ਕਰਾਏ ਵਾਲਾ ਕਮਰਾ ।। ਭਾਗ 28 ।। PUNJABI SERIES ।।

แชร์
ฝัง
  • เผยแพร่เมื่อ 27 ก.ย. 2024

ความคิดเห็น • 505

  • @tarsembrar9375
    @tarsembrar9375 3 หลายเดือนก่อน +9

    ਇਹ ਹੀ ਦੁਨੀਆਂ ਦੀ ਸਚਾਈ ਹੈ ਜਿਸ ਤਰ੍ਹਾਂ ਬਹਾਨੇ ਨਾਲ ਲਵਪ੍ਰੀਤ ਦੀ ਸੱਸ ਉਸਦੇ ਮਾਂ ਬਾਪ ਤੋਂ ਸੋਨਾ ਮੰਗ ਰਹੀ ਹੈ। ਹਰ ਘਰ ਵਿੱਚ ਬਿਲਕੁਲ ਇਸ ਤਰ੍ਹਾਂ ਹੀ ਹੁੰਦਾ ਹੈ

  • @swarnsingh7936
    @swarnsingh7936 3 หลายเดือนก่อน +10

    ਬਹੁਤ ਤੇਜ਼ ਆ ਤਾਰੀ ਦੀ ਮਾਂ ਬੱਚਕੇ ਲਵਪ੍ਰੀਤ,ਇਹਨੇ ਹੋਲੀ ਹੋਲੀ ਸਾਰੀਆਂ ਟੂਮਾਂ ਲੈ ਲੈਣੀਆਂ ਨੇ ਤੈਥੋਂ 🙏🙏

  • @Jashan_deep732
    @Jashan_deep732 3 หลายเดือนก่อน +26

    ਦੀਦੀ ਵੈਸੇ ਤਾਂ ਇਹ episode ਜਾਂ series ਸਿਰਫ ਮਨੋਰੰਜਨ ਲਈ ਹੈ... ਪਰ ਆਪਾਂ ਨੂੰ ਇਸ ਤੋਂ ਸਿੱਖਿਆ ਵੀ ਬਹੁਤ ਪ੍ਰਾਪਤ ਹੁੰਦੀ ਆ। ਕਿ ਆਪ ਨੂੰ ਆਪਣੇ ਤੋਂ ਵੱਡੇ ਦੀ respect ਕਰਨੀ ਚਾਹੀਦੀ ਹੈ। ਕਿਸੇ ਦੇ ਸਾਮ੍ਹਣੇ ਬੋਲਣ ਲੱਗੇ ਵੇਖ ਲੈਣਾ ਚਾਹੀਦਾ ਹੈ ❤❤। ਕਿਸੇ ਨੂੰ ਵੀ ਅਮੀਰੀ - ਗ਼ਰੀਬੀ ਕਰਕੇ ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਕਿਉਂਕਿ ਇੱਕ ਵਿਅਕਤੀ ਆਪਣੇ ਦਿਲ ਤੋ ਅਮੀਰ ਹੋਣਾ ਚਾਹੀਦਾ। ਵਿਆਹ ਵੇਲੇ ਲੜਕੇ ਵਾਲੀਆਂ ਨੂੰ ਚਾਹੀਦਾ ਕਿ ਲੜਕੀ ਵਾਲਿਆਂ ਤੋਂ ਜਿਆਦਾ ਕਿਸੇ ਸਮਾਨ ਜਾਂ ਦਾਜ ਦੀ ਮੰਗ ਨਾ ਕਰਨ, ਲੜਕੀ ਵਾਲ਼ੇ ਜੋਂ ਆਪਣੀ ਧੀ ਨੂੰ ਦੇਣਾ ਚਾਹੁੰਦੇ ਹਨ ਆਪਣੀ ਮਰਜੀ ਨਾਲ ਦੇ ਸਕਦੇ ਹਨ। ਵੈਸੇ ਤਾਂ ਹੁਣ ਦੇ ਸਮੇਂ ਵਿਚ ਦਾਜ ਤਾਂ ਇੱਕ ਅਪਰਾਧ ਹੀ ਹੈ, ਪਰ ਅੱਜ ਵੀ ਕੁਝ ਕੁ ਹਿੱਸਿਆਂ ਵਿੱਚ ਦਾਜ ਮੰਗਿਆ ਜਾਂਦਾ ਹੈ, ਜੋਂ ਕਿ ਲੜਕੀ ਵਾਲ਼ੇ ਮੰਗਣ ਵਾਲੇ ਨੂੰ ਆਪਣੀ ਧੀ ਵਸਾਉਣ ਲਈ ਦਿੰਦੇ ਵੀ ਹਨ।😊😊😊
    ਅਗਰ ਗਹਿਰਾਈ ਨਾਲ ਵੀਡੀਓ ਸਮਝੀ ਜਾਵੇ ਤਾਂ ਹੋਰ ਵੀ ਬਹੁਤ ਸਿੱਖਿਆ ਮਿਲਦੀ ਹੈ। ਸਾਰਿਆਂ ਗੱਲਾਂ ਤਾਂ ਹੁਣ ਮੈਂ ਲਿੱਖ ਕੇ ਨਹੀ ਦੱਸ ਸਕਦਾ।
    ਬੱਸ ਸਭ ਕੋਲੋ ਇਹ ਹੀ ਬੇਨਤੀ ਐ ਕਿ ਦਾਜ ਵਰਗੇ ਇਸ ਸਮਾਜਿਕ ਅਪਰਾਧ ਨੂੰ ਕੋਈ ਵਧਾਵਾ ਨਾ ਦਵੋ।
    ਜੇਕਰ ਸਾਰਾ ਸਮਾਜ ਮਣ ਵਿੱਚ ਇੱਛਾ ਕਰ ਲਵੇ ਟਾ ਹੀ ਇਹ ਬੁਰਾਈ ਜਾ ਅਪਰਾਧ ਜੜ ਤੋਂ ਖਤਮ ਕੀਤਾ ਜਾ ਸਕਦਾ ਹੈ 😊😊😊😊😊

  • @Shada_punjab
    @Shada_punjab 3 หลายเดือนก่อน +4

    ਲਵਪ੍ਰੀਤ ਦੀਦੀ ਇਸ਼ੂ ਦੀ ਐਕਟਿੰਗ ਬਹੁਤ ਹੀ ਵਧੀਆ ਹੈ ਭੂਆ ਜੀ ਦੀਆਂ ਬੋਲੀਆਂ ਬਹੁਤ ਵਧੀਆ ਲੱਗਦੀਆਂ ਹਨ ਪਰਮਾਤਮਾ ਕਿਸੇ ਨੂੰ ਗਰੀਬੀ ਨਾ ਦੇਵੇ ❤❤❤❤❤❤❤❤😢😢😮😮ਨਾਮ ਮਨਜੋਤ ਕੌਰ ਬੀੜ ਬਹਿਮਣ ਹੈ🙏🙏🙏🙏💕💕

  • @paramjeetkaur4230
    @paramjeetkaur4230 3 หลายเดือนก่อน +12

    ਬੲਈ ਸਾਰਿਆਂ ਤੋਂ ਨੀਸੂ਼ ਦੀ ਐਕਟਿੰਗ ਬਹੁਤ ਵਧੀਆ ਤੇ ਬੋਲਣ ਦੇ ਤਰੀਕੇ ਦੇ ਤਾਂ ਕਿਆ ਕਹਿਣਾ ‌ਬਹੁਤ ਪਿਆਰਾ ਬੋਲਦਾ ਪਰ ਜੇ ਕੱਬਾ ਵੀ ਬੋਲਦਾ ਤਾਂ ਵੀ ਉਸ ਦੇ ਮੂੰਹ ਵਿੱਚੋਂ ਫੁੱਲ ਕਿਰਦੇ ਨੇ❤❤❤❤❤🎉🎉🎉🎉🎉🎉🎉

  • @Jashan_deep732
    @Jashan_deep732 3 หลายเดือนก่อน +136

    ਦੀਦੀ ਤਾਹੁਡੀ ਇਹ series ਮੈਨੂੰ ਲਗਦਾ ਕਿ ਸਭ ਤੋਂ ਜਿਆਦਾ ਦੇਖੀ ਗਈ ਹੈ ❤ ਦੀਦੀ ਸਾਨੂੰ ਸਾਰੇ viewers ਨੂੰ ਇਹ part ਵੀ ਬਹੁਤ ਵਧੀਆ ਲੱਗਿਆ। ਇਕ ਹੋਰ ਗੱਲ ਦੀਦੀ ਸੋਨੂੰ ਬਹੁਤ ਬਹੁਤ ਵਧਾਈਆਂ preet ਦੀਦੀ ਦੇ ਲੰਡਨ ਜਾਣ ਦੀਆਂ। ਪਰਮਾਤਮਾ ਤੋਂ ਅਰਦਾਸ ਕਰਦਾ ਹਾਂ ਕਿ ਸੋਨੂੰ ਸਭ ਨੂੰ ਖੂਬ ਤਰੱਕੀਆਂ ਬਖਸ਼ਣ 😊😊

    • @SukhwinderKaur-me4ti
      @SukhwinderKaur-me4ti 3 หลายเดือนก่อน +16

      Ki preet sach nu bahr gei a

    • @simratjeetsingh8527
      @simratjeetsingh8527 3 หลายเดือนก่อน +4

      ¹​@@SukhwinderKaur-me4ti

    • @KomalPreet-u5k
      @KomalPreet-u5k 3 หลายเดือนก่อน +4

      J NV

    • @KomalPreet-u5k
      @KomalPreet-u5k 3 หลายเดือนก่อน

      So nice didi

    • @SimaRani-bi8tb
      @SimaRani-bi8tb 3 หลายเดือนก่อน

      9000909090099999⁹000000000000999909099⁹009900

  • @BarinderkaurHundal
    @BarinderkaurHundal 3 หลายเดือนก่อน +19

    ਭੂਆ ਦੀਆ ਬੋਲੀਆ ਬਹੁਤ ਵਧੀਆ ਲੱਗੀਆ👌🏿👌🏿❤️

  • @surjitsingh6327
    @surjitsingh6327 3 หลายเดือนก่อน +6

    ਬੇਟੇ ਇਸ ਸੀਰੀਅਲ ਨੇ ਬਹੁਤ ਆਨੰਦ ਦਿੱਤਾ।ਮੈਰਾ ਖ਼ਿਆਲ ਹੈ ਕਿ ਹੁਣ ਇਸਦਾ ਅੰਤ ਕਰ ਦੇਣਾ ਚਾਹੀਦਾ ਹੈ ਰੀਅਲ ਲਾਈਫ ਵਿੱਚ, ਵਿਆਹ ਤੋਂ ਕੁਝ ਸਮਾਂ ਬਾਅਦ ਸਾਰਾ ਟੱਬਰ ਖੁਸ਼ ਹੁੰਦਾ ਹੈ ( ਜਿਵੇਂ ਤੁਸੀਂ ਦਿਖਾਇਆ ਹੈ ) ਪਰ ਬਾਅਦ ਵਿੱਚ ਕੁੜੱਤਣਾ ਪੈਦਾ ਹੁੰਦੀਆਂ ਹਨ ਇਸ ਤਰ੍ਹਾਂ ਅੱਗੇ ਜਾ ਕੇ ਸੀਰੀਅਲ ਦੇ ਨੰਬਰ ਨਾ ਘਟਾ ਜਿਉਂ ।ਅੰਤ ਸੇਹਣਾ ਹੀ ਰਖੋ ।

  • @darshangill26
    @darshangill26 3 หลายเดือนก่อน +7

    ਲਵਪਰੀਤ ਬੇਟੀ ਬਿਲਕੁਲ ਸਹੀ। ਤਸਵੀਰ। ਪੇਸ਼। ਕਰਦੀ। ਵੀਡੀਓ। ਜੋ। ਲਾਲਚ। ਕਰਦੇ। ਇਹੋ। ਧੀਆ। ਦੇ। ਮਾਪਿਆਂ। ਨੂੰ। ਦੱਖੀ ਕਰਦੇ। ਬਹੁਤ। ਵਧੀਆ। ਵੀਡੀਓ
    ਪੇਸ਼ ਕਰਨ। ਲਈ। ਬੇਟੀ। ਨੂੰ। ਵਾਹਿਗੁਰੂ ਜੀ। ਤਰੱਕੀਆਂ ਬਖਸ਼ੇ

  • @HarjotSingh-ud6bg
    @HarjotSingh-ud6bg 3 หลายเดือนก่อน +6

    ਘਰ ਵਿਚ ਜਿੰਨੇ ਜੀ ਉਨੀਆ ਰੋਣਕਾਂ ਘਰ ਪਰਿਵਾਰ ਨਾਲ ਸੋਹਣਾ ਲੱਗਦਾ ♥️♥️♥️♥️♥️♥️

  • @simerjeetkaur2890
    @simerjeetkaur2890 3 หลายเดือนก่อน +9

    ਬਹੁਤ ਵਧੀਆ ਪਾਰਟ
    ਭੂਆ ਜੀ ਦਾ ਗਾਣਾ ਬਹੁਤ ਜਿਆਦਾ ਸੋਹਣਾ ਲੱਗਿਆ।

    • @SinderpalSony
      @SinderpalSony 3 หลายเดือนก่อน

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @Jashan_deep732
    @Jashan_deep732 3 หลายเดือนก่อน +146

    ਜੋਂ ਕੋਈ ਵੀ ਇਹ ਚਾਹੁੰਦਾ ਕਿ ਦੀਦੀ ਅੱਗੇ ਵੀ ਇਸੇ ਤਰ੍ਹਾਂ ਵਧੀਆ ਵਧੀਆ series ਤੇ videos ਲੈ ਕੇ ਆਉਂਦੇ ਰਹਿਣ ਉਹ ❤❤❤❤ ਨੀਚੇ vote ਕਰੋ।😊😊😊😊
    👇👇👇

  • @gurjindersingh3638
    @gurjindersingh3638 3 หลายเดือนก่อน +5

    ਭੂਆ ਦੀ ਬੋਲੀਆ ਦਿਲ ਖੁਸ਼ ਕਰ ਤਾ ਵੈਰੀ ਸਲੂਟ ਜੀ 🙏👍

    • @SinderpalSony
      @SinderpalSony 3 หลายเดือนก่อน

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @SimranSingh-zx4wj
    @SimranSingh-zx4wj 3 หลายเดือนก่อน +5

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖੇ ❤❤❤❤❤❤❤

  • @beantkaurgill3609
    @beantkaurgill3609 3 หลายเดือนก่อน +5

    Very good massage gbu all members of the day ahead ❤😊❤😊❤

  • @dharamkhan4028
    @dharamkhan4028 3 หลายเดือนก่อน +3

    ਲਵਪ੍ਰੀਤ ਤੁਹਾਡੀ ਵੀਡੀਓ ਬਹੁਤ ਵਧੀਆ ਲੱਗੀ ਤੇ ਭੂਆ ਦੀਆਂ ਬੋਲੀਆਂ ਤੇ ਗੀਤ ਬਹੁਤ ਵਧੀਆ ਸੀ ਤੇ ਈਸ਼ੂ ਦੀ ਐਕਟਿੰਗ ਵੀ ਵਧੀਆ ਲੱਗੀ ਤੇ ਭੂਆ ਜਦ ਆਈ ਸੀ ਓਦੋਂ ਤੂਫਾਨ ਲੈ ਕੇ ਆਈ ਸੀ ਅਤੇ ਜਾਣ ਵੇਲੇ ਰੋਣਕਾ ਲਾ ਕੇ ਗਏ ਨੇ ਸਾਰੀ ਟੀਮ ਬਹੁਤ ਵਧੀਆ ਏਪੀਸੋਡ ਕਰ ਰਹੀ ਆ🎉🎉

    • @SinderpalSony
      @SinderpalSony 3 หลายเดือนก่อน

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @habeebchaudhry5926
    @habeebchaudhry5926 3 หลายเดือนก่อน +1

    NICE 👌 VIDEO! GREAT ACTING BY ALL ACTORS!
    LOVE & PRAYERS from LONDON UK 🇬🇧 🙏❤ 🙏 Professor Habeeb Chaudhry of LONDON UK 🇬🇧

    • @lovepreetghumaan5208
      @lovepreetghumaan5208  3 หลายเดือนก่อน +1

      💝🙏

    • @habeebchaudhry5926
      @habeebchaudhry5926 3 หลายเดือนก่อน

      @@lovepreetghumaan5208 Thanks for replying 🙏! Wish you Health and Happiness! May you progress & prosper in your life! God bless you 🙏 always!
      RABB RAAKHA!

  • @jarnaildhaliwal659
    @jarnaildhaliwal659 3 หลายเดือนก่อน +2

    ਇਹ ਬੁੜੀਆ ਵੀ ਚੰਗੀਆਂ ਸੱਸਾਂ ਨੂੰ ਵੀ ਬਦਨਾਮ ਕਰਦੀਆਂ ਕਿਮੇ ਮੰਗਣ ਲੱਗੀ ਹੈ ਕਿਮੇ ਮੁੜ ਮੁੜ ਖੋਤੀ ਬੋਹੜ ਥੱਲੇ ਤੂੰ ਕਰਾਕੇ ਪਾਦੇ ਝਾਂਜਰਾਂ ਲਵਪ੍ਰੀਤ ਦੇ ਡੈਡੀ ਦਾ ਮਜ਼ਾਕ ਬਣਾਉਦੀ ਹੈ ਲਤਰੋ ਸੋਨੇ ਦਾ ਗਜਰਾ ਤੂੰ ਕਰਾਦੇ ਸਿਆਣੀਆਂ ਸੱਸਾਂ ਤਾਂ ਨਾ ਨਹੀ ਲੈਦੀਆ ਇਕ ਏਹ ਚਵਰ ਚਵਰ ਕਰੀ ਜਾਂਦੀ ਹੈ ਰੱਬ ਬਚਾਵੇ ਇਹੋ ਜੀਆ ਸੱਸਾਂ ਆਪ ਕੀ ਲੈਕੇ ਆਈ ਸੀ ਬੋਲਣਾ ਹੀ ਆਉਂਦਾ ਰੱਬ ਤੋ ਡਰ

  • @SatteSatte-iz4fy
    @SatteSatte-iz4fy 3 หลายเดือนก่อน +13

    ਬਹੁਤ ਵਧੀਆ ਵੀਡਿਓ ਲੱਗੀ ਜੀ,, ਤਰਸੇਮ ਸਿੰਘ ਪਿੰਡ ਖੋਟੇ,, ਤਹਿਸੀਲ ਨਿਹਾਲ ਸਿੰਘ ਵਾਲਾ,, ਜ਼ਿਲ੍ਹਾ ਮੋਗਾ,

  • @HarmanSingh-jr7et
    @HarmanSingh-jr7et 3 หลายเดือนก่อน +11

    ਇਸ਼ੂ ਦੀ ਐਕਟਿੰਗ ਬਹੁਤ ਸੋਹਣੀ ਲੱਗਦੀ ਹੈ ਗੋਡਾ ਬਿਠਾਈ ਦਿਵਾ ਦਿਓ ਵਿਚਾਰੇ ਨੂੰ 😂😂

  • @TajinderKaur-v6s
    @TajinderKaur-v6s 3 หลายเดือนก่อน +2

    ਇਸ਼ੂ ਬਹੁਤ ਸੋਹਣਾ ਨੱਚਦਾ ❤ਬਹੁਤ ਵਧੀਆ ਵੀਡੀਓ ਅੱਜ ਦੀ 💕

  • @kuldeepdhaliwal2803
    @kuldeepdhaliwal2803 3 หลายเดือนก่อน +2

    ਬਹੁਤ ਵਧੀਆ ਐਪੀਸੋਡ ਸਾਰਿਆਂ ਦੀ ਐਕਟਿਗ ਵਧੀਆ ਆ ਰੱਬ ਤਰੱਕੀ ਦੇਵੇ ❤❤❤❤❤❤❤❤❤❤❤❤

  • @gurmalsingh3892
    @gurmalsingh3892 3 หลายเดือนก่อน +2

    ਭੂਆ ਜੀ ਦੀਆ ਬੋਲੀਆ ਬਹੁਤ ਵਧੀਆ ਲਗੀਆ ਈਸੂ ਤੇ ਲਵਪ੍ਰੀਤ ਨਚਦੇ ਬਹੁਤ ਸੋਹਣੇ ਲਗਦੇ ਸੀ ਆ ਪਰੀਤੋ ਨਾਲੇ ਤਾ ਲਵਪ੍ਰੀਤ ਨੂੰ ਗਲਾ ਕਰਗੀ ਪੇਕਿਆ ਤੋ ਲੈਣ ਦੇਣ ਦੀਆ ਪੈਰਾ ਦੀਆ ਝਾਜਰਾ ਤੇ ਸੋਨੇ ਦੀ ਚੂੜੀ ਪੇਕਿਆ ਤੋ ਪਾਉਣ ਵਾਸਤੇ ਨਾਲੇ ਸਚੀ ਬਣਦੀ ਫਿਰਦੀ ਹੈ ਬਹੁਤ ਚਲਾਕ ਹੈ ਲਵਪ੍ਰੀਤ ਤੇ ਤਾਰੀ ਦੀਆ ਗਲਾ ਬਹੁਤ ਵਧੀਆ ਲਗੀਆ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਹੈ ਜੀ ਵੀਡੀਓ ਬਹੁਤ ਵਧੀਆ ਹੈ ਜੀ ❤❤❤❤❤ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ਬਰਨਾਲਾ

    • @SinderpalSony
      @SinderpalSony 3 หลายเดือนก่อน

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @jagwindersingh9660
    @jagwindersingh9660 3 หลายเดือนก่อน +1

    ਭੂਆ ਦੇ ਗੀਤ ਬਹੁਤ ਵਧੀਆ ਤੇ ਇਸ਼ੂ ਦੀ ਐਕਟਿੰਗ ਬਹੁਤ ਵਧੀਆ ❤❤❤

    • @SinderpalSony
      @SinderpalSony 3 หลายเดือนก่อน

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @HardeepBrar-v8b
    @HardeepBrar-v8b 3 หลายเดือนก่อน +2

    ❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤ਬੇਟਾ ਲਵਪ੍ਰੀਤ ਕੌਰ ਆਪਦੀ ਵੀਡੀਓ ਬਹੁਤ ਵਧੀਆ ਇਸੂ ਬਹੁਤ ਵਧੀਆ ਐਕਟਿੰਗ ਕਰਦਾ ਹੈ ਇਸ ਆਪ ਦੀ ਮੋਹਰ ਮਿਹਰਬਾਨੀ ਪਿੰਡ ਜੀਦਾ ਗੱਲਾਂ ਤਾਂ ਕੁੜੇ

  • @ashokchawla3005
    @ashokchawla3005 3 หลายเดือนก่อน +1

    bua ji da song bahut vadia si pind vala mahol yad aa gya thanks for making pure family episode.

    • @SinderpalSony
      @SinderpalSony 3 หลายเดือนก่อน

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @manjitkaur8981
    @manjitkaur8981 3 หลายเดือนก่อน +4

    ਹੈਲੋ ਲਵਪ੍ਰੀਤ ਘੁਮਾਣ ਇਹ ਬਹੁਤ ਵਧੀਆ ਹਿੱਸਾ ਹੈ

  • @sagandeepsekhon3378
    @sagandeepsekhon3378 3 หลายเดือนก่อน +5

    Very nice ji both soniya video bno ne o❤❤❤

  • @nasirmalik5103
    @nasirmalik5103 3 หลายเดือนก่อน

    چھیتی دیو جی مینوں ٹکٹ گڈی دا۔۔۔👏👏👏😊😊😊🌹🌹😍😍 22:49

  • @kamlarani8052
    @kamlarani8052 3 หลายเดือนก่อน +1

    Very nice episode Lovepreet beta eh episode bahut vadiya aa thodi acting te bhua ji de song wah kamal hai God bless you all members🎉🎉🎉🎉🎉❤❤❤❤❤

  • @prabhchahal2345
    @prabhchahal2345 3 หลายเดือนก่อน +4

    Very nice lovepreet didi eh episode love you so much for your all team of lovepreet Ghuman God bless you and keep it up your work

  • @BalwinderSingh-b5o
    @BalwinderSingh-b5o 3 หลายเดือนก่อน +2

    ਬਹੁਤ ਵਧੀਆ। ਵੀਡੀਓ ਆ। ਫੱਗੂਵਾਲਾ। ਕੈਂਚੀਆਂ। ਭਵਾਨੀਗੜ੍ਹ ਸੰਗਰੂਰ

  • @JaspreetKaur-tj6je
    @JaspreetKaur-tj6je 3 หลายเดือนก่อน +3

    ਸਤਿ ਸ੍ਰੀ ਅਕਾਲ ਜੀ ਸਾਰੀ ਟੀਮ ਨੂੰ ਵੀਡੀਓ ਬਹੁਤ ਵਧੀਆ ਲੱਗੀ ਪਰ ਇਸ਼ੂ ਦੀ ਐਕਟਿੰਗ ਸਭ ਤੋਂ ਸੋਹਣੀ ਸੀ 👌👌😍😍

  • @gurjindersingh3638
    @gurjindersingh3638 3 หลายเดือนก่อน +4

    ਬਹੁਤ ਵਧੀਆ ਸਟੋਰੀ ਲਵਪ੍ਰੀਤ ਬੇਟਾ ਜੀ 🙏 ਭੂਆ ਨੇ ਤਾਰੀ ਦਾ ਵਿਆਹ ਕਰਕੇ ਬਹੁਤ ਵਧੀਆ ਕੀਤਾ ਆਲ ਟੀਮ ਗੁੱਡ ਮੈਸਜ 🙏🥀💛🥀👌

  • @purnitasingla3038
    @purnitasingla3038 3 หลายเดือนก่อน +2

    Bhua di singing boht sohni lgi

    • @SinderpalSony
      @SinderpalSony 3 หลายเดือนก่อน

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @Rupinder632
    @Rupinder632 3 หลายเดือนก่อน +5

    God bless you all team ❤❤

  • @ArshDeep-l5s
    @ArshDeep-l5s 3 หลายเดือนก่อน +1

    Very nice video g buaa dia boliya bahut badiya lagiya issu di acting bahut badiya lagiya 👌👌👌👌👌♥️♥️♥️♥️♥️🎉🎉🎉🎉🎉💐💐💐🌹🌹🌹

  • @kamalkaur2027
    @kamalkaur2027 3 หลายเดือนก่อน +3

    Baki ghaint gal bat god bless you bhene❤🎉

  • @jashanpreetkaurdhaliwal6979
    @jashanpreetkaurdhaliwal6979 3 หลายเดือนก่อน +1

    Very nice episode didi ji🎉🎉

  • @sikandershahi1526
    @sikandershahi1526 3 หลายเดือนก่อน +1

    ਪਿੰਡ ਹਰਰਾਣ ❤❤❤❤❤❤❤❤❤❤

  • @sandeepkumarsonusharma1202
    @sandeepkumarsonusharma1202 3 หลายเดือนก่อน +2

    ੲਸ਼ੂ ਬਾੲੀ ਨੂੰ ਗੋਡਾ ਬਿਠਾੲੀ ਦੇਓ..😢😢😢

  • @BaljeetKaur-s6l
    @BaljeetKaur-s6l 3 หลายเดือนก่อน +1

    Ishu di acting ❤great

  • @HardeepBrar-v8b
    @HardeepBrar-v8b 3 หลายเดือนก่อน +1

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਉਹ ਬੇਟਾ ਲਵਪ੍ਰੀਤ ਕੌਰ ਆਪਦੀ ਵੀਡੀਓ ਬਹੁਤ ਵਧੀਆ ਹੈ ਜੀ ਭਾਈ ਮਿਹਰਬਾਨੀ

  • @sandeepkumarsonusharma1202
    @sandeepkumarsonusharma1202 3 หลายเดือนก่อน +2

    ਵੱਡੜ😢😢😢

  • @santoshjhagra4715
    @santoshjhagra4715 3 หลายเดือนก่อน +1

    Parivar bich Hammasha hi khushia bannia rahan God bless you all

  • @Preet.Kaur527
    @Preet.Kaur527 3 หลายเดือนก่อน +1

    Very nyc and interesting episode didu😍 sari team di acting bhtt ghaint and natural🌸 Sari team bhtt ee vdya roll nibha rhi aw💕 sirra launde🥰 sinder auntie ji boliyan bhtt sohnia paunde mind blowing😍🥰 Waheguruji sari team nu chardikala ch rakhn🙌 Best wishes all team❤️ Always stay happy😀♥️ jaldi laike aya kro didu episode ena wait na kraya kro😊

  • @sukhasinghsarari6699
    @sukhasinghsarari6699 3 หลายเดือนก่อน +4

    ਲਵਪਰੀਤ ਘਮਾਣ ਬਹੁਤ ਵਧੀਆ ਸਟੋਰੀ

  • @nasirmalik5103
    @nasirmalik5103 3 หลายเดือนก่อน

    ماشآء اللّٰہ جی گھر میں سب کو خوش باش رہنا چاہیے 😊

  • @AmandeepKaur-l8d
    @AmandeepKaur-l8d 3 หลายเดือนก่อน +1

    Eisu veer the acting best🎉

  • @PreetSandhu-j8r
    @PreetSandhu-j8r 3 หลายเดือนก่อน +2

    Very. Nice ji ❤❤❤❤❤❤❤❤❤❤❤❤❤❤❤❤❤

  • @ArshSingh-x8i
    @ArshSingh-x8i 3 หลายเดือนก่อน

    Sari series ch Ishu aj hasda dekhya 😂 Bahot vdia lagya.

  • @hardeepdharni8697
    @hardeepdharni8697 3 หลายเดือนก่อน +4

    ਭੂਆ ਨੂੰ ਸ਼ਗਨ ਤਾ ਦੇਦੇਦੇ ਖਾਲੀ ਹੀ ਤੋਰਤੀ ਭਤੀਜਾ ਦਾ ਵਿਆਹ ਕਰੀਆ ਸੀ

  • @jitpandher3474
    @jitpandher3474 3 หลายเดือนก่อน +1

    Nice vedio ghaint acting of whole team specially bhuaji,

  • @reetjhamat339
    @reetjhamat339 3 หลายเดือนก่อน

    Bhua ji boht sohni acting krde Aa

  • @KawaljitGill-if9ln
    @KawaljitGill-if9ln 3 หลายเดือนก่อน

    Gana bohat sohna bolya anty ji wow so sweet

  • @SarbjeetKaur-nm7ls
    @SarbjeetKaur-nm7ls 3 หลายเดือนก่อน

    Very nice video ji God bless you all team members ❤❤❤❤

  • @rajwantkaur5713
    @rajwantkaur5713 3 หลายเดือนก่อน +7

    ਬਾਈ ਦਾ ਸੁਭਾਅ ਬਹੁਤ ਵਧੀਆ

  • @saloniwaliya-df9ro
    @saloniwaliya-df9ro 3 หลายเดือนก่อน +2

    Bhut sohni vedio a sis ji waheguru tuhnu taraki bhakshe

  • @artistsumansidhu2129
    @artistsumansidhu2129 3 หลายเดือนก่อน +2

    Nice series ❤ gbu all team 🙏 waheguru ji mehr krn 🙏❤️

  • @BindersinghBindersingh-c6l
    @BindersinghBindersingh-c6l 3 หลายเดือนก่อน

    ਬਹੁਤ ਵਧੀਆ ਸਟੋਰੀ ਐ ਜੀ

  • @GurlalSings
    @GurlalSings 3 หลายเดือนก่อน +3

    Bhut badia vedio aa didi ❤❤❤

  • @jagdeepkaur8160
    @jagdeepkaur8160 3 หลายเดือนก่อน +19

    ਈਸ਼ੂ ਤੇਰੀ ਐਕਟਿੰਗ ਨੂੰ ਸੱਚੀਂ ਸਲਾਮ।ਜੇ ਤੂੰ ਨਸ਼ੇ ਛੱਡ ਕੇ ਕਬੀਲਦਾਰੀ ਸਾਂਭ ਲਵੇਂ ਤਾਂ ਘਰ ਦੀ ਬਾਹਲ਼ੀ ਤਰੱਕੀ ਕਰੇਂ।ਈਸ਼ੂ ਸਿਰਾ❤❤❤

  • @MannatKaur-hz2om
    @MannatKaur-hz2om 3 หลายเดือนก่อน +1

    Very nice sister👍❤

  • @jasssangha7548
    @jasssangha7548 3 หลายเดือนก่อน

    ishu baii te love da act jmaa hi siraaa aa koi tod ni ehna da

  • @rpksidhu2735
    @rpksidhu2735 3 หลายเดือนก่อน +1

    Ishu da role sb to vdia lgda😂😂❤

  • @inderpreetkanwar484
    @inderpreetkanwar484 3 หลายเดือนก่อน

    Boht vadhia Ishu da dance v boht vadhia c

  • @AmandeepSingh-ni2kf
    @AmandeepSingh-ni2kf 3 หลายเดือนก่อน +1

    Ishu bai di acting bhut ghaint a❤ bhen lovepreet bhut shoni lgde a tusi married lock ch v te unmarried lock ch b

  • @rajwinderbains936
    @rajwinderbains936 3 หลายเดือนก่อน +1

    Nice video ❤❤

  • @MakhanSingh-lo4lr
    @MakhanSingh-lo4lr 3 หลายเดือนก่อน +4

    ਬਹੁਤ ਵਧੀਆ ਵੀਡੀਓ

  • @jogasinghsandhu5325
    @jogasinghsandhu5325 2 หลายเดือนก่อน

    ਬਹੁਤ ਵਧੀਆ ਸਟੋਰੀ❤

  • @AvinashKumar-ch7mk
    @AvinashKumar-ch7mk 3 หลายเดือนก่อน +1

    Ishu di acting super duper 👍👍

  • @gurmeet3684
    @gurmeet3684 3 หลายเดือนก่อน +1

    Bahut soni video 👌👌💐💐💐💐💐💐💐💐💐💐💐💐💐💐

  • @iqbalsran7866
    @iqbalsran7866 3 หลายเดือนก่อน

    Very Very nice video God bless you all teams ❤

  • @TarsemSingh-q8s4l
    @TarsemSingh-q8s4l 3 หลายเดือนก่อน

    Very.nice.video.good.Team

  • @arshdeepkaur6456
    @arshdeepkaur6456 3 หลายเดือนก่อน +2

    ਲਵਪ੍ਰੀਤ ਬਹੁਤ ਬਹੁਤ ਵਧੀਆ ❤❤❤❤❤❤❤❤❤❤🎉🎉🎉🎉🎉🎉🎉🎉

  • @sonudhillon831
    @sonudhillon831 2 หลายเดือนก่อน

    ਲਵਪ੍ਰੀਤ ਭੈਣ ਬਹੁਤ ਵਧੀਆ ਵੀਡੀਓ ❤❤❤❤

  • @jatinderbassi4163
    @jatinderbassi4163 3 หลายเดือนก่อน

    Sat Sri akal ji lovepreet ishu tari bahut vadiya story video 👍

  • @navrajbatthsaab3728
    @navrajbatthsaab3728 3 หลายเดือนก่อน +1

    Very nice video

  • @VeerpalKaur-rw4ei
    @VeerpalKaur-rw4ei 3 หลายเดือนก่อน +2

    Very nice video ji Please Please daily vlog ji 🙏🙏🖤👍👍👍👌👌😂😂

  • @Prabh225
    @Prabh225 3 หลายเดือนก่อน

    Bahuttttttttt sohna episode❤

  • @saloniwaliya-df9ro
    @saloniwaliya-df9ro 3 หลายเดือนก่อน +2

    Mnu bhut vdia laga tuhada eh story ch viah ho gya

  • @NavKaur-p8f
    @NavKaur-p8f 3 หลายเดือนก่อน +2

    Nice g tuhadi team hmesha hssdi rhwe

  • @amritpreetkaur1502
    @amritpreetkaur1502 3 หลายเดือนก่อน +2

    First ❤❤

  • @gurjeetkaurdhaliwal3559
    @gurjeetkaurdhaliwal3559 3 หลายเดือนก่อน

    ਬਹੁਤ ਵਧੀਆ ਵੀਡੀਓ ਐ ਲਵਪ੍ਰੀਤ ਭੈਣ। ਭੂਆ ਦੀਆਂ ਬੋਲੀਆਂ ਬਹੁਤ ਵਧੀਆ ਲੱਗੀਆਂ ਈਸ਼ੂ ਅਤੇ ਲਵਪ੍ਰੀਤ ਨੱਚਦੇ ਬਹੁਤ ਸੋਹਣੇ ਲੱਗਦੇ ਸੀ। ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਜੀ। 🎉🎉🎉🎉🎉🎉😊😊

  • @pritpalkaur69
    @pritpalkaur69 3 หลายเดือนก่อน

    Bua ne very nice boli pari❤❤❤❤❤❤❤❤❤
    Risu bahut Soni acting 😂😂😂😂😂❤❤❤❤❤

  • @ManmohanSingh-zo9fn
    @ManmohanSingh-zo9fn 3 หลายเดือนก่อน

    Bahut vdea g

  • @eknoorsingh8022
    @eknoorsingh8022 3 หลายเดือนก่อน

    Very nice video dear sister God bless you ❤️🙏

  • @Jashan_deep732
    @Jashan_deep732 3 หลายเดือนก่อน +2

    Very very good 👍👍👍👍❤❤❤❤❤

  • @KamalK-ft7rb
    @KamalK-ft7rb 3 หลายเดือนก่อน

    Everybody very good.Very nice acting.continue excellent job.good story.Lovepreet and Taari need more time together after love marriage.Lovepreet sing one song 🎉🎉🎉💐💐🎁🎈🎈

  • @daljeetsidhu6330
    @daljeetsidhu6330 3 หลายเดือนก่อน

    ਤਾਰੀ ਬੱਢੜ ਬਹੁਤ ਵਧੀਆ ਕਹਿੰਦਾ ਹੈ

  • @mandeepKaur-kv6nk
    @mandeepKaur-kv6nk 3 หลายเดือนก่อน

    Super serial . nice

  • @beantkaurgill3609
    @beantkaurgill3609 3 หลายเดือนก่อน

    Very good massage gbu all members ❤❤❤❤❤❤❤❤❤❤❤❤❤❤❤

  • @balwantdhaliwal582
    @balwantdhaliwal582 3 หลายเดือนก่อน

    Very nice video ❤❤❤

  • @vijaykumari3183
    @vijaykumari3183 3 หลายเดือนก่อน

    Buaa.ji.ne.tari.ki.shadi.krra.di.very.nice.kam.kiya.prest.apni.adtto.se
    Nhi.talti.lalchi.he.god.video.god.msg.ishu.bro.ka.kam.v.v.nice

  • @SandeepGharu-d1b
    @SandeepGharu-d1b 3 หลายเดือนก่อน

    Very very nice very good great acting all team members good great story 👍👍👍❤❤❤❤❤❤I love and like always eshu di acting 😊😊😊😊😊😊😊😊😊

    • @gurmailsingh1284
      @gurmailsingh1284 3 หลายเดือนก่อน

      ਗੁਰਮੇਲ ਸਿੰਘ ਪਰਧਾਨ ਕੈਟਰ ਯੂਨੀਆ ਪਾਤੜਾ

  • @beantkaurgill3609
    @beantkaurgill3609 3 หลายเดือนก่อน

    Bhua ji very nice 👍 👌 ❤

  • @mandeepgarcha6662
    @mandeepgarcha6662 3 หลายเดือนก่อน +2

    ਪ੍ਰੀਤ ਕਿਨੀ ਬੈਲਣ ਤੀਵੀ ਆ ਸਣੀਅਆ ਕਰਨਾ ਟੱਲਦੀ ਨੀ ਵਾਰ ਵਾਰ ਕਹੀ ਜਾਦੀ ਆ

    • @manvirdhaliwal-cu3sy
      @manvirdhaliwal-cu3sy 3 หลายเดือนก่อน

      ਪ੍ਰੀਤ ਨੀ ਕਿਰਨਾ😂

  • @shindersingh5708
    @shindersingh5708 3 หลายเดือนก่อน

    ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ਸਾਰੀ ਟੀਮ ਹੀ ਬਹੁਤ ਵਧੀਆ ਐਕਟਿੰਗ ਕਰਦੀ ਹੈ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ❤❤ ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ

  • @beantsingh4056
    @beantsingh4056 3 หลายเดือนก่อน

    Very nice video 👍bhua ne ronkan latyian merea nett pech khtm horyea kal di intjar krdyian video kdo dekha Hasband kam te chle jande ne hun hotspot kita bhut vdya acting kardeo tuc sare team mamber 🙏🙏🙏🙏🙏🙏❤️❤️❤️❤️

  • @TeriDeepgill2094
    @TeriDeepgill2094 3 หลายเดือนก่อน +2

    I am gaggu gill fan 😊😊😊😊