Dr Sukhpreet Singh Udhoke Lecture on RSS ॥ Mahatama Gandhi Exposed by Dr. Sukhpreet Singh Udhoke

แชร์
ฝัง
  • เผยแพร่เมื่อ 25 ม.ค. 2025

ความคิดเห็น • 48

  • @mukhtarsingh3581
    @mukhtarsingh3581 7 วันที่ผ่านมา

    ਡਾ ਸਾਹਿਬ ਜੀ ਅੱਜ ਸਾਡੇ ਗੁਰੂ ਸਾਹਿਬਾਨ ਦੀਆਂ ਮਨਘੜ੍ਹਤ ਵੰਨ ਸੁਵੰਨੀਆਂ ਤਸਵੀਰਾਂ ਬਜਾਰ ਵਿੱਚ ਮਿਲਦੀਆਂ ਤੇ ਅਸੀਂ ਸਿਰ ਝੁਕਾਉਂਦੇ ਆਂ ਇਹ ਵੀ ਤਾਂ ਮੂਰਤੀ ਪੂਜਾ ਵੱਲ ਬੜੀ ਸ਼ਾਜਿਸ਼ ਨਾਲ ਤੋਰਿਆ ਗਿਆ ਸਾਨੂੰ

  • @prabhjotPandher493
    @prabhjotPandher493 5 หลายเดือนก่อน +7

    ਧੰਨਵਾਦ ਡਾਕਟਰ ਸਾਬ ਜੀ

  • @gurdipbhamraw9000
    @gurdipbhamraw9000 5 หลายเดือนก่อน +3

    Great video as usual Dr Sukhpreet Singh Ji !

  • @jogasingh1907
    @jogasingh1907 5 หลายเดือนก่อน +5

    Veer ji Fatey parwan karna ji. Akalpurakh ji aap dian efforts nu rang lan aihey ardas hai ji. Dhanwad ji.

  • @pritpalsimgh863
    @pritpalsimgh863 5 หลายเดือนก่อน +2

    This is Sukhpreet udhkey best speech according to my knowledge , please save and share with every channel
    Thank you

  • @KitKat-s6u
    @KitKat-s6u 5 หลายเดือนก่อน +7

    ਆਰ ਐੱਸ ਐੱਸ ਮੁਰਦਾਬਾਦ
    ਬਾਹਮਣ ਵਾਦ ਮੁਰਦਾਬਾਦ

  • @DarshanSingh-qx4ti
    @DarshanSingh-qx4ti 5 หลายเดือนก่อน +3

    Salute to you jatta

  • @MewaSingh-q3f
    @MewaSingh-q3f 5 หลายเดือนก่อน +11

    ਮੋਹਨ ਦਾਸ ਕਰਮ ਚੰਦ ਗਾਂਧੀ ਜਿਸਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਭੁਲੱਕੜ ਦੇਸਭਗਤ ਸਨ ਛਿੱਤਰਾਂ ਦਾ ਹੱਕਦਾਰ ਸੀ

    • @kamaldeepsingh3988
      @kamaldeepsingh3988 5 หลายเดือนก่อน

      ਬਿਲਕੁਲ ਸਹੀ ਕਿਹਾ ਬਾਈ ਜੀ
      🌹🌹🌹🌹🌹🌹👍🏻👍🏻👍🏻👌🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻

    • @mukhtarsingh3581
      @mukhtarsingh3581 5 หลายเดือนก่อน +2

      ਛਿੱਤਰ ਤਾਂ ਨਹੀਂ ਪਰ ਪ੍ਰੋਫੈਸਰ ਸਾਹਿਬ ਨੇ ਥੱਪੜ ਜਰੂਰ ਮਾਰਿਆ ਸੀ ਉਹ ਉਹਦੇ ਘਰ ਸਾਬਰਮਤੀ ਜਾਕੇ

    • @bikarjitsingh34bikarjitsin10
      @bikarjitsingh34bikarjitsin10 4 หลายเดือนก่อน

      ​@@mukhtarsingh3581ਬੰਗਲਾ ਸਾਹਿਬ ਗੁਰਦੁਆਰਾ ਵਿੱਚ ਵੀ ਥੱਪੜ ਮਾਰਿਆ ਸੀ ਗਾਂਧੀ ਦੇ ਵਿਚ ਮੂਤ ਨਿਕਲ ਗਿਆ ਸੀ ਗਾਂਧੀ ਦਾ

  • @MandeepSingh-kf7rf
    @MandeepSingh-kf7rf 5 หลายเดือนก่อน +12

    ਸਾਡੇ ਪ੍ਰਚਾਰਕ ਕਥਾ ਵਾਚਕ ਜਾ ਹੋਰ ਲੋਕਾਂ ਨੂੰ ਟ੍ਰੇਨਿੰਗ ਦੀ ਬਹੁਤ ਲੋੜ ਹੈ. ਆਮ ਲੋਕ ਫੇਰ ਵੀ ਠੀਕ ਆ

    • @ranbirsingh1719
      @ranbirsingh1719 4 หลายเดือนก่อน

      @MandeepSingh-kf7rf can you give me the definition of revelation please 🙏 🙂

    • @mralone0777
      @mralone0777 4 หลายเดือนก่อน

      rehn de bache... tere vass di gal nahi...😊

  • @bikarjitsingh34bikarjitsin10
    @bikarjitsingh34bikarjitsin10 4 หลายเดือนก่อน +2

    ਸਭ ਤੋਂ ਵੱਧ ਨੁਕਸਾਨ ਬਾਹਮਣ ਵਾਦ ਨੇ ਕੀਤਾ ਸਿੱਖਾਂ ਦਾ ਪਰ ਆਪਣੇ ਪ੍ਰਚਾਰਕ ਇਹ ਗੱਲ ਸਮਝਾ ਨਹੀਂ ਸਕੇ ਸੰਤਾਲੀ ਵੇਲੇ ਵੀ ਤੇ ਅੱਜ ਵੀ ਹੁਣ ਤਾਂ ਲਕੀਰ ਖਿੱਚ ਲਵੋ

    • @mukhtarsingh3581
      @mukhtarsingh3581 7 วันที่ผ่านมา

      ਬ੍ਰਾਹਮਣਵਾਦ ਸਾਡਾ ਨੁਕਸਾਨ ਸਾਡੇ ਵਿੱਚੋਂ ਬਾਦਲ ਵਰਗੇ ਭਾੜੇ ਦੇ ਟੱਟੂ ਖਰੀਦ ਕੇ ਕਰਵਾ ਰਿਹਾ ਹੈ ਲਾਲਚ ਵੱਸ ਕੁਰਸੀ ,ਪੈਸੇ ਦੀ ਭੁੱਖ ਨੇ ਪੰਜਾਬ, ਖਾਸਕਰ ਸਿੱਖ ਕੌਮ ਦਾ ਅਬਦਾਲੀ ਜਕਰੀਏ, ਔਰੰਗਜ਼ੇਬ ਤੋਂ ਵੀ ਵੱਧ ਨੁਕਸਾਨ ਕੀਤਾ ਕਿਉਂਕਿ ਇਹ ਵੇਖਣ ਨੂੰ ਸਾਡੇ ਵਰਗੇ ਈ ਦਿਸਦੇ ਆ ਅਸੀਂ ਪਛਾਣ ਬਹੁਤ ਦੇਰ ਬਾਅਦ ਕੀਤੀ

  • @GurpalSingh-qg2tr
    @GurpalSingh-qg2tr 3 หลายเดือนก่อน

    Waheguru ji very good video

  • @Bhaideepsingh
    @Bhaideepsingh 5 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @jitsingh5279
    @jitsingh5279 5 หลายเดือนก่อน +3

    ਭਾਈ ਸਾਹਿਬ ਸਿੱਖ ਕੌਮ ਨੂੰ ਜਗਾਉਣ ਦੀ ਜ਼ਰੂਰਤ ਹੈ ਪਰ ਮੇਰਾ ਇਕ ਸਵਾਲ ਹੈ ਤੁਸੀ ਸਰਦਾਰਾ ਦੀ ਉਚ ਨੀਚ ਕਿਓਂ ਨਹੀ ਬਦ ਨਹੀ ਕਰਦੇ ਜਦੋ ਤੱਕ ਤੁਸੀ ਆਪਣੇ ਵਿਚ ਸਮਾਣਤਾ ਨਹੀਂ ਲਿਆੳਦੇ ਤਾਂ ਤਕ ਗੱਲ ਨਹੀਂ ਬਣਨੀ ਆਪ ਕਿਨਾਂ ਵੀ‌ਲੈਕਚਰ ਕਰਲੋ

  • @RajKumar-ds1ex
    @RajKumar-ds1ex 2 หลายเดือนก่อน

    धन धन खलसा🙏🙏 जी

  • @baldevhayer1473
    @baldevhayer1473 4 หลายเดือนก่อน +1

    ਨਹਿਰੂ ਬੇਨਕਾਬ ਤੇ ਭਾਗੋ ਨਹੀਂ ਬਦਲੋ ਤੇ ਕਿਸਾ ਤੋਤਾ ਪੜ੍ਹਾਉਣ ਦਾ ਤੇ ਵੀ ਵਿਚਾਰ ਪ੍ਰਗਟ ਕੀਤੇ ਜਾਣ ।।

  • @beantsinghbirring740
    @beantsinghbirring740 5 หลายเดือนก่อน +6

    ਪੰਜਾਬੀਓ ਸੁਚੇਤ ਹੋ ਨਾ ਕਿ ਅਚੇਤ

  • @VkrmRandhawa
    @VkrmRandhawa 5 หลายเดือนก่อน +3

    ਗਾਧੀ ਟੈਪੂ ਸੀ ✔️

  • @veersandhu9569
    @veersandhu9569 หลายเดือนก่อน

    punjab da PARAS Sardar Dr. Sukhpreet singh

  • @karmveersingh6797
    @karmveersingh6797 9 วันที่ผ่านมา

    good ji

  • @karmveersingh6797
    @karmveersingh6797 9 วันที่ผ่านมา

    🙏🏻🙏🏻🙏🏻🙏🏻🙏🏻🙏🏻🙏🏻

  • @SikanderdhindsaKala
    @SikanderdhindsaKala 5 หลายเดือนก่อน +2

    ❤❤❤❤❤❤❤❤
    🌹🌹🌹🌹🌹🌹🌹

  • @Carryfans973
    @Carryfans973 4 หลายเดือนก่อน +1

    Hinduon ne usko samajh liya ki yah Bandai

  • @amanpreetsingh1606
    @amanpreetsingh1606 5 หลายเดือนก่อน +4

    Pehla sada guru na galti kyti fer maharaja ranjit singh na fer bhagat singh ohna na apna vara sochyea hunda ehna sariya na ta sikh dharam ajj bahut aga hunda

    • @SukhSingh-d2b
      @SukhSingh-d2b 25 วันที่ผ่านมา

      ਉਏ ਮੂਰਖਾ ਗੁਰੂ ਕਦੇ ਵੀ ਗਲਤੀ ਨਹੀ ਕਰ ਸਕਦਾ ਤੂੰ ਸਿੱਖ ਵੀ ਹੈ ਕਿਉਂਕਿ ਸਿੱਖ ਕਦੇ ਵੀ ਗੁਰੂ ਨੂੰ ਗਲਤੀ ਕਰਨ ਵਾਲਾ ਨਹੀ ਕਿਹ ਸਕਦਾ ਗੁਰੂ ਨੇ ਤਾ ਕਿਹਾ ਕੀ ਰਾਜ ਬਿਨਾ ਨਾ ਧਰਮ ਚਲਿ ਏਹਿ ਗੁਰੂ ਨੇ ਸਿੱਖਾ ਨੂੰ ਰਾਜ ਰੱਖਣ ਲਈ ਕਿਹਾ ਸੀ ਪਰ ਸਿੱਖ ਨਹੀ ਰੱਖ ਸਕੇ ਹਾ ਪਰ ਮਹਾਰਾਜਾ ਰਣਜੀਤ ਸਿੰਘ ਤੇ ਬਾਕੀ ਸਿੱਖ ਸਮਾਜ ਦੀ ਲੀਡਰਸ਼ਿਪ ਤੋ ਜਰੂਰ ਗਲਤੀਆਂ ਹੋਇਆ ਨੇ ਮੇਰੇ ਹਿਸਾਬ ਨਾਲ ਬਹੁਤ ਵੱਡੇ ਪਾਪ ਵੀ ਕੀਤੇ ਨੇ ਆਪਣੇ ਸਮਾਜ ਤੇ ਦੇਸ਼ ਦੇ ਭਵਿੱਖ ਵਾਰੇ ਨਾ ਸੋਚਣ ਕਾਰਨ ਤੇ ਇਹ ਗੱਲ ਕਰਕੇ ਮੇਰੀ ਮੂੰਹ ਦੀ ਗੱਲ ਕਿਹ ਦਿੱਤੀ ਪਰ ਗਲਤੀ ਗੁਰੂ ਤੋ ਨਹੀ ਹੋਈ

    • @mukhtarsingh3581
      @mukhtarsingh3581 7 วันที่ผ่านมา

      ਤੇਰੇ ਵਰਗਾ ਕੋਈ ਸਮਝਦਾਰ ਗਿਆਨਵਾਨ ਜੇ ਗੁਰੂ ਸਾਹਿਬ ਨਾਲ ਮੌਜੂਦ ਹੁੰਦਾ ਤਾਂ ਹੋ ਸਕਦਾ ਗਲਤੀ ਨਾ ਹੁੰਦੀ ਇਹ ਐਨੀ ਜੁਅਰਤ ਕਿ ਗੁਰੂ ਸਾਹਿਬ ਤੇ ਕਿੰਤੂ ਕਰਨ ਵਾਲਾ ਸਿੱਖ ਕਿਵੇਂ ਹੋਇਆ ਸਿੱਖ ਗੁਰੂ ਸਾਹਿਬਾਨ ਤੇ ਤਰਕ ਨਹੀਂ ਕਰ ਸਕਦਾ ਸ਼ੇਰੇ ਪੰਜਾਬ ਇੱਕ ਆਮ ਇਨਸਾਨ ਸੀ ਗਲਤੀ ਕਰ ਸਕਦਾ ਪਰ ਉਸ ਯੋਧੇ ਦੇ ਚੰਗੇ ਕੰਮ ਹਰ ਇਨਸਾਨ ਦੀ ਮਦਦ ਬਿਨਾਂ ਜਾਤ-ਪਾਤ ਦੇ ਭੇਦਭਾਵ ਤੋਂ ਕਰਨ ਅੱਗੇ ਕੋਈ ਗਲਤੀ ਬੌਣੀ ਲੱਗਦੀ ਆ ਵੀਰ

  • @rajdeepsinghsandhu4629
    @rajdeepsinghsandhu4629 5 หลายเดือนก่อน +1

    Sikha nu kadde sochya hi nhi ki inna da asli dhusman vipra hai।। Sikha vich aaj bhi manuvaad fella hua ci।।।

  • @gurcharansingh-ut3hp
    @gurcharansingh-ut3hp 4 หลายเดือนก่อน +1

    Eha bhai khud hi khtm ho jange

  • @harbanslalbadhan1587
    @harbanslalbadhan1587 5 หลายเดือนก่อน +1

    *ਅੰਬੇਡਕਰਵਾਦੀ ਬਣੋ, ਕ੍ਰਾਂਤੀ ਲਿਆਓ, ਗਰੀਬੀ ਹਟਾਓ.*

    • @Sarkar-A-Khalsa
      @Sarkar-A-Khalsa  4 หลายเดือนก่อน +1

      ਸਾਰੇ ਅੰਬੇਡਕਰਵਾਦੀ ਕਾਮਰੇਡ ਹਨ, ਕਾਮਰੇਡੀ ਕਰਕੇ ਕ੍ਰਾਂਤੀ ਲਿਆਉਣੀ ਨਾ-ਮੁਮਕਿਨ ਹੈ , ਅਜਿਹਾ ਮੇਰਾ ਮਂਨਣਾ ਹੈ । ਤੁਹਾਡੀ ਜਾਨਕਾਰੀ ਵਾਸਤੇ ਦੱਸ ਦਿਆਂ ਵੀਰ ਜੀ ਕਿ ਮੈਂ ਪਹਿਲਾਂ ਕਾਮਰੇਡ ਹੀ ਸੀ ।

    • @harbanslalbadhan1587
      @harbanslalbadhan1587 4 หลายเดือนก่อน

      @@Sarkar-A-Khalsa : *ਆਪ ਮਾਨਸਿਕ ਤੌਰ ਤੇ ਬ੍ਰਾਹਮਣਵਾਦ ਦੇ permanent ਗੁਲਾਮ ਹੋ, ਮਨੂੰਵਾਦ ਜੀਉਂਦਾ ਹੈ ਤਾਂ ਆਪ ਲੋਕਾਂ ਦੀ ਬਦੋਲਤ, ਆਪ ਹਵਾ ਦਾ ਰੁੱਖ ਦੇਖ ਕੇ ਪਾਸਾ ਬਦਲ ਲੈਂਦੇ ਹੋ, ਕਿਉਕਿ ਆਪ ਦਾ ਆਪਣਾ ਕੋਈ ਵਿਚਾਰ ਹੈ ਹੀ ਨਹੀ ਹੈ. ਆਪ ਦੇ DNA ਅੰਦਰ ਬ੍ਰਾਹਮਣਵਾਦ ਦੀ ਗੁਲਾਮੀ ਹੈ.
      ਅੰਬੇਡਕਰਵਾਦੀ ਮਾਨਸਿਕ ਤੌਰ ਤੇ ਆਜਾਦ ਅਤੇ ਲੋਕਤੰਤਰਿਕ ਹਨ. ਗਰੀਬ ਜਰੂਰ ਹਨ. ਨਿਆਂ, ਅਜਾਦੀ, ਬਰਾਬਰੀ, ਭਾਈਚਾਰਾ ਅੰਬੇਡਕਰਵਾਦੀਆਂ ਦਾ ਸਿਧਾਂਤ ਹੈ. ਰਾਜ, ਸਮਾਜ ਅਤੇ ਮਨੁੱਖਤਾ ਦੇ ਦੁਸ਼ਮਣ ਵਰਣ-ਆਸ਼ਰਮ, ਜਾਤੀਵਾਦ, ਛੂਤਛਾਤ ਅਤੇ ਮਰਦ ਪ੍ਰਧਾਨਗੀ ਹੈ.
      ਵੀਰ ਜੀ, ਮਾਨਸਿਕ ਗੁਲਾਮੀ ਰਾਜਨੀਤਕ ਗੁਲਾਮੀ ਤੋਂ ਜਿਆਦਾ ਖਤਰਨਾਕ ਅਤੇ ਸਥਾਈ ਹੁੰਦੀ ਹੈ.

    • @harbanslalbadhan1587
      @harbanslalbadhan1587 4 หลายเดือนก่อน

      @@Sarkar-A-Khalsa : ਵੀਰ ਜੀ, ਜੇ ਕਰ ਬ੍ਰਾਹਮਣਵਾਦ ਜੀਉਂਦਾ ਹੈ ਤਾਂ ਆਪ ਲੋਕਾਂ ਦੀ ਬਦੋਲਤ. ਆਪ ਮਾਨਸਿਕ ਤੌਰ ਤੇ ਬ੍ਰਾਹਮਣਵਾਦ ਦੇ ਸਥਾਈ ਗੁਲਾਮ ਹੋ.
      ਆਪ ਦਾ ਆਪਣਾ ਵਿਚਾਰ ਤਾਂ ਹੈ ਹੀ ਨਹੀ ਹੈ, ਹਵਾ ਦਾ ਰੁੱਖ ਦੇਖ ਕੇ ਪਾਸਾ ਬਦਲ ਲੈਂਦੇ ਹੋ. ਅਜਾਦੀ, ਬਰਾਬਰੀ, ਭਾਈਚਾਰਾ, ਨਿਆਂ ਅੰਬੇਡਕਰਵਾਦੀਆਂ ਦਾ ਸਿਧਾਂਤ ਹੈ ਅੰਬੇਡਕਰਵਾਦੀ ਮਾਨਸਿਕ ਤੌਰ ਤੇ ਆਜਾਦ ਅਤੇ ਲੋਕਤੰਤਰਿਕ ਹਨ, ਗਰੀਬ ਜਰੂਰ ਹਨ. ਵੀਰ ਜੀ ਬ੍ਰਾਹਮਣਵਾਦ ਇਸ ਗ੍ਰਿਹ ਦਾ ਸਭ ਤੋ ਜਹਿਰੀਲਾ ਵਾਇਰਸ ਹੈ, ਮਾਨਸਿਕ ਗੁਲਾਮੀ, ਰਾਜਨੀਤਕ ਗੁਲਾਮੀ ਤੋ ਜਿਆਦਾ ਖਤਰਨਾਕ ਅਤੇ ਸਥਾਈ ਹੁੰਦੀ ਹੈ.

    • @harbanslalbadhan1587
      @harbanslalbadhan1587 4 หลายเดือนก่อน

      ​@@Sarkar-A-Khalsa: ਅੰਬੇਡਕਰਵਾਦੀ ਗਰੀਬ ਜਰੂਰ ਹਨ, ਮਾਨਸਿਕ ਤੌਰ ਤੇ ਆਜਾਦ ਹਨ, ਲੋਕਤੰਤਰਿਕ ਹਨ. ਨਿਆਂ, ਆਜਾਦੀ, ਬਰਾਬਰ, ਭਾਈਚਾਰਾ ਇਨਾਂ ਦਾ ਸਿਧਾਂਤ ਹੈ. ਬ੍ਰਾਹਮਣਵਾਦ ਇਸ ਗ੍ਰਹਿ ਦਾ ਸੱਭ ਤੋ ਜਹਿਰੀਲਾ ਵਾਇਰਸ ਹੈ.

    • @gurcharansingh-ut3hp
      @gurcharansingh-ut3hp 4 หลายเดือนก่อน

      Amedkar hamare lie kuchh nhi hai