Maye ni mai Kisnu Dard Sunawa-43 , New Punjabi Video 2024 Preet Sandeep Vicky Kawal, Emotional Video

แชร์
ฝัง
  • เผยแพร่เมื่อ 30 ต.ค. 2024

ความคิดเห็น • 1K

  • @reetreet190
    @reetreet190 2 หลายเดือนก่อน +92

    ਆਂਟੀ ਅੰਕਲ v ਬਹੂਤ ਸੋਹਣੀ ਐਕਟਿੰਗ ਕਰਦੇ a,, ਅੰਕਲ ਤਾਂ ਬੋਲਦੇ ਹੀ ਬਹੁਤ ਸੋਹਣਾ❤️nyc bapu ji🙏🏻

    • @gurjotsingh9905
      @gurjotsingh9905 2 หลายเดือนก่อน +1

      Right ❤❤

    • @GurpalSingh-q9r
      @GurpalSingh-q9r 2 หลายเดือนก่อน

      Right 👍

    • @jassisandhu3497
      @jassisandhu3497 2 หลายเดือนก่อน +1

      Menu bhut vdia lgde ਅੰਕਲ ਜੀ bolde hoye ❤

    • @manmeetsingh9265
      @manmeetsingh9265 2 หลายเดือนก่อน

      ​@@jassisandhu3497jjf1dqk 15:26

    • @PrinceSingh-d2h
      @PrinceSingh-d2h หลายเดือนก่อน

      Right

  • @karmitakaur3390
    @karmitakaur3390 2 หลายเดือนก่อน +316

    ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏

    • @mehramanpreet
      @mehramanpreet 2 หลายเดือนก่อน +5

      Karmita kithe mar gyi c buat dina baad darshan dite 😅

    • @KarmjeetKaurmalhi
      @KarmjeetKaurmalhi 2 หลายเดือนก่อน +1

      😅😅​@@mehramanpreet

    • @AbhayRajput-b1y
      @AbhayRajput-b1y 2 หลายเดือนก่อน

      ​@@mehramanpreetssg

    • @reetreet190
      @reetreet190 2 หลายเดือนก่อน

      @@mehramanpreet hahaah

    • @vimalpreet6775
      @vimalpreet6775 2 หลายเดือนก่อน

      ​@@mehramanpreet😂😂

  • @GurmeetSingh-pt9nq
    @GurmeetSingh-pt9nq 2 หลายเดือนก่อน +110

    ਬੇਸਬਰੀ ਨਾਲ ਇੰਤਜ਼ਾਰ ਸੀ 💐💐💐💐💐💐

  • @satnamji__waheguriji
    @satnamji__waheguriji 2 หลายเดือนก่อน +72

    ਘਰ ਬਹੁਤ ਬਹੁਤ ਸੋਹਣਾ ਜਿਸ ਘਰ ਹੁਣ ਵੀਡੀਓ ਬਣਾਉਂਦੇ ਨੇ ਬਹੁਤ ਹੀ ਪਿਆਰਾ ਘਰ ਸਕੂਨ ਜਿਹਾ ਮਿਲਦਾ ਦੇਖ ਕੇ

  • @ManpreetKaur-fn1bd
    @ManpreetKaur-fn1bd 2 หลายเดือนก่อน +49

    ਸ਼ੁਕਰ ਆ ਵੀਡੀਉ ਆ ਗਈ 🎉❤ ਬਹੁਤ ਇੰਤਜ਼ਾਰ ਕਰ ਰਹੇ ਸੀ ਵੀਡੀਉ ਦਾ 🎉❤

  • @reetreet190
    @reetreet190 2 หลายเดือนก่อน +37

    ਇਕ ਦਿਨ ਚ ਹੀ ਪਾ ਦੋ ਸਾਰੇ episode,,,wait ਹੀ ਨੀ ਹੁੰਦੀ ਏਨਾ ਮਜ਼ਾ ਔਂਦਾ ਵੀਡਿਓ ਦੇਖਣ ਚ ਪ੍ਰ ਜਦੋਂ ਖਤਮ ਹੋਣ ਵਾਲੀ ਹੁੰਦੀ ਫੇਰ ਹੋਰ ਤਰਾ ਹੁੰਦਾ v ਥੋੜੀ ਜਿਹੀ ਹੋਰ ਵੱਡੀ ਕਰ ਦਿੰਦੇ😢sandeep ਭਾਬੀ ਬਹੁਤ ਸੋਹਣੇ ਲਗਦੇ,,ਲਗਦੇ e ਨੀ ੨ ਬੱਚਿਆਂ ਦੀ ਮਮੀ ਆ😅😅

    • @amritpalkaur7200
      @amritpalkaur7200 2 หลายเดือนก่อน +1

      Sahi gal

    • @GurpalSingh-q9r
      @GurpalSingh-q9r 2 หลายเดือนก่อน +1

      Bilkul sahi hai ji ❤❤🎉🎉

  • @Gurfateh2016
    @Gurfateh2016 2 หลายเดือนก่อน +24

    ਬਹੁਤ ਇੰਤਜ਼ਾਰ c ਵੀਡੀਓ ਦਾ 🎉🎉ਮੇਰੇ ਮੰਮੀ ਅਜ ਮੈਂਨੂੰ ਪੁੱਛ ਰਾਹੇ ਸਿ ਕਿ ਅੱਜ ਐਵੇਂ ਗਈ ਵੀਡੀਓ 😅😅ਹਾਜੀ ਐਵੇਂ ਗਈ ਕਹਿੰਦੇ ਦੱਸ ਦੀ ਮੈਂਨੂੰ 😂😂😂

  • @Maninder_brar
    @Maninder_brar 2 หลายเดือนก่อน +8

    ਕੰਵਲ ਦੇ ਮੋਮ ਬਹੁਤ cute ਆ,,ਕਿੰਨਾ ਪਿਆਰ ਕਰਦੇ ਆ ਸੰਦੀਪ ਤੇ ਕੰਵਲ ਨੂੰ❤❤❤ਬਹੁਤ ਵਧੀਆ ਵੀਡਿਓ ❤❤

  • @rankusinghmutto440
    @rankusinghmutto440 2 หลายเดือนก่อน +29

    ਵੀਡੀਓ ਦੀ ਬਹੁਤ ਜਿਆਦਾ। ਬੇਟ ❤❤❤❤ਕਰਨੀ ਪੈਂਦੀ ਆ ਜਲਦੀ ਪਾਇਆ ਕਰੋ

  • @kirankaur6619
    @kirankaur6619 2 หลายเดือนก่อน +128

    ਸਨਦੀਪ ਦੀ ਕਿਸਮਤ ਖੁੱਲ ਗੀ ਸੱਸ ਸਹੇਲੀਆਂ ਵਰਗੀ ਮੈਂ ਮੋਜਾ ਕਰਦੀ ਨੀ ਕੁੜੀਉ ਪਰੀਤ ਤੇ ਪਰੀਤੀ ਦੋਨੋ ਸੜੀ ਜਾਦੀਆਂ ਨੇ ਟਿਕਟ ਕੈਸਲ ਹੋਗੀ ਕਨੇਡਾ ਦੀ ਮਾਵਾਂ ਧੀਆਂ ਦੀ ਵੀਡੀਓ ਬਹੁਤ ਸੋਹਣੀ ਆ ਜੀ ਛੇਤੀ ਪਾੲਿਅਾ ਕਰੋ ਵੀਡੀਓ ਵੀਰ ਜੀ

  • @Noordhaliwalpunjab
    @Noordhaliwalpunjab 2 หลายเดือนก่อน +103

    ਜਿਸ ਘਰ ਨੂੰਹ ਧੀ ਖੁਸ਼ ਹੋਵੇ ਓ ਘਰ ਕਿਸੇ ਚੀਜ ਦੀ ਕਮੀ ਨੀਂ ਰਹਿੰਦੀ, ਨਾਲ਼ੇ ਘਰ ਵੀ ਸੋਹਣਾ ਲਗਦਾ ❤️ਸੱਸ ਮਾਂ ਤੇ ਨੂੰਹ ਧੀ ਬਣ ਜੇ ਫਿਰ ਸਵਰਗ ਐਥੇ ਹੀ ਆ 👍🥰🎊ਮੇਰਾ ਤਾਂ ਰੋਣ ਨਿਕਲ ਗਿਆ ਮੇਰੇ ਮਾਂ ਹੈਨੀ ਤੇ ਸੱਸ ਦੀ ਵੀ death ਹੋਗੀ ਬਹੁਤ ਚੰਗੀ ਸੀ ਮੇਰੀ ਸੱਸ ਮਾਂ ❤😢😢

  • @Sandeepkaur72533
    @Sandeepkaur72533 2 หลายเดือนก่อน +377

    ਸਤਿ ਸ਼੍ਰੀ ਅਕਾਲ ਸਾਰਿਆਂ ਨੂੰ 🙏🙏 ਲੳ ਜੀ ਆ ਗਈ ਤੁਹਾਡੀ ਵੀਡੀਓ ਵੇਖ ਕੇ ਦੱਸੋ ਕਿਵੇਂ ਲੱਗੀ ਵੀਡੀਓ

    • @winderGill-jd8jl
      @winderGill-jd8jl 2 หลายเดือนก่อน +18

      ਧੰਨਵਾਦ ਜੀ 🎉🎉🎉❤❤

    • @ManjeetKaur-xz4pr
      @ManjeetKaur-xz4pr 2 หลายเดือนก่อน +7

      Super

    • @GreatHindi_Toons
      @GreatHindi_Toons 2 หลายเดือนก่อน +5

      Bahut vdia

    • @sehajgamer8711
      @sehajgamer8711 2 หลายเดือนก่อน +3

      Love u all family members

    • @kulkaur4092
      @kulkaur4092 2 หลายเดือนก่อน

      Nice 👍

  • @kiranandkulwantchannel4981
    @kiranandkulwantchannel4981 2 หลายเดือนก่อน +12

    ਸੰਦੀਪ ਦੀਦੀ ਤੁਸੀਂ ਬਹੁਤ ਸੋਹਣੇ ਲੱਗਦੇ ਹੋ

  • @CharanjitKaur-z4k
    @CharanjitKaur-z4k 2 หลายเดือนก่อน

    ਵਿੱਕੀ ਤੁਹਾਡੀਆ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਸਾਰਿਆਂ ਦੀ ਐਕਟਿੰਗ ਬਹੁਤ ਸੋਹਣੀਆਂ ਹੁੰਦੀਆਂ ਹਨ।❤❤

  • @rockgaming2073
    @rockgaming2073 2 หลายเดือนก่อน +6

    ਬਹੁਤ ਇੰਤਜ਼ਾਰ ਸੀ ਬਹੁਤ ਸੋਹਣੀ ਵੀਡੀਓ ਹੈ।

  • @ManjeetKaur-hl4oi
    @ManjeetKaur-hl4oi 2 หลายเดือนก่อน +1

    ਅੰਕਲ ਆਟੀ ਜੀ very nice 😊 ਬਹੁਤ ਸੋਹਣੇ ਲੱਗਦੇ ਆ ਰੱਬ ਚੜਦੀ ਕਲਾ ਚ ਰੱਖਣ ਦੋਵਾ ਜੀਆ ਨੂੰ 😊❤🎉🎉🎉🎉

  • @HarpreetSingh-j2o9r
    @HarpreetSingh-j2o9r 2 หลายเดือนก่อน +21

    ਪੀ੍ਤ ਤਾ ਵੀਕੀ ਨਾਲ ਵਿਆਹ ਕਰਵਾ ਕੇ ਹੀ ਛੱਡੇ ਗੀ ਵੀਕੀ ਤੇ ਉਹਦੀ ਫੈਮਲੀ ਦੀ ਤਾ ਖੇਰ ਨਹੀ ਬਾਕੀ ਇਹ ਤਾ ਵਿਡੀਓ ਹੈ ਪਰ ਸਾਰੀ ਫੈਮਲੀ ਬੁਹਤ ਚੱਗੀ ਹੈ ਖੁਸ਼ ਰਹੋ❤❤❤❤❤❤❤❤❤❤❤❤

  • @billag9878
    @billag9878 หลายเดือนก่อน

    ਜਿਸ ਦੀ ਧੀ ਖ਼ੁਸ਼ ਓਦਾ ਜੱਗ ਖ਼ੁਸ਼ ਰੱਬ ਸਾਰਿਆਂ ਵੱਲ ਹੀ ਧਿਆਨ ਰੱਖ ਦਾ ਹੈ

  • @KuljeetKaur-v4x
    @KuljeetKaur-v4x 2 หลายเดือนก่อน +8

    ਧੰਨਵਾਦ ਤਾਹਡਾ ਵੀਰ ਜੀ ਤੁਸੀਂ ਵੀਡੀਓ ਪਾਈ ਬਹੁਤ ਵੇਟ ਸੀ

  • @KarmjeetKaur-kk3lr
    @KarmjeetKaur-kk3lr 2 หลายเดือนก่อน

    ❤ ਤੁਹਾਡੀਆਂ ਵੀਡੀਓ ਬਹੁਤ ਹੀ ਵਧੀਆ ਸਾਰੇ ਭਾਗ ਦੇਖ ਕੇ ਬਹੁਤ ਹੀ ਵਧੀਆ 👏👏👏👏

  • @KuldeeppawarKuldeeppawar-k7f
    @KuldeeppawarKuldeeppawar-k7f 2 หลายเดือนก่อน +3

    ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਜੀ ਕਿਰਪਾ ਕਰਨ ਜੀ ❤❤❤❤

  • @MomiBrother
    @MomiBrother 2 หลายเดือนก่อน +2

    ਦੋਵੇ ਜੋੜੀਆ very nice 👍
    Beautiful
    Good work
    Waheguru ji bless you all ❤❤❤😂😂😂🎉🎉🎉

  • @ParkashSingh-t3j
    @ParkashSingh-t3j 2 หลายเดือนก่อน +13

    Sandeep de souhre bht hi vdia ne god bless you 🙏🙏❤️💞💫🎉🎉🤲

    • @amritpalkaur7200
      @amritpalkaur7200 2 หลายเดือนก่อน

      Story nd real life dona ch rock star

  • @gurpreetkaurgurpreet6582
    @gurpreetkaurgurpreet6582 2 หลายเดือนก่อน

    ਇਦਾਂ ਦੀ ਸੱਸ ਰੱਬ ਸਭ ਨੂੰ ਦੇਵੇ

  • @GurpreetSingh-zc1df
    @GurpreetSingh-zc1df 2 หลายเดือนก่อน +14

    ਸ਼ੁੱਕਰ ਏ 📸 ਆ ਗਈ ਮੈਨੂੰ ਤਾਂ ਚਾ ਹੀ ਚੜ ਗਿਆ

  • @balbirkhurpa7420
    @balbirkhurpa7420 2 หลายเดือนก่อน +2

    ਬਹੁਤ ਹੀ ਵਧੀਆ ਵੀਡਿਓ ਹੈ ਵਾਹਿਗੁਰੂ ਸਾਰੀ ਟੀਮ ਨੂੰ ਚੜਦੀ ਕਲਾ ਚ ਰੱਖੇ

  • @DalbirSingh-i1o
    @DalbirSingh-i1o 2 หลายเดือนก่อน +4

    Thanks alot.. Too much waiting this series 🎉🎉🎉

  • @ParmjeetParmjeetsingparm
    @ParmjeetParmjeetsingparm หลายเดือนก่อน

    ਨੈਕਸਟ ਐਪੀਸੋਡ ਜਲਦੀ ਪਾਓ 🙏🙏🙏🙏🙏

  • @Kulbirkaursandhu-f8e
    @Kulbirkaursandhu-f8e 2 หลายเดือนก่อน +15

    Today is my birthday but 0like and plzz sandeep dii pin me ❤️❤️❤️❤️nice story

  • @kulwantsingh1949
    @kulwantsingh1949 2 หลายเดือนก่อน +1

    ਸਨਦੀਪ ਦਾ ਸੂਟ ਕਿਨਾਂ ਸੋਹਣਾ ❤❤

  • @KaranSingh-mv2jo
    @KaranSingh-mv2jo 2 หลายเดือนก่อน +4

    ਸ਼ੁਟ ਬੜਾ ਸੋਹਣਾ ਸਦਿਪ ਦਿਦੀ ਤਹਾਡਾ ਕਿਥੋ.ਲਿਅਾ

  • @gurpreetsekhon6694
    @gurpreetsekhon6694 2 หลายเดือนก่อน

    Bhutt vdia lgdi video bhutt majja aunda dekh k ❤❤❤❤

  • @deepsingh-or3ff
    @deepsingh-or3ff 2 หลายเดือนก่อน +8

    Jehde ghr sandeep viahe a oh ghr kina pyara kina skoon a oh ghr vich ❤️❤️❤️

  • @GURJANTSHTv
    @GURJANTSHTv 2 หลายเดือนก่อน +1

    ਵੀਰ ਜੀ ਇਹ ਵੀਡੀਓ ਨਾ ਜਲਦੀ ਜਲਦੀ ਲੈ ਕੇ ਆਇਆ ਕਰੋ ਬਹੁਤ ਵਧੀਆ ਵੀਡੀਓ ਹੈ ਮਾਏ ਮੈਂ ਕਿਸ ਨੂੰ ਦੁੱਖ ਦਰਦ ਸੁਣਾਵਾਂ ਇਹ ਵੀਡੀਓ ਬਹੁਤ ਵਧੀਆ ਲੱਗਦੀ ਹ ਮਨ ਨੂੰ ਵੀ ਪਾਉਂਦੀ ਹੈ ਇਹ ਜਲਦੀ ਜਲਦੀ ਲੈ ਕੇ ਆਇਆ ਕਰੋ ਇਹਦੇ ਵਿੱਚ ਵਿੱਚ ਉਹ ਨਾ ਕਰਿਆ ਕਰੋ ਰੋਕ ਨਾ ਲਾਇਆ ਕਰੋ ਵੀਡੀਓ ਨੂੰ❤

  • @Baldeepkaur-mt2mh
    @Baldeepkaur-mt2mh 2 หลายเดือนก่อน +5

    Sandeep di bahut sohne lagde suit v bahut sohna

  • @kamaljitbanwait1223
    @kamaljitbanwait1223 2 หลายเดือนก่อน

    ਸਤਿ ਸ੍ਰੀ ਅਕਾਲ ਜੀ ਸਾਰਿਆ ਨੂੰ ਬਹੁਤ ਸੋਹਣੀ ਵਿਡੀਉ ਆ ਜੀ❤❤❤

  • @ranjitkaur9884
    @ranjitkaur9884 2 หลายเดือนก่อน +3

    ਅੰਕਲ ਜੀ ਤੇ ਅੰਟੀ ਜੀ ਐਕਟਿੰਗ ਬਹੁਤ ਵਧੀਆ ਸੀ 👌😊🌸

  • @Harmankaur358
    @Harmankaur358 2 หลายเดือนก่อน

    ਸੂਟ ਸੋਹਣਾ ਏ ਸੰਦੀਪ ਦਾ
    ਸਰ ਦਾਰੀ ਪਹਿਰਾਵੇ ਤੋਂ ਲਿਆ ਏ ਦੀ

  • @Jitkaur552
    @Jitkaur552 2 หลายเดือนก่อน +4

    ਬਹੁਤ ਵਦੀਅਾ ਵੀਡੀੳ ਜੀ ਮੈ ਜੀਤ ਕੋਰ ਮੂਸਾ ਮਾਨਸਾ ਤੋ🙏🙏🙏🙏🙏🙏🙏💓💓💓💓💓

  • @JagtarJanjua
    @JagtarJanjua 3 วันที่ผ่านมา

    Noh sas bht vdia lag rehia ekthia 😊

  • @tanveersingh7392
    @tanveersingh7392 2 หลายเดือนก่อน +6

    Bhoooottt wait c aa hi gaie video superrrrrrrrrrrrrrrr se bi uperrrrrr

  • @gurleen1219
    @gurleen1219 2 หลายเดือนก่อน

    Bhaut vadia story aa ji

  • @SukhBir-s4w
    @SukhBir-s4w 2 หลายเดือนก่อน +3

    Jis treh sandeep di sas maa pyar krde us treh hi meri sas maa pyar krdi c

  • @ranjitkaur-wg7jq
    @ranjitkaur-wg7jq 2 หลายเดือนก่อน

    ਬਹੁਤ ਹੀ ਸੋਹਣੀ ਵੀਡੀਓ ਆ ਅੰਟੀ ਜੀ ਦਾ ਰੋਲ ਬਹੁਤ vadeya ਆ... ਤੇ ਹੌਸਲੇ ਵਾਲਾ ਆ

  • @meenusharma8558
    @meenusharma8558 2 หลายเดือนก่อน +25

    Dekhne se pehle hi like comment karne wala video

  • @JikDip
    @JikDip 2 หลายเดือนก่อน +1

    Bhut intjar se video. Da 😊 thanku so much ❤preet di acting superb ❤

  • @rajbirkaur3292
    @rajbirkaur3292 2 หลายเดือนก่อน +4

    ਬਹੁਤ ਵਧੀਆ ਵੀਡਿਉ❤❤

  • @sunitamehta4578
    @sunitamehta4578 2 หลายเดือนก่อน +1

    Very nice video.Good acting of all family members..Waheguru sab nu khush rkhan❤❤

  • @SukhbirKaur-xp4hy
    @SukhbirKaur-xp4hy 2 หลายเดือนก่อน +5

    Nani di acting super ❤

  • @CalmBirthdayCake-hg2iu
    @CalmBirthdayCake-hg2iu 19 วันที่ผ่านมา

    Nice video ha Vir ji nest part send waheguru ji 🙏🙏🙏

  • @deepaaggarwal7839
    @deepaaggarwal7839 2 หลายเดือนก่อน +6

    Aaj Sandeep ji bahut jyada Smart leg rehi h ❤ nejar na lege ❤❤🎉

  • @brownmunde444
    @brownmunde444 2 หลายเดือนก่อน +1

    Bohut ਇੰਤਜ਼ਾਰ c video ਦਾ Bohut ਸੋਹਣੀ video a God bless you 🎉🎉🎉🎉

  • @anmolkahlon1974
    @anmolkahlon1974 2 หลายเดือนก่อน +8

    ਸਨਦੀਪ ਸੋਹਣੀ ਲਗ ਰਹੀ ਸੂਟ ਵੀ ਸੋਹਣਾ ਪਾਇਆ ਪਰੀਤ ਕਿਵੈ ਤਰਲੋ ਮੱਛੀ ਹੋ ਰਹੀ Nice story ,ਚੰਗੇ ਨਾਲ ਚੰਗਾ ਹੁੰਦਾ

  • @riyasanjeevbajaj
    @riyasanjeevbajaj 2 หลายเดือนก่อน

    Sandeep bhabhi ji looking so beautiful nd beautiful story nd wait for next part 👍🏻

  • @harbaazdhillon9083
    @harbaazdhillon9083 2 หลายเดือนก่อน +5

    Sukar a ji tusi episode paya nice

  • @surinderkaur1247
    @surinderkaur1247 2 หลายเดือนก่อน +1

    Bapu g bahut vadhia ne

  • @sandeepkular4371
    @sandeepkular4371 2 หลายเดือนก่อน +3

    Sandeep dee bhut Soni lag de aa ❤❤

  • @gurpreetkaurgurpreet6582
    @gurpreetkaurgurpreet6582 2 หลายเดือนก่อน

    ਬਹੁਤ ਸੋਹਣੀ ਵੀਡੀਓ ਜੀ

  • @amritbharaj5259
    @amritbharaj5259 2 หลายเดือนก่อน +4

    Es series da bahut intezaar rehnda

  • @GillParam-w1b
    @GillParam-w1b 2 หลายเดือนก่อน

    Sooo cute ਅੰਕਲ ਜੀ

  • @JaspalGuraya-m8e
    @JaspalGuraya-m8e 2 หลายเดือนก่อน +7

    Mai ta hamesha dekhn ton pehla comment kardi aa

  • @jasmeetkaur5121
    @jasmeetkaur5121 2 หลายเดือนก่อน

    ❤bahut he vadiea

  • @dilpreetcheema8241
    @dilpreetcheema8241 2 หลายเดือนก่อน +3

    Bahut wait kite video da very nice story

  • @Satnamkaur4570
    @Satnamkaur4570 2 หลายเดือนก่อน

    ਬਹੁਤ ਵਧੀਆ ਵੀਡੀਓ ❤❤❤❤❤❤

  • @abrahamkaler4239
    @abrahamkaler4239 2 หลายเดือนก่อน +7

    Nyc video huni a Bina dekhea🥰

    • @HarpalVirk-g7n
      @HarpalVirk-g7n 2 หลายเดือนก่อน +1

      Very nice video ❤

  • @sharmasehaj1222
    @sharmasehaj1222 2 หลายเดือนก่อน

    ਸੰਦੀਪ ਦੀਦੀ ਸੂਟ ਬਹੁਤ ਸੋਹਣਾ❤

  • @ParkashSingh-t3j
    @ParkashSingh-t3j 2 หลายเดือนก่อน +3

    Sandeep da shuit 👍👍💞💫🩷

  • @crazygamerz136
    @crazygamerz136 2 หลายเดือนก่อน +2

    ਬਹੁਤ ਬਹੁਤ ਵਧੀਆ ਵੀਡੀਓ ਵੀਰ ਜੀ ਤੇ ਭੈਣ ਜੀ ❤❤❤❤❤❤

  • @SurinderKaur-x6m5r
    @SurinderKaur-x6m5r 2 หลายเดือนก่อน +6

    Party dekha v deo hun ...ene din ho gae ,tyari kr dea nu .

  • @RajwinderKaur-ns4mi
    @RajwinderKaur-ns4mi 2 หลายเดือนก่อน

    Kawalveer,Sandeep bhabi ji,Vicky bhaji te preet didi ,sari family bahut badiyahai.hor tuhadi her video bahut sohni hundi hai.hor ggurmeher ,sahib ,karan bachelor sab theek hun ❤❤

  • @PalakMehra-ct4jd
    @PalakMehra-ct4jd 2 หลายเดือนก่อน +3

    🎉 Very 🎉 beautiful 🎉 video 🎉 ji 🎉🎉🎉🎉❤❤❤❤❤❤❤

  • @DavinderSingh-b6g
    @DavinderSingh-b6g 2 หลายเดือนก่อน

    Bahut sohni story all members blessings wheguru ji

  • @NavdeepSingh-ez8dy
    @NavdeepSingh-ez8dy 2 หลายเดือนก่อน +3

    Daddy ji bahut nice ne

  • @amarpreetkaur6985
    @amarpreetkaur6985 2 หลายเดือนก่อน +1

    ਕਿਰਪਾ ਕਰਕੇ ਅਗਲੀ ਵੀਡੀਓ ਚ ਕੰਵਲ ਨੂੰ ਨਾ ਕੁੱਝ ਕਰ ਦਿਓ।

  • @sukhjeetkaur5397
    @sukhjeetkaur5397 2 หลายเดือนก่อน +4

    Hun plz sandip nu khush hi rkhyio......hun koi gdbd na krio sandip di life ch ........mnu lgda kus mada kroge...Jo kmbl veer ne upshgni g gll kiti....plz vichari nu khush hi rkhyio

  • @sukhnoorsingh9907
    @sukhnoorsingh9907 2 หลายเดือนก่อน

    Nice story vikcy bro ❤❤kamal bro ❤❤sandeep di ❤❤god bless you 🌺🌺🌺🌺🌺🌺🌺🌺🌺🌺

  • @SurjitSingh-bb2vx
    @SurjitSingh-bb2vx 2 หลายเดือนก่อน +5

    Very Very Very nice story ji so beautiful ji and Sandeep didi ji and kawal veer ji so beautiful ji 🙏 😊 ❤️ 😀 💙 😍 🙏 😊 ❤️ ❤❤❤❤❤❤❤❤😊😊😊ਅੰਟੀ ਜੀ and ਅੰਕਲ ਜੀ 😂😂😂😂😂❤❤❤❤❤❤😊😊😊😊😊

  • @ravindersidhu7450
    @ravindersidhu7450 2 หลายเดือนก่อน

    ਇੰਤਜ਼ਾਰ ਬਹੁਤ ਕਰਾਉਦੇ ਇਸ ਵੀਡੀਓ ਦਾ

  • @tanveersingh7392
    @tanveersingh7392 2 หลายเดือนก่อน +4

    Sandeep didi apnae shiit mannu de daoe bhoooottt sohna aa mannu bhoooottt pasand aea vvaa😂😂😂😂😂😂😂😂

  • @niveditasharma5164
    @niveditasharma5164 2 หลายเดือนก่อน

    Sandeep is looking beeeeautiful in this video. Nice acting by everyone as usual, including beebi ji. Jaldi video paya kro. Wait kr kr ke thakk gye is var tan😭🧐🤯

  • @harjeetrehal4276
    @harjeetrehal4276 2 หลายเดือนก่อน +3

    Hii SSA ji ❤kaval ke papa ki acting no 1 😂😂aur mummy so cute ❤❤🎉

  • @balkarsingh-nn5le
    @balkarsingh-nn5le 2 หลายเดือนก่อน

    ਬਹੁਤ ਸੋਹਣੀ ਸਟੋਰੀ ਹੈ ਵੀਰ ਜੀ ❣️❤️

  • @bhavsagarsingh9425
    @bhavsagarsingh9425 2 หลายเดือนก่อน +5

    ਸਨਦੀਪ ਦੀਦੀ ਬਹੁਤ, ਸੋਹਣੇ ਲੱਗ ਦੇ

  • @BaljitKaur-yy6tw
    @BaljitKaur-yy6tw 2 หลายเดือนก่อน

    Bhut ਇਤਜਾਰ ਕੀਤਾ vedio ਦਾ ❤❤❤❤❤

  • @JaswinderSingh-ys8qx
    @JaswinderSingh-ys8qx 2 หลายเดือนก่อน +7

    ਅੰਕਲ ਬਹੁਤ ਹੱਸੇ ਪੳਦੇ ਨੇ 😊😊😊😊😂😂😂❤❤❤

  • @sukhwinderbal-ub7vt
    @sukhwinderbal-ub7vt 2 หลายเดือนก่อน

    ਅੰਕਲ di acting so much 👍

  • @randeepkuar3806
    @randeepkuar3806 2 หลายเดือนก่อน +3

    Mainu lagda kawal paji di deth hou party toh pehla jithe tk mainu lagda

  • @AmanDeep-ei5wi
    @AmanDeep-ei5wi 2 หลายเดือนก่อน +6

    Sandeep nu dukh ni dena kawal nu kuj ni hona chahiye

  • @ParamjeetKaur-x2x
    @ParamjeetKaur-x2x 2 หลายเดือนก่อน

    ਸੰਦੀਪ ਦਾ ਸੂਟ ਬਹੁਤ ਵਧੀਆ ਆ ਸੁਰੂ ਵਾਲਾ

  • @rajbirkaur3292
    @rajbirkaur3292 2 หลายเดือนก่อน +3

    ਏਹ ਵੀਡਿਉ ਕਿਸ ਦੇ ਘਰ ਬਣਾ ਰਹੇ

  • @ManjeetKaur-hl4oi
    @ManjeetKaur-hl4oi 2 หลายเดือนก่อน

    Very nice video veer ji. 😊 ਸਨਦੀਪ ਦੀਦੀ ਬਹੁਤ ਸੋਹਣੇ ਲੱਗ ਰਹੇ ਨੇ😊

  • @anmolpreet80
    @anmolpreet80 2 หลายเดือนก่อน +3

    Nice video ji ❤❤

  • @bhavsagarsingh9425
    @bhavsagarsingh9425 2 หลายเดือนก่อน +2

    ਅੰਕਲ। ਜੀ। ਦੀ ਅੈਕਟ, ਬਹੁਤ ਵਧੀਆ❤❤❤

  • @helloworld-by3lv
    @helloworld-by3lv 2 หลายเดือนก่อน +11

    Kinna sohna purana ghar purana sman purani angeethi puraania baaria

    • @KawalKahlon-s3l
      @KawalKahlon-s3l 2 หลายเดือนก่อน

      Mai b ehi gll kr rhi c ghr BHT sohna ghr aw

  • @GurpreetKaur-nz7bo
    @GurpreetKaur-nz7bo 2 หลายเดือนก่อน +1

    Vry nice

  • @KulwinderKaur-dr5gw
    @KulwinderKaur-dr5gw 2 หลายเดือนก่อน +5

    ਸਨਦੀਪ ਦਤ ਸੂਟ ਬਹੁਤ ਸੋਹਣਾ ਹੈ

  • @JagtarJanjua
    @JagtarJanjua 3 วันที่ผ่านมา

    Sandeep di bht soni lagdi a

  • @NancyAman-ve5vm
    @NancyAman-ve5vm 2 หลายเดือนก่อน +9

    Aaj da episode dekh k ehve lgda hai ki Kawal paji di death dikhange … please ehve na krna Sandeep g nu badi mushkil sukh milya hai khushiya de mze lain do ohna nu

    • @mishthijoshi6275
      @mishthijoshi6275 2 หลายเดือนก่อน +1

      Sahi gal ae j ae story banuge ta plz pehla hi band krdo Sandeep nu koi dukh ni hona chahida story vich🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @poonamoberai8800
      @poonamoberai8800 2 หลายเดือนก่อน

      Yes aisa nahi hona chaiye bilkul bhi

    • @poonamoberai8800
      @poonamoberai8800 2 หลายเดือนก่อน

      Aisa n ho baad m sandeep ki saas usko taney marey or ghr s nikal dey or sandeep ki shaddi vicky s ho

    • @dhanjalladdi001
      @dhanjalladdi001 2 หลายเดือนก่อน

      Nai is tara nahi hona chahida Sandeep nal

    • @jassisandhu3497
      @jassisandhu3497 2 หลายเดือนก่อน

      Lgda te edda e pya si par eho ja kuj na howe 😢

  • @RajbeerSingh-cd8kr
    @RajbeerSingh-cd8kr 2 หลายเดือนก่อน +1

    ਬੇਬੇ ਬਾਪੂ ਜੀ ਲੜਾਈ ਦੇਖਣ ਦਾ ਮਜ਼ਾ ਆਉਂਦਾ

  • @preetlove362
    @preetlove362 2 หลายเดือนก่อน +4

    Sandeep bht vdia lg rhiii pr agge Sandeep nal koi glt naaaaaa hove is video ch plzzzzz chnga hi dikhaio

    • @harmandeepbrar372
      @harmandeepbrar372 2 หลายเดือนก่อน

      Mainu lagda Sandeep di Massi di death hou preet di dadi dii

    • @preetlove362
      @preetlove362 2 หลายเดือนก่อน

      @@harmandeepbrar372 may be