ਪਤੀ ਨੇ ਘਰਵਾਲੀ ਦੀਆਂ ਬਣਾਈਆਂ ਅਸ਼ਲੀਲ Video, ਕੁੜੀ ਨੇ ਫੋਨ ‘ਤੇ ਕੀਤੇ ਸੰਗੀਨ ਖੁਲਾਸੇ, ਹੁਣ ਕਰਦੈ Blackmail, Live

แชร์
ฝัง
  • เผยแพร่เมื่อ 18 ก.ย. 2024
  • Subscribe Our Channel For More Videos:- bit.ly/AnmolKwatra
    ਦੁਨੀਆਂ ਦੀ ਪਹਿਲੀ ਅਜਿਹੀ NGO ਜਿਹੜੀ ਬਿਨ੍ਹਾਂ ਰੁਪਏ ਤੇ ਚੀਜ਼ਾਂ ਲਏ ਬਗੈਰ ਅਤੇ ਪੈਸੇ ਨੂੰ ਬਿਨ੍ਹਾਂ ਹੱਥ ਲਗਾਏ ਬਹੁਤ ਸਾਰੇ ਮਰੀਜ਼ਾਂ ਦਾ ਇਲਾਜ਼ ਕਰਵਾ ਰਹੀ ਹੈ।
    #AnmolKwatra #AnmolKwatraVideo #AnmolKwatraOfficialVideo
    U make donation.? is it going in right hand or is it really useful? We will suggest you where actully your money is needed?
    Whtsapp: 78891-68849
    Join Me On:- www.anmolngo.com
    Facebook:- / wedonotac. .
    Instagram:- / anmolkwatra96
    Twitter:- / anmolkwatra96
    snapchat-: anmolkwatra

ความคิดเห็น • 421

  • @RajveerSingh-iw6yo
    @RajveerSingh-iw6yo 2 ปีที่แล้ว +36

    ਜਦੋਂ ਇਹਨਾਂ ਕੁੜੀਆਂ ਨੂੰ ਮੁੰਡੇ ਮਿਲ ਜਾਂਦੇ ਨੇ ਇਹ ਆਪਣੇ ਮਾਂ ਬਾਪ, ਭਰਾ ਨੂੰ ਭੁੱਲ ਜਾਂਦੀਆਂ ਨੇ ਤੇ ਬਾਦ ਵਿੱਚ ਰੋਦੀਆਂ ਨੇ ਮਾਂ ਬਾਪ ਨੂੰ ਯਾਦ ਕਰ ਕਰਕੇ, ਤੇ ਪਰਿਵਾਰ ਨੂੰ ਦੁਖੀ ਕਰਦੀਆਂ ਨੇ

  • @chamkaur7628
    @chamkaur7628 2 ปีที่แล้ว +65

    ਬਹੁਤ ਵਧੀਆ ਅਨਮੋਲ ਵੀਰ ਤਹਾਡੀ ਟੀਮ ਦਾ ਕੰਮ ਕਰਨ ਦਾ ਤਰੀਕਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ਇਹੋ ਜਿਹੇ ਲੋਕਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ

  • @kuljitkanda1276
    @kuljitkanda1276 2 ปีที่แล้ว +25

    ਬੋਹਤ ਸੋਹਣੀਆਂ ਗੱਲਾ ਕੀਤੀਆਂ ਬਾਈ ਅਨਮੋਲ ਕਵਾਤਰਾ ਨਾਲ ਬਲਵਿੰਦਰ ਭੈਣ ਜੀ ਬੋਹਤ ਸੋਹਣਾ ਕੰਮ ਕਰਦੇ ਹੋ ਪ੍ਰਮਾਤਮਾ ਥੋਡੇ ਪਰਿਵਾਰ ਨੂੰ ਦੁਨੀਆ ਦੀਆ ਸਾਰੀਆਂ ਖੁਸ਼ੀਆ ਦੇਣ। ਧੰਨ ਧੰਨ ਬਾਬਾ ਨਾਨਕ ਦੇਵ ਸਾਹਿਬ ਜੀ

    • @khalistan7716
      @khalistan7716 2 ปีที่แล้ว

      ਅਨਮੋਲ ਅਜਿਹੇ ਲੜਕਿਆਂ ਨੂੰ ਚੰਗੀ ਤਰ੍ਹਾਂ ਸਰਵਿਸ ਕਰਨੀ ਚਾਹੀਦੀ ਹੈ

  • @cyprusnews5552
    @cyprusnews5552 2 ปีที่แล้ว +13

    ਜਿਹੜਾ ਮੁੰਡੇ ਪਿਆਰ ਕਰਦੇ ਨੇ ਉਹ ਕਦੀ ਵੀ ਕੁੜੀ ਦੀ ਵੀਡੀਓ ਨਹੀਂ ਬਣਾਉਂਦੇ ਇਹਨਾਂ ਦਾ ਪਿਆਰ ਝੂਠਾ ਇਹ ਅਨਮੋਲ ਵੀਰ ਜੀ ਨੇ ਬਹੁਤ ਵਧੀਆ ਪਬਲਿਕ ਨੂੰ ਸੰਦੇਸ਼ ਦਿੱਤਾ ਸਲਾਮ ਆ ਵੀਰ ਜੀ।

  • @gurdevkaur1209
    @gurdevkaur1209 2 ปีที่แล้ว +19

    ਅਨਮੋਲ ਪੁੱਤ ਤੈਨੂੰ ਵਾਹਿਗੁਰੂ ਜੀ ਨੇ ਤੈਨੂੰ ਦੁਖੀਆ ਦੇ ਦੁੱਖ ਦਰਦ ਸੁਣਨ ਲਈ ਭੇਜਿਆ ਹੈ ਵਾਹਿਗੁਰੂ ਜੀ ਤੇਰੀ ਉਮਰ ਲੰਬੀ ਕਰਨ ਪੁੱਤ

  • @ilovemomdad2428
    @ilovemomdad2428 2 ปีที่แล้ว +22

    ਵੀਰੇ ਰੱਬ ਤੇਰੀ ਉਮਰ ਲੰਬੀ ਕਰੇ।

  • @sardarji6951
    @sardarji6951 2 ปีที่แล้ว +66

    ਪਿਆਰ ਕਰਨਾ ਏ ਤਾਂ ਆਪਣੀ ਫੈਮਲੀ ਨੂੰ ਕਰੋ ਕਿਉਂਕਿ ਸਾਡੇ ਮਾਂ ਬਾਪ ਸਾਡਾ ਕਦੇ ਵੀ ਬੁਰਾ ਨਹੀਂ ਸੋਚਦੇ

    • @tttggg2306
      @tttggg2306 ปีที่แล้ว

      Jehde maa bap kudia nu pet ch Mar dinde una da ki ky o maa bap khan de katil hn

  • @kulwantkaur9010
    @kulwantkaur9010 2 ปีที่แล้ว +12

    Great work Anmol beta WAHEGURU JI Hamesha tuhanu chardikala ch rakhan

  • @one5608
    @one5608 ปีที่แล้ว +6

    Every single women deserves respect irrespective of what they they are what they earn or what they do.

  • @prabhjotsingh-gm9oc
    @prabhjotsingh-gm9oc 2 ปีที่แล้ว +5

    ਅਨਮੋਲ ਪੁੱਤਰ ਤੇ ਵਾਹਿਗੁਰੂ ਜੀ ਮੇਹਰ ਬਾਣੀ ਰੱਖਣ ਪੁੱਤਰ ਬਹੁਤ ਹੀ ਨੇਕ ਕੰਮ ਕਰ ਰਿਹਾ ਹੋ ਵਾਹਿਗੁਰੂ ਜੀ ਤੈਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ

  • @GurpreetSingh-ix3rp
    @GurpreetSingh-ix3rp 2 ปีที่แล้ว +21

    ਵੀਰ ਜੀ ਕਿਸਮਤ ਨਾਲ ਹੀ ਜੀਵਨ ਸਾਥੀ ਚੰਗਾ ਮਿਲਦਾ ਹੈ।

  • @parmjitsinghsidhu0016
    @parmjitsinghsidhu0016 ปีที่แล้ว +7

    Great Job Veer Ji waheguru tuhanu lambi umar bakhse Chahrdi kala kare Ji 🙏

  • @prabhnoortiwana1482
    @prabhnoortiwana1482 2 ปีที่แล้ว +15

    ਵੀਰੇ ਇਹੋ ਮੁੰਡੇ ਤੋਂ ਕੁਰੀ ਦਾ ਪੱਲਾ ਛਡਾਉ ਮੈਂ ਅਪਣੀ ਨੂੰਹ ਬਣਾਵਾਂਗੀ ਜਿਨੀਆਂ ਮਰਜੀ ਵੀਡੀਉ ਲੀਕ ਕਰ ਦਵੇ

    • @greatthinking
      @greatthinking 2 ปีที่แล้ว +2

      Waheguru charhdi kla ch rakhe tuhanu te tuhade parivar nu 🙏

  • @HarjinderBhullar6076
    @HarjinderBhullar6076 ปีที่แล้ว +1

    ਅਨਮੋਲ ਭਰਾ ਤੇਰੀ ਸੋਚ ਨੂੰ ਸਲੂਟ ਆ ਅਨਮੋਲ ਹੀਰਾ ਬੰਦਾ ਬਾਈ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ,ਇਹੋ ਜਿਹੀ ਕੁੜੀਆਂ ਦੀ ਮੱਦਦ ਕਰਨੀ ਚਾਹੀਦੀ, ਅਸੀਂ ਚੰਗੇ ਕੰਮ ਲਈ ਤੇਰੇ ਨਾਲ ਹਾਂ ਅਨਮੋਲ ਬਾਈ

  • @jesskaur6009
    @jesskaur6009 ปีที่แล้ว +5

    Proud of you anmol ji🙏🏻God bless you 🙏🏻Salute to you ❤🙏🏻💐💐

  • @paramsingh1410
    @paramsingh1410 ปีที่แล้ว +1

    Waheguru ji dil kush ho gya shoti bhen gurbani bhen li❤️🙏❤️❤️❤️❤️

  • @ManpreetKaur-kh3pg
    @ManpreetKaur-kh3pg 11 หลายเดือนก่อน +1

    ਮੈਂ ਵੀ ਬਲਜਿੰਦਰ ਭੈਣ ਨਾਲ ਗੱਲ ਕਰਨਾ ਚਾਹੁੰਦੀ ਹਾਂ। ਬਹੁਤ vdiya ਕੰਮ kr ਰਹੀ ਹੈ Ek zaria team God bless u all team

  • @singlelife711
    @singlelife711 2 ปีที่แล้ว +5

    ਬਹੁਤ ਵਧੀਆ ਕਰ ਰਹੇ ਹੋ
    ਮੈਂ ਤੁਹਾਡੇ ਨਾਲ ਮਦਦ ਕਰਨਾ ਚਾਹੁੰਦੀ ਆ 👏🤝

  • @Amarjit_hsp
    @Amarjit_hsp ปีที่แล้ว +2

    Satnam Shri waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @navidhillon5968
    @navidhillon5968 2 ปีที่แล้ว +4

    God bless you bro Waheguru g mear Karen dilo salute a g 🙏🙏

  • @mandeepsingh42021
    @mandeepsingh42021 2 ปีที่แล้ว +6

    ਸਹੀ ਗੁਡ ਮੇਸੈਜ ਵੀਰ ਤੇ ਇਦਾ ਦੇ ਕੇਸ ਬਹੁਤ ਆਉਦੇ ਪਰ ਲੋਕ ਵੀਰ ਫਿਰ ਵੀ ਨਹੀ ਸਮਝਦੇ

  • @americanandpunjabilifevlog3951
    @americanandpunjabilifevlog3951 2 ปีที่แล้ว +5

    Parents and brothers should always support their daughters/sisters…. Falling in love is not a crime, always stand with your kids…. Don’t let them be abused.

  • @RajwinderKaur-ut8ye
    @RajwinderKaur-ut8ye ปีที่แล้ว +4

    Waheguru ji anmol brother nu bhut sarea kushea daeo

  • @seeratseear639
    @seeratseear639 2 ปีที่แล้ว +1

    God bless you veere tuhade varge brother hon ta jindgi vich kise bhen nu koi mushkil nahi aa sakdi

  • @harcharansingh1737
    @harcharansingh1737 2 ปีที่แล้ว +5

    ਇਹ ਭਰਾ ਖਾਣੀ ਕੁੜੀ ਦੀ ਮਦਦ ਅਨਮੋਲ ਕਵਾਤਰਾ ਨੂੰ ਨਹੀਂ ਕਰਨੀ ਚਾਹੀਦੀ ਸੀ
    ਜਿਹੜੀਆਂ ਕੁੜੀਆਂ ਹਵਸ਼ ਵਿਚ ਆਕੇ ਇਹੋ ਜਿਹੀਆਂ ਗੰਦੀਆਂ ਵੀਡੀਓ ਬਣਵਾ ਕੇ ਬਲੈਕ ਮੇਲ ਹੁੰਦੀਆ ਨੇ ਇਹਨਾਂ ਨੂੰ ਪਹਿਲਾਂ ਆਪਣੇ ਭੈਣ ਭਰਾਵਾਂ ਵਾਰੇ ਜਰੂਰ ਸੋਚਣਾ ਚਾਹੀਦਾ ਹੈ

  • @The_Race_of_Life
    @The_Race_of_Life ปีที่แล้ว +5

    ਮੈਂ ਤਾਂ ਇੱਕ ਹੀ ਸਲਾਹ ਦਿਓ ਕੁੜੀ ਨੂੰ
    ਕਿ ਜਦੋਂ ਤੈਨੂੰ ਪਤਾ ਤੇਰੇ ਭਰਾ ਦੇ ਸਲਫਾਸ ਖਾਣ ਦਾ ਕਾਰਨ ਤੇਰੀ ਵੀਡਿਓ ਬਣੀ ਏ ,
    ਤੂੰ ਤੇਰੇ ਭਰਾ ਲਈ ਕੀ ਕੀਤਾ ?
    ਇਹੋ ਜਿਹੇ ਇਨਸਾਨ ਨੂੰ ਜੇ ਕੁੱਟ ਮਾਰ ਨੀ ਕਰ ਸਕਦੀ ਤਾਂ ਜਹਿਰ ਪਾਕੇ ਦੇਦੇ ਖਾਣੇ ਚ ,

  • @Sandeepkaur-vu8sx
    @Sandeepkaur-vu8sx 2 ปีที่แล้ว +9

    Thanku Anmol veer g🙏 tohadi video dekh k mainu v bhout himat mili.....thanku so much🙏

    • @vedi6686
      @vedi6686 2 ปีที่แล้ว

      💯

  • @ranianjuanju3111
    @ranianjuanju3111 ปีที่แล้ว +1

    very good beta weldone paatma tohanu hur kushi dan ❤❤❤👏👏👏

  • @nakshbajaj6925
    @nakshbajaj6925 2 ปีที่แล้ว +1

    Bhiya aap bohat acha kaam kr rha ho god bless u hr kisi ko aap jasa brother mila

  • @jot7958
    @jot7958 2 ปีที่แล้ว +6

    Menu ina proud hunda hna ki sukr aa us satguru da ki waheguru ine chngi duniya v hegi aa nhi ta ina k bura haal aa hna duniya da har time dil dar da aa ki pta ni kdo ki hojna

  • @user-dt5vi1wf7j
    @user-dt5vi1wf7j 2 ปีที่แล้ว +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏

  • @fangugugillde6402
    @fangugugillde6402 ปีที่แล้ว +3

    Veer ge ne saddi ve maddt kete aa veer kennt bro ne Waheguru ge kirpa Karo veer Te ge

  • @ABHISHEK-st6hw
    @ABHISHEK-st6hw ปีที่แล้ว +1

    God bless you aj bhe insaniyat jinda hai.

  • @Rehmat2323
    @Rehmat2323 ปีที่แล้ว +1

    Bhut vdia Anmol bro ,,Baba nank Hamesha chardi kla ch rakhe veer tanu

  • @Iqbal_sibia
    @Iqbal_sibia 2 ปีที่แล้ว +3

    Anmol too'n bohat chnga bacha ei'n.. Rab teri lambbbbbiiii umar kre..💞🌹💞

  • @JatinSharma-gq8zg
    @JatinSharma-gq8zg 3 หลายเดือนก่อน

    Nikke De Bache Di Video dekh ke dil hi khush ho gya😊

  • @simranrandhawa9037
    @simranrandhawa9037 8 หลายเดือนก่อน

    Vadhia gall bhain ne v kiti k dukh share jroor krna chahida kiseea naal

  • @rupinderkaur2911
    @rupinderkaur2911 2 ปีที่แล้ว +10

    Waheguru mehr krn hamesha tuhadi poori team te tuhade te anmol veer 😇❤️

  • @hairykahlon4941
    @hairykahlon4941 ปีที่แล้ว +1

    yar anmol veer bahut hi pyara te naik dil insan a sachi rabi ruh a yar bai love you

  • @rka5506
    @rka5506 11 หลายเดือนก่อน +1

    Anmol you are great tell her to leave that man he is idiot Anmol you are good beta

  • @kiranhargovindsinghkaur323
    @kiranhargovindsinghkaur323 2 ปีที่แล้ว +4

    Anmol veer ji Tusi Duniya De Vich Ek Anmol Hira Ho💯💗

    • @lakhwinderkour9343
      @lakhwinderkour9343 2 ปีที่แล้ว

      ਅਨਮੋਲ ਵੀਰ ਜੀ ਆਪਣਾ ਨੰਬਰ ਸੈਡ ਕਰੋ

  • @harjitbhullar2975
    @harjitbhullar2975 ปีที่แล้ว +3

    Veer g twadi soch nu slam

  • @jessijudge3315
    @jessijudge3315 ปีที่แล้ว +2

    ਵਾਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਸਭਨਾਂ ਉੱਤੇ ਅਨਮੋਲ ਬਾਈ ਜੀ

  • @neetucyprus4771
    @neetucyprus4771 2 ปีที่แล้ว +4

    God bless bro Anmol may god give you good health and prosperity and long life

  • @rajput_821_
    @rajput_821_ 2 ปีที่แล้ว +3

    anmol paji yarr tuhada Kam jida da hga a salute to you from heart bro... God bless you always ❤

  • @kaurdhother270
    @kaurdhother270 2 ปีที่แล้ว +1

    Veere boht vdia km kr rhe o..waheguru ji mehr krn parmatma khush rakhe god bless u

  • @paviterkaurdutta2287
    @paviterkaurdutta2287 2 ปีที่แล้ว +2

    God bless u beta 🙏

  • @jasvirgrewalgrewal1782
    @jasvirgrewalgrewal1782 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ

  • @user-rw7ln9hu1h
    @user-rw7ln9hu1h 10 หลายเดือนก่อน +1

    ਸਭ ਤੋਂ ਵੱਡੀ ਗਲਤੀ ਸਰਕਾਰ ਦੀ ਆ ਕਾਨੂੰਨ ਸਖ਼ਤ ਨਹੀ ਹੈ , ਵਿਆਹੇ ਹੋਏ ਵੀ ਡਬਲ ਰਿਸ਼ਤੇ ਬਣਾ ਕੇ ਕੁੜੀ ਦੀ ਜ਼ਿੰਦਗੀ ਖਰਾਬ ਕਰ ਰਹੇ ਹੈ

  • @RakeshKumar-xe4jv
    @RakeshKumar-xe4jv 7 หลายเดือนก่อน

    Waheguru ji tera sukar hai ji 🙏 please help everyone ji 🙏 good job Anmol brother ji and your team members ji 🙏 ✅️ ❤❤❤❤❤

  • @Komal_US
    @Komal_US 9 หลายเดือนก่อน +2

    This girl is blaming the boy for everything as if she is 5 yr old innocent child and he took her to Jammu, Amritsar etc. without her consent. How can someone make your videos or take your picture without your knowledge? Both are equally responsible.

  • @kulwindergill4852
    @kulwindergill4852 ปีที่แล้ว

    ਪੁੱਤ ਤੇਰੇ ਜੋਸ਼ ਨੂੰ ਸਲਾਮ ਤੜਦੀ ਕਲਾ ਵਿੱਚੇ ਰਖੇ

  • @tiktokvideosofiicial4409
    @tiktokvideosofiicial4409 ปีที่แล้ว +1

    GOD BLESS YOU RABB TANU HEMSHA KHUSH RAKHE BRO ❤️❤️

  • @jinderrai6354
    @jinderrai6354 2 ปีที่แล้ว +1

    God bless you veer rub tanu hemsa khus rekhe

  • @MandeepKaur-my4hr
    @MandeepKaur-my4hr 11 หลายเดือนก่อน +1

    Proud of Anmol verre thx so much knowledge diti smj gi me ajj

  • @HarjinderKaur-fm5cv
    @HarjinderKaur-fm5cv 2 ปีที่แล้ว +1

    Waheguru ji taannu Chaddikala bakshan Veera 🙏🙏👍

  • @gurditkhehra9664
    @gurditkhehra9664 2 ปีที่แล้ว +5

    ਬਹੁਤ ਵਧੀਆ ਵੀਰ ਜੀ

  • @hello_gorgeous000
    @hello_gorgeous000 2 ปีที่แล้ว +5

    Hats off you anmol sir🙌❤️

  • @meenalal5005
    @meenalal5005 2 ปีที่แล้ว +2

    God Bles u Veerji

  • @samikshachaudhary3753
    @samikshachaudhary3753 2 ปีที่แล้ว +1

    Wahegur G God bless you beta❤🥰

  • @GuruHeer
    @GuruHeer 2 ปีที่แล้ว +5

    Waheguru mehar rakhe...❤🙏🏻

  • @sarabjeetkaur6442
    @sarabjeetkaur6442 5 หลายเดือนก่อน

    Veere waheguru tuhanu hmesha khus rkhe g.

  • @ManpreetKaur-iy5cc
    @ManpreetKaur-iy5cc ปีที่แล้ว +3

    Parents di gll sunya kro...kise pishe lag ke apna future khrab na kro....anmol veere bhut vdiya km krde ho tusi🤗🥰

  • @parmindermaharray493
    @parmindermaharray493 2 ปีที่แล้ว +9

    Baki gal love marriage di ni...shi person di pechan kro...meri v love marriage aa mera partner rabb de brabr aa

  • @dalipsingh5737
    @dalipsingh5737 ปีที่แล้ว +1

    Waheguru ji

  • @yashpal4107
    @yashpal4107 ปีที่แล้ว +1

    Anmol brother veery good masges

  • @kaurjot4556
    @kaurjot4556 2 ปีที่แล้ว +1

    God bless uhhh veere....aiwe help krde rhe o

  • @simranvirk143
    @simranvirk143 2 ปีที่แล้ว +1

    Rabe tare lambhi umer kre veer ge

  • @navi_pb26
    @navi_pb26 ปีที่แล้ว

    sahi gal a apa nall tere anmol veer kaim veer rabb tainu hmesha chardikala ch rekhn veere

  • @jattikaint85
    @jattikaint85 2 ปีที่แล้ว +2

    God bless u anmol bro

  • @singh__manjot3990
    @singh__manjot3990 2 ปีที่แล้ว +3

    God bless you Anmol veere Gud job 🙏❤

  • @kaurji3823
    @kaurji3823 2 ปีที่แล้ว +4

    Good work anmol veere 🤗🤗

  • @neeturakheja6938
    @neeturakheja6938 2 ปีที่แล้ว +1

    God bless you brother

  • @navneetbhatti4608
    @navneetbhatti4608 2 ปีที่แล้ว

    Waheguru ji es bachi nu lumbi umar deve

  • @williamkainth
    @williamkainth ปีที่แล้ว

    Vire mai bahut time ton vedio wekhda tuhadi , mera bada Dil krda ke me sab di help kra team nal juda but meri apni life ch struggle kr reha , but Mai tuhade nal jarooor judanga , me rabb agge ardaas krda ke baba ji mainu enne joga krde ke kise di help kr pawa , mai individual jo metho sarda mai krda renda apne aale duale ya jis nal v milda , baaki vire tuhanu rabb waddi Umar dewe bahut sohna kam krde ho tusi salute hai tuhanu ,

  • @shindaraikoti3272
    @shindaraikoti3272 10 หลายเดือนก่อน

    ਜਿਆਦਾ ਤਰ ਕੁੜੀਆਂ ਹਮੇਸ਼ਾਂ ਡਰ ਕੇ ਹੀ ਮੈਰਿਜ ਕਰ ਲੈਦੀਆ ਨੇ ਜਦੋ ਕੋਈ ਇਸ ਤਰਾਂ ਕਿਸੇ ਧੀ ਭੈਣ ਕਿਸੇ ਵੀ ਸਿਰ ਫਿਰੇ ਦੀ ਜਬਰਦਸਤੀ ਦਾ ਸਿਕਾਰ ਹੂੰਦੀਆ ਨੇ ਉਸ ਤੋ ਪਹਿਲਾ ਬੇਝਿਜਕ ਹੋ ਕੇ ਆਪਣੇ
    ਮਾਤਾ ਪਿਤਾ ਨਾਲ ਗਂਲ ਸਾਂਝੀ ਕਰ ਲੈਣੀ ਚਾਹੀਦੀ ਹੈ ਅਂਜ ਕਂਲ ਮੁੰਡੇ ਖੁਦ ਕੰਮ ਨਹੀ ਕਰਦੇ ਅਤੇ ਕੁੜੀਆਂ
    ਚੰਗਾ ਕਮਾਊਦੀਆਂ ਵੇਖ ਜਾਂ ਉਹਨਾਂ ਦੇ ਮਾਂ ਪਿਓ ਦੀ ਚੰਗੀ ਪ੍ਰਾਪਰਟੀ ਵੇਖ ਬਹੁਤ ਪਾਪੜ ਵੇਲਦੇ ਹਨ

  • @harpreetkhehra5230
    @harpreetkhehra5230 2 ปีที่แล้ว +2

    Anmoll bro waheguru tuhdi lambi umer kre

  • @ronekumar4380
    @ronekumar4380 2 ปีที่แล้ว +1

    God bless you veere 🙏💖

  • @lakhwindersingh3408
    @lakhwindersingh3408 2 ปีที่แล้ว +2

    Waheguru ji mehar kro🙏🙏

  • @simranjeetkour8884
    @simranjeetkour8884 ปีที่แล้ว +1

    Anmol.veer god bless u🙏🏼🙏🏼

  • @parmpalsinghparmpal6380
    @parmpalsinghparmpal6380 2 ปีที่แล้ว +1

    Anmol veer g parmatama tuhadi omer lambi kare

  • @GurbakshSingh-r4r
    @GurbakshSingh-r4r 4 หลายเดือนก่อน

    Excellent endeavour . Keep it
    up !

  • @kuljitgurai4458
    @kuljitgurai4458 10 หลายเดือนก่อน

    I just started watching ur Visio Anmol bete tere tao sadke Jaan nu dil karda a👍❤️

  • @pkumar4630
    @pkumar4630 2 ปีที่แล้ว

    Aa bachi ni dekh ke meri akhan vich Khushi de ansu aa geya

  • @lovepreetrandhawa6276
    @lovepreetrandhawa6276 ปีที่แล้ว

    Veer ji very nice ❤love u bro teri lambi umra hove 100 sal jiy veera

  • @sumanpreetkaursumanpreet7355
    @sumanpreetkaursumanpreet7355 2 ปีที่แล้ว +2

    god bless you

  • @avnasran8251
    @avnasran8251 2 ปีที่แล้ว +1

    Anmol ji god bless you dear ♥️♥️♥️♥️ good job

  • @harjitkaur6196
    @harjitkaur6196 2 ปีที่แล้ว +2

    Good job Anmol ji 🙏🙏🙏🙏 GBU🤗🤗🤗🤗

  • @poojasoni6559
    @poojasoni6559 2 ปีที่แล้ว +1

    Waheguru hmesha nal ne thude veere

  • @balvirkaur9020
    @balvirkaur9020 ปีที่แล้ว

    Veer ji tusi mere v sohne veer ji god bless you veer ji

  • @kalasinghsaini2837
    @kalasinghsaini2837 ปีที่แล้ว +1

    Very good anmol ver

  • @simranjeetsingh3165
    @simranjeetsingh3165 2 ปีที่แล้ว

    so sad story .....rab mehr rakhe bro tade ty

  • @shehnajsuman2172
    @shehnajsuman2172 11 หลายเดือนก่อน

    I feel proud of you and your team my brother .

  • @HarpreetKaur-nf5tm
    @HarpreetKaur-nf5tm 2 ปีที่แล้ว +1

    veer ji tusi bhut hi best ho

  • @cookingwithme4441
    @cookingwithme4441 2 ปีที่แล้ว

    Bete tusi te tuhaadia gla bata vdeea
    Sda khush rho

  • @pkumar4630
    @pkumar4630 2 ปีที่แล้ว

    Anmol ji,Pal ji teh Gurprit ji Tusi Rab da roop ho

  • @jagwantsingh8437
    @jagwantsingh8437 ปีที่แล้ว

    ਸਬ ਧਰਮਾਂ ਤੋਂ ਉੱਪਰ ਪੂਜਣ ਜੋਗ

  • @devansh8804
    @devansh8804 11 หลายเดือนก่อน

    Heads of u bro🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻lv u bro ❤❤❤❤❤❤❤❤❤

  • @deepikamattu4773
    @deepikamattu4773 2 ปีที่แล้ว +1

    Veer ji bholenath g maa guri tuhadi har wish puri kran tuhadi lambi umra bakshan🙏🙏🙏rab roopi sakshiyat

  • @pkumar4630
    @pkumar4630 2 ปีที่แล้ว

    Anmol bete tusi teh balwindar behan bauhat changa kam kar rahe ho.Parmatma tohadi lambi umar kare