Did INDIA remained colonised for 90 years because of the Sikhs? Dr Sukhpreet Singh Udhoke

แชร์
ฝัง
  • เผยแพร่เมื่อ 3 ก.พ. 2025

ความคิดเห็น • 77

  • @jashpalsingh1875
    @jashpalsingh1875 11 หลายเดือนก่อน +21

    ਬਹੁੜੀ ਕਲਗੀ ਵਾਲਿਆ ਕੋਈ ਦੇਸ਼ ਨਾ ਸਾਡਾ 😢😢😢

  • @gurmejsingh494
    @gurmejsingh494 11 หลายเดือนก่อน +7

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ ਇਸ ਤਰ੍ਹਾਂ ਹੀ ਪੰਥ ਦੀ ਸੇਵਾ ਕਰਦੇ ਰਹੋ ਜੀ

  • @onehope8779
    @onehope8779 11 หลายเดือนก่อน +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏 ਵੀਰ ਜੀ

  • @dharmindersingh5939
    @dharmindersingh5939 11 หลายเดือนก่อน +2

    ਸਾਨੂੰ ਆਪਣੇ ਇਤਹਾਸ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ।। 🙏

  • @harinderkaurauluck4734
    @harinderkaurauluck4734 11 หลายเดือนก่อน +4

    Long live my precious son! Lots of love ❤

  • @atmasingh2284
    @atmasingh2284 11 หลายเดือนก่อน +1

    ਬਹੁਤ ਵਧੀਆ ਜਾਣਕਾਰੀ

  • @Kaurpunia5709
    @Kaurpunia5709 11 หลายเดือนก่อน +4

    ਵਾਹਿਗੁਰੂ ਜੀ

  • @RoopSidhu-f4x
    @RoopSidhu-f4x 10 หลายเดือนก่อน

    Great Thinking

  • @Tangovlog_CHD
    @Tangovlog_CHD 11 หลายเดือนก่อน +3

    Waheguru ji 🙏🏻

    • @Tangovlog_CHD
      @Tangovlog_CHD 10 หลายเดือนก่อน +1

      @Ali_khan444 sir sbke apne apne opinion hote h toh apko ye lgta hoga Hume nhi lgta 🙏🏻sbka apna apna religion h or sb apne religion ko bohot pyr krte h ✌🏻

    • @Tangovlog_CHD
      @Tangovlog_CHD 10 หลายเดือนก่อน +1

      @Ali_khan444 hum ye nhi kaa skte k kisi k guru kisi or k guru se better h wo ithehas jante h jinhone ithehas pdha ho

  • @Avtarsingh-nu2in
    @Avtarsingh-nu2in 10 หลายเดือนก่อน

    Very good dr sahib

  • @bhagirathmarkand6032
    @bhagirathmarkand6032 10 หลายเดือนก่อน

    Sahi gall hai Singh sahab

  • @RoopSidhu-f4x
    @RoopSidhu-f4x 10 หลายเดือนก่อน

    Great..... Nice

  • @ginderkaur6274
    @ginderkaur6274 9 หลายเดือนก่อน

    ਧਨ ਵਾਹਿਗੁਰੂ ਜੀ ਸਾਨੂ ਸੋਝੀ ਅਤੇ ਸੁੱਮਤ ਬਖਸ਼ੋ ਕੌਮ ਉਪਰ ਮਿਹਰ ਕਰੋ

  • @HarjeetSingh-pt7sd
    @HarjeetSingh-pt7sd 11 หลายเดือนก่อน +2

    WAHEGURU JI

  • @MandeepSingh-nn5pz
    @MandeepSingh-nn5pz 11 หลายเดือนก่อน +6

    🙏

  • @kulvirkaur9734
    @kulvirkaur9734 11 หลายเดือนก่อน

    Very well said Dr. Ji

  • @amolaksinghsunnerd4999
    @amolaksinghsunnerd4999 11 หลายเดือนก่อน +23

    ਪੰਜਾਬ ਅਜੇ ਵੀ ਗੁਲਾਮ ਆ। ਆਜਾਦੀ ਦੀ ਗਲ ਕਰੋ, ਆਜਾਦੀ ਰੈਫਰੈੰਡਮ ਦੀ ਗਲ ਕਰੋ, ਸਿੱਖਸ ਫਾਰ ਜਸਟਿਸ ਦਾ ਸਾਥ ਦੇਓ।

    • @SantokhSahib
      @SantokhSahib 11 หลายเดือนก่อน

      GOA THE PRIDE OF INDIA BECAME SLAVE OF PORTUGAL 🇵🇹 IN 1510 AD. IT WAS LIBERATED IN 1961 AD.

    • @arvindersingh8554
      @arvindersingh8554 10 หลายเดือนก่อน

      I think you are in a good dilemma. Maharaja Ranjit Singh's rule was the best and our guru does not allow us cheating and cruelty.
      Don't forget that none of the people of Afghanistan , Pakistan or and Indian region were Muslim from.the beginning or by birth. Your ancestors were treated brutally and got scared , which made them Muslim. Tgey chose a life of cowards instead a death of warriors, originally they were Hindus.
      And what our guru has done you people can't repay him.

    • @arvindersingh8554
      @arvindersingh8554 10 หลายเดือนก่อน

      Our guru is not a human. He is omnipotent and ubiquitous. In our religious scriptures we have both Allah and ram together. You have no idea we proud being a Sikh.
      And Aurangzeb was a scoundrel, a villain. In India, somewhere in Aurangabad people don't even go , on his burial place. Enjoy that history which is not going to get repeated again.😅

    • @paramvirsinghsandhu9
      @paramvirsinghsandhu9 10 หลายเดือนก่อน

      @Muhammad_khan5566no one asked for your help. Help your Palestinian friends. Pay attention to your history. Your input is not needed.

    • @paramvirsinghsandhu9
      @paramvirsinghsandhu9 10 หลายเดือนก่อน

      @Muhammad_khan5566the cowards in large population should not boast about their winning. We stand up against govt. tyranny and stand up for human freedom. Keep talking about Mohamed . Same guy that married a 9 year old girl.

  • @bhagirathmarkand6032
    @bhagirathmarkand6032 10 หลายเดือนก่อน

    Singh sahab tusi thik keh rahe ho mere naal iss topic tae internet uppar assame bihari tae Bengali veeraan naal bahot behas hoi hai, main Sikh studies da student Haan tae guru kripa naal main sahi Tarak de kae chup karwa tae, par dukh di gal eh hai ki Guru Tegh Bahadar sahab ji Maharaj da shaheedi diwas appan nu jyada utsah naal manauna chahida hai par manaundi central government hai fer apni seasat chamkaun layi ooh tathaan nu kyon nahi todde maroddegi. Haje taan eh anti islamic propaganda tae chal rahe han par mainu eh lagda istoon baad kittae anti Sikh propaganda Naa kitae shuru ho jawe, Mera gotra markand padh ke kite mainu koi Brahmin wadi Naa samajh lena.
    Waheguru ji ka Khalsa
    Waheguru ji ki Fateh

  • @RoopSidhu-f4x
    @RoopSidhu-f4x 10 หลายเดือนก่อน

    Best of Luck

  • @simranjeetkaur3918
    @simranjeetkaur3918 10 หลายเดือนก่อน

    ☬ਵਾਹਿਗੁਰੂ ਜੀ ਕਾ ਖਾਲਸਾ ☬
    ☬ਵਾਹਿਗੁਰੂ ਜੀ ਕੀ ਫ਼ਤਹਿ ☬

  • @ਚੱਪੜਗੰਜੂ
    @ਚੱਪੜਗੰਜੂ 10 หลายเดือนก่อน

    ਆਪ ਸਰਕਾਰ ਪੰਜਾਬ ਵਿਚ 90% ਸਰਕਾਰੀ ਨੌਕਰੀਆਂ ਗੇਰ ਪੰਜਾਬੀਆਂ ਨੂੰ ਦੇ ਰਹੀ ਹੇ ਆਉਦੀਆਂ ਚੌਣਾ ਚ ਕੌਈ ਞੳ ਆਪ ਸਰਕਾਰ ਨੂੰ ਞੌਟਾਂ ਨਾਂ ਪਾਞੇ😮

  • @arjunjeetsingh2814
    @arjunjeetsingh2814 11 หลายเดือนก่อน

    Waheguru ji

  • @Sandeep295...-
    @Sandeep295...- 11 หลายเดือนก่อน

    वाहेगुरु जी का खालसा वाहेगुरु जी कि फतेह कौमी योद्धे बब्बर शेर जिंदाबाद

  • @RajinderjitSingh-h2v
    @RajinderjitSingh-h2v 10 หลายเดือนก่อน

    ਵਾਹਿਗੁਰੂ ਇਹ ਲੋਕ ਅਕਿਰਤਘਣ ਹਨ ਸਾਡੇ ਇਤਿਹਾਸ ਨੂੰ ਬਦਲਣ ਲਈ ਬਹੁਤ ਕੁਝ ਕਰ ਸਕਦੇ ਹਨ ਵਾਹਿਗੁਰੂ ਜੀ ਸਾਨੂੰ ਇਹ ਸਮਝਣ ਦੀ ਲੋੜ ਹੈ ਵਾਹਿਗੁਰੂ ਜੀ

  • @AHUJASS
    @AHUJASS 11 หลายเดือนก่อน +3

    Amritsar will be central place for future of sustainable environmental agricultural development with Kartarpur as model.

  • @gurboxsingh8276
    @gurboxsingh8276 11 หลายเดือนก่อน +7

    ਸਿੱਖਾਂ ਦੇ ਬਹੁਤੇ ਹਿੱਸੇ ਨੂੰ ਤਾ ਇਹ ਵੀ ਨਹੀਂ ਪਤਾ ਕਿ ਡਾਕਟਰ ਗੰਡਾ ਸਿੰਘ ਕੌਣ ਸਨ ਇਸ ਤਰ੍ਹਾਂ ਦੇ ਵਿਦਵਾਨ ਸਿੱਖਾਂ ਦੀਆਂ ਕਿਤਾਬਾਂ ਸ਼੍ਰੌਮਣੀ ਕਮੇਟੀ ਨੂੰ ਛਾਪ ਕੇ ਵੰਡਣੀਆਂ ਚਾਹੀਦੀਆਂ ਹਨ ਪਰ ਪਤਾ ਨਹੀਂ ਇਹ ਸਿੱਖਾਂ ਦੀ ਸੰਸਥਾ ਅਸਲ ਸਿੱਖ ਵਿਦਵਾਨਾਂ ਬਾਰੇ ਲੋਕਾਂ ਨੂੰ ਦੱਸਿਆ ਹੀ ਨਹੀਂ ਜਾ ਰਿਹਾ

    • @chahalchahal937
      @chahalchahal937 11 หลายเดือนก่อน +4

      ਸਤਿ ਸੀ੍ ਅਕਾਲ ਜੀ।
      ਕੀ ਤੁਸੀਂ ਸਮਝਦੇ ਹੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਰ ਐਸ ਐਸ ਤੋਂ ਮੁਕਤ ਹੈ ਜੀ।
      ਜੇ ਹੋਵੇ ਵੀ, ਤਾਂ ਤੁਸੀਂ ਸਮਝਦੇ ਹੋ ਕਿ ਏਹ ਲੋਕ ਏਨੇ ਅਕਲ ਰਖਦੇ ਹਨ ਕਿ ਏਹੋ ਜਿਹੇ ਕੰਮ ਕੀਤੇ ਜਾਣ।
      ਮੈਂ ਇਕ ਦੋ ਦਿਨ ਪਹਿਲਾਂ ਹੀ ਤਖ਼ਤ ਸੱਚਖੰਡ ਹਜ਼ੂਰ ਸਾਹਿਬ ਨਾਂਦੇੜ ਦੇ ਦਰਸ਼ਨ ਕਰਕੇ ਆਇਆ ਹਾਂ ਜੀ ਸ਼ਾਮ ਵੇਲੇ ਰੋਜ਼ਾਨਾ ਸੱਚਖੰਡ ਦੇ ਅੰਦਰ ਕਥਾ ਮਹਾਂਭਾਰਤ ਦੀ ਹੋ ਰਹੀ ਆ ਜੀ ਭਾਈ ਸੰਤੋਖ ਸਿੰਘ ਜੀ ਦੇ ਗੁਰਪ੍ਰਕਾਸ਼ ਗ੍ਰੰਥ ਦੀ। ਮੇਰੇ ਕਹਿਣ ਤੇ ਓਹੀ ਜਵਾਬ ਸੀ ਜਿਹੜਾ ਸਾਰੀ ਕੌਮ ਦੇ ਦਿਮਾਗ ਵਿਚ ਬੈਠ ਚੁੱਕਾ ਆ ਕਿ ਗੁਰੂ ਸਾਹਿਬਾਨ ਨੇ ਆਪ ਵੀ ਓਨਾ ਦੇ ਹਵਾਲੇ ਦਿੱਤੇ ਆ।
      ਮੇਰੇ ਕੋਲ ਜਵਾਬ ਹੈਗਾ ਸੀ ਪਰ ਮੈਂ ਬੇਅਕਲਾਂ ਨਾਲ ਮੱਥਾ ਨਹੀਂ ਲਾਇਆ।
      ਹਾਂ, ਹੁਣ ਚਿੱਠੀ ਜ਼ਰੂਰ ਲਿਖਾਂਗਾ 🙏🌷

    • @chahalchahal937
      @chahalchahal937 10 หลายเดือนก่อน

      @Ali_khan444 search in Google

  • @AHUJASS
    @AHUJASS 11 หลายเดือนก่อน +2

    DHAN DHAN GURU RAM DASS JI

  • @A2ZGaming-sv1hx
    @A2ZGaming-sv1hx 11 หลายเดือนก่อน +1

    ❤❤

  • @5aab65
    @5aab65 11 หลายเดือนก่อน +5

    Dr Sahib ji WGJK WGJF. Biparvadhiya de pehle din to hi agenda reha ke sikh gurua nu neema dikhoana te sikha de akash nu bigardna. Hindu apne dharam nu 5 hazar saal purana das de ney, par aina kol saboot kush vi nahi aise nu sidh karan de? English vich aise dharam nu PAGANISM kehnde ne, kion? Paganist o hunde ne jo Agg, Trees, Rocks. SUN. MOON te jo vi dikhan valiya cheeza ne ona di pooja karni. Kion ke aina kol apne laiyee koi saboot hai ni aa pehla ta Islaam nu keh de si ke muslim shiv de poojari ne kion ke Kabaa sharif andher Shiv da Ling piyaa. Par Ajj aina ne Gur itihaas te Sikh Itihaas nu bigardnaa shoru ta hi kita kion ke aa agey ja ke sikha nu hindua di ik shaak sabit karan vich safaal hoan gey. Hindua vich meinu ik gal bahut changi lagi jo sikh kade sufne vich vi nahi sooch sakda. Aa apne agendey nu shad de ni, tusi daikh lo ke aina da sikh atey sikhi te attack pehle din to Continuos reha. Hindua vich kaiyee aiye te kaiyee gaiye par aina de attack vich kade vi dhil nahi aiyee. Aidher sikha vich pehla ta koi aounda nahi te jado Gaini Dit Singh Sardar Kapoor Singh ya hun tusi ho, Sardar Dhunda ji varge aou de ne ta pehla viroodh Sikh kahoan valiya ne karnaa hunda. Nale karan ge vi oo jina nu aap nu Ill te kukard ni aojnda hunda par aone hi bharava nu galat saabit karan laiyee pora joor la dinde de ney. Dr Sahib koi labo ya meinu ijazaat devo ke thode Lectures nu English vich upload kita jave. Hun 2nd 3rd generations jo baharliya countries vich ne ona nu english jaldi samaj aoundi hai. Appa nu narrow minded ni hona chahida. If you allow me to translate your speeches into english I will be more then happy to do so. Born and bred in foriegn lands so i have quite a good grip on spoken english.

    • @babalkahlon3836
      @babalkahlon3836 11 หลายเดือนก่อน

      nyc work by u brother keep it up

  • @ਚੱਪੜਗੰਜੂ
    @ਚੱਪੜਗੰਜੂ 11 หลายเดือนก่อน +4

    ਜਿਞੈ ਸੁੱਖੇ ਗੱਪੀ ਕੌਲ ਗੱਪ ਗੈਂਗ ਹੇ ਞਲਟੋਹਾ ਚੱਞਲ, ਭੂੰਦੜ ਢੱਗਾ, ਲੂੰਬੜ ਚੀਮਾਂ, ਸ੍ਰੋਮਣੀ ਕਮੇਟੀ ਦਾ ਪ੍ਰਧਾਨ ਇਞੇ ਹੀ ਭੰਗਞਤ ਮਾਨ ਕੋਲ ਝੂੱਠ ਦੀਆਂ ਪੰਡਾਂ ਹਨ ਗਸ਼ਤੌੜ ਅਨਮੋਲ ਗਗਨ ਮਾਨ , ਅਦਿ 🇮🇳

    • @chahalchahal937
      @chahalchahal937 11 หลายเดือนก่อน

      ਬ੍ਰਾਹਮਣ ਲੱਗਦਾ ਆਂ

  • @balvindersandhar4657
    @balvindersandhar4657 10 หลายเดือนก่อน

    ਮੁੱਦਕੀ ਸਭਰਾਮਾ ਅਲੀ ਵਾਲ ਬੁੱਧੀਵਾਲ ਫੇਰੂ ਸ਼ਹਿਰ ਗੁਜਰਾਤ ਔਰ ਚੇਲਿਆਂ ਵਾਲਾ ਕੀ ਇਹ ਅਜਾਦੀ ਦੀਆਂ ਲੜਾਈਆਂ ਨਹੀ ਸਨ ਝਾਸੀ ਦੀ ਰਾਣੀ ਤੇ ਨਾਨਾ ਫਰਨਵੀਸ ਤਾਂ ਆਪਣੇ ਲਾਲਚ ਲ਼ਈ ਲੜੇ ਸਨ ਸਭ ਤੋਂ ਵੱਡਾ ਉਪਰਾਲਾ ਅਜਾਦੀ ਲ਼ਈ ਮਹਿਰਾਜ ਸਿੰਘ ਨੇ ਕੀਤਾ ਸੀ ਬਹੁੱਤ ਵੱਡੀ ਲੜਾਈ ਲੜੀ ਕ਼ਈ ਸਾਲ ਲੜਦਾ ਰਿਹਾ ਪਰ ਭਾਰਤ ਦੇ ਹਿੰਦੂ ਇਨਾਂ ਸਾਰੀਆਂ ਲੜਾਈਆਂ ਵਿਚ ਅੰਗਰੇਜਾਂ ਦੇ ਨਾਲ ਸਨ ਗਦਾਰੀ ਇਨਾਂ ਦੇ ਖੂਨ ਵਿਚ ਹੈ 1400ਸਾਲ ਗੁਲਾਮ ਰਹੇ ਦੋਸ਼ ਸਿੱਖਾਂ ਨੂੰ ਦੇ ਰਹੇ ਹਨ 2:/: ਵਾਲਿਆਂ ਨੂੰ ਇਹ 98:/: ਵਾਲੇ ਕਿੱਥੇ ਸਨ ਜਿਨਾਂ ਨੇ ਸਿੱਖ ਰਾਜ ਖਤਮ ਕਰਨ ਲ਼ਈ ਅੰਗਰੇਜਾਂ ਦਾ ਸਾਥ ਦਿੱਤਾ

  • @Jugraj-2020
    @Jugraj-2020 11 หลายเดือนก่อน +2

    Iko hal referendum

  • @garvitmunjal2655
    @garvitmunjal2655 11 หลายเดือนก่อน +1

    🎉😂❤waheguru ji mehar karo ge😊

    • @kulvirkaur9734
      @kulvirkaur9734 11 หลายเดือนก่อน

      Tainu hasa kyun Aa raya hai

  • @umesh6143
    @umesh6143 10 หลายเดือนก่อน

    Shaista Khan’s fingers/hand was chopped by Shiva Ji Maharaj in midnight raid and out of humiliation he was sent to Bengal from Deccan by Aurangzeb. How same characters show up in different stories

  • @iqbalsinghbali18
    @iqbalsinghbali18 10 หลายเดือนก่อน

    ਵੀਰ ਜੀ ਕਿਰਪਾ ਕਰਕੇ ਹਿੰਦੀ ਵਿਚ ਇਹ ਭਾਸ਼ਣ ਕਨਵਰਟ ਕਰਕੇ ਯੂਟਿਊਬ ਤੇ ਪਾਇਆ ਜਾਵੇ ਤਾਂ ਕਿ ਜੋ ਇਤਿਹਾਸ ਤੋੜ ਮਰੋੜਨ ਦੀ ਗਲਤੀ ਕਰ ਰਹੇ ਹਨ ਉਹਨਾਂ ਨੂੰ ਸਮਝ ਆ ਸਕੇ, ਪੰਜਾਬੀ ਵਿਚ ਤਾਂ ਸਿਰਫ ਸਿੱਖ ਹੀ ਸੁਣ ਸਕਦੇ ਹਨ ਐਥੇ ਤੱਕ ਕਿ ਪੰਜਾਬ ਦੇ ਹਿੰਦੂ ਵੀ ਨਹੀਂ ਸੁਣਨਗੇ, ਜਿਨ੍ਹਾਂ ਵਾਸਤੇ ਗੁਰੂ ਜੀ ਨੇ ਘਾਲਣਾ ਘਾਲੀ ਹੈ । ਮਾਫ਼ੀ ।

  • @spsoberoi1
    @spsoberoi1 11 หลายเดือนก่อน +2

    Koi Vee Party Hove, Ohna Layee Sikh Khalistaani aa.Par Koi Kee Karey Sikh Apnee Jarhi Aap He Tel Payee Ja Rahe aa😢😢😢

  • @bsghumaan8501
    @bsghumaan8501 11 หลายเดือนก่อน

    ਵੀਰ ਜੀਓ
    ਇਹ ਹਰਿਆਣਾ ਸਾਹਿਤਕ ਅਕੈਡਮੀ ਕੌਣ ਹੁੰਦੀ ੲੈ ਸਿੱਖ ਕੌਮ ਦੇ ਇਤਿਹਾਸ ਨੂੰ ਬਿਗਾੜਣ ਵਾਲੀ (ਖੋਤਿਆਂ ਨੂੰ ਨਾ ਦਿਮਾਗ ਨਾ ਅਕਲ ) , SGPC , ਬੁੱਧੀਜੀਵੀ ਕਿਥੇ ਹਨ ਕਿਉ ਨੀ ਜਵਾਬ ਦੇਂਦੇ ,

  • @M.Preetsingh4254
    @M.Preetsingh4254 10 หลายเดือนก่อน

    Sikhs kadi bhi Angrejon de gulaam nhi rhe.Angrejan de naal Lohore treaty de tehat sige.
    Aj dian sarkaran sikhan nu gulami da ehsaas jarur karwa rhian han.

  • @balkirat.modern
    @balkirat.modern 10 หลายเดือนก่อน

    Ehi ta gal hai k ehna nu apna itihass nahi pta hindu nu k angrej punjab cho bharat ch enter nahi, gulam ta baaki bharat c punjab ta ohdo gulam v nahi c angreja da fer bharat sikha krke kida gulam ho gya??

  • @harbhajansingh9468
    @harbhajansingh9468 11 หลายเดือนก่อน +1

    doctor sahib jad mahraja ranjeet singh da raj geya se tad v Sikh com dogreia de gulam se ta aj v lagda eh dogra log he Han jenna na Sikh com nu julam bann leya Sikh com julam he rehne do sahib tusi samjda ja kehrra log aj dogra sikha ta raj kar reha na

  • @satpalsinghvirk5827
    @satpalsinghvirk5827 10 หลายเดือนก่อน

    Hun v 70 Saal ton jutty chatt sarkar CH Rhe.

  • @manisayian9492
    @manisayian9492 11 หลายเดือนก่อน

    Tara Singh appne leader hi kalann sigee

  • @surindersinghuppal2892
    @surindersinghuppal2892 11 หลายเดือนก่อน +3

    Eh bhedaa ne gon ni paya

  • @KaramChand-s7x
    @KaramChand-s7x 11 หลายเดือนก่อน

    Aap guru Ravidass ji nu Bhagat kyon Keh rehe ho je guru nahi kehna ta guru bare kochh Bhai na bolo ji sanoo poori jankari hai Sade vade Sade guru ne

    • @balvindersandhar4657
      @balvindersandhar4657 10 หลายเดือนก่อน

      रविदास भगत जी को भगवान रविदास कियो नही कहते वोह तो थे ही भगवान

  • @KaramChand-s7x
    @KaramChand-s7x 11 หลายเดือนก่อน

    Aap sikhi bare hi gal karo guru Ravi dass ji no Bhagat Keh Rahe ho apda mind ap de pass rakho ji

    • @kulvirkaur9734
      @kulvirkaur9734 11 หลายเดือนก่อน +1

      Bhagat ravidas ji bhagat nahi guru hai eh ragda hune paya hai, Pehla nahi si, bhagati kaal ch paida hon karke una nu bhagat da darja dita gaya, tuhadi samaz chhoti hai, gurus sahib aan ne bhagat de darza nu sab toh upar rakhaya gaya

  • @rupindersingh8109
    @rupindersingh8109 11 หลายเดือนก่อน +1

    Olready krde o khnde a Sikh ne goriya

  • @ਚੱਪੜਗੰਜੂ
    @ਚੱਪੜਗੰਜੂ 11 หลายเดือนก่อน +3

    ਉਏ ਰਫਰੈਡਮ ਗੈਂਗ ਞਾਲਿੳ ਜੇ ਅਮਰੀਕਾਂ ਤੇ UMO ਪੰਜਾਬ ਚ ਖਾਲਿਛੇਤਾਨ ਦੀਆਂ ਞੋਟਾਂ ਪੁਆਉਣ ਞਾਸਤੇ ਮੰਨ ਞੀ ਜਾਣ ਤਾਂ ਞੀ ਖਾਲਿਛੇਤਾਨ ਨਹੀ ਬਣਨ ਲਗਾ ਕਿੳਕੁ ਪੰਜਾਬ ਚ ਜੱਟਾਂ ਦੀ ਅਬਾਦੀ 10% ਹੇ ਤੇ ਉਹ ਞੀ ਞੱਖੋ ਞੱਖ ਧਾਰਮਿਕ ਡੇਰਿਆਂ ਨਾਲ ਜੂੜੇ ਹਨ, ਞੱਖੋ ਞੱਖ ਰਾਜਨੀਤਕ ਪਾਰਟੀਆਂ ਨਾਲ ਸੰਬੰਧਤ ਹਨਤੇ ਸਿਰਫ 1% ਜੱਟ ਹੋ ਸਕਦਾ ਹੇ ਞੌਟਾਂ ਪਾ ਦੇਣ ਫੇਰ ਞੀ ਞੋਟਾਂ ਦੇ ਆਧਾਰ ਤੋ ਖਾਲਿਛੇਤਾਨ ਨੀ ਬਨਣ ਲੱਗਾ😜🇮🇳

    • @chahalchahal937
      @chahalchahal937 11 หลายเดือนก่อน +2

      ਬੜੀ ਤਕਲੀਫ਼ ਹੋਈ ਆ

    • @Typhonnyx
      @Typhonnyx 11 หลายเดือนก่อน

      so what are you trying to say bro we are here talking about history, cant even understand that much huh

    • @balkirat.modern
      @balkirat.modern 10 หลายเดือนก่อน +3

      Ban na ta hindu kachha rashtra v nahi.

  • @anupsingh4309
    @anupsingh4309 11 หลายเดือนก่อน

    Chuch writers ....try to gaddi charoune.

  • @abdulrehman-ug8jh
    @abdulrehman-ug8jh 11 หลายเดือนก่อน

    Very funny drama serial😂😂😂😂

  • @Varinder_singh_PB13
    @Varinder_singh_PB13 11 หลายเดือนก่อน

    Daro na. Bolo. Khalstan chida

  • @GianSinghDhillon-qp5uh
    @GianSinghDhillon-qp5uh 10 หลายเดือนก่อน

    👍🏻👍🏻