ਤਿੰਆਨ। ਨਾਲ। ਸੁਣੳ। ਤੇ। ਛੇਰ। ਕਰੳ। ਜੀ

แชร์
ฝัง
  • เผยแพร่เมื่อ 29 ต.ค. 2024

ความคิดเห็น • 399

  • @tarsemsingh9801
    @tarsemsingh9801 2 ปีที่แล้ว

    ਬਹੁਤ ਵਧੀਆ ਸੁਨੇਹਾ ਦਿੱਤਾ ਜੀ

  • @sonyvalu6137
    @sonyvalu6137 9 หลายเดือนก่อน +1

    ਵਹਾ। ਜੀ। ਬਹੁਤ ਚੰਗੀ ਤੇ ਸੱਚੀ ਗੱਲ ਦੱਸੀਂ ਹੈ

  • @BaljinderSingh-en5ou
    @BaljinderSingh-en5ou 5 ปีที่แล้ว +2

    ਵੀਰ ਜੀ ਇਹ ਗੱਲ ਬਿਲਕੁਲ ਦਰੁਸਤ ਹੈ ਇਸ ਵਿਚ ਕੋਈ ਸ਼ੱਕ ਨਹੀਂ

  • @dharampalinsaan8805
    @dharampalinsaan8805 2 ปีที่แล้ว

    बहुत ही सुन्दर कहानी है जी

  • @paramdasparamdas6632
    @paramdasparamdas6632 2 ปีที่แล้ว +1

    Waheguru jee
    Very knowledgeable
    Khoob acha laga
    Mazboot
    Das PARAM das Canada 🇨🇦🍏🍊🍎🌺but 😡

  • @BhupinderSingh-qp4wn
    @BhupinderSingh-qp4wn 5 ปีที่แล้ว +3

    ਵਾਹਿਗੁਰੂ ਜੀ, ਬਹੁਤ ਵਧੀਆ ਸੁਨੇਹਾ ਦਿੱਤਾ ਵੀਰ ਨੇ

  • @jaswantkaur9875
    @jaswantkaur9875 2 ปีที่แล้ว +4

    ਬਹੁਤ ਵਧੀਆ ਜੀ ਧੰਨਵਾਦ

  • @sukhdevgill9424
    @sukhdevgill9424 2 ปีที่แล้ว +1

    ਬਹੁਤ ਵਧੀਆ ਵਿਚਾਰ ਨੇ ਵੱਡੇ ਵੀਰ ਜੀ

  • @gurjeetkaur3466
    @gurjeetkaur3466 2 ปีที่แล้ว +1

    Bahut badiya sikhya Veer ji jindagi di ahi sachai h

  • @rajdeepkaurshimaar4260
    @rajdeepkaurshimaar4260 5 ปีที่แล้ว +1

    ਸਹੀ ਕਿਹਾ tsi ਬਹੁਤ ਵਦੀਆ ਗੱਲਾਂ ਦੱਸੀਆਂ ਨੇ ਬਹੁਤ ਬਹੁਤ ਧੰਨਵਾਦ 😐😐😐

  • @savindersingh2915
    @savindersingh2915 5 ปีที่แล้ว +1

    ਵਾਹੁ ਵਾਹੁ ਸਿੰਘ ਸਹਿਬ ਜੀ ਕੀ ਗਿਆਨ ਗੰਗਾ

  • @shermattushera1762
    @shermattushera1762 5 ปีที่แล้ว +5

    ਬੁਹਤ ਵਧੀਆ ਬਾਈ ਜੀ ਸਲੂਟ ਆ

  • @gurcharansinghchanbhinder1996
    @gurcharansinghchanbhinder1996 5 ปีที่แล้ว

    ਕਹਾਣੀ ਕਾਲਪਨਿਕ ਪਰ ਬਹੁਤ ਸਿੱਖਿਆ ਦਾਇਕ ਹੈ

  • @balrajdeol6404
    @balrajdeol6404 5 ปีที่แล้ว +5

    ਬਹੁਤ ਹੀ ਵਧੀਆ ਪ੍ਰਚਾਰ ਆ ਬਾਈ ਜੀ ,, ਧੰਨਵਾਦ ਜੀ

  • @Singh-sv3ng
    @Singh-sv3ng 5 ปีที่แล้ว +4

    ਬਹੁਤ ਵਧੀਆ ਬਾਈ ਮੀਤ ਜੀ

  • @harvinderharvinder4585
    @harvinderharvinder4585 3 ปีที่แล้ว +1

    Very good veer g

  • @manjitkaur9448
    @manjitkaur9448 5 ปีที่แล้ว +1

    very good buht vadiyaa

  • @harinderkaur5396
    @harinderkaur5396 2 ปีที่แล้ว +2

    very good sakhi.jiunda reh veera.

  • @naviharry8156
    @naviharry8156 5 ปีที่แล้ว +1

    ਬਹੁਤ ਵਧੀਆ ਸੁਨੇਹਾ ।

  • @Bhai_Gurchet_singh_
    @Bhai_Gurchet_singh_ 5 ปีที่แล้ว

    ਜੈਸੀ ਕਰਨੀ ਵੈਸੀ ਭਰਨੀ ਬਹੁਤ ਸਿਖਿਆ ਦਾਇਕ ਕਹਾਣੀ

  • @amarjeetkaursekhon2090
    @amarjeetkaursekhon2090 5 ปีที่แล้ว +3

    ਬਹੁਤ ਵਧੀਆ

  • @iqbalchahal4775
    @iqbalchahal4775 5 ปีที่แล้ว +1

    ਸੱਚੀ ਗੱਲ ਆ ਬਾਈ ਤੇਰੀ। ਪਰ ਲਾਲਚਾਂ ਵਿੱਚ ਫਸੇ ਲੋਕ ਕਿਥੇ ਸੱਮਝਦੇ ਆਂ। ਇਹੀ ਕਾਰਣ ਹੈ ਕਿ ਸੱਭ ਕੁਝ ਕੋਲ ਹੁੰਦੇ ਹੋਏ ਵੀ ਅਸੀਂ ਦੁਖੀ ਹੀ ਰਿਹਨੇ ਆਂ

  • @singhmanjeet6085
    @singhmanjeet6085 5 ปีที่แล้ว +1

    ਬਹੁਤ ਵਧਿਆ ਵੀਰ ਜੀ

  • @GurpreetSingh-rb9hs
    @GurpreetSingh-rb9hs 5 ปีที่แล้ว +1

    ਬਹੁਤ ਹੀ ਵਧੀਆ ਵੀਚਾਰ ਐ ਸਮਝਾਣ ਲਈ

  • @gurjinderjassal9781
    @gurjinderjassal9781 2 ปีที่แล้ว +1

    Verry nice👍

  • @sukhwinderrehill9590
    @sukhwinderrehill9590 2 ปีที่แล้ว +1

    Bhut bdia ji veerji kar bhla ho bhla 🙏🙏 waheguru ji

  • @SarvjeetSingh-hi1sy
    @SarvjeetSingh-hi1sy 4 ปีที่แล้ว +1

    Bahut badiya veer ji.waheguru ji

  • @gurjeetwahegurudhanwahegur1717
    @gurjeetwahegurudhanwahegur1717 ปีที่แล้ว

    Vah veer ji bahut vadhia BDA sohna lagia

  • @jarmansinghrandhawa4978
    @jarmansinghrandhawa4978 5 ปีที่แล้ว +1

    Very nice veer ji good

  • @meetteam3945
    @meetteam3945 5 ปีที่แล้ว +1

    Bhut vadiya Ji

  • @daivikkhullar3729
    @daivikkhullar3729 ปีที่แล้ว

    वाहेगुरु जी वाहेगुरु जी वाहेगुरु जी🙏
    अपने हर अच्छे बुरे कर्म का hisab Insan ko Dena padta hai ji🙏
    यह गुरबाणी में दर्ज है ji🙏

  • @bhanuparkash9282
    @bhanuparkash9282 5 ปีที่แล้ว +1

    Va ji va kya bat hai bohat vdia paji dil khush krta aa gul sunake

  • @pritamsinghpritamsingh1504
    @pritamsinghpritamsingh1504 5 ปีที่แล้ว +1

    yg ne ਥੋੜ੍ਹੇ ਸਮੇਂ ਚ ਬਹੁਤ ਵਧੀਆ ਸਬਕ ਸਿਖਾਇਆ ਬਿਲਕੁਲ ਸਹੀ ਕਿਹਾ ਜੀ 👍👍

  • @KuldeepSingh-cx2iq
    @KuldeepSingh-cx2iq ปีที่แล้ว +1

    ਬਹੁਤ ਵਧੀਆ ਵੀਡੀਓ ਵੀਰ ਜੀ ਅੱਜ ਕੱਲ ਦਾ ਦੌਰ ਹੈ ਹੱਕ ਪਰਾਇਆ ਨਾਨਕਾ ਛੋਲਿਆਂ ਵਾਗੂੰ ਚੱਬ ਏਹਦਾ ਇਨਸਾਫ ਰੱਬ ਕੋਲ ਹੈ ਸਾਡੇ ਨਾਲ ਵੀ ਆਪਣੀਆਂ ਨੇ ਦਗਾ ਕਮਾਇਆ ਹੈ ਪਰ ਸਾਡੀ ਵਾਹਿਗੁਰੂ ਅੱਗੇ ਅਰਦਾਸ ਹੈ ਤੇਰੇ ਘਰ ਤੋਂ ਇਨਸਾਫ ਮਿਲਣਾ ਹੈ ਵਾਹਿਗੁਰੂ ਦੇ ਭਾਣਾਂ ਮੰਨਣਾ ਹੈ ਜਿਉ ਰਾਖੇ ਤਿਉ ਰਹੀਏ ਧੰਨਵਾਦ ਵੀਰ ਜੀ

  • @vellyb9452
    @vellyb9452 4 ปีที่แล้ว

    V nice veer ji

  • @sarveshraj2520
    @sarveshraj2520 5 ปีที่แล้ว +1

    Very nice

  • @gillnnav5235
    @gillnnav5235 5 ปีที่แล้ว

    Hun kalyug tan e ena ae,,sb dujyan da Khan te hoye jd rabb avda kuj kho lenda fir kismat smjh k ronde pr sabak nhi sikhde k eh hoya kyo...tusi bht vdia suneha dita

  • @rajbau-ee5co
    @rajbau-ee5co ปีที่แล้ว

    Bahut vadhiya veer ji.

  • @nevergiveup5710
    @nevergiveup5710 5 ปีที่แล้ว +11

    ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰੇ ਜੀ

    • @kewalsingh3451
      @kewalsingh3451 2 ปีที่แล้ว

      ਵਾਹਿਗੁਰੂ ਭਲੀ ਕਰੇ

  • @KuldeepKaur-ks1tl
    @KuldeepKaur-ks1tl ปีที่แล้ว

    ਜਿਹੜੇ ਪ੍ਰਾਪਟੀ ਡੀਲਰ ਨੇ ਇਹਨਾ ਨੂੰ ਇਹ ਸਿੱਖਿਆ ਤੇ ਪੂਰਾ ਧਿਆਨ ਦੇਣਾ ਚਾਹੀਦਾ ਇਹ ਵੀ ਪੂਰੇ ਠੱਗ ਨੇ ਮੈਂ ਬਹੁਤ ਦੇਖੇ ਨੇ ਜਿੰਨਾਂ ਦੇ ਬੁਰੇ ਹਾਲ ਨੇ

  • @parasramsharma6685
    @parasramsharma6685 2 หลายเดือนก่อน

    Bhut hi shandar kahani

  • @varunjassi5135
    @varunjassi5135 5 ปีที่แล้ว +2

    Nice bhai ji

  • @lahmirsingh7124
    @lahmirsingh7124 5 ปีที่แล้ว +1

    Very good ji

  • @sonusidhu4688
    @sonusidhu4688 4 ปีที่แล้ว +1

    Vvv nice and true veerji ...ajkl ho hi eh ho riha

  • @singhkewal6806
    @singhkewal6806 5 ปีที่แล้ว +1

    Hun y vadian sadan Santa dia tarefa karda lagda v kise pasion paige mar par bahut vadia Veer sant v koi udan ni hunde rab de sache bhakt hunde a veer g very nice

  • @sukhdevsinghdhaliwal2711
    @sukhdevsinghdhaliwal2711 5 ปีที่แล้ว +29

    ਬਹੁਤ ਵਧੀਆ ਜੀ 100%

  • @MakhanSingh-nb9fl
    @MakhanSingh-nb9fl 5 ปีที่แล้ว +28

    ਬਹੁਤ ਵਧੀਆ ਸਿਖਿਆ ਜੀ

  • @targets8999
    @targets8999 5 ปีที่แล้ว

    Very nice story

  • @ManpreetSingh-gh1ji
    @ManpreetSingh-gh1ji 2 ปีที่แล้ว +1

    Wahiguru ji mehar karo 22 te

  • @karamjitagoul9828
    @karamjitagoul9828 4 ปีที่แล้ว +6

    Meet Dhenata Saab Ji, Sat Shree Akaal. 🙏🙏🙏
    Very Real and Spiritual Saakhi.
    God Bless You and all family.

  • @MohammadYaseen-v9f
    @MohammadYaseen-v9f 7 หลายเดือนก่อน

    Very nice to you veerji I love you ❤️👍👍👍👍👍👍👍

  • @shivamsaini9081
    @shivamsaini9081 5 ปีที่แล้ว +2

    Very good

  • @DharamSingh-bt1ri
    @DharamSingh-bt1ri 5 ปีที่แล้ว +1

    Very nice g..

  • @gurmejsingh5902
    @gurmejsingh5902 5 ปีที่แล้ว +1

    Very good sardar g

  • @surinderpalsingh485
    @surinderpalsingh485 5 ปีที่แล้ว +3

    Jehan beejay teha looney phal karam Shambhala nirvair Nirala Sahib nirvair Nirala,, Dhan Satguru Nanak Dev Sahib ji 🌺🌹💐🌷

  • @ranjeetranjeetsingh5801
    @ranjeetranjeetsingh5801 5 ปีที่แล้ว

    Very nice g

  • @deepsandeepsidhu2531
    @deepsandeepsidhu2531 5 ปีที่แล้ว

    Very Nice Bahut Vadia Sir Ji

  • @kamljitkumar
    @kamljitkumar 5 ปีที่แล้ว +1

    Veer ji bhut wadiya gal dasi ! Bhut hi sachi gal a

  • @nirmalbhamra8289
    @nirmalbhamra8289 5 ปีที่แล้ว +1

    ਬਾਈ ਜੀ, ਕਹਾਣੀ ਬਹੁਤ ਵਧੀਆ ਸੁਣਾਈ ।
    ਮੈਂ ਵੀ ਇਸ ਇਸ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ।
    ਪਰ ਸੋਚਦਾਂ, ਬਾਦਲਾਂ ਦਾ ਕੀ ਬਣੂੰ? ਜੇ ਤੁਹਾਨੂੰ ਸਮਝ ਲੱਗੇ
    ਤਾਂ ਜਰੂਰ ਦੱਸਿਓ,,,,
    ਮੈਂ ਆਪਣੇ ਬਾਰੇ ਜਰੂਰ ਖਿਆਲ ਰਖਦਾਂ ,,,,,
    ਅਗੇ ਵੀ ਇਸੇ ਤਰ੍ਹਾਂ ਚੱਲਣ ਦੀ ਕੋਸ਼ਿਸ਼ ਕਰਦਾ ਰਹਾਂਗਾ,,,,

  • @manmohansingh5014
    @manmohansingh5014 5 ปีที่แล้ว +1

    22.......ji bahut vadiya....

  • @gurfatehsingh4046
    @gurfatehsingh4046 ปีที่แล้ว

    Bahut vdya

  • @YS0006
    @YS0006 5 ปีที่แล้ว +1

    Very nice vir ji

  • @Sukh_Brar_Malwa_Reaction
    @Sukh_Brar_Malwa_Reaction 5 ปีที่แล้ว +2

    ਬਾਈ ਜੀ ਹੁਣ ਤਾਂ ਬੜੀ ਸਿਆਣੀਆਂ ਗੱਲਾਂ ਕਰਨ ਲੱਗ ਪਿਆ ਹੁਣ ਲੱਗਦੇ ਹੱਥ ਸਰਸੇ ਵਾਲੇ ਸਾਧ ਬਾਰੇ ਵੀ ਦੋ ਲਾਈਨਾਂ ਬੋਲ ਦਿੰਦਾ ਤੇਰਾ ਵੀ ਜਿਹੜਾ ਲੈਣਾ ਦੇਣਾ ਬਾਕੀ ਰਹਿੰਦਾ ਉਹਨਾਂ ਤੇਰਾ ਵੀ ਪੂਰਾ ਕਰ ਦੇਣਾ ਸੀ ਭਰਾਵਾ ਆਵਦਾ ਕੰਮ ਕਾਰ ਸੈੱਟ ਕਰ ਲਾ ਫੇਰ ਜੇ ਕਿਸੇ ਠੇਕੇ ਤੇ ਕਰਿੰਦੇ ਦੀ ਨੌਕਰੀ ਮਿਲਦੀ ਤਾਂ ਕਰ ਲਾ ਰਹਿਣ ਦੇ ਲੋਕਾਂ ਨੂੰ ਮੱਤਾਂ ਦੇਣ ਨੁੰ

  • @jaswindersinghsandoha8778
    @jaswindersinghsandoha8778 2 ปีที่แล้ว

    Sirra bahi g

  • @gurpeetsingh7613
    @gurpeetsingh7613 5 ปีที่แล้ว +1

    Bai zindabad ho tussi dil tu sachi dil to saluat a tenu vere a kiti gal tu sach hak di jio veer ji jio khush raho 👌👌👌👌👌👌👌

  • @rajinderkaur6031
    @rajinderkaur6031 5 ปีที่แล้ว +3

    Satnam Shri Waheguru Sahib Ji bohut vadhiya veere

  • @lambarsingh-nc9qe
    @lambarsingh-nc9qe 8 หลายเดือนก่อน

    Good ❤❤❤❤👍👍💯bro

  • @hs__facts8186
    @hs__facts8186 3 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @BalbirMaan-se7jb
    @BalbirMaan-se7jb 2 ปีที่แล้ว

    Veer.meet.ji.very.gud.storie.c.hor.pio.ssakl

  • @HarvinderSingh-ge2ve
    @HarvinderSingh-ge2ve 5 ปีที่แล้ว +1

    Very very good ji.

  • @subhash3101
    @subhash3101 5 ปีที่แล้ว +6

    Very nice sir...... Godblees you 🙏

  • @harbaljindervirk7271
    @harbaljindervirk7271 5 ปีที่แล้ว +1

    Bahut badiya gal kahi ji.

  • @jarnailsingh6078
    @jarnailsingh6078 5 ปีที่แล้ว +2

    ਇਹ ਸਾਰੀ ਦੁਨੀਆਂ ਦਾਰੀ, ਰਜਿਸਟਰੀ ਤੋਂ ਇੰਤਕਾਲ ਦੇ ਚੱਕਰ ਵਿੱਚ ਪਈ ਹੋਈ ਹੈ, "ਇਹ ਸੰਸਾਰ ਸਭ ਆਵਣ ਜਾਣਾ" ਤਾਂ ਮਨ ਤੋਂ ਵਿਸਾਰੀ ਫਿਰਦੀ ਹੈ ਜੀ।

  • @amritpaldfffggsingh8198
    @amritpaldfffggsingh8198 5 ปีที่แล้ว +2

    Babaji Dil Di Gal Gayi Tujhe Koi Bade hoge data Baba ji

  • @parveenbawa7817
    @parveenbawa7817 2 ปีที่แล้ว

    Very nice 👌👌

  • @BaljeetSingh-qm4hg
    @BaljeetSingh-qm4hg 5 ปีที่แล้ว

    Bahot vdia ji

  • @jagbirsinghgill4514
    @jagbirsinghgill4514 2 ปีที่แล้ว +1

    Byi ji makhiyan ta uda lao

  • @gurmitkaut3861
    @gurmitkaut3861 5 ปีที่แล้ว +1

    100% RIGHT VEERJI JAISI KARNI WAISI BHRNI KISE NAAL KADE VEE BURRA NA KARO. JO KREGA.ES STORY WALA EE HASHAR HOVEGA.

  • @binderkaur9330
    @binderkaur9330 5 ปีที่แล้ว +6

    Uncle g tusi bhot vadia samjia lokka nu. Dhanvad

  • @sukhvirkaur2358
    @sukhvirkaur2358 5 ปีที่แล้ว +1

    Bahut badiya Sikha deti Veerji

  • @rajbirsinghareadsog7261
    @rajbirsinghareadsog7261 5 ปีที่แล้ว

    V nice post

  • @kartardhindsa4315
    @kartardhindsa4315 4 ปีที่แล้ว

    Very good y bhot vadiya gllll a veer tre

  • @arpinderbatth6744
    @arpinderbatth6744 ปีที่แล้ว

    Veer ji me bohit vadia story sunai orr massage be vadya Dita lekha Dena he panda

  • @parmjitsingh9014
    @parmjitsingh9014 5 ปีที่แล้ว +3

    ਵੀਰ ਗੱਲ ਿਬਲਕੁਲ ਸਹੀ ਹੈ।
    ਵੀਡੀਉ ਬਨਾਉਣ ਵੇਲੇ ਤਹਾਨੂੰ ਮੱਖੀਆਂ ਪ੍ਰੇਸਾਨ ਕਰ ਰਹੀਆਂ ਸੀ ਇਸ ਲਈ ਪੱਖਾ ਚਲਾ ਕੇ ਰੱਖਿਆ ਕਰੋ

  • @balvindercalotia9516
    @balvindercalotia9516 5 ปีที่แล้ว +1

    Very nice and true massage

  • @vermamanoj5491
    @vermamanoj5491 5 ปีที่แล้ว +3

    Bilkul lakh rupey di gal dasso aa tusi veer ji. Good👌👌.kaafi lokaa da sudhaar hovega te soch v vadhia hovegi jo thodi vedieo dekhn ge. Rabb thoda te sb da bhala kre. Waheguru waheguru waheguru🙏🙏

  • @sugratabassum6596
    @sugratabassum6596 5 ปีที่แล้ว

    Bohot achhe,

  • @kuldeepsinghkuldeepsingh2941
    @kuldeepsinghkuldeepsingh2941 5 ปีที่แล้ว +1

    सही गल है जी ईमानदारी दी रोटी सुख दी
    बईमानी दा कमाया पैसा कदे भी सुख नई दे सकदा

  • @GurdevSingh-km1vg
    @GurdevSingh-km1vg 5 ปีที่แล้ว

    Very nice veer

  • @SurinderSingh-ud7dl
    @SurinderSingh-ud7dl 5 ปีที่แล้ว

    1. ਹਿੰਦੂ, ਮੁਸਲਿਮ ਤੇ ਥੋੜ੍ਹਾ ਜਿਹਾ ਸਿੱਖ ਧਰਮ ਵਿੱਚ ਵੀ ਅਸੀਂ ਕਿਸੇ ਨੂੰ ਸਿੱਖਿਆ ਦੇਣ ਲਈ, ਅਜਿਹੀਅਾਂ ਮਨ ਘੜਤ ਕਹਾਣੀਆਂ ਦਾ ਸਹਾਰਾ ਲੈਂਦੇ ਹਾਂ। ਅਸੀਂ ਕਿਉਂ ਨਹੀਂ ਛਡਦੇ ਇਹ ਪਿਛਲੇ ਜਨਮ ਵਿੱਚ ਇਹ ਦੀ ਜਾਂ ਉਹ ਸੀ। ਸਾਰਾ ਕੁੱਝ ਜੋ ਤੁਹਾਨੂੰ ਹੁਣ ਪ੍ਰਤੱਖ ਦਿਸਦਾ ਹੈ, ਉਸ ਬਾਰੇ ਗੱਲਾਂ ਕਰੋ।
    2. ਪੰਜਾਬੀ ਭਾਸ਼ਾ ਦਾ ਵੀ ਵੀਰੇ ਕੁੱਝ ਧਿਆਨ ਰੱਖੋ, ਜਿਵੇਂ ਕਿ
    ਧਿਆਨ
    ਸੁਣਿਓ
    ਸ਼ੇਅਰ
    ਕਰਿਓ

  • @RajinderSingh-qk6ug
    @RajinderSingh-qk6ug 5 ปีที่แล้ว

    ਵੀਰ ਤੇਰੀ ਗੱਲ ਸੁਣ ਕੇ ਯਕੀਨ ਜਿਹਾ ਹੁੰਦਾ ਕਿ, ਜੇ ਕੋਈ ਕਿਸੇ ਦਾ ਮਾੜਾ ਕਰਦਾ ਹੈ, ਉਸ ਨੂੰ ਉਸਦੀ ਸਜਾ ਜਰੂਰ ਮਿਲਦੀ ਹੈ।

  • @AshokKumar-oy5wh
    @AshokKumar-oy5wh 5 ปีที่แล้ว +1

    Pa g outstanding ankha khole dettya

  • @ParmjeetKaur-kj6gr
    @ParmjeetKaur-kj6gr 2 ปีที่แล้ว

    Nice video

  • @sukhveersingh1063
    @sukhveersingh1063 5 ปีที่แล้ว +2

    By dhanetha g good sapeach

  • @jaswindersingh2928
    @jaswindersingh2928 5 ปีที่แล้ว +1

    ਇਹੋ ਜਿਹੀ ਗੱਲ ਹੋਰ ਸਣਾਉਣੀ ਅੱਜ ਦੇ ਲੋਕਾਂ ਜਰੂਰੀ ਹੈ ਜੀ।

  • @harbhajankaur9450
    @harbhajankaur9450 ปีที่แล้ว

    Waheguru waheguru waheguru waheguru Ji 🙏🙏

  • @gurjarsingh6016
    @gurjarsingh6016 2 ปีที่แล้ว

    USIM media international bhai ji sare sunaya karo

  • @nathasingh1840
    @nathasingh1840 5 ปีที่แล้ว

    Very Nice

  • @HarjitSingh-il4ce
    @HarjitSingh-il4ce 2 ปีที่แล้ว +1

    Wahigur ji

  • @charnjitsingh6685
    @charnjitsingh6685 5 ปีที่แล้ว

    V.nic paji