ਦੋ ਦਿਨਾਂ ਦੇ ਇਹਨੂੰ ਖਿੱਚੀਂ ਫਿਰਦੇ ਆਂ । Gur Brar Vlogs

แชร์
ฝัง
  • เผยแพร่เมื่อ 29 ส.ค. 2024
  • ਦੋ ਦਿਨਾਂ ਦੇ ਇਹਨੂੰ ਖਿੱਚੀਂ ਫਿਰਦੇ ਆਂ । Gur Brar Vlogs । ਪਿੰਡਾਂ ਆਲਾ ਪਿਓਰ ਦੇਸੀ ਮਹੌਲ ਦਾ ਆਨੰਦ ਲਓ ਅਪਣੀ ਵੀਡੀਓ ਦੁਆਰਾ । Video ਨੂੰ Like Share ਜਰੂਰ ਕਰਿਓ ਤੇ Channel ਨੂੰ Subscribe ਕਰਲੋ 🙏🏻 #ਪੀਟਰ #ਰੱਸਾ #ਕੱਸੀ #ontrending, #viralvideo #arjandhillon #singhuborderliveprotest #gurbrarvlogs, #kisanmajdurektazindabad #villagelife, #agriculture, #punjab, #myfirstvlog, #youtube, #channel, #subscribe, #gym, #newpunjabisong2024 #sidhumoosewala #leaksong, #punjabivlogger, #ghuddasingh, #devkuraiwala, #flopyoutuber, #souravjoshivlogs #ਪੰਜਾਬੀ

ความคิดเห็น • 80

  • @GurBrarVlogs
    @GurBrarVlogs  หลายเดือนก่อน +1

    ਧੰਨਵਾਦ ਸਭ ਦਾ ਵੀਡੀਓ ਲਈ ਸਮਾਂ ਕਢੱਣ ਵਾਸਤੇ । ਬੇਨਤੀ ਹੈ ਕਿ Video ਨੂੰ Like Share ਜਰੂਰ ਕਰਿਓ, ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ Subscribe ਕਰਲੋ ।

  • @GaganDeep-vi3it
    @GaganDeep-vi3it หลายเดือนก่อน

    ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਮੇਹਰ ਕਰੀ ਸਾਰਿਆਂ ਤੇ

  • @jaatshab8295
    @jaatshab8295 หลายเดือนก่อน

    Love from Rohtak sampla bhai❤

  • @NirvairSekhon-ir4gu
    @NirvairSekhon-ir4gu หลายเดือนก่อน +1

    Nice 👍🏻👍🏻👍🏻👍🏻👍🏻🎉🎉🎉🎉🎉

  • @harmanmann5130
    @harmanmann5130 หลายเดือนก่อน

    Good job 👏👍

  • @rohitbali8627
    @rohitbali8627 หลายเดือนก่อน

    Mataji nu sat shri akaal

  • @jaswantdhaliwal8188
    @jaswantdhaliwal8188 หลายเดือนก่อน

    Nice bro ❤❤

  • @inderpalsandhu6987
    @inderpalsandhu6987 หลายเดือนก่อน

    Nice vlog bro ❤

  • @rohitbali8627
    @rohitbali8627 หลายเดือนก่อน

    Why is a good job

  • @swaransingh2356
    @swaransingh2356 หลายเดือนก่อน

    Nice vlog ❤veer

  • @vipanjitsinghgill3127
    @vipanjitsinghgill3127 หลายเดือนก่อน

    SAT SHRI AKAL VEER, MATA G 🙏🙏,NICE VLOG 👌👌👍👍

  • @ramindersandhu1948
    @ramindersandhu1948 หลายเดือนก่อน

    Very nice good tohhady pind da gurdawara sahib bahutt nice ha

  • @pachitarsingh9580
    @pachitarsingh9580 หลายเดือนก่อน

    👍👍👍👍👍👍

  • @vishalmattu7877
    @vishalmattu7877 หลายเดือนก่อน

    ਸਤਿ ਸ੍ਰੀ ਆਕਾਲ ਗੁਰਸੇਵਕ ਵੀਰ ਜੀ ਤੇ ਸਾਰੇ ਬਰਾੜ ਪਰਿਵਾਰ ਨੂੰ 🙏🙏 ਤੇ ਸਾਰਿਆਂ ਵੀਰਾਂ ਨੂੰ ਵੀ🙏🙏 ਤੇ ਬਹੁਤ ਵਧੀਆ ਲੱਗਿਆ ਬਲੋਗ ਤੇ ਇਸੇ ਤਰ੍ਹਾਂ ਸੋਹਣੇ ਸੋਹਣੇ ਬਲੋਗ ਬਣਾਉਂਦੇ ਰਿਹਾ ਕਰੋ ਤੇ ਇਸੇ ਤਰ੍ਹਾਂ ਹੱਸਦੇ ਵੱਸਦੇ ਰਹੋ ਅਤੇ ਪਰਮਾਤਮਾ ਤੁਹਾਡੇ ਸਾਰਿਆਂ ਵੀਰਾਂ ਦੀ ਲੰਮੀ ਉਮਰ ਕਰੇ ❤️❤️❤️

  • @jaswantsinghcheema1021
    @jaswantsinghcheema1021 หลายเดือนก่อน

    Sat shri akal bhi sarian nu Kalakh ldh ton

  • @jagsirgill7695
    @jagsirgill7695 หลายเดือนก่อน

    ਸਤਿ ਸੀ੍ ਅਕਾਲ ਬਾਈ ਜੀ ❤❤❤❤ ਜਗਸੀਰ ਸਿੰਘ ਗਿੱਲ 🎉🎉🎉🎉 ਪਿੰਡ ਮਾਣੂੰਕੇ ਗਿੱਲ 👍👍👍👍👍 ਜ਼ਿਲ੍ਹਾ ਮੋਗਾ ❤❤❤❤🎉🎉🎉🎉🎉

  • @gorabatth3551
    @gorabatth3551 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਕ ਬਾਈ ਗੱਗੂ ਬਾਈ ਮਨਪ੍ਰੀਤ ਵੀਰ ਨੂੰ ਜੀ। । ਹੋਰ ਕੀ ਹਾਲ ਚਾਲ ਆ ਠੀਕ ਠਾਕ ਓ ਵੀਰ ਜੀ।।ਬਹੁਤ ਵਧੀਆ ਵਿਡੀਉ ਬਾਈ ਜੀ।।🙏🙏🙏🙏👍👍👍👍👌👌👌👌

    • @GurBrarVlogs
      @GurBrarVlogs  หลายเดือนก่อน

      ਵਾਹਿਗੁਰੂ ਜੀ ਚੜਦੀ ਕਲਾ 🙏🏻

  • @ਲਵਪ੍ਰੀਤ_ਸਿੰਘ786
    @ਲਵਪ੍ਰੀਤ_ਸਿੰਘ786 หลายเดือนก่อน

    ਸਤਿ ਸ਼੍ਰੀ ਅਕਾਲ ਬਾਈ ਜੀ 🙏 ਬਹੁਤ ਵਧੀਆ ਵੀਡੀਓ ❤ਮਨਰਾਜ ਸਿੰਘ ਮਹਿਸੋਪੁਰ ਜਲੰਧਰ

  • @dalwindersingh8328
    @dalwindersingh8328 หลายเดือนก่อน

    Sat sari Akal 22 ji italy ton

  • @Deepsandhu123
    @Deepsandhu123 หลายเดือนก่อน

    ਸਤਿ ਸ੍ਰੀ ਅਕਾਲ ਜੀ

  • @jashansandhu2966
    @jashansandhu2966 หลายเดือนก่อน +1

    ਕਾਲੇ ਪਹਿਲਵਾਨ ਵੀਰ ਦੀ ਬਾਤ ਚੀਕ ਕਰਵਾਉ

  • @surdipkaur5909
    @surdipkaur5909 หลายเดือนก่อน

    Sät shri akal Gursewak and family sade v pehla injan hunde c fir motera lag gyia buhat vadia video from Germany❤

    • @GurBrarVlogs
      @GurBrarVlogs  หลายเดือนก่อน

      🙏🏻🙏🏻

  • @harjyotsingh5291
    @harjyotsingh5291 หลายเดือนก่อน

    Sat shree akal

  • @PunjabiRecipes000
    @PunjabiRecipes000 หลายเดือนก่อน

    ਬਰਾੜ ਬਾਈ ਜੀ ਸਾਡੇ ਤਾਂ ਕਰਤਾ ਸੌਣ ਨੇ ਮਹੁਰਤ ਮੀਂਹ ਪਿਆ ਤਾਂ ਥੋੜਾ ਪਰ ਠੰਡ ਹੋਗੀ ਬਾਈ ਅੱਜ ਦੀ ਮੇਹਨਤ ਪੱਲੇ ਪੈਗੀ ਹੌਸਲਾ ਜਾ ਹੋ ਜਾਂਦਾ ਤੇ ਮਾਤਾ ਜੀ ਸਤਿ ਸ਼੍ਰੀ ਅਕਾਲ ❤ ਧੰਨਵਾਦ ਜੀ

    • @GurBrarVlogs
      @GurBrarVlogs  หลายเดือนก่อน

      ਹਾਂਜੀ ਬਾਈ ਸਾਉਣ ਨੇ ਸੌਣ ਸਤਰ ਕਰਤਾ 👍🏻

  • @shamshersingh2710
    @shamshersingh2710 หลายเดือนก่อน

    Good job bro

  • @Diljeet13
    @Diljeet13 หลายเดือนก่อน

    V good

  • @gurpreetmangat5820
    @gurpreetmangat5820 หลายเดือนก่อน

    Nice vlog ❤

  • @kulwinderkaur6275
    @kulwinderkaur6275 หลายเดือนก่อน

    👍👍

  • @jagdevsingh5997
    @jagdevsingh5997 หลายเดือนก่อน

    Good 👍

  • @narindersohi7335
    @narindersohi7335 หลายเดือนก่อน

    Good

  • @GurpreetSingh-jc1ox
    @GurpreetSingh-jc1ox หลายเดือนก่อน

    Ssa bai ji Rinka Toronto kotkapura ❤

  • @jassbrarvlog1143
    @jassbrarvlog1143 หลายเดือนก่อน

    Nice brother

  • @kakacheema6411
    @kakacheema6411 หลายเดือนก่อน

    👌👌👍👍

  • @shantysingh2980
    @shantysingh2980 หลายเดือนก่อน

    ❤❤❤❤❤

  • @BalbirRam-nl9bw
    @BalbirRam-nl9bw หลายเดือนก่อน

    Good morneg❤🎉

  • @rohitbali8627
    @rohitbali8627 หลายเดือนก่อน

    Mataji commentary karte like bhi bhejte

  • @user-ts4dh8je9c
    @user-ts4dh8je9c หลายเดือนก่อน

    Good morning bhai Malaysia 🇲🇾 tu bro 🇲🇾

  • @rohitbali8627
    @rohitbali8627 หลายเดือนก่อน

    Bhai ji bahut garmi hai bahut jyada

    • @GurBrarVlogs
      @GurBrarVlogs  หลายเดือนก่อน

      ਹਾਂਜੀ

  • @rajwinder2539
    @rajwinder2539 หลายเดือนก่อน

    Happy get well soon

    • @GurBrarVlogs
      @GurBrarVlogs  หลายเดือนก่อน

      Thank you 🙏🏻

  • @jarnailsinghkahlon6400
    @jarnailsinghkahlon6400 หลายเดือนก่อน

    Sskl bro

  • @manreetbehniwal2813
    @manreetbehniwal2813 หลายเดือนก่อน

    Good morning mama ji 🙏

  • @armaansinghsidhu7960
    @armaansinghsidhu7960 หลายเดือนก่อน

    Good morning bro

  • @RanjitKaur-su5xu
    @RanjitKaur-su5xu หลายเดือนก่อน

    Sade v modem cool ho gae😅 California

  • @rimpalchouhan5870
    @rimpalchouhan5870 หลายเดือนก่อน

    Bai g kini khati karda o

  • @jashansandhu2966
    @jashansandhu2966 หลายเดือนก่อน

    ਸਤਿ ਸ੍ਰੀ ਅਕਾਲ ਬਰਾੜ ਪਰਿਵਾਰ

  • @user-ww9tl6dw9g
    @user-ww9tl6dw9g หลายเดือนก่อน

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦਿਲ ਤੋਂ ਪਿਆਰ ਸਤਿਕਾਰ

  • @03shaann
    @03shaann หลายเดือนก่อน +1

    6:24 ਮੇਰਾ ਦਾਦਾ ਕੱਲਾ ਰੇੜੇ ਤੇ ਫੀਟਰ ਚੜਾ ਲੈਂਦਾ ਸੀ। ਤੁਸੀ ਚਾਰ ਲਮਕੀ ਜਾਣੇ ਓ

    • @GurBrarVlogs
      @GurBrarVlogs  หลายเดือนก่อน

      ਤੂੰ ਵੀ ਚੜਾ ਲੈਂਦਾ ਹੋਏੰਗਾ 🙏🏻

    • @03shaann
      @03shaann หลายเดือนก่อน

      @@GurBrarVlogs 3 ਮੱਛੀਆਂ ਪਾਇਆ ਫੀਟਰ ਦੀ ਕਦੇ ਲੋੜ ਨੀ ਪਈ ਬਾਈ 🙏

    • @03shaann
      @03shaann หลายเดือนก่อน

      ਬਾਕੀ ਮੈ ਗੱਲ ਉ ਨਹੀਂ ਲਾਈ ਕਿਸੇ ਤੇ । ਗੱਲ ਸਮੇਂ ਤੇ ਖੁਰਾਕ ਦੀ ਆ । ਅੱਜ ਕਲ ਮੇਰੇ ਅਰਗਾ ਕਣਕ ਦਾ ਝਾੜ ਵਦਾਉਂ ਦੇ ਚੱਕਰ ਚ ਯੂਰੀਆ ਦੇ ੨ਗੱਟੇ ਹੋਰ ਮਾਰਦਾ। Then what can we expect from us

    • @03shaann
      @03shaann หลายเดือนก่อน +1

      Ki hogya bai comment delete karta . ❤ Bai banke mere nal controversy na ched 😂 mai tera fan aa yar 1.5 years da tenu dekhi jana . Mai ta oui comment karta . Baki jedhi gall mai kahi aa mere dade de feter Ali oh jma shi aa . Oh tambe di technique nal feter redhe te chada lende c ❤❤.
      Baki bai je tu mere comment read kri jana ta ik benti hor aa bai banke insta te message Ali request ta accept Karla . ❤
      Ik gal hor sheti viah krala asi tere viah ala vlog dekhna . ❤❤😅😊

    • @GurBrarVlogs
      @GurBrarVlogs  หลายเดือนก่อน +1

      @@03shaann ਟੰਬੇ ਦੀ ਟਕਨੀਕ ਨੂੰ ਹੋੜਾ ਕਹਿੰਦੇ ਨੇ ਬਾਈ ਜਿਹੜਾ ਅਸੀਂ ਹੁਣ ਵੀ ਲਾਉਨੇ ਆਂ, ਬਾਕੀ ਮੈਂ ਕਿਹਾ ਚਲ ਛੱਡ ਕੀ ਗੱਲ ਆ ਤਾਂ ਕਮੈਂਟ ਡਲੀਟ ਕਰਤਾ । 👍🏻

  • @GurdeepSingh-qv3yt
    @GurdeepSingh-qv3yt หลายเดือนก่อน

    Veer aasi sirhind Tu nirh bakhra sade b kol de nagdi hai

  • @rajwinder2539
    @rajwinder2539 หลายเดือนก่อน

    ❤❤❤❤❤❤👌👌👌👌👌👌🙏🙏🙏🙏🙏🙏🙏

  • @user-or4cs1gv2d
    @user-or4cs1gv2d หลายเดือนก่อน

    Y sode kheta ch Ave sara Kuj pye renda. Koi chak da ni sade ta 2 din na reha pye a. Sade ta hun Khul k le jande sara Kuj jithe jithe Pya hove. Ana bhur halatt a loka de thale o Motara v khd le jande a. Pani wale band la k le jande a. 😆😀😆😀

    • @GurBrarVlogs
      @GurBrarVlogs  หลายเดือนก่อน

      ਏਸ ਗੱਲੋਂ ਖੈਰ ਸੁੱਖ ਆ ਬਾਈ ਸਾਡੇ ਏਰੀਏ 'ਚ 🙏🏻

    • @user-or4cs1gv2d
      @user-or4cs1gv2d หลายเดือนก่อน

      @@GurBrarVlogsHnji y. Baba ayi mehar rakha sode ariaa ch 🙏🏻🙏🏻

  • @gurpyarvloger8416
    @gurpyarvloger8416 หลายเดือนก่อน

    Saharna Mansa

  • @amandhillon5781
    @amandhillon5781 หลายเดือนก่อน

    Bai thude solar aaliyan moter aaa chori ni hundi aa adr sade ta Sara kuj le jnde aa taara transfram kuj ni sd de

    • @GurBrarVlogs
      @GurBrarVlogs  หลายเดือนก่อน

      ਨਹੀਂ ਬਾਈ 🙏🏻

  • @manibrar1452
    @manibrar1452 หลายเดือนก่อน

    Eh road kidhar jandi a

    • @GurBrarVlogs
      @GurBrarVlogs  หลายเดือนก่อน

      ਬਠਿੰਡਾ

  • @MalkitSingh-sm4gw
    @MalkitSingh-sm4gw หลายเดือนก่อน

    ਵੀਰ ਜੀ ਸਾਡੀ ਸਾਇਡ ਤਾਂ ਇੰਜਣ ਨਾਲ ਪਾਣੀ ਬਹੁਤ ਦੂਰ ਦੀ ਗੱਲ ਹੈ ।

    • @KuldeepsinghKuldeep-yq6vm
      @KuldeepsinghKuldeep-yq6vm หลายเดือนก่อน

      ਸਾਡੇ ਤਾ ਇੰਜਣ ਨਾਲ ਪਾਣੀ ਤਾ ਦੂਰ ਦੀ ਗੱਲ ਆ ਟੋਕਾ ਵੀ ਨਹੀ ਕਰਦੇ 😇😇😇😇