ਜੰਗਲ ਚ ਹੋ ਹੀ ਗਈ ਬਜੂਰਗਾ ਨਾਲ ਮੁਲਾਕਾਤ PART-2 finally found Him Man Living In Forest

แชร์
ฝัง
  • เผยแพร่เมื่อ 5 ม.ค. 2024
  • ਜੰਗਲ ਚ ਹੋ ਹੀ ਗਈ ਬਜੂਰਗਾ ਨਾਲ ਮੁਲਾਕਾਤ PART-2 finally found Him Man Living In Forest
    Keyword search:-
    ਜੰਗਲ ਚ ਹੋ ਹੀ ਗਈ ਬਜੂਰਗਾ ਨਾਲ ਮੁਲਾਕਾਤ
    finally found Him Man Living In Forest
    बीहड़ जंगल मे अकेले संत की कुतिया
    साक्षात भगवान के दर्शन करने वाले संत मिले बीहड़ के जंगल में साधना करते हुए
    जंगल मैं मिले बाबा अकेले रहने वाले
    ਆਖ਼ਰ ਮਿਲ ਹੀ ਗਿਆ ਹੁਸ਼ਿਆਰਪੁਰ ਦੇ ਜੰਗਲਾ ਚ ਕੱਖਾ ਦੀ ਕੁੱਲੀ ਬਣਾ ਕੇ ਰਹਿਣ ਵਾਲਾ ਬਜੁਰਗ
    ਜੰਗਲ ਵਿੱਚ ਕੱਲਾ ਰਹਿਣ ਵਾਲਾ ਬਾਬਾ ਬਜੁਰਗ
    Man living alone in the forests
    Solo living man in jungle forest
    Solo living in the forest
    Man living without food and water in India
    Jungle main Kele rehne wale baba ji
    Jungle main rehne wale sadhu baba ji
    Akele rehne wale baba
    ••••••••••••••••••••••••••••••••••••••••
    #punjab #hoshiarpur
    #oldman #forest
    #livingalone #travelvlog
    #travel #punjabdepind
    #punjabitravelvlog
    #moutains #survival
    #solotravel #sololiving
    #soloman #punjabi
    ••••••••••••••••••••••••••••••••••••••••••••••••
    FOR MOR VIDEOS LIKE THIS SUBSCRIBE MY TH-cam AND FOLLOW MY INSTAGRAM FACEBOOK 👇
    my Instagram id :-👈
    deep_kotiyaa?ig...
    My Facebook page:-👈
    profile.php?...

ความคิดเห็น • 216

  • @cooperativeupdation7047
    @cooperativeupdation7047 6 หลายเดือนก่อน +51

    ਬਾਈ g ਮੈਂ ਤੁਹਾਡੀਆਂ ਦੋਨੋ video ਦੇਖ ਲਈਆਂ g. ਪਹਿਲੀ gal ਤਾ eh ਹੈ g ਕੀ eh jo ਇਨਸਾਨ ਹੈ eh ਦਸ ਗੁਰੂ ਸਹਿਬਾਨਾਂ ਦੀ ਬਾਣੀ to bohat door ਹੈ. ਮਤਲਬ ਗੁਰਬਾਣੀ ਦੇ ਉਲਟ ਹੈ. Rab da ਨਾਮ ਲੈਣ ਲਈ koi ਖਾਸ ਜਗਾ ਦੀ ਲੋੜ nahi hundi. ਨਾ hi ਲੋਕਾਂ to door ਰਹਿਣ ਦੀ ਲੋੜ ਹੈ. ਆਪਣੇ ਦਸ ਗੁਰੂ ਸਹਿਬਾਨ ne ਆਪਣੇ ਪਰਿਵਾਰਾਂ ਵਿੱਚ reh k ਗੁਰਬਾਣੀ ਪੜੀ te ਪ੍ਰਚਾਰ kita...
    ਇਸ nu ਪਤਾ ਨੀ kis ne ਪੁੱਠੀ ਮਤ ਦੇ diti.......
    No 2... Veer. Es nu ਬਾਬਾ ਜੀ. ਬਾਬਾ ਜੀ keh k. Ja ਬਾਬਾ ਜੀ ਭਗਤੀ krde ne ਜੰਗਲ ਵਿੱਚ ਏਦਾ ਪ੍ਰਮੋਟ ਨਾ kro... ਆਉਣ wale ਟਾਈਮ ch ਕਦੋ ਇਥੇ ਡੇਰਾ ਬਣ ਜਾਣਾ pta ਵੀ ਨੀ ਲਗਣਾ.
    So kirpa ਕਰਕੇ us nu ਵੀ ਸਮਜਾਓ ਕੀ edda ਕਰਨ nal ਨੀ khush hona... ਕੁਦਰਤ nu ਪਿਆਰ ਕਰਨ ਲਈ ਜੰਗਲਾਂ ਰਹਿਣ ਦੀ ਲੋੜ ਨੀ hundi...eda eh apni ਜਾਨ ਖ਼ਤਰੇ ch par reha ho khush ni..

    • @manpreetsinghbrar3869
      @manpreetsinghbrar3869 6 หลายเดือนก่อน +8

      ਕੁਝ ਟਾਈਮ ਵੇਟ ਕਰੋ ਇੱਥੇ ਡੇਰਾ ਬਣੂਗਾ ਤੇ ਸਿੱਖ ਧਰਮ ਖਿਲਾਫ ਪ੍ਰਚਾਰ ਹੋਏਗਾ

    • @user-oq7ey6eh4x
      @user-oq7ey6eh4x 6 หลายเดือนก่อน +2

      Good veer g

    • @shokisapra3064
      @shokisapra3064 6 หลายเดือนก่อน +1

      Ki yaar tuci sochre oobai g gurbani ch karm mean dasya jida kise da karm aa uda hi us nu rehna panda je tuci koi mat vi dubey ohvi karm de hisab nall kam karu

    • @cooperativeupdation7047
      @cooperativeupdation7047 6 หลายเดือนก่อน +1

      @@shokisapra3064 Veer eh ਆਪਣੇ aap ਸੋਚਣਾ ਪੈਦਾ ਕੀ kida ਰਹਿਣਾ. Kida de kam ਕਰਨੇ. Vadiya kam ਕਰਨੇ ja ਮਾੜੇ kam ਕਰਨੇ... Fir ਤਾ ਚੋਰ ਚੋਰੀ kr k ਬੋਲ ਦੁ k eh ਤਾ ਪ੍ਰਮਾਤਮਾ ne mere ਕਰਮਾਂ ch ਲਿਖਿਆ mere koi ਕਸੂਰ ਨੀ.ਜਿਨ੍ਹਾਂ ka ਮੈਨੂੰ pta veer ਗੁਰਬਾਣੀ ਤਾ ਆਪਣੇ ਜੀਵਨ ਨੂੰ enna k ਸੌਖਾ ਕਰਦੀ ਹੈ ਕੀ ਦੁਨੀਆਂ de ਕਿਸੇ v ਧਰਮ ch enna ਸੌਖਾ ਨੀ kita ਹੋਇਆ ਜੀਵਨ. ਪ੍ਰਮਾਤਮਾ ne ਸਭ ਨੂੰ ਇੱਕੋ ਜਿਹਾ ਜੀਵਨ ਦਿੱਤਾ... ਬਾਕੀ ਆਪਣੇ ਹੱਥ........ 🙏🏻

    • @GurdeepSingh-bc6qo
      @GurdeepSingh-bc6qo 6 หลายเดือนก่อน +3

      Tuhno kiwe pataa ki eh baba jee sikh dharam naal sabhandh rakhde ne 2gl agle dee jindgi aa ohne kise no nhi keha koi meri vedio banaa ke you tube te paao

  • @yourmahinder214
    @yourmahinder214 6 หลายเดือนก่อน +36

    ਬਾਬੇ ਦਾ ਬਾਬਾ ਪੰਜਾਬ ਦਾ ਸਾਰਿਆਂ ਤੋਂ ਵੱਡਾ ਲੈਂਡ ਮਾਫੀਆ ਆ ਆਣੇ ਆਲੇ ਟਾਈਮ ਚ ਇਸ ਜੰਗਲਾਤ ਮਹਿਕਮੇ ਦੀ ਜਮੀਨ ਤੇ ਨਾਮਚਰਚਾ ਘਰ ਬਣਾ ਕੇ ਚਾਰਦੀਵਾਰੀ ਕੀਤੀ ਜਾਵੇਗੀ ਤੇ ਜਗ੍ਹਾ ਤੇ ਰਾਧਾਸਵਾਮੀ ਆਲੀਆਂ ਦਾ ਬੋਰਡ ਲੱਗਿਆ ਮਿਲੂ, ਸਾਡਾ ਜਿਲਾ ਆ ਸਾਨੂੰ ਪਤਾ ਇਸ ਬਾਬੇ ਨੂੰ ਕਿਉਂ ਭੇਜਿਆ ਹੋਇਆ…ਹੁੱਣ ਬਾਬੇ ਦੇ ਗੁਰੂ ਦੀ ਨਿਗ੍ਹਾ ਕੰਡੀ ਏਰੀਏ ਦੀ ਪਹਾੜੀ ਜਮੀਨ ਤੇ ਆ।

    • @bahadarmaan8060
      @bahadarmaan8060 6 หลายเดือนก่อน +12

      Bilkul shi keha tusi , ਇਹ ਬਾਬਾ ਵੀ ਤਰ ਗਿਆ ਬਸ , , ਸਾਡੇ ਲੋਕ ਆਪਣੇ ਗੁਰੂਆ ਵੱਲ ਦੇਖ ਕੇ ਵੀ ਸਮਝ ਨਹੀਂ ਸਕੇ , ਧੰਨ ਧੰਨ ਬਾਬਾ ਰਵਿਦਾਸ ਮਹਾਰਾਜ ਜੀ ਆਪਣੀ ਕਿਰਤ ਕਰਦੇ ਕਰਦੇ ਰੱਬ ਨੂੰ ਪਾ ਗੲੇ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਕਿਰਤ ਕੀਤੀ ਤੇ ਕਿਰਤ ਕਰਨ , ਨਾਮ ਜਪਣ, ਵੰਡ ਛਕਣ ਦਾ ਸਿਧਾਂਤ ਦਿੱਤਾ , ਜੰਗਲਾਂ ਚ ਜਾ ਕਿ ਰੱਬ ਨਹੀਂ ਮਿਲਦਾ , ਆਪਣੇ ਅੰਦਰ ਦੇ ਵਿਕਾਰਾਂ ਨੂੰ ਮਾਰਨਾਂ ਪੈਦਾ , ਜਦੋਂ ਮਨ ਮਰ ਗਿਆ , ਆਤਮਾ ਪ੍ਰਮਾਤਮਾ ਨਾਲ ਮਿਲ ਜਾਂਦੀ ਹੈ

    • @user-po8vn7gt1p
      @user-po8vn7gt1p 6 หลายเดือนก่อน +1

      ਬਿੱਲਕੁਲ ਸਹੀ ਗੱਲ ਹੈ, ਇਹ ਰਾਧਾਸੁਆਮੀ ਪਹਿਲਾਂ ਸਾਰਾ ਬਿਆਸ ਦਰਿਆ ਦੱਬ ਗਿਆ, ਬਹੁਤ ਹਰਾਮੀ ਹੈ ਕੰਜ਼ਰ ਸਾਲਾ

    • @GurdeepSingh-bc6qo
      @GurdeepSingh-bc6qo 6 หลายเดือนก่อน +2

      Ek hor yabli

    • @knowledge.ispower7372
      @knowledge.ispower7372 6 หลายเดือนก่อน

      Macdi greeb da sukh dekh

    • @user-ty6if3xz2g
      @user-ty6if3xz2g 5 หลายเดือนก่อน

      You are 100 right; all the deras are leaches to finish Sikhi

  • @Gillwale-zt4wd
    @Gillwale-zt4wd 6 หลายเดือนก่อน +25

    ਅੇਵੈ ਕੰਮ ਤੋ ਡਰਦੇ ਤੇ ਲੋਕਾ ਪੈਸੇ ਦੇ ਦੇਣ ਦੇ ਮਾਰੇ ਜੰਗਲਾ ਨੂੰ ਸਿਧੇ ਹੋ ਜਾਦੇ ਆ ਪਖੰਡ ਨੇ ਅੱਗੇ ਧੋੜੇ ਨੇ ਪੰਜਾਬ ਦਾ ਬੇੜਾ ਗਰਕ ਕਰਨ ਵਾਲੇ ਐਵੇ ਲੋਕਾ ਨੂੰ ਗੁਮਰਾ ਨਾ ਕਰੋ ਬਾਬਾ ਜੀ ਬਾਬਾ ਜੀ ਕਰਕੇ

  • @rajpaltiwana9249
    @rajpaltiwana9249 6 หลายเดือนก่อน +10

    ਧੰਨਵਾਦ ਵੀਰ ਜਿਉਂਦੇ ਵਸਦੇ ਰਹੋ ਵਹਿਗੁਰੂ ਚੜਦੀ ਕਲਾ ਵਿਚ ਰੱਖੇ

    • @DeepTravel-PB08
      @DeepTravel-PB08  6 หลายเดือนก่อน +1

      Thank u veer ji support karde raho camping wali video dekho ovi tusi like karoge

  • @SINGH-NEWZEALAND
    @SINGH-NEWZEALAND 6 หลายเดือนก่อน +6

    Meri umar 38 hai...menu v 15saal ho gye koshish krde nu ghar hi.. waheguru na naam japde ,bhagti krde hoye....isda mtlb me ta fer vadda baba hoyea isto...hadd hai yar..j koi bhagti krda ta sirf apne lyi krda ...koi v kar sakda eh aisa kam hai...agr koi himmat kre...baba g baba g baba g...😂😂. ithe dera cheti hi ban jana hun....

  • @HappySingh-xq9xn
    @HappySingh-xq9xn 6 หลายเดือนก่อน +10

    Ruh khush hogi veero jiuderho, Baba ji nu bhut thanwad sanu nu kudrat mhatat smjaun layi❣️

    • @DeepTravel-PB08
      @DeepTravel-PB08  6 หลายเดือนก่อน +1

      thank you video like Karn laye full video part 1-2 dekho ji

  • @kalgidhardashmesh7288
    @kalgidhardashmesh7288 6 หลายเดือนก่อน +6

    ਇਹ ਜਗਿ ਸਚੇ ਕੀ ਹੈ ਕੋਠੜੀ ਸਚੇ ਕਾ ਵਿਚ ਵਾਸਿ ।। ਫਿਰ ਜੰਗਲ ਚ ਕੀ ਆ ?

  • @user-kt2jp5cw8f
    @user-kt2jp5cw8f 6 หลายเดือนก่อน +7

    ਯੂ ਟਿਊਬ ਦੀ ਰੇਂਜ ਨੀ ਆਉਂਦੀ ਹੋਵੇਗੀ ਇਸ ਕਰਕੇ ਜੁਗਾੜ ਕੀਤਾ ਹੈ।😅😅😅😅😅😅😅

  • @Abhishek-cq9uk
    @Abhishek-cq9uk 6 หลายเดือนก่อน +6

    BHAI ITNA JYADA SAMAAN LE KAR DIYA TUMNE MATA JI KO.😢

  • @kakasarpanchkaka3848
    @kakasarpanchkaka3848 6 หลายเดือนก่อน +4

    ਬਾਬੇ ਨੂੰ ਸਮਜਾਓ ਬਾਈ ਜੰਗਲ ਵਿਚ ਨਾ ਰਹੇ ਬਹੁਤ ਗੱਲਾਂ ਹੌ ਜਾਂਦੀਆਂ ਯਰ ਕੌਣ ਆਉਗਾ ਲੋਕਾਂ ਚ ਰਹੇ ਰੱਬ ਦਾ ਨਾਮ ਲਏ ਉਪਰ ਤੋਂ ਡਿੱਗ ਗਿਆ ਕੁਝ ਤੁੜਵਾ ਲਾਉਗਾ ਪਹਿਲਾ ਹੀ ਨਾਲੀ ਲੱਗੀ ਹੋਈ ਆ ਵੀਡਿਓ ਚ ਚੰਗਾ ਕੰਮ ਨਹੀਂ

  • @devsharma5729
    @devsharma5729 6 หลายเดือนก่อน +4

    ਵੀਰ ਤੇਨੂ ਬੇਨਤੀ ਹੈ ਇਕ ਬਾਰ ਤੂਸੀ ਵਰਿੰਦਾਵਨ ਬਰਸ਼ਾਨੇ ਜਾਓ ਜਿੱਥੇ ਸ਼੍ਰੀ ਕ੍ਰਿਸ਼ਨ ਜਨਮ ਭੂਮੀ ਹੈ ਚਰਾਸੀ ਕੋਸ ਵਿਚ ਵ੍ਰਜ ਧਾਮ ਹੈ ਮਤਲਬ 271 km ਦੀ ਯਾਤਰਾ ਹੈ ਯੂ ਪੀ ਰਾਜਸ਼ਥਾਨ ਹਰਿਆਣਾ ਤਿੰਨ ਸਟੇਟ ਦੀ ਹੱਦ ਹੈ ਜਿੱਥੇ ਜਿੱਥੇ ਸ਼੍ਰੀ ਕ੍ਰਿਸ਼ਨ ਜੀ ਨੇ ਲੀਲਾ ਕੀਤੀ ਹੈ ਬਰਸਾਨੇ ਪਹਾੜੀ ਤੇ ਜਿੱਥੇ ਰਾਧਾ ਰਾਣੀ ਦਾ ਮੰਦਿਰ ਹੈ ਉਥੇ ਥੋਨੂੰ ਜੰਗਲ ਵਿਚ ਅਦਭੁਤ ਸੰਤ ਮਿਲਣ ਗੇ ਸਿਰਫ ਸੰਤ ਹੀ ਨਾਈ ਆਮ ਲੋਕ ਵੀ ਮਿਲਣ ਗੇ ਜਿਹੜੇ ਏਸ ਦੁਨੀਆ ਦੀ ਮੋਹ ਮਾਇਆ ਸਬ ਤਿਆਗ ਕੇ ਰਾਧੇ ਰਾਣੀ ਬਾਕੇ ਬਿਹਾਰੀ ਦੇ ਚਰਨਾ ਵਿਚ ਭਗਤੀ ਵਿਚ ਆਪਣੀ ਜ਼ਿੰਦਗੀ ਲਾ ਦਿਤੀ ਹੈ ਏਦਾ ਦੇ ਮਹਾਂਪੁਰਸ਼ ਮਿਲਣ ਗੇ ਥੋਨੂੰ ਤੂਸੀ ਖੁਦ ਦੇਖ ਹਰਾਨ ਰਹਿ ਜਾਓਗੇ ਕਿ ਅੱਜ ਦੇ ਕਲਯੁਗ ਵਿਚ ਵੀ ਏਦਾ ਦੇ ਜਪ ਤਪ ਵਾਲੇ ਭਗਤ ਨੇ ਉਥੇ ਇੰਨੇ ਸੰਤ ਮਹਾਪੁਰਸ਼ ਨੇ ਕਿ ਥੋਡੇ ਦੋ ਮਹੀਨੇ ਲੱਗ ਜਾਣ ਬਲੋਗ ਵੀਡੀਓ ਬਣੋਦੇ ਹੋਏ ਦੱਸ ਦੱਸ ਸਾਲ ਹੋ ਗਏ ਲਗਾਤਾਰ ਪਰੀਕ੍ਰਮਾ ਕਰਦੇ ਹੋਏ ਭਗਤਾ ਨੂੰ ਉਹ ਵੀ ਦੰਡਵਤ ਪਰਿਕਰਮਾ ਹਾਲੇ ਤੂਸੀ ਜੱਪ ਤਪ ਵਾਲੇ ਸੰਤ ਦੇਖੇ ਕਿਥੇ ਨੇ ਇਕ ਬਾਰ ਮੇਰੇ ਕਹਿਣ ਤੇ ਜਾਓ ਕਰੋ ਦਰਸ਼ਨ ਨਲੇ ਸ਼੍ਰੀ ਕ੍ਰਿਸ਼ਨ ਭਗਵਾਨ ਤੇ ਰਾਧਾ ਰਾਣੀ ਦੇ ਦਰਸ਼ਨ ਕਰੋ ਅੱਜ ਵੀ ਸ਼੍ਰੀ ਕ੍ਰਿਸ਼ਨ ਭਗਵਾਨ ਦੀ ਮੰਦਿਰ ਵਿਚ ਮੂਰਤੀ ਨੇ ਉਹ ਖੁਦ ਪਰਗਟ ਹੋਏ ਨੇ ਜੀਦਾ ਕਿ ਵਰਿੰਦਾਵਨ ਵਿਚ ਰਾਧਾ ਰਮਨ ਜੀ ਬਾਕੇ ਬਿਹਾਰੀ ਜੀ ਸ਼੍ਰੀ ਰਾਧਾ ਵੱਲਭ ਜੀ ਸਖ਼ਸਤ ਖੁਦ ਭਗਵਾਨ ਬਿਰਾਜਮਾਨ ਨੇ ਸਿਰਫ ਮੂਰਤੀ ਨੀ ਕਹਿ ਸਕਦੇ ਜਾ ਕੇ ਦੇਖੋ ਕਿੱਡਾ ਰਾਧਾ ਰਮਨ ਜੀ ਲੀਲ੍ਹਾ ਕਰਦੇ ਨੇ ਅਜ ਵੀ ਕਦੇ ਹੱਸਦੇ ਨੇ ਕਦੇ ਦੰਦ ਦਿਖਦੇ ਨੇ ਹੱਸਦੇ ਨੇ ਕਦੇ ਚੁੱਪ ਹੁੰਦੇ ਨੇ ਜਾ ਕੇ ਬਣੋ ਵੀਡੀਓ ਦੇਖੋ ਚਮਤਕਾਰ ਸ਼੍ਰੀ ਕ੍ਰਿਸ਼ਨ ਭਗਵਾਨ ਦੇ ਦੇਖੋ ਜਾਂ ਕੀੜਾ ਗੋਰੇ ਕੇਲ ਅੰਗਰੇਜ਼ ਵੀ ਭਗਤੀ ਕਰਦੇ ਨੇ ਸਾਰੀ ਜ਼ਿੰਦਗੀ ਭਗਵਾਨ ਦੇ ਚਰਨਾ ਵਿਚ ਲਾ ਦਿੱਤੀ ਗੂਗਲ ਯੂ ਟਿਊਬ ਤੇ ਸਰਚ ਕਾਰਲੋ ਜੇ ਥੋਨੂੰ ਧਾਮ ਦੇ ਬਾਰੇ ਨਾਈ ਪਤਾ ਦਿੱਲੀ ਤੋ ਆਗੇ ਮਥੁਰਾ ਵਰਿੰਦਾਵਨ ਨਲੇ ਥੋਡਾ ਜੀਵਨ ਸਫਲ ਹੋਜੂ ਦਰਸ਼ਨ ਕਰ ਕੇ ਮੈਂ ਕੋਈ ਜ਼ਬਰਦਸਤੀ ਨੀ ਕਰ ਰਿਹਾ ਇਕ ਬਾਰ ਵਿਸਵਾਸ ਕਰ ਕੇ ਜਾਓ ਸਾਰੀ ਗੱਲ ਵਿਸਵਾਸ ਸ਼ਰਦਾ ਦੀ ਹੈ ਜਾ ਕੇ ਦੇਖੋ ਗੌਵਰਧਨ ਪਰਵਤ ਜੀ ਜਿੰਨਾ ਨੂੰ ਸ਼੍ਰੀ ਕ੍ਰਿਸ਼ਨ ਨੇ ਇਕ ਉਂਗਲੀ ਤੇ ਚੱਕ ਦਿੱਤਾ ਸੀ ਗੋਵਰਧਨ ਪਰਵਤ ਦੇ ਚਰਨਾ ਵਿਚ ਲੱਖਾ ਹਜ਼ਾਰਾ ਸੰਤ ਮਹਾਂਪੁਰਸ਼ ਦੇ ਦਰਸ਼ਨ ਹੋਣ ਜੇ ਜਿੰਨਾ ਨੇ ਏਸ ਸੰਸਾਰ ਦੀ ਮੋਹ ਮਾਇਆ ਤਿਆਗ ਪ੍ਰਭੂ ਦੇ ਚਰਨਾ ਵਿਚ ਭਗਤੀ ਵਿਚ ਆਪਣੀ ਜ਼ਿੰਦਗੀ ਲਾ ਦਿਤੀ ਸ਼੍ਰੀ ਰਾਧੇ ਰਾਧੇ 🙏🙏❤️

    • @DeepTravel-PB08
      @DeepTravel-PB08  6 หลายเดือนก่อน

      Jarur ji bot botwdhanwad jankari den laye 🙏support krde raho

    • @hirday-ql9os
      @hirday-ql9os 6 หลายเดือนก่อน

      ​@@DeepTravel-PB08 hnji jao

  • @urvashisaanvee7631
    @urvashisaanvee7631 6 หลายเดือนก่อน +2

    Bahot bahot Shukrana jede Babaji, te onade kar wich appa laike inne pyare darshan kara ditte. Lakh lakh Shukrana. Aide junglo vich reh ke Guru di bandagi karn ale Babaji nu lakh lakh pranam🙏🙏🙏🙏🙏

    • @DeepTravel-PB08
      @DeepTravel-PB08  6 หลายเดือนก่อน

      Thank you full video dekho channel te ja ke ji 🙏

  • @jasmeetsingh953
    @jasmeetsingh953 6 หลายเดือนก่อน +73

    ਜਿੱਥੇ ਤੱਕ ਮੈਨੂੰ ਲੱਗਦਾ ਬਾਬਾ ਜੀ ਮੋਬਾਈਲ ਦੇ ਸ਼ੌਕੀਨ ਆ ਤੇ ਨੈੱਟਵਰਕ ਨਾ ਆਉਣ ਕਰਕੇ ਐਸਾ ਯੱਬ ਖੜਾ ਕਰੀ ਬੈਠੇ ਆ। ਉੱਪਰ ਜਾ ਕੇ ਨੈੱਟਵਰਕ ਆ ਜਾਂਦਾ ਹੋਣਾ। ਉੱਪਰ ਚੜ੍ਹ ਕੇ ਯੂ ਟਿਊਬ ਦੇਖੀ ਜਾਓ, o ਭਾਵੇਂ ਰੀਲਾਂ ਦੇਖੇ ਤੇ ਭਾਵੇਂ ਸਤਸੰਗ

    • @user-re3sg8sj9l
      @user-re3sg8sj9l 6 หลายเดือนก่อน +9

      ਬਾਬੇ ਦਾ ਵਿਆਹ ਹੋ ਗਿਆ ਬੇਬੇ ਮਸ਼ੂਕਾ ਬਾਬੇ ਦੀ ਬਾਬਾ ਨਾਲ ਹੀ ਜੰਗਲ ਚ ਲੈ ਗਿਆ

    • @user-kz7sl7og7p
      @user-kz7sl7og7p 6 หลายเดือนก่อน

      D da😢😢😢😢​@@user-re3sg8sj9l

    • @SarpreetSingh-zf7sn
      @SarpreetSingh-zf7sn 6 หลายเดือนก่อน +9

      ਫੂੱਦੋ ਜੰਮਣ ਕੰਧਾਂ ਕੰਬਣ ਲੋਕੀਂ ਕਹਿਣ ਭੂਚਾਲ ਆਇਆ ਤੁਹਾਡੇ ਵਰਗੇ ਲੋਕ ਆ

    • @pawanjhamat6787
      @pawanjhamat6787 6 หลายเดือนก่อน

      😂

    • @S-STAR_DHANDA
      @S-STAR_DHANDA 6 หลายเดือนก่อน +2

      Jeh Ida di gal hundi ta mama oh pind na bheta rahve apne ghar vich bs bhorni c porr deti seena phar k pathera da 😅😂

  • @GurmeetSingh-cd2bi
    @GurmeetSingh-cd2bi 6 หลายเดือนก่อน +1

    Good video veer 🎉
    Part 1 bi vekhya nice

  • @RameshKumar-pu4fo
    @RameshKumar-pu4fo 6 หลายเดือนก่อน +1

    ਵਾਹਿਗੁਰੂ ਜੀ ਮਿਹਰ ਕਰਿਓ

  • @jagtarmalaysia9666
    @jagtarmalaysia9666 6 หลายเดือนก่อน +1

    Very nice video Ji 🙏🙏♥️♥️

  • @amandeepkaur6292
    @amandeepkaur6292 6 หลายเดือนก่อน

    Bht Ghaint ❤❤

  • @pb7rider
    @pb7rider 6 หลายเดือนก่อน +2

    Good job

  • @harmandhaliwal5589
    @harmandhaliwal5589 6 หลายเดือนก่อน +7

    Guru Granth Sahib maharaj to vina koi oudar nahi hunda guru granth sahib ji maharaj di bhagti karo baba ji

    • @sandhuSaab-vc6vk
      @sandhuSaab-vc6vk 6 หลายเดือนก่อน

      Guru granth sahib di bhagti naal nahi guru granth sahib vicho gurubani padh ke vichaar ke parmatma di prapti hundi haiii

  • @absolutepunjabi2394
    @absolutepunjabi2394 6 หลายเดือนก่อน +2

    Nice video paji

  • @palwinderbatth4930
    @palwinderbatth4930 6 หลายเดือนก่อน +19

    ਵਾਹਿਗੁਰੂ ਜੀ ਸਭਨਾ ਤੇ ਮਿਹਰ ਕਰਿਓ 🙏

    • @user-re3sg8sj9l
      @user-re3sg8sj9l 6 หลายเดือนก่อน

      ਉਮਰ ਹੈ ਬਜ਼ੁਰਗ ਜਾਂ 40

  • @unknown24x7daily
    @unknown24x7daily 6 หลายเดือนก่อน +2

    ਬਾਈ ਵੀਡੀਓ ਵਿੱਚ ਲਿਖ ਲਿਖ ਪਹਿਲਾਂ ਨਾ ਦੱਸਿਆ ਕਰੋ। ਸਸਪੈਂਸ ਖਤਮ ਹੋ ਜਾਂਦਾ ਐ

  • @Prosperthetraveler
    @Prosperthetraveler 6 หลายเดือนก่อน +1

    Good video

  • @manvirsingh8669
    @manvirsingh8669 6 หลายเดือนก่อน +1

    Waheguru ji 🙏

  • @rapinderkaurharry4694
    @rapinderkaurharry4694 6 หลายเดือนก่อน +1

    Nice video

  • @gagandeepmdj174
    @gagandeepmdj174 6 หลายเดือนก่อน +2

    Eh bande te 8 case chal rahe ne Ropar District toh PO chal reha hai !!!!! Baba piara Singh da sathi hai ......

    • @manpreetsidhu4609
      @manpreetsidhu4609 6 หลายเดือนก่อน

      Sachi bai? Ki gal hoi poori gal dassoge

  • @HarpreetSingh-bt2jq
    @HarpreetSingh-bt2jq 6 หลายเดือนก่อน +3

    Good work

  • @Gillwale-zt4wd
    @Gillwale-zt4wd 6 หลายเดือนก่อน +4

    ਸਰਮ ਕਰੋ ਪੰਜਾਬੀਉ ਸਮਝ ਨਹੀ ਆਉਦੀ ਕਿਧਰ ਨੂੰ ਜਾ ਰਹੇ ਹੋ.

  • @Iharam
    @Iharam 6 หลายเดือนก่อน +1

    Good work bro ❤

  • @DesiPunjabiSwad
    @DesiPunjabiSwad 6 หลายเดือนก่อน +1

    Bahut badhiya ji

  • @poojasood6180
    @poojasood6180 5 หลายเดือนก่อน

    Nice

  • @jasvindersingh4781
    @jasvindersingh4781 6 หลายเดือนก่อน +2

    ਬਾਈ ਜੀ ਇਥੇ ਬਿਜਲੀ ਦਾ ਪ੍ਬੰਧ ਹੈ, ਮੋਬਾਈਲ ਵਗੈਰਾ ਚਾਰਜ ਕਰਨ ਦੀ ਲੋੜ ਪੈਂਦੀ ਹੋਵੇਗੀ?

  • @CHANDAN9133
    @CHANDAN9133 6 หลายเดือนก่อน +1

    ਪਾਜੀ ਹਾਲੇ ਤੁਸੀ ਆਹੀ ਰਸਤੇ ਨੂੰ ਬਹੁਤ ਔਖਾ ਦਸਦੇ ਪਏ ਫਿਰ ਤੁਸੀਂ ਹੁਸ਼ਿਆਰਪੁਰ ਦਿਆ ਨਾਲ਼ ਲਗਦੀਆਂ ਖੱਡਾਂ ਦਾ ਨਈ ਪਤਾ ਪਜੀ ਹੱਲੇ ਹੌਰ ਗੁਮੋ ❤❤

    • @SarpreetSingh-zf7sn
      @SarpreetSingh-zf7sn 6 หลายเดือนก่อน

      ਸਹੀ ਗੱਲ ਆ ਭਾਜੀ

  • @samarshahlubana2224
    @samarshahlubana2224 6 หลายเดือนก่อน +3

    Jada naam japan wale bande v dimaagi tor te hil jande aa ☹️

  • @Jaskaran_295
    @Jaskaran_295 6 หลายเดือนก่อน +2

    Radha Soami ji❤

  • @Mr.bittuvlogs
    @Mr.bittuvlogs 6 หลายเดือนก่อน +4

    Good information bro. 👍👍

  • @mandersingh7817
    @mandersingh7817 6 หลายเดือนก่อน +2

    Good ❤. H

  • @harindersangha4355
    @harindersangha4355 6 หลายเดือนก่อน +1

    Baba je day pachay parvar ve dasda ay jangal vich bachay ke kardy ny

  • @clifford267
    @clifford267 6 หลายเดือนก่อน +7

    its real wonderful ,keep pushing apart from this i saw that everything is possible

    • @DeepTravel-PB08
      @DeepTravel-PB08  6 หลายเดือนก่อน

      Thank you for your comment 🙏keep supporting watch letest video

  • @Prosperthetraveler
    @Prosperthetraveler 6 หลายเดือนก่อน +4

    Guyz let's push him to 1K

  • @gianisimranjeetsinghjidamd3031
    @gianisimranjeetsinghjidamd3031 6 หลายเดือนก่อน +1

    ਫੋਨ ਚਾਰਜ ਕਰਨ ਲਈ ਲਾਈਟ ਦਾ ਕੀ ਪ੍ਰਬੰਧ ਹੈ ਜੰਗਲ ਚ

  • @dev0095
    @dev0095 6 หลายเดือนก่อน +1

    👍🏻👍🏻👍🏻

  • @HappyPunjab1
    @HappyPunjab1 6 หลายเดือนก่อน +3

    ਭਾਜੀ ਸੱਤ ਸ਼੍ਰੀ ਆਕਾਲ ਜੀ,ਭਾਜੀ ਕੀ ਹਾਲ ਏ ਠੀਕ ਓ, ਬਹੁਤ ਵਧੀਆ ਲੱਗਿਆ ਤੁਹਾਡਾ ਬਲੋਗ,ਭਾਜੀ ਇਕ ਜਗ੍ਹਾ ਹੋਰ ਵੀ ਇਨ੍ਹਾਂ ਲੋਕਾਂ ਨੂੰ ਦਿਖਾਓ ਮਾਹਲਪੁਰ ਤੋ ਤੁਸੀ ਮੈਲੀ ਨੂੰ ਜਾਣਾ, ਅੱਗੇ ਜੰਗਲ ਸ਼ੁਰੂ ਹੋ ਜਾਦਾ ਏ ਕੱਲੇ ਨਾ ਜਾਈਓ ਦੋ ਚਾਰ ਜਾਣੇ ਜਾਈਓ,ਸਾਡੇ ਗੁਰੂਆਂ ਦੀ ਜਗ੍ਹਾ ਏ ਉੱਥੇ ਸੱਤ ਗੁਰੂ ਆ ਦੀ ਜਗ੍ਹਾ ਏ, ਦਾਸਾਂ ਦੀ ਗੱਦੀ ਏ, ਧੰਨ ਧੰਨ ਬਾਬਾ ਦਿਆਲ ਦਾਸ ਜੀ ਦੀ ਸਮਾਧ ਪੁੱਛ ਲਿਓ, ਬਹੁਤ ਸਖ਼ਤ ਜਗ੍ਹਾ ਏ,ਇੱਥੇ ਹਰ ਜੇਠੇ ਐਤਵਾਰ ਨੂੰ ਮੇਲਾ ਲੱਗਦਾ ਹੈ, ਕਾਫੀ ਸੰਗਤਾਂ ਆਉਂਦੀਆਂ ਨੇ,ਜੋ ਮੇਨ ਮੇਲਾ ਹੈ ਓ ਸਰਾਧਾਂ ਨੂੰ ਲੱਗਦਾ ਹੈ ਨੌਵਾਂ,ਦਸਵਾਂ ਤੇ ਗਿਆਰਵੇਂ ਸ਼ਰਾਧ ਨੂੰ ਬਹੁਤ ਭਾਰਾ ਮੇਲਾ ਹੁੰਦਾ ਏ ਤਿੰਨ ਦਿਨ ਲਗਾਤਾਰ ਮੇਲਾ ਚੱਲਦਾ ਏ ਤੇ ਜਦੋ ਮਰਜ਼ੀ ਜਾਓ ਲੰਗਰ ਵੀ ਚੱਲਦਾ ਰਹਿੰਦਾ ਏ, ਪਲੀਜ ਤੁਸੀ ਜਰੂਰ ਦਰਸ਼ਨ ਕਰ ਕੇ ਆਓ, ਬਹੁਤ ਸੁੰਦਰ ਜਗ੍ਹਾ ਏ,ਤੇ ਬਹੁਤ ਹਰਾ ਭਰਿਆ ਇਲਾਕਾ ਏ ਖੱਡਾਂ ਬਹੁਤ ਏ ਅੰਦਰ ਪਾਣੀ ਵੀ ਰੇਤਾ ਕਾਫੀ ਕੰਠਨ ਰਸਤਾ ਏ,, ਪਲੀਜ ਜਰੂਰ ਦਿਖਾਓ ਸੰਗਤਾਂ ਨੂੰ ਉਥੇ ਸੇਵਾਦਾਰ ਵੀ ਰਹਿਦੇ ਹਨ, ਤੁਹਾਨੂੰ ਲੰਗਰ ਵੀ ਛਕਾਉਂਣ ਗੇ ਤੇ ਤੁਸੀ ਜਦੋ ਵੀ ਜਾਣਾ ਹੋਇਆ ਤਾ ਟਾਈਮ ਨਾਲ ਜਈਓ,ਘਰੋ ਤੁਸੀ ਸਵੇਰੇ ਛੇ ਵਜੇ ਨਿੱਕਲ ਜਾਈਓ ,ਤੇ ਹਨੇਰਾ ਹੋਣ ਤੋ ਪਹਿਲਾਂ ਤੁਸੀਂ ਬਾਪਸ ਆ ਜਾਈਓ ਰਾਤ ਨੂੰ ਤੁਹਾਨੂੰ ਰਸਤਾ ਨੀ ਪਤਾ ਚੱਲਣਾ,,ਜੇ ਹਨੇਰਾ ਹੋ ਵੀ ਗਿਆ ਤਾ ਉਥੇ ਹੀ ਰਹਿ ਲਿਓ ਰਹਿਣ ਨੂੰ ਜਗਾ ਵੀ ਏ ਤੇ ਵਿਸਤਰਾ ਵੀ

    • @DeepTravel-PB08
      @DeepTravel-PB08  6 หลายเดือนก่อน

      Jarur ji bot bot dhanwad jarur shoot krn de try kraga jldi 🙏

    • @SarpreetSingh-zf7sn
      @SarpreetSingh-zf7sn 6 หลายเดือนก่อน

      ਬਾਬਾ ਉੱਥੇ ਗੱਡੀ ਜਾਂਦੀ ਆ

    • @SarpreetSingh-zf7sn
      @SarpreetSingh-zf7sn 6 หลายเดือนก่อน

      ਕਾਰ ਵਿੱਚ ਜਾ ਸਕਦੇ ਆ ਭਾਜੀ

    • @user-hy1zo8fk1i
      @user-hy1zo8fk1i 6 หลายเดือนก่อน

      Paji bus da ki time hai othe jann layi ya rail gaddi theek hai

  • @manjeetsingh8992
    @manjeetsingh8992 6 หลายเดือนก่อน

    Baba ji mobile ki battery kahan se charge karte hain kya aaspaas mein bijali hai

  • @rajwantsinghmohali
    @rajwantsinghmohali 6 หลายเดือนก่อน +1

    ਮੂਰਖਾਂ ਦੀ ਕਿਧਰੇ ਘਾਟ ਥੋੜੇ ਹੈ।

    • @DeepTravel-PB08
      @DeepTravel-PB08  6 หลายเดือนก่อน

      Veer ji agar kise nu chnga nhi keh skde ta bura ve na bolo 🙏 thank u

  • @shergillx11
    @shergillx11 6 หลายเดือนก่อน +1

    bro video tuc bott vadiya bnayi a koi shak ni par eh kehda baba a aawe vehle es km nu ho jande pakand sara sikh koum vich aa geya

  • @bablirani3967
    @bablirani3967 6 หลายเดือนก่อน +3

    👏👏👏👏👏

    • @DeepTravel-PB08
      @DeepTravel-PB08  6 หลายเดือนก่อน

      Thank you keep supporting

  • @gurmeetkaur575
    @gurmeetkaur575 6 หลายเดือนก่อน +1

    Waheguru ji

    • @DeepTravel-PB08
      @DeepTravel-PB08  6 หลายเดือนก่อน

      Full video dekho ji te Channel subscribe karo 🙏

  • @dharnimobile685
    @dharnimobile685 6 หลายเดือนก่อน +1

    22 ਤੂੰ ਏਥੇ ਪਾਖੰਡਵਾਦ ਨੂੰ ਵਧਾ ਰਿਹਾ ਤੈਨੂੰ ਇਹ ਬਾਬਾ ਕਿਧਰੋਂ ਲੱਗਦਾ ਸਵਾਲ ਵੀ ਦੇਖ ਕਿਦਾ ਦੇ ਕਰਦਾ ਝੌਂਪੜੀ ਬਣਾਉਣ ਨੂੰ ਕਿੰਨਾ ਟਾਈਮ ਲੱਗਾ ਕਮਾਲ ਆ ਭਰਾਵਾਂ ਅੱਗੇ ਤੋਂ ਇਹਨਾਂ ਵਿਹਲੜਾਂ ਨੂੰ ਐਵੇਂ ਬਾਬਾ ਨਾ ਬਣਾਈ ਜਾਇਉ

  • @jsp.tv.1
    @jsp.tv.1 5 หลายเดือนก่อน +2

    RADHA SWAMI JI

    • @DeepTravel-PB08
      @DeepTravel-PB08  5 หลายเดือนก่อน

      🙏part 1-3 ve dekho ji

  • @AjaySingh-gt7gl
    @AjaySingh-gt7gl 3 หลายเดือนก่อน

    Gajab baba gajab

    • @DeepTravel-PB08
      @DeepTravel-PB08  3 หลายเดือนก่อน

      Thank u 1 no video jarur dekho te share kro plz

  • @taajtaaj98
    @taajtaaj98 6 หลายเดือนก่อน +4

    Vere even kise nu dhakke nal baba na bna deya krro ….

    • @DeepTravel-PB08
      @DeepTravel-PB08  6 หลายเดือนก่อน

      Veer ji oh apne aap nu baba nhi keh rahe na mai bana reha apa aam bolchal ch ve vadeya nu baba keh dine aa tusi comment keta thank you 🙏☺️

  • @MalkitMand
    @MalkitMand 6 หลายเดือนก่อน

    ❤❤❤

  • @jagirsandhu6356
    @jagirsandhu6356 6 หลายเดือนก่อน

    ❤❤❤❤❤

  • @baljinderrai4
    @baljinderrai4 6 หลายเดือนก่อน

    ਵੇਖੀਂ ਬਾਬਾ ਕਿਧਰੇ ਲਫਾਫਾ ਜਿਹਾ ਨਾ ਪੱਟਿਆ ਜਾਵੇ

  • @user-cs9gm2lp4l
    @user-cs9gm2lp4l 6 หลายเดือนก่อน +2

    ❤🎉🎉🎉🎉

  • @HipeRecords-co6lv
    @HipeRecords-co6lv 6 หลายเดือนก่อน +2

    ik din babe da dera banuga dekh leo .......

  • @ravinderpourh564
    @ravinderpourh564 6 หลายเดือนก่อน +2

    ▁ ▂ ▄ ▅ ▆ ▇ █[ #सुन्दर_वीडियै ]█ ▇ ▆ ▅ ▄ ▂
    ★💛ꦿ᭄ꦿ❒𝄞𝑁𝑖𝐶𝑒𝄞❒💛ꦿ᭄ꦿ★
    ✍️SẞS Ɲ𝓐G𝓐ᎡDₕₒᵤₗₐₙWₐₗₐ ₚₒᵤᵣₕ✍️ਦੇਖੀ ਸੀ ਵੀਰ ਜੀ ਪਹਿਲੀ ਵੀਡੀਓ ਵੀ
    ਯਾਰ ਬਲਾਚੌਰ ਜ਼ਿਲ੍ਹਾਂ ਨਵਾਂਸ਼ਹਿਰ ਪੰਜਾਬ ਤੋਂ

  • @jasvirsingh9830
    @jasvirsingh9830 5 หลายเดือนก่อน

    ਵੀਡੀਓ ਬਣਾਉਣ ਵਾਲਾ ਵੀ ਬਹੁਤ ਸਮਝਦਾਰ ਆ । ਕੁਝ ਹੋਰ ਨਹੀ ਲੱਭਦੀ ਚੰਗੀ ਜਾਣਕਾਰੀ

    • @DeepTravel-PB08
      @DeepTravel-PB08  5 หลายเดือนก่อน

      Paji hor ve bot video ne channel te tusi oh dekho agar eh video vadiya nahi laggi umed aa jarur dekh ke comment karoge

  • @amandeepkaur6292
    @amandeepkaur6292 6 หลายเดือนก่อน

    😮😮😮😮

  • @manpreetsinghbrar3869
    @manpreetsinghbrar3869 6 หลายเดือนก่อน +10

    ਬਾਬੇ ਤੇ ਮਾਤਾ ਨੂੰ ਇੱਕ ਥਾਂ ਇਕੱਠੇ ਕਰ ਦਿਓ ਭਗਤੀ ਕਰਨੀ ਐ ਰਲ ਮਿਲ ਕਰਨਗੇ

    • @DeepTravel-PB08
      @DeepTravel-PB08  6 หลายเดือนก่อน

      Veer ji mata ji baba I ji to door ne eh kale rehna pasand krde aa ☺️ 🙏

    • @user-dp2eh4pv3d
      @user-dp2eh4pv3d 6 หลายเดือนก่อน

      ਬਿਲਕੁਲ ਠੀਕ ਕਿਹਾ ਤੁਸੀਂ, ਬੰਦਾ ਈ ਬੰਦੇ ਦਾ ਦਾਰੂ ਹੁੰਦਾ

    • @sukhchain1926
      @sukhchain1926 6 หลายเดือนก่อน

      ਕੱਲੇ ਕੱਲੇ ਈ ਠੀਕ ਆ

    • @paramjitsingh2461
      @paramjitsingh2461 6 หลายเดือนก่อน

      ​@@sukhchain1926ਕਿਉਂ ਵੀਰ ਜੀ ,,,, ਕਲਾ ਤਾਂ ਰੁਖ਼ ਨਾ ਹੋਵੇ।

    • @paramjitsingh2461
      @paramjitsingh2461 6 หลายเดือนก่อน +1

      ਘਰ ਵਾਲੀ ਮਾਤਾ ਕੋਲੋਂ ਡਰਦਾ ਤਾਂ ਜੰਗਲ ਚ ਆ ਵੜਿਆ ਵਿਚਾਰਾ ,,,,,ਬਾਬਾ ,,, ਬਾਬਾ ਅਜੇ ਤਕੜਾ ਆ, ਇਹਦੇ ਵਰਗੇ ਬਾਬੇ ਮਿਹਨਤ ਕਰਦੇ ਆ ਰੋਟੀ ਪਾਣੀ ਲਈ। ਮੋਦੀ ਨਾਲੋਂ ਜ਼ਿਆਦਾ ਨਜ਼ਾਰੇ ਤਾਂ ਬਾਬਾ ਲੈ ਰਿਹਾ।

  • @sonnysingh859
    @sonnysingh859 6 หลายเดือนก่อน +2

    How he changed phone

  • @paramjitsingh2461
    @paramjitsingh2461 6 หลายเดือนก่อน

    ਮਾਂਝੀ ਪਿੰਡ ਹੁਸ਼ਿਆਰਪੁਰ ਦੇ ਨੇੜੇ ਵਾਲਾ ਆ ?

  • @HipeRecords-co6lv
    @HipeRecords-co6lv 6 หลายเดือนก่อน +2

    hor mama engineer aunge jhompdi bnon ..........sire de fuddu swaal puche lasan pattarkaar ne ....... phone rakheya hahhahahaah shukar kar babe ne wifi ni lwaya ..............

  • @SatishKumar-yw2ou
    @SatishKumar-yw2ou 6 หลายเดือนก่อน

    😮 video तो अच्छी है लेकिन Background Music ने मजा खराब कर दिया।

  • @Nirgun_manav_shorts
    @Nirgun_manav_shorts 6 หลายเดือนก่อน

    Eh bajurg kale kida reh rahe aa 😮

  • @navneet4341
    @navneet4341 6 หลายเดือนก่อน +1

    wmk sab te 🙏

  • @harindersangha4355
    @harindersangha4355 6 หลายเดือนก่อน +1

    ਮੋਬਾਈਲ ਨੂੰ ਚਾਰਜ ਕਿਵੇ ਤੇ ਕਿਥੇ ਕਰਦੇ

  • @GurdeepSingh-bc6qo
    @GurdeepSingh-bc6qo 6 หลายเดือนก่อน +1

    Radha soami jee de bhagt aa baba jee eh bhgt bandgi radha soaami jee dee krde aa

  • @punjabitrucker163
    @punjabitrucker163 6 หลายเดือนก่อน +4

    Veer ji es jungle vich jameen da ki prize aa.ki aapa jungle vich jagah khareed sakde aa .ja eh junlaat mehkme di jameen aa .je jaankari hoyi te dasseyo

    • @DeepTravel-PB08
      @DeepTravel-PB08  6 หลายเดือนก่อน

      Veer ji lai skde o jameen rate Ena jyada nahi Aaa jina jungle de andr jaoge ona rate sasta baki tuhani pat kar devaga

    • @DeepTravel-PB08
      @DeepTravel-PB08  6 หลายเดือนก่อน

      Veer ji lai skde o jameen rate Ena jyada nahi Aaa jina jungle de andr jaoge ona rate sasta Kithe eh jaga hai asi kaye loka de jameen dekhi see but jungle he milda baki tuhanu pata kr ke das devaga next jado gya Tusi dobara comment kar deyo kuj dina baad

    • @DeepTravel-PB08
      @DeepTravel-PB08  6 หลายเดือนก่อน

      Veer ji lai skde o jameen rate Ena jyada nahi Aaa jina jungle de andr jaoge ona rate sasta Kithe eh jaga hai asi kaye loka de jameen dekhi see but jungle he milda baki tuhanu pata kr ke das devaga next jado gya Tusi dobara comment kar deyo kuj dina baad

    • @RohitSingh-xm7jn
      @RohitSingh-xm7jn 6 หลายเดือนก่อน

      ​@@DeepTravel-PB08kehde area CH Hai ehh jagah y distt name plz

    • @gauravsoi5272
      @gauravsoi5272 3 หลายเดือนก่อน

      Veere eh machanyea te ta 4 years da bchha v chd janda UP ch bhre paye ne eh sidha sidha pakhandwad nu vdauna hai
      Naam koi v kis trike ch v le skda pr sosha nhi Krna cahida kl nu ethe dera ho jana v akhe baba rehnda c Shri Shri flana te ohdi jgh
      Forest department nu vkhri bhsudi pe Jani pehla hi ohna to kbze nhi shudvaye jande

  • @thanks488
    @thanks488 6 หลายเดือนก่อน +1

    Thanks 🇸🇬

  • @Prosperthetraveler
    @Prosperthetraveler 6 หลายเดือนก่อน +16

    14:22 That man is 100% stable

  • @harjindersandhusingh1279
    @harjindersandhusingh1279 6 หลายเดือนก่อน +1

    ਵੀਡੀਓ ਨਹੀ ਕਰਨੀ ਚਾਹੀਦੀ ਸੀ

  • @Nitishchumber02
    @Nitishchumber02 6 หลายเดือนก่อน

    Maji pind ni prawa Manjhe a

  • @harjindersandhusingh1279
    @harjindersandhusingh1279 6 หลายเดือนก่อน +1

    ਸਿਮਰਨ ਕਰ ਰਿਹਾ ਕਿਸੇ ਨੂੰ ਕੀ ਪ੍ਰੇਸ਼ਾਨੀ

  • @Jaspiderkourr
    @Jaspiderkourr 18 วันที่ผ่านมา

    ,😮😮😮😮

  • @sandeepsandhu3872
    @sandeepsandhu3872 6 หลายเดือนก่อน +1

    Bhagti ma Shakti

    • @DeepTravel-PB08
      @DeepTravel-PB08  6 หลายเดือนก่อน

      🙏1 no video ve dekho ji jo hun uplod kiti hai

  • @user-dj3wy7vm7q
    @user-dj3wy7vm7q 6 หลายเดือนก่อน +1

    Sukh Foundation se bol raha hunInki sehat ko kya dikkat haiHam help KarengeHam Mumbai se aaengeaur Inki jo bhi help Hai Ham Karengega

    • @DeepTravel-PB08
      @DeepTravel-PB08  6 หลายเดือนก่อน

      Tusi aa sakde o but Ena da apna ghar baar ve hai he just wants to be alone that it thank you 🙏

  • @balwinderkumar1152
    @balwinderkumar1152 6 หลายเดือนก่อน +1

    New tarzen in jungal😂

  • @manpreetsinghbrar3869
    @manpreetsinghbrar3869 6 หลายเดือนก่อน +25

    ਸਵਾਲ ਐ ਬਾਬੇ ਦਾ ਖ਼ਰਚਾ ਪਾਣੀ ਦਾ ਕੀ ਸਾਧਨ ਐ

    • @DeepTravel-PB08
      @DeepTravel-PB08  6 หลายเดือนก่อน +2

      Baba ji da apna ghar ve aa oh kush dina baad apne pind ja ke rasan pani lai aude ne te kaye var lok ve help kr dinde aa

    • @DeepTravel-PB08
      @DeepTravel-PB08  6 หลายเดือนก่อน +2

      Tusi puri video dekho 1 te 2 no part

    • @manpreetsinghbrar3869
      @manpreetsinghbrar3869 6 หลายเดือนก่อน +1

      @@DeepTravel-PB08 ਠੀਕ ਐ ਜੀ

    • @rana-cu9kk
      @rana-cu9kk 6 หลายเดือนก่อน +1

      ਠੀਕ ਹੈ

    • @pinka_jhajj
      @pinka_jhajj 6 หลายเดือนก่อน +2

      Bhoot vadia kita veer ji Veer ji agr koi help di lod hoyi tn jroor dasio ji

  • @user-oc2ss8dg3h
    @user-oc2ss8dg3h 6 หลายเดือนก่อน +2

    Radhaswami ji

  • @roservicerepairinstallatio3061
    @roservicerepairinstallatio3061 5 หลายเดือนก่อน

    Khede Baba Ji ke DJ Baba Ji Ne

  • @rana-cu9kk
    @rana-cu9kk 6 หลายเดือนก่อน +2

    ਅਗਲੀ ਵੀਡੀਓ ਕਦੋਂ ਤੱਕ ਆਊਗੀ
    Long Video

    • @paramjitsingh2461
      @paramjitsingh2461 6 หลายเดือนก่อน

      ਜਦੋਂ ਕੋਈ ਅਗਲਾ ਬਾਬਾ ਮਿਲ ਗਿਆ ।

  • @techcrux693
    @techcrux693 5 หลายเดือนก่อน

    Bro location ki hai ji

  • @tirathsingh1830
    @tirathsingh1830 6 หลายเดือนก่อน +2

    ਇਕ ਡੇਰਾ ਪੰਜਾਬ ਚ ਹੋਰ 😂😂😂

  • @user-ec6ve1qx9p
    @user-ec6ve1qx9p 6 หลายเดือนก่อน +2

    Brother mobile kiva charge karda a baba

    • @DeepTravel-PB08
      @DeepTravel-PB08  6 หลายเดือนก่อน

      Soler system laya shota jiha

  • @user-dj3wy7vm7q
    @user-dj3wy7vm7q 6 หลายเดือนก่อน +1

    Hamen sirf 10 guruon per bharosa hai aur kisi per Nahin

    • @DeepTravel-PB08
      @DeepTravel-PB08  6 หลายเดือนก่อน

      Haji mainu ve eh ta Bs ik bujurg aa main guru nahi keh reha ji latest video ve dekho ji 🙏

  • @p4pak65
    @p4pak65 6 หลายเดือนก่อน +1

    Edi v dangerous ni ay jitni tusi dangerous dangerous kr ry oo

  • @user-si7lk3eh5w
    @user-si7lk3eh5w 6 หลายเดือนก่อน

    ਪਿੱਛੇ ਕੌਣ ਆ ਜਵਾਖ ਜਾ 🧐🧐🤔🤔🤔

  • @JaswantSingh-zk9xi
    @JaswantSingh-zk9xi 6 หลายเดือนก่อน

    Baba di kalakari nu like kro

  • @mannrehal6869
    @mannrehal6869 6 หลายเดือนก่อน

    Niche network ni aunda...frr baba uper chad k reels dekhda tassali nal....😂😂

  • @Subodhsoni786
    @Subodhsoni786 6 หลายเดือนก่อน +2

    Kida reh rahe ne 😮

  • @rajatvideocreator4961
    @rajatvideocreator4961 6 หลายเดือนก่อน +3

    y jdo me neri aundi odo apne room ch ne jande , chopdi ch jande

    • @DeepTravel-PB08
      @DeepTravel-PB08  6 หลายเดือนก่อน

      Ok bro part 1 ve dekho

    • @paramjitsingh2461
      @paramjitsingh2461 6 หลายเดือนก่อน

      ​@@DeepTravel-PB08ਇਹ ਗੱਲ ਇਸ ਵੀਡੀਓ ਦੀ ਆ ,,,, ਬਾਬਾ ਜੀ ,, 😅😅😅😅😅

  • @PritiSaxena-uy9cr
    @PritiSaxena-uy9cr 6 หลายเดือนก่อน

    Nicee❤❤❤❤

  • @ManmohanSingh-du4ob
    @ManmohanSingh-du4ob หลายเดือนก่อน +1

    Dera na ban jawe

  • @halimmohd.95
    @halimmohd.95 5 หลายเดือนก่อน

    Baba ji mobile charj kiven karde aa ?

    • @DeepTravel-PB08
      @DeepTravel-PB08  5 หลายเดือนก่อน

      Full video dekho 1-2-3 part

  • @Ravifaizah
    @Ravifaizah 6 หลายเดือนก่อน

    Promotion krdu 😂

  • @user-ty6if3xz2g
    @user-ty6if3xz2g 5 หลายเดือนก่อน +1

    All of this is against Gurbani; Sikh gurus infused with “rab” while performing worldly duties. He is not Sikh

    • @DeepTravel-PB08
      @DeepTravel-PB08  5 หลายเดือนก่อน

      He is not saying he is sikh he just want te alone he’s living is life his own way u can watch part 2-3 if u like thank you sir

  • @Nirgun_manav_shorts
    @Nirgun_manav_shorts 6 หลายเดือนก่อน +1

    😮😮😮😮😮

  • @sarbjitmaan2537
    @sarbjitmaan2537 6 หลายเดือนก่อน

    ਮੇਰੇ ਗੁਰੂ ਜੀ😢😢 omg ਜੰਗਲ ਦਬਣ ਨੂੰ ਫਿਰਦਾ ਹੁਣ ਸੁਬਾਮੀ ਤੁਹਾਡਾ😂😂