ਆਈਲੈਟਸ ਵਾਲਾ ਮੁੰਡਾ, ਸਹੁਰਿਆਂ ਦੇ ਪੈਸੇ ਲਵਾ ਕੈਨੇਡਾ ਆਣ ਮੁਕਰਿਆਂ

แชร์
ฝัง
  • เผยแพร่เมื่อ 17 ธ.ค. 2024

ความคิดเห็น • 378

  • @Moga-c8l
    @Moga-c8l 4 หลายเดือนก่อน +4

    ਕੁੜੀ ਦਾ ਸਹੁਰਾ ਤੇ ਸੱਸ ਭੱਜੇ ਹੋਏ ਹਨ ਤੇ ਇਹਨਾਂ ਤੇ ਪਰਚਾ ਦਰਜ ਹੋ ਗਿਆ ਹੈ, ਹੇਠਲੀ ਅਦਾਲਤ ਵਿੱਚੋਂ ਜਮਾਨਤ ਅਰਜੀ ਰੱਦ ਹੋ ਗਈ ਹੈ ਤੇ ਹੁਣ ਸੇ਼ਸਨ ਜੱਜ ਦੇ ਸੱਸ ਸੋਹਰੇ ਨੇ ਜ਼ਮਾਨਤ ਅਰਜ਼ੀ ਲਾਈ ਹੈ ਤੇ ਉਥੋ ਵੀ ਜਮਾਨਤ ਅਰਜੀ ਰੱਦ ਹੀ ਹੋਣੀ ਹੈ

  • @PreetBrar-zd3sz
    @PreetBrar-zd3sz 6 หลายเดือนก่อน +9

    ਜੋ ਆਦਮੀ ਬਾਹਰ ਜਾਣ ਲਈ ਪੈਸਾ ਖਰਚਦਾ ਹੈ ਉਹ ਕਦੇ ਵੀ ਰਿਸ਼ਤੇ ਨੂੰ ਖਰਾਬ ਨਹੀਂ ਕਰੇਗਾ ਅਤੇ ਹਮੇਸ਼ਾ ਰਿਸ਼ਤੇ ਨੂੰ ਬਚਾਉਣ ਦੀ ਕੋਸ਼ਿਸ਼ ਕਰੇਗਾ. ਭਾਵੇਂ ਕੁੜੀ ਦਾ ਬਾਪ ਪੈਸੇ ਦੇ ਰਿਹਾ ਹੋਵੇ ਅਤੇ ਭਾਵੇਂ ਮੁੰਡੇ ਦਾ ਬਾਪ ਆਪਣੀ ਨੂੰਹ ਨੂੰ ਪੈਸੇ ਦੇ ਰਿਹਾ ਹੋਵੇ, ਉਹ ਕਦੇ ਵੀ ਆਪਣਾ ਨੁਕਸਾਨ ਨਹੀਂ ਕਰਨਾ ਚਾਹੁੰਦੇ। ਪਰ ਜਿਸ ਨੂੰ ਕੋਈ ਪੈਸਾ ਨਹੀਂ ਮਿਲਦਾ, ਉਹ ਬਾਹਰ ਜਾ ਕੇ ਅੱਖਾਂ ਬਦਲ ਲੈਂਦਾ ਸੀ ਅਤੇ ਉਸ ਦਾ ਪਰਿਵਾਰ ਵੀ ਉਸ ਨਾਲ ਜੁੜ ਜਾਂਦਾ ਸੀ। ਇਹ ਬਿਲਕੁਲ ਸੱਚ ਹੈ, ਅੱਜ ਇਹੀ ਹੋ ਰਿਹਾ ਹੈ। ਇਸ ਮਾਮਲੇ ਵਿੱਚ ਮੁੰਡੇ ਵੀ ਗਲਤ ਕੰਮ ਕਰ ਰਹੇ ਹਨ।🥺🥺🙏🙏

    • @Seeratkaurbrar-hv5cm
      @Seeratkaurbrar-hv5cm 6 หลายเดือนก่อน

      ਮੁੰਡੇ ਨੇ ਪਹਿਲਾਂ ਵੀ ਫਾਈਲ ਲਗਾਈ ਸੀ ਤੇ ਹੁਣ ਵੀ ਤਿਆਰ ਆ ਫਾਈਲ ਲਾਉਣ ਲਈ ਪਰ ਕੁੜੀ ਦੇ ਮਾਪਿਆ ਨੂੰ ਸਿਰਫ਼ ਪੈਸਿਆਂ ਨਾਲ ਪਿਆਰ ਆ 15 ਲੱਖ ਦੇਕੇ ਹੁਣ 40 ਮੰਗ ਰਹੇ ਆ। ਮੈਂ ਬਹੁਤ ਚੰਗੀ ਤਰਾ ਜਾਣਦੀ ਆ ਉਹ ਹੀਰਾ ਬੰਦਾ ਸਿਆਣਾ ਤੇ ਸਮਝਦਾਰ।

    • @Aman-z5q3c
      @Aman-z5q3c 5 หลายเดือนก่อน

      Tera ki resta mundy nal 🤔jo ini hamdardi jita rehi a

    • @Seeratkaurbrar-hv5cm
      @Seeratkaurbrar-hv5cm 5 หลายเดือนก่อน

      @@Aman-z5q3c rishta koi ni mera mai hmesha sach da sath den vali aa thode vangu paltu ni. Pesya piche vikdi ni mai

    • @Aman-z5q3c
      @Aman-z5q3c 5 หลายเดือนก่อน

      @@Seeratkaurbrar-hv5cm tu hai ee paltu aa fake account bna ke aoni a himat aa ta sidhi hoke gal kr eh paltu. Da hi km hunda rehi gal sach di tu kudi hoke ik kudi nu neecha dikha rehi aa tery wargya di weja nal kudya nu insaf ni milda aye vaddi

    • @Aman-z5q3c
      @Aman-z5q3c 5 หลายเดือนก่อน

      @@Seeratkaurbrar-hv5cm naly ik gal hor pessy khan walya dy muho eh gala shoba ni dendya 😁

  • @santokhsidhuatla7045
    @santokhsidhuatla7045 6 หลายเดือนก่อน +10

    ਜਿਸ ਬੰਦੇ ਨੇ ਪੈਸੇ ਖਰਚੇ ਨੇ ਬਾਹਰ ਜਾਣ ਲਈ ਉਹ ਕਦੇ ਵੀ ਰਿਸ਼ਤਾ ਖਰਾਬ ਨਹੀਂ ਕਰੇਗਾ ਹਮੇਸ਼ਾਂ ਰਿਸ਼ਤਾ ਬਚਾਉਣ ਲਈ ਕੋਸਸ਼ ਕਰੇਗਾ। ਭਾਵੇਂ ਕੁੜੀ ਦਾ ਪਿਓ ਪੈਸੇ ਲਾ ਰਿਹਾ ਹੋਵੇ ਤੇ ਭਾਵੇਂ ਮੁੰਡੇ ਦਾ ਪਿਓ ਆਪਣੀ ਨੂੰਹ ਤੇ ਪੈਸੇ ਲਾ ਰਿਹਾ ਹੋਵੇ ਉਹ ਕਦੀ ਵੀ ਆਪਣਾ ਨੁਕਸਾਨ ਨਹੀਂ ਕਰਨਾ ਚਾਹੁੰਦੇ। ਪਰ ਜਿਸਦਾ ਕੋਈ ਪੈਸਾ ਨਹੀਂ ਲੱਗਿਆ ਉਹ ਬਾਹਰ ਜਾਕੇ ਬਦਲ ਜਾਂਦਾ ਅੱਖਾਂ ਫੇਰ ਲੈਂਦਾ ਅਤੇ ਉਸਦੇ ਘਰ ਦੇ ਵੀ ਰਲ ਜਾਂਦੇ ਆ ਵੀ ਆਪਣਾ ਕੀ ਵਿਗਾੜ ਲੈਣਗੇ ਆਪਾਂ ਤਾਂ ਫਰੀ ਚ, ਆ ਗਏ ਵਿਦੇਸ਼ ਚ। ਇਹ ਬਿਲਕੁਲ ਸਚਾਈ ਆ ਅੱਜ ਕੱਲ ਇਹੀ ਕੁੱਝ ਹੋ ਰਿਹਾ।
    ਇਸ ਕੇਸ ਚ, ਵੀ ਮੁੰਡੇ ਵਾਲੇ ਸ਼ਰੇਆਮ ਗਲਤ ਕਰ ਰਹੇ ਆ।

  • @amandeepsinghSingh-hk1nt
    @amandeepsinghSingh-hk1nt 6 หลายเดือนก่อน +15

    ਸਤਿ ਸ੍ਰੀ ਅਕਾਲ ਜੀ ਦਲਾਵਰਜੀਤ ਤੇ ਮੈਂ ਦੋਵੇਂ ਫਰਿੰਡ ਸੀ ਅਸੀ ਦੋ ਸਾਲ ਇੱਕਠੇ ਸਟੱਡੀ ਕੀਤੀ ਦਲਾਵਰਜੀਤ ਦੀ ਫਰਿੰਡ ਵੀ ਸਾਡੇ ਨਾਲ ਪੜਦੀ ਸੀ ਇਹਨਾਂ ਦੋਵਾਂ ਨੇ ਇੱਕਠੇ ਆਈਲੈਟਸ ਕੀਤੀ ਇੱਕ ਦੂਜੇ ਨਾਲ ਰਿਲੇਸ਼ਨ ਵਿਚ ਦਲਾਵਰਜੀਤ ਦੇ ਪੇਰਿੰਟਸ ਨੂੰ ਪਤਾ ਸੀ ਆਈਲੈਟਸ ਤੋਂ ਬਾਅਦ ਖਰਚੇ ਵਾਲੀ ਕੁੜੀ ਨਾਲ ਵਿਆਹ ਕਰ ਲਿਆ ਬਾਹਰ ਜਾਣ ਲਈ 0:54 0:55

  • @PreetBrar-zd3sz
    @PreetBrar-zd3sz 4 หลายเดือนก่อน +1

    ਤੁਹਾਡੀ ਸੇਵਾ ਲਈ ਹੋਵੇਗਾ ਹਾਜ਼ਰ - PTC News

  • @Jaggi_gamer7
    @Jaggi_gamer7 6 หลายเดือนก่อน +15

    ਸੌਹਰੇ ਪਰਿਵਾਰ ਲਈ ਬਹੁਤ ਮਾੜੀ ਗੱਲ ਵਾ ਕਿਸੇ ਦੀ ਧੀ ਨਾਲ ਮਾੜੀ ਕਰਕੇ ਖੁਸ਼ ਨਹੀ ਰਹਿ ਸਕਦੇ ਤੁਸੀ✅️

    • @amandeepsinghSingh-hk1nt
      @amandeepsinghSingh-hk1nt 6 หลายเดือนก่อน +3

      ਸਤਿ ਸ੍ਰੀ ਅਕਾਲ ਜੀ ਦਲਾਵਰਜੀਤ ਤੇ ਮੈਂ ਦੋਵੇਂ ਫਰਿੰਡ ਸੀ ਅਸੀ ਦੋ ਸਾਲ ਇੱਕਠੇ ਸਟੱਡੀ ਕੀਤੀ ਦਲਾਵਰਜੀਤ ਦੀ ਫਰਿੰਡ ਵੀ ਸਾਡੇ ਨਾਲ ਪੜਦੀ ਸੀ ਇਹਨਾਂ ਦੋਵਾਂ ਨੇ ਇੱਕਠੇ ਆਈਲੈਟਸ ਕੀਤੀ ਇੱਕ ਦੂਜੇ ਨਾਲ ਰਿਲੇਸ਼ਨ ਵਿਚ ਦਲਾਵਰਜੀਤ ਦੇ ਪੇਰਿੰਟਸ ਨੂੰ ਪਤਾ ਸੀ ਆਈਲੈਟਸ ਤੋਂ ਬਾਅਦ ਖਰਚੇ ਵਾਲੀ ਕੁੜੀ ਨਾਲ ਵਿਆਹ ਕਰ ਲਿਆ ਬਾਹਰ ਜਾਣ ਲਈ

    • @Seeratkaurbrar-hv5cm
      @Seeratkaurbrar-hv5cm 6 หลายเดือนก่อน

      ਮੁੰਡੇ ਨੇ ਪਹਿਲਾਂ ਵੀ ਫਾਈਲ ਲਗਾਈ ਸੀ ਤੇ ਹੁਣ ਵੀ ਤਿਆਰ ਆ ਫਾਈਲ ਲਾਉਣ ਲਈ ਪਰ ਕੁੜੀ ਦੇ ਮਾਪਿਆ ਨੂੰ ਸਿਰਫ਼ ਪੈਸਿਆਂ ਨਾਲ ਪਿਆਰ ਆ 15 ਲੱਖ ਦੇਕੇ ਹੁਣ 40 ਮੰਗ ਰਹੇ ਆ। ਮੈਂ ਬਹੁਤ ਚੰਗੀ ਤਰਾ ਜਾਣਦੀ ਆ ਉਹ ਹੀਰਾ ਬੰਦਾ ਸਿਆਣਾ ਤੇ ਸਮਝਦਾਰ।

    • @sukhdeep-p9q
      @sukhdeep-p9q 5 หลายเดือนก่อน +1

      ​@@Seeratkaurbrar-hv5cmਤੈਨੂੰ ਕੁਤੀਏ ਯਾਦਾ ਪਤਾ ਏ, ਕੁਤੀਏ ਕਿੰਨੀ ਤਰੀਕ ਨੂੰ ਫਾਈਲ ਲਾਈ ਸੀ ਦੱਸ

    • @sukhdeep-p9q
      @sukhdeep-p9q 5 หลายเดือนก่อน

      ​@@amandeepsinghSingh-hk1nt22 ਜੀ ਦਿਲਾਵਰ ਦੀ ਫਰੈਡ ਕੁੜੀ ਵੀ ਕਨੇਡਾ ਵਿੱਚ ਹੈ ਤੇ ਦਿਲਾਵਰ ਤੇ ਉਸ ਦੀ ਫਰੈਡ ਕੁੜੀ ਇਕੱਠੇ ਕਨੇਡਾ ਵਿੱਚ ਰਹਿੰਦੇ ਹਨ

  • @Gill-b2e
    @Gill-b2e 5 หลายเดือนก่อน +1

    ਕੁੜੀ ਵਾਲੇ ਪੰਜਾਬ ਮਹਿਲਾ ਕਮਿਸ਼ਨ ਚੰਡੀਗੜ੍ਹ ਨੂੰ ਦਰਖਾਸਤ ਦੇਵੇ

  • @Gill-b2e
    @Gill-b2e 5 หลายเดือนก่อน +3

    ਮੁੰਡੇ ਦੇ ਵਿਆਹ ਤੋ ਪਹਿਲਾਂ ਕਿਸੇ ਹੋਰ ਕੁੜੀ ਨਾਲ ਨਜਾਇਜ਼ ਸੰਬੰਧ ਸਨ ਤੇ ਉਹ ਕੁੜੀ ਵੀ ਹੁਣ ਕਨੇਡਾ ਵਿੱਚ ਹੈ ਤੇ ਹੁਣ ਮੁੰਡਾ ਕੁੜੀ ਕਨੇਡਾ ਵਿੱਚ ਕੱਠੇ ਰਹਿੰਦੇ ਹਨ

    • @Gill-b2e
      @Gill-b2e 5 หลายเดือนก่อน +2

      ਧਿਆਨ ਦਿਓ ਜੀ

  • @Reetkaurpreet
    @Reetkaurpreet 6 หลายเดือนก่อน +12

    ਬਹੁਤ ਬੁਰੀ ਗੱਲ ਹੈ ਸੌਹਰਾ ਪਰਿਵਾਰ ਅਤੇ ਮੁੰਡੇ ਲਈ, ਸਭ ਬਹਾਨੇ ਲਗਾ ਕੇ ਗੱਲ ਟਾਲ ਰਹੀ ਆ ਸੱਸ .......

    • @Seeratkaurbrar-hv5cm
      @Seeratkaurbrar-hv5cm 5 หลายเดือนก่อน +1

      Othe comt ni hunde hun faujnee edr aja. 🤣🤣 je mai tere bare ni jandi tu ki jandi aa dilawar bare jo ethe bkwas krn aagi. Vehli beth beth matt vjji pyi faujan di free di pension kha kha boln aa jnde 🤣🤣🤣 free ki kanak boldi thode ch

    • @Reetkaurpreet
      @Reetkaurpreet 5 หลายเดือนก่อน

      ​@@Seeratkaurbrar-hv5cmHakk sach di kmayi aa , jungla ch goli de mooh ch baithe ne bhonkdi aa tu tenu free di kanak da jyada pta , sanu ta ajj pta lagga army waleya nu v free di kanak mildi aa 😂😂😂 boln laggi ta dekh lya kr😂😂

    • @Seeratkaurbrar-hv5cm
      @Seeratkaurbrar-hv5cm 5 หลายเดือนก่อน +1

      @@Reetkaurpreet kal tk tera nam hor c ajj hor aa. Ena drr kyo rhe aa real nam dikhon to😂😂 naam bdl bdl k kanak lyon alyo😂 avde km tk mtlb rkh Buddiyeee

    • @Seeratkaurbrar-hv5cm
      @Seeratkaurbrar-hv5cm 5 หลายเดือนก่อน +1

      @@Reetkaurpreet tu ud da teer 🏹 leno na htti foujne 🤣🤣🤣. Nam change kr kr k teer lendi aa 🏹😂😂. Ena chaska teer lain da phili var dekhya.

    • @Reetkaurpreet
      @Reetkaurpreet 5 หลายเดือนก่อน

      @@Seeratkaurbrar-hv5cm tere wangu 😂😂😂 sareya nu awde warge na smjhaya kr 😅 rahi gal name di that's my personal choice btw it's not my fake I'd 😀😂😂 like you

  • @SatnamSingh-t7z8l
    @SatnamSingh-t7z8l 6 หลายเดือนก่อน +3

    Basi of God bless you

  • @PreetBrar-zd3sz
    @PreetBrar-zd3sz 4 หลายเดือนก่อน +1

    ਇੰਡੀਆ ਨਾ ਭੇਜੋ ਕੈਨੇਡਾ 20 ਸਾਲ ਜੇਲ੍ਹ ਰੱਖਣ ਏਨੂੰ ਏਹਦੇ ਮਾ ਬਾਪ ਨੂੰ ਵੀ ਦਰਦ ਹੋਵੇ

  • @jaswinderdhaliwal9092
    @jaswinderdhaliwal9092 5 หลายเดือนก่อน +1

    ਉਲਟਾ ਹੋ ਗਿਆ ਹੁਣ ਮੁੰਡੇ ਵੀ ਭੱਜਣ ਲੱਗ ਗਏ

  • @Gill-y3m
    @Gill-y3m 4 หลายเดือนก่อน

    ਮੇਰਾ ਪਿੰਡ ਰਾਮੂੰਵਾਲਾ ਕਲਾਂ ਹੈ ਤੇ ਕੁੜੀ ਦਾ ਸਹੁਰਾ ਪਰਿਵਾਰ ਹੁਣ ਇਸ ਟਾਈਮ ਆਪਣੇ ਘਰੇ ਹਨ, ਤੇ ਦਿਨ ਵੇਲੇ ਵੀ ਆਪਣੇ ਘਰੇ ਹੀ ਹੁੰਦੇ ਹਨ, ਪਰ ਪੁਲਿਸ ਕਦੇ ਵੀ ਸਹੁਰਾ ਪਰਿਵਾਰ ਤੇ ਰੇਡ ਨਹੀ ਕਰਨ ਆਈ , ਜੇਕਰ ਕੁੜੀ ਵਾਲਿਆਂ ਦਾ ਜ਼ੋਰ ਹੈ ਤਾ ਇਹਨਾਂ ਨੂੰ ਜਦੋ ਮਰਜੀ ਰਾਤ ਦੇ ਟਾਈਮ ਪੁਲਿਸ ਰੇਡ ਕਰਵਾ ਕੇ ਫੜਾ ਸਕਦੇ ਹਨ

    • @Gill-y3m
      @Gill-y3m 4 หลายเดือนก่อน

      ਧਿਆਨ ਦਿਓ

  • @amandeepsinghSingh-hk1nt
    @amandeepsinghSingh-hk1nt 6 หลายเดือนก่อน +5

    ਸਤਿ ਸ੍ਰੀ ਅਕਾਲ ਜੀ ਦਲਾਵਰਜੀਤ ਤੇ ਮੈਂ ਦੋਵੇਂ ਫਰਿੰਡ ਸੀ ਅਸੀ ਦੋ ਸਾਲ ਇੱਕਠੇ ਸਟੱਡੀ ਕੀਤੀ ਦਲਾਵਰਜੀਤ ਦੀ ਫਰਿੰਡ ਵੀ ਸਾਡੇ ਨਾਲ ਪੜਦੀ ਸੀ ਇਹਨਾਂ ਦੋਵਾਂ ਨੇ ਇੱਕਠੇ ਆਈਲੈਟਸ ਕੀਤੀ ਇੱਕ ਦੂਜੇ ਨਾਲ ਰਿਲੇਸ਼ਨ ਵਿਚ ਦਲਾਵਰਜੀਤ ਦੇ ਪੇਰਿੰਟਸ ਨੂੰ ਪਤਾ ਸੀ ਆਈਲੈਟਸ ਤੋਂ ਬਾਅਦ ਖਰਚੇ ਵਾਲੀ ਕੁੜੀ ਨਾਲ ਵਿਆਹ ਕਰ ਲਿਆ ਬਾਹਰ ਜਾਣ ਲਈ

    • @SimranjeetKaur-wm6eg
      @SimranjeetKaur-wm6eg 6 หลายเดือนก่อน +2

      Mainu name te pind veer ds do

    • @Seeratkaurbrar-hv5cm
      @Seeratkaurbrar-hv5cm 6 หลายเดือนก่อน

      ਮੁੰਡੇ ਨੇ ਪਹਿਲਾਂ ਵੀ ਫਾਈਲ ਲਗਾਈ ਸੀ ਤੇ ਹੁਣ ਵੀ ਤਿਆਰ ਆ ਫਾਈਲ ਲਾਉਣ ਲਈ ਪਰ ਕੁੜੀ ਦੇ ਮਾਪਿਆ ਨੂੰ ਸਿਰਫ਼ ਪੈਸਿਆਂ ਨਾਲ ਪਿਆਰ ਆ 15 ਲੱਖ ਦੇਕੇ ਹੁਣ 40 ਮੰਗ ਰਹੇ ਆ। ਮੈਂ ਬਹੁਤ ਚੰਗੀ ਤਰਾ ਜਾਣਦੀ ਆ ਉਹ ਹੀਰਾ ਬੰਦਾ ਸਿਆਣਾ ਤੇ ਸਮਝਦਾਰ।

    • @Seeratkaurbrar-hv5cm
      @Seeratkaurbrar-hv5cm 6 หลายเดือนก่อน

      @@SimranjeetKaur-wm6eg ਮੁੰਡੇ ਨੇ ਪਹਿਲਾਂ ਵੀ ਫਾਈਲ ਲਗਾਈ ਸੀ ਤੇ ਹੁਣ ਵੀ ਤਿਆਰ ਆ ਫਾਈਲ ਲਾਉਣ ਲਈ ਪਰ ਕੁੜੀ ਦੇ ਮਾਪਿਆ ਨੂੰ ਸਿਰਫ਼ ਪੈਸਿਆਂ ਨਾਲ ਪਿਆਰ ਆ 15 ਲੱਖ ਦੇਕੇ ਹੁਣ 40 ਮੰਗ ਰਹੇ ਆ। ਮੈਂ ਬਹੁਤ ਚੰਗੀ ਤਰਾ ਜਾਣਦੀ ਆ ਉਹ ਹੀਰਾ ਬੰਦਾ ਸਿਆਣਾ ਤੇ ਸਮਝਦਾਰ।

    • @SimranjeetKaur-wm6eg
      @SimranjeetKaur-wm6eg 6 หลายเดือนก่อน +1

      @@Seeratkaurbrar-hv5cm apna km tk mtlb rakh

    • @Seeratkaurbrar-hv5cm
      @Seeratkaurbrar-hv5cm 6 หลายเดือนก่อน

      @@SimranjeetKaur-wm6eg ਤੁਸੀ ਕੌਣ

  • @Gill-b2e
    @Gill-b2e 5 หลายเดือนก่อน

    ਮੁੰਡੇ ਦਾ ਪਾਸਪੋਰਟ ਰੱਦ ਕਰਨ ਦੀ ਦਰਖ਼ਾਸਤ ਵੀ ਕੇਦਰੀ ਗ੍ਰਹਿ ਮੰਤਰਾਲੇ ਨੂੰ ਦਿਉ ਸਾਰੇ ਸਬੂਤ ਨਾਲ ਲਾ ਕੇ

  • @Gill-b2e
    @Gill-b2e 5 หลายเดือนก่อน +1

    ਸਹੁਰਾ RMP ਡਾਕਟਰ ਹੈ, ਜਿਸ ਕੋਲ ਕੋਈ ਡਿਗਰੀ ਨਹੀ ਏ

  • @Moga-c8l
    @Moga-c8l 4 หลายเดือนก่อน

    FIR number ਕਿੰਨਾ ਹੈ

  • @tajindersingh7280
    @tajindersingh7280 6 หลายเดือนก่อน +1

    Good base ji

  • @Gill-b2e
    @Gill-b2e 5 หลายเดือนก่อน +2

    ਸਹੁਰਾ ਪਰਿਵਾਰ ਤਾ ਹੁਣ ਕਹਿੰਦਾ ਹੈ ਕਿ ਕੁੜੀ ਵਾਲੇ ਜੋ ਮਰਜੀ ਕਰ ਲੈਣ ਅਸੀ ਕੁੜੀ ਵਾਲਿਆ ਨੂੰ ਦੁੱਕੀ ਵੀ ਨਹੀ ਦੇਣੀ

    • @Gill-b2e
      @Gill-b2e 5 หลายเดือนก่อน +1

      ਧਿਆਨ ਦਿਓ ਜੀ

    • @Seeratkaurbrar-hv5cm
      @Seeratkaurbrar-hv5cm 5 หลายเดือนก่อน

      Thonu duki cahidi kis gl di aa?? Divorce houga tahi duki milni. Isda mtlb thonu divorce cahida?? 😮😮😮😮😮😮 jekr nhi divorce cahida fr duki kis gl di? 😅jwab deke jayeo

  • @PreetBrar-zd3sz
    @PreetBrar-zd3sz 4 หลายเดือนก่อน

    ਇਸ ਔਖੇ ਵਕਤ ਪੀਟੀਸੀ ਨਿਊਜ ਦੀ ਕੋਸ਼ਿਸ਼ ਹੈ ਕਿ ਹਰ ਲੋੜਵੰਦ ਤੱਕ ਕਿਸੇ ਨਾ ਕਿਸੇ ਰੂਪ ਵਿੱਚ ਪਹੁੰਚਿਆ ਜਾ ਸਕੇ...ਲਿਹਾਜਾ ਪੀਟੀਸੀ ਨਿਊਜ਼ ਵਲੋਂ ਇੱਕ ਵਟਸੈਅਪ ਨੰਬਰ ਜਾਰੀ ਕੀਤਾ ਗਿਆ ਹੈ..ਤਾਂ ਜੋ ਸਾਡੇ ਤੱਕ ਉਹ ਲੋਕ ਸਿੱਧੀ ਤੇ ਸੌਖੀ ਪਹੁੰਚ ਕਰ ਸਕਣ ਜੋ ਕਿਸੇ ਵੀ ਤਰਾਂ ਦੀ ਮਦਦ ਤੋਂ ਸੱਖਣੇ ਬੈਠੇ ਨੇ.....ਸਾਡਾ ਛੋਟਾ ਜਿਹਾ ਉਪਰਾਲਾ ਲੋੜਵੰਦ ਲੋਕਾਂ ਲਈ ਵੱਡੀ ਆਸ ਬਣਿਆ ਹੈ, ਜੋ ਕਈ ਕਈ ਦਿਨ ਤੋਂ ਭੁੱਖੇ ਬੈਠੇ ਸੀ ਜਾਂ ਫਿਰ ਕਿਸੇ ਸੰਸਥਾ ਜਾਂ ਸਰਕਾਰ ਵਲੋਂ ਕੀਤੀ ਜਾ ਰਹੀ ਹੈ ਮਦਦ ਦੀ ਭਾਲ ਵਿੱਚ ਸਨ ਜਰੂਰਤਮੰਦ ਲੋਕ ਜਾਰੀ ਵਟਸੈਅਪ ਨੰਬਰ ਜਰੀਏ ਸਾਡੇ ਤੱਕ ਪਹੁੰਚ ਕਰ ਰਹੇ ਨੇ..ਜਿਸ ਦਾ ਨਤੀਜਾ ਇਹ ਹੈ ਕਿ ਪੀਟੀਸੀ ਨਿਊਜ਼ ਹੋਰ ਸੰਸਥਾਵਾਂ ਨਾਲ ਮਿਲ ਕੇ ਉਨਾਂ ਤੱਕ ਲੰਗਰ ਵੀ ਪਹੁੰਚਾ ਰਿਹਾ ਹੈ - PTC News Punjabi

  • @Gill-y3m
    @Gill-y3m 4 หลายเดือนก่อน

    ਕੁੜੀ ਦੀ ਸੱਸ ਸੋਹਰਾ, ਤੇ ਕੁੜੀ ਦਾ ਜੇਠ ਸ਼ਰੇਆਮ ਪਿੰਡ ਵਿੱਚ ਤੁਰੇ ਫਿਰਦੇ ਹਨ ਤੇ ਪਿੰਡ ਆਪਣੇ ਘਰ ਹੀ ਰਹਿੰਦੇ ਹਨ, ਕਹਿੰਦੇ ਪੁਲਿਸ ਸਾਨੂੰ ਕੁਝ ਵੀ ਨਹੀਂ ਕਰ ਸਕਦੀ

  • @Gill-b2e
    @Gill-b2e 5 หลายเดือนก่อน +2

    ਕੁੜੀ ਦਾ ਜੇਠ ਦਵਿੰਦਰ ਸਿੰਘ ਵੀ ਕੁੜੀ ਨਾਲ ਜ਼ਬਰਦਸਤੀ ਕਰਨਾ ਚਾਹੁੰਦਾ ਸੀ

    • @sukhdeep-p9q
      @sukhdeep-p9q 5 หลายเดือนก่อน

      ਜੇਠ ਤੇ ਪਰਚਾ ਦਰਜ ਕਰੋ

  • @Moga-c8l
    @Moga-c8l 4 หลายเดือนก่อน

    FIR ਨੰਬਰ ਕੀ ਹੈ ਤੇ ਇਹ ਕਿਸ ਥਾਣੇ ਵਿੱਚ ਦਰਜ ਹੈ, FIr ਨੰਬਰ ਜਨਤਕ ਕੀਤਾ ਜਾਵੇ ਜੀ

    • @Moga-c8l
      @Moga-c8l 4 หลายเดือนก่อน

      ਧਿਆਨ ਦਿਓ ਜੀ, ਸਹੁਰਾ ਪਰਿਵਾਰ ਤੇ ਸਖਤ ਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ

  • @SanjeevSharma.72
    @SanjeevSharma.72 หลายเดือนก่อน

    Baasi sahib MAATA Ji kddo to BABY ho gyye 😂😂😂😂😂😂

  • @PreetBrar-zd3sz
    @PreetBrar-zd3sz 4 หลายเดือนก่อน

    ਕਈ ਵਾਰ ਮੁੰਡਿਆਂ ਵਾਲੇ ਲੋਕ ਤੁਹਾਡੀ ਇੱਜ਼ਤ ਨਹੀਂ ਕਰਦੇ ਪਰ ਮਿੱਠੀਆਂ ਗੱਲਾਂ ਕਰਕੇ ਤੁਹਾਨੂੰ ਧੋਖਾ ਦਿੰਦੇ ਹਨ 😤😤😤😤😤😤😤😤😤😤😤

  • @PreetBrar-zd3sz
    @PreetBrar-zd3sz 4 หลายเดือนก่อน

    ਪੀਟੀਸੀ ਨਿਊਜ਼, ਪੰਜਾਬੀ ਨਿਊਜ਼, ਪੰਜਾਬ ਦੀਆਂ ਤਾਜ਼ਾ ਖ਼ਬਰਾਂ, ਪੰਜਾਬ ਦੀਆਂ ਤਾਜ਼ਾ ਖ਼ਬਰਾਂ, ਪੰਜਾਬ ਦੀਆਂ ਖ਼ਬਰਾਂ ਦੀਆਂ ਸੁਰਖੀਆਂ, ਪੰਜਾਬ ਦੀ ਰਾਜਨੀਤੀ,

  • @Moga-c8l
    @Moga-c8l 4 หลายเดือนก่อน

    FIR NO ਕਿੰਨਾ ਹੈ,

    • @Moga-c8l
      @Moga-c8l 4 หลายเดือนก่อน

      ਧਿਆਨ ਦਿਓ ਜੀ

  • @Sandeepsingh-ds3nc
    @Sandeepsingh-ds3nc 6 หลายเดือนก่อน +3

    Sach ta sach he hunda , je sass de awde dhee hundi ta nooh nu ikalli chad ke na jandi , saura ghre madeer lya ke paunda c wrong elligations lgaun lyi , panchayat ne 2 din kudhi kise de ghar payi, bahut galt kr rhe ne kudhi nal.....

  • @munishbhanot3845
    @munishbhanot3845 6 หลายเดือนก่อน +1

    Pasa do nal badmasi very good 👍

  • @sukhdeep-p9q
    @sukhdeep-p9q 5 หลายเดือนก่อน

    ਬਾਸੀ ਜੀ ਇਸ ਕੇਸ ਦੀ ਦੁਬਾਰਾ ਇੰਟਰਵਿਉ ਕਰੋ

    • @sukhdeep-p9q
      @sukhdeep-p9q 5 หลายเดือนก่อน

      ਬਾਸੀ ਜੀ ਧਿਆਨ ਦਿਓ

  • @sukhdeep-p9q
    @sukhdeep-p9q 5 หลายเดือนก่อน

    ਕੁੜੀ ਦਾ ਜੇਠ ਦਵਿੰਦਰ ਸਿੰਘ ਜੋ ਮੱਲੀਆ ਵਾਲਾ ਦੀ ਕੁੜੀ ਪਿੱਛੇ ਜਾਦਾ ਹੁੰਦਾ ਸੀ ਤੇ ਇੱਕ ਦਿਨ ਮੱਲੀਆ ਵਾਲਾ ਦੇ ਪਿੰਡ ਵਾਲਿਆ ਨੇ ਦਵਿੰਦਰ ਸਿੰਘ ਨੂੰ ਪਿੰਡ ਵਿੱਚ ਕੁਟਿਆ ਸੀ ਤੇ ਦਰੱਖ਼ਤ ਨਾਲ ਬੰਨ ਕੇ ਰੱਖਿਆ ਸੀ ਤੇ ਮੂੰਹ ਕਾਲ਼ਾ ਕੀਤਾ ਸੀ, ਬਾਅਦ ਵਿੱਚ ਦਵਿੰਦਰ ਸਿੰਘ ਦਾ ਪਿਉ ਤੇ ਇੱਕ ਅਕਾਲੀ ਆਗੂ ਮੱਲੀਆ ਵਾਲੇ ਤੋ ਮਿਹਨਤਾ ਕਰਕੇ ਛੱਡਕੇ ਲਿਆਏ ਸੀ

    • @sukhdeep-p9q
      @sukhdeep-p9q 5 หลายเดือนก่อน

      ਬਾਸੀ ਜੀ ਧਿਆਨ ਦਿਓ

  • @Gill-b2e
    @Gill-b2e 5 หลายเดือนก่อน +2

    ਕੁੜੀ ਵਾਲੇ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਜਾਣ

  • @sonysingh7097
    @sonysingh7097 5 หลายเดือนก่อน

    Baby darling

  • @SimranjeetKaur-wm6eg
    @SimranjeetKaur-wm6eg 4 หลายเดือนก่อน

    Hnji veer pta wa sanu te ohna ne chori jmanat vi apply kiti c te ohna di jmant dismiss ho gyi

    • @Moga-c8l
      @Moga-c8l 4 หลายเดือนก่อน

      FIR ਦਾ ਨੰਬਰ ਕੀ ਏ ਤੇ ਇਹ ਕਿਸ ਥਾਣੇ ਵਿੱਚ ਦਰਜ ਹੈ

  • @BaldevSingh-e3z
    @BaldevSingh-e3z 5 หลายเดือนก่อน

    ਪਾਲੋ ਕੇ ਪਾਲੇ ਦੇ ਘਰਵਾਲੀ ਅੱਜ ਸੁਖੇ ਕੇ ਨਾਲ ਰਾਤ ਨੂੰ ਨੰਗੀ ਛੱਤ ਤੇ ਫੜੀ ਗਈ ਹੈ

  • @sukhdeep-p9q
    @sukhdeep-p9q 5 หลายเดือนก่อน

    ਪੁਲਿਸ ਸਹੁਰਾ ਪਰਿਵਾਰ ਦੀ ਸਪੋਟ ਕਰ ਰਹੀ ਏ

    • @sukhdeep-p9q
      @sukhdeep-p9q 5 หลายเดือนก่อน

      ਧਿਆਨ ਦਿਓ ਜੀ

    • @SimranjeetKaur-wm6eg
      @SimranjeetKaur-wm6eg 5 หลายเดือนก่อน

      Tuc kon o veer plzz tuc mera nal gl kr sakde aa

  • @Gill-b2e
    @Gill-b2e 5 หลายเดือนก่อน +1

    ਸੋਹਰਾ ਪਰਿਵਾਰ ਠੱਗ ਪਰਿਵਾਰ ਹੈ

  • @Gill-b2e
    @Gill-b2e 5 หลายเดือนก่อน +1

    ਸਹੁਰਾ ਪਰਿਵਾਰ ਦੀ ਇੱਕ ਅਕਾਲੀ ਆਗੂ ਸਪੋਟ ਕਰ ਰਿਹਾ ਹੈ

  • @Seeratkaurbrar-hv5cm
    @Seeratkaurbrar-hv5cm 6 หลายเดือนก่อน +3

    ਮੁੰਡੇ ਨੇ ਪਹਿਲਾਂ ਵੀ ਫਾਈਲ ਲਗਾਈ ਸੀ ਤੇ ਹੁਣ ਵੀ ਤਿਆਰ ਆ ਫਾਈਲ ਲਾਉਣ ਲਈ ਪਰ ਕੁੜੀ ਦੇ ਮਾਪਿਆ ਨੂੰ ਸਿਰਫ਼ ਪੈਸਿਆਂ ਨਾਲ ਪਿਆਰ ਆ 15 ਲੱਖ ਦੇਕੇ ਹੁਣ 40 ਮੰਗ ਰਹੇ ਆ। ਮੈਂ ਬਹੁਤ ਚੰਗੀ ਤਰਾ ਜਾਣਦੀ ਆ ਉਹ ਹੀਰਾ ਬੰਦਾ ਸਿਆਣਾ ਤੇ ਸਮਝਦਾਰ।

    • @SimranjeetKaur-wm6eg
      @SimranjeetKaur-wm6eg 5 หลายเดือนก่อน +1

      Dso tuc ki lagde o ode

    • @Seeratkaurbrar-hv5cm
      @Seeratkaurbrar-hv5cm 5 หลายเดือนก่อน

      @@SimranjeetKaur-wm6eg tusi ki lagde aa ohde

    • @Aman-z5q3c
      @Aman-z5q3c 5 หลายเดือนก่อน

      Tera ki resta mundy nal jo ini hamdardi jita rehi aa. 🤔 Mahadav_ki_parvati aah account te mery nal gal kro dono serat nd ik jo duji hor hamdar aye aa. Main dsdi aa munda heera ja kola 😅

    • @Insane_devy2345
      @Insane_devy2345 5 หลายเดือนก่อน

      eho jhi tu a ek kuri hoke kuri da sath nhi de pa rhi tnu ta jiwe bahut pta munde ne file layi si tu munde di ki lgdi aa jo tu sath de rhi a vdi advocate bni firdi a tu

    • @Insane_devy2345
      @Insane_devy2345 5 หลายเดือนก่อน +1

      bilkul mangan gy o pese pyo ne pese kiwe jore hunde apne bchya li e pyo hi jnda thode argiya nu ki pta

  • @Moga-c8l
    @Moga-c8l 4 หลายเดือนก่อน

    ਕੁੜੀ ਦਾ ਸਹੁਰਾ ਪਰਿਵਾਰ ਤਾ ਪਹਿਲਾਂ ਹੀ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ

  • @jinderpreet7621
    @jinderpreet7621 28 วันที่ผ่านมา +1

    Veer ji kurhi v bot hi tteyj lagdi a,non stop hi boli jandi,sus gal dal nal hanji hanji kari jandi,odi kise v gal to ni lada k sus kputi howeygi

  • @PreetBrar-zd3sz
    @PreetBrar-zd3sz 4 หลายเดือนก่อน

    ਡਾਕਟਰ ਪਰਿਵਾਰ ਤੇ ਕਦੇ ਕਦੇ ਲੋਕ ਮਿੱਠੀਆਂ ਮਿੱਠੀਆਂ ਗੱਲਾਂ ਕਰ ਕੇ ਤੁਹਾਨੂੰ ਇੱਜਤ ਨਹੀਂ ਬਲਕਿ ਧੋਖਾ ਦੇ ਰਹੇ ਹੁੰਦੇ ਨੇ

  • @sukhdeep-p9q
    @sukhdeep-p9q 5 หลายเดือนก่อน

    ਹੁਣ ਸਹੁਰਾ ਪਰਿਵਾਰ ਪੁਲਿਸ ਕੋਲ 40 ਲੱਖ ਰੁਪਏ ਮੰਨ ਕੇ ਮੁਕਰ ਗਿਆ ਹੈ, ਹੁਣ ਸਹੁਰਾ ਪਰਿਵਾਰ ਤਾ ਕਹਿੰਦਾ ਹੈ ਕਿ ਕੁੜੀ ਵਾਲੇ ਜਿੰਨਾ ਮਰਜੀ ਜੋਰ ਲਾ ਲੈਣ ਅਸੀ ਇੱਕ ਵੀ ਪੈਸਾ ਨਹੀਂ ਦੇਣਾ

    • @sukhdeep-p9q
      @sukhdeep-p9q 5 หลายเดือนก่อน

      ਬਾਸੀ ਜੀ ਧਿਆਨ ਦਿਓ

  • @PreetBrar-zd3sz
    @PreetBrar-zd3sz 4 หลายเดือนก่อน

    ਇਸ ਠੱਗ ਦਿਲਾਵਰਜੀਤ ਨੂੰ ਵੀ ਕਨੇਡਾ ਤੋਂ ਭਾਰਤ ਬੁਲਾ ਕੇ ਮਾਂ ਸਮੇਤ ਜੇਲ੍ਹ ਵਿੱਚ ਬੰਦ ਕੀਤਾ ਜਾਵੇ, ਦੱਸੋ ਕੀ ਬਰਬਾਦੀ ਹੁੰਦੀ ਹੈ।

  • @Moga-c8l
    @Moga-c8l 4 หลายเดือนก่อน

    FIR ਨੰਬਰ ਜਨਤਕ ਕਰੋ ਤਾ ਜੋ ਸਮਾਜ ਸੇਵੀ ਸੰਸਥਾਵਾਂ ਤੇ ਸਮਾਜ ਸੇਵੀ ਲੋਕ ਤੁਹਾਡੀ ਸਪੋਟ ਕਰ ਸਕਣ

    • @Moga-c8l
      @Moga-c8l 4 หลายเดือนก่อน

      ਧਿਆਨ ਦਿਓ ਜੀ

  • @Gill-b2e
    @Gill-b2e 5 หลายเดือนก่อน

    ਕੁੜੀ ਵਾਲੇ ਕੇਦਰੀ ਮਹਿਲਾ ਕਮਿਸ਼ਨ ਨਵੀ ਦਿੱਲੀ ਨੂੰ ਦਰਖਾਸਤ ਦਿਉ

  • @PreetBrar-zd3sz
    @PreetBrar-zd3sz 4 หลายเดือนก่อน +1

    ਨਵੀਂ ਖ਼ਬਰਾਂ ਬਣਾਓ

    • @PreetBrar-zd3sz
      @PreetBrar-zd3sz 4 หลายเดือนก่อน

      ਧਿਆਨ ਦਿਓ ਜੀ

  • @GurdevsinghAttari
    @GurdevsinghAttari 6 หลายเดือนก่อน +1

    Awaj bandiea vargi a

  • @NathasinghDeol
    @NathasinghDeol 5 หลายเดือนก่อน

    ਮੁੰਡੇ ਦੇ.ਸਹੌਲੀ ਪਹਿਲਾ.ਬਣ.ਗਈ ਸੀ

  • @RajinderKaur-nd2yu
    @RajinderKaur-nd2yu 6 หลายเดือนก่อน +1

    Kori gal na ha

  • @balsingh5965
    @balsingh5965 6 หลายเดือนก่อน +1

    Palttu ਮੁੰਡਾ pehli ਵਾਰ ਦੇਖਿਆ

  • @grmndpsngh9358
    @grmndpsngh9358 6 หลายเดือนก่อน +2

    ਡਾਕਟਰ ਪਰਿਵਾਰ ਦੇ ਝੂਠੀ ਮਹੁੱਬਤ ਕੁੱਝ ਮਿੱਠੀਆ ਗੱਲਾ ਤੇ ਸਾਥ ਨਿਭਾਉਣ ਦੀਆ ਕਿੰਨਾ ਕੁੱਝ ਕਰਦੇ ਆ ਲੋਕ ਸਿਰਫ ਵਕਤ ਬਿਤਾਉਣ ਲਈ

  • @jaswant5395
    @jaswant5395 5 หลายเดือนก่อน

    ਉਹ ਜਾਗੱਰਾ ਉਹ ਜਾਗੱਰਾ ਉਹ ਮਤੋਈ ਇਹ ਊਹਹੋ ਹਨ ਇਹ ਤਾਂ ਪਹਿਲਾਂ ਬੀ ਏ ਇਸ ਤਰ੍ਹਾਂ ਕਰਦੇ ਰਿਹੈ ਹਨ

  • @Gill-b2e
    @Gill-b2e 5 หลายเดือนก่อน

    ਮੁੰਡੇ ਨੇ ਇੱਕ ਵਾਰ ਵੀ ਕੁੜੀ ਦੀ ਫਾਈਲ ਨਹੀ ਲਾਈ

    • @Gill-b2e
      @Gill-b2e 5 หลายเดือนก่อน

      ਧਿਆਨ ਦਿਓ ਜੀ

    • @Seeratkaurbrar-hv5cm
      @Seeratkaurbrar-hv5cm 5 หลายเดือนก่อน

      Kirpa krke avdi mummy ji nu puchlo phila 😂😂 tudade papa ji ne tuhade mumy ji di file layi c 😁😁😁

  • @Tangovlog_CHD
    @Tangovlog_CHD 6 หลายเดือนก่อน +1

    Dono Ghar galth kar chuke Ney hun koi rah kadh log please koi faida nahi hona age laraye da 😮😊

  • @Gill-b2e
    @Gill-b2e 5 หลายเดือนก่อน

    ਸਹੁਰਾ ਪਰਿਵਾਰ ਪੁਲਿਸ ਕੋਲ 40 ਲੱਖ ਰੁਪਏ ਮੰਨ ਕੇ ਮੁਕਰ ਗੇ

    • @Gill-b2e
      @Gill-b2e 5 หลายเดือนก่อน

      ਧਿਆਨ ਦਿਓ ਜੀ

  • @PrabhjotKaur-wx1md
    @PrabhjotKaur-wx1md 6 หลายเดือนก่อน +2

    Kudi de privar nu insaaf milna chaida🙏

  • @Aman-z5q3c
    @Aman-z5q3c 6 หลายเดือนก่อน +1

    Bhout galat ho reha sister nal iny pessy lega ke mukr gya eh Munda uto di bhar kisy hor kudi nal gala bata krda edar sas suhra tang krdy aa kudi suhry jandi aa ta sas ghr Chad ke chli jndi dso kudi avdy suhry na rehu ta ki kru viha karake aah haal a meri sister da 😢

    • @user-xr1349
      @user-xr1349 6 หลายเดือนก่อน

      Bhra tainu j poori gal da Nhi pta awe pakh ni rkhi da hunda M cngi tra Jaan da sare Munde parivar nu bht vdia bnde aa
      Eh 40 lakh keh rhe aa ohna ne 15lakh lye sirf Bkki ohna ne file v layi c kudi file refuse ho gi hun tainu pta 2saal tk spouse Nhi ja skda hun ds Munde wle kithe glt bai
      Ohna ne file layi ta hai

    • @Aman-z5q3c
      @Aman-z5q3c 6 หลายเดือนก่อน

      ​@@user-xr1349thunu ni pata veer Puri gl da meri sister aa oh clg dya feesa tak bhrdya rehy aa oh aaj hun eh gala krdy aa jy thunu Puri gl da pata ni na ta bolya na kro understand

    • @RavinderSingh-by2qr
      @RavinderSingh-by2qr 6 หลายเดือนก่อน

      Bhenchood kehra spouse nhi ja skda 2 saal tk kehri nvi country ley aandi aa pra tu asi sb canada hi aa mama 2 saal da kyi saale hunde hi khach ne​@@user-xr1349

  • @Raahu-h9b
    @Raahu-h9b 5 หลายเดือนก่อน

    M munde aur munde ki family nu glt nhi mandi. Hmesa ldke vale glt nhi hunde bs y smjh liya jata h sare glti munde di hogi y b to ho skta kudi changi na ho kudi munde nal rhna na chahni ho ab bhane bna rhi ho ki pese leke kisi aur nal viah kra lena sb sirf ek trfa bhrosa na kra kro

  • @99936547
    @99936547 6 หลายเดือนก่อน +3

    ਦੁਨੀਆਂ ਨੂੰ ਸਾਲਾ ਹੋ ਕੀ ਗਿਆ।

  • @Reetkaurpreet
    @Reetkaurpreet 5 หลายเดือนก่อน

    Khala fer gold 😂 tu tere warge. Bthere Jatt dekhe aa vehle jehde 24 ghante pH te baithe rehnde aa , ann kha kha dimaag Motta kita hoya tu padh pudh lya kr 😂😂 Brampton wali 😂😂😂 dss kithe rehni aa Brampton ch sareya nu pta lagg gya v tu ki lagdi aa dilawar di ta hun kuch jyada he tapp rhi aa ...

  • @Reetkaurpreet
    @Reetkaurpreet 6 หลายเดือนก่อน +1

    Munde di kise hor kudhi nal galbaat aa viah to pehla di ta krke eh sab excuses de rhe aa na sadan lyi...

  • @PreetBhullar-ii9er
    @PreetBhullar-ii9er 6 หลายเดือนก่อน

    Galt gal aa sohra priwaar lai insaaf milna chahi da kudi nu

  • @sonubajwa2108
    @sonubajwa2108 5 หลายเดือนก่อน +1

    Kuri da sas da kasur ai. Jnani de awaj e bandia wargi ai.

  • @GursewakSingh-to1ng
    @GursewakSingh-to1ng 6 หลายเดือนก่อน +1

    Ladki aur usde parwar nu insaf milna chadia hai

  • @reenarani-bh2kz
    @reenarani-bh2kz 6 หลายเดือนก่อน

    Munde da te osdi maa te bhra da kasoor hai kudi waliya de paise vaps kite jn ja phir kudi nu canda bulyia jave

    • @Seeratkaurbrar-hv5cm
      @Seeratkaurbrar-hv5cm 6 หลายเดือนก่อน

      ਮੁੰਡੇ ਨੇ ਪਹਿਲਾਂ ਵੀ ਫਾਈਲ ਲਗਾਈ ਸੀ ਤੇ ਹੁਣ ਵੀ ਤਿਆਰ ਆ ਫਾਈਲ ਲਾਉਣ ਲਈ ਪਰ ਕੁੜੀ ਦੇ ਮਾਪਿਆ ਨੂੰ ਸਿਰਫ਼ ਪੈਸਿਆਂ ਨਾਲ ਪਿਆਰ ਆ 15 ਲੱਖ ਦੇਕੇ ਹੁਣ 40 ਮੰਗ ਰਹੇ ਆ। ਮੈਂ ਬਹੁਤ ਚੰਗੀ ਤਰਾ ਜਾਣਦੀ ਆ ਉਹ ਹੀਰਾ ਬੰਦਾ ਸਿਆਣਾ ਤੇ ਸਮਝਦਾਰ।

  • @pushpinderkaurtv
    @pushpinderkaurtv 6 หลายเดือนก่อน +1

    Kuri ch kasoor hai eh kurian sohre jandian saar hi khalare pa dendian han,nikki nikki gal da issue bna laindian han jadon rishte darian vich ena kujh bol blara ho jave othe rishte dubara sahi nahi rehende hmesha kurhitan hi rehendi hai.

    • @SimranjeetKaur-wm6eg
      @SimranjeetKaur-wm6eg 6 หลายเดือนก่อน +1

      Tera viah hoya tere paise lage aa

    • @user-xr1349
      @user-xr1349 6 หลายเดือนก่อน +1

      Kudi da ghr khraab krn ch sab toh vdda hath odi maa da hi hunda

    • @user-xr1349
      @user-xr1349 6 หลายเดือนก่อน

      Aedi maa 40lakh len mari ehnu saure ni Rehn dindi eh sachayi aa

    • @user-xr1349
      @user-xr1349 6 หลายเดือนก่อน

      Ditte ohna nu 15lakh hun 40 bhalde aa😂😂😂😂

    • @SimranjeetKaur-wm6eg
      @SimranjeetKaur-wm6eg 6 หลายเดือนก่อน +2

      @@user-xr1349 tere bhen hegi pehla mainu ds jhedi tu eni hamdaradi jitaa reha wa

  • @GG-qe5yt
    @GG-qe5yt 6 หลายเดือนก่อน +1

    munde walya di 100% galti aa sab kuch aap i manni jande aaa and reality b ihi aa chammal gya jwaak ihna da Knede jaa ke

  • @Raahu-h9b
    @Raahu-h9b 5 หลายเดือนก่อน

    Kudi saf saf jhoot bolrii eh sb bs bhane h rista khtm krn de aur munde valo n tang krn de

  • @reenarani-bh2kz
    @reenarani-bh2kz 6 หลายเดือนก่อน

    Sohre bahut glt a apniya kudiya nu kehde khush rehn nooha nu khush kio ni rehn dinde

  • @NarinderSingh-dy6nj
    @NarinderSingh-dy6nj 6 หลายเดือนก่อน

    ਰਿਸਤੇ ਰੇਹ ਗਏ ਫ਼ੋਨ ਕਾਲਾ ਦੇ ਛੋਟੀ ਛੋਟੀ ਗੱਲਾਂ ਨਾਲ ਫਰਕ ਪੈਂਦਾ ਪੈ ਜਾਂਦਾ ਸੋ ਥੋੜਾ ਸੋਚ ਸਮਜ ਕੇ ਗੱਲਾਂ ਕਰਿਆ ਕਰੋ ਸਾਰੇ

  • @Rinky_d
    @Rinky_d 5 หลายเดือนก่อน

    Munda to bhala changa h parivar valo nu kudi pese krke tang kri jani e aur bina mtlb bat bhdai jani a Sch to Sch hunda kb tk shupa skte ek din sbko pta chlna kon shi kon glt kb tk jhoot bolti rhni ha sbke samne bechari bnke

  • @bholikaur4339
    @bholikaur4339 6 หลายเดือนก่อน

    Munde wale Ny Kudi nal bahut vada Dhokha keta hai baki ena thy beti nai hai ta karky koi dhuk nai hai munda

  • @Mr.Gharu13
    @Mr.Gharu13 6 หลายเดือนก่อน

    jis nu badmashiya da shounk wa na ph te dhamkiya na dewo

  • @JaswantSingh-nz3by
    @JaswantSingh-nz3by 6 หลายเดือนก่อน +5

    Mainu ta Munde wle shi lgde Aa kudi awe Jaan k boli jndi aa

    • @simranjeetkaur1255
      @simranjeetkaur1255 6 หลายเดือนก่อน +1

      Bai tere paise lage jeda tu keg reha kudi oda hi boli jandi aa

    • @SimranjeetKaur-wm6eg
      @SimranjeetKaur-wm6eg 6 หลายเดือนก่อน +3

      Je pta ni hunda na boli da ni hunda pehla gl sun laini chaidi jide paise lage hunde aa onu pta hubda wa 😢

    • @Aman-z5q3c
      @Aman-z5q3c 6 หลายเดือนก่อน

      Thudy wargya nu ki pata kudi te ki beet rehi aa jina ne Sara kujj lutt patt mundy pichy laa ta 😡

    • @SimranjeetKaur-wm6eg
      @SimranjeetKaur-wm6eg 6 หลายเดือนก่อน +1

      Teri jab cho ni na gye

    • @GursewakSingh-to1ng
      @GursewakSingh-to1ng 6 หลายเดือนก่อน +2

      U nu ki pata ki beet rehi AA kudi walya te jina Sara kujj lutt patt ke mundy pichy laa ta te oder Jaa ke Munda hora nal muhh maran leg gya lahanat AA thudy wargya te jo galat dy khilf bol di wejay osda sath deny aa thudy wargy kujj loka da weja nal insan ni ho panda 😡

  • @good9891
    @good9891 6 หลายเดือนก่อน

    Ah kam karn le kuj sikha nu Khalistan chaida.

  • @Insane_devy2345
    @Insane_devy2345 5 หลายเดือนก่อน

    munde waliya ne bahut glt km kita

  • @munishbhanot3845
    @munishbhanot3845 6 หลายเดือนก่อน

    Bot fire karda gunda bala tera

  • @makhansinghbajwa7938
    @makhansinghbajwa7938 6 หลายเดือนก่อน

    Munde Wale jhooth bol rhe ne

  • @makhansinghbajwa7938
    @makhansinghbajwa7938 6 หลายเดือนก่อน

    Sari galti munde walya di a

  • @user-xr1349
    @user-xr1349 6 หลายเดือนก่อน +1

    Munde parivar nu bai m Jaan da bhot vdia bnde aa Ohna ne kudi di file layi c file reject ho gi hun bai 2saal tk spouse Nhi ja skda apa sab nu pta
    Hun eh 40 lakh bhalde aa ohna nu jleel krke hun Mainu dsu Munde wle kithe glt aa
    Bkki bai kudi ta bhot Elligation lau
    Har jagh munda glt Nhi hunda

    • @SimranjeetKaur-wm6eg
      @SimranjeetKaur-wm6eg 6 หลายเดือนก่อน +2

      Bai tere paise lage teri bhen hegi je teri bhen nal hundi fr vi tu eh hi gl kehni c

    • @user-xr1349
      @user-xr1349 6 หลายเดือนก่อน +1

      Bhen jadu munda file layi janda fr fraud kive Hoya refuse ta Munde di galti ni

    • @SimranjeetKaur-wm6eg
      @SimranjeetKaur-wm6eg 6 หลายเดือนก่อน +2

      @@user-xr1349 bai tere paise lage tainu ki pta munda walya ne file c ta nai j nai pta na bolo

    • @user-xr1349
      @user-xr1349 6 หลายเดือนก่อน

      Mainu bhen ji pta file layi c ohna ave jhhoth na bolo

    • @SimranjeetKaur-wm6eg
      @SimranjeetKaur-wm6eg 6 หลายเดือนก่อน

      @@user-xr1349 kine layi c eh pta

  • @Seeratkaurbrar-hv5cm
    @Seeratkaurbrar-hv5cm 5 หลายเดือนก่อน +1

    Marriage to phila vle relationship da bhana bna k hun divorce mng rhi aa kudi 😂 eho jhi bewkoof kite ni milni

    • @SimranjeetKaur-wm6eg
      @SimranjeetKaur-wm6eg 5 หลายเดือนก่อน

      Hramdiyre tenu pta main odi lgdi ki kutiye bhunkdi tera khadm lgda

    • @SimranjeetKaur-wm6eg
      @SimranjeetKaur-wm6eg 5 หลายเดือนก่อน

      Tera khasm lgda wa jedi odi bwadari krdi aa

    • @Raahu-h9b
      @Raahu-h9b 5 หลายเดือนก่อน

      Menu v lgra kudi nu sirf bhana chahida issue bnan da taki bs pese vaps miljande risto di koi kdr nhi hegi agr kudi changi hondi apna ghr vasadi

    • @Raahu-h9b
      @Raahu-h9b 5 หลายเดือนก่อน

      Bhne jo kudi saream eve gali dendi ho ohne k ghr vsana kisi da aur FR munde nu changa nhi btare munda to heera hoga jo itne mhine shn kr liya sb kive

    • @Seeratkaurbrar-hv5cm
      @Seeratkaurbrar-hv5cm 5 หลายเดือนก่อน

      @@SimranjeetKaur-wm6egkise nu hramdi ohi bolda jo aap v hramda hunda te osde ghrde v hramde hunde

  • @PreetBrar-zd3sz
    @PreetBrar-zd3sz 6 หลายเดือนก่อน

    ਜੋ ਆਦਮੀ ਬਾਹਰ ਜਾਣ ਲਈ ਪੈਸਾ ਖਰਚਦਾ ਹੈ ਉਹ ਕਦੇ ਵੀ ਰਿਸ਼ਤੇ ਨੂੰ ਖਰਾਬ ਨਹੀਂ ਕਰੇਗਾ ਅਤੇ ਹਮੇਸ਼ਾ ਰਿਸ਼ਤੇ ਨੂੰ ਬਚਾਉਣ ਦੀ ਕੋਸ਼ਿਸ਼ ਕਰੇਗਾ. ਭਾਵੇਂ ਕੁੜੀ ਦਾ ਬਾਪ ਪੈਸੇ ਦੇ ਰਿਹਾ ਹੋਵੇ ਅਤੇ ਭਾਵੇਂ ਮੁੰਡੇ ਦਾ ਬਾਪ ਆਪਣੀ ਨੂੰਹ ਨੂੰ ਪੈਸੇ ਦੇ ਰਿਹਾ ਹੋਵੇ, ਉਹ ਕਦੇ ਵੀ ਆਪਣਾ ਨੁਕਸਾਨ ਨਹੀਂ ਕਰਨਾ ਚਾਹੁੰਦੇ। ਪਰ ਜਿਸ ਨੂੰ ਕੋਈ ਪੈਸਾ ਨਹੀਂ ਮਿਲਦਾ, ਉਹ ਬਾਹਰ ਜਾ ਕੇ ਅੱਖਾਂ ਬਦਲ ਲੈਂਦਾ ਸੀ ਅਤੇ ਉਸ ਦਾ ਪਰਿਵਾਰ ਵੀ ਉਸ ਨਾਲ ਜੁੜ ਜਾਂਦਾ ਸੀ। ਇਹ ਬਿਲਕੁਲ ਸੱਚ ਹੈ, ਅੱਜ ਇਹੀ ਹੋ ਰਿਹਾ ਹੈ। ਇਸ ਮਾਮਲੇ ਵਿੱਚ ਮੁੰਡੇ ਵੀ ਗਲਤ ਕੰਮ ਕਰ ਰਹੇ ਹਨ।

  • @Raahu-h9b
    @Raahu-h9b 5 หลายเดือนก่อน

    M munde aur munde ki family nu glt nhi mandi. Hmesa ldke vale glt nhi hunde bs y smjh liya jata h sare glti munde di hogi y b to ho skta kudi changi na ho kudi munde nal rhna na chahni ho ab bhane bna rhi ho ki pese leke kisi aur nal viah kra lena sb sirf ek trfa bhrosa na kra kro

  • @Raahu-h9b
    @Raahu-h9b 5 หลายเดือนก่อน +1

    M munde aur munde ki family nu glt nhi mandi. Hmesa ldke vale glt nhi hunde bs y smjh liya jata h sare glti munde di hogi y b to ho skta kudi changi na ho kudi munde nal rhna na chahni ho ab bhane bna rhi ho ki pese leke kisi aur nal viah kra lena sb sirf ek trfa bhrosa na kra kro

  • @Raahu-h9b
    @Raahu-h9b 5 หลายเดือนก่อน +2

    M munde aur munde ki family nu glt nhi mandi. Hmesa ldke vale glt nhi hunde bs y smjh liya jata h sare glti munde di hogi y b to ho skta kudi changi na ho kudi munde nal rhna na chahni ho ab bhane bna rhi ho ki pese leke kisi aur nal viah kra lena sb sirf ek trfa bhrosa na kra kro

    • @Seeratkaurbrar-hv5cm
      @Seeratkaurbrar-hv5cm 5 หลายเดือนก่อน +1

      Marriage to phila vle relationship da bhana bna k hun divorce mng rhi aa kudi 😂 eho jhi bewkoof kite ni milni

    • @SimranjeetKaur-wm6eg
      @SimranjeetKaur-wm6eg 5 หลายเดือนก่อน +1

      Nai pta na ta wala boli da hunda wa

    • @Seeratkaurbrar-hv5cm
      @Seeratkaurbrar-hv5cm 5 หลายเดือนก่อน +1

      @@SimranjeetKaur-wm6eg ki nhi pta mainu. Sab jandi aa me. Tuc te tuhadi maa ralke paise khan nu firde aa. Bewkoof maa ki bewkoof kudi

    • @Seeratkaurbrar-hv5cm
      @Seeratkaurbrar-hv5cm 5 หลายเดือนก่อน

      @@SimranjeetKaur-wm6eg sab pta tahi boldi aa

    • @SimranjeetKaur-wm6eg
      @SimranjeetKaur-wm6eg 5 หลายเดือนก่อน

      @@Seeratkaurbrar-hv5cm tu number de mainu apna nai mai thane ch de dini aa ki kudi preshan krdi aa