁਤ ਏ

  • @jagdeepkaur8160
    @jagdeepkaur8160 16 ชั่วโมงที่ผ่านมา +7

    ਕਬੀਲਦਾਰੀ ਸਾਂਭਣ ਲਈ ਈਸ਼ੂ ਦੀ ਪੋਲਿਟਿਕਸ ਨੂੰ ਮੱਥਾ ਟੇਕਿਆ♥️🤣🤣

  • @shindersingh5708
    @shindersingh5708 16 ชั่วโมงที่ผ่านมา +7

    ਬਹੁਤ ਵਧੀਆ ਵੀਡੀਓ ❤❤🎉🎉 ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ

  • @BalwinderSingh-jw5ws
    @BalwinderSingh-jw5ws 16 ชั่วโมงที่ผ่านมา +38

    ਕਿਰਾਏ ਵਾਲਾ ਕਮਰਾ ਸੀਰੀਅਲ ਦਿਨ ਪਰ ਦਿਨ ਵਧੀਆ ਹੋ ਰਿਹਾ ਹੈ ਸੀਰੀਅਲ ਦੇ ਆਉਣ ਦੀ ਉਡੀਕ ਵਿੱਚ ਰਹਿੰਦੇ ਹਾਂ